Hnji Sir state wise Biswa da measurement alagh alagh Hai . Eh clear krna ki Punjab vich 1 Biswa equal to kina Hai clear NAHI ho pa rha .Jo tusi dasia Hai eeh mai kise measurement app te Dekhia Hai jis vich tusi Jo dasia Hai oh b right Hai. Eh measurement Jo AAP vich das rha Hai Os vich Punjab-II, Haryana-II, UP-II (Biswa kachha) likhya hoya Hai. app da Nam Hai LAND UNIT CONVERTER. 453.75 =1 Biswa b right hai
Maff krna Sir ji ho skda mai gult hova. 1 marla =272.25 foot ta theek Hai pr Biswa marle da double hunda 1 Biswa =544.50 foot hunda pr tusi 453.75 foot das rahe ho 272.25foot(marla)*2=544.50 foot (Biswa) Sir please eeh clear krna . Gulti Hobe ta maff krna
PM kisan vich new registration kr rehe a ji fr kis tra pta lgega ji registration krn vich option aundi a land registration I'd di oh kiwe pta kiti jayegi ji ,fard ta Sade kol a new
ਸਰ ਜੀ ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ ਮੈਨੂੰ ਇਹ ਹਿਸਾਬ ਮੇਰੇ ਪਿਤਾ ਜੀ ਨੇ ਸਿਖਾਇਆ ਸੀ ਸਾਡੇ ਮੁਰੱਬੇਬੰਦੀ ਤੋਂ ਬਾਅਦ,ਕਿੱਲੇਆ ਦੇ ਹਿਸਾਬ ਨਾਲ ਮਿੰਣਤੀ ਹੁੰਦੀ40,,36 ਦੇ ਕਿੱਲੇ ਦੇ ਹਿਸਾਬ ਨਾਲ ਸੋ ਹੁਣ ਇਹ ਹਿਸਾਬ ਆਪ ਹੀ ਕਰ ਲਈਦਾ ਬੱਚਿਆਂ ਨੂੰ ਇਹ ਹਿਸਾਬ ਜਰੂਰ ਸਿੱਖਣਾ ਚਾਹੀਦਾ ਖਾਸ ਕਰਕੇ ਲੜਕੇਆਂ ਨੂੰ ਤਾਂ ਜਰੂਰ ਸਕੂਲਾਂ ਵਿੱਚ ਵੀ ਇਹ ਹਿਸਾਬ ਟੀਚਰਾਂ ਨੂੰ ਦੱਸਣਾ ਚਾਹੀਦਾ,ਇਹ ਜਾਣਕਾਰੀ,ਜਿੰਦਗੀ ਚ ਬਹੁਤ ਕੰਮ ਆਉਂਦੀ ਕੋਈ ਘਰ ਜਮੀਨ,ਪਲਾਟ ਲੈਣਾ ਵੇਚਣਾ ਹੋਵੇ ਸਾਨੂੰ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੋਣੀ ਚਾਹੀਦੀ ਸੋ ਬਹੁਤ ਵਧੀਆ ਇਸ ਤਰ੍ਹਾਂ ਦੀ ਜਾਣਕਾਰੀ ਬੱਚਿਆਂ ਨੂੰ ਦਿੰਦੇ ਰਿਹਾ ਕਰੋ ਧੰਨਵਾਦ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ
Very good veer ji waheguru ji
Very good ❤
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ 👍👍👌🙏🙏thank you sir
ਬਹੁਤ ਵਧੀਆ ਜੀ
Bohat vadiya tarike nal samjha bai tusi ❤❤❤
Very nice sir ji
❤❤❤bahut vadhia jankari
@@karamjitsinghsalana4648 ਸ਼ੁਕਰੀਆ
Very gd ਇਹ ਕੁੱਝ ਮੈਂ 45 ਸਾਲ ਪਹਿਲਾਂ ਹੀ ਸਿੱਖ ਲਿਆ ਸੀ
@@BaljitSinghChawla ਤੁਹਾਡੇ ਵਰਗੇ ਸੱਜਣਾਂ ਤੋਂ ਹੀ ਸਿੱਖਿਆ ਐ ਜੀ 🙏🙏
ਬਹੁਤ ਵਧੀਆ
Great video, very simple but quite educational.
Very good 👍
Thanks for valuable informations Sir
Thanks for good information
ਬਹੁਤ ਵਧੀਆ ਜਾਣਕਾਰੀ ਵੀਰ ਜੀ❤
ਵੀਰ ਜੀ ਖਣਾਂ ਤੇ ਵੀ ਵੀਡੀਓ ਬਣਾਉਣਾ ਜੀ ਧੰਨਵਾਦ ਜੀ❤
Good 👍
Bohot vadya jankari professor saab thank you
Wisva mean Urdu mein
Very good
Wisva urdu mein btain ya pakistani Punjabi mein
Good y
Good sir ਜੀ 🙏🙏
Thanks professor sabb
ਸਾਡੀ ਜਮੀਨ ਸਾਝੀ ਆ ਸਾਰਿਆ ਦੇ ਨਾਮ ਆ ਜਾਮਾਬੰਦੀ ਵਿੱਚ
ਉਹ ਭਰਾਵਾ ਮਿਣਤੀ ਕਰਨੀ ਦੱਸਦਾ ਆ ।ਉਨ ਕਿਹੜੀ ਤੁਹਾਡੀ ਜਮੀਨ ਖਰੀਦਣੀ ਆ।
Very good answer
Waheguru ji
Good job verr
@@AmarjeetSingh-nr3ul thanks
ਧੰਨਵਾਦ ਜੀ
Good sir
@@KulwantSingh-rf4md ਸ਼ੁਕਰੀਆ ਜੀ
ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਗਿਆ ਹੈ ਧੰਨਵਾਦ ਜੀ ਮੋਬਾਈਲ ਫੋਨ ਦਾ ਨੰਬਰ ਵੀ ਦੱਸਿਓ ਜੀ
@@GurdeepSingh-wo2jd ਸ਼ੁਕਰੀਆ
Nice ji
ਵੀਰ ਜੀ ਸਾਢੇ ਪੰਜ ਫੁੱਟ ਕਿਦਾ ਲਿਖਾਗੇ
5.5 ਜਾ 5.6
ਦੋਵਾਂ ਚੋ ਕਿਹੜਾ ਸਹੀ ਆ
❤ 5.5 ਸਹੀ ਹੈ ਜੀ ❤
Good sir..
Waheguru
Nice ji❤
22ਜੀ ਪੌਣੇ ਵੀਘਾ ਕਿੰਨੀਆ ਵਿਸਵਿਆ ਦਾ ਬਣਿਆ, ਇਕ ਪਾਸੇ ਤਾ ਤੁਸੀ ਪੌਣੇ ਪੰਜਾ ਵੀਘਾਆ ਦਾ ਇੱਕ ਏਕੜ (ਕੀਲਾ ) ਦੱਸਦੇ ਹੋ
ਦੂਸਰੇ ਪਾਸੇ 96 ਵੀਸਵੇ ਦਾ ਕਿਲਾ ਇਨਫੋਰਮੇਸਨ ਗਲਤ ਹੈ
Thanks bhai ji
ਬਾਈ ਜੀ ਜਿੱਥੇ ਮੁਰਬੇ ਬੰਦੀ ਨਹੀਂ ਹੋਈ ਉਸ ਜ੍ਹਗਾ ਬਿੱਘਾ ਬਿਸਵੇ ਹਨ। ਉਸ ਜ੍ਗਾ ਕਿਲਾ ਕਿੰਨੇ ਰਕਬੇ ਦਾ ਹੈ।
V nice
@@RupinderSingh-px7ni thanks
Professor saab ikco vedio ch tede mede khetan Dee minti dasso
❤❤
ਭਾਜੀ ਟੇਡੀ ਮੇਡੀ ਯਾ ੩ ਗੁੱਠਾਂ ਵਾਲੀ ਜਮੀਨ ਯਾ ਪਲਾਟ ਦੀ ਮਿਣਤੀ ਕਿਵੇਂ ਕਰ ਸਕਦੇ ਹਾਂ,, ਕਈ ਵਾਰ ਪੈਲੀ ਯਾ ਪਲਾਟ ਦੀਆਂ ਸਾਈਡ ਵੱਡੀਆ ਛੋਟੀਆਂ ਹੁੰਦੀਆ ਨੇ ਪਲੀਜ਼ ਜਰੂਰ ਦੱਸਿਓ ਬਹੁਤ ਵੀਡੀਓ ਵੇਖੀਆਂ ਨੇ ਉਹ ਤੇ ਬਿਚਲਾ ਹੀ ਦੇਂਦੇ ਨੇ ਸਮਜ ਹੀ ਕੋਨੀ ਲੱਗਦੀ ਤੁਸੀਂ ਜਰਾ ਸੌਖੇ ਤਰੀਕੇ ਨਾਲ ਸਮਜਾ dyo
@@virk6592 ਜਰੂਰ ਵੀਰ ਜੀ
Me pm kisan vich registration kr reha land registration id da pta nahi lag reha
Thanks for sharing this information but can you write in bigger letters and numbers, we can't read small writing on the board Sir 😊
@@m.goodengumman3941 thanks for the feedback, definitely will work on that 🙏
❤
Ikk karm vich kine fut hunde ne
@@nirpalsinghsarao4581 5.5 ਸਾਢੇ ਪੰਜ ਫੁੱਟ (ਆਮ)
@Professorsaabvlogs ਵਿਚ ਕਹਿਦੇ 4 ਫੁੱਟ 9 ਇੰਚ ਦੀ ਕਰਮ ਹੁੰਦੀ ਆ ਕੋਈ ਕਹਿੰਦਾ 5 ਫੁੱਟ ਦੀ ਕਰਮ ਹੁੰਦੀ ਆ।
ਵੀਰ ਜੀ ਕਿਸੇ ਪਾਸੇ ਖੇਤ ਦੀ ਲੰਬਾਈ ਵੱਧ ਹੁੰਦੀ ਹੈ ਕਿਸੇ ਪਾਸੇ ਘੱਟ ਹੁੰਦੀ ਹੈ ਕ਼ਈਂ ਵਾਰੀਂ ਖੇਤ ਵਿੱਚੋਂ ਚੌੜਾ ਕ਼ਈਂ ਵਾਰੀਂ ਖੇਤ ਘੱਟ ਚੌੜਾ ਹੁੰਦਾ ਹੈ।
8 marle di lumbai daso ji.33 fut frant aa
What about gatha and zarib. Pls explain.
@@ssds3881 ਮਤਲਬ ਲੱਠਾ ਤੇ ਜ਼ਰੀਬ ? ਦੱਸਾਂਗੇ ਅਗਲੀ ਵੀਡੀਓ ਚ
ਵੀਰ ਜੀ ਚਾਰੇ ਪਾਸੇ ਦੀ ਰਕਮ ਅੱਲਗ ਅੱਲਗ ਆਵੇ ਤੇ ਕਿਸ ਤਰਾ ਹੱਲ ਕਰਾਗੇ
@@KuldeepSingh-qc6fd next part ese te
ਬਾਈ ਜੀ ਇੱਕ।ਸੌ। ਵੀਹ।ਫੁੱਟ। ਲੰਬਾਈ।ਤੇ। ਇੱਕ।ਸੌ। ਪੰਜ।ਫੁੱਟ। ਚੌੜਾਈ। ਕਿਨੇ
ਮਰਲੇ।ਬਣਗੇ
@@hardevsingh4443 46 ਮਰਲੇ
ਸਰ ਜੀ ਜੇ ਕਿਸੇ ਨੂੰ ਜਮੀਨ ਮਿਣਕੇ ਦੇਣੀ ਹੋਵੇ ਤਾ ਕਿਵੇਂ ਦੇਵਾਗੇ ਜਿਵੇ ਕਿ ਕਿਸੇ ਨੂੰ ਕਨਾਲ ਜਗਾ ਦੇਣੀ ਹੈ ਤਾ ਉਸ ਦੀ ਲੰਬਾਈ ਚੌੜਾਈ ਕਿਨੀ ਮਿਣ ਕੇ ਦੇਈਏ
ਤਿਕੋਨੀ ਜਮੀਨ ਬਾਰੇ ਦੱਸੋ
Ek karam 5.6 di ni hundi punjab ch???
@@swan071 hnji, Marle -kunalan ch ehi hundi
@@Professorsaabvlogsਬਾਈ ਜੀ ਤੁਸੀਂ 40 ਕਰਮ ਦੇ 220 ਫੁਟ ਬਣਾਏ ਸੀ ਜੋ 5.6 ਨਾਲ 224 ਹੋਣੇ ਚਾਹੀਦੇ ਸੀ
@@dhillon3781 5ਫੁੱਟ 6 ਇੰਚ matlab total 66 inch
Now 66*40\12= 220
Or 5.5*40=220
@@Professorsaabvlogs ਬਾਈ ਜੇ ਖੇਤ ਦੀ ਮਿਣਤੀ ਕਰਨੀ ਹੋਵੇ ਫੀਤੇ ਨਾਲ ਆਪਾਂ ਸਿੱਧਾ 40×5.6 = 224 ਨਹੀ ਕਰ ਸਕਦੇ?
Bai ek khaan jameen kini hundi ha
Sir koi calculator App Agricultural
Point da area kadna daso
ਵਿਸਵੇ 96 ਕਿਵੇਂ ਕੱਡੀਏ
Hnji Sir state wise Biswa da measurement alagh alagh Hai . Eh clear krna ki Punjab vich 1 Biswa equal to kina Hai clear NAHI ho pa rha .Jo tusi dasia Hai eeh mai kise measurement app te Dekhia Hai jis vich tusi Jo dasia Hai oh b right Hai. Eh measurement Jo AAP vich das rha Hai Os vich Punjab-II, Haryana-II, UP-II (Biswa kachha) likhya hoya Hai.
app da Nam Hai LAND UNIT CONVERTER.
453.75 =1 Biswa b right hai
Maff krna Sir ji ho skda mai gult hova.
1 marla =272.25 foot ta theek Hai pr Biswa marle da double hunda
1 Biswa =544.50 foot hunda pr tusi 453.75 foot das rahe ho
272.25foot(marla)*2=544.50 foot (Biswa)
Sir please eeh clear krna .
Gulti Hobe ta maff krna
@@Jobbybobby07 ਬਹੁਤ ਵਧੀਆ ... ਵਿੱਘੇ ਤੇ ਵਿਸਵੇ ਵਾਲੀ ਗੱਲ ਕਰਦੇ ਹਾਂ ਕਲੀਅਰ
@@Professorsaabvlogs ok ji
ਵੀਰ ਜੀ 316F ,200F ,120F, 295F
?
@@KuldeepSingh-qc6fd matlab?
ਸਾਡੇ ਤਾਂ 57ਇੰਚ ਦੀ ਕਰਮ ਹੈ
@@ishersingh8360 ਕਿੱਥੇ??
Right
Sir 26 X 35 foot in marla?
Sir. Kastkag ki hunda
4.75 ਵੀਘੇ ਤੁਸੀਂ ਕਹਿੜੇ ਹਿਸਾਬ ਨਾਲ ਬਣਾ ਛੱਡੇ 22ਜੀ
ਏਕੜ 4.8 ਦਾ ਨਹੀ 4 ਵਿੱਘੇ 16 ਵਿਸਵੇ ਦਾ ਹੁੰਦਾ 96ਵਿਸਵੇ ਦਾ
ਏਕੜ 36*40 ਦਾ ਨਹੀ ਬਣਦਾ ਬਲ ਕਿ38*50 ਦਾ ਬਣੇਗਾ 47.5ਫੁੱਟ ਦੀ ਜਰੀਬ ਨਾਲ
Land Registration id ki hundi a ji
@@deepdhaliwal1943 jdo tehsildar de kol vechi ja khreedei zmeen di ragistri hundi a , us document te likhea hunda
PM kisan vich new registration kr rehe a ji fr kis tra pta lgega ji registration krn vich option aundi a land registration I'd di oh kiwe pta kiti jayegi ji ,fard ta Sade kol a new
ਤਿਕੋਣ ਜ਼ਮੀਨ ਦੀ ਮਿਣਤੀ ਦੱਸ
@@sandhu8435 ਦੱਸਾਂਗੇ ਜਰੂਰ
ਕਿਉਕਿ 96 ਵਿਸਵੇ ਦਾ 4 ਵੀਘੇ ਤੇ 16 ਵਿਸਵੇ ਬਣੇ 80+16 =96
Visva ka hota hi ji
@@ParamjitSingh-eu6rc khet ko maapne ki unit,
Visva ki hunda hi
ਇਹ ਤਾ ਸਾਰਿਆ ਨੂ ਪਤਾ
220*198=43560/272.25=160/20=8😂😂😂😂
Bigha not told
Qryutqeyrr
Bai mob. Send karo. Veer
jamin. kisa kol ne rahni. bai ge. koe sikh munda khati karda. oh daso
Very good
Waheguru
Waheguru