ਤੁਹਾਡੀ ਜਮੀਨ ਦਾ ਰੇਟ 1 ਕਰੋੜ ਹੋਣ ਵਾਲਾ ? ਨਹੀਂ ਯਕੀਨ ਤਾਂ ਦੇਖੋ ਵੀਡੀਓ ! ਕਰੋੜਾਂ ਦੀ ਜਮੀਨ ਕੌਡੀਆਂ ਦੇ ਭਾਅ ਨਾ ਵੇਚੋ
Вставка
- Опубліковано 7 лис 2023
- ਤੁਹਾਡੀ ਜਮੀਨ ਦਾ ਰੇਟ 1 ਕਰੋੜ ਹੋਣ ਵਾਲਾ ? ਨਹੀਂ ਯਕੀਨ ਤਾਂ ਦੇਖੋ ਵੀਡੀਓ ! ਕਰੋੜਾਂ ਦੀ ਜਮੀਨ ਕੌਡੀਆਂ ਦੇ ਭਾਅ ਨਾ ਵੇਚੋ
#geopunjab #punjabi #bathinda #kishan #bagwantmann #farmer #rampuraphul #armypolice #canada #canadavisa #canadaimmigration #canadalife #canadian #canadanews #canadastudyvisa #canadafarmer #landscape #plrs #punjab #punjabland
#punjabproperty #jatt #jattlife #jattmind ##nh7 #clony ##development #usa #usanews #usarmy #usapunjabi #usafarming
ਬਾਈ ਜੀ ਉਦੋਂ ਤੱਕ ਹੋਰ ਚੀਜਾਂ ਦੇ ਰੇਟ ਬਹੁਤ ਵਧ ਜਾਣਗੇ (ਵਾਹਿਗੁਰੂ ਜੀ ਸੁੱਖ ਸ਼ਾਂਤੀ ਰੱਖਣ ਇਹ ਮੰਗਿਆਂ ਕਰੋ
ਜਾਣਕਾਰੀ ਬਹੁਤ ਚੰਗੀ ਹੈ ਜਮੀਨ ਜਾਇਦਾਦ ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦੀਂ
ਬਾਈ ਜੀ, ਬਹੁਤ ਵਧੀਆ ਉਪਰਾਲਾ ਕੀਤਾ ਸਮੁੱਚਾ ਕਿਸਾਨ ਵਰਗ ਇਸ ਗੱਲ ਨਾਲ਼ ਸਹਿਮਤ ਹੈ
ਵਾਹਿਗੁਰੂ ਜੀ ਸਾਡੇ ਅਮਿੰਤਸਰ ਦੇ ਲਾਗੇ ਮਾਨਾਂਵਾਲਾ ਰੇਲ ਦੀ ਲਈ ਅੰਡਨੀ ਅਬੰਨੀ ਜਮੀਨ ਕਿਲਾ ਮਾਕੇ ਬੁਹਤ ਹੀ ਖਰੀਦ ਹੇ
ਠੀਕ ਹੈ, ਪਰ ਜ਼ਮੀਨਾਂ ਵਾਲੇ ਕਈ ਆਏ ਤੇ ਕਈ ਚਲੇ ਗਏ ਪਰ ਜ਼ਮੀਨ ਏਥੇ ਹੀ ਰਹਿ ਗਈ।ਰੇਟ ਵਧਣ ਨਾਲ ਫਰਕ ਉਹਨਾ ਨੂੰ ਪੈਣਾ ਜਿਹਨਾ ਵੇਚਣੀ ਹੈ।
Shi kiha
Right bro
ਬਿਲਕੁਲ ਸਹੀ ਅੰਕੜੇ ਨੇ ਬਾਈ ਜੀ
ਵੀਰ ਜੀ ਤੁਹਾਡਾ ਬਹੁਤ ਧੰਨਵਾਦ ਵਧੀਆ ਜਾਣਕਾਰੀ ਦਿੱਤੀ
ਵਧੀਆ ਫਾਰਮੂਲਾ ਸਮਝਾਇਆ ਜ਼ੇਕਰ ਕੋਈ ਅਮਲ ਵਿੱਚ ਲਿਆਉਣ ਜ਼ਮੀਨ ਕੋਲੇ ਹੈ ਮਹਿੰਗਾ ਸੌਦਾ ਵੀ ਸਸਤਾ
ਬਹੁਤ ਵਧੀਆ ਵੀਰ ਜੀ ਜਾਣਕਾਰੀ
ਬਹੁਤ ਹੀ ਦਰੁਸਤ ਵਿਚਾਰ ।
ਬਹੁਤ ਵਧੀਆ ਜਾਣਾਕਾਰੀ ਲਈ ਧੰਨਵਾਦ 👍👍
ਜਮੀਨ ਦਾ ਰੇਟ M S P ਤੇ ਨਿਰਭਰ ਆ ਅਤੇ ਝੋਨੇ ਤੇ ਹੋਰ ਕਿਸੇ ਚੀਜ ਤੇ ਨਹੀ 2030 ਤੱਕ M S P ਨਹੀ ਰਹਿਣੀ ਪਾਣੀ ਦੇ ਲੈਵਲ ਨੂੰ ਦੇਖਦੇ ਸਰਕਾਰ ਨੇ ਝੋਨਾ ਬੰਦ ਕਰ ਦੇਣਾ ਰੇਟ 20 25 ਤੇ ਰਹਿ ਜਾਣਾ
ਜੇ ਐਮ ਐਸ ਪੀ ਖਤਮ ਕਰਤੀ ਕਿਸੇ ਨੇ ਠੇਕੇ ਤੇ ਨਹੀ ਲੈਣੀ ਕਿਉ ਭਲਾਈ ਮਾਰਦਾ ਵੀਰ
ਇਹ ਵਿਕਾਸ ਮਾਡਲ ਕੁਦਰਤ ਅਤੇ ਮਨੁੱਖਤਾ ਵਿਰੋਧੀ ਹੈ।
🎉🎉ਸਰ ਜੀ ਤੁਹਾਡੇ ਵਿਚਾਰ ਚੰਗੇ ਲੱਗੇ ਨਵੀਂ ਪੀੜ੍ਹੀ ਤੇ ਚੰਗਾ ਅਸਰ ਪਵੇਗਾ ਧੰਨਵਾਦ ਵਲੋਂ ਪੂਰਨ ਸਿੰਘ ਪਿੰਡ ਮਾਖਾ ਜ਼ਿਲ੍ਹਾ ਮਾਨਸਾ
ਭਾਈ ਸਾਹਿਬ 1960 ਵਿੱਚ ਨਰਮੇ, ਕਪਾਹ ਦਾ ਰੇਟ ਕੀ ਸੀ ਇਹ ਵੀ ਦੱਸਣ ਦੀ ਕਿਰਪਾਲਤਾ ਕਰਨੀ ਜੀ ਧੰਨਵਾਦ।
Perfect analysis. Thank you Veer .
ਵਧੀਆ ਵਿਚਾਰ ਐ ਜੀ ਧੰਨਵਾਦ ਹੈ ਜੀ
Bhut vdia veer very correct information.
Bhut wdia ji
ਹੁਸ਼ਿਆਰ ਪੁਰ ਚੇ ਸਾਡੇ ਪਾਸੋਂ ਪਿੰਡ ਨਾਲ ਲੱਗਦੀ ਜ਼ਮੀਨ ਵਕੀਲ ਨੇ ਹੀ ਧੋਖੇ ਨਾਲ ਸਾਡੇ ਪਾਸੋਂ 850000 ਨੂੰ ਖਰੀਦ ਲਈ । ਪਿੰਡ ਦੇ ਨਾਲ ਲੱਗਦੀ ਸੀ । ਬਹੁਤ ਦੁੱਖ ਹੋਇਆ।
ਬਰੀਟਸ ਸਰਕਾਰ ਦੇ time ek karmchari ਦੀ 5 ਰੁਪੇ 1940 ਚ ਏਨਾ ਪੁੱਛਿਆ ਅੰਗਰੇਜਾ ਨੂੰ ਤੁਸੀ ਜਾ ਰਹੇ ਹੋ ਅਸੀ pay ਏਨਾ ਨੂੰ ਕਿਵੇ ਕਿੰਨੀ ਦੇਨੀ ਆ ਜਵਾਨਾ ਨੂੰ ਉਨਾ ਕਿਹਾ ਹਰ 20 ਸਾਲ ਬਾਦ ਇੱਕ ਜੀਰੋ ਪਿੱਛੇ ਲਗਾ ਦਿਆ ਕਰੋ
1940 ... 05 rupees c
1960 ... 50 RS
1980 ..500 RS
2000 ... 5000
2020 .. 500000
2040...5 LAKH HOU GI EK JAWAN DI PAY
2060 50 LAKH FER JAA KE GUJARA AA
Bahut badhiya sar ji dil khush ho gaya❤
ਕਿਹੜੀ ਯੁੱਗ ਦੀ ਗੱਲ ਕਰਦਾ ਬਾਈ 1980 ਤੋਂ ਪਹਿਲਾ ਡੀ ਟੀ 14 ਟਰੈਕਟਰ ਰਸ਼ੀਆ 28 ਬਾਈਲਾਰਸ ਹੋਰ ਵੀ ਟਰੈਕਟਰ ਸਨ ਮੇਰੇ ਬਾਪੂ ਜੀ ਕੋਲ ਡੀ ਟੀ 14 ਟਰੈਕਟਰ 1975 ਤੋ ਪਹਿਲਾ ਹੁੰਦਾ ਸੀ ਪਰ ਉਦੋਂ ਜ਼ਿਆਦਾ ਖੇਤੀ ਕਰਨ ਦਾ ਤਰੀਕਾ ਨਹੀ ਸੀ ਹੁੰਦਾ ਸਾਡੇ ਬਜ਼ੁਰਗਾਂ ਨੂੰ ਨਾ ਹੀ ਕੇਈ ਜ਼ਿਆਦਾ ਬੀਜਾਂ ਵਗੈਰਾ ਵਧੀਆ ਕੁਆਲਟੀ ਹੁੰਦੀ ਸੀ ਇਸ ਕਰਕੇ ਖੇਤੀ ਦਾ ਕੰਮ ਐਸਾ ਵੈਸਾ ਚਲਦਾ ਪਰ ਸਮਾਂ ਬਹੁਤ ਚੰਗਾ ਹੁੰਦਾ ਸੀ । ਕਰੋੜਾਂ ਨੂੰ ਕੀ ਅੱਗ ਲਾਉਣੀ ਆ ਕੋਈ ਕਿਸੇ ਪਿਆਰ ਨੀ ਔਲਾਦ ਮੇਰੇ ਵਰਗੇ ਵੱਸ ਵਿੱਚ ਨੀ । ਪੁਰਾਣਾ ਟਾਈਮ ਤਾਂ ਬਹੁਤ ਵਧੀਆ ਹੁੰਦਾ ਪਿਆਰ ਮਿਲਵਰਤਣ ਬਹੁਤ ਹੁੰਦਾ ਸੀ
Har time de aapne fayde te nuksaan hunde ne. Unna samiyan ch koi cctv, koi forensic nai si hunda, jinu marji maarke sutt ke hath dho J ghare aajo. Tatti Karan wele Bahar Jaana painda si, sappan toh te hor jaanwaraan toh darr lagda si.
ਬਾਈ ਜੀ ਜਾਣਕਾਰੀ ਦੱਸ ਕਿ ਲੋਕਾਂ ਨੂੰ ਸਮਝ ਲੱਗ ਗਈ ❤ਤੁਸੀਂ ਕੀ ਕਹਿਣਾ ਸੀ ਉਹ ਸਮਾਂ ਦੱਸ ਦਾਊ ਧੰਨਵਾਦ ਜੀ ਕੈਨੇਡਾ ਤੋ
Thanku g
Thanksji
2008 ਤੋਂ 2011 ਤੱਕ ਜਮੀਨ ਦਾ ਰੇਟ ਪੰਜਾਹ ਲੱਖ ਕਿੱਲੇ ਦਾ ਰੇਟ ਸੀ
Dhanbad veer ji bahut badhiya Jankari deti
ਬਹਤ ਵਧੀਅਾ ਜਾਣਕਾਰੀ ਅਾ ਵੀਰ
Very nice good job bro
V.nice thought s
Very good. Speech
Vry nycccc jankari😊 ji
Very good information
Very informative video
Agriculture land should be definitely preserved.
ਵਾਕਿਆ ਹੀ ਜਮੀਨ ਦੇ ਭਾਅ ਤੇਜ ਹੋ ਰਹੇ ਹਨ ਜੀ
Veer ji bouth badhi jankari ditey
ਵੀਰ ਜੀ ਇੱਕ ਕਿੱਲੇ ਦਾ ਜੇ ਹਰ ਸਾਲ ਦੱਸ ਲੱਖ ਰੁਪਏ ਰੇਟ ਵਧੇ ਤਾਂ ਹੀ ਸੱਤ ਸਾਲਾਂ ਬਾਅਦ 2030 ਵਿੱਚ ਇੱਕ ਕਿੱਲੇ ਦਾ ਇੱਕ ਕਰੋੜ ਰੁਪਏ ਰੇਟ ਹੋਵੇਂਗਾ ਪਰ ਹਰ ਸਾਲ ਇੱਕ ਕਿੱਲੇ ਦਾ ਦੱਸ ਲੱਖ ਰੁਪਏ ਰੇਟ ਨਹੀਂ ਵੱਧਦਾ ਜੀ ਬਾਕੀ ਸ਼ਹਿਰ ਅਤੇ ਲੋਕੇਸ਼ਨ ਤੇ ਵੀ ਨਿਰਭਰ ਕਰਦਾ ਹੈ ਜੀ।
ਭਰਾਵਾਂ ਕਿਸਾਨ ਤਾਂ ਪੇਹ੍ਲਾਂ ਹੀ ਕਰਜਾਈ ਹੈ ਤਾਂ ਕਿਸਾਨ ਕੀ ਕਰੇ
ਬਾਈ ਜੀ ਟਰੈਕਟਰ 1980 ਵਿਚ ਨਹੀ ਸਾਡੇ ਕੋਲ 1969 ਵੀ 2 ਟਰੈਕਟਰ ਸਨ ਇਕ 28 ਦਾ ਜਿਸ ਰਸ਼ੀਅਨ ਕਹਿੰਦੇ ਸਨ ਤੇ ਇਕ ਬਾਈਲਾਰਸ (ਬੇਲਾਰੂਸ)
Good
Elevated Road construction has nothing with land price.
Dry port land already land acquired by govt under industrial category.
Guppy veer
Very nice
This guy is very Intelligent 🧠.....I totally agree with you
Bhai sahib Ji you are 100% right ssa
❤❤
Dhanwadjankaridendaveerji
Very nice video bai ji 👌👍
ਆਉਂਣ ਵਾਲਾਂ ਸਮਾਂ ਦਵਾਈ ਤੇ ਬੀਮਾਰੀ ਦਾ ਕਿਸੇ ਕੋਲ ਕੱਖ਼ ਨਹੀਂ ਰਹਿਣਾ,,ਨਾ ਸਿਹਤ ਨਾ ਕੰਮ,, ਕਿੱਲੇ ਸਿਰਫ ਕੰਮਪਨੀ ਨੇ ਹੀ ਵਹਾਉਣੇ,,,
Right vir ji thanks ❤❤❤
ਅੱਜ ਰੇਟ ਪੰਚੀ ਤੋਂ ਪੈਂਤੀ ਦੇ ਵਿਚ ਹੈ
2011 de vich 35/40 lach c
Good job
Very nice y ji
ਮੇਰੇ ਕੋਲ ਨੌਂ ਕਨਾਲਾਂ ਵਿਚ ਘਰ ਪਾਇਆ ਗਾ ਸੱਠ ਲੱਖ ਨੂੰ ਲੈਲਾ ਸਣੇਂ ਘਰ ਨੌਂ ਕਨਾਲਾਂ।
Kithe hai
Very good
ਪੁੱਤਰ ਸਾਡੇ ਪਚਨਵੇ ਚ ਸਾਡੇ ਤਿੰਨ ਲੱਖ ਨੂੰ ਸੀ
Right Sir
ਵੀਰ ਵੋਟਾ ਦਾ ਰਾਜ ਹੈ ਜਮੀਨ ਪੰਜ ਕਿਲੇ ਤੋ ਜਿਆਦਾ ਖੋਹ ਲੈਣਾਂ ਧੂਪੀ ਵਿੱਚ ਤਿਆਰੀ ਏ
😂😂😂22 eh ghar he khabra na bna leya kru..hun lok bhut pad likh gye tusi ve soch thodi upper kro...1980 vali soch he lye firde ho..
Very good calculation, instruction to farmers, don't sale dhrtee Mata.
Good job jagjeet veer
Thanks Neeraj ਵੀਰ ਤੁਹਾਡੀ ਸਪੋਰਟ ਚਾਹੀਦੀ ਹੈ ਵੀਡੀਓ ਨੂੰ ਸ਼ੇਅਰ ਕਰ ਦਿਆ ਕਰੋ ਗਰੁੱਪਾਂ ਚ ਸਟੇਟਸ ਲਾ ਲਿਆ ਕਰੋ ਜਿਹੜੀ ਕੋਈ ਵਧੀਆ ਲੱਗਦੀ ਆ
ਕਿੱਥੇ ਕਿੱਥੇ ਰੇਲਵੇ ਲਾਈਨਾਂ, ਹਵਾਈ ਅੱਡੇ ਅਤੇ ਪ੍ਰੋਜੈਕਟ ਆ ਰਹੇ ਹਨ ਦੱਸੋਂ ਜੀ
Sade der karor da ho gaya veere 1 killa par aena vad reta ne privara vich phut pa diti aapne hi bhen bhai ik dusre de dusham bne aa
Veer ji never .
ਕਦੇ ਵੀ ਨਹੀਂ ਹੋਣਾ ਜੀ ਅਗਰ ਹੋਇਆ
ਤਾ ਰੁਪਏ ਦੀ ਕੀਮਤ ੩੦੦-੩੫੦
ਮੁਕਾਬਲੇ ੧ ਡਾਲਰ ਹੋਣਾ ਜੀ
Good 👍
Right ✅️
ਵਕਤ ਮੁਤਾਬਕ ਇਹ ਰੇਟ ਕੋਈ ਜ਼ਿਆਦਾ ਨਹੀਂ ਹੋਣਾ ਦੂਜੀਆਂ ਚੀਜ਼ਾਂ ਰੇਟ ਕੀ ਹੋਵੇਗਾ ਇਹ ਵੀ ਦਸ ਬੁੱਧੂ
ਸਾਡੇ ਪਾਸੇ ਮੋਹਾਲੀ ਜਿਲਾ ਵੀਰੇ ਅਠ ਕਰੋੜ ਦਾ ਕਿਲੇ ਦਾ ਰੇਟ ਹੈ
Good option
Bai muktsar de nal de pind vich ki rate c 1970 vich
Waheguru ji waheguru ji waheguru ji waheguru ji ka khalsa waheguru ji ki Fateh 🙏🙏🙏🙏🙏🎉🎉🎉🎉🎉❤❤❤❤❤
ਟੈਨਸ਼ਨ ਨਾ ਲੋ ਡਿਜੀਟਲ ਕਰੰਸੀ ਹੋਣ ਦਿਓ ਅਗਲਿਆਂ ਨੇ ਤੁਹਾਨੂੰ ਜਮੀਨ ਤੋਂ ਬਾਹਰ ਕੱਢਣਾ ਹ 50 ਕਰੋੜ ਤੱਕ ਵੀ ਕੀਲਾ ਕਰ ਦੇਣਗੇ ਅਕਾਊਂਟ ਉਹਨਾਂ ਦੇ ਹੱਥ ਵਿੱਚ ਹੋਏਗਾ ਜਦੋਂ ਮਰਜ਼ੀ ਡਿਜਿਟ ਵਧਾ ਜਾਂ ਘਟਾ ਦੇਣ ਕਰੰਸੀ ਆਉਣ ਵਾਲੇ ਦਿਨਾਂ ਵਿੱਚ ਬੰਦ ਕਰਨ ਲੱਗੇ ਨੇ ਤੁਸੀਂ ਚਾਹੇ ਪੰਜਾਬ ਦੇ ਹਿੰਦੂ ਜਾਂ ਮੁਸਲਮਾਨ ਜਾਂ ਸਿੱਖ ਹੋ ਤੁਹਾਡੇ ਭਈਆਂ ਨੇ ਛਿੱਤਰ ਮਾਰਨੇ
ਬਿਲਕੁਲ ਸਹੀ ਕਿਹਾ ਵੀਰੇ
ਬਾਈ ਸਾਡੇ ਕਪੂਰਥਲਾ ਵਿੱਚ ਦੋ ਹਜ਼ਾਰ ਸਨ ਵਿਚ ਪੰਜ ਤੋਂ ਛਿਅ ਲੱਖ ਰੇਟ ਸੀ
ਅੱਜ ਦਾ ਕੀ ਰੇਟ ਆ
Good vere vadaa nolj dity
ਬਾਈ ਸਾਡੇ ਬਰਨਾਲਾ ਸਹਿਰ ਵਿੱਚ 2010 ਵਿੱਚ ਹੀ 1 ਕਰੋੜ 80 ਲੱਖ ਦਾ ਕਿੱਲਾ ਵਿਕ ਗਿਆ ਸੀ ਕਲੋਨੀ ਵਿੱਚ ਤੇ ਨਾਲ ਦੇ ਪਿੰਡ ਵਿੱਚ ਵੀ ਹੁਣ 35 ਲੱਖ ਦਾ ਵਿੱਕ ਰਿਹਾ
22 G....
Port wali 1000 killa zmeen da Lokan nu SARKARI rate de hi Rs. Milne Aa... 😁
Is there ground water 💦 left in 10 20 years brother to value land in borderland Punjab 🙏
ਅਬਾਦੀ ਤਾ ਪੰਜਾਬ ਦੀ ਘਟੀ ਜਾਦੀ ਆ ਜਮੀਨਾ ਦੇ ਰੇਟ ਨਹੀ ਵੱਧ ਸਕਦੇ ਘਟਣਗੇ
अवतार जी आपकी बात में दम है
समस्त भारत में विशेष कर हरियाणा में भी यही हाल है
जमीन का रेट यदि बढा भी तो बहुत धीमी कछुए की रफ्तार से बढ़ेगा।
Dhanbad
Give the detail of actual location of dry ports in 7distts of punjab proposed in future by the govt
Sir , information is never free .
Shehra wtch NOC jaldi nahi mildi te property da kam karn walian ne pinda de jameen kharidni shuru kar ditti hai jis kark jameen darate wadh gyaa hai ji.Rupees de kemat mutabak 1980, 2000,2020 te hun same hee hai bahut phark nahi hai, new generation khetti karni chhad rahe han khass karke 5 killas to ghat walle, malwe wtch khetti wadh lokk karde han te thekka 60 to 80 hazar hai te hushiarpur gurdaspur jallandhar wall samet kothi 50,0000 to ghat rate fee killa thekke te mill zandi hai. Main roads te jameen datate wadh hai, dur te pahia uppar rate ghat hai jo khetti karn walle lainde han jo lagatar khetti karn walle ghat rahe han ji.
True
Eh rate commercial property lyee hon ge g na k sari zameen lyee don’t misguide sab di property commercial nahi bna sakdi
ਰੇਟ ਤਾ ਵੱਧ ਹੀ ਰਹੇ ਨੇ ਜੀ ਦਿਨ ਪਰ ਦਿਨ
Faridkot area 75 ton 80 rate a
1980 vich 50 too 70000 c
1990 too 1 lakh too 1.5 Lakh
2000 vich 5-6 lakh
2010 too 2020 vich hi sabto jyada rate vadya 25-35 lakh
Research hi galat c sari 😂
Bai ji 1970 vich jamin da rate ki c daso plz
Ludhiana jaspal banger industries area 4 krore aa ji
Sade Ludhiana do cror aa aj da ret
ਵੀਰ ਜੀ ਰਪੁੲੇ ਦਾ ਰੇਟ ਡਿਗਿਅਾ
Sir ji 1950 vich jamin da rate 150 ja 200 rate c 1 kila da
Dump (bandargha) ki hunda hai?
Na g 1crod toh v Jada hai mullanpur ajj b
22g Zirkpur. Rod. Tai. AJ V.
NER. 1. 3. Kilometr.
10. Cror. 1 eker. Hi lag pag😮
Sai nhi ji
Farmers please never sell your mother land.
2040 ਤੱਕ ਤਾਂ ਪੰਜਾਬ ਦਾ ਪਾਣੀ ਹੀ ਖਤਮ ਹੋ ਜਾਣਾ ਤੇ ਜ਼ਮੀਨਾਂ ਦੇ ਰੇਟ ਘੱਟ ਹੋ ਜਾਣੇ ਨੇ
ਨਹਿਰ ਦੇ ਪਾਣੀ
ਮੈਂ ਵੀ ਇਸ ਤਰ੍ਹਾਂ ਹੀ ਸੋਚ ਰਿਹਾ ਹਾਂ
Pani kade khatam nhi hona
@@sikanderpalsingh3778 ਨਹਿਰੀ ਪਾਣੀ ਨਹੀ ਮਿਲਣਾ ਕਿਉਕਿ ਲੋਕਾ ਨੇ ਨਹਿਰਾ ਅਤੇ ਖਾਲ ਦੀਆਂ ਜਮੀਨ ਵਾਹ ਲਈਆ ਹਨ।
ਸਿਰਫ 3% ਪਾਣੀ ਬਚਿਆ ਖੇਤੀ ਸਿਰਫ ਕੁਦਰਤੀ ਪਾਣੀ ਨਾਲ ਕੀਤੀ ਜਾਂਦੀ ਹੈ ਦੁਨੀਆਂ ਦਾ ਕੋਈ ਵੀ ਦੇਸ਼ ਜਮੀਨ ਵਿੱਚ ਬੋਰ ਨਹੀਂ ਕਰਨ ਦਿੰਦਾ ਪਰ ਸੈਂਟਰ ਸਰਕਾਰ ਪੰਜਾਬ ਨੂੰ ਜਲਦੀ ਖਾਲੀ ਕਰਨਾ ਚਾਹੁੰਦੀ ਹੈ ਕਿ ਪੰਜਾਬ ਵਾਲੇ ਪਾਣੀ ਖਤਮ ਹੋਣ ਤੋਂ ਬਾਅਦ ਆਪ ਹੀ ਪੰਜਾਬ ਛੱਡਕੇ ਭੱਜ ਜਾਣਗੇ ਤਾਂ ਹੀ ਦਰਿਆਈ ਪਾਣੀ ਖੋ ਲਿਆ ਗਿਆ ਨਹੀਂ ਤਾਂ ਰਾਏਪੇਰੀਅਨ ਕਾਨੂੰਨ ਦੇ ਤਹਿਤ ਪਾਣੀ ਨੂੰ ਮੋੜ ਨਹੀਂ ਪਾਇਆ ਜਾ ਸਕਦਾ ਜਿਧਰ ਨੂੰ ਕੁਦਰਤੀ ਤੌਰ ਤੇ ਵਹਿੰਦਾ ਹੈ ਉਧਰ ਹੀ ਜਾਣ ਦਿੱਤਾ ਜਾਂਦਾ ਹੈ ।
Jameen vech ke ki khaoge, , pasia nahen rahnda, us time petrol 50paisa lt se,
Hello ji asi apne zameen vachni hai please kise ne zameen kharidne hove ta masge kar sakte hai 4 kille zameen a motter lagi hai kise da koi v rola ja hisa nahi hai poora rate lagon wale pla massage kar sakte hai zameen Nakodar a ....❤❤
Pachasi do sau tariasi unnanve nau sau batti
Punjabi ch Mera fone number Hai utte, dhyaan naal parh laaina
ਇਹ ਕੋਰੀ ਕਲਪਨਾ ਹੈ ।ਭੋਲੇ ਭਾਲੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ।