Chajj Da Vichar 730 || Foreigner Ladies Spoke Up About Their Secrets

Поділитися
Вставка
  • Опубліковано 29 бер 2019
  • 30-03-2019
    #PrimeAsiaTV #ChajjDaVichar
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    Comwave TV #846
    New Zealand & Australia
    Real TV #160 & #361
    Live TV #225
    Cruze TV #111
    Shava TV #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion.com/primeasiatv
    Website
    www.primeasiatv.com/
    instagram
    / primeasiatvcanada
    Prime Asia TV Android App Download
    play.google.com/store/apps/de...
    Prime Asia TV itune Store App Download
    goo.gl/KMHW3b
    Prime Asia TV Windows Device
    goo.gl/EzFFDj
    Prime Asia TV Amazon App Download
    goo.gl/zfvLkY
    Prime Asia TV Roku app Download
    www.roku.com/mobile-app
    Prime Asia tv XBOXONE App Download
    goo.gl/kU5WE2
    Prime Asia TV Canada
    Contact :-1-877-825-1314
    Content Copyright @ Prime Asia TV Canada
  • Розваги

КОМЕНТАРІ • 320

  • @harbanssingh72
    @harbanssingh72 4 роки тому +7

    ਚੱਜ ਦਾ ਵਿਚਾਰ ਬਹੁਤ ਵਧੀਆ ਪ੍ਰੋਗਰਾਮ ਹੈ ਟਹਿਣਾ ਸਾਬ ਤੇ ਹਰਮਨ ਥਿੰਦ ਜੀ ਇੱਦਾਂ ਦੀਆਂ ਮੁਲਾਕਾਤਾਂ ਕਰਵਾਇਆ ਕਰੋ ਸਾਡੇ ਪੰਜਾਬੀ ਪ੍ਰਵਾਸੀ ਵੀਰਾਂ ਤੇ ਭੈਣਾਂ ਨਾਲ ਨਾਈਸ

  • @bahadurhans4092
    @bahadurhans4092 5 років тому +7

    ਬਹੁਤ ਵਧੀਆ ਲਗ ਰਿਹਾ ਹੈ ਪਰਿਵਾਰ ਨੂੰ ਢੇਰ ਸਾਰੀਆਂ ਵਧਾਈਆਂ 🎉🎉🎉"ਚੱਜ ਦਾ ਵਿਚਾਰ" ਦੇ ਸੰਚਾਲਕਾਂ ਨੂੰ ਨੂੰ ਸਿਜਦਾ ਕਰਦੇ ਹਾਂ। 🙏🙏

  • @BalkarSingh-ty2sj
    @BalkarSingh-ty2sj Рік тому +1

    ਮਨ ਖੁਸ਼ ਹੋ ਜਾਦਾ ਹੈ ਤੁਹਾਡੇ ਪਰੋਗਰਾਮ ਦੇਖ ਕੇ। ਧੰਨਵਾਦ।

  • @manjindersingh4156
    @manjindersingh4156 4 роки тому +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ਬਿਲਕੁਲ ਸਹੀ ਟਹਿਣਾ ਸਾਬ ਜੀ ਤੇ ਭੈਣ ਜੀ ਪਰੋਗਰਾਮ ਬਹੁਤ ਵਧੀਆ ਲੱਗਾ ਜੀ ਬਾਕੀ ਵੀਰ ਸ਼ੇਰ ਵਾਲੀ ਗੱਲ ਬਹੁਤ ਵਧੀਆ ਲੱਗੀ ਬਾਪੂ ਜੀ।

  • @bhawanjitdhillon4204
    @bhawanjitdhillon4204 5 років тому +9

    ਬਹੁਤ ਵਧੀਅਾਂ ਜੀ ਸਭ ਨੂੰ ੲਿਦਾਂ ਹੀ ਕਰਨਾ ਚਾਹੀਦਾਂ ਸਾਦਗੀ ਵਿੱਚ ਵਿਅਾਹ ਬਹੁਤ ਚੰਗਾਂ ਲੱਗਾ ਸੁਣ ਕੇ ਦੇਖ 🙏👍👍👌👌👌✌❤❤❤❤💖

  • @harvinderpaulsingh6482
    @harvinderpaulsingh6482 4 роки тому +2

    ਬਹੁਤ ਹੀ ਵਧੀਆ ਪੇਸ਼ਕਸ਼। ਇਕ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼। ਬਹੁਤ ਹੀ ਵਧੀਆ। ਮੁਬਾਰਕਾਂ।

  • @Ravisingh-rc4zl
    @Ravisingh-rc4zl 5 років тому +2

    ਹੁਣ ਪੰਜਾਬ ਦੇ ਕਿਸੇ ਵਿਆਹ ਚ ਲੌਕ ੲਿਸ ਤਰਾਂ ਇਕਠੇ ਹੋ ਕੇ ਨਹੀਂ ਬੇਠਦੇ। ਬਹੁਤ ਵਧੀਆ ਲੱਗਿਆ

  • @rachhpalpandher3841
    @rachhpalpandher3841 5 років тому +13

    ਸੱਬ ਤੋਂ ਵਧੀਆ ਲੱਗਿਆ ਉਹ ਵਿਅਕਤੀ ਜੋ ਪਿਆਲੀਆਂ ਚੁੱਕੀ ਜਾ ਰਿਹਾ ਸੀ ਸਾਰੀਆਂ ਪਿਆਲੀਆਂ ਚ ਉਂਗਲਾਂ ਪਾ ਕੇ।

  • @BalkarSingh-zt9iw
    @BalkarSingh-zt9iw 2 роки тому +1

    ਟਿਹਣਾ ਤੇ ਹਰਮਨ ਜੀ ਸਤਿ ਸ੍ਰੀ ਆਕਾਲ ਜੀ, ਬਹੁਤ ਖੂਬ ਸਾਨੂੰ ਸਿੱਖਣ ਨੂੰ ਮਿਲਿਆ,

  • @ZorawarSekhon
    @ZorawarSekhon 2 роки тому

    Jaaami te ni sigi othe bahut long tiaaaiiim ho geya , assi 3 phen bhara American born ah fer v saadi ta Punjabi fluent ah thanks to our parents ! People like this auntie cracks me up !

  • @pargatsosan7378
    @pargatsosan7378 5 років тому +11

    ਸਵਰਨ ਸਿੰਘ ਟਹਿਣਾ ਬਹੁਤ ਬਹੁਤ ਧੰਨਵਾਦ ਵੀਰ ਜੀ

    • @jamesbelow2750
      @jamesbelow2750 5 років тому

      Pargat Singh ਗੱਲ ਲੰਭੀ ਨਾਂ ਕਰਿਆ ਕਰ ਟੇਹਣੇ

  • @dhaliwalbalram8373
    @dhaliwalbalram8373 5 років тому +4

    ਵਾਹ ਕਿਆ ਬਾਤ ਹੈ ਕਮਾਲ ਕਰਤੀ ਅੱਜ ਬਹੁਤ ਹੀ ਵੱਖਰਾ ਅਤੇ ਜਾਣਕਾਰੀ ਭਰਪੂਰ ਪੇਸ਼ ਕਰਨ ਲਈ ਬਹੁਤ ਧੰਨਵਾਦ ਸਹਿਤ ਸ਼ੁਕਰੀਆ ਜੀ ਟਹਿਣਾ ਸਹਿਬ ਅਤੇ ਹਰਮਨ ਬੇਟੀ ਬਹੁਤ ਵਧੀਆ

    • @sahilsingh-sw3oi
      @sahilsingh-sw3oi 5 років тому

      ਚੱਜ ਦਾ ਵਿਚਾਰ ਬਹੁਤ ਵਧੀਆ ਹੈ ਹਰ ਰੋਜ ਵੇਖਦੀ ਹਾਂ

  • @nagindersingh4119
    @nagindersingh4119 Рік тому

    ਟੈਹਣਾ ਜੀ ਤੇ ਹਰਮਨ ਥਿੰਦ ਚੱਜ ਦਾ ਪ੍ਰੋਗਰਾਮ ਵਾਕਿਆ ਹੀ ਜਗਤ ਸ਼ਲਾਘਾ ਯੋਗ ਹੈ ਪੁਰਾਣੇ ਵਿਰਸੇ ਦੀ ਯਾਦ ਦਿਲਾਂਦਾਐ। ਚੰਗਾ ਲਗਿਆ ਹੈ। 🙏🙏🙏😂😂😆🤣🤣

  • @gurdeepsingh717
    @gurdeepsingh717 5 років тому +16

    Nice Harman sister and Tehna Bai ji your thoughts are meaning full.

  • @jspannupannu4437
    @jspannupannu4437 Рік тому

    ਹਰਮਨ ਕੌਰ ਥਿੰਦ ਬੈਣ ਜੀ ਸਵਰਨ ਸਿੰਘ ਟੈਹਣਾ ਸਾਬ ਬਹੁਤ ਵਧੀਆ ਜੀ ਵਾਹਿਗੁਰੂ ਤੁਹਾਨੂੰ ਚੜਦੀਕਲਾਰਖੇ ਤੰਦਰੁਸਤੀ ਬਖਸਣ

  • @BholaSingh-nl3dy
    @BholaSingh-nl3dy 5 років тому +3

    Excellent marriage very nice program and all punjab good massage. GOD Bless all family members and Harman.g.Thana ji.

  • @jitensingh1360
    @jitensingh1360 3 роки тому +2

    बहुत बढ़िया प्रोग्राम शादी कि पूरे परिवार को बहुत बहुत मुबारकबाद ।

  • @sahilbaisal7374
    @sahilbaisal7374 5 років тому +40

    ਅੱਜ ਤਾਂ ਕਹਿਣਾ ਕੀ ਬਹੁਤ ਵਧੀਆ ਲੱਗਿਆ ਇਹ ਸਾਰਿਆਂ ਨੂੰ ਸਨੇਹਾ ਸਾਦੇ ਵਿਆਹ ਕਰੋ

  • @jagdevgill1406
    @jagdevgill1406 2 роки тому +5

    Harman ji and Tahna ji you guys are both amazing 👌👍😘 God bless you both. Love your all Chhaj Da Vichar episodes ❤️🇨🇦❤️

  • @JaswantSingh-mn3bz
    @JaswantSingh-mn3bz 2 роки тому +1

    ਅੱਜ। ਟਾਹਿਣਾ। ਵੀਰ। ਜੀ। ਤੇ। ਮੇਰੀ। ਭੈਣ। ਥਿੱਦ। ਜੀ ਨਜਾਰਾ। ਵਿਆਹ। ਵਿੱਚ। ਜਾਕੇ। ਲਿਆਤਾ। ਇਸ। ਕਰਕੇ। ਤੁਹਾਡਾ। ਸਪੇਸਲ। ਧੰਨਵਾਦ। ਜੀ

  • @grewalfloretfarm5557
    @grewalfloretfarm5557 5 років тому +1

    Bahut vadia veer ji bahut bahut dhanbad bahut jroorat hai es Taran de program madam Thind & Tehna Sahib shukrya

  • @kanwaljitsingh1801
    @kanwaljitsingh1801 5 років тому +8

    Simplicity is the best policy
    Very good effort by Mr Khatkar and
    Very good effort by Miss Harman and Mr Swaran

  • @varinderkaur2770
    @varinderkaur2770 2 роки тому +1

    ਬਹੁਤ। ਬਹੁਤ। ਵਧੀਆ

  • @damankaur5219
    @damankaur5219 5 років тому +4

    Ajj da chaj da vichar really bahut sohna laga 👍🏻👍🏻

  • @jatinderkaur8382
    @jatinderkaur8382 5 років тому +23

    I like this program too much, congratulations to the families for the marriage

  • @user-zl3yn7de2x
    @user-zl3yn7de2x 5 років тому +2

    ਬਹੁਤ ਵਧੀਆਂ ਪ੍ਰੋਗਰਾਮ, ਇੱਕ ਵਿਲੱਖਣ ਅੰਦਾਜ਼,,,,ਟਹਿਣਾ ਸਾਹਿਬ ਤੇ ਬੀਬਾ ਹਰਮਨ ਜੀ,,,,,

  • @ramanbrar766
    @ramanbrar766 Рік тому

    ਬਹੁਤ ਵਧੀਆ ਲਗਾ ਇਸ ਪਰਿਵਾਰ ਨੂੰ ਬਹੁਤ ਬਹੁਤ ਵਧਾਈਆ ਹੋਣ

  • @ParamjitSingh-ok8he
    @ParamjitSingh-ok8he 5 років тому +57

    ਬਹੁਤ ਬਹੁਤ ਵਧੀਆ ਪ੍ਰੋਗਰਾਮ।ਬਹੁਤ ਵਧੀਆ ਉਪਰਾਲਾ ਕੀਤਾ ਸਵਰਨ ਟਹਿਣਾ ਅਤੇ ਹਰਮਨ ਥਿੰਦ ਵੱਲੋਂ ਸਾਦਗੀ ਅਤੇ ਸਾਦੇ ਵਿਆਹਾਂ ਨੂੰ ਉਤਸ਼ਾਹਿਤ ਕਰਨ ਲਈ।

  • @er.mohinderpmamualiya7213
    @er.mohinderpmamualiya7213 5 років тому +5

    Very nice Harman & Tehna sahib. You both are actually devoted to serve Punjabi Mother Tongue and rich Punjabi culture. I Salute you both

  • @sarassinghjoy9734
    @sarassinghjoy9734 2 роки тому +1

    Bahut sohna program sir..ji

  • @pinkysaharan2403
    @pinkysaharan2403 5 років тому +7

    Kudos
    You people are amazing n serving society like backstage Army

  • @InderjitSingh-xu3bu
    @InderjitSingh-xu3bu 4 роки тому +5

    Swaran&.harman...very.good. good. Bless you

  • @pinkysaharan2403
    @pinkysaharan2403 5 років тому +6

    Our family loves your program
    Please continue this
    God bless!!!!

  • @kesarsingh7440
    @kesarsingh7440 Рік тому

    ਰਹਿਣਾ ਸਾਹਬ ਥਿੰਦ ਜੀ ਵਿਆਹ ਵਿੱਚ ਕਈਆਂ ਦਾ ਨੱਕ ਉੱਚਾ ਹੁੰਦਾ ਹੋਵੇਗਾ ਕਈ ਵਿਚਾਰਿਆਂ ਦੇ ਤਾਂ ਨੱਕ ਵਿੱਚ ਹੋਰ ਕਿਸ ਹੀ ਆ ਜਾਂਦਾ ਹੈ

  • @BalkarSingh-zt9iw
    @BalkarSingh-zt9iw Рік тому

    ਬਹੁਤ ਵਧੀਆ ਜੀ

  • @JSBrar-nj3wo
    @JSBrar-nj3wo 3 роки тому +1

    Bahut vadiya lga ji program

  • @kashmirsinghsabhra2571
    @kashmirsinghsabhra2571 3 роки тому

    ਬਹੁਤ ਵਧੀਆ ਉਪਰਾਲਾ ਸਵਰਨ ਸਿੰਘ ਟਹਿਣਾ ਜੀ ਤੇ ਭੈਣ ਹਰਮਨ ਥਿੰਦ ਜੀ ਤੁਸੀਂ ਸਾਦੇ ਵਿਆਹ ਬਾਰੇ ਜਾਣਕਾਰੀ ਦਿੱਤੀ

  • @subhashkaushal6421
    @subhashkaushal6421 2 роки тому +5

    I am listening ur programme chaj da vichar, by u n Harman devgan only since one month ago, before this i don't know about prime Asia, very nice presentation by both of you,l can understand Punjabi very well but can't write it,now I am regular listener n subscribe it on utube, but l don't know ur timing. Secondly ur programme i have seen yesterday by Harman her mother n other person I don't know the was very good n ilike it, keep it up,ur programme on punjab election n punnu ji is really very good orator n known for very good criticism on punjab politics and having good knowledge of Indian politics. Why don't you make a programme in hindi on prime Asia. Best wishes for ur success in this category. Fateh to all ur listener around the world.

  • @madhomadho8332
    @madhomadho8332 5 років тому +31

    ਬਾਈ ਜੀ ਅੱਜ ਤਾਂ ਫੁੱਲ ਨਜ਼ਾਰਾ ਆ ਗਿਆ। ਪੁਰਾਣੇ ਸਮਿਆਂ ਦੀ ਯਾਦ ਤਾਜ਼ਾ ਕਰਵਾ ਦਿੱਤੀ

    • @prabhjtsinghdhaliwal8051
      @prabhjtsinghdhaliwal8051 4 роки тому

      Good y g

    • @mohdakram1897
      @mohdakram1897 2 роки тому

      ਟੈਣਾ ਜੀ ਪਤੱਹਾ ਦੇ ਉਤੱਰ ਤੇ ਸੁਧਾਰਾਂ ਜਵਾਬਾਂ ਦਾ ਸ਼ੁਰੂ ਕਰੋ ਜੀ।

    • @randhirrandhawa8981
      @randhirrandhawa8981 Рік тому

      ਬਹੁਤ ਵਧੀਆ ਵੀਰ ਅਤੇ ਭੈਣ ਜੀ ਇਹ ਪੁਰਾਣੇ ਵਿਆਹ ਯਾਦ ਕਰਵਾ ਦਿੱਤਾ

  • @SatnamSingh-ey3bg
    @SatnamSingh-ey3bg 4 роки тому

    ਬਹੁਤ ਵਧੀਆ ਜੀ ਇਹ ਪ੍ਰੋਗਰਾਮ ਜੀ ਵਧੀਆ ਲਗਾ ਜੀ ਸਿੰਮਲ ਵਿਆਹ ਵਿਖਾਇਆ ਇਹੋ ਜਿਹੇ ਵਿਆਹ ਹੋਣੇ ਚਾਹੀਦੇ

  • @verrynicesonggora305
    @verrynicesonggora305 5 років тому +12

    very very god khtakhar fahmli and priem asia 🏅🏅🏅🏅🏅🏅

  • @gaganwadhwa9535
    @gaganwadhwa9535 3 роки тому +2

    Very nice 👌👌
    Mazaa Aa gya 👍👍

  • @gagandeepsinghriar1678
    @gagandeepsinghriar1678 5 років тому +9

    ਬਾਪੂ ਜੀ ਨੇ ਰੰਗ ਬੰਨ ਤੇ
    ਜਦੋ ਆਟੀ ਗਵਾਚੀ ਸੀ

  • @HardeepMangat
    @HardeepMangat 5 років тому +6

    Tahina sahab, bhen Harman te sari hi prime asia team nu bahut bahut mubarka ji.. bahut sohna program aa ji ... A1...

  • @balwindersingh5988
    @balwindersingh5988 2 роки тому

    ਬਹੁਤ ਵਧੀਆ ਪ੍ਰੋਗਰਾਮ ਲੱਗਾ। ਸਭ ਦਾ ਧੰਨਵਾਦ ਜੀ।

  • @kashmirdegun7160
    @kashmirdegun7160 2 роки тому +1

    ਵਿਆਹ ਦਾ ਪ੍ਰੋਗਰਾਮ ਬਹੁਤ ਵਧੀਆ ਲੱਗਾ ਸ਼ੁਕਰੀਆ

  • @hardevsingh3101
    @hardevsingh3101 2 роки тому

    ਟੈਹਣਾ ਜੀ ਹਰਮਨ ਜੀ ਬਹੁਤ ਵਧੀਆ ਗੱਲਬਾਤ

  • @gurujisingh584
    @gurujisingh584 Рік тому

    ਟਹਿਣਾ ਸਾਹਿਬ ਹਰਮਨ ਥਿੰਦ ਜੀ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ਟਹਿਣਾ ਸਾਹਿਬ ਜੀ ਤੇ ਹਰਮਨ ਥਿੰਦ ਜੀ ਤੁਸੀਂ ਜਿਹੜਾ ਘਰ ਵਿੱਚ ਵਿਆਹ ਦਾਪ੍ਰਰੋਗਰਾਮ ਦਿਖਾਇਆ ਬਹੁਤ ਵਧੀਆ ਲੱਗਿਆ ਜੋ ਵਿਆਹ ਵਾਲੀ ਬੇਟੀ ਦੇ ਬਾਪ ਬਾਈ ਜੀ ਨੇ ਜਾਂਦੇ ਵਿਆਹ ਦੀਪਿਰਤ ਪਾਈ ਬਹੁਤ ਵਧੀਆ ਗੱਲ ਕੀਤੀ ਹੈ ਟਹਿਣਾ ਸਾਹਿਬ ਤੇ ਹਰਮਨ ਥਿੰਦ ਜੀ ਤੁਹਾਡੀ ਬੇਬਾਕ ਮਿੱਠੀ ਅਵਾਜ਼ ਤੇ ਬੋਲੀ ਦਿਲ ਨੂੰ ਬਹੁਤ ਟੁੰਬਿਆ ਤੁਸੀਂ ਦਿਲ ਖੋਲ੍ਹ ਕੇ ਆਪਣੇ ਮਨ ਦੇ ਵਲਵਲੇ ਸਾਂਝੇ ਕੀਤੇ ਬਹੁਤ ਵਧੀਆ ਲੱਗਿਆ ਧਨਵਾਦ ਜਿਉਂਦੇ ਰਹੋ

  • @preetmaanmaanmann5287
    @preetmaanmaanmann5287 4 роки тому

    ਕੁੜੀ ਦੀ ਮਾਸੀ ਦਾ ਬੋਲਣ ਦਾ ਅੰਦਾਜ ਬਹੁਤ ਸੋਹਣਾ ਸੀ। nys nys

  • @jagdevchhina7520
    @jagdevchhina7520 2 роки тому

    ਬਹੁਤ ਵਧੀਆਂ ਉਪਰਾਲਾਂ ਜੀ ਨੇਕ ਸੋਚ

  • @Amandeep-kaur.Mannan
    @Amandeep-kaur.Mannan 5 років тому +4

    Bahut wadea si aaj da chazz da vichar bahut hi wadea si 👍👍👍👌👌👌👌👌👌👌😍😍

  • @harjinderjaura177
    @harjinderjaura177 5 років тому +7

    Old is gold. 👍

  • @sukhvirdhillon7099
    @sukhvirdhillon7099 5 років тому +2

    ਬਹੁਤ ਵਧੀਆ

  • @sid7852
    @sid7852 5 років тому +2

    Very very nice good views on maintaining the tradition. Start the tradition of saving money by simple wedding and donating money saved to poor families, daughter that cannot afford a wedding.

  • @baljitsinghnagi2674
    @baljitsinghnagi2674 Рік тому

    Very. Good. Marriage. Very. Good. Tena sahib

  • @surjitkaur475
    @surjitkaur475 2 роки тому

    Very nice ji
    Dak ka bhoot asha laga ji

  • @jarnailsidhu9859
    @jarnailsidhu9859 5 років тому +2

    ਬਹੁਤ ਖੂਬ ਬਾਈ ਸਰਵਨ ਸਿੰਘ ਟਹਿਣਾ ਜੀ

  • @sahilbaisal7374
    @sahilbaisal7374 5 років тому +5

    ਨਾਨੀ ਜੀ ਗਰੇਟ ਸਾਰਾ ਪਰਿਵਾਰ ਬਹੁਤ ਵਧੀਆ

  • @sajankhalsa4099
    @sajankhalsa4099 5 років тому +4

    Koi rees ni prime asia👌👌👌🙏🏻🙏🏻🙏🏻🙏🏻

  • @binderkalsi374
    @binderkalsi374 5 років тому +3

    ਬਹੁਤ ਹੀ ਵਧੀਆ ਜੀ ,,,,,

  • @BaljinderSingh-zn5qw
    @BaljinderSingh-zn5qw 5 років тому +2

    Harman mere bhen tera hasa dekh k man khush ho janda baki thena saab bhut wadeya

  • @rajwinderwaraich8641
    @rajwinderwaraich8641 5 років тому +1

    ਬਹੁਤ ਮਜ਼ਾ ਆਇਆ ਜੀ ਅੱਜ ਦੇ ਪ੍ਰੋਗਰਾਮ ਚ

  • @Iqbalsingh-xj7fr
    @Iqbalsingh-xj7fr 5 років тому +2

    ਬਹੁਤ ਸੋਹਣਾ ਜੀ......

  • @1Amansidhu
    @1Amansidhu 5 років тому +3

    ਬਹੁਤ ਵਧੀਆ ਉਪਰਾਲਾ ਕੀਤਾ ਬਾਈ

  • @harvinderkaur1211
    @harvinderkaur1211 2 роки тому

    bahut badiya lage ji ਵੀਰ ਜੀ ਤੁਹਾਡਾ ਪ੍ਰੋਗਰਾਮ ਸਾਦਾ ਵਿਆਹ👌👌👌👌👌🌷👌🌷🙏🙏🙏🙏🙏 ਸਤਿ ਸ਼੍ਰੀ ਅਕਾਲ ਜੀ ਸਰੇਆ ਨੂ

  • @JaswantSingh-hl6bu
    @JaswantSingh-hl6bu 2 роки тому

    ਬਹੁਤ ਬਹੁਤ ਵਧਾਈ ਹੋਵੇ ਜੀ

  • @ParamjeetKaur-gk4hw
    @ParamjeetKaur-gk4hw 3 роки тому

    Bht asha phli wari is tra da program dykhia jis vich Puri marriage family nal bht sohnia gla kitiya . Keep it up 🙏🥀

  • @ranjitsandherrai8564
    @ranjitsandherrai8564 5 років тому +3

    very good approach i hope people think twice before they are planning the weddings

  • @ranobadhan5052
    @ranobadhan5052 2 роки тому

    Very very nice.viah saade e hone chahide aa

  • @kamkaur3355
    @kamkaur3355 5 років тому +1

    Really nice to see you all like in olden days should learn people who lives in India should do wedding like this way if is people got common sense

  • @brownsingh8725
    @brownsingh8725 2 роки тому

    Bohat vadiya

  • @prits4157
    @prits4157 4 роки тому +2

    Congratulations Blessings to your happy marriage life god bless you

  • @kadhvamirchi9729
    @kadhvamirchi9729 5 років тому +1

    Bhut vdhia ajj da vichar vaakei vicharn walla c

  • @jagmandeepsingh9457
    @jagmandeepsingh9457 5 років тому +2

    One of the best show....!

  • @kamalchaudhary9654
    @kamalchaudhary9654 2 роки тому

    Bahut vadiya God bless you 🙏 🙌❤

  • @ParamjitSingh-xv6ig
    @ParamjitSingh-xv6ig 5 років тому +1

    Good tahnaji te. Harmanji. Thanks.

  • @kingss.k3027
    @kingss.k3027 5 років тому +1

    Wah ji wah great ji 🕊🕊🕊🕊🕊

  • @jagdevgarcha5839
    @jagdevgarcha5839 3 роки тому +1

    Very nice 👍👍

  • @galaxysparkles6552
    @galaxysparkles6552 4 роки тому +1

    Maza aa gya program dekh k.....🤗🤗

  • @jaswinderkaur9302
    @jaswinderkaur9302 Рік тому +1

    Bahut jiyada vadhiya ❤
    Faltu dy kharchy ty lok dikhawa jarh toh khatam hona chahida ty gharellu viah hi parchalit hony chahidy ny jagha d tangi ty rented house dy chaldy viah janj ghara ch ya mandir gurdwara sahib ch hi honay lajmi hon . J kar koi jiyada dhanwan hove ya wah wah khatni chawy ta ohna nu hor greeb dhi putta dy viah ch yogdan karna chahida a, jo manukhta d sewa v a❤. Nehi ta greeb loka dy bachiya d study continue rakhan lai help kiti jawy ya lorhwanda da dakhteri ilaj karwaiea jawy.😊. Viah wich kity lok dikhawy lai faltu kharchiya toh bach k , hamesha lamby samy lai duawa lainiya chahidia dujiya d help kar k. Thanks ❤🙏🏻💐😊

  • @jagtargill641
    @jagtargill641 2 роки тому

    ਬਹੁਤ ਵਧੀਆ ਪ੍ਰੋਗਰਾਮ

  • @swarangill5017
    @swarangill5017 4 роки тому

    Wahwahwah wahwahwah dill khush ho gea program dekh ke swaran veer ji and Harman ji jio

  • @kartarchagger6557
    @kartarchagger6557 5 років тому +12

    Excellent programme. Enjoyed it fully. Thanku Harman Ji nd Swaran Singh Tehna Ji. You are both very good presenters. I hope you receive some awards for this work! This particular episode was a unique presentation! GBU!!!

  • @deepaksharma880
    @deepaksharma880 5 років тому +1

    Great programme

  • @harrymahay3639
    @harrymahay3639 3 роки тому +1

    Very nice programme.

  • @jaswantsingh1555
    @jaswantsingh1555 3 роки тому +1

    Awesome 🌿center fresh🌿 Amazing 🤣ਵੱਤਕ🤣 super Duperਪੇਸਗੀ ਮਿੱਠੀ ਮਿੱਠੀ ਸਲੂਣੀ ਸਲੂਣੀ

  • @geetabhalla5768
    @geetabhalla5768 4 роки тому

    Very beautiful 😍❤️ sarea nu bahut bahut Mubarak ji

  • @avinashsangerabi5964
    @avinashsangerabi5964 4 роки тому +2

    sir very good episode

  • @sarabkaur2452
    @sarabkaur2452 2 роки тому

    Very good sach bolen day vasty

  • @mehtabkaur6865
    @mehtabkaur6865 3 роки тому +1

    Very very thankful for good ideas

  • @user-tj2ik3sw4n
    @user-tj2ik3sw4n 2 роки тому

    💐🙏💗👌👍
    ਬਹੁਤ ਹੀ ਸੋਣਾ ਲੱਗਿਅਾ ਜੀ...

  • @kiranseth3117
    @kiranseth3117 2 роки тому +2

    God bless you Swarn ji

  • @salmankhankhan2973
    @salmankhankhan2973 2 роки тому

    Bahut bahut mubaraka madam and Sir ji

  • @gurdeepkaur1730
    @gurdeepkaur1730 3 роки тому

    V good measis

  • @kulwantkaur9097
    @kulwantkaur9097 3 роки тому

    🙏🙏ਪੁੱਤ ਤੁਸੀਂ ਮੇਨੂੰ ਬਹੁਤ ਬਦੀਆ ਲੱਗਦੇ ਹੈ ਧੀ ਦੀਆਂ ਦਾ ਹਾਸਾ ਅਤੇ ਪੁੱਤ ਦੀਆਂ ਗੱਲਾਂ

  • @hardeepsinghcheema6956
    @hardeepsinghcheema6956 5 років тому +4

    Good veer G

  • @gursewaksinghsekhon7880
    @gursewaksinghsekhon7880 5 років тому +3

    Harman thind...gud...pure Punjab an...!"

  • @narinderkaur236
    @narinderkaur236 2 роки тому

    Very very good ji

  • @karanmultani67
    @karanmultani67 5 років тому +1

    Awesome show...Who are those people disliking this show

  • @bikramjitsingh4901
    @bikramjitsingh4901 Рік тому

    ਬਹੁਤ ਵਧੀਆ ਲੱਗਾ