Show with Buta Burj Gill | EP 162 | Talk with Rattan

Поділитися
Вставка
  • Опубліковано 6 лют 2023
  • #talkwithrattan #butaburjgill #butaburjgillintertview
    Talk with Rattan will provide you a platform where you will get information regarding politics, religious, current issues, agriculture, health care, sports and entertainment.
    This platform will provide you good and effective episodes related to State of Punjab.
    ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
    Download Spotify App and Follow Talk with Rattan Podcast
    open.spotify.com/show/6KUEYML...
    Download Amazon Music App and Follow Talk with Rattan Podcast
    music.amazon.in/podcasts/a21a...
    Facebook / talkwithrattanofficial
    Instagram / talkwithrattan
    Twitter / talkwithrattan
    Website talkwithrattan.com/
    ALL RIGHTS RESERVED © TALK WITH RATTAN

КОМЕНТАРІ • 108

  • @gurchransingh5674
    @gurchransingh5674 Рік тому +44

    ਰਤਨਦੀਪ ਧਾਲੀਵਾਲ ਵੀਰ ਇਹਨਾਂ ਵੱਲ ਧਿਆਨ ਨਾ ਦੇਵੋ ਇਹ ਪੈਸੇ ਤੇ ਚੌਧਰ ਲਈ ਲੜ ਰਹੇ ਹਨ ਇਹਨਾਂ ਨੇ ਪੰਜਾਬ ਪੰਜਾਬੀਆਂ ਦਾ ਨੁਕਸਾਨ ਹੀ ਕਰਨਾ ਬੰਦੀ ਸਿੰਘਾਂ ਦੇ ਮੋਰਚੇ ਵੱਲ ਧਿਆਨ ਦੇਵੋ ਵੀਰ ਜੀ ਧੰਨਵਾਦ ਦਿਲੋ ਸਲੂਟ

    • @riverocean4380
      @riverocean4380 Рік тому +4

      ਬੂਟਾ ਸਿੰਘ ਬੁਰ੍ਜਗਿਲ ਤੇ ਮੋਰਚੇ ਵੇਲੇ ਵੀ ਉਂਗਲ ਉਠਦੀ ਰਹੀ ਸੀ !! ਬਹੁਤ ਵਾਰੀ ਇਹ ਗਲ ਸੁਨੀ ਸੀ ਕਿ ਉਸ ਦਾ ਕੋਈ ਨੇੜੇ ਦਾ ਰਿਸ਼ਤੇਦਾਰ govt ਦੀ ਕਿਸੇ agency ਵਿਚ ਕਮ ਕਰਦਾ ਹੈ ਅਤੇ ਉਸ ਤੇ ਜੋਰ ਪਾ ਰਹਿਆ ਹੈ !! ਪੁਰਾਨੀਆ video ਖੰਗਾਲ ਕੇ ਦੇਖੋ !! ਮੇਰਾ ਖਿਆਲ ਕਿਸੇ ਨੇ ਰਿਕੇਸ਼ ਟਿਕੈਤ ਨੂ ਵੀ Question ਪੁਛਿਆ ਸੀ ਜੋ ਉਨਾ ਨੇ ਟਾਲ ਦਿਤਾ ਸੀ

    • @bittudhillon3926
      @bittudhillon3926 Рік тому

      Chamcha. Lagda. Srkar. Da

  • @parmjitsingh2834
    @parmjitsingh2834 Рік тому +3

    ਧਨੇਰ ਸਾਹਿਬ,,,,,,ਪੰਜਾਬ ਦੇ ਲੋਕਾ ਦੇ ਹਰਮਨ ਨੇਤਾ ਹੈ ਧਨੇਰ ਪੰਜਾਬੀਆ ਦੇ ਦਿਲਾ ਚੋ ਵਸਦਾ,,,,,,ਧਨੇਰ ਸਾਹਿਬ ਜਿੰਦਾਬਾਦ

  • @kuljitkanda1276
    @kuljitkanda1276 Рік тому +12

    ਬਾਈ ਰਤਨਦੀਪ ਸਿੰਘ ਜੀ ਇਹਨਾਂ ਬੰਦਿਆਂ ਕੋਲ
    ਕਿਸਾਨ ਅੰਦੋਲਨ ਵਿੱਚ ਰੁਪਈਏ ਵਾਲੇ ਕੱਠੇ ਹੋਈਆਂ
    ਹੁਣ ਇੱਕ ਦੂਜੇ ਨਾਲ ਰੁਪਏ ਵੰਡਣ ਦੀ ਲੜਾਈ ਚੱਲਣੀ
    ਸੀ ਕਿਸੇ ਕੋਲ ਫੋਰਜੂਨਰ ਕਿਸੇ ਕੋਲ ਨੋਬਾ

  • @kulwinderjittiwana9857
    @kulwinderjittiwana9857 Рік тому +12

    ਇਹਨਾਂ ਦੀਆ ਇੰਟਰਵਿਯੂ ਲੈਣੀਆਂ ਬੰਦ ਕਰ ਦਿਉ ਕਾਮਰੇਡ ਲਾਣੇ ਦੀਆ ਇਹਨਾਂ ਇਹੀ ਖੇਹ ਉਡਾਦੇ ਰਹਿਣਾ ਚਵਲਾ ਨੇ

    • @gagansandhu7379
      @gagansandhu7379 Рік тому

      ਵੀਰ ਇੰਨਾ ਦੀ ਇੰਟਰਵਿਊ ਲੈਣ ਨਾਲ ਇੰਨਾ ਦੀ ਕੀਮਤ ਨਹੀ ਵਧਾਉਣੀ ਚਾਹੀਦੀ

  • @DamanBagri
    @DamanBagri Рік тому +6

    ਮਰਜਾਣੀ ਫਾਰਚੂਨਰ ਨੇ ਪਵਾਤੇ ਪਿੱਟਣੇ 😂😂😂😂😂 🚘🚘

  • @kulwinderjittiwana9857
    @kulwinderjittiwana9857 Рік тому +7

    ਜੇ ਸੱਚਾ ਅੱਖਾਂ ਉੱਪਰ ਚੱਕ ਸਵਾਲਾਂ ਦਾ ਜਵਾਬ ਦਿੰਦਾ

  • @BhupinderSingh-pr5yc
    @BhupinderSingh-pr5yc Рік тому +9

    ਪ੍ਰਧਾਨ ਸਾਹਿਬ ਤੁਹਾਡੀ ਸੋਚ ਕਾਮਰੇਡੀ ਸਾਡੀ ਸੋਚ ਅਜ਼ਾਦ

  • @rajbirsingh7539
    @rajbirsingh7539 Рік тому +10

    ਆ ਗਈ ਆ ਗਈ ਥੈਲੋ ਬਾਹਰ ਬਿੱਲੀ ਆ ਗਈ

  • @chamkaur_sher_gill
    @chamkaur_sher_gill Рік тому +7

    ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਜਿੰਦਾਬਾਦ ਕਿਸਾਨ ਸੰਯੁਕਤ ਮੋਰਚਾ ਜਿੰਦਾਬਾਦ

  • @riverocean4380
    @riverocean4380 Рік тому +12

    ਬੂਟਾ ਸਿੰਘ ਬੁਰ੍ਜਗਿਲ ਤੇ ਮੋਰਚੇ ਵੇਲੇ ਵੀ ਉਂਗਲ ਉਠਦੀ ਰਹੀ ਸੀ !! ਬਹੁਤ ਵਾਰੀ ਇਹ ਗਲ ਸੁਨੀ ਸੀ ਕਿ ਉਸ ਦਾ ਕੋਈ ਨੇੜੇ ਦਾ ਰਿਸ਼ਤੇਦਾਰ govt ਦੀ ਕਿਸੇ agency ਵਿਚ ਕਮ ਕਰਦਾ ਹੈ ਅਤੇ ਉਸ ਤੇ ਜੋਰ ਪਾ ਰਹਿਆ ਹੈ !! ਪੁਰਾਨੀਆ video ਖੰਗਾਲ ਕੇ ਦੇਖੋ !! ਮੇਰਾ ਖਿਆਲ ਕਿਸੇ ਨੇ ਰਿਕੇਸ਼ ਟਿਕੈਤ ਨੂ ਵੀ Question ਪੁਛਿਆ ਸੀ ਜੋ ਉਨਾ ਨੇ ਟਾਲ ਦਿਤਾ ਸੀ

  • @harjinderghuman6584
    @harjinderghuman6584 Рік тому +3

    ਰ੍ਹਤਨ ਵੀਰ ਅੱਜ ਤੁਸੀਂ ਤਿੱਖੇ ਤੇ ਸਟੀਕ ਸਵਾਲ ਨਹੀਂ ਕਰ ਰਹੇ
    ਸਾਨੂੰ ਇਸ ਗੱਲ ਦਾ ਅਫਸੋਸ ਹੈ ਕਿਉਂਕਿ ਅਸੀਂ ਤੁਹਾਡੇ ਫ਼ੈਨ
    ਹਾਂ

  • @kiranpalsingh2708
    @kiranpalsingh2708 Рік тому +1

    ਕਿਸਾਨ ਜਥੇਬੰਦੀਆਂ ਪਹਿਲਾਂ ਵੀ ਵੰਡੀਆਂ ਸੀ ਤੇ ਹੁਣ ਵੀ ਵੰਡੀਆਂ ਹਨ, ਪਰ ਦਿੱਲੀ ਸੰਯੁਕਤ ਕਿਸਾਨ ਮੋਰਚੇ ਰਾਹੀਂ, ਸਭ ਦੇ ਭਰਪੂਰ ਸਹਿਯੋਗ ਨਾਲ, ਤਿੰਨ ਕਾਲੇ ਕਾਨੂੰਨ ਵਾਪਸ ਕਰਾਏ ਤੇ ਭਾਰਤੀ ਸਟੇਟ ਨੂੰ ਝੁਕਾਇਆ, ਪੰਜਾਬ ਦਾ ਮਾਣ ਵਧਿਆ ਤੇ ਲੋਕ ਜਾਗਰੂਕ ਹੋਏ !

  • @ManjitSingh-eh6ym
    @ManjitSingh-eh6ym Рік тому +4

    Burjgill should explain why he lifted Singhu morcha without written agreements ??
    If Government has gone back from assurances , why Burjgill has been silent so far ??

  • @dilmeetsingh6650
    @dilmeetsingh6650 Рік тому +9

    ਬਹੁਤ ਮਾੜੀ ਗੱਲ ਆ ਵੀਰ ਜੀ ਨਿੰਦਿਆ ਕਰਨੀ ਆਪਾ ਇਸ ਕਰਕੇ ਪਿਛੇ ਆ,, ਜੇ ਕੋਈ ਗੱਲ ਹੈ ਤਾਂ ਪਰਦੇ ਉਹਲੇ ਕਰਨੀ ਚਾਹੀਦੀ ਆ

  • @kulwinderjittiwana9857
    @kulwinderjittiwana9857 Рік тому +8

    ਇਹ ਬੰਦਾ ਸਿਰੇ ਦਾ ਖੱਚ ਆ ਜਿਸ ਨੇ ਲੋਕਾਂ ਦੇ ਪੈਸੇ ਨਾਲ ਫੋਰਚਿਉਨਰ ਲਈ ਆ

  • @dalbirsingh5890
    @dalbirsingh5890 Рік тому +1

    ਬੂਟੇ ਗਿੱਲ ਤੇ ਇਹ ਇਲਜਾਮ ਚਲਦੇ ਮੋਰਚੇ ਵਿਚ ਹੀ ਲੱਗ ਚੁੱਕੇ ਸਨ ਇਸ ਦਾ ਮੱਤਲਬ ਇਲਜ਼ਾਮ ਸਹੀ ਹੋ ਸਕਦੇ ਹਨ

  • @Khalsa-kf3wt
    @Khalsa-kf3wt Рік тому +2

    ਘਰੇ ਨਹੀਂ ਗਏ ਹੋਟਲ ਚੋ ਗਏ ਸੀ

  • @balrajsingh8901
    @balrajsingh8901 Рік тому

    ਦਿੱਲੀ ਕਿਸਾਨ ਅੰਦੋਲਨ ਨੇ ਆਪਣੇ ਮੱਕਸਦ ਵਿੱਚ ਕੁਝ ਹੱਦ ਤੱਕ ਕਾਮਯਾਬੀ ਪ੍ਰਾਪਤ ਕੀਤੀ ਪਰ ਪੰਜਾਬ ਦੀ ਰਾਜ ਸੱਤਾ ਦੀ ਲਾਲਸਾ ਕਿਸਾਨ ਲੀਡਰ ਪ੍ਰਾਪਤ ਕਰਨ ਵਿੱਚ ਨਾਕਾਮ।ਹੁਣ ਆਪਸੀ ਖਾਣ ਪੀਣ ਦੀਆਂ ਗੱਲਾਂ ਹੀ ਪੱਲੇ ਰਹਿ ਗਈਆਂ! ਬਲਰਾਜ ਸਿੰਘ ਕੋਰੇ ਵਾਲ

  • @thewarrior679
    @thewarrior679 Рік тому +2

    ਬਾਈ ਦੀਪ ਸਿੱਧੂ ਦੀਆਂ ਸਾਰੀਆਂ ਗੱਲਾਂ ਹੌਲ਼ੀ ਹੌਲ਼ੀ ਲੋਕਾਂ ਦੀ ਸਮਝ ਚ ਆਉਣਗੀਆਂ

  • @kamaljitsingh8023
    @kamaljitsingh8023 Рік тому +4

    Gadar

  • @kiranpalsingh2708
    @kiranpalsingh2708 Рік тому +1

    ਗਲਤ ਬੰਦੇ-ਆਗੂ ਤੇ ਕਾਰਵਾਈ ਹੋਵੇ !
    ਪੰਜ ਸਾਲ ਬਾਅਦ ਪ੍ਰਧਾਨ ਦੀ ਚੋਣ ਕਰ ਲਿਆ ਕਰਨ ਤਾਂ ਜਥੇਬੰਦੀ ਵਿੱਚ ਜਮਹੂਰੀਅਤ ਬਣੀ ਰਹੇ !

  • @butasinghsingh7008
    @butasinghsingh7008 Рік тому +2

    ਲੋਕਾਂ ਬਹੁਤ ਸਾਥ ਦਿੱਤਾ ਸੀ ਇਹਨਾਂ ਦਾ ਪਰ ਕੀ ਪਤਾ ਸੀ ਇਹ ਆਹ ਕੜੀ ਘੋਲਣਗੇ

  • @gagansandhu7379
    @gagansandhu7379 Рік тому +3

    ਛੇ ਕਿਲੇ ਵਾਲੇ ਕੋਲ ਤਾ ਗੱਡੀ ਖੜੀ ਕਰਣ ਨੂੰ ਜਗਾ ਨਹੀ ਹੁੰਦੀ ਤੂੰ ਫਾਰਚੂਨਰ ਲਈ ਫਿਰਦਾ

  • @sukhidhandhwar5476
    @sukhidhandhwar5476 Рік тому +4

    Jatta paisa paisa ne Patt diti duniya eh nal ne jane patandro insaniat dharam zindabad sarbat da bhala socho har ik community di hard work Karo har ik family Punjab di fer hi ban jana rangla Punjab

  • @KuldeepSingh-wt3ke
    @KuldeepSingh-wt3ke Рік тому

    Dhaliwal Saab tuse bade kannnnnnnnt press report ho ma dil to aap de izat kar da ha par aaj da program dekh ka bada dukh hoya ke kede chora da Interweave la rhe ho kese chajj da bande program kra karo

  • @SukhwinderSingh-jb2oy
    @SukhwinderSingh-jb2oy Рік тому +1

    Satnam waheguru khalsa Raj jindabad

  • @singhoo5
    @singhoo5 Рік тому +5

    Bot vadia ratan veer

  • @gillgillgillgill5801
    @gillgillgillgill5801 Рік тому +1

    Good Job Rattan Sir Ji 🙏🙏🤲🤲

  • @avtarsingh-eg3fg
    @avtarsingh-eg3fg Рік тому +1

    Deep sidhu y te tusi eligation sidd kite c bokan to pehlan
    Apni bari Sonu sab kush yad aaa gaya

  • @gaggisardulewala
    @gaggisardulewala Рік тому

    ਦਿੱਲੀ ਤੱਕ ਲੈ ਕੇ ਜਾਣ ਵਾਲੇ ਨੋਜਵਾਨਾਂ ਨੂੰ ਹੁਣ ਤੱਕ ਤਾਂ ਇਹ ਗ਼ਦਾਰ ਦੱਸੀਂ ਗਏ ਪਰ ਗ਼ਦਾਰ ਤਾਂ ਕਿਸਾਨ ਲੀਡਰ ਨਿਕਲੇ

  • @jagmohansinghbrar7376
    @jagmohansinghbrar7376 Рік тому +3

    Bandi singha rehai de gal karo

  • @user-hp8ei6wm4i
    @user-hp8ei6wm4i Рік тому +6

    Deep sidhu jindabad

  • @chanchalsingh9938
    @chanchalsingh9938 2 місяці тому

    ਇਕ ਨੰਬਰ ਠੰਗ ਬਹੁਤ-ਬਹੁਤ ਪੈਸਾ ਖਾਧਾ ਗਿਆ
    ਏ ਮਾਮਾ ਲਗਦਾ ਜੰਥੇ ਦੀ ਗਁਡੀ ਵਾਪਸ ਕਰੇ

  • @beantsingh5023
    @beantsingh5023 Рік тому +1

    ਬਾਈ ਏ ਤਾਂ ਪੈਸੇ ਪੁੱਤ ਨੇ ਇਨ੍ਹਾਂ ਤੇ ਧਿਆਨ ਨਹੀਂ ਦੇਣਾ ਮੋਰਚਾ ਤੇ ਧਿਆਨ ਰਖਣਾ ਐ ਏ ਵਿਕਾਊ ਮਾਲ ਐ

  • @SukhchainSingh-re1io
    @SukhchainSingh-re1io Рік тому +2

    Bai rattan ave kahto mooh lagda kha pee ta eh ral k gye apa punjab di gal kriye te panth di

  • @RajveerSingh-iw6yo
    @RajveerSingh-iw6yo Рік тому +3

    Buta Singh Burj gill bilkul shi bnda hai

  • @satkartarsingh5244
    @satkartarsingh5244 Рік тому +2

    Tomer ne gift kitty aa lagda

  • @garmalsingh4181
    @garmalsingh4181 Рік тому

    Change gadee te faree da oil fooken nu fer ehu jehea pardangeya ta rabb sanu v deve es de ghar de karche kethu chalde han penda vitcho fand ekhtha karn law penda de look te jma hunda pardhana kol te fer os vitcho kahrchen nu pardhan deside karde han v pend pend kena dena 100000 rupeya menu de devo 15000 Mae bapes kar deya karanga

  • @manindermadahar24
    @manindermadahar24 Рік тому

    ਸੱਚੀ ਗੱਲ ਇਹ ਤੁਸੀ ਸਾਰੇ ਕਾਮਰੇਡ ਇਕ ਦੂਜੇ ਤੋਂ ਮੂਹਰੇ ਹੋ ਕੇ ਸਰਕਾਰ ਦੀ ਚਾਪਲੂਸੀ ਕਰਦੇ ਵੀ ਮੇਰੀ ਸੈਟਿੰਗ ਹੋਜੇ ਦੂਜਾ ਕਿਹਦਾ ਮੇਰੀ ਹੋਜੇ

  • @sonygrewal8757
    @sonygrewal8757 Рік тому +3

    Gaddaar

  • @GurjantSingh-ri3bl
    @GurjantSingh-ri3bl Рік тому

    Deep 22 jindabaad.... Kisan agu sarkare dalal moradabad

  • @garmalsingh4181
    @garmalsingh4181 Рік тому

    Farchuner gade kes restedar ne kahreed ke delete a os da name das dende butta Singh gill saheb g

  • @SK-io4gd
    @SK-io4gd Рік тому +5

    Chaudhar di larhai

  • @sukhdevsinghjaswal3544
    @sukhdevsinghjaswal3544 Рік тому

    It's now proved that Burgh taken peg snd money from center

  • @SukhwinderSingh-xq7gz
    @SukhwinderSingh-xq7gz Рік тому +4

    Y sare kishan bhrawa no benti a ehna noo koi phand na devo

  • @paramjitparamjit1070
    @paramjitparamjit1070 Рік тому +6

    Eh lalchi bande a eve ni dip vir nu eh piche karde si

  • @gurkirpalsingh5019
    @gurkirpalsingh5019 Рік тому +1

    Gll ta syi h j kuj gllt ta proof do ni fr tikjo juti firni bdi

  • @user-pq4sg7gf6n
    @user-pq4sg7gf6n Місяць тому

    Manjeet dancer merete ijlamm lagao

  • @HarwinderSingh-bjsh
    @HarwinderSingh-bjsh Рік тому +1

    Dkaunda uhrahan to Bach jo y

  • @user-pq4sg7gf6n
    @user-pq4sg7gf6n Місяць тому

    E banda c I d katda see

  • @rajwantkaur5031
    @rajwantkaur5031 Рік тому +4

    ਬੂਟਾ ਸਿੰਘ ਸਹੀ ਇਨਸਾਨ ਇਲਜ਼ਾਮ ਗ਼ਲਤ

  • @khetaaalemunde7408
    @khetaaalemunde7408 Рік тому +1

    Eh Sab chall aa ugraha di ki komi insaf morche vich na Jabe koi jathbandi loga nu ugraha pagal bna rha

  • @MIRZABENIPAL
    @MIRZABENIPAL Рік тому +1

    Bad luck of punjabi we don’t trust each other. We don’t need enemies.

    • @jyotijot3303
      @jyotijot3303 Рік тому

      ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @gurpalsingh4865
    @gurpalsingh4865 Рік тому +1

    ਸਿੱਖ ਰਾਜ ਨੂੰ ਖਤਮ ਕਰਨ ਵਾਲੇ ਡੋਗਰੇ ਨਹੀ ਸੀ ਗਦਾਰੀ ਤਾ ਇਹਨਾਂ ਬੂਝੜਾ ਨੇ ਕੀਤੀ ਸੀ

  • @gunstrikergaming6316
    @gunstrikergaming6316 Рік тому +3

    ਬੱਦਾ ਪੱਕਾ ਝੂਠ ਬੋਲ ਰਹੇ ਆ

  • @combatx3373
    @combatx3373 Рік тому +1

    Gall ta hoi sare jane leader banna chaunde ne par ehna kadam chadrian nu ehna ni pta ik asal leader hunda ki aw .. ehta chor ban jande ne madi support dedo asal mudde toh hatt ke eh salle apniyan dukhana khol lende ne

  • @AvtarSingh-tc1zl
    @AvtarSingh-tc1zl Рік тому +1

    Y koyi free ch loka lyi chitter khayu apna kam chaddu time kadhu. Kio??
    Ja ta oh fakeer hoyu ja bhagat hoyu

  • @verosingh739
    @verosingh739 Рік тому +2

    Manno ja na manno aa sare paise de putt nai

  • @getinfo4831
    @getinfo4831 Рік тому

    Ehnaaa. Ne nahi ik juttttt rakhyaaaa
    Ratan
    Pisho Daaang ne,,,,,ehnaaa nu ik jutttt rakhyaaa
    Oh daaang c DEEEP deee

  • @sikanderdhaliwal1995
    @sikanderdhaliwal1995 Рік тому

    ਬੂਟਾ ਪੈਰ ਛੱਡ ਗਿਆ

  • @morjaat5041
    @morjaat5041 Рік тому +1

    Kissan lidder is chor.
    Rakesh diccket.
    Rajjawall.
    Dallawell.
    Swaran pander.
    Joginder Yadav.
    All are thaugh.crupect.

  • @bootasingh5290
    @bootasingh5290 Рік тому +2

    Ae gadar ne punjab de

  • @SandeepSingh-kb1zs
    @SandeepSingh-kb1zs Рік тому +1

    Passa khada gaddera ne

  • @gurbaniattesikhittehaswahe319
    @gurbaniattesikhittehaswahe319 Рік тому +3

    The whole episode revolves around money

  • @gagansandhu7379
    @gagansandhu7379 Рік тому +1

    ਵੀਰ ਜੀ ਤੁਸੀ ਇੰਨਾ ਗਦਾਰਾ ਤੇ ਆਪਣਾ ਕੀਮਤੀ ਵਕਤ ਬਰਬਾਦ ਨਾ ਕਰੋ ਕਿਉਕਿ ਇਹ ਸਿਰੇ ਦੇ ਝੂਠੇ ਨੇ ਇਹ ਸਾਰਾ ਵਿਕਾਊ ਮਾਲ ਹੈ ਸਾਰਾ ਪੈਸਾ ਲੁੱਟ ਕੇ ਖਾ ਗਏ ਅਤੇ ਇੰਨਾ ਨੂੰ ਕੌਮੀ ਮੋਰਚੇ ਤੇ ਵੜਨ ਨਾ ਦਿਓ ਅਤੇ ਇਹ ਦੀਪ ਸਿੱਧੂ ਦੇ ਦੁਸ਼ਮਣ ਨੇ

  • @sukhvirsingh1706
    @sukhvirsingh1706 Рік тому +2

    J sucha ha baba maan hani da case thok de

  • @satnamsinghgholia3923
    @satnamsinghgholia3923 Рік тому +5

    gadaar lok

  • @pargatsingh8653
    @pargatsingh8653 Рік тому +1

    Sarkar de tool

  • @SukhwinderSingh-xq7gz
    @SukhwinderSingh-xq7gz Рік тому +2

    Ratan y eh sare chor ne

  • @user-pq4sg7gf6n
    @user-pq4sg7gf6n Місяць тому

    Kisaan jathebandi wale sub think ne par raj.nekt wale sub murdabad

  • @gagansandhu7379
    @gagansandhu7379 Рік тому +2

    ਗਦਾਰ ਤੁਸੀ ੳ ਨਾ ਕਿ ਦੀਪ ਸਿੱਧੂ

  • @punjabivloggger7178
    @punjabivloggger7178 Рік тому +1

    Jere pinda de pardhan banne si kisani sangarsh ch oh 20. 20 . 25. 25. Lakh kha gaye raam naal tan eh kehnda Delhi morche nu 40 lakh aaya ik jathebandi nu . Tusi crora rupaye tan raam naal kha gaye sharam karo . 40. 40 lakh tan Delhi ik ik din da milda si tuhanu . Sadde pinda lagge walle jere pinda de pardhan si lakha ch tan oh kha gaye tusi tan crora walle aa

  • @harjotbhadaurpb1924
    @harjotbhadaurpb1924 Рік тому +1

    A sare chor a

  • @rickynanra9188
    @rickynanra9188 Рік тому

    Sab chor a , eh Wada chor a

  • @ArshdeepSingh-tc2zh
    @ArshdeepSingh-tc2zh Рік тому

    SALA GUPPy

  • @amansandhu775
    @amansandhu775 Рік тому +3

    Eh sare comrade aa kisan leader ehna da koi rabb nhi

  • @amarsinghdhaliwal4598
    @amarsinghdhaliwal4598 Рік тому +1

    VEER JI MORCHA NU BADNAM KARNA ES KARKE LARHDA NE PATRKAR JI BANDI SINGHA DE GAL KRO

  • @amansandhu775
    @amansandhu775 Рік тому +3

    Oye Punjab waleo jaag jao Bach jo ehna comradeaa to