92 diaan elections..je bycott na hunda ..taan badal cm naa bann da...te jaswant khalra jeendaa hona si...sumedh saini jail ch hunda. ... te punjab di shaqal hi kuch hor honi si....
kahda heera si . Punjab vich gangstar vaad shuru karan vala gunda si oh . je oh na marda ta Punjab da haal ose vele UP Bihar vala ho jana si . baki jananibaz ta lakhi ne das hi dita hai
@@nexion5144 bai 90% jhooth a te galat aa sukha vicky te shera rocky te dimpy te ansari wali kahani bai sukhe wale case ch yameen UP wale te ode sale usmaan nu salman khan te mani bna dita te vicky nu sukhe da duahman ta bna ta akhe sukhe de viah ch vicky nu bulaya nhi even vicky ne ode sohrea nu mnaya c even odi court marriage to bad kudi wale kade mile nhi kyu k oh sharif bande c but eh bnda thoda guse wala c dimpy de goli kand nu v hor hi kuj bna ta bro oh lancer car ch marea c te rocky da koi hath nhi c i m from abohar nd fazilka i knw all these stories coz sukhe de cousin ethe camada ne oh sabb sach dsde ne te rocky fazilka was relative of my father nanka priwar nd sone di chaini nhi date te gia c dimpy ode nal te dimpy nal ik driver c te dimpy kol pistol c us time yr saria khania jhoothia ne bai
@@nexion5144 bai sirf veiw te police nu bht ghaint dikha k police da chamcha ban k link kamae ja rhe te veiw len te bas awe kahania bna k dasea ja rea even dimpy te oh kudi dowe iko car ch c lancer car de vich te oh jedi banglore di kidnaping v fake dassi aa galat dassi ene te duji gal jdo yamuna nagar jdo sukhe nu yameen ne vadh k yamuna river ch sitea c oh ilaj yamuna nagar de medical collage ch ilaj kra rea c ene kuj hor hi dsea te dsea k fde gea c lekin otho sukha bhaj gea c ik local doctor kol ilaj kraya c oh bhawalpur ja k saria khania jhoothia bai 90% i can bet
And simarjit maan is still alive ....even though he's doing every movement against the government(in our eyes). But sidhu deep dimpy everybody is killed....isn't it strange??
What a nice presentation and story.I really enjoy your content;very fair and honest portrayal without any mirch-masala. However,I beg to differ on the conclusion though,being a student of criminology trust me,we don't want or deserve such "leaders".He had it coming.Thats a whole other debate,so to each his own. Anyway, If you read this ,I would request a story on Ravi Sidhu Scam.Its the biggest after all.I bet nobody can articulate the whole episode as well as you.How did it all work? How was he caught? After-math?
The information you provided and for you AWESOME !! ADEQUATE EXCEPTIONAL EXQUISITE !! EXCELLENT !! EXTRAORDINARY HI - FI INCREDIBLE IMPRESSIVE MARVELLOUS PREMIUM SUPERFINE CLASSY SPLENDID SUPERB WONDROUS TOO GOOD OUTSTANDING ‼️
Bro us 2006 vich Rocky dimpy Chand bhan nu na Marda ta Rocky fazilka 10year jyounda nhi rehnda ohna Dina vich Bawa shooter dimpy ne Rocky nu marn waste lgaea hoyea c but us din Rocky Abhor de D S P kol Rhea Sara din te rat nu fazilka Ghar c
Dimpy da parivar jeonda jagda ohna to pata kro ohna ki ki dekhia ahna cheeja vch ajj lok bina gallo dimpy de munde da name jorh dinde oh jawak halle 18 20 da hoy ni dhake nal name jorh jorh galat passe la ditta jnda
Eh khadkua ne maare c..deepe hera bale ne chamkila marea c ..maarna galt c bt chamkile ne v gand i paya lokka nu kaam i prosea..soch gandi i kiti lokka di..
Zabardasti wala badmash baneya firma si...political ambition lai ke....pehlan Makahn horin ton chhitaar khaye university vich ...baad vich apne poorneyaan te chal da mar gya.....whats the big deal about it....koi social worker ya krantikaari si ehh....
@@nexion5144 akaalia ch vi ta vrtea e aa jwani nu kala hwaas jhera hoea ohda sida connection majithey nal te sikander singh mlooka lakhe nu vrtda rea oh khera dhud dhote aa
Bhot vadia video bnayi ji..bhot badda name c punjab da dimpy..and ohde parivaar barre v dasso..eh video is lyi vadia kahi kyn ke dimpy varge insaan ne paisya lyi drug nahi veche
Paji bhut bdyea . story cober karde ho..ek bar. Jammu de (militant )Mohinder Singh..Pappy Simbal camp ble . Di story bi..sunao...bhut lokka e chonde ne
ਬਹੁਤ ਬਹੁਤ ਧੰਨਵਾਦ ਲੱਖੀ ਜੀ। ਤੁਸੀਂ ਬਹੁਤ ਵਧੀਆ ਰਿਪੋਰਟ ਪੇਸ਼ ਕਰਦੇ ਹੋ
92 diaan elections..je bycott na hunda ..taan badal cm naa bann da...te jaswant khalra jeendaa hona si...sumedh saini jail ch hunda. ... te punjab di shaqal hi kuch hor honi si....
Give some respect to khalra ji
-huuu sahi aaa
ਬਾਦਲਾਂ ਨੇ ਹੀ ਸੈਣੀ ਨੂੰ ਡੀ ਜੀ ਪੀ ਬਣਾਇਆ ਸੀ
Buy kudos to you Ritesh ji...for bringing alive that Era......your presentation is above and beyond
ਯੂਨੀਵਰਸਿਟੀ ਦੇ ਅੱਜ ਦੇ ਹਾਲਾਤਾਂ ਦੀ ਜੜ੍ਹ ਤੋਂ ਜਾਣੂ ਕਰਵਾਉਣ ਲਈ ਧੰਨਵਾਦ ਲੱਖੀ ਵੀਰ,,,,ਪ੍ਰਮਾਤਮਾ ਚੜ੍ਹਦੀ ਕਲ਼ਾ 'ਚ ਰੱਖੇ ਭਰਾ ਨੂੰ 🙏🏼🙏🏼
N 25:24
@@rangibaba352700pp0000000000000p0ppi i dede na na plz mera mood mood kharab kharab mat kar raha raha raha 😊😊
Very Brave Journalist Ritesh Lakhi saab ! Keep Shining.
ਹਾ
Je ਹੋ ਸਕਦਾ ਹੋਵੇ ਜਿੰਨਾ ਦਾ ਵੀ ਨਾਮ ਤੁਸੀ ਲੈਂਦੇ ਹੋ ਓਹਨਾ ਦੀ ਫੋਟੋ ਜਰੂਰ ਹੋਵੇ ਥੋੜਾ ਸਮਝਣ ਚ ਸੌਖਾ ਹੋ ਜਾਂਦਾ ਬਾਕੀ ਬਹੁਤ ਚੰਗਾ ਕੰਮ ਕਰ ਰਹੇ ਹੋ ਬਾਈ ਜੀ 🙏
ਧੰਨਵਾਦ ਲਿਖੀ ਜੀ ਬੁਹਤ ਸੋਹਣੀ ਜਾਣਕਾਰੀ ਜੀ
Highly professional Reporting.
ਲੱਖੀ ਬਾਈ ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਦਿਲਚਸਪੀ ਵਾਲ਼ੀਆਂ ਹੁੰਡੀਆਂ ਹਨ। ਇੱਕ ਗੱਲ ਕਮਾਲ ਦੀ ਆ ਕਿ ਡਿੰਪੀ ਏਨਾ ਅਵੇਸਲਾ ਕਿਮੇਂ ਹੋ ਗਿਆ। ਜਦੋਂ ਕਿ ਐਨੇ ਤੇਜ਼ ਦਿਮਾਗ ਦਿਮਾਗ ਲੜਕਾ ਸੀ।ਹੀਰਾ ਸੀ ਹੀਰਾ।
Jado ayi hundi hai kudrat khed khed di hai honi balwan hindi gill saab
ਯਾਰ ਕਯੋਂ ਕਿੜਨੱਪਰ ਨੂੰ ਹੀਰਾ ਆਦਮੀ ਕਹਿ ਜਾਣਾ??
kahda heera si . Punjab vich gangstar vaad shuru karan vala gunda si oh . je oh na marda ta Punjab da haal ose vele UP Bihar vala ho jana si .
baki jananibaz ta lakhi ne das hi dita hai
ਸਹੀ ਇਨਸਾਨ ਨੂੰ ਹਰੇਕ ਇਨਸਾਨ ਦਾ ਸਕਿਕਾਰ ਕਰਨਾ ਬਣਦਾ ਹੈ ਜੀ , ਕਿਸੇ ਨੂੰ ਵੀ ਕਿਸੇ ਦੀ ਜਾਨ ਲੈਣ ਦਾ ਹੱਕ ਨਹੀ । ਜੀਓ ਤੇ ਜੀਣ ਦਿਓ । ਜਿੰਦਗੀ ਦਾ ਅਨੰਦ ਮਾਣੋ ।
ਲੋੜਵੰਦ ਦੀ ਮੱਦਦ ਕਰੋ ।
ਇਹ ਗੱਲ ਅੱਜ ਤੱਕ ਸਮਝ ਨਹੀਂ ਆਈ 🤔🤔
well presented Ritesh je
ਅਾਹੋ
@@nexion5144 bai 90% jhooth a te galat aa sukha vicky te shera rocky te dimpy te ansari wali kahani bai sukhe wale case ch yameen UP wale te ode sale usmaan nu salman khan te mani bna dita te vicky nu sukhe da duahman ta bna ta akhe sukhe de viah ch vicky nu bulaya nhi even vicky ne ode sohrea nu mnaya c even odi court marriage to bad kudi wale kade mile nhi kyu k oh sharif bande c but eh bnda thoda guse wala c dimpy de goli kand nu v hor hi kuj bna ta bro oh lancer car ch marea c te rocky da koi hath nhi c i m from abohar nd fazilka i knw all these stories coz sukhe de cousin ethe camada ne oh sabb sach dsde ne te rocky fazilka was relative of my father nanka priwar nd sone di chaini nhi date te gia c dimpy ode nal te dimpy nal ik driver c te dimpy kol pistol c us time yr saria khania jhoothia ne bai
@@nexion5144 bai sirf veiw te police nu bht ghaint dikha k police da chamcha ban k link kamae ja rhe te veiw len te bas awe kahania bna k dasea ja rea even dimpy te oh kudi dowe iko car ch c lancer car de vich te oh jedi banglore di kidnaping v fake dassi aa galat dassi ene te duji gal jdo yamuna nagar jdo sukhe nu yameen ne vadh k yamuna river ch sitea c oh ilaj yamuna nagar de medical collage ch ilaj kra rea c ene kuj hor hi dsea te dsea k fde gea c lekin otho sukha bhaj gea c ik local doctor kol ilaj kraya c oh bhawalpur ja k saria khania jhoothia bai 90% i can bet
Ritesh Ji, please make a video about Govt of India efforts to manipulate social media, Modi and Cambridge Analytica, and use of Pegasus.
ਤੁਹਾਡੇ ਵਾਂਗਪੂਰੀ ਖਬਰ ਦੇ ਨਾਲ ਪ੍ਰੈਸ ਰਿਪੋਰਟਿੰਗ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ।ਕਿਉਂਕਿ ਜਿਗਰਾ ਵੱਡਾ ਹੋਣਾ ਚਾਹੀਦਾ ਹੈ
ਰਿਤੇਸ਼ ਜੀ ਬਹੁਤ ਖੋਜ ਭਰਪੂਰ ਤੱਥਾ ਤੇ ਅਧਾਰਿਤ ਬਹੁਤ ਹੀ ਬਰੀਕੀਆ ਨਾਲ ਡਿੰਪੀ ਵਾਰੇ ਜਾਣਕਾਰੀ ਦਿੱਤੀ ਪਰ ਕੁੱਝ ਗੱਲਾ ਅਜੀਬ ਜੀਆ ਲੱਗ ਰਹੀਆ ਹਨ । ਜਿਸ ਤਰਾ ਯੂਪੀ ਬਿਹਾਰ ਦੇ ਬਾਹੂਬਲੀਆ ਦਾ ਰਾਜ਼ੀਨਾਮਾ ਆਪਣੇ ਬੁੱਧੀਮਾਨ ਤੇਜ ਬੁਲੰਦੀ ਤੇ ਪਹੁੰਚੇ ਆਪਣੇ ਦਿਮਾਗ ਅਤੇ ਨਾਮ ਨਾਲ ਕਰਵਾਇਆ। ਤੇ ਆਖੀਰ ਸੱਤ ਪੱਤਣਾ ਦਾ ਤਾਰੂ ਡਿੰਪੀ ਲੜਕੀ ਨੂੰ ਮਿਲਣ ਲਈ ਖਾਲੀ ਹੱਥ ਚਲਾ ਗਿਆ ਗੱਲ ਹਜ਼ਮ ਨੀ ਹੁੰਦੀ ????
Bohat vadiya reporting sirji
ਬਹੁਤ ਵਧੀਆ ਜਾਣਕਾਰੀ ਦਿੱਤੀ ਲੱਖੀ ਜੀ
ਅॅਛਾ ਜਾਣਕਾਰੀ ਵਧੀਅਾ ਲॅਗੀ ਹੈਅਅਅਅ
ਵਧੀਆਂ ਜਾਣਕਾਰੀ ਦੇਣ ਵਾਸਤੇ ਧੰਨਵਾਦ
Good reporting Brother
Very well concluded
ਪੰਜਾਬੀ ਪੱਤਰਕਾਰੀ ਦੇ ਖੋਜੀ ਪੱਤਰਕਾਰ ਰਹੇ ਰਿਤੇਸ਼ ਲੱਖੀ ਜੀ ਨੂੰ ਇਸ ਚੈਨਲ ਸੁਰੂ ਕਰਨ ਤੇ ਮੁਬਾਰਕਾਂ ਅਤੇ ਆਸ ਕਰਦਾ ਹਾਂ ਕਿ ਪੰਜਾਬੀਆਂ ਨੂੰ ਪਰਦਾਪੋਸ਼ ਕੇਸਾਂ ਅੰਦਰਲੀ ਜਾਣਕਾਰੀ ਤਾਂ ਮਿਲੇਗੀ ਨਾਲ ਇਹਨਾਂ ਦੇ ਦਰਦਨਾਕ ਅੰਜਾਮ ਤੌਂ ਉਸਾਰੂ ਸੇਧ ਮਿਲੇਗੀ -: ਧੰਨਵਾਦ ਲੱਖੀ ਜੀ
Ver da number mel sakda g
Bombay Studio Bai sirra hi laaya peya veer Tu.. Jeonda reh veer.. 😀😀.. Rabb tenu lambi ummar te kushal ummar deve Bai... 😀😀👌👌
Veer ji superb keep it up
ਸੁਪਰਬ ਨੂੰ ਟੋਕੀੳੁ ੳੁਲੰਮिਪੰਕ ਚॅਲ ਰੇਹਾ ਹੈ,
His political ambition was the reason. Local leader(s)of his native area were scared of his popularity. They hired his old companion & mentor
Dimpy chandbhan di gall baat bahut si. Aaj de group ta jwaak aa ehde agge ✅
U r doing great job bro 🤟
Gud work sir. I think this type of first punjabi youtube Chanel. You start new Era for punjabi press reporting. Salute to ur hard work sir
िਜੳੁਦਾ ਰਹੇ ਬਾਈ ਯਾਰ 😊
ਪੁਲਿਸ ਐਨੀ ਬੇਕਾਰ ਆ ਛੱਡ ਦਿਓ ਬਸ, ਪੁਲਿਸ ਹੀ ਚੰਗੀ ਹੁੰਦੀ ਤਾਂ ਪੰਜਾਬ ਦੇ ਹਾਲਾਤ ਕਦੇ ਮਾੜੇ ਨਾ ਹੁੰਦੇ
ਬਾਈ ਜੀ ਡਿੰਪੀ ਚੰਦ ਭਾਨ ਦੇ ਮਾਤਾ, ਪਿਤਾ, ਪਤਨੀ, ਅਤੇ ਬੱਚਿਆਂ ਬਾਰੇ ਦੱਸੋ ਜਾਂ ਇਹਨਾਂ ਦੀ ਵਿਡੀਓ ਬਣਾਈ ਜਾਵੇ ਜੀ। ਅਤੀ ਧੰਨਵਾਦੀ ਹੋਵਾਂਗੇ ਜੀ।
िਕੳੁ ਦੇਸ ਅਜਾਦ ਕਰਵਾਏਅਾ ਸੀ ੳੁਹਨਾ ਨੇ ?
ਜੇਕਰ ਡਿੰਪੀ ਚੰਦ ਭਾਨ ਨੇ ਦੇਸ ਆਜ਼ਾਦ ਨਹੀਂ ਕਰਵਾਇਆ ਤਾਂ ਤੁਸੀਂ ਬੜੇ ਚੰਗੇ ਕੰਮ ਕਰਦੇ ਹੋ ਉਨ੍ਹਾਂ ਦੀਆਂ ਵਿਡੀਓ ਦੇਖਾਂਗੇ ਤੁਸੀਂ ਵਿਡੀਓ ਨਾਂ ਬਣਾਉ ਤਾਂ ਅਸੀਂ ਹੋਰ ਵਿਡੀਓ ਬਣਉ ਦੀ ਮੰਗ ਨਹੀਂ ਕਰਾਂਗੇ। ਇਸ ਤਰ੍ਹਾਂ ਦੇ ਵੀਡੀਓ ਬਣਾਉਣਾ ਬੰਦ ਕਰ ਦੇਣੀ ਚਾਹੀਦੀ ਹੈ। ਫ਼ੇਰ ਕੋਈ ਵੀ ਹੋਰ ਵੀਡੀਓ ਦੀ ਮੰਗ ਨਹੀਂ ਕਰੇਂਗਾ। ਗਲਤ ਵਿਡੀਓ ਤੁਸੀਂ ਬਣਾਉਂਦੇ ਹੋ ਗਲਤੀ ਦਰਸ਼ਾ ਦੀ ਕੱਡ ਦੇ ਹੋ। ਸਰਮ ਕਰੋ।
@@kuljeetsinghbhattisingh2699 ੳੁਏ ੳੁਏ ਸੀਰੇਅਸ ਲੈ िਗਅਾ ਪਤੰਦਰਾ
@@nexion5144 ਤੁਸੀਂ ਰਪਲਾਈ ਦੇ ਵਿੱਚ ਗੱਲਾਂ ਹੀ ਇਦਾ ਦੀਆਂ ਕਰਦੇ ਹੋ। ਜੇਕਰ ਤੁਸੀਂ ਕਿਸੇ ਗੈਂਗਸਟਰ ਤੇ ਵਿਡੀਓ ਬਣਾਉਂਦੇ ਹੋ। ਗੈਂਗਸਟਰ ਕਿਵੇ ਬਣਦਾ ਹੈ ਕੋਣ ਬਣਾਉਂਦੇ ਹਨ। ਕਿਵੇ ਮਾਰੇ ਜਾਦੇ ਹਨ ਉਹਨਾਂ ਦੇ ਪਰਿਵਾਰ ਦਾ ਪਿਛੋ ਕਿ ਹਾਲ ਹੁੰਦਾ ਹੈ। ਜੇ ਇਹ ਵੀ ਵਖਾਇਆ ਜਾਵੇ ਤਾਂ ਨੋਜਵਾਨਾਂ ਨੂੰ ਇਸ ਤੋਂ ਸੇਦ ਮਿਲੇਗੀ ਕਿ ਗੈਂਗਸਟਰਾਂ ਦਾ ਅੰਤ ਕੀ ਹੈਂ ਤਾਂ ਕੋਈ ਗੈਂਗਸਟਰ ਨਹੀ ਬਣੇਂਗਾ। ਧੰਨਵਾਦ
ਮੁੰਡਾ ਨਾਸਾ ਵਿੱਚ ਕੁੜੀ apple ਵਿੱਚ
ਚੰਡੀਗੜ ਨੇ ਪੱਟ ਲਿਆ ਪੰਜਾਬ ਨੂੰ ਤਾਂ , ਬਦਮਾਸ਼ੀ ਲਈ ਪੰਜਾਬ ਦੇ ਹੋਰ ਕਾਲਜ ਜਿਵੇ ਰੋਡੇ ਕਾਲਜ ਜਾਂ ਸੰਘੇੜੇ ਕਾਲਜ ਵੀ ਮਸ਼ਹੂਰ ਸੀ, ਆ ਕੁਝ ਹੁੰਦਾ ਰਿਹਾ, ਗੱਲ ਏ ਸੀ ਨੌਜਵਾਨਾਂ ਨੂੰ ਸਹੀ ਗਾਇਡਸ ਨਹੀ ਮਿਲ ਰਹੀ ਸੀ , ਕਿਉ ਕੇ ਬਹੁਤੁ ਤਾਂ ਆਪਣੇ ਪਰਿਵਾਰ ਚੋਂ ਪਹਿਲੇ ਹੁੰਦੇ ਸੀ ਜੋ ਕਾਲਜ ਦਾ ਮੂੰਹ ਵੇਖਦੇ ਸੀ,
ਪੜਣ ਗਏ ਕਾਲਜ ਬਦਮਾਸੀਅਾ ਕਰਨ ਲॅਗ ਜਾਦੇ ਨੇ ਮਗਰੋ ਜਦੋ ਕੰਮ ਕਾਰ ਲਈ ਬਾਹਰਲੇ ਦੇਸਾ ਜਾ ਅਾਪਨੇ ਦੇਸ िਵਚ ਹੀ िਕਤੇ ਜੌਬ ਕਰਨੀ ਪੈ ਜਾਦੀ ਹੈ ਮਗਰੋ ਅਾਖਣਗੇ ਅਸੀ ਨੀ ਭਈਅਾ ਥॅਲੇ ਕੰਮ ਕਰਨਾ ਅਸੀ ਨੀ िਹੰਦੂਅਾ ਦੀ ਗੁਲਾਮੀ ਕਰਨੀ ,,ਇਹ िਕੳੁ ਹੁੰਦਾ ਹੁਣ ਜੋ िਜਅਾਦਾ ਪੜੇਅਾ ਹੋਵੇਗਾ ਟੈਲੇਨਟਢ ਹੋਵੇਗਾ ੳੁਹੀ ਬੌਸ਼ ਬਨੇਗਾ ,ੳੁਹ ੳੁॅਚ ਅਾਫੀਸਰ ਲॅਗੇਗਾ,,ਪਤੰਦਰੋ ਪੰਜਾਬੀੳੁ ਕਾਲਜ ਪੜਣ ਲਈ ਹੁੰਦੇ ਨੇ ਲੜਣ ਲਈ ਨਹੀ ,,ਸਮਝੋ ਇਹਨਾ ਗॅਲਾ ਨੂੰ ਗੁਲਾਮੀ िਦਅਾ ਜਜੀਰਾ ਪੜਾਈ ਲਖਾਈ ਨਾਲ ਕॅਟਦੀਅਾ ਨੇ ਲੜਣ िਭੜਣ ਨਾਲ ਨਹੀ ਚੰਗੋ,,
@@nexion5144 ਇੱਕ ਗੱਲ ਹੋਰ ਕਾਲਜ ਅਸ਼ਕੀਆਂ ਲਈ ਵੀ ਨੀ ਹੁੰਦੇ, ਬਾਕੀ ਏਸ ਉਮਰ ਚ ਐਨਰਜੀ ਬਹੁਤ ਹੁੰਦੀ ਆ ਬੰਦੇ ਚ ਸੋ ਉਸ ਨੂੰ ਸਹੀ ਤਰੀਕੇ ਨਾਲ ਚੈਨਲਾਇਜ ਕਰਨਾ ਵੀ ਜਰੂਰੀ ਆ, ਗੱਲ ਫੇਰ ਪ੍ਰਬੰਧਾਂ ਤੇ ਆ ਜਾਂਦੀ ਆ, ਕਾਲਜਾਂ ਚ ਜੇ ਬੱਚਿਆਂ ਨੂੰ ਪੜਾਈ ਦੇ ਨਾਲ ਨਾਲ ਹੋਰ ਗਤਿਵਿਧੀਆਂ ਚ ਸ਼ਾਮਿਲ ਕਰਨਾ ਜਰੂਰੀ ਕਰਿਆ ਜਾਵੇ , ਕਾਲਜ ਪ੍ਰਬੰਧਨ ਦਾ ਕੰਮ ਪ੍ਰਬੰਧਕੀ ਬੋਰਡ ਵੱਲੋਂ ਸਹੀ ਢੰਗ ਨਾਲ ਕਰਿਆ ਜਾਵੇ , ਸਿਸਟਮ ਨੂੰ ਸਹੀ ਢੰਗ ਨਾਲ ਚਲਾਉਣਾ ਵੀ ਜਰੂਰੀ ਆ ਜੋ ਸਾਡੇ ਕਦੇ ਨੀ ਹੋਇਆ
1991 ਨੂੰ ਰਾਤ ਦੇ ਦੋ ਵਜੇ ਚੋਣਾ ਕੈਸਲ ਕੀਤੀਆ ਸਵੇਰੇ ਵੋਟਾ ਪੈਣ ਤੋ ਚਾਰ ਘੰਟੇ ਪਹਿਲਾ
ਜਵਾਨੀ ਬੇ ਲਗਾਮ ਘੋੜੇ ਵਰਗੀ ਹੁੰਦੀ ਆ
@@GS-yc2yr bir banda apni jindagi da khud jimewar hoda
Lakhi ਜੀ ਬਹੁਤ ਵਧੀਆ ਵੀਡਿਓ ਪੇਸ਼ ਕਰਦੇ ਹੋ ਤੁਸੀਂ
Ha ji student politics nu dabaya janda aa and thank you so much veer ji for information...
ਅਾ ਅਾਏਅਾ ਅਕਲ ਦੀ ਗॅਲ ਵਾਲਾ ਕੁਮੈਂਟ ,ਕਈ ਤਾ ਸਾੳੁਰੇ ਦੇ ਵੋਟਾ ਵਾਲੇਅਾ ਵਾਂਗੂੰ ਨਾਅਰੇ ਹੀ िਲਖੀ ਜਾਦੇ ਰिਹੰਦੇ ਨੇ
Ritesh ji.kharkuwad de time te blue star vich communist party ,Nwan zmana news paper usde editors da ki roll c.is upper v video zruri ai ji please.
िਕੳੁ ਤੇਰੀ ੳੁਸਦੇ ਨਾਲ ਦੁਸ਼ਮਨੀ ਹੈ ਅੰਕਲ ਜੀ ? ਝੜਾਈ ਹੋਵੇਗੀ ੳੁਹਦੀ ਤੁਹਾਢੇ ਤੋ ਦੇਖੀ ਨਹੀ ਜਾ ਰਹੀ ਹੋਣੀ ਹਣਾ ਗਵਾਂਢ िਵਚ ੳੁਸਦੀ ਕੋਠੀ ਹੋਵੇਗੀ ਮੈ ਸਹੀ ਗੇਸ ਕੀਤਾ ਅੰਕਲ ? ਪਲੀਜ ਜਰੂਰ ਦॅਸੇੳੁ , ਧੰਨਵਾਦ ਅੰਕਲ ਜੀ
ਬਾਹਲੇ ਗੈਗਸਟਾਰ ਪੁਲਿਸ ਵਰਤਦੀ ਰਹੀ ਸਾਰਿਆ ਦੀ ਅਸਲ ਫਿਲਮ ਚਲਾਉਣ ਲਈ ਸੰਦੀਪ ਭਾਉ ਸਟੂਡੀਉ ਲਿਅਓ
ਸੰਦੀਪ ਭਾਓ ਕਿੱਥੇ ਨੇ ਅੱਜ ਕੱਲ੍ਹ
ਸੰਦੀਪ ਭਾਊ ਬਹੁਤ ਘੈਂਟ ਬੰਦਾ ਰਿਹਾ ਲੜਾਈਆਂ ਚ
PU ਚ ਮੱਖਣ ਵਿਰਕ ਨੂੰ ਮਾਰਨ ਵਾਲਾ ਵੀ ਸੰਦੀਪ ਭਾਊ ਹੀ ਸੀ
Dimpi ਨੇ ਕੁਝ ਨਹੀਂ ਕੀਤਾ ਇਹਦਾ ਕਤਲ ਚ ਨਾਮ ਆਉਣ ਕਾਰਨ ਚੜ੍ਹਾਈ ਹੋ ਗਈ
ਬਲਜਿੰਦਰ ਸਿੰਘ ਪੋਪਲ ਭਲਵਾਨ ਫਰੀਦਕੋਟ ਡਿੰਪੀ ਦੇ ਬਹੁਤ ਨੇੜੇ ਸੀ, ਉਸ ਨੂੰ ਬਹੁਤ ਜਾਣਕਾਰੀ ਸੀ, ਜ਼ਿਆਦਾ ਤਰ ਇਹਨਾਂ ਦੀ ਲੜਾਈ ਚੋਂ ਫਰੀਦਕੋਟ ਤੋਂ ਭਲਵਾਨ ਹੀ ਜਾਂਦੇ ਸਨ। ਧੰਨਵਾਦ ਜੀ।
ਇਕ ਵਾਰ ਇਕ ਕੁੜੀ ਨੂੰ ਪੋਪਲ ਭਲਵਾਨ ਨੇ ਫੋਨ ਕਰ ਲਿਆ
ਕੁੜੀ ਕਹਿੰਦੀ ਕੌਣ?
ਅੱਗੋ ਕਹਿੰਦਾ ਮੈਂ ਫਰੀਦਕੋਟ ਆਲਾ ਪੋਪਲ ਬੋਲਦਾ
ਕੁੜੀ ਕਹਿੰਦੀ ਜੀਹਦਾ ਨਾਮ ਹੀ ਪੋਪਲ ਆ
ਓਹਦੇ ਪੱਲੇ ਕੀ ਹੋਏਗਾ
ਇਹ 100%ਸੱਚੀ ਗੱਲ ਹੈ 😂
ਇਕ ਫਰੀਦਕੋਟ ਦਾ ਬਲਵਿੰਦਰ ਘੈਂਟ ਵੀ ਹੁੰਦਾ ਸੀ ਬਰਜਿੰਦਰਾ ਕਾਲਜ ਪੜ੍ਹਦਾ ਹੁੰਦਾ ਸੀ
Well narrated. Their common friend was Hitler chautala bira brar gugu gill etc.
25:08 good thoughts brother💯
Very nice stay blessed waheguruji sarbat da bhlla 🙏🙏🙏🙏🙏
ਭਲਾ ਕਰੇਅਾ ਵੀ ਕਰੋ ਇਕॅਲਾ िਲਖਣ ਦਾ ਕੋਈ ਫਾਇਦਾ ਨਹੀ
ਬਹੁਤੇ ਗੈਂਗਸਟਰ ਜਨਾਨੀਆ ਦੇ ਚੱਕਰਾਂ ਚੋ ਮਾਰੇ ਗਏ,ਡਿੰਪੀ ਵੀ ਇਸ ਚੱਕਰ ਚੋ ਕਤਲ ਹੋਇਆ
ਗੈਂਗਸਟਰ ਪਤੰਦਰ ਭੋਸੜੀ ਨੂੰ ਟੁॅਟ ਟੁॅਟ ਪੈਂਦੇ ਨੇ
@@nexion5144 ਓਹ ਤੇਰੀ ! ਕਿ ਓਹਨਾਂ ਨੂੰ ਮਿਲਦੀ ਨਹੀਂ ? ਨਾਲ ਡਿੰਪੀ ਦਾ ਤਾਂ ਵਿਆਹ ਵੀ ਹੋਇਆ ਸੀ !
@@harbinderparmar2042 tainu ki hoyea merea salea
@@nexion5144 haha
hnji . Papiya bu ohna da paap hi marda hunda hai ji
Parnam ritesh Lakhi ji nu....
Moosewala , deep sidhu and dimpy all were associated with Simranjeet Singh Mann ..not strange ??
Maybe ho skdaa but ik itfaaqk v ho skdaa
And simarjit maan is still alive ....even though he's doing every movement against the government(in our eyes). But sidhu deep dimpy everybody is killed....isn't it strange??
90% gall thadi shi a pra udha
Jaswant khalra too
Very good information given.
ਸਾਲ ਪੰਜਾਬੀ ਬੋਲੀ ਵਿੱਚ ਦੱਸਿਆ ਕਰੋ ਜਿਵੇਂ ਉਨੀ ਸੌ
ਅਠੱਨਵੇਂ, ਤੁਸੀਂ ਬੋਲਦੇ ਨਾਈਨਟੀਨ ਨਾਈਨ ਟੀ ਏਟ
ਇਹ ਪਰੋਗਰਾਮ ਪੰਜਾਬੀ ਵਿੱਚ ਹੈ, ਜਿਵੇਂ ਕਿਸੇ ਅੰਗਰੇਜ਼ੀ ਪਰੋਗਰਾਮ ਵਿੱਚ ਲੋਕ ਪੰਜਾਬੀ ਨਹੀਂ ਬੋਲਦੇ।
What a nice presentation and story.I really enjoy your content;very fair and honest portrayal without any mirch-masala.
However,I beg to differ on the conclusion though,being a student of criminology trust me,we don't want or deserve such "leaders".He had it coming.Thats a whole other debate,so to each his own.
Anyway, If you read this ,I would request a story on Ravi Sidhu Scam.Its the biggest after all.I bet nobody can articulate the whole episode as well as you.How did it all work? How was he caught? After-math?
Nice story gud platform
ਜਥੇਦਾਰ ਜਗਦੇਵ ਸਿੰਘ ਖੁੱਡੀਆਂ ਜੀ ਦੇ ਕਤਲ ਬਾਰੇ ਜਾਣਕਾਰੀ ਦਿਓ ਜੀ ਧੰਨਵਾਦ
ਜੇਹੜਾ ਖਾੜਕੂ ਸੀਗਾ ੳੁਹੋ ?
@@nexion5144 ਜੀ ਲੀਡਰ ਸੀ !
ਜਥੇਦਾਰ ਜਗਦੇਵ ਸਿੰਘ ਖੁੱਡੀਆ ਜੀ ਦੇ ਕਤਲ ਦੀ ਕਹਾਣੀ ਮਾਨ ਸਾਹਿਬ ਮੇਰੇ ਸੇਅਰ ਕੀਤੇ ਇਸ ਲਿੰਕ ਵਿੱਚ ਹੈ ਜੀ
@@desijatt9766 ਧੰਨਵਾਦ ਜੀ
ਜੀ ਆਇਆ ਨੂੰ ਮਾਨ ਸਾਹਿਬ ਜੀ
ਰੌਕੀ ਤਾਂ ਉਸ ਟਾਈਮ ਬਹੁਤ ਛੋਟਾ ਸੀ 1990 ਚ । ਕੋਕੇ ਦੇ ਗੋਲੀਆਂ ਮਾਰਨ ਵਾਲਾ ਰੂਬੀ ਬਾਹਮਣ ਸੀ ਬਠਿੰਡੇ ਵਾਲਾ । ਨਾ ਕਿ ਰੌਕੀ ਸੀ । ਅਧੂਰੀ ਜਾਣਕਾਰੀ ਹੈ ਤੁਹਾਡੀ ।
ਡਿਪੀ ਭਾਜੀ ਦਾ ਨਾਮ ਸੀ ਅਸੀ ਜਦੋ ਖਰੜ ਸਹਿਰ ਚ ਰਹਿਦੇ ਸੀ ਉਸ ਟਾਇਮ ਚ ਬਹੁਤ ਚੜਾਈ ਸੀ 32 ਕਲਾਜ ਦੇ ਬਹੁਤ ਮੁੰਡੇ ਜਾਦੇ ਸੀ ਬਹੁਤ ਯਾਦਾ ਨੇ ❤😢miss you ਗੁਜਰੇਆ ਟਾਇਮ ਅਸੀ ਚੰਡੀਗੜ੍ਹ ਮੋਹਾਲੀ ਬਹੁਤ ਜਾਦੇ ਸੀ ਮੋਹਾਲੀ ਛੇ ਕਿਲੋਮੀਟਰ ਸੀ ਚੰਡੀਗੜ੍ਹ 13 ਕਿਲੋਮੀਟਰ ਖਰੜ ਤੋ
Paji tuhade agge ik request hai jo topic hunda oh punjabi wich likhea kro
Good information Ji
Gud info 22 ji
GOD bless you and your family veer lakhi ji
Nice information 👌👍
ਧੰਨਵਾਦ
How capt. Kanwaljit Singh was eliminated?
SSA ji 🙏 Salute 👍
Good job lakhi ji
ਵਾਹਿਗੁਰੂ ਜੀ। ਵਾਹਿਗੁਰੂ ਜੀ।
Sir ji videos te number de diya karo smj ni aundi kehri 1 aa kehri dooji
ਰਤੀਸ ਜੀ ਤੂਹਡਾ ਇਹ ਊਪਰਾਲਾ ਜਿਨ੍ਹਾਂ ਰਾਹੀਂ ਊਣਾ ਮੂਦੀਆ ਨੂੰ ਤੂਸੀਂ ਲੋਕਾਂ ਸਾਹਮਣੇ ਲਿਆ ਰਹੇ ਹੋ ਜਿਨ੍ਹਾਂ ਤੋਂ ਪੰਜਾਬ ਦਾ ਇੱਕ ਬਹੁਤ ਵੱਡਾ ਵਰਗ ਅਣਜਾਣ ਸੀ ।ਤੂਸੀ ਜਿਸ ਅਦਾਜ ਰਾਹੀਂ ਬਿਤੇ ਸਮੇਂ ਦੀਆਂ ਘਟਨਾਵਾਂ ਨੂੰ ਪੇਸ਼ ਕਰਦੇ ਹੋ ਊਹ ਬੇਮਿਸਾਲ ਹੈ । ਮੈਨੂੰ ਲਗਦਾ ਏ ਇਸਨਾਲ ਪੰਜਾਬ ਬਹੁਤ ਫਾਇਦਾ ਹੋਵੇਗਾ ।ਤੂਹਡਾ ਬਹੁਤ ਬਹੁਤ ਧਨਵਾਦ ।
ਵੀਰ ਜੀ ਲਖੀ ਸਾਹਿਬ ਜੇ ਸੱਚ ਹ
ਰੋਕੀ ਨੇ ਹੀ ਜਿਹ ਕਾਮ ਕੀਆ ਹ
ਸਾਡੇ ਨਾਲ ਜੇਲ ਫਿਰੋਜਪੁਰ ਵਿਚ ਰਹੇ ਹਨ
ਰੋਜ਼ੀ
ਇਸ ਬਾਰੇ ਮੈਨੂੰ ਕੁਛ ਹੱਦ ਤਕ ਪਤਾ ਹ
kehdi vedio aa 92 election te tuhadi g??
Bro i watch your each and every video and tusi bhut vdia knowledge share krde ho,bro mai kuch gall share krna cahanda,how should i contact
Sir mai iss country wich Mr. Rehan fazal da fan ha.Aur punjabi you tube channel wich tuhada very nice program . Tusi Dimpy di story
Intresting story
ਧੰਨਵਾਦ
The information you provided and for you
AWESOME !!
ADEQUATE
EXCEPTIONAL
EXQUISITE !!
EXCELLENT !!
EXTRAORDINARY
HI - FI
INCREDIBLE
IMPRESSIVE
MARVELLOUS
PREMIUM
SUPERFINE
CLASSY
SPLENDID
SUPERB
WONDROUS
TOO GOOD
OUTSTANDING ‼️
Babut vadia lakhi g carry on plz 🙏✅✅✅
ਸਾਰੇ ਗਰੁੱਪ ਆਪਣੇ ਸੋਹਲੇ ਗਾਉਦੇ ਪਰ ਨਵੀ ਪੀਹੜੀ ਸਚ ਜਾਨਣਾ ਚਾਹੁੰਦੀ
Bro us 2006 vich Rocky dimpy Chand bhan nu na Marda ta Rocky fazilka 10year jyounda nhi rehnda ohna Dina vich Bawa shooter dimpy ne Rocky nu marn waste lgaea hoyea c but us din Rocky Abhor de D S P kol Rhea Sara din te rat nu fazilka Ghar c
Dimpy da parivar jeonda jagda ohna to pata kro ohna ki ki dekhia ahna cheeja vch ajj lok bina gallo dimpy de munde da name jorh dinde oh jawak halle 18 20 da hoy ni dhake nal name jorh jorh galat passe la ditta jnda
Bhaji he is a Gem person before I move to USA I always in touch with dimpy veer he is true friend he is true warrior 🙏🙏🙏
िਜਮ ਵੀ ਲਾੳੁਦਾ ਸੀ ੜੈਂਪੀ ਹੈਅ ?ਪॅਕੀ ਗॅਲ ਅਾ ਝੂਠ ਤਾ ਨੀ ਮਾਰਦਾ
ਜੇ ਟਰੂ िਮॅਤਰ ਸੀ ਤਾ ਰੌਕੀ ਦੇ ਪੈਸ਼ੇ ਕਾਤੋ ਨॅਪ ਲਏ ਸੀ ਹੈਅ ?
Gem ta thik a ,jina de put mare ona li ki a ?
@@ਅਨਮੋਲਜੋਤਸਿੰਘ ਦਸਾਂ ਨੌਹਾਂ ਦੀ ਕਮਾਈ ਕਰਦਾ ਸੀ !
@@ਅਨਮੋਲਜੋਤਸਿੰਘ ਫਿਰ ਵੀਰ ਫੋਟੋ ਬਦਲ ਲੈ ਤੇ ਰੱਜ ਕੇ ਠੱਗੀ ਕਰੋ !
Ritesh lakhi veer ji. Tuc bahut vadhia kamm kr rahe ho.but koi vi gal tuc kai baar repeat krde o🙏🙏🙏
ਰੂਹ ਖੁਸ਼ ਕਰਤੀ ਬਾਈ ਤੂੰ ਕੁਮੈਂਟ ਕਰਕੇ
Good job 👍
ਗੁੰਢ ਜੌਬ ਕੋਈ ਨੀ ਏਹੇ ਕਈ ਵਾਰੀ ਇਸ ਖੇਤਰ िਵਚ ਦੁਸ਼ਮਨ ਬਹੁਤ ਬਣ ਜਾਦੇ ਨੇ ਅਾਹੋ ਲੈ ਘੈਕੋ
So nice paji
ਬਾਈ ਤੂੰ ਵੀ ਗੈਂਗਸਟਰ ਹੈ ਹੈਅ ?
@@nexion5144 ਆਹੋ ਬਾਈ ਦਾ ਸਬੰਧ ਸਿੱਧਾ ਦਾਓੂਦ ਨਾਲਾ ਆ 😂😂 .ਦਾਓੂਦ ਬਾਈ ਦਾ ਰਾਈਟ hand ਆ
@@nexion5144 hanjiii
@@singhtaj7026 🤣🤣🤣🤣
Vry nice vdo
ਲੈ ਪॅਕੀ ਗॅਲ ਅਾ ਹੈਅ
Veer ji,Sat Shri Akaal
ਮਾੜੇ ਕੰਮਾ ਦੇ ਮਾੜੇ ਨਤੀਜੇ ਵੀਰ
ਵੀਰ ਜੀ ਤੁਹਾਡੇ ਕੋਲੇ ਇਹ ਇਨਫਰਮੇਸ਼ਨ ਬਿਲਕੁਲ ਬਿਲਕੁਲ ਰੋਂਗ ਹੈ ਤੁਸੀਂ ਇਹ ਇੰਫੋਰਮੇਸ਼ਨ ਕਿਥੋ ਲਈ ਹੈ ਪਤਾ ਨਹੀਂ
ਇਹ ਕਿੱਥੇ ਮਿਲੇ ਸੀ ਤੇ ਕਦੋਂ ਮਿਲੇ ਸੀ ਇਹਦੇ ਬਾਰੇ ਜਾਣਕਾਰੀ ਲੈਣੀ ਹੋਈ ਤਾਂ ਮੈਨੂੰ ਮਿਲ ਲ
Eh saare Sukhbir badal de area toh aande ne…oh hi main gangster hai….
thanks sir
ਕਾਹਦਾ ਧੰਨਵਾਦ ਕਰੀ ਜਾਨਾ ਪਤੰਦਰਾ ਚਲ ਕੋਈ ਨੀ ਲॅਖੀ ਬਾਈ ਤਾ ਵਧੀਅਾ ਬੰਦਾ ਹੈ
VERY NICE WAHEGURU JIO. LAKHEE JE. VERY WELL
ਵੈਰੀ ਵੇਲ ਕੀ ਹੁੰਦਾ ?
PSU de pirthi pal randhawa katal case bare vdo Karo g
ਕੇਹੜਾ िਪ੍ਥੀ ਯਾਰ ?
@Amanpreet Singh panjab student union da leader ce pirthipal
Good 👍 story dasi brother
Very good sir
You should talk about unsolved cases bro like amar Singh chamkila and veerinder
िਫਲਮਾ ਬਾਰੇ िਕਤੇ ਫੇਰ ਗॅਲ ਕਰਾਂਗੇ ਹੁਣ ਗੁੰਢੇ ਬਦਮਾਸ਼ਾ ਬਾਰੇ ਸੁਣੋ ਵੀਰ
Eh khadkua ne maare c..deepe hera bale ne chamkila marea c ..maarna galt c bt chamkile ne v gand i paya lokka nu kaam i prosea..soch gandi i kiti lokka di..
@@sukhvirjhajj2619 ਬਾਹਲੇ ਲੁॅਚੇ ਗਾਣੇ ਗਾੳੁਦਾ ਸੀ ਚਮਕੀਲਾ ੳੁਦੋ ਲੋਕ ੳੁਸਤੋ ਬੜੇ ਦੁॅਖੀ ਸੀ ਨਾਲੇ ੳੁਸ ਸਮੇ ਲੋਕਾ िਵਚ ਅਣਖਾ ਸਰਮਾ ਬਾਕੀ ਸਨ ਕੋਈ िਨਵੀ ਪਾ ਕੇ ਥੋੜੇ ਜੇਹੇ ਮੁੰਮੇ िਦਖਾ िਦੰਦੀ ਸੀ ਤਾ ਲੋਕ ਇਕ ਮिਹਨਾ ਮੁॅਠ ਨੀ ਮਾਰਨੋ ਹॅਟਦੇ ਸੀ ਹੁਣ ਤਾ ਨॅਗੇ ਹੋਣਾ ਅਾਮ ਜੇਹੀ ਗॅਲ ਹੈਗੀ ਅਾ
Bai g ik vedio rupinder Gandhi khanne wale te v jarur bnaoo
ਪਤੰਦਰਾ ੳੁਸਦੀ िਫਲਮ ਦੇਖ ਲੈ
Zabardasti wala badmash baneya firma si...political ambition lai ke....pehlan Makahn horin ton chhitaar khaye university vich ...baad vich apne poorneyaan te chal da mar gya.....whats the big deal about it....koi social worker ya krantikaari si ehh....
ਗੈਂਗਸਟਰ ਹਮੇਸ਼ਾ ਗੋਲੀ ਨਾਲ ਹੀ ਮੋਤ ਹੁੰਦੀ ਇਤਿਹਾਸ ਗਵਾਹ ਹੈ
Thanks
Love you from 🇬🇧 UK
Ritesh Lakhi Un🔌
Veer ji es to chnga hai je tusi 71 de jang bre dsso
Sir avtar henry da vi dso oh vi kai hadd tak gunegar aa youth da fyda chkn ch
ਇਹ ਤੇਰੀ ਗॅਲ ਸਹੀ ਹੈ ਪਰ ੳੁਸ ਬਾਰੇ ਗॅਲ ਅਕਾਲੀ ਸਰਕਾਰ ਵੇਲੇ ਕਰਾਗੇ 22 ਤੋ ਬਾਅਦ ਹੁਣ ਨੀ ਪੰਗਾ ਲੈਣਾ ਪਤੰਦਰਾ
@@nexion5144 akaalia ch vi ta vrtea e aa jwani nu kala hwaas jhera hoea ohda sida connection majithey nal te sikander singh mlooka lakhe nu vrtda rea oh khera dhud dhote aa
@@AmarjitSingh-amarjit90 ਅਾਹੋ ਪਰ ਹੁਨ ਕਾਗਰਸ ਵੇਲੇ ਅਕਾਲੀਅਾ ਦੇ िਖਲਾਫ ਬੋਲਨਾ ਸੌਖਾ ਹੁੰਦਾ ਅਕਾਲੀਅਾ ਵੇਲੇ ਕਾਗਰਾਸ ਵਾਲੇਅਾ ਦਾਲੇ ਹੋਜਾਗੇ ਹੈ ਨਾ ਕੇ ਨਹੀ ਬਾਈ
ਬਾਈ ਬਠਿੰਡੇ ਵਾਲੇ ਕਾਂ ਬਾਰੇ ਵੀ ਦੱਸਿਉ ਜੀ
Lul😂
Bhot vadia video bnayi ji..bhot badda name c punjab da dimpy..and ohde parivaar barre v dasso..eh video is lyi vadia kahi kyn ke dimpy varge insaan ne paisya lyi drug nahi veche
ਏਹਨੇ ਤਾ ਦੇਸ਼ ਅਜਾਦ ਕਰਵਾਏਅਾ ਸੀ ਏਖਾ
@@nexion5144 veer tuhada har comment dekhya... Bai sirra laaya peya 😀😀 keep it up
Naa eh blood camp laanda c.kida ghussa comment kita lucheya like murder warga galat Kamm ni kita ,oh ta buss rape de case ch hunda c.hattttt
Jina shooter da chd police ne case vich nam Lea oh Rocky ne hi dse c te brean mapping rocky da v hoyea c
Absolutely right truth.
Shera khuban te v bnao ji ek video
ਬਨਾੳੁਣੇ ਅਾ िਬॅਲੂ ਕॅਲ ਪਰਸੋ ਤॅਕ ਚੰਗੋ
प्लीज सर रुपिंदर गांधी पर 1 एपिसोड बनाओ डिंपी बांध चंद और दूसरे गैंगस्टर के मुकाबले रुपिंदर गांधी की फैन फॉलोइंग ज्यादा थी या दूसरे की ज्यादा थी
ਇਹ ਇੱਕ ਅਜੇਹਾ ਕੁਚੱਕਰ ਹੈ ਜਿਸ ਵਿੱਚ ਚੇਲਾ ੳੁਸਤਾਦ ਨੂੰ ਮਾਰ ਕੇ ੳੁਸਦੀ ਜਗਾ ਲੈਂਦਾ ਹੈ , ਨਹੀਂ ਤਾਂ ਕੋਈ ਸਪੇਸ ਚੇਲੇ ਲਈ ੳੁਸਤਾਦ ਦੇ ਹੁੰਦੇ ਨਹੀਂ ਬਣ ਸਕਦੀ
Sukha kahlon te video banao
Paji bhut bdyea . story cober karde ho..ek bar. Jammu de (militant )Mohinder Singh..Pappy Simbal camp ble . Di story bi..sunao...bhut lokka e chonde ne
Good job