Top 50 Songs of Amar Singh Chamkila | ਟਾਪ 50 ਸੋੰਗਸ ਓਫ ਅਮਰ ਸਿੰਘ ਚਮਕੀਲਾ |Yaari Toot Gai |Audio Jukebox

Поділитися
Вставка
  • Опубліковано 1 чер 2017
  • Click on the timing mentioned below to listen to the particular song in the above video
    00:07 Pehle Lalkare Naal Main Dar Gai
    03:38 Dhokha Nahin Kamaida
    08:06 Ki Jor Gariban Da
    12:50 Bhij Gai Bahar Khadi
    16:13 Gora Gora Rang
    19:34 Bapu Sada Gum Ho Gaya
    22:45 Bach Ke Reha Kar Tun Nakro
    26:45 Kal Bhaven Jind Kadh Layen
    30:12 Jija Lak Minle
    32:54 Driver Rok Gaddi
    37:08 Mitran Main Khand Ban Gaye
    40:13 Sikhar Dupehre Nahaundi Si
    44:32 Tera Deor Sire Da Velli
    49:03 Teri Behan Te Hai Akh Meri
    52:00 Bahan Wich Bhabi
    54:51 Dat Khol Mitra
    58:09 Hun Parkhu Gabrua
    01:01:25 Koi Le Chaleya Muklave
    01:05:26 Theke Te Baitha Rehanda
    01:08:22 Kake Di Lohri Nee
    01:11:38 Chaska Pe Geya
    01:16:49 Bhul Gai Main Ghund Kadna
    01:20:21 Sharbat Wango Ghut Bhar Lai
    01:24:45 Takue Te Takua Kharhke
    01:27:43 Lallu Kare Kavalian
    01:31:27 Kan Kar Gal Sun Makhna
    01:35:23 Gaddi Te Likha Le Mera Naa
    01:38:36 Kach De Gilass
    01:42:51 Je Hove Dhol Sharabi
    01:45:19 Chak Lau Driveroo Purje Noon
    01:48:34 Gabroo Ho Len De
    01:52:11 Steering Nun Hath Paondi
    01:55:18 Yar Ne Gali Chon Laghna
    02:00:13 Ik Kurhi Pataka
    02:02:58 Bapoo Sada Gum Ho
    02:06:08 Kud Kud Mare Chubian
    02:09:10 Mein Kudiyan De Nal Jand Si
    02:12:35 Hun Nahi Nibhani
    02:15:10 Lak Mera Kach Varga
    02:18:30 Vekh Doriya Ud Da
    02:21:51 Dhola Door Geya
    02:25:35 Khatre Da Ghughu
    02:30:22 Aaj Chakka Jam Karata
    02:34:49 Jihne Lal Pari Na Piti
    02:39:00 Buddi Ghori Lal Lagam
    02:45:41 Pher Stering Nu Hath Paunde
    02:48:45 Khunde Noon Tel La Ke Rakheya
    02:51:58 Tand Katya Na Jave
    02:56:54 Aven Na Jinde Maan Karin
    03:02:30 Yaari Toot Gai
    Label :: Saregama India Limited
    To buy the original and virus free track, visit www.saregama.com
    For more videos log on & subscribe to our channel :
    / saregamapunjabi
    Follow us on -
    Facebook: / saregama
    Twitter: / saregamaglobal

КОМЕНТАРІ • 3,6 тис.

  • @saregamapunjabi
    @saregamapunjabi  Місяць тому +15

    Get ready to groove with the Disco beats! Don't miss this electrifying Disco song by Badshah from 'Shinda Shinda No Papa' starring Gippy Grewal, Shinda Grewal, Hina Khan.
    ua-cam.com/video/T4zRGrtwm0I/v-deo.html

  • @SunnyBatalvi-ld9ht
    @SunnyBatalvi-ld9ht Рік тому +26

    ਨਾਂ ਕੋਈ ਥੋਡੇ ਵਰਗਾ ਹੋਇਆ ਨਾਂ ਕੋਈ ਹੋਣਾ ਉਸਤਾਦ ਜੀ ਮੈ ਬੂਹਤ fen ਹਾਂ chamkila ਜੀ ਦਾ ❤❤❤❤❤❤

  • @RajKumar-yf8zc
    @RajKumar-yf8zc 4 роки тому +28

    ਚਮਕੀਲੇ ਬਾਈ ਨੂੰ ਮਾਰਨ ਮਰਵਾਉਣ ਵਾਲੇ ਆਪ ਮਰ ਗਏ ਹੋਣੇ ਜਾ ਮਰ ਜਾਣਗੇ ਪਰ ਇਸ ਮਹਾਨ ਕਲਾਕਾਰ ਜੋੜੀ ਦੀ ਕਲਾ ਨੀ ਮਾਰ ਸਕੇ ਤੇ ਨਾ ਹੀ ਕੋਈ ਮਾਰ ਸਕਦਾ

  • @balvirsidhu501
    @balvirsidhu501 3 роки тому +10

    ਬਾਈ ਦੀ ਗਾਡਰ ਆਵਾਜ ਦਾ ਕੋਈ ਮੁਕਾਬਲਾ ਨੀਂ chamkila jindabad

  • @HardeepSingh-rc7gr
    @HardeepSingh-rc7gr 9 місяців тому +7

    ਬਾਈ ਚਮਕੀਲਾ ਅਤੇ ਅਮਰਜੋਤ ਵਰਗਾ ਦੁਨੀਆਂ ਤੇ ਕੋਈ ਵੀ ਸ਼ੁੱਧ ਲੇਖਕ ਅਤੇ ਗਾਇਕ ਨਹੀਂ ਕੋਈ ਹੋ ਸਕਦਾ ਪਰਮਾਤਮਾ ਉਹਨਾਂ ਨੂੰ ਦੁਵਾਰਾ ਜਨਮ ਦੇ ਕੇ ਇਸ ਦੁਨੀਆਂ ਵਿੱਚ ਵਾਪਸ ਭੇਜੇ

  • @harjit_singh.12345
    @harjit_singh.12345 5 років тому +48

    ਚਮਕੀਲੇ ਨੂ ਸੂਣਨ ਵਾਲੀਅਾ ਲੲੀ ਅੱਜ ਵੀ ਚਮਕੀਲਾ ਜਿੳੁਦਾ ਤੇ ਜਿੳੁਦਾ ਰਹੂ ਗਾ

  • @lovishdhiman3142
    @lovishdhiman3142 2 роки тому +28

    Amar singh chamikla bai ..dila wich haje v jiyonda hai te hamesha rahega...bai baba charana ch la rakhe

  • @SurinderSingh-ln3pv
    @SurinderSingh-ln3pv 3 роки тому +5

    ਮਾਵਾਂ ਪੁੱਤ ਤਾਂ ਰੋਜ ਹੀ ਜੰਮ ਦਿਆ ਨੇ ਪਰ ਚਮਕੀਲਾ ਜਿਹਾ ਨੀ ਜੰਮ ਸਕਦਿਆ

  • @narajansingh959
    @narajansingh959 Рік тому +25

    ਬੋਲੂ ਚਮਕੀਲਾ ਮੜੀਆਂ ਚੋਂ ਲੋਕਾਂ ਨੇ ਨਹੀਂ ਭੁਲਾਉਣਾ। 😥😥😥😥😥। ਕੋਈ ਦੂਰ ਦੂਰ ਨਹੀਂ ਸੀ। ਚਮੀਕਲੇ ਵਰਗਾ ਸਾਫ਼ ਦਿਲ ਬੰਦਾ।

  • @fa7janjua32
    @fa7janjua32 5 років тому +23

    Sire dalikhari c,sire da geetkaar c,baakamal awaj c, sire da stage performer c,tumbi da betaaz badshah te sab to vaddi gal down to earth person,ehnu hi punjabi kalakar kehnde a.sada maan te sada heera A.S CHAMKEELA.
    Love u ustad ji

  • @armangill6902
    @armangill6902 2 роки тому +19

    ਅਮਰ ਸਿੰਘ ਚਮਕੀਲਾ ਜੀ ‌👍🏻👍🏻 ਸੱਚ ਮੁੱਚ ਅਮਰ ਹੋ ਗਏ♥️♥️

  • @kuljindersingh8282
    @kuljindersingh8282 Рік тому +11

    ਚਮਕੀਲਾ ਜੀ ਨੇ ਸਮਾਜਿਕ ਸਚਾਈ ਹੀ ਲਿਖੀ ਅਤੇ ਗਾਈ ਹੈ ਜੀ।। ਵਿਰੋਧੀ ਇਸ ਨੂੰ ਲਚਰਤਾ ਕਹਿੰਦੇ ਨੇ ਅਫਸੋਸ।।

  • @avtarkarda7482
    @avtarkarda7482 3 роки тому +30

    ਮੇਰੇ ਵੀਰੋ, ਛੋਟਿਆਂ ਦੱਸੋ, ਪੰਜਾਬ ਵਿੱਚ ਇਸ ਤੋਂ ਵੱਡਾ ਕੋਈ ਕਲਾਕਾਰ ਹੈ। ਪੈਸੇ ਤਾਂ ਕੰਜਰਾਂ, ਦੋ ਨੰਬਰਾਂ ਵਾਲਿਆਂ ਕੋਲ ਵਧੇਰੇ ਹੋਣਗੇ। ਕਲਾ ਕਿਸੇ ਕੋਲ ਨਹੀਂ ਹੋਣੀ

    • @jagtarwalia3479
      @jagtarwalia3479 3 роки тому +1

      Good singer

    • @jotsidhu8966
      @jotsidhu8966 3 роки тому +1

      @@jagtarwalia3479 l*\0/*o:-)O_oO_oO_o*\0/*o:-)o:-)o:-)o:-)o:-)O_oO_oo:-);-)*\0/**\0/**\0/*O_o*\0/*o:-)*\0/*O_oo:-)*\0/**\0/**\0/*;-)(^^)*\0/*o:-)o:-)*\0/*o:-)o:-)*\0/*o:-)o:-)*\0/*o:-)*\0/*o:-);-)*\0/**\0/**\0/*o:-)*\0/*o:-)o:-)*\0/**\0/**\0/**\0/*o:-)*\0/*o:-)*\0/*o:-)o:-)o:-)*\0/*O_oo:-)o:-)o:-)*\0/*o:-)*\0/**\0/**\0/*;-)*\0/**\0/**\0/**\0/*o:-)*\0/*(^^)*\0/**\0/*(^^)o:-)*\0/*O_o*\0/*o:-)o:-)o:-)o:-)*\0/*o:-)o:-)o:-)*\0/*o:-)o:-)o:-)o:-)o:-)o:-)*\0/*o:-)*\0/*o:-)o:-)*\0/*o:-)*\0/*o:-)o:-)*\0/*o:-)o:-)*\0/*o:-)o:-)o:-)o:-)o:-)o:-)o:-)o:-)o:-)o:-)o:-)*\0/*o:-)*\0/*o:-)*\0/*o:-)*\0/**\0/*o:-)o:-)o:-)o:-)o:-)o:-)*\0/*o:-)o:-)o:-)o:-)o:-)o:-)o:-)o:-)o:-)*\0/*o:-)o:-)o:-)o:-)*\0/*o:-)o:-)o:-)o:-)*\0/**\0/*o:-)o:-)*\0/**\0/*o:-)*\0/*o:-)o:-)o:-)o:-)o:-)o:-)o:-)*\0/**\0/**\0/*:-O

  • @sharpshoterentertainment4139
    @sharpshoterentertainment4139 2 роки тому +15

    ਮੇਰੇ ਦਾਦਾ ਜੀ ਬਹੁਤ ਵੱਡੇ ਫੈਨ ਸੀ ਚਮਕੀਲੇ ਬਾਈ ਦੇ ਤੇ ਇਹਨਾ ਦਿਆ ਕੈਸਟਾਂ ਅੱਜ ਵੀ ਪਈਆਂ ਨੇ ਸਾਡੇ ਘਰ

    • @deeprania9866
      @deeprania9866 8 місяців тому +1

      Lucha c fr dada tera😂😂😂

  • @allhealthsolutions7571
    @allhealthsolutions7571 8 місяців тому +5

    Chamkila yara da yaar c..oss vrga singer na kde c ..na hai ajj..na kde ho skda...❤

  • @Sanja-ray
    @Sanja-ray Рік тому +10

    ਸਦਾ, ਬਹਾਰ, ਗੀਤ, ਅਮਰ, ਸਿੰਘ, ਚਮਕੀਲਾ ਅਤੇ ਅਮਰਜੋਤ, ਦੇ

  • @SunnyBatalvi-ld9ht
    @SunnyBatalvi-ld9ht Рік тому +8

    ਅਸਲੀ leagnd ਚਮਕੀਲਾ ਜੀ ਸੀ ਯਾਰ ❤❤❤❤

  • @balvirsidhu1271
    @balvirsidhu1271 4 місяці тому +4

    ਲੱਕ ਪਤਲਾ ਪੱਟਾਂ ਦੀ ਭਾਰੀ ਨੇਂ Love you bai chamkila ❤❤❤❤❤

  • @tsgill502
    @tsgill502 3 роки тому +11

    ਕਿੱਧਰ ਤੁਰ ਗਿਆ ਯਾਰ ਆਜਾ ਮੁੜਕੇ
    ਬਹੁਤ ਟੈਮ ਹੋ ਗਿਆ ਗਏ ਨੂੰ

  • @harwindersingh8634
    @harwindersingh8634 4 роки тому +12

    Chamkila aajj kl de singera nu aajj b takkr de rehaa...ehde mukable da singer nii koi ..eh the great amar singh chamkila jo amar aa..

    • @jagmailsinghshergill2187
      @jagmailsinghshergill2187 2 роки тому +2

      ਹਰਵਿਦੰਰ ਜੀ ਚਮਕੀਲਾ ਬਾਈ ਨੀ ਟਕੱਰ ਦੇ ਰਿਹਾ,ਸਗੋਂ ਅੱਜ ਤੱਕ ਕੋਈ ਵੀ ਗਾਉਣ ਵਾਲਾ ਬਾਈ ਜੀ ਨੂੰ ਟਕੱਰ ਨੀ ਦੇ ਰਿਹਾ....ਨਾ ਹੀ ਉਹਦੇ ਹੁਣ ਤੱਕ ਨੇੜੇ ਅੱਪੜਿਆ ਹੈ।

  • @ranga7777
    @ranga7777 11 місяців тому +12

    ਦੋਗਾਨਾ ਦਾ ਬਾਦਸ਼ਾਹ ❤

  • @harikishan9168
    @harikishan9168 3 роки тому +1

    Great chamkila

  • @JitenderKumar-lp2yv
    @JitenderKumar-lp2yv Рік тому +16

    I love Chamkila sir and Amarjot Mam 🙏

  • @jagmohanlal7181
    @jagmohanlal7181 Рік тому +21

    28 ਸਾਲ ਦੇ ਨੇ ਧਨੰਤਰ ਗਾਇਕ ਖੁਡੇ ਲਾ ਦਿੱਤੇ ਸੀ ❤

    • @jugrajsingh9152
      @jugrajsingh9152 7 місяців тому +1

      ਸਹੀ ਕਿਹਾ ਵੀਰ ਜੀ 👍

  • @rajvantubhi9910
    @rajvantubhi9910 4 роки тому +108

    ਬਾਈ ਚਮਕੀਲਾ ਸ਼ਦਾ ਅਮਰ ਰਹੋਗੇ

  • @user-mz7bh1eh9v
    @user-mz7bh1eh9v 2 роки тому +2

    ਪੰਜਾਬ ਦੇ ਸਭ ਤੋ ਵਧੀਆ ਵਾਲੇ ਕਲਾਕਾਰਾਂ ਚ ਆਸਾਨੀ ਨਾਲ ਆਉੰਦੇ ਸੀ ਤੇ ਅੱਜ ਵੀ ਆਉੰਦੇ ਹਨ ਚਮਕੀਲਾ

  • @pritpalsingh497
    @pritpalsingh497 3 роки тому +3

    ਚਮਕੀਲਾ ਕੀਹਨੇ ਬਣ ਜਾਣਾ... ਬਾਬੇ ਲੋਕ 🙏 💖💖💖💖🌸🌼🌺🌹

  • @basramufliswriter1751
    @basramufliswriter1751 2 роки тому +14

    ਚਮਕੀਲਾ ਰਹਿਦੀ ਦੁਨੀਆਂ ਤੱਕ ਸੁਣਿਆ ਜਾਏ ਗਾ।ਇਸ ਦੀ ਅਵਾਜ਼ ਕਦੇ ਨਹੀਂ ਮਰ ਸਕਦੀ। ਸਾਡੇ ਲਈ ਤਾਂ ਉਹ ਅੱਜ ਵੀ ਜਿਊਂਦਾ ਹੈ।ਜਿਸ ਨੂੰ ਕਰੋੜਾਂ ਲੋਕ ਸੁਣਦੇ ਹੌਣ, ਪਿਆਰ ਕਰਦੇ ਹੌਣ। ਉਹ ਸ਼ਖ਼ਸ ਮਾਮੂਲੀ ਨਹੀਂ, ਸਗੋਂ ਪ੍ਰਮਾਤਮਾ ਦਾ ਭੇਜਿਆ ਇੱਕ ਖਾਸ ਤੌਹਫਾ ਸੀ। ਜ਼ੋ ਕੁਝ ਕੁੱਤੇ ਬੰਦਿਆਂ ਕਰਕੇ ਦੁਨੀਆ ਤੌ ਚਲਾ ਗਿਆ। ਪਰ ਲੋਕਾਂ ਦੇ ਦਿਲਾਂ ਵਿੱਚ ਹਮੇਸ਼ਾ ਵੱਸਦਾ ਰਹੇ ਗਾ।

    • @kuldeepsomalsomal8120
      @kuldeepsomalsomal8120 2 роки тому

      Eh ta Hai Bai eh ta jdo takk duniya rhu eda hi challuga chamkila ta chamkila hi c koi maai da Lal chamkile di Rees ni Kar sakda aape tarja aape geet likhda c tumbi da ta kehna hi Kiya aa att c Babe baki stez te kmedi v ikk vakhre treeke naal karda c,,,, 16 kalan sappan c Amar Singh chamkila,, nimrta,, bahut vadhiya subhaa da c koi maai da Lal chamkile di Rees Kar sakda

  • @komalkomal8043
    @komalkomal8043 3 роки тому +61

    ਰੂਹ ਖੁਸ਼ ਹੋ ਜਾਂਦੀ ਚਮਕੀਲੇ ਬਾਈ ਦੇ ਗੀਤ ਸੁਣ ਕੇ,, ਕੋਈ ਰੀਸ ਨਈ ਰੀਸ ਕਰ ਸਕਦਾ ਬਾਈ ਦੀ

  • @Mr.perfect905
    @Mr.perfect905 2 місяці тому +5

    *Kon kon chamkila movie dekhne ke baad yeh gana sun rhe hai* ❤❤

  • @yashpal4717
    @yashpal4717 3 роки тому +4

    ਕਰੋੜਾਂ ਦਿਲਾਂ ਦੀ ਧੜਕਣ ਚਮਕੀਲਾ ਬਾਈ

  • @deepakkumar-dh6yy
    @deepakkumar-dh6yy 2 роки тому +5

    Feel proud as i belong to same village from where chamkila belonged....all time favorite and still alive.

  • @sonu1982bs
    @sonu1982bs 4 роки тому +10

    ਸਦਾਬਹਾਰ ਜੋੜੀ

  • @jatinderghera1108
    @jatinderghera1108 3 роки тому +14

    Wa astaad g tuhde vrga singer dubara nahi ona jag te miss you chamkila saab 🙏🙏🙏🙏🙏

  • @kuldeepkandiara5605
    @kuldeepkandiara5605 2 роки тому +23

    ਬਹੁਤ ਸਾਰਾ ਪਿਆਰ ਸਤਿਕਾਰ ਜੋੜੀ ਨੂੰ ....ਪੰਜਾਬੀ ਗੀਤਕਾਰੀ ਦਿਆ ਸੋਹਣਿਆਂ ਬਾਬੁਲਾ ਜਿੱਥੇ ਵੀ ਹੋਵੇਂ ਰੱਬ ਖੁਸ਼ ਰੱਖੇ

  • @malkitsingh8869
    @malkitsingh8869 2 роки тому +2

    ਜੈ ਦੁਗਰੀ ਵਾਲੇ ਬਾਬਿਆ ਦੀ

  • @sidhu7307
    @sidhu7307 2 роки тому +20

    ਕਿਸੇ ਵੀ ਕਾਰਨ ਜਦੋਂ ਮੈਂ ਬਹੁਤ ਹੀ ਉਦਾਸ ਹੋ ਜਾਂਦਾ ਹਾਂ। ਮੈਂ ਮਰਹੂਮ ਅਮਰ ਚਮਕੀਲਾ ਜੀ ਨੂੰ ਸੁਣਦਾਂ ਹਾਂ। ਮੈਨੂੰ ਸਕੂਨ ਜਿਹਾ ਮਿਲ਼ ਜਾਂਦਾ ਹੈ।....😭
    ਮੈਂ ਉਸਨੂੰ ਕਦੇ ਵੀ ਲਾਈਵ ਪ੍ਰੋਗਰਾਮ ਵਿੱਚ ਨਹੀਂ ਦੇਖਿਆ।ਪਰ ਮੈਂ ਉਸਨੂੰ ਬਹੁਤ ਹੀ ਮਿਸ ਕਰ ਰਿਹਾ ਹਾਂ।.... 🙏

  • @rohitdhaliwal8912
    @rohitdhaliwal8912 4 роки тому +47

    ਮਾੜਾ ਏ ਵਿਛੋੜਾ ਚਮਕੀਲੇ ਬਾਈ ਦਾ😣

  • @vkentertainment116
    @vkentertainment116 3 роки тому +1

    👍👍👍👍👍👍👍👍👍👍👍👍❤️❤️❤️❤️❤️❤️

  • @Mukeshsingh24720
    @Mukeshsingh24720 10 місяців тому +17

    मैं रोजाना सुनता हूं उस्ताद जी हमेशा हमारे दिलों में रहेंगे 🥰

  • @Tajindersingh2760
    @Tajindersingh2760 4 роки тому +66

    ਨਹੀਂ ਰੀਸਾਂ ਚਮਕੀਲੇ ਦੀਆਂ

  • @sumitkhanna013
    @sumitkhanna013 6 років тому +106

    ਪੰਜਾਬੀਅਤ ਦੇ ਅਨਮੋਲ ਗਹਿਣੇ ਸੁਨ ਕੇ ਨੀਂਦਰ ਆਂਦੀ ਹੈ ਮੀਠੇ ਵਾਲੀ

  • @ManmohanSingh-kr8bx
    @ManmohanSingh-kr8bx 2 роки тому

    ਸਾਰੇ,,ਗਇਕਾ,ਦਾ,,ਬਾਪੂ,,22,,ਚਮਕੀਲਾ,,HMV

  • @kuldeepsomal1825
    @kuldeepsomal1825 2 роки тому +11

    Hnji bai ji ਖਿੱਚ ਕੇ ਰੱਖੋ ਕੰਮ ਨੂ nazara aa ਜਾਂਦਾ ਸੱਚੀ chamikla sunke kiya baat aa 👍👍👍👍👌👌👌

  • @nkapoor8376
    @nkapoor8376 3 роки тому +21

    Rehndi Duniya Tak Naam Rahuga Ustaad Chamkilay te Amarjot Da.. Legendry Singers ..

  • @SatnamSingh-si2cw
    @SatnamSingh-si2cw 4 роки тому +16

    ਬਾਈ ਚੱਮਕੀਲਾ ਇੱਕ ਸੀ ਦੁਜਾ ਨਹੀਂ ਹੋ ਸਕਦਾ ਸਦਾ ਅਮਰ ਰਹੇਗਾ

  • @ramandeepkaur3394
    @ramandeepkaur3394 2 роки тому +2

    Hmesha chamkda rehn wala ... CHAMKILA ..❤️

  • @hardipsingh2853
    @hardipsingh2853 Рік тому +2

    ਬਹੁਤ ਵਧੀਆ ਸਾਰੇ ਗੀਤ ਬਾਈ ਦੇ।

  • @Prince-bi2uy
    @Prince-bi2uy 5 років тому +22

    Great Chamkela Saheb Sade Sohne Punjab Di Aan Ban te Shan. Chamkela Ji Or Amarjot Ji 🙏

  • @rohitpokhriyal8429
    @rohitpokhriyal8429 3 роки тому +69

    मे उतराखण्ड से हु और मे चमकीला जी के सांग बचपन से ही सुनता हु और बिंदरखियाँ जी को भी 🙏जय महाकाल 🙏 स्सरिया काल जी 🙏

  • @Sahotarecords886
    @Sahotarecords886 2 роки тому +19

    ਅਮਰ ਸ਼ਿੰਘ ਚਮਕੀਲਾ ਸਦਾ-ਬਹਾਰ ਹੈ , ਸੀ , ਰਹੇਗਾ❤️❤️❤️❤️❤️❤️❤️🙏🏻

  • @SahilKumar-lh4de
    @SahilKumar-lh4de 2 роки тому +6

    Amr SINGH CHAMKILA ❤ AMR HOYA TA CHAMKILA SIDHU DE ROOP CH AYA HUN ❤ KOI SHER DA PUT NVA ZAMMU KEHDA SIDHU DA ROOP BN KE AYUNGA MISS YOU 2 LEZEND

  • @balwinderbindu459
    @balwinderbindu459 5 років тому +254

    ਗਾ ਗਿਆ ਸਿਰਫ ਚਮਕੀਲਾ ਜੀ ਇਨ੍ਹਾਂ ਵਰਗਾ ਕੋਈ ਨਹੀਂ ਗਾ ਸਕਦਾ

  • @lakhwindersingh4528
    @lakhwindersingh4528 4 роки тому +67

    ਅਮਰ ਸੀ ਅਮਰ ਹੈ ਬਾਈ ਚਮਕੀਲਾ

  • @Rubysarao
    @Rubysarao 2 роки тому +3

    ਜੇ ਚਮਕੀਲਾ ਅੱਜ ਹੁੰਦਾ..... ਤਾਂ ਸ਼ਾਇਦ ਐਨੇ ਕਲਾਕਾਰ ਨਾ ਹੁੰਦੇ..
    ਅੱਜ ਵੀ ਪਹਿਲੀ ਪਸੰਦ ਚਮਕੀਲਾ ਹੈ 👌👌👌

  • @SinghGurpreet24
    @SinghGurpreet24 3 роки тому +3

    Bob marley of Punjab who changed The Era.

  • @sursangeet9471
    @sursangeet9471 4 роки тому +188

    ਨਾਮ ਵੀ ਅਮਰ ਸੀ ਤੇ ਸਦਾ ਲਈ ਅਮਰ ਹੋ ਗਿਆ, ਰੋਣਾ ਆਉਦਾਂ ਵਾਈ ਨੂੰ ਯਾਦ ਕਰਕੇ😔😢😢

  • @dullabaggaoffical3913
    @dullabaggaoffical3913 3 роки тому +7

    👌👌❤❤

  • @Nihang_Singh_foja
    @Nihang_Singh_foja 3 роки тому

    👌👌

  • @sarabjeetkaur7603
    @sarabjeetkaur7603 2 роки тому +4

    Mai six class ch pardi c jdo ih sade pind marrige te goun aaye c te asi v gay c.....best chamkila ji nd Amarjot ji

  • @kulwindersingh8882
    @kulwindersingh8882 6 років тому +112

    Oid is goldਸਦਾਬਹਾਰ ਗੀਤ orignal music Amar singh chamkila and Amarjot superhit jodi

  • @stugamer573
    @stugamer573 5 років тому +121

    ਜਿਉਂਦਾ ਰਹਿ ਭਰਾ
    ਜਿਉਂਦਾ ਰਹਿ ਭਰਾ
    ਹੁਣ ਤੂੰ ਕਹੇਗਾ 22 ਮੈਨੂੰ ਸੀਸਾਂ ਕਿਉਂ ਦੇਈ ਜਾਂਦਾ।ਗੱਲ ਇਉਂ ਏ 22 ਤੂੰ ਦਿਲ ਖੁਸ਼ ਕਰਤਾ 22 ਅਮਰ ਸਿੰਘ ਚਮਕੀਲੇ ਦੇ ਗਾਣੇ ਸੁਣਾਕੇ । ਚਮਕੀਲੇ 22 ਨੂੰ ਨਹੀਂ ਕੋਈ ਮਾਰ ਸਕਦਾ ਉਹਨਾਂ ਨੇ ਤਾਂ 22 ਨੂੰ ਸਗੋਂ ਦੀ ਹਮੇਸ਼ਾ ਲਈ ਅਮਰ ਕਰ ਦਿੱਤਾ ਤੇ ਅਮਰ ਬੰਦੇ ਨੂੰ ਤਾਂ ਕੋਈ ਕਦੇ ਮਾਰ ਹੀ ਨਹੀਂ ਸਕਦਾ । ਮੈਨੂੰ ਲੱਗਦਾ 22 ਪਹਿਲਾ ਸਿੰਗਰ ਹੋਵੇਗਾ ਜਿਸਦਾ ਦੇਅ ਤਿਆਗਣ ਤੋਂ ਬਾਅਦ ਵੀ ਇਸ ਤਰ੍ਹਾਂ ਗਾਣੇ ਚਲਦੇ ਹੋਣ ਜਿਵੇਂ ਅੱਜ ਪੱਲਕੇ ਹੀ ਗਾਣਾ ਰਲੀਜ਼ ਹੋਇਆ ਹੋਵੇ । WE ARE LOVE YOU

  • @mrmaanav6477
    @mrmaanav6477 Рік тому +1

    Best and all time super star 🌟 .
    Bus naam hi kafi hai.
    The Legend.

  • @learnenglishwithmeet6578
    @learnenglishwithmeet6578 3 роки тому +1

    ਗੀਤਾਂ ਦੀ ਮਸ਼ੀਨ ਚਮਕੀਲੇ ਨੂੰ ਕਿਹਾ ਜਾਂਦਾਂ

  • @Dhiman20.
    @Dhiman20. 4 роки тому +32

    I love you ❤️ chamkila & Amarjot ustaad

    • @wotangokuh6891
      @wotangokuh6891 3 роки тому +1

      Veer ji Ustad Chamkila hero ha
      Salut from Pakistan 🇵🇰

  • @jaswantsinghdharmsot1213
    @jaswantsinghdharmsot1213 5 років тому +82

    Baba Amar Singh Chamkila Ta Beba Amar Jot Nu Marn Walia Nu Wahaguru Kisa Janam Vich Na Baksha Sira Jodi Ce🎤🎤👍👍👌👌🕉️ God Bless you Walo Jaswant Singh Dharmsot Panter Malout Punjab Thanks 🇮🇳

  • @merapunjab4935
    @merapunjab4935 3 роки тому

    ਜੈ ਦੁੱਗਰੀ ਵਾਲੇ ਸੰਤਾ ਦੀ। ਮੱਖਣ ਘੁਮਾਣ ਮਲ ਸਿੰਘ ਵਾਲਾ

  • @bootasingh3756
    @bootasingh3756 4 роки тому +58

    ਅੱਜ ਵੀ ਜਿਉਦਾ ਸਾਡਾ ਚਮਕੀਲਾ ਬੀਬਾ ਅਮਰ ਜੋਤ

    • @saimsidhu9865
      @saimsidhu9865 3 роки тому +1

      ਬਿੱਲਕੁਲ ਬਾਈ ਜੀ

    • @raghbirsinhh9635
      @raghbirsinhh9635 3 роки тому +1

      ਠੀਕ ਹੈ ਬਾਈ ਅਮਰ ਹੀ ਹੈ ਇਹ ਜੋੜੀ ਸਦਾ ਅਮਰ ਹੀ ਰਹੂੰਗੀ ਅਮਰ ਸਿੰਘ ਚਮਕੀਲਾ ਅਮਰਜੋਤ ਕੌਰ ਜੀ ।

  • @arryjassal
    @arryjassal 3 роки тому +19

    The great ravidassia Ustaad the legend Chamkila 👍

    • @mr.engineer0008
      @mr.engineer0008 2 роки тому +2

      He was ravidassia?

    • @mindagill5615
      @mindagill5615 2 роки тому +3

      Kalakar nu yrr kise jaat nal naa jorheya karo sale hoye jaat paat de apne kol rakho jaatan paatan

    • @amarisweird
      @amarisweird 2 роки тому +1

      @@mindagill5615 Yaar aj kal de punjabi gayak jatt hon te kinna naaz karde aa, je kisse nu chamkila de ravidassia hon ton hove taan ki gal aa

    • @mindagill5615
      @mindagill5615 2 роки тому +1

      @@amarisweird bhai saab jatt koi caste nii jatt ik kaum eda tan chamkila saab vi khud nu jatt kehnde c gaaneya ch keo k jatt koi caste nii aa jatt ik lafz aa jo koi vii kheti nu kisani te apne bandeya nu payar karn wala hove tuc lokkan ne jatt naam nu ik caste bna ta

    • @lakhvirsingh2771
      @lakhvirsingh2771 2 роки тому

      @@mr.engineer0008 yes

  • @user-gd2kj2fw7t
    @user-gd2kj2fw7t Місяць тому +1

    Greet paji lokka nu patta lagg gaya chamkila hai hor rahuga love u

  • @manvililawat9517
    @manvililawat9517 5 місяців тому +4

    2024 chh kon sun raha h ahh song like karo❤

  • @Sahotarecords886
    @Sahotarecords886 4 роки тому +57

    Legend ustad ji chamkila Saab 🥰🥰💕💕🙏🏻🙏🏻

    • @ranjitsidhu5732
      @ranjitsidhu5732 4 роки тому +2

      Bai Amar singh chamkeela and Biba Amarjot 1982 to 1988 tak di top di singer jodi rahi si.Or ajj v ne

  • @user-cw6pd8ru9q
    @user-cw6pd8ru9q 4 роки тому +56

    ਮੈਂ 10 ਸਾਲ ਦਾ ਸੀ ਜਦੋਂ ਚਮਕੀਲੇ ਅਤੇ ਅਮਰਜੋਤ ਜੋੜੀ ਦੁਨੀਆਂ ਚੋ ਰੁੱਖਸਤ ਹੋਈ ਸੀ

  • @pardeepsingh0786
    @pardeepsingh0786 Рік тому +2

    Chamkila de fan like kro ❤️❤️❤️

  • @gurigurpreetsingh5657
    @gurigurpreetsingh5657 3 роки тому +2

    Old is gold

  • @brownboy1993
    @brownboy1993 5 років тому +165

    ਚਮਕੀਲੇ ਵਾਂਗੂੰ ਨਹੀਂ ਗਾ ਸਕਦਾ ਕੋਈ, ਦੁਨੀਆਂ ਚ ਅੱਜ ਵੀ ਬਹੁਤ ਸੁਣਿਆ ਜਾਂਦਾ ਆ ਚਮਕੀਲੇ ਨੂੰ,ਅਮਰ ਰਹੂਗੀ ਇਹ ਜੋੜੀ ਰਹਿੰਦੀ ਦੁਨੀਆਂ ਤੱਕ,,,

    • @sonujaiya3806
      @sonujaiya3806 3 роки тому +5

      Hi

    • @rguru4921
      @rguru4921 2 роки тому +2

      Chamkile varga na koi hoyea hai Mera khial na kise ne ho sakna hai.Eh sachai hai love you chamkila sahib ji.I salute to you love you so much love you.

    • @BEAST_IS_BACK
      @BEAST_IS_BACK Рік тому +2

      33

    • @vicky-zr7up
      @vicky-zr7up Рік тому

      @@rguru4921 @@e3eereerr3eeee3e3eeeeee e e ewww3ee3eeeeeeeeeréreeeee3eeeeeef_erw3eerer₱d₹fe₱4rrtr4ffdfdfdf₹eedeedeeeeérrrdffrfff&treetrte tr cddvd#s#saaad₹₹_dfas@frnd ddddfdf_ffddsffdddffdddddddfffff#sasf_dddfa@ddaaddaasadasßdadfdfdfass_dgf₹dddffdffsd@fgddfffffffdfdfffffffddd@df_faafcdd__v_fda£aafa₹ddsssßdss#ßdffff₹fd₹d_dc edeedf_sf##ssssssßsßssssssßdsssss#s#ssss#a

    • @instagramreels4719
      @instagramreels4719 Рік тому

      ਤੇ sidhu moose wala ❤️

  • @gindabisla1034
    @gindabisla1034 3 роки тому +23

    Ah hunde aa song hun ta sale guna te kartoos te ayi jande
    Miss you ustad ji❤️❤️

    • @RealKabiraSpeeking
      @RealKabiraSpeeking 3 роки тому +1

      sahi gall aa 22 ji 👌🏾👌🏾

    • @s.p5055
      @s.p5055 Рік тому +1

      ਕਿਥੋਂ ਲਬੰਨੀ ਰੱਬ ਵਰਗੀ ਜੋੜੀ

  • @user-tl4mq4rx4w
    @user-tl4mq4rx4w 10 місяців тому

    ਜ਼ਾਰਾਂ ਦਾ ਜ਼ਾਰ ਸੀ ਚਮਕੀਲਾ

  • @tejpalsingh8402
    @tejpalsingh8402 11 місяців тому +2

    Bai ji hamesha amar rahega

  • @SunnyBatalvi-ld9ht
    @SunnyBatalvi-ld9ht Рік тому +14

    ਜਿਹੜੇ ਲੋਕਾਂ ਨੇ ਚਮਕੀਲਾ ਜੀ ਨੂੰ ਖ਼ਤਮ ਕੀਤਾ ਉਹਨਾਂ ਲੋਕਾਂ ਦਾ ਵੀ ਕੁੱਝ ਨੀ ਰਿਹਾ ਹੋਣਾ ਮਿਸ you ji ਇਸ ਜੋੜੀ ਨੂੰ ❤❤❤

    • @bhangu-
      @bhangu- 11 місяців тому

      ki luta kam karde si ,gane suno ,luche hai us nu legend kehde hai

    • @SunnyBatalvi-ld9ht
      @SunnyBatalvi-ld9ht 10 місяців тому +2

      Koi ਗੰਦੇ ਗਾਣੇ ਨਹੀਂ ਸੀ ਆਪਣੀ ਆਪਣੀ ਸੋਚ

    • @daljindersumra3473
      @daljindersumra3473 9 місяців тому +1

      ❤❤❤❤❤❤❤❤❤❤❤

  • @rahul_thakur784
    @rahul_thakur784 2 роки тому +34

    Amar Singh chamkila and Sidhu mossewala 😥 💔 are lengend 💥

  • @ravinderbhargav6137
    @ravinderbhargav6137 2 місяці тому +2

    Very beautiful voice of songs in chemkila and Amar joot koor 🎉🎉🎉🎉🎉🎉🎉

  • @harjit_singh.12345
    @harjit_singh.12345 Рік тому +4

    ਬਚਪਨ ਜਾਦ ਆ ਜਾਂਦਾ ਜਦੋਂ ਚਮਕੀਲਾ ਸੁਣੀਦਾ

  • @surjitsingh6142
    @surjitsingh6142 2 роки тому +8

    ਸਦਾਬਹਾਰ ਤੇ ਹਮੇਸ਼ਾਂ ਸਦਾਬਹਾਰ ਰਹਿਣਗੇ ।

  • @avtarsarari7826
    @avtarsarari7826 3 роки тому +46

    ਅਮਰ ਸਿੰਘ ਚਮਕੀਲਾ ਸਦਾ ਹੀ ਅਮਰ ਰਹੂਗਾ 19 ਵੀ ਸਦੀ ਦੀ ਮਹਾਨ ਜੋਡੀ ਇਸ ਜੋੜੀ ਦੇ ਕੋਇ ਨੇੜੇ ਵੀ ਨਹੀਂ ਪਹੁੰਚ ਸਕੇਗਾ

  • @salindernarr1864
    @salindernarr1864 Рік тому +5

    22 Amar singh chamkila legend always and old is gold all the time.

  • @babuubrar8892
    @babuubrar8892 3 роки тому +2

    Good songs

  • @manoharlalgoranangal7674
    @manoharlalgoranangal7674 5 років тому +55

    ਬੋਤ ਸੋਣਾ ਜੀ ਚਮਕਿਲਾ ਅਤੈ ਅਮਰ ਜੋਤ ਵਰਗੈ ਗਾੲੀਕ ਕਦੈ ਨਹੀ ਜਮਣੈ

  • @harmindersingh8910
    @harmindersingh8910 6 років тому +102

    Amar Singh chamkila je all songs 👏👏👏👏👏👏👏👏👏👏👍👍👌👌👌👌👌👌👌👌💘💘💘💘💘❤❤❤❤❤❤🌹🌹🌹🌹🌹💖💖💖💖💖💖💖💖

    • @Aman_sra
      @Aman_sra 5 років тому +1

      Wwereesewarr

    • @BalbirSingh-md2km
      @BalbirSingh-md2km 4 роки тому +1

      Harminder Singh Viki oh gidjghdodjbjhjg/cgklohshohffdughyhuihuiihuihiijhot&throwback goal 💭 to the 🏪 for hskborbr in r NJ nd

  • @preetdhillon295
    @preetdhillon295 2 роки тому +3

    SIDHU MOOSE ALA X CHAMKILLA 🕊️🕊️

  • @allpro2812
    @allpro2812 Рік тому

    ਪਹਿਲਾ ਚਮਕੀਲਾ ਤੇ ਦੂਜਾ ਮੂਸੇਵਾਲਾ , ਤੀਜਾ ਕੋਈ ਨਹੀ

  • @ratanjotsingh3689
    @ratanjotsingh3689 3 роки тому +15

    ਅਮਰ ਸਿੰਘ ਚਮਕੀਲਾ ਜ਼ਿੰਦਾਬਾਦ ❤️❤️❤️❤️❤️💯💯💯💯💯

  • @Ssv-entertainment
    @Ssv-entertainment 4 роки тому +166

    Bai 35 sal ton everyday chamkila sunde aa te sari zindgi sunde hi rahange

  • @vishav06
    @vishav06 Рік тому

    Aapni awaaz c,koi tuner nahin c,legend c chamkila.Ajj 36 saal baad v songs onne hi ਨਵੇ ਲਗਦੇ ਹਨ।

  • @shubhampandit5974
    @shubhampandit5974 3 роки тому +2

    Lvvv u chamkila saab

  • @pb6535
    @pb6535 4 роки тому +50

    Ajj 90 parsent lok chamkila da gana ga ka singer bana na ta osdi tarja ta ajj v copy hundiyan love 22 tanu dilo ustad g

  • @jaspalsinghjassi9340
    @jaspalsinghjassi9340 3 роки тому +53

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੀ ਜੋੜੀ ਨੂੰ ਮਰਨ ਵਾਲੇ ਉਹਨਾਂ ਦੀ ਆਵਾਜ਼ ਨੂੰ ਨਹੀਂ ਮਰ ਸਕੇ ਰਹਿੰਦੀ ਦੁਨੀਆਂ ਤੱਕ ਇਹ ਜੋੜੀ ਅਮਰ ਰਹਾਂਗੀ

  • @gurtajsingh3081
    @gurtajsingh3081 8 місяців тому +1

    🤟🤟🤟🤟👑👑👑👑 king chamkila ❤

  • @saregamapunjabi
    @saregamapunjabi  Рік тому +5

    Shake a leg to the iconic song 'Sajna Hai Mujhe' with social media sensation 'Anjali Arora': ua-cam.com/video/OujmxOCqKGA/v-deo.html
    #SajnaHaiMujhe #AnjaliArora #ShrutiRane

  • @harwindersingh8634
    @harwindersingh8634 4 роки тому +22

    The great legendary singer amar singh chamkila superduper hit..