ਇੱਕ ਬਾਬੇ ਕੋਲ ਤੋਂ ਪੁੱਛਿਆ ਲੱਤੀ ll ਜ਼ੋਰ ਲਾਇਆ ਪਿਆ ਪਰ ਕਾਕਾ ਨਹੀਂ ਲੱਭ ਰਿਹਾ CCTV camera // Missing KAKA

Поділитися
Вставка
  • Опубліковано 13 тра 2024
  • Missing Any information Please contact 88375 78109 ---- 94644 79249
  • Розваги

КОМЕНТАРІ • 216

  • @JaswinderSingh-dq1ki
    @JaswinderSingh-dq1ki 4 дні тому

    Veer da wadiya kam very good👍

  • @gurmukhsekhon3582
    @gurmukhsekhon3582 14 днів тому +18

    ਕਮਲਪ੍ਰੀਤ ਸੈਣੀ ਗੌਤਾਖੋਰ ਵੀਰੇ ਨੰਗਲ ਵਲ ਦਾ ਉਹ ਬਹੁਤ ਜਾਣਕਾਰੀ ਰੱਖਦਾ ਵਾਹਿਗੁਰੂ ਸੁੱਖ ਰੱਖੇ ਇਹ ਕੰਮ ਨਾ ਹੋਵੇ ਪਰ ਭਾਲ ਜਰੂਰੀ ਆ

  • @LOVEJOTGILL39
    @LOVEJOTGILL39 14 днів тому +2

    ਸੱਚੇ ਪਾਤਸ਼ਾਹ ਜੀਓ ਕਾਕੇ ਭਰਾ ਨੂੰ ਸੁੱਖ ਸ਼ਾਂਤੀ ਦਿਓ ਜੀ ਤੇ ਜਲਦੀ ਤੋ ਜਲਦੀ ਘਰ ਵਾਪਸੀ ਕਰਵਾਓ ਜੀ ਸਾਰੇ ਬਹੁਤ ਪਰੇਸ਼ਾਨੀ ਵਿਚ ਆ ਖ਼ਾਸ ਕਰਕੇ ਦੀ ਫੈਮਿਲੀ ਬਹੁਤ ਜਿਆਦਾ ਮਾੜੇ ਸਧਮੇ ਵਿੱਚ ਆ ਨਿੱਕੇ ਨਿੱਕੇ ਜਵਾਕ ਬਾਈ ਦੇ ਹੱਥ ਬਣਕੇ ਬੇਨਤੀ ਆ ਸੱਚੇ ਪਾਤਸ਼ਾਹ ਸਹੀ ਸਲਾਮਤ ਵੀਰ ਨੂੰ ਘਰ ਵਾਪਸੀ ਕਰਵਾ ਦਿਓ ਜੀ ਤੁਹਾਡਾ ਕਿਹੜਾ ਬਾਬਾ ਜੀ ਜ਼ੋਰ ਲਗਣਾ ਪਰ ਓਹਦੀ ਮਾ, wife , ਬੱਚੇ ਬਹੁਤ ਵੱਡੇ ਦੁੱਖ ਚੋ ਲੰਘ ਰਹੇ ਆ

    • @SukhrajSingh-li7vy
      @SukhrajSingh-li7vy День тому

      ਵੀਰ ਹਰ ਕੰਮ ਨੂੰ ਜ਼ੋਰ ਲਗਦਾ

  • @user-hd5jf3rl7t
    @user-hd5jf3rl7t 14 днів тому +5

    ਬਾਈ ਅੱਜ ਅਸੀਂ ਹਰੀਪੁਰ ਬਾਬੇ ਮੱਥਾ ਟੇਕ ਕੇ ਆਏ ਆ ਅਸੀਂ ਉੱਥੇ ਵੀ ਭਾਲ ਕੀਤੀ ਨਹੀਂ ਦਿਖੇਆ ਕਾਕਾ ਬਾਈ

  • @OfficialJasSingh
    @OfficialJasSingh 14 днів тому +68

    ਬਾਈ ਕਾਕੇ ਦੇ ਬੈਂਕ ਅਕਾਊਂਟ ਦੇਖ ਲਵੋ ਪਤਾ ਲੱਗੇ ਜੇ ਓਹਨੇ ਪੇ ਟੀ ਐਮ ਜਾਂ ਗੂਗਲ ਪੇ ਵਰਤਿਆ ਹੋਵੇ।

  • @SurinderKaur-be2ew
    @SurinderKaur-be2ew 14 днів тому +2

    ਟਿੱਬੀ ਸਾਹਿਬ ਲਾਭ ਸਿੰਘ ਬਾਬਾ ਜੀ ਕੋਲ ਅਰਦਾਸ ਕਰ ਲੳ ੳਹ ਸਭ ਦਸ ਦੇਣਗੇ

  • @user-ui9rw6bk7o
    @user-ui9rw6bk7o 9 днів тому +1

    GOD BLESS YOU KAKA PAJI

  • @akashmannakashmann20
    @akashmannakashmann20 13 днів тому +2

    Waheguru ji Mehar kari

  • @Bhinda_
    @Bhinda_ 13 днів тому +2

    ਵਾਹਿਗੁਰੂ ਜੀ

  • @ParminderSingh-yg1qh
    @ParminderSingh-yg1qh 14 днів тому +4

    ਉਸ ਦੇ ਪਰਿਵਾਰ ਨੂੰ ਬੇਨਤੀ ਹੈ ਵਾਹਿਗੁਰੂ ਜੀ ਦੇ ਜਾਪ ਕਰੋਂ ਕੋਈ ਬਾਬਾ ਬੋਬਾ ਨਹੀਂ ਹੂੰਦਾ ਜੀ
    ਤੁਹਾਡੀਆਂ ਗੱਲਾਂ ਵਿੱਚੋਂ ਗੱਲ ਲੱਭਦੇ ਹਨ

  • @user-le5gh5rj3q
    @user-le5gh5rj3q 12 днів тому +2

    God bless kaka veera

  • @ParminderSingh-yg1qh
    @ParminderSingh-yg1qh 14 днів тому +1

    ਰੱਬ ਤੁਹਾਡੀ ਮੇਨਤ ਨੂੰ ਫ਼ੱਲ ਲਾਉਣਾ ਹੈ

  • @sandhusaab5344
    @sandhusaab5344 14 днів тому +7

    ਵਾਹਿਗੁਰੂ ਮਿਹਰ ਕਰੇ ਵੀਰ ਬਾਬਿਆਂ ਨੂੰ ਕੁਝ ਵੀ ਪਤਾ ਨਹੀਂ ਹੁੰਦਾ ਵਾਹਿਗੁਰੂ ਤੇ ਭਰੋਸਾ ਰੱਖੋ

  • @bikramjitsingh7435
    @bikramjitsingh7435 13 днів тому +1

    ਵਾਹਿਗੁਰੂ ਮੇਹਰ ਕਰੀ ਦਾਤਿਆ 🙏

  • @jassajasvir9184
    @jassajasvir9184 14 днів тому +1

    ਬਾਈ ਤੁਹਾਡੇ ਤਾਂ ਨਾਲ ਰਿਹਾ ਵਾ ਤੁਹਾਨੂੰ ਤਾਂ ਪਤਾ ਹੁਣਾਂ ੳਸ ਦੀ ਰੁਚੀ ਕਿਥੇ ਜਾਣ ਦੀ ਸੀ ਕਈ ਵਾਰ ਬੱਦੇ ਦੇ ਮੁਹ ਵਿੱਚੋ ਕੋਈ ਗੱਲ ਨਿਕਲ ਜਾਂਦੀ ਆ ਜਾਂ ਕੋਈ ਸੁਖ ਸੁਖੀ ਹੁੰਦੀ ਆ ਜਦੋਂ ਕਿਤੇ ਰੱਬ ਨੇ ਚਾਹਿਆ ਉਥੇ ਜ਼ਰੂਰ ਜਾਣਾ ਕਾਕੇ ਦੇ ਘਰਦੀਆਂ ਨੂੰ ਪੁੱਛਿਆ ਜਾਵੇ ਕਿ ਇਹੋ ਜਿਹੀ ਕੋਈ ਜ਼ਰੂਰੀ ਗੱਲ ਤਾਂ ਨਹੀਂ ਕੋਈ ਕੇਮਰੇ ਦੇਖਣ ਨਾਲ ਗੱਲ ਨਹੀਂ ਬਣਨੀ

  • @GurvinderSingh-jg4nn
    @GurvinderSingh-jg4nn 14 днів тому +11

    ਕੋਸ਼ਿਸ਼ ਕਰਨ ਵਾਲਿਆਂ ਦਾ ਪਰਮਾਤਮਾ ਵੀ ਸਾਥ ਦਿੰਦਾ ਹੈ।ਉਮੀਦ ਟੁੱਟਣ ਨਾ ਦਿਓ ਬਾਈ ਜੀ 🙏🙏

  • @jasveersingh2757
    @jasveersingh2757 14 днів тому +9

    ਜਿਥੇ ਕਿਤੇ ਹੋਵੇ ਠੀਕ ਹੋਵੇ ਪਰਮਾਤਮਾ ਕਰੇ 🙏🙏

  • @Tanvi.Puttar
    @Tanvi.Puttar 10 днів тому +1

    Kon hai yeh or kya hua hai ..koi btayega ...?????

  • @KalaBains-dx4db
    @KalaBains-dx4db 12 днів тому +2

    Bhai sada vadda veer g 🎉love from Canada 🇨🇦 ❤️

    • @SukhrajSingh-li7vy
      @SukhrajSingh-li7vy День тому

      ਮੇਰੇ ਵੀਰ ਜੀ ਪੰਜਾਬੀ ਵਿਚ ਲਿਖੋ ਕਮੈਂਟਸ

  • @user-hn2jy8ph1f
    @user-hn2jy8ph1f 13 днів тому

    Waheguru ji sb thik krnge god bless u veer ji

  • @Jatt22_22
    @Jatt22_22 13 днів тому

    Y g anadpur sahib to agge naina Devi bebhour sahib nanaksar ashram thah bebhour sahib othe jke vi dekho

  • @jatinderpalsinghgill
    @jatinderpalsinghgill 14 днів тому +2

    Waheguruji Mehar krn

  • @RajvirGhuman-ux6xo
    @RajvirGhuman-ux6xo 13 днів тому +1

    🙏Waheguru ji kirpa karna ji

  • @KuldipSingh-st7lc
    @KuldipSingh-st7lc 14 днів тому

    Hope for best

  • @charanjeetmaan1826
    @charanjeetmaan1826 13 днів тому

    Waheguru Ji Mehr Karn Ji Ver Thik Thakk Hove

  • @mohitsharma0786
    @mohitsharma0786 14 днів тому +1

    Gurudwara Rewalsar sahib, India, Himachal Pradesh v pta kr walo paji

  • @gursharanrai6406
    @gursharanrai6406 14 днів тому +2

    Wahe Guruji wahe Guruji 🖐️

  • @ManjeetKaur-gs2wm
    @ManjeetKaur-gs2wm 13 днів тому +2

    ਸਹੀ ਸਲਾਮਤ ਘਰ ਲੇਕੇ ਆਏ ਸੀ ਵਿਰੇ ਕਿਸੇ ਗੁਰੂ ਘਰ ਜਾ ਕੇ ਅਰਦਾਸ ਕਰਵਾ ਉ ਕਿ ਵਿਰ ਸਹੀ ਸਲਾਮਤ ਘਰ ਵਾਪਸ ਆ ਜਾਵੇ ਜਦੋਂ ਵਿਰ ਘਰ ਵਾਪਸ ਆ ਗਿਆ ਉਨੁ ਗੁਰੂ ਘਰ ਲੈਕੇ ਜਾਇਉ ਉਦੀ ਵਾਈਫ਼ ਨੂੰ ਪਾਠ ਕਰਨਾ ਚਾਹੀਦਾ ਸੁਖਮਨੀ ਸਾਹਿਬ ਦਾ

    • @SukhrajSingh-li7vy
      @SukhrajSingh-li7vy День тому

      ਬਾਅਦ ਵਿੱਚ ਸਭ ਭੁੱਲ ਜਾਂਦੇ ਨੇ ਦੁੱਖ ਵਾਲੇ ਹੀ ਰੱਬ ਚੇਤੇ ਆਉਂਦਾ ਅੱਜ ਕੱਲ੍ਹ ਲੋਕਾ ਨੂੰ 🙏🙏🙏 ਬਾਕੀ ਵਹਿਗੁਰੂ ਵੀਰ ਨੂੰ ਆਪਣੇ ਬੱਚਿਆਂ ਕੋਲ ਰਾਜ਼ੀ ਬਾਜ਼ੀ ਲੈ ਆਨ🙏🙏🙏

  • @Ytgmr13
    @Ytgmr13 14 днів тому +1

    Rab sukh rakhey 🙏

  • @gurwinderpunia1522
    @gurwinderpunia1522 13 днів тому

    Tusi 22G sri darbar sahib Amritsar v jaroor patta karo, Hazur sahib v jasakda jede babe kol tusi jande hunde ho

  • @AS-es7es
    @AS-es7es 13 днів тому +1

    Paterol pump check karlo paterol le stand kita hove

  • @ramandeep4667
    @ramandeep4667 13 днів тому +1

    Veer koi insurance da chakkar ta nii fake insurance na keete hove ja kuj hor

  • @dilpreetsingh-tz8kc
    @dilpreetsingh-tz8kc 14 днів тому

    Waheguru ji mehar karo

  • @advmannasinghsidhar2332
    @advmannasinghsidhar2332 14 днів тому

    Waheguru g kake nu theek than rakhan

  • @JAGJITSINGH-yr3my
    @JAGJITSINGH-yr3my 14 днів тому

    Kisna nal contact kar lo.ohna nal gai hove

  • @manjotsinghjoyti3027
    @manjotsinghjoyti3027 14 днів тому +11

    Veer Bakrpur wala Ta sahi das denge Sai surindar ji

  • @rimpykajal7802
    @rimpykajal7802 14 днів тому

    bahut dukh wali gal aw

  • @ikbaljeetkaurkaur5138
    @ikbaljeetkaurkaur5138 14 днів тому +1

    Bai ji nimma kida aa

  • @user-ro3ey3fp7r
    @user-ro3ey3fp7r 14 днів тому

    Wmk

  • @user-xc1qc7zy2l
    @user-xc1qc7zy2l 13 днів тому

    Bai ji Hajur shiab gaye hove ga.manu lagda pata kro.....

  • @FatehVlog
    @FatehVlog 14 днів тому

    ਵਾਹਿਗੁਰੂ ਜ਼ਰੂਰ ਮਦਦ ਕਰੇਗਾ

  • @JaggiDulay
    @JaggiDulay 14 днів тому

    Veer tusi civel hospital ch v pata kro saria ch kyoki agar koi anhoni hoyi hove ta polies Wale 2din body rakh kai sanskar kr dinde a par rAb kre eda na e hoya hove

  • @user-jn9hb2qo5t
    @user-jn9hb2qo5t 13 днів тому +1

    Vlog baad wich bana Leo
    Jaanmahal nu ta comment di pyi is

  • @JaswantSinghsidhu384
    @JaswantSinghsidhu384 14 днів тому +2

    ਸਤਿਨਾਮ ਸ਼੍ਰੀ ਵਾਹਿਗੁਰੂ ਜੀ ਮੇਹਰ ਕਰਨ ਗਏ ਬਾਈ ਜੀ🙏🙏

  • @ranjitsidhu7250
    @ranjitsidhu7250 14 днів тому

    Very good Effort

  • @jassajasvir9184
    @jassajasvir9184 14 днів тому

    Bai facebook Tay ve photo pao jaldi jaldi veiral hou ge

  • @punjabivloggarsimar
    @punjabivloggarsimar 14 днів тому

    Eh jaka h kon bai???? 🤔🤔🤔

  • @user-zn5xs7qf5p
    @user-zn5xs7qf5p 14 днів тому +3

    Bro mata Val nu vi niklo...pta lag jana

  • @AmanJatt-ep8zn
    @AmanJatt-ep8zn 14 днів тому

    Kamal shani phone kar lo

  • @IndrjeetKaur
    @IndrjeetKaur 14 днів тому

    Vir mola witch pira di Gaga ta dakho

  • @sukhwinderkaursekhon3793
    @sukhwinderkaursekhon3793 12 днів тому

    Bei ji babaya kol kuss nhi h. Sada vi brother gum ho gaya c. Asi koi baba nhi chadya c. 13 saal ho gye hun tak nhi milya. Police kol jayo

  • @IndrjeetKaur
    @IndrjeetKaur 14 днів тому

    jT Rood ta jini v security lagi ohna nu video Rood waleya nu sand karo

  • @balwindergill5666
    @balwindergill5666 14 днів тому

    Bro please check all hospitals too , raab na Kare par traffic bahut jyada Hai motorcycle te drive bahut dangerous Hai

  • @preetmultani4430
    @preetmultani4430 14 днів тому

    😓😓bohat tension hundi piche valea nu rabb kre lab jave vira

  • @Jattwaad_x1
    @Jattwaad_x1 13 днів тому

    Bai Tusi petrolpump de camera chech kr lo

  • @user-vr1yu9kn9h
    @user-vr1yu9kn9h 14 днів тому

    🙏

  • @abdulwaris2971
    @abdulwaris2971 13 днів тому +1

    sardar g koi baba ni das sakda rab ton alawa .

  • @sukhjiwansingh8653
    @sukhjiwansingh8653 13 днів тому

    Kaka kaun hai ji ki ho gia banda chala kio gia

  • @mangakakru1861
    @mangakakru1861 12 днів тому +1

    🙏🙏😔😔

  • @khokhardeep1897
    @khokhardeep1897 14 днів тому +2

    Paji ik gall ta pakki hai paise da mamla hai koi tusi us di help kro paise valo
    Ejh mere ton likh k le leo
    Eh enquiry kro k paise da mamla ki hai

  • @rishavjeetsingh8238
    @rishavjeetsingh8238 14 днів тому

    Hospital ch dekho bai ji

  • @AmanDeep-kd8fq
    @AmanDeep-kd8fq 9 днів тому

    Bakarpur surinder sai ji das denn gye veer 💯

  • @user-kl1vg7oe2i
    @user-kl1vg7oe2i 14 днів тому +6

    ਸਤਿ ਸ੍ਰੀ ਅਕਾਲ ਵੀਰ ਜੀ ਕਾਕਾ ਵੀਰ ਘਰੋਂ ਕਿਉਂ ਚਲਿਆ ਗਿਆ ਵੀਰ ਜੀ

  • @amrindersingh2647
    @amrindersingh2647 14 днів тому +1

    Manikaran sahib dekho

  • @amanuppal8661
    @amanuppal8661 14 днів тому

    🙏🙏👏🕉🕉

  • @AsifKhan-bc9rb
    @AsifKhan-bc9rb 14 днів тому

    Bha g hospital mai check karo

  • @JAGJITSINGH-yr3my
    @JAGJITSINGH-yr3my 14 днів тому

    Naina devi dekh lo ja ke.darshan karn gai hove.jai mata de

  • @gurrejsingh1383
    @gurrejsingh1383 14 днів тому

    Bai patrol pampa te check karo🙏

  • @worldtraveling8714
    @worldtraveling8714 14 днів тому

    Ashu Malik Patiala you tube ta page ha oda

  • @IndrjeetKaur
    @IndrjeetKaur 14 днів тому +1

    Vir drone camera v use karlo

  • @JAGJITSINGH-yr3my
    @JAGJITSINGH-yr3my 14 днів тому

    Aap de relly vich gai hona
    Vota

  • @hemant88h
    @hemant88h 14 днів тому

    Bas bai nal kuj galat na hoya hove...baki ta koi ni parmatma jaroor bhejuga vapas ohnu....SATNAM Singh Kake di bhaal zaari rakho....jaroor mil juga

  • @dharminderjeet3483
    @dharminderjeet3483 14 днів тому +4

    ਮਿਲੇਗਾ ਵੀਰ ਸਹੀ ਸਲਾਮਤ

  • @gurjitsingh3032
    @gurjitsingh3032 14 днів тому +10

    ਬਾਈ ਜੀ ਕੱਲ ਨੂੰ ਵੀਡਿਓ ਜਲਦੀ ਪਾਇਓ ਜਦ ਵੀ ਕਾਕੇ ਵਰੇ ਪਤਾ ਲਗੇ

  • @sukhmanjotsingh7427
    @sukhmanjotsingh7427 14 днів тому +5

    ਬਾਈ ਜੀ ਜੈ ਐਸੀ ਵੈਸੀ ਗੱਲ ਹੁੰਦੀ ਤਾਂ ਪਤਾ ਲੱਗ ਜਾਂਦਾ ਉਹ ਥੋੜ੍ਹਾ ਟੈਮ ਲੱਗ ਜੂ ਸਹੀ ਸਲਾਮਤ ਆਪਣੇ ਆਪ ਆਉ ਗਾ ਜਾ ਸੋਨੂੰ ਮਿਲ ਜਾਉ ।

  • @baljindersinghvlogs1892
    @baljindersinghvlogs1892 14 днів тому

    Veer kake de munde nu dekh ke tarsh aa reha bai 😢😢😢

  • @user-dx7yt6kt4n
    @user-dx7yt6kt4n 14 днів тому

    Bai vlog late pa oh dekh k Tuhanu notice krda hona

  • @JAGJITSINGH-yr3my
    @JAGJITSINGH-yr3my 14 днів тому

    Tuci tried ho gai thak gai .peug pog lao.kaka aa jao

  • @SajidAli-pm6gr
    @SajidAli-pm6gr 14 днів тому

    Bhai AP Sirf aur cemra fox kro aur road

  • @user-dk9mc7zs3q
    @user-dk9mc7zs3q 14 днів тому

    22ji gurdaspur baba ji he jo chori huve ta das dande aa te lapta huve ta das dinde aa

  • @haneefkhan3964
    @haneefkhan3964 14 днів тому

    Je jwa sahi pusna he ta menu ohda nam ate ohde mammi dadi da nam ate ohde pariwar ch Jo ji ne ona da nam likh ke bhejo jwa sahi das dea ge

  • @gurjitsingh3032
    @gurjitsingh3032 14 днів тому +6

    ਬਾਈ ਜੀ ਕਾਕੇ ਬਾਰੇ ਜਲਦੀ ਦਸ ਦੇਆ ਕਰੋ

  • @gurpreetsingh-gf7md
    @gurpreetsingh-gf7md 14 днів тому +50

    ਬਾਬਿਆਂ ਚ,ਜੇ ਐਨੀ ਸ਼ਕਤੀ ਹੁੰਦੀ, ਤਾਂ ਉਹ ਆਪ ਕਿਉਂ ਧੱਕੇ ਖਾਂਦੇ ਫਿਰਦੇ, ਲਾਅਣਤ ਥੋਡੇ ਤੇ, ਤੁਸੀਂ ਅੰਧਵਿਸ਼ਵਾਸ ਫੈਲਾਉਣ ਲੱਗੇ ਓ, ਘਰੋਂ ਕੱਢੇ ਹੋਏ ਬੰਦੇ ਬਾਬੇ ਬਣ ਜਾਂਦੇ ਨੇ, ਬੱਸ ਵਿਊ ਲੈਣ ਤੱਕ ਮਤਲਬ ਆ ਥੋਡਾ 😒😒😒😒

    • @navneetsingh1873
      @navneetsingh1873 14 днів тому +3

      Bai kehda baba Dhaka khanda...?
      Jini Baba aish krde uni ni kar akde tusi... Nale babyea kol sachio waddi shaktyia hundia... Dekhyea ni mantri santri toh har Kam krwa linde... Bhlaaa howe

    • @avtardeol2039
      @avtardeol2039 14 днів тому

      420B

    • @iqbalboparai
      @iqbalboparai 13 днів тому +1

      Bai jado musibat pendi aa kise te ta banda har pase hath pair maarda

  • @jasveersingh2757
    @jasveersingh2757 14 днів тому +4

    ਵੀਰ ਜੀ ਜਦੋਂ ਵੀ ਵੀਰ ਜੀ ਘਰੇ ਆ ਗਿਆ ਤਾਂ ਦਸਉ ਜ਼ਰੂਰ

  • @haneefkhan3964
    @haneefkhan3964 14 днів тому

    Ik 100 so ik 1 par sent sahi das deange

  • @Gollamithapuria0001
    @Gollamithapuria0001 13 днів тому

    Jhumluti wale baba ji

  • @ManjeetKaur-gs2wm
    @ManjeetKaur-gs2wm 13 днів тому +1

    ਵਿਰੇ ਬਾਕਰ ਪਰ ਆਲਾ ਬਾਬਾ ਇੱਕ ਦਮ ਸੱਚ ਦੱਸਦਾ ਏ ਸਾਡੇ ਪਿੰਡ ਦਾ ਮੁੰਡਾ ਘਰ ਤੋਂ ਚਲਾ ਗਿਆ ਸੀ ਬਾਬੇ ਕੋਲ ਗਏ ਉਨੇ ਦੱਸਿਆ ਕਿ ਨੈਹਰ ਦੇ ਨਾਲ ਨਾਲ ਜਾ ਰੇਹਾ ਏ ਜਲਦੀ ਜਲਦੀ ਜਾਉਂ ਲਿਉਆਉ ਜਦੋਂ ਗ ਏ ਤਾਂ ਸੱਚ ਨੈਹਰ ਦੇ ਨਾਲ ਨਾਲ ਜਾ ਰੇਹਾ ਸੀ ਫੇਰ ਸਹੀ ਸਲਾਮਤ ਘਰ ਲੇਕੇ ਆਏ

  • @mandeepmannu-yz7it
    @mandeepmannu-yz7it 14 днів тому +4

    ਵਾਹਿਗੁਰੂ ਕਿਰਪਾ ਕਰਨ 🙏🏻

  • @Heer64
    @Heer64 14 днів тому +2

    Good luck paaji hope you find him safe 🙏

  • @RamParkash-cr6gy
    @RamParkash-cr6gy 14 днів тому +2

    Night Vichy dekho

  • @nazimabbas2426
    @nazimabbas2426 14 днів тому +1

    🇵🇰🇵🇰😮😮😮😮

  • @user-qg4vn5eo3y
    @user-qg4vn5eo3y 14 днів тому

    Bai moter cycle da number keeps hai

  • @JAGJITSINGH-yr3my
    @JAGJITSINGH-yr3my 14 днів тому

    Kale Baba nu contact kar lo

  • @arshsamra2659
    @arshsamra2659 14 днів тому +11

    ਭਰਾ ਹਿਮਾਚਲ ਵਲ ਵੀ ਦੇਖੋ❤

  • @kamaljotsingh7545
    @kamaljotsingh7545 14 днів тому +2

    waheguru ji mehar kare

  • @JaswinderSingh-lq6zj
    @JaswinderSingh-lq6zj 14 днів тому +2

    Waheguru ji Mehar kario ji 🙏

  • @kulbeersingh1667
    @kulbeersingh1667 12 днів тому

    Tade vich ta babeya nu man de nhi pakhand kehde ho hun kihe guru ghar keo ni geya ver babe kol keo geya krde tuhi sab kuch je par man de nhi

  • @pinderotal4722
    @pinderotal4722 14 днів тому +1

    Very nice video

  • @veerdavindersingh8513
    @veerdavindersingh8513 14 днів тому +2

    Waheguru ji 🙏 bhla krna ji 🙏

  • @user-mg8jb3td5m
    @user-mg8jb3td5m 14 днів тому

    Babyan kol kus no hunda