6 ਮਹੀਨੇ ਕੱਖ ਨੀ ਹੁੰਦਾ ਵੱਟਾਂ ਤੇ 70 ਰੁਪਏ ਵਿੱਚ ਕੀਤੀ ਦੇਸੀ ਦਵਾਈ ਤਿਆਰ ਦੁਕਾਨ ਤੇ ਜਾਣ ਦੀ ਲੋੜ ਨੀ ਘਰੋਂ ਸਮਾਨ ਵਰਤੋ

Поділитися
Вставка
  • Опубліковано 22 гру 2024

КОМЕНТАРІ • 142

  • @milkhasingh2085
    @milkhasingh2085 Рік тому +5

    ਅਸੀਂ ਸਾਰਿਆਂ ਨੇ ਕਿਸਾਨ ਨੂੰ ਬਦਨਾਮ ਕੀਤਾ ਹੋਇਆ ਕਿਉਂਕਿ ਕਿਸਾਨਾਂ ਤੋਂ ਉਪਰ ਆਪਣਾ ਜੋਰ ਨੀ ਚਲਣਾ ਸਾਰਿਆਂ ਤੋਂ ਜਿਆਦਾ ਪਾਣੀ ਫੈਕਟਰੀਆਂ ਵਿੱਚ ਲਗਦਾ ਸਾਰਿਆਂ ਤੋਂ ਜਿਆਦਾ ਪਰਦੂਸ਼ਿਤ ਫੈਕਟਰੀਆਂ ਦਾ ਕਦੇ ਕੋਈ ਬੋਲਿਆ ਬਾਕੀ ਰਹੀ ਗੱਲ ਜਿਨ੍ਹਾਂ ਕਿਸਾਨਾਂ ਨੂੰ ਗਲਤ ਕਹਿਦੇ ਉਹਨਾਂ ਅਸੀਂ ਸਾਰੇ ਗਲਤ ਕਦੇ ਕਿਸੇ ਨੇ ਆਪਣੀ ਸਰਕਾਰੀ ਟੂਟੀ ਪਾਣੀ ਵਾਲੀ ਬੰਦ ਕੀਤੀ ਕਦੇ ਮੋਟਰ ਚਲਾਉਣ ਤੋ ਬਿਨਾ ਨਹਾਤਾ ਕੋਈ ਕੱਲਾ ਕਿਸਾਨ ਨੀ ਗਲਤ ਅਸੀਂ ਸਾਰੇ ਗਲਤ ਆ ਸਾਰੇ ਜਿਮੇਵਾਰ ਆ ਆਉਣ ਵਾਲੇ ਟਾਇਮ ਦੇ
    ਹੁਣ ਸਾਰੇ ਕਹਿਣ ਗੈ ਇਹ ਕਿਸਾਨ ਹੋਣਾ
    ਮੈ ਇੱਕ ਡਿਊਟੀ ਮੁਲਾਜਮ

  • @baljinderbrar340
    @baljinderbrar340 Рік тому +7

    ਉਜਂ ਇਕ ਗਲ ਪੱਕੀ ਆ ਕਿਸਾਨ ਸੌਖਾ ਟਾਰਗਟ ਹੈ ਜਿਹੜਾ ਕੈਮਰਾ ਚਕਦਾ ਕਿਸਾਨ ਦੇ ਦੁਆਲੇ ਹੋ ਜਾਂਦਾ। ਜਦਕਿ ਗਰੀਨ ਟ੍ਰਿਬਿਊਨਲ ਦੀਆਂ ਰਿਪੋਰਟਾਂ ਅਨੁਸਾਰ ਖੇਤੀ ਸਿਰਫ 8% pollution ਫਲਾਉਦੀ ਹੈ ਬਾਕੀ 92% ਵਾਲਿਆਂ ਤੇ ਕਦੀ ਕੋਈ ਨਹੀਂ ਬੋਲਦਾ

  • @sukhdevsingh6078
    @sukhdevsingh6078 7 місяців тому +5

    ਇਹ ਬਹੁਤ ਗਲਤ ਚੀਜ਼ ਬਣਾਈ ਕੁਦਰਤ ਦੇ ਨਿਯਮਾਂ ਦੀ ਉਲੰਗਣਾ ਏ ਕਦੇ ਨਾ ਕਦੇ ਕੋਈ ਅਵਾਰਾ ਡੰਗਰ ਵੱਛਾ ਮੁਹ ਮਾਰ ਲੇਂਦਾ ਵਟਾ ਤੇ ਘਾਹ ਹੋਣ ਦਿਆਂ ਕਰੋ

  • @HarpalSingh-th4ll
    @HarpalSingh-th4ll 7 місяців тому +1

    ਬਹੁਤ ਵਧੀਆ ਨਤੀਜੇ ਹਨ ।ਗੁਡ ਫਾਰਮੁੱਲਾ ਹੈ।। ਰਓੰਡ ਆਪ ਵਰਗੇ ਜ਼ਹਿਰ ਨਾਲ਼ੋਂ ਕਿਤੇ ਚੰਗਾ ਹੈ

  • @tarasingh7791
    @tarasingh7791 6 місяців тому +3

    ਬਿਲਕੁਲ ਗਲਤ ਹੈ,ਮੈੰ ਕਰਕੇ ਦੇਖ ਚੁਕਾ ਹਾਂ,ਸਿਰਫ ਕਮਾਈ ਲਈ ਵੀਡੀਓ ਬਣਾਕੇ ਕਿਸਾਨਾ ਦਾ ਪੈਸਾ ਅਤੇ ਸਮਾਂ ਬਰਬਾਦ ਨ ਕਰੋ।

  • @jagdeephundal1078
    @jagdeephundal1078 Рік тому +19

    ਆ ਜਿਹੜੇ ਬੜੇ ਸਿਆਣੇ ਬਣੇ ਫਿਰਦੇ ਇਹਣਾ ਪਾਣੀ ਮੁਕਾ ਦੇਨਾ ਅੱਗ ਲਾ ਲਾ ਰੁੱਖ ਸਾੜਤੇ ਇਹਨਾਂ ਵਿਦਵਾਨਾਂ ਦੇ ਘਰੋ ਇੱਕ ਬਾਲਟੀ ਕੂੜੇ ਦੀ ਨਿਕਲਦੀ ਤੇ ਓਹਨੂੰ ਘਰ ਦੇ ਬਾਹਰ ਅੱਗ ਲਾ ਕਿ ਬੇਠੇ ਹੁੰਦੇ ਤੇ ਜਿਹੜਾ ਕਹਿੰਦਾ ਪਾਣੀ ਮੁੱਕਾ ਤਾ ਇਹਨਾਂ ਸਾਰੇ ਇੱਕ ਪਾਈਆਂ ਟੱਟੀ ਕਰਦੇ ਦੱਸ ਲੀਟਰ ਪਾਣੀ ਦੀ ਟੰਕੀ ਖਾਲੀ ਕਰ ਦਿੰਦੇ ਆ ਜਿਹੜੇ ਸਾਲੇ ਵੱਡੇ ਬਣੇ ਫਿਰਦੇ ਹੋਟਲ ਤੇ ਜਾ ਕਿ ਸਭ ਤੋਂ ਪਹਿਲਾਂ ਚੋਲ ਹੀ ਓਡਰ ਕਰਦੇ ਬਾਕੀ ਚੀਜ਼ਾਂ ਬਾਦ ਵਿੱਚ ਸਾਲੇਓ ਜੇ ਏਨਾ ਹੀ ਝੋਨਾ ਮਾੜਾ ਲੱਗਦਾ ਨਾ ਖਾਵੋ ਚੋਲ ਵੱਡੇ ਵਿਦਵਾਨ

    • @trendingpendu1787
      @trendingpendu1787 Рік тому +1

      😂😂😂

    • @amriksingh351
      @amriksingh351 Рік тому

      😊😊ਸਹੀ ਗੱਲ ਹੈ ਵੀਰ

    • @khushisidhu2800
      @khushisidhu2800 Рік тому +2

      Jma bro. Shi gl kri aa Bhn de yaro tati abde vehde vch kreya kro Ek kile de jhone jina pani dhol dine Ek jna saleya ne na Kde koi tree layea hona bro. Jma 101 prsnt right kiha tuc

  • @baljinderbrar340
    @baljinderbrar340 Рік тому +5

    ਆਹ ਜਿਹੜੇ ਜੱਟਾ ਨੂੰ ਮਾੜਾ ਕਹਿ ਰਹੇ ਆ ਉਹ ਆਪਣੀ ਬੱਚੀ ਦਾ ਰਿਸ਼ਤਾ ਜੱਟਾ ਨੂੰ ਨਾ ਕਰਨ ਹੋਰ ਕਿਤੇ ਕਰ ਦੇਣ

    • @paramjitkaur6541
      @paramjitkaur6541 Рік тому

      Jurur jata nu bhen aa ah menu bhen de den ahna di bhen nu lan

  • @JasveerSingh-bi5yb
    @JasveerSingh-bi5yb Рік тому +2

    Punjab ch thode bathinda me refinery lagi hi jis din de lagi hi 24×24 huor agg dian lataa nikldein ne itana pullution sara punjab nhi karda jitna jeh kar rahi hai

  • @manjindersingh6045
    @manjindersingh6045 Рік тому +6

    Bere jehri chejh vic puneo ohdi photo show kreya kro eda ni pta chalda

  • @rajinderpalpannu3360
    @rajinderpalpannu3360 Рік тому +6

    ਅੱਨਿਆ ਵਿੱਚ ਕਾਣੇਂ ਰਾਜੇ!, ਕਦੇ ਹਰਿਆਲੀ ਦੀ ਗੱਲ ਨਾਂ ਕਰਿਓ,ਪੰਜ ਦਰਿਆਵਾਂ ਦੀ ਧਰਤੀ ਤੇ ਪਹਿਲਾਂ ਹੀ ਬੰਜ਼ਰ ਹੋਈ ਜਾਂਦੀ ਆ।

  • @harrapacivilization2779
    @harrapacivilization2779 Рік тому +4

    ਵੀਡੀਓ ਬਿਨਾ ਮਤਲਬ ਲੰਬੀ ਖਿਚੀ ਹੋਈ ਹੈ । ਇਹ ਗੱਲ ਮੈ ਵੀਹ ਸਕਿੰਟ ਚ ਦੱਸ ਦੇਣੀ ਸੀ । ਨਾ ਕੋਈ ਸਕਿਪ ਕਰਦਾ

  • @GurmeetSinghBrar-wv6ye
    @GurmeetSinghBrar-wv6ye 7 місяців тому +2

    Silicon is available from where. Possible.

  • @harpritbrar638
    @harpritbrar638 Рік тому +2

    Tide ਵਾਲਾ powder ਲੈਣਾ brother???

  • @rajbirsidhu7666
    @rajbirsidhu7666 Рік тому +1

    Tile cleaner 1liter140 sirka 1liter50 silicon 100ml170 360rup

  • @iammanilubana
    @iammanilubana Рік тому +1

    Silica hai ke a khitho mielu ew das

  • @ravishkumarofgicialfa123
    @ravishkumarofgicialfa123 Рік тому +8

    ਅੱਗ ਲਾ ਲਾ ਪਤਾ ਨੀ ਕਿੰਨੇ ਕ ਬੰਦੇ ਮਰ ਗਏ ।। ਕਿੰਨੇ ਜਾਨਵਰ ਮਰ ਜਾਂਦੇ ਐ ।। ਕਿੰਨਾ ਪ੍ਰਦੂਸ਼ਣ ਸ਼ਰਮ ਕਰੋ ।। ਰੱਬ ਨੇ ਹਿਸਾਬ ਲੈਣਾ ਤੁਹਾਡੇ ਕੋਲੋ ਧਰਤੀ ਮਾਤਾ ਤੁਹਾਡੀ ਜਿਸਨੂੰ ਜਿਊਦੇ ਨੂੰ ਜਾਲਦੇ ਹੋ

    • @harminderdhindsa2761
      @harminderdhindsa2761 Рік тому +3

      Tey factories industries 24 ghantey 12month pollution kerdiaa ney . Gandiaa gasses bandiyan ney ohi fasalan tey digdiyan ney tey bimariyan laundiyan ney fasalaa nu .tey kissan nu sprey kerna paindda. Tey rehi gal pani di jey chaggi tarah checking ho javey punjab vich ek v factory industry chaln yog na rehni. 50 50 power diyan motars 12 12 ghantey lgataar pani kadbdiyan ney. Kissan nu hun sirf chahiada hi 2month aa ov jey meeh pey javey taan oh v sar janda

    • @paramdeepsinghvirk8214
      @paramdeepsinghvirk8214 Рік тому +2

      Salea tuuu factory dekh maa chods tenuuu kissan hi disde a sala pollution da

    • @amriksingh351
      @amriksingh351 Рік тому +2

      ਜਿਹੜਾ ਇੱਕ ਇੱਕ ਬੰਦਾ ਕਾਰ ਲਈ ਫਿਰਦਾ ਉਹ ਨਹੀ ਪ੍ਰਦੂਸ਼ਣ ਫੈਲਾ ਰਹੇ ਉਹ ਦੋ ਪਹੀਆ ਵਾਹਨ ਤੇ ਵੀ ਜਾ ਸਕਦੇ ਹਨ ।ਪਰ ਤੁਹਾਨੂੰ ਤਾਂ ਇਕੱਲਾ ਕਿਸਾਨ ਨਜ਼ਰ ਆਉਂਦਾ

  • @trendingpendu1787
    @trendingpendu1787 Рік тому +1

    Pkkaa result milu sprey nlll

  • @kulwindersingh4979
    @kulwindersingh4979 Рік тому +4

    Sirka kihra bai

  • @BalwinderSingh-hy4wo
    @BalwinderSingh-hy4wo 7 місяців тому +4

    ਬਾਈ ਜੀ ਤੂੰ ਤਾਂ ਬਕਵਾਸ ਜ਼ਿਆਦਾ ਕਰੀ ਜਾਨਾ ਏਂ ਜਿਹੜੀ ਗੱਲ ਕਰਨ ਵਾਲੀ ਆ ਜਾਂ ਦੱਸਣ ਵਾਲੀ ਆ ਉਹ ਤਾਂ ਤੂੰ ਦੱਸਦਾ ਕਰਦਾ ਨਹੀਂ ਐਵੇਂ ਟਾਈਮ ਬਰਬਾਦ ਕਰਦਾ ਪਿਆਂ ਏਂ। ਥੋੜਾ ਬੋਲੋ ਜ਼ਿਆਦਾ ਸਮਝਾਓ ਵਾਲੀ ਗੱਲ ਤੇ ਚਲਣਾ ਸਿੱਖੋ। ਫਿਰ ਹੀ ਵਿਊ ਜ਼ਿਆਦਾ ਮਿਲਣ ਗੇ ਬਾਕੀ ਤੇਰੀ ਮਰਜ਼ੀ ਆ

  • @gurpreetkhaira1590
    @gurpreetkhaira1590 7 місяців тому

    How many steps do I need for 15 kilos of seeds, Sahib?

  • @singhsangha8534
    @singhsangha8534 Рік тому +2

    Veer g selicon da matlab

  • @gurpreetnanglan373
    @gurpreetnanglan373 Рік тому +4

    ਉਖਲ ਜੰਮਨ ਕੰਧਾ ਕੰਬਣ
    ੲਦੇ ਨਾਲ ਜਮੀਨ ਜਲਦੀ ਬੰਜਰ ਹੁੰਦੀ ਆ
    ਉਖਲਾ ਬੰਜਰ ਜਮੀਨ ਚੱ ਨਦੀਨ ਵੀ ਨਹੀ ਹੁੰਦਾ

  • @KulwinderSingh-vn3ny
    @KulwinderSingh-vn3ny Рік тому +1

    Silikon kithon millu ga bai

  • @sandeep_sandeep07
    @sandeep_sandeep07 Рік тому +1

    Silicon kehdi bai eh v dasea kro ,silicon tan goond de roop ch auandi a

  • @ajmersingh3887
    @ajmersingh3887 Рік тому

    Bir ji silica kithon miluga

  • @Satnamarts
    @Satnamarts 7 місяців тому +3

    ਸਿਲੀਕਾਨ ਕਿਥੋਂ ਮਿਲੇਗਾ

  • @dharmpalsharma9559
    @dharmpalsharma9559 7 місяців тому +2

    ਬਾਈ ਜੀ ਸਿਲੀਕਾਨ ਪਾਣੀ ਵਿੱਚ ਘੁਲਣਸ਼ੀਲ ਨਹੀਂ ਹੈ ਜੀ

  • @harpalsingh6049
    @harpalsingh6049 Рік тому

    jo seelika aa ohdi botl di pic v shere kro jo snu pta chl ske kida da aa nle kitho milda

  • @SandeepKumar-fj9tp
    @SandeepKumar-fj9tp Рік тому +2

    What is silicadefine

  • @avtarSingh-ym2ds
    @avtarSingh-ym2ds Рік тому

    ਪੂਰਾ ਦਸ ਬਾਈ ਕਿੰਨਾ ਪਾਣੀ ਵਿੱਚ ਕਿੰਨਾ ਵਰਤਨਾ

  • @kiransingh596
    @kiransingh596 Рік тому +3

    ਜਾਂ ਤਾਂ ਪੂਰਾ ਵੇਰਵਾ ਦੱਸੋ ਇਹ ਕਿਨੀਆਂ ਢੋਲੀਆ ਦੀ ਦਵਾਈ ਵਣੀ

  • @NirmalsinghDhillon-gr4ps
    @NirmalsinghDhillon-gr4ps 7 місяців тому +4

    Silikan ਨਵੀਂ ਫਰਿਜ ਨਵੀਂ ਥਰਮੋਕੋਲ ਬੋਤਲ ਨਵੀਂ ਬੂਟ ਨਵੀਂ ਵਾਟਰ ਕੂਲਰ ਨਵੀਂ ਕੂਲਰ ਵਿਚ ਮਿਲਦਾ ਹੈ

  • @TajinderSingh-zl4mm
    @TajinderSingh-zl4mm Рік тому +1

    ਸਿਰਕਾ,ਟਾਈਲ ਕਲੀਨਰ ਤੇ ਤੀਜੀ ਚੀਜ ਕੀ ਆ
    ਸਿਲੀਕਾਨ ਇਹ ਕਿੱਥੋਂ ਮਿੱਲੂ

  • @AmarjitSingh-yc9qh
    @AmarjitSingh-yc9qh Рік тому +3

    ਭਾਜੀ ਸਲੀਕਾ ਕਿੱਥੇ ਮਿਲਦੀ ਹੈ

  • @navneetsandhu9779
    @navneetsandhu9779 Рік тому +1

    Selicon means liquid sticker !!

  • @GurtejSingh-vv2pr
    @GurtejSingh-vv2pr 8 місяців тому +2

    ਸ਼ਿਲੀ ਗੰਨ ਕਿਥੋ ਮਿਲੂੰ

  • @gagannahal9439
    @gagannahal9439 Рік тому +1

    ਹਾਂ ਜੀ ਪਰ ਅਸੀਂ ਵੀ ਕੀਤਾ ਸੀ ਕੋਈ ਅਸਰ ਨਹੀਂ ਹੋਇਆ

  • @harneksingh408
    @harneksingh408 6 місяців тому +1

    ਗੱਲਾ ਦਾ ਕੜਾਹ ਬਣਾਈ ਜਾਂਦਾ, ਜਲਦੀ ਜਲਦੀ ਗੱਲ ਦੱਸ

  • @vaidyamanrajsinghjosan
    @vaidyamanrajsinghjosan 7 місяців тому +3

    ਮਾੜੀ ਮੋਟੀ ਸ਼ਰਮ ਨਹੀਂ ਆਈ ਵੀਡੀਓ ਪਾਉਣ ਲੱਗੇ ਨੂੰ?? ਤੇਜ਼ਾਬ ਦੀ ਸਪਰੇਅ ਕਰਨ ਦੀ ਸਲਾਹ ਦੇਣ ਡਿਆ।

    • @sukhgill2495
      @sukhgill2495 7 місяців тому

      ੲੇਹ ਕੇਦਾ 40 50 ਰਪੲੇ ਲਗਦੁੇ ਨੇ ੲੇਨੂੰ ਪੁੱਛੁੇ ਪੇਲਾ ਵੲੀ ਸੇਰਕੇ ਦੀ ਬੋਤਲ ਦਾ ਰੇਟ ਦੱਸੀ ਕਿਨਾ

  • @KhushBhullar-x8n
    @KhushBhullar-x8n Рік тому +2

    ਕਿੱਥੋ ਮਿਲੇਗਾ ਸਮਾਨ

  • @AmrikSingh-em2kg
    @AmrikSingh-em2kg 6 місяців тому

    By ji kakh vatta te khet da singar hunda se. New generation nu eh pasand nhi.
    Bina kakha to jameen jiven vajh lady hundi he eon lagde he.

  • @bahadersingh6543
    @bahadersingh6543 6 місяців тому

    By. Ji. Silicon. Ki. Hai.

  • @kuldeepsidhu1149
    @kuldeepsidhu1149 Рік тому +3

    🙏🙏🙏

  • @sukhchansingh6217
    @sukhchansingh6217 Рік тому +4

    ਕੁਦਰਤ ਨਾਲ ਖਿਲਵਾੜ ਕਰ ਰਹੇ ਹੋ

  • @sukhwinderdhillon6360
    @sukhwinderdhillon6360 Рік тому +1

    Good bai ji

  • @Hs...sandhu
    @Hs...sandhu Рік тому

    ਬਾਈ ਇਕ ਤਾਂ ਸਿਰਕਾ ਤੇ ਕਲੀਨਰ ਸਿਲੀ ਕਾਨ ਦਾ ਪਤਾਂ ਨਹੀ ਲਗਦਾ ਕਿ ਹੈ

  • @lakhvirsinghdulamsar3
    @lakhvirsinghdulamsar3 Рік тому +1

    ਕਰਾਂਗੇ ਵੀਰ

  • @jaggasidhu7483
    @jaggasidhu7483 Рік тому +3

    ਸਿਲੀਕਾਨ ਸਿਰਕਾ ਕਲੀਨਰ

    • @jaggasidhu7483
      @jaggasidhu7483 Рік тому +2

      ਇਹੀ ਹਨ ਵੀਰ ਜੀ ,,, ਸਹੀ ਇਹੀ ਹਨ ਵੀਰ ਜੀ

    • @Jatt673
      @Jatt673 Рік тому

      @@jaggasidhu7483 eho

  • @ManjinderSingh-x2o
    @ManjinderSingh-x2o 7 місяців тому +1

    ਬਾਈ ਜੀ ਆਪਣਾ ਫੋਨ ਨੰਬਰ ਦੱਸਣਾ ਜੀ ਸਿੱਲੀ ਕੋਨ ਕਿੱਥੋਂ ਮਿਲੇ ਗਾ

  • @parshansingh7281
    @parshansingh7281 Рік тому

    1 latre patrol pao ndin katm

  • @HarpalSingh-il9om
    @HarpalSingh-il9om 7 місяців тому +2

    Nincbro❤❤❤

  • @Rajindersidhu2914
    @Rajindersidhu2914 Рік тому

    Silica kitho milo

  • @dilsingh9318
    @dilsingh9318 Рік тому +2

    Kyun pollution kar rahe j,

  • @SherSingh-ip8mu
    @SherSingh-ip8mu Рік тому +3

    Bakvas karda ASI pa k vakha koi khk nhi marda chwal marda

  • @yadwindersingh3109
    @yadwindersingh3109 Рік тому +52

    ਥੋਹੜਾ ਟਾਇਮ ਹੋਰ ਖੜਜੋ ਜਦ ਪਾਣੀ ਧਰਤੀ ਹੇਠਲਾ ਖਤਮ ਹੋ ਗਿਆ ਤਾਂ ਫੇਰ ਏਥੇ ਰੜਾ ਮੈਦਾਨ ਹੀ ਨਜ਼ਰ ਆਉਣਗੇ ਫੇਰ ਕਰਲਿਓ ਵੱਟਾਂ ਤੇ ਸਪਰੇਹਾਂ

  • @harjasangel7705
    @harjasangel7705 Рік тому

    good

  • @007jagtar2
    @007jagtar2 Рік тому +1

    Murakh na banao kise nu tile cleaner ki hunda tejab hunda tejab nal sabh kujh mar janda samj gye

  • @dharamvirkumar5874
    @dharamvirkumar5874 Рік тому

    Vir g silicon kitho milu. Contect bhejio apna

    • @sukhmaan4159
      @sukhmaan4159 Рік тому

      Silicon ta bai lakd de smaan aali dukan to mill di hundi aa

  • @baljindersinghs148
    @baljindersinghs148 Рік тому +10

    ਵੀਰ ਕਲੇ ਪੰਜਾਬ ਵਿਚ ਹੀ ਬੰਦ ਆ ਰੳਡਅਪ

    • @HarjinderSingh-kt8sm
      @HarjinderSingh-kt8sm Рік тому +2

      Vadhu mildi aa kharar to

    • @dilpreetsingh0015
      @dilpreetsingh0015 Рік тому

      ਮਿਲ ਜਾਦੀ। ਆ

    • @baljindersinghs148
      @baljindersinghs148 Рік тому +1

      ਵੀਰ ਜੀ ਮਿਲ ਤਾ ਜਾਂਦੀ ਹੈ ਪਰ ਮੈਂ ਦਵਾਈ ਬੈਨ ਦੀ ਗੱਲ ਕਰ ਰਿਹਾ ਜੀ ਕਿ ਕਈ ਅਜਿਹੇ ਸਾਲਟ ਹਨ ਜੋ ਸਿਰਫ ਪੰਜਾਬ ਵਿਚ ਹੀ ਬੰਦ ਆ ਜੀ ਬਾਕੀ ਸਾਰੀਆ ਸਟੇਟਸ ਵਿੱਚ ਮਿਲਦੀਆਂ ਹਨ ਜੀ

    • @gagandeepsinghgill6123
      @gagandeepsinghgill6123 Рік тому

      @@HarjinderSingh-kt8sm ਖਰੜ ਕਿਹੜੀ ਦੁਕਾਨ ਤੋਂ ਮਿਲਦੀ ਵੀਰੇ??

    • @HarjinderSingh-kt8sm
      @HarjinderSingh-kt8sm Рік тому

      Punjab seed store to mildi aa

  • @ajaydeep5409
    @ajaydeep5409 Рік тому

    Silicon ta milda ni

  • @KewalSingh-zw7kt
    @KewalSingh-zw7kt 7 місяців тому

    Bae ji silkant kasnu khede ne

  • @HarjinderSingh-vq2er
    @HarjinderSingh-vq2er 7 місяців тому

    A Bhai vi
    Tailor Sahab karne wala chemical hi bahut khatarnak hai is Desh mein Soya Na kar

  • @JaswantSandhu-wh6kw
    @JaswantSandhu-wh6kw 6 місяців тому +2

    ਬਕਬਾਸ ਕਰਦੇ ਇਸ ਦਾ ਕੋਈ ਅਸਰ ਨਹੀਂ

  • @thecreator3402
    @thecreator3402 6 місяців тому

    Putarji ae desi nai chemical hi a....nale khabal ghaa vadh ke dangra nu palo sb toh vadia kamm hojo

  • @GurtejSingh-vv2pr
    @GurtejSingh-vv2pr Рік тому +5

    ਸ਼ੀਲੀ।ਕਾਨ।ਕਿੰਥੋ।ਮਿਲਦਾ।ਸ਼ਾਰਾ।ਵੇਰਵਾ।ਦੇ।ਦਿਆ।ਕਰੋ।ਜੀ।

    • @Jatt673
      @Jatt673 Рік тому

      Nai lor silicone di v sidha sirka te HCL dholi ch paa k maaro 2 ghante ch lamme pai jna sara

    • @Gurbaa_dhindsa_vlogs
      @Gurbaa_dhindsa_vlogs Рік тому

      @@Jatt673 HCL ??

    • @sandeep_sandeep07
      @sandeep_sandeep07 Рік тому +1

      ​@@Jatt673 ehne dasna tan ki c hor e awda chad da hcl matlab v das dea kro

    • @Jatt673
      @Jatt673 Рік тому

      @@sandeep_sandeep07 sory veer late reply

    • @Jatt673
      @Jatt673 Рік тому

      @@sandeep_sandeep07 HCL 30 rs da scientific store cho mil jnda tile cleaner ch v aho painda hydrocholoride kehnde acid hunda ……apni body 2 liter roz banoundi khana eis nal e pachdaaa

  • @bhusankaur7312
    @bhusankaur7312 Рік тому

    Ki kakh khatm karna da nmud hi khatm karna chahude o rub kujh soch ke bnae hone aa

  • @parmjitkaur-il2fz
    @parmjitkaur-il2fz Рік тому

    Tiji ki desya

  • @shonki6049
    @shonki6049 Рік тому

    ਸੀਲੀਕਾਨ ਜਾਨੀ ਸਪਰੀਡਰ ਗੂੰਦ ਜਾ ਕੇਈ ਹੋਰ

  • @sarabjitsingh5581
    @sarabjitsingh5581 7 місяців тому

    😲👍

  • @narinder-r2j
    @narinder-r2j Рік тому

    🎉verygood

  • @kulwindersingh7990
    @kulwindersingh7990 7 місяців тому

    Yjilokimacchdeyevadijankritto🎉

  • @sayamlal4314
    @sayamlal4314 Рік тому

    ਜੇ ਬਾਈ ਕੱਖ ਨਾ ਹੋਏ ਤਾਂ ਫੇਰ ਕੀ ਹੋਣਾ

  • @balkarsingh5864
    @balkarsingh5864 7 місяців тому

    Y g tuhada man nahi. bharna chahe jine marji badya fasal ho gaye .sharm Karo gareeba bare v socho Jo ese khakh nal apne pashu palde ne .tusi hamesha ronde he rehna .

  • @karamjitpanju1310
    @karamjitpanju1310 Рік тому

    Kuta t8ar Kiva kiti

  • @RanjeetSingh-dv4dq
    @RanjeetSingh-dv4dq Рік тому +1

    Ah,jmin,,,miti,vasta,,thik,h,,,ja,hanikark,h,,,kinnu,d,bag,vich,,ndin,,mur,janga,,kinnu,nu,koi,,nuksan,ta,nuhi,kurdi

  • @karamjitsingh8628
    @karamjitsingh8628 Рік тому

    िਸਲੀਕੋਨ ਦਾ ਰੂਪ िਕਹੜਾ

  • @HardeepSingh-mm9ks
    @HardeepSingh-mm9ks Рік тому +1

    Aja tuhi krja ake 😂 paise deda ge

  • @sidhuproperties430
    @sidhuproperties430 Рік тому +4

    Jatt jgadii nhi ...jatt ne nash martaa punjab dii dhartii daa..

  • @baljindersidhu4685
    @baljindersidhu4685 Рік тому +2

    Namak 1 kg dholi da Karo naden. Khatam

  • @rahulkumar-pi2vv
    @rahulkumar-pi2vv 6 місяців тому

    Kuj nyi hunda prava pichli vaar mai anwe e bewkoof bnaya c vaddu di

  • @jagseersingh4395
    @jagseersingh4395 Рік тому +1

    Oh bai dass v de kuchh

  • @satpalsarao1383
    @satpalsarao1383 Рік тому +1

    Muzdoora vasta tusi kuch na karo

  • @balversinghbs3325
    @balversinghbs3325 7 місяців тому +1

    ਖੜ ਤੇਰੀ िਫਰ ਰੋਦੇ ਵੀ ਤੇਰੇ ਵਰਗੇ ਨੇ ਜਦੋ ਗੜੇ ਮਾਰੀ ਜਾ ਹਵਾ ਨਾਲ िਗਰਦੀ ਹੈ ਬੜਾ िਵिਗਅਾਨੀ

  • @simrangurdaspuria1617
    @simrangurdaspuria1617 Рік тому

    1k gall bar 2 kri jada a

  • @r.p.singhpal4325
    @r.p.singhpal4325 6 місяців тому

    Kaash,tushi bhi kush-padh likh lande.

  • @PrabjotGill-jp5gv
    @PrabjotGill-jp5gv Рік тому +1

    ਝੂਠ ਆ ਸਭ

  • @JasveerGill-f5s
    @JasveerGill-f5s Рік тому

    Kudrat nu mar rhe aada insaan