Veer ji bhut bhut dhanyavaad ek suchna h ji Amritsar de bordar de pinda bhut bura hal h tkrebn he pind bech bandua majdur hn kerpa karke kuch kro dhanyavaad ji
pal veer thank you veere tuhada kam bhut bhle da sada pind be kakhal nal ha. eh veer sade elake da sada pind bkhora Kalan pm. ha.thaks veer. thuhade madad karage. balwinder kalbajara
Bhai sahab sat Sri akal bahut hi achcha hua man Ko beta bahan ko bhai mil Gaya aapka sau sau bar dhanyvad banti hai ke is sharif sardar Ji se aapane paise liye liye acchi baat hai Lekin gurjaron se Jo bacche should baten Ho unse kyon Nahin lete unse kyon chhod ke a jaate Ho
बहुत बहुत धन्यवाद है आप को सलूट कर्ता हु भगवान आपको हमेशा खुश रखे पुरा भारत वासियों का आसीरवाद है नरपत लाल पुरोहित देवड़ा तैसील सास़ोर जीला जालोर राजस्थान सै मैं हूं आपके सैनल दैख रेहे है ठैकु सरदार जी
ਬਹੁਤ ਧਨਵਾਦ ਵੀਰ ਤੁਹਾਡੀ ਪੂਰੀ ਟੀਮ ਦਾ ਜਿੰਨਾ ਦੀ ਮਿਹਨਤ ਨਾਲ ਇਕ ਮਾਂ ਨੂੰ ਪੁੱਤ ਤੇ ਭੈਣ ਨੂੰ ਭਰਾ ਮਿਲ ਗਿਆ ਬਾਕੀ ਉਸ ਪਿੰਡ ਦੀ ਮੋਜੂਦਾ ਸਰਪੰਚ ਨਾਲੋਂ ਸਾਬਕਾ ਸਰਪੰਚ ਨੇ ਵੀ ਬਹੁਤ ਵਧੀਆ ਗੱਲਬਾਤ ਕੀਤੀ ਧਨਵਾਦ,🙏🙏
ਲਾਹਨਤ ਹੈ ਫੌਜੀ ਦੇ ।ਫੌਜੀ ਤਾਂ ਗੁਲਾਮ ਲੋਕਾ ਨੂੰ ਅਜਾਦ ਕਰੌਂਦੇ ਨੇ।ਇਹ ਫੌਜੀ ਨੇ ਏਕ ਗਰੀਬ ਨੂੰ ਗੁਲਾਮ ਬਣਾਇਆ
ਇਸ ਫੌਜੀ ਦੇ ਕੇਸ ਹੋਣਾ ਚਾਹੀਦਾ
😊
ਇਹ ਹੈ ਪਾਲ ਸਿੰਘ, ਅਸਲੀ ਸਿੱਖ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ। ਪਹਿਲਾਂ ਤਾਂ ਮਾਤਾ ਜੀ ਅਤੇ ਕੁੜੀ ਦੀਆਂ ਭਾਵਨਾਵਾਂ ਨੇ ਹੰਝੂ ਹੀ ਲਿਆ ਦਿੱਤੇ। ਪਾਰਕ ਵਿੱਚ ਬਠਾ ਕੇ ਗੱਲ ਕੀਤੀ, ਖੁਸ਼ੀ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।
ਇਹੋ ਜਿਹੇ ਪਿੰਡ ਦੇ ਸਰਪੰਚ ਆਤੇ ਪੰਚਾਇਤ ਮੈਂਬਰਾਂ ਨੂੰ ਰੱਬ ਹੀ ਚੱਕੇ ਇਹਨਾਂ ਦੇ ਬੱਚਿਆਂ ਨਾਲ ਬਣੇ ਫੇਰ ਆਕਲ ਆਵੇਗੀ
ਸਾਬਕਾ ਸਪੰਚ ਸਾਬ ਵਧੀਆ ਸੋਚ ਰੱਖਦੇ ਦੇ ਤਾਂ ਹੀ ਇਹ ਸਹੀ ਫ਼ੈਸਲਾ ਹੋਇਆ ਮੈਡਮ ਜੀ ਸਰਪੰਚ ਪੱਖ ਇਕ ਪਾਸੇ ਰੱਖਦੇ ਸਨ
ਇਹ ਸਰਪੰਚਣੀ , 'ਮੈਡਮ ਜੀ' ਕਹਾਉਣ ਦੇ ਲਾਇਕ ਹੀ ਨਹੀਂ , ਜਿਸ ਵਿਚ ਇਨਸਾਨੀਅਤ ਨਹੀਂ ਉਹ ਕਾਹਦਾ ਇਨਸਾਨ ,ਕੀਹਦਾ ਸਾਂਝਾ
ਇੱਕ ਭੈਣ ਨੂੰ ਆਪਣਾ ਵੀਰ ਮਿਲ ਗਿਆ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਧੰਨਵਾਦ ਏਸ ਸੰਸਥਾ ਵਾਲੇ ਵੀਰ ਦਾ
Ryt
Ryt
ਸਜਾ ਦੇਓ
@@mithusingh2167 ;
@@mithusingh2167 ;
ਇਸ ਸੰਸਥਾ ਦਾ ਬਹੁਤ ਧੰਨਵਾਦ, ਜਿਨ੍ਹਾਂ ਵੀਰਾਂ ਨੇ, ਭੈਣ ਦਾ ਵੀਰ, ਮਾਂ ਦਾ ਪੁੱਤ ਲੱਭਾਹ ਕੇ ਦਿੱਤਾ। ਦਿਲ ਤੋਂ ਸਲੂਟ ਆ ਵੀਰਾਂ ਨੂੰ।
ਭੈਣ ਜੀ ਤੁਸੀ ਸਰਪੰਚ ਹੋ ਸੱਚ ਬੋਲਣ ਦੇ ਸ਼ਰਮ ਉਦੀ ਹੈ ਥੋੜਾ ਸੱਚ ਬੋਲੋ
ਜਿਹੜੀ ਪਿੰਡ ਚ ਸਭ ਤੋਂ ਲੁੱਚੀ ਤੀਵੀਂ ਹੁੰਦੀ ਆ, ਓਹਨੂੰ ਚੱਕ ਕੇ ਸਰਪੰਚ ਬਣਾ ਦਿੰਦੇ ਆ ਇਹੋ ਜਿਹੇ ਲ਼ੋਕ!
ਆਹ ਭੈਣ ਲੇਬੁਰ ਕੋਰਟ ਚ ਜ਼ਰੂਰ ਕੇਸ਼ ਪਾਏ, ਹੋਰ ਨਹੀਂ ਕਿਸੇ ਤੋ ਆਸ!
🦁🦁🦁🦁🦁
👌👌👌👌👌💯
😊pomnvjioooonoouiiii😅😮
main v ehi sovh riha c akh to pehchaan ho jandi aa
😮😢@@HarshSingh-z5ovVvg.😢G, 6 ..
6❤
ਇਸ ਭੈਣ ਨੂੰ ਵਧਾਈਆਂ ਇਹਦੇ ਵਾਸਤੇ ਇਹ ਰੱਖੜੀ ਭਾਗਾਂ ਵਾਲੀ ਆਈ ਪਰਮਾਤਮਾ ਸਰਬੱਤ ਦਾ ਭਲਾ ਕਰੇ
👌👌👌👌
❤️❤️❤️❤️❤️👌👌👌👌🙏🏼🙏🏼🙏🏼
Mere waheguru to download sex video Narendra ko bol rahi hai 🙏
@@reetreet5968 phela read kr leya kro k asi likh ki rhy aa 🙏🏻🙏🏻🙏🏻🙏🏻🙏🏻🙏🏻🙏🏻
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਇਸ ਸੰਸਥਾ ਨੇ ਬਹੁਤ ਮਿਹਨਤ ਕਰਕੇ ਪਰਿਵਾਰ ਨੂੰ
ਮਿਲੲਇਆ ਬਹੁਤ-ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
Bhut mada ho riaha ensan hee ensan ka dusman ha🥶🥶🥶🥶🥶🥶
Ye team bohat acha kam kar rahi hai
ਮਿਹਨਤ ਬਹੁਤ ਘੱਟ ਦਵਾਈ ਖਰੌੜ ਸਾਬ ਬਾਈ ਜੀ 10 ਸਾਲਾਂ ਦਾ 10ਲੱਖ ਪਾਉਣਾ ਸੀ ਫੌਜੀ ਨੂੰ
veer pese len thoda gye c oh
10000 de hisab nal 120000 Banda 10 saal da 12 lakh bande
Mai v sochia k 10 lakh ta den ge
Ryt bro Boht ght mehnat dwii a
@@GurpreetSingh-lr6vh par mehnat de paise ta dene ii aa oo keda gulaam si
ਪਿੰਡ ਦੇ ਸਾਬਕਾ ਸਰੰਪਚ ਨੇ ਬਹੁਤ ਵਧੀਆ ਫੈਸਲਾ ਕੀਤਾ ਧੰਨਵਾਦ 🎉🎉
ਕੀ ਸਹੀ ਕੀਤਾ ਦੱਸੋ
ਸਰਪੰਚੀ ਨੂੰ ਕੇ ਮੂੰਹ ਸੰਭਾਲ ਕੇ ਬੋਲੀਆਂ ਕਰ 🗣️
ਸਰਪੰਚਣੀ ਨੂੰ ਸਮਝਾ ਮੂੰਹ ਸੰਭਾਲ ਕੇ ਬੋਲੀਆਂ 🗣️👀
ਪਾਲ ਸਿੰਘ ਵੀਰ ਜੀ ਕੱਲਗੀਧਰ ਪਾਤਸ਼ਾਹ ਜੀ ਲੰਮੀ ਉਮਰ ਤੇ ਚੱੜਦੀ ਕਲਾ ਵਿੱਚ ਰੱਖੇ 🙏🙏 ਵਾਹਿਗੁਰੂ ਜੀ ਦਰਿੰਦੇਆ ਨੂੰ ਆਪ ਹੀ ਸੱਜਾ ਦਿਓ 🙏🙏
ਸਾਬਕਾ ਸਰਪੰਚ ਸਾਹਿਬ ਜੀ ਨੇ ਬੋਹਤ ਵਧੀਆ ਗੱਲ ਬਾਤ ਕੀਤੀ
ਭੈਣ ਦੀਆਂ ਗੱਲਾਂ ਸੁਣ ਕੇ ਬਹੁਤ ਦੁੱਖ ਹੁੰਦਾ। ਪਾਲ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਬਖਸੇ। ਬਹੁਤ ਵਧੀਆ ਕੰਮ ਕਰਦੇ ਹੋ ਤੁਸੀਂ
😪😪😪😪
Very nice
Bhuat ght ee 3ਲੱਖ
Bhai doing very good job keep it up from Lucknow love your videos and you also have a great time U.P ❤❤❤
ਬਹੁਤ ਵਧੀਆ ਉਪਰਾਲਾ ਸੰਸਥਾ ਦਾ ਤੇ ਸੰਸਥਾ ਦੇ ਮੁਖੀ ਪਾਲ ਖਰੌੜ ਬਾਈ ਜੀ ਦਾ, ਇਸੇ ਤਰ੍ਹਾਂ ਦੇ ਚੰਗੇ ਕੰਮ ਕਰਦੇ ਰਹੋ
ਸਰਪੰਚਣੀ ਤਾਂ ਰਾਡ ਸੀ ਸਾਬਕਾ ਸਰਪੰਚ ਵੀਰ ਨੇ ਬਹੁਤ ਵਧੀਆਂ ਤਰੀਕੇ ਨਾਲ ਗੱਲ ਕੀਤੀ
😊😊ਭਰ😊😊😊😂😂😊❤❤😊❤😊😊❤😊😊❤😊😊😊😊😊😂😊😊😊❤😊😊😊😊❤😊😊😂😊😊😊😊😊😊😊😊😊😊😊😂😊😊😊😊😊😊😊ਰ
ਰ❤😊😊
ਛ
ਰ😊❤😊😊😊😊😊😊❤😊😊😊
😊😊
😊😊ਭਰ😊😊😊😂😂😊❤❤😊❤😊😊❤😊😊❤😊😊😊😊😊😂😊😊😊❤😊😊😊😊❤😊😊😂😊😊😊😊😊😊😊😊😊😊😊😂😊😊😊😊😊😊😊ਰ
ਰ❤😊😊
ਛ
ਰ😊❤😊😊😊😊😊😊❤😊😊😊
😊😊
ਇਹ ਤਾਂ ਸੱਚੀ ਯਰ ਬਹੁਤ ਵੱਡੀ ਚਾਤਰਦੀਨ ਨਿਕਲੀ ਥੂ ਆ ਯਰ ਇੰਨਾਂ ਲੋਕਾਂ ਤੇ 😡😡😡
ਸਾਡਾ ਸਾਰਾ ਪਰਿਵਾਰ ਆਪ ਜੀ ਦਾ ਬਹੁਤ ਬਹੁਤ ਬਹੁਤ ਬਹੁਤ ਧੰਨਵਾਦੀ ਅ ਜੀ
Buhat he acha kam kar rhy ho ap ab log buht he acha kaam kia ap ne ALLAH PAK apna fazal ap logo par kar ameen ❤❤❤ from Pakistan punjab 🇵🇰🇵🇰🇵🇰
ਸਾਬਕਾ ਸਰਪੰਚ ਨੇ ਬਹੁਤ ਵਦੀਆ ਗੱਲ ਕੀਤੀ ਪਰ ਬੀਬਾ ਸਰਪੰਚ ਫੌਜੀ ਦੀ ਮਦਦ ਕਰ ਰਹੀ ਆ
Sarpanchni ta sali oee booli jandi se us no sarpanchni pata ne kes na bane t
Nice
So sad
❤
ਸਾਬਕਾ ਸਰਪੰਚ ਨੇ ਬਹੁਤ ਵਧੀਆ ਚੰਗੇ ਇਨਸਾਨ ਵਾਂਗ, ਸੁਲਝੇ ਹੋਏ ਢੰਗ ਨਾਲ ਗੱਲ ਕੀਤੀ ਆ
Good.job
Very bad
Good job sarpench
Good job
Hnji sahi gl wa sarpanch bibi ta hor he gl kri gyi koi sachi gl ni kri
BALLEY ਖਾਲਸਾ ਜੀ ,
ਐਨਾ ਵੱਡਾ ਪਰਉਪਕਾਰ ।
ਵਾਹਿਗੁਰੂ ਤੁਹਾਨੂੰ ਲੰਬੀ ਉਮਰ
ਬਖਸ਼ਣ ।
ਸਿੰਘ ਇਜ਼ ਕਿੰਗ ।
Balleyਖਾਲਸਾ ਜੀ
Gf
ਸਾਬਕਾ ਸਰਪੰਚ ਬਹੁਤ ਵਧੀਆ ਗੱਲ ਕੀਤੀ 22 ਨੂੰ ਸਰਪੰਚ ਬਣੋਨਾ ਚਾਹੀਦਾ
🙏
ਬਹੁਤ ਬਹੁਤ ਧੰਨਵਾਦ ਤੁਹਾਡਾ ਅਤੇ ਸੰਸਥਾ ਦਾ ਮਾਂ ਨੂੰ ਪੁੱਤ ਭੈਣ ਨੂੰ ਭਰਾ ਮਿਲਾਇਆ
ਛਛਛਛਛਛਛਛਛਛਛ
Veer ji bhut bhut dhanyavaad ek suchna h ji Amritsar de bordar de pinda bhut bura hal h tkrebn he pind bech bandua majdur hn kerpa karke kuch kro dhanyavaad ji
@@piarasinghseehra8973 h
ਸਰਪੰਚਣੀ ਨਾਲ ਇਸ ਭਰਾ ਦੀ ਸ਼ਾਦੀ ਕਰ ਦਿਓ ਬਾਬਾ ਜੀ ਬਾਬਾ ਜੀ ਪਰਮਾਤਮਾ ਆਪ ਜੀ ਦੀ ਸੰਸਥਾ ਨੂੰ ਚੜਦੀ ਕਲਾ ਵਿੱਚ ਰੱਖੇ ਜੀ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਜੀ ਧੰਨਵਾਦ ਜੀ
ਇਸ ਸੰਸਥਾ ਦਾ ਸਾਰੀ ਟੀਮ ਦਾ ਪਾਲ ਵੀਰ ਦਾ ਤਹਿ ਦਿਲ ਤੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ
Vvy good Kya g
O
Pal bir waheguru tuhadi lambi umar kra
ਸਰਪੰਚਣੀ ਦੇ ਸਿਰ ਦੇ ਵਿਚ ਲੱਖਾਂ ਜੁੱਤੀ ਆ 👟👟👟👞👞👞👡👡👡🩴🩴🩴
ਪਾਲ ਵੀਰ ਜੀ ਨੂੰ ਅਤੇ ਸਾਰੀ ਟੀਮ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਜੀ🙏🏻🙏🏻
Fansi Devo
ਇਸ ਫੋਜੀ ਦੇ ਕੋਰਟ ਕੇਸ ਕਰੋ ਅਤੇ ਇਸ ਦੀ ਪੈਨਸਨ ਬੰਦ ਕਰਾਓ ਅਤੇਇਸ ਦਾ ਕਾਰਡ ਕੈਸਲ ਕਰਾਓਅਤੇਇਸ ਦੇ ਗੱਲ ਵੀਚ ਜੂਤੀਆ ਦਾ ਹਾਰ ਪਾ ਕੇ ਸਾਰੇ ਪਿੰਡ ਵਿਚ ਘੁਮਾਓ ਮੇਰੀ ਇਹ ਬੇਨਤੀ ਹੈ ਜੀ ਵਾਹਿਗੂਰੁ ਤੂਹਾਡੇ ਓਪਰ ਨੇਹਰ ਕਰਣੱ ਵਾਹਿਗੂਰੁ ਜੀ ਕਾ ਖਾਲਸਾ ਵਾਹਿੂਗੂਰੁ ਜੀ ਕੂ ਫਤਹੇ
ਮੇਹਰ
Yes right....aise logo ko bas hak leke nhi chorna chaiye...get then stick action
ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਮੇਰਾ ਭਾਈ ਤੁਸੀਂ ਸਾਡੇ ਘਰ ਪਹੁੰਚਿਆ ਵਾਹਿਗੁਰੂ ਜੀ ਮਹਿਰ ਕਰਨ 🙏🙏🙏
Waheguru enha veera nu chárdikala vich rakhe.
ਸ਼ਰਮ ਆਉਂਦੀ ਹੈ ਇਸ ਫੌਜੀ ਤੇ ਪੰਜਾਬੀ ਉਹ ਵੀ ਸਿੱਖ ਵਾਹਿਗੁਰੂ ਜੀ ਮੇਹਰ ਕਰਨ ਕੌਂਮ ਤੇ ਸਿਰਫ ਪੈਸਾ ਹੀ ਅੱਗੇ ਰਖਿਆ ਹੈ
ਸਾਬਕਾ ਸਰਪੰਚ ਸਾਬ ਨੇ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਇਹਨਾਂ ਦਾ ਬਹੁਤ ਧੰਨਵਾਦ
Sarpanchni tah sali jhuthi ji lagdi aa sabka sarpanch hi sarpanchi de like hai meri tarfo sabka sarpanch ji nu sailut
@@RanjitSingh-bg1dz eh tan paaka wa
ਸਾਬਕਾ ਸਰਪੰਚ ਦੀ ਸੋਚ ਬਹੁਤ ਵਧੀਆ ਅਤੇ ਉਚੀ ਹੈ
ਜੇਹੜੀ ਸਰਪੰਚਣੀ ਆ ਓਹ ਤਾਂ ਬਣੀ ਤਣੀ ਜਗੀਰ ਕੌਰ ਆ
ਬਿਲਕਾਲ ਸਹੀ ਬਾਈ😃
Sach vich
Right bro😀
Right😂😂
22 g eh gall meri mom ne ve kahi bilkul jageroo di bheen va ohde vargiya kartuta
ਵਾਹ ਪਾਲ ਵੀਰੇ ਜਿਉਂਦੇ ਵੱਸਦੇ ਰਹੋ। ਰੱਬ ਕਦੇ ਕਿਸੇ ਨੇ ਦੇਖਿਆ ਤਾਂ ਨਹੀਂ ਪਰ ਤੁਹਾਨੂੰ ਦੇਖ ਕੇ ਲਗਦਾ ਕਿ ਪਰਮਾਤਮਾ ਥੋਡੇ ਵਾਂਗ ਹੀ ਹੋਣਗੇ ਜੋ ਕਦੇ ਕਿਸੇ ਦਾ ਬੁਰਾ ਨਹੀਂ ਕਰਦੇ ਹਰ ਇੱਕ ਦਾ ਭਲਾ ਹੀ ਕਰਦੇ ਹਾ। ਥੋਡੀ ਸਿਫਤ ਲਈ ਹਰ ਇੱਕ ਲਫਜ਼(ਸਬਦ) ਛੋਟਾ ਏ।🙏🏻 ਵੀਡੀਓ ਦੇ ਅੰਤ ਵਿੱਚ ਜੋ ਤੁਸੀ ਵੀਰ ਨਾਲ ਮਜ਼ਾਕ ਕਰ ਰਹੇ ਸੀ ਬਹੁਤ ਸੋਹਣਾ ਲਗਿਆ ਥੋਡੇ ਮੂੰਹੋ ਨਿਕਲਿਆ ਇੱਕ ਇੱਕ ਸ਼ਬਦ ਸਾਡੇ ਚਿਹਰੇ ਤੇ ਮੁਸਕਰਾਹਟ ਲਿਆ ਰਿਹਾ ਸੀ।
🙏🏻🙏🏻🙏🏻🙏🏻
Sahi kiha veer
ਕਿੰਨੈਂ ਗੰਦ ਲੋਕ ਆ ਜੀ ਨਾਲੇ ਗਲਤੀ ਕਰਦੇ ਆ ਨਾਲੇ ਮਨਦੇ ਨੀ ਗਲਤੀ ਮੰਨਣ ਦੀ ਬਜਾਏ ਹੋਰ ਈ ਚਵਲ਼ਾਂ ਮਾਰੀ ਜਾਂਦੇ ਆ। ਬੇਸ਼ਰਮ ਬੁੜਾ ਕਹਿ ਰਿਹਾ ਕੁੜੀ ਗਾਲ਼ਾਂ ਕੱਢਦੀ ਆ। ਵੀਰ ਪਾਲ ਖਰੌੜ ਜੀ ਗਾਲਾਂ ਦੀ ਬਜਾਏ ਇਹਨਾਂ ਦਾ ਛਿੱਤਰ ਪੌਲਾ ਕਰਿਆ ਕਰੋ। ਬਹੁਤ ਧੰਨਵਾਦ ਵੀਰ ਤੁਹਾਡਾ।🙏🏻
ਪਾਲ ਵੀਰੇ ਸਰਪੰਚ ਤਾਂ ਆਪਦੇ ਪਿੰਡ ਦੀ ਹੀ ਗਲ ਕਰੂ ਸਰਪੰਚ ਤਾਂ ਫੌਜੀ ਤੋਂ ਵੀ ਵੱਧ ਨਿਕਲੀ
Veer ek song a labha heera da Tiwi wiged ka bana Panchayat member ho gal sach a sarpanch ta lagda
Sali no akl ta haee ne sarpanchni kes na bane ta es no
@@singhguru8444 vote ka masla bhAi vote ka
ਵੋਟਾ ਦਾ ਮਸਲਾ ਐ
Baheguru ji🙏🙏🙏
ਬਹੁਤ ਵੱਡਾ ਜੁਲਮ ਏ 10 ਸਾਲ ਬੰਦੇ ਤੋਂ ਕੁੱਟ ਕੇ ਕੰਮ ਲੈਣਾਂ ਕੋਈ ਪੈਸਾ ਨਾ ਨਾ ਦੇਣਾਂ ਲੀੜਾ ਕੱਪੜਾ ਚੰਗਾ ਨਾ ਦੇਣਾ ਖਾਣ ਪੀਣ ਨੂੰ ਕੋਈ ਚੱਜਦਾ ਨਾਂ ਦੇਣਾਂ
ਬਹੁਤ ਬਹੁਤ ਧੰਨਵਾਦ ਵੀਰ ਜੀ 🙏ਭੈਣ ਨੂੰ ਭਰਾ ਮਿਲ ਗਿਆ ਮਾਂ ਨੂੰ ਪੁੱਤ ਮਿਲ ਗਿਆ 🙏
Asarpanch!ji. Gallo assi changing avchariai; andian you should be nutsils
ਵਾਹਿਗੁਰੂ ਜੀ ਤੁਹਾਨੂੰ ਵੀ ਚੜਦੀ ਕਲਾ ਵਿਚ ਰੱਖਣ ਬਾਬਾ ਜੀ ❤❤
ਜਿਹੜੇ 10-12 ਏਸ ਪਿੰਡ ਦੇ ਵੀਰਾਂ ਨੇ ਇਨਫਰਮੈਸਨ ਦਿੱਤੀ ਆ ਉਹਨਾਂ ਵੀਰਾਂ ਦਾ ਵੀ ਧੰਨਵਾਦ
@@faujisaab7602 ll mmmkkkk
Bhut bdiya km kita
@@faujisaab7602ہے ااااس
@@navjotchahal453 ⁰
@@navjotchahal453 poppy
ਵਾਹਿਗੁਰੂ ਵਾਹਿਗੁਰੂ ਜੀ ਕਿ ਬਣੂ ਦੁਨੀਆ ਦਾ ਓਏ ਚੰਗੇ ਭਲੇ ਬੰਦੇ ਨੂੰ ਗੁਲਾਮ ਬਣਾਇਆ ,ਓਵੀ ਪੰਜਾਬ ਚ ਸ਼ਰਮ ਵਾਲੀ ਗੱਲ ਆ
ਵਾਹਿਗੁਰੂ ਜੀ ਹਮੇਸ਼ਾਂ ਖ਼ੁਸ਼ ਰੱਖਣ ਜੀਵੇਂ ਤੁਸੀਂ ਮਾਂ ਤੇ ਭੈਣ ਨੂੰ ਖੁਸ਼ ਕੀਤਾ ਹੈ ਸਾਰੀ ਟੀਮ ਨੂੰ ਦਿਲੋਂ ਧੰਨਵਾਦ ਕਰਦੇ ਹਾਂ ਸੱਤਪਾਲ ਵੀਰੇ ਜੀ ਤੁਸੀਂ ਜੀਥੇ ਵੀ ਜਾਓ ਜੀਤਾਂ ਪਾਓ
। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ।
। ਕਿੱਡੀ ਵੱਡੀ ਗਲਤੀ ਕੀਤੀ । ਚਵਲਾ ਨੇ ।
। ਸੇਵਾ ਦਾਰਾਂ ਦਾ ਬਹੁਤ ਬਹੁਤ ਧੰਨਵਾਦ ਜੀ ।
। 🙏🙏 ❤️❤️❤️ 🙏🙏 ।
ਬਹੁਤ ਵਧੀਆ ਉੱਪਰਾਲਾ ਵੀਰ ਜੀ🙏🙏
ਭੈਣ ਨੂੰ ਤੜਫਦੀ ਦੇਖ ਕੇ ਬਹੁਤ ਹੀ ਦਿਲ ਦੁਖਿਆ ਵਾਹਿਗੁਰੂ ਜੀ ਇਹਨਾਂ ਦਰਿੰਦੇਆ ਨੂੰ ਕਦੀ ਮਾਫ਼ ਨਾ ਕਰਿਓ 🙏🙏
Sub money de khed aa
ਪਾਲ ਵੀਰ ਜਿਉਦਾ ਰਹਿ,,, ਤੁਹਾਡੀਆ ਕੁਲਾ ਕੁਲਾ ਤੱਕ ਰੱਬ ਮੇਹਰ ਕਰੇ ਤੁਹਾਡੇ ਤੇ ਅਤੇ ਤੁਹਾਡੇ ਪਰਿਵਾਰ ਤੇ,,,,,,ਵੀਰਲੀਆ ਮਾਵਾਂ ਨੇ ਜੋ ਤੁਹਾਡੇ ਵਰਗੇ ਪੁੱਤ ਜੰਮ ਦੀਆ ਨੇ,, ਧੰਨ ਐ ਤੁਹਾਡੀ ਮਾਤਾ ਜੀ ਜਿਸ ਨੇ ਤੁਹਾਨੂੰ ਜਨਮ ਦਿੱਤਾ ਵੀਰ ਜੀ,, ਵਾਹਿਗੁਰੂ ਜੀ🙏
B
pal veer thank you veere tuhada kam bhut bhle da sada pind be kakhal nal ha. eh veer sade elake da sada pind bkhora Kalan pm. ha.thaks veer. thuhade madad karage. balwinder kalbajara
@@balwinderkaur4902.
A
Noor
ਬਿਲਕੁਲ ਸਹੀ ਗੱਲ ਵੀਰ ਇਹ ਮਾੜਾ ਸਰਪੰਚ ਨਾ ਹੋਵੇ ਤੇ ਮਾੜਾ ਗਵਾਂਡ ਨਾ ਹੋਵੇ
ਪੈਸੇ ਦੇਨਿਆ ਏਨਾ ਵੀਰਾ ਨੂੰ ਦਿਉ ਤਾਂ ਕੇ ਇਹ ਸੱਭ ਨੂੰ ਗੁਲਮਾ ਤੋਂ ਸਾੜਵੋਂ ਪੈਸਾ ਕਲਕਾਰ ਨੂੰ ਨ ਦਿਉ ਸੇਵਾ ਕਰੋ ਏਦਾ ਦੀ bhot vdia ਸੇਵਾ ਕਰਨ lyii 🙏🙏🙏 ( ਸੇਵਾ ਸੁਸਇਟੀ ਨੂੰ ਬਹੁਤ ਧੰਨਵਦ ਜੀ )
ਹਾਏ ਮੇਰਿਆਂ ਰੱਬਾ ਸਾਡੇ ਪੰਜਾਬ ਦੇ ਲੋਕ ਇਨੇ ਘਟਿਆ ਮਾੜੇ ਇਨਾ ਨੂੰ ਸ਼ਰਮ ਨਹੀ ਆਉਂਦੀ ਪਾਲ ਵੀਰ ਜੀ ਦੇਖੋ ਮਾਤਾ ਅਤੇ ਭੈਣ ਨੂੰ ਆਪਣਾ ਵਿਛਿਆ ਭਰਾ ਮਿਲ ਗਿਆ ਜਿਸ ਦੇ ਮਿਲਣ ਨਾਲ ਮਾਤਾ ਅਤੇ ਭੈਣ ਦੇ ਮਨ ਅੰਦਰ ਕਿੰਨਾ ਵਿਛੋੜੇ ਦੀ ਅੱਗ ਜਵਾਲਾ ਮੁਖੀ ਸੀ ਉਹ ਬਿਲਕੁਲ ਸਹੀ ਹੈ ਵੀਰ ਜੀ ਆਸੀ ਦੁਰ ਬੇਠੇ ਹਾ ਸਾਨੂੰ ਬੀ ਬਹੁਤ ਗੁੱਸਾ ਆ ਰਿਹਾ ਇਨਾ ਲੋਕਾਂ ਤੇ ਇਨਾ ਲੋਕਾਂ ਨੂੰ ਗੁਰੂ ਜੀ ਸਜ਼ਾ ਜ਼ਰੂਰ ਦੇਖਣਗੇ ਵੀਰ ਤੁਸੀਬਹੁਤ ਵਧਿਆ ਆਪਣੀ ਡਿਊਟੀ ਤੇ ਸੇਵਾਕਰ ਰਹੇ ਹੋ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਅੰਗ ਸੰਗ ਹਨ ਧੰਨ ਹੈ ਵੀਰੇ ਉਹਨਾਂ ਮਾਵਾ ਦੇ ਜਿਹਨਾ ਮਾਵਾ ਨੇ ਤੁਹਾਡੀ ਟੀਮ ਦੇ ਮੈਂਬਰਾਂ ਨੂੰ ਜਨਮ ਦਿੱਤਾ👍👍👍👍👍👍👍🙏🙏🙏🙏🙏😭😭😭😭
Pal kharoud ji app De sewa lei bhut bhut Dhanbad ji
आज भी दसों पातशाहीयो के बाद सच्चे सिक्खों को देखकर मैं बहुत खुशी महसूस कर रहा हूं❤️👍🙏🙏🙏🙏🙏 वाहेगुरू वाहेगुरू वाहेगुरू जी 🌹🌹🌹🌹🌹🧘
ਮੈਂ ਬਹੁਤ ਹੈਰਾਂਨ ਹਾਂ ਵੇਖ ਕੇ ਗੁਲਾਮ ਬਣਾ ਕੇ ਰੱਖਣ ਵਾਲੇ ਜ਼ਿਆਦਾਤਰ ਲੋਕ ਅੰਮ੍ਰਿਤਧਾਰੀ ਹੀ ਨੇ ਕੀ ਜੁਆਬ ਦੇਵਾਂ ਗੇ ਗੁਰੂ ਨੂੰ ਅਸੀ ਤੇ ਲੋਕਾਂ ਨੂੰ ਅਜ਼ਾਦ ਕਰਾਉਣ ਵਾਲੇ ਲੋਕ ਸੀ
Dharmik libaas pa k thagna sab to saukha hai 🙏
Gunde ney
ਇਹ ਅਨਪੜ ਸਰਪੰਚ ਹੈ ਵੱਡੀ ਸਰਪੰਚ ਕਿਸੇ ਥਾਂ ਦੀ
ਏਨਾ ਤੇ ਪਰਚਾ ਕਰੋ ਵੀਰ plz 🙏
Be-akl c veer ji sarpanchni
ਸਰਪੰਚਣੀ ਵੇਖ ਲਓ ਨਾਂ ਅਕਲ ਨਾਂ ਮੋਤ
@@sardarjiii1121 😆😆😆😆
बहुत अच्छा काम कर रहे हो वीर जी। आप महान हो। दिल से शुक्रिया आपका बड़े भाई जी।
ਬਹੁਤ ਜਿਆਦਾ ਵਧੀਆ ਸਲਾਘਾਯੋਗ ਕੰਮ! ਇੰਨੇ ਚੰਗੇ ਕੰਮਾ ਨੂੰ ਵੀ ਕਿੰਨੇ ਲੋਕ ਡਿਸਲਾਈਕ ਕਰਦੇ ਨੇ! ਪਤਾ ਨੀ ਇਹ ਲੋਕ ਕੀ ਚਾਹੁੰਦੇ ਨੇ!
ਜੇ ਪੰਜਾਬ ਚੰਗੇ ਇਨਸਾਨਾ ਕਰਕੇ ਸੰਸਾਰ ਦੇ ਨਕਸੇ ਤੇ ਚਮਕਦਾ ਹੈ ਤਾ ਅਫਸੋਸ ਨਾਲ ਕਹਿਣਾ ਪੈ ਰਿਹਾ ਨੀਚ ਇਨਸਾਨ ਵੀ ਸਭ ਤੋ ਵੱਧ ਮੇਰੇ ਪੰਜਾਬ ਵਿੱਚ ਹੀ ਨੇ
ਬਾਈ ਵਿਡੀਓ ਵੇਖ ਰੋਣ ਆ ਗਿਆ ਆਪਣੀ ਸੰਸਥਾ ਨੇ ਬਹੁਤ ਲੋਕਾਂ ਦਾ ਦਿਲ ਜਿੱਤ ਲਿਆ 👍🏽👍🏽👍🏽❤❤❤❤❤
ਆਪਣਾ ਫਰਜ਼ ਸੇਵਾ ਸੁਸਾਇਟੀ 🙏🙇🏻♀️❤️ ਦੇ ਸਾਰੇ ਵੀਰ ਭੈਣ ਜੀ ਨੂੰ ਦਿਲੋਂ ਸਲਾਮ 🙏🙏🙏🙏
ਮੈਂ ਪਟਿਆਲਾ ਤੋਂ ਆ ਵੀਰ ਜੀ, ਬਹੁਤ ਹੀ ਵਧੀਆ ਕਾਰਜ ਕਰ ਰਹੇ ਓ ਪਰਮਾਤਮਾ ਚੜ੍ਹਦੀ ਕਲਾ ਵੱਖਸੇ
Bhai sahab sat Sri akal bahut hi achcha hua man Ko beta bahan ko bhai mil Gaya aapka sau sau bar dhanyvad banti hai ke is sharif sardar Ji se aapane paise liye liye acchi baat hai Lekin gurjaron se Jo bacche should baten Ho unse kyon Nahin lete unse kyon chhod ke a jaate Ho
Sade ghar de nede iss veer di ashram sachi bdi sewa krda❤
ਜਿਉਂਦੇ,ਰਹੋ,ਪਾਲ,ਬੇਟਾ,ਵਾਹਿਗੁਰੂ,ਸਾਹਿਬ,ਜੀ,ਸਾਰੇ,ਜਹਾਨ,ਦੀਆਂ,ਖੁਸੀਆ,ਤੁਹਾਡੀ,ਝੋਲੀ,ਵਿੱਚ,ਪਾਉਣ
ਇੱਕ ਭੈਣ ਆਪਣੇ ਭਰਾ ਲਈ ਕਿਸ ਤਰ੍ਹਾਂ ਦੁਹਾਇਆਂ ਪਾਉਂਦੀ ਹੈ ਅਤੇ ਰੋਂਦੀ ਕੁਰਲਾਉਂਦੀ ਹੈ ਭੈਣ-ਭਰਾ ਦਾ ਰਿਸ਼ਤਾ ਇੱਕ ਭੈਣ ਹੀ ਜਾਂਣਦੀ ਹੈ 🙏🙏
Ghr to odo ldai krke kdeya ho ajj ponki jandi aa
Ek aa nihang jiya ghr ghr ldai pvai janda a
@@sandhujoban855 0
Q
@@sandhujoban855 kihrha nihang
ਪਾਲ ਬਾਈ ਖੁਸ ਰੱਖੇ ਵਾਹਿਗੁਰੂ ਤੈਨੂੰ
ਵੀਰ ਬਹੁਤ ਰੋਣਾ ਆਇਆ ਯਾਰ, ਰੱਬ ਤੁਹਾਨੂੰ ਮੇਰੀ ਉਮਰ ਲਾ ਦੇਵੇ, ਏਨੇ ਚੰਗੇ ਇਨਸਾਨ 😢😢😢😢
Khalsa changa e ae veer pehle din ton
Sachi bro Mera ta appp nhi Rona band hunda 😭😭😭😭😭😭😭😭
ਵੀਰੇ ਨੂੰ ਲੋਕਾਂ ਤੋਂ ਛੁਟਕਾਰਾ ਪਾਉਣ ਲਈ ਮੈਂ ਤੁਹਢਾ ਕਿ ਸ ਤਰਾ ਧਨਵਾਦ। ਕਰਾ ਸ਼ਬਦ ਨਹੀਂ
@@harpreetkaurharpreet3750 ਤੇ
ਬਹੁਤ ਰੋਣਾ ਆਇਆ ਵਿਰੇ
ਵੀਰ ਜੀ ਵੀਡੀਓ ਵੇਖ ਕੇ ਰੋਣ ਆਗੀਆ। ਵੀਰ ਜੀ ਇਨਸਾਨੀਅਤ ਖਤਮ ਹੋ ਚੁੱਕੀ ਹੈ ਜੀ ਕੰਮ ਤੱਕ ਮਤਲਬ ਹੈ
10=11 ਸਾਲ ਸਾਰੇ ਪਰਿਵਾਰ ਨੇ ਦੁੱਖ ਹਡਾਇਆ ਈਨਾ ਤੋ ਵੀ 10=11 ਸਾਲ ਕੰਮ ਕਰਵਾਉ ਜੀ 🙏🙏🙏🙏🙏
ਹੱਥ ਬਾਜ਼ਾਂ ਵਾਲਾ ਰੱਖਦਾ ਵੀਰ ਦਲੇਰਾਂ ਤੇ 🙏🏻
ਲਾਹਨਤ ਆ ਇਸ ਸਰਪੰਚਣੀ ਜਨਾਨੀ ਨੂ
,ਇਹ ਜਨਾਨੀ, ਵੈਸੇ ਸਰਪੰਚ ਦੇ ਲਾਇਕ ਨਹੀ! ਕਿਉਕਿ ਇਕ ਰਫੀ ਗੱਲ ਕਰਦੀ ਹੈ।
ਇਹੋ ਜਿਹੇ ਸਰਪੰਚ ਹੁੰਦਿਆਂ ਬੇੜਾ ਗ਼ਰਕ ਹੁੰਦਾ ਸਮਾਜ ਦਾ
ਅਰਦਾਸ ਹੈ ਵਾਹਿਗੁਰੂ ਜੀ ਜਿਨ੍ਹਾਂ ਨੇ ਜ਼ੁਲਮ ਕਿਤਾ ਏਨਾ ਦਾ ਬੇੜਾ ਗ਼ਰਕ ਹੋਏ
ਘਟੀਆ ਸਰਪੰਚਣੀ ਪੱਖ ਕਰ ਰਹੀ ਹੈ
ਪਾਲ ਵੀਰੇ ਸਲਾਮ ਆ ਆਪਜੀ ਨੂ ਸਲਾਮ ਆ ਆਪ ਜੀ ਦੀਮਾਤਾ ਨੂ ਜਿਨਹਾ ਨੇਆਪ ਜੈਸੇ ਪੂਤਰ ਨੂ ਜਨਮ ਦਿਤਾ❤ਸਲਾਮ ਆਪ ਨੂ
We needs people's like you All over subcontinent. 😘 From Pakistan
Aap khud s hi koi bhi ache kaam ki shuruat kre, ham dusro ka wait krte h aksar
Minorities convertion par halak se awaj nikalo ye galat hai.
God is God rab is rab wahaguru ji 🙏 family members
Don’t add seIf and opposite.
I can’t imagine if we Iived there.
ਭਾਈ ਜੀ ਬਹੁਤ ਬਹੁਤ ਧੰਨਵਾਦ ਜੀ ਮੇਰੀ ਭੁਆ ਜੀ ਦਾ ਸਾਰਾ ਪਰਿਵਾਰ ਖੁਸ਼ ਕਰਨ ਲਈ ਵਾਹਿਗੁਰੂ ਜੀ ਮਹਿਰ ਕਰਨ ਸੋਢੀ ਸਾਰੀ ਟੀਮ ਤੇ 🙏🙏🙏🙏
ਇਕ ਮਾਂ ਨੂੰ ਓਹਦਾ ਪੁੱਤ ਮਿਲ ਗਿਆ 🙏
ਪੁਤ ਨੀ ਜੀ ਸਾਡੇ ਸਾਰਿਆਂ ਲਈ ਰੱਬ ਮਿਲ ਗਿਆ ਸਾਨੂੰ ਉਮੀਦ ਵੀ ਨਹੀਂ ਸੀ ਵੀ ਸਾਡਾ ਭਾਈ ਮੀਲ ਜੂ ਗਾ ਬਹੁਤ ਬਹੁਤ ਧੰਨਵਾਦ ਅ ਜੀ ਉਨ੍ਹਾਂ ਵੀਰਾ ਦਾ
ਰੱਬਾ ਕਿਸੇ ਮਾਂ ਬਾਪ ਦਾ ਪੁੱਤ ਨਾ ਖੋਈ ਤੇ ਨਾਂਹ ਕਿਸੇ ਦਾ ਪੁੱਤ ਗਵਾਚੇ ਨਾਂ ਕਿਸੇ ਦਾ ਪੁੱਤ ਮੰਦਬੁੱਧੀ ਹੋਵੇ 🙏
ਵੀਰ ਜੀ ਤੁਸੀਂ ਬਹੁਤ ਵਧੀਆ ਉਪਰਾਲਾ ਕਰ ਰਹੇ ਹੋ ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਤੁਹਾਡਾ ਤੁਹਾਡੀ ਮਿਹਨਤ ਦਾ ਸਦਕਾ ਇਕ ਮਾਂ ਨੂੰ 10ਸਾਲ ਬਾਆਦ ਆਪਣਾ ਪੁੱਤਰ ਮਿਲ ਗਇਆ 🙏🙏
Hlo
ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਜੀ ਮਿਹਰ ਕਾਰਨਾਂ ਚੜ੍ਹਦੀ ਕਲਾ ਹੋਵੇ ਤੁਸਾਂ ਦੀ
ਬਹੁਤ ਵਧੀਆ ਕਾਰਜ ਕਰ ਰਹੇ ਹੋ ਵੀਰ ਜੀ, ਤੁਹਾਡੀ ਸੰਸਥਾ ਹਮੇਸ਼ਾ ਚੜਦੀਕਲਾ ਚ ਰਹੇ🙏🏻🙏🏻
🙏🏻🙏🏻🙏🏻🙏🏻
Logana
Sir apna no das do sade pind v 2 munde gulami karde hun
You are doing very good job brother may your organization always be in the best
ਸਾਬਕਾ ਸਰਪੰਚ ਸਾਹਿਬ ਦੇ ਗੱਲ ਕਰਨ ਦਾ ਤਰੀਕਾ ਬਹੁਤ ਵਧੀਆ ਹੈ ਜੀ
ਸਾਬਕਾ ਸਰਪੰਚ ਬਹੁਤ ਸਿਆਣਾ ਵੀਰ
Very good
Hlo
Hanji
Sahi gal Anu madam
@@sagaljhinger5175 ਮੈਨੂੰ ਪਲੀਜ਼ ਤੁਸੀਂ ਗਲਤ ਨਾ ਸਮਝਣਾ ਮੈਂ ਇਸ ਸੰਸਥਾ ਨਾਲ ਜੁੜਨ ਲੱਗਿਆ ਹਾਂ ਇਕ ਦੋ ਦਿਨਾਂ ਵਿੱਚ ਮੈਂ ਉੁੱਥੇ ਜਾ ਰਿਹਾ ਹਾਂ 9915121090 ਮੇਰਾ ਨੰਬਰ ਹੈ ਇਕ ਮਦਦ ਕਰਨ ਲਈ ਗਰੁੱਪ ਬਣਾਉਣਾ ਹੈ
ਲੈਲੋ ਸੱਦ ਲਓ ਸਰਪੰਚ ਨੂੰ।।ਸਰਪੰਚ ਤਾਂ ਸਾ,ਲੀ ਗੱਲ ਹੀ ਫੌਜ਼ੀ ਦੇ ਹੱਕ ਦੀ ਹੀ ਕਰੀ ਜਾ ਰੀ ਹੈ।।
ਜਿਹੜਾ ਬੰਦਾ ਸੱਚ ਬੋਲਣ ਦਾ ਹੱਕ ਨਹੀਂ ਰੱਖਦਾ ਉਹ ਨੂੰ ਸਰਪੰਚ ਕੀ ਨੇ ਬਣਾ ਦਿੱਤਾ ਪਹਿਲੀ ਗੱਲ ਬੋਲਣ ਦੀ ਅਕਲ ਅਾਨੇ ਦੀ ਨਹੀਂ
ਗਦਾਰ ਫੋਜੀ ਨੂੰ ਸਜ਼ਾ ਦਿਉ ਰੋ ਨਾ ਭੈਣੇ ਫੋਜੀ। ਦੇ ਬੱਚੇ ਵੀ ਰੂਲਣਗੈ ਐਵੇਂ ਪ੍ਰਮਾਤਮਾ ਸਜ਼ਾ ਦੈੳਗਾ
ਸਾਬਕਾ ਸਰਪੰਚ ਵਧੀਆ ਬੰਦਾ,,, ਸਹੀ ਗੱਲ ਕਰਦਾ
ਬਾਬਾ ਪਾਲ ਸਿੰਘ ਜੀ ਵਾਹਿਗੁਰੂ ਜੀ ਤੁਹਾਨੂੰ ਦਿਨ ਦੂਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ ਜੀ
ਸੱਤਪਾਲ ਵੀਰੇ ਸਲਾਂਮ ਆ ਤੇਰੀ ਸੋਚ ਨੂੰ,ਵਾਹਿਗੁਰੂ ਮੇਹਰ ਕਰਨ।ਆਪਣਾ ਫਰਜ ਸੇਵਾ ਸੁਸਾਇਟੀ ਤੇ ਵਾਹਿਗੁਰੂ ਜੀ ਮੇਹਰ ਕਰਨਾ।ਪਾਲ ਵੀਰੇ ਦੀ ਉਮਰ ਲੰਬੀ ਕਰਨਾ ਵਾਹਿਗੁਰੂ ਜੀ🙏🙏🙏🙏
ਣਂਣ3ੳਆਙਙਙਙਹਙਙਙਣਣਮਮਮਮਣਣਣਣਙਙਙਙਣਣਣਣਣਣਣਣਣਣਣਣਢਯਯ@₹₩
ਹਹਹਹਸਹਹਹਹਸਸ
ਸਹਹ
ਙਙਙਙ
ਙਹਹਹਙਙਙਙ👍👍👍👍👍
ਬਹੁਤ ਵਧੀਆ ਕਾਰਜ ਕਰ ਰਹੇ ਵੀਰੋ। ਤੁਹਾਨੂੰ ਵਾਹਿਗੁਰੂ ਚੜਦੀਕਲਾ ਵਿੱਚ ਰੱਖੇ।🙏🙏
ਬਹੁਤ ਵਧੀਆ ਕੰਮ ਕਰ ਰਹੇ ਉਹ ਪਾਲ ਵੀਰੇ ਮਾਲਕ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ 🙏❤️🙏
Very good
🙏👍
Good activity God bless you Pal jee
@@PawanKumar-jw1gy ੰ
@@PawanKumar-jw1gy y
बहुत बहुत धन्यवाद है आप को सलूट कर्ता हु भगवान आपको हमेशा खुश रखे पुरा भारत वासियों का आसीरवाद है नरपत लाल पुरोहित देवड़ा तैसील सास़ोर जीला जालोर राजस्थान सै मैं हूं आपके सैनल दैख रेहे है ठैकु सरदार जी
देवड़ा सांचोर जिला सांचोर
ਸਰਪੰਚ ਬੀਬਾ ਜੀ ਜੇ ਇਹਦੀ ਜਗਾ ਤੁਹਾਡਾ ਪੁੱਤ ਹੁੰਦਾ ਫੇਰ ਵੀ ਇਹੋ ਹੀ ਬੋਲਦੇ,
Ohne ta onha da he pakh lena c usdia vota khrab hundia c
ਵੀਰ ਜੀ 10,12 ਸਾਲਾ ਦਾ 3ਲੱਖ ਹੀ ਦਿੱਤਾ ਜੀ ਬਾਕੀ ਤੁਸੀ ਬਹੁਤ ਵਧੀਆ ਸੇਵਾ ਕਰਦੇ ਹੋ ਜੀ
ਆਪਣਾ ਫਰਜ਼ ਸੁਸਾਇਟੀ ਦਾ ਆਪਣੇ ਪਿੰਡ ਤਲਵਾੜੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸਤਿਕਾਰ ਯੋਗ ਵੀਰ ਪਾਲ ਖਰੌਡ ਜੋ ਸਮਾਜ ਲਈ ਬਹੁਤ ਵਧੀਆ ਕੰਮ ਕਰ ਰਹੇ ਨੇ ਉਹਨਾਂ ਦਾ ਵੀ ਧੰਨਵਾਦ ਪਰਮਾਤਮਾ ਉਹਨਾਂ ਨੂੰ ਤਰੱਕੀ ਬਕਸ਼ੇ
ਛੇਵੇਂ ਪਾਤਸ਼ਾਹ ਜੀ ਦੀਆਂ ਫੋਜਾ ਇਦਾ ਹੀ ਕਾਮਯਾਬ ਰਿਹਣ 🙏
ਸਾਬਕਾ ਸਰਪੰਚ ਵੀਰ ਬਹੁਤ ਵਧੀਆ ਗੱਲ ਕਰ ਦਾ,,
ਘਰ ਦਾ ਮੈਂਬਰ ਇਕ ਦਿਨ ਘਰ ਨਾ ਆਵੇ ਰਾਤਾਂ ਦੀ ਨੀਂਦ ਉੱਡ ਜਾਦੀ 11 ਸਾਲ ਵਿਛੋੜਾ ਸਹਿਣਾ ਬਹੁਤ ਔਖਾ ਸਜ਼ਾ ਦਿਵਾਈ ਜਾਵੇ
Sahi bol ਰਹੇ o tuc
Sarpanchine pind vich hi rahna hy pind waliyan di side hi lavegi
@Adab jatt gamers 780
Sahi keh raha ho
sada systym ganda one koi sza ni deni 5 saal case challi jau ki milna
ਬਹੁਤ ਸੋਹਣੀ ਵੀਡੀਓ ਹੈ
ਵਾਹਿਗੁਰੂ ਜੀ ਵਾਹਿਗੁਰੂ ਸਤਿਨਾਮ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਵਹਿਗੁਰੂ ਜੀ ਕੀ ਫਤਿਹ🙏🙏🙏🙏🙏🙏🙏🙏🙏🙏🙏🙏👍🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
ਪਿੰਡ ਵਾਲਿਆਂ ਨੂੰ ਵੀ ਬੇਨਤੀ ਆ ਦੁਬਾਰੇ ਇਸ ਜਨਾਨੀ ਨੂੰ ਸਰਪੰਚ ਨਾਲ ਬਣਾ ਦਿਓ ਕਿਤੇ ਬਿਨਾਂ ਗਰਕ ਕਰ ਦੇਣਾ ਇਸ ਜਨਾਨੀ ਨੇ ਪਿੰਡ ਦਾ
ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰੇ ਰੱਬ ਤਹਾਨੂੰ ਹਮੇਸਾ ਖੁਸ਼ ਰੱਖੇ
Nar Seward narayan sewa
Nar Seward narayan sewa
Bout wadia g
Maa da vishvaas jit giya... waheguru ji ne pal khraud bai ji nu bhejiya ik positive maa da putt milaun lyi.. waheguru ji 🙏
ਲਾਹਨਤਾਂ ਸਰਪੰਚਨੀ ਤੇ ਦੂਰ fitemuh
Fuddu Sarpanchni
Sabaka sarpanch good man
ਜਿਊਂਦੇ ਰਹਿ ਵੀਰੇ ਰੱਬ ਤੁਹਾਨੂੰ ਖੁਸ ਰੱਖਣ ਹਮੇਸਾ 🙏🏼🙏🏼
Dedi iam very happy
🙏🙏
🙏🙏🙏🙏🙏
Ppa
Tusi gurdaspur to ho na
ਵਾਹਿਗੁਰੂ ਜੀ ਇਸ ਸੰਸਥਾ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣ 🙏🙏
You are great...bro ...... Lots of love from Pakistan....
You are a hero
You all are role models....
Again love from Panjab Pakistan....
ਬਹੁਤ ਵਧੀਆ ਕੰਮ ਕਰ ਰਹੇ ਨੇ ਪਾਲ ਖਰੋੜ ਵੀਰ ਜੀ
ਪ੍ਰਮਾਤਮਾ ਲੰਮੀ ਉਮਰ ਕਰੇ ਇਸ ਵੀਰ ਦੀ
ਵਾਹਿਗੁਰੂ ਜੀ,ਬਹੁਤ ਵਧੀਆ ਕੰਮ ਕੀਤਾ।ਇਸ ਤੋ ਉੱਪਰ ਹੋਰ ਕੋਈ ਭਲੇ ਵਾਲਾ ਕੰਮ ਨਹੀਂ ਹੋ ਸਕਦਾ