Sikh taan pehlae 9 guru ji v nehi snn.. 1699 ch sikh panth (fauj)banyaa jiss ch 5 pyarae 5 bhayae snn..rehaat maryada 1699 ton baad banni.. pehlae 9 guru ji nu 5 kakara daa pata v nehi c… hindu nu kehna maryaa c? Punjab nu agg naa naa lawao.. yadon mardae nae nuksaan aam insaan hunda hai..Punjab dae hindu ku marae gyae??
@@amanKumar-lg3xo SHER HI DAKKE JANDE PINJRIA CH .KAALEPAANI JDI AZAADI DE YODHE BHEJE JANDE SI .ODO VI TERE VRGE EHI KEHNDE SI. KYON KE AKL TAN HAI NHI .KI OH JEB KATRE DE MAMLE CH GYE DIBRUGARH? AMRIT SHKAUNDE SI ,GURU NAL JORHDE SI,NSHE SHUDVAUNDE SIBDUDH GHIO KHUA KE .IZZAT NAL JEON DI GAL KRDE SI.KI GLT KRTA. SANVIDHAN VICH JIS GAL DI IJAZAT HAI OHI KITI OHNA NE .TU KHALISTAN DI GAL KAHEGA TAN SANVIDHAN VICH IJAZAT HAI, PARLIAMENT VICH KANOON BNIA HOYA KE SHANTMAYI TREEKE NAL KOI VI MANG KITI JA SKDI .DUS KINNE KU CRIME KITE OHNA NE ? IK VI PROOF NHI PESH KR SKI POLICE HLE TAK .
@@LallySandhu-xh6uvtucc vi ta 2 mahine to ayodhya vich ramji de mandir khilaf bol rye ho tuade klo agar koi puche ki tucc kon honde ho ayodhya vich ramji de mandir vare anap sanap bolan vale ta tucc ki jawab doge you tube te lake Facebook tak hajaro Sikh publicity pan vaste ramji de mandir khilaf kubol bolke musalmana nu khush karan ch lgey ne.nhi ta Sanu sikha nu ki lod ramji de mandir vare kuj bolan di
Nhi laga skde hor ta hor guru sahib ji diyan photoan v ni la skde eh butt prasthi hai jithe v lgge ne oh galt hai Bhindranwala chnga ya maada mein us te nhi ja reha pr jo v hai photo lagani galt hai
Makkad brother ajj meri nazar ch Teri izzat hor vi wadh gayi hai kyoki ayna bekhauff ho ke ek sacha Sikh Bhai hi bol sakda.love ju brother.god bless u.
ਜੱਸੀ ਵੀਰ ਜੀ ਨੇ ਕਿਹਾ ਸੀ ਕਿ ਇਹ ਕੋਈ ਧਰਮ ਹੀ ਨਹੀਂ ਹੈਗਾ ਮੜੀਆਂ ਮਸਾਣਾਂ ਨੂੰ ਮੰਨਣਾ ਤੇ ਮੈਂ ਇਸ ਨਾਲ ਸਹਿਮਤ ਹਾਂ 😊🙏
ਬਹੁਤ ਵਧੀਆ ਤੇ ਠੋਸ ਦਲੀਲਾਂ ਨਾਲ ਗੱਲਬਾਤ ਕੀਤੀ ਮੱਕੜ ਸਾਬੵ ਜੀ ਨੇ ❤👍
Veary good ਮੱਕੜ ਸਹਿਬ
💯
ਮੱਕੜ ਨੇ ਟੱਟੂ ਦਲੀਲ ਪੇਸ਼ ਕੀਤੀ ਆ😅
@@SS-bz6hw he did his best as a reporter why don’t you do better then him it’s always easy to blame someone instead of doing it
@@SS-bz6hwtu fir tatu hi aa fake account tera
ਇੱਕ ਵੀ ਸਵਾਲ ਦਾ ਜਵਾਬ ਨਹੀਂ ਦਿੱਤਾ ਗਿਆ ਲੀਡਰ ਜੀ ਨੇ,,ਮੱਕੜ ਜੀ ਬਹੁਤ ਖੂਬ,, ਜਿਊਂਦੇ ਰਹੋਂ ਖੁਸ਼ ਰਹੋ,,❤
70% ਲੀਡਰ ਬੋਲਿਆ ਮੱਕੜ g ਸਵਾਲ ਦੀ ਵਰਤੋਂ ਹਾਂ ਸਹੀ ਸੱਚ ਮੱਕੜ ਦੇ ਸਵਾਲ ਸਬਦ ਤਕ ਸੀ ਸਵਾਲ ਤਾਂ ਲੀਡਰ ਕਰਦਾ ਸੀ ਉਤਰ ਮੱਕੜ ਦੇ ਸਹੀ ਸੱਚੀ ਗੱਲ ਹਾਂਜੀ ਬਿਲਕੁਲ
Makker veer he can't come to your point he is just going here and there I don't think has ability to answer he is playing politics politics
ਮੱਕੜ ਸਾਬ ਨੇ ਬਿਲਕੁਲ ਸਹੀ ਕਿਹਾ ਹੈ ਬੇਅੰਤ ਬੁੱਚੜ ਸੀ ਕੋਈ ਸਿੱਖ ਨਹੀਂ ਬਣਦਾ ਸਲੂਟ ਹੈ ਬਾਈ ਮੱਕੜ ਜੀ
ਮੱਕੜ ਬਾਈ ਜੀ ਵਾਹਿਗੁਰੂ ਥੌਡੀ ਹਮੇਸਾ ਚੜ੍ਹਦੀ ਕਲਾ ਰੱਖੇ ਜੀ❤❤
ਜਿਨਾ ਚਿਰ ਹੱਕ ਵਿਚ ਬੋਲਦਾ ਓਨਾ ਚਿਰ ਚੜਦੀ ਕਲਾ
ਮੱਕੜ ਜੀ ਨੇ ਕਿਹਾ ਮੈਂ ਬੇਅੰਤ ਨੂੰ ਸਿੱਖ ਨਹੀਂ ਮੰਨਦਾ,ਆਪ ਜੀ ਨੂੰ ਸਲੂਟ ਹੈ ਮੱਕੜ ਸਾਹਿਬ
Jaan kd gyea..mera sheer Vir makkar....e lafaz jo bol gyea ki buchar nu sikh nee mnda..e golden wards hn...👍🏾👍🏾❤️❤️❤️
Golden words shi keha❤❤
@@JaskaranSingh-le3tt meri jaan kuran..bhai makkar te..bhut guru da pyara sikh hai ..mera Vir..sherra love u.. always.
Right benta buchar si
Sikh taan pehlae 9 guru ji v nehi snn.. 1699 ch sikh panth (fauj)banyaa jiss ch 5 pyarae 5 bhayae snn..rehaat maryada 1699 ton baad banni.. pehlae 9 guru ji nu 5 kakara daa pata v nehi c… hindu nu kehna maryaa c? Punjab nu agg naa naa lawao.. yadon mardae nae nuksaan aam insaan hunda hai..Punjab dae hindu ku marae gyae??
ਮੱਕੜ sir ਸਲੂਟ ਆ ਜੀ. ਤੁਹਾਨੂੰ v ਬਹੁਤ wadia ਤੁਸੀਂ ਗੱਲਬਾਤ ਕੀਤੀ.
ਇਹ ਸਾਰੇ ਸਿੱਖਾਂ ਦੇ ਵਿਰੋਧੀ ਨੇ, ਰਾਮ ਰਹੀਮ ਨੂੰ ਸਹੀ ਦਸਦੇ ਨੇ ,
ਧੰਨਵਾਦ ਮੱਕੜ ਸਾਬ੍ਹ। ਤਸੱਲੀ ਕਰਵਾ ਦਿੱਤੀ ਇਸ ਦੋਗਲੇ ਦੀ।
ਮੱਕੜ ਸਾਬ ਸਲੂਟ ਤੁਹਾਨੂੰ। ਸਾਨੂੰ ਤੁਹਾਡੇ ਵਰਗੇ ਬੇਬਾਕ reporter ਦੀ ਲੋੜ ਹੈ
ਜਸਬੀਰ ਜੱਸੀ ਨੇ ਬਿਲਕੁਲ ਸਹੀ ਬੋਲਿਆ ⛳
ਮੱਕੜ ਸਾਬ,, ਬਹੁਤ ਵਦੀਆ,ਸਵਾਲ ਜਵਾਬ,,ਤੇ ਸਿੱਖ ਕੌਮ ਦੇ ਪੱਖ ਵਿੱਚ ਦਲੀਲ ਬਹੁਤ ਹੀ ਵਧੀਆ
ਜਸਬੀਰ ਜੱਸੀ ਨੇ ਬਹੁਤ ਵਧੀਆ ਇੰਟਰ ਵਿਊ ਦਿਤੀ ਸੀ ਸੱਚੀਆਂ ਗੱਲਾਂ ਕੀਤੀਆਂ ਸੀ ਮੱਕੜ ਸਾਹਬ ਤੁਸੀਂ ਚਵਲਾ ਬੰਦਿਆਂ ਨੂੰ ਮੌਕਾ ਨਾ ਦਿਆ ਕਰੋ
Sahi bola koi galat nai bola jasi nee
ਆਹ ਮੁੰਡੇ ਦੀ ਗੱਲ ਨੇ ਕੀਲ ਕੇ ਰੱਖ ਤਾ
ਏਸੇ ਕਰਕੇ ਮੱਕੜ ਸਾਬ ਦੇ ਪ੍ਰਸ਼ੰਸਕ ਹਾਂ, ਬਹੁਤ ਵਧੀਆ ਤਰੀਕੇ, ਤੇ ਠੋਸ ਸਬੂਤ ਨਾਲ ਜਵਾਬ ਦਿੱਤੇ 🫡
❤
ਪੱਤਰਕਾਰ ਵੀਰੇ ਤਹਾਨੂੰ ਵਾਹਿਗੁਰੂ ਦਿਨ ਦੁਗਣੀ ਰਾਤ ਚੁਗਣੀ ਤਰੱਕੀ ਬਖਸੇ 🙏🙏🙏🙏
ਸੰਤ ਜਰਨੈਲ ਸਿੰਘ ਜੀ ਭਿੰਡਰਂਵਾਲਿਆਂ ਦੀ ਸੌਚ ਤੇ ਪਹਿਰਾ ਦਿਆਂਗੇ ਠੋਕ ਕੇ ❤❤❤ ਸਾਡੇ ਸੰਤ ਸਰੀਰ ਦੇ ਮਰਨ ਨੂੰ ਮੌਤ ਨਹੀ ਮੰਨਦੇ ਓਹ ਜਮੀਰ ਦੇ ਮਰ ਜਾਣ ਨੂੰ ਮੌਤ ਮੰਨਦੇ ਨੇਂ ❤❤
😂😂😂😂Canada vich chittar pai rahai toak kai ja kai bindri noo bacha lai
Bhindra di bund te 5000 dollar da inam rakheya rajj ke Maro te inam pao
ਸਿਮਰਨਜੋਤ ਸਿੰਘ ਮੱਕੜ ਨੂੰ ਸਲੂਟ ਆ ਵੀਰੇ।
ਗੁਰੂ ਸਾਹਿਬ ਜੀ ਨੂੰ ਹਾਜਰ ਨਾਜਰ ਮੰਨਦਾ ਹੋਇਆ, ਮੱਕੜ ਵੀਰ ਜੀ ਆਪ ਦਾ ਦਿਲੋਂ ਸਨਮਾਨ ਕਰਦਾ। ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਬਖਸ਼ੇ ਜੀ।
ਸਲਾਮ ਹੈ ਭਾਈ ਸਿਮਰਨਜੋਤ ਸਿੰਘ ਮੱਕੜ ਤੁਹਾਡੀ ਇਮਾਨਦਾਰੀ ਨੂੰ ,ਬਹੁਤ ਸਹੀ ਤੱਥ ਪੇਸ਼ ਕੀਤੇ ਤੁਸੀਂ 🙏🙏
ਸਲੂਟ ਐ ਮੱਕੜ ਸਾਬ ਤੁਹਾਨੂੰ। ਤੁਹਾਡੇ ਚ ਸੱਚਾ ਪੰਜਾਬ ਬੋਲਦਾ।
ਮੱਕੜ ਸਾਬ ਅੱਜ ਸਵਾਦ ਆ ਗਿਆ ਤੁਹਾਡੀ ਹਾਜਰ ਜਵਾਬੀ ਦਾ।।।।। ਕਾਇਲ ਹੋ ਗਿਆ ਅੱਜ ਤੁਹਾਡੀ ਦਲੀਲ ਦਾ❤
Thank you so much Makker sab … tusi 100% right ho…
ਮੱਕੜ ਵੀਰੇ ਬਹੁਤ ਖੂਬ ਪੱਤਰਕਾਰੀ 🙏🏻
ਮੱਕੜ ਵੀਰ ਜੀ ਬਹੁੱਤ ਧੰਨਵਾਦ ਲਵ ਯੂ
ਬਹੁਤ ਵਡਿਆ ਮੱਕੜ ਸਾਬ ਫੈਨ ਹੋ ਗਏ ਤੁਹਾਡੇ ਅੱਸੀ ਵਾਹ ❤❤
ਮੱਕੜ ਵੀਰ ਵਾਹਿਗੁਰੂ ਚਰਦੀਕਲਾ ਵਿਚ ਰੱਖਣ ਹਮੇਸਾ ਤੋਹਾਨੂ 🙏🏻
ਜਸਬੀਰ ਜੱਸੀ ਨੇ ਜੋ ਕਿਹਾ ਸੱਚ ਕਿਹਾ 🙏🙏🙏🙏🙏
ਇਹੋ ਜਿਹੀਆਂ ਭੇਡਾਂ ਇਹ ਸਮਝਦੀਆਂ ਨੇ ਸਿੱਖ ਲੰਗਰ ਲਾਉਣ ਦੇ ਨਾਲ ਇਹਨਾ ਦੀ ਰੱਖਿਆ ਕਰਦੇ ਰਹਿਣ ਫੇਰ ਤਾ ਇਹ ਬਹੁਤ ਖੁਸ਼ ਨੇ ਪਰ ਸਿੱਖ ਕਦੇ ਵੀ ਆਪਣੇ ਹੱਕਾਂ ਦੀ ਗੱਲ ਨਾ ਕਰਨ।ਮੱਕੜ ਸਾਹਿਬ ਇਸ ਨੂੰ ਅਗਲੀ ਇੰਟਰਵਿਊ ਵਿੱਚ ਜਰੂਰ ਪੁੱਛੋ ਓਹਨਾਂ 35 ਹਜਾਰ ਹਿੰਦੂਆ ਦੇ ਨਾ ਜਿਹੜੇ 84 ਵਿੱਚ ਮਰੇ।ਮੱਕੜ ਸਾਬ ਥੋਡੇ ਜਜ਼ਬੇ ਨੂੰ ਦਿਲੋਂ ਸਲੂਟ ਹੈ ਜੀ।
ਜਸਬੀਰ ਸਿੰਘ ਜੱਸੀ ਸਿੱਖਾਂ ਦਾ ਮੁੰਡਾ ਹੈ ਉਸਨੇ ਬਿਲਕੁਲ ਸੱਚ ਬੋਲਿਆ ਹਰ ਉਹ ਸਿੱਖਾਂ ਦਾ ਮੁੰਡਾ ਸੱਚ ਬੋਲੇਗਾ ਆਪਣੀ ਕੌਮ ਦੀ ਖਾਤਰ
ਜਸਬੀਰ ਜੱਸੀ ਬਿਲਕੁਲ ਸੱਚ ਬੋਲਦਾ ਹੈ,ਇਹੋ ਜਿਹੇ ਇਨਸਾਨਾਂ ਨਾਲ ਗੱਲ ਕਰਨਾ ਵੀ ਗੁਨਾਹ ਹੈ,ਇਹੋ ਜਿਹੇ ਲੋਕ ਜੱਸੀ ਦੀਆਂ ਭਾਵਨਾਵਾਂ ਨਹੀਂ ਸਮਝ ਸਕਦੇ l
ਤੇਰੇ ਨਾਲ ਗੱਲਬਾਤ ਕਰਨਾ ਗੁਨਾਹ ਹੈ
Jdo koi duje dhrm ware bole fir bura kyo lgda..main gl hundi astha di oh kite v ho skdi.kisi dhrm te ungli n uthao.ja fir suno v.
Jasi nu ki pata sai bare
Kon aa eh fuddu
@@vijayloui6228tenu pta.. ds kai kita unha
Jassi ਬੇਹੱਦ ਖੂਬਸੂਰਤ ਢੰਗ ਨਾਲ ਪੇਸ਼ ਕੀਤੀ ਗਈ ਐ, ਪਰ ਵੀ ਮੈ ਵੀ ਗਿਆਂ ਕਈ ਵਾਰ ਪਰ ਹੁਣ ਦੇਖਿਆ ਜਾਏ ਮੈ ਆਪ ਸੋਚ ਬਦਲਣ ਹੋਣ ਲਈ ਯਤਨ ਕਰ ਲਿਆ ਐ, ਮੈਂ ਗਲਤ ਸੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਮੇਹਰ ਬਣਾਈ ਰੱਖਣ ਸਮੱਤ ਦੇਣ ਇਸ ਫਿਰਕਾਪ੍ਰਸਤ ਨਫਰਤ ਫੈਲਾਉਣ ਲਈ ਮੁਹਿੰਮ ਚਲਾਈ ਬੈਠੇ ਹਨ, ਮੱਕੜ ਸਾਹਿਬ
ਮਕੜ ਜੀ ਸੰਤ ਭਿੰਡਰਾਂਵਾਲਿਆਂ ਦੀ ਫੋਟੋ ਸਾਡੇ ਦਿਲਾਂ ਵਿੱਚ ਵਿਆ ਸਦਾ ਰਹੂ 🙏☝
Par bai oh jdo bhindra Wale Santa nu galt bol reha c odo kto ni kuj bolea gall kto badl dittti
ਬਹੁਤ ਵਧੀਆ ਇਟਵਈਉ ਸੀ ਜੱਸੀ ਵੀਰ ਦੀ ਜਿਸ ਦਿਨ ਮੈਂ ਜੱਸੀ ਦੀ ਇੰਟਰਵਿਊ ਸੁਣੀਂ ਸੀ ਮੈਂ ਉਸ ਦਿਨ ਤੋਂ ਲਾਡੀ ਸ਼ਾਹ ਨੂੰ ਦਿਲੋਂ ਕੱਢ ਤਾਂ ਉਸ ਦੀਆਂ ਫੋਟੋਆਂ ਕੱਢ ਕੇ ਬਾਹਰ ਸੁੱਟ ਦਿੱਤੀਆਂ ਨੇਂ ਲਾਡੀ ਸ਼ਾਹ ਬੀੜੀਆਂ ਪੀਂਦਾ ਸੀ
ਬਹੁਤ ਵਧੀਆ ਮੱਕੜ੍ਹ ਵੀਰੇ ਬਹੁਤ ਵਧੀਆ ਠੰਡ ਪਾਈ ਇਸ ਨੂੰ
ਮੱਕੜ ਸਾਬ ਬੁਹਤ ਸੁਲਝੇ ਹੋਏ ਰਿਪੋਰਟਰ ਹਨ। ਮੱਕੜ ਸਾਬ ਨੇ ਇਹਨੂੰ ਬਾਂਦਰ ਨੂੰ ਗੱਲ ਨਹੀਂ ਕਰਨ ਦਿੱਤੀ। Weldone ਮੱਕੜ ਸਾਬ
ਇਹਨਾ ਬੇਕਾਰ ਲੋਕਾਂ ਨੂੰ ਐਡੀ ਸਟੇਜ ਕਿਉਂ ਦਿਨੇ ਓ ਯਰ ..ਗਲਤੀ ਆ 🫵🏼
ਮੈ ਜਸਵੀਰ ਜੱਸੀ ਦੇ ਹਰ ਤਰ੍ਹਾਂ ਦੇ ਨਾਲ਼ ਸਹਿਮਤ ਹਾਂ
Jinne interview litta o v galat , jinne biyan ditta oh vi galat , channel v galat jheda darmik muddiya te Bhadkau content chlande ne
Hun jinne dobara mudda chakkiya o v galat
ਦਿਲੋ ਧੰਨਵਾਦ ਕਰਦੇ ਮੱਕੜ ਸਾਹਿਬ ਜੀ ❤
ਸੱਚ ਸੁਨਣਾ ਬਹੁਤ ਔਖਾ ਹੈ,ਇਹ ਬੰਦਾ ਹੀਰੋ ਬਣਨ ਲਈ ਆਇਆ ਹੈ,ਪੱਤਰਕਾਰ ਵੀਰ ਵਧੀਆ ਹਾਜਰ ਜਵਾਬੀ ਨਾਲ ਤਸੱਲੀ ਕਰਵਾਈ ਹੈ, ਗੁਰੂ ਮਾਨਿਓ ਗ੍ਰੰਥ, ਇਹੀ ਗੱਲ ਜੱਸੀ ਕਹਿ ਗਿਆ ਸੀ,ਵਾਹਿਗੁਰੂ ਜੀ ਸਭ ਦਾ ਭਲਾ ਕਰਨ,
Rite vir ❤
jasi bro right c
ਤਾਹੀਂ ਚੁੱਭਿਆ ਹਿਟਲਰ ਟੋਲੇ ਨੂੰ, ਏਹ ਇਕਾਗਰਤਾ ਕੇ ਦੁਸ਼ਮਣ ਹਨ ਮਤਲਬ ਇਨਸਾਨੀਅਤ ਦੇ ਦੁਸ਼ਮਣ, ਏਕ ਇਨਕਾ ਯੂ ਟਿਉਬਰ ਮੇਜਰ ਹੈ ਜੋ ਕਤਲ ਹੋਏ ਲੋਕਾਂ ਲਈ ਅਤੇ ਕਾਤਲਾਂ ਲਈ ਵਾਹ ਵਾਹ ਕਰ ਰਿਹਾ ਸੀ ਪਰ ਜਦੋ ਅਮਰੀਕਾ ਨੇ ਡੰਡਾ ਚਾੜ੍ਹਿਆ ਤਾਂ ਕਹਿੰਦਾ ਏਹ ਹਮਾਰੀ ਪੌਲਸੀ ਨਹੀਂ, ਕੀ ਕਹੋਗੇ ਐਹੋ ਜਿਹੇ ਢੱਕਣਾਂ ਵਾਸਤੇ
Right
Right
Makkar saab thank you 🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
ਜਸਬੀਰ ਜੱਸੀ ਇੱਕ ਵਧੀਆ ਸੁਲਝਿਆ ਹੋਇਆ ਇਨਸਾਨ ਹੈ
ਮੱਕੜ ਸਾਹਿ
ਸਾਬ ਕਿਰਪਾ ਕਰਕੇ ਇਹਨੂੰ ਇੰਟਰਵਿਊ ਦੇ ਕਮੈਂਟ ਜਰੂਰ ਪੜ੍ਹਾ ਦਿਓ
Rite ❤
Jassi veer 100% Right
ਜੱਸੀ ਬਿਲਕੁਲ ਸਹੀ ਆ
ਵੀਰ ਏਹ ਲੋਗ ਕਦੀ ਸਿੱਖਾਂ ਦੇ ਨਹੀ ਹੋ ਸੱਕਦੇ ਏਹ ਲੋਗ ਸਿੱਖਾਂ ਨੂ ਖ਼ਤਮ ਕਰਨਾ ਚਾਹੁੰਦੇ ਪੰਜਾਬ ਤੇ ਕਬਜਾ ਕਰਨ ਲਈ
Veera apa di vi boht gltia aa
ਮੱਕੜ ਸਾਹਿਬ ਜਿਉਂਦੇ ਰਹੋ ਅੱਜ ਕਮਾਲ ਕਰਤੀ ਤੁਸੀਂ ਇਹਨਾਂ ਨੂੰ ਇਸ ਤਰ੍ਹਾਂ ਨੱਪ ਕੇ ਰੱਖੋ।
ਸਦੀਆਂ ਤੋਂ ਮਿਥਿਹਾਸਿਕ ਰਾਵਣ ਨੂੰ ਨਾ ਭੁੱਲਣ ਵਾਲੇ ਕਹਿੰਦੇ 1984 ਦੀ ਸਿੱਖ ਨਸ਼ਲਕੁਸ਼ੀ ਭੁੱਲ ਜਾਓ
Ryt
💯 % ਟਿੱਪਣੀਆਂ ਪੰਜਾਬੀ 'ਚ 👌👍
ਮੱਕੜ ਵੀਰ ਦੀ ਬੇਬਾਕੀ 👏👏
ਸੱਚੀਆਂ ਗੱਲਾਂ ਸੁਣੀਆਂ ਔਖੀਆਂ ਜੱਸੀ ਗੱਲਾਂ ਸੱਚੀਆਂ ਕਰਦਾ ਤਾਂ ਹੀ ਇਹਨਾਂ ਨੂੰ ਚੁਬਦਾ ।।❤❤❤❤ ਜੱਸੀ ਬਾਈ ਜਿੰਦਾਬਾਦ❤❤❤❤
ਇਹ ਪਹਿਲਾ ਤੋ bjp ਦੇ ਦੱਲੇ ਸਿੱਖ ਸਿੱਖੀ ਦੇ ਵਿਰੋਧੀ ਹਨ
ਜੇ ਮਕੜ ਸਾਹਿਬ ਚ ਜੁਅਰਤ ਹੈ ਤਾ bjp rss ਨੇ ਜੋ ਤਖਤ ਹਜੂਰ ਸਾਹਿਬ ਤੇ ਪਟਨਾ ਸਾਹਿਬ ਤੇ control ਕੀਤਾ ਹੈ ਉਸ ਬਾਰੇ ਲੋਕਾ ਨੂ aware ਕਰਾੳ ਜੀ !
Har koi kese na kese party da dalla aa
@@baldevsidhu7719tun kar lai tere ch himat nahi jehda duje nu keh reha ki eh kar k dikhawe
ਮੱਕੜ ਸਾਹਬ ਸਲੂਟ ਆ ਤੁਹਾਡੀ ਸਿਆਣਪ ਸੁਲਝੀ ਸੱਚੀ ਤੇ ਤੱਥਾਂ ਦੇ ਅਧਾਰਤ ਪੱਤਰਕਾਰੀ ਦੇ
ਸਾਡਾ ਸੀਨਾ ਚੌੜਾ ਹੋ ਜਾਦਾ ਜਦੋ ਹਰੇਕ ਸੁਆਲ ਦਾ ਜਵਾਬ ਇਨਾਂ ਨਿਖਾਰ ਕੇ ਆਉਦਾਂ ਹੈ ਕਿ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਵੱਖਰਾ ਨਜਰ ਆਉਦਾਂ ਆ
ਵਾਹਿਗੁਰੂ ਤਹਾਨੂੰ ਚੜਦੀ ਦੀ ਕਲਾ ਬਖਸਣ ਅਸੀਂ ਨੂੰ ਵੱਡੇ ਮੁਕਾਮ ਤੇ ਵੇਖਣਾ ਚਾਹੁੰਦੇ ਆ॥
ਮੱਕੜ ਸਾਹਿਬ ਆਪ ਜੀ ਨੇ ਠੋਕ ਕੇ ਜਵਾਬ ਦਿੱਤੇ ਬਹੁਤ ਵਧੀਆ ਲੱਗਿਆ,
ਇਸ ਬੰਦੇ ਨੂੰ ਗਲ ਹੀ ਨਹੀਂ ਕਰਨੀ ਆਉਂਦੀ
ਮੱਕੜ ਬਾਈ ਐਦਾਂ ਈ ਠੋਕਿਆ ਕਰੋ,ਐਨਾ ਆਰ ਐਸ ਐਸ ਵਾਲੀਆਂ ਭੇਡਾਂ ਨੂੰ ਖਾਲੜਾ ਜੀ ਤੋਂ ਕਿੰਨੀ ਤਕਲੀਫ਼ ਹੋਈ ਐਨੂੰ, ਬਿਅੰਤੇ ਬੁੱਚੜ ਨੂੰ ਸ਼ਹੀਦ ਮੰਨਦਾ ਇਹ। ਮੱਕੜ ਸਾਬ ਧੰਨਵਾਦ ਮਿਹਰਬਾਨੀ ਸ਼ੁਕਰੀਆ ਜੀ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ।।
ਹਾਹਾਹਾ,
ਓਏ ਲੋਲੇਆ,
ਓਹਨੇ ਥੋਡਾ ਮੱਕੜ ਠੋਕਤਾ ਅੱਜ, ਮੱਕੜ ਦੀ ਢੂਈ ਨੂੰ ਹੱਥ ਲਾ,
ਖੂਨਮ ਖੂਨ ਹੋਈ ਪਈ ਆ
Fudu
ਸਾਡਲੀਆ.ਤੇਰਾ.ਪਿਉ.ਹੈ.@@SS-bz6hw
ਮੱਕੜ ਸਾਹਿਬ ਸਲੂਟ ਹੈ ਤੁਹਾਡੀ ਇਸ ਦਲੇਰੀ ਨੂੰ ਜੀਉ ਚੜ੍ਹਦੀ ਕਲਾ ਕਰੇ ਪ੍ਰਮਾਤਮਾ ਤਹਾਨੂੰ ਤੁੰਦਰੁਸਤੀ ਤੇ ਹੋਰ ਵੀ ਦਲੇਰੀ ਬਖਸ਼ੇ
Makkar bai and Jassi both are right. Makkar bhai has pain for Sikh kaum and has pure genuine heart. Good journalist and we all support Makkar veer.
ਅਸੀਂ 84ਕਿਊ ਭੁੱਲ ਜਾਈਏ ਤੁਸੀਂ ਆਪਣਾ ਇਤਹਾਸ ਭੁੱਲ ਸਕਦੇ ਹੋ ਸਾਡਾ ਇਤਿਹਾਸ ਹੈ ਅਸੀਂ ਕੁਝ ਨਹੀਂ ਭੁਲਦੇ
ਸੰਤ ਜਰਨੈਲ ਭਿੰਡਰਾਵਾਲੇ ਜੀ ਨੇ ਤਾਂ ਹਿੰਦੂਆਂ ਦਾ ਕੇਸ ਵੀ ਆਪ ladiya ਸੀ ਜਦੋ ਇਕ ਥਾਂ ਤੇ ਗੀਤਾ ਸਾੜ ਦਿੱਤੀ ਸੀ ਸੰਤਾਂ ਨੇ ਅਪਣੇ ਪੈਸੇ ਲਾਏ ਵਕੀਲ ਕੀਤੇ ਵਾਹਿਗੁਰੂ ਜੀ ਖੁੱਸ ਰੱਖਣ ਸਭ ਨੂੰ ❤❤❤❤❤❤❤❤
ਜੱਸੀ ਬਿਲਕੁਲ ਠੀਕ ਹਨ
Jassi tera jijja lgda shayad😂😂😂😂😂
ਵਾਹਿਗੁਰੂ ਜੀ ਮਿਹਰ ਕਰਨ ਮੱਕੜ ਸਾਬ ਜੀ ਤੇ
ਇਹੋ ਜਿਹੇ ਪਾਗਲ ਬੰਦੇ ਦੀ ਇੰਟਰਵਿਊ ਹੀ ਨਹੀਂ ਲੈਣੀ ਚਾਹੀਦੀ ਤੇ ਨਾ ਹੀ ਪਬਲਿਕ ਕਰਨੀ ਚਾਹੀਦੀ ਹ ਯੂਨੋ ਵੈਸੇ ਹੀ ਡਿਲੀਟ ਕਰ ਦੇਣਾ ਚਾਹੀਦਾ ਇਸਦੇ ਨਾਲ ਇਹੋ ਜਿਹੇ ਪਾਗਲ ਬੰਦੇ ਵੀ ਸਾਹਮਣੇ ਆ ਜਾਂਦੇ ਆ ਪਬਲਿਕਸਿਟੀ ਹੋ ਜਾਂਦੀ ਹੈ ਇਹਨਾਂ ਲਈ ਫਰੀ ਦੀ
Aha pater kar v dala lg da jo Ada dy bandy kol jandy
Makkar teri publicity bhut thi aap kyun leke aaye ho isnu aah bikau maal hai sade ambala sehar da
Bilkul thik
EH SALA 25000 MUNDE DA JHOOTHA MUKABLA JO SABIT HO CHUKIA,EH KEHNDA JHOOTH HAI.
Sahi bola
ਜਸਬੀਰ ਜੱਸੀ 💪💪💪💪💪, ਜੋ ਕਿਹਾ ਸਿਰਾ ਕਿਹਾ, ਪੱਟ ਲੋ ਜੋ ਪੱਟਣਾ, ਜਿਸਨੇ ਪੱਟਣਾ । ਬਾਈ ਅੰਮ੍ਰਿਤਪਾਲ ਸਿੰਘ ਜੀ ਹੋਰੀਂ 💪💪💪।
ਇਹਨਾਂ ਦੱਲਿਆਂ ਨੇ ਪੰਜਾਬ ਅਤੇ ਪੰਜਾਬ ਦੀ ਜਵਾਨੀ ਦੇ ਉਲਟ ਭੁਗਤਣਾ 🙏🙏🙏🙏। ਬੰਦੀ ਸਿੰਘ ਜਿੰਦਾਬਾਦ💪🙏
Bhai Amritpal Singh jindabad ,jasbir jassi nidharak bulara ban ke nitrya ,khalistani jindabad
Rakh es bhedu nu thok ke, patarkar sab ji
ਸਾਲਿਆ ਘਰੇ ਬੈਠਾ ਪੱਦ ਮਾਰੀ ਜਾਣਾ,
ਕਦੇ ਗਿਆ ਡੂਗਰੂਗੜ ਪਿਓ ਦਾ ਪਤਾ ਲੈਣ??
ਘੁਸੜ ਪੰਜਾਬ ਦੇ😅
ਡਿਬਰੂਗੜ੍ਹ ਬਿਠਾ ਦਿੱਤਾ ਅਗਲਿਆ ਨੇ
@@amanKumar-lg3xo SHER HI DAKKE JANDE PINJRIA CH .KAALEPAANI JDI AZAADI DE YODHE BHEJE JANDE SI .ODO VI TERE VRGE EHI KEHNDE SI. KYON KE AKL TAN HAI NHI .KI OH JEB KATRE DE MAMLE CH GYE DIBRUGARH? AMRIT SHKAUNDE SI ,GURU NAL JORHDE SI,NSHE SHUDVAUNDE SIBDUDH GHIO KHUA KE .IZZAT NAL JEON DI GAL KRDE SI.KI GLT KRTA. SANVIDHAN VICH JIS GAL DI IJAZAT HAI OHI KITI OHNA NE .TU KHALISTAN DI GAL KAHEGA TAN SANVIDHAN VICH IJAZAT HAI, PARLIAMENT VICH KANOON BNIA HOYA KE SHANTMAYI TREEKE NAL KOI VI MANG KITI JA SKDI .DUS KINNE KU CRIME KITE OHNA NE ? IK VI PROOF NHI PESH KR SKI POLICE HLE TAK .
ਬਹੁਤ ਵਧਿਆ ਤਰੀਕੇ ਨਾਲ ਠੋਕਿਆ ਤੁਸੀ ਮੱਕੜ ਸਾਹਬ ਇਹਨੂੰ ਗੰਗੂ ਬਰਾਹਮਣ ਦੀ ਔਲਾਦ ਨੂੰ
Simran veer salaam e tere jazbe nu...waheguru tenu chardiyan kalan vch rakhe
ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਜ਼ਿੰਦਾਬਾਦ ❤❤
A bande nu hi pul jai kon aaa a
ਦਿਲ ਖੁਸ ਕਰਤਾ ਮੱਕੜ ਸਾਬ ਚੜਦੀ ਕਲਾਂ
ਸੁਣ ਓਏ ਸਿੱਖਾਂ ਦਾ ਕੋਈ ਲੈਣ ਦੇਣ ਨੀ.. ਏਨਾ ਅਮਲੀਆਂ ਦੇ ਡੇਰੇ ਚ.. ਜੇੜੇ ਜਾਂਦੇ.. ਉਹ ਸਿੱਖ ਨੀ ਆ.. ਸਿੱਖ ਧਰਮ ਨੂੰ ਬਦਨਾਮ ਕਰਨ ਵਾਲੇ ਲੋਕ ਨੇ.. ਸੁਣੇ ਆ 😡
Viresh sir , your openion is appreciated and respected
ਜਸਬੀਰ ਜੱਸੀ ਬਿਲਕੁਲ ਸਹੀ
ਬੇਅੰਤ ਸਿੰਘ ਦੇ ਨਾਂ ਤੇ ਤੁਸੀਂ ਕਿਹ ਮੈਂ ਸਿੱਖ ਨਹ ਮੰਨਦਾ ਇਹ ਦਲੇਰ ਪੱਤਰਕਾਰ ਹੀ ਕਹਿ ਸਕਦਾ
ਅੱਜ ਮੇਰੇ ਜੀਵਨ ਵਿਚ ਤੁਹਾਡੀ ਇਮੇਜ ਹੋਰ ਵਧ ਗਈ
Sahi keha phaji
ਜੱਸੀ ਸਹੀ ਆ
ਮੱਕੜ ਵੀਰ ਜੀ ਇਹੋ ਜਿਹੇ ਬਾਂਦਰ ਦੀ ਇੰਟਰਵਿਊ ਲੈਣੀ ਨਹੀਂ ਚਾਹੀਦੀ
ਸਲੂਟ ਏ ਮੱਕੜ ਵੀਰ ਜੀ ਅੱਜ ਲੋੜ ਏ ਪੰਜਾਬ ਤੇ ਪੰਜਾਬੀਅਤ ਨੂੰ ਤੁਹਾਡੇ ਵਰਗੇ ਪੱਤਰਕਾਰਾ ਦੀ ਜੇ ਪੰਜਾਬ ਬਚਾਉਣਾ
ਇਹਦੇ ਬਾਰੇ ਕੰਨਾਂ ਤੇ ਇਹ ਕਿਉਂ ਭੜਕਾਉਂਦੇ ਨੇ ਲੋਕਾਂ ਨੂੰ ਜੱਸੀ ਨੇ ਜੋ ਵੀ ਕਿਹਾ ਵਧੀਆ ਕਿਹਾ ਸਿੱਖ ਧਰਮ ਏਦਾਂ ਦਾ ਹੀ ਹੁੰਦਾ ਉਹ ਕਬਰਾਂ ਨੂੰ ਜਾ ਕੇ ਮੱਥੇ ਨਹੀਂ ਟੇਕਦਾ
ਨਾ ਟੇਕੋ,
ਅਸੀਂ ਤਾਂ ਜਾਣਾ
Jasbir jassi ਦਲੇਰ ਵਿਆਕਤੀ
good❤
sex da bookha darpoak
ਇਹਨੂੰ ਤਕਲੀਫ ਇਹ ਹੈ ਕਿ ਜੱਸੀ ਸਿੱਖਾ ਨੂੰ ਜਗਾ ਰਿਹਾ ਹੈ ਇਹਨਾ ਨੂੰ ਸੂਤ ਬਹਿੰਦਾ ਸਿੱਖ ਇਤਿਹਾਸ ਤੇ ਸਿੱਖੀ ਤੋਂ ਦੂਰ ਹੋਣ।
ਵਾਹ ਮਕੜ ਸਾਬ ਠੋਕਵਾ ਜਵਾਬ ਦਿੱਤਾ
ਪਰ ਤੁਹਾਨੂੰ ਅਜਿਹੇ ਬੰਦਿਆ ਨਾਲ ਮਾਈਕ ਸਾਝਾ ਕਰਨ ਦੀ ਲੋੜ ਨਹੀ
ਇਹ ਤਾ ਸਪ ਵਾਗ ਜਾਹਿਰ ਘੋਲ ਰਿਹੇ ਆ ਸਿਰਫ ਇਕੋ ਕੰਮ ਅਗ ਉਗਲਣਾ
ਮੈਂ ਪੂਰੀ ਵਿਡੀਓ ਦੇਖਣ ਤੋ ਬਾਅਦ ਇਸ ਨਤੀਜੇ ਤੇ ਪਹੁੰਚਿਆ ਹਾਂ ਕਿ ਇਹਨੂੰ ਜੱਸੀ ਤੋ ਤਕਲੀਫ਼ ਨਹੀਂ ਇਹਨੂੰ ਬੀੜੀ ਸਿਗਰਟ ਆਲੇ ਬਿਆਨ ਤੋ ਹੈ,ਇਹਨਾਂ ਨੇ ਤੇ ਬਕਾਇਦਾ ਜਲੂਸ ਕੱਢੇ ਨੇ ਬੀੜੀਆਂ ਦੇ ਬੰਡਲ ਡਾਂਗਾ ਤੇ ਬੰਨਕੇ ਤੇ ਨਾਹਰਾ ਦਿੱਤਾ ਸੀ,ਸਿਗਰਟ ਬੀੜੀ ਪੀਏਗੇ ਸਾਨ ਸੇ ਜਿਏਗੇ।
Jama sach aa bai
ਜਮਾਂ ਸਹੀ ਕਿਹਾ ਮਨਦੀਪ ਵੀਰ ਜੀ ਸਹਿਮਤ ਹਾਂ ਮੈਂ
BHAI SAAB MAKKAD NE EHNU ENNA VI NHI PUCHHIA KE TU KON HUNNA EH KEHN VALA KE SIKHA DE GURDWARIA VICH KISDI PHOTO LGNI CHAHIDI KISDI NHI LGNI CHAHIDI?
@@LallySandhu-xh6uvtucc vi ta 2 mahine to ayodhya vich ramji de mandir khilaf bol rye ho tuade klo agar koi puche ki tucc kon honde ho ayodhya vich ramji de mandir vare anap sanap bolan vale ta tucc ki jawab doge you tube te lake Facebook tak hajaro Sikh publicity pan vaste ramji de mandir khilaf kubol bolke musalmana nu khush karan ch lgey ne.nhi ta Sanu sikha nu ki lod ramji de mandir vare kuj bolan di
ਏਹ ਸਰਕਾਰ ਦੇ ਛੱਡੇ ਹੋਏ ਹਨ ਇਨਸਾਨੀਅਤ ਦੇ ਨਾਮ ਤੇ ਕਲੰਕ ਹਨ
Jassi is good personality and good person
ਮੱਕੜ ਜੀ ਜਿਹੜਾ ਬੰਦਾ ਪੰਜਾਬ ਦਾ ਹੋ ਕੇ, ਥੋਡੇ ਨਾਲ ਪੰਜਾਬੀ ਵਿੱਚ ਗੱਲ ਨਹੀਂ ਕਰ ਰਿਹਾ, ਪੰਜਾਬੀ ਵਿੱਚ ਪੁੱਛੇ ਸਵਾਲਾਂ ਦਾ ਜਵਾਬ ਪੰਜਾਬੀ ਵਿੱਚ ਨਹੀਂ ਦਿੰਦਾ। ਥੋਡੀ ਕੀ ਮਜਬੂਰੀ ਆ, ਜੋ ਉਸ ਨੂੰ ਕੀ ਲੋੜ ਹੈ ਚੈਨਲ ਤੇ ਬੁਲਾਉਣ ਦੀ...? ਬੰਦ ਕਰੋ ਇਹੋ ਜਿਹੇ ਪੰਜਾਬ ਵਿਰੋਧੀ ਲੋਕਾਂ ਨੂੰ ਪ੍ਰਮੋਟ ਕਰਨਾ।
Panjabi to nafrat aa khul ke ni bolde aa lok shittar to dar lagda Ena nu
eh punjab da ni ambala city da aa topu
Topu,topu2
Good going Makkar Saab
35000 ਹਿੰਦੂ ਕਿੱਥੇ ਮਰੇ ਕਿਸ ਕੋਰਟ ਨੇ ਕਿਹਾ ਕਿਸ ਰਿਪੋਰਟ ਵਿਚ ਹੀ ਏਹ ਬਕਵਾਸ karada
84 ਕਿਉ ਭੁਲ ਜਾਈਏ ਅਸੀ ਤੂ ਕੋਨ ਹੁਨਾ ਸਾਨੂੰ ਕਹਿਣ ਵਾਲਾ । ਰਹੀ ਗੱਲ ਖੱਲੜਾ ਸਾਹਬ ਜੀ ਦੀ ਉਹ ਮਨੁੱਖੀ ਅਧਿਕਾਰਾ ਦੇ ਵਿਚ ਕੰਮ ਕਰਦੇ ਸੀ ਤੂ ਕੋਣ ਹੈ ਤੁਸੀ ਪਹਿਲਾ ਆਪਣੇ ਆਪ ਦੀ ਜਬਾਨ ਤੇ control ਰੱਖ ਤੁਸੀਂ ਸਰਕਾਰੀ ਦੱਲੇ ਹੋ । ਸੰਤ ਜਰਨੈਲ ਸਿੰਘ ਜੀ ਭਿੰਡਰਾਂਵਾਲੇ ਜਿਦਾਬਾਦ ਉਸ ਸੇ਼ਰ ਦੀ ਫੁੱਟੋ ਸਾਡੇ ਦਿਲਾ ਵਿੱਚ ਹੈ ❤❤❤❤❤❤
ua-cam.com/users/livekE0QmteOQAc?si=wY6A5p4vfMxsfNRD
84 ਵੀ ਤੁਹਾਡੀ ਅਪਣੀ ਗ਼ਲਤੀ ਨਾਲ ਹੋਇਆ ਤੁਸੀਂ ਭਾਰਤੀ ਸੰਵਿਧਾਨ ਨੂੰ ਨਹੀਂ ਮੰਨਦੇ ਹੋ
ਜਿਹੜਾ ਵਿਧਾਨ ਸਾਡੀ ਹੋਂਦ ਨੂੰ ਕਲੈਰੀਫਾਈ ਨਹੀ ਕਰਦਾ, ਸਾਡੇ ਹੱਕਾਂ ਦੀ ਰਾਖੀ ਨਈ ਕਰ ਸਕਦਾ, ਫਿਰ ਕਿਉਂ ਮੰਨੀਏ, ਬਈ,
@@ਬਾਗ਼ੀ-ਖੂਨ कोई नी त्यार रहो दुबारा फिर नेवर फॉर गेट
@@sewadar07863 ਅੱਛਾ ਫੇਰ ਤਾਂ ਜੌ ਮਹਾਂਪੁਰਸ਼ ਰਾਵਣ ਜੀ ਨੇ ਕੀਤਾ ਓਵੀ ਚੰਗਾ ਸੀ ।
ਨਾਦਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਥੋਡੀ ਕੁੜੀਆ ਚਕ ਕੇ ਲੇ ਜਾਂਦਾ ਸੀ ਓਵੀ ਚੰਗਾ ਸੀ
Agree a pure Jassi veer de opinion nall te also respect for Makar veer 🔥
ਮੱਕੜ ਸਾਬ ਵਾਹਿਗੁਰੂ ਲੰਬੀ ਉਮਰ ਦੇਣ ਤੁਹਾਨੂੰ।।। ਇਹੋ ਜਿਹੇ ਦੱਲਿਆ ਦੀ ਬੋਲਤੀ ਬੰਦ ਕਰਨ ਲਈ।।
ਇਹਨੂੰ ਪੁੱਛੋ ਪੰਜਾਬ ਵਿੱਚ ਹਿੰਦੂਆਂ ਨੇ ਪੰਜਾਬ ਦੇ ਪਾਣੀਆਂ ਲਈ ਕਦੋ ਲੜਾਈ ਲੜੀ ❤
ਮੱਕੜ ਸਾਹਿਬ ਅੱਜ ਸਲੂਟ ਕਰਨ ਦਿਲ ਕਰਦਾ 🦾🦾🦾🦾🦾🦾🦾🦾🦾🦾🙏🏻🙏🏻🙏🏻🙏🏻🙏🏻🙏🏻
👍👍👍👍
Makkad ta aap Sikh nhi
ਸਾਨੂੰ ਕਦੇ ਪਤਾ ਨਹੀਂ ਲੱਗਿਆ ਜਾਂ ਕਹੋ ਸਮਝ ਨਹੀਂ ਆਈ ਕਿ ਮੱਕੜ ਸਾਹਿਬ ਕਦੇ ਗੁਰਸਿੱਖੀ ਤੋਂ ਦੂਰ ਦੀ ਗੱਲ ਕੀਤੀ ਹੋਵੇ ਜਾਂ ਕਦੇ ਖਿਲਾਫ ਗਿਆ ਹੋਵੇ ਇਸ ਤਰਾਂ ਅਸੀਂ ਕਦੇ ਨਹੀਂ ਵੇਖਿਆ ਸੁਣਿਆ ਸਾਡੇ ਧਿਆਨ ਵਿੱਚ ਨਹੀਂ ਹੈ@@simarlubana5601
ਜੱਸੀ ਬਿਲਕੁੱਲ ਠੀਕ ਹੈ ਏਨਾ ਦੀਆ ਦੁਕਾਨਾਂ ਬੰਦ ਹੁੰਦੀਆਂ ਹਨ ਰਾਮ ਰਹੀਮ convicted ਹੈ ਕੋਈ 35hzar ਨਹੀਂ ਮਰੇ ਝੂਠ ਬੋਲ ਰਹੇ ਹਨ
BHAI SAAB MAKKAD JAANBUJH KE ESS BNDE NU SIKHA KHILAF BOLAN DA MAUKA DE RIHA HAI.
You really nailed it sir bahot ghaint lia interview. Proud of you ❤ Makkar saab sirra
Makaar veer huge respect to you. You are truly a great reporter. Keep it up veere!
ਜੱਸੀ ਵੀਰ ਨੇ ਬਿਲਕੁਲ ਸੱਚ ਪੇਸ਼ ਕੀਤਾ ਹੈ
ਵੀਰੋ ਹਰ ਗੁਰਦੁਆਰਿਆਂ ਵਿੱਚ ਸੰਤ ਭਿੰਡਰਾਂਵਾਲਿਆਂ ਦੀਆਂ ਫੋਟੋਆ ਲਾ ਦਿਉ
Nhi laga skde hor ta hor guru sahib ji diyan photoan v ni la skde eh butt prasthi hai jithe v lgge ne oh galt hai
Bhindranwala chnga ya maada mein us te nhi ja reha pr jo v hai photo lagani galt hai
ਜੱਸੀ ਬੰਦਾ ਠੀਕ ਹ ਵੈਰੀ ਗੁੱਡ ਬੰਦਾ ਫੁੱਲ ਸਪੋਰਟ ਜੱਸੀ ਬਾਈ
ਤੁਹਾਡੀ ਹਿੱਕ ਤੇ ਬਣਾਇਆ ਗੇ ਖਾਲਸਾਤਾਨ ਸਾਨੂੰ ਗੁਰੂ ਗੋਬਿੰਦ ਸਾਹਿਬ ਜੀ ਤੇ ਵਿਸਵਾਸ ਆ ਤੈਹਾਨੂੰ ਆਪਣੇ ਟੈਕਾ ਫੋਜ ਪੁਲਿਸ ਤੇ ਮਾਣ ਆ
ਇਨਾ ਨੂੰ ਚੌਲ ਕੌਣ ਖਵਾਊ ਫਿਰ ਕੁਤਿਆ ਨੂੰ ?
ਜਿੰਨਾ ਨੂੰ ਪੰਜਾਬੀ ਬੋਲਣੀ ਨੀ ਆਉਦੀ ਉਹ ਹੁਣ ਪੰਜਾਬ ਬਾਰੇ ਸਾਨੂੰ ਦੱਸਣ ਗੇ ਸਾਡੇ ਸੰਤ ਕੋਣ ਨੇ ਅਸੀ ਕਿੰਨਾ ਨੂ ਮੰਨਣਾ ਹੁਣ ਭਈਏ ਦੱਸਣ ਗੇ ਸਾਨੂ
Makkar bai boht dhanwaad bai tera sari sangat vallon... Malak tarakki bakshe 🙏
Makkad brother ajj meri nazar ch Teri izzat hor vi wadh gayi hai kyoki ayna bekhauff ho ke ek sacha Sikh Bhai hi bol sakda.love ju brother.god bless u.
ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਹੈ
ਮੱਕੜ ਵੀਰ ਤੇਰੀ ਆ ਗੱਲ ਬਹੁਤ ਵਧੀਆ ਲੱਗੀ,ਕਿ ਮੈ ਨੀ ਸਿੱਖ ਮੰਨਦਾ ਬੇਅੰਤ ਨੂੰ....
ਜੱਸੀ ਬਾਈ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ।
Makkar sahab bahut vadhiya .....Finally we have Journalist like you with guts to talk on Facts and Punjab 🙏