ਚਮਕੀਲੇ ਦਾ ਸੁਭਾਅ ਫ਼ਕੀਰਾਂ ਵਰਗਾ ਸੀ - ਢੋਲਕ ਮਾਸਟਰ ਸੱਤਾ ਸਤਨੌਰ ਵਾਲਾ || Amar Singh chamkila

Поділитися
Вставка
  • Опубліковано 15 гру 2024

КОМЕНТАРІ • 417

  • @kuldipbadyal1013
    @kuldipbadyal1013 Рік тому +18

    ਸੱਤਾ ਜੀ ਦਾ ਬਹੁਤ ਧੰਨਵਾਦ ਜਾਣਕਾਰੀ ਦੇਣ ਵਾਸਤੇ ਸਹੀ ਕਿਹਾ ਇਨ੍ਹਾਂ ਨੇ ਚਮਕੀਲਾ ਅਮਰਜੋਤ ਰੱਬ ਰੂਪੀ ਇਨਸਾਨ ਸਨ ਉਨ੍ਹਾਂ ਨੇ ਕਦੇ ਪੈਸੇ ਨਾਲ ਪਿਆਰ ਨਹੀਂ ਕੀਤਾ ਚਮਕੀਲਾ ਇੱਕ ਰੁਪਏ ਤੋਂ ਲੈਕੇ ਦੱਸ ਰੁਪਏ ਤੱਕ ਦੇ ਸਾਰੇ ਨੋਟ ਸਾਜੀਆਂ ਵਿੱਚ ਵੰਡ ਦਿੰਦਾ ਸੀ ਉਸ ਟਾਇਮ ਜੀਆਦਾ ਕਰਕੇ ਇਹੀ ਨੋਟ ਮਿਲਦੇ ਸਨ ਤੇ ਅਕਸਰ ਚਮਕੀਲਾ ਜੀ ਗਰੀਬ ਲੋਕਾਂ ਦੇ ਘਰਾਂ ਚ ਫਰੀ ਅਖਾੜੇ ਲਾਉਦਾ ਹੁੰਦਾ ਸੀ ਗਰੀਬ ਬੰਦੇ ਦੀ ਚੜਾਈ ਕੁਝ ਪਾਪੀਆਂ ਤੋਂ ਜਰੀ ਨਹੀਂ ਗਈ ਤੇ ਉਨ੍ਹਾਂ ਦਾ ਕਤਲ ਕਰਵਾ ਦਿੱਤਾ ਗਿਆ ਪਰ ਚਮਕੀਲਾ ਅਮਰਜੋਤ ਜੀ ਮਰ ਕੇ ਵੀ ਅਮਰ ਹਨ

  • @lovepreetsinghgill517
    @lovepreetsinghgill517 2 роки тому +37

    1986 ਵਿੱਚ ਅਸੀਂ ਵੀ ਚਮਕੀਲੇ ਦੇ ਅਖਾੜੇ ਵਿੱਚ ਕੈਪੀਟਲ ਦਾ 20 ਵਾਟ 😃(ਅੱਜ ਦੇ ਹਿਸਾਬ ਨਾਲ ਵੀਹ ਵਾਟ ਕੁਝ ਵੀ ਨਹੀਂ) ਦਾ ਐਂਪਲੀਫਿਰ ਲਗਾਇਆ ਸੀ, ਮੈਂ ਇਲੈਕਟ੍ਰਾਨਿਕਸ ਦੀ ਦੁਕਾਨ ਕਰਦਾ ਸੀ, ਮੈਂ ਉਸ ਵਿੱਚ ਸਾਰੇ ਨਵੇਂ ਕੰਡੈਂਸਰ ਤੇ ਸੈਮੀਕੰਡਕਟਰ ਪਾਏ ਸਨ। ਜਿਹੜਾ ਬੰਦਾ ਮੈਂ ਸਪੀਕਰ ਲਾਉਣ ਭੇਜਿਆ ਸੀ ਆ ਕੇ ਉਹ ਕਹਿੰਦਾ ਸੀ ਬਈ ਚਮਕੀਲਾ ਸਪੀਕਰ ਤੋ ਖੁਸ਼ ਹੋ ਗਿਆ ਤੇ ਕਹਿੰਦਾ ਯਾਰ ਆਹ ਛੋਟੇ ਜੇ ਐਂਪਲੀਫਾਇਰ ਵਿੱਚ ਕੀ ਪਾਇਆ, ਐਨੀ ਆਵਾਜ ਇਹਦੀ।ਬਾਹਲਾ ਘੈਂਟ ਬੰਦਾ ਸੀ ਚਮਕੀਲਾ। ਸਪੀਕਰ ਵਾਲੇ ਦੀ ਵੀ ਪਰਸੰਸਾ ਕਰ ਦਿੰਦਾ ਸੀ ਬਾਈ ਤੇਰਾ ਸਪੀਕਰ ਬਹੁਤ ਵਧੀਆ, ਇਹ ਚੀਜ ਅੱਜਕੱਲ ਯੂ ਟਿਊਬ ਤੇ ਉਸਦੇ ਅਖਾੜਿਆਂ ਵਿੱਚ ਵੀ ਮੈਂ ਸੁਣੀ ਹੈ।

    • @InqlaabiBulletin
      @InqlaabiBulletin  9 місяців тому +1

      ਜੀ ਬਹੁਤ ਵਧੀਆ ਲੱਗਾ ਜੀ ਤੁਹਾਡੇ ਕੋਲ਼ੋਂ ਇਹ ਜਾਣ ਕੇ। ਧੰਨਵਾਦ ਜੀ

  • @harbanssidhu5234
    @harbanssidhu5234 4 роки тому +31

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ। ਧੰਨਵਾਦ ਸੱਤਾ ਜੀ ਦਾ ਅਤੇ ਚੈਨਲ ਦਾ ਜੀ।।

    • @InqlaabiBulletin
      @InqlaabiBulletin  9 місяців тому

      ਬਹੁਤ ਬਹੁਤ ਧੰਨਵਾਦ ਜੀ

  • @sattitungan6167
    @sattitungan6167 4 роки тому +60

    ਸਾਥੋਂ ਬਾਬਾ ਖੋਹ ਲਿਆ ਸਾਡਾ ਚਮਕੀਲਾ💓💓💓💓💓💓💓💓💓

  • @Drdbandindia
    @Drdbandindia 2 роки тому +5

    ਹਰਜਿੰਦਰ ਹਰਗੜੀਆ ਵੀਰ ਧੰਨਵਾਦ,🙏ਵੀਰ ਸੱਤਾ ਸਤਨੌਰ ਜੀ ਤੁਹਾਨੂੰ ਪ੍ਰਣਾਮ🙏ਉਹ ਸਮਾਂ ਓਹ ਸਾਰੇ ਦ੍ਰਿਸ਼ ਤੁਸੀਂ ਅੱਖਾਂ ਮੂਹਰੇ ਆਉਣ ਲਾਤੇ,,,ਕਮਾਲ ਦਾ ਗਰੁੱਪ (ਸੈੱਟ) ਸੀ ਤੁਹਾਡਾ,🙏 ਤੁਹਾਡੇ ਬਾਕੀ ਮੌਜੂਦਾ ਸਾਥੀਆਂ ਨੂੰ ਵੀ ਸਤਸ਼੍ਰੀ ਅਕਾਲ ਪਰਣਾਮ,,ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ ਤੰਦਰੁਸਤ ਰੱਖਣ ਜੀ,,ਅਤੇ ਆਪਣੇ ਨਾਲੋਂ ਵਿਛੜੇ ਸਾਰੇ ਸਾਥੀਆਂ ਨੂੰ ਸਜਦਾ,🙏,ਦਿਲੋਂ ਸਤਿਕਾਰ,D RD ਸੰਗੀਤ ਅਕੈਡਮੀ ਫ਼ਰੀਦਕੋਟ

  • @singarrajulalyadav1127
    @singarrajulalyadav1127 4 роки тому +20

    Chamkila ta sade dil vich aa. Jad tk duniyan rehegi udu tk chamkile da naam rehuga. Love you 22g

  • @kuldeeprajput7276
    @kuldeeprajput7276 7 місяців тому +1

    मैंने कई बार पंजाबी संगीत को सुना है ,सभी की तरह , किंतु जब से चमकीला जी को सुन रहा हूं और उनके जीवन के बारे में जाना है, तो यह महसूस किया कि पंजाब के संगीत को मैंने अब सही पहली बार सुना है, इससे अच्छा संगीत अब तक मुझे कहीं नहीं मिला है❤

  • @rbrar3859
    @rbrar3859 7 місяців тому +3

    ਬਹੁਤ ਵਧੀਆ ਜਾਣਕਾਰੀ ਮਿਲੀ ਚਮਕੀਲਾ ਜੀ ਬਾਰੇ। 🎉

  • @GURYASHBHAUR
    @GURYASHBHAUR 9 місяців тому +9

    ਬਹੁਤ ਵਧੀਆ ਇੰਟਰਵਿਊ ਬਾਈ ਚਮਕੀਲਾ ਕੋਈ ਵੀ ਵਿਅਕਤੀ ਨਹੀਂ ਬਣ ਸਕਦਾ।।

    • @InqlaabiBulletin
      @InqlaabiBulletin  9 місяців тому

      ਬਹੁਤ ਬਹੁਤ ਧੰਨਵਾਦ ਜੀ

  • @ManjitraibalRecords
    @ManjitraibalRecords 4 роки тому +79

    ਚਮਕੀਲਾ ਮੁੜਕਾ ਨਹੀਂ ਜੰਮਣਾ ਚਮਕੀਲੇ ਅੱਜ ਵੀ ਜਿੰਦਾ ਹੈ ਲੋਕਾਂ ਦੇ ਦਿਲਾਂ ਵਿੱਚ

  • @GurdeepKaur-jf2sy
    @GurdeepKaur-jf2sy 9 місяців тому +3

    Wow, wonderful interview👏🏻🫡🤗ਕਿੰਨੇ ਪਿਆਰੇ ਇਨਸਾਨ ਹਨ🫡🇺🇸🫡

    • @InqlaabiBulletin
      @InqlaabiBulletin  9 місяців тому

      ਜੀ ਬਹੁਤ ਬਹੁਤ ਧੰਨਵਾਦ ਜੀ

  • @atmasingh5372
    @atmasingh5372 2 роки тому +7

    ਬਹੁਤ ਵਡਾ ਘਾਟਾ ਪਿਆ ਸਾਡੇ ਪੰਜਾਬ ਨੂੰ । ਚਮਕੀਲਾ ਆ ਜਾ ਚਮਕੀਲੇ ਆ ਜਾ । ਵਾ ਬਾਈ ।

  • @yugplayz2474
    @yugplayz2474 4 роки тому +14

    satte bhaji sh. chamkila g diyaan gallan tuhade muho sun ke dil bahut udas ho geya. asin us mhaan jori nu live ni sun skey eh dukh sanu puri life rahega.

  • @gurbajmaan9605
    @gurbajmaan9605 5 років тому +58

    ਅਮਰ ਰਹੇਗਾ ਹਮੇਸ਼ਾ ਧਰੁਵ ਤਾਰੇ ਵਾਂਗ ਅਮਰ ਸਿੰਘ ਚਮਕੀਲਾ।

  • @krishandevverynicechmkilaj286
    @krishandevverynicechmkilaj286 5 років тому +60

    ਸਾਡਾ ਚੰਨ ਚਮਕੀਲਾ

  • @HarnekSingh-ox1uq
    @HarnekSingh-ox1uq 4 роки тому +77

    12ਕੂੰ ਸਾਲ ਦੀ ਉਮਰ ਵਿੱਚ ਮੈਂ ਖ਼ੁਦ ਘੋੜੇ ਰੇਹੜੇ ਤੇ ਵੇਖਣ ਗਿਆ ਸੀ, ਬੜੀ ਮੁਸ਼ਕਲ ਨਾਲ ਦੋ ਚਾਰ ਵਾਰ ਹੀ ਦਰਸ਼ਨ ਮਸਾਂ ਹੋਏ ਸੀ ਇਕ ਤਾਂ ਜਨਤਾ ਅੈਨੀ ਸੀ ਇਕ ਮੈ ਹੈਗਾ ਛੋਟਾ ਜਿਹਾ ਸੀ, ਪਰ ਸਮਝ ਨਾ ਹੋਣ ਦੇ ਬਾਵਜੂਦ ਵੀ ਮੈਂ ਪਹਿਲੀ ਤੱਕਣੀ ਵਿਚ ਹੀ ਚਮਕੀਲਾ ਜੀ ਦਾ ਮਰੀਦ ਬਣ ਗਿਆ, ਅੱਜ ਤੱਕ ਚਮਕੀਲਾ ਜੀ ਦੀ ਜਗ੍ਹਾ ਕੋਈ ਨਹੀਂ ਲੈ ਸਕਿਆ ,ਚਮਕੀਲਾ ਜੀ ਅਮਰ ਰਹਿਣਗੇ।

  • @rinkuranu4594
    @rinkuranu4594 5 років тому +66

    ਹੀਰਾ ਸੀ ਚੱਮਕੀਲਾ

  • @jagirsingh7381
    @jagirsingh7381 Рік тому +3

    ਰਹਿੰਦੀ ਦੁਨੀਆਂ ਤੱਕ ਹਮੇਸ਼ਾ ਅਮਰ ਰਹਿਣਗੇ ਅਮਰਜੋਤ ਜੀ ਅਤੇ ਚਮਕੀਲਾ ਜੀ

  • @sukhwantlovely3286
    @sukhwantlovely3286 5 років тому +16

    Jeo mere veer Satta Ji tusin vi faqir rooh ho.Rbab aap Ji nu lok geet ton vi lammi umar bakhsy Ji. Tusun amar rooh respected Amar Singh chamkila Ji naal btour mardang stage te kamm kita te ona baare bhut hi changgian te vadhia gallaan dilon kitiaan Ji.jeounde Raho. Host Bhaji tusin vi bhut down to earth insaan hi vadhia swaal kite Ji respected harjinder ji

  • @SunilSingh-zg6hg
    @SunilSingh-zg6hg 4 роки тому +7

    Chamkila jionda rhuga rehndi duniya tak JD tk chamkile de song wajde rehnge...great singer chamkila

  • @r.m.crecordsrameshchauhan6707
    @r.m.crecordsrameshchauhan6707 8 місяців тому +2

    ਸਤਨਾਮ ਸੱਤਾ ਲਾਲ ਜੀ ਅਤੇ ਨਿਹਾਲ
    ਜੀ ਇਹ ਤਿੰਨੇ ਭਰਾ ਚਮਕੀਲੇ ਨਾਲ ਰਹੇ ਪਰ ਤਿੰਨੇ ਹੀ ਰੱਬ ਨੇ ਆਪਣਾਂ ਹੱਥ ਦੇਕੇ ਰੱਖੇ ਇਨਾਂ ਨੇ ਕੋਈ ਚੰਗਾ ਕਰਮ ਕੀਤਾ ਸੀ ਸੱਤਪਾਲ ਜੀ ਦੀ ਇੰਟਰਵਿਊ ਸੁਣਕੇ ਵਧੀਆ ਲੱਗਾ ਜੀ

  • @SukhSahab
    @SukhSahab 3 роки тому +13

    ਮਾਫ ਕਰੀਂ ਚਮਕੀਲੇ ਬਾਈ ਤੁਹਾਨੂੰ ਬਚਾ ਨਹੀਂ ਸਕੇ।😭😭😭😭😭😭😭😭😭😭😭😭😭😭

    • @InqlaabiBulletin
      @InqlaabiBulletin  2 роки тому +1

      ਅਵਾਜ ਤੇ ਕੰਮ ਅਮਰ ਹਨ ਜੀ

  • @HarpalSingh-uv9ko
    @HarpalSingh-uv9ko 5 років тому +26

    Bht vadia interview Baba ji. Baba ji jeunda reh. Waheguruji WaheGuru ji tainu te tere pariwar nu chardikala ch rakhe.

    • @gurmailsinghcoach8388
      @gurmailsinghcoach8388 5 років тому +1

      Dhakn tA date daru nu wala he CHUNDA C SUNEA CHAMKELA te TUSE the dahkn JE SARE he SANMAN JOG HO VEERA

  • @sukhwinderkumar7165
    @sukhwinderkumar7165 2 роки тому +13

    ਬਾਈ ਬਹੁਤ ਯਾਦ ਆਉਂਦੀ ਆ ਚਮਕੀਲੇ ਦੀ

  • @AmarjitSingh-sy6uf
    @AmarjitSingh-sy6uf 5 років тому +66

    ਵਾਕਿਆ ਹੀ ਫਕੀਰ ਸੀ ਚੰਮਕੀਲਾ

  • @surinderpal9680
    @surinderpal9680 5 років тому +61

    ਅਮਰ ਹੈ ਆਵਾਜ਼ ਅਮਰ ਹੈ ਜੋੜੀ ਅਮਰ ਹੋ ਗਈ ਜੋੜੀ ਸਦਾ ਅਮਰ ਰਹੇ ਗਾ ਅਮਰ ਸਿੰਘ ਚਮਕੀਲਾ ਬੀਬਾ ਅਮਰ ਜੋਤ

  • @rakeshchander9170
    @rakeshchander9170 5 років тому +40

    Buland awaza Amar Singh Chamkila Ji Te Bebe Amar jot kaur ji Hamesa amar Rehange Good Bless you Veer Sata ji

    • @fanchamkileda1005
      @fanchamkileda1005 4 роки тому +2

      ਬਹੁਤ ਬਹੁਤ ਧੰਨਵਾਦ ਵੀਰ ਜੀ🙏🙏🙏🙏🙏🙏

  • @KuldeepSingh-ec1nm
    @KuldeepSingh-ec1nm 5 років тому +42

    ਸਤੇ ਬਾਈ ਤੁਸੀਂ ਪੁਰਾਣਾਂ ਟਾਈਮ ਯਾਦ ਕਰਾਂ ਦਿੱਤਾ

  • @PremSingh-rj6pv
    @PremSingh-rj6pv 9 місяців тому +3

    ਅਮਰ ਸਿੰਘ ਚਮਕੀਲਾ ਸਦਾ ਅਮਰ ਰਹਿਣਗੇ

  • @gurpreetgill4864
    @gurpreetgill4864 7 місяців тому +1

    Chamkila ji pure world vichon sbh to badde Super te mahan Super singer te 16 Kalan Sampurn mhan Singer c
    Te Sada hi Amar Rehnge

  • @tjbenipal8368
    @tjbenipal8368 5 років тому +26

    Dil krda chamkila ji di gallan Suni jaiye

    • @bhupindersingh-qs5jb
      @bhupindersingh-qs5jb 5 років тому +1

      Satta g satnoor Wala g app g da baut baut dhanwad.
      AMAR AMAR AMAR AMAR
      CHAMKILA
      AMARJOT.

    • @armaanranga6932
      @armaanranga6932 5 років тому +1

      God bless you veer

  • @REBEL-ek7hu
    @REBEL-ek7hu 5 років тому +40

    ਚੈਨੱਲ ਵਾਲਿਆ ਨੂੰ ਤਾਂ ਨੱਈਂ🤔ਪੱਰ love you aa ਬਾਪੂ ਰੱਬ ਲੰਮੀਂ ਉੱਮਰ ਕਰੇ ਤੁਹਾਡੀ 200 ਸਾਲ ਜਿਓ ਦਿਲੋ ਫਰਿਆਦ ਕਰਦੇ ਆ ਜੀ🙏🙏🙏ਕਿਉਕੀਂ ਤੁਸੀ ਇਕ ਮਹਾਨ ਰੂੱਹ ਨਾਲ ਰੱਹੇ ਓਹ🙏🙏🙏

    • @manvirratol8699
      @manvirratol8699 Рік тому

      Chanel valea ne e bapu nall milayea

    • @SukhrajSingh-li7vy
      @SukhrajSingh-li7vy 8 місяців тому

      ਚੈਨਲ ਵਾਲਿਆਂ ਦੀ ਵੀ ਇਕ 😂ਦੋ ਸਾਲ ਵੱਧਾ ਦੇ ਉਮਰ ਏਦਾਂ ਨਾ ਕਰ ਯਾਰ ਇਹਨਾਂ ਨੂੰ ਵੀ ਜੀ ਲੈਣ ਦੇ 😂😂😂

    • @harbanslal5153
      @harbanslal5153 7 місяців тому

      ​@@manvirratol8699bilku ver ji chanal valia da vee bahut bahut dhanvad ji jina ne apna kimti sama kad ke vere de interview kita te puri dunia de sahmne ujager keta bahut bahut dhanwad ji🙏🙏💐💐💐

  • @jagjitsinghbhadaur1084
    @jagjitsinghbhadaur1084 4 роки тому +8

    Bahut hi vadhiya gall baat chamkila ji baare .chhata ji ne jo dasya oh bilkul sach a ji

  • @sandeepjawandha3621
    @sandeepjawandha3621 3 роки тому +7

    Big fan of Chamkila g, mera hle janam v nahi c hoya jado ohna di death ho gyi c😞.
    Miss you so much Chamkila and Amarjot, and musician party Gill and Devu dholk vala.😢😢

  • @Jonnygags-kx9ck
    @Jonnygags-kx9ck 5 років тому +29

    ਧੰਨਵਾਦ ਹਰਗੜੀਆ ਜੀ

  • @preetsandhu2688
    @preetsandhu2688 5 років тому +60

    70 ਰੁਪਏ ਵੀ ਓਦੋਂ ਬਹੁਤ ਸੀ,,

  • @satpalSingh-tb3uz
    @satpalSingh-tb3uz 5 років тому +61

    ਅਮਰ ਸ਼ਹੀਦ ਅਮਰ ਸਿੰਘ ਚਮਕੀਲਾ।

  • @SonuSingh-ii1oe
    @SonuSingh-ii1oe 4 роки тому +12

    Miss u 22 chamkella Ustaad g love you

  • @fanchamkileda1005
    @fanchamkileda1005 5 років тому +48

    I miss you chamkila g 😭😭😭😭😭😭😭

  • @buntydeol84
    @buntydeol84 4 роки тому +15

    ਲੈਂਜਡ ਸੀ ਅਮਰ ਸਿੰਘ ਚਮਕੀਲਾ

  • @jagseernumberdar8827
    @jagseernumberdar8827 5 років тому +49

    ਸੱਤਾ ਸਤਨੌਰ ਵਾਲਾ ਜੀ ਦੀ ਇੰਟਰਵਿਊ ਚਮਕੀਲਾ ਜੀ ਬਾਰੇ ਜਾਣਕਾਰੀ ਤੇ ਬੀਤੇ ਸਮੇਂ ਦੀਆਂ ਯਾਦਾਂ ਨੂੰ ਤਾਜ਼ਾ ਕੀਤਾ ਬਹੁਤ ਹੀ ਵਧੀਆ ਲੱਗਾ ਜੀ
    ਮੈਂ ਸੱਤਾ ਜੀ ਨੂੰ ਚਮਕੀਲਾ ਜੀ ਦੇ ਪ੍ਰੋਗਰਾਮਾਂ ਚ 1985,86 ਚ ਬਹੁਤ ਵਾਰੀ ਦੇਖਿਆ ਜੀ ਪਤਲਾ ਛਾਂਟਵਾਂ ਸਰੀਰ ਦੋ ਚੀਚੀਆਂ ਵਾਲਾ ਨੌਜਵਾਨ ਮੁੰਡਾ ਪਰ ਅੱਜ ਇੰਟਰਵਿਊ ਚ ਬਜ਼ੁਰਗ ਹੋਣ ਤੇ ਚਮਕੀਲਾ ਜੀ ਦੀ ਯਾਦ ਨੂੰ ਤਾਜ਼ਾ ਕੀਤਾ ‌ਸੱਤਾ ਜੀ ਆਪ ਜੀ ਦਾ ਫ਼ੋਨ ਨੰਬਰ ਜ਼ਰੂਰ ਦੇਣਾ ਲਹਿਰਾ ਮੁਹੱਬਤ ਬਠਿੰਡਾ, ਧੰਨਵਾਦ ਜੀ

    • @kavinroots8113
      @kavinroots8113 5 років тому +2

      veer ek no flash ho riha screen te ohna naal contact kro satte veer da no miljega

    • @fanchamkileda1005
      @fanchamkileda1005 4 роки тому

      ਧੰਨਵਾਦ ਜਗਸੀਰ िਸੰਘ ਜੀ🙏🙏🙏🙏🙏🙏

  • @princemehramand2831
    @princemehramand2831 8 місяців тому +1

    Rehndi duniya te naam rhoga ustad chamkila ji da . Bhut bhut dandwad satta veer ji da jo ohna bare iniya galan sunn nu miliya

  • @atmasingh5372
    @atmasingh5372 2 роки тому +6

    ਬਿਲਕੁਲ ਸਹੀ ਬੋਲਿਆ ਬਾਈ ਢੋਲਕ ਨੇ ।ਕਲਾਕਾਰ ਨੇ ਮਰਵਾ ਦਿੱਤਾ ਚਮਕੀਲਾ ।

  • @VishalSingh-ec6wr
    @VishalSingh-ec6wr 5 років тому +26

    He was great singer I always respect Chamkila g

  • @villangaming401
    @villangaming401 3 роки тому +8

    Sun k dil khush ho gaya🙏🏼🙏🏼🙏🏼🙏🏼

  • @bsjaura8861
    @bsjaura8861 4 роки тому +10

    Chamkila Amarjot amar ho gae punjabi singers de Ithaas ch milestone big salute

  • @tarloksingh5755
    @tarloksingh5755 4 роки тому +8

    King singer c bai chamkila and amarjot

  • @GurpreetSingh-gc2fd
    @GurpreetSingh-gc2fd 5 років тому +46

    8 ਮਾਰਚ ਦੀ ਬਰਸੀ ਦਾ ਸੱਦਾ ਵੀ ਜਰੂਰ ਦੇਆ ਕਰੋ।

  • @sukhinderkumar5947
    @sukhinderkumar5947 7 місяців тому +1

    ❤❤❤❤❤❤❤❤
    Chamkila amarjot

  • @vishalmenon7358
    @vishalmenon7358 4 роки тому +13

    We are always fan of chamkila 22

  • @jasdeepdhanoa7423
    @jasdeepdhanoa7423 5 років тому +19

    Chamkila Legend of Punjab.

  • @SandeepSingh-me4fn
    @SandeepSingh-me4fn 4 роки тому +11

    Great singer chamkila saab

  • @anjlaiblessed
    @anjlaiblessed 7 місяців тому

    Me chamkila na dekya c na sunya c mera birth 2000 da but me jado aaj gane sundi a fir pta lagda ehh chamkila de songs nu remiix kr kr gaye jade ❤❤❤ i love chamkila ❤❤❤❤

  • @ajaysahota4655
    @ajaysahota4655 5 років тому +17

    Love you CHAMKILA ji Satta g

  • @romi1549
    @romi1549 5 років тому +22

    Love this interview.

  • @karmajitsingh7851
    @karmajitsingh7851 5 років тому +14

    Love you bai chamkila g

  • @lakhvirsingh5300
    @lakhvirsingh5300 4 роки тому +10

    Chamkila ji siraaaa banda c

  • @ratinderatwal1029
    @ratinderatwal1029 5 років тому +49

    I love you chmakila g

  • @parmidersingh5411
    @parmidersingh5411 3 роки тому +6

    ਮੈ ਤੁਹਾਨੂੰ ਮਿਲਣ ਜਰੂਰ ਆਊਂਗਾ ਮੈ ਤੁਹਾਡੇ ਕੋਲ ਹੀ ਰਹਿੰਦਾ ਬਲਾਚੌਰ 🙏🙏🙏

  • @mangatram3287
    @mangatram3287 5 років тому +23

    Bhai Ji 🙏🙏🙏🙏🙏...God Bless you Ji.......

  • @shavibharti5360
    @shavibharti5360 4 роки тому +7

    Bai Chanakya menu salut bhut vadiya singer c

  • @rakeshmehmi8106
    @rakeshmehmi8106 3 роки тому +9

    The Great Singer Chamkila Ji

  • @Harmandeepsingh-ep2hu
    @Harmandeepsingh-ep2hu 4 роки тому +6

    Thanks u satta g very nice

  • @gurnamsingh5343
    @gurnamsingh5343 5 років тому +28

    ਬਿਲ ਕੁਲ ਸਹੀ ਚਮਕੀਲਾ ਕਲਾਕਾਰ ਹੋਕੇ ਲੋਕਾ ਦਾ ਪਿਅਾਰ ਪਾ ਗਿਅਾ
    ਢੱਡਰੀ ਵਰਗੇ ਪਰਚਾਕ ਹੋਕੇ ਲਾਹਨਤਾ ਪਾਈ ਜਾ ਰਿਹਾ

    • @bhupinderdullat9249
      @bhupinderdullat9249 4 роки тому +2

      ਬੰਦੇ ਦੇ ਦੁਨੀਅਾਂ ਤੋ ਚਲੇ ਜਾਣ ਤੋ ਬਾਅਦ ਹੀ ੳੁਸਦੀ ਕੀਮਤ ਪਤਾ ਲੱਗਦੀ ਹੈ

  • @ManjitraibalRecords
    @ManjitraibalRecords 4 роки тому +18

    ਪੰਜਾਬੀ ਮਾਂ ਬੋਲੀ ਨੂੰ ਪੂਰੀ ਦੁਨੀਆਂ ਵਿੱਚ ਪੁਚਾਗਿਆ

  • @asdoabaofficial6180
    @asdoabaofficial6180 4 роки тому +6

    Satnam ji bahut vadhiya jio

  • @radheshamramkishan2387
    @radheshamramkishan2387 Рік тому

    Satta ji very very nice bai ji 🙏🌹🌹🙏
    Amar Singh Chamkila And Amarjyot Ji Very Very Nice Ba Kamaal I'm Fan Waheguru Kirpa Karan Ena Rooha Te Apne Charna C Niwas Bakhsha Ji 🙏🌹🌹🙏

  • @gurpreetsingh-zg3km
    @gurpreetsingh-zg3km 4 роки тому +8

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ

  • @bindergill7439
    @bindergill7439 5 років тому +87

    ਸਤੇ ਵੀਰ ਤੂੰ ਤਾਂ ਚਮਕੀਲਾ ਜੀ ਦੇ ਨਾਲ ਰਿਹਾ ਤੈਨੂੰ ਕੀ ਭੁਲਣਾ ਅਸੀ ਦੋ ਆਖਾੜੇ ਸੁਣੇ ਨੇ ਸਾਨੂੰ ਉਸ ਜਗਾ ਨਾਲ ਵੀ ਪਿਆਰ ਹੋਗਿਆ ਜਿਥੇ ਚਮਕੀਲੇ ਆਖਾੜੇ ਲਾਏ ਸੀ

  • @HarjinderSingh-xz6hh
    @HarjinderSingh-xz6hh 4 роки тому +4

    Sata ji Mera janm 1983 vich hoia chmkila ji de bada Jada fine va m aj vi ous de song sunda

  • @SatpalSingh-rx9dr
    @SatpalSingh-rx9dr 2 роки тому +3

    ਅਮਰ ਸਿੰਘ ਚਮਕੀਲਾ ਅਮਰ ਹੈ ਅਤੇ ਰਹੇਗਾ

  • @mohdtarikkhantarik9346
    @mohdtarikkhantarik9346 5 років тому +20

    Jo 22 ne gaya menu koi mada gana ni lagia kamm te azz v laake nail bulnd awaj vich gai da kamm Karen da nazara hi alagg ho janda

  • @tarloksingh5755
    @tarloksingh5755 5 років тому +6

    Bai ji chamkila and amarjot amar hai ji punjab vich and king jorri amar rahu rahindi duniyaa tak

  • @singhsab1618
    @singhsab1618 4 роки тому +9

    ਸੱਤਾ ਜੀ ਵਹੁਤ ਭਾਗਾਂ ਵਾਲਾ

  • @jassabatth1804
    @jassabatth1804 4 роки тому +9

    ਚਮਕੀਲਾ ਬਾਈ ਅਮਰ ਹੈ

  • @harbhajansoomal4709
    @harbhajansoomal4709 5 років тому +19

    I love you chamkila Bai ji

  • @babanewyorki9271
    @babanewyorki9271 8 місяців тому +1

    I am a big fan of Chmkila ji, Ustaad Chmkila saab ji Super star, Superhero, Superman , and Super Duper Person se, Ustaado ke Ustaad Chmkila ji Amar Rehange Rehdi Duniaa tak,

  • @navkang7606
    @navkang7606 2 роки тому +3

    THESE LITTLE STORIES ARE LIKE RELIVING HISTORY.
    THANK YOU.

  • @goldysingh7946
    @goldysingh7946 3 роки тому +4

    Bahut hi vadiya nature satte te chamkile da

  • @Kulwantsingh-od3tc
    @Kulwantsingh-od3tc 5 років тому +16

    I love you chamkila ji chamkila ji.......

  • @GurjeetSingh-pz8ox
    @GurjeetSingh-pz8ox 4 роки тому +9

    Bilkul sache song aa

  • @SamaUmarpura
    @SamaUmarpura 8 місяців тому +3

    ਅਮਰ ਹਾਲ ਚਮਕੀਲਾ ਦੀ ਯਾਦਾਂ ਸਾਡਾ ਰਹਿਣਗੀਆਂ

  • @chamkaursingh5782
    @chamkaursingh5782 5 років тому +12

    ਬਹੁਤ ਵिਧਅਾ ਬਾੲੀ ਛॅਤਾ ਜੀ

  • @basramufliswriter1751
    @basramufliswriter1751 3 роки тому +2

    ਚਮਕੀਲੇ ਵਰਗਾ ਇਨਸਾਨ ਦੁਵਾਰਾ ਨਹੀਂ ਜੰਮਣਾ। ਉਸ ਨੇ ਜ਼ੋ ਝੰਡੇ ਗਾਇਕੀ ਵਿੱਚ ਗੱਡੇ ਨੇ, ਉਹ ਕਿਸੇ ਤੋਂ ਹਿਲਾਏ ਨਹੀਂ ਗੲੇ। ਕਲਾਕਾਰਾਂ ਦੀ ਜੈਲਸੀ ਹੀ ਉਸ ਦੀ ਮੌਤ ਦਾ ਕਾਰਨ ਬਣੀ। ਉਸ ਨੇ ਸਮਾਜ ਦਾ ਸੱਚ ਗਾਇਆ ਸੀ। ਜ਼ੋ ਰਹਿੰਦੀ ਦੁਨੀਆਂ ਤੱਕ ਲੋਕੀ ਇਸ ਨੂੰ ਸੁਣਦੇ ਰਹਿਣ ਗੇ।

  • @dineshattri653
    @dineshattri653 2 роки тому +2

    Veer ji. I have subscribed to every channel related to Chamkila ji. Thanks for sharing and kept the legacy of a legendary singer. 🙏🙏

  • @krishandev3633
    @krishandev3633 9 місяців тому +2

    Legend y chamkila amrjot ji❤👏

    • @InqlaabiBulletin
      @InqlaabiBulletin  9 місяців тому

      ਜੀ ਸਹੀ ਕਿਹਾ ਜੀ
      ਧੰਨਵਾਦ ਜੀ

  • @ravikumar1975chd
    @ravikumar1975chd 5 років тому +9

    Thanks harjinder ji video banan lai

  • @fearlesswarrior4415
    @fearlesswarrior4415 4 роки тому +4

    Good chamkila bhi Godbless you

  • @ranarana6497
    @ranarana6497 4 роки тому +3

    ILOVE you chamkila and Amarjot Balraj.france

  • @sidakbhullar4338
    @sidakbhullar4338 4 роки тому +6

    Salute to Chamkila Bai

  • @amarjitgill6128
    @amarjitgill6128 5 років тому +30

    Chamkila ji mar ke vi jinda ne, par maran waleya da naamon nishan nahi riha, chamkila ji zindabad

    • @jimmysingh1660
      @jimmysingh1660 3 роки тому

      Tainu bhut pata takleya . Deepa Hayeran wala lion of Doaba de naam nal janeya Janda aa .

  • @singerhansved8847
    @singerhansved8847 8 місяців тому

    ਸਾਡੇ ਫਾਜ਼ਿਲਕਾ ਏਰੀਏ 'ਚ,ਬਹੁਤ ਪ੍ਰੋਗਰਾਮ ਲਾਏ ਸੀ ਬਾਈ ਜੀ ਨੇ
    Miss you bai ji 😢

  • @HARJINDERSINGH-zx3ni
    @HARJINDERSINGH-zx3ni 4 роки тому +5

    22 apna randhawa pind a chamkila my fvrt singr

  • @unitedielts6753
    @unitedielts6753 5 років тому +8

    Amarjot Amar chamila ji fakar si ona di bhain ji da subah bhut vadiya hi

  • @KuldeepSingh-xq3bd
    @KuldeepSingh-xq3bd 5 років тому +36

    Satta ji tusi V Fakkar oo, may you live long

  • @kuldeeprajput7276
    @kuldeeprajput7276 7 місяців тому

    सच कहा है आपने , उस लौ को खत्म करने की कोशिश की गई... और उसका प्रकाश चारों तरफ फैल गया ❤ चमकीला जी एवं अमरजोत जी अमर हो गए हैं 🙏🌺

  • @sukhabrar146
    @sukhabrar146 5 років тому +14

    Super duper Jodi 👌❤️❤️👌

  • @sidhuenglishclasses684
    @sidhuenglishclasses684 4 роки тому +11

    Legend of punjabi folk.
    His songs seem to be much better and cultural in front of the today's vulgarity in the vedio songs. No other singer of present time can be compared with chamkila because he was a writer and singer at the same time.
    Even Gurdas Maan is nothing before him as recently he has used very abusive language to the audience and abused punjabi language from the stage.
    Chamkila was a Freud of punjabi culture.

  • @raazsachdeva3421
    @raazsachdeva3421 4 роки тому +5

    Love you 22 g

  • @babanewyorki9271
    @babanewyorki9271 8 місяців тому +1

    Parmesher de kirpa naal mai Chmkila ji da butt lavaga New York America de vich, from USA 🇺🇸, Baba