Jithe baba sahi babe ne ta ohi gallan dikhania jithe oo sahi ne ohne ooo part te Katt hi ditte chackar hi Sara view te paisia da va jede baba UA-cam te adda la ke kmaunda va
Aa gal Bht vdeya lgye jo aa veer samne aa k gal kite h edaa hi sb samne aa k muh ta gal krn bhut vadey veer ji waheguru ji tuhda sab ta bht mahr krn ji 🙏
Main Pakistan tu han veere tohada kam bhot hi changa hai mawan nal nuhan de bache milana bara hi changa kam hai q k tohada kam hi tohade lai akhrat da saman hai g dil tu salute hai tohanu
Loki singers actors de fan bande ne idol banonde aa apna.. But mera te aa veer idol aa mai enha da fan aa... Respect bro rabb da kamm krn daye je tuhi❤❤❤❤sab nu ehda de insaan da fan hona chahida apna idol banona chahida❤🙏
Sadowaal wale veerayan nu salute 🙋♂️ aa 22 g good job. Pind da sarpanh saab kah Raha Pal 22 jee nu fallow kar Raha hai fer v apna pind da pata he nai gal sochan vali AA 🤔 Baki WAHEGURU JEE sab Dakh Raha hai .🙏 Pall 22 g lai ta koi sabd he nai mare demag vich ke Recpect lai kee use kara .🙏🤗🤗🤗🤗🤗
Salute ਹੈ ਪਾਲ ਵੀਰ ਨੂੰ। ਘੱਟ ਹੁੰਦੇ ਨੇ ਲੋਕ ਪਾਲ ਵੀਰ ਵਰਗੇ।
Ppp0
ਸਰਪੰਚ ਵੀ ਜ਼ੁਲਮ ਕਰਨ ਵਿੱਚ ਭਾਗੀਦਾਰ ਐ ਜੀ
ਬਾਬਾ ਜੀ ਤਾਂ ਚੰਗਾ ਕੰਮ ਕਰਦੇ ਐ ਤੂੰ ਵੀ ਕਰਲਾ ਸਰਪੰਚਾ
ਮੱਥਾ ਟੇਕਦਾ ਸਤਪਾਲ ਵੀਰ ਜੀ 🙏
ਸਿਰ ਝੁਕਦਾ 🙇♂️ ਤੁਹਾਨੂੰ ਦੇਖ ਕੇ 🙏
ਰੱਬ ਨੇ ਤੁਹਾਨੂੰ ਭਾਈ ਘਨਈਆ ਬਣਾ ਕੇ ਭੇਜਿਆ ਧਰਤੀ ਤੇ ਲੋੜਵੰਦਾ ਦੁਖੀਆਂ ਦੀ ਸੇਵਾ ਕਰਨ ਲਈ 🙏
ਵਾਹਿਗੁਰੂ ਜੀ ਮੇਹਰ ਕਰਨ ਮੇਰੇ ਸਤਪਾਲ ਵੀਰ ਜੀ ਤੇ 🙏
Love from bihar ❤
Aap kaha pe bhi ni ho rha hai to àSS$₹$₹$₹$₹€2
Waheguru ji ka khalsa Waheguru ji ke fathe Waheguru ji mahar karyo ji sab ta🙏🌺🙇♀️
🙏🙏ਪਾਲ ਖਰੌੜ ਵੀਰ ਰੱਬ ਤੈਨੂੰ ਹੋਰ ਬਹੁਤ ਲੋਕਾਂ ਦੀ ਸੇਵਾ ਕਰਨ ਦੀ ਸਮਸਤ ਬਖਸੇ ਜੀ🙏🙏 ਵਾਹੇਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤੇਹ ਜੀ 🙏🙏
ਦਿਲੋਂ ਸਤਿਕਾਰ ਕਰਦੇ ਹਾਂ ਵੀਰ ਪਾਲ ਖਰੌੜ ਛੋਟੇ ਵੀਰ ਜੀ । ਸੱਚੇ ਪਾਤਸ਼ਾਹ ਆਪ ਨੂੰ ਹਰ ਮਦਾਨ ਫਤਹਿ ਬਖਸ਼ਿਸ਼ ਕਰਨ ਤੇ ਹਮੇਸ਼ਾ ਚੜ੍ਹਦੀਕਲਾ ਵਿਚ ਰੱਖਣ ਜੀ ।ਬਹੁਤ ਬਹੁਤ ਦੁਆਵਾਂ ਤੇ ਪਿਆਰ ਜੀ ।
A
ਪਾਲ ਵੀਰ ਜਿਉਂਦਾ ਰਹੈ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ
Waheguru jibhli kre eh vichara apne ghar jave
4
@@rajpalkaur7753 5
4
@@rajpalkaur7753 r
ਵਾਹਿਗੁਰੂ ਜੀ ਏਸ ਵੀਰਾਂ ਨੂੰ ਵੀ ਕਰਦੀ ਕਲਾ ਬਖਸ਼ਣ ਜੀ ਜਿਹਨਾ ਨੇ ਕੈਮਰੇ ਅੱਗੇ ਆਣ ਕੇ ਸਾਰੀ ਗੱਲ ਦੱਸੀ ਸਲੂਟ ਏ ਇਹੋ ਜਹੇ ਵੀਰਾਂ ਨੂੰ ❤❤
ਵਾਹਿਗੁਰੂ ਜੀ ਵਾਹਿਗੁਰੂ ਪਾਲ ਬਾਈ ਜੀ ਇਹ ਲੋਕ ਬੇਸ਼ਰਮ ਨੇਂ ਮਾਹਾਂ ਬੇਸ਼ਰਮ ਲੋਕ ਨੇ ਲਹਾਣਤਾ ਬਹੁਤ ਸਾਰੀਆਂ ਲਾਹਨਤਾਂ ਪਾਈਆਂ ਜਿਸ ਵਿਚ ਇਹ ਗ਼ਰਕ ਜਾਵੇ ਮੁੜ ਕੇ ਨਾ ਨਿਕਲੇ ਕੋਈ ਵਾਹਿਗੁਰੂ ਜੀ ਦਾ ਡਰ ਨਹੀਂ
ਵੀਰ ਜੀ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰਖੇ
ਏਦਾਂ ਦਾ ਸਰਪੰਚ ਨਾ ਹੋਵੇ ਕਿਸੇ ਪਿੰਡ ਦਾ ਜੋਂ ਏਦਾ ਗਲਤ ਬੰਦਿਆ ਦਾ ਸਾਥ ਦਿੰਦਾ
ਤੁਸੀਂ ਬਹੁਤ ਸੋਹਣਾ ਬੋਲਦੇ ਐ ਵੀਰੇ ਵਾਹਿਗੁਰੂ ਨੇ ਤਵਾਨੂ ਸੇਵਾ ਬਖਸੀ ਬਖਸ਼ੀ ਐ ਵੀਰੇ
ਸਤਪਾਲ ਬੇਟਾ ਇਹਨਾਂ ਲੋਕਾਂ ਨੂੰ ਨਾ ਸ਼ਰਮ ਨਾ ਲਿਹਾਜ ਹੁੰਦਾ ਹੈ ਜ਼ੁਲਮੀ ਲੋਕ ਹਨ ਇਹ , ਉੱਪਰੋਂ ਦੰਦ ਕੱਢ ਰਹੇ ਹਨ । ਬੇਟਾ ਸਤਪਾਲ ਤੁਸੀ ਬਹੁਤ ਵਧੀਆ ਕੰਮ ਕਰ ਰਹੇ ਹੋ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਤੰਦਰੁਸਤ ਰੱਖਣ 🙏
Jithe baba sahi babe ne ta ohi gallan dikhania jithe oo sahi ne ohne ooo part te Katt hi ditte chackar hi Sara view te paisia da va jede baba UA-cam te adda la ke kmaunda va
O
@@psychojohn5320 ਕਿਸੇ ਨੂੰ ਗੁਲਾਮ ਬਣਾ ਕੇ ਰਖਿਆ ਹੋਵੇ , ਬਿਨਾ ਤਨਖਾਹ ਤੋਂ ਕੰਮ ਕਰਵਾਇਆ ਜਾਵੇ ਇਹ ਬਹੁਤ ਗਲਤ ਹੈ। ਇਹੋ ਜਿਹੇ ਲੋਕ ਮੰਦਬੁੱਧੀ ਤੋਂ ਵੀ ਕੰਮ ਕਰਵਾਉਣ ਤੋਂ ਗੁਰੇਜ ਨਹੀਂ ਕਰਦੇ
@@psychojohn5320tu kyu nai eh kam kar lainda ??
@@psychojohn5320❤
ਪਾਲ ਵੀਰਾ ਗਰੀਬਾਂ, ਮਜ਼ਲੂਮਾਂ, ਮਾਨਸਿਕ ਰੋਗੀਆਂ, ਗ਼ੁਲਾਮਾਂ ਤੇ ਬੇਸਾਹਰਾ ਮਜਬੂਰਾਂ ਦਾ ਮਾਸੀਹਾ ਹੈ ਵੀਰ ਨੂੰ ਦਿਲੋਂ ਪ੍ਰਨਾਮ।
ਪਾਲ ਪੁੱਤਰ ਇੰਨਾਂ ਲੋਕਾਂ ਦੀ ਜ਼ਮੀਰ ਮਰ ਗਈ ਹੈ ਮਾਂ ਬਾਪ ਦੇ ਪੁੱਤਰ ਦਾ ਕਿਆ ਹਾਲ ਕੀਤਾ ਇਸ ਬੱਚੇ ਦੀ ਮਿਹਨਤ ਦਿੱਤੀ ਜਾਵੇ🙏👏🙏👏
ਵਾਹੇਗੁਰੂ ਜੀ ਸਭ ਦੇ ਮਨ ਚੰਗੇ ਕਰ ਤਾਂ ਜੌ ਸਾਰੇ ਲੋਕ ਮਨੁੱਖਤਾ ਦੀ ਸੇਵਾ ਕਰਨ ਲੱਗ ਜਾਣ
ਪਾਲ ਬੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਬਾਬਾ ਨਾਨਕ ਤੁਹਾਡੇ ਨਾਲ ਹੈ ਵਾਹਿਗੁਰੂ ਵਾਹਿਗੁਰੂ
ਆ ਨੋਜਵਾਨ ਸਾਮਣੇ ਆ ਕੇ ਬੋਲੇ ਬਹੁਤ ਵਧਿਆ ਕੰਮ ਕੀਤਾ ਮੁੰਡੇ ਨੇ ਪੁਰੀ ਦਲੇਰੀ ਕੀਤੀ
ji veera hr koi bol da ni c
ਨੌਜਵਾਨਾਂ ਦਾ ਧੰਨਵਾਦ ਪਾਲ ਖਰੌੜ ਜੀ ਤੁਹਾਡਾ ਧੰਨਵਾਦ ਗਰੀਬ ਦੇ ਮਸੀਹਾ ਹੋ
ਜ਼ੁਲਮ ਦੇ ਖ਼ਿਲਾਫ਼ ਅਵਾਜ਼ ਉਠਾਉਣ ਵਾਲਿਆਂ ਨੂੰ ਸਲਾਮ।
ਸਤਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਲੰਬੀ ਉਮਰ ਕਰੇ ਵੀਰ ਜੀ ਤੁਸੀਂ ਮੰਨਬੁਧੀ ਵੀਰਾ ਦੀ ਮਦਦ ਕਰਦੇ ਹੋੋ ਤੇ ਮੰਨ ਨੂੰ ਬਹੁਤ ਖੁਸ਼ੀ ਹੁੰਦੀ ਹੈ🙏🙏🙏🙏🙏ਵੀਰ ਜੀ ਦਿਲੋ ਧੰਨਵਾਦ
Aapna pharj seva sosaity jindabad. God bless you.
ਕਿੰਨੇ ਕੇਸ ਹੋ ਚੁੱਕੇ ਨੇ ਪਾਲ ਵੀਰ ਸਰਕਾਰਾਂ ਅਜੇ ਵੀ ਸੁੱਤੀਆਂ ਪਈਆਂ ਨੇ ਸਾਰੇ ਪਿੰਡਾਂ ਦੇ ਸਰਪੰਚ ਇਕੱਠੇ ਕਰਕੇ ਕੋਈ ਨਾ ਕੋਈ ਉਪਰਾਲਾ ਕਰਨਾ ਚਾਹੀਦਾ ਵੀਰ ਜਿੰਨੇ ਵੀ ਨੇ ਸਾਰੇ ਛੁਡਵਾਉਣੇ ਚਾਹੀਦੇ ਨੇ ਪਾਲ ਵੀਰ ਬਹੁਤ ਵਧੀਆ ਪਹਿਲਾ ਪੰਜਾਬੀਆ ਨੂੰ ਸਾਂਭਣਾ ਜ਼ਰੂਰੀ ਆ ਸਹੀ ਕਿਹਾ ਤੁਸੀਂ
ਭਰਾ ਸਰਪੰਚ ਇਹਨਾਂ ਖਿਲਾਫ ਕਦੀ ਨਹੀਂ ਹੋ ਸਕਦੇ।।ਜਿੱਥੇ ਇਹ ਹੁੰਦੇ ਆ ਓਥੇ ਘੱਟੋ ਘੱਟ 50 ਵੋਟਾਂ ਹੁੰਦੀਆਂ ਇਹਨਾਂ ਦੀਆਂ।।ਭਾਵੇਂ ਕੋਈ ਮੌਜੂਦਾ ਸਰਪੰਚ ਆ ਭਾਵੇਂ ਪੁਰਾਣਾ ਭਾਵੇਂ ਚਾਹਵਾਨ ਕੋਈ ਇਹਨਾਂ ਦੇ ਖਿਲਾਫ ਨੀ ਹੋਣਾ ਚਾਹੁੰਦਾ ਕਿਉੰਕਿ ਇਹਨਾਂ ਦੀਆਂ ਵੋਟਾਂ ਹਮੇਸ਼ਾ ਪੈਂਦੀਆਂ ਨੇ ਪੈਸੇ ਦੇ ਸਿਰ ਤੇ।ਇਹ ਸਾਰੇਆ ਨਾਲ ਵੋਟਾਂ ਟਾਈਮ ਬੰਦੇ ਭੇਜਕੇ touch ਚ ਹੁੰਦੇ,ਪੈਸੇ ਸਾਰੇਆ ਤੋਂ ਲੈਂਦੇ ਆ ਜੀਹਨੇ ਸਭ ਤੋਂ ਵੱਧ ਦੇ ਦਿੱਤੇ ਓਹਨੂੰ ਵੋਟ ਪਾਉਂਦੇ ਆ।ਮੁੱਲ ਵਾਲੀਆਂ ਵੋਟਾਂ ਨੇ ਇਹ ਕੈਸ਼ ਵੋਟਾਂ
Ap Sab dukhi insanyet ki khidmat kar ke bohat bohat hi umda kam kar Rahe han
ਪ੍ਰਮਾਤਮਾ ਚੜਦੀਕਲਾ ਚ ਰੱਖੇ ਬਾਈ ਬੱਚੇ ਦਾ ਪਰਿਵਾਰ ਜਲਦੀ ਮਿਲੇ ਵਾਹਿਗੁਰੂ ਕਿ੍ਪਾ ਕਰੇ ਜੀ
ਪਾਲ ਵੀਰ ਨੂੰ ਵਾਹਿਗੁਰੂ ਬਹੁਤ ਲੰਬੀ ਉਮਰ ਬਖਸ਼ੇ
Love Respect From 🇵🇰❤ Great job Sir ji Apko Es Kaam K Ajar Milly G Inshallah Allah Pak Apko Or Himmat Dy Masom logon k Madat krny k 🙏
ਪਾਲ ਵੀਰ ਜਿਉਂਦੇ ਰਹੋ ਸਰਪੰਚ ਦੀ ਇਨਸਾਨੀਅਤ ਵੀ ਮਰੀ ਹੋਈ ਹੈ।
ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਵਾਹਿਗੁਰੂ ਸਤਿਨਾਮ ਜੀ
Aap Jo kam kr rhe ho ye Kam koi himat wala hi kr sakta h ❤❤❤ aap bhot hi ache ho bhaai sahb
Shareaam aa k bolna boht himat di gll a pal veer lyi ta hamesha dua hi ne es war ehna brothers nu v salute aa jo samne aa k bole god bless you
ਇਹਨਾ ਵਰਗੇ ਵੀਰ ਅੱਗ ਆਣ ਤਾਂ ਪਤਾ ਨੀ ਕਿਨੇ ਕੇ ਵੀਰਾਂ ਦੇ ਘਰ ਲੱਭ ਜਾਣੇ ਨੇ ਵਾਹਿਗੁਰੂ ਜੀ ❤❤
ਵਾਹਿਗੁਰੂ ਸਮੱਤ ਬਖਸ਼ੇ ਪਾਪੀ ਪਰਿਵਾਰ ਨੂੰ 🙏
ਬਾਈ ਜੀ ਏ ਸਾਡੇ ਪਿੰਡ ਦੇ ਲਾਗੇ ਆ ਗੁੱਜਰਾਂ ਨੇ ਗੰਦ ਪਾਇਆ ਸਾਲਿਆ ਨੇ ਹੁਣ ਅੱਗੇ ਤੂੰ ਅਸੀਂ ਧਿਆਨ ਰੱਖੋ ਗਏ ਬਾਈ ਧੰਨਵਾਦ ਏਦੀ ਜਾਨ ਛੜਵੋਨ ਲਈ
Waheguru ji pal Veer nu hamesha chardikala ch rakhn waheguru ji ka Khalsa waheguru ji ki fateh
ਪਾਲ ਵੀਰ ਜਿੳੁਦਾ ਰਹੈ..ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਨ
ਸ੍ਰੀ ਵਾਹਿਗੁਰੂ ਜੀ ਮੇਹਰ ਕਰਿਉ ਜੀ
ਇਹਨਾਂ ਨੂੰ ਮੁਫ਼ਤ ਚ ਕੰਮ ਕਰਾਉਣ ਦਾ ਸਵਾਦ ਪਿਆ ਹੋਇਆਂ ਸਰਕਾਰ ਨੂੰ ਸੰਸਥਾਵਾਂ ਦਾ ਸਾਥ ਦੇਣਾਂ ਚਾਹੀਦਾ ਔਰ ਸਜ਼ਾ ਹੋਣੀਂ ਚਾਹੀਦੀ ਐ 🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੀਰ ਜੀ
ਮਾਨਵਤਾ ਉੱਪਰ ਅਜਿਹਾ ਜ਼ੁਲਮ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਣੀ ਬਹੁਤ ਹੀ ਜ਼ਰੂਰੀ ਹੈ। ਇਹ ਕੁਝ ਦੇਖ ਕੇ ਹੈਰਾਨੀ ਹੁੰਦੀ ਹੈ ਕਿ ਕੀ ਅਸੀਂ ਇੱਕ ਆਜ਼ਾਦ ਲੋਕਤੰਤਰ ਦੇਸ਼ ਵਿੱਚ ਜੀ ਰਹੇ ਹਾਂ।
ਵਾਹਿਗੁਰੂ ਚੜਦੀ ਕਲਾ ਵਿਚ ਰਖਣ ਜੀ
ਵਾਹਿਗੁਰੂ ਜੀ ਮੇਹਰ ਕਰੇ ਸਬ ਤੇ ੴ
ਹੁਣ ਸਰਪੰਚ ਨੂੰ ਸ਼ਰਮ ਆਉਂਦੀ ਆ ਵਾਹਿਗੁਰੂ ਜੀ ਮੇਹਰ ਕਰੋ ਇਹੋ ਜਿਹੇ ਲੋਕਾਂ ਨੂੰ ਸਮਤ ਬਖਸ਼ਣਾ
ਪਾਲ ਖਰੌੜ ਸਰਪੰਚ ਅਤੇ ਪੰਚਾਇਤਾਂ ਵੱਡੀ ਗਿਣਤੀ ਵਿੱਚ ਉਹ ਨੇ ਜੋ ਹਰਾਮ ਦੇ ਨੇ ਵਿੱਚ ਬਹੁਤ ਵਧੀਆ ਵੀ ਨੇ ਪਰ ਵੋਟਾਂ ਦੇ ਵਿਉਪਾਰੀ ਜ਼ਿਆਦਾ ਨੇ ਇਹ ਵੋਟਾਂ ਦੀ ਰਾਜਨੀਤੀ ਨੇ ਬੇੜਾ ਗ਼ਰਕ ਕਰਿਆ ਹੋਇਆ ਏ ਸਤਪਾਲ ਸਿੰਘ ਖਰੌੜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ
ਪਾਲ ਸਿੰਘ ਖਰੌੜ ਜੀ ਜੋ ਬੰਦੇ ਤੁਸੀਂ ਮੁਸਲਮਾਨਾਂ ਦੇ ਵਾੜਿਆਂ ਵਿਚੋਂ ਛੁਡਵਾਉਂਦੇ ਹੋ ਉਨ੍ਹਾਂ ਨੂੰ ਚੈਕ ਕਰਿਆ ਕਰੋ ਕਿਤੇ ਇਨ੍ਹਾਂ ਜ਼ਾਲਮਾਂ ਨੇ ਉਨ੍ਹਾਂ ਦੀ ਸੁੰਨਤ ਤਾ ਨਹੀਂ ਕਰ ਦਿੱਤੀ
,❤😊😮😢😊
😊😊😊❤@@rachhpalpannu6214
ਵੀਰ ਜੀ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਓ ਦਿਲ ਤੋਂ ਧੰਨਵਾਦ ਵੀਰ ਜੀ 🙏🙏🙏
Pal Pa G Allah Pak thody tay bara razi jo tusi Sohny Rab Day Bandya Di Madad Kardy O Bohat Sara Payar Tody wasty tay soni wasty Punjab tu 🇵🇰🙏
ਵਾਹਿਗੁਰੂ ਜੀ ਮੇਹਰ ਕਰੋ ਜੀ। ਧੰਨਵਾਦ ਜੀ ਸੱਤਪਾਲ ਸਿੰਘ ਜੀ। ਗੁਜ਼ਰ ਮੁਸਲਮਾਨ ਬੇਈਮਾਨ ਨੇ ਗਰੀਬ ਦਾ ਇਲਾਜ ਵੀ ਨਹੀ ਕਰਵਾਇਆ ਇਸ ਤੇ ਪਰਚਾ ਕਰਵਾਉ ਅਕਲ ਟਿਕਾਣੇ ਆ ਜਾਵੇ ਗੀ ।
ਵ੍ਹਾਈਟ shirt ਵਾਲਾ ਬਾਈ good ਰੱਬ ਤੈਨੂੰ ਖੁਸ਼ ਰੱਖੇ ਹਮੇਸ਼ਾ ਰੱਬ ਮੇਹਰ ਕਰੇ,,,,,, ਵੀਰ ਇਹ ਹਿਮਤ ਕਾਇਮ ਰੱਖੀ ਬਹੁਤ ਘੱਟ ਲੋਕਾਂ ਵਿਚ ਹੁੰਦੀ ਆ
ਕਾਰਸੇਵਕਾ ਲੋਟੂਆਂ ਨਾਲੋਂ ਵੱਧ ਸਿਆਣੇ ਤੇ ਗੁਰਬਾਣੀ ਵਿਚਾਰਧਾਰਾ ਤੇ ਪਹਿਰੇਦਾਰ ਸਮਝਣ ਵਾਲੇ ਪੰਜਾਬ ਦੇ ਮੁੱਖ ਸੇਵਾਦਾਰ ਕਾਰਸੈਵਕ ਹਨ ਸੇਵਾ ਸੁਸਾਇਟੀ ਵਾਲੇ ਲੋਕ ਕਿਨੀਆਂ ਸੁਸਾਇਟੀ ਬਣੀਆਂ ਹੋਈਆਂ ਹਨ ਪਰ ਇਹ ਉਹ ਲੋਕ ਹਨ ਜਿਹੜੇ ਪੁਤਰਾਂ ਦੇ ਬਲੀਦਾਨ ਦੇਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਿੱਖਾਂ ਵੱਲੋਂ ਲੜਦੇ ਮਰਦੇ ਸ਼ਹੀਦ ਹੋਏ ਸਿੰਘਾਂ ਨੂੰ ਥਕਾਵਟ ਮਹਿਸੂਸ ਹੋਣ ਕਾਰਨ ਥੱਕੇ ਹੋਏ ਸਿੰਘਾਂ ਨੇ ਤੁਰਕਾਂ ਤੇ ਸਿੱਖਾਂ ਸ਼ਹੀਦ ਸਿੰਘਾਂ ਦੇ ਸੰਸਕਾਰ ਹੋ ਗਏ ਹਨ ਇਹ ਜ਼ਾਲਮਾਂ ਦੇ ਜਨਮ ਸਿੱਖ ਕੌਮ ਦੇ ਘਰਾਂ ਵਿੱਚ ਜਨਮ ਲੈਣ ਕਾਰਨ ਸਿੱਖ ਨਹੀਂ ਹੋ ਸਕਦਾ ਹੈ ਖਾਨਾਬਦੋਸ਼ਾਂ ਲੋਕਾਂ ਨੇ ਪਿਛਲੇ ਜਨਮਾਂ ਦੀ ਕਾਲੀ ਕਰਤੂਤਾਂ ਸਾਹਮਣੇ ਆਉਂਦੀ ਹੈ ਖਾਨਾਬਦੋਸ਼ਾਂ ਦੀ ਇਹ ਲੋਕ ਗੁਰੂ ਸਾਹਿਬ ਜੀਓ ਦੇ ਟਾਈਮ ਦੇ ਤੁਰਕ ਹਨ ਜਿੰਨੇਂ ਵੀ ਘਰਾਂ ਵਿੱਚ ਇਹਨਾਂ ਪੁਰਾਤਨ ਮੁਗਲਾਂ ਦੇ ਵਾਰਸ ਹਨ ਮੈਂ ਸਾਰੀਆਂ ਹੀ ਵੀਡੀਓ ਵੇਖਦਾਂ ਹਾਂ ਪਰ ਕਹਾਣੀ ਸੇਮ ਟੂ ਸੇਮ ਹੂੰਦੀ ਹੈ
ਬਾਈ ਜੀ ਸਤਿ ਸ੍ਰੀ ਆਕਾਲ,ਇਹ ਵੀਰ ਤੋਪਖ਼ਾਨਾ ਦੱਸ ਰਿਹਾ ਓਹ ਮਹਾਰਾਸ਼ਟਰਾ ਵਿੱਚ ਆ ਨਾਸਿਕ ਕੋਲ਼।
ਵਾਹਿਗੁਰੂ ਜੀਓ
ਸੱਤਪਾਲ ਸਿੰਘ ਖਾਲਸਾ ਜੀ ਜੁਗ ਜੁਗ ਜੀਓ ਵੀਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🙏
ਵਾਹਿਗੁਰੂ ਜੀ ਮੇਹਰ ਕਰੋ 🙏🙏
ਸਲਾਮ ਤੁਹਾਨੂੰ ਪਾਲ ਵੀਰੇ 🙏ਸਿਦਰੇ ਬੰਦਿਆਂ ਦਾ ਖੂਨ ਪੀਣ ਵਾਲੀਆਂ ਜੋਕਾ ਨੇ। 😭😭😭😭😭
ਤੁਸੀਂ ਬਹੁਤ ਚੰਗੇ ਐ ਵੀਰੇ ਬਹੁਤ ਚੰਗੇ
ਸ਼ਾਬਾਸ਼ R ਕਾਲੀ ਸ਼ਰਟ ਵਾਲਾ ਨੌਜਵਾਨ ਨੂੰ ਸਲਾਮ ਮੈਂ ਅਮਰੀਕਾ ਤੋਂ।
Salute Satpal Khalsa ji very good
Masha Allah Sardar shb
Muhammad Bilal Form Pakistan Sahiwal
ਸਰਪੰਚਾ ਜੇ ਬੰਦਾ ਸੱਚਾ ਹੋਵੇ ਤਾਂ ਕੈਮਰੇ ਤੋਂ ਨੀ ਡਰਦਾ ਸਾਲਾ ਹੋਇਆ ਫੋਲੋ ਕਰਨ ਦਾ 27:30 ਤੇ ਬਾਈ ਬਹੁਤ ਵਧੀਆ ਨਿਡਰ ਤੇ ਨਿਰਪੱਖ ਧੰਨਵਾਦ ਬਾਈ ਹਰੇਕ ਪਿੰਡ ਚ ਐਦਾਂ ਦੇ ਬੰਦੇ ਮੁੰਡੇ ਚਾਹੀਦੇ ਨੇ
ji veera
ਭਗਵੰਤ ਮਾਨ ਮੁੱਖ ਮੰਤਰੀ ਸਰਕਾਰ ਐਕਸ਼ਨ ਲਵੇ
ਦੋਸ਼ੀਆ ਨੂੰ ਸਖ਼ਤ ਸਜਾ ਦਿੱਤੀ ਜਾਵੇ
Paal veer ji te poori team nu teh dilon salute,,,,,,waheguru ji chad di kala vich rakhan tuhanu sarean nu 🙏🙏🙏🙏🙏🙏
ਇììîýýþþþੱਯþਯþþþਤਰèਵਵਸੱੱਵ❤
6੬ਉý੩êģਯģਹğਕ੫1 25:04
ਰੱਬ ਕਰੇ ਸਰਪੰਚ ਦੇ ਬੱਚੇ ਨਾਲ ਵੀ ਇਹਦਾ ਹੋਵੇ 🙏🙏🙏🙏
The service you are doing is worth the Noble Peace Prize
Noble tan veere criminals nu deya janda hai... this is real humanity...no prize for this service.
aa printed shirt waala brave boy salute bache tu sach boliya aa
ਸਤਪਾਲ ਵੀਰ ਸਲਾਮ ਕਰਦੇ ਹਾਂ
Waheguru ji waheguru Ji waheguru g waheguru ji srbat da bhala Krio 🙌🙏🙇♀️🙏🙌🙏🙇♀️
Bahot bahot naic Kam kar deoo tusi baba ji waheguru mehar kre
ਸ਼ਾਬਾਸ਼ੇ ਤੇਰੇ ਨਾਲ ਦੇ ਪਿੰਡ ਵਾਲੇ ਮੁੰਡੇ ਨੇ ਕਿੰਨਾ ਸੱਚ ਬੋਲਿਆ, ਤੇ ਸਾਥ ਦਿੱਤਾ ਚਿੱਟੀ ਸਰਟ ਵਾਲੇ from USA 🇺🇸
1aa1
Sarpanch to daran di lod h ni bai daler gabaru aa tu Shera aaun wale samay tu es pind da sarpanch hovegan jawana
Sarpanch to daran di lod h ni bai daler gabaru aa tu Shera aaun wale samay tu es pind da sarpanch hovegan jawana
@Redmi I’m so so
veera agge ak koi ni bol da pr menu bolna pya
ਬੰਦਿਆਂ ਨਾਲੋਂ ਇਹਨਾਂ ਦੀਆਂ ਬੁੜੀਆਂ ਜ਼ਿਆਦਾ ਤੇਜ਼ ਐ ਪੈਰਾਂ ਤੇ ਪਾਣੀਂ ਨੀ ਪੈਣ ਦਿੰਦੀਆਂ
ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਜੀ 🙏🙏🙏
Aa gal
Bht vdeya lgye jo aa veer samne aa k gal kite h edaa hi sb samne aa k muh ta gal krn bhut vadey veer ji waheguru ji tuhda sab ta bht mahr krn ji 🙏
Babaji aapko hamesa khush rakhe satpal veer ji🙏🏻🙏🏻
Veer tu rabb aa Schi tenu dill to salute aa 🙏🙏
Waheguru ji ka khalsa Shri waheguru ji ki Fateh 🙏 pal veere waheguru thonu lambiya umran bakshan ji 🙏❤️
ਵਾਹਿਗੁਰੂ ਜੀ 🙏🙏🙏 👍👍👍
ਇਹ ਲੋਕ ਇਨਸਾਨ ਦੇ ਤੇ ਮਹਾਂ ਕਲੰਕ ਨੇ, ਕਿਸੇ ਦੇ ਪੁੱਤਰ ਨੂੰ ਕਿਵੇਂ ਬੰਦਕ ਬਣਾ ਕੇ ਰੱਖਦੇ ਨੇ।
Big respect from Pakistan 🇵🇰 Brother ❤
Main Pakistan tu han veere tohada kam bhot hi changa hai mawan nal nuhan de bache milana bara hi changa kam hai q k tohada kam hi tohade lai akhrat da saman hai g dil tu salute hai tohanu
Loki singers actors de fan bande ne idol banonde aa apna.. But mera te aa veer idol aa mai enha da fan aa... Respect bro rabb da kamm krn daye je tuhi❤❤❤❤sab nu ehda de insaan da fan hona chahida apna idol banona chahida❤🙏
Veer Di himmat nu salaam a baba ji samne a ke ta bolya salaam a saiduwal pind de nojawana nu
ਪਿੰਡ ਵਾਸੀਆਂ ਨੂੰ ਸ਼ਰਮ ਉਣੀ ਚਾਹੀਦੀ ਇੱਕ ਵੀ ਬੰਦਾ ਗਰੀਬ ਦੇ ਹੱਕ ਵਿਚ ਨਹੀਂ
Dono mundy bilkul sacch boldy ne may you live long beta thank you beta
Salute hai apko Baba g, Waheguru hor mehar kare te tusi es to ve jayda help karo
Waheguru ji
Bhut Acha kam krte Ho Bhai ji Thanks ❤️🙏🙏
ਬਹੁਤ ਬਹੁਤ ਧੰਨਵਾਦ ਵਾਈ ਜੀ
ਵਾਹਿਗੁਰੂ ਵਾਹਿਗੁਰੂ ਜੀ 🙏
Sadowaal wale veerayan nu salute 🙋♂️ aa 22 g good job.
Pind da sarpanh saab kah Raha Pal 22 jee nu fallow kar Raha hai fer v apna pind da pata he nai gal sochan vali AA 🤔 Baki WAHEGURU JEE sab Dakh Raha hai .🙏
Pall 22 g lai ta koi sabd he nai mare demag vich ke Recpect lai kee use kara .🙏🤗🤗🤗🤗🤗
Salute to p
Pal veer and nall de pind wale veeran da jina ne jurat nall gall kiti samne a ke
🙏🙏🙏ਵਾਹਿਗੁਰੂ ਜੀ ਮਹੇਰ ਕਰੋ ਗਿਆ ਤਾਹੁਡੇ ਤੇ ਵਾਹਿਗੁਰੂ ਜੀ 🙏🙏👍👌
Very good Dear Sat pal Singh Jee
ਪਰਮਾਤਮਾ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ
Waheguru Chardi kalaa wich rakhe Waheguru
You sir have a wonderful diplomatic words to solve this slave problem of India.
Sooooooooooooooo nice beta ji. God bless you beta ji
Eh munde nu salute aa jisne pind to dre bina call kiti sastha nu
ji veera
भाई जी इन सब पर कानूनी कार्रवाई करवाओ। और सरपंच को सस्पेंड करके कारवाई करवाओ। वाहे गुरु जी
Waheguru jee mere beta jee
Esi ko kehte hi Zulam in kalyoug but you are doing a great job keep it up guru be with you at all times .Canada 5:24
Waheguru ji saria nu chardi kla ch rakhe
Waheguru ji mehar peria hath rakhi rakhe veer ji te🙏
ਪੰਜਾਬ ਸਰਕਾਰ ਨੂੰ ਮਾਨਯੋਗ ਮੁਖਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਪੰਜਾਬ ਦੀ ਧਰਤੀ ਤੋਂ ਇਸ ਪਾਪ ਨੂੰ ਜੁਲਮ ਨੂੰ ਜਰੂਰ ਹਟਾਓ ਜੀ ।
Salute paal veeer ji... Waheguru ji.. Thanu hor himmat. Den . sewa krn di.🙏
Jalam loka da da khatma nahi ho sakda ih julam karde hi rahinge srdar ji tusi bahut achchha kam karde ho wehguru ap di ayu lami kare