Des Puadh l ਨਸ਼ੇ ਦੀ ਤਾਂ ਕਨੇਡਾ 'ਚ ਵੀ ਕੋਈ ਤੋਟ ਨੀ l Dr. Sewak Singh l Manjit Singh Rajpura l B Social

Поділитися
Вставка
  • Опубліковано 2 лют 2025

КОМЕНТАРІ • 102

  • @manjitdhillon9973
    @manjitdhillon9973 Рік тому +4

    ਵੀਰੋ ਤੁਹਾਡੀ ਸੁਲਝੀ ਹੋਈ ਗੱਲ-ਬਾਤ ਸੁਣ ਕੇ ਬਹੁਤ ਖ਼ੁਸ਼ੀ ਹੋਈ। ਬਹੁਤ ਪੰਜਾਬੀ ਹੁਣ ਵਾਪਿਸ ਪਰਤ ਰਹੇ ਨੇ ਕਿਓਂ ਕੇ ਇਹਨਾਂ ਮੁਲਖਾਂ ਦੀ ਅਸਲੀਅਤ ਇਹੋ ਹੀ ਹੈ ਜੋ ਆਪ ਜੀ ਨੇ ਬਿਆਨ ਕੀਤੀ ਹੈ, ਮੈਂ 39 ਸਾਲ ਹੋਗੇ ਕੈਨੇਡਾ ਵਿੱਚ ਤੇ ਹੁਣ ਵੀ ਦਿਲ ਕਰਦਾ ਵਾਪਿਸ ਪੰਜਾਬ ਚਲੇ ਜਾਈਏ।

  • @balkourdhillon5402
    @balkourdhillon5402 Рік тому +3

    ਸਰਦਾਰ ਮਨਜੀਤ ਸਿੰਘ ਜੀ ਅਤੇ ਡਾਕਟਰ ਸੇਵਕਸਿੰਘ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗਰੂ ਜੀ ਕੀ ਫਤਹਿ ਭਾਈ ਸਾਹਿਬ ਜੀ ਭਾਈ ਮਨਜੀਤ ਸਿੰਘ ਤੁਸੀਂ ਪੁਆਧੀ ਬੋਲੀ ਬੋਲਦੇ ਬਹੁਤ ਹੀ ਵਧੀਆ ਤੇ ਪਿਆਰ ਵਾਲੀ ਬੋਲੀ ਹੈ ।ਤੇ ਤੁਸੀਂ ਬਹੁਤ ਸੋਹਣਾ ਤੇ ਪਿਆਰਾ ਬੋਲਦੇ ਹੋ। ਤੁਹਾਡੀ ਤੇ ਡਾਕਟਰ ਸਾਹਿਬ ਜੀ ਦੀ ਜੋੜੀ ਬਹੁਤ ਹੀ ਵਧੀਆ ਲੱਗੀ। ਤੁਸੀਂ ਵਧ ਤੋਂ ਵਧ ਇਸ ਦੇਸ ਨਿਕਾਲੇ ਤੇ ਬੇਢਬੇ ਪਰਵਾਸ ਤੇ ਪੰਜਾਬੀ ਆਂ ਨੂੰ ਜਾਗਰੂਕ ਕਰ ਸਕਦੇ ਹੋ ਤੇ ਬੇਨਤੀ ਆਕਰੋ
    ਜੀਬਹੂਤਬਹੂਤ ਧੰਨਵਾਦ।

  • @PunjaBxxx
    @PunjaBxxx 2 роки тому +29

    ਗਿਆਨੀ ਡਾ. ਸੇਵਕ ਸਿੰਘ ਦੀ ਵੀਡੀਓ ਦੇਖਣ ਤੋਂ ਬਾਅਦ ਇੰਜ ਮਹਿਸੂਸ ਕੀਤਾ ਕਿ ਸਰਦਾਰ ਸਾਬ ਦਾ ਚੈਨਲ ਬਹੁਤ ਸਮੇਂ ਤੋਂ youtube ਤੇ ਹੈ ਪਰ ਮੇਰੇ ਵਰਗਿਆਂ ਤਕ ਥੋੜੇ ਸਮੇਂ ਪਹਿਲਾ ਹੀ ਆਈ ਜੋ ਮੈਂ ਮੰਨਦਾ ਪਹਿਲਾ ਪਹੁੰਚਣੀ ਚਾਹੀਦੀ ਸੀ| CBSE ਦੀ ਪੜਾਈ ਕਰਦਿਆਂ ਇਹ ਸਬ ਗਿਆਨ ਵਾਦ ਦੀਆਂ ਗੱਲਾਂ ਨੂੰ ਧਿਆਨ ਨਾ ਦੇ ਸਕੇ| ਬਹੁਤ ਲੋੜ ਹੈ ਅੱਜ ਦੀ ਪਨੀਰੀ ਨੂੰ ਪੰਜਾਬ ਅਤੇ ਪੰਜਾਬੀ ਬਾਰੇ ਗਿਆਨ ਦੀ 🙏🙏🙏

    • @baljindersingh1184
      @baljindersingh1184 2 роки тому +5

      ਜੇ ਅਸੀਂ ਮਨ ਵਿੱਚ ਧਾਰ ਲਈਏ ਕਿ ਠੇਠ ਪੰਜਾਬੀ ਬੋਲਣੀ ਹੈ।ਤਾਂ ਦੁਨੀਆ ਦੀ ਕੋਈ ਤਾਕਤ ਸਾਨੂੰ ਪੰਜਾਬੀ ਤੇ ਪੰਜਾਬੀਅਤ ਤੋਂ ਦੂਰ ਨਹੀਂ ਕਰ ਸਕਦੀ।ਘੱਟੋ-ਘੱਟ ਅਸੀਂ ਵਿਚਾਰ (ਕੁਮੈਂਟ) ਤਾਂ ਪੰਜਾਬੀ ਵਿੱਚ ਲਿਖਿਆ ਕਰੀਏ। ਇਸ ਤਰਾਂ ਕਰਨ ਨਾਲ ਹੀ ਪੰਜਾਬੀ ਦੀ ਬੱਲੇ ਬੱਲੇ ਹੋ ਜਾਵੇਗੀ। ਆਓ ਅੱਜ ਤੋਂ ਹੀ ਇਹ ਦ੍ਰਿੜ੍ਹ ਕਰੀਏ ਕਿ ਪੰਜਾਬੀ ਵਿੱਚ ਹੀ ਲਿਖਣਾ ਹੈ।ਚੈਨਲ ਵਾਲਿਆਂ ਨੂੰ ਵੀ ਟੋਕੋ ਕਿ ਪੰਜਾਬੀ ਬੋਲਣ।

  • @baljindersingh1184
    @baljindersingh1184 2 роки тому +50

    ਸਾਰੇ ਪੰਜਾਬੀਓ ਅੱਜ ਤੋਂ ਹੀ ਪੰਜਾਬੀ ਬੋਲਣੀ ,ਲਿਖਣੀ ਅਤੇ ਵਿਚਾਰ (ਕੁਮੈਂਟ) ਲਿਖਣੇ ਪੰਜਾਬੀ ਵਿੱਚ ਸ਼ੁਰੂ ਕਰੀਏ।

    • @iqbalsinghiqbalsingh4102
      @iqbalsinghiqbalsingh4102 2 роки тому +2

      ਵੀਰ ਜੀ ਟਿੱਪਣੀ ਜਾ ਵਿਅੰਗ

    • @Khudmukhtiar
      @Khudmukhtiar 2 роки тому

      @@iqbalsinghiqbalsingh4102
      ਇਹ ਵੀ ਸੰਸਕ੍ਰਿਤ ਦੇ ਲਫ਼ਜ਼ ਨੇ।।

    • @kanwardeepsingh2896
      @kanwardeepsingh2896 2 роки тому

      ਬਿਲਕੁਲ ਠੀਕ ਕਿਹਾ ।

    • @mintuchatha9400
      @mintuchatha9400 Рік тому

      ਪਹਿਲਾਂ ਤਾਂ ਆਪਣੀ id ਦਾ ਨਾਮ ਪੰਜਾਬੀ ਚ ਲਿਖੋ

  • @ਹਰਜਿੰਦਰਸਿੰਘਜੌਹਲ

    ਪੂਰੀ ਗੱਲ ਸੁਣ ਕੇ ਮਨ ਨੂੰ ਹੌਸਲਾ ਮਿਲਿਆ ਕਿ ਦਿਨ ਸਦਾ ਇੱਕੋ ਜਿਹੇ ਨਹੀਂ ਰਹਿੰਦੇ, ਇੱਕ ਦਿਨ ਆਪਾਂ ਵੀ ਸਾਰੀ ਦੁਨੀਆਂ ਨੂੰ ਪੰਜਾਬੀ ਵਿਚੋਂ ਵੇਖਾਂਗੇ

    • @jashpalsingh1875
      @jashpalsingh1875 Рік тому +1

      ❤❤❤❤ਵੀਰ ਮਾਨ ਆ ਤੁਹਾਡੀ ਸੋਚ ਤੇ

  • @manindersinghkhalsa2488
    @manindersinghkhalsa2488 Рік тому +10

    ਪੰਜਾਬ ਵਿੱਚ ਸਭ ਕੁਝ ਹੈ
    ਪਰ ਪੰਜਾਬ ਦੇ ਲੋਕਾਂ ਕੋਲ ਸਬਰ ਸੰਤੋਖ ਨਹੀਂ ਰਿਹਾ
    ਵੱਧ ਤੋਂ ਵੱਧ ਪੈਸਾ ਕਮਾਉਣ ਦੀ ਹੋੜ ਲੱਗੀ ਹੋਈ ਹੈ

  • @EveryOne0369
    @EveryOne0369 2 роки тому +18

    ਮੈਂ ਇੱਕ ਬਹੁਤ ਛੋਟੇ ਕਿਸਾਨ ਦਾ ਪੁੱਤ ਹਾਂ ਮੇਰੀ ਭੈਣ ਅਮਰੀਕਾ ਵਿੱਚ ਸੀ 2003 ਤੋਂ ਬਹਾਰ ਸੀ ਮੇਰੇ ਹੋਰ ਵੀ ਰਿਸ਼ਤੇਦਾਰ ਕਨੇਡਾ ਅਮਰੀਕਾ ਵਿੱਚ ਹਨ ਮੈਂ ਇੱਕ ਵਾਰ ਵੀ ਨਹੀਂ ਕੋਸ਼ਿਸ਼ ਕੀਤੀ ਵਿਜ਼ਟਰ ਵੀਜ਼ਾ ਲੈਣ ਦੀ ਮੈਂ ਅੱਜ ਤੱਕ ਪਾਸਪੋਰਟ ਵੀ ਨਹੀਂ ਬਣਵਾਇਆ ਮੇਰੀ 40 ਸਾਲ ਦੀ ਉਮਰ ਹੋ ਗਈ ਹੈ

  • @talwindersingh6873
    @talwindersingh6873 2 роки тому +10

    ਗੱਲ ਸੋਚਣ ਵਾਲੀ ਏ

  • @dhaliwalraz8371
    @dhaliwalraz8371 2 роки тому +10

    ਜੰਮੂ ਕਸ਼ਮੀਰ, ਹਿਮਾਚਲ, ਪੰਜਾਬ, ਹਰਿਆਣਾ, ਪਛਮੀ ਯੂਪੀ, ਪੱਛਮੀ ਰਾਜਸਥਾਨ, ਤੇ ਪਾਕਿਸਤਾਨ ਵਿਚਲਾ ਪੰਜਾਬ ਦੇ ਖਿੱਤੇ ਉਤੇ ਦੁਨੀਆ ਦੀਆਂ ਤਾਕਤਾਂ ਦੀ ਨਜ਼ਰ ਹੈ, ਇੱਕ ਪਾਸੇ ਚੀਨ ਹੈ ਤੇ ਦੂਸਰੇ ਪੈਸੇ ਦੁਨੀਆ ਦੇ ਧਨਾਢ ਨੇ

  • @harpal2298
    @harpal2298 2 роки тому +5

    ਬਹੁਤ ਖੂਬਸੂਰਤ ਭਾਊ ਜੀ

  • @farmerjourney5974
    @farmerjourney5974 2 роки тому +18

    ਬਿਲਕੁਲ ਸਹੀ ਗੱਲਾਂ ਨੇ ਜੀ New Zealand ਵਿੱਚ ਆਕੇ ਮੈਨੂੰ ਪਹਿਲੀ ਵਾਰ ਪਤਾ ਲੱਗਿਆ ਸੀ ਵੀ ਚਮੜੀ ਦਾ ਵੀ ਕੈਂਸਰ ਹੁੰਦਾ

    • @wakeup_call1
      @wakeup_call1 2 роки тому +1

      ਖਾਲਸਾ ਜੀ ਸਾਨੂੰ ਆਪਣੇ ਪਿੰਡ ਤੇ ਹੋਰ ਜਾਣ ਪਛਾਣ ਵਾਲੇ ਜੀਵਾਂ ਨੂੰ ਇੱਥੇ ਹੋ ਰਹੀਆਂ ਲੁੱਟਾਂ ਖੋਹਾਂ, ਵੱਧ ਰਹੇ ਨਸ਼ੇ, ਅਤੇ ਹੌਰ ਜੋ ਕੁਰੀਤੀਆਂ ਨੇ ਓਹਨਾਂ ਬਾਰੇ ਵੀ ਜਰੂਰ ਦਸਣਾ ਚਾਹੀਦਾ ਜੀ

  • @nadhanice1259
    @nadhanice1259 2 роки тому +14

    ਵਿਚਾਰ ਬਹੁਤ ਵਧੀਆ ਦੋਵਾਂ ਵੀਰਾਂ ਦੇ 🙏👍🏼

  • @gurtejsingh2956
    @gurtejsingh2956 2 роки тому +16

    ਰਾਜ ਕਰੇਗਾ ਖਾਲਸਾ

  • @Farmer0019
    @Farmer0019 2 роки тому +12

    ਸਭ ਤੋਂ ਔਖਾ ਹੈ ਸੌਖੇ ( ਸਾਦੇ ) ਰਹਿਣਾ, ਬਹਿਣਾ, ਖਾਣਾ ਪੀਣਾ, ਬਾਣੀ ਤੇ ਬਾਣਾ ।

  • @Farmer0019
    @Farmer0019 2 роки тому +6

    ਤੇ ਅਸੀਂ ਪੰਜਾਬੀ ਸਭ ਕੁਝ ਛੱਡੀ ਜਾ ਰਹੇ ਹਾਂ ।

  • @Farmer0019
    @Farmer0019 2 роки тому +11

    ਦੱਖਣ ਭਾਰਤ ਦੇ ਤਕਰੀਬਨ ਸਾਰੇ ਹੀ ਲੋਕਾਂ ਨੇ ਅੱਜ ਵੀ ਅਪਣੀ ਬਾਣੀ, ਬਾਣਾ ਤੇ ਖਾਣਾ ਨਹੀਂ ਛੱਡਿਆ

  • @arshdeepsingh61
    @arshdeepsingh61 2 роки тому +5

    ਮੈਂ ਆਹੀ ਸੋਚਦਾ ਕੇ ਗੁਰੂਆਂ ਨੇ ਇਨ੍ਹੇ ਝੱਖੜ ਝੱਲੇ, ਤਾਂ ਵੀ ਏਥੇ ਰਹੇ ਤੇ ਅਸੀਂ ਪੈਰਾਂ ਤੇ ਕੰਡੇ ਚੁਭਨ ਤੇ ਬਾਹਰ ਭੱਜਣ ਨੂੰ ਕਰਦੇ ਆਂ

  • @punjabisauditoopunjabisaud3760

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਸਿੰਘ ਓ

  • @SukhwinderSingh-wq5ip
    @SukhwinderSingh-wq5ip 2 роки тому +11

    ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @raghwinderbhangu8207
    @raghwinderbhangu8207 Рік тому +2

    ਬਾਈ ਜੀ ਬਹੁਤ ਬਹੁਤ ਧੰਨਵਾਦ ਦੋਹਾ ਬਾਈਆ ਦਾ ਬਿਲਕੁੱਲ ਸੱਚੀਆ ਖਰੀਆਂ ਗੱਲਾਂ 🙏

  • @anitasabbu5440
    @anitasabbu5440 Рік тому +3

    Mere Punjab vrga koi desh koi state nhi bnn skda
    Punjab best pure world vich or best rahega hmesha

  • @gurtejsingg6248
    @gurtejsingg6248 2 роки тому +7

    ਸਹੀ ਕਿਹਾ ਜੀ

  • @thenaturenews1
    @thenaturenews1 2 роки тому +11

    ਬਹੁਤ ਵਧੀਆ ਵਿਚਾਰ

  • @jashpalsingh1875
    @jashpalsingh1875 Рік тому +6

    ਪੰਜਾਬੀ ਸੱਭਿਆਚਾਰ ਬੋਲੀ ਸਾਡੀ ਮਾਂ ❤❤❤

  • @villagergabru4035
    @villagergabru4035 2 роки тому +7

    ਪਰਮਵੀਰ ਬਾਠ ਕਨੇਡਾ ਦੀ ਧਰਤੀ ਤੇ ਖੜਾ ਕਹਿੰਦਾ ਸੀ ਮਹਿਨੇ ਪਹਿਲਾ ਪੰਦਰਾ ਵੀਹ ਤੀਵੀਆ ਤੇ ਬੁੜੀਆ ਚ ਕਿ ਅੇਹ ਆਹ ਜੀ ਅਸਲ ਪੰਜਾਬ ਤਾਂ ਫੇਰ ਜਿੱਥੇ ਆਪਣੀ ਜੜ ਲੱਗੀ ਅੋਹਨੂੰ ਕੀ ਕਹੂਗੇ ਜਵਾਬ ਆਇਆ ਨੀ ਬਾਠ ਸਾਬ਼ ਦਾ ,ਮਨਜੀਤ ਬਾਈ ਬਹੁਤ ਵਧਿਆ ਵਿਸ਼ੇ ਤੇ ਗੱਲ-ਬਾਤ ਰਹੀ 👍

    • @avninderdeol2691
      @avninderdeol2691 2 роки тому +2

      ਬਾਈ ਜੀ ਬਾਠ ਤੋਂ ਗੱਲਾਂ ਦਾ ਕੜਾਹ ਜਿੰਨਾ ਮਰਜ਼ੀ ਬਣਾ, ਇਹ ਕਨੇਡਾ ਜਾ ਕੇ ਪੰਜਾਬ ਦੇ ਲੋਕਾਂ ਤੇ ਸਮਾਜ ਨੂੰ ਦੱਸਦੇ ਨੇ ਕਿ ਕੀ ਕਰਨਾ ਚਾਹੀਦਾ ਹੈ। ਸੰਧਾਂਵਾਲੀਆ ਨੂੰ ਦੰਦ ਕੱਢਣ ਲਈ ਰੱਖਿਆ।

  • @GurpreetSingh-bw9qk
    @GurpreetSingh-bw9qk 2 роки тому +9

    ਮਨਜੀਤ ਵੀਰ > ਆਮ ਪੰਜਾਬੀ
    ਸੇਵਕ ਵੀਰ > ਗੁਰੂ ਕਾ ਸਿੱਖ

  • @avtarsingh2531
    @avtarsingh2531 7 місяців тому

    ਮਾਂ ਬੋਲੀ ਕੌਮਾਂ ਜੋ ਵਿਸਾਰ ਦਿੰਦੀਆਂ,
    ਬਹੁਤਾ ਚਿਰ ਜਿਉਂਦੀਆਂ ਨਾ ਓਹੋ ਰਹਿੰਦੀਆਂ। ਆਪਣੀ ਬੋਲੀ ਨੂੰ ਸੰਭਾਲਣਾ ਅੱਜ ਦੀ ਮੁੱਖ ਲੋੜ ਹੈ,ਸਾਡੀ ਬੋਲੀ ਨੂੰ ਬਿਗਾਨਿਆਂ ਤੋਂ ਵੱਧ ਆਪਣਿਆਂ ਤੋਂ ਖ਼ਤਰਾ ਹੈ। ਮਾਂ ਬੋਲੀ ਪੰਜਾਬੀ ਜਿੰਦਾਬਾਦ।

  • @Lifestylebyswaran419
    @Lifestylebyswaran419 2 роки тому +7

    ਬਹੁਤ ਵਧੀਆ ਗੱਲਬਾਤ
    ਹੁਣ ਤਾ ਪੌਟੀ ਤੋਂ ਪੁਪੂ ਤੇ ਪੀ ਹੋ ਗਿਆ

  • @sandeepkaur8178
    @sandeepkaur8178 2 роки тому +9

    ਬਹੁਤ ਵਧੀਆ ਵਿਚਾਰ ਨੇ ਜੀ ✅🙏

  • @amanboparai9816
    @amanboparai9816 2 роки тому +4

    ਬਹੁਤ ਵਧੀਆ ਗੱਲ-ਬਾਤ ਵੀਰ

  • @harinderpalsingh
    @harinderpalsingh 2 роки тому +8

    ਬਹੁਤ ਵਧੀਆ ਵਾਰਤਾਲਾਪ 🙏🏻

  • @baldevmankoo1049
    @baldevmankoo1049 Рік тому +1

    Bahut vadia veer ji.

  • @sskherisingh5223
    @sskherisingh5223 Рік тому +2

    ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @jasvirmundi9984
    @jasvirmundi9984 2 роки тому +3

    ਬਹੁਤ ਵਧੀਆ ਵੀਰ ਜੀ

  • @GurpreetSINGHOZSIKH
    @GurpreetSINGHOZSIKH 2 роки тому +3

    Thank you for sharing this video 🙏🙏🙏🙏🙏
    ਧੰਨਵਾਦ ਜੀ ।

  • @kamalchaudhary9654
    @kamalchaudhary9654 2 роки тому +3

    Waheguru ji Waheguru ji 🙏

  • @Arshdeepsingh-yd5oh
    @Arshdeepsingh-yd5oh 2 роки тому +12

    😂😂 ਗੁਲ ਗਲਾ 😂😂

  • @ersingh6936
    @ersingh6936 2 роки тому +9

    ਮੰਜੀਤ ਵੀਰ ਤੁਸੀਂ ਡਾਕਟਰ ਸਾਬ ਦੀ ਬੋਲੀ ਦਾ ਦਬਾਅ ਕਬੂਲ ਲਿਆ 😂ਸੀ ਪਾ ਆ ਗਏ ਤਾ ਤੀ ਨੂੰ ਛੱਡ ਕੇ।

  • @jagmeetsingh9834
    @jagmeetsingh9834 2 роки тому +7

    ਵੀਰੋ ਸਿੱਖ ਸਿਆਸਤ ਵਾਲਿਓ ਤੁਸੀਂ ਆਨਲਾਈਨ ਪੰਜਾਬੀ ਸਿਖਾਉਣੀ ਸ਼ੁਰੂ ਕਰੋ।

  • @mandeepkaur5167
    @mandeepkaur5167 2 роки тому +4

    Bhot vdya veer ji

  • @sharanpalsingh9922
    @sharanpalsingh9922 2 роки тому +9

    People are thinking of going to mars in next 50 years and we are still thinking after 100 years Punjab will be the only place to live . We need to always progress and be ready for any change. Anyone who is going to western counties are making progress and living a great life

    • @mannysinghmrsinghinvests7033
      @mannysinghmrsinghinvests7033 2 роки тому +2

      We are chasing what is not ours. Would you get the same experience on Mars as you did in Punjab? Why would you feel this way when you are old that you need to back where you belonged?

    • @PratapSinghKsp
      @PratapSinghKsp 2 роки тому +2

      Why living in Punjab is not a "progress" or "great life", that is the issue veerji.
      and if people are going to lose producible soil on the earth how can they use Mars land, if they are so capable, why can't they prevent the ongoing soil, water, environmental pollution? these are some serious issue ji.

    • @mannysinghmrsinghinvests7033
      @mannysinghmrsinghinvests7033 2 роки тому

      @@PratapSinghKsp is there anything in the world which cannot be fixed? And plus it is our land so we need to take initiative. Foreign countries have adapted a system which was already in place by the people living there. In short we have to take steps ourselves so govt can follow

    • @PratapSinghKsp
      @PratapSinghKsp 2 роки тому +2

      @@mannysinghmrsinghinvests7033 Then we should fix instead of leaving the land.
      But who polluted the land? I guess it’s the so called development of the people dreaming of the mars.
      Btw top priority is to free our language, dialects which help us understand the idiom of Sri Guru Granth Sahib ji, there is no progress without that. 🙏🏾

  • @robinsabharwal7558
    @robinsabharwal7558 2 роки тому +3

    Bahaut shaandaar topic te show krde o bai ji 👏

  • @Khudmukhtiar
    @Khudmukhtiar 2 роки тому +2

    ਵਾਲ਼ੀ ਚੰਗੀ ਗੱਲਾਂ ਆਖਿਆ ਤੁਹੀਂ ।।

  • @Taljinder_singh
    @Taljinder_singh 2 роки тому +1

    ਬਾਤ ਅੰਦਰ ਕੀ

  • @DavinderSingh-y7h2o
    @DavinderSingh-y7h2o 7 днів тому

    Punjab 🙏

  • @avtarsingh-ee6en
    @avtarsingh-ee6en Рік тому +2

    ईस तरा दी सोच सचे बन्दे रखदे है जी

  • @lallian
    @lallian 2 роки тому +2

    ❤❤❤❤❤

  • @kaurdeep3575
    @kaurdeep3575 2 роки тому +2

    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @njgamer7643
    @njgamer7643 2 роки тому +3

    Bahut hi dunge te uche vichar

  • @js27d
    @js27d 2 роки тому +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।
    ਬਾਈ ਜੀ
    ਆਪਣਾ ਫੋਨ ਨੰਬਰ ਦਿਓ ਜੀ।।।।

    • @gsingh6612
      @gsingh6612 2 роки тому +1

      ਕੋਠੇ ਤਖ਼ਤ ਲਹੌਰ ਦੇ ਕਿਤਾਬ ਵਿੱਚ ਨੰਬਰ ਲਿਖਿਆਂ ਹੈ ਮਨਜੀਤ ਦਾ

    • @js27d
      @js27d 2 роки тому

      @@gsingh6612 ਜੇ ਫੋਟੋ ਦੇ ਸਕੋ ਤਾਂ ਬਹੁਤ ਧੰਨਵਾਦ ਜੀ

  • @Abhaysandhal
    @Abhaysandhal Рік тому +1

    Bai eh kede area di punjabi bolda anchor ??? M phli baar suni

  • @Flopfarmerr
    @Flopfarmerr 2 роки тому +2

    🙏🙏

  • @narpinderpalsingh7621
    @narpinderpalsingh7621 2 роки тому +2

    🙏🏻🌞🌞🙏🏻

  • @amandeepsingh7973
    @amandeepsingh7973 2 роки тому +6

    ਵਾਹਿਗੁਰੂ ਵਾਹਿਗੁਰੂ 🙏🙏

    • @JagtarSingh-jn2lh
      @JagtarSingh-jn2lh 2 роки тому

      ਵੀਰ ਜੀ ਕਿਉੱ ਗੁਮਰਾਹ ਕਰ ਰਹੇ ਹੋ

  • @MankeeratSingh.
    @MankeeratSingh. 2 роки тому +1

    ਗੱਲ ਕਰਨ ਨਾਲ ਨਹੀ।। ਕੰਮ ਜ਼ਮੀਨੀ ਪੱਧਰ ਤੇ ਕਰਨ ਨਾਲ ਹੋਣਾ।। ਮੈਂ ਦੁਬਈ ਆ ਗਡੀ ਚਲਾ ਰਿਹਾ।। ਮੇਰੀ ਕੋਲ ਥੋੜੀ ਜੀ ਜਮੀਨ ਆ।। ਮੈਨੂੰ ਪਿੰਡ ਮੋਟਰ ਲੱਗ ਵਾਂ ਦਿਉ ਮੈ ਪਿੰਡ ਆ ਜਾਣਾ।। ਗਲਾ ਬਾਹਰ ਨੀ ਜਾਣਾ ਐ ਨੀ ਕਰਨਾਂ ਓ ਨੀ ਕਰਨਾਂ ਗੱਲਾ ਬੱਸ।। ਵਿਊ ਲੈਣ ਦੀ ਇਆ ਨੇਂ।।

  • @yadwindersingh3340
    @yadwindersingh3340 Рік тому

    Canada 🇨🇦 golden 🇨🇦country

  • @amarsidhu7911
    @amarsidhu7911 2 роки тому +1

    Ah kitho lai aye interview wala haryne wala koi Punjab vicho ni milya

  • @GurpreetKaur-kp4oc
    @GurpreetKaur-kp4oc 2 роки тому +5

    Manjit sir 👏👏keep going with these type of videos.👍

  • @sharanjitkaursandhu5348
    @sharanjitkaursandhu5348 2 роки тому +1

    Good

  • @narinderpal2892
    @narinderpal2892 2 роки тому +1

    Nyc

  • @GS-vs7zf
    @GS-vs7zf 2 роки тому +6

    ਬਾਕੀ ਪਰਫੈਕਟ ਦੁਨੀਆ ਕੀਤੇ ਵੀ ਨਹੀਂ ਹੈ ਨਾ ਪੰਜਾਬ ਨਾ ਕਨੈਡਾ
    ਹਾਂ ਕੁਝ ਚੀਜਾ ਕਨੈਡਾ ਠੀਕ ਨੇ
    ਕੋਈ ਕੰਮ ਕਰ ਸਕਦੇ ਹੋ ਕੋਈ ਟੀਚਰ ਨੀ ਕਰਦਾ
    ਇੱਥੇ ਕੰਮ ਤੇ ਹਰ ਇਕ ਬਰਾਬਰ ਹੈ ਸਾਬ ਦਾਰੀ ਆਲਾਂ ਕੋਈ ਰਿਵਾਜ ਨੀ
    ਹਵਾ ਤੇ ਪਾਣੀ ਖਾਣ ਪੀਣ ਦੀ ਸ਼ੁੱਧਤਾ ਦਾ ਕੋਈ ਤੋੜ ਨੀ ,,
    ਰੁਜਗਾਰ ਦੇ ਅਵਸਰ ਬਹੁਤ ਨੇ
    ਇੱਥੇ ਕੋਈ ਵੀ ਕੰਮ ਚੌਧਰੀਆਂ ਤੇ ਵੱਡੇ ਸਰਦਾਰਾ ਬਿਨਾ ਕਿਤੇ ਵੀ ਹੋ ਜਾਂਦਾ ਹੈ।

    • @jaswinderdhaliwal6864
      @jaswinderdhaliwal6864 2 роки тому

      Koi hal ta deve koi...har pase kava roli pai hoi ehte ni punjab nu rehn joga ta banao bache ape hi tikn koi thos neeti ta bane vi panjab diya jarra majboot hon

  • @jassgill6794
    @jassgill6794 2 роки тому +1

    Pehli gal ta Manjit Singh g tusi apne channel da na v English ch rakhi baithe o

  • @ItsGagandeepSingh
    @ItsGagandeepSingh 2 роки тому +2

    Bai sashikaal ki hunda ????

    • @Khudmukhtiar
      @Khudmukhtiar 2 роки тому

      ਜਿਵੇਂ ਤੁਸੀਂ ਗਰੇਜੀ ਚ ਸਵਾਲ ਰਖਿਆ ਓਵੇਂ ਹੀ ਸਾਸਿਕਾਲ ਹੁੰਦਾ।।

    • @ItsGagandeepSingh
      @ItsGagandeepSingh 2 роки тому

      @@Khudmukhtiar angreji ch swaal ?? Mera tan swaal Punjabi ch ee hai baiji, parhan ch tan Punjabi ee hai bss likhan ch angreji hai. Phone ch kep board ee ni chalda Punjabi aala

    • @Khudmukhtiar
      @Khudmukhtiar 2 роки тому

      @@ItsGagandeepSingh ਚਲੋ ਕੋਈ ਗੱਲ ਨੀ ਪੰਜਾਬੀ ਦਾ ਛਪਾਲੇਖ ਰਖਿਆ ਕਰੋ ਫੂਨ ਚ।।

  • @beaconsharman7159
    @beaconsharman7159 2 роки тому +1

    Punjab already migrated to canada Australia

  • @Grewal0441
    @Grewal0441 2 роки тому +1

    Koi eda di gal nahi ji cancer hona main ontario niagara region hospitals ch security krda… haan nasha hai but edi critical condition nahi a hospitals di india nalo … ena da life spam apne nalo wadh a chahe sari umar eh sab kuch frozen khande a , air quality bahut saaf a bahut fark a as compare to india.. baki nasha tusi kehne o gta vrge areas ch hai surrey ch hai jithe apne punjabi a jyda crime rate bahut ghat a as compare to other countries even you can’t buy a handgun thoda time pehla ban hogi oh v.. baki abdi abdi soch a ji

  • @harpreetVirkofficial
    @harpreetVirkofficial 2 роки тому +1

    Veer g eh facts kitho le k aaunde o? You said k 25 percent of Canada will get cancer. Kis website tey likhya aa eh . Current cancer percentage is 0.5 % in Canada and somewhat similar everywhere . Ove de B social aale without verifying air kr dende o. Please understand your reasponsibility. When people like you spread fake information in Punjabi thn language di value ghat hundi aa. Normal people after listening to people like you, start to think k sare e Punjabi eve de bhole hon ge. You got a big channel please B Responsible B social aalyo.

    • @mandeepkaur-ix5iq
      @mandeepkaur-ix5iq 2 роки тому

      ਇਹਦੇ ਵਿਚ ਹੋਰ ਸਿਰਾ ਲਾਇਆ ਏ ਕਿ ਹਰ ਘੰਟੇ 10 ਬੰਦੇ ਮਰਨੇ ਨੇ Canada cancer society estimate 2021
      cdn.cancer.ca/-/media/images/research/cancer-statistics/canadian-cancer-statistics/cancer-infographics/2021_infographics/2021-cancer-stats-release-day-infogrx-every-hour_final.png?rev=360ab553ccb442dda9f5a6414e23562c&extension=webp&hash=5B954050F597F60F861BBCD424072F88&_gl=1*rc70p6*_ga*MTk1MDIxMjg3MS4xNjY4Njk0ODQ1*_ga_23YMKBE2C3*MTY2ODY5NDg0Ni4xLjAuMTY2ODY5NDg0Ny41OS4wLjA.

    • @mannysinghmrsinghinvests7033
      @mannysinghmrsinghinvests7033 2 роки тому

      Kis website te likhya ke Canada Communism de raah te hai? Likhya kithe? But asal vich eh sach hai te human control di poori tyaari kar reha. Real news never gets published

  • @sahukaarkhetistore5640
    @sahukaarkhetistore5640 2 роки тому

    B social ਵਾਲਿਓ ਵੀਰਾ ਨੂੰ ਬੇਨਤੀ ਹੈ ਕੇ ਮਹਾਨ ਸਿਖ ਵਿਦਵਾਨ ਡਾ. ਸ਼ੇਵਕ ਸਿੰਘ ਜੀ ਦੀ ਇਟਰਵਊਿ ਲੲੀ ਭੈਣ ਗੁਰਦੀਪ ਜਾ ਕਿਸੇ ਹੋਰ ਦੀ ਡਿੳੂਟੀ ਲਾਇਆ ਕਰੋ
    ਆਹਾ ਮਨਜੀਤ ਸਿੰਘ ਦੇ ਵਸ.ਦੀ ਗਲ ਨਹੀ
    ਬੇਨਤੀ ਪ੍ਰਵਾਨ ਕਰਿਓ

  • @satvirsingh4604
    @satvirsingh4604 2 роки тому +3

    25 mnt krab krty mere. gal da sir naa mhuu.thek thek thek boli janda .ek v gal clear ni kri.

    • @galaxynote2488
      @galaxynote2488 2 роки тому +1

      Sikh siyasat channel tey ina di hor videos sunn lao...uthe bahut kuj clear ho jaana

    • @amanboparai9816
      @amanboparai9816 2 роки тому +2

      veere dyan nl suno ge tn jarur smj lgugi

    • @jagmeetsingh9834
      @jagmeetsingh9834 2 роки тому +1

      ਵੀਰ ਦੋਬਾਰਾ ਸੁਣੋ। ਗੱਲ ਆਪਣੇ ਕੰਮ ਦੀ ਹੈ

  • @yadwindersingh3340
    @yadwindersingh3340 Рік тому

    ਗੱਪ

  • @singhrasal8483
    @singhrasal8483 2 роки тому +1

    video enjoy ed gndu asr

  • @JagroopSingh-no7xy
    @JagroopSingh-no7xy 2 роки тому +1

    ਤੁਹਾਡੀ ਭਾਰਤ ਮਾਤਾ ਵਿੱਚ ਹੀ ਕੈਂਸਰ ਨਹੀ ਹੁੰਦਾ

  • @gurdevsinghladdie9803
    @gurdevsinghladdie9803 2 роки тому +1

    🙏🙏