It is so good to see Preeti Sapru . I am grown up watching her movies , Ek TV hunda c and puri colony VCR te movie laa ke vekhde c. And it felt nostalgic. Thank you for bringing the old artists and it is wonderful listening to them.
Waheguru Sidhu veer nu dwara Mata Charn kour di kukho jnm dede plj ,kinu kinu mere eh gal vdya lgi ,🙏🙏🙏🙏🙏🙏,sare waheguru nu Ardas kro plj ,plj,plj😭😭😭😭🙏🙏🙏🙏🙏
Tehna saab te madam Harman thind ji Satkar bhari sat shri akal ji Tehna saab ji apdi sari team da dillo dhanwadi ha ki tuci ajj punjabi filma di Super hitt heroen priti sapru ji di intervew vikha diti he ji Priti sapru bahut talented ladki he Is vich bahut qualitya san Ik ta eh sohni bahut cee Duja talented bahut cee..Priti nachdi bahut sohni cee. Acting isdi baakmaal cee. Is vich bahut jiada khubia san jina krky isne punjabia de dilla te rajj ke raaj kita he. Sache patsh age faryad krdy ha ki isdi aun wali film vee Super duper hitt hove ji sache patsh ehna nu lamia umra bakhshy ji
ਮੈਡਮ ਸਪਰੂ ਜੀ ਮਾਂ ਬੋਲੀ ਪੰਜਾਬੀ ਦੀ ਸੇਵਾ ਕਰਨ ਤੇ ਹੁਣ ਤੱਕ ਬੋਲੀ ਸਭਾਲਣ ਲਈ ਦਿਲੋਂ ਧੰਨਵਾਦ ਜੀ
101% ਠੀਕ ਕਿਹਾ ਜੀ, ਪੰਜਾਬੀ ਬੋਲੀ ਜਿੰਦਾਬਾਦ
Edhhhnc
ਪ੍ਰੀਤੀ ਸਪਰੂ ਜੀ ਬਹੁਤ ਵਧੀਆ ਤੇ ਸੋਹਣੇ ਐਕਟਰ ਨੇ ਅਸੀਂ ਬਚਪਨ ਚ ਪ੍ਰੀਤੀ ਸਪਰੂ ਜੀ ਦੀਆਂ ਫਿਲਮਾਂ ਵੀਸੀਆਰ ਚ ਦੇਖਦੇ ਹੁੰਦੇ ਸੀ ਇਹਨਾਂ ਨੂੰ ਦੁਬਾਰਾ ਪੰਜਾਬੀ ਫ਼ਿਲਮਾਂ ਵਿੱਚ ਆ ਜਾਣਾ ਚਾਹੀਦਾ
ਪੂਰਾ ਰਾਜ ਕੀਤਾ ਪੰਜਾਬੀ ਫ਼ਿਲਮ ਇੰਡਸਟਰੀ ਵਿੱਚ ਸਪਰੂ ਜੀ ਨੇ, ਲੋਕਾਂ ਦੀ ਪਹਿਲੀ ਪਸੰਦ ਸੀ ਸਪਰੂ ਜੀ ❤️❤️ ਦਰਸ਼ਕ ਮੰਤਰ ਮੁਗਧ ਹੋ ਜਾਂਦੇ ਸਨ।
਼਼਼ਬੱਲੂ ਰਟੈਂਡਾ ਼਼਼
ਮੇਰੇ ਮਨਪਾਸੰਦ ਨਾਇਕ ਤੇ ਨਾਇਕਾ ਵਰਿਦਰ ਜੀ ਤੇ ਪ੍ਰੀਤੀ ਸਪਰੂ ਜੀ
ਬਚਪਨ ਵਰਗੀ ਮੌਜ ਨ੍ਹੀਂ ਲੱਭਣੀ ਨਹੀਂ ਲੱਭਣੀਆਂ ਓਹ ਮੁੜ ਯਾਦਾਂ 🙏🙏🙏
Bilkul sahi kiha g
ਵਰਿੰਦਰ ਜੀ ਦੀ ਕਹਾਣੀ ਸੁਣ ਕੇ ਅੱਖਾਂ ਚ ਪਾਣੀ ਆ ਗਿਆ 😭😭💔💔😭😭😭 ਉਹਨਾਂ ਦੀ ਵਾਈਫ ਦਾ ਓਹ ਆਖਰੀ ਬਾਏ ਬਾਏ 👋🤚🖐️👋🤚👋🤚 😭😭😭😭
ਵਾਹ ਪ੍ਰੀਤੀ ਸਪਰੂ ਜੀ ਤੁਹਾਡੇ ਸੱਚ ਨੂੰ ਸਲਾਮ। ਸੁਰਿੰਦਰ ਕੌਰ ਬਾਰੇ ਬੋਲ ਕੇ ਤੁਸੀਂ ਸਾਡਾ ਦਿਲ ਜਿੱਤ ਲਿਆ। ਟਹਿਣਾ ਸਾਬ੍ਹ ਤੇ ਥਿੰਦ ਧੀਏ ਇਸ ਬਾਰੇ ਜ਼ਰੂਰ ਪ੍ਰੋਗਰਾਮ ਕਰੋ।
ਪ੍ਰੀਤੀ ਸਪਰੂ ਨੇ ਜਿਨ੍ਹਾਂ ਪਿਆਰ ਪੰਜਾਬੀ ਮਾਂ ਬੋਲੀ ਨੂੰ ਜਿਨ੍ਹਾਂ ਪਿਆਰ ਦਿੱਤਾ ਹੈ ਅਸੀ ਉਨ੍ਹਾਂ ਨੂੰ ਨਮਸਕਾਰ ਕਰਦੇ ਹਾਂ। ਪ੍ਰੀਤੀ ਜੀ ਨੇ ਪੰਜਾਬੀ ਫ਼ਿਲਮਾਂ ਵਿੱਚ ਬਹੁਤ ਵਧੀਆ ਕੰਮ ਕੀਤੇ ਹਨ
ਬਹੁਤ ਵਧੀਆ ਇੰਟਰਵਿਊ, ਕਈ ਮਹੱਤਵਪੂਰਨ ਗੱਲਾਂ ਸਾਹਮਣੇ ਆਈਆਂ, ਪਰੀਤੀ ਸਪਰੂ ਦਾ ਸੁਰਿੰਦਰ ਕੌਰ ਦੀ ਕਦਰਦਾਨ ਹੋਣਾ ਬਹੁਤ ਵਧੀਆ ਲੱਗਾ।
ਕਸ਼ਮੀਰੀ ਪੰਡਤਾਂ ਦੀ ਕੁੜੀ ਦਾ ਸਾਡੀ ਪੰਜਾਬੀ ਬੋਲੀ ਨੂੰ ਐਨਾ ਮਾਣ ਦੇਣ ਲਈ ਮੈਂ ਪਰੀਤੀ ਸਪਰੂ ਜੀ ਨੂੰ ਨਮਸਕਾਰ ਕਰਦਾ ਹਾਂ।
ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀ ਪ੍ਰੀਤੀ ਜੀ ਨਾਲ ਮੁਲਾਕਾਤ ਕਰਵਾਈ ਦਿਲ ਖੁਸ਼ ਹੋ ਗਿਆ ❤️❤️
ਪ੍ਰੀਤੀ ਸਪਰੂ ਜੀ ਕਸ਼ਮੀਰ ਤੋ ਸਨ ਇਹ ਅਂਜ ਪਤਾ ਲੱਗਾ thanks to all prime Asia team.
Bahut vedea didi preete sapru
@@KuldeepSingh-nm1mc❤
ਅੱਜ ਮੈਂ ਸਤਿਕਾਰਯੋਗ ਸਵਰਨ ਸਿੰਘ ਟਹਿਣਾ ਅਤੇ ਹਰਮਨ ਥਿੰਦ ਜੀ ਦਾ ਤਹਿ ਦਿਲੋਂ ਧੰਨਵਾਦੀ ਹਾਂ ਕਿ ਅੱਜ ਉਹ ਪੰਜਾਬੀ ਫ਼ਿਲਮਾਂ ਦੀ ਸਦਾਬਹਾਰ ਅਭਿਨੇਤਰੀ ਪ੍ਰੀਤੀ ਸਪਰੂ ਨੂੰ PRIME ASIA TELEVISION ਦੇ ਸਟੂਡੀਓ ਵਿਖੇ ਲੈ ਕੇ ਆਏ। ਪ੍ਰੀਤੀ ਸਪਰੂ ਉਹ ਕਲਾਕਾਰ ਹਨ ਜਿਨ੍ਹਾਂ ਦੀਆਂ ਫ਼ਿਲਮਾਂ ਵੇਖ ਕੇ ਮੈਂ ਵੱਡਾ ਹੋਇਆ। ਮੈਂ ਰੱਬ ਅੱਗੇ ਅਰਦਾਸ ਕਰਦਾ ਹਾਂ ਕਿ ਤੁਹਾਡੀ 09 ਸਤੰਬਰ 2022 ਨੂੰ ਆਉਣ ਵਾਲੀ ਫ਼ਿਲਮ ਸੁਪਰਹਿੱਟ ਹੋਵੇ। ਬਹੁਤ ਬਹੁਤ ਧੰਨਵਾਦ।
ਬਹੁਤ ਬਹੁਤ ਧੰਨਵਾਦ ਸ : ਟਿਹਣਾ ਜੀ ਜੋ ਗੱਲ ਪ੍ਰੀਤੀ ਜੀ ਲਾਸਟ ਵਿਚ ਕੀਤੀ ਪੰਜਾਬ ਦੇ ਭਲੇ ਵਾਸਤੇ ਕੀਤੀ ਹੈ । ਸਾਡੇ ਪੜੇ ਲਿਖੇ ਵਰਗ ਨੂੰ ਕੰਮ ਮਿਲੇਗਾ ਤਾ ਨਸ਼ੇ ਤੋ ਮੁਕਤੀ ਮਿਲ ਸਕਦੀ ਹੈ । ਜੇ ਪ੍ਰੀਤੀ ਜੀ ਪੰਜਾਬ ਵਿਚ ਹੀ ਸਕੀਮ ਚਲਾਉਦੇ ਨੇ ਪੰਬਾਬ ਦੇ ਹੱਕ ਦੀ ਗੱਲ ਮੈਨੂੰ ਬਹੁਤ ਵਧੀਆ ਲੱਗੀ ਹੈ ।ਜੀ
, ਬੜੀ ਮਿਹਨਤ ਕੀਤੀ ਇਹਨਾਂ ਨੇ, ਬੜਾ ਲੰਮਾ ਸਮਾਂ ਰਾਜ ਕੀਤਾ ਪੰਜਾਬੀ ਸਿਨੇਮਾ ਤੇ, ਹੁਣ ਬੁੱਢੀ ਹੋ ਗਈ ਪ੍ਰੀਤੀ ਸਪਰੂ
ਧੰਨ ਧੰਨ ਸੀ੍ ਗੁਰੂ ਤੇਗਬਾਹਦਰ ਜੀ।ਵਾਹਿਗੁਰੂ ਜੀ।💚🙏🙏🙏👍
ਪੰਜਾਬੀ ਫ਼ਿਲਮਾਂ ਦਾ ਸ਼ਿੰਗਾਰ ਤੇ ਸੋਹਣੀ ਸੁਨੱਖੀ ਅਦਾਕਾਰਾ,
ਪ੍ਰੀਤੀ ਸਪਰੂ ਨੂੰ ਬਿੱਲੋ ਕੋਈ ਨਿੰਮੋ ਕਹਿਕੇ ਬੁਲਾਵੇ।
ਅੱਜ ਇਨ੍ਹਾਂ ਦੀ ਫ਼ਿਲਮ ਆਈ ਹੈ ਤੇਰੀ ਮੇਰੀ ਗੱਲ ਬਣ ਗਈ,
ਹਰ ਪੰਜਾਬੀ ਸਿਨੇਮਾ ਘਰਾਂ ਚ ਜਾਕੇ ਦੇਖਕੇ ਆਵੇ। ਪਹਿਲਾਂ ਵਰਿੰਦਰ ਪ੍ਰੀਤੀ ਸਪਰੂ ਦੀ ਜੋੜੀ ਨੂੰ ਬੜਾ ਮਾਣ ਦਿੱਤਾ
ਹੁਣ ਪਿਛਲੀਆਂ ਫਿਲਮਾਂ ਦਾ ਰਿਕਾਰਡ ਟੁੱਟ ਜਾਵੇ।
ਰਾਮ ਸਿੰਘ ਅਲਬੇਲਾ
ਉਸ ਦੌਰ ਦੀ ਨੰਬਰ ਵਨ ਹੀਰੋਇਨ ਸੀ। ਪੀ੍ਤੀ ਜੇ ਚਾਉਦੀੰ ਤਾਂ ਹਿੰਦੀ ਫਿਲਮਾਂ ਵਿੱਚ ਵੀ ਕਾਮਯਾਬ ਹੋ ਸਕਦੀ ਸੀ। ਪਰ ਪੰਜਾਬੀ ਨੂੰ ਚੁਣਿਆ। ਉਸ ਟਾਇਮ ਕਿਆ ਰੋਣਕਾਂ ਲਗਦੀਆਂ ਸੀ। ਸਿਨੇਮਾ ਘਰਾਂ ਵਿੱਚ।।
ਯਾਰੀ ਜਂਟ ਦੀ ਫ਼ਿਲਮ ਕਿਸ ਸ੍ਨ ਚ੍ ਆਈ ਸੀ ਆ ਇਹ ਤਾਂ ਨਹੀ ਪਤਾ ਪਰ ਫ਼ਿਲਮ ਦੇ ਗਾਣਿਆਂ ਦੀ ਕੈਸਟ ਘਰ ਘਰ ਚਂਲੀ ਸੀ।
Bilkul ji Jo ena kita hot ni koi kar sakya Pura bambe ena de Piche pirda c
Hindi film hi ch kosish kitti c pehla jdo kamzabi nhi milli fer punjabi vall ayi ena saukha nhi hindi movies ch kamzab hona g dhanwad
That was prime time 🙏🙏 pretti saproo ji ਬਚਪਨ ਯਾਦ ਆ ਗਿਆ ਜੀ 🙏
ਪ੍ਰਿਤੀ ਸਪਰੂ ਜੀ ਨੇ ਪੰਜਾਬੀ ਫਿਲਮ ਇੰਡਸਟਰੀ ਲਈ ਬਹੁਤ ਵਧੀਆ ਕੰਮ ਕੀਤਾ ਹੈ 👏👏👏👏
ਧਮਕਾਂ ਨੇ ਪੈਂਦੀਆਂ ਮੈਂ ਜਿਥੇ ਜਿਥੇ ਜਾਂ
ਲੋਕੀ ਵੇਖ ਵੇਖ ਕਹਿਣ ਨਿੰਮੋ ਜੀਂਦਾ ਨਾਂ।
਼਼਼ਬੱਲੂ ਰਟੈਂਡਾ ਼਼਼
ਬਹੁਤ ਵਧੀਆ ਜੀ ਵਾਹਿਗੁਰੂ ਜੀ ਮੇਹਰ ਕਰੇ ਜੀ
ਸਾਡੇ ਕੋਲ vcr cassette ਸੀ ਪ੍ਰੀਤੀ ਸਪਰੂ ਦੇ ਗਾਣਿਆਂ ਦੀ ਜੀ ਅਸੀਂ ਬਹੁਤ ਦੇਖਦੇ ਸੀ। My favourite actress. ਹੁਣ ਵੀ ਬਹੁਤ ਸੋਹਣੇ ਲਗਦੇ ਨੇ।
ਯਾਰੀ ਜੱਟ ਦੀ ਫਿਲਮ ਦੇ ਗਾਣੇ ਮੈ ਅਜੇ ਵੀ ਰੱਖੇ ਨੇ ਪੈਂਨ ਡਰਾਈਵ ਚ੍ ਸੁਣ ਲੈਨੇ ਆ ਕਦੀ ਕਦੀ।
@@KuldeepSingh-nm1mc p1111
@@KuldeepSingh-nm1mc 👌ਮੈਂ ਵੀ ਯਾਰੀ ਜੱਟ ਦੀ ਫਿਲਮ ਦਾ ਫੈਨ ਹਾਂ ਵੀਰ
@@KuldeepSingh-nm1mc 0000ppppi08000
My favourite actor c ajj v aa Preeti ji ❤
ਬਹੁਤ ਹੀ ਵਧੀਆ ਕੀਤਾਂ ਟਿਵਾਣਾ ਸਾਬ ਸਾਡੀ ਜਵਾਨ ੳੁਮਰ ਵੇਲੇ ਜਦੋਂ ਫਿਲਮ ਸਿਨੇਮੇ ਜਾਕੇ ਹੀ ਦੇਖਦੇ ਸੀ ਸੁਪਰਡੁਪਰ ਹੀਰੋਅਨ ਐ ਉਸ ਟੈਮ ਦੀ
ਸਤਿ ਸੀ੍ ਅਕਾਲ ਜੀ ਪੀ੍ਤੀ ਸਪਰੂ
ਬਹੁਤ ਧੰਨਵਾਦੀ ਹਾਂ ਟਿਹਣਾ ਸ ਤੁਹਾਡੀ ਸਾਰੀ ਟੀਮ ਪ੍ਰੀਤੀ ਸਪਰੂ ਜੀ ਰੁਬਰੂ ਕਰਾਇਆ ਬਹੁਤ ਗੱਲਾਂ ਤੋਂ ਅਣਜਾਣ ਸੀ ਪਤਾ ਲੱਗਿਆ ਸੋ ਧੰਨਵਾਦ ਜੀ ਵਹਿਗੁਰੂ ਆਪ ਸਭ ਨੂੰ ਤਰੱਕੀਆਂ ਬਖਸ਼ੇ।
5555555555
@@harsimrankhangura5958 yea
P
Waheguru g ❤️ 💖 ♥️
@@harsimrankhangura5958 x
@@harsimrankhangura5958😊😅😮🎉❤ thank
ਟਹਿਣਾ ਜੀ ਤੇ ਬੇਟਾ ਜੀ ਦਿਲ ਨੂੰ ਸਕੂਨ ਮਿਲਿਆ ਤੁਹਾਡੇ ਰਾਹੀਂ ਪ੍ਰੀਤੀ ਸਪਰੂ ਦੀ ਮੁਲਾਕਾਤ ਹੋਈ। ਅਸੀਂ ਪ੍ਰੀਤੀ ਸਪਰੂ ਜੀ ਨੂੰ ਸਦਾ ਦਿਲੋਂ ਸਤਿਕਾਰ ਕਰਦੇ ਹਾਂ ਇਹਨਾਂ ਪੰਜਾਬੀ ਫ਼ਿਲਮਾਂ ਵਿੱਚ ਆਪਣੀ ਵਿਲੱਖਣ ਪਹਿਚਾਣ ਦੁਨੀਆਂ ਵਿੱਚ ਕਾਇਮ ਕੀਤੀ
ਸਾਬਕਾ ਇੰਸਪੇਕਟਰ prtc
ਅੱਜ ਦਿਲ ਖੁਸ਼ ਕਰ ਤਾ ਜੀ ਤੁਸੀਂ ਃ ਪ੍ਰੀਤੀ ਜੀ ਨਾਲ ਤੁਹਾਡੀ ਗੱਲ ਬਾਤ ਬਹੁਤ ਪਸੰਦ ਆਈ । ਕਦੀ ਰਮਾ ਵਿਜ ਜੀ ਨੂੰ ਵੀ ਸਾਨੂੰ ਮਿਲਾਓ ਜੀ ।
ੳੁਹ ਸਮਾਂ ਵੀ ਕਮਾਲ ਸੀ ਅਭੁੱਲ ਯਾਦਾਂ ਹਮੇਸ਼ਾ ਯਾਦ ਰਹਿਣਗੀਅਾਂ ...
ਬਹੁਤ ਵਧੀਆ ਵੀਡੀਓ ਵੀਚਾਰ ਸੋਹਣੀ ਸੂਰਤ ਵਾਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
ਸਪਰੂ ਜੀ ਸ਼ੁਕਰੀਆ ਲਾਇਵ ਦਰਸ਼ਨ ਹੋਏ
ਧੰਨਵਾਦ ਜੀ ਟਹਿਣਾ ਸਾਹਿਬ ਜੀ ਵਧੀਆ ਲੱਗਾ ਪ੍ਤੀ ਸਪਰੂ ਪੁਰਾਣੀਆ ਯਾਦ ਤਾਜ਼ਾ ਕੀਤਾ 🙏🙏
ਪ੍ਰੀਤੀ ਸਪਰੂ ਨਾਲ ਮੁਲਾਕਾਤ ਬਹੁਤ ਹੀ ਵਧੀਆ ਲੱਗੀ। ਧੰਨਵਾਦ ਜੀ
ਪੰਜਾਬ ਦੇ ਘੜੇ ਵਾਲੀ ਗੱਲ ਬਹੁਤ ਵਧੀਆ ਕੀਤੀ ਮੈਡਮ ਸਪਰੂ ਜੀ ਨੇ।
ਔਰ ਅਖੀਰ ਚ ਜੋ ਉਹਨਾਂ ਉਮੀਦ ਰੱਖੀ ਆ ਪੰਜਾਬ ਦੇ ਲੋਕਾਂ ਤੋਂ ਉਸ ਤੇ ਪੰਜਾਬੀਆਂ ਨੂੰ ਖਰੇ ਉਤਰਨ ਦੀ ਲੋੜ ਹੈ।
(ਪੈਸੇ ਨੀ ਪਿਆਰ ਚਾਹੀਦਾ)
ਪ੍ਰੀਤੀ ਸਪਰੂ ਜੀ ਦੀ ਫਿਲਮ ਹੋਵੇ ਤਾਂ ਲੋਕ ਨਾ ਆਉਣ ਇਹ ਹੋ ਨੀ ਸਕਦਾ ਕਾਫੀ ਦਰਦ ਵੀ ਹੈ ਇਹਨਾਂ ਦੇ ਦਿਲ ਵਿੱਚ ਪੰਜਾਬ ਦੀ ਫਿਲਮ ਇੰਡਸਟਰੀ ਵਾਸਤੇ।
ਵਰਿੰਦਰ ਹੀਰਾ ਸੀ । ਪੰਜਾਬੀ ਫਿਲਮਾ ਦਾ ਸੁਪਰ ਸਟਾਰ ।
ਬਹੁਤ ਵਧੀਆ ਪ੍ਰੋਗਰਾਮ ਪੇਸ਼ ਕਰਦੇ ਹੋ ਟਹਿਣਾ ਸਾਹਿਬ ਜੀ ਤੁਸੀਂ, ਟਹਿਣਾ ਸਾਹਿਬ ਜੀ ਤੁਸੀਂ ਮੈਮ ਨਿਰਮਲ ਰਿਸ਼ੀ ਹੁਣਾ ਨਾਲ ਵੀ ਇੰਟਰਵਿਊ ਕਰੋ ਜੀ, ਉਹ ਪੰਜਾਬੀ ਸਿਨੇਮੇ ਦੇ ਬਹੁਤ ਹੀ ਵਧੀਆ ਕਲਾਕਾਰ ਹਨ ਜੀ 💞
ਜੀ ਹਾਂ
Punjab nu pyar karn wale preeti ji nu dil to salam ji ..
ਪ੍ਰੀਤੀ ਜੀ ਸਾਡੇ ਘਰ ਵਿੱਚ ਸੱਭ ਪੁਰਾਣਾ ਏ
ਬਹੁਤ ਵਧੀਆ ਗੱਲ ਆ।
ਸਤਿ ਸ੍ਰੀ ਅਕਾਲ ਟਹਿਣਾ ਸਾਬ ਹਰਮਨ ਥਿੰਦ ਜੀ ਅਤੇ ਪ੍ਰੀਤੀ ਸਪਰੂ ਜੀ ਨੂੰ
ਬਹੁਤ ਵਧੀਆ ਫਿਲਮਾਂ ਹੁੰਦੀਆ ਸੀ ਵਰਿੰਦਰ ਦੀਆਂ
ਜੱਟ ਤੇ ਜਮੀਨ ਸਭ ਤਾਂ ਬਾ ਕਮਾਲ ਫਿਲਮ ਸੀ
Good
ਗੁਰਮੀਤ ਬਾਵਾ ਜੀ ਬਹੁਤ ਗੀਤ ਸਨ ਪਰ ਕਿਸੇ ਵੀ ਨਾਮ ਬੋਲਦਾ ਸਾਡੇ ਪੰਜਾਬ ਦਾ ਮਾਣ ਸੀ
ਟਹਿਣਾ ਭਾਜੀ ਤੇ ਹਰਮਨ ਭੈਣ ਜੀ ਸਤਿ ਸ਼੍ਰੀ ਆਕਾਲ
ਮੈਨੂੰ ਵਿਸ਼ਵਾਸ ਹੈ ਤੁਸੀਂ ਪੰਜਾਬ ਅਤੇ ਪੰਜਾਬੀਆਂ ਦੇ ਹਿਤੈਸ਼ੀ ਹੋ ,ਇਸ ਲਈ ਆਸਾਂ ਹੈ ਕਿ ਤੁਸੀਂ ਪੰਜਾਬ ਵਿੱਚ ਭਖ਼ਦੇ ਮੁਦੇਆ ਤੇ ਕੁਝ ਬੋਲੋਗੇ।
ਵਾਹ ਕਿਆ ਬਾਤ ਹੈ । ਸਵਾਦ ਆ ਗਿਆ ਇੰਟਰਵਿਊ ਦੇਖ ਕੇ । 90 ਵਾਲੀ ਪ੍ਰੀਤੀ ਸਪਰੂ ਅੱਖਾਂ ਅੱਗੇ ਆ ਗਈ
ਬਹੁਤ ਵਧੀਆ ਇੰਟਰਵਿਊ ਸੀ
ਵਰਿਦਰ ਨੇ ਇਸ ਦੀ ਜਿੰਦਗੀ ਬਣਾਈ
ਸਿਕੰਦਰਾ ਫਿਲਮ ਵਿੱਚ ਅੰਟੀ ਜੀ ਨੇ ਬਹੁਤ ਵਧੀਆ ਰੋਲ ਕੀਤਾ ਸੀ।
ਬਹੁਤ ਖੂਬ ਮੈਮ ਸਪਰੂ ਜੀ 🙏🏻 ਬਹੁਤ ਚੰਗੀ ਵੱਡੀ ਸੋਚ ਹੈ ਤੁਹਾਡੀ
ਬੈਠਕੇ ਜਨਾਨੀਆ ਨਾ ਕਰਦਿਆਂ ਚੁਗਲੀਆਂ ਤੇ ਸੋ ਦਾ ਨਾਮ ਰੱਖਦੇ ਆ ਚੱਜ ਦਾ ਵਿਚਾਰ
It is so good to see Preeti Sapru . I am grown up watching her movies , Ek TV hunda c and puri colony VCR te movie laa ke vekhde c. And it felt nostalgic. Thank you for bringing the old artists and it is wonderful listening to them.
ਵਾਹਿਗੁਰੂ ਮੇਹਰ ਕਰੇ ਜੀ 🙏🙏
ਇਕ ਪੰਜਾਬੀ ਕੂੜੀ ਨਾ ਹੋਕੇ ਪੰਜਾਬ ਲੲਈ ਕਰਨਾ ਤੇ ਬੜੀ ਵਡੀ ਗਲ ਆ
ਅਸੀਂ ਛਿਆਸੀ ਸਨ ਦੀ ਨੌ ਅਪ੍ਰੈਲ ਨੂੰ ਪਹਿਲੀ ਮੈਟਿ੍ਕ ਦੀ ਭਰਤੀ ਤੇ ਗੲਏ ਸੀ ਅਸੀਂ ਸਲੈਕਟ ਹੋ ਗੲਏ ਮੇਰੇ ਜਾਰ ਦੋਸਤ ਛੱਤ ਅੱਠ ਜਾਨੇ ਨਿੰਮੋ ਫਿਲਮ ਦੇਖਣ ਚਲੇ ਗਏ
ਗੁਰਦਾਸ ਮਾਨ ਜੀ ਲੋਕਾਂ ਬਹੁਤ ਪਿਆਰ ਦਿੱਤਾ ਪਰ ਉਨ੍ਹਾਂ ਨੂੰ ਸੰਭਾਲ਼ਣਾ ਨਹੀਂ ਆਇਆ।🙏🙏
Bahut changa lgia pareeti ji nal gll baat
ਟਾਹਿਣਾ ਸਾਹਿਬ ਜੀ ਪਹਿਲਾਂ ਵਾਲ਼ੇ ਐਕਟਰ ਕਿਨੇ ਸਿਧੇ ਸਾਧੇ ਹਨ ਬਹੁਤ ਵਧੀਆ ਬੋਲ ਰਹੇ ਹਨ
ਬਾਈ ਸਵਰਨ ਟਹਿਣਾ ਜੀ ਤੇ ਬੀਬਾ ਹਰਮਨ ਥਿੰਦ ਜੀ ਸ਼ਾਮ ਦੀ ਸਤਿ ਸਰੀ ਅਕਾਲ
ਯਾਦਾਂ ਤਾਜ਼ਾ ਹੋ ਗੲਈਆ
ਬਹੁਤ ਵਧੀਆ ਜੀ ਸਤਿ ਸ੍ਰੀ ਅਕਾਲ
🙏🙏🙏🙏🙏
" kya baat aa ji, menu really pta ne si k " preety sapru" ene solid back- ground nu follow kardey ne.. salute to u mam..
Jang Dhillon bai da likhiya song ਸੁਪਨੇ ਚ ਆਉਂਦੀ ਐ ਪ੍ਰੀਤੀ ਸਪਰੂ ਲੈਂਦੇ ਐ ਸਵਾਦ ਜ਼ਿੰਦਗੀ ਜਿਊਣ ਦਾ । ਧੰਨਵਾਦ ਜੀ ਤੁਸੀਂ ਪ੍ਰੀਤੀ ਜੀ ਦੇ ਰੁਬਰੂ ਕਰਾਇਆ ❤️
Tehna. Sahib. Jee. Preete. Jee. Dee. Awaj. Suna. Ke. Aap. Jee. Wadhaee. De. Paartee. Ho.. Mohinder. Panjaab. Grain. Kalan. Farid. Kot
Mere dady hn v tuhdiya films dekh de ne bhut .....menu v vindr te tusi bhut psnd ho 😍😍😍tuhda punjabi dance bhut sohna lgda 😘......
ਜੀ ਟੀ ਰੋਡ ਵਾਲਾ ਗੀਤ ਕੋਈ ਆਪ ਨਹੀ ਸੀ ਲੈ ਕੇ ਆਇਆ ਵਰੀਦਰ ਜੀ ਆਪ ਗਏ ਸੀ ਲੈਣ ਸੱਚ ਬੋਲਣਾ ਚਾਹੀਦਾ ਹੈ
ਸਤਿ ਸ੍ਰੀ ਅਕਾਲ ਜੀ ! ਸਪਰੂ ਜੀ ! ਬਿਲੋ
Wah prti ji bhut vadyea soch de malk ho tusi v God Artist
ਪ੍ਰੀਤੀ ਸਪਰੂ ਜੀ ਨਾਲ ਇੰਟਰਵਿਊ ਕਰਕੇ ਵਧੀਆ ਕੀਤਾ। ਬਹੁਤ ਪਸੰਦ ਆਈ। ਦਿਲਚਸਪ ਵੀ ਲੱਗਿਆ। ਹਸਦੇ ਵੱਸਦੇ ਰਹੋ ਤੇ ਹਸਾਉਂਦੇ ਰਹੋ।
ਧੰਨਵਾਦ ਟਹਿਣਾ ਸਾਬ੍ਹ।
ਮੈਡਮ ਸਪਰੂ ਜੀ ਮੈਨੂੰ ਬਹੁਤ ਸੋਹਣੀ ਲੱਗਦੀ ਆ ਆ ਤੇ ਹੈਗੀ ਵੀ ਬਹੁਤ ਸੋਹਣੀ
Punjabia da man priti sapru god bless you
ਬਹੁਤ ਹੀ ਵਧੀਆ ਰਹੀ ਪ੍ਰੀਤੀ ਜੀ ਦੀ ਮੁਲਾਕਾਤ !!
ਬਹੁਤ ਵਧੀਆ ਲੱਗਾ ਟਹਿਣਾ ਜੀ ਪ੍ਰੀਤੀ ਜੀ ਨਾਲ ਗੱਲਬਾਤ ਕਰਕੇ
ਮੇਰੀ ਜਾਨ ਪਿ੍ਤੀ ਸਪਰੂ ਜੀ ਜਦੋਂ ਕੁਰਬਾਨੀ ਜੱਟ ਦੀ ਵਿਚ ਜਦੋਂ ਤੁਸੀਂ ਰੋਏ ਸੀ ਤੁਹਾਨੂੰ ਵੇਖ ਕੇ ਬਹੁਤ ਰੋਣ ਨਿਕਲਿਆ ਸੀ ਦੂਰਦਰਸ਼ਨ ਪੰਜਾਬੀ ਤੇ ਡੀਡੀ ਪੰਜਾਬੀ ♥️♥️♥️♥️♥️♥️🥰🥰🥰🥰
ਪ੍ਰੀਤੀ ਜੀ ਹੁਰਾਂ ਦਾ ਸੁਭਾਸੁਭਾਅ ਬਹੁਤ ਵਧੀਆ ਲੱਗਾ,
ਓਸੇ ਦਿਨ ਪ੍ਰੀਤੀ ਜੀ ਸੈੱਟ ਤੇ ਜਾ ਕੇ ਵਰਿੰਦਰ ਜੀ ਨਾਲ ਆਖਰੀ ਵਾਰ ਸਾਗ ਨਾਲ ਮੱਕੀ ਦੀ ਰੋਟੀ ਖਾ ਕੇ ਚਲੇ ਗਏ ਸੀ ,
ਕਿਹੜੇ ਦਿਨ ਦੀ ਗੱਲ ਕਰ ਰਹੇ ਹੋ ਬਾਈ ਜੀ
Virender virender hi c ❤
ਸਲੂਟ ਪਰੀਤੀ ਜੀ ਛੋ ਦੇ ਲੲੇ ਪੈਸੇ ਤੇ ਹੀ ਸਬਰ ਰੱਖਿਆ
ਸਤਿ ਸ੍ਰੀ ਅਕਾਲ ਜੀ 🙏🙏🙏
ਸਾਰੇ ਵੇਖਣਗੇ ਜੀ ਫਿਲਮ
❤,,ਤੌਤੀ,,ਕੋਣ,,ਏ,,ਯਾਰੀ,ਜਟ,ਦੀ,,1986❤
ਟਹਿਣਾ ਸਾਹਿਬ ਤੁਸੀਂ ਦਾਰਾ ਸਿੰਘ ਜੀ ਵਰਗੀ ਹਿੰਦੀ ਬੋਲਦੇ ਹੋ। 😀🎉
ਬਹੁਤ ਬਹੁਤ ਵਧੀਅਾ ਲੱਗਿਅਾ ਟਹਿਣਾ ਸਾਹਬ ਜੀ.ਪੀ੍ਤੀ ਸਪਰੁ ਦੀਅਾ ਫਿਲਮਾ ਅਜ ਵੀ ਦੇਖਣ ਨੂੰ ਬਹੁਤ ਜੀ ਕਰਦਾ ਹੈ.ਨਿਮੋ ਫਿਲਮ ਬਾ ਕਮਾਲ ੲੇ.
Very.good
Billo nu ajj dekhya kafi saallan baad ,,surat te sirat dono bohat khoobsurat ne mam,, sada chardi kalaa ch' rakhe rab thonu🙏
ਜੇ ਘਰਾਂ ਤੋਂ ਤੁਰ ਪਏ ਦੋਸਤ,
ਮੁਸ਼ਕਲਾਂ ਅਤੇ ਔਕੜਾਂ ਤੋਂ ਨਾ ਡਰੋ।
ਜਦ ਰੁਕੋ ਤਾਂ ਨਕਸ਼ ਬਣਕੇ ਹੀ ਰੁਕੋ,
ਜਦ ਤੁਰੋ ਤਾਂ ਰੋਸ਼ਨੀ ਵਾਂਗੂੰ ਤੁਰੋ।
ਹਰਮਨ ਜੀ ਟਹਿਣਾ ਜੀ ਤੇ ਅੱਜ ਦੇ ਮੁੱਖ ਮਹਿਮਾਨ ਪ੍ਰੀਤੀ ਸਪਰੂ ਜੀ ਸਤਿ ਸ੍ਰੀ ਅਕਾਲ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਸ੍ਰੀ ਮੁਕਤਸਰ ਸਾਹਿਬ
ਪ੍ਰੀਤੀ ਜੀ ਦੁਆਰਾ ਪੰਜਾਬੀ ਫ਼ਿਲਮਾਂ ਦੇ ਨਿਰਮਾਣ ਵਿਚ ਉਤਰ ਕੇ ਬਹੁਤ ਵਧੀਆ ਕੀਤਾ ਤੁਸੀਂ ਪੰਜਾਬੀ ਮਾਂ ਬੋਲੀ ਦੇ ਮਦੁਈ ਹੋ ਸ਼ਕਲ, ਸੂਰਤ, ਪ੍ਰਫਾਰਮੈਂਸ, ਦਾ ਸੁਮੇਲ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
ਮਿੱਠੀ ਏ ਡੋਗਰਿਆਂ ਦੀ ਬੋਲੀ,
ਖੰਡ ਮਿੱਠੇ ਲੋਕ ਡੋਗਰੇ।
ਗਾਇਕਾਂ ਪਦਮ ਸ਼੍ਰੀ ਸ੍ਰੀਮਤੀ ਆਸ਼ਾ ਸੱਚਦੇਵ
ਸ਼ੁਭ ਚਿੰਤਕ ਡਾ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਖ਼ਾਨਾ ਝਬੇਲਵਾਲੀ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ
@@narinderbhaperjhabelwali5253 Wswrfxffzsvvxseg
ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮
ਇਸ ਤੋਂ ਜਿਆਦਾ ਮੈਂ ਦਸ ਦੇਵਾਂਗਾ ਪੰਜਾਬੀ ਫਿਲਮ ਬਾਰੇ
ਪੰਜਾਬੀ ਫ਼ਿਲਮਾਂ ਚ ਸਾਰੀ ਜ਼ਿੰਦਗੀ ਕੱਢ ਦਿੱਤੀ,ਪਰ ਪੰਜਾਬੀ ਏਦਾਂ ਬੋਲ ਰਹੀ ਐ ਜਿਵੇਂ ਕੋਈ ਭਇਆ ਪੰਜਾਬੀ ਬੋਲਦਾ ਹੁੰਦਾ😀😀😀
ਹੁਣ ਤੇਰੇ ਵਾਲੀ ਭਾਸ਼ਾ ਕਿਥੋਂ ਬੋਲੋਂ
ਟਹਿਣਾ ਸਾਹਬ ਅਤੇ ਬੀਬਾ ਹਰਮਨ ਜੀ ਸਤਿ ਸ੍ਰੀ ਆਕਾਲ ਪ੍ਰਵਾਨ ਕਰਨੀ ਜੀ।
ਟਹਿਣਾ ਸਹਿਬ ਅੱਜ ਦੇ ਜਵਾਕਾਂ ਨੂੰ ਤਾ ਤੱਮਬਾ ਪਤਾ ਹੀ ਨਹੀ ਹੋਣਾ ਕੇ ਤੱਮਬਾ ਕੀ ਚੀਜ ਹੈ
ਮੇਰੇ ਬਾਪੂ ਨੇ ਇਸ ਔਰਤ ਪਿੱਛੇ ਫਿਲਮਾਂ ਦੇਖ ਦੇਖ ਕੇ ਬਹੁਤ ਪੈਸਾ ਖਰਾਬ ਕੀਤਾ
ਇਹ ਵੀ ਵਿਰੰਦਰ ਨਾਲ ਸੀ
Most beautiful actress Preeti sapru❤my all time favorite ❤❤❤
ਮੈਮ ਮੇਰੇ ਵੀ ਬਹੁਤ ਫੇਵਰਟ ਹਨ ਵੈਰੀ ਪਾਇਆ❤️❤️👍👍👍👍
Waheguru Sidhu veer nu dwara Mata Charn kour di kukho jnm dede plj ,kinu kinu mere eh gal vdya lgi ,🙏🙏🙏🙏🙏🙏,sare waheguru nu Ardas kro plj ,plj,plj😭😭😭😭🙏🙏🙏🙏🙏
ਬਹੁਤ ਵਧੀਆ ਜੀ
🙏🙏🙏🙏🙏
ਟਹਿਣਾ ਸਾਬ ਗੁਰਦਾਸ ਮਾਨ ਜੀ ਨਾਲ ਵੀ ਇੰਟਰਵਿਊ ਕਰੋ ਜੀ,🙏
ਨਾਲੇ ਉਹਨੂੰ ਇਹ ਪੁੱਛਿਆ ਜਾਵੇ ਕੇ ਕੈਨੇਡਾ ਸ਼ੋਅ ਚ ਕੀ ਭਕਾਈ ਮਾਰੀ ਸੀ
Kya baat hai Shanker Jaikishen de shanker g Mama ..kya baat hai
Thank you for your show to bring living Legends of Punjabi film industry. So many memories came back. 👌👌👏👏👏👏👏👏
A
Bahut badhiya jankari aur bahut badhiya vichar very nice
ਬਹੁਤ।ਵਧੀਆ।ਸਪਹੂ
ਪੰਜਾਬੀ ਬੜੀ ਵਧੀਆ ਬੋਲਦੀ ਆ.
ਸੀਤ ਸ਼੍ਰੀ ਅਕਾਲ ਵੀਰ ਜੀ ਤੇ ਭੈਣ ਜੀ ਬਹੁਤ ਵਧੀਆ ਪਰੋਗਰਾਮ ਧੰਨਵਾਦ
ਸਤਿ ਸ੍ਰੀ ਆਕਾਲ ਜੀ
ਸਪਰੂ ਜੀ ਨੂੰ ਨੀ ਕਦੀ ਨਹੀ ਸੁਣੀਆ ਸੀ
ਪਿੰਡ ਵਿੱਚ ਵੀ ਸੀ ਆਰ ਤੇ ਦੇਖੀਆਂ ਪ੍ਰੀਤੀ ਸਪਰੂ ਜੀ ਦੀਆ ਫਿਲਮਾਂ
ਇਥੇ ਪੈਸੇ ਦੇ ਕੇ ਸਨਮਾਨ ਖ਼ਰੀਦੇ ਜਾਂਦੇ ਨੇ। ਹੁਨਰਾਂ ਵਾਲੇ ਰੁਲਦੇ ਵੇਖੇ ਹਨ।
Tehna saab te madam Harman thind ji Satkar bhari sat shri akal ji
Tehna saab ji apdi sari team da dillo dhanwadi ha ki tuci ajj punjabi filma di
Super hitt heroen priti sapru ji di intervew vikha diti he ji
Priti sapru bahut talented ladki he
Is vich bahut qualitya san
Ik ta eh sohni bahut cee
Duja talented bahut cee..Priti nachdi bahut sohni cee. Acting isdi baakmaal cee. Is vich bahut jiada khubia san jina krky isne punjabia de dilla te rajj ke raaj kita he. Sache patsh age faryad krdy ha ki isdi aun wali film vee Super duper hitt hove ji sache patsh ehna nu lamia umra bakhshy ji
ਸਹੀ ਆ ਬੰਬੇ ਦੀ ਕੀ ਲੋੜ ਆ ਪੰਜਾਬ ਬਣਾਦੋ ਬੰਬੇ