ਸਾਡੀ ਗੱਡੀ ਤੇ ਗੋਲੀਆਂ ਤੱਕ ਚੱਲੀਆਂ ਪੁਲਿਸ ਵਾਲਿਆਂ ਨੇ ਸਾਡੇ 4 ਵਕੀਲ ਮਾਰੇ | Podcast

Поділитися
Вставка
  • Опубліковано 12 чер 2024
  • In this podcast, senior advocate Navkiran Singh from Punjab, Haryana, and Himachal Pradesh discusses the period from 1984 to 1993 when militancy was rampant. In 1986, while studying law in Ganganagar, Rajasthan, he and his friends lived in a paying guest apartment where they faced a situation when commandos mistook Navkiran Singh for a militant. This was a difficult time with extrajudicial killings and the youth of Punjab suffering. Singh visited jails where young people shared their chaotic stories with him.
    The Era of Militancy: Insights by Senior Advocate Navkiran Singh | 1984-1993
    Surviving Turbulent Times: Advocate's Story from 1986 | Commando Encounter
    Justice Amid Chaos: Senior Advocate's Journey in Militant-Stricken Punjab
    Navkiran Singh recounts an incident where he secured bail for his client in a Chandigarh court, only for the police to arrive and attempt to arrest the client on different charges, which Singh claims were false accusations. Taking a bold stance, Singh drove his client away in a car, collided with a policeman's leg, and enabled his client to escape. Despite police firing shots at the car, Singh was eventually apprehended, beaten severely, and narrowly escaped abduction and possible death. During this tumultuous period, Singh witnessed his colleagues being abducted and killed by the police.
    Daring Escape: Navkiran Singh's Stand Against Injustice | Chandigarh Court Drama
    Courage Amid Chaos: Navkiran Singh's Fight for Justice Against Police Brutality
    Surviving Injustice: Advocate's Tale of Bravery and Betrayal | Chandigarh Court Incident
    In his book "Justice through Public Interest Litigations," Navkiran Singh recounts a case where 17 Punjabi youths were sentenced to death in Dubai. Upon learning of this, he traveled to Dubai, fought the case in court, and successfully secured the release of all 17 youths, enabling their return to India.
    Rescuing the Wrongly Accused: Navkiran Singh's Triumph in Dubai | Youth's Path to Freedom
    From Death Row to Homecoming: Navkiran Singh's Fight for Justice in Dubai
    Justice Prevails: Navkiran Singh's Battle for the 17 Punjabi Youths in Dubai | Kuwait

КОМЕНТАРІ • 44

  • @SimranSingh-lk2qd
    @SimranSingh-lk2qd 6 днів тому +18

    ਸਰਦਾਰ ਨਵਕਿਰਨ ਸਿੰਘ ਜੀ ਵਾਕਿਆ ਹੀ ਕੌਮੀ ਵਕੀਲ ਹਨ। ਮੇਰੇ ਤੇ ਵੀ 1998 ਵਿਚ ਝੂਠਾ ਕੇਸ ਪਿਆ ਸੀ। ਸਰਦਾਰ ਜੀ free of cost ਕਪੂਰਥਲਾ ਕੋਰਟ ਵਿਚ visit ਕਰ ਕੇ ਗਏ ਸਨ। ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀਕਲਾ ਵਿਚ ਰੱਖਣ।
    ਜਨਰਲਿਸਟ ਦੀ ਵਾਰਤਾ ਵਿਚ ਵੀ ਬਹੁਤ ਸਤਿਕਾਰ ਹੈ। ਵੀਰ ਜੀ ਸਭ ਨੂੰ ਇਸ ਸਤਿਕਾਰ ਨਾਲ ਗੱਲਬਾਤ ਕਰਿਆ ਕਰੋ ਜੀ।

  • @baljindersingh1184
    @baljindersingh1184 6 днів тому +28

    ਬਹੁਤ ਵਧੀਆ ਇਨਸਾਨ ਹਨ ਵਕੀਲ ਸਾਹਿਬ। ਇਹਨਾਂ ਨੇ ਦੁਖੀ ਲੋਕਾਂ ਦੀ ਬਹੁਤ ਮੱਦਦ ਕੀਤੀ ਹੈ।ਆਪ ਵੀ ਤਸ਼ੱਦਦ ਝੱਲਿਆ ਹੈ।ਇਹਨਾਂ ਦੀ ਤਰਾਂ ਸ ਰਾਜਵਿੰਦਰ ਸਿੰਘ ਬੈਂਸ ਤੇ ਇਹਨਾਂ ਦੇ ਪਿਤਾ ਜੀ ਜਸਟਿਸ ਅਜੀਤ ਸਿੰਘ ਬੈਂਸ ਸਨ। ਉਹਨਾਂ ਨਾਲ ਵੀ ਬਹੁਤ ਧੱਕਾ ਕੀਤਾ ਹਕੂਮਤ ਨੇ

  • @COLJASS
    @COLJASS 5 днів тому +9

    ਬੇਹਤਰੀਨ ਇੰਨਸਾਨ ਹਨ ਸਰਦਾਰ ਨਵਕਿਰਨ ਸਿੰਘ ਅਤੇ ਸੱਚਿਆਂ ਦੀ ਪੁਸ਼ਤਪਨਾਹੀ ਕਰਨ ਲਈ ਜੇਰਾ ਰਖਦੇ ਹਨ।

  • @narinderpalsingh5349
    @narinderpalsingh5349 6 днів тому +11

    ਮਹਾਨ ਸ਼ਖਸੀਅਤ ❤❤❤❤❤

  • @parmindersingh4670
    @parmindersingh4670 6 днів тому +12

    ਪ੍ਰਮਾਤਮਾ ਸਭ ਦਾ ਭਲਾ ਕਰੋ ।

  • @Balrajsingh-qi2mb
    @Balrajsingh-qi2mb 6 днів тому +6

    ਵਾਹਿਗੁਰੂ ਹਮੇਸ਼ਾ ਚੜਦੀ ਕਲਾ ਬਖਸੇ

  • @makhanbega
    @makhanbega 6 днів тому +14

    ਕਿੰਨਾਂ ਬੁਰਾ ਦੌਰ ਦੇਖਿਆਂ ਪੰਜਾਬ ਨੇ , ਉਮੀਦ ਹੈ ਹੁਣ ਦੇ ਪੜ੍ਹੇ ਲਿਖੇ ਨੌਜੁਆਨ ਅਜੋਕੀ ਫਿਰਕਾਪ੍ਰਸਤੀ ਦੀ ਰਾਜਨੀਤੀ ਤੋਂ ਸੁਚੇਤ ਰਹਿਣਗੇ।

    • @pushpindersingh6915
      @pushpindersingh6915 6 днів тому +2

      Bura daur dikhaya center govt. ne

    • @jashandeepsingh1180
      @jashandeepsingh1180 5 днів тому +1

      buraa dour ta sarkaar le k ai pr asi darna ni a kalangidhar de putar a shahid ho k namm roshan krna 😅

  • @makhanbega
    @makhanbega 6 днів тому +8

    ਚੜਦੀ ਕਲ੍ਹਾ!

  • @Singhsingh-vh7hw
    @Singhsingh-vh7hw 6 днів тому +7

    We are proud of both persons specialy for navkiran singh g.well done.

  • @RanjeetsinghRanasandhu
    @RanjeetsinghRanasandhu 4 дні тому +2

    ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਵਕੀਲ ਸਾਹਬ ਜੀ ਨੂੰ ਜਿੱਨਾ ਜਾਨ ਤਲੀ ਤੇ ਧਰ ਕੇ ਕੋਮ ਦੀ ਸੇਵਾ ਕੀਤੀ ਏ ਹਰ ਕਿਸੇ ਦੇ ਵਸ ਦੀ ਗੱਲ ਨਹੀ ਏ ਸੇਵਾ ਜਾਗਦੀ ਜਮੀਰ ਵਾਲੇ ਹੀ ਕਰ ਸਕਦੇ ਗੁਰੂ ਦੇ ਲਾਲ

  • @culprit_but_innocent
    @culprit_but_innocent 6 днів тому +6

    Heartily!!!! Salute to sardar saab

  • @rajkumarsingh-hd5yt
    @rajkumarsingh-hd5yt 6 днів тому +4

    Advocate Sahib! Salute to you

  • @Daske.WaleSahi
    @Daske.WaleSahi 4 дні тому +1

    ਸਲੂਟ ਆ ਸਰਦਾਰ ਨਵਕਿਰਨ ਸਿੰਘ ਜੀ ਨੂੰ ਕੌਮ ਨਾਲ ਖਲੋਤੇ ਹਮੇਸ਼ਾਂ

  • @jalourSingh-bz4dj
    @jalourSingh-bz4dj 4 дні тому +2

    ਐਡਵੋਕੇਟ ਸਾਹਿਬ ਸਿੱਖ ਕੌਮ ਲਈ ਬਹੁਤ ਜਿਆਦਾ ਕੰਮ ਕਰ ਰਹੇ ਹਨ ਅਸੀਂ ਇਸ ਦਾ ਜਿੰਨਾ ਵੀ ਧੰਨਵਾਦ ਕਰੀਏ ਉਨਾ ਹੀ ਘੱਟ ਹੈ ਸਾਡੀ ਕੌਮ ਨੂੰ ਇਨਾ ਬਾਰੇ ਸੋਚਣਾ ਚਾਹੀਦਾ ਹੈ

  • @rashpalsingh5699
    @rashpalsingh5699 5 днів тому +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ

  • @sarbjitgrewal5108
    @sarbjitgrewal5108 6 днів тому +8

    veery good

  • @user-jp6hp7hj8m
    @user-jp6hp7hj8m 6 днів тому +2

    Sardar nav kiran singh ne sikh kom te be kasor sikh naojwana de bahut madad kiti h waheguru ji chardi kla bkshn ji

  • @parmjeetkaur4895
    @parmjeetkaur4895 4 дні тому

    .ਬਹੁਤ ਹੀ ਅੱਛੇ ਇਨਸਾਨ ਹਨ ਹੋਰ ਰੱਬ ਕਿਹੋ ਜਿਹਾ ਹੁੰਦਾ

  • @randhirsingh7918
    @randhirsingh7918 4 дні тому +1

    ਸੰਗਰੂਰ ਤੋਂ ਵੀ ੲਿਕ ਵਕੀਲ ਭੱਟੀ ਸਾਹਿਬ ਜੀ ਪੁਲਿਸ ਨੇ ਚੁੱਕਿਆ ਸੀ ਪਰ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਜੀ

  • @Streetrai194
    @Streetrai194 5 днів тому +2

    ਉਹ ਗਣਪਤ ਰਾਓ ਸੀ ਨਾ ਕਿ ਰਾਮ।
    ਤੁਸੀਂ ਸੋਚ ਨੂੰ ਦਰੁਸਤ ਕਰੋ ਜੀ

  • @James-Prinsep
    @James-Prinsep 5 днів тому +1

    ਵੀਰ, ਸੁੱਖਵਿੰਦਰ ਕਾਕਾ ਜਨਰਲ ਦਿਆਲ ਦੀ ਇੰਟਰਵਿਊ ਜਰੂਰ ਕਰੋ ਤੇ ਨਾਲ ਹੀ ਜੇ ਜੇਲ ਜਾਂ ਸਕਦੇ ਹੋ ਤਾਂ ਸੁੱਖਵਿੰਦਰ ਸੁਖੀ ਉਰਫ ਅਮ੍ਰਿਤਪਾਲ ਖਾਲਸਾ ਦੀ ਇੰਟਰਵਿਊ ਜਰੂਰ ਕਰੋ

  • @SatpalSingh-bm9ux
    @SatpalSingh-bm9ux 6 днів тому +2

    Very good

  • @ArshdeepSingh-qy1oq
    @ArshdeepSingh-qy1oq 6 днів тому +5

    God bless you

  • @kabalsingh2096
    @kabalsingh2096 4 дні тому

    Good navkirn Singh g

  • @ProGaming-yq7fe
    @ProGaming-yq7fe 4 дні тому +1

    Good. Bappu. Ji

  • @kamaljitkaur5771
    @kamaljitkaur5771 4 дні тому

    ਗੁਰੂ ਦੇ ਸੱਚੇ ਤੇ ਪਿਆਰੇ ਸਿੱਖ ਨਵਕਿਰਨ ਸਿੰਘ ਜੀ 🙏🙏🙏🙏🙏

  • @ajabsingh2610
    @ajabsingh2610 5 днів тому +2

    ਕੋਰਟ ਵੀ ਇਨਸਾਫ ਨਹੀਂ ਮਿਲਦਾ

  • @ProGaming-yq7fe
    @ProGaming-yq7fe 4 дні тому +1

    Satsri. Akal. Bappu. Ji

  • @tripatpalkaur854
    @tripatpalkaur854 7 днів тому +6

    Aap ji di kom nu wadi den hai guru mehar kare

  • @gurdialsingh745
    @gurdialsingh745 5 днів тому

    V V V GOOD

  • @gurmejsingh7006
    @gurmejsingh7006 3 дні тому

    Sache insan han ji

  • @user-of9sm7ck6p
    @user-of9sm7ck6p 4 дні тому

    Brave. Advocate.for.peice

  • @gurbuxsingh7397
    @gurbuxsingh7397 4 дні тому +1

    Why this Sumedh saini is wandering in the open air, after committing so many crimes, instead of being , in the jail

  • @amardeepsingh8809
    @amardeepsingh8809 4 дні тому

    🙏🙏🙏

  • @user-xm5un1vf7l
    @user-xm5un1vf7l 6 днів тому +2

    Pr hun lok tuhanu govt favour wala soch rha hn. Pta nee qo

  • @sangha4640
    @sangha4640 6 днів тому +1

    He is con advocate of Highcourt

  • @navreetsinghcheema570
    @navreetsinghcheema570 5 днів тому

    Lankesh Bhaji Ssa, Please tell me the name of the book.

    • @tarandeep3353
      @tarandeep3353 День тому

      Book name Justice through public interest litigations by navkiran singh

  • @JaspalSingh-cv4ox
    @JaspalSingh-cv4ox 6 днів тому +2

    Asse insane nu saloot

  • @rickysingh2775
    @rickysingh2775 День тому

    Sat shri Akal both of you guys ❤❤❤❤❤🎉 Sardar Sahib zee i ❤your personality

  • @sarbjitmehrok2185
    @sarbjitmehrok2185 6 днів тому +2

    veer ji tusi pase banooo