I am a Hindu, I follow gurubani for last 20 Year, although I read Gita, I love Punjab, because my child hood, and jawani spent in Punjab, whole village used to go naina Devi through jungle on foot
Salute you but sad whenever Punjab is in problem Hinduveer never supported it. Like Punjab rights/water issues during 1966 majority of them refuse say that Punjabi is not their language and list Karnak/ Ambala/Panipat/ Jind, etc .
Why you asking him about bank balances and properties? Would you dare to ask same questions to other singers??? Spirituality has nothing to do this . He is earning money with God giving talent his singing. His singing is clean and Sufi.
ਬਹੁਤ ਵਧੀਆਂ ਇਨਸਾਨ ਹੈ ਜੀ ਗਰੇਵਾਲ ਸਾਹਿਬ ,
2 ਘੰਟੇ ਦੀ ਫੀਸ ਲੈ ਕੇ 4 ਘੰਟੇ ਅਖਾੜਾ ਵੀ ਕਈ ਵਾਰ ਲਗਾ ਕੇ ਜਾਦੇਂ ਹਨ ਜੀ । ਵਾਹਿਗੂਰੁ ਚੜਦਾ ਕਲਾ ਰੱਖੇ ।
Js clovis
ਕੰਵਰ ਗਰੇਵਾਲ ਦੇ ਬਹੁਤ ਵਧੀਆ ਵਿਚਾਰ ਹਨ ਵੀਰਾ ਬਹੁਤ ਉੱਚੀ ਤੇ ਸੁੱਚੀ ਸੋਚ ਵਾਲਾ ਇਨਸਾਨ ਹੈ
GOOD IK TUSI HO JINA NE SAHI LIKHEA KANWAR KAHI JANDE NE ENGLISH WICH N SILENT HUNDA HAI
ਜਦੋਂ ਤੱਕ ਆਦਮੀ l.k.k ਤੋਂ ਬਾਹਰ ਨਹੀਂ ਨਿਕਲਦਾ ਓਨੀ ਦੇਰ ਆਦਮੀ ਕਾਮਯਾਬ ਨਹੀਂ ਹੋ ਸਕਦਾ ਗਰੇਵਾਲ ਜੀ ਮਹਾਨ ਹਨ ਹਰਿ ਬੰਦੇ ਦਾ ਕਿੱਤਾ ਹੈ ਦਿਲਜੀਤ ਬਹੁਤ ਚੰਗਾ ਕਲਾਕਾਰ ਹੈ
ਆਪਾਂ ਵੀ ਨਿਕਲ ਗਏ ਕੇ ਨਹੀ
😊 ਹੀ ਲਈ ਲਈ ਵੀ ਲਈ, ਲਈ
Zee Zee@@sukhrajdhillondhillon3440
ਕੰਵਰ ਸਿੰਘ ਰੱਬ ਦੇ ਪਿਆਰ ਵਾਲੇ, ਵਧੀਆ ਇਨਸਾਨ ਹਨ !
ਬਹੁਤ ਵਧੀਆ ਸਿੰਗਰ 🎉
ਬਹੁਤ ਸ਼ਾਨਦਾਰ ਇੰਟਰਵਿਊ।
ਜਿਹੜੇ ਲੋਕ ਕਹਿੰਦੇ ਨੇ ਉਥੇ ਕਿਉਂ ਗਿਆ ਉਹ ਆਪਣੀ ਰਸੋਈ ਵਿਚੋਂ ਸਿਲੰਡਰ ਕੱਢੇਂ ਤੇ ਹਰ ਤਰ੍ਹਾਂ ਦੇ ਪ੍ਰਟਰੋਇਮ ਵਰਤਨਾ ਛੱਡ ਦੇਣ ਤਾਂ ਦਲਜੀਤ ਗ਼ਲਤ ਹੈ
ਬਹੁਤ ਵਧੀਆ ਇਨਸਾਨ ਹੈ ਕੰਵਰ ਗਰੇਵਾਲ। ਸਾਦਗੀ ਭਰੀ ਸ਼ਖ਼ਸੀਅਤ ਵਿੱਚ ਗਿਆਨ ਦਾ ਵੱਡਾ ਭੰਡਾਰ ਮੌਜੂਦ ਹੈ, ਵਾਹਿਗੁਰੂ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰੇ ❤❤❤
Very nice ❤❤
Bilkul theek bola❤❤
🙏 ਇਸ ਹੀਰੇ ਨੂੰ ਚੈਨਲ ਤੇ ਦਿਖਾਉਣ ਲਈ ਬਹੁਤ ਬਹੁਤ ਧੰਨਵਾਦ ਵੀਰ ਜੀ ਕਿਸਾਨੀ ਅੰਦੋਲਨ ਸਮੇ ਟਿਕਰੀ ਬਾਡਰ ਤੇ ਬੱਸ ਅੱਡੇ ਚ ਬਹੁਤ ਸਮਾ ਇਕੱਠੇ ਰਹੇ ਹਾ ਸਾਡੇ ਟੈਟ ਬਾਈ ਦੇ ਨਾਲ ਹੁੰਦਾ ਸੀ ਯਾਰਾ ਦਾ ਯਾਰ ਹੈ ਕਨਵਰ ਗਰੇਵਾਲ ਜਿਉਦਾ ਰਹਿ ਭਰਾਵਾ ਵਾਹਿਗੁਰੂ ਤੇਰੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖੇ ਸਮਾਜ ਨੂੰ ਤੇਰੇ ਵਰਗੇ ਹੀਰਿਆ ਦੀ ਬਹੁਤ ਲੋੜ ਹੈ🙏
❤️
😊😊😊i😅 10:57 u😅 oy yuuyo😊y@@gurdialsingh1248
Heera banda👍👍👍😊
ਮਨ ਵਿੱਚ ਅੱਜ ਕਈ ਗੱਲਾਂ ਨੂੰ ਲੈ ਕੇ ਉਧੇੜ ਬੁਣ ਸੀ ਤੇ ਅਚਾਨਕ ਹੀ ਕੰਵਰ ਵੀਰ ਦੀ ਇਹ ਇੰਟਰਵਿਊ ਦੇਖੀ। ਪਰਮਾਤਮਾ ਨੇ ਹੀ ਸ਼ਾਇਦ ਇਹ ਸਵਬ ਬਣਾਇਆ ਕਿ ਮੈਂ ਇਸ ਇੰਟਰਵਿਊ ਨੂੰ ਦੇਖਾ ਤੇ ਬਹੁਤ ਖ਼ੁਸ਼ੀ ਨਾਲ ਉੱਠਾ ਤੇ ਆਪਣੇ ਕੰਮ ਲੱਗਾ ❤❤❤❤❤
Ki hoya ggggg . Mnu b explain kro
ਜਿਹੜੇ ਲੋਕ ਦਿਲਜੀਤ ਦੋਸਾਂਝ ਤੇ ਕਿੰਤੂ ਪ੍ਰੰਤੂ ਕਰਦੇ ਹਨ ਅੰਬਾਨੀ ਦੇ ਬੇਟੇ ਦੇ ਵਿਆਹ ਦੀ ਖੁਸ਼ੀ ਵਿੱਚ ਜਾਣ ਤੇ ਪ੍ਰੋਗਰਾਮ ਪੇਸ਼ ਕਰਨ ਤੇ ਇਤਰਾਜ਼ਯੋਗ ਟਿੱਪਣੀ ਕਰਦੇ ਹਨ ਉਹ ਨਫ਼ਰਤ ਦੀ ਅੱਗ ਵਿਚ ਝੁਲਸ ਰਹੇ ਹਨ ਅੰਬਾਨੀ ਨੇ ਦਿਲਜੀਤ ਦੀ ਕਲਾ ਨੂੰ ਸਮਰਪਿਤ ਹੋ ਕੇ ਉਸ ਨੂੰ ਬੁਲਾਇਆ ਉਸ ਨਾਲ ਸਾਡੇ ਪੰਜਾਬ ਦੇ ਲੋਕਾਂ ਦਾ ਸਿਰ ਉੱਚਾ ਹੋਇਆ ਹੈ ਨਾ ਕਿ ਨੀਵਾਂ ਮੈਂ ਬਾਈ ਕਨਵਰ ਗਰੇਵਾਲ ਦੀ ਗੱਲ ਨਾਲ ਸਹਿਮਤ ਹਾਂ ਕਿ ਅਸੀਂ ਬਾਬੇ ਨਾਨਕ ਦੇ ਵਾਰਸ ਹਾਂ ਜਿਸ ਨੇ ਸਰਬੱਤ ਦਾ ਭਲਾ ਮੰਗਣ ਦੀ ਦਾਤ ਸਾਡੀ ਝੋਲੀ ਪਾਈ ਹੈ ਜੇਕਰ ਅੰਬਾਨੀ ਰਿਹਾਨਾ ਨੂੰ ਬੁਲਾ ਸਕਦਾ ਹੈ ਫੇਰ ਦਿਲਜੀਤ ਨੂੰ ਕਿਊਂ ਨਹੀਂ ਬੁਲਾ ਸਕਦਾ ਇਸ ਦੀ ਵਿਰੋਧਤਾ ਕਰਨੀ ਪੰਜਾਬ ਦੇ ਲੋਕਾਂ ਦੀ ਗਲਤੀ ਹੈ
👍
kini ku tuhaanu samjh hai,
@@RajinderSingh-rr9thਤੈਨੂੰ ਕਿੰਹਨੀ ਕੀ ਆ
ਪੱਤਰਕਾਰ ਸਾਬ ਤੁਹਾਡੇ ਸਹੀ ਸਵਾਲ ਉਹਨਾਂ ਸਵਾਲਾਂ ਦੇ ਸਹੀ ਉੱਤਰ ਦੇਣੇ . ਇਸ ਨਾਲ ਚੰਗੀ ਜਿੰਦਗੀ ਜਿਉਣ ਦੀ ਅਗਵਾਈ ਅਤੇ ਸੇਧ ਮਿਲਦੀ. ਜਿਸਨੇ ਇਹ ਜਿੰਦਗੀ ਨੂੰ ਅਨਰਸਾਂ ਅਤੇ ਚਸਕੇ ਦੇ ਤੌਰ ਅਪਣਾ ਲਿਆ ਹੈ.ਉਹ ਇਨਸਾਨ ਜਿੰਦਗੀ ਵਿੱਚ ਭਟਕ ਜਾਂਦਾ ਹੈ.ਉਸ ਵਿਆਕਤੀ ਦਾ ਦੁਨੀਆਂ ਉਪਰ ਆਉਣਾ ਸਫਲ ਹੈ .ਜਿਸਨੇ ਅਕਾਲਪੁਰਖੁ ਦੀ ਯਾਦ ਚਿੱਤ ਵਿੱਚ ਰੱਖਣੀ, ਜਿੰਦਗੀ ਦੇ ਫਰਜ਼ ਨਿਭਾਉਣੇ ਆਦਿ ਸਹੀ ਜਿੰਦਗੀ ਜਿਉਣ ਦਾ ਸੁਪਨਾ ਪੂਰਾ ਕਰਦਾ ਹੈ.ਧੰਨਵਾਦ.
.
ਪਹਿਲਾਂ ਸਕੂਲਾਂ ਵਿੱਚ ਪੜਾਈ ਬਰਹਮ ਦੀ ਹੁੰਦੀ ਸੀ।ਵਧੀਆ ਫੈਸਲਾ।
ਜੱਗ ਬੀਤੀ,ਹੱਡ ਬੀਤੀ ਦੀ ਬਹੁਤ ਹੀ ਦਿੱਲ ਟੁੰਬਦੀ ਗੱਲਬਾਤ ਹੈ ਕੰਵਰ ਗਰੇਵਾਲ ਭਾਊ ਦੀ, ਦਿਲੋਂ ਸਤਿਕਾਰ ਤੇ ਪਿਆਰ ❤
ਕਨਵਰ ਗਰੇਵਾਲ ਇਕ ਸੱਚਾ ਸੁੱਚਾ ਇਮਾਨਦਾਰ ਤੇ ਫਕਰ ਬੰਦਾ ਹੈ
ਬਹੁਤ ਹੀ ਵਧੀਆ ਲੱਗਾ ਤੁਹਾਡੀਅਾ ਗੱਲਾਂ ਬਾਤਾਂ ਸੁਣ ਕੇ ਬਿੱਲ ਕੁੱਲ ਸੱਚ ਕਿਹਾ ਬਾਈ ਜੀ ਨੇ ਅਸੀਂ ਅਾਪਣਾ ਅਾਪ ਨਹੀਂ ਦੇਖਦੇ ਅਸੀਂ ਦੂਸਰਿਆਂ ਦੀਅਾ ਗਲਤੀਆਂ ਕੱਢਦੇ ਰਹਿੰਦੇ ਹਾਂ
ਸਾਦਗੀ ਜ਼ਿੰਦਗੀ ਦਾ ਅਮੁੱਲ ਖਜ਼ਾਨਾ ਹੈ।
ਵਾਹਿਗੁਰੂ ਕਨਵਰ ਗਰੇਵਾਲ ਨੂੰ ਚੜਦੀ ਕਲਾ ਚ ਰੱਖੇ ❤
❤️
ਦਿਲਜੀਤ ਦੋਸਾਂਝ ਪੰਜਾਬ ਦੀ ਸ਼ਾਨ,,,,,, ਜੀਹਦੇ ਪੱਲੇ ਕੁੱਝ ਨਹੀ ਹੁੰਦਾ, ਹੋਰ ਕੁੱਝ ਨਹੀ ਕਰ ਸਕਦਾ ਓਹ ਸਿਰਫ ਵਿਰੋਧ ਹੀ ਕਰ ਸਕਦਾ,,,
❤️
ਕੰਵਰ ਸਿੰਘ ਜੀ ਗਰੇਵਾਲ ਤੁਸੀਂ ਬਹੁਤ ਮੁਹਾਨ ਹੋ ਪਰਮਾਤਮਾ ਤੁਹਾਨੂੰ ਲੰਮੀ ਉਮਰ ਬਖਸ਼ੇ ਤੁਸੀਂ ਪਟਿਆਲਾ ਵਿਚ ਮੇਰੀ ਦੁਕਾਨ ਦੇ ਸਾਹਮਣੇ ਰਹਿੰਦੇ ਸੀ ਰਾਤ ਨੂੰ ਬਹੁਤ ਦੇਰ ਤੱਕ ਰਿਆਜ਼ ਕਰਦਿਆਂ ਹੇਕਾਂ ਲਾਈ ਜਾਂਦੇ ਸਨ ਕੇਈੰ ਵਾਰ ਅਸੀਂ ਮਜ਼ਾਕ ਵਿੱਚ ਕਹਿ ਦਿੰਦੇ ਸੀ ਇਹ ਕੇਹਿੜਾ ਰੌਲਾ ਪਾਉਣ ਤੋਂ ਹਟਦਾ ਹੀ ਨਹੀਂ
ਬਹੁਤ ਵਦੀਆ ਵਿਚਾਰ ਕਰ ਰਹੇ ਹਨ ਵੀਰ ਜੀ ਹਰ ਰੋਜ਼ ਇਹੋਜਹੀ ਇੰਟਰਵਿਊ ਹੋਣੀ ਚਾਹੀਦੀ ਹੈ ਵਾਹਿਗੁਰੂ ਸਾਹਿਬ ਜੀ ਚੜਦੀ ਕਲਾ ਕਰਨ
ਸੋਹਣਾ ਪ੍ਰੋਗਰਾਮ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤
ਬਾਈ ਜੀ ਦਿਲੋ ਬ ਕ ਯੂ ਏਕਤਾ ugraha union ਵੱਲੋ ਟਿਕਰੀ ਬੋਰਡਰ. ਤੇ ਬਹੁਤ ਵਾਰੀ ਸੁਣਿਆ ਬਾਈ ਜੀ nu ਬਹੁਤ vidya ਇੰਟਰਵਿਊ ਲੱਗੀ thanks
Kisan morcha zindabad
Grewal sab
ਛੋਟੇ ਵੀਰ ਕਨੰਵਰ ਗਰੇਵਾਲ ਬਹੁਤ ਵਧੀਆ ਇਨਸਾਨ ਐ ਜੀ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍☝️💚✍️💯
ਬਹੁਤ ਸੋਹਣਾ ਘਰ ਆ ,ਇੰਗਲੈਂਡ ਹੀ ਲਗਦਾ
ਵੀਚਾਰ ਤੇ ਸੋਚ ਦੀ ਅਮੀਰੀ ਲਗਦੀ ਹੈ ਬੱਚੇ ਦੀ ਗੱਲਾਂ ਵਿਚ । ਗੁਰਬਾਣੀ ਵੀ ਦਸਦੀ ਹੈ -" ਮੱਤ ਵਿੱਚ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ"
Bhut vadiy veer de vichar ne
🙏🙏 ਵਾਹਿਗੁਰੂ ਜੀ ਕਾ ਖਾਲਸਾ 🙏 🙏 ਵਾਹਿਗੁਰੂ ਜੀ ਕੀ ਫ਼ਤਹਿ 🙏 🙏 🙏 🙏 ਬਾਈ ਗਰੇਵਾਲ ਸਾਬ੍ਹ ਦੀ ਮੇਹਨਤ ਰੰਗ ਭਾਗ
ਲਾਏ ਆ🙏🙏 ਅਕਾਲ ਪੁਰਖ ਜੀ ਨੇ 🙏 ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏
ਕਨਵਰ ਗਰੇਵਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏
ਇਹ ਫਰਜ਼ ਨੀਂ ਪੂਰੇ ਹੋਣੇ, ਇਹਨਾਂ ਨੇ ਹੀ ਸਾਨੂੰ ਉਲਝਾ ਰੱਖਿਆ
ਰੱਬੀ ਰੂਹ ਆ ਇਹ ਇਨਸਾਨ ਤਾ ਰੱਬ ਨਾਲ ਗੱਲਾਂ ਕਰਦਾ ਲਗਦਾ ਜਾਉਂਦਾ ਰਹਿ ਵੀਰੇ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ🎉
ਬਹੁਤ ਬਹੁਤ ਹੀ ਵਧੀਆ ਗਲਾਂ ਵਾਈ ਜੀ ਦਿਆਂ। ਸਾਧੂ ਟਾਈਪ ਇਨਸਾਨ ਹੈ ਜੀ
ਵਾਹਿਗੁਰੂ ਜੀ
ਅਸਲੀ ਮਿੱਤਰ ਉਹ ਹੁੰਦਾ ਹੈ ਜੇਹੜਾ ਜ਼ਿੰਦਗੀ ਦੀ ਕਮੀਂ ਦੱਸੇ। ਕੰਵਰ ਗਰੇਵਾਲ ਜੀ 11ਫਰਵਰੀ 2024 ਨੂੰ ਵਿਰਾਸਤ ਮੇਲੇ ਵਿੱਚ ਬਠਿੰਡੇ ਪ੍ਰੋਗਰਾਮ ਸੀ ਬਹੁਤ ਵੱਡੀ ਕਮੀਂ ਰਹੀ ਸੀ ਮੇਨ ਮਾਇਕ ਦੀ ਅਵਾਜ਼ ਬਹੁਤ ਹੀ ਘੱਟ ਸੀ ਸਾਜ਼ਾਂ ਦੀ ਅਵਾਜ਼ ਬਹੁਤ ਜ਼ਿਆਦਾ ਸੀ ਸਰੋਤਿਆਂ ਦੇ ਪੱਲੇ ਕੁੱਝ ਨਹੀਂ ਪਿਆ।
ਦੂਜੀ ਕਮੀਂ ਮੈਟਰ ਸਾਰਾ ਪੁਰਾਣਾ ਗਾਇਆ 40% ਸਰੋਤੇ ਇੱਕ ਘੰਟੇ ਬਾਅਦ ਚਲਦੇ ਪ੍ਰੋਗਰਾਮ ਨੂੰ ਛੱਡ ਕੇ ਘਰਾਂ ਨੂੰ ਵਾਪਸ ਚਲੇ ਗਏ ਮੈਂ ਹਰਨੇਕ ਬਰਾੜ ਅਤੇ ਗੁਰਦੀਪ ਪੱਪੂ ਮਹਿਮਾ ਸਰਜਾ ਨੇ ਸਾਰੇ ਪ੍ਰੋਗਰਾਮ ਦੇ ਚਾਰ ਚੁਫੇਰੇ ਗੇੜਾ ਲਾ ਕੇ ਚਿੱਕ ਕੀਤਾ ਸਾਊਂਡ ਸਿਸਟਮ ਦੇ ਉਪਰੇਟਰ ਅਤੇ ਤੁਹਾਡੀ ਟੀਂਮ ਦੇ ਬੰਦਿਆਂ ਨੂੰ ਇਹ ਨਹੀਂ ਪਤਾ ਲੱਗ ਸਕਿਆ ਕਿ ਸਾਡਾ ਪ੍ਰੋਗਰਾਮ ਫਲਾਪ ਹੋ ਰਿਹਾ ਹੈ।
ਸਾਨੂੰ ਬਹੁਤ ਅਫਸੋਸ ਹੈ ਕਿ ਅਸੀਂ ਕੰਵਰ ਗਰੇਵਾਲ ਦਾ ਪ੍ਰੋਗਰਾਮ ਬੜੇ ਚਾਅ ਨਾਲ ਵੇਖਣ ਗਏ ਸੀ ਪਰ ਪੱਲੇ ਕੁੱਝ ਨਹੀਂ ਪਿਆ ਉਦਾਸ ਹੋ ਕੇ ਵਾਪਸ ਮੁੜਨਾ ਪਿਆ। ਕੰਵਰ ਗਰੇਵਾਲ ਜੀ ਅੱਗੇ ਤੋਂ ਇਸ ਗੱਲ ਦਾ ਧਿਆਨ ਜ਼ਰੂਰ ਰੱਖੋ ਅੱਗੇ ਤੋਂ ਪ੍ਰੋਗਰਾਮ ਚ ਕਮੀਂ ਨਾਂ ਆਵੇ। ਇੰਟਰਵਿਊ ਬਹੁਤ ਵਧੀਆ ਲੱਗੀ ਸੱਚ ਸੁਣ ਕੇ ਬਹੁਤ ਮਨ ਨੂੰ ਸਕੂਨ ਮਿਲਿਆ ਬਹੁਤ ਬਹੁਤ ਮੁਬਾਰਕਾਂ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਤਰੱਕੀ ਬਖਸ਼ੇ।
ਗੀਤਕਾਰ ਹਰਨੇਕ ਸਿੰਘ ਬਰਾੜ ਪਿੰਡ ਮਹਿਮਾ ਸਰਜਾ ਜ਼ਿਲਾ ਬਠਿੰਡਾ ਫੋਨ 7000475254,
ਦਲਜੀਤ ਨੂ ਪਛਿਲੇ ਸਾਲ USA ਚ world famous California based coachella concert ਚ ਸਦਿਆ ਗਿਆ ਸੀ ਜੋ ਪਹਿਲਾ ਭਾਰਤੀ ਹੈ ਤੇ ਜਦੋ ਮੋਦੀ ਅਮਰੀਕਾ ਦੌਰੇ ਤੇ ਗਏ ਤਾ ਵਿਦੇਸ ਮੰਤਰੀ ਜਿਸ ਨੂ Secretary of State ਕਹਿਦੇ ਹਨ ਉਨਾ ਨੇ ਮੋਦੀ ਦੇ ਸਾਹਮਣੇ ਕਹਿਆ ਅਸੀ ਦਿਲਜੀਤ ਦੇ ਗਾਣੇ ਸੁਨਦੇ ਹਾ ! ਮੇਰਾ ਖਿਆਲ।ਅੰਬਾਨੀ ਦਾ ਦਿਲਜੀਤ ਸਦਨਾ ਉਸ ਦਾ ਸਦਭਾਵਨਾ ਦਾ message ਵੀ ਹੋ ਸਕਦਾ
ਨਹੀਂ ਵੀਰੇ ਐਂਟਰੀ ਵੇਖ ਵੀਰ ਦੀ ਕੁੜਤਾ ਪਜਾਮਾ ਨਾਲ ਦੁਮਾਲਿਆਂ ਵਾਲੇ ਸਿੰਘ ਹੋਰ ਅਗਲਾ ਕੀ ਸਿੱਖੀ reparjejd kare ja ਤੁਸੀਂ ਉਸ ਤੋਂ ਵੱਧ ਕਰ ਕੇ ਸਟੈਂਡ ਲਵੋ
ਬਹੁਤ ਵਧੀਆ ਇੰਟਰਵਿਊ ❤
90#!
*ਸਿੱਖ ਕੌਮ ਗੰਭੀਰ ਹੋਵੇ, ਇਹਨਾਂ ਦੀ ਜਨਮ ਦਰ ਬਹੁਤ ਘਟ ਰਹੀ ਹੈ*
ਬਹੁਤੇ ਪਰਿਵਾਰ ਇਕ ਜਾਂ ਦੋ ਤੋਂ ਵੱਧ ਬੱਚੇ ਨਹੀਂ ਚਾਹੁੰਦੇ, ਜਿਸ ਜਿਮੀਦਾਰ ਪਰਿਵਾਰ ਵਿੱਚ ਪਹਿਲਾ ਲੜਕਾ ਹੋ ਜਾਵੇ ਤਾਂ ਦੂਜੇ ਬਾਰੇ ਘੱਟ ਹੀ ਸੋਚਦੇ ਹਨ, ਅਗਰ ਜਾਗਰੂਕ ਨਾ ਹੋਏ ਤਾਂ ਇਸਦਾ ਖਮਿਆਜਾ ਭੁਗਤਣ ਲਈ (ਖਾਸ ਕਰ ਪੰਜਾਬ ਵਿੱਚ) ਵੀ ਤਿਆਰ ਰਹੀਏ !
ਇਹ ਕੰਮ ਸਭ ਤੋਂ ਵੱਧ ਜੱਟਾ ਨੇਂ ਕੀਤਾ।
ਗਰੇਵਾਲ ਇਜ ਗਰੇਟ ਪਰਸਨ
ਗੱਲਾਂ ਸਾਰੀਆਂ ਘੁੰਮ ਗਈਆਂ, ਜੋ ਵੀਰੇ ਆਪਾਂ ਕੁਟੀਆ ਚ ਰਹਿੰਦੀਆਂ ਇਕੱਠੀਆਂ ਕਰੀਆਂ
ਗਰੇਵਾਲ ਭਾਜੀ ਤੁਸੀਂ ਬਹੁਤ ਬੱਧੀਆਂ ਗਾਉਂਦੇ
ਹੌ ਲੋਕਾਂ ਨੇ ਤਾਂ ਨੁੱਖਸ ਕੱਢੀਜਾਣਿਆ
ਕਿਸੇ ਤੋਂ ਸਾਟੀਫਿਕਟ ਲੈਣ ਦੀ ਲੋੜ ਨਹੀਂ
Very clean conversation. Grewal is very true man. Simply live,love and laugh man Grewal.
ਜਿਉਦਾ ਰਹਿ ਸ਼ੇਰਾ
❤️
ਬਾਈ ਜੀ ਧਰਤੀ ਨੂ ਠੰਡਾ ਰਖਨ ਲਈ ਪੰਜਾਬ ਦੀ ਹਰਿਆਵਲ ਤੇ ਸਾਡਾ culture ਜਿਵੇ ਸਾਦਾ ਜੀਵਨ ਇਹ western countries ਦੇ young ਆਪਨਾ ਰਹੇ ਪਰ ਆਪਨੇ ਲੋਕ ਉਨਾ ਦੇ ਛਡੇ ਹੋਏ culture ਵਲ ਉਥੇ ਸਗੋ organic ਜੋ ਸਾਡੇ ਬਾਬੇ ਖਾਦੇ ਸੀ grass fed ਦੁਧ ਦਹੀ ਘਿੳ ਤੇ ਖੁਲੇ ਫਿਰਦੇ ਕੁਕੜਾ ਦੇ ਅੰਡੇ ਮੀਟ ਆਦਿ ਬਿਨਾ ਰੇਹ ਸਪਰੇਹ ਦੇ ਖਾਣੇ organic ਕਪਾਹ ਦੇ ਕਪੜੇ ਸਾਇਕਲ ਤੇ ਜਾਣਾ ਆਦਿ
Waheguru ji chardikla bakshan🙏
Very nice person
Good and great person
ਓ ਮੇਰੇ ਸਾਹਿਬ ਪਰਮਾਤਮਾ ਕੰਵਰ ਗਰੇਵਾਲ ਵਰਗਾ ਪੁੱਤਰ ਹਰ ਇਕ ਨੂੰ ਦੇਵੀ ਮੇਰੀ ਉਮਰ ਇਸ ਪੁੱਤਰ ਨੂੰ ਲਾ ਦੇਵੀ
ਦਲਜੀਤ ਤੇ ਬੇਤੁਕੀਆਂ ਟਿੱਪਣੀਆਂ ਕਰਨ ਵਾਲੇ ਬਹੁਤੇ ਅੰਬਾਨੀਆ ਦਾ jio network ਹੀ ਵਰਤਦੇ ਨੇ ਤੇ ਪਹਿਲਾਂ ਵਾਲੇ ਕਿਸਾਨ ਅੰਦੋਲਨ ਖਤਮ ਹੋਣ ਤੋਂ ਬਾਅਦ ਉਹੀ ਕਿਸਾਨ ਅੰਬਾਨੀਆ ਦੇ ਸੈਲੋ ਭੰਡਾਰਾਂ ਮੁਹਰੇ ਕਣਕ ਵੇਚਣ ਲਈ ਟਰੈਕਟਰ ਟਰਾਲੀਆਂ ਦੀਆਂ ਲਾਈਨਾਂ ਲਗਾਈ ਖੜ੍ਹੇ ਸਨ ਕਿ ਇਥੇ ਰੇਟ ਵਧੀਆ ਮਿਲਦਾ ਹੈ। ਜਿਨ੍ਹਾਂ ਦਾ ਆਪਣਾ ਕੋਈ ਸਟੈਂਡ ਨਹੀਂ ਉਹ ਦੂਜਿਆਂ ਨੂੰ ਮਾੜਾ ਕਿਉਂ ਕਿਹ ਰਹੇ ਨੇ....
ਵਾਹਿਗੁਰੂ ਵਾਹਿਗੁਰੂ🙏
ਪਿੰਡ ਚੰਗਾ ਹੈ Chandigarh ਨਾਲੋ ਪਾਣੀ ਅਤੇ pollution ਚੰਗਾ ਹੈ
Wow,Boht hi wadea gall baat hoi .❤❤Waheguru eda hi kirpa bnai rakhae.
ਸੁਆਦ ਆ ਗਿਆ ਜੀ ਧੰਨਞਾਦ
ਕੰਵਰ ਗਰੇਵਾਲ ਬਹੁਤ ਬੀਬੇ ਰਾਣੇ ਹਨ, ਰੁਹਾਨੀਅਤ ਨੂੰ ਸਮਰਪਿਤ ਹਨ,,,,ਪਰ ਅੱਜਕਲ ਦੇ ਸਮੇਂ ਵਿੱਚ ਪੈਸਾ ਦੁਸਰਾ ਰੱਬ ਹੈ,
ਗਰੇਵਾਲ ਸਾਹਿਬ ਦੇ ਵਿਚਾਰ ਬਹੁਤ ਉਚੇ ਅਤੇ ਸੁਚੇ ਹਨ
SSA donno Veera nu,Bahut hi wadiya wichar ji, Dhanwad ji
Waheguru ji ❤❤❤🎉🎉🎉
Very. Nice
ਪੈਸਾ ਬਹੁਤ ਕੁੱਝ ਹੈ । ਪਰ ਸੁਬੋ ਕੁਝ ਨਹੀਂ ਵੀਰੋ । ਚੜਦੀ ਕਲਾ ਰੱਬ ਨਾਲ ਹੁੰਦੀ ।।
Good sir
ਬਾਈ ਜੀ ਵਿਆ ਤੇ ਲੋਕ ਕਿਸੇ ਆਸਥਾ ਕਰਕੇ ਨਈ ਓੰਦੇ ਜਿੰਨੇ ਕੁ ਬੁਲਾਏ ਹੁੰਦੇ ਆ ਐਵੇਂ ਚਵਲਾ ਨਾ ਮਰਿਆ ਕਰੋ ਅਸੀ ਬਾਈ ਥੋਡਾ ਸਤਿਕਾਰ ਕਰਦੇ ਆ
Very good I love to hear Kanwar Grewal . He is pure inside and outside.
Balle oh bai ,bahut sau banda
Waheguru ji
❤ ਫੱਕਰ ਬੰਦਾ ਫੱਕਰ ਇਨਸਾਨ ਹਨ ❤
ਕੰਵਰ ਗਰੇਵਾਲ ਦੇ ਬਹੁਤ ਹੀ ਵਧੀਆ ਵਿਚਾਰ ਨੇ
Very graceful human being loving and living Punjab and punjabiat 🙏🙏
bahut badhiya jabab ditte baiii ne... pure heart pure sole...🙏🙏😊💞🙏❤️❤️❤️❤️❤️
Kanwar is a man with golden heart
Salute to Kanwar veer ji 🌹🙏. Stay blessed 🙏🌹🇨🇦
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ❤❤❤❤❤❤❤❤❤
ਪੈਸਾ ਗੁਜਰਾਨ ਲਈ ਹੈ, ਜਿੰਦਗੀ ਦਾ ਮੁੱਖ ਮਨੋਰਥ ਆਤਮਾ ਦਾ ਪਰਮਾਤਮਾ (ਪਰਮ+ਆਤਮਾ) ਨਾਲ ਮਿਲਾਪ ਹੈ !
Boht vadia vichar nae g jionde reho
ਬਹੁਤ ਵਧੀਆ ਜੀ
Bahut badhiya bai bahut Shikhay
Nice talk 😊
ਵਾਹਿਗੁਰੂ ਜੀਓ ❤️❤️
ਕੰਵਰ ਗਰੇਵਾਲ ਜੀ ਨੂੰ ਮੈ ਪਟਿਆਲੇ ਵੇਖਿਆ, ਨਿਰਭੈ ਸਿੰਘ ਮਿਲਟੀ ਦੇ ਵਿਆਹ ਤੇ। ਕੰਬੋਜ਼ ਸਾਹਿਬ ਨੇ ਸਾਨੂੰ ਬੁਲਾਇਆ ਸੀ। ਉਸਤੋਂ ਬਾਅਦ ਆਹਮੋ ਸਾਹਮਣੇ ਨਹੀਂ ਮਿਲੇ। ਮਿਲਣਾ ਚਾਹੁੰਦਾ ਹਾਂ।
I am a Hindu, I follow gurubani for last 20 Year, although I read Gita, I love Punjab, because my child hood, and jawani spent in Punjab, whole village used to go naina Devi through jungle on foot
Good and right approach
@@Kiranpal-Singh God is one who is unborn recite God name with each breath gives peace and happiness
@@s.k.haridas6726
Absolutely right
*ਸਦੀਵੀ ਖੁਸ਼ੀ-ਆਨੰਦ ਕਿਵੇਂ ਬਣੇ* ………..
ਗੁਰੂ ਸਾਹਿਬ ਤੇ ਭਰੋਸਾ ਰੱਖ ਕੇ (ਜਾਂ ਬਿਹਤਰ ਅੰਮ੍ਰਿਤ ਛਕ ਕੇ, ਜਿਸ ਨਾਲ ਰਾਹ ਸੁਖਾਲਾ ਹੁੰਦਾ ਹੈ) *ਨਾਮ-ਬਾਣੀ ਦਾ ਅਭਿਆਸ ਕਰਨਾ* !
*ਗੁਰਬਾਣੀ ਵਿੱਚ ਬਾਰ ੨ ਜਪਣ ਲਈ ਕਿਹਾ* (ਕਿਉਕਿ ਜੋ ਅਸੀਂ ਬਾਰ ੨ ਕਰਦੇ ਹਾਂ, ਸਾਡੀ ਆਦਤ-ਸੁਭਾਅ ਬਣ ਜਾਂਦਾ ਹੈ) *ਵਾਹਿਗੁਰੂ ਜਾਂ ਆਪਣੇ ਧਰਮ ਅਨੁਸਾਰ ਕੋਈ ਹੋਰ ਨਾਮ, ਭਾਵਨਾ ਨਾਲ ਜਪਣਾ ਪਊ* ਰਸਨਾ ਨਾਲ ਬੋਲ ਕੇ ਸ਼ੁਰੂਆਤ ਕਰਨੀ ਹੈ, ਸੰਗਣਾ ਨਹੀਂ (ਜਿਵੇਂ ਬੱਚੇ ਸ਼ੁਰੂਆਤ ਵਿੱਚ ਕਰਦੇ ਹਨ, ਅਸੀਂ ਵੀ ਅਧਿਆਤਮਿਕ ਪੱਖ ਤੋਂ ਅਣਪੜ੍ਹ ਹਾਂ) ਫਿਰ ਆਪਣੇ ਆਪ ਅੰਦਰ *ਸਕੂਨ-ਵੱਖਰਾ ਅਨੰਦ ਦੇਣ ਵਾਲਾ ਅਜੱਪਾ ਜਾਪ (ਬਿਨਾ ਬੋਲਿਆਂ) ਹੋਵੇਗਾ* !
ਗੁਰਬਾਣੀ (ਨਿਤਨੇਮ) ਪੜ੍ਹਨੀ-ਸੁਣਨੀ-ਵਿਚਾਰਨੀ ਵੀ ਬਹੁਤ ਜਰੂਰੀ ਹੈ, ਪਰ ਦਿਲੋਂ ਸ਼ਰਧਾ ਨਾਲ, *ਸਬਦਿ ਗੁਰੂ ਸੁਰਤਿ ਧੁਨਿ ਚੇਲਾ ॥ ਸ਼ਬਦ (ਗੁਰੂ)-ਸੁਰਤਿ (ਚੇਲਾ) ਦੇ ਸਿਧਾਂਤ ਅਨੁਸਾਰ* ਧਿਆਨ ਗੁਰਬਾਣੀ ਵਿੱਚ ਟਿਕਾਉਣਾ-ਸੁਣਨਾ ਹੈ, ਸੁਰਤਿ-ਮਤਿ-ਮਨਿ-ਬੁਧਿ ਘੜੇ ਜਾਣਗੇ, *ਸਹਿਜੇ ੨ ਇਕਾਗਰਤਾ ਬਣਨ ਨਾਲ ਅਨੰਦ ਵਧਦਾ ਜਾਏਗਾ* !
ਰੱਬ ਦੀ ਰਜਾ ਵਿੱਚ ਰਾਜੀ ਰਹੀਏ, ਖੁਸ਼ੀ ਸਾਡੀ ਮਾਨਸਿਕ ਸੋਚ ਤੇ ਨਿਰਭਰ ਕਰਦੀ ਹੈ !
Salute you but sad whenever Punjab is in problem Hinduveer never supported it. Like Punjab rights/water issues during 1966 majority of them refuse say that Punjabi is not their language and list Karnak/ Ambala/Panipat/ Jind, etc .
@@assran66 gurbani says material things are temporary, so be gurmukh
Kanwar bai you are a great person ❤️ ♥️ 💖 💕
ਇਮਾਨਦਾਰੀ ਵੱਡੀ ਦੌਲਤ ਹੈ ❤
ਐਜੂਕੇਸ਼ਨ ਬੇਸ ਤੇ ਗਰੇਵਾਲ ਸਾਹਿਬ ਤੁਹਾਡੀ ਸੋਚ ਸਮਝ ਤੋਂ ਬਾਹਰ ਹੈ ਜਿਸ ਤਰਾਂ ਅਸੀਂ ਅਤੇ ਸਮਾਜ ਤੁਹਾਡੇ ਅਖਾੜਿਆਂ ਦੇ ਵਿੱਚ ਗੀਤਾਂ ਰਾਹੀਂ ਤਜਰਬੇ ਹਾਸਲ ਕਰਨ ਜਾਦੇ ਆ ਉਸੇ ਤਰ੍ਹਾਂ ਹੀ ਬਾਕੀ ਕਲਾਸਾਂ ਵੀ ਲੱਗਦੀਆ ਲੋਕ ਭੋਗਾਂ ਤੇ ਵੀ ਜਾਂਦੇ ਨੇ ਬਹੁਤ ਕੁਝ ਸਿੱਖਦੇ ਨੇ ਪਤਾ ਨਹੀਂ ਆਪਣੀ ਪਰਸਨਲ ਸੋਚ ਨੂੰ ਕਿਸ ਤਰ੍ਹਾਂ ਸਿਰੇ ਲਵੋਗੇ ਨੇ
Wah Jindgee da saffar...practicaly
ਬਸ ਵਾਹ!ਵਾਹ👏🏻
Waheguru ji Tuhada Bhla karn ji
ਸਤਸੰਗਤਿ
Down to Earth Man … Kanwar Bye…..Beautiful House For Lovely Family…. God Bless you All ….Keep It Up….
ਬਹੁਤ ਵਧੀਆ ਸੋਢੀ ਸਾਬ...😊👍
ਅੱਛੀਆਂ ਗੱਲਾਂ
Good Vir Ji waheguru kirpa Hea ji
ਅਸਲੀ ਫ਼ਕੀਰ ਇਦਾਂ ਦੇ ਹੀ ਹੁੰਦੇ ਨੇ ❤❤ਧਾਂ ਨੇ ਤੂਹਾਡੇ ਮਾ ਬਾਪ
Fakir da ghar bahut sohna.
Kia baat bahut khoob bai ji
ਵੀਰੇ ਆਪਣੇ ਘਰ ਵਿਦੇਸ਼ ਦੀ ਤਰ੍ਹਾਂ ਬਣਾਉ ਤੇ ਗੱਲਾਂ ਕਰੋ ਕੇ ਮਾਤਾ ਜੀ ਕਹਿੰਦੇ ਆ ਕੇ ਕੁਟੀਆ। ਵਿੱਚ ਰਹਿਣ ਲੱਗ ਗਏ ਕੁਝ ਫਰਕ ਆ ਵੀਰੇ?
ਇਹ ਹਰੇਕ ਦੀ ਸਮਝ ਤੋਂ ਬਹਾਰ ਹੈ 🤔
Very nice bhai ji. May God bless you always
ਮਸਤ ਅਲਮਸਤ ਸਦਾ ਹੁਸ਼ਿਆਰੀ ।।
Sawad aa gyea brother
Bahut bahut mubarak ji ❤❤❤❤❤❤
Ramandeep bhaji 🙏🙏🙏
👌👌bire tucy achhe insan ho🙏🙏❤
Salute a ji
Why you asking him about bank balances and properties? Would you dare to ask same questions to other singers??? Spirituality has nothing to do this . He is earning money with God giving talent his singing. His singing is clean and Sufi.