ਕੀ ਸੁਖਬੀਰ ਧੜੇ ਨੂੰ ਫ਼ਿਰ ਲੱਗੂ ਤਨਖ਼ਾਹ ? ਗੁੱਸੇ 'ਚ ਜੱਥੇਦਾਰ ਰਘਬੀਰ ਸਿੰਘ | Oneindia Punjabi

Поділитися
Вставка
  • Опубліковано 22 гру 2024

КОМЕНТАРІ •

  • @balvirsingh3076
    @balvirsingh3076 5 годин тому +25

    ਵਾਹਿਗੁਰੂ ਜੀ , ਪੱਟੀ ਸਾਬ ਆਪ ਜੀ ਦੇ ਵਿਚਾਰ ਬਹੁਤ ਦੂਰਅੰਦੇਸ਼ੀ ਸੋਚ ਵਾਲੇ ਅਤੇ ਸ਼ਲਾਘਾਯੋਗ ਨੇ ਗੁਰੂ ਸਾਹਿਬ ਜੀ ਮਹਾਰਾਜ ਆਪ ਜੀ ਨੂੰ ਇਸੇ ਪ੍ਰਕਾਰ ਨਿੱਧੜਕ ਹੋ ਕੇ ਸੱਚ ਬੋਲਣ ਦਾ ਬਲ ਬਖਸ਼ਿਸ਼ ਕਰਨ

  • @gurwindernarla
    @gurwindernarla 5 годин тому +10

    ਗੁਰੂ ਗੋਬਿੰਦ ਸਿੰਘ ਜੀ ਨੇ ਪੰਥ ਬਚਾਉਣ ਲਈ ਆਪਣਾ ਪ੍ਰੀਵਾਰ ਵਾਰ ਦਿੱਤਾ ਸੀ,ਪਰ ਅੱਜ ਇਕ ਪ੍ਰੀਵਾਰ ਨੂੰ ਬਚਾਉਣ ਲਈ ਪੰਥ ਵਾਰਿਆ ਜਾ ਰਿਹਾ।

  • @chanansingh1370
    @chanansingh1370 5 годин тому +18

    ਪੱਟੀ ਸਾਹਿਬ ਚੀਮਾ ਤਾਂ ਧਿਆਨ ਸਿੰਘ ਡੋਗਰੇ ਦਾ ਰੂਪ ਏ

    • @lashkarsingh5615
      @lashkarsingh5615 4 години тому +2

      ਮੈਂ ਅੱਜ ਤੋਂ ੧੨-੧੩ ਸਾਲਾਂ ਪਹਿਲਾਂ ਰੋਪੜ ਵਿਖੇ ਕਿਹਾ ਸੀ ਕਿ ਡਾਕਟਰ ਦਲਜੀਤ ਚੀਮਾ ਇੱਕ ਦਿਨ ਧਿਆਨ ਸਿੰਘ ਡੋਗਰੇ ਵਾਲਾ ਰੋਲ ਅਦਾ ਕਰਕੇ ਅਕਾਲੀ ਦਲ ਨੂੰ ਖਤਮ ਕਰਨਗੇ ।

    • @jagtarsinghbassi395
      @jagtarsinghbassi395 2 години тому +1

      💯 %right

  • @BakshishSingh-i8f
    @BakshishSingh-i8f 5 годин тому +18

    Waheguru ji ਆਪ ਹੀ ਸਜਾ ਦੇਣ ਗੇ ਜੋਂ ਗਲਤ ਕਰ ਰਹੇ ਨੇ ਰੱਬ ਦੇ ਘਰ ਸਮਾ ਥੋੜਾ ਲੱਗ ਸਕਦਾ ਹੈ ਰੱਬ ਦੀ ਲਾਠੀ ਦੀ ਅਵਾਜ ਨਹੀ ਆਉਦੀ

  • @chanansingh1370
    @chanansingh1370 5 годин тому +15

    ਵਧੀਆ ਵਿਚਾਰ ਚਰਚਾ

  • @JasbirSingh-rw4ds
    @JasbirSingh-rw4ds 4 години тому +6

    ਬਿਲਕੁਲ ਠੀਕ

  • @jaswinderkaur5030
    @jaswinderkaur5030 5 годин тому +14

    ਅੱਜ ਪੱਟੀ ਸਾਬ ਪੂਰੇ ਜਲੋਅ ਵਿੱਚ ਹਨ। ਸੰਦੀਪ ਬਾਈ ਅੱਜ ਤਾਂ ਪੱਟੀ ਸਾਬ ਨੇ ਤੁਹਾਨੂੰ ਸਵਾਲ ਕਰਨ ਦਾ ਵੀ ਮੌਕਾ ਨਹੀਂ ਦਿੱਤਾ। ਵੈਸੇ ਬਹੁਤ ਵਧੀਆ ਰਿਹਾ ਅੱਜ ਦਾ discussion। ਗੁਰਨਾਮ ਸਿੰਘ ਖਰੜ। ਬਾਈ ਸੰਦੀਪ ਜੀ ਇੱਕ ਵਾਰ ਮੇਰੀ ਵੀ ਸਤਿ ਸ੍ਰੀ ਆਕਾਲ ਕਹਿ ਦੇਣਾ ਪੱਟੀ ਸਾਬ ਨੂੰ। ਧੰਨਵਾਦ

  • @KarnailSingh-iy9cd
    @KarnailSingh-iy9cd 5 годин тому +9

    ਪਟੀ ਸਾਹਿਬ ਜੇ ਸੁਖਬੀਰ ਨੂੰ ਸਿੱਖੀ ਵਾਰੇ ਸਵਾਲ ਪੁੱਛਣ ਤੇ ਸੁਖਬੀਰ ਨੂੰ ਸਾਹਿਬਜ਼ਾਦੇ ਦੇ ਨਾਮ ਨਹੀ ਪਤਾ ਹੋਣੇ
    ਪਟੀ ਜੀ ਅਗੇ ਅਗੇ ਵੇਖੳ ਹੁੰਦਾ ਕੀ ਹੈ
    ਇਹਨਾ ਨੇ ਸਿੱਖੀ ਨੂੰ ਖਲੋਣਾ ਸਮਝ ਰਖਿਆ ਹੈ

  • @niranjansinghsandhu1520
    @niranjansinghsandhu1520 4 години тому +7

    ਬਹੁਤ ਵਧੀਆ ਜੀ ਚੀਮਾ ਚਪੇੜਾਂ ਵਾਲਾ ਹੈ ਜੋ ਜਲਦੀ ਸੰਗਤਾਂ ਵਲੋਂ ਵਜ ਸਕਦੀਆਂ ਹਨ ਰਣਜੀਤ ਗੋਹਰਾ ਸੋਨਾ ਚੋਰ ਹੈ ਸਮਰੇ ਦੀਨੇਵਾਲੀਆ ਬਹੁਤ ਵਿਸਥਾਰ ਨਾਲ ਜਾਣਕਾਰੀ ਦਿੱਤੀ ਹੈ

  • @harjitbajwa9179
    @harjitbajwa9179 4 години тому +6

    ਪੱਟੀ ਸਾਹਿਬ, ਟੌਹੜਾ ਸਾਹਿਬ ਤੋਂ ਬਾਅਦ ਅਕਾਲ ਤਖ਼ਤ ਦੇ ਜਥੇਦਾਰ ਬਾਦਲ ਸਾਹਿਬ ਦੇ ਗ਼ੁਲਾਮ ਸੀ ਤੇ ਅੱਜ ਵੀ ਹਨ ਜਿਸ ਵੀ ਜਥੇਦਾਰ ਨੇ ਬਾਦਲ ਪਰਿਵਾਰ ਦੇ ਉਲਟ ਹੋਣ ਦੀ ਗੱਲ ਕੀਤੀ ਉਸ ਨੂੰ ਆਪਣੇ ਆਹੁਦੇ ਤੋਂ ਫਾਰਗ ਕਰ ਦਿੱਤਾ ਗਿਆ। ਸਚਾਈ ਇਹ ਹੈ ਕਿ ਹੁਣ ਵੀ ਇਹੀ ਕੁਝ ਹੋ ਰਿਹਾ। ਮੈਂ ਨਿਚੋੜ ਕੱਢ ਕੇ ਦੱਸ ਰਿਹਾ ਹਾਂ। ਬਾਕੀ ਪੰਥ ਸਮਝਦਾਰ ਹੈ, ਫੈਸਲਾ ਕਰ ਦੇਵੇਗਾ। ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਅਕਾਲ ਤਖ਼ਤ ਹਮੇਸ਼ਾ ਆਪਣੇ ਪੰਥ ਦੀ ਚੜ੍ਹਦੀ ਕਲ੍ਹਾ ਲਈ ਇਨਸਾਫ ਕਰੇ। ਦਾਸ,
    H.S.Bajwa.

  • @gurdarshansingh6297
    @gurdarshansingh6297 5 годин тому +5

    ਸਰ ਜੀ ਸਾਰੇ ਰੋਲੇ ਗੋਲੇ ਨੂੰ ਬੰਦ ਕਰਨ ਲਈ ਜੱਥੇਦਾਰ ਜੀ ਹੁਕਮ ਕਰ ਦੇਣ ਨਵਾ ਅਕਾਲੀ ਦਲ ਬਣਾਉਣ ਲਈ ਸਾਰੇ ਅਕਾਲੀ ਦਲ ਭੰਗ ਕਰਕੇ ਜੇ ਇਹ ਜੁੰਡਲੀ ਨੇ ਆਪਣੀ ਡਫਲੀ ਅਲੱਗ ਵਜਾਉਣੀ ਵਜਾਈ ਜਾਣ

  • @sukhdevsinghbhatti3235
    @sukhdevsinghbhatti3235 4 години тому +4

    ਐਵੀ ਇਕ ਡਰਾਮਾ ਹੀ ਆ ਪਹਿਲਾ ਕਿਸੇ ਦੇ ਖਿਲਾਫ ਅਪਸ਼ਬਦ ਬੋਲ ਦਿਓ ਗਰੇਵਾਲ ਜੀ ਫਿਰ ਮਾਫੀ ਮੰਗ ਕੇ ਖੈੜਾ ਛੁਡਾਓਣ ਦਾ ਚਿੱਠੀਆਂ ਲਿਖ ਕੇ ਡਰਾਮਾ ਕਰ ਦਿਓ।

  • @KashmirsinghHayer-vv5zo
    @KashmirsinghHayer-vv5zo 5 годин тому +8

    Very good person bhatti saab

  • @PIRTPALSINGH-g4v
    @PIRTPALSINGH-g4v 3 години тому +1

    ਵਾਹਿਗੁਰੂ ਭਲਾ ਕਰਨ ਵੀਰ ਜੀ ਸਦਾ ਖੂਸ਼ ਰਹੋ।

  • @jogindersaini7200
    @jogindersaini7200 4 години тому +4

    ਇਸ ਪਾਸੋਂ 'ਗੌਹਰੇ ਮਸਕੀਨ' ਦਾ ਖਿਤਾਬ ਖੋਹ ਲੈਣਾ ਚਾਹੀਦਾ ਜੋ ਸੋਨੇ/ ਪੈਸੇ ਦਾ ਚੋਰ ਸਾਬਿਤ ਕੀਤਾ ਜਾ ਚੁੱਕਿਆ ਹੈ।😮

  • @tejindergill2585
    @tejindergill2585 4 години тому +4

    ਪਹਿਲੋਂ ਹੁਕਮ ਤੋਂ ਬਾਗੀ ਹੋਗੇ ਜੀ 2 ਦੇ ਹੁਕਮ ਤੋਂ ਹੁਣ ਬਹੁਤ ਦੇਰ ਹੋਗੀ...
    🙏🏻🙏🏻🙏🏻
    ਇਸ ਤੋਂ ਲਗਦਾ ਹੈ ਅਕਾਲੀ ਦਲ ਬਾਦਲ ਅਕਾਲ ਤਖ਼ਤ ਤੋਂ ਉਪਰ ਦੀ ਹੋਗੇ ਹੁਣ ਏਹੇ....
    ਸਿਰ ਮੌਰ ਸਿੱਖਾਂ ਦੀ ਸੰਸਥਾ ਨੂੰ..... ਏਹਨਾਂ ਟਿੱਚ ਸਮਜਿਆ... ਤੇ ਅਤਿਹਾਸਕ ਭੁੱਲ 🙏🏻

  • @msrayat6409
    @msrayat6409 Годину тому +2

    ਇਨਸਾਨੀਅਤ ਦੀ ਸੁਰਕ੍ਸ਼ਾ ਵਾਸਤੇ ਖਾਲਸਾ ਦੀ ਸਾਜਨਾ ਗੁਰੂ ਗੋਬਿੰਦ ਸਿੰਘ ਜੀ ਨੇ ਕੀਤੀ
    ਉੱਚੇ, ਸੁੱਚੇ, ਕਿਰਦਾਰ ਵਾਲੇ ਗੁਰਸਿੱਖ ਗੁਰਦਵਾਰੇ ਦੇ ਮੁੱਖ ਸੇਵਾਦਾਰ ਹੋਣੈ ਚਾ ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ
    ਸਰਬੱਤ ਦਾ ਭਲਾ 🙏🙏

  • @KISHANSINGH-ji5hi
    @KISHANSINGH-ji5hi 5 годин тому +19

    ਭੱਟੀ ਸਾਹਿਬ, ਸ਼ਾਬਾਸ਼ ਤੁਹਾਡੇ। ਤੁਸੀ ਖੁੱਲ ਕੇ ਬੋਲ਼ੇ।

    • @harbinderparmar790
      @harbinderparmar790 5 годин тому +1

      ਪੱਟੀ

    • @gurwindernarla
      @gurwindernarla 4 години тому +1

      ਵੀਰ ਜੀ, ਭੱਟੀ ਸਾਹਿਬ ਨਹੀਂ, ਪੱਟੀ ਸਾਹਿਬ ਹੈ ਜੀ।

  • @msrayat6409
    @msrayat6409 Годину тому +2

    ਮੀਰੀ ਪੀਰੀ ਇਹੀ ਸਿਧਾਂਤ ਗੁਰੂ ਸਾਹਿਬ ਜੀ ਦੀ ਬਖ਼ਸ਼ਿਸ਼ ਹੈ
    ਰਾਜਨੀਤੀ ਦੇ ਉਪਰ ਧਰਮ ਦਾ ਕੁੰਡਾ ਅਵੱਸ਼ ਰਹੇ
    ਧਰਮ ਅੱਛਾ ਸ਼ਾਸ਼ਿਕ ਬਨਾਣ ਵਿੱਚ ਸਹਾਇਕ ਹੈ
    ਸਰਬੱਤ ਦਾ ਭਲਾ 🙏🙏
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏

  • @SohanSingh-d5x
    @SohanSingh-d5x 5 годин тому +7

    ਚੀਮੇ ਵਰਗਿਆ ਦਾ ਬਹੁਤ ਵੱਡਾ ਰੋਲ ਹੈ ਕਿੱਲ ਠੋਕਣ ਚ ਨਾ ਵੀਰ ਜੀ ਨਾ ਮਾੜਾ ਨਹੀਂ ਬੋਲਣਾ ਉਹ ਅਕਾਲੀ ਦਲ ਲਈ ਚਾਣਕਿਆ ਹੈ

  • @AmarjeetSingh-lj8yj
    @AmarjeetSingh-lj8yj 4 години тому +3

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ। ਇਨ੍ਹਾਂ ਗ਼ਦਾਰਾਂ ਦੀ ਜਮਾਤ ਦੇ ਪਰਦੇ ਚੂਕੋ ਜੀ

  • @kulwantsingh9415
    @kulwantsingh9415 4 години тому +3

    ਸਾਡੇ ਪਿਆਰੇ ਦੋਸਤ ਪੱਤਰਕਾਰ ਜੀ ਸਤਿ ਸ੍ਰੀ ਆਕਾਲ

  • @jagjitsingh-wl9bg
    @jagjitsingh-wl9bg 4 години тому +2

    ਮਾਲ ਐ ! ਚੋਣ ਕਮਿਸ਼ਨ ਦਾ ਡਰ ਤਾਂ ਹੈ ਪਰ ਅਕਾਲ ਤਖਤ ਦਾ ਕੋਈ ਡਰ ਨਹੀਂ

  • @rupinderpalsingh124
    @rupinderpalsingh124 6 годин тому +10

    Patti saab eh lok nhi Sudernge

  • @g.boparai8835
    @g.boparai8835 4 години тому +2

    ਸੁਖਬੀਰ ਲੋਕਾਂ ਚ ਬਹੁਤ ਰਟਕੇ ਭਾਸ਼ਨ ਦਿੰਦਾ ਸੀ ਸਾਡੀ ਕੁਰਬਾਨੀਆਂ ਵਾਲੀ ਪਾਰਟੀ ਆ ਹੁਣ ਕੁਰਬਾਨੀ ਕੀ ਦੇਣੀ ਸੀ ਪ੍ਰਧਾਨਗੀ ਨੀ ਛੱਡਦਾ ਹੋਰਨਾ ਲੋਕਾਂ ਦੀਆਂ ਕੁਰਬਾਨੀਆਂ ਤੇ ਪੰਜਾਬ ਲੁੱਟ ਕੇ ਕੰਗਾਲ ਕਰਜ਼ਈ ਕਰਤਾ ਗੁਰੂ ਘਰਾਂ ਦੀ ਗੋਲਕਾਂ ਤੇ ਜਾਇਦਾਦਾਂ ਖਾਹ ਗਿਆ ਅਕਾਲ ਤਖਤ ਸਾਹਿਬ ਤੇ ਐਨੇ ਕੀਤੇ ਹੋਏ ਪਾਪ ਖੁਦ ਮੰਨਕੇ ਇਹ ਪਾਰਟੀ ਦਾ ਪ੍ਰਧਾਨ ਨੀ ਰਹਿ ਸਕਦਾ

  • @HarwinderSidhu-r8c
    @HarwinderSidhu-r8c 5 годин тому +3

    ਇਹ ਪ੍ਰੋਗਰਾਮ ਮੈਂ ਵੀ ਵੇਖਿਆਂ ਹੈ ਇਹ ਜੋਰ ਲਾ ਕੇ ਬੋਲਦਾ ਸੀ ਕਿ ਜਿਸ ਬੀਬੀ ਨਾਲ ਚੌੜਾ ਗੱਲਾਂ ਕਰਕੇ ਆਇਆ ਉਸ ਬੀਬੀ ਨੂੰ ਅਕਾਲ ਤਖ਼ਤ ਸਾਹਿਬ ਤੇ ਬਲੲਇਆ ਜਾਵੇ

  • @gurmeetgill1898
    @gurmeetgill1898 4 години тому +2

    ਜੇ ਕੋਈ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਇਹ ਗੱਲਾਂ ਸੁਣੇ ਤਾ ਚੀਮਾ ਸਾਹਿਬ ਜੀ ਨੂੰ ਜ਼ਰੂਰ ਸਾਣਾਉਣ ਤਾ ਕਿ ਉਹਨਾਂ ਕੋਈ ਸਮਝ ਆ ਸਕੇ।।

  • @BalwinderKaur-qu9ls
    @BalwinderKaur-qu9ls 5 годин тому +6

    Dr who failed in his profession came in politics one Akali dal bhee fail kartaa

  • @amarjitkaur3694
    @amarjitkaur3694 4 години тому +2

    ਮਸਕੀਨ ਜੀ ਨੇ ਕਥਾ ਕਰਨ ਤੋਂ ਵਗੈਰ ਕਿਸੇ ਦੀ ਗਲ ਨਹੀ ਸਨ ਕਰਦੇ ਗੋਹਰ ਹਰ ੲਇਕ ਗਲ ਵਿੱਚ ਦਖਲ ਦਿੰਦਾ ਹੈ

  • @balbindrasinghbalbindra5692
    @balbindrasinghbalbindra5692 5 годин тому +5

    Sukhbir Insa Da Bedagark Ho gya

  • @sukhdevsinghbhatti3235
    @sukhdevsinghbhatti3235 4 години тому +5

    ਡਾਕਟਰ ਤਾਂ ਡੰਗਰਾਂ ਦਾ ਵੀ ਨਹੀਂ ਲਗਦਾ

    • @harmanbhullar2010
      @harmanbhullar2010 4 години тому

      ਡਾਕਟਰ ਦਲਜੀਤ ਚੀਮਾ ਇਸਾਂ ਡਗਰਾਂ ਦਾ ਡਾਕਟਰ ਹੈ

    • @jagjitsingh-wl9bg
      @jagjitsingh-wl9bg 3 години тому +1

      ਚੀਮਾ ?

  • @sardar_saab01
    @sardar_saab01 5 годин тому +4

    ਪੱਟੀ ਸਾਹਿਬ ਜੀ ਜੋ ਮੈਬਰ ਸਾਹਿਬ ਮਾਛੀ ਮਾੜਾ ਸਾਹਿਬ ਮਿਲਣ ਵਾਸਤੇ ਗਏ ੳਨਾ ਵਿੱਚ ਸਰਨਾ ਨੁੰ ਤਨਖਾਹੀਆ

  • @vinodbagifaridkot158
    @vinodbagifaridkot158 3 години тому +1

    ਵੈਰੀ ਗੁਡ ਪੱਟੀ ਸਾਹਿਬ ਜੀ

  • @gurangadsinghsandhu6205
    @gurangadsinghsandhu6205 4 години тому +1

    Patti sahib ji, very good view very good report and analysis. Thanks 🙏 sir ji

  • @sukhdevsinghbhatti3235
    @sukhdevsinghbhatti3235 5 годин тому +3

    ਸਭਨੂੰ ਪਤਾ ਲੱਗ ਗਿਆ ਸਮਰਪਤ ਨਹੀਂ ਹਨ।ਸਿਰਫ ਮੂਰਖ ਬਣਾਉਣ ਵਿਚ ਲਗੇ।ਡਰਾਮੇ।ਕਰਨ ਵਿਚ ਲੱਗੇ।

  • @gurdialsinghsandhu5997
    @gurdialsinghsandhu5997 4 години тому +2

    ਸੰਤ ਬਾਬਾ ਹਜ਼ਾਰਾ ਸਿੰਘ ਜੀ ਘੁੰਮਣਾ ਵਾਲਿਆਂ ਦਾ ਸਿਰ ਮੋਨਾ ਦਾਹੜੀ ਕੱਟੀ ਹੋਈ ਹੈ ਉਥੇ ਕਿਨਾਂ ਵੱਡਾ ਗੁਰਦੁਆਰਾ ਹੈ ਕਿੰਨੀ ਸੰਗਤ ਹੁੰਦੀ ਹੈ

  • @bb-vi5db
    @bb-vi5db 5 годин тому +3

    ਪੱਟੀ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਨੇ ਬਹੁਤ ਵਧੀਆ ਜਵਾਬ ਬਾਦਲ ਕਿਆ ਨੁ ਚੀਮੇ ਨੁ ਮੰਜੀ ਠੋਕੀ

  • @AmarjeetSingh-lj8yj
    @AmarjeetSingh-lj8yj 4 години тому +1

    ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ

  • @SukhwinderSingh-xk7mn
    @SukhwinderSingh-xk7mn 4 години тому +1

    Veerji ਇਹ Ta ਉਹ ਗੱਲ Munh ਦੀਆ Lehra Behra Hatha Di Hartal

  • @jasvirsingh1759
    @jasvirsingh1759 5 годин тому +2

    ਪੱਟੀ ਸਾਹਿਬ, ਮੇਰੇ ਖਿਆਲ ਅਨੁਸਾਰ ਬਾਦਲ ਦਲ ਨੂੰ ਅਕਾਲੀ ਕਹਿਣਾ ਅਕਾਲੀ ਸ਼ਬਦ ਦੀ ਤੌਹੀਨ ਹੈ।

  • @SohanSingh-d5x
    @SohanSingh-d5x 5 годин тому +3

    Absolutely right

  • @yudhbirsingh6993
    @yudhbirsingh6993 5 годин тому +4

    Akal takhat is a suprime for us ❤❤❤❤❤

  • @Kuldip-y6p
    @Kuldip-y6p 5 годин тому +4

    Waheguru ji 🙏

  • @SohanSingh-d5x
    @SohanSingh-d5x 5 годин тому +3

    ਪੰਜਾਬੀ ਪੰਥ ਤੇ ਅਕਾਲੀ ਦਲ ਨਾਲ ਹਨ ਤੱਕੜੀ ਨਾਲ ਨਹੀਂ

  • @subashsharma6792
    @subashsharma6792 Годину тому +1

    Great journalist.head off. Time need such dareing pèrsonailty

  • @msrayat6409
    @msrayat6409 Годину тому +2

    ਅਸਲ ਅਕਾਲੀ ਕੌਣ?
    ਅਕਾਲ ਪੁਰਖ ਜੀ ਦਾ ਨਿਸ਼ਕਾਮ ਸੇਵਿਕ
    ਜੋ ਬੰਦਾ ਜਾ ਸੰਸਥਾ ਅਕਾਲ ਪੁਰਖ਼ ( ਪ੍ਰਮਾਤਮਾ ) ਦਾ ਸਿਮਰਨ, ਭੈ ਵਿੱਚ ਉਸ ਦੀ ਚਾਕਰੀ ਦਾ ਚਾਕਰ ਬਨ ਕੈ ਰਹੇ
    ਚਾਕਰ ਲਾਗੈ ਚਾਕਰੀ ਜੇ ਚਲੇ ਖਸਮੈ ਭਾਹਿ
    ਸੱਚੀ ਸੁੱਚੀ ਰਾਜਨੀਤੀ ਮਾਲਿਕ ਦੀ ਨੌਕਰੀ
    ਲਾਲਚ ਤਿਆਗ ਕੈ ਆਪਣਾ ਕੋਈ ਕੰਮ, ਨਫ਼ਾ ਨਹੀਂ
    ਇੰਡੀਆ ਦੇ ਲੀਡਰ ਤਾਂ ਪੈਸਾ, ਪ੍ਰਾਪਰਟੀ,ਕੁਰਸੀ ਦਾ ???🙏🙏🙏🙏🙏🙏🙏

  • @januranbir
    @januranbir Годину тому

    ਧੰਨਵਾਦ ਜੀੳ

  • @darasingh9510
    @darasingh9510 5 годин тому +4

    ❤🎉

  • @makhansinghgill7029
    @makhansinghgill7029 Годину тому +2

    ਸੁੱਖਾ ਆਪਣੇ ਏਲਚੀਆਂ ਰਹੀਂ ਹਰ ਰੋਜ ਤੱਖਤ ਦੀ ਤੌਹੀਨ ਕਰ ਰਿਹਾ ਹੈ ਚੈਲੰਜ ਕਰਦਾ ਹੈ

  • @satnamsinghsekhon3521
    @satnamsinghsekhon3521 4 години тому +1

    Very good pethi shab ji

  • @SukhwinderSingh-bo2xo
    @SukhwinderSingh-bo2xo 4 години тому

    Sandeep Singh ji Patti sab bhut vadea uprala tuhada 🙏🙏

  • @BaldevSingh-zx6lu
    @BaldevSingh-zx6lu 5 годин тому +3

    Dr Daljit singh and other badal dal leaders can not win the sympathy of sikh panth .Hence the badal dal leaders should feel themselves as retired people.

  • @Balwindersingh-oj2eb
    @Balwindersingh-oj2eb 3 години тому

    ਸਤਿ ਸ੍ਰੀ ਅਕਾਲ ਜੀ

  • @BalwantsinghDhillon-t7p
    @BalwantsinghDhillon-t7p 4 години тому +1

    V.good

  • @baldavsingh8338
    @baldavsingh8338 4 години тому +1

    Waheguru ji

  • @devinderpaldhillon9627
    @devinderpaldhillon9627 53 хвилини тому +2

    ਅੱਜ ਦੀ ਤਰੀਕ ਵਿੱਚ ਬਾਦਲ ਜੁੰਡਲੀ ਕਹਿ ਰਹੀ ਹੈ ਕਿ , ਤਸੀਂ
    ਸਾਰੇ ਜਥੇਦਾਰ ਤਖ਼ਤ ਸਾਹਿਬਾਨ,
    ਮੀਡੀਆ ਵਾਲ਼ੇ, ਸੰਗਤਾਂ , ਬੁੱਧੀ ਜੀਵੀ, ਸੰਤ ਮਹੰਤ, ਵੋਟਰ ਆਦਿ ਨੂੰ ਅਸੀਂ ਟਿੱਚ ਜਾਣਦੇ ਹਾਂ । ਤੁਸੀਂ ਜੋ ਮਰਜ਼ੀ ਬੋਲੀ ਜਾਓ ਸਾਡਾ ਕੁੱਛ ਨਹੀਂ ਵਿਗਾੜ ਸਕਦੇ ਅਤੇ ਅਸੀਂ ਪੂਰੀ ਤਰਾਂ ਤੁਹਾਨੂੰ ਸਭ ਨੂੰ ਨਕਾਰਦੇ ਹਾਂ ।

  • @bahadursingh2006
    @bahadursingh2006 3 години тому +1

    ਬਿਲਕੁਲ ਸਹੀ ਗੱਲ ਹੈ ਬਾਈ ਜੀ ਇਸ ਹੰਕਾਰੀ ਬਾਦਲ ਦਲ ਦੀ ਲੀਡਰਸ਼ਿਪ ਨੂੰ ਅਕਾਲ ਤਖਤ ਸਾਹਿਬ ਜੀ ਨੂੰ ਵਿਦਾਵਾ ਲਿਖ ਕੇ ਭਗੌੜੇ ਹੋ ਜਾਣਾ ਚਾਹੀਦਾ ਹੈ ਵੈਸੇ ਵੀ ਬਾਦਲ ਦਲ ਨੇ ਪੈਸੇ ਤੇ ਪਾਵਰ ਦੇ ਨਸ਼ੇ ਵਿਚ ਚੂਰ ਹੋ ਕੇ ਅਕਾਲ ਤਖਤ ਸਾਹਿਬ ਜੀ ਨਾਲ ਹਮੇਸ਼ਾ ਟਕਰਾਅ ਕੀਤਾ ਹੈ ਤੇ ਡੁਪਲੀਕੇਟ ਧਾਰਮਿਕ ਵੀ ਬਣਨਾ ਚਾਹੁੰਦੇ ਹਨ ਤੇ ਹੁਕਮ ਅਦੂਲੀ ਵੀ ਕਰ ਰਹੇ ਹਨ ਪੰਜਾਬ ਦੇ ਲੋਕਾਂ ਨੂੰ ਤੁਹਾਨੂੰ ਆਪਣੇ ਆਗੂ ਮੰਨਣ ਤੋਂ ਇਨਕਾਰ ਕੀਤਾ ਹੈ

  • @BalwinderSingh-ej3uc
    @BalwinderSingh-ej3uc 5 годин тому +1

    ਬਹੁਤ ਵਧੀਆ ਖਬਰਾਂ ਦਾ ਨਰਖਣ ਕਰਦੇ ਹੋ ਜੀ ਧੰਨ ਵਾਦ ਜੀ

  • @sukhchainsingh9449
    @sukhchainsingh9449 3 години тому +2

    ਵੀਰ ਮੇਰਾ ਅੱਜ ਤਾਂ ਬਹੂਤਾ ਤੱਤਾ ਹੈ, ਬਿੱਲਕੁੱਲ ਜੀ ਬਣਦਾ ਵੀ ਆ ਠੀਕ ਹੋ ਤੁਸੀਂ ।

  • @HarbhajanSingh-z6l
    @HarbhajanSingh-z6l 5 годин тому +3

    Jathedar Sahib jee nu Takhat Sahib da Faisala nu in bin laguna karvauna chahida hai. Jihre hukam nahin mande panth Vachon sheke Jan.

  • @tarlochansingh7533
    @tarlochansingh7533 Годину тому +1

    Thanks

  • @tarlochansingh7533
    @tarlochansingh7533 Годину тому +1

    Very very good thanks

  • @rajwantbajwa9418
    @rajwantbajwa9418 3 години тому

    Bhut vadia vichar ji 🙏

  • @msrayat6409
    @msrayat6409 Годину тому +1

    Good coverage g👆🙏🙏🙏🙏🙏

  • @kashmirsinghcheema_12
    @kashmirsinghcheema_12 4 години тому +1

    Patti sab app ji da dhanvad.

  • @amarjitkaur3694
    @amarjitkaur3694 4 години тому +1

    ਵੈਰੀ ਗੁਡ ਗਰੇਵਾਲ

  • @sukhdevsdhillon7815
    @sukhdevsdhillon7815 35 хвилин тому

    Excellent informative suggestive presentation thanks host and Bhatti sahib

  • @tajindersohal890
    @tajindersohal890 4 години тому +1

    Good patti sab

  • @BalwinderSaroya-p9k
    @BalwinderSaroya-p9k 5 годин тому +3

    Ehna lokan ne bera gurk kar dita e ji

  • @SandhuAmanat
    @SandhuAmanat 4 години тому +1

    Bhtti sahib bahut zurat dikhai hai. Bahut dhanwad.

  • @RanjitSingh-um6nu
    @RanjitSingh-um6nu 3 години тому +1

    ਬੇਨਤੀ ਹੈ ਜੀ ਭੱਟੀ ਸਾਹਿਬ ਜੀ ਰਣਜੀਤੂ ਗੁਹੇ ਮਿਸਣੇ ਨੂੰ ਸਿੰਘ ਸਬਦ ਨਾਂ ਲਾਇਆ ਕਰੋ ਜੀ ਮਹਾਰਾਜਾ ਰਣਜੀਤ ਸਿੰਘ ਜੀ ਦਾਂ ਤੇ ਸੀ੍ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦਾਂ ਨਾਂਮ ਖਰਾਬ ਹੁੰਦਾ ਹੈ ਜੀ ਧਨਵਾਦ ਜੀ

  • @sohnagabru3392
    @sohnagabru3392 4 години тому +1

    Cheema te valtohi ne beda gark kita...Dukhbir fas gya

  • @MalkeetSingh-nj8vq
    @MalkeetSingh-nj8vq 3 години тому +1

    ਮਜੂਦਾ ਅਕਾਲੀ ਦਲ ਬਾਦਲ ਅਕਾਲ ਤਖ਼ਤ ਸਾਹਿਬ ਦੀ ਨਹੀਂ ਮੰਨਦਾ ਇਹ ਕਹਿੰਦੇ ਆ ਅਕਾਲ ਤਖ਼ਤ ਸਾਹਿਬ ਸਾਡੀ ਮਰਜ਼ੀ ਨਾਲ ਚੱਲੇ

  • @NirpinderDhillon
    @NirpinderDhillon 4 години тому +1

    Request hai ji Shiromani AkaliDal na kaho Badal kaho Shuqriya

  • @HarjitSingh-lc4jd
    @HarjitSingh-lc4jd 5 годин тому +3

    Many clean shaved leaders get siropao from Shri Darbar Sahib

  • @gskalra9367
    @gskalra9367 4 години тому +1

    Very nice comments

  • @BalwinderSaroya-p9k
    @BalwinderSaroya-p9k 5 годин тому +2

    Valtoha varge lokan de karke pinda vich char char guru ghur bange te lok dere val gaye ne

  • @SurjitsinghRiar-k3d
    @SurjitsinghRiar-k3d 4 години тому +1

    Very good sardar sab ji

  • @RajuKuar-bu4vt
    @RajuKuar-bu4vt 4 години тому

    🙏🏼🙏🏼🙏🏼

  • @AmarjitDhaliwal-e6n
    @AmarjitDhaliwal-e6n 5 годин тому +1

    Good job ji from Takhtu Pura Sahib

  • @jagtarsinghbassi395
    @jagtarsinghbassi395 2 години тому +1

    Patti sahib kamal karti

  • @InderjitSinghRandhawa-h6y
    @InderjitSinghRandhawa-h6y 3 години тому +1

    🙏🙏Dr Daljit Singh Sukhbir Singh Badal nu v Misguide krde hai

  • @sudarshanfdk5868
    @sudarshanfdk5868 5 годин тому

    Putty Sahib ji Sat Shri Akal Ji....

  • @balbirsinghjmajra2523
    @balbirsinghjmajra2523 3 години тому

    Buhut Sunder bhatti Saheb te kharl saheb

  • @amarjitkaur3694
    @amarjitkaur3694 4 години тому

    ਸੁਖਬੀਰ ਤਾਂ ਕਹਿੰਦਾ ਸੀ ਹੈ ਕਿ ੳਦੋ ਕੋਈ ਅੰਮ੍ਰਿਤ ਧਾਰੀ ਨਹੀ ਸੀ ਤਾਂ ਹੀ ਸਾਂੲਈ ਮੀਆਂਮੀਰ ਤੋਂ ਨੀਂਹ ਰਖਾੲਈ ਸੀ

  • @NirmalSingh-yf5uu
    @NirmalSingh-yf5uu 4 години тому

    Sir Valtohe daa ki update aaw

  • @RajKumar-tz1yy
    @RajKumar-tz1yy 5 годин тому +1

    Cheema sahib panth vare socho. Akali takhat di mariyada kayam rakho.

  • @Pritpal-f2w
    @Pritpal-f2w 5 годин тому +1

    Vedic available

  • @gurvinderusingthe2097
    @gurvinderusingthe2097 5 годин тому

    Patti Sahib,
    Jo .arzi Kari Jaan , Sikh Kaum Di Nazer Wi ch Eh Leader Bill Kull Digg Chuckey Han.
    Vottan Taan Punjab De Lokkan Ne Te Sikh Kaum Ne Pauniyan Han.

  • @GurmailsinghDhillon-q1w
    @GurmailsinghDhillon-q1w 3 години тому

    ਪੱਟੀ ਸਾਹਿਬ ਪਹਿਲੀ ਵਾਰੀ ਤੁਸਾ ਸਾਫ ਕਿਹਾ ਸਿਰੋਮਣੀ ਅਕਾਲੀ ਦਲ ਰਾਜਨੀਤਕ ਪਾਰਟੀ ਨਹੀ ਹੈ ਇਹ ਸਰੋਮਣੀ ਕਮੇਟੀ ਦਾ ਜੁਝਾਰੂ ਜੱਥਾ ਹੈ ਜੇਕਰ ਸਿੱਖਾਂ ਨੇ ਰਾਜਨੀਤਕ ਪਾਰਟੀ ਬਣਾੳੇਣੀ ਹੈ ਤਾਂ ਬਣਾ
    ਲੈਣ ਇਹ ਤਿੰਨੋਂ ਸੰਸਥਾ ਅਕਾਲ ਤੱਖਤ ਸਿਰੋਮਣੀ ਕਮੇਟੀ ਤੇ ਸਿਰੋਮਣੀ ਅਕਾਲੀ ਦਲ ਪੰਥ ਦੀਆਂ ਧਾਰਮਿਕ ਸ਼ਸ਼ਥਾਵਾ ਨੇ

  • @Pritpal-f2w
    @Pritpal-f2w 5 годин тому +1

    The present sgpc was voted in power by patil Sikhs the Vedic available as evidence

  • @RoopSingh-mu2fj
    @RoopSingh-mu2fj 5 годин тому +1

    Jathe dar ta ena nu akal takhat te bla nahi riha c par ena ne bar bar jathedar nu kiha ke sanu sja lawo par hun jdo sja la dity hai ta hun chika marde ne hun akal takhat da hukam mannto hi bagi ho rahe ne

  • @balbindrasinghbalbindra5692
    @balbindrasinghbalbindra5692 5 годин тому

    Sukhbir Insa Hai Sikh Nahi Hai Anu locket pa laina chahida

  • @JasvinderSingh-dr7oi
    @JasvinderSingh-dr7oi 51 хвилина тому

    Thanks political party upper or Akal takht same Cheema and party sad b

  • @GurmailCheema-t2p
    @GurmailCheema-t2p 35 хвилин тому

    Maheshinder ne bi Jathedar nu bada kuj bola si jado valtoya TE action hoy si

  • @manoopkirti8346
    @manoopkirti8346 3 години тому

    Roj aa k siyasi gallan karan lagg painda te loga nu kehnda kehar de din aa

  • @iqbalsinghsingh7997
    @iqbalsinghsingh7997 5 годин тому

    Patti gi sat Sri akaal chardi kala vich raho bahut acha vichar na

  • @BalwantsinghDhillon-t7p
    @BalwantsinghDhillon-t7p 4 години тому

    Sukhbir te sgpc sikhan de dusman han te sikhan de gadaar han

  • @GurmeetKaur-k7c
    @GurmeetKaur-k7c 3 години тому

    Akali dal bot mara soch riha han

  • @balbirsinghjmajra2523
    @balbirsinghjmajra2523 3 години тому

    Vote te asin pouni nhi ina noo