Khabar Di Khabar (1999) || Conspiracy against Amritpal Singh , ਕਿਹੜੀ ਗੱਲੋਂ ਰੋਕਿਆ ਸਹੁੰ ਚੁੱਕਣ ਤੋਂ

Поділитися
Вставка
  • Опубліковано 24 чер 2024
  • #primeasiatv #swarnsinghtehna #kdk #kangnaranaut #kangnaranautnews #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 136

  • @BalbirSingh-uf3oi
    @BalbirSingh-uf3oi 2 дні тому +31

    ਇਕੋ ਗੱਲ ਰੋਜ ਬੋਲੀ ਜਾਂਦਾ ਕੋਈ ਟਹਿਣੇ ਨੂੰ ਮੱਤ ਦੇਣ ਵਾਲਾ ਨਹੀਂ ?

  • @baldevsinghkular3974
    @baldevsinghkular3974 2 дні тому +12

    ਬਿਜਲੀ ਕਿਸੇ ਨੂੰ ਵੀ ਫਰੀ ਨਹੀਂ ਹੋਣੀ ਚਾਹੀਦੀ!.ਬਿਜਲੀ ਦੇ ਬਿੱਲ ਲੱਗਣੇ ਚਾਹੀਦੇ ਹਨ !.ਘਰਾਂ ਵਿੱਚ ਵੀ ਤੇ ਖੇਤਾਂ ਵਿੱਚ ਵੀ!.ਤਾਂ ਫਿਰ ਅਸੀਂ ਨਹਿਰੀ ਪਾਣੀ ਦੀ ਤੇ ਕੁਦਰਤ ਦੀ ਵੀ ਕਦਰ ਕਰਾਂਗੇ!.

    • @jagdevsingh7982
      @jagdevsingh7982 2 дні тому

      ਤੂੰ ਭਰ ਆਇਆ ਕਰ ਬਿਜਲੀ ਬਿੱਲ

  • @sahibsadopuria123
    @sahibsadopuria123 2 дні тому +11

    ਬਹੁਤ ਵਧੀਆ ਗੱਲ ਕੀਤੀ ਜੀ, ਪਹਿਲਾਂ ਮਾਂ ਨੂੰ ਅੱਗ ਲਾ ਲਾ ਗਰਮ ਕਰੀ ਜਾਂਦੇ ਨੇ ਫਿਰ ਪਾਣੀ ਪਾਅ ਕੇ ਠੰਡੀ ਕਰੀ ਜਾਂਦੇ ਹਨ

  • @gurpreet12334
    @gurpreet12334 2 дні тому +26

    ਪ੍ਰਾਇਮ tv ਕਿਸੇ ਨੇ ਹੇਕ ਤੇ ਨਹੀਂ ਕਰ ਲਿਆ ਦੋਬਾਰਾ ਦੋਬਾਰਾ ਓਹੀ ਪ੍ਰੋਗਰਾਮ ਆਈ ਜਾਂਦੇ 😮

    • @kaursingh1993
      @kaursingh1993 2 дні тому +3

      ਟਹਿਣਾ ਜੀ ਤੁਸੀਂ ਹਰ ਪ੍ਰੋਗਰਾਮ ਕਿਸਾਨਾਂ
      ਦੀਆ ਨਕਲਾ ਲਾਹ ਕੇ ਹਰਮਨ ਜੀ ਖੁਸ ਹੋਈ
      ਜਾਂਦੇ ਆ
      ਮੈਨੂੰ ਦੱਸੋ ਤੁਸੀਂ ਕਿਹੜੇ ਬੂਟੇ ਲਾਏ ਆ ਤੁਸੀਂ ਕੱਪੜੇ ਲਾਹ ਕੇ ਖਾਲੀ ਗੇੜਾਂ ਲਾਓ ਮੈਰੇ ਨਾਲ
      ਅੱਜ ਵੀ ਕਿਸਾਨ ਤੇਲ, ਝੋਨੇ ਲੇਵਰ ਜਿਨ੍ਹਾਂ ਦੇ ਮੋਟਰ ਵੀ ਹੈ ਨੀ ਲਾਲਾ ਪੈਸੇ ਨੀ ਦਿੰਦਾ
      ਕਿਸੇ ਦਾ ਟਰੈਕਟਰ ਐਕਸਲ ਤੋੜ ਜਾਂਦੇ ਤੁਸੀਂ ਗੱਹ ਹੀ ਕਿਸਾਨਾਂ ਤੋਂ ਸ਼ੁਰੂ ਕਰਦੇ ਹੋ ਕੀ ਦਰਖਤਾ ਨੂੰ। ਜੱਟ ਖਾਗੇ ਤੁਸੀਂ ਰੋੜ ਤੇ ਲੱਗੇ ਦਰਖਤ ਸਰਕਾਰ ਨੇ ਸਾਰੇ ਪੁੱਟ ਤੇ ਪਰ ਤੁਸੀਂ ਕਿੱਥੇ ਸੀ ਨਵੇਂ ਬੁਟੇ ਵੀ ਕਿਸੇ ਨੇ ਨਹੀਂ ਲਾਏ
      ਮੈਂ ਅਪਣੇ ਘਰ ਬੈਡ ਵਣਾ ਕੇ ਫਲਦਾਰ ਬੂਟੇ ਲਾਏ ਨੇ ਸਾਰੇ ਕਿਸਾਨਾਂ ਮਜ਼ਦੂਰਾਂ ਨੂੰ ਬੇਨਤੀ ਹੈ
      ਕਿ ਜਿਨ੍ਹਾਂ ਦੇ ਕੋਲ ਜਗਾ ਨਹੀਂ ਤਾਂ ਗ ਹਮਲਿਆਂ ਵਿੱਚ ਲਾਉ

  • @AvtarSingh-bj2vm
    @AvtarSingh-bj2vm 2 дні тому +9

    ਗਰੀਬਾਂ ਦੇ ਘਰ ਵੀ ਢਾਹੇ ਗਏ ਸੀ ਉਸ ਦਾ ਵੀ ਧਿਆਨ ਰੱਖਣਾ ਜ਼ਰੂਰੀ ਹੈ। ਪਰਵਾਸੀ ਮਜਦੂਰਾਂ ਦੀ ਧੜੱਲੇ ਆਮਦ ਨੂੰ ਵੀ ਧਿਆਨ ਵਿੱਚ ਰੱਖਣਾ ਬਹੁਤ ਜ਼ਰੂਰੀ ਮੁਦਾ ਹੈ ਇਹਨਾਂ ਦੀ ਕਰਕੇ ਪੰਜਾਬ ਦੀ ਹੋਂਦ ਨੂੰ ਖ਼ਤਰਾ ਹੈ ਪੰਜਾਬ ਸਰਕਾਰ ਦਾ ਇਸ ਵੱਲ ਬਿਲਕੁਲ ਧਿਆਨ ਨਹੀਂ ਹੈ ਇੱਥੇ ਸੁਖਪਾਲ ਸਿੰਘ ਖਹਿਰਾ ਵਾਲਾ ਫਾਰਮੂਲਾ ਲਾਗੂ ਹੋਣਾਂ ਚਾਹੀਦਾ ਹੈ ਇਸ ਪ੍ਰਤੀ ਵੀ ਜਲੰਧਰ ਵਾਸੀਆਂ ਨੂੰ ਧਿਆਨ ਦੇਣ ਦੀ ਲੋੜ ਹੈ ਜੀ

    • @SandhuSandhu-pq7dr
      @SandhuSandhu-pq7dr День тому

      Tehna ve sarkaar toh dar k khabara danda khul k kah amritpal nu bhr kado

  • @a.s.ilakhvirsinghsidhu9193
    @a.s.ilakhvirsinghsidhu9193 2 дні тому +1

    👍 ਗੁੱਡ ਟਹਿਣਾ ਜੀ 👍

  • @baljitsinghnalia728
    @baljitsinghnalia728 2 дні тому +1

    Good job thanks 🙏 always salute tehna jindabad

  • @Gill-mp9vt
    @Gill-mp9vt 2 дні тому +20

    ਮੈਂ ਸੋਚਦਾ ਹਾਂ ਆਪਣੇ ਲੋਕਾਂ ਨੂੰ ਕਦੇ ਸਮਝ ਨਹੀਂ ਆਉਂਦੀ, ਇਹ ਇੰਨੇਂ ਨਾਂ ਸ਼ੁਕਰੇ ਹੈ, ਬਾਅਦ ਵਿੱਚ ਚੀਕਾਂ ਮਾਰਦੇ ਹਨ, ਮੋਟਰਾਂ ਦੇ ਬਿੱਲ ਲੱਗਣੇ ਚਾਹੀਦੇ ਹਨ, ਜਦੋਂ -70-70- ਹਜ਼ਾਰ ਠੇਕੇ ਹਨ, ਮੈਂ ਬਿੱਲ ਭਰਨ ਲਈ ਤਿਆਰ ਹਾਂ, ਸਾਡੇ ਦੋ ਮੋਟਰਾਂ ਹਨ,, ਸਰਕਾਰ ਦਾ ਕਸੂਰ ਘੱਟ ਅਤੇ ਸਾਡਾ ਜ਼ਿਆਦਾ ਹੈ,, ਇੱਕ ਲਿਮਟ ਬਣਾਉਣ ਦੀ ਲੋੜ ਹੈ -2.5-- ਤੋਂ -3- ਏਕੜ ਜ਼ਮੀਨ ਵਾਲੇ ਨੂੰ ਬਿਜਲੀ ਸਸਤੀ ਕਰੋ, ਘਰ ਵਾਲੀ ਬਿਜਲੀ ਸਸਤੀ ਕਰੋ,

    • @karamjeetdhillon3773
      @karamjeetdhillon3773 2 дні тому +2

      Right

    • @user-mk8jx3xj7y
      @user-mk8jx3xj7y 2 дні тому +2

      ਜੀ ਹਾਂ

    • @gogiji267
      @gogiji267 2 дні тому +2

      100%ਸਹੀ ਕਿਹਾ

    • @Gill-mp9vt
      @Gill-mp9vt 2 дні тому

      ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਜੀ, ਇਹ ਹੁੰਦਾ ਹੈ ਆਪਣੇ ਪੰਜਾਬ ਨਾਲ ਪਿਆਰ ਅਤੇ ਬਚਾਉਣ ਦਾ ਜਜ਼ਬਾ

    • @amritpalkhangura3627
      @amritpalkhangura3627 2 дні тому

      ਸੱਚ ਲਿਖਣ ਲਈ ਸੁਕਰੀਅ 100%ਸੱਚ

  • @baldevsinghkular3974
    @baldevsinghkular3974 2 дні тому +1

    "ਖਬਰ ਦੀ ਖਬਰ" ਬਹੁਤ ਪਿਆਰਾ ਪ੍ਰੋਗਰਾਮ ਹੈ ਜੀ!.

  • @daljitsingh8044
    @daljitsingh8044 2 дні тому +2

    ਜਿਸ ਵੀ ਅਧਿਕਾਰੀ ਨੂੰ ਸਿਕੀਉਰਟੀ ਦਿੱਤੀ ਹੈ ਸਿਕਿਉਰਿਟੀ ਦਾ ਖਰਚਾ ਸਬੰਧਤ ਤੋਂ ਲੈਣਾ ਬਣਦਾ ਹੈ। ਫਰੀ ਸਿਕੀਉਰਟੀ ਬੰਦ ਹੋਣੀ ਚਾਹੀਦੀ ਹੈ। ਭਰਿਸਟਾਚਾਰੀਆਂ ਲਈ ਫਾਂਸੀ ਦਾ ਉਪਬੰਧਾਂ ਦੀ ਲੋੜ ਹੈ।

    • @JR-rl3my
      @JR-rl3my 2 дні тому

      Tahina sahib jo aapne kissana nu paani barbad bare dita hai bahut bdiya per thore kite kissan mananbale nhi hai bihlar kissan aajkal bahut ho gaye han

  • @GurcharanSandhu-gf4yc
    @GurcharanSandhu-gf4yc 2 дні тому +1

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @deepbrar.
    @deepbrar. 2 дні тому +4

    ਵਿਰਾਸਤ ਚ ਜਿਨਾਂ ਨੂੰ ਮਿਲੀ ਹੋਵੇ ਪੁਰਖਾਂ ਦੀ ਦੌਲਤ
    *ਉਹਨਾ ਨੂੰ ਮੇਹਨਤ ਦੇ ਤਜ਼ਰਬੇ ਨਹੀਂ ਆਇਆ ਕਰਦੇ*

    • @daljitsingh7980
      @daljitsingh7980 2 дні тому +1

      ਦੀਪ ਬਰਾੜ 🙏❤️👌👌👍

  • @daljitsingh7980
    @daljitsingh7980 2 дні тому +2

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @nasibkhattra
    @nasibkhattra 2 дні тому +5

    Navdeep? Everybody is forget navdeep haryana .please talk to navdeep.

  • @NirmalSingh-jq7is
    @NirmalSingh-jq7is 2 дні тому

    You're right Tehna sahib

  • @sarabjitSingh-vd2lz
    @sarabjitSingh-vd2lz 2 дні тому +2

    ਬਾਈ ਟਹਣਾ ਵੀਰ ਜੀ ।। ਸੋਚ ਕੇ ਤੁਸੀਂ ਉਤਰ ਦਿਓ ਜੀ । ਪੰਜਾਬ ਵਿੱਚ ਸਿਰਫ ਸ਼ਰਾਬ ਦੀਆਂ ਪੰਜ ਫੈਕਟਰੀ ਆ ਪਾਣੀ। ਬਰਵਾਦ ਕਰ ਦੀਆ ਹਨ।। ਉਸ ਤੋ ਅੱਧਾ ਪਾਣੀ ਨਾਲ ਖੇਤੀ ਕਰਦੇ ਹਨ ਕਿਸਾਨ ਤੁਸੀਂ। ਇਸ ਗੱਲ। ਬਾਰੇ ਵੀ ਜ਼ਰੂਰ। ਸਰਕਾਰ ਨੂੰ ਸੁਨੇਹਾ ਭੇਜੋ ਜੀ ।

  • @HarjotSingh-yz5dc
    @HarjotSingh-yz5dc 2 дні тому +3

    Tehna sahib Great man

  • @surindergarg8386
    @surindergarg8386 2 дні тому +1

    2000 ਵੀਂ ਐਪੀਸੋਡ ਦੀਆਂ ਮੁਬਾਰਕਾਂ ਪ੍ਰਾਈਮ ਏਸ਼ੀਆ 🎉🎉

  • @deepbrar.
    @deepbrar. 2 дні тому +1

    ਮਨ ਖਰਾਬ ਹੋਵੇ ਤਾਂ ਸ਼ਬਦ ਖਰਾਬ ਨਾ ਬੋਲੋ, ਬਾਦ ਚ
    *ਮਨ ਅੱਛਾ ਹੋ ਸਕਦਾ ਹੈ ਮਗਰ ਸ਼ਬਦ ਨਹੀਂ ਮੁਰਸ਼ਦ*

  • @sehajgaming3161
    @sehajgaming3161 2 дні тому +1

    ਮੋਟਰਾਂ ਦੇ ਬਿੱਲ ਨਹੀਂ ਲੱਗਣੇ ਚਾਹੀਦੇ

  • @user-mh3wx8gy5i
    @user-mh3wx8gy5i 2 дні тому

    ਆਮ ਜਨਤਾ ਨੂੰ ਸਰਕਾਰ ਤੋ ਮੰਗ ਕਰਾ ਕੇ ਝੋਣਾ ਬੰਦ ਬੰਦ ਬਿਲਕੁਲ ਬੰਦ ਕਰੋਣਾ ਚਾਹੀਦਾ ਪੰਜਾਬ ਬੱਚ ਜੇ

  • @gurchatsingh2518
    @gurchatsingh2518 2 дні тому

    ਲਾਇਟ 2ਘੰਟੇ ਬਿਜਲੀ ਆਈ ਹੈ ਜੀ ਅੱਜ ਵੀ 3ਘੰਟੇ ਆਈਂ ਹੈ ਜੀ ਕੋਟਲੀ ਗ੍ਰਿਡ ਵਿਚ ਗੰਗਾ ਫੀਡਰ ਹੈ ਜੀ

  • @BaljeetKaur-tb1xb
    @BaljeetKaur-tb1xb 2 дні тому

    Good program tehnan ji😊

  • @SukhmanderSingh-pf6cr
    @SukhmanderSingh-pf6cr 2 дні тому

    🎉🎉

  • @harmindersingh6130
    @harmindersingh6130 2 дні тому

  • @user-wc7ep5id8p
    @user-wc7ep5id8p 2 дні тому

    Very Good veer teha singh

  • @kamalsingh-dc1vs
    @kamalsingh-dc1vs 2 дні тому +3

    ਦਲਜੀਤ ਸਿੰਘ ਕਲਸੀ ਨੂੰ ਵੋਟਾਂ ਵਿੱਚ ਖੜਾਵੋ

    • @user-mk8jx3xj7y
      @user-mk8jx3xj7y 2 дні тому

      ਹਾ ਹਾ ਅੱਗੇ ਗੁੰਡਿਆਂ ਦਾ ਟੋਲਾ ਘੱਟ ਹੈ ਪੰਜਾਬ ਦੇ ਸਾਰੇ ਲੀਡਰ ਤਾਂ ਗੁੰਡੇ ਹਨ ਚਾਚੇ ਬਘੇਲੇ ਨੂੰ ਵੀ ਟਿਕਟ ਮਿਲਨੀ ਚਾਹੀਦੀ ਹੈ ਜਿਹੜਾ ਅਮ੍ਰਿਤਪਾਲ ਦਾ ਖਾਸ ਹੈ।

    • @kaursingh8369
      @kaursingh8369 2 дні тому +2

      ਭਾਈ ਅੰਮਿ੍ਤਪਾਲ ਸਿੰਘ ਨੂੰ ਜਿਤਾਇਆ ਸੀ ਉਹਨਾਂ ਨੂੰ ਕਿਹੜਾ ਜੇਲ੍ਹ ਵਿੱਚੋਂ ਬਾਹਰ ਕੱਢ ਦਿੱਤਾ ਸਹੁੰ ਚੁੱਕ ਸਮਾਗਮ ਵਿੱਚ ਵੀ ਨਹੀਂ ਪਹੁੰਚਣ ਦਿੱਤਾ ਦਲਜੀਤ ਸਿੰਘ ਕਲਸੀ ਨੂੰ ਵੀ ਜਿਤਾ ਕੇ ਵੇਖ ਲਵੋ

    • @kamalsingh-dc1vs
      @kamalsingh-dc1vs 2 дні тому +1

      @@kaursingh8369 ਸਭ ਕੁਝ ਹੋਵੇਗਾ ਬਾਹਰ ਆਵੇਗਾ ਨਹੀਂ ਆਉਣ ਦੇਣਗੇ ਤਾਂ ਦੁਨੀਆਂ ਵਿੱਚ ਬਹੁਤ ਥੂ ਥੂ ਹੋਵੇਗੀ ਸਰਕਾਰ ਦੀ ਜਿੱਤਾਵੋ ਬਾਕੀ ਪਹਿਲਾਂ ਵਾਲੇਆ ਕੇਹੜਾ ਰੰਗ ਲਾਤੇ ਭੰਡ ਨੇ

  • @surjeetsingh8809
    @surjeetsingh8809 2 дні тому

    👍👍👌

  • @amarjeetkaur4507
    @amarjeetkaur4507 2 дні тому

    ਕਿਸਾਨ ਹੀਂ ਕੁਓ ਹੈ ਕਿ ਫੈਕ੍ਰਿਟਰੀ ਪਾਣੀ ਨਹੀ ਕੀਤਾ ਜਾ ਰਿਹਾ ਹੈ

  • @jspawaar675
    @jspawaar675 2 дні тому +1

    ਇਹੀ ਤਾਂ ਕੱਲ੍ਹ ਆਇਆ ਸੀ 😂😂😂, ਕਿਤੇ ਟਹਿਣਾ ਸਾਹਿਬ ਦੇ ਛੁੱਟੀ ਤੇ ਚਲੇ ਜਾਣ ਦਾ ਸੰਕੇਤ ਤਾਂ ਨਹੀਂ ਹੈ ਜੀ

  • @gurdialchijjar365
    @gurdialchijjar365 2 дні тому +1

    😮😮😮

  • @gurjeetsinghsidhu4156
    @gurjeetsinghsidhu4156 2 дні тому

    sahi gal aaa ji👌👌

  • @bsr840
    @bsr840 2 дні тому

    ਸੁਖਰਾਜ ਸਿੰਘ ਨਿਆਮੀਵਾਲਾ ਨੂੰ ਗਿੱਦੜਬਾਹਾ ਤੋਂ ਚੋਣ ਲੜਾਈ ਜਾਵੇ ਤਾਂ ਮੁਕਾਬਲਾ ਬਹੁਤ ਸਖ਼ਤ ਹੋ ਸਕਦਾ ਹੈ।

  • @daljitsingh8044
    @daljitsingh8044 2 дні тому

    ਖਬਰ ਦੀ ਖਬਰ ਰਪੀਟ ਕਰਨ ਦੀ ਲੋੜ ਨਹੀਂ ਸੀ।

  • @user-nq5or5fx4q
    @user-nq5or5fx4q 2 дні тому

    Thank you Tehnna bai je 🙏 FROM Bint Rai JODHPUR PAKHAR ( Maur Mandi )

  • @user-dx8tt9qe6e
    @user-dx8tt9qe6e 2 дні тому

    Very god 🙏

  • @Karmjitkaur-gk1xq
    @Karmjitkaur-gk1xq 2 дні тому

    ਸਤਿ ਸ਼੍ਰੀ ਅਕਾਲ ਟਹਿਣਾ ਵੀਰ ਜੀ 🙏🏼🙏🏼

  • @bootawarring7005
    @bootawarring7005 2 дні тому

    ਪੌਣਾਂ ਤਾ ਮਧ ਪ੍ਰਦੇਸ਼ ਵਿਚ ਪੈਂਚਰ ਹੋ ਗਈਆਂ ਹਨ

  • @bharpursingh6919
    @bharpursingh6919 2 дні тому +1

    ਭਾਈ ਟੈਣਾ ਸਿਆ ਦੁਨੀਆਂ ਅਪਣੇ ਮੁਤਾਬਕ ਚਲਦੀ ਹੈ। ਜੇ ਗੋਦੀ ਮੀਡੀਆ ਮੁਤਾਬਿਕ ਚਲਦੇ ਤਾਂ ਬੀਜੇਪੀ ਹਾਰਦੀ ਨਹੀਂ ਸੀ।ਲੋਕ ਦੁਖੀ ਨੇ ,ਦੁਖੀ ਲੋਕ ਜਮਾਨਾ ਬਦਲ ਦਿੰਦੇ ਹੁੰਦੇ ਹਨ ਜ਼ਮਾਨੇ ਦੀ ਹਵਾ ਦਸਿਆ ਕਰੋ ।

  • @bsr840
    @bsr840 2 дні тому +2

    ਮੋਟਰਾਂ ਦੇ ਬਿੱਲ ਲੱਗ ਜਾਣ ਤਾਂ ਅਕਲ ਸਹੀ ਟਿਕਾਣੇ ਆ ਜਾਵੇਗੀ।

  • @KashmirSingh-zf1bv
    @KashmirSingh-zf1bv 2 дні тому

    2000 ਕਿਸਤ ਪੂਰੀ ਹੋਣ ਤੇ ਵਧਾਈਆ ਜੀ

  • @HarpalSingh-dr1xh
    @HarpalSingh-dr1xh 2 дні тому

    Nice g ❤❤❤❤

  • @boharsingh7725
    @boharsingh7725 2 дні тому

    🙏🙏🙏🙏🙏
    🙏🙏🙏🙏🙏

  • @gsjohal4
    @gsjohal4 2 дні тому

    Dear these news are same to same as you yesterday?

  • @gurchatsingh2518
    @gurchatsingh2518 2 дні тому

    ਮੋਟਰਾਂ ਵਾਲੀ ਲਾਈਟ ਨਹੀਂ ਆਉਂਦੀ ਜੀ ਗੱਲ ਕਰੋ ਜੀ

  • @harmeetkour3982
    @harmeetkour3982 2 дні тому

    🙏🏿🙏🏿🙏🏿🙏🏿🙏🏿🙏🏿🙏🏿

  • @ajaibsinghpanesarCanada
    @ajaibsinghpanesarCanada 2 дні тому

    S S A 🙏🙏 Tehna Sahib ji

  • @SureshKumar-pi7mj
    @SureshKumar-pi7mj День тому

    ਜਿਸ ਕਿਸਾਨ ਕੋਲ 10 ਏਕੜ ਜਮੀਨ ਹੈ ਤਾਂ ਉਹ ਅੱਧੇ ਕਿਲੇ ਵਿਚ 20 ਫੁੱਟ ਜਮੀਨ ਡੂੰਘਾ ਕਰਕੇ ਹੁਣ ਵਾਰਸਾ ਦਾ ਪਾਣੀ ਸਟੋਰ ਕਰ ਲੈਣ ਜੋ ਸਾਰਾ ਸਾਲ ਉਸ ਪਾਣੀ ਦੀ ਵਰਤੋਂ ਕਰ ਸਕਦਾ

  • @SidakbirSingh-du6of
    @SidakbirSingh-du6of 2 дні тому +1

    The Government will pay for putting Rong NSA on our M.P.🙏🏻🌹

  • @user-rt8dg2xt8h
    @user-rt8dg2xt8h 2 дні тому

    ਕੰਗਣਾ ਨੂੰ ਵੀ ਸਦ ਲਿਓਂ ਚੰਗੀ ਵੋਟ ਮਿਲੂ

  • @Harjindersingh-yp4pq
    @Harjindersingh-yp4pq 2 дні тому +1

    ਤੁਸੀ ਸੰਗ ਘਟ ਪਾੜੀਆ ਕਰੋ

  • @Karmjitkaur-gk1xq
    @Karmjitkaur-gk1xq 2 дні тому

    ਇਹ ਖਬਰਾਂ ਰਪੀਟ ਤੇ ਕਿਉਂ ਆ ਰਹੀਆ ਟਹਿਣਾ ਜੀ ਇਁਕ ਦਿਨ ਪਹਿਲਾਂ ਵੀ ਇਹ ਹੀ ਪ੍ਰੋਗਰਾਮ ਸੀ ??

  • @ashujain7984
    @ashujain7984 2 дні тому

    Congratulations 2000 episode

  • @HarinderSingh-ii1cp
    @HarinderSingh-ii1cp 2 дні тому

    Very nice tehna sahib ssa

  • @surjitkaur384
    @surjitkaur384 2 дні тому

    Good night ji

  • @deepbrar.
    @deepbrar. 2 дні тому +2

    ਜ਼ਲੀਲ ਭੀ ਕਰੋ ਤਾਂ ਤਰੀਕੇ ਨਾਲ ਕਰੋ ‬
    ‪ *ਏਹ ਤਹਿਜ਼ੀਬ ਦਾ ਸ਼ਹਿਰ ਹੈ, ਲਫਜ਼ ਯਾਦ ਰੱਖੇਗਾ ਤੁਹਾਡੇ*

  • @palasingh5151
    @palasingh5151 2 дні тому

    ਟਹਿਣਾ ਸਾਹਿਬ 1999/2000 ਦਾ ਪ੍ਰੋਗਰਾਮ ਸੇਮ ਹੈ

  • @MaingalSingh
    @MaingalSingh 2 дні тому

    Sat Sri akal bai tehna Saab ji 🙏 🎉😢

  • @SekhonSaab-bg4wp
    @SekhonSaab-bg4wp 2 дні тому +1

    News duhraei jande 25 minutes khraab kr dite

  • @ajaibsinghpanesarCanada
    @ajaibsinghpanesarCanada 2 дні тому

    S S A 🙏🙏🙏🙏🙏🙏🙏 🙏🙏 to all members present at this time

  • @jagjivansingh4959
    @jagjivansingh4959 2 дні тому

    Ni

  • @balkarsingh9729
    @balkarsingh9729 2 дні тому

    ਪੂਰਾਣਾ ਰਪੀਟ ਕਰਤਾ

  • @JassGrewal-vz2ix
    @JassGrewal-vz2ix 2 дні тому +1

    Hello

  • @sweetlakha8526
    @sweetlakha8526 2 дні тому

    Kal v ehi program c ajj v, lahant

  • @diltodiltak7301
    @diltodiltak7301 2 дні тому

    Dibrugarh vich Vandana Yojana sari jivani kyon

  • @pargatsingh2781
    @pargatsingh2781 2 дні тому

    ਟੂਣਾ ਜੀ ਆਇਆ ਨੂੰ ਸਰਕਾਰ ਮੇਰੇ ਵਰਗੇ ਨੂੰ ਟਰੋਲ ਕਾਰ ਰਹੇ ਹਨ

  • @avtarbrar5303
    @avtarbrar5303 2 дні тому

    2000

  • @jaskarnsingh3884
    @jaskarnsingh3884 2 дні тому

    ਸਾਡੇ ਤਾ ਹਟਗੇ ਠੰਡਾ ਕਰਨ ਤੋ ਪਹਿਲਾ ਇੰਜਣ ਤੇ ਪਾਲਦੇ ਸੀ ਝੋਨਾ ਨਰਮਾ ਫਿਰ ਖਸਖਸ ਬੀਜਣ ਦੇਣ ਚਿਟੇ ਨਾਲ ਨਾ ਮਾਰ ਸ਼ਰਾਬੀਆ

  • @manjitkunar2522
    @manjitkunar2522 2 дні тому

    4:23

  • @GurpreetSingh-hf1dv
    @GurpreetSingh-hf1dv 2 дні тому

    ਭੰਡ ਦਾ ਅੰਤ ਬਹੁਤ ਮਾੜਾ ਹੋਣਾ

  • @SukhchainSingh-xb5po
    @SukhchainSingh-xb5po 2 дні тому

    Azad hi MP ban Gaye

  • @AmandeepKaur-eh5tt
    @AmandeepKaur-eh5tt 2 дні тому

    Veer ji pani lok bahut barbad kar raha na sarkar nu sagtay karn di lor a

  • @dhiansingh5017
    @dhiansingh5017 2 дні тому

    4:15 ਟਿਵਾਣਾ ਜੀਕਿਸਾਨਾਨੂੰਗਰੀਬਹਨ,ਪ,ਰਕਿਸਾਨਗਰੀਬਨਹੀਹਨ,30,ਕਿਂਲਿਂਆਵਾਲੇਵੀਗਰੀਬਹਨ।ਤੁਸੀਸਾਰਿਂਆਨੂੰਹੀਗਰਬਕਹਿਰਹੇਹੋ,ਜਿਹੜੇਗਰੀਬਹਨੳਨਾਨੂੰਗਰੀਬਨਹੀਕਿਹਾਜਾਦਾਹੈ 16:57ਤੁਸੀਜਮੀਨੀਜਾਕੇਵੇਖੋਕਿ 17:30 ਗਰੀਬਾਂਦੇਚਜਦੇਘਰਵੀਨਹੀਹਨ 17:30 ਜਿਨਾਨੂੰਤੁਸੀਪਰਸਾਣਕਰਕੇਗਰੀਬਕਿਸਾਨਦਸਦੇਹੋ।ਜਿਨਾਚੰਗੇਬੰਗਲੇਤੇਚੰਗੀਂਆਵਧੀਂਆਕਾਰਾਹਨ।

  • @ravinderrehal24
    @ravinderrehal24 2 дні тому

    Old episode from yesterday repeated 🤦🏻‍♂️

  • @gogiji267
    @gogiji267 2 дні тому

    ਮੋਟਰਾਂ ਦੇ ਬਿੱਲ ਲਾਗੂ ਹੋਣੇ ਚਾਹੀਦੇ ਹਨ

  • @jaskarnsingh3884
    @jaskarnsingh3884 2 дні тому

    ਗਲਾਸ ਮਾਜਣਾ ਚੀਮਾ ਨਹੀ ਦੇਖਿਆ

  • @JasPinder-gx3xs
    @JasPinder-gx3xs 2 дні тому

    TEHNA SAHIB JEKR PURDHAN MUNTRI BAJE KE JIMNEE CHONE GIDRRHBAHA SEAT LURRHAN JROOR JITANGE RS DHALIWALL ❤

  • @drrajeshsahni2701
    @drrajeshsahni2701 2 дні тому

    Desh nu toranwali soch t takat te ohnu support karn wale log , kidda yreat karnai aa eh sarkar nu pata hona jo edah vadha desh chalaundi , Desh di unity t integrity t kamm karo

  • @user-ub4yg3fc8e
    @user-ub4yg3fc8e 2 дні тому

    Jalandhar di Vote te Forn Firdi h 😂😂😂

  • @gillcinemaentertainment696
    @gillcinemaentertainment696 2 дні тому

    ਬਣਨਾ ਤਾਂ ਬਾਜੇਕੇ ਨੇ ਐ😂😂😂😂

  • @drrajeshsahni2701
    @drrajeshsahni2701 2 дні тому

    Bhagwat maan

  • @drrajeshsahni2701
    @drrajeshsahni2701 2 дні тому

    Berah garak vi bhaichara hi karda j isstoh uper uthke , ilake di welfare voter soche tah vadiya hove

  • @user-if3kw2jn5n
    @user-if3kw2jn5n 2 дні тому

    ਸਰ ਜੀ ਕੋਈ ਕੁਝ ਨਹੀਂ ਕਰ ਸਕਦਾ ਜਿਵੇਂ ਕਹਾਵਤ ਹੈ ਕਿ ਹਾਥੀ ਕੇ ਦਾਂਤ ਖਾਂਨੇ ਕੇ ਅੋਰ,ਦਿਖਾਂਨੇ ਕੇ ਅੋਰ,
    ਇਸਤੋ ਪਹਿਲਾਂ ਵੀ ਇੱਕ ਮਹਾਂ ਪੁਰਸ਼ ਜੋ ਕਿ ਰਾਜ ਸਭਾ ਦਾ ਮੈਂਬਰ ਹੈ ਨਾਮ ਸੀਂਚੇਵਾਲ ਹੈ ਓਹ ਕਿੰਨਾ ਕੁ ਪੰਜਾਬੀਆਂ ਲੱਈ ਸਰਗਰਮ ਹੈ ਕੀ ਓਹ ਇਕੱਲੀ ਵੇਂਈਂ ਨਦੀ ਦੀ ਸਫ਼ਾਈ ਦਾ ਹੀ ਜ਼ਿੰਮੇਵਾਰ ਹੈ? ਕੀ ਉਸਨੂੰ ਬੁੱਢਾ ਨਾਲਾ ਨਜ਼ਰ ਨਹੀਂ ਆ ਰਿਹਾ ਜਿਸਦਾ ਪ੍ਰਦੂਸ਼ਿਤ ਪਾਣੀ ਪੀ ਕੇ ਅੱਧਾ ਪੰਜਾਬ ਬੀਮਾਰ ਹੋਇਆ ਪਿਆ ਹੈ ਜੋ ਆਮ ਆਦਮੀ ਪਾਰਟੀ ਦਾ ਮੈਬਰ ਰਾਜ ਸਭਾ ਹੈ ਤੇ ਪੰਜਾਬ ਵਿੱਚ ਵੀ ਆਂਮ ਆਦਮੀ ਪਾਰਟੀ ਦੀ ਹੀ ਸਰਕਾਰ ਹੈ ਕੀ ਓਹ ਇਸ ਨਾਲੇ ਦੀ ਗੰਦਗੀ ਨੂੰ ਖਤਮ ਨਹੀਂ ਕਰਵਾ ਸਕਦਾ? ਜੇ ਵੇਈਂ ਦੀ ਗੱਲ ਕਰੀਏ ਤਾਂ ਓਹ ਵੀ ਪਹਿਲਾਂ ਤੋਂ ਜ਼ਿਆਦਾ ਪ੍ਰਦੂਸ਼ਿਤ ਹੋਏਗੀ ਇੱਕ ਵਾਰ ਭਗਵੰਤ ਮਾਨ ਨੇ ਤੈਸ਼ ਵਿੱਚ ਆ ਕੇ ਇੱਕ ਗਲਾਸ ਪਾਣੀ ਪੀਤਾ ਸੀ, ਦੂਜੇ ਦਿਨ ਸਿੱਧਾ ਦਿੱਲੀ ਦੇ ਐਮਜ਼ ਵਿੱਚ ਭਰਤੀ ਹੋਣਾਂ ਪਿਆ ਸੀ, ਸਰ ਇਹ ਸਾਰੇ ਡ੍ਰਾਮੇ ਬਾਜ਼ੀ ਕਰਦੇ ਹਨ ਇਨ੍ਹਾਂ ਕੋਲ ਸੰਸਦ ਵਿੱਚ ਸਿਰਫ਼ ਬੋਲਣ ਦੀ ਡਿਊਟੀ ਹੁੰਦੀ ਹੈ ਜਿਸ ਉੱਤੇ ਕੋਈ ਕਾਰਵਾਈ ਨਹੀਂ ਹੁੰਦੀ ਪਰ ਸਾਡੇ ਲੱਈ ਇੰਨਾਂ ਹੀ ਬਹੁਤ ਹੈ ਅਸੀ ਇਹ ਕਹਿ ਕੇ ਉਸਦਾ ਬਚਾਅ ਕਰਦੇ ਹਾਂ ਕਿ ਫ਼ਲਾਂਣਾਂ ਬੋਲਿਆ ਤਾਂ ਹੈ, ਮਸਲਾ ਤਾ ਕੇਦਰੀ ਸਰਕਾਰ ਨੇ ਹੱਲ ਕਰਨਾ ਹੈ, ਓਹ ਪ੍ਰੈਕੀਕਲ ਤੇ ਜ਼ੋਰ ਕਿਉਂ ਨਹੀਂ ਦੈਂਦੇ ਕਿਉਂ ਉਨ੍ਹਾਂ ਦੀ ਗੱਲ ਨਾਂ ਮੰਨਣ ਕਰਕੇ ਅਸਤੀਫ਼ੇ ਨਹੀ ਦੈਂਦੇ? ਕੀ ਕੋਈ ਤੁਸੀ ਕੋਈ ਐਸੀ ਮਿਸਾਲ ਦੇ ਸਕਦੇ ਹੋ ਕਿ ਫ਼ਲਾਣੇ MP,MLA ਯਾ ਮੈਂਬਰ ਰਾਜ ਸਭਾ ਨੇ ਉਸਦੀ ਗੱਲ ਨਾ ਮੰਨਣ ਦੇ ਰੋਸ ਵਿੱਚ ਕਦੇ ਕੋਈ ਅਸਤੀਫਾ ਦਿੱਤਾ ਹੋਵੇ?ਇੱਕ ਹੀ ਮਿਸਾਲ ਦੇ ਦਿਓ,
    ਹੁਣ ਇਹ ਜੋ ਦੋ ਆਜ਼ਾਦ MP ਬਣੇ ਹਨ ਇਨ੍ਹਾਂ ਉੱਤੇ ਮੋਦੀ ਸਰਕਾਰ ਨੂੰ ਸਮੱਰਥਨ ਦੈਂਣ ਲੱਈ ਦਬਾਅ ਬਣਾਇਆ ਜਾਏਗਾ, ਅੰਮ੍ਰਤਪਾਲ ਸਿੰਘ ਨੂੰ ਵੀ ਇਸੇ ਦਬਾਅ ਅਧੀਨ ਰਿਹਾ ਕੀਤਾ ਜਾਏਗਾ, ਇਹ ਮਾਨ ਦੀ ਮਰਜ਼ੀ ਨਾਲ ਅੰਦਰ ਨਹੀਂ ਹੈ ਇਹ ਮੋਦੀ ਨੇ ਅੰਦਰ ਕਰਵਾਇਆ ਹੋਇਆ ਹੈ ਤੇ ਹੁਣ ਉਸਦੇ ਰਿਹਾ ਹੋਣ ਦਾ ਵਕਤ ਹੈ ਕੀ ਤੁਸੀ ਮੰਨ ਸਕਦੇ ਹੋ ਕਿ ਇੱਕ ਅੰਮ੍ਰਿਤਧਾਰੀ ਸਿੱਖ ਸੰਵੀਧਾਨ ਦੀ ਝੂਠੀ ਸਹੁੰ ਚੁੱਕੇਗਾ? ਜੋ ਕਿ ਚੁੱਕਣੀ ਹੀ ਪੈਂਣੀ ਹੈ ਫ਼ਿਰ ਅਸੂਲ ਕਿੱਧਰ ਅਲੋਪ ਹੋ ਗੱਏ? ਇਹੀ ਇੱਕ ਢੰਗ ਸੀ ਰਿਹਾ ਹੋਣ ਦਾ ਜੋ ਕਿ ਕਾਮਯਾਬ ਹੋ ਗਿਆ ਹੈ,
    ਇੱਥੇ ਧਰਮ ਜਾਏ ਢੱਠੇ ਖੂਹ ਚ ਬਸ ਸੱਚ ਝੂਠ ਬੋਲ ਕੇ ਸਮੱਰਥਕਾਂ ਨੂੰ ਮੂਰਖ ਬਣਾਈ ਚੱਲੋ ਤੇ ਸਹੂਲਤਾਂ ਦੇ ਅਨੰਦ ਮਾਂਣੀ ਜਾਓ, ਇਹੀ ਭਾਰਤੀ ਸਿਆਸਤ ਹੈ ਅਸੀ ਤਾਂ ਜ਼ਿੰਦਾਬਾਦ ਮੁਰਦਾਬਾਦ ਹੀ ਕਰਦੇ ਰਹੇ ਹਾਂ, ਤੇ ਕਰਦੇ ਰਹਿੰਣਾਂ ਹੈ, ਬੱਸ,

  • @dhianchandsarwankumar8773
    @dhianchandsarwankumar8773 2 дні тому

    Ena de bijle de bill lao jo bill nahi dinde suplaye band kero

  • @daljitsingh5517
    @daljitsingh5517 2 дні тому

    Bijli mul te kro fir hi bachna pani

  • @LovePreet-tl1iv
    @LovePreet-tl1iv 2 дні тому

    Free bizali de kr k water di barbadi hundi hai es ch koi shakk nhi ji

  • @user-ub4yg3fc8e
    @user-ub4yg3fc8e 2 дні тому

    Ghal Kalan Wala Guljar Kissan Union ch Vad ke Lokan nu dhag Riha h Sade Pind nu dukhi kita ahna Sakhat Karvai honi Chahidi h g as Guljari te

  • @baldevjassar8059
    @baldevjassar8059 2 дні тому +1

    *🙏🌷ਅੱਜ ਦਾ ਵਿਚਾਰ🌷🙏*
    *ਜਦੋਂ ਤੱਕ ਤੁਸੀਂ ਕਿਸੇ ਦੇ ਕੰਮ ਆਉਂਦੇ ਰਹੋਗੇ, ਉਦੋਂ ਤੱਕ ਤੁਹਾਡੀ ਵਾਹ ਵਾਹ ਹੁੰਦੀ ਰਹੇਗੀ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @pahulfirefree
    @pahulfirefree 2 дні тому

    Veer ji ina vi kisan de khilaf na hovo

  • @kabaddilovers6566
    @kabaddilovers6566 2 дні тому

    Helo Tehna saab . Sidhu Moose Wale Nal Panga Le K Swaad Ta Le Lya c Tuc.

  • @BalbirSingh-uf3oi
    @BalbirSingh-uf3oi 2 дні тому

    ,ਇਕੋ ਗੱਲ ਵਾਰ ਵਾਰ ਕਰਨਾ ਵੇਹੁਦਾ ਲਗਦਾ,ਤੁਸੀ ਜਿਆਦਾ ਮੱਤਾ ਦੇਣ ਨਾਲੋਂ ਖਬਰਾਂ ਦੱਸਣ ਦਾ ਆਪਣਾ ਕੰਮ ਕਰਦੇ ਨਹੀਂ,ਸਿਰਫ ਦੋ - ਤਿੰਨ ਖਬਰਾਂ ਨਾਲ ਟਾਇਮ ਪੂਰਾ ਕਰਦੇ ਹੋ

  • @drrajeshsahni2701
    @drrajeshsahni2701 2 дні тому

    Jalandhar west de problems de jimmedar kujh hadh takk othe d lok aa , jo vote paun vele sochde nahi

  • @jatinderkumar-rc9pt
    @jatinderkumar-rc9pt 2 дні тому

    Saari khabren kal wali hain

  • @JagtarSingh-oe6gc
    @JagtarSingh-oe6gc 2 дні тому

    Bill ayune chaidey ne। Free kanak Kew ne sarkar nu dede

  • @UshaRani-rr1yl
    @UshaRani-rr1yl 2 дні тому

    Mobile ne Punjabi and UP waliyan da dimaag kharab kar dita hai

  • @gkflowerasr7016
    @gkflowerasr7016 День тому

    Pawan guru padi pita 🙏

  • @user-rt2lo9bs3v
    @user-rt2lo9bs3v 2 дні тому

    Kisan te ajjo kisan jethe beer bndi othe pani di bhut varbadi a

  • @90-906
    @90-906 2 дні тому

    menu lagda thonu bahut problem ha sarkar to

  • @Harjindersingh-yp4pq
    @Harjindersingh-yp4pq 2 дні тому

    ਕੋਈ ਸਿਧੂ ਆਉ ਤੇਰੀ ਬੋਲਤੀ ਬੰਦ ਕਰਨ

  • @kewalsharma442
    @kewalsharma442 2 дні тому

    Jo gal Harpal Cheema me aakho oh sab ne suni eh tehna utube ton kma riha