Chajj Da Vichar (933) || ਚਰਨ ਲਿਖਾਰੀ ਨੇ ਨੰਗੇ ਕੀਤੇ ਵੱਡੇ-ਵੱਡੇ ਗਾਇਕ

Поділитися
Вставка
  • Опубліковано 9 січ 2020
  • #PrimeAsiaTV #ChajjDaVichar #Charanlikhari
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    UA-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

КОМЕНТАРІ • 4,4 тис.

  • @sukhabhullar2719
    @sukhabhullar2719 2 місяці тому +16

    ਇਹ ਵੀਰ ਹੋ ਸਕਦਾ ਘਰੋਂ ਗਰੀਬ ਹੋਵੇ ਪਰ ਦਿਲ ਦਾ ਬਹੁਤ ਜਿਆਦਾ ਅਮੀਰ ਹੈ

  • @pbxi003
    @pbxi003 4 роки тому +836

    ਟੈਨਸ਼ਨ ਨਾ ਲੈ ਚਰਨ ਲਿਖਾਰੀ - ਇਸ ਬਾਰ ਦੇ ਸਾਰੇ like ਤੇਰੇ ਹੀ ਨਾਮ ਦੇ ਆ

  • @charanlikhariofficial4070
    @charanlikhariofficial4070 3 роки тому +852

    ਏਨਾ ਮਾਨ ਸਤਿਕਾਰ ਦੇਣ ਲਈ ਸੱਭ ਵੀਰਾਂ ਭੈਣਾਂ ਦਾ ਬਹੁੱਤ ਬਹੁੱਤ ਧੰਨਵਾਦ ਜੀ 🙏🙏🙏

  • @sharabimailreactions6824
    @sharabimailreactions6824 3 роки тому +185

    ਵੀਰ ਦਾ ਸਾਇਕਲ ਚੁਕਿਆ ਗਿਆ ਸੀ ਖਾਲਸਾ ਕਾਲਜ ਤੌਂ ਆਪਾਂ ਹੌਸਟਲ ਸੀ ... ਵੀਰ ਮੇਰਾ ਮਿੱਤਰ ਆ ਉਦੌਂ ਤਤੌਂ ਹੀ

  • @dineshpb5489
    @dineshpb5489 4 роки тому +205

    ਚਰਨ ਲਿਖਾਰੀ ਪਾਜੀ ਨੇ ਆਪਣੀ ਧੋਣ ਨੀ ਚੁੱਕੀ
    ਕਿਆ ਬਾਤ ਹੈ ਉਸਤਾਦ love u

  • @ManpreetSingh-cg7ml
    @ManpreetSingh-cg7ml 4 роки тому +192

    ਟਹਿਣਾ ਸਾਬ ਮੇਰੀ ਉਮਰ ਸੋਨੂੰ ਲੱਗ ਜੇ,ਜਿਹੜਾ ਅੱਜ ਰੱਬ ਦੀ ਰੂਹ ਸਾਡੇ ਵਹਿੜੇ ਲੇਕੇ ਆਇਆ

    • @merabaap6044
      @merabaap6044 4 роки тому +3

      Oya sonu nahi tuhanu hunda aa

  • @ustadsartaajji7506
    @ustadsartaajji7506 3 роки тому +219

    ਰਣਜੀਤ ਬਾਵਾ ਚਰਨ ਲਿਖਾਰੀ ਤੇ ਚਰਨ ਲਿਖਾਰੀ ਕਰਕੇ ਰਣਜੀਤ ਬਾਵੇ ਦੋਵੇਂ ਮਸ਼ਹੂਰ ਹੋਏ ਨੇ
    ਬਾਕੀ ਚਰਨ ਲਿਖਾਰੀ ਦੀ ਸੋਚ ਨੂੰ ਮੈਂ ਲੱਖ ਸਲਾਮ ਕਰਦਾ ਹਾਂ

  • @kulwindersingh-ez9ht
    @kulwindersingh-ez9ht 3 роки тому +25

    ਵਾਹਿਗੁਰੂ ਜੀ ਤੁਹਾਨੂੰ ਲੰਮੀ ਉਮਰ ਅਤੇ ਤੰਦਰੁਸਤੀ ਬਖਸ਼ੇ 100ਵਾਰ ਸਲਾਮ ਵੀਰੇ ਚਰਨ ਲਿਖਾਰੀ

  • @surajverma5108
    @surajverma5108 4 роки тому +79

    ਬਾਈ ਨੂੰ ਬੇਨਤੀ ਆ ਕਿ ਕਿਤਾਬਾਂ ਵਿਚ ਆਪਣੀਆਂ ਲਿਖਤਾਂ ਸਿਰਜ ਲੈਣ, ਆਉਣ ਵਾਲੀਆਂ ਪੁਸ਼ਤਾਂ ਪੜ੍ਹਕੇ ਬਹੁਤ ਮਾਣ ਮਹਿਸੂਸ ਕਰਨਗੇ ਪੰਜਾਬੀ ਤੇ। 🌹🌹🌹🌹

  • @parvinder7454
    @parvinder7454 4 роки тому +139

    ਚਰਨ ਲਿਖਾਰੀ ਨੂੰ ਜਦ ਪਹਿਲਾਂ ਮਨਮੋਹਨ ਵਾਰਿਸ ਨੇ ਗਾਇਆ ਸੀ ਸਾਨੂੰ ਓਦੋਂ ਦਾ ਹੀ ਪਤਾ ਲੱਗ ਗਿਆ ਕਿ ਇਹ ਬੰਦਾ ਹੀਰਾ ਆ ਤੇ ਜ਼ਰੂਰ ਚਮਕੁਗਾ।।ਬਿਲਕੁਲ ਸੱਚ ਹੀਰਾ ਆ ਹੀਰਾ

  • @viveksaini6973
    @viveksaini6973 11 місяців тому +33

    ਕਿੰਨਾ ਮਨਮੋਹਕ ਰੱਬ ਰੂਪ ਭੋਲ਼ੇ ਭਾਵ ਵਾਲ਼ਾ ਇਨਸਾਨ,,,, ਅੰਦਰੋਂ ਵੇਖੋ ਕਿੰਨਾ ਰੋਸ਼ਨ ਦਿਮਾਗ , ਕਿੰਨਾ ਰੋਸ਼ਨ ਦਿਲ,,,,, ਕਿੰਨਾ ਸੋਹਣੀ ਲੇਖਣੀ , ਕਿੰਨੀ ਕੌਮਲਤਾ,,,,ਸੁੱਖ ਰੱਖੇ ਬਾਬਾ ਜੀ ,,,ਤਾ -ਉਮਰ ...!!

  • @vijaykumar-db4mm
    @vijaykumar-db4mm 9 місяців тому +3

    ਬਹੁਤ ਵਧੀਆ,ਨੇਕ ਦਿਲ,ਸੱਚਾ ਸੁੱਚਾ ਇਨਸਾਨ ਹੈ ਜੀ ਚਰਨ ਲਿਖਾਰੀ।

  • @gurinderpandhergrewal2243
    @gurinderpandhergrewal2243 4 роки тому +681

    ਇਨਾਂ ਸੰਗਾਊ ਬੰਦਾ ,ਵਾਹ। ਬਹੁਤ ਹੀ ਵਧੀਆ ਲੱਗੀ ਇੰਟਰਵਿਊ ।ਮੈਂ ਦੇਖਣਾ ਚਾਹੁੰਦੀ ਸੀ ਕਿ ਕੌਣ ਹੈ ਚਰਨ ਲਿਖਾਰੀ। ਵਾਹ ਅੱਜ ਦਰਸ਼ਨ ਹੋ ਹੀ ਗਏ। ਵਾਹ ਵੀਰੇ ਸਲੂਟ ।

    • @jattsaab9724
      @jattsaab9724 4 роки тому +15

      ਇਨਸਾਨੀਅਤ ਨੂੰ ਸੰਭਾਲ ਕੇ ਰੱਖਿਆ ਵੀਰ ਨੇ

    • @sattatricks5149
      @sattatricks5149 3 роки тому +4

      great aa ji,,,apna chrnn

    • @bhawanpreetsingh3c581
      @bhawanpreetsingh3c581 3 роки тому +3

      ba kmaal ji soch tuhadi

    • @jagmeet9144
      @jagmeet9144 3 роки тому +2

      ਬਿਲਕੁਲ ਸਹੀ। ਮੈ ਵੀ ਇਹੀ ਸੋਚਦਾ

    • @shotusapp3803
      @shotusapp3803 3 роки тому +2

      Yes madam g

  • @VijayKumar-tn7qz
    @VijayKumar-tn7qz 4 роки тому +125

    ਮੇਰੇ ਪੰਜਾਬ ਦਾ ਹੀਰਾ , ਸਾਡਾ ਚਰਨ ਲਿਖਾਰੀ ਵੀਰਾਂ।

  • @BaljitKaur-gg6os
    @BaljitKaur-gg6os 5 місяців тому +4

    ਲਿਖਾਰੀ ਸਾਬ ਬਹੁਤ ਜਿਆਦਾ ਸ਼ਰੀਫ ਆ ਰੱਬ ਰਾਖਾ 🙏❤️

  • @jaspinderbains2287
    @jaspinderbains2287 2 роки тому +43

    ਖ਼ੁਦਾ ਕਰੇ ਮੈਂ ਚਰਨ ਲਿਖਾਰੀ ਦੇ ਪੈਰਾਂ ਦੀ ਮਿੱਟੀ ਚੋਂ ਕੁਝ ਅੱਖਰ ਲੱਭਾਂ,,
    ਮੈਂ ਚਰਨ ਲਿਖਾਰੀ ਦੇ ਗੀਤ ਆਪਣੇ ਦਿਲ ਦੇ ਸੀਨੇ ਵਿੱਚ ਕੱਲਿਆਂ ਦੱਬਾਂ......
    ਖ਼ੁਦਾ ਕਰੇ ਚਰਨ ਲਿਖਾਰੀ ਦੀ ਕਲਮ ਚਲਦੀ ਰਹੇ,,
    ਖ਼ੁਦਾ ਕਰੇ ਉਹ ਨਵਾਬ ਹੋਵੇ, ਉਸਦੀ ਘਰ ਰੋਟੀ ਬਲਦੀ ਰਹੇ.....
    🤲🤲🤲🤲✍️🙌🏼🙌🏼🙌🏼🙌🏼

  • @user-lv2bf3rn1e
    @user-lv2bf3rn1e 4 роки тому +375

    ਅੱਜ ਮੈਂ ਅਸਲੀ ਬੰਦੇ ਦੇ ਦਰਸ਼ਨ ਕਰ ਲਏ ਜਿਹੜਾ ਕਿ ਰੱਬ ਦਾ ਹੀ ਰੂਪ ਹੈ ਓਹ ਹੈ ਚਰਨ ਲਿਖਾਰੀ

  • @chaudharypallavi51
    @chaudharypallavi51 4 роки тому +588

    ਖੁਦ ਨੂੰ ਫੱਕਰ ਕਹਿਣ ਵਾਲਿਓ..
    ਫੱਕਰ ਕਿਹਨੂੰ ਕਹਿੰਦੇ ਨੇ.. ਅੱਜ ਦੇਖ ਲਓ..
    ਜੀਓ ਵੀਰ...

  • @bms514
    @bms514 3 роки тому +19

    ਚਰਨ ਲਿਖਾਰੀ ਫੱਕਰ ਰੂਹ ਆ ❤️ ਜਿਉਂਦਾ ਰਹਿ ਵੀਰ 🙏

  • @iqbalsingh5966
    @iqbalsingh5966 Рік тому +2

    ਸਾਧ ਬੰਦਾ ਬਾਈ ਚਰਨ ਤੂੰ ਰੱਬ ਤੈਨੂੰ ਹਮੇਸ਼ਾ ਖੁਸ਼ ਰੱਖੇ

  • @DarshanSingh-xx2rg
    @DarshanSingh-xx2rg 4 роки тому +87

    ਚਰਨ ਲਿਖਾਰੀ ਨੂ ਅਪਣੀ ਆਵਾਜ਼ ਵਿੱਚ ਵੀ ਗਾਉਣਾ ਚਾਹੀਦਾ, ਬਹੁਤ ਹੀ ਵਧੀਆ ਲਿਖਦਾ ਤੇ ਗਾਉਂਦਾ,

  • @kuldipbajwa8385
    @kuldipbajwa8385 4 роки тому +186

    ਨੀਵੀਅਾ ਨਜਰਾ ਵਾਲੇ ਰੁਹਾਨੀਅਤ ਪਖੋ ਬਹੁਤ ੳੁਚੇ ਹੁੰਦੇ ਅਾ ਜਿਵੇ ਚਰਨ ਲਿਖਾਰੀ

    • @gsdakha3763
      @gsdakha3763 4 роки тому +5

      ਨਰਮ ਸੁਭਾ ਦਾ ਬੰਦਾ ਹੈ

  • @dastanekaffila6674
    @dastanekaffila6674 3 роки тому +14

    ਦਰਵੇਸ਼ ਆਦਮੀ. ਸਾਦਗੀ ਅੰਤਾਂ ਦੀ ਨਜ਼ਰ ਨੀਵੀਂ ਤੇ ਸੋਚ ਅਸਮਾਨੋਂ ਉੱਚੀ... ਰੱਬ ਸਦਾ ਸਲਾਮਤ ਰੱਖੇ.

  • @sandeepbatish2121
    @sandeepbatish2121 3 роки тому +20

    ਵਾਹ ਜੀ ਵਾਹ,,ਚਰਨ ਲਿਖਾਰੀ ਸਾਬ ,,ਰੱਬ ਤੁੰਹਾਨੂੰ ਚੜਦੀ ਕਲਾ ਵਿੱਚ ਰੱਖੇ।

  • @Mrsingh-yj2ie
    @Mrsingh-yj2ie 4 роки тому +120

    ਇਹ ਨੇ ਪੰਜਾਬੀ ਮਾਂ ਬੋਲੀ ਦੇ ਲਿਖਾਰੀ
    ਝਲਕ ਪੈਂਦੀ ਏ ਸਿਵ ਤੇ ਵਾਰਿਸ ਦੀ

  • @yadwinderyaad7603
    @yadwinderyaad7603 4 роки тому +104

    ਇਹ ਆ ਲਾਹੌਰ ਗਾਣਾ ਲਿਖਣ ਵਾਲਾ ਚਰਨ ਲਿਖਾਰੀ🙏🙏🙏🙏

  • @Jot-ct7lr
    @Jot-ct7lr 3 роки тому +24

    ਸੱਚ ਮੁੱਚ ਦਾ ਹੀਰਾ 👌🏻👌🏻👌🏻ਚਰਨ ਵੀਰ 😍😍ਵਹਿਗੁਰੂ ਜੀ ਤੰਦਰੁਸਤੀ ਤੇ ਲੰਮੀ ਉਮਰ ਦੇਣ 👌🏻👌🏻ਸਿਫ਼ਤ ਕਰਨ ਨੂੰ ਸ਼ਬਦ ਨਹੀਂ ਮਿਲਦੇ love uh veer

  • @GurpreetKaur-yg8xb
    @GurpreetKaur-yg8xb 2 роки тому +1

    ਪੈਰ ਦੇ ਨੋਹ ਤੋਂ ਲੈ ਕੇ ਸਿਰ ਦੇ ਵਾਲ ਤੱਕ ਦਾ ਕਰਜਾਈ ਆ ਵੀਰ ਗੀਤਕਾਰੀ ਤੇ ਲਿਖਾਰੀ ਤੋਂ ਚਰਨ ਲਿਖਾਰੀ ਗੀਤਾਂ ਚ ਨਾਮ ਸੁਣਿਆ ਸੀ ਤੇ ਅੱਜ ਦੇਖ ਵੀ ਲਿਆ ਦੇਖ ਕੇ ਤਾ ਐਵੇਂ ਲੱਗਾ ਕਿ ਉਸ ਅਕਾਲ ਪੁਰਖ ਦੇ ਦਰਸ਼ਨ ਹੋਗੇ ਹੋਣ ਇਨ੍ਹਾਂ ਜਿਆਦਾ ਸਾਊ ਤੇ ਇਨੀ ਨਿਮਰਤਾ ਵਾਹਿਗੁਰੂ ਤੈਨੂੰ ਚੜਦੀ ਕਲਾ ਚ ਰੱਖੇ ਦਿਨ ਦੂਗਣੀ ਰਾਤ ਚੋਗਣੀ ਤਰੱਕੀ ਦੇਵੇ ਤਹਿ ਦਿਲੋਂ ਧੰਨਵਾਦ Love youਵੀਰ

  • @makhanbachhoana9763
    @makhanbachhoana9763 4 роки тому +242

    ਅੱਜ ਦੇ ਦੌਰ ਵਿੱਚ ਕੋਈ ਏਨਾ ਦਰਵੇਸ਼ ਵੀ ਹੋ ਸਕਦੈ

  • @r.jawandha5343
    @r.jawandha5343 4 роки тому +176

    ਸੱਭ ਤੋਂ ਵਧੀਆ ਇੰਟਰਵਿਊ ਹੈ ਟਹਿਣਾ ਸਾਬ ਅੱਜ ਤੱਕ ਦਾ ❤❤❤

  • @KuldeepSingh-kj3tp
    @KuldeepSingh-kj3tp 3 роки тому +4

    ਚੰਰਨ ਲਿਖਾਰੀ ਨੂੰ ਸਿਰਫ ਗੀਤਾ ਵਿੱਚ ਵੀ ਸੁਣਿਆ ਸੀ ਅੱਜ ਭਰਾ ਨੂੰ ਦੇਖ ਕੇ ਮੈਂ ਖੁਸ ਹੋ ਗਿਅਾ

  • @romanchatrath9376
    @romanchatrath9376 3 роки тому +2

    ਵਾਹ ਓ ਰੱਬ ਦੇ ਬੰਦਿਆਂ ਕੀ ਸਿਫ਼ਤ ਕਰਾਂ ਮੈਂ ਤੇਰੀ।22 ਸਿਰ ਝੁਕਦਾ ਤੇਰੇ ਅੱਗੇ ਤਾ🙏🙏🙏🙏🙏

  • @gillsarpanch3904
    @gillsarpanch3904 4 роки тому +122

    ਟਹਿਣਾ ਸਾਹਬ ਬੇਨਤੀ ਆ ਦੁਬਾਰਾ ਜਲਦੀ ਬੁਲਾਉਣਾ ਬਾਈ ਨੂੰ 🙏🙏🙏🙏👌🏼👌🏼👌🏼ਸ਼ਬਦ ਮੁੱਕ ਗਏ

  • @sardartarsem4723
    @sardartarsem4723 4 роки тому +70

    ਬਾਈ ਟਹਿਣਾ ਸਾਬ ਜੀ ਅੱਜ ਅੱਖਾ ਵਿੱਚ ਪਾਣੀ ਆ ਗਿਆ ਬਾਈ ਚਰਨ ਨੂੰ ਦੇਖ ਕੇ ਇਨਾ ਨੇਕ ਇਨਸਾਨ ਮੈਂ ਕਦੇ ਜਿੰਦਗੀ ਵਿੱਚ ਨੀ ਦੇਖਿਆ ਬਹੁਤ ਬਹੁਤ ਧੰਨਵਾਦ ਬਾਈ ਜੀ

  • @kutubdeen9798
    @kutubdeen9798 Рік тому +2

    ਪੰਜਾਬ ਪੰਜਾਬੀਅਤ ਦਾ ਮਾਣ ਜਨਾਬ ਗੁਰਦਾਸ ਮਾਨ ਜੀ

  • @technicalbanger5098
    @technicalbanger5098 3 роки тому +1

    ਬਹੁਤ ਵਧੀਆ ਭਾਜੀ ਚਰਨ ਲਿਖਾਰੀ ਜੀ

  • @shiv0786
    @shiv0786 4 роки тому +630

    ਬਹੁਤ ਵਧੀਆ ਉਪਰਾਲਾ ਕੀਤਾ ਤੁਸੀਂ ਚਰਨ ਲਿਖਾਰੀ ਨੂੰ ਆਪਣੇ ਪ੍ਰਾਈਮ ਏਸ਼ੀਆ ਦੇ ਵੇਹੜੇ ਚ ਲਿਆ ਕੇ ਕੀਤਾ।

    • @karmjitdhesi3616
      @karmjitdhesi3616 4 роки тому +3

      Sahi gal a thanks 🙏

    • @happyphotography4961
      @happyphotography4961 4 роки тому +10

      ਚਰਨ ਲਿਖਾਰੀ ਬਹੁਤ ਹੀ ਵਧੀਆ ਇਨਸਾਨ ਹੈ ਮਾਲਕ ਮੇਹਰ ਕਰੇ

    • @paramjitpamma1355
      @paramjitpamma1355 4 роки тому +1

      Nice g

    • @MSVIRK-rw2tf
      @MSVIRK-rw2tf 4 роки тому +9

      ਏ ਤੇ ਰੱਬ ਦਾ ਅਸਲ ਬੰਦਾਂ ਲਗਦੈ। ਸਾਹਿਤ ਦੀ ਗਲ ਸੁਣ ਕੇ ਕਾਲਜ ਟਾਇਮ ਯਾਦ ਆ ਜਾਂਦੈ. ਕਾਸ਼ ਮੈ ਵੀ ਕੁੱਝ ਪੰਜਾਬੀ ਲਈ ਕਰ ਪਾਉਦਾਂ

    • @MrRamz32
      @MrRamz32 4 роки тому +1

      No Paramji5#&23@;)’j
      Oopimak
      W1kj
      SnkdletsigheeYAekkf,df t P/amma

  • @DeepSingh-tu1jm
    @DeepSingh-tu1jm 4 роки тому +133

    ਜੀ ਮੈ ਧੰਨਵਾਦੀ ਹਾਂ ਥੋੜ੍ਹਾ ਤੁਸੀਂ ਏਨਾ ਦੀ ਇੰਟਰਵਿਊ ਕੀਤੀ ll

  • @hargunbrar1285
    @hargunbrar1285 3 роки тому +13

    ਸਲਾਮ ਆ ਵੀਰ ਜੀ! ਬਾ-ਕਮਾਲ ਇੰਟਰਵਿਊ

  • @rajvirkaur5724
    @rajvirkaur5724 2 місяці тому

    ਵਾਹਿਗੁਰੂ ਜੀ ਆਪ ਨੂੰ ਲੰਬੀ ਉਮਰ ਬਖਸ਼ੇ ਹੋਰ ਸੁਮੱਤ ਬਖਸ਼ੇ ਖੁਸ਼ੀਆ ਬਖਸ਼ੇ ਵਾਹਿਗੁਰੂ ਜੀ ਮੇਹਰ ਕਰੋ ਜੀ ਕਿਰਪਾ ਕਰੋ ਜੀ ਵਾਹਿਗੁਰੂ ਜੀ 🙏🙏🙏🙏🙏🙏🙏🌹🌹🌹🌹

  • @user-qq1jc3yz2n
    @user-qq1jc3yz2n 4 роки тому +893

    ਦੁਨੀਆਂ ਵਿੱਚ ਜਿਸਨੇ ਫੱਕਰ ਨਹੀਂ ਦੇਖਿਆ ਉਹ ਇਸ ਬਾਈ ਦੇ ਦਰਸਨ ਕਰਲੋ ਬਾਬੇਉ 👌👌👌👌

  • @user-he5ds1zw6v
    @user-he5ds1zw6v 4 роки тому +406

    ਫੱਕਰਾਂ ਵਿੱਚੋਂ ਫੱਕਰ ਲੱਭੀਏ,ਲੱਭਦਾ ਚਰਨ ਲਿਖਾਰੀ

  • @dhillonvlogs770
    @dhillonvlogs770 Рік тому +1

    ਬਾਵੇ ਨੂੰ ਫੁੱਲ ਸਪੋਟ ਕਰਨੀ ਚਾਹਿਦੀ ਸੀ ਚਰਨ ਲਿਖਾਰੀ ਵੀਰ ਦੀ ਮਦਦ ਕਰਨੀ ਚਾਹਿਦੀ

  • @user-y1958
    @user-y1958 7 місяців тому +1

    ਵਾਕਿਆ ਫ਼ਕੀਰ ਰੂਹ ਆ। ਪਹਿਲੀ ਵਾਰ ਮੈਂ ਕਿਸੇ ਦੀ ਪੂਰੀ ਇੰਟਰਵਿਊ ਦੇਖੀ ਆ

  • @jeetwriter6133
    @jeetwriter6133 4 роки тому +74

    ਬਹੁਤ ਹੀ ਧਾਨਵਾਦੀ ਹਾ ਜੀ
    ਤੁਹਾਡੀ ਸਾਰੀ INTERVIEW ਟੀਮ ਦਾ
    ਜਿਹੜਾ ਤੁਸੀ ਚਰਨ ਲਿਖਾਰੀ ਵਰਗੇ
    ਵੀਰ ਨੂੰ ਮਿਲਣਾ ਸਹੀ ਸਮਝਿਆ
    ਇੱਥੇ ਕੋਈ ਕੀਸੇ ਦਾ ਨੀ
    ਸਭ ਮਤਲਵੀਏ ਨੇ ਜੀਵੇ ਕਿ ਰਣਜੀਤ ਬਾਵਾ
    ਆਪ ਤਾ ਜਹਾਜਾ ਦੇ ਝੂਟੇ ਲੈ ਰਿਹਾ
    ਚਰਨ ਲਿਖਾਰੀ ਜੀ ਉੱਥੇ ਹੀ ਨੇ ਜਿੱਥੇ ਪਹਿਲਾ ਸੀ
    ਟਾਈਮ ਸਭ ਦਾ ਆਇਆ
    ਸਭ ਦਾ ਆਉਗਾ
    ਰਣਜੀਤ ਸਿੰਘ ਬਾਵਾ ਵਾ ਓਏ ਗਾਉਣ ਵਾਲਿਆ
    ਸਦਕੇ ਜਾਵਾ ਤੇਰੇ ਵਰਗਿਆ ਦੇ

  • @japnoorkaur5401
    @japnoorkaur5401 4 роки тому +259

    ਚਰਨ ਲਿਖਾਰੀ ਜੀ ਨੂੰ ਬੁਲਾਉਣ ਲਈ ਬਹੁਤ ਧੰਨਵਾਦ ਜੀ

    • @paramjitsingh6576
      @paramjitsingh6576 4 роки тому +1

      Sahi gal bhan g

    • @MandeepSingh-fk6ch
      @MandeepSingh-fk6ch 4 роки тому +6

      Mein Hamesha Chaj Da Vichar Vekhda Aa. Tehna Saab Te Harman Ji Di Gal Baat Karan Da Nazariya Changa Lagdha. Aaj Charan Likhari Nu Prime Asia De Platform Te Leya Ke Prime Asia Channel De Bhag Khul Gaye. Eh Koi Ehsaan Nahi Kita Prime Asia Ne Ate Eh Koi Charan Likhari Di Pehli Interview Nahi. Us De Ghar Vich Vi Us Diyan Interviews Hoyiyan Ne. Par Mein Aaj Heraan Ho Geya Ke Eni Changi Shakshiyat De Maalak De Subaah Nu Tehna Saab Te Harman Ji Ne Ena Parmukh Kyon Bana Leya. Hadh Ho Gayi. Zindagi Vich Vicher Deyan Sanu 100 Trah De Lok Milde Ne. Har Ik Da Subah Wakhra Hunda Aa. Kayi Wari Saanu Vi Us Insaan Wang Vicherna Penda Taan Hi Taal Mail Banda. Jekar Tusi Charan Likhari Diyan Puraaniyan Interviews Dekho Taan Bahut Clear Nazar Aounda Hai Ke Eh Bahut Sangaau Subah Da Maalak Ae. Par Har Gal Ch Mud Mud Ke Us De Subah Nu Hi Aage Layi Aouna Eh Bada Ajeeb Jeha Ehsaas Karwona Wali Gal Aa. Charan Likhari Ne Bahut Wadiya Jawaab Dita Ke Mein Ithon Tak Aa Geya Badi Wadi Gal Aa. Eh Insaan Bahut Hi Saada Te Shoshebazi Ton Door Zindagi Di Haqiqat Ch Rehan Wala Ae. Eh Zaruri Nahi Ke Tehna Saab Te Harman Ji De Mutabak Hi Interview Den Wala Chale. Tusi Pyar Satkaar Naal Jina Ohna De Kolon Jaan Sakde O Jaano Par Aven Jithe Lod Vi Nahi Othe Betukiyaan Hasoheniya Jehiya Gal Karke Apne Aap Nu Chota Na Karo. Par Aaj Pehli Waar Chaj Da Vichar Vekh Ke Mann Khush Ghat Te Dukhi Jada Hoya. Eh Mein Apna Nazariya Tuhade Naal Sanjha Kita. Zaruri Nahi Ke Har Koi Es Interview Baare Ese Trah Soche. Dhanwaad🙏

    • @dildeeprandhawa82
      @dildeeprandhawa82 4 роки тому +1

      @@MandeepSingh-fk6ch ਯਰ ਪੰਜਾਬੀ ਚ ਲਿਖ ਦਿੰਦਾ

    • @gagandeepsharma2959
      @gagandeepsharma2959 4 роки тому

      😘

  • @mehakmaan3093
    @mehakmaan3093 2 роки тому +6

    ਇੰਨੇ ਸਾਦਗੀ ਭਰੇ ਬੰਦੇ ਵੀ ਹੁੰਦੇ ਨੇ ਇਸ ਕਲਜੁਗੀ ਦੁਨੀਆ ਵਿੱਚ❤️

  • @rubanivienna2342
    @rubanivienna2342 2 роки тому +3

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਵੀਰ ਤੇ

  • @sukhimaan9321
    @sukhimaan9321 4 роки тому +141

    ਤਾਰੀਫ ਲਈ ਕੋਈ ਸ਼ਬਦ ਹੀ ਨਹੀਂ ਵੱਡੇ ਵੀਰ !💕💕💖

  • @secretsuperstar2085
    @secretsuperstar2085 4 роки тому +315

    ਹੁਣ ਤੱਕ ਦੀ ਸਭ ਤੋਂ ਵਧੀਆ interview ।
    ਪਤਾ ਨਹੀਂ ਕਿਉਂ ਰੋਣਾ ਆਗਿਆ ।
    ਏਨਾ ਵਧੀਆ ਕੋਈ ਕਿਵੇਂ ਲਿਖ ਸਕਦਾ। ਪ੍ਰਮਾਤਮਾ ਉਮਰ ਲੰਬੀ ਕਰੇ ਖੁਸ਼ੀਆ ਬਖਸ਼ੇ।

    • @sunitakaur9357
      @sunitakaur9357 3 роки тому +3

      🙏🙏🙏

    • @johalsaab3819
      @johalsaab3819 Рік тому

      Enjoy my song 💞 johal Saab touch touch touch touch touch touch touch

  • @rajvirlakhnaur6302
    @rajvirlakhnaur6302 3 роки тому +3

    ਬਹੁਤ ਘੈਟ ਚਰਨ ਲਿਖਾਰੀ ਸਾਬ 👌🏻👌🏻ਮੈਨੂੰ ਫੇਰ ਦੁਬਾਰਾ ਬਾਪੂ ਗੱਲਾ ਦੱਸ ਲਾਹੋਰ ਦੀਅਾ✍😍😍ਰੱਬ ਤੁਹਾਡੀ ਲੰਬੀ ੳੁਮਰ ਕਰੇ🙏🏼🙏🏼🙏🏼🙏🏼🙏🏼🙏🏼🙏🏼

  • @GurpreetSingh-ld5xr
    @GurpreetSingh-ld5xr Місяць тому +1

    ਯਾਰ ਬਹੁਤ ਵਧੀਆ ਵੀਰ ਜੀ ਅ ਫ਼ੱਕਰ ਬੰਦਾ ਆ

  • @singersukhisingh4852
    @singersukhisingh4852 4 роки тому +188

    ਮੈਂ ਚਰਨ ਭਾਜੀ ਦੀ ਕਲਮ ਦਾ ਬਹੁਤ ਵੱਡਾ ਫੈਨ ਹਾਂ ਪਰ ਮੇਰੀ ਅੌਕਾਤ ਨਹੀਂ ਕਿ ਮੈਂ ਏਹਨਾਂ ਤੱਕ ਪਹੁੰਚ ਕਰਾਂ ਪਰ ਮੇਰੀ ਸੱਚੇ ਪਾਤਸ਼ਾਹ ਅੱਗੇ ਅਰਦਾਸ ਹੈ ਕਿ ਮਾਲਿਕ ਏਹਨਾਂ ਨੂੰ ਹਮੇਸ਼ਾ ਖੁਸ਼ ਰੱਖੇ।

    • @dharminderkumar7469
      @dharminderkumar7469 4 роки тому

      Very very nice 👌👌👌👌👌👌👌👌👌

    • @gurmails.gurmails.8782
      @gurmails.gurmails.8782 4 роки тому

      Aaja mila dene yaar sade lage pind charn likhari da

    • @UniversalSidhu0001
      @UniversalSidhu0001 3 роки тому

      ਵਾਹਿਗੁਰੂ ਜੀ ਜਲਦੀ ਹੀ ਤੁਹਾਡੀ ਇੱਛਾ ਪੂਰੀ ਕਰੇ ਵੀਰ... ਮੈਂਨੂੰ ਬੁਹਤ ਵਧੀਆ ਲੱਗੀ ਤੁਹਾਡੀ ਗੱਲ, ਜੋ ਬੰਦਾ ਅਪਣੀ ਔਕਾਤ ਨਾ ਭੁੱਲੇ ਤਾ ਰੱਬ ਉਸ ਦੇ ਜਿਆਦਾ ਨੇੜੇ ਹੁੰਦਾ...

    • @UniversalSidhu0001
      @UniversalSidhu0001 3 роки тому

      ਮੈਂ ਵੀ ਮਾੜਾ ਮੋਟਾ ਲਿਖ ਲੈਨਾ, ਪਰ ਮੇਰੀ ਵੀ ਏਨੀ ਔਕਾਤ ਨਹੀਂ ਕੇ ਕਿਸੇ ਤੱਕ ਇਹਨਾਂ ਗੀਤਾਂ ਨੂੰ ਪਹੁੰਚਾ ਸਕਾ। ਕੋਈ ਸਾਡੀ ਔਕਾਤ ਦੇ ਹਿਸਾਬ ਨਾਲ ਜੇ ਮੌਕਾ ਦੇਵੇ ਤਾ ਮੈ ਪੂਰੀ ਕੋਸ਼ਿਸ਼ ਕਰਾਗਾ ਖਰਾ ਉਤਰਾਗਾ। ਵਾਹਿਗੁਰੂ ਜੀ ਸਭ ਤੇ ਮੇਹਰ ਭਰਿਆ ਹੱਥ ਰੱਖੇ ਤੇ ਸਾਡੇ ਗਰੀਬਾਂ ਵੱਲ ਵੀ ਸੱਵਲੀ ਨਿਗਾ ਮਾਰੇ ਦੁਨੀਆ ਤੇ ਮਾ ਪਿਉ ਨਾਮ ਰੌਸ਼ਨ ਕਰ ਜਾਈਏ।

  • @VarinderSingh-io8lw
    @VarinderSingh-io8lw 4 роки тому +69

    ਨਹੀਂ ਰੀਸਾਂ ਚਰਨ ਲਿਖਾਰੀ ਦੀਆਂ..ਪ੍ਰਮਾਤਮਾ ਖੁਸ਼ ਰੱਖੇ ਹਮੇਸ਼ਾਂ ਤੁਹਾਨੂੰ

  • @FatehSingh-hl8cp
    @FatehSingh-hl8cp 9 місяців тому +1

    ਚਰਨ ਲਿਖ਼ਾਰੀ ਤਾਂ ਇੱਕ ਵਿਲੱਖਣ ਸ਼ੋਚ ਹੈ

  • @bawasinghmahrok7838
    @bawasinghmahrok7838 2 роки тому +2

    , ਬਹੁਤ ਅੱਛੀ ਪੇਸ਼ਕਸ਼ ਮਹਾਨ ਯੋਗਦਾਨ ਹੈ।
    ਚਰਨ ਬਾਈ ਬਹੁਤ ਗਹਰੇ ਲਿਖ਼ਾਰੀ ਹਨ।

  • @jasveersingh8645
    @jasveersingh8645 3 роки тому +219

    ਕਿੰਨਾ ਫਰਕ ਹੁੰਦਾ ਰੀਆਲਟੀ ਤੇ ਦਿਖਾਵੇ ਚ...ਸਾਦਗੀ ਤੇ ਸੱਚ ਇੰਨਾ ਸੋਹਣਾ ਹੁੰਦਾ....ਕੇ ਬੁੱਲ੍ਹਾ ਤੇ ਮੁਸਕਾਨ...ਅੱਖਾਂ ਚ ਖੁਸ਼ੀ ਦੇ ਹੰਝੂ.... ਮੈਂ ਅੱਜ ਰੱਬ ਦੇਖਿਆ❤️

  • @folklife01
    @folklife01 4 роки тому +67

    ਬੜਾ ਸੂਲ਼ਝਿਆ ਹੋਈਆ ਗੀਤਕਾਰ ਐ "ਚਰਨ ਲਿਖਾਰੀ" ਜਿਓਂਦੇ ਰਹੋ ਭਾਜੀ, ਗੂਰਦਾਸ ਮਾਨ ਸਾਹਿਬ ਦਾ ਦਿਲੋਂ ਸਤੀਕਾਰ।

  • @user-dr8ij4fk1x
    @user-dr8ij4fk1x 3 роки тому +4

    ਯਾਰ ਬਾਵੇ ਜੇ ਮੇਰਾ ਕਾਮੈਂਟ ਤੇਰੇ ਤੱਕ ਪਹੁੰਚੇ ਤਾਂ ਗਰੀਬ ਦਾ ਘਰ ਬਣਾ ਕੇ ਦੇ ਵਧੀਆ ਜਿਹਾ ਬੜਾ ਦਿੱਤਾ ਰੱਬ ਨੇ ਤੈਨੂੰ

  • @amarveersingh6868
    @amarveersingh6868 3 роки тому +1

    ਚਰਨ ਸਾਬ ਦਿਲੀ ਇੱਛਾ ਤੈਨੂੰ ਮਿਲਣ ਦੀ
    ਮੈ ਕਦੀ ਕਿਸੇ ਸਿੰਗਰ ਜਾ ਹੀਰੋ ਨੂੰ ਮਿਲਣ ਦੀ ਇੱਛਾ ਨਹੀ ਰੱਖਦਾ , ਦਿਲੀ ਇੱਛਾ ਸੱਚੀ, ਰੱਬਾ ਜੀ ਬਣਾਉਣ ਕੋਈ ਸਬੱਬ ਬਾਈ ਜੀ ਨੂੰ ਮਿਲਣ ਦਾ,

  • @harjindragill351
    @harjindragill351 4 роки тому +111

    ....ਇਹ ਸ਼ਖਸ ਕਿਸੇ ਹੋਰ ਹੀ ਰੰਗਲੀ ਦੁਨੀਆ ਦਾ ਬਾਸ਼ਿੰਦਾ ਹੈ ....!!
    ....

  • @manjit4701
    @manjit4701 4 роки тому +466

    ਹੀਰਾ ਕਿਥੇ ਖੋ ਗਿਆ ਏ ਕੋਲਿਆਂ ਦੀ ਖਾਣ ਵਿੱੱਚ

  • @HarjeetSingh-nn6ur
    @HarjeetSingh-nn6ur 9 місяців тому

    ਵਾਹਿਗੁਰੂ ਜੀ ਐਨਾ ਸ਼ਰੀਫ ਬੰਦਾ ਤੇ ਐਨੀ ਤਕੜੀ ਕਲਮ ਵਾਹਿਗੁਰੂ ਜੀ ਤੰਦਰੂਸਤੀ ਬਕਸੇ਼ਉ ਵੀਰ ਨੂੰ

  • @proud550
    @proud550 3 місяці тому +1

    ਪੈੰੜਾਂ ਤੇਰੀਆ ਦੇ ਤੀਕ ਦੂਰ ਦੂਰ ਮੇਰੇ ਪੱਤੇ, ਡਿੱਗੇ ਮੇਰੀਆ ਬਹਾਂਰਾ ਦਾ ਗੁਣਾ ਬਣਕੇ❤

  • @gagandeepsinghriar1678
    @gagandeepsinghriar1678 4 роки тому +39

    ਚਰਨ ਲਿਖਾਰੀ ਗੀਤਕਾਰ ਦਾ ਨਾ ਬਾਵੇ ਦੇ ਗੀਤਾ ਵਿਚ ਸੁਣਿਆ ਸੀ ਕਿ ਚਰਨ ਲਿਖਾਰੀ ਵੀ ਕੋਈ ਗੀਤਕਾਰ ਹੈ ਅੱਜ ਅਸੀਂ ਇਸ ਗੀਤ ਕਾਰ ਦੇ ਦਰਸਨ ਕਰਕੇ ਧਰਮ ਨਾਲ ਦਿਲ ਸਰਾਸਰ ਹੋ ਗਿਆ

  • @shiv0786
    @shiv0786 4 роки тому +344

    ਆਪਣੇ ਆਪ ਚ ਨਿਮਾਣਤਾ ਲੈ ਕੇ ਆਣੀ ਬਹੁਤ ਵੱਡੀ ਖੂਬੀ ਆ।
    ਕਹਿੰਦੇ ਨੇ ਭਰੇ ਖਜਾਨੇ ਸਹਿਬ ਦੇ
    ਨੀਵਾਂ ਹੋਕੇ ਲੁੱਟ।
    ਜਰੂਰੀ ਨੀ ਖਜਾਨਾ ਪੈਸਿਆਂ ਦਾ ਹੋਵੇ।
    ਖੁਸ਼ੀ ਸਭ ਤੋਂ ਵੱਡੀ ਚੀਜ਼ ਆ।

    • @roohpunjabdi8996
      @roohpunjabdi8996 4 роки тому +8

      Shiv ਜਨਾਗਲ ਵੀਰ ਪੈਸੇ ਵਾਲੇ ਹੰਕਾਰੇ ਗੀਤਕਾਰ ਬਹੁਤ ਤੋਪਾਂ ਬੰਦੂਕਾਂ ਗੋਲ਼ੀਆਂ ਬਦਮਾਸ਼ੀਆਂ ਵਾਲ਼ਿਆਂ ਨੇ ਪੰਜਾਬ ਖ਼ਰਾਬ ਕੀਤਾ

    • @MadeinPanjab1699
      @MadeinPanjab1699 4 роки тому +2

      ਓਹ ਖਜ਼ਾਨਾ ਸ਼ਾਂਤੀ ਦਾ ਹੁੰਦਾ ਵੀਰੇ ਮਤਲਬ ਨਿਮਰਤਾ ਠਹਿਰਾਵ

  • @KuldeepSingh-gp5sr
    @KuldeepSingh-gp5sr 7 місяців тому

    ਰੱਬ ਦਾ ਬੰਦਾ।
    ਬਹੁਤ ਹੀ ਵਧੀਆ ਗਾਉਂਦਾ ਚਰਨ ਲਿਖਾਰੀ ਤਾਂ।

  • @user-qv5bh3qu3p
    @user-qv5bh3qu3p 4 місяці тому

    ਜਿਉਦੇ ਵਸਦੇ ਰਹੋ ਮਿੱਤਰੋਂ
    ਬਹੁਤ ਖੁਸ਼ੀ ਹੋਈ ਚਰਨ ਲਿਖਾਰੀ ਦੀ ਮੁਲਾਕਾਤ ਸੁਣਕੇ

  • @sarwanbajwa8074
    @sarwanbajwa8074 4 роки тому +135

    ਏਨਾ ਜਿਆਦਾ ਤੇ ਕੁੜਿਆਂ ਵੀ ਨਹੀ ਸ਼ਰਮੋਦਿਆਂ ਬਹੁਤਾ ਜਿਆਦਾ ਰੱਬ ਦਾ ਪਿਆਰਾ ਏ ।

    • @arshdhanoa4080
      @arshdhanoa4080 4 роки тому +3

      Ajj kal kudiya praava kithe sharmaundiya 🤣🤣🤣🤣

    • @IS-lm9tb
      @IS-lm9tb 4 роки тому

      @@babbumaannewsongstatusmaan7834 ਸਹੀ ਗੱਲ ਏ ਜੀ

  • @RoopSingh-zo4xl
    @RoopSingh-zo4xl 4 роки тому +60

    ਇਹੋ ਜਿਹਾ ਫੱਕਰ ਲਿਖਾਰੀ ਕਦੇ ਨਹੀਂ ਦੇਖਿਆ ਬਹੁਤ ਧੰਨਵਾਦ ਜੀ।

  • @sukhabhullar2719
    @sukhabhullar2719 2 місяці тому

    ਇੱਥੇ ਦਸ ਗਾਣੇ ਲਿਖ ਕੇ ਅਗਲਾ ਬਹੁਤ ਵੱਡਾ ਲਿਖਾਰੀ ਬਣ ਜਾਂਦਾ ਹੈ

  • @vcrbczx6454
    @vcrbczx6454 4 роки тому +66

    ਪੰਜਾਬੀ ਸਾਭਿਆਚਾਰ ਨੂੰ ਬਚਾ ਰੱਖਿਆ ਚਰਨ ਵੀਰ ਨੇ ਜਿਉਦੇ ਰਹੋ

  • @nishansingh-lr5hv
    @nishansingh-lr5hv 4 роки тому +213

    """Jatt Di akal""
    .
    Kon kon sunda hun tak

  • @kashmirdegun7160
    @kashmirdegun7160 3 роки тому +1

    ਚਰਨ ਬਹੁਤ ਹੀ ਵਧੀਆ ਲਿਖਾਰੀ ਤੇ ਬਹੁਤ ਵਧੀਆ ਗਾਇਕ ਹਨ ਸੌ ਵਿੱਚੋਂ ਸੌ ਨੰਬਰ ਦਿੰਦੀ ਹਾਂ ਮੈਂ ਚਰਨ ਨੂੰ ਚੜਦੀ ਕਲਾ ਵਿੱਚ ਰਹਿਣ 🙏🙏👍👌🙋‍♀️

  • @jaskarnsingh2915
    @jaskarnsingh2915 3 роки тому +1

    ਚਰਨ ਲਿਖਾਰੀ ਨੂੰ ਸਲਾਮ ਆ....

  • @jajbirsingh3271
    @jajbirsingh3271 4 роки тому +248

    ਕੁੜੀ ਵੱਲ ਅੱਖ ਚੱਕ ਵੀ ਨਹੀ ਦੇਖਿਆ ਯਾਰ

  • @jatinder3593
    @jatinder3593 4 роки тому +212

    ਟਹਿਣਾ ਸਾਬ ਜੇ ਚਰਨ ਲਿਖਾਰੀ ਨੇ ਅਪਣਾ ਝਾਕਾ ਖੋਲ ਲਿਆ ਤਾਂ ਚਰਨ ਲਿਖਾਰੀ, ਚਰਨ ਲਿਖਾਰੀ ਨਹੀ ਰਹਿਣਾ 😘😘😘 ਚਰਨ ਦੀ ਪਹਿਚਾਣ ਹੀ ਇਹ ਆ

  • @RaivalSharma
    @RaivalSharma 3 роки тому +22

    ਪ੍ਰਣਾਮ ਆ ਵੀਰ ਜੀ ਨੂੰ 🙏❤️🙏

  • @satpal7sangi713
    @satpal7sangi713 2 місяці тому

    ਜਿਹੜਾ ਭਾੰਡਾ ਭਰਿਆ ਹੰਦਾ ਹੈ ਉਹ ਬਹੁਤਾ ਨਹੀ ਖੜਕਦਾ ਹੁੰਦਾ ਰੱਬ ਦੀ ਵਖਸ਼ਿਸਹੈ

  • @SandeepSingh-dq2du
    @SandeepSingh-dq2du 4 роки тому +67

    ਵੀਰ ਚਰਨ ਨੇ ਪੁਰਾਣੇ ਪੰਜਾਬ ਦੀ ਸਾਝੀਂ ਵਾਲਤਾ ਨੂੰ ਬਖ਼ੂਬੀ ਪੇਸ਼ ਕੀਤਾ ਵੀਰ ਨੂੰ ਮਿਲਣ ਨੂੰ ਜੀਅ ਕਰਦਾ ਮੇਰਾ

  • @narinderkumar7033
    @narinderkumar7033 4 роки тому +345

    ਸਿੱਕਾ ਮੈਂ ਕੀਮਤੀ ਸੀ,
    ਵਰਤਿਆ ਵੀ ਗਿਆ,
    ਪਰ ਉੱਥੇ,
    ਜਿੱਥੇ ਕੋਈ ਕੀਮਤ ਹੀ ਨਹੀਂ ਸੀ...

  • @amritpalSingh-ut8th
    @amritpalSingh-ut8th 3 роки тому +6

    ਵਾਲਾ ਹੀ ਚੰਗਾਂ ਇਨਸਾਨ ਆ ਬਾਈ ਚਰਨ ਲਿਖਾਰੀ ਮਾਂ ਬੋਲੀ ਦਾ ਸਪੁੱਤਰ

  • @rupakhamano3479
    @rupakhamano3479 Рік тому +1

    ਕਿਆ ਬਾਤ ਏ ਜੀ ਆਪਾ ਵੀ ਸ਼ਿਵ ਨੂੰ ਸਾਰਾ ਪੜ੍ਹ ਲਿਆ

  • @roohpunjabdi8996
    @roohpunjabdi8996 4 роки тому +27

    ਮਾਧੋ ਚੰਡੀਆਂ ,ਚਰਨ ਲਿਖਾਰੀ ਦੋਵੇਂ ਵੀਰ ਫ਼ੱਕਰ ਸੁਭਾਅ ਦੇ ਤੇ ਸਾਫ ਦਿਲ ਇਨਸਾਨ

  • @jatiwalproduction1028
    @jatiwalproduction1028 4 роки тому +202

    ਚਰਨ ਲਿਖਾਰੀ ਨੇ ਵਾਰਿਸ ਸ਼ਾਹ ਦੀ ਹੀਰ ਪੜੀ ਆ ਜਿਸ ਬੰਦੇ ਨੇ ਵਾਰਿਸ ਸ਼ਾਹ ਪੜ ਲਿਆ ਉਹ ਬੰਦਾ ਇਸ ਤਰਾ ਹੋ ਜਾਂਦਾ

    • @starjacky58
      @starjacky58 4 роки тому

      🤲

    • @gurpreetsinghguri1839
      @gurpreetsinghguri1839 4 роки тому

      Plz call me sir ji

    • @gurpreetsinghguri1839
      @gurpreetsinghguri1839 4 роки тому

      Plz call me sir ji 78142 52920

    • @darkgalaxycahnnel1957
      @darkgalaxycahnnel1957 4 роки тому +2

      ਵਾਰਿਸ ਸ਼ਾਹ ਦੀ ਹੀਰ ਮੈਂ ਪੜੀ ਐ ਪੂਰਾ ਅਸਰ ਹੁੰਦਾ ਹੈ। ਮੇਰਾ ਵੀ ਇਹੋ ਹਾਲ ਆਪ।

    • @sunnysangram2461
      @sunnysangram2461 4 роки тому +1

      Sahi gall a veer ji jinhe ishq pad
      Liya oh fer jiunde ji he fnaa ho jandeya

  • @gurmeetsinghraigurmeetsing5521
    @gurmeetsinghraigurmeetsing5521 2 місяці тому

    ਇਸ ਹੀਰੇ ਦੀ ਕਲਾ ਕਾਰਾ ਨੂੰ ਪਸ਼।ਨਕਰਨੀ ਚਾਹੀਦੀ ਹਰਮਨ ਥਿਦ ਜੀ ਤੁਹਾਡਾ ਬਹੁਤ ਧੰਨਵਾਦ ਤੁਸੀ ਇਸ ਹੀਰੇ ਨੂੰ ਤਾਰਿਸ਼ਆ ਇਸ ਹੀ ਰੇ ਨੂੰ ਤੁਸੀਂ ਅਗੇ ਲੈਕੇਆਏ ਆਪ ਦੋਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ

  • @lakhvirsingh2752
    @lakhvirsingh2752 Рік тому +2

    ਬਾਈ ਜੀ ਦੀ ਸੋਚ ਨੂੰ ਸਲਾਮ ਆ,, ਜਿੰਨੀ ਕੁ ਲੋਕਾ ਚ ਸਰਮ ਬਚੀ ਆ ਵੀਰੇ ਹੋਰਾ ਦੀ ਵਜੵਾ ਕਰਕੇ ਆ ..

  • @balvirsingh1176
    @balvirsingh1176 4 роки тому +601

    ਕਿਸਮਤ ਦਾ ਹੋਣਾ ਗਲ ਵੱਖਰੀ ਪਰ ਬਾਵੇ ਨੂੰ ਗਾਇਕਾਂ ਦੀ ਕਤਾਰ ਚ ਖੜ੍ਹਾ ਕੀਤਾ ਚਰਨ ਦੀ ਕਲਮ ਨੇ

    • @whitehat8528
      @whitehat8528 4 роки тому +9

      Bilkul sahi veer..

    • @jagroshansingh1638
      @jagroshansingh1638 4 роки тому +7

      Nahi veer ga main iss gal naal bilkul v sehmat nahi bawe de kamzaab hon pishe uss di din raat mehnat v aa,, bawe ch gunn aa guan da aaj us di mehnat boldi aa showan ch

    • @happyrajpuria4356
      @happyrajpuria4356 4 роки тому +13

      ਬਾਵਾ ਕਿੱਥੇ ਆ ਤੇ ਹੁਣ ਚਰਣ ਲਖਾਰੀ ਕਿੱਥੇ ਆ

    • @gurjeet8221
      @gurjeet8221 4 роки тому +11

      @@happyrajpuria4356 ਸ਼ਾਇਰਾ ਨਾਲ ਤਾਂ ਮੁੱਢ ਤੋ ਮਿੱਤਰੋ ਧੱਕੇ ਹੋਏ ਨੇ...

    • @chahalpreet2233
      @chahalpreet2233 4 роки тому +3

      Jagroshan Singh oye ohi tempu hun puch da ni charan likhari veer nu

  • @malkeetkler5874
    @malkeetkler5874 4 роки тому +140

    ਬਾਵਾ ਅੱਜ ਜੋ ਵੀ ਏ ਚਰਨ ਲਿਖਾਰੀ ਦੇ ਸਿਰ ਤੇ

  • @ranjeetsinghsandhu8635
    @ranjeetsinghsandhu8635 2 роки тому

    ਬਹੁਤ ਵਧੀਆ ਗੀਤਕਾਰ ਨੇ ਚਰਨ ਲਿਖਾਰੀ 👍👍👍🌹🌹🌹🌹👌🏻👌🏻👌🏻

  • @RohitKumar-hu6id
    @RohitKumar-hu6id 2 роки тому

    ਜੇਕਰ ਅੱਜ ਦੇ ਦੌਰ ਨੂੰ ਦੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਦਾ ਆਚਰਨ ਇਹੋ ਜਿਹਾ ਸਾਦਗੀ ਭਰਪੂਰ ਰਿਹਾ ਹੀ ਨਹੀਂ , ਤੇ ਦੂਜੀ ਗੱਲ ਇਹ ਕਿ ਲੋਕਾਂ ਨੇ ਬਾਹਰੀ ਦਿਖਾਵਾ ਕਰਨਾ , ਖੁਦ ਦੀ ਹੀ ਵਡਿਆਈ ਕਰਨਾ, ਤੇ ਇਸ ਤੋਂ ਵੀ ਵੱਧ ਦੂਜੇ ਲੋਕਾਂ ਨੂੰ ਭੰਡਣਾ , ਕੁੱਝ ਇਹੋ ਜਿਹੀ ਸਖਸ਼ੀਅਤ ਬਣਾ ਚੁਕੇ ਨੇ ਬੱਸ। ਚਰਨ ਲਿਖਾਰੀ ਦੀ ਇੰਨੀ ਮਹਾਨ ਸਖਸੀਅਤ ਕਿਤਾਬਾਂ ਦੇ ਨੇੜੇ ਹੋਣ ਕਰਕੇ ਹੀ ਬਣੀ ਹੈ। 🙏

  • @goldemusic47
    @goldemusic47 4 роки тому +51

    ਬਹੁਤ ਵਧੀਆ ਸੁਭਾਅ ਦਾ ਮਾਲਕ ਐ ਬਾਈ ਘੈਟ ਬੰਦਾ ਲਵ ਯੂ ਐ ਪੰਜਾਬ ਦੇ ਵਾਰਿਸ ਨੂੰ ❤️❤️❤️😘

  • @swaransingh8929
    @swaransingh8929 4 роки тому +179

    ਥਿੰਦ ਮੈਡਮ ਸਾਹਿਬਾ ਅਤੇ ਟਹਿਣਾ ਸਾਹਿਬ ਤੁਸੀਂ ਬਾ ਕਮਾਲ ਇਨਸਾਨ ਹੋ , ਤੁਹਾਨੂੰ ਬਹੁਤ ਸਾਰਾ ਪਿਆਰ , ਚਰਨ ਲਿਖਾਰੀ ਬਾਰੇ ਤਾਂ ਮੇਰੇ ਕੋਲ ਸ਼ਬਦ ਨਹੀਂ ਹਨ ( God bless you)

  • @user-no7ow1gm3v
    @user-no7ow1gm3v 2 місяці тому

    ਸਾਦ ਮੁਰਾਦੀ ਸੂਰਤ ਤੇ ਬੇਮਿਸਾਲ ਲੇਖਣੀ ਬਾਕਮਾਲ
    ਪੰਜਾਬ ਦੇ ਪੰਜਾਬੀ ਦੇ ਸਿਰਮੌਰ ਲੇਖਕ ਨੂੰ ਲੱਖ ਲੱਖ ਸਲਾਮ

  • @bahadurkhan3910
    @bahadurkhan3910 10 місяців тому

    ਬਹੁਤ ਵਧੀਆ ਜੀ ਬਾੲਈ ਗਾਣਾ ਗਾਇਆ ਮਨ ਭਰ ਅਆੲਇ ਰਂਬ ਲੰਮੀਆਂ ੳਮ ਰਾਕਰੇ

  • @Jattbillionaire
    @Jattbillionaire 4 роки тому +152

    ਕਮਾਲ ਦਾ ਇਨਸਾਨ ਹੈ ਇਹ ਰੱਬ ਰੂਪੀ ਬੰਦਾ ...ਪਰ ਸਾਇਦ ਪੱਥਰਾਂ ਦੇ ਸ਼ਹਿਰ ਚ ਸਿਸ਼ੇਅਾ ਦੀ ਦੁਕਾਨ ਲਾਈ ਬੈਠਾ ਹੈ...

  • @kharaksingh545
    @kharaksingh545 4 роки тому +156

    26:00-27:55
    ਅੱਖਾਂ ਬੰਦ ਕਰਕੇ ਜਿੰਨੀ ਵਾਰ ਵੀ ਸੁਣਦਾਂ ਤਾਂ,ਮੇਰੀਆਂ ਪਲਕਾਂ ਦੀਆਂ ਬਰੂਹਾਂ ਤੇ ਹੰਝੂਆਂ ਦਾ ਮੇਲਾ ਲੱਗ ਜਾਂਦਾ...ਪੱਕਾ,ਰੱਬ ਵੀ ਏਨਾ ਈ ਸੋਹਣਾ ਹੋਉ...😍

    • @ranjitsingh1238
      @ranjitsingh1238 4 роки тому +5

      Kharak Singh wahhh bhaji kya comment kitaa bhaji kamall e

  • @money69832
    @money69832 Рік тому +1

    ਟਹਿਣਾ ਜੀ ਅਤੇ ਹਰਮਨ ਥਿੰਦ ਜੀ ਦਾ ਬਹੁਤ ਬਹੁਤ ਧਨਵਾਦ ਜੇਹੜੇ ਇਹੋ ਜਿਹੇ ਕਲਾਕਾਰਾਂ ਨੂੰ ਲੋਕਾਂ ਸਹਮਣੇ ਲੈ ਕੇ ਆਉਂਦੇ ਜੇਹੜੇ ਕਿ ਅਸਲ ਵਿਚ ਕਲਾਕਾਰ ਹਨ। ਇਹ ਵਿਚਾਰੇ ਤਾਂ ਬਿਨਫਸੇ‌ ਦੇ ਫੁੱਲਾਂ ਵਰਗੇ ਹੁੰਦੇ ਆ। ਇਹਨਾਂ ਦਾ ਬਹੁਤ ਸੋਸ਼ਣ ਹੋਇਆ ਵਿਚਾਰਿਆਂ ਦਾ। ਇਹਨਾਂ ਦੇ ਸਿਰ ਤੇ ਵੱਡੇ ਵੱਡੇ ਕਲਾਕਾਰ ਅਮੀਰ ਬਣ ਗਏ ਪਰ ਇਹ ਓਥੇ ਦੇ ਓਥੇ ਹੀ ਆ।।।।

  • @ranaratanpal379
    @ranaratanpal379 2 роки тому +2

    ਮੇਮਾਂ ਮਾਂਜਦੀਆਂ ਭਾਂਡੇ ਤੇ ਗੋਰੇ ਪਉਂਦੇ ਪੱਠੇ.. ਚਰਨ ਪਾਜੀ ਜੀ ਇਹ ਗੀਤ ਬਹੁਤ nice ਲਗਾ ਜੀ ਮੈਨੂੰ

  • @bikramjitsingh8889
    @bikramjitsingh8889 4 роки тому +37

    ਰੱਬਾ ਇਸ ਇਨਸਾਨ ਨੂੰ ਖੁਸ਼ ਰੱਖੀ ਵਾਧੀਆ ਬੰਦਾ