Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti

Поділитися
Вставка
  • Опубліковано 3 чер 2024
  • #Mitti #Punjab #punjabi
    Chamkila ਮੈਂ ਨਹੀਂ ਮਰਵਾਇਆ, ਸ਼ਿੰਦਾ-ਮਾਣਕ ਤੇ ਸਦੀਕ ਦਾ ਕੀ ਰੋਲ? Jaswant Sandila ਦਾ Podcast | Punjabi | Mitti
    'ਮਿੱਟੀ' ਸਿਰਫ਼ ਖ਼ਬਰਾਂ ਤੱਕ ਸੀਮਿਤ ਰੱਖਣ ਦੀ ਲਹਿਰ ਨਹੀਂ ਸਗੋਂ ਜ਼ਿੰਦਗੀ 'ਚ ਇਕ ਨਵਾਂ ਉਤਸਾਹ ਭਰਨ, ਉਸਾਰੂ ਸੋਚ ਨੂੰ ਉਭਾਰਨ ਦੇ ਨਾਲ ਨਾਲ ਆਪਣੀ ਜੜ੍ਹਾਂ ਨਾਲ ਜੋੜਨ ਦਾ ਇਕ ਅਹਿਦ ਹੈ।
    Podcast ਦੇ ਅੰਸ਼ (Chapters)
    0:00 Highlights
    4:20 Interview Start
    5:25 ਸੰਗੀਤ ਦੀ ਸ਼ੁਰੂਵਾਤ ਕਦੋਂ ਹੋਈ
    10:44 ਕਾਲਜ ਦੀ ਟੋਹਰ
    15:10 ਪਹਿਲਾ ਰਿਕੋਰਡ
    23:15 ਪਰਮਿੰਦਰ ਸੰਧੂ ਕਿਵੇਂ ਮਿਲੇ?
    26:05 ਚਮਕੀਲੇ ਦੀ ਕਲਾਕਾਰੀ ਸੁਣੋ
    31:00 ਨੱਛਤਰ ਛੱਤਾ ਕਿਉਂ ਪਿੱਛੇ ਰਹਿ ਗਿਆ?
    33:20 ਚਮਕੀਲਾ ਮੈਂ ਨਹੀਂ ਮਰਵਾਇਆ
    34:30 AK ਵਾਲੇ ਤੇ ਜੱਥੇਦਾਰ ਵਾਲਾ ਕਿੱਸਾ
    42:20 ਬੋਸਕੀ ਵਰਗੀ ਕੁੜੀ
    45:39 ਚੋਰ ਨਾਲੇ ਚਤੁਰਾਈ
    48:22 ਚਰਨਜੀਤ ਅਹੂਜਾ ਨੇ ਨਾਂਹ ਕਰਤੀ
    53:30 ਸ਼ਿੰਦਾ ਠਾਣੇਦਾਰ ਸੀ ਤਾਂ ਮੈਂ ਨਾਂਹ ਕਰਤੀ
    59:00 ਭਗਵੰਤ ਮਾਨ ਨੇ ਪਹਿਲੇ ਵਿਆਹ ਨੂੰ ਦੱਸਿਆ ਭਿਆਨਕ ਘਟਨਾ
    01:03:38 ਜਦੋ ਸ਼ਰਾਬੀਆਂ ਨੇ ਘੇਰ ਲਿਆ
    01:10:00 ਰੋਣ ਕਿਉਂ ਲੱਗ ਪਏ ਸੰਦੀਲਾ
    01:16:50 ਸ਼ਰਾਰਤੀ ਮਾਮੇ ਦੀ ਘਟਨਾ
    01:19:00 ਗੋਲੀਆਂ ਸੀ ਦੋ ਚੱਲੀਆਂ
    01:22:00 ਦੇਬੀ ਮਖ਼ਸੂਸਪੂਰੀ ਕਿਉਂ ਧੰਨਵਾਦ ਕਰਦਾ
    ਸਤਿਕਾਰਯੋਗ ਪੰਜਾਬੀਓ, ਤੁਸੀਂ 'ਮਿੱਟੀ' ਨਾਲ ਜੁੜੋ। 'ਮਿੱਟੀ' ਨੂੰ Subscribe ਕਰੋ।

КОМЕНТАРІ • 174

  • @user-dt5vi1wf7j
    @user-dt5vi1wf7j Місяць тому +15

    ਚਮਕ ਚਮਕ ਦਾ ਚਮਕੀਲਾ ਬਾਪੂ ਜੀ ਸਾਡੇ ਦਿਲਾਂ ਚੋ ਚਮਕਦਾ ਰਹੋਗਾ

  • @JAGJEETSingh-lv1dm
    @JAGJEETSingh-lv1dm Місяць тому +9

    ਸੰਦੀਲੇ ਬਾਈ,ਦੇ ਗੀਤ ਤਾਂ ਸਾਰੇ ਹੀ ਹਿੱਟ ਨੇ,ਪਰ ਅੱਡੇ ਉੱਤੇ ਸੱਜਣ ਖੜ੍ਹੇ। ਦਿਲ ਨੂੰ ਬਹੁਤ ਭਾਉਂਦਾ,ਤੇ ਕੈਸਿਟ ਲਾ ਕੇ ਅੱਜ ਵੀ ਬੜੀ ਰੀਝ ਨਾਲ ਸੁਣੀਦਾ।ਬਾਈ ਜੀ,ਅਖਾੜੇ ਦਾ ਕੀ ਰੇਟ ਰੱਖਿਆ,ਦੋ ਦਿਨ ਲਵਾਉਣ ਦਾ ਮੂਡ ਆ, ਸੰਦੀਲਾ ਸਾਹਿਬ ਨੂੰ ਪਰਮਾਤਮਾ ਬਹੁਤ ਲੰਮੀਆਂ ਉਮਰਾਂ ਤੇ ਤਰੱਕੀਆਂ ਬਖ਼ਸ਼ੇ।

  • @jobanjoban8243
    @jobanjoban8243 Місяць тому +6

    ਸਦੀਲਾ ਸਾਬ ਬਹੁਤਵਾਧਿਆਂ ਇਨਸਾਨ ਨੇ ਚੰਗਾ ਗਾਉਦੇ ਰਾਹੇ ਨੇ ਗੀਤਕਾਰੀ ਵੀ ਵਾਧਿਆਂ ਸੀ ।ਪੁਰਾਣੇ ਦੌਰ ਦੇ ਕਲਾਕਾਰ ਨੇ ਸੁਣਕੇ ਬਹੁਤ ਚੰਗੇ ਲੱਗੇ ।

  • @harjindernehal323
    @harjindernehal323 Місяць тому +14

    ਅਮਰ ਸਿੰਘ ਚਮਕੀਲਾ ਅਤੇ ਅਮਰ ਜੋਤ ਸਦਾ ਲਈ ਅਮਰ ਹੋ ਗਏ ਹਨ।

  • @Sukhjohal8126
    @Sukhjohal8126 Місяць тому +7

    ਜੋ ਬਾਈ ਚਮਕੀਲੇ ਨਾਲ ਉਸ ਟਾਈਮ ਤੇ ਹੋਇਆ ਸੀ ਉਹ ਹੁਣ ਸਿੱਧੂ ਬਾਈ ਨਾਲ ਹੋਇਆ ਕੋਈ ਬਾਹਰੋਂ ਨਹੀਂ ਨਾਲ ਦੇ ਹੀ ਦੁਸ਼ਮਣ ਹੁੰਦੇ ਨੇ

  • @user-dd6ko2cl4q
    @user-dd6ko2cl4q Місяць тому +13

    ਬਾਈ ਜੀ ਪਰਮਿੰਦਰ ਸੰਧੂ ਤੇ ਸੰਦੀਲਾ ਦੀ ਜੋੜੀ ਬਾਹ ਕਮਾਲ ਸੀ ਉਹ ਗਾਣੇ ਅੱਜ ਵੀ ਚਮਕ ਦੇ ਹਨ ਤ ਚਮਕਦੇ ਰਹਿਣਗੇ ਧੰਨਵਾਦ।

  • @krishandev3633
    @krishandev3633 Місяць тому +5

    Legend y chamkila amrjot ji🙏

  • @HarjitSingh-zi4mp
    @HarjitSingh-zi4mp Місяць тому +1

    22 ਸੰਦੀਲਾ ਜੀ ਆਪ ਨੂੰ ਨੇੜੇ ਤੋਂ ਸੁਣਨ ਦਾ 2-3 ਵਾਰ ਮੌਕਾ ਮਿਲਿਆ।
    ਇੱਕ ਮੇਰੇ ਧਮੋਟ ਨੇੜੇ ਪਿੰਡ ਜੰਡਾਲੀ ਫਰਵਰੀ 1987 ਵਿੱਚ ਅਤੇ ਇੱਕ ਧਮੋਟ ਨੇੜੇ ਹੀ ਪਿੰਡ ਚਾਪੜਾ ਵਿਖੇ ਅਤੇ ਦੋਰਾਹਾ ਨੇੜੇ ਇੱਕ ਢਾਬੇ ਤੇ ਵੇਖਣ ਦਾ ਸ਼ੁਭ ਅਵਸਰ ਨਸ਼ੀਬ ਹੋਇਆ।
    ਸੋ ਵਾਹਿਗੁਰੂ ਜੀ ਆਪ ਚੜ੍ਹਦੀ ਕਲਾ ਵਿੱਚ ਰੱਖਣ।

  • @jaspalmehak1770
    @jaspalmehak1770 Місяць тому +26

    ਚਮਕੀਲਾ ਅਮਰਜੋਤ ਸਦਾ ਅਮਰ ਰਹਿਣਗੇ

  • @Happy-Devan2211
    @Happy-Devan2211 Місяць тому +5

    Bahut hi wadia interview
    Sandila saheb bahut wadia inssan han

  • @shambhubawa6018
    @shambhubawa6018 Місяць тому +5

    chamkila🎤
    punjab ka king👑

  • @roshansahijbangar
    @roshansahijbangar Місяць тому +3

    Chamkila all time God diljit veer thank you

  • @palpatrewala
    @palpatrewala Місяць тому +14

    ਬਹੁਤ ਹੀ ਸੰਮਝਦਾਰ ਕਲਾਕਾਰ ਓ ਤੁਸੀਂ,ਪਰ ਚਮਕੀਲਾ ਤਾਂ ਚਮਕੀਲਾ ਈ ਸੀ,ਸੁਰ,ਪਰਫਾਮੈਂਸ,ਕਲਮ ਦਾ ਧਨੀ,,,,,ਸਦਾ ਅਮਰ ਰਹੂੰਗੀ ਜੋੜੀ, ,

  • @simsingh3152
    @simsingh3152 Місяць тому +5

    ਚਮਕੀਲੇ ਨੂੰ ਖਤਮ ਕਰਵਾਉਣ ਵਿੱਚ ਇਹੋ ਜਿਹੇ ਕਲਾਕਾਰਾਂ ਦਾ ਵੀ ਹੱਥ ਸੀ, ਮੰਨਦੇ ਜਾਂ ਨਹੀਂ ਇਹ ਵੱਖਰੀ ਗੱਲ ਜੇ

  • @nirmalchoudhary9190
    @nirmalchoudhary9190 Місяць тому +25

    ਬੋਸਕੀ ਇੱਕ ਕੱਪੜੇ ਦੀ ਕਿਸਮ ਹੁੰਦੀ ਸੀ ਇੱਕ ਦੋ ਘੋੜਾ ਬੋਸਕੀ ਹੁੰਦੀ ਸੀ ਜੀ ਇੱਕ ਟੈਰਾਲੀਨ ਹੁੰਦੀ ਸੀ ਇੱਕ ਮੋਰਾਕੀਨ ਹੁੰਦੀ ਸੀ ਇੱਕ ਆਰਕੰਡੀ ਦੀ ਪੱਗ ਹੁੰਦੀ ਸੀ ਜੀ ਇੱਕ ਲੇਡਮਿੰਟ ਦਾ ਕੱਪੜਾ ਹੁੰਦਾ ਸੀ ਜੀ ਇੱਕ ਟਸਰ ਦਾ ਕੱਪੜਾ ਹੁੰਦਾ ਸੀ ਜੀ ਬਾਅਦ ਵਿੱਚ ਢਾਕੇ ਦੀ ਮਲਮਲ ਬਹੁਤ ਮਸ਼ਹੂਰ ਹੋੲਈ ਸੀ ਜੀ

    • @jasmelsingh8819
      @jasmelsingh8819 Місяць тому +2

      ਕੇਸਮਿੰਟ ਦੀਆਂ ਚਾਦਰਾਂ ਹੁੰਦੀਆਂ ਸਨ

    • @user-li2sp7kv3y
      @user-li2sp7kv3y Місяць тому

      ​@@jasmelsingh8819to you ❤😂

    • @dayasingh3989
      @dayasingh3989 Місяць тому

      Polyester da kapda huda c

    • @jasmelsingh8819
      @jasmelsingh8819 Місяць тому

      @@dayasingh3989 ਉਹ ਤਾਂ ਹੁਣ ਵੀ ਹੁੰਦਾ ਹੈ।

    • @jaggajatt2524
      @jaggajatt2524 Місяць тому +1

      ਇਕ ਚੁੰਘਣਪਾਲ ਹੁੰਦਾ ਸੀ ਤੇਰੇ ਕੋਲ ਚੁੰਘਣਪਾਲ ਦਾ ਟੱਟੀ ਰੰਗਾ ਕੁੜਤਾ ਪਜਾਮਾ ਹੁੰਦਾ ਸੀ ਯਾਦ ਆ

  • @JaswantSingh-sw9qi
    @JaswantSingh-sw9qi Місяць тому +5

    ਅਸੀਂ ਸੰਦੀਲਾ ਦੇ ਤਿੰਨ ਅਖਾੜੇ ਲਗਵਾਏ ਸਨ 1985 1988 ਤੇ 1990 ਵਿਚl ਦੋ ਪਿੰਡ ਦੌਲਾ ਮੁਕਤਸਰ ਵਿਖੇ ਅਤੇ ਇੱਕ ਪਿੰਡ ਛੱਤੇਆਣਾ ਵਿਚ I

  • @SSDeol
    @SSDeol Місяць тому +1

    Bahut vadiya gallan ajj pehli vari vichar suny Sandily de very nice person ❤🎉

  • @user-ji1nl3wh1s
    @user-ji1nl3wh1s Місяць тому +2

    Very nice song bro Godblos you

  • @EknoorsidhuofficialSidhu
    @EknoorsidhuofficialSidhu Місяць тому +1

    Bai ji Bahut hi sohni gall baat kiti a te Sandila Sahb ji nu Salute a🙏🙏🙏🙏

  • @daljitsingh1686
    @daljitsingh1686 Місяць тому +5

    Sandila is ustad singer writer 👏👍

  • @RanjitSingh-gn5gf
    @RanjitSingh-gn5gf Місяць тому +12

    ਚਮਕੀਲਾ ਜਿੰਦਾਬਾਦ ਸੀ
    ਜ਼ਿੰਦਾਬਾਦ ਹੈਂ
    ਜਿੰਦਾਬਾਦ ਰਹੇਗਾ

  • @Kuldeepsingh-gt1dj
    @Kuldeepsingh-gt1dj Місяць тому +1

    ❤,ਤੁਵੀਆ ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਦਾਦਾ ❤

  • @karanbaraich2300
    @karanbaraich2300 Місяць тому

    Bahut vadia singer Jaswant Sandila

  • @kashmirlal3629
    @kashmirlal3629 Місяць тому +4

    ਤੁਹਾਡੇ ਗਾਣੇ ਡਰਾਈਵਰਾਂ ਸਿਵਾਏ ਬਲਦੇਵ ਸਿੰਘ ਸਡਕਨਾਮਾ ਲਈ ਬਹੁਤ ਵਧੀਆ ਹਨ

  • @user-xc6pr9wl6n
    @user-xc6pr9wl6n Місяць тому +5

    ❤ chAmkila

  • @user-iu9nl2yn3o
    @user-iu9nl2yn3o Місяць тому +2

    Sapasht, sacha te saf dil insan hai jasbant samdila ji.

  • @godisone7399
    @godisone7399 Місяць тому +4

    Chamkila movie ❤❤

  • @pamajawadha5325
    @pamajawadha5325 Місяць тому +1

    S jaswant singh sandila sab ji bhut vadia gal bat kiti tuhdi gala sunan nu dil nhi akda

  • @RoshanLal-dw1br
    @RoshanLal-dw1br Місяць тому

    great and very intellectual singer.

  • @sukhpindersingh1204
    @sukhpindersingh1204 Місяць тому +2

    Love you bro 🎉🎉

  • @kulwindersohi2203
    @kulwindersohi2203 Місяць тому +1

    Very good g

  • @balwindersidhu5201
    @balwindersidhu5201 Місяць тому +3

    Ssa Sandila g.Tuhadi Parminder Sandhu nall bhut Hitt jory bni c.Tusi sade malwa ilake ch Malout.lambi. killianwali side bhut Akhade Lgae aa.

  • @karanbaraich2300
    @karanbaraich2300 Місяць тому

    Bahut vadia interview

  • @sonifirozpuria7776
    @sonifirozpuria7776 Місяць тому

    Very nice interview ❤❤❤

  • @rajindersingh1387
    @rajindersingh1387 Місяць тому +1

    ਸਿਰਾਂ ਗੱਲ ਬਾਤ ਜੀ

  • @jpsamra6308
    @jpsamra6308 Місяць тому

    Heera banda ah sandila kuon singer songwriter te hai hi wadda par es ne bahut mahaan bandia di sangat v bahut keeti hoie hai!!! He is punjabi legend am from Ohio usa god bless I wish he live longer

  • @malkitdhillon870
    @malkitdhillon870 Місяць тому +5

    ਸੰਦੀਲਾ ਸਾਬ ਤੁਹਾਡਾ ਛਿੰਦੇ ਦਾ ਗਾਇਆ ਹੋਇਆ ਗੀਤ ,ਛੜਿਆ ਜੇਠਾਂ ਨੂੰ ਰੱਬਾ ਦੇਈਂ ਇਹੋ ਜਿਹੀਆਂ ਭਰਜਾਈਆਂ ,ਉਹ ਸਮੇਂ ਚੰਗੇ ਸੀ ਉਸ ਗੀਤ ਚ ਇਕ ਅੰਤਰਾਂ ਇਤਰਾਜ਼ਯੋਗ ਹੈ ਜੇ ਅੱਜ ਦਾ ਟਾਈਮ ਹੁੰਦਾਂ ਤਾਂ Rss ਵਾਲਿਆਂ ਨੇ 295 ਲਵਾ ਦੇਣੀ ਸੀ । ਫਿਰ ਵੀ ਬਹੁਤ ਵਧੀਆ ਗੀਤ ਲਿਖੇ ।

  • @jasvirgill3622
    @jasvirgill3622 Місяць тому

    Sandila Sahib jugo jug jivo.

  • @tarlochansingh7722
    @tarlochansingh7722 Місяць тому +1

    Sandila sahib Good PersoinJi

  • @RajinderSingh-ts2oy
    @RajinderSingh-ts2oy Місяць тому

    Sandila Sahib may you live long!

  • @harmeetsinghsingh1632
    @harmeetsinghsingh1632 Місяць тому

    Nice

  • @user-fz3ir2ks8d
    @user-fz3ir2ks8d Місяць тому +4

    Chamkila amarjot 🌟 star kalakar amar❤️

  • @DarshanBhullar
    @DarshanBhullar Місяць тому +12

    ਇੰਟਰਵਿਊ ਦੇ ਹੈਡਿੰਗ ਵਿੱਚ ਚਮਕੀਲੇ ਦਾ ਨਾ ਇਸ ਕਰਕੇ ਵਰਤਿਆ ਕਿ ਇਸਤੋਂ ਬਿਨਾ ਇੰਟਰਵਿਉ ਸੁਣਨੀ ਨਹੀ ?

  • @dhaulkhurd4572
    @dhaulkhurd4572 Місяць тому

    This is your work

  • @royaljatt7771
    @royaljatt7771 Місяць тому +2

    padiya likhya bnda very nice man 👍

  • @jagtarsihal2686
    @jagtarsihal2686 9 днів тому

    ਚਮਕੀਲਾ ਤਾਂ ਚਮਕੀਲਾ ਹੀ ਸੀ ਅੱਜ ਵੀ ਸਾਰੇ ਗੀਤ ਨਵੇਂਆਂ ਵਰਗੇ ਹਨ

  • @jagtarsihal2686
    @jagtarsihal2686 9 днів тому

    ਸੰਦੀਲਾ ਬਾਈ ਚਮਕੀਲਾ ਅਤੇ ਅਮਰਜੋਤ ਦੀ ਅਵਾਜ਼ ਬੰਬ ਵਰਗੀ ਸੀ

  • @JeetuSaini54
    @JeetuSaini54 Місяць тому +2

    Jd INSAN di chadat hundi e kisi b field ch ta pehla yaar dost , rishtedar hi dushman bnde ne us wqkt eh hi hoya CHAMKILA ji nal ..... guru gud te chaila chakkar ho gya BABBI AMAR JI ne music world ch ASMAN nu touch kr lya c so Salute e Great singer nu .... tu eh b dss tussi kiwe bchge ??

  • @user-rl8nv9mm2z
    @user-rl8nv9mm2z Місяць тому +1

    ਜਸਵੰਤ ਸੰਦੀਲਾ ਪਰਮਜੀਤ ਸੰਧੂ ਦੀ ਜੋੜੀ ਨੇ ਯਾਦਗਾਰ ਗੀਤ ਗਾਏ

  • @BharpoorSingh-ds6ef
    @BharpoorSingh-ds6ef Місяць тому +15

    ਸੰਦੀਲਾ ਸਹਿਬ ਦੀ ਹਰ ਗੱਲ ਸੱਚੀ ਹੁੰਦੀ ਏ ਤੇ ਹਾਕਮ ਬਖਤੜੀ ਵਾਲੇ ਦੀ ਹਰ ਗੱਲ ਝੂਠ ਹੁੰਦੀ ਏ

  • @GurjeetSingh-nn9zn
    @GurjeetSingh-nn9zn Місяць тому +4

    ਸੰਦੀਲਾ ਸਾਹਬ ਵਧੀਆ ਇਨਸਾਨ ਵਾ ਵਾਲੀਆਂ ਕੰਟਰਵਾਸੀ ਵਿੱਚ ਨਹੀਂ ਰਹੇ

  • @gurjantsingh7964
    @gurjantsingh7964 Місяць тому +2

    ਸੰਦੀਲਾ ਤੇ ਪਰਮਿੰਦਰ ਸੰਧੂ ਦੇ ਵੀ ਬੜੇ ਆਖਾੜੇ ਲੱਗਦੇ ਸੀ ਉਸ ਸਮੇਂ ਦੋਗਾਣੇ ਬੜੇ ਹਿੱਟ ਸੀ ਅੱਜ ਵੀ ਸੁਣਦੇ ਹਾਂ।

    • @sukhkamal5843
      @sukhkamal5843 Місяць тому

      Ina de song v minu boht pasnd aa ..mai boht bari ine de song sundi rehndi aaa

  • @jagroopsinghjagga1513
    @jagroopsinghjagga1513 Місяць тому +1

    ਸੰਦੀਲਾਂ ਵਧੀਆ ਕਲਾਕਾਰ ਏ ਨਾਲੇ ਚੋਰ ਨਾਲੇ ਚੁਤਰਾਈਆਂ ਬਹੁਤ ਸੁਣਿਆ।

  • @GurpreetSingh-xh2dr
    @GurpreetSingh-xh2dr Місяць тому

    Veer eh geet vich dabwali bhinder da namm quon lya doli vicho navi dhu lahidi

  • @user-gd9pp9hy2r
    @user-gd9pp9hy2r 22 дні тому

    ਸੰਦੀਲਾ ਬਾਈ ਜੀ 🙏 ਰਾਹੀਂ ਬਾਈ ਹਿੰਮਤ ਸਿੰਘ ਸੇਖੋਂ ਪਿੰਡ ਜਵੱਦੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️
    ☝️☝️☝️☝️☝️☝️✍️✍️✍️✍️💯

  • @sukhrajgill4542
    @sukhrajgill4542 Місяць тому

    chamkila. chamkila. hoi. pai. e❤❤❤❤❤

  • @gurinayaadrukhi6759
    @gurinayaadrukhi6759 Місяць тому +1

    Always Amar Legend Jodi

  • @randhirs1256
    @randhirs1256 Місяць тому

    ਸੁਪਰ

  • @InderjitSingh-yw9ll
    @InderjitSingh-yw9ll Місяць тому +2

    Ah press report nu na tn koi swal puchn da dhang ah na bethan da dhang ah v kise de sahmne kive bethi da hunda

  • @karamtatla3109
    @karamtatla3109 Місяць тому +1

    Amar Chamkila & Amarjot..Amar hogy

  • @gurlabhsingh8072
    @gurlabhsingh8072 Місяць тому +1

    ਨਹੀ ਕਲਾਕਾਰਾਂ ਨੇ ਕਰਵਾਇਆ ਚਮਕੀਲੇ ਦਾ ਕਤਲ ਚਮਕੀਲੇ ਦਾ ਕਤਲ ਅੱਤਵਾਦੀਆਂ ਨੇ ਕੀਤਾ ਇਹ ਸੱਚ ਹੈ ਹਜਾਰ ਫੀਸਦੀ ਸੱਚ

  • @PritamSingh-gw1iq
    @PritamSingh-gw1iq Місяць тому

    ਅਸੀ ਦਾਨਾ ਮੰਡੀ ਵਿਚ ਸਿੰਦੀਲਾ ਸਾਬ ਨੂੰ ਮਿਲਦੇ ਸੀ

  • @baldevparkash4046
    @baldevparkash4046 Місяць тому +3

    BIBI AMARJOT AND AMAR SINGH CHAMKIA WERE KILLED BY THE SHOOTER WHO WERE HIRED BY THE SINGERS OF THAT TIME

  • @happyc2496
    @happyc2496 Місяць тому +7

    Naccshttar saata vi enaa kalakaara ne marviyaaa si

  • @naibsingh5171
    @naibsingh5171 Місяць тому +1

    ਚਮਕੀਲਾ ਸਾਹਿਬ ਤਾ ਚਮਕੀਲਾ ਸਾਹਿਬ ਸੀ ❤❤❤❤

  • @user-gk3dt9ey6w
    @user-gk3dt9ey6w Місяць тому +13

    ਇਕ ਵਾਰੀ ਚਮਕੀਲਾ ਘਰ ਜਾਕੇ ਕੁਟਿਆ ਸੀ ਜਮਾਲਪੁਰ ਕੋਠੀ ਬੰਦੇ ਨੇ ਬਲਬੀਰ ਲਹਿਰੇ ਤੇ ਗਾਮੀ ਸੰਗਤਪੁਰੀ ਨੂੰ ਆਹਾਤੇ ਵਿੱਚੋ ਕਿਹਾ ਸੀ ਆਜੋ ਕੁੱਟਣ ਚਲੀਏ ਸਾਲਾ ਚਾਮਲਿਆ ਫਿਰਦਾ ਜੀਪ ਵਿੱਚ ਗਏ ਸੀ ਸੰਦੀਲਾ ਸਾਹਬ ਦੱਸਣਾ 🙏🏼🙏🏼

  • @raman52463
    @raman52463 Місяць тому +1

    ਸਾਡੇ ਪਿੰਡ ਪ੍ਰੋਗਰਾਮ ਸੀ ਗੰਗੂ ਗਿਲ ਨੇ ਕਰੀਆ ਸੀ

  • @jaspalsandhu8361
    @jaspalsandhu8361 Місяць тому +14

    ਚਮਕੀਲਾ ਜੀ ਹੋਰਾਂ ਨੂੰ ਮਰਵਾਣ “ਚ ਇਸ ਦਾ ਵੀ ਪੂਰਾ ਹੱਥ ਐ।

    • @pamajawadha5325
      @pamajawadha5325 Місяць тому +1

      Oh ta deepa heera singa n mari Chamkila kehda c tusi hik vich v baji jis n bajna pistol dab vich a

  • @ProfessorSKVirk
    @ProfessorSKVirk Місяць тому +1

    ✨✨✨✨✨✨✨✨✨

  • @gurmeetsandhu1340
    @gurmeetsandhu1340 16 днів тому

    ਬਾਈ ਯਾਰ ਤੈਨੂੰ ਚਮਕੀਲੇ ਦਾ ਸਾਥ ਦੇਣਾ ਚਾਹੀਦਾ ਸੀ ਪਰ,਼਼਼

  • @thevakeelablu646
    @thevakeelablu646 Місяць тому

    ਉਈ ਦੰਦ ਕੱਢੀ ਜਾਂਦਾ ਮੈ ਜਾ starting ਚ ਹੀ ਛੱਡ ਰਿਹਾ😂😂😂

  • @jarmejasinghbrar9111
    @jarmejasinghbrar9111 Місяць тому +2

    ਬਾਪੂ ਵਾਕਿਆਂ ਹੀ ਰੱਬ ਹੁੰਦਾ

  • @Lamba1909
    @Lamba1909 Місяць тому

    ਸੰਧੀਲਾ ਸਾਬ ਦੀਆਂ ਗੱਲਾਂ ਬਹੁਤ ਵਧੀਆਂ ਨੇ। ਕੁੜੀ ਕੁੰਜ ਵਰਗੀ। ਤੇ ਹੋਮ ਮਨਿਸਟਰ ਵਾਲੀ HMV ਕੰਪਨੀ ਆਲੀ ਗੱਲ। 😅😅😅

  • @premchand1309
    @premchand1309 Місяць тому +1

    ਹਾਂਜੀ ਸੰਦੀਲਾ ਸਾਹਿਬ ਤੁਹਾਨੂੰ ਅੱਜ ਤੱਕ ਕਿਸੇ ਵੀ ਸ਼ੋਅ ਵਿੱਚ ਦੁਆਬਾ ਬਚਨ ਨਹੀਂ ਦੇਖਿਆ ਤੇ ਤੁਸੀਂ ਗੱਲਾਂ ਇੰਨੀਆਂ ਵੱਡੀਆਂ ਵੱਡੀਆਂ ਕਰਦੇ ਆਂ ਮਾਲਕ ਨੇ ਜਾਂ ਤਾਂ ਤੁਹਾਡੀ ਵੀ ਲੈਣੀ ਕੋਈ ਟਾਈਮ ਆਊਗਾ

  • @user-bi4ux1ox2s
    @user-bi4ux1ox2s Місяць тому

    1999 10 12 the ਅਖ਼ਾੜਾ ਸੀ ਮੇਰੇ ਵਿਆਹ ਦੇ ਦਿਨ ਸੰਦੀਲੇ ਦਾ 10 ਦਸੰਬਰ ਬਜੀਤਪੁਰ ਭੋਮਾ

  • @harmeshsharma7487
    @harmeshsharma7487 Місяць тому

    Very good Analysis sandeela sab. Slaute you

  • @harneksingh8105
    @harneksingh8105 Місяць тому +4

    Sa va kamaal amar singh chamkila amarjot

  • @A13579b
    @A13579b Місяць тому +12

    ਖੰਨੇ ਏਰੀਏ ਵਿੱਚ ਅਖਾੜੇ ਵਿਚ ਸੰਦੀਲੇ ਤੇ ਚਮਕੀਲੇ ਦਾ ਕੀ ਰੌਲ਼ਾ ਸੀ।

  • @premchand1309
    @premchand1309 Місяць тому +2

    ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿੰਦੇ ਆ ਸੰਦੀਲਾ ਸਾਹਿਬ ਤੁਸੀਂ ਸਫਾਈਆਂ ਦਾ ਬਹੁਤ ਦਿਨੇ ਆ ਤੁਹਾਡਾ ਅਖਾੜਾ ਅੱਜ ਤੱਕ ਕਿਸੇ ਕਿਤੇ ਕਿਤੇ ਵੀ ਜਗ੍ਹਾ ਤੇ ਕਿਸੇ😊

  • @balwantbrarofficialproduct5340
    @balwantbrarofficialproduct5340 Місяць тому +1

    Bai ji a background walea nu chup krvalea kro.

  • @jaspalsandhu8361
    @jaspalsandhu8361 Місяць тому +5

    ਸਿੰਦਾ, ਕੁਲਦੀਪ ਮਾਣਕ, ਪਾਲੀ ਦੇਤਵਾਲ਼ੀਆ, ਤੇ ਇਹ ਸੰਦੀਲਾ, ਚਾਰਾਂ ਦਾ ਹੱਥ ਐ ਜੀ। ਚਮਕੀਲਾ ਜੀ ਹੋਰਾਂ ਨੂੰ ਮਰਵਾਣ “ਚ। ਇੱਕ ਔਰਤ ਸੀ ਇਨ੍ਹਾਂ ਨਾਲ਼ ਰਲ਼ੀ ਹੋਈ।

  • @jeet-Seattle
    @jeet-Seattle Місяць тому +2

    Singers ne hi marwaya aa...Ehna sabh di dukaan band kar ditti si ohne..

  • @karamjeetsingh2352
    @karamjeetsingh2352 Місяць тому

    ਅੰਮਿਤਾ ਪ੍ਰੀਤਮ ਵੀ ਬਹੁਤ ਚਾਹੁੰਦੇ ਸਨ ਸਾਹਿਰ ਲੁਧਿਆਣਵੀ ਸਾਹਿਬ ਨੂੰ

  • @MalkitSingh-gz6zb
    @MalkitSingh-gz6zb Місяць тому

    Biant Singh Cm Kps Gill Ne Punjab Da Mahol Sahi Kitta

  • @kulvirsingh1742
    @kulvirsingh1742 Місяць тому +5

    Chamkila ta wadda nam aa

  • @taranvirbains7209
    @taranvirbains7209 Місяць тому +3

    Chamkila ehna sariya te bharu c ajj de Sidhu moosewala de wanghu jida chamkila marwa dita ehda e Sidhu

  • @lavishlovie-wo7mf
    @lavishlovie-wo7mf Місяць тому +1

    ਇਹਨੂੰ ਕਹਿੰਦੇ ਆ ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ ਦੇਖ ਲਓ ਅੱਜ ਤੱਕ ਇਹ ਬੰਦਾ ਕਦੀ ਅੱਗੇ ਨਹੀਂ ਸੀ ਆਇਆ ਮੰਨਿਆ ਕਿ ਗੀਤਕਾਰੀ ਦੇ ਵਿੱਚ ਇਹਦਾ ਨਾਮ ਹੈ ਤੇ ਇਹਦੇ ਗੀਤ ਵੀ ਮਕਬੂਲ ਹੋਏ ਪਰ ਇਹਦਾ ਤਾਂ ਕਦੇ ਨਾਂ ਵੀ ਨਹੀਂ ਸੁਣਿਆ ਕੇ ਅਮਰ ਸਿੰਘ ਚਮਕੀਲੇ ਨੂੰ ਇਹਨੇ ਮਰਾਏ ਸੀ ਇਹ ਸਭ ਮਸ਼ਹੂਰ ਹੋਣ ਦੀਆਂ ਗੱਲਾਂ ਨੇ ਕਿਉਂਕਿ ਅੱਜ ਇਹਨਾਂ ਨੂੰ ਕੋਈ ਪੁੱਛਦਾ ਨਹੀਂ ਤੇ ਚਮਕੀਲੇ ਤੇ ਫਿਲਮ ਵੀ ਬਣ ਚੁੱਕੀ ਹੈ ਚਮਕੀਲੇ ਦਾ ਨਾਂ ਬੋਲੀਵੁੱਡ ਤੱਕ ਹੋ ਚੁੱਕਿਆ ਹੈ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਚਮਕੀਲਾ ਜਾਤੀਵਾਦ ਦਾ ਸ਼ਿਕਾਰ ਹੋਇਆ ਹੈ ਜਦ ਕਿ ਉਹਦੇ ਸਮਕਾਲੀ ਉਹਤੋਂ ਵੀ ਗੰਦੇ ਗੀਤ ਗਾਉਂਦੇ ਸੀ ਤੇ ਇਹ ਗੱਲ ਇਹ ਵੀ ਹੈ ਕਿ ਚਮਕੀਲੇ ਦੇ ਗੀਤਾਂ ਨਾਲ ਮਾਹੌਲ ਖਰਾਬ ਨਹੀਂ ਸੀ ਹੋਇਆ ਸਗੋਂ ਮਾਹੌਲ ਨੂੰ ਵੇਖ ਕੇ ਚਮਕੀਲੇ ਨੇ ਗੀਤ ਬਣਾਏ ਸਨ ਤੇ ਅੱਜ ਤੱਕ ਇਤਿਹਾਸ ਗਵਾਹ ਹੈ ਕਿ ਉੱਚੀ ਜਾਤ ਵਾਲੇ ਕਦੇ ਗਰੀਬ ਦੇ ਬੱਚੇ ਨੂੰ ਵੇਖ ਕੇ ਨਹੀਂ ਜਰਦੇ ਗਰੀਬ ਦੀ ਆਵਾਜ਼ ਹਮੇਸ਼ਾ ਦਵਾਈ ਗਈ ਹੈ ਸੋ ਚਮਕੀਲਾ ਵੀ ਗਰੀਬ ਦਾ ਬੱਚਾ ਸੀ

  • @MalkitSingh-gz6zb
    @MalkitSingh-gz6zb Місяць тому

    Chamkila Marke Vi Zinda Ho Giya

  • @kanwaljitsidhu
    @kanwaljitsidhu Місяць тому +1

    ਚਮਕੀਲੇ ਤੋਂ ਬਾਅਦ ਹੋਰ ਤਾਂ ਕੋਈ ਮਰਿਆ ਨਹੀਂ ? Take care of your health bro.

  • @AjmerSingh-er1kl
    @AjmerSingh-er1kl 27 днів тому

    ਚੈਨਲ ਵਾਲੇ ਨੂ ਸਵਾਲ ਵੀ ਨੀ ਪੁੱਛਣਾ ਆਉਦਾ

  • @Mandeepbhamri590
    @Mandeepbhamri590 Місяць тому

    ਰੱਖ ਸਾਂਭਕੇ ਦਿਲ ਵਿੱਚ ਤੂੰ,, ਬੰਦਿਆਂ ਚੀਜ਼ ਬੜੀ ਅਣਮੁੱਲ਼ੀ,, ਨਾਂ ਮਿਲੇ ਬਾਜ਼ਾਰਾ ਚੋਂ,, ਐ ਗੱਲ ਕਦੇ ਨਾਂ ਬੰਦਿਆਂ ਭੁੱਲੀ,, ਤੂੰ ਖੁਦ ਸਿਆਣਾ ਏ,,ਗੱਲ ਸਮਝ ਲਵੀਂ ਹੁਣ ਆਪੇ,, ਇੱਕ ਵਾਰੀ ਜੇ ਤੁਰਗੇ,,ਬੰਦਿਆਂ ਨਹੀਂ ਲੱਬਣੇ ਫਿਰ ਮਾਪੇ,, ਮੋਨੂੰ ਭਾਮੜੀ

  • @rajpaltiwana9249
    @rajpaltiwana9249 Місяць тому

    ਮਰਨ ਤੋਂ 9 ਦਿਨ ਪਹਿਲਾਂ ਚਮਕੀਲੇ ਤੇ ਅਮਰਜੋਤ ਦਾ ਅਖਾੜਾ ਲੱਗਿਆ ਸੀ ਪਿੰਡ ਭੜੀ ਪਨੈਚਾਂ ਵਿਖੇ ਨਾਲ ਸੰਦੀਲਾ ਤੇ ਪਰਮਿੰਦਰ ਸੰਧੂ ਉਸ ਟਾਇਮ ਚਮਕੀਲੇ ਦੀ ਬਹੁਤ ਚੜ੍ਹਤ ਸੀ ਲੋਕ ਚਮਕੀਲੇ ਨੂੰ ਹੀ
    ਵਾਰ ਵਾਰ ਗਾਉ

  • @jaswindersingh4199
    @jaswindersingh4199 Місяць тому

    taj mehal har ik dw dimag ch hunda hae par har ik di parsthiti sahi nahi hundi shahjahan di parsthiti sahi c us neamtaj di yad ch banata ❤
    I love chamkila and sandila❤❤

  • @jaswindersingh6019
    @jaswindersingh6019 Місяць тому

    ਇਹੇ ਇੰਟਰਵਿਊ ਹੋਰ ਲੰਬੀ ਕਰ ਲੈਣੀ ਸੀ ਹਣ ਪਤਰਕਾਰ ਚਮਕੀਲੇ ਦੇ ਨਾ ਤੇ ਰੋਟੀਆਂ ਛੇਕ ਰਹੇ ਨੇ ਜੋ ਹੁੰਦਾ ਮਾਲਕ ਦੇ ਹੁਕਮ ਵਿੱਚ ਹੁੰਦਾ ਮਾਲਕ ਦਾ ਹੁਕਮ ਹੋਵੇ ਲੋਕ ਸਿਆਣੇ ਬਨਣ ਕੁਮੈਂਟਾਂ ਵਿੱਚ ਲੋਕ ਇਹਨਾ ਨੂੰ ਲਾਹਨਤਾਂ ਪਾਉਣ ।ਕੋਈ ਮੁਦੇ ਦੀ ਗੱਲ ਕਰ ਲਵੋ

  • @angrajsingh1498
    @angrajsingh1498 Місяць тому +1

    Hahahahahaha.

  • @JaswantSingh-sw9qi
    @JaswantSingh-sw9qi Місяць тому +1

    ਸੰਦੀਲਾ ਨੂੰ ਇਤਨਾ ਜਿਆਦਾ ਮੁੜਕੇ ਕਿਉਂ ਆ ਰਿਹਾ ਹੈIਵਾਰ ਵਾਰ ਅਪਣਾ ਚਿਹਰਾ ਸਾਫ ਕਰ ਰਿਹਾ ਹੈ ਜਾਂ ਖਾੜਕੂਆਂ ਤੋਂ ਡਰ ਲੱਗ ਰਿਹਾ ਹੈ I

  • @gurmeetsandhu1340
    @gurmeetsandhu1340 16 днів тому

    ਚਮਕੀਲੇ ਨੂੰ ਸੁਣਦੇ ਸੀ ਸੰਦੀਲੇ ਨੂੰ ਨਹੀਂ

  • @daljitsingh1686
    @daljitsingh1686 Місяць тому +2

    Oh bhai he’s telling the truth of chamkila’s but he’s lying about nachater chatta his family said Manak give him poison in the alcohol so he knew how he died

  • @gurwinderbenipal9510
    @gurwinderbenipal9510 Місяць тому

    ਜੇ ਕਾਨੂੰਨ ਨਾ ਦੀ ਕੋਈ ਚੀਜ ਹੈ ਪੰਜਾਬ ਵਿੱਚ ਤਾ ਇਹ ਤਾ ਦੱਸੋ ਫਿਰ ਚਮਕੀਲਾ ਕਿਸ ਨੇ ਅਤੇ ਕਿਉਂ ਮਰਵਾਇਆ,,,,,,,,,,

  • @SukchainDindsha
    @SukchainDindsha Місяць тому

    Or ranjit mani