Podcast| ਕੀ ਰੇਪ ਤੋਂ ਬਾਅਦ ਪ੍ਰੈਗਨੈਂਟ ਕੁੜੀ ਨੂੰ ਮਾਰ ਦਿੱਤਾ ਸੀ?FIR 'ਤੇ ਬੋਲੇ Dhandariwale |Episode-14| N18P

Поділитися
Вставка
  • Опубліковано 27 січ 2025

КОМЕНТАРІ • 207

  • @GurmeetSingh-wc2fj
    @GurmeetSingh-wc2fj Місяць тому +56

    ਗੱਲ ਚ ਕੋਈ ਸਚਿਆਈ ਨਹੀਂ ਲੱਗਦੀ, ਮਹਿਰੋਂ ਵਾਲੀ ਗੱਲ ਨੂੰ ਉਲਝਾਉਣ ਲਈ ਸਬ ਸਾਜਿਸ਼

  • @KanwaljitSingh-n5e
    @KanwaljitSingh-n5e Місяць тому +20

    2012 ਵਿੱਚ ਬਾਦਲ ਟੋਲੇ ਦੀ ਸਰਕਾਰ ਸੀ। ਬਾਦਲ ਰਾਜ ਵਿੱਚ ਜੋ ਦੁਨੀਆਂ ਭਰ ਦੇ ਅਸ਼ਲੀਲ ਘਟੀਆ ਕੰਮ ਕਰਨ ਦੀ ਖੁੱਲ ਸੀ ਖ਼ਾਸ ਕਰਕੇ ਡੇਰਿਆਂ, ਸੰਪ੍ਰਦਾਵਾਂ, ਅਖੌਤੀ ਸਾਧ ਸੰਤ, ਨਿਹੰਗ ਆਦਿ ਸੱਭ ਨੂੰ ਭੈੜੇ ਤੋਂ ਭੈੜੇ ਕੰਮ ਕਰਨ ਦੀ ਇਜਾਜ਼ਤ ਸੀ। ਤਾਹੀਂ ਅਖੌਤੀ ਸ੍ਰੋਮਣੀ ਅਕਾਲੀ ਦੱਲ ਬਾਦਲ ਦਾ ਸਦਾ ਲਈ ਅੰਤ ਹੋ ਚੁੱਕਿਆ ਹੈ ਜੀ।

    • @rajwantkaur7921
      @rajwantkaur7921 Місяць тому

      ਡੇਰੇ ਵਾਲਿਆ ਦੀ ਆਪਣੀ ਮੱਤ ਨਹੀ ਸੀ ਜੋ ਬਾਦਲਾਂ ਦੀ ਸਰਕਾਰ ਹੇਠ ਗਲਤ ਕਰਦੇ ਸਨ ਧੀਆ ਨਾਲ

  • @dharmindersekhon9680
    @dharmindersekhon9680 Місяць тому +40

    ਬਿਲਕੁਲ ਬਕਵਾਸ ਬਾਬਾ ਜੀ ਤੇ ਇਲਜਾਮ ਲਗਾਇਆ ਗਿਆ ਹੈ

    • @rajwantkaur7921
      @rajwantkaur7921 Місяць тому +3

      ਵੀਰੇ ਜਿੰਨਾ ਦੇ ਧੀਆ ਹਨ, ਉਹ ਸਿਚਾਈ ਨੂੰ ਲੱਭ ਰਹੇ ਇਸ ਕੇਸ ਵਿੱਚ, ਕੋਈ ਆਪਣੀ ਮਰੀ ਧੀ ਨੂੰ ਬਦਨਾਮ ਕਿਓ ਕਰੇਗਾ, ਬਹੁਤ ਔਖਾ ਧੀਆ ਦੇ ਦੁੱਖ

  • @baljinderaulakh5540
    @baljinderaulakh5540 Місяць тому +18

    ਪਹਿਲਾ ਕਿਥੇ ਸੀ ਹੁਣ ਇਨੇ ਚਿਰ ਬਾਅਦ

  • @sukhsandhu7535
    @sukhsandhu7535 Місяць тому +46

    ਚੰਗੇ ਇਨਸਾਨ ਨੂੰ ਰਹਿਣ ਨਾ ਦਿਓ ਘਟੀਆ ਸ਼ੋਚ ਦੇ ਲੋਕ

    • @ਮੀਰੀਪੀਰੀ-ਗ7ਡ
      @ਮੀਰੀਪੀਰੀ-ਗ7ਡ Місяць тому

      ਘਰ ਲ ਜਾ ਆਪਣੇ

    • @rajwantkaur7921
      @rajwantkaur7921 Місяць тому +3

      ਘਟੀਆ ਸੋਚ ਧੀਆ ਵਾਲਿਆ ਦੀ ਭਾਰਤ ਵਿੱਚ ਹੀ ਕਿਓ ਗਿਣਦੇ ਹੋ?

    • @GurwinderSingh-h6z9q
      @GurwinderSingh-h6z9q Місяць тому +2

      ਆਹ ੧੦ਰੁਪਏ ਵਾਲੀ ਐਨ੍ਹਕ ਉਤਾਰ ਕੇ ਵੇਖ,ਘਟੀਆ ਵਧੀਆ ਖੁਦ ਨਹੀ ਦਿਸਦਾ ਤੈਨੂੰ,ਸਾਡੇ ਹੱਥਾਂ ਚ ਜੰਮਿਆਂ ਉਹ,ਅਸੀ ਜਾਣਦੇ ਆਂ ਉਹਨੂੰ, ਕਿੰਨੇ ਕ ਪਾਣੀਂ ਚ ਆ

    • @RamSingh-gg2no
      @RamSingh-gg2no Місяць тому +1

      ਜਿਹੜਾ ਬੰਦਾ ਕੋਈ ਚੰਗਾ/ਕੰਮ ਜਾਂ ਚੰਗੇ ਵਿਚਾਰਾਂ ਦਾ ਪ੍ਰਚਾਰ ਕਰਦਾ ਹੈ,ਉਸ ਦੇ ਖਿਲਾਫ ਬਹੁਤ ਸਾਰੇ ਦੋਸ਼ ਲਾ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ।

    • @GurwinderSingh-h6z9q
      @GurwinderSingh-h6z9q Місяць тому

      @@RamSingh-gg2noਚੰਗੇ ਕੰਮ, ਚੰਗੇ ਵਿਚਾਰਾਂ ਦੀ ਪਰਖ ਦਾ ਖੋਪੜਾ ਥੋਨੂੰ ਦੇ ਕੇ ਰੱਬ ਜੀ ਭੁੱਲ ਗਏ ਹੋਣੇ,ਕਿ ਦੁਨੀਆਂ ਤੇ ਕਿੰਨੇ ਪ੍ਰਸੈਂਟ ਇਹੋ ਜਿਹੇ ਹੋਰ ਭੇਜਣੇ ਸੀ ?

  • @sarabsingh5487
    @sarabsingh5487 Місяць тому +16

    ਜੇ ਹਾ ਤੇ ਪਹਿਲਾਂ ਸਖ਼ਤ ਸਜ਼ਾ ਪਰਿਵਾਰ ਨੂੰ ਚਾਹੀਦੀ ਹੈ,,ਕੀ ਉਹਨਾਂ ਪ੍ਰੈਗਨੈਂਸੀ ਹੋਣ ਵਾਸਤੇ ਭੇਜਿਆ ਹੀ ਕਿਉਂ???

    • @rajwantkaur7921
      @rajwantkaur7921 Місяць тому +1

      ਪਰਿਵਾਰ ਗੁਰੂ ਘਰਾਂ ਵਿੱਚ ਤੇ ਭਾਈ ਸਹਿਬ ਹੋਣਾ ਕੁਝ ਕੁਝ ਸਿੱਖਿਆ ਲਈ ਭੇਜਦੇ, ਪਰਿਵਾਰ ਨੂੰ ਕੀ ਜਾਣੇ ਬੱਚੀ ਨਾਲ ਕਿਓ ਤੇ ਕਿਵੇ ਗਲਤ ਕੰਮ ਸਿਖਾਇਆ ਗਿਆ🙏

    • @rajwantkaur7921
      @rajwantkaur7921 Місяць тому +2

      ਬੱਚੀਆਂ ਕਿੱਥੇ safely ਹਨ , ਬੱਚੀਆਂ ਕਿੱਥੇ ਜਾਣ, ਗੁਰੂ ਘਰ ਹੀ ਇੱਕ safe ਸਮਝਦੇ ਮਾਂ ਬਾਪ

    • @ranjitkaur6432
      @ranjitkaur6432 Місяць тому

      Enu push ke tu leke aunda c sewa karn kudi nu pag banke gappa marda

  • @DavinderSidhu-b6w
    @DavinderSidhu-b6w 20 днів тому

    Baba ji bhot sahi ne

  • @anmolsingh7957
    @anmolsingh7957 Місяць тому +14

    ਭਾਈ ਸਾਹਬ ਬਹੁਤ ਉੱਚੇ ਕਿਰਦਾਰ ਵਾਲੇ ਆ❤

    • @rajwantkaur7921
      @rajwantkaur7921 Місяць тому +1

      ਕਿਰਦਾਰ ਉੱਚਾ ਹੈ ਤਾਂ ਬਿਆਨ ਸਹੀ ਦੇਣ ਬੱਚੀ ਦੇ ਪਰਿਵਾਰ ਨੂੰ?

    • @inderjitdhillon2479
      @inderjitdhillon2479 Місяць тому

      Bhai sahib di video sun lai tha tha te comment kar rahi hai
      Chennai wale ta masala launge hi view lyi
      O ta aap kehnde ne ke inquiry hove CBi to v kra sakde ne

  • @prabhjotkaur629
    @prabhjotkaur629 Місяць тому +7

    ਬਾਬਾ ਜੀ ਕਿਉ ਕਹਿੰਦੇ ਹਨ ਮਾੜੀ ਗੱਲ ਏ ਬਾਬਿਉ ਸਿਆਣੇ ਸੱਚੇ ਸੁੱਚੇ ਜੀਵਨ ਵਾਲੇ ਬਣੋ ਲੋਕ ਝੂਠ ਨਹੀ ਬੋਲ ਸਕਦੇ ਇਹ ਲੋਕ ਬਾਬਿਆਂ ਦਾ ਵੀ ਖੈਰਾਂ ਨਹੀ ਛੱਡਦੇ ਘਰ ਰਹਿ ਕੇ ਬਾਣੀ ਪੜਿਆ ਕਰੋ ਵਾਹਿਗੁਰੂ ਸੋਝੀ ਸੁਮਤ ਸੱਚ ਬਖਸ਼ੇ 🙏

    • @rajwantkaur7921
      @rajwantkaur7921 Місяць тому

      ਜੇ ਗਲਤ ਹੋਇਆ ਸੀ ਰਣਜੀਤ ਸਿੰਘ ਢੱਡਰੀਆ ਵਾਲੇ ਪਾਸੋ, ਤਾਂ ਧੀ ਦੀ ਜਾਨ ਤੇ ਇੱਜ਼ਤ ਬਚਾਉਂਦੇ, ਵਿਆਹ ਕਰਦੇ ਉਸ ਨਾਲ🙏ਉਹਨੂੰ ਮਰਨ ਲਈ ਕਿਓ ਛੱਡਿਆ, ਮਾਂ ਪਿਓ ਵਿਚਾਰੇਆ ਕੋਲ ਕੋਈ ਰਾਹ ਨਹੀ ਹੋਣਾ ਮੂੰਹ ਛਿਪਾਉਣ ਲਈ

  • @meenakumari1923
    @meenakumari1923 Місяць тому +4

    ਕੁਛ ਨਾ ਕੁਛ ਹੋਇਆ ਸੀ ਅੱਗ ਲੱਗੀ ਸੀ ਤਾਂ ਤਾਂ ਹੀ ਧੂਆਂ ਨਿਕਲਿਆ ਸੀ ਨਾ ਕੋਈ ਵਿਦਾਊਟ ਰੀਜਨ ਕੋਈ ਕਿਸੇ ਨੂੰ ਕਹਿੰਦਾ ਜੇ ਕਿਹਾ ਗਿਆ ਤਾਂ ਕੋਈ ਨਹੀਂ ਰੱਬ ਦਾ ਇਨਸਾਫ ਜਰੂਰ ਹੁੰਦਾ ਆ😡😡😡😡

    • @neerusalaria8695
      @neerusalaria8695 Місяць тому

      Jae tu madam keo ki id kudi dae naam du ae tanu pata hi ni sarkar tae agency kaam kida kardi ae evi dhuaa ni kadi daa har gal tae

    • @wallpaperdecor2023
      @wallpaperdecor2023 Місяць тому

      ਧੂੰਆਂ ਨਿਕਲ ਗਿਆ ਹੂ ਬਾਈ ਤੇਰਾ ..ਵੀ ਬਾਬਾ ਤਾ ਸੁਚਾ ਓਹਨੂੰ ਤਾ ਕਿਸੇ ਨੇ ਫੜਿਆ ਨੀ ..ਭਾਈ ਸਾਬ ਨੇ ਚੈਲੇਂਜ ਕੀਤਾ .ਵੀ ਜੇ ਕੋਈ ਵੀ ਮਸ਼ੀਨ ਹੈਗੀ ਮੇਨੂ ਚੈੱਕ ਕਰੋ .ਤੇ ਉਹ sache ne tahi boleya ohna ne.

  • @GurvinderSingh-bz2oj
    @GurvinderSingh-bz2oj Місяць тому +21

    ਗਰੀਬ ਬੰਦੇ ਦੀ ਕੋਈ ਸੁਣਦਾ ਨਹੀਂ ਪਰ ਜੇਕਰ ਇਹ ਸੱਚ ਸਾਬਤ ਹੋ ਗਿਆ ਤਾਂ ਬਾਬੇ ਨੂੰ ਸਿੱਧਾ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ।

    • @rajwantkaur7921
      @rajwantkaur7921 Місяць тому +3

      ਧੀਆ ਵਾਲਿਆ ਦੇ ਨਾਲ ਤੁਰਨਾ ਜ਼ਰੂਰੀ ਹੈ, ਨਾ ਕਿ ਬੇਇਨਸਾਫ਼ ਲੋਕਾਂ ਪਿੱਛੇ, ਮਰੀ ਹੋਈ ਧੀ ਨੂੰ ਬਦਨਾਮ ਕਰਨਾ ਕੋਈ easy ਨਹੀਂ ਪਰਿਵਾਰ ਲਈ

    • @GurwinderSingh-h6z9q
      @GurwinderSingh-h6z9q Місяць тому

      ਥੋਡਾ ਤਾਂ ਉਹ ਸੰਤ ਆ, ਥੋਡੀ ਬੇਮਤਲਬੀ ਤਕਲੀਫ਼ ਦਾ ਸਭ ਨੂੰ ਪਤਾ,ਇਹੋ ਜਿਹੀਆਂ ਇੱਕ ਥੋੜਾ, ਬਹੁ-ਗਿਣਤੀ ਆ।

    • @RupinderKaur-wj9uy
      @RupinderKaur-wj9uy Місяць тому

      ਬਾਈ ਜੀ ਇਹ ਤਾਂ ਭਾਈ ਸਾਹਿਬ ਨੇ ਖ਼ੁਦ ਆਪਣੇ ਮੁੱਖ ਤੋਂ ਕਹਿ ਦਿੱਤਾ ਕਿ ਜੇ ਮੇਰੇ ਚ ਕਸੂਰ ਨਿਕਲਿਆ ਤਾਂ ਮੈਨੂੰ ਚੌਂਕ ਚ ਖੜੇ ਕਰ ਕੇ ਗੋਲ਼ੀ ਮਾਰ ਦਿਓ, ਬਾਕੀ ਮੇਰਾ ਪਿੰਡ ਨਾਲ਼ ਹੀ ਆ ਅਸੀਂ ਚੰਗੀ ਤਰ੍ਹਾਂ ਨਾਲ ਜਾਣਦੇ ਹਾਂ ਭਾਈ ਸਾਹਿਬ ਜੀ ਨੂੰ ਉਹ ਕਦੇ ਵੀ ਔਰਤਾਂ ਨੂੰ ਇਕੱਲੇ ਨਹੀਂ ਮਿਲਦੇ , ਇਹ ਸਿਰਫ਼ ਪੈਸਾ ਕਮਾਉਣ ਦਾ ਜ਼ਰੀਆ ਬਣਾਇਆ ਐ ਕਮੀਣੇ ਲੋਕਾਂ ਨੇ !

  • @mahindersingh7136
    @mahindersingh7136 Місяць тому +1

    ਅਜਿਹੇ ਬਾਬਿਆਂ ਦੀ ਅਸਲੀਅਤ ਸਾਹਮਣੇ ਲਿਆਂਦੀ ਜਾਵੇ ਅਤੇ ਢੁਕਵੀਂ ਪੜਤਾਲ ਕਰਕੇ ਸਜ਼ਾ ਦਿਵਾਈ ਜਾਵੇ ਕਿਉਂਕਿ ਇਹ ਬਾਬੇ ਹਰੇਕ ਵਿਅਕਤੀ ਨੂੰ ਮੀਡੀਆ ਸਾਹਮਣੇ ਡਰਾਉਂਦੇ ਨਜ਼ਰ ਆਏ

  • @shuntygarg2874
    @shuntygarg2874 Місяць тому +9

    ਜੈਸੀ ਕਰਨੀ ਵੈੈਸੀ ਭਰਨੀ ਬਾਕੀ ਓਦੀਆਂ ਓ ਜਾਣੇ ਸੱਚਾ ਪਾਤਸ਼ਾਹ ਵਾਹਿਗੁਰੂ ਜਾਣੇ

  • @gurdevsinghaulakh7810
    @gurdevsinghaulakh7810 Місяць тому +10

    ਸੱਚ ਸਾਹਮਣੇ ਆਵੇਗਾ ,

    • @rajwantkaur7921
      @rajwantkaur7921 Місяць тому +1

      ਜ਼ਰੂਰ ਆਪਣਾ ਚਾਹੀਦਾ, ਗਰੀਬ ਦੀ ਇੱਜ਼ਤ ਬਰਾਬਰ ਹੋਣੀ ਚਾਹੀਦੀ ਹੈ

  • @harcharansingh2877
    @harcharansingh2877 Місяць тому +1

    Bahut vadia jii

  • @HardiylSingh
    @HardiylSingh Місяць тому +6

    ਵੀਰ ਜੀ ਇਨਾਂ ਨੂੰ ਸਿੱਖ ਪ੍ਰਚਾਰਕ ਨਾਂ ਕਹੋ ਜੀ ਇਹ ਤਾਂ ਆਪਣੇ ਡੇਰੇ ਦੇ ਪ੍ਰਚਾਰਕ ਹਨ

    • @SadhuSingh-n5u
      @SadhuSingh-n5u Місяць тому

      ਢਂਡਰੀਆ ਵਾਲੇ ਮਾਨਵਤਾ ਦੀ ਗੱਲ ਕਰਦੇ ਮਨੁੱਖ ਦੇ ਸੋਹਣੇ ਜੀਵਨ ਜਾਚ ਦੀ ਗਂਲ ਕਰਦੇ ਹਨ ਡੇਰੇ ਦੀ ਗੱਲ ਕੌਣ ਕਰਦਾ ਹੈ ਜਿਹੜੇ ਕਹਿੰਦੇ ਹਨ "ਭਗਤੀ ਦਾ ਘਰ " ਵਿਹਲੇ ਵਿਹਲੜ ਨੂੰ ਕਿਹਾ ਜਾ ਸਕਦਾ .ਕਿਰਤ ਚੋਰ ..ਕੰਮ ਚੋਰ

    • @rajwantkaur7921
      @rajwantkaur7921 Місяць тому

      ਸਹੀ ਕਹਿ , ਦਰਬਾਰ ਨਹੀ ਜਾਂਦੇ ਕਿਓ😁

  • @kuljindersingh3128
    @kuljindersingh3128 Місяць тому +12

    ਰਣਜੀਤ ਸਿੰਘ ਜਿੰਦਾਬਾਦ

    • @nirmalsinghbajwa8708
      @nirmalsinghbajwa8708 Місяць тому +3

      ਅੰਧ ਭਗਤ

    • @rajwantkaur7921
      @rajwantkaur7921 Місяць тому +1

      ਜਿੰਦਾਬਾਦ ਕਿਓ ਕਹਿ ਰੰਗੇ, ਤੁਸੀ ਜਾਣਦੇ ਹੋ, ਇਹ ਗਲਤ ਨਹੀ, ਧੀ ਵਾਲਿਆ ਦਾ ਸਾਥ ਦਿਓ🙏

  • @AmritPal-rn4iw
    @AmritPal-rn4iw Місяць тому +2

    ਸਤਿ ਸ਼੍ਰੀ ਅਕਾਲ।ਗੁਰਮੀਤ ਰਾਮ ਰਹੀਮ ਪਿਛੇ ਵੀ ਸੰਗਤਾਂ ਕਾਫੀ ਮਾਤਰਾ ਵਿੱਚ ਸੀ।

  • @charanjeetkaur2628
    @charanjeetkaur2628 Місяць тому

    Dhadria wale jindabad

  • @Moneynubyt
    @Moneynubyt Місяць тому

    Waheguru Ji Mehar karo

  • @avtarsinghchanne5720
    @avtarsinghchanne5720 Місяць тому +11

    ਇਹ ਸਭ ਬਕਵਾਸ ਹੈ ਵਿਰੋਧੀ ਲੋਕਾਂ ਦੀ ਸਾਜ਼ਿਸ਼ ਹੈ।

  • @BinderSingh-mi2ym
    @BinderSingh-mi2ym Місяць тому

    Waheguru ji

  • @sukhsandhu7535
    @sukhsandhu7535 Місяць тому +26

    ਝੂਠ ਆ ਏ ਸ਼ਬ 12ਸ਼ਾਲ ਤੋ ਸ਼ੁਤੇ ਪਏ ਸ਼ੀ

    • @rajwantkaur7921
      @rajwantkaur7921 Місяць тому

      ਵੀਰ ਕਿਸੇ ਦੀ ਧੀ ਨਾਲ ਗਲਤ ਹੋਇਆ, ਵਿਚਾਰਿਆਂ ਨੂੰ ਮਰਨ ਲਈ ਵੀ ਰਸਤਾ ਨਹੀ ਲੱੇਭਿਆ, ਜੇ ਉਹ ਆਪਣਾ ਦੁੱਖ ਬਾਹਰ ਲੈ ਕੇ ਆਏ ਜ਼ਰੂਰ ਸੁਣੋ?

    • @rajwantkaur7921
      @rajwantkaur7921 Місяць тому +1

      ਲੋਕ ਧੀਆਂ ਨੂੰ ਜਨਮ ਦੇਣ ਤੋਂ ਪਹਲੇ ਹੀ ਡਰਦੇ ਨੇ, ਇਨਸਾਫ ਮਿਲਣਾ ਚਾਹੀਦਾ ਵਿਚਾਰਿਆ ਨੂੰ

  • @turlochanmalhi3130
    @turlochanmalhi3130 Місяць тому +1

    He is a model and blogger, very much a playboy. Most of the time, he is surrounded by well-dressed both in India and overseas.

  • @SadhuSingh-n5u
    @SadhuSingh-n5u Місяць тому

    ਅਸੀ ਚੈਨਲ ਵੇਖਦੇ ਹੋਏ ਖਬਰਾ ਤੋ ਖਬਰਦਾਰ ਹੁੰਦੇ ਹਾਂ ਖਬਰਾਂ ਸਨਸਨੀਖੇਜ ਖਬਰਾਂ ਬਣਾੳਦੇ ਹੋ ਪਲੀਜ ਖਬਰਾਂ ਵਾਂਗ ਦੱਸੋ ਅਂਜ ਕੁੱਝ ਕਹਿੰਦੇ ਕਲ ਕੁੱਝ ਹੋਰ ਕਹੋੰਗੇ ਸਚਾਈ ਦੇ ਨੇੜੇ ਰਹੋ ਸਰੋਤੇ ਨੂੰ ਖਿਂਚਣ ਲਈ ਸਿਰਲੇਖ ਕੋਈ ਹੋਰ ਹੁੰਦਾ ਹੋ ਇਹ ਅਕਸਰ ਹੁੰਦਾ ਹੈ ਸਰੋਤੇ ਨੂੰ ਧਿਆਨ ਵਿੱਚ ਰੱਖੋ

  • @aannkay2014
    @aannkay2014 Місяць тому +1

    He is not Sikh Parcharak ,he is a Sahn.

  • @RamSingh-gg2no
    @RamSingh-gg2no Місяць тому

    ਪਿਛਲੇ ਦਿਨੀਂ ਉਸ ਮਰਨ ਵਾਲੀ ਲੜਕੀ ਦੇ ਭਰਾ ਅਤੇ ਭਰਜਾਈ ਇਕ ਚੈਨਲ'ਤੇ ਆਏ ਸਨ,ਵੀਡੀਓ ਵਿੱਚ ਉਹਨਾਂ ਸੁਆਲਾਂ ਦੇ ਜਵਾਬ ਵਿੱਚ ਆਖਿਆ ਹੈ ਕਿ ਅਸੀਂ ਓਦੋਂ ਪਰਿਵਾਰ ਸਮੇਤ ਪ੍ਰਮੇਸ਼ਵਰ ਦੁਆਰ ਜਾਂਦੇ ਸਾਂ ਹੁਣ ਕਾਫੀ ਸਾਲਾਂ ਤੋਂ ਆਪਣੇ ਘਰੇਲੂ ਰੁਝੇਵਿਆਂ ਕਰਕੇ ਨਹੀ ਜਾ ਰਹੇ,ਲੜਕੀ ਨੇ ਜਹਿਰ ਖਾ ਕੇ ਖੁਦਕੁਸ਼ੀ ਕੀਤੀ ਸੀ,ਪਰ ਅਸੀਂ ਕਿਸੇ ਤੇ ਦੋਸ਼ ਨਹੀ ਲਾਏ। ਜਿਹੜੇ ਸਾਡੇ ਭਰਾ ਨੇ ਕੋਰਟ ਵਿੱਚ ਕੇਸ ਕੀਤਾ ਹੈ ਉਹ ਸਾਥੋਂ ਅੱਡ ਰਹਿ ਰਿਹਾ ਹੈ,ਅਸੀਂ ਉਸ ਬਾਰੇ ਜਾਂ ਕੇਸ ਬਾਰੇ ਕੁੱਝ ਨਹੀ ਕਹਿ ਸਕਦੇ ਜਾਂ ਕਹਿਣਾ ਚਾਹੁੰਦੇ।

  • @amandeepkaurdhillon4971
    @amandeepkaurdhillon4971 Місяць тому +2

    ਏਹ ਕੋਈ ਸਿੱਖ ਪ੍ਰਚਾਰਕ ਨਹੀਂ ਏਸ ਬਹੁਤ ਗਲਤ ਬੋਲਿਆ ਸਿੱਖ ਧਰਮ ਦੇ ਬਾਰੇ ਤੇ ਸਿੱਖਾਂ ਖ਼ਿਲਾਫ਼

    • @rajwantkaur7921
      @rajwantkaur7921 Місяць тому

      ਵੀਰੇ ਇਹ ਦਰਬਾਰ ਸਹਿਬ ਨਹੀ ਜਾਂਦੇ, ਦਰਬਾਰ ਸਹਿਬ ਸਿੱਖਾਂ ਦੀ ਸ਼ਰਧਾ, ਇਹ ਸਿੱਖ ਨਹੀ ਹੈ🙏

  • @JaswantSingh-du6yf
    @JaswantSingh-du6yf Місяць тому +1

    ਇਕ ਢੱਡਰੀਆਂ ਵਾਲਾ ਕੀ ਸਾਰੇ ਸਾਧਾਂ ਦਾ ਬੇੜੀ ਗਰਕਿਆ ਪਿਆ ਹੈ ਇਹ ਵੀ ਭਲਾ ਮਾਣਸ ਨਹੀ ਹੈ ਅਸਰ ਰਸੂਖ ਜਾਂ ਪੈਸੇ ਦੇ ਜੋ਼ਰ ਨਾਲ ਬਰੀ ਹੋਜੇ ਜਾਂ ਕੋਰਟ ਜੋ ਚਾਹੇ ਕਰ ਸਕਦੀ ਹੈ! 😊

    • @rajwantkaur7921
      @rajwantkaur7921 Місяць тому

      ਵੀਰੇ ਸਾਰੇ ਸਾਧ ਮਾੜੇ ਨਹੀ😁

  • @MandeepSingh-w9k
    @MandeepSingh-w9k Місяць тому +1

    ਸਭ ਫੜੇ ਜਾਣ ਗਏ

  • @lovelymehra5887
    @lovelymehra5887 Місяць тому

    Hun nwa siapa pa ta baba ji de nal sach siane kihnde agar brabri na kr hove fer badnam kr do waheguru g mehar krn baba g te

  • @JagjitSingh-c8l7j
    @JagjitSingh-c8l7j Місяць тому

    ਇਹ ਇਕ ਸਾਜਿਸ ਹੈ ਹਾਈ ਕੋਰਟ ਉਦੋ ਵੀ ਤੇ ਹੁਣ ਵੀ ਹੈ ਤੱਥ ਪੇਸ ਕਰਨੇ ਪੈਣਗੇ ਸਾਬਿਤ ਕਰਨ ਵਾਸਤੇ😢😢😢😢😢😢😢😢😢

  • @baljinderkaur4409
    @baljinderkaur4409 Місяць тому +1

    late ho gia bhai kithe see

  • @SakatarDhariwal-r1y
    @SakatarDhariwal-r1y Місяць тому +1

    Ape sach samne aju

  • @jagrajsinghgill-d8e
    @jagrajsinghgill-d8e Місяць тому

    Baba ji shai.ha

  • @MaanMannt-b5r
    @MaanMannt-b5r Місяць тому

    Jai masih ki

  • @pb13wala42
    @pb13wala42 Місяць тому +12

    ਸਬ ਝੂਠ ਆ ਰਣਜੀਤ ਸਿੰਘ ਬਹੁਤ ਵਧੀਆ ਇਨਸਾਨ ਆ

    • @DavinderBrar-p8c
      @DavinderBrar-p8c Місяць тому

      Ha bai ji sahi gal os da ta kehnde murli manohar hi kam ni karda tuhada es bare ki khiyal ji

    • @rajwantkaur7921
      @rajwantkaur7921 Місяць тому

      ਧੀਆ ਕੋਈ ਕੂੜਾ ਨਹੀ, ਇਨਸਾਫ ਚਾਹੀਦੇ, ਜੇ ਸਹੀ ਹਨ ,ਤਾਂ ਦਰਬਾਰ ਸਹਿਬ ਵਿੱਚ ਖੜੇ ਹੋ ਕੇ ਕਹਿਣ ਕੀ ਮੈਂ ਸਹੀ, ਜੇ ਗਲਤ ਹੋਵਾਂ ਤਾਂ ਡੇਰਾ ਬੰਦ ਹੋ ਜਾਵੇ, ਸਿਚਾਈ ਸਾਹਮਣੇ ਆ ਜਾਵੇਗੀ , ਸੁੱਖਬੀਰ ਸਿੰਘ ਬਾਦਲ ਨੇ ਵੀ ਦਰਬਾਰ ਸਹਿਬ ਵਿੱਚ ਜਾ ਕੇ ਕਿਹਾ ਸੀ, ਜੇ ਮਾਂ ਗਲਤ ਹੋਵਾ ਤਾਂ ਗੁਰੂ ਸਹਿਬ ਸਜ਼ਾ ਦੇਣ, ਚਾਹੇ ਟਾਇਮ ਬਹੁਤ ਪਿਆ ਵਿੱਚ , ਇੱਜ਼ਤ ਨਹੀ ਉਹਨਾ ਕੋਲ, ਜਿੰਨੇ ਚਾਹੇ ਕਰਮਚਾਰੀ ਨਾਲ ਬੰਨੀ ਬੈਠੇ, ਪਰ ਗੁਰੂ ਘਰ ਦੀ ਸੰਗਤਾਂ ਦੀਆਂ ਨਜ਼ਰਾਂ ਤੋਂ ਡਿਿਗ ਗਿਆ

    • @Simrankaur-o4w4o
      @Simrankaur-o4w4o Місяць тому

      , ਜੇਕਰ ਬਾਬਾ ਜੀ ਸੱਚੇ ਹਨ ਤਾਂ ਅਕਾਲਤਖਤ ਤੇ ਜਾ ਕੇ ਬੋਲ ਦੇਣ ਕਿ ਉਹ ਇਸ ਮਾਮਲੇ ਵਿੱਚ ਦੋਸ਼ੀ ਨਹੀਂ ਹਨ ਸਿਰਸੇ ਵਾਲੇ ਬਾਬਾ ਵੀ ਬਹੁਤ ਚੰਗੇ ਲੱਗਦੇ ਸਨ ਪਰ ਅਸਲ ਗੱਲ ਬਾਅਦ ਵਿੱਚ ਪਤਾ ਲੱਗੀ ਹੈ।

  • @GurkeertSandhu
    @GurkeertSandhu Місяць тому

    Yah sab Jhuthe Ilzaam Lagaye Ja Rahe Hain Badnaam karna Vaste Ranjeet Singh bilkul sahi aadami hai

  • @Jaggadaku1447
    @Jaggadaku1447 Місяць тому

    ਹੁਣ ਸੱਚੀ ਗੱਲ ਆਈ ਸਾਮਣੇ

  • @TirathSingh-e3y
    @TirathSingh-e3y Місяць тому

    Nicehun

  • @rajdehlon538
    @rajdehlon538 Місяць тому

    Jehre babe sacha dsde o eh gl da jwab sochn ek var kise dhee bhen ne jehr kha k apni zindgi khtm kiti a tn kuj tn schayi hou

  • @lycanrodz6389
    @lycanrodz6389 Місяць тому

    ਉਹ ਭਰਾਵਾ ਬਲਾਤਕਾਰੀ ਕੋਈ ਵੀ ਹੋਵੇ ਸਿਖ ਪ੍ਰਚਾਰ ਨਹੀ ਹੁਦਾ

  • @BhupinderSingh-yc9cb
    @BhupinderSingh-yc9cb Місяць тому

    2012 hove ja 2002 hove case file hovege

  • @dilvirjaura2325
    @dilvirjaura2325 Місяць тому

    ik doctor da case v hoia c . jisdia akha vich babe ne tejab pata c. iklota putter c ikali maa da..vdo mil nhi rhi j kise kol hai ta send kro ji.dr ne v shayad kujh galat dekh lia c

  • @GurpreetSingh-k5l4x
    @GurpreetSingh-k5l4x Місяць тому

    😢😢😢😢

  • @JagtarSingh-nc7fq
    @JagtarSingh-nc7fq Місяць тому

    ਬਾਬਿਆਂ ਤੇ ਸ਼ਨੀ ਭਾਰੂ ਆ

  • @DavinderSingh-hk6uj
    @DavinderSingh-hk6uj Місяць тому

    chanel waliyo kyu swad le rahe ho pehla wait krlo

  • @sutantersingh
    @sutantersingh Місяць тому +2

    ਝੂਠੀ ਬਕਵਾਸ ਇਹ ਸਾਜਿਸ਼ ਹੈ

  • @Moneynubyt
    @Moneynubyt Місяць тому

    Sardar Ji ekka karo

  • @ishersingh9691
    @ishersingh9691 Місяць тому

    Ptrkaro rb nu Jan deni a kuj soch bol lo keun msala lae rkh de o.

  • @inderpalsinghkhalsa3235
    @inderpalsinghkhalsa3235 Місяць тому +2

    Sab bakwas hau baki jldi sab saf ho jana

  • @gurdevkaur4691
    @gurdevkaur4691 Місяць тому

    Ptrkaar jio, dhadri vakeel ate bahut lok eho bol rhe ke eh case 12 saal pehla, te ke os di janch honi hi chahidi, eni der kio nhi janch hoi es da reason kee os di teh tak asi nhi jana, family hi wrong hai koi janch hove hi na hove, bass kuri vale hi wrong han, es pakhndi de dere agge kuri mri, es da jimevar 100%ehi sadh hai, ehde naal de sathia di v janch hove

  • @gurmailsinghcoach8099
    @gurmailsinghcoach8099 Місяць тому

    High court ne udesh de dete fir darj ho chuke hae janh ho jawege jekar dose paeya gaeya ta sajja ho jawege bake 28 years tak os de mapeya ne marej he nahe kete ho sakda sambandh kese hor nal hon te os karke soside keta howe khuj ne keha ja sakda parmatma he janda hae nale os time kahtra c hun kahtra tal gaeya os time v ene ekath vitch dahdrea wale nal sambandh banana mushkel c kll nu jekar kese hor nal sambandh hon te koe kese hor nu kahe v mere nal sambandh bna nahe mae atm hateya karde han fer ke elaj hae ghar dah dete gae ghar dahea da koe ta dunea ch gll chalde soshel medea da jug hae ghar dah ke kes tra. Bach ke chale jange

  • @psidhusidhu9370
    @psidhusidhu9370 Місяць тому +3

    Sach samne aave insaaf hove

  • @PadamjeetSharma
    @PadamjeetSharma Місяць тому

    2002-03 vich Delhi c mein.RSD kehnda Dasrath ne Sri Ram Chander de viyog vich kothey ton chhal mar k atam hatya kar lai c jo k galat hai.

  • @gurdevkaur4691
    @gurdevkaur4691 Місяць тому

    Bilkul gall sach hai, koi baba nhi, koor bakwas krke loka nu guru nalo tod ke apne naal jodia, eh sirsa sadh no1, saudha sadh de dere vich guru sahib da prkash nhi c, eh shatar guru Di aad vich bahut kuj krda riha

  • @parampally
    @parampally Місяць тому

    sb paise lain da mudda hoyea ehne sal bd yad agea chlo mnn lea v kudi nhi haigi hun fr eh sb kime ajj tad agea

  • @RajinderSingh-iy7ph
    @RajinderSingh-iy7ph Місяць тому

    Total dete sees kite jaan koi rollregulation hona chahida ji

  • @BALJITSINGH-tz2vq
    @BALJITSINGH-tz2vq Місяць тому +2

    Baki galan chado .guru gar katal ho jana bhut vaddi gal ah

  • @ManpreetKaur-tt2xm
    @ManpreetKaur-tt2xm Місяць тому +2

    ਕਨੇਡਾ ਵਿੱਚ ਤਾਂ ਇਹਨੂੰ ਵੜਨ ਨਹੀਂ ਦਿੰਦੇ

    • @Sabimanku
      @Sabimanku Місяць тому

      Na he England vich koi ne ehnu pushda

  • @davindersingh078
    @davindersingh078 Місяць тому

    It does not matter that the occurrence is old and case can not be done. Case has been admitted in PHHC Chd. If the poison found in postmortem report, then how the action furnished under 174 Crpc. No any one can consume poison without any sufficient cause. There is a thing and something. Downtrodden matter.

    • @Simrankaur-o4w4o
      @Simrankaur-o4w4o Місяць тому

      Inquiry should be carried out two or three times on the subject matter then reality will be caught by the court .

  • @jslakhi6464
    @jslakhi6464 Місяць тому

    ਇਹ ਸਭ ਬਕਵਾਸ ਹੈ ਝੂਠ ਹੈ

  • @TirathSingh-e3y
    @TirathSingh-e3y Місяць тому

    Babaji

  • @SurjitKaur-o6e
    @SurjitKaur-o6e Місяць тому +1

    Dandiya Wale Baba jindabad

  • @John-hv5xj
    @John-hv5xj Місяць тому

    EH KOI NAVI GAL NAHI BABE DEE TAN KAM HE EHO JEHA HUNDE HAN

  • @KulwantSingh-ru2mi
    @KulwantSingh-ru2mi Місяць тому

    Navneet kaur shame on you. You know the fack game

  • @InderjitSingj-e4n
    @InderjitSingj-e4n Місяць тому

    Pnb vich tye din koi nma sup niklda is hisb nal ta jine v pnb vich dere khtem krne chahide hn

  • @TirathSingh-e3y
    @TirathSingh-e3y Місяць тому

    Lokpasada

  • @harmindersingh6041
    @harmindersingh6041 Місяць тому +1

    Let him go on police remand he will speak out every truth in remand

  • @parampally
    @parampally Місяць тому

    j haryrana de nal ta pkka ram rahim de bnde honea😂

  • @rajuverma-sj5iv
    @rajuverma-sj5iv Місяць тому

    eave lok mager leage ferde ha ea rab ta ne pakand bag babe ha veero rab nu mano ea babe rab ne ge babe ne blat kar keta ha

  • @KulwantSingh-ru2mi
    @KulwantSingh-ru2mi Місяць тому

    RSS big game in Punjab. Sikho understands. Just money matters

  • @jasvirsingh6481
    @jasvirsingh6481 Місяць тому

    Ya to pahla sambandh kyon badhae

  • @Vijay-cf1cp
    @Vijay-cf1cp Місяць тому

    Maybe people lie no see anything

  • @dharamjitsingh2153
    @dharamjitsingh2153 Місяць тому

    Parmatma da gar der hi andar ne 🙏🏼🙏🏼

  • @RajinderSingh-iy7ph
    @RajinderSingh-iy7ph Місяць тому

    Inna babea nu bilkul shadna nahi chahida EhRanga Billa Bradri NuSaje deth Hona Chahida Ena de Ac sees with property sara pesa sangat da hai

  • @RajinderSingh-iy7ph
    @RajinderSingh-iy7ph Місяць тому

    Dhadrii de sari jaidad sees kitti jave

  • @moharpandher3574
    @moharpandher3574 Місяць тому

    ਨਾਨਕ ਸਰ ਤੁਸੀ ਬਦਨਾਮ ਕਰ ਤਾ ਜਨਾਨੀਆ ਨੇ

    • @rajwantkaur7921
      @rajwantkaur7921 Місяць тому

      ਜਨਾਨੀਆ ਨੇ ਬਦਨਾਮ ਕਿਓ ਕੀਤਾ, ਮਰਦ ਅਕਲ ਨਾਲ ਨਹੀ ਰਹਿ ਸਕਦੇ?

  • @GurlalDanewalia
    @GurlalDanewalia Місяць тому

    Change kaju badam khadè hen kam sier charhke bolda hea je kar marriage kra leather ta thik reha n

  • @Karamjitsingh-f7t
    @Karamjitsingh-f7t Місяць тому

    Dhe ge ghara deoa ke koi tadvera ehna kol hegia ne

  • @ishersingh9691
    @ishersingh9691 Місяць тому

    Ptrkaro b bkao a.Baki ina do rb bkse. Dunia bhr da jhuth ina de hi hise aonda a.

  • @SanjeetsinghSanjeet-pt3rw
    @SanjeetsinghSanjeet-pt3rw Місяць тому

    Baba g ne vihah kuv nahi kitaa

    • @rajwantkaur7921
      @rajwantkaur7921 Місяць тому

      @@SanjeetsinghSanjeet-pt3rw ਕਿਉਂਕਿ ਰਣਜੀਤ ਸਿੰਘ ਢੱਡਰੀਆ ਵਾਲੇ, ਸਿਰਫ ਆਪਣੀ ਸਿਫ਼ਤ ਸੁਣ ਕੇ ਖੁਸ ਹੁੰਦੇ, ਧੀਆ ਭੈਣਾਂ ਨੂੰ ਛੋਟੀ ਉਮਰ ਵਿੱਚ ਗਲਤ ਨਜ਼ਰ ਨਾਲ ਮਹਿਸੂਸ ਕੀਤਾ, ਇਸੇ ਲ਼ਈ ਗਰੀਬ ਘਰ ਦੀ ਬੱਚੀ ਨੂੰ ਇਹਨੇ ਝੂਠ ਕੂੜ ਵਿੱਚ ਬਦਨਾਮ ਕਰ ਕੇ ਦੁਨੀਆ ਤੋ ਹੀ ਖਤਮ ਕਰ ਦਿੱਤਾ, ਬਹੁਤ ਗਲਤ ਕੀਤਾ🙏

  • @TirathSingh-e3y
    @TirathSingh-e3y Місяць тому

    Ma20

  • @rdbhullar8061
    @rdbhullar8061 Місяць тому +5

    Dosh lgn te doshi sabit hon ch bht fark ae

  • @ayeshasidhu5519
    @ayeshasidhu5519 Місяць тому

    Kuri dare ch kio mari jay dare da koi sbandh nahi hai

  • @RupinderKaur-wj9uy
    @RupinderKaur-wj9uy Місяць тому

    ਇਹ ਜਿਹੜ੍ਹਾ ਪੱਤਰਕਾਰ ਪੱਗ ਵਿੱਚ ਸਿਰ ਫ਼ਸਾਈ ਬੈਠਾ ਸਾਫ਼ ਦਿਸ ਰਿਹਾ ਹੈ ਕਿ ਭਾਈ ਸਾਹਿਬ ਦੀ ਲੋਕ ਪ੍ਰੀਅਤਾ ਤੋਂ ਬਹੁਤ ਦੁਖੀ ਹੈ

    • @Jagjitsingh-x6q
      @Jagjitsingh-x6q Місяць тому

      Tuci Babe de khilaf sun nhi sakde .Tuhanu bahut taqleef ho rhi hai

  • @Sitalkaur-h6d
    @Sitalkaur-h6d Місяць тому +1

    Sb jhooth

  • @Jagjitsingh-x6q
    @Jagjitsingh-x6q Місяць тому

    Babe kol paisa v nd power bahut c nd hai greeb di gal koun sunega .Gurudware nu chhad ke Babeian de magar ture firde ne .Kive babe di bibian guarantee de rahian han .

  • @rajuverma-sj5iv
    @rajuverma-sj5iv Місяць тому

    ea babe ve apa loka ne banane ha ea babe loka nu rote dende ha eave lok magar leage ferde ha eana kol ke paver ha ea rab ta ne sokar ha jag saib je da es nu jail vich ander keo ea baba doja badal ha

  • @HariSingh-p3y
    @HariSingh-p3y Місяць тому

    Tandriya vala Galt nhi a veer ehna no 12 sale bad hi chata aoona si es kas da pahal sute si

  • @sukwindersingh2510
    @sukwindersingh2510 Місяць тому

    Ram Raheem jai o

  • @RajinderSingh-iy7ph
    @RajinderSingh-iy7ph Місяць тому

    Eh sare babe andar thoko derean wale Sirf Baba avtar singh ji ikko ik sant ne baki sabkise kam de ne

  • @jasvirjaswal8820
    @jasvirjaswal8820 Місяць тому +3

    To much fake story

    • @rajwantkaur7921
      @rajwantkaur7921 Місяць тому

      ਧੀਆ ਵਾਲੇ ਮਰੀ ਧੀ ਦੀ ਇੱਜ਼ਤ ਕਿਓ ਪੈਰਾਂ ਵਿੱਚ ਰੋਲਨਗੱ

  • @charanjeetkaur2628
    @charanjeetkaur2628 Місяць тому

    Kuti janani bakwas kardi hai

  • @KulwantSingh-ru2mi
    @KulwantSingh-ru2mi Місяць тому

    All store fack. 24 hrs i give up

  • @jaswantsingh-gy4xo
    @jaswantsingh-gy4xo Місяць тому

    No any Proof ,Baseless point,
    VIRODHIAN DEE SAAJISH LUGGDI HAI.

  • @SakatarDhariwal-r1y
    @SakatarDhariwal-r1y Місяць тому

    Tusi na Tina cho na chawa cho loko kise nu sach te rehan do gande loko

  • @TirathSingh-e3y
    @TirathSingh-e3y Місяць тому

    Bukhahun

  • @TirathSingh-e3y
    @TirathSingh-e3y Місяць тому

    Tubuskar

  • @karanshergillsingh9511
    @karanshergillsingh9511 Місяць тому +2

    Thore time nahi msdam 12 saal ho gaye