ਡੇਅਰੀ (ਪਸ਼ੂ ਪਾਲਣ) ਦਾ ਕੰਮ ਕਰਨ ਨਾਲੋਂ ਬਗਲੀ ਪਾਕੇ ਮੰਗਿਆ ਚੰਗਾ, ਡੇਅਰੀ ਫਾਰਮ ਮਾਲਕ ਨੇ ਕਿਹਾ ਤਬਾਹ ਹੋ ਰਿਹਾ ਸਾਡਾ

Поділитися
Вставка
  • Опубліковано 11 січ 2025

КОМЕНТАРІ • 596

  • @sahajpalsingh1010
    @sahajpalsingh1010 2 роки тому +78

    ਵਿੱਚ ਤਾਂ ਕਹੀ ਜਾਂਦੇ ਆ ਅਸੀ ਰਾਜੇ ਬਣਾਤੇ ਡੇਰੀ ਫਾਰਮ ਨੇ
    ਪਰ ਇਹ ਬਾਈ ਦਿਲ ਦਾ ਦੁੱਖ ਰੋ ਰਿਹਾ ਤੇ ਜੋ ਕਿਸਾਨ ਨਾਲ ਵਾਪਰਦਾ

    • @navdeepbatth2915
      @navdeepbatth2915 2 роки тому +1

      Ese bai diyan dekho vedios bai heera dairy channel te
      Raja vangu tan bai v gallan krda

    • @Ranglapunjab103
      @Ranglapunjab103 2 роки тому +7

      ਗੱਪ ਗਰੀਬ ਦਾ ਪੜਦਾ ਹੁੰਦਾ।ਬਹੁਤੇ ਜੱਟ ਗੱਪਾਂ ਮਾਰਕੇ ਬੜੇ ਬਣਦੇ ਆ।

    • @guribrar7356
      @guribrar7356 2 роки тому +4

      Eh ta gapi aaa Sade pind de kol he aaa app ta eh abda farm vda rha loka nu khda k Fida ne

    • @chamkauraulakh8036
      @chamkauraulakh8036 2 роки тому

      ਜਿਹੜੇ ਨਕਲੀ ਦੁੱਧ ਬਣਾਉਂਦੇ ਆਂ ।ਰਾਜੇ ਆਂ।

    • @Randhawadiaryfarming
      @Randhawadiaryfarming 2 роки тому +8

      ਜਿਹੜੇ ਲੁੱਚ ਘੜੁੱਚ ਕਰਦੇ ਆ ਉਹਨਾਂ ਲਈ ਬਹੁਤ ਵਧੀਆ ਧੰਦਾ ਤੇ ਜੋ ਇਮਾਨਦਾਰੀ ਨਾਲ ਕਰਦੇ ਆ ਉਹਨਾਂ ਦਾ ਪੂਰਾ ਪੂਰਾ ਹੀ ਮਸਾਂ ਪੈਂਦਾ ਹੈ

  • @jaswindersidhu4185
    @jaswindersidhu4185 2 роки тому +77

    ਡੇਅਰੀ ਫਾਰਮ ਵਾਲਾਂ ਵੀਰ ਬਹੁਤ ਵਧੀਆ ਇਨਸਾਨ ਜੋ ਦੁੱਧ ਛੱਡਣ ਤੇ ਆਮ ਲੋਕਾਂ ਨੂੰ ਦੇਖਿਆ ਗਾਵਾਂ ਨੂੰ ਛੱਡ ਦਿੰਦੇ ਹਨ ਪਰ ਗਾਂ ਨੂੰ ਮਰਨ ਤੱਕ ਛੱਡਦੇ ਨੀਂ ਆਪਣੇ ਖੇਤਾਂ ਵਿੱਚ ਹੀ ਨੱਪਿਆ ਜਾਂਦਾ ਹੈ ਮਰਨ ਤੋਂ ਵਾਦ good ਵੀਰ ਜੀ ਤੁਸੀਂ

    • @jpj903
      @jpj903 2 роки тому

      @Sanjeev Kumar Bahubali ki movie ka villain kalki Teri gand mar k gya tha jo uske jaisi hu hu kr rha hai..,

    • @raistar1488
      @raistar1488 2 роки тому

      Bilkul sahi gal aa yar teri bhra

    • @Gurtejsingh-qz2sn
      @Gurtejsingh-qz2sn 4 місяці тому

      ਡੁਪਲੀਕੇਟ ਦੁੱਧ ਬੰਦ ਕਰਵਾਉਣ ਦਾ ਪ੍ਰਬੰਧ ਰਲ ਕਰਵਾਉਣਾ ਚਾਹੀਦਾ

  • @Komalpreet-e4m
    @Komalpreet-e4m 2 роки тому +75

    ਸਹੀਂ ਕਿੱਹਾ , ਦੁੱਧ ਦੋ ਪੈਸੇ ਵੀ ਨਹੀਂ ਵਧਦਾ ਤੇ ਫ਼ੀਡ ਦੋ ਦੋ ਸੋ ਰੁਪਏ ਵੱਧ ਜਾਂਦੀ ਆ

  • @MajorSingh-ir9bz
    @MajorSingh-ir9bz 2 роки тому +85

    ਬਹੁਤ ਬੁਰਾ ਹਾਲ ਅੈ ਡੇਅਰੀ ਧੰਧੇ ਦਾ

  • @SurjitSingh-rd1ih
    @SurjitSingh-rd1ih 2 роки тому +167

    ਬਿਲ ਕੁਲ ਸਹੀ ਕਿਹਾ ਵੀਰ ਨੇ ਦੁਧ ਦਾ ਰੇਟ 20 ਪੈਸੇ ਵਧਦਾ ਹੈ ਪਰ ਫਿਡ ਖਲ ਦਾ ਰੇਟ 200ਦਾ ਵਾਧਾ ਹੁੰਦਾ ਹੈ ਜੀ

    • @sarpalbhangu8552
      @sarpalbhangu8552 2 роки тому +3

      ਤੂੜੀ ਟਰਾਲੀਆਂ ਵਾਲੇ ਲੈਣਗੇ ਗਰੀਬ ਗਿਆਰਾਂ ਸੋ ਦੇਣ ਜੋਗੇ ਰਹਿ ਗੲਏ

    • @SidhuSaab-zr5yy
      @SidhuSaab-zr5yy Рік тому +1

      16:28 20:05 20:05

  • @varindersohivarindersohi4342
    @varindersohivarindersohi4342 2 роки тому +54

    ਡੇਅਰੀ ਫਾਰਮਿੰਗ ਚ ਬਹੁਤ ਘਾਟਾ ਹੁਣ

  • @khalsagurbanichannel4769
    @khalsagurbanichannel4769 Рік тому +24

    ਜਿਹਨਾਂ ਮਨ ਮਾਰ ਕੇ ਕੰਮ ਨਹੀਂ ਕਰਨਾ ਉਹਦਾ ਫੇਲ ਹੀ ਹੋਣਾ

    • @SukhwinderSingh-ou9ep
      @SukhwinderSingh-ou9ep 4 місяці тому +1

      Tu karke vekh la

    • @mgjassar6
      @mgjassar6 4 місяці тому

      Asha mera pind a ja dova ral k patha vadha gai mai bhatal bhari Tu mera vr goha sut k eay rudi tai ok vr

    • @kaursingh127
      @kaursingh127 3 місяці тому

      Sahi. Kiha bhai white kudta pjama Pake ni hunda

  • @gurpreetsingh-nc6fo
    @gurpreetsingh-nc6fo 2 роки тому +21

    ਵਾਈ ਦੀ ਸੋਚ ਨੈਗੇਟਿਵ ਐ
    ਜੋ ਮੰਗ ਕੇ ਖਾਂਦੇ ਉਸ ਤੋ ਪੁੱਛੋ ਰੱਬ ਨੇ ਸਭ ਕੁਝ ਦਿੱਤਾ ਪਰ ਫਿਰ ਵੀ ਵਾਈ ਮਰੂ ਮਰੂ ਕਰੀ ਜਾਂਦੈ

    • @ManjinderSingh-zi2vv
      @ManjinderSingh-zi2vv 2 роки тому

      ਮੰਦ ਬੁੱਧੀ ਉਹ ਸਮਝਾ ਰਿਹਾ ਵੀ ਅੱਜ ਦੇ ਸਮੇਂ ਡੈਆਰੀ ਫਾਰਮਰਾ ਲਈ ਘਾਟੇ ਦਾ ਧੰਦਾ ਹੈ। ਲਾਗਤ ਜਿਆਦਾ ਦੁੱਧ ਖਾਲਸ ਤਾਜਾ ਪੈਦਾ ਕਰਨ ਲਈ ਬੱਚਤ ਘੱਟ ਹੈ।

    • @bhawanaulakh6601
      @bhawanaulakh6601 2 роки тому

      U r right veer ji

    • @RanjitSingh-yc4en
      @RanjitSingh-yc4en Рік тому +1

      Ki pta mahraj sunn lye mnngn ee laa dye

    • @RanveerSingh-o7p
      @RanveerSingh-o7p 5 місяців тому

      😂😂​@@RanjitSingh-yc4en

  • @pardeeppandher4113
    @pardeeppandher4113 2 роки тому +14

    ਬਿਲਕੁਲ ਸਹੀ ਜਾਣਕਾਰੀ ਦਿੱਤੀ ਹੈ ਵੀਰ ਜੀ

  • @gorasabdhu5854
    @gorasabdhu5854 2 роки тому +28

    ਰੇਤਾ ਐਨਾਂ ਮਹਿੰਗਾ ਹੋ ਗਿਆ ਹੋਰਨਾਂ ਚੀਜ਼ਾਂ ਨੂੰ ਵੀ ਅੱਗ ਲੱਗ ਜਾਣੀ ਹੈ ਇਸ ਸਰਕਾਰ ਨੇ ਵੀ ਰਿਕਾਰਡ ਕੈਮ ਕਰ ਦੇਣਾ

  • @iqbaldiaryfarmpaliakhurd2118
    @iqbaldiaryfarmpaliakhurd2118 2 роки тому +48

    ਸਹੀ।ਗੱਲ।ਜੀ।ਹੁਣ।ਕੋਈ।ਫਾਇਦਾ।ਨਹੀ।ਨਕਲੀ।ਦੁੱਧ।ਨੇ।ਲੱਕ।ਤੋੜਤਾ।ਫਾਰਮਾਂ।ਦਾ

  • @jssingh3460
    @jssingh3460 2 роки тому +10

    ਸਹੀ ਗੱਲ ਐ ਵੀਰ ਦੀ
    ਸਾਡੇ ਨੇੜੇ ਸਮਾਣਾ ਅਤੇ ਪਾਤੜਾਂ ਸ਼ਹਿਰ ਵਿੱਚ
    100 , 150 ਰੁਪਏ ਕਿਲੋ ਆਮ ਮਿਲ ਜਾਂਦਾ
    ਖੋਆ , ਰਸਗੁੱਲੇ ਅਤੇ ਗੁਲਾਬ ਜਾਮਣ
    ਸਿਹਤ ਵਿਭਾਗ ਦੀ ਮਿਲੀ ਭੁਗਤ ਨਾਲ ਸ਼ਰੇਆਮ ਵਿਕਦਾ

  • @chamkauraulakh8036
    @chamkauraulakh8036 2 роки тому +27

    ਸਹੀ ਗੱਲ ਆ।ਵੀਰ ਕੋਈ ਡਾਕਟਰੀ ਜਾਂਚ ਨਹੀ।ਲੁਧਿਆਣੇ ਜਾਣਾ ਪੈਂਦਾ ਆਂ।

  • @hsdairyfarm
    @hsdairyfarm 2 роки тому +21

    ਗਾਂ ਕਿਸੇ ਦੀ ਮਾਂ
    ਗਾਂ ਦਾ ਧੰਦਾ ਨਹੀਂ ਹੋ ਸਕਦਾ
    PDFA ਅਤੇ ਡੇਅਰੀ ਵਿਕਾਸ ਵਿਭਾਗ ਨੇ ਰਲ ਮਿਲਕੇ ਕਿਸਾਨਾਂ ਨੂੰ ਕਰਜ਼ਾਈ ਕੀਤਾ

  • @gurchatsingh6264
    @gurchatsingh6264 2 роки тому +81

    ਵੀਰ ਨੇ ਜੋ ਗਾੱਲਾ ਕਿਤੀਆ ਡੈਅਰੀ ਫਾਰਮ ਬਾਰੇ ਬਿੰਲਕੁਲ ਸਚ ਕਿਹਾ ਕਿੳਕੀ ਸਾੰਨੁ ਤਾ ਫੀਡ ਨੇ ਮਾਰਤਾ ਐਹਨੀ ਮੈਹਗੀ ਆ

  • @iqbalsingh2302
    @iqbalsingh2302 2 роки тому +29

    ਪੰਜਾਬ ਦਾ ਦਰਦ 🙏🙏🙏🙏🏝️🏝️🏝️

  • @KhushiMohammad-n8k
    @KhushiMohammad-n8k 11 місяців тому +2

    ਬਿਲ ਕੁਲ ਸਹੀ ਕਿਹਾ ਵੀਰ ਨੇ ਕੋਈ ਸਰਕਾਰ ਸ਼ਾਂਤ ਨਹੀਂ ਦਿੰਦੀ

  • @GurpreetSingh-ui7vq
    @GurpreetSingh-ui7vq 2 роки тому +31

    ਬਿਲਕੁਲ ਸਹੀ ਕਿਹਾ ਹੈ ਵੀਰ ਸਨੂ ਵੀ ਪਟ ਦਿਤਾ ਇਸ ਕਮ ਨੇ 125 ਪਸੂ ਸੀ

  • @JatinderSingh-mn5pk
    @JatinderSingh-mn5pk 4 місяці тому +2

    ਬਿਲਕੁਲ ਸਹੀ ਕਿਹਾ ਜੀ 100 %

  • @ManbirMaan1980
    @ManbirMaan1980 2 роки тому +10

    ਵੀਰ ਨੇ ਗੱਲਾਂ ਤਾਂ ਸਹੀ ਕੀਤੀਆਂ,ਭਰਾ ਜੇ ਅੱਜ ਦੇ ਟਾਈਮ ਫੈਦਾ ਲੈਣਾ ਤਾਂ ਸਾਨੂੰ ਸਿੱਧਾ ਦੁੱਧ ਬੇਚਣ ਦੀ ਵਜਾਏ ਉਹਦੇ ਤੋਂ ਆਪਣਾ ਸਮਾਨ ਤਿਆਰ ਕਰਕੇ ਬੇਚਣਾ ਚਾਹੀਦਾ

    • @gurajohal1652
      @gurajohal1652 2 роки тому +3

      ਵੀਰ ਜੀ ਇੱਕ ਹੀ ਕੰਮ ਕਰ ਸਕਦਾ ਬੰਦਾ

    • @gurmitsingh4004
      @gurmitsingh4004 2 роки тому +7

      ਏਸ ਤੋਂ ਵੱਧ ਫੈਦੇ ਲਈ ਚੀਜ਼ਾਂ ਤਿਆਰ ਕਰਕੇ ਲੋਕਾਂ ਨੂੰ ਖੁਆ ਕੇ ਵੀ ਆਓ ਫਿਰ ਓਨਾਂ ਦੇ ਭਾਂਡੇ ਮਾਂਜ ਕਿ ਘਰ ਦੇ ਬਾਕੀ ਕੰਮ ਵੀ ਕਰਕੇ ਆਓ ਫੇਰ ਹੋਰ ਵੱਧ ਫਾਇਦਾ ਹੋਵੇਗਾ।

    • @gurajohal1652
      @gurajohal1652 2 роки тому

      @@gurmitsingh4004 ਗੁਲਾਮ ਲੋਕ ਨੇ ਇਹ ! ਜੋ ਮਰਜੀ ਬੋਲ ਦਿੰਦੇ ਆ ਵਿਹਲੇ । ਸਕੀਮਾਂ ਈ ਪੱਲੇ ਆ

  • @creativeboy2854
    @creativeboy2854 Рік тому +10

    ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਚੀਰ ਕੇ ਪੱਥਰਾਂ ਦਾ

  • @mohindersingh2455
    @mohindersingh2455 2 роки тому +15

    ਬਹੁਤਾ ਹੀ ਦੁਖੀ ਲਗਦਾ ਬਾਈ ਯਾਰ ਤੂੰ ਤਾਂ ਸਾਡਾ ਹੌਂਸਲਾ ਹੀ ਤੋੜਤਾ

    • @paramjeetkaur5602
      @paramjeetkaur5602 2 роки тому +2

      Veere ehe km na kreo ..bhut ghate da kmm aa

    • @gurjantsingh7758
      @gurjantsingh7758 6 місяців тому

      Vdia tareeke nal hove ta kam bahut vdia hai

    • @jodhabajwa8201
      @jodhabajwa8201 5 місяців тому

      ਝੂਠ ਬੋਲਦਾ ਸਭ ਕੁਝ ਬਚਦਾ

    • @sandeepsandhu9568
      @sandeepsandhu9568 4 місяці тому

      Nhi bachda y ​@@gurjantsingh7758

    • @tajindersingh1345
      @tajindersingh1345 4 місяці тому

      Yar jine ap hath nai lyona uno kuj nai bachna

  • @meharphillips3664
    @meharphillips3664 2 роки тому +13

    ਹਰਿਆਣਾ ਵਿਚ ਸਰਕਾਰ ਪਸ਼ੂਆਂ ਲਈ ਬਹੁਤ ਕੁੱਝ ਕਰ ਰਹੀ ਹੈ ਪਰ ਪੰਜਾਬ ਦੇ ਜਰੂਰੀ ਮੁੱਦੇ ਧਰਮਾਂ ਕਰਮਾਂ ਵਗੈਰਾ ਹੇਠ ਹੀ ਦਬ ਕੇ ਰਹਿ ਗਏ ਹਨ ।

  • @butasamra-fg2pp
    @butasamra-fg2pp 4 місяці тому +5

    ਸਹੀ ਗਲ ਕੀਤੀ ਐ ਭਰਾਵਾ। ਦੋ ਫੰਡਰਾਂ ਹੋ ਗਈਆਂ।ਦੋ ਬੀਮਾਰੀ ਚ ਮਰਗੀਆਂ।।ਫੰਡਰਾਂ ਰਹਿਗੀਅਆ

  • @parmjeetsingh2208
    @parmjeetsingh2208 2 роки тому +30

    ਸਹੀ40 ਕਿਲੋ ਜਾਮਣਾ ਟੁਹਾਣੇ ਤੋ ਇਕ ਇਕ ਗਲ ਸਹੀ ਸਰਕਾਰ ਕਿਸਾਨ ਮਾਰੂ ਨਿਤੀ ਤੇ ਕੰਮ ਕਰ ਰਹੀ

  • @sukmandeepsidhu474
    @sukmandeepsidhu474 2 роки тому +11

    ਬਾਈ ਜੀ ਮੈਨੂੰ ਏਨਾ ਪਤਾ ਜੇ ਬੰਦਾ ਮੇਹਨਤ ਆਪ ਕਰੇ ਤਰੀਕੇ ਨਾਲ ਕੰਮ ਕਰੇ ਤਾਂ ਜੇਬ ਵਿੱਚ ਪੈਸੇ ਨਹੀਂ ਮੁੱਕਦੇ

  • @dhirakalakh6046
    @dhirakalakh6046 2 роки тому +33

    ਬਾਈ ਬਿੱਲਕੁਲ ਸਹੀ ਕਹਿ ਰਹੇ ਰੇਟ ਬਾਈ ਜੀ ਫਾਰਮ ਵਾਲੇ ਦਾ ਨਹੀਂ ਵੱਧ ਦਾ ਡੇਅਰੀ ਵਾਲੀਆ ਫੈਟ ਨਹੀਂ ਲਗਾਉਣੀ ਬਾਈ ਸੱਚ ਬੋਲਦਾਂ

  • @sukmandeepsidhu474
    @sukmandeepsidhu474 2 роки тому +4

    ਬੈਂਕ ਦਾ ਕੋਈ ਲੋਨ ਨਾਂ ਹੋਵੇ ਜੀ

  • @sarwanjeetsingh2528
    @sarwanjeetsingh2528 2 роки тому +39

    ਬਿਲਕੁਲ ਸਹੀ ਕਿਹਾ ਵੀਰ ਨੇ
    ਮੈਂ ਵੀ ਕਰਦਾ ਸੀ
    2010 ਵਿੱਚ ਛੱਡ ਕੇ ਦੁਬਈ ਚੱਲੇਂ ਗਏ

  • @KisanMindset
    @KisanMindset Рік тому +6

    ਬਾਣੀ ਡੇਅਰੀ ਵਿਚ ਦੁੱਧ ਪਾਓ ਵੀਰ ਜੀ ਬਹੁਤ ਵਧੀਆ 35 ਤੋ 45 ਰੁਪਏ ਤੱਕ ਰੇਟ ਮਿਲਦਾ

    • @DeepGill-f5f
      @DeepGill-f5f 5 місяців тому

      ਬਾਣੀ ਡੇਅਰੀ ਦਾ ਕੋਈ no ਦੇ ਦੋ j

  • @gurjindersingh888
    @gurjindersingh888 2 роки тому +3

    ਬਿਲਕੁਲ ਸਹੀ ਗੱਲ ਕਿਹੀ ਵੀਰ ਨੇ

  • @gurukirpadairyfarmkular973
    @gurukirpadairyfarmkular973 2 роки тому +22

    100% Sachi gall

  • @dhaliwaldairyfarm413
    @dhaliwaldairyfarm413 11 місяців тому +1

    ਬਿਲਕੁਲ ਸਹੀ

  • @Solo_singh
    @Solo_singh 2 роки тому +23

    ਵੀਰ ਜੀ ਇਸ ਦੀਆਂ ਗੱਲਾਂ ਚ ਨਾ ਆਓ, ਆਪ ਤਾਂ ਲੱਖ ਲੱਖ ਦੀ ਗਾਂ ਵੇਚ ਰਿਹਾ,
    ਮੇਰੇ ਕੋਲ 3 ਮੱਝਾਂ 1 ਗਾਂ ਏ, 27 ਹਜ਼ਾਰ ਫਾਇਦਾ ਹੋ ਰਿਹਾ ਸਾਰਾ ਖਰਚਾ ਕੱਢ ਕੇ, ਗਾਂਵਾਂ ਚ ਕੋਈ ਫਾਇਦਾ ਨੀ ਮੱਝਾਂ ਰੱਖੋ 12 ਤੋਂ 15 ਕਿਲੋ ਤੱਕ, ਸਾਰਾ ਕੁਝ ਬਚਦਾ ਏ

    • @parmindersingh5410
      @parmindersingh5410 2 роки тому +1

      Majja v latt maar jaadiya veer 5 6 mahine dudh deke us to baad 5 7 mhind pallo khndiya

    • @unemloyedgraduate6150
      @unemloyedgraduate6150 2 роки тому +2

      @@parmindersingh5410 kujh ku nasli rakhoge tan fayda .. Desi rkhniya tan nuksaan.. sade kol majj aa. 4 kilo aje v de rhi 7 mhine ch. Msa 3 mahine da sauka . Ohi jehdi Desi aa . Ohda 6 mahine da sauka. Bus gall ehi aa breed sahi tan fayda

    • @parmindersingh5410
      @parmindersingh5410 2 роки тому

      @@unemloyedgraduate6150 majha tan mere kol v ne y 10 kuj app chadniya paindiya dhke naal kuj app bhaj jaadiya but ajj de tyme ch profit naalo kharche jyada ho rahe ik adhi majh vicho khraab nikl jaadi

    • @GurmeetsinghBhullar-ws5hz
      @GurmeetsinghBhullar-ws5hz 4 місяці тому

      ਸਹੀ ਗੱਲ ਕਹ ਵਰ ਜੀ ਮੇਰੇ 5 ਗਵਾ 30 ਕਲੋ ਵੱਲ ਨੇ 35 ਹਜ਼ਾਰ ਰੁਪਏ ਮਹੀਨਾ ਕਮੇ ਕਰ ਦਾ ਹ

  • @AvtarSingh-hu1pk
    @AvtarSingh-hu1pk 9 місяців тому +21

    ਯਾਰ ਪੱਤਰਕਾਰ ਬਾਈ ਚਿੱਟੇ ਪਾ ਕੇ ਫਾਰਮ ਨੀ ਚੱਲਦੇ ਇਹਨੇ ਗਾ ਨੇੜੇ ਨੀ ਜਾਣਾ ਕਿਤੇ ਪੂਸ ਨਾ ਮਾਰ ਦੇ ਸਾਰੇ ਕੰਮਾ ਚ ਸਾਰੇ ਬੰਦੇ ਫੇਲ ਨੀ ਸਾਰੇ ਕੰਮਾ ਸਾਰੇ ਕਾਮਯਾਬ ਨੀ ਕਾਮਯਾਬ ਕੋਨ ਜੋ ਮਿਹਨਤ ਕਰਦੇ ਹਨ

    • @RanjitSingh-nl9bf
      @RanjitSingh-nl9bf 4 місяці тому +1

      ਇੰਟਰਵਿਊ ਤਾਂ ਚਿੱਟੇ ਪਾ ਕੇ ਕਰੂਗਾ

    • @gurmeetchahal8802
      @gurmeetchahal8802 4 місяці тому

      Eh kehda banda ni yaar sharm man la tu . interview ta agla chite pa k kar hi sakda

  • @mantajjatana5223
    @mantajjatana5223 2 роки тому +10

    ਬਿਲਕੁਲ ਸਹੀ ਗੱਲ ਆ ਵੀਰ ਦੀ

  • @bachitarsinghkapurthala7107
    @bachitarsinghkapurthala7107 2 роки тому +2

    ਬਿਲਕੁਲ ਸਹੀ ਵੀਰ ਜੀ

  • @AiashdeepdhillonAiashdeepdhill
    @AiashdeepdhillonAiashdeepdhill 4 місяці тому +1

    ਬਿਲਕੁਲ ਸਹੀ ਕਿਹਾ ਬਾਈ ਤਿੰਨ ਸਾਲ ਪਹਿਲਾਂ 400 ਦਾ ਚੌਕਰ ਸੀ ਅੱਜ 800 ਦਾ ਹੋ ਗਿਆ ਦੁੱਧ ਦਾ ਰੇਟ ਉਥੇਤਿੰਨ ਸਾਲ ਪਹਿਲਾਂ 400 ਦਾ ਚੱਕਰ ਸੀ ਅੱਜ 800 ਦਾ ਹੋ ਗਿਆ ਦੁੱਧ ਦਾ ਰੇਟ ਉਥੇ

  • @sikhetihastvchannal8507
    @sikhetihastvchannal8507 2 роки тому +16

    ਓ 22 ਜੀ ਜਦੋ ਅਸੀਂ ਲੋਨ ਲੈ ਕੇ ਸ਼ੇਡ ਪਾਉਣੇ ਆ ਓਦੇ ਵਿਚੋਂ ਅਦੇ ਪੈਸੇ ਅਸੀਂ ਘਰ ਅਤੇ ਗੱਡੀ ਤੇ ਲਾਤੇ ਫਿਰ ਕਿਸਤ ਵੀ ਆਉਣੀ ਆ ਫਿਰ ਕਹਿਣਾ ਬਚਦਾ ਨੀ ਓ ਕਿਉਂ ਏਨਾ ਲੋਕਾਂ ਵਿਚ ਨਿਰਾਸ਼ਾ ਪੈਦਾ ਕਰਦੇ ਓ ਕਮ ਆਪ ਕਰੋ ਕਰਜਾ ਨਾ ਲੋ ਵੱਡੇ ਸ਼ੋਕ ਆਪਣੇ ਬੰਦ ਕਰਦੇ ਵਦੀਆ ਕਮ ਆ 22 ਸੱਚ ਕਹਿਨਾ ਜੇਬ ਵਿੱਚੋਂ ਪੈਸੇ ਨੀ ਮੁਕਦੇ ,ਬਾਕੀ ਜੇ ਅਸੀਂ ਅਮੁਲ ਨੇ ਨੈਸਲੇ ਨੂੰ ਕਹਿਣੇ ਆ ਆਪਾ ਕਿਉਂ ਨੀ ਡੋਰ ਤੋਂ ਡੋਰ ਦੁੱਧ ਵੇਚਦੇ ਬਾਕੀ ਕਮ ਕਰਨਾ ਪਾਉ ਸਰਮ ਮਾਰਨੀ ਪਾਓ ਐਵੇਂ ਜਬਲੀ ਮਾਰੀ ਜਾਨਾ ,ਮੇਰੇ ਮਿੱਤਰ ਵੀਰ ਨੇ ਵਦੀਆ ਘਰ ਦਾ ਖਰਚਾ ਚਲੀ ਜਾਂਦਾ ਬਹੁਤ ਵਦੀਆ ਛੋਟੇ ਲੈਵਲ ਤੋਂ ਹੋਲੀ ਹੋਲੀ ਵਧਾਓ ਕਮ ਆਪ ਕਰੋ ,

    • @itsdeepsingh4847
      @itsdeepsingh4847 2 роки тому

      Asi bhi kam chlya dairy farm da dud pim jnde te 25 rate lgda nhi sarda veer chote padder to baada level li bhot deer ho jndi dimag khrb ho reha hje tkk pathe ni beej ho rhe veer

  • @OrganicKhetiFarm
    @OrganicKhetiFarm 2 роки тому +18

    Dairy farm ta ਘਾਟੇ ਦਾ ਸੌਦਾ ਏ ਨਾ ਕਰੋ ਜੀ

  • @MehalSandhuvlogs
    @MehalSandhuvlogs 4 місяці тому +1

    ਖਰੀਆਂ ਗੱਲਾਂ

  • @HappySingh-ig9fe
    @HappySingh-ig9fe 10 місяців тому +5

    ਆਪ ਚਿੱਟਾ ਸੂਟ ਪਾਈ ਫਿਰਦਾ ਕੰਮ ਕਰਨਾ ਫੇਲ ਤਾ ਹੋਣਾ

  • @HarpalSingh-Aj-Ay
    @HarpalSingh-Aj-Ay 2 роки тому +17

    ਭਰਾ ਜੀ ਇਕ 1ਰੁ ਦਾ ਫੇਦਾ ਨਹੀਂ ਦੁਧ ਦਾ ਧੱਦਾ

  • @sukhwindersinghsukhwinders7929
    @sukhwindersinghsukhwinders7929 2 роки тому +30

    ਸਰਕਾਰਾਂ ਦੀ ਮਿਲੀ ਭੁੱਗਤੀ ਨਾਲ ਡੁੱਬਲੀਕੇਟ ਦੁੱਧ ਵਿੱਕ ਰਿਹਾ ਜੀ।

  • @hardeepjohal5972
    @hardeepjohal5972 3 місяці тому

    Shi gal a 22

  • @ਘੋਨੀਆਂਮੱਝਾਂਵਾਲੇ

    22 ਦੀਆਂ ਸਾਰੀਆਂ ਗੱਲਾਂ ਸੱਚੀਆਂ ਪਰ ਮੈਂ ਸਹਿਮਤ ਵੀ ਨਹੀਂ ਕੱਝ ਗੱਲਾਂ ਕਰਕੇ ਮੇਰਾ ਵੀ ਇਹੀ ਕੰਮ 15 ਸਾਲਾਂ ਤੋਂ ਆੜਤੀਏ ਮੂੰਹ ਨੀ ਵੇਖਿਆ ਘਰ ਦਾ ਸਾਰਾ ਖਰਚਾ ਦੁੱਧ ਤੇ ਬਾਕੀ ਹੋਰ ਗੱਲ ਗੱਸਾ ਨਾ ਕਰੀ ਖਰਚਾ ਬੰਦੇ ਦਾ ਵੀ ਹੁੰਦਾ ਬੰਦੇ ਦਾ ਕਦੇ ਵੇਸਟ ਨਹੀਂ ਵਿਕਦਾ ਇਨਾ ਦਾ ਵੇਸਟ ਵੀ ਮੁੱਲ ਵਿਕਦਾ

    • @guribrar7356
      @guribrar7356 2 роки тому +1

      ਦੂਜੇ ਬੰਦੇ ਨੂੰ ਤਾਂ ਇਹ ਏਹੀ ਗੱਲ ਕਹਿੰਦਾ ਪਸ਼ੂਆਂ ਚ ਫਾਇਦਾ ਨਹੀਂ ਪਰ ਆਪ 4 ਗਾਵਾਂ ਤੋਂ 200 ਕਰਲੀਆ

    • @Amandeep-pv6wu
      @Amandeep-pv6wu 10 місяців тому

      ❤❤❤

  • @farmerlife7099
    @farmerlife7099 6 місяців тому +6

    ਬਾਈ ਜੀ ਤੁਸੀ ਫਾਰਮ ਛੱਡ ਕੇ ਸੱਭ ਤੋ ਪਹਿਲਾ ਫੜੋ ਬਗਲੀ

  • @NoorSidhu-y4b
    @NoorSidhu-y4b 9 місяців тому

    ਸਰਕਾਰ ਨੂੰ ਮਦਦ ਕਰਨੀ ਚਾਹੀਦੀ ਹੈ

  • @sandhusksusaudiarbiaok4031
    @sandhusksusaudiarbiaok4031 2 роки тому +8

    ਇਹ ਸਰਕਾਰ ਤਾਂ ਬਾਈ ਪਿਛਿਲੀਆ ਸਰਕਾਰਾਂ ਨਾਲੋਂ ਬੇਕਾਰ ਆ ਤੇ ਨਿਕਲੂ ਵੀ ਬੇਕਾਰ ਇਹ ਵੀ ਪੱਕੀ ਗੱਲ ਆ

  • @ਗਗਨਬਰਾੜ-ਸ7ਢ
    @ਗਗਨਬਰਾੜ-ਸ7ਢ 2 роки тому +18

    ਜਿਹੜੇ ਵਿੱਚ ਕਹੀ ਜਾਂਦੇ ਸਾਨੂੰ ਇੰਨੀ ਬਚਤ ਆ ਸਿਰੇ ਦੀ ਫੀਡ ਮਿਨਰਲ ਮਿਕਸਚਰ ਤੇ ਕੱਟੀਆਂ ਵੱਛੀਆਂ ਤਿਆਰ ਕਰਕੇ ਵੇਖੋ ,ਤੂੜੀ ਤੇ ਨੀ ਪਲਦੀਆਂ

    • @bhawanaulakh6601
      @bhawanaulakh6601 2 роки тому +2

      Veer ji 2 lakh ton ghat nahi sale karde gawan nu ji bhout vadiya gujara hunda ji 20 saal hogaye ji dairy karde nu bai ji je faeda na hunda tan Phelan hi bandh ho Jan ac ji

    • @ਗਗਨਬਰਾੜ-ਸ7ਢ
      @ਗਗਨਬਰਾੜ-ਸ7ਢ 2 роки тому +1

      @@bhawanaulakh6601 Sara hisab lake vekho veere tudi ,Dana rakh rakhav 4 knaala ghato ghat hara chara eas kamm ch ik bcht aa jis krke eh kmm krna vdia ke ghrda dudh peen nu milda dodhi ta nira Jehr chkki firde aa

    • @briardairyfarm
      @briardairyfarm 2 роки тому +5

      @@ਗਗਨਬਰਾੜ-ਸ7ਢ ਸਾਰਾ ਹਿਸਾਬ ਲਾ ਕੇ ਈ ਕੰਮ ਕਰੀਦਾ। ਰੋਜ਼ ਦਾ ਖ਼ਰਚਾ ਲਿਖੀ ਜਾਈਦਾ।
      ਹੋਰ ਪੈਲ਼ੀ ਵੇਚ ਵੇਚ ਥੋੜ੍ਹੀ ਕੰਮ ਕਰਨ ਡਏ ਆਂ।
      ਆਪਾਂ ਤਾਂ ਜਦੋਂ ਦੀਆਂ ਗਾਵਾਂ ਰੱਖੀਆਂ। ਸੁਖ ਦੀ ਰੋਟੀ ਖਾਣ ਡਏ ਆਂ। ਅਪ ਵੀ ਖ਼ਰਚੇ ਵਾਧੂ ਕਰੀਦੇ ਨੇ। ਨਈਂ ਤਾਂ ਗਾਵਾਂ ਰੱਖਣ ਤੋਂ ਪਹਿਲੋਂ ਤਾਂ ਆੜਤੀਏ ਤੋਂ ਫੜ ਫੜ ਖਾ ਜਾਈਦੇ ਸਨ।

    • @ਗਗਨਬਰਾੜ-ਸ7ਢ
      @ਗਗਨਬਰਾੜ-ਸ7ਢ 2 роки тому

      @@briardairyfarm ਐਵੇਂ ਚੂੰਡੀ ਜਾਂਦੇ ਆ ਕਈ ਗਊਆਂ ਨੂੰ ਅਵਦੇ ਖਰਚੇ ਕੱਢਣ ਮਾਰੇ ਜਿਉਂਦੀ ਜਾਨ ਚੋ ਖਰਚੇ ਨਾ ਕੱਢੇ ਜਾਂਦੇ ਰੀਝ ਨਾਲ ਪਾਲੋ ਜਿੰਨੇ ਬਣਦੇ ਉਹਨੇ ਕ ਕਮਾਲੇ

    • @DeepGill-f5f
      @DeepGill-f5f 5 місяців тому

      ​@@briardairyfarmਸਹੀ ਕਿਹਾ bhaji ਤੁਸੀਂ

  • @khehra328
    @khehra328 2 роки тому +1

    ਖਰਚੇ ਤੇ ਕੰਟਰੋਲ ਕਰੋ

  • @skeggo9561
    @skeggo9561 2 роки тому +8

    ਬੰਦਾ ਇਨੋ ਪੂਸ਼ੇ ਕੀ ਤੈਨੂੰ ਕੱਖ ਨਹੀ ਬਚਦਾ ਤਾਂ ਬਾਬੇ ਦੇ ਠਿਲੋ ਪਰੋ 20 ਸਾਲਾਂ ਤੋਂ ਕਮ ਕਰ ਰਹੇ ਏ

  • @parmjeetsingh5068
    @parmjeetsingh5068 2 роки тому +1

    ਬਿਲਕੁਲ ਸਹੀ ਆ

  • @BaljeetSingh-nk6cl
    @BaljeetSingh-nk6cl 2 роки тому +1

    ਵੀਰ ਗੱਲ ਵਿੱਚ ਦਰਦ ਹੈ

  • @ਪੱਕੇਪੇਂਡੂ-ਬ4ਘ
    @ਪੱਕੇਪੇਂਡੂ-ਬ4ਘ 2 роки тому +1

    ਬਿਲਕੁਲ ਸੱਚ ਕਿਹਾ ਬਾਈ ਜੀ ਨੇ

  • @GurpalSingh-qo9qc
    @GurpalSingh-qo9qc 2 роки тому +4

    ਸਾਰੀ ਮਸੀਬਤਾਂ ਪੈਦਾਂ ਵੀ ਅਸੀਂ ਆਪ ਕੀਤੀਆਂ ਹਨ ਅਬਾਦੀ ਦਿਨ ਦੁੱਗਣੀ ਰਾਤ ਨੂੰ ਚੋਗਣੀ ਵੱਧ ਰਹੀ ਹੈ
    ਜ਼ਮੀਨ ਘੱਟ ਰਹੀ ਹੈ ਘਰ ਕਲੋਨੀਆਂ ਕਾਰਪੋਰੇਟ ਘਰਾਣਿਆਂ ਦੀਆ ਕੰਪਨੀਆਂ ਦੀਆਂ ਫੈਕਟਰੀਆਂ ਨਾ ਸਾਫ ਸੁਥਰੀ ਹਵਾ ਆਕਸੀਜਨ ਨਾ ਸਾਫ ਸੁਥਰਾ ਪਾਣੀ ਯੂਪੀ ਦੇ ਬਿਹਾਰ ਦੇ ਬਹੀਏ ਆ ਕੇ ਪੰਜ ਤੋਂ ਅੱਠ ਜਵਾਕ ਜੰਮ ਰਹੇ ਹਨ ਉਹ ਖਾਣਗੇ ਕੀ ਉਹ ਰਹਿਣਗੇ ਕਿੱਥੇ ਅਤੇ ਉਹ ਕੰਮ ਕੀ ਕਰਨਗੇ ਕੋਈ ਪਲੈਨਿੰਗ ਨਹੀਂ ਸਾਡੀਆ ਸਰਕਾਰਾ ਦੀ ਸਾਡੇ ਪੰਜਾਬ ਦੇ ਨੋਜਵਾਨ ਤਾਂ ਵਿਦੇਸ਼ਾਂ ਨੂੰ ਜਾਂ ਰਹੇ ਹਨ ਵੋਟਾਂ ਕਿੱਥੋ ਪੈਣੀਆਂ ਇਸ ਲਈ ਯੂਪੀ ਬਿਹਾਰ ਦੇ ਬਹੀਆਂ ਆ ਰਹੇ ਹਨ ਉਨ੍ਹਾਂ ਦੀਆਂ ਵੋਟਾਂ ਵੀ ਬਣ ਰਹੀਆਂ ਹਨ ਰਾਸਣ ਕਾਰਡ ਬਣ ਰਹੇ ਹਨ ਅਤੇ ਉਨ੍ਹਾਂ ਦੀਆਂ ਵੋਟਾਂ ਨਾਲ ਸਰਕਾਰਾ ਬਣਾਉਦੇ ਹਨ
    ਪੰਜਾਬ ਦੇ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸਾਡੇ ਪੰਜਾਬ ਨੂੰ ਸੰਭਾਲਣਾ ਨਹੀਂ ਇਹ ਸਾਨੂੰ ਆਪਣੇ ਪੰਜਾਬ ਨੂੰ ਆਪ ਹੀ ਸੰਭਾਲਣਾ ਪਵੇਗਾ
    ਪੰਜਾਬ ਨੂੰ ਕੰਗਾਲ ਬਣਾ ਕੇ ਆਪ ਵਿਦੇਸ਼ਾਂ ਦੇ ਵਿੱਚ ਜਾ ਬੈਠਣਗੇ
    ਅਸੀ ਸਰਕਾਰ ਨੂੰ ਹਰ ਇੱਕ ਚੀਜ ਰਾਜ ਸਰਕਾਰ ਦਾ ਟੈਕਸ ਅਤੇ ਕੇਂਦਰ ਸਰਕਾਰ ਨੂੰ ਜੀਐਸਟੀ ਦਿੰਦੇ ਹਾਂ ਸਾਨੂੰ ਅੱਜ ਤੱਕ 70 ਸਾਲਾ ਵਿੱਚ ਸਾਰਕਾਰ ਪਾਣ ਵਾਲਾ ਪਾਣੀ ਨਹੀਂ ਦੇ ਸਕੀ ਨਹਿਰਾਂ ਦਾ ਪਾਣੀ ਮਰੇ ਹੋਏ ਪਸ਼ੂਆਂ ਅਤੇ ਫੈਕਟਰੀਆਂ ਦਾ ਕੈਮੀਕਲ ਯੁਕਤ ਪਾਣੀ ਨਹਿਰਾਂ ਦੇ ਸਾਫ ਵਿੱਚ ਪਾਇਆ ਜਾ ਰਿਹਾ ਹੈ
    ਕਿਸਾਨਾਂ ਦੀ ਏਕਤਾ ਨਹੀ ਜ਼ੋ ਪੰਜਾਬ ਦੇ ਲੋਕਾਂ ਨਹੀਂ ਚਾਹੀਦਾ ਉਹ ਫਸਲਾ ਅਨਾਜ ਅਸੀਂ ਪੈਦਾ ਨਾ ਕਰੀਏ ਆਪਣੇ ਪੰਜਾਬ ਦੇ ਲੋਕਾਂ ਨੂੰ ਕੀ ਚਾਹੀਦਾ ਉਹ ਫਸਲਾ ਪੈਦਾ ਕਰੀਏ ਦੂਹਰੀਆਂ ਸਟੈਟਾਂ ਤੋਂ ਨਾ ਮੰਗਵਾਈਏ

  • @NavdeepSingh-ne4xe
    @NavdeepSingh-ne4xe 2 роки тому +12

    22 g ne bilkul sahi kiha 100 percent

  • @gurcharanpandher3499
    @gurcharanpandher3499 2 роки тому +15

    Bai ji 101percent sahi

  • @didarsingh1450
    @didarsingh1450 2 роки тому +1

    ਸਾਚੀ ਗੱਲ ਹੈ ਜ਼ੀ ਬਾਈ ਜੀ ਦੀ

  • @amritpalaujla1265
    @amritpalaujla1265 4 місяці тому +3

    ਸਾਡੇ ਕੋਲ 200 ਮੱਝਾਂ ਗਾਵਾਂ ਨੇ ਰੋਜ਼ ਡੇਲਈ 1600 ਲੀਟਰ ਦੁੱਧ ਪਾਉਦੇ ਹਾਂ ਸਾਡੇ ਕੋਲ ਅੱਠ ਕਿਲੇ ਜ਼ਮੀਨ ਦੇ ਸੀ ਚਾਰ ਕਿਲੇ ਜ਼ਮੀਨ ਦੇ ਲੈ ਲੇ ਚਾਰ ਸਾਲ ਹੋਏ‌ ਨੇ ਫਾਰਮ ਖੋਲੇ ਨੂੰ ਆਪ ਵੇਚ ਕੇ ਆਉਨੇ ਆ ਪਾਤੜਾਂ ਸ਼ਹਿਰ ਵਿੱਚ 82 ਰੁਪਏ ਲੀਟਰ ਦੇ ਕੇ ਆਉਨੇ ਆ ਅੱਜ ਵੀਹ ਕਿਲੇ ਵਾਲੇ ਨੂੰ ਗੱਲ ਨੀ ਕਰਨ ਦਿੰਦੇ ਡੇਲੀ 80000 ਹਜ਼ਾਰ ਦਾ ਦੁੱਧ ਪਾਉਦੇ ਹਾਂ 7 ਲੱਖ ਸਬਸਿਡੀ ਮਿਲੀ ਸੀ ਉਸ ਟਾਇਮ ਕੈਪਟਨ ਦੀ ਸਰਕਾਰ ਜੀ ਏ ਬਾਈ। ਤਾਂ ਵੈਸੇ ਅੱਕਿਆ ਪਿਆ ਏ

  • @barjinderpalsingh6035
    @barjinderpalsingh6035 2 роки тому +1

    ਬਿਲਕੁਲ ਸੱਚ

  • @gs55586
    @gs55586 10 місяців тому +1

    ਜੇ ਤੇਨੂੰ ਪਤਾਂ ਸੀ ਏਸ ਕੰਮ ਚ ਘਾਟਾ ਥੋੜੇ ਤੋ ਜਾਧਾ ਕਿਓ ਕੀਤਾ ਘਾਟਾ ਤਾ ਗਾਵਾ ਗਰੀਬਾ ਨੂੰ ਸਾਰੀਆ ਵੰਡ ਦੇ

  • @jhajjagriculture821
    @jhajjagriculture821 Рік тому +6

    ਡਿਆਰੀ ਫਾਰਮ ਦਾ ਕੰਮ 25 saal ton kr rhhe aa , pehla Grand Father ji krde c , fr daddy ohni , fr hun asi krde aa , sab kuch ok aa , sukar aa waheguru ji da asi km krde aa , vadde veer eda loka nu demotivatie na kro

    • @Laddi_Wraich_UK
      @Laddi_Wraich_UK Рік тому +1

      ਵੀਰੇ ਮੈਂ ਵੀ ਡੇਅਰੀ ਦਾ ਕੰਮ ਕਰਨਾ ਪੰਜਾਬ ਆ ਕੇ ਹੁਣ ਮੈਂ ਇਗਲੈਂਡ ਆ।

    • @jhajjagriculture821
      @jhajjagriculture821 Рік тому +2

      @@Laddi_Wraich_UK Most welcome 🙏🏻

  • @daljitsingh8832
    @daljitsingh8832 2 роки тому +20

    ਪਸੂਨਾਲ ਪਸ਼ੂ ਬਣਨਾ ਪੈਂਦਾ ਚਿੱਟੇ ਕਪੜੇ ਪਾਕੇ ਕੁਛ ਨੀ ਬਚਦਾ ਬਾਰਾਂ ਇਕ ਵਜੇ ਉੱਠਣਾ ਪੈਂਦਾ ਪੰਜ ਛੇ ਵਜੇ ਉਠਕੇ ਕੁਛ ਨੀ ਬਚਦਾ ਸਿਆਣੇ ਬੰਦਿਆਂ ਦੀ ਅਕਲ ਲਵੋ ਘੁੰਮ ਫਿਰ ਕੇ ਕਾਮਯਾਬ ਲੋਕਾਂ ਨੂੰ ਦੇਖੋ ਦਿਨ ਰਾਤ ਇੱਕ ਕਰਕੇ ਮਿਹਨਤ ਕਰੋਫਾਰਮ ਅੰਦਰ ਮਾੜਾ ਕੰਮ ਕੋਈ ਨਾ ਕਰੋ ਸਾਮ ਸਵੇਰੇ ਵਾਹਿਗੁਰੂ ਨੂੰ ਯਾਦ ਕਰੋ ਦੇਖੋ ਨਜ਼ਾਰਾ ਬਾਹਰੋਂਅਮੀਰ ਨਾ ਬਣੋ ਅੰਦਰੋਂ ਅਮੀਰ ਬਣੋ ਬਾਹਰੋਂ ਗਰੀਬ ਬਣ ਕੇ ਰਹੋ

    • @Kaurnavkirat
      @Kaurnavkirat 9 місяців тому

      Sahi kea labour hi bht rakhi firda😅😅😅 fail tn ape hona

  • @naturehumanity9493
    @naturehumanity9493 7 місяців тому +1

    ਫਿਰ 20ਸਾਲ ਕਿਉ ਮੱਥਾ ਮਾਰਿਆ,,,, ਠੀਕ ਆ ਮੰਨਦੇ ਆ ਸਮੱਸਿਆ ਹੈਗੀ ਆ,,, ਮੁਸ਼ਕਿਲ ਆਉਂਦੀ ਆ ਪਰ ਮੰਗਣਾ ਚੰਗਾ ਇਹ ਗੱਲ ਗੱਲਤ ਆ,,,,

  • @kuldeepsamagh5823
    @kuldeepsamagh5823 3 місяці тому

    ਵੀਰ ਬਹੁਤ ਫਾਇਦਾ ਪਸ਼ੂਆਂ ਵਿੱਚ ... ਜੇ ਸਕੀਮ ਨਾ ਰੱਖੀਏ ... ਅਸੀਂ ਤਾਂ ਬਈ ਮੱਜਾਂ ਰੱਖਦੇ ਆਂ 15 16 ਹਜਾਰ ਇਕ ਮੱਝ ਛੱਡ ਜਾਂਦੀ ਆ

  • @abhijeetsinghchahal860
    @abhijeetsinghchahal860 2 роки тому +5

    ਸਹੀ ਕਿਹਾ ਵੀਰ ਨੇ ਕੋਈ ਮੁੱਲ ਨਹੀਂ ਮਿਲਦਾ ਦੁੱਧ ਦਾ ਵੰਡ ਨੇ ਲੋਕਾਂ ਦਾ ਲੱਕ ਤੋੜ ਦਿੱਤਾ ਹੈ

  • @kuldeepsamagh5823
    @kuldeepsamagh5823 3 місяці тому

    ਕੌਣ ਕਹਿੰਦਾ ਮੱਝ 10 ਲੀਟਰ ਤੋਂ ਵੱਧ ਦੁੱਧ ਨਹੀਂ ਦਿੰਦੀ ਜੇ ਆਪਾਂ ਪਸ਼ੂ ਨਿਕੰਮੇ ਰੱਖੀਏ ਤਾਂ ਆਪੇ ਈ ਘਾਟਾ...
    ਬਾਈ ਕਹਿੰਦਾ ਫੀਡ ਰੇਟ 4500 ਤੋਂ ਘਟ ਨੀ
    ਮੈਂ ਆਪ ਬਣਾਉਣਾ 3000 3200 ਰੁਪਿਆ ਪੈਂਦੀ ਆ ਵਧੀਆ ਫੀਡ

  • @jagjeetsingh3461
    @jagjeetsingh3461 2 роки тому +8

    Bilkul shi gal a veer di

  • @mehtabsandhu8186
    @mehtabsandhu8186 2 місяці тому

    64000 ਕਰੋੜ ਆਲਾ ਡਾਟਾ ਕਿੱਥੋ ਲਿਆ ਵੱਡੇ ਵਿਦਵਾਨ ਨੇ

  • @veetsingh774
    @veetsingh774 2 роки тому +3

    Right sahi gal

  • @swarnSidhu-qw5ed
    @swarnSidhu-qw5ed 6 місяців тому +1

    ਮੰਗਣਾਂ ਵੀ ਸੌਖਾ ਨਹੀਂ ਹੈ ਇਹੋ ਜਹੀ ਸਲਾਹ ਨਾਂ ਦਿਆ ਕਰੋ।

  • @ਅਣਖੀ
    @ਅਣਖੀ 2 роки тому +23

    ਕੋਈ ਵੀ ਕੰਮ ਕਰਨ ਤੋਂ ਪਹਿਲਾਂ ਓਹਦੀ ਪੂਰੀ ਜਾਣਕਾਰੀ ਲਓ। ਪਸੂਆਂ ਚ ਪਸ਼ੂ ਹੋਣੇ ਪੈਂਦਾ ਏ।ਬਚਤ ਹੈਗੀ।ਇਸ ਕੰਮ ਚ ਪਰ ਜਿਨ੍ਹਾਂ ਨੂੰ ਚਿੱਟੇ ਕੱਪੜੇ ਪਾ ਕੇ ਲੱਤ ਤੇ ਲੱਤ ਰੱਖਣ ਦੀ ਆਦਤ ਪੈ ਜੇ ,,,ਓਹਨਾਂ ਲਈ ਸਾਰੇ ਕੰਮ ਫੇਲ ਆ।

    • @sabdiladli9705
      @sabdiladli9705 2 роки тому +3

      Shi keha veere

    • @ਅਣਖੀ
      @ਅਣਖੀ 2 роки тому

      @@sabdiladli9705🙏ਧੰਨਵਾਦ ਵੀਰੇ

    • @sukhgill2495
      @sukhgill2495 2 роки тому +1

      @@ਅਣਖੀ ਵੀਰ ਤੁੱਸੀ ਰੱਖ ਕੇ ਦਖਾੳ ਤਾ ਵੀਰ

    • @mandeepbrar6629
      @mandeepbrar6629 2 роки тому +2

      @@sukhgill2495 ਬਾਈ ਰੱਖੇ ਹੋਏ ਹਨ ਵਧੀਆ ਕੰਮ ਹੈ

    • @gilldeep3051
      @gilldeep3051 2 роки тому +1

      @@mandeepbrar6629 menu ds deyo ki income aunde a Khracha dekhya u verr g

  • @armaanpreetsingh2348
    @armaanpreetsingh2348 2 роки тому +7

    Bilkul sahi keha veer ne

  • @amandeepaman3149
    @amandeepaman3149 2 роки тому

    ਸਹੀ ਗੱਲ ਬਾਈ ਜੀ

  • @daljitsingh8832
    @daljitsingh8832 2 роки тому +2

    ਮੁੱਖ ਮੰਤਰੀ ਜੇ ਤੂੰ ਹੁੰਦਾ ਪੋਲਸੀ ਬਣਾ ਦਿੰਦਾ ਦੁੱਧ ਦੀ

  • @Im_damangill
    @Im_damangill 2 роки тому +1

    Sahi gal aa veer dii 101%

  • @jarnailboparai10
    @jarnailboparai10 4 місяці тому

    ਸਹੀ ਗਲ ਹੈ ਵੀਰ ਪੂਰਾ ਦੁਖੀ ਹੋਇਆ ਪਿਆ

  • @jassdhaliwal7228
    @jassdhaliwal7228 2 роки тому +17

    Bai ne sach bolya, kuj ne profit es vich, mere kol 15 cow ne , kuj ne benifit hoya

  • @mohanjeetbrar5684
    @mohanjeetbrar5684 2 роки тому +2

    ਪੰਜ ਬੰਦੇ 15 ਹਜ਼ਾਰ ਦੇ ਹਿਸਾਬ 75 ਹਜ਼ਾਰ ਹੋ ਗਿਆ

  • @kulbirathwal8839
    @kulbirathwal8839 2 роки тому +3

    Bilkul sahi keha veer ne, sach boleya

  • @singhisking9173
    @singhisking9173 6 місяців тому

    भाई साहब आपने सही कहा मेरे ऊपर 22 लाख रुपये का कर्ज हो गया डेयरी फार्म की वजह से 10 कनाल एल बेच कर फिर फ्री हो गया

  • @2x2gameing9
    @2x2gameing9 2 роки тому +12

    ਸੂਟ ਦੀ ਘਾਟ ਆ ਪੱਗ ਤਾ ਹੈਗੀ ਸਾਧ ਬਣ ਜਾ

  • @manindersandhu7977
    @manindersandhu7977 2 роки тому +3

    100%sahi gal Bai g

  • @sukhrai4075
    @sukhrai4075 2 роки тому +2

    ਇਹ ਕੀ।ਸਾਬ।ਕਈ।ਫਾਰਮ ਬਹੁਤ।ਵਦੀਆ।ਚੰਲਣ।ਦਹੇ ਵਾ

  • @sukhdevrao5699
    @sukhdevrao5699 2 роки тому +17

    Pior, sachi,gall hai,Vir,di,

  • @navsandhu7070
    @navsandhu7070 2 роки тому

    ਜੇ ਪੰਜਾਹ ਰੁਪਏ ਪ੍ਰਤੀ ਪਸ਼ੂ ਬਚਦਾ ਤਾ ਵੀਰ ਤੇਰੈ ਕੋਲ ਜੈ ਸੌ ਪਸੂ ਹੋਣ ਤਾ ਪੰਜ ਹਜਾਰ ਰੋਜ ਦਾ ਬਣਦਾ

    • @sonysingh1164
      @sonysingh1164 2 роки тому

      Y.sari .aa.milk ni dindeya

    • @navsandhu7070
      @navsandhu7070 2 роки тому

      @@sonysingh1164 ਵੀਰ ਰੁਪਏ ਵੀ ਸਹੀ ਪੱਚੀ ਲੀਟਰ ਵਾਲੀ ਸਾਰੇ ਖਰਚ ਕਡ ਕੇ ਢਾਈ ਤੋ ਤਿੰਨ ਸੌ ਬਚਾ ਦਿੰਦੀ ਤੇ ਫਾਰਮ ਚ ਪੱਚੀ ਤੀਹ ਤੋ ਘਟ ਕੋਈ ਗਾ ਨਹੀ ਰਖਦਾ

  • @KulwantSingh-zn1um
    @KulwantSingh-zn1um 2 роки тому +3

    ਕੀ ਵੇਰਕਾ ਵੀ ਡਬਲੀ ਗੇਟ ਵੇਚ ਦਾ ਹੈ ਸਰਕਾਰ ਕਿਥੋਂ ਫਰੂ

    • @DeepGill-f5f
      @DeepGill-f5f 5 місяців тому

      ਵੇਚਦਾ ਵੇਰਕਾ ਵੀ ਡੁਪਲੀਕੇਟ

  • @localgroup3260
    @localgroup3260 2 роки тому +3

    Bahot sahi gal

  • @gsbhullargsbhullar3090
    @gsbhullargsbhullar3090 2 роки тому +1

    ਬਾਈ ਜੀ ਫਿਰ ਚਾਰ ਗਾਂਵਾ ਤੋ ਦੋ ਸੌ ਕਿਉ ਕੀਤੀਆ ਜੇ ਫਾਇਦਾ ਨਹੀਂ ਕੋਈ?

  • @JagmohanSingh-lu8vt
    @JagmohanSingh-lu8vt 10 місяців тому +1

    ਫਿਟੇ ਮੂੰਹ ਇਹੋ ਜਿਹੇ ਲੋਕਾਂ ਦੀ ਇੰਟਰਵਿਊ ਕਰਨ ਦੇ ਹਰ ਗੱਲ ਨੈਗੈਟਿਵ ਕਰਦਾ ਬਾਈ

  • @Rajat_yadav_ry_5
    @Rajat_yadav_ry_5 2 роки тому +7

    50, 60 lakh ka shed, 20 lakh ki tmr machine, 40 lakh ka milk parler, 100 gayo ka approximately 90 lakh uper se feeding. Aur milk ka kam rate.
    Itne bade level se start karenge to profit kya khak hoga.

    • @ਮਾਲਵਾ-ਠ1ਪ
      @ਮਾਲਵਾ-ਠ1ਪ 2 роки тому +1

      According to your comment
      You think -tere wala kaam krne lage
      Har kisi ki apni lfe hai
      Tune loan diya
      Sala tempu

    • @avtarsingh-wq3bc
      @avtarsingh-wq3bc 2 роки тому

      @@ਮਾਲਵਾ-ਠ1ਪ hun bund mach gy je sachi gall kehi ah

  • @kulwinderexarmy
    @kulwinderexarmy 4 місяці тому

    ਲੋਕ ਜ਼ਹਿਰੀ ਦੁੱਧ ਪੁਆਕੇ ਖੁਸ਼ ਨੇ

  • @ProGaming-yq7fe
    @ProGaming-yq7fe 2 роки тому +7

    Sahi.gal.a.vir.ji

  • @shivkaproudbhaqt521
    @shivkaproudbhaqt521 2 роки тому +4

    ਮੈਂ veterinary ਡਾਕਟਰ ਹਾਂ. ਜਦੋਂ ਤੱਕ ਕਿਸਾਨ ਆਪ ਦੁੱਧ ਨੀ ਪਾਉਣ ਜਾਣ ਲੱਗਦੇ ਸ਼ਹਿਰਾਂ ਵਿੱਚ, ਉਦੋਂ ਤੱਕ ਕੋਈ ਫਾਇਦਾ ਨੀ ਹੋ ਸਕਦਾ. ਸ਼ਹਿਰਾਂ ਵਿੱਚ ਦੁੱਧ 40-45 ਰੁਪਏ ਕਿਲੋ ਵਿਕਦਾ. ਅਸਲ ਵਿੱਚ ਕੰਮ ਕਰਕੇ ਰਾਜੀ ਨੀ ਸਾਡੇ ਲੋਕ. ਚਿੱਟੇ ਕੁੜਤੇ ਪਜਾਮੇ ਪਾਉਣ ਦੇ ਸ਼ੁਕੀਨ ਹੋ ਗਏ.
    ਦੂਜੀ ਗੱਲ, ਬਹੁਤੇ ਡੇਅਰੀ ਫਾਰਮਰ, ਫਾਰਮ ਪਾਉਂਦੇ ਸਾਰ 3 ਮਹੀਨੇ ਦਾ ਕੋਰਸ ਕਰਕੇ vety ਡਾਕਟਰ ਨੂੰ ਭੁੱਲ ਹੀ ਜਾਂਦਾ. ਆਪ ਹੀ AI ਕਰਨ ਲੱਗ ਪੈਂਦਾ. ਇੱਕ ਸਾਲ ਵਿੱਚ ਹੀ ਸਾਰੀਆਂ ਗਾਂਵਾਂ ਫਿਰਾਕ ਹੋ ਜਾਂਦੀਆਂ ਨੇ, ਤੇ ਫਾਰਮ ਫੇਲ.
    ਨਕਲੀ ਦੁੱਧ ਜੇ ਫਾਰਮ ਫੇਲ ਹੋਣ ਦਾ ਕਰਨ ਹੋਵੇ , ਫੇਰ ਤਾਂ ਸੋਨੇ ਦੇ ਗਹਿਣੇ ਤਾਂ ਵਿਕਣੇ ਹੀ ਬੰਦੇ ਹੋ ਜਾਣ ਕਿਉਂਕਿ ਨਕਲੀ ਜਿਊਲਰੀ ਤਾਂ ਬਾਜ਼ਾਰ ਵਿੱਚ 10 ਗੁਣਾ ਪਿਆ.

    • @parmindersingh5410
      @parmindersingh5410 2 роки тому

      Kine k kisaan paa lainge dudh y 5 10 15 baki ki karnge

    • @shivkaproudbhaqt521
      @shivkaproudbhaqt521 2 роки тому

      @@parmindersingh5410 ਬਾਕੀ ਰੋਈਂ ਜਾਣਗੇ ਵੀਰੇ. ਹੋਰ ਤਾਂ ਕੁੱਛ ਨੀ ਹੋ ਸਕਦਾ ਫੇਰ. ਜੇ ਹੱਥ ਨੀ ਹਿਲਾਉਣਾ.

    • @parmindersingh5410
      @parmindersingh5410 2 роки тому

      @@shivkaproudbhaqt521 o veeere gal hathh hilon di ni 20 pinda nu ek city msa painda hunda jyada to jyada kine k jimidaar paa lainge ahni demaand ni honi v har ik da sell honju commt krn ch te ground level te utarn ch fark hundaa

    • @shivkaproudbhaqt521
      @shivkaproudbhaqt521 2 роки тому

      @@parmindersingh5410 ਵੀਰੇ, ਜਿਹੜਾ ਦੁੱਧ ਵੇਰਕਾ ਵਾਲੇ ਸ਼ਹਿਰਾਂ ਵਿੱਚ ਪਾਉਂਦੇ ਨੇ, ਉਹ ਵੀ ਤਾਂ ਪਿੰਡਾਂ ਵਿੱਚੋਂ ਹੀ ਆਉਂਦਾ. ਨਾਲ਼ੇ ਨਕਲੀ ਦੁੱਧ ਬਣਦਾ. ਜਿਹੜੇ ਘਰੇਈਂ 50 ਕਿਲੋ ਵੀ ਦੁੱਧ ਹੋਵੇ ਉਹਨਾਂ ਵੀ ਆਰਾਮ ਨਾਲ ਕਮਾਈ ਕਰ ਸਕਦਾ ਰੋਜ਼ ਦੀ.

    • @harjeetsingh-xx7ve
      @harjeetsingh-xx7ve 3 місяці тому

      ਹੁਣ ਇੰਟਰਵਿਊ ਵੀ ਮੋਕ ਨਾਲ ਲਿਬੜੇ ਕੱਪੜਿਆ ਵਿੱਚ ਕਰੇ ਜੇ ਚਿਟੇ ਕੱਪੜੇ ਪਾ ਲਏ ਫਿਰ ਏਦਾਂ ਮਤਲਬ ਇਹ ਤਾ ਨੀਂ ਹੋਇਆ ਕੇ y ਕੰਮ ਹੀ ਨੀਂ ਕਰਦਾ ਕੀ ਪਤਾ ਕਿਸੇ ਨੂੰ ਏਦਾਂ ਅਗਲੇ ਨੇ ਕਿੰਨੀ ਕੇ ਮਿਹਨਤ ਕੀਤੀ ਹੋਊ ਏਨਾ ਵੱਡਾ ਫਾਰਮ ਖੜਾ ਕਰਨ ਲਈ

  • @gurkiratsingh759
    @gurkiratsingh759 2 роки тому +4

    Right 100 Percentage Brother

  • @KULDEEPSINGH-cc1jt
    @KULDEEPSINGH-cc1jt 11 місяців тому

    💯 %sach a Veer ji ❤❤

  • @gb6517
    @gb6517 Рік тому +2

    ਕਿਹੜੀ feed ahh ਜੋ 4500 ਨੂੰ ਮਿਲਦੀਆਂ

  • @AvtarSingh-hu1pk
    @AvtarSingh-hu1pk 9 місяців тому +1

    ਤੂ ਕਿਉ ਰੱਖੀਆਂ ਜਿਹੜੇ ਕੰਮ ਚ ਪੈਸਾ ਨਾ ਬਚਦਾ ਹੋਵੇ ਬੰਦਾ ਦੋ ਜਾਂ ਤਿੰਨ ਸਾਲ ਬਾਅਦ ਛੱਡ ਦਿੰਦਾ ਤੈਨੂੰ 15 ਸਾਲ ਹੋ ਗੇ

  • @kulwindersinghkssyal3596
    @kulwindersinghkssyal3596 2 роки тому

    ਗਾ ਡੇਅਰੀ ਘਟ ਦਾ ਸੌਧਾ