DES PUADH l Rajpal Singh Makhni l Manjit Singh Rajpura l B Social

Поділитися
Вставка

КОМЕНТАРІ • 195

  • @satinderkaur7317
    @satinderkaur7317 Рік тому +18

    ਅੱਜ ਦੀ ਗੱਲ ਬਾਤ ਬਹੁਤ ਸਾਕਾਰ ਆਤਮਿਕ ਹੈ ਇਹੋ ਜਹੀ ਚਰਚਾ ਕਰਦੇ ਰਿਹਾ ਕਰੋ ਜੀ 🙏

  • @kuldeeptakher4503
    @kuldeeptakher4503 Рік тому +10

    ਬਹੁਤ ਬਹੁਤ ਹੀ ਵਧੀਆ ਵੀਚਾਰ ਹਨ ਅਕਾਲਪੁਰਖ ਇਹਨਾਂ ਨੂੰ ਤੰਦਰੁਸਤੀ ਬਖਸ਼ਣ

  • @satinderkaur7317
    @satinderkaur7317 Рік тому +32

    ਵੀਰ ਜੀ ਬਿਲਕੁਲ ਤੁਸੀਂ ਸਹੀ ਕਿਹਾ ਅਸੀਂ ਭੈ ਭੀਤ ਮੰਗਤੇ ਹਾਂ. ਅਸੀਂ ਪਾਠ ਪੂਜਾ ਵੀ ਜੇ ਕਰਦੇ ਆਂ ਓਹ ਵੀ ਅਸੀਂ ਓਸੇ ਡਰ ਚੋਂ ਕਰਦੇ ਹਾਂ. ਅਸੀਂ ਜਵਾਨੀ ਵਿੱਚ ਬਹੁਤ ਕੁੱਝ ਗੱਲਤ ਬੀਜ ਲੈਨੇ ਆਂ ਬੁਢਾਪੇ ਵਿੱਚ ਸਮਝ ਆਓਂਦੀ ਜੋ ਬੀਜੇ ਸੋ ਲੁਣੇ ਫਿਰ ਪਤਾ ਲਗਦਾ ਜੋ ਬਿਜਿਆ ਖਾਣਾ ਪੈਣਾ 🙏

  • @rajwindersohi3507
    @rajwindersohi3507 Рік тому +14

    ਅਗਲੇ ਐਪੀਸੋਡ ਦਾ ਇੰਤਜਾਰ ਰਹੇਗਾ ਜੀ

  • @nazarbhangu1008
    @nazarbhangu1008 Рік тому +4

    ਰਾਜਪਾਲ ਮੱਖਣੀ ਜੀ ਸਰੀਰ ਲਈ ਮਨ ਦੀ ਖੁਰਾਕ ਵਾਰੇ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ

  • @SukhwinderSingh-xx2yc
    @SukhwinderSingh-xx2yc Рік тому +9

    ਬਹੁਤ ਹੀ ਸੋਹਣੇ ਵਿਚਾਰ ਦੱਸੇ❤ਬਹੁਤ ਬਹੁਤ ਧੰਨਵਾਦ🙏

  • @rajmand1588
    @rajmand1588 5 місяців тому +3

    ਧੰਨ ਵਾਧਾ ਹੋ ਪਰ ਵੀਰ ਜੀ ਇੱਕੋ ਜਹਿਆ ਕੋਈ ਨਹੀਂ ਹੁੰਦਾ ਬਹੁਤ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਹਨ ਵਾਹਿਗੁਰੂ ਜੀ ਤੁਹਾਡੀਆਂ ਉਮਰਾਂ ਬਹੁਤ ਲੰਮੀਆਂ ਹੋਣ ਸਤਿਕਾਰ ਯੋਗ ਹੋ

  • @jkgarg2580
    @jkgarg2580 11 місяців тому +9

    ਬਹੁਤ ਵਧੀਆ ਵਿਚਾਰ ਚਰਚਾ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਆਪ ਜੀ ਦਾ ਧੰਨਵਾਦ ਕਰਦੇ ਹੋਏ ਦਿਲਾਂ ਤੋਂ ਸ਼ੁਕਰਾਨਾ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ।

  • @BhattiBioFarm
    @BhattiBioFarm Рік тому +12

    ਆਪਣੇ ਬੱਚਿਆਂ ਅਤੇ ਮਿੱਤਰਾਂ ਨਾਲ ਸਮਾਂ ਬਿਤਾਉ

  • @MsHarjitsingh
    @MsHarjitsingh 4 місяці тому +2

    ਬਹੁਤ ਬਹੁਤ ਧੰਨਵਾਦ ਵੀਰ ਜੀ❤

  • @makhansinghshergill1466
    @makhansinghshergill1466 Рік тому +12

    ਬਹੁਤ ਵਧੀਆ ਵਿਚਾਰ ਸਰ ਜੀ

  • @meharsekhon2368
    @meharsekhon2368 Рік тому +4

    🙏 ਬਹੁਤ ਵਧੀਆ ਲੱਗਾ
    ਮਨ ਸ਼ਾਂਤ ਕਿਵੇਂ ਕਰਿਆ ਜਾਵੇ

  • @JaspalSingh-ee5np
    @JaspalSingh-ee5np 11 місяців тому +3

    ਬਹੁਤ ਹੀ ਵਧੀਆ ਵਿਚਾਰ ਅਤੇ ਸਮਝਾਉਣ ਦਾ ਤਰੀਕਾ ਵੀ ਬਹੁਤ ਵਧੀਆ ਹੈ ਜੀ।
    ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਕਿਰਪਾ ਕਰਕੇ ਹੋਰ ਵੀ ਵਧੇਰੇ ਮਹੱਤਵਪੂਰਣ ਜਾਣਕਾਰੀਆਂ ਦੇਣ ਦੀ ਖੇਚਲ ਕਰਨੀ ਜੀ।

  • @daliharsingh4463
    @daliharsingh4463 11 місяців тому +3

    ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਮਖਣੀ ਸਾਬ ਬਹੁਤ ਖੂਬ

  • @Pal12654
    @Pal12654 Рік тому +5

    ♥️Sirra ee la ta Rajpal g ne taa♥️

  • @pawanjeetkaurbenipal6506
    @pawanjeetkaurbenipal6506 Рік тому +4

    ਬਹੁਤ ਵਧੀਆ ਗੱਲਬਾਤ🙏

  • @nirmalsingh-li5ct
    @nirmalsingh-li5ct Рік тому +6

    ਬਹੁਤ ਵਧੀਆ ਗੱਲਬਾਤ ਮੈਨੂੰ ਹੌਂਸਲਾ ਹੋ ਗਿਆ ਸੁਣ ਕੇ

  • @dalbirization
    @dalbirization Рік тому +5

    Rajpal Singh Makhni Ji is a Cosmic Consciousness. Great🙏🙏

  • @RajinderSingh-do3cg
    @RajinderSingh-do3cg Рік тому +9

    ਅਤਿ ਸੁੰਦਰ

  • @harjit_singh
    @harjit_singh Рік тому +2

    ਚੰਗਿਆੜੇ ਦੇ ਚੰਗਿਆੜੇ!
    ਧੰਨਵਾਦ ਵੀਰ ਜੀ, ਜ਼ਿੰਦਗੀ ਦੇ ਅਸਲ ਤੱਤਾਂ ਬਾਰੇ ਜਾਣਕਾਰੀ ਦੇਣ ਲਈ ।

  • @jaspalsinghkhosa9875
    @jaspalsinghkhosa9875 Рік тому +5

    ਬਹੁਤ ਵਧੀਆ ਗੱਲ ਬਾਤ

  • @ParamjeetKaur-xe7bq
    @ParamjeetKaur-xe7bq 4 місяці тому

    ਬਿਆਨ ਤੋਂ ਪਰੇ । ਅਣਕਹੀ ਗਲਾ ਦੇ ਜਵਾਬ ਮਿਲ ਗਏ। ਬਕਮਾਲ ਚਰਚਾ।

  • @GurcharanSandhu-gf4yc
    @GurcharanSandhu-gf4yc 3 місяці тому

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @shifaayurveda5305
    @shifaayurveda5305 Рік тому +3

    ਬਹੁਤ ਸੋਹਣੀ ਗੱਲਬਾਤ
    So proud

  • @noorsidhu8311
    @noorsidhu8311 Рік тому +8

    Ultimate Guruji, ur ultimate Guru 🙌 in every aspect of life, Parmatma mehar parya hath sab banai rakhan, taan jo tohadi sujh bujh, gyan toon kujh sikh sakan

  • @jagjitsingh-wl9bg
    @jagjitsingh-wl9bg Рік тому +2

    ਬਹੁਤ ਵਧੀਆ ਵਿਚਾਰ ਹਨ ।

  • @user-sx9lo2rg9x
    @user-sx9lo2rg9x 11 місяців тому +1

    ਬਹੁਤ ਵਧੀਆ ਜਾਣਕਾਰੀ ਦਿੱਤੀ ਆ 🙏

  • @Vikramkumar-oi7qj
    @Vikramkumar-oi7qj Рік тому +3

    ਬਹੁਤ ਵਧੀਆ ਵਿਚਾਰ ਜੀ

  • @harinderpal6056
    @harinderpal6056 Рік тому +6

    ਬਾਈ ਮਨਜੀਤ ਸਿੰਘ ਨੂੰ ਬੇਨਤੀ ਹੈ ਕਿਰਪਾ ਕਰਕੇ ਚੁੱਪ ਦਾ ਦਾਨ ਬਖਸ਼ੋ।
    ਨਿਰੰਤਰ ਚੱਲ ਰਹੀ ਵਿਚਾਰ ਚਰਚਾ ਵਿੱਚ ਡੰਡਾਂ ਨਾਂ ਲਾਇਆ ਕਰ !

    • @brindersahota6141
      @brindersahota6141 5 місяців тому

      ਹਾਹਾਹਾਹਾਹਾ, ਸਹੀ ਕਿਹਾ ਜੀ। ਆਪਣਾ ਘੋੜਾ ਹੋਰ ਹੀ ਪਾਸੇ ਭਜਾ ਲੈਂਦੇ ਨੇ।

  • @pgstreetvlog919
    @pgstreetvlog919 19 днів тому

    ਵੀਰ ਜੀ ਤੁਸੀਂ ਇਹ ਗੱਲਾ ਦੱਸ ਕੇ ਕੋਈ ਇਹਨਾਂ ਦਾ ਇਲਾਜ ਤਾਂ ਨਹੀਂ ਹੋਵੇਗਾ ਇਹ ਗੱਲਾਂ ਤਾਂ ਹਰ ਇੱਕ ਇਨਸਾਨ ਨੂੰ ਪਤਾ ਹੈ ਬਸ ਤੁਸੀਂ ਇਸ ਦੀ ਵੀਡੀਓ ਬਣਾ ਦਿੱਤੀ ਪਰ ਇਸ ਦਾ ਕੋਈ ਇਲਾਜ ਤਾਂ ਨਹੀਂ ਦੱਸਿਆ ਨਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਹੈਗਾ ਨਾ ਹਰੇਕ ਇਨਸਾਨ ਨੂੰ ਇਹ ਗੱਲਾਂ ਦਿਮਾਗ ਦੇ ਵਿੱਚ ਆਉਂਦੀਆਂ ਨੇ ਐਡੀ ਕੋਈ ਤੁਸੀਂ ਬਹੁਤ ਵਧੀਆ ਚਰਚਾ ਮੈਨੂੰ ਲੱਗੀ ਨਹੀਂ ਇਹ ਤਾਂ ਆਮ ਗੱਲਾਂ ਨੇ,,, ਬਾਕੀ ਜੋ ਵੀ ਵੀਰ ਕਰਦੇ ਹਨ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਇਹ ਗੱਲਾਂ ਤੁਹਾਡੇ ਦਿਮਾਗ ਦੇ ਵਿੱਚ ਕਦੇ ਆਈਆਂ ਨਹੀਂ ਆਉਂਦੀਆਂ ਨੇ ਹਰ ਇੱਕ ਇਨਸਾਨ ਦੇ ਇਹੀ ਗੱਲਾਂ ਦਿਮਾਗ ਦੇ ਵਿੱਚ ਹੈਗੀਆਂ ਨੇ ਕਿਉਂਕਿ ਹਰ ਇਨਸਾਨ ਇਸ ਦੁਨੀਆਂ ਦੇ ਵਿੱਚ ਦੇਖ ਕੇ ਸਭ ਕੁਝ ਸਿੱਖ ਜਾਂਦਾ ਹੈ ਸੁਣ ਕੇ ਸਿੱਖ ਜਾਂਦਾ ਹੈ,,,, ਗੁਰੂ ਨਾਨਕ ਦੇਵ ਜੀਆਂ ਨੇ ਕਿਹਾ ਹੈ ਮਨ ਜੀਤੈ ਜਗ ਜੀਤ ਜਿਨੇ ਆਪਣਾ ਮਨ ਨੂੰ ਜਿੱਤ ਲਿਆ ਉਹ ਜਿੱਤ ਗਿਆ ਵਾਹਿਗੁਰੂ ਜੀ ਧੰਨ ਗੁਰੂ ਨਾਨਕ ਦੇਵ ਮਹਾਰਾਜ,,,

  • @088surjit
    @088surjit 11 місяців тому

    Manjit ਜੀ ਤੁਹਾਡਾ ਵੀ ਬਹੁਤ ਧੰਨਵਾਦ

  • @hardialsingh863
    @hardialsingh863 5 місяців тому +1

    22 Manjeet singh ji apna pind kehra😂😂😂.u r great Makhni sir God bless

  • @kuldipubhi6864
    @kuldipubhi6864 Рік тому +7

    Keep sharing your views S.Makhni ji.. keep sharing knowledge & experiences for a cause that is noble..

  • @meharsekhon2368
    @meharsekhon2368 Рік тому +1

    ਮਖਣੀ ਜੀ ਤੁਸੀ ਕਿਵੇਂ ਠੀਕ ਹੋਏ
    ਇਸ ਤੇ ਵੀ ਵੀਡਿਓ ਬਣਾਓ
    ਮੈ ਪਹਿਲਾ ਵੀ ਕੁਮੈਟ ਕੀਤਾ ਸੀ
    ਕਿ ਤੁਸੀ ਕੀ ਕੀਤਾ ਉਹ ਦੱਸਣਾ
    🌹🌹🙏

  • @user-dc9dh8ep1c
    @user-dc9dh8ep1c 3 місяці тому

    Makhni ਸਾਹਿਬ ਕਿਰਪਾ ਕਰਕੇ ਆਪਦਾ ਐਡਰੈੱਸ ਦਿਓ

  • @088surjit
    @088surjit 11 місяців тому +1

    ਰਾਜਪਾਲ ਮੱਖਣੀ ਜੀ ਧੰਨਵਾਦ ਤੁਹਾਡਾ, ਬੁਹਤ ਵਧੀਆ ਗੱਲਬਾਤ. ਤੁਸੀਂ ਹਮੇਸ਼ਾ ਵਧੀਆ ਗੱਲਬਾਤ ਕਰਦੇ ਹੋ

  • @user-zl1or9hb8v
    @user-zl1or9hb8v 11 місяців тому +1

    Bhut Soni gal bat Hai thanks sun ki bhut kus same aei

  • @gokalsingh9513
    @gokalsingh9513 4 місяці тому

    Makhni ji tusi bahut hi kimti Jankar
    Dea ryhr ho eh manvata di asl sewa
    Hye.

  • @jaswantkaur5815
    @jaswantkaur5815 Рік тому +5

    Thanks for this wonderful session. Looking forward for another great session with Rajpal Sir..❤❤🙏🙏

  • @garrys6485
    @garrys6485 11 місяців тому +2

    Mr. Rajpal you are the best . each and every word is valuable .

  • @ManvinderAulakh
    @ManvinderAulakh День тому

    Thanks a lot❤

  • @GagandeepSingh-yo1lz
    @GagandeepSingh-yo1lz 11 місяців тому

    ਬਹੁਤ ਸੋਹਣੀ ਵੀਡੀਓ ਬਾਈ ਮਨਜੀਤ ਸਿੰਘ ਰਾਜਪੁਰਾ ਜੀ ਅਤੇ ਮੱਖਣੀ ਜੀ ਵਧੀਆ ਵਿਸਾ ਚੁਣਿਆ

  • @mohindersingh5967
    @mohindersingh5967 Місяць тому

    Very good discussion, please continue it further.

  • @ParminderKaur-fq9pi
    @ParminderKaur-fq9pi Рік тому +4

    Please Makhni ji nal ek episode suger te ve karo ji 🙏🙏🙏

  • @Pal12654
    @Pal12654 Рік тому +5

    Love to listen you again 🙏🙏🙏

  • @GurjitSingh-dg7kd
    @GurjitSingh-dg7kd Рік тому +1

    ਪੁਆਦ ਜ਼ਿੰਦਾਬਾਦ 🙏😂

  • @RajinderSingh-ds3mf
    @RajinderSingh-ds3mf Рік тому +2

    ਬਹੁਤ ਹੀ ਜ਼ਰੂਰੀ ਵਿਸ਼ਾ ਚੁਣਿਆ ਹੈ।(ਰਾਜ ਗਿੱਲ ਦਿੜ੍ਹਬਾ )

  • @satindersandhu6104
    @satindersandhu6104 Рік тому +15

    Need more interviews with him

  • @Manjeet.kaur58
    @Manjeet.kaur58 4 місяці тому +1

    Very Very nice video ❤

  • @kamaljeetsandhu3052
    @kamaljeetsandhu3052 Рік тому +1

    Bahut vadhia vichar Ji needs more programs with him. Thank you, B Social.

  • @jaswindershokar8098
    @jaswindershokar8098 Рік тому +7

    Very valuable and practical knowledge supported by science and folklore for living a balanced and peaceful life !! Be blessed 🙏🙏

  • @harjindersingh-xy2on
    @harjindersingh-xy2on Рік тому +2

    Waheguru ji bahut vadia

  • @harwindersingh1308
    @harwindersingh1308 5 місяців тому

    Rajpal Singh Makhni is provide a great ultimate knowledge with scientific proof...and directly related the Gurbani great knowledge

  • @jagjeetsingh1068
    @jagjeetsingh1068 Рік тому +2

    ਡੋਪਾਮਿੰਨ ਆਲ਼ੀ ਗੱਲ ਸੁੱਣ ਕੇ ਬਹੁਤ ਡੋਪਾਮਿੰਨ ਆਇਆ ...😂😂😂

  • @DeepakSingh-ig1wu
    @DeepakSingh-ig1wu Рік тому +3

    Thank you Makhni sahib, I learnt so many harmone today

  • @pek1240
    @pek1240 2 місяці тому

    chardi kala nal mera cancer da safar sirf 20 dina ch khatam ho gia jive ajj pata lagia 20 dina ch surgery 10 dina ch recouvery hoyi sugery di bas kam khatam eh sab hoia canada ch thyroid da cancer si te mai total thyroid removal choose kitta mud ke koi problem ni ayi goli jaroor rehndi umar khani pau 12 13 sal ho gaye baba ji ne bahut mehar kitti jadon hoia si cancer mai 30ku sal da si te 10 ku sal baba ji toh hor mange si hun chalo bonus chal reha te har ik sah ohdi mehar aa te bonus aa

  • @mangat6518
    @mangat6518 Рік тому +3

    Bhohat vadiya interview

  • @user-qg4il3pj4u
    @user-qg4il3pj4u Рік тому +1

    Bahut vadia. Thanks veer g

  • @manjitkaur5573
    @manjitkaur5573 11 місяців тому +1

    Bhut vdhiya jaankari.......explain krn da treeka baa kmaal

  • @sunitakalra4442
    @sunitakalra4442 11 місяців тому +1

    Vichaar nu dsn da example bhot vdhia.keep it up

  • @surjeetsinghjassar71
    @surjeetsinghjassar71 Рік тому +2

    great program , kindly continue , great motivational talk

  • @ranjitsandhu2326
    @ranjitsandhu2326 Рік тому +1

    Plzz Rajpal Singh Sir dia eho jehe topics te hor interviews lai ke aao. Plzz

  • @JasjitSingh-k
    @JasjitSingh-k Рік тому +4

    Love from germany ❤❤

  • @KulwinderKaur-zo6vf
    @KulwinderKaur-zo6vf Рік тому +2

    Thanks for this great knowledge.

  • @harmeetsinghs445
    @harmeetsinghs445 Рік тому +1

    bht sohni interview ❤️🙏🏻

  • @parminderkaur6276
    @parminderkaur6276 4 місяці тому

    Boht boht shukria uncle. G..thadi knowledge nu slam aa🙏

  • @bhagwantkaurbrar5615
    @bhagwantkaurbrar5615 Рік тому +2

    Bhuat vadia Good job

  • @jbsportssingh7581
    @jbsportssingh7581 Рік тому +1

    Koti koti Parnam 🎉

  • @mandeepkaurgrewal2873
    @mandeepkaurgrewal2873 Рік тому +1

    Plz dubara bulaoo ena nu . Bht kuch learn hauu ena toh
    I learned a lot . Thanks

  • @kamalbhatia9521
    @kamalbhatia9521 Рік тому +7

    Thanku so much for wonderful discussion.Waiting for next discussion on spiritual quotient & mind. Thankyou so much once again.

  • @rozydhanjal2118
    @rozydhanjal2118 3 місяці тому

    Ba kmaal

  • @satindersandhu6104
    @satindersandhu6104 Рік тому +1

    He is very genius man need more discussion plz talk to him about complete one time meal

  • @JasvirSingh-gi2of
    @JasvirSingh-gi2of Рік тому +4

    ੲਿਸ ਨੂੰ ਬਾਣੀ ਵਿਚ ਚੌਥਾ ਪਦ ਪਾੳੁਣਾ ਕਹਿਦੇ ਹਨ ਜੋ ਤੁਸੀਂ ਸੈਰੋਟਿਨ ਕਹਿਦੇ ਹੋ

  • @ParminderKaur-fq9pi
    @ParminderKaur-fq9pi Рік тому +1

    Bhut vadeaa
    Thank you

  • @avtarkaur8484
    @avtarkaur8484 Рік тому +3

    Knowledgeable interview 🎉

  • @meharsekhon2368
    @meharsekhon2368 Рік тому +1

    Please ਵੀਡਿਓ ਪਾਉਂਦੇ ਰਹਿਣਾ

  • @gurmelsingh6173
    @gurmelsingh6173 5 місяців тому

    Makhani sab dhanvad tuhada gal samjon da treeka bhut_2 vdiya😊

  • @ranjitsandhu2326
    @ranjitsandhu2326 Рік тому +2

    Bahut khoob.👍👍

  • @yeslive9152
    @yeslive9152 Рік тому +3

    I love 💕 makhni saab

  • @jatt777ca
    @jatt777ca 11 місяців тому +1

    This is the best of the best 👌 information 👌in 1 hour Marvelous 👏👏👏

  • @Imgeeet
    @Imgeeet Рік тому +2

    bohut vadia interview 🫶🏻🙏🙏

  • @gillharpreet1531
    @gillharpreet1531 Рік тому +2

    Very informative program.

  • @jaggasingh8914
    @jaggasingh8914 Рік тому +2

    ਬਾਕਮਾਲ ਗੱਲਬਾਤ

  • @pek1240
    @pek1240 2 місяці тому

    manjit bai g jad tusi muh binga jiha karke bolde o ohna lokan di rees launde o jhede bahut high class samjde ne apne app nu tusi vi ohna di he kitar ch khad jande o kyu ke oh vi dojian nu nevan dikhaun di kooshish ch hunde ne te eh sab karke tusi vi ohna nu neva he dikhaun di kooshish kar rahe hunde o jad insan doje nu nevan dikhaun di koshish karda ta insan kahaun da haqdar nahi rehnda koshish karo ke jis cheez nu tusi bura samjde o oh app na karo dhanwadh ji

  • @satishkochhar2622
    @satishkochhar2622 11 місяців тому +1

    You have given a very good knowledge.

  • @piarasohi9528
    @piarasohi9528 Рік тому +1

    Great sir we wait next interview

  • @RajvinderSingh-kv5lc
    @RajvinderSingh-kv5lc Рік тому +1

    Excellent sir!! Make next part soon

  • @AmrikSingh-od8ce
    @AmrikSingh-od8ce 11 місяців тому +1

    Good information , to day need this

  • @kirankaur4504
    @kirankaur4504 Рік тому +3

    ਸਤਿ ਸ੍ਰੀ ਅਕਾਲ ਜੀ 🙏🙏

  • @user-wt9yy3vd1y
    @user-wt9yy3vd1y 9 місяців тому

    Wonderful.. Great knowledge. Thanks veer ji. Chardikala ch

  • @loveneetkaur7746
    @loveneetkaur7746 Рік тому +2

  • @HarinderSingh-ii1cp
    @HarinderSingh-ii1cp 5 місяців тому

    Very valuable information thanks ssa

  • @punjabpainting2002
    @punjabpainting2002 5 місяців тому

    ਬਹੁਤ ਵਧੀਆ ਵਿਚਾਰ

  • @surindersinghmavi2380
    @surindersinghmavi2380 Рік тому +1

    Very very nice interview y g 👍👍👍👍👍👍👍

  • @daljitthind4324
    @daljitthind4324 5 місяців тому

    Very knowledgeable thank you

  • @Singh13sultan
    @Singh13sultan Рік тому +2

    Bai gussa na kryo, par Manjit Singh Rajpura veer add e gall kar denda. Jina soojwaan banda aya eni sohnia gallan kar reha ohde level de swaal/ jwaab pucho. Van swane Mooh bna k gall karn naal gall vdia ni ban jandi🙏🏻

  • @harjeetkaur1511
    @harjeetkaur1511 Рік тому +4

    Manjit g jdo tu c koi eda di knowledgable interview krde ho ta kirpa kr k ave apnia kahaniaa na sunaya kro jive ajj tu c gal guma I Badal val le gye galt c ....Makhni g apni gal bhuht hi vaddia theek nal samjaun di koshish krde a
    But tuhadiaan gallan nal disturb ho jande a guess na krio
    Es tra de experience share krn nal pta nahi kinne ku bandiaan nu faida hona hunda.
    Baki good Luck carry on tu bhuht vadia upprala or rahe jiunde vasde raho

  • @harinderkaur13
    @harinderkaur13 Рік тому +1

    Absolutely right

  • @Bazz_E_Hulk
    @Bazz_E_Hulk Рік тому +1

    Nice Interview..

  • @bachittersingh4925
    @bachittersingh4925 5 місяців тому

    Thanks makhni sahib take care best of luck