Geeta Zaildar - Kalakaran De Kisse (66) - Punjabi Podcast with Sangtar

Поділитися
Вставка
  • Опубліковано 19 січ 2023
  • Geeta Zaildar - Kalakaran De Kisse (66) - Punjabi Podcast with Sangtar
    Released January 20, 2023
    Geeta Zaildar returns with many new funny stories and observations. Both Sangtar and Geeta share funny stories of their contemporary peers.
    More at www.PunjabiPod.com
    - Thanks for supporting, sharing and following Punjabi Podcast.
    Subscribe to this Podcast in your favorite Podcast app:
    Punjabi Podcast
    www.punjabipod.com/
    Apple Podcasts:
    apple.co/3szwHbL
    Google Podcasts:
    bit.ly/3ywKeVk
    Spotify:
    spoti.fi/3yBXh7T
    UA-cam:
    bit.ly/3ld5Bmy
    Connect with Sangtar
    Website: www.sangtar.com
    Facebook: www. Sangtar
    Twitter: / sangtar
    Instagram: / sangtar
    UA-cam: / sangtarheer
    © 2023 Plasma Records.
    #PunjabiVirsa #PunjabiPodcast #SangtarPodcast
  • Розваги

КОМЕНТАРІ • 102

  • @charanjitsinghdhaliwal9099
    @charanjitsinghdhaliwal9099 Рік тому +5

    ਸੰਗਤਾਰ ਭਾਜੀ ਮੇਂ ਹਰ ਰੋਜ਼ ਇਹ ਪ੍ਰੋਗਰਾਮ ਸੁਣਦਾ ਸਾਰਾ ਦਿਨ ਕੁਝ ਨਵਾਂ ਹਿ ਸਿੱਖਣ ਨੂੰ ਮਿਲਦਾ 🙏👍✌️💝🌹

  • @MandeepSingh-dx5gm
    @MandeepSingh-dx5gm Рік тому +4

    ਬਹੁਤ ਵਧੀਆ ਭਾਜੀ। ਦੇਬੀ ਜੀ ਨਾਲ ਮੁਲਾਕਾਤ ਦੋਬਾਰਾ ਕਰੋ।

  • @HARPREETSINGH-pr6nf
    @HARPREETSINGH-pr6nf Рік тому +3

    ਸਤਿ ਸ੍ਰੀ ਆਕਾਲ ਭਾਜੀ, ਬੋਹਤ ਸੋਹਣੀ ਗੱਲ਼ ਬਾਤ ਕੀਤੀ ਭਾਜੀ,, ਭਾਜੀ ਥੋਡੀ ਕੁਰਸੀ ਦੇ ਪਿੱਛੇ ਪੰਜਾਬ ਦੇ ਨਕਸ਼ੇ ਦੀ ਫ਼ੋਟੋ ਲੱਗੀ ਬਹੁਤ ਸੋਹਣੀ ਲੱਗੂ ਧੰਨਵਾਦ ਜੀ।

  • @indrpowar
    @indrpowar Рік тому +3

    Geeta paaji kenda peeezey aa gye hun chaliye 😅😅😅

  • @harpreetsinghmoga
    @harpreetsinghmoga Рік тому +1

    ਬਹੁਤ ਵਧੀਆ ਸੰਗਤਾਰ ਜੀ।
    ਬਹੁਤ-ਬਹੁਤ ਧੰਨਵਾਦ।

  • @JatinderKumar-kg4im
    @JatinderKumar-kg4im Рік тому +15

    ਭਾਜੀ ਹੱਸ ਹੱਸ ਢਿੱਡ ਪੱਕ ਗਿਆ। ਰਾਤ ਦਾ ਇਕ ਵੱਜ ਗਿਆ ਸੁਣ ਰਿਹਾ ਸੀ ਤੇ ਸੁਣਦਾ ਸੁਣਦਾ ਕਲਾ ਈ ਹੱਸੀ ਜਾਦਾ ਆ। ਧੰਨਵਾਦ ਸੰਗਤਾਰ ਭਾਜੀ ❤❤❤❤

  • @VFX_Karan371
    @VFX_Karan371 Рік тому +2

    ਭਾਜੀ ਬਹੁਤ ਵਧੀਆ

  • @rangpunjabde2002
    @rangpunjabde2002 Рік тому +3

    ghaint a ...veer ji Debi Bai fer to

  • @NirmalKumar-dl8lc
    @NirmalKumar-dl8lc Рік тому +1

    ਬਹੁਤ ਵਦੀਆ ਜੀ.....ਪੈਸੇ ਚੁੱਗਣ ਵਾਲੀ ਗੱਲ ਤੇ ਤਾਂ ਠਹਾਕਾ ਹੀ ਨਿੱਕਲ ਗਿਆ 😀

  • @gurwinderkaur9760
    @gurwinderkaur9760 Рік тому +1

    ਸਤਿ ਸ਼੍ਰੀ ਅਕਾਲ ਜੀ ਸੰਗਤਾਰ ਵੀਰ ਜੀ ਬਹੁਤ ਵਧੀਆ ਪ੍ਰੋਗਰਾਮ ਜੀ 🙏🙏🙏🙏🙏

  • @BaljinderSingh-ni6kw
    @BaljinderSingh-ni6kw Рік тому +2

    ਕਮੇਟੀ ਦਾ ਬੰਦਾ ਗਾਈ ਜਾਂਦਾ😂
    Bhaji bht ghaint podcast
    Asi v thoade area mahilpur cho e aa

  • @AmandeepSingh-lc6jl
    @AmandeepSingh-lc6jl Рік тому +1

    ਬਹੁਤ ਸੋਹਣੀ ਗੱਲਬਾਤ ਕੀਤੀ ਹੈ ਵੀਰ ਜੀ

  • @kuldeepjoshi4258
    @kuldeepjoshi4258 Рік тому +2

    Amazing galbat sangtar ji God bless you 🙏

  • @sandeepsingh-qr8bb
    @sandeepsingh-qr8bb Рік тому

    Bahut wadiya galbat aa ji

  • @jaspalkumar4751
    @jaspalkumar4751 Рік тому +2

    22 ji aap tusi canada amrica ponch gae te galla karde music pinda vich ponch jave tusi ponch karo pinda vich javo tusi gon vaste lakha vich keemta lende o

  • @pritpalkaurudasi9139
    @pritpalkaurudasi9139 Рік тому +3

    Waheguru bless you mere veer

  • @Arabiantrucker1987
    @Arabiantrucker1987 Рік тому

    ਘੈਂਟ ਗੱਲਾਂ ਬਾਤਾਂ ਵੀਰੋ ❤️🙏 ਬਹੁਤ ਸਾਰਾ ਪਿਆਰ ਮਲੇਸ਼ੀਆ 🇲🇾 ✈️ ਤੋਂ

  • @Mandeep_shergill17
    @Mandeep_shergill17 Рік тому +1

    ਸੰਗਤਾਰ ਜੀ ਸਤਿ ਸ੍ਰੀ ਅਕਾਲ ਜੀ
    ਅੱਜ ਵਧੀਆ ਰੋਣਕ ਮੇਲੇ ਵਾਲਾ ਪਰੋਗਰਾਮ ਸੀ ਵਧੀਆ ਲੱਗਾ ਜਿਉਂਦੇ ਵਸਦੇ ਰਹੋ ਤੇ ਸਦਾ ਚੱੜਦੀ ਕਲਾ ਵਿੱਚ ਰਹੋ ਜੀ

  • @gurjeetsingh5877
    @gurjeetsingh5877 Рік тому

    ਬਹੁਤ ਵਧੀਆ ਲੱਗੀ ਗੱਲਬਾਤ ਅਤੇ ਤਰੀਕਾ,,,

  • @balwinderkaurbenipal6277
    @balwinderkaurbenipal6277 Рік тому +1

    Wah ji wah bahut vadhia ji💯💯💯

  • @gurindersingh9107
    @gurindersingh9107 Рік тому +1

    ਸਤਿ ਸ੍ਰੀ ਅਕਾਲ ਜਨਾਬ ਹਰਮਨਜੀਤ ਤੇ ਮਨਪਰੀਤ ਨਾਲ ਵੀ ਮੁਲਾਕਾਤ ਕਰੋ ਕਿਰਪਾ ਕਰਕੇ ।ਧੰਨਵਾਦ

  • @kamsingh7245
    @kamsingh7245 Рік тому +1

    Definitely,Knowledge mildi hai paaji.

  • @amritamrit9938
    @amritamrit9938 Рік тому

    Bhut bdiya sagtar ji and geeta ji

  • @deephundal5918
    @deephundal5918 Рік тому

    Geeta zaildar bhut ghaint singer aa
    Bai di awaaj v bhut sohni aa,Always hitt aa..baaki sangtar bhaji da koi jwaab nii aa..

  • @harmandhillon3710
    @harmandhillon3710 Рік тому

    Superbbbb…. Keep doing it sangtar bai ji👌🏻

  • @Kularsarpanch
    @Kularsarpanch Рік тому +2

    ਕਰਤਾਰ ਪੁਰ ਵਾਲਾ ਜੁਗਾੜੀ ਦਲਵਿੰਦਰ ਦਿਆਲਪੁਰੀ ਤਾਂ ਨੀ ਸੀ ??

  • @gurmeetsingh1583
    @gurmeetsingh1583 Рік тому

    Bahut vdhia bhaji jari rakho podcast

  • @AvtarBhatti206
    @AvtarBhatti206 Рік тому

    Bahut vadhiya Bhaji Maza aa gya ji 👍👍😀😀

  • @bindaladdysandhu6904
    @bindaladdysandhu6904 Рік тому

    ਸਤਿ ਸ੍ਰੀ ਅਕਾਲ ਦੋਨੋ ਵੀਰਾ ਨੂੰ ਜੀ ਮੈਂ ਬਲਵਿੰਦਰ ਤਰਕਸ਼ੀਲ ਨਿਊਜ਼ੀਲੈਂਡ ਤੋਂ ਵੀਰ ਜੀ ਮੈਂ ਤੁਹਾਨੂੰ ਇਕ ਸਵਾਲ ਭੇਜੀਆਂ ਸੀ ਗੀਤੇ ਨੂੰ ਕਰਨ ਲਈ ਭੇਜਿਆ ਸੀ ਸਕੂਟਰ ਤੇ ਮੱਝ ਲੇ ਕੇ ਆਏ ਸੀ ਮੈਰੇ ਸੋਹਰੇ ਗੀਤੇ ਦੇ ਪਿੰਡ ਹਨ ਮੈਂ ਤੇ ਗੀਤਾ ਮੱਝ ਲੈਣ ਗਏ ਸੀ ਗੀਤੇ ਦੀ ਭੈਣ ਦੇ ਘਰੋਂ ਉਹ ਵੀ ਸਕੂਟਰ ਤੇ

  • @jassbajwajalandhar
    @jassbajwajalandhar Рік тому +1

    bhut vdia gallan paji❤

  • @JungleePunjabi
    @JungleePunjabi Рік тому +2

    Nice talk! Shamshad Ali g pesh kro bhaji 🙏🏽

  • @Geet_Gurjeet
    @Geet_Gurjeet Рік тому

    ਬਹੁਤ ਵਧੀਆ ਗੱਲਬਾਤ 👌

  • @harvindersekhon8454
    @harvindersekhon8454 Рік тому +1

    Super 👍

  • @verrk12
    @verrk12 Рік тому +1

    Sirrraaa kra ta 22 ji Dona ne hahaha 🙏🏻🙏🏻

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @harjotsinghhoney430
    @harjotsinghhoney430 Рік тому

    Great

  • @gurjitsingh1914
    @gurjitsingh1914 7 місяців тому

    Nice Show.

  • @pavitarsingh3031
    @pavitarsingh3031 Рік тому +2

    Debi ❤❤❤❤❤❤❤❤❤

  • @harrykangmusic1821
    @harrykangmusic1821 Рік тому

    Super video

  • @laxmikant5009
    @laxmikant5009 Рік тому

    Nice episode ji 🙏🙏🙏🙏

  • @gurjantsingh170
    @gurjantsingh170 Рік тому

    Amb wali gall kaint bha g

  • @MeharSinghpannu
    @MeharSinghpannu Рік тому

    Sangtar always good 👍🏻 ❤ Vadia lagda galan sunke

  • @prof.kuldeepsinghhappydhad5939

    Nice 👌

  • @kulwantaulakh3369
    @kulwantaulakh3369 Рік тому +1

    Nice

  • @s.k.khardiyas.k.khardiya2787

    Very nice

  • @mandeepsandhu3436
    @mandeepsandhu3436 Рік тому

    ਸ਼ਾਨਦਾਰ ਗੱਲਬਾਤ 💞

  • @dr_jagraj_bhullar
    @dr_jagraj_bhullar Рік тому +1

    👌❤️❤️

  • @varinderkalyanpuri2645
    @varinderkalyanpuri2645 Рік тому

    ਸੰਗਤਾਂਰ ਵੀਰ ਜੀ ਤੁਸੀ ਲਾਜਵਾਬ ਹੋ

  • @VishalRana-de3mk
    @VishalRana-de3mk Рік тому

    Nice❤❤❤

  • @pardeepkaur666
    @pardeepkaur666 Рік тому

    Great job sangtar ji🙏🏼

    • @jyotijot3303
      @jyotijot3303 Рік тому

      ਸਾਡੇ ਸਿਰ ਤੇ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰ ਰਹੇ ਹਨ ਜੀਣ ਨਹੀਂ ਦਿੰਦੇ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ

  • @sukhdeepsidhu529
    @sukhdeepsidhu529 Рік тому

    Good veer ji

  • @sunilGujjar-yf9mk
    @sunilGujjar-yf9mk Рік тому

    ਸਤ ਸ੍ਰੀ ਆਕਾਲ ਜੀ 🙏

  • @harrykangmusic1821
    @harrykangmusic1821 Рік тому

    My favorite person sangtar paji

  • @satnamsinghchauhan6145
    @satnamsinghchauhan6145 Рік тому

    Sangtar. Bhai. Banda. Sira. tu

  • @sachdahoka2304
    @sachdahoka2304 Рік тому +1

    24.35 te dalwinder dyalpuri di gal kiti

  • @malkitsinghmalkitsingh6952
    @malkitsinghmalkitsingh6952 Рік тому

    ਸਿਰਾ ਇੰਟਰਵਿਊ

  • @satnamsinghsingh4252
    @satnamsinghsingh4252 Рік тому

    Sangtaar ji asi raat nu ghar vich kum karde han te bus tuhade podcast hi subde rehnde aan badaa swaad aunda a te sangeet da besumaar gyan milda a main v likhda te maada mota gaa lainda ha tuhanu sunke najjare aa jaande ne tusi sangeet de sagar ho parmatma tuhanu lummi ummar deve tan jo sada margdarshan hunda rahe muthaa tekde aan ji

  • @karamjitkaur384
    @karamjitkaur384 Рік тому

    Very nice ji 👌 🙏👌👌👌

  • @santbhindranwalejidefanche8767

    20:52 ਗ਼ਲਤ ਫ਼ਹਿਮੀ ਨਹੀਂ BHULEKHA (ਭੁਲੇਖਾ) ਹੁੰਦਾ ਗਾ ਜੀ

  • @LovepreetSingh-ms6eu
    @LovepreetSingh-ms6eu Рік тому

    ❤️

  • @globalsikhaid4486
    @globalsikhaid4486 Рік тому

    ਭਾਜੀ ਬਹੁਤ ਅਮੀਰ ਏ ਬੋਲੀ ਪੰਜਾਬੀ

  • @MrSamarsingh
    @MrSamarsingh Рік тому

    Love from ludhiana Navy Johal ❤

  • @balvirsingh9650
    @balvirsingh9650 Рік тому

    ਪ੍ਰੋਫੈਸਰ ਸ਼ਮਸ਼ਾਦ ਜੀ ਹੋਰਾਂ ਦੇ ਇੰਦਰਜੀਤ ਨਿੱਕੂ ਰੌਸ਼ਨ ਪ੍ਰਿੰਸ ਵੀ ਸ਼ਗਿਰਦ ਨੇ

  • @pavitarsingh3031
    @pavitarsingh3031 Рік тому +1

    Virk Ranjit da Ghana hun mrjaaniye bulaya v ni boldi

  • @gurjotuppal4852
    @gurjotuppal4852 Рік тому

    listening in mixing process

  • @santbhindranwalejidefanche8767

    12:53 ਬੜੇ ਨਹੀਂ ਬੱਡੇ/ਵੱਡੇ
    ਜੀ 😁

  • @satindersingh341
    @satindersingh341 Рік тому

    ✌️👍👍

  • @deepsangatpuria1912
    @deepsangatpuria1912 Рік тому +1

    Udeek aa ji

  • @shiv0786
    @shiv0786 Рік тому

    ਤੁਸੀਂ ਜ਼ਿੰਦਗੀ ਵਿੱਚ ਕੁੱਝ ਵੀ ਸਿੱਖ ਸਕਦੇ ਹੋ।
    ਪਰ ਦਿਲ ਚ ਸਿੱਖਣ ਦੀ ਚਾਹਤ ਹੋਣੀ ਚਾਹੀਦੀ ਹੈ।

  • @Save.Punjab
    @Save.Punjab Рік тому +1

    Harbalav Sangeet devi talab mandir hunda c I think asi v sunan Jane c pehla samjh nahi c ohdi Hon sochde k kida vadia Sangeet c

  • @shalineegusain3589
    @shalineegusain3589 Рік тому

    God bless you all! 🕶✍️

  • @b.s_ghuman2244
    @b.s_ghuman2244 Рік тому

    ਦਲਵਿੰਦਰ ਦਿਆਲਪੁਰੀ ਭਾਜੀ।

  • @pitanangalia1026
    @pitanangalia1026 Рік тому

    ਭਾਜੀ ਇੱਕੋ ਸਮੇਂ ਤਿੰਨ ਚਾਰ ਚਿਹਰਿਆਂ ਨਾਲ ਵੀਡਿਓ ਕਰ ਕੇ ਦੇਖੋ ਜੀ, ਸਾਂਝੀ ਕਾਲ 😶😶

  • @jassbajwajalandhar
    @jassbajwajalandhar Рік тому

    he gallan apne bachya nu daso veero assi vi apne nu dasa gye

  • @ParminderSingh-qq6is
    @ParminderSingh-qq6is Рік тому

    Virji ik vari phir Nuri ji nal milva dao

  • @surindersingh7094
    @surindersingh7094 Рік тому

    ਸਿਤਾਰ ਸਾਹਿਬ ਨਵੈ ਨੂੰ ਕੀ ਪਤਾ ਚੰਬਾ ਚਰਖਾ ਵੇਲਣਾ ਮੀਨ ਕਪਾਹ ਵਾਲਾ ਕਮਾਦੀ ਪੀੜਨ ਚੁੰਬਾ ਖੱਦਰ ਰੱੜਾ ਪਟੱਕ

  • @prabhjot7854
    @prabhjot7854 Рік тому

    Aaj da ta sidhu hi va

    • @santbhindranwalejidefanche8767
      @santbhindranwalejidefanche8767 Рік тому

      ਭੇਡ ^^ 🐑🐑🐑

    • @santbhindranwalejidefanche8767
      @santbhindranwalejidefanche8767 Рік тому

      Ohda es video naal ki lega tega???

    • @prabhjot7854
      @prabhjot7854 Рік тому

      @@santbhindranwalejidefanche8767 ih vi singer va insaniyat tor te gal vi ni kar sakde so budi man ji .

    • @santbhindranwalejidefanche8767
      @santbhindranwalejidefanche8767 Рік тому

      @@prabhjot7854 ਕਰੋ ਗੱਲ ਜੀ ਸੱਦਕੇ ਕਰੋ, ਪੂਰਾ ਸਮਰਥਨ ਐ ਮੇਰੇ ਬੰਨਿਓਂ। ਪਰ ਓਹਦਾ ਏਸ ਪੋਡਕਾਸਟ ਨਾਲ਼ ਕੋਈ ਲੇਗਾ ਤੇਗਾ ਨਹੀਂ ਹੈਗਾ ਜੀ। ਜੇ ਊਂ ਕਹਿਣਾ ਚਾਉਨੇ ਓਂ ਕੀ ਸਿੱਧੂ ਭਾਈ ਤੇ ਬੀ ਗੱਲ ਕਰੋ ਓਹ ਫੇਰ ਅੱਡ ਗੱਲ ਐ ਪਰ ਐਂ ਈ ਬਿਣਾ ਗੱਲੋਂ ਕੇਹ ਦੇਣਾ "ਅੱਜ ਦਾ ਤਾਂ ਸਿੱਧੂ ਹੀ ਵਾ", ਇਹ ਤਾਂ ਕੋਈ ਗੱਲ ਈ ਨੀ ਬਣੀ ਬੀਰੇ।

    • @prabhjot7854
      @prabhjot7854 Рік тому

      @@santbhindranwalejidefanche8767 tu mhan va ji.bus waheguru sab da pla kare ji

  • @jatindersingh7387
    @jatindersingh7387 7 місяців тому

    Eh 3 bhai sleeke wale baap di olaad aa

  • @jatindersingh7387
    @jatindersingh7387 7 місяців тому

    Thuda teaam khlaas

  • @viratkohli.indian
    @viratkohli.indian Рік тому

    Sidhu moose ala ni ban na kise ne gite varge ta bakri singer a 🙊

    • @ranjitsingh1238
      @ranjitsingh1238 Рік тому

      Teri ki BBB ker digital ohnee

    • @viratkohli.indian
      @viratkohli.indian Рік тому

      @@ranjitsingh1238 viche tere varge di BBB karke bund mari lagdi kise ne tahi gal ni dasni aundi tenu . Sale tere varge pind bund dende hunde te glla vich vich lul lain a jande parvaar vaste koi ni leja ghar lod huni vadu turi ferdi koi tahi ethe a geya .🫒💪

    • @balvirsingh9650
      @balvirsingh9650 Рік тому +2

      ਭੋਰਤੀ ਚਵਲ਼ਾ

    • @santbhindranwalejidefanche8767
      @santbhindranwalejidefanche8767 Рік тому

      @@balvirsingh9650 ਓਹੀ। ਸਾਰਿਆਂ ਦਾ ਗਲਾਮਾ ਫੜੀ ਜਾਂਦੇ ਨੇ, ਬੀ ਭਾਈ ਇਹਨੇ ਕੀ ਬਗਾੜ ਤਾ ਤੇਰਾ 🤦🏽‍♂️

    • @santbhindranwalejidefanche8767
      @santbhindranwalejidefanche8767 Рік тому

      ਮਾਰ ਲਓ ਜਬਲਾਂ

  • @satinderpalsingh8672
    @satinderpalsingh8672 Рік тому +1

    🙏

    • @kulvirsingh587
      @kulvirsingh587 Рік тому

      Bhaji eh gal bahut badhiya laggi ke jekar koi sikhna chahunda hai ta oh kithon apna start le sakda hai. Thanks our Punjabies jehre gurughar vi apne naal le ke chal rahe ne

  • @nirbhaisingh6456
    @nirbhaisingh6456 Рік тому

    ਥੋਡੇ ਘੁੱਗੀ ਲੋਟ ਆ ਗਈ ।ਗੱਲ ਕਰ ਲਾਇਨ ਛੋਟੀ ਖੇਤੀ ਵਾਲੀ ਨਹੀਂ ਸੀ