1 ਕਿੱਲੇ ਦੀ ਕਮਾਈ 4 ਲੱਖ ਰੁਪਏ 2.5 ਕਿੱਲੇ ਵਾਲਾ ਕਿਸਾਨ 15 ਲੋਕਾਂ ਨੂੰ ਰੁਜ਼ਗਾਰ ਦੇਈ ਬੈਠਾ

Поділитися
Вставка
  • Опубліковано 7 січ 2025

КОМЕНТАРІ • 261

  • @AS-pu7gj
    @AS-pu7gj 2 місяці тому +52

    ਵੀਰ ਜੀ ਵਿਚਾਲੜੀ ਗੱਲ ਇਹ ਹੈ ਇਸ ਵੀਰ ਕੋਲ ਪੰਜਾਬ ਪੁਲਿਸ ਦੀ ਨੌਕਰੀ ਹੈ ਉਸ ਦਾ ਬਹੁਤ ਵੱਡਾ ਬੈਕਅੱਪ ਹੈ ਇਸਨੂੰ, ਜਿਸ ਨਾਲ ਇਸ ਵੀਰ ਕੋਲ ਰਿਸਕ ਟੇਕਿੰਗ ਕਪੈਸਟੀ ਬਣ ਗਈ ਹੈ ਹੁਣ ਇਹ ਜੋ ਮਰਜ਼ੀ ਪੰਗੇ ਲਈ ਜਾਵੇ ਜੇਕਰ ਫੇਲ ਵੀ ਹੁੰਦਾ ਹੈ ਤਾਂ ਵੀ ਪੱਕੀ ਨੌਕਰੀ ਤਾਂ ਹੈ ਨਾ ਭੁੱਖਾ ਨਹੀਂ ਮਰਦਾ , ਬਾਕੀ ਮਾਲਕ ਨੇ ਜਿਹਦਾ ਰਿਜ਼ਕ ਜਿੱਥੇ ਲਿਖਿਆ ਉਹਨੇ ਉਥੇ ਹੀ ਖਾਣਾ ਜਾ ਕੇ , ਬਾਕੀ ਸੋਚ ਚੰਗੀ ਹੈ ਵੀਰ ਦੀ ਪਰ ਸੋਚ ਵੀ ਕਈਆਂ ਦੀ ਚੰਗੀ ਹੁੰਦੀ ਹੈ ਪਰ ਬੈਕ ਅਪ ਜਦੋਂ ਨਾ ਹੋਵੇ ਉਹ ਸੋਚ ਕਿਸੇ ਕੰਮ ਦੀ ਨਹੀਂ ਰਹਿੰਦੀ

  • @tirathkaur847
    @tirathkaur847 3 місяці тому +25

    ਜਿਹੜੇ ਲੋਕ ਜਮੀਨਾ ਵੇਚ ਵੇਚ ਬਾਹਰ ਧੱਕੇ ਖਾਣ ਜਾਂਦੇ ਨੇ ਇਥੇ ਰਹਿ ਕੇ ਮਿਹਨਤ ਕਰਨ ਆਪ ਵੀ ਰਾਜੇ ਤੇ ਪੰਜਾਬ ਵੀ ਸੰਭਾਲ ਹੋ ਜਾਵੇ🙏🙏

  • @UkFarming-x8t
    @UkFarming-x8t 3 місяці тому +36

    ਵੀਰ ਬਹੁਤ ਮਿਹਨਤੀ ਆ ਮਿਹਨਤ ਕਰਦਾ ਤਾਂ ਸਫ਼ਲ ਵੀ ਆ ਦਿੱਲ ਤਾ ਇਸ ਵੀਰ ਦਾ ਵੀ ਕਰਦਾ ਖੁੰਡਾਂ ਤੇ ਬੈਠੇ ਸੱਥ ਵਿੱਚ ਤਾਸ਼ ਖੇਡੇ ਪਰ ਨਹੀਂ ਖੁਦ ਵੀ ਮਿਹਨਤ ਕਰਦਾ ਤੇ ਹੋਰ ਲੋਕਾਂ ਨੂੰ ਵੀ ਰੁਜ਼ਗਾਰ ਦਿੰਦਾ ਸਲੂਟ ਆ ਵੀਰ ਤੈਨੁੰ ਜਿਉਂਦਾ ਰਹਿ ਰੱਬ ਤੈਨੂੰ ਬਹੁਤ ਤਰੱਕੀ ਤੇ ਲੈਕੇ ਜਾਵੇ

    • @SurjitSingh-py4xw
      @SurjitSingh-py4xw 2 місяці тому +1

      I ਬੇਟੇ ਬਹੁਤ ਵਧਿਆ ਲੱਗਾ ਤੇਰੀ ਪੁਰੀ ਗੱਲ ਬਾਤ ਸੁਣੀ ਜੇ ਸਾਰੇ ਕਿਸਾਨ ਤੁਹਾਡੇ ਵਾਂਗ ਸੋਚਣ ਤਾਂ ਪੰਜਾਬ ਪਹਿਲਾਂ ਵਰਗਾ ਖੁਸ਼ਹਾਲ ਹੋ ਜਾਵੇਗਾ ਵਾਹਿਗੁਰੂ ਤੁਹਾਨੰ ਤੰਦਰੁਸਤੀ ਅਤੇ ਤਰੱਕੀ ਬਖਸ਼ੇ 🙏

  • @jagseerchahaljag687
    @jagseerchahaljag687 3 місяці тому +29

    ਬਹੁਤ ਵਧੀਆ ਲੱਗੀ ਗੱਲ ਬਾਤ। ਚੈਨਲ ਅਤੇ ਕਿਸਾਨ ਭਰਾ ਦਾ ਬਹੁਤ ਬਹੁਤ ਧੰਨਵਾਦ।।

  • @baldevsingh8811
    @baldevsingh8811 3 місяці тому +22

    ਬਹੁਤ ਹੀ ਵਧੀਆ ਸ਼ੌਚ ਦਾ ਮਾਲਕ ਹੈ ਕਿਸਾਨ ਨੋਜਵਾਨ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @JasveerSingh-db6se
    @JasveerSingh-db6se 3 місяці тому +57

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਕਰਨ ਜੀ ਤੇ ਚੜਦੀ ਕਲਾ ਵਿੱਚ ਰੱਖਣ ਜੀ

  • @dhanrajsingh6116
    @dhanrajsingh6116 28 днів тому +3

    ਬਾਈ ਜੀ ਦੇ ਬੋਹਤ ਸੋਣੇ ਵਿਚਾਰ ਆ ਪਰਮਾਤਮਾ ਹੋਰ ਤਰਕੀਆ ਦੇਵੇ ਬਾਈ ਨੂੰ , R M B ਦਾ ਵੀ ਬਹੁਤ ਹੀ ਧਨਵਾਦ

  • @MandeepKaur-be2hh
    @MandeepKaur-be2hh 3 місяці тому +41

    ਮੇਰਾ ਤਾਂ ਮਨ ਹੀ ਖੁਸ਼ ਹੋ ਗਿਆ ❤❤❤

    • @singhdhillon9057
      @singhdhillon9057 2 місяці тому +1

      ਮੇਰਾ ਵੀ ਦਿਲ ਖੁਸ਼ ਹੋ ਗਿਆ 👌👌

  • @inderjeetgrewal9731
    @inderjeetgrewal9731 3 місяці тому +15

    ਵਲੋਕ ਦੇਖ ਕੇ ਨਜ਼ਾਰਾ ਆ ਗਯਾ
    ਗਰੇਵਾਲ ਸਾਹਬ ਬਹੁਤ ਬਦੀਆ
    ਵਲੋਕ ਦੇਖਿਆ ਧਨਵਾਦ

  • @dansinghmannmann3456
    @dansinghmannmann3456 3 місяці тому +30

    ਪੁੱਤਰ ਜੀ ਨੂੰ ਗੁਰੂ ਸਾਹਿਬ ਲਮੀਆਂ ਉਮਰਾ ਬਖਸੇ ਜੀ

  • @GurpreetKaur-j5f
    @GurpreetKaur-j5f 3 місяці тому +31

    ਵੀਰੇ ਤੁਹਾਡਾ ਕੰਮ ਬਹੁਤ ਵਧੀਆ ਆਪਾਂ ਤੁਹਾਡੇ ਵਰਗੇ ਨੌਜਵਾਨਾਂ ਨੂੰ ਤੁਹਾਡੇ ਨਾਲ ਰਲ ਕੇ ਬਹੁਤ ਕੰਮ ਕਰਨੇ ਚਾਹੀਦੇ❤❤❤❤❤❤

  • @lakhwindersingh9538
    @lakhwindersingh9538 11 днів тому

    ਨਵੀਂ ਸੋਚ- ਨਵੀਂ ਕਾਢ ਐ..ਬਹੁਤ ਹੀ ਅਲੱਗ ਫਾਰਮੂਲਾ ਬਾਈ ਦਾ ਜੋ ਕਣਕ-ਝੋਨੇ ਤੋਂ ਖੈੜਾ ਛੁਡਵਾ ਸਕਦਾ ਤੇ ਕਿਸਾਨਾਂ ਦਾ ਏਥੇ ਕੈਨੇਡਾ ਬਣ ਜਾਊ ਪਰ ,ਜੇ ਕੋਈ ਬਾਈ ਦੀ ਗੱਲ ਨੂੰ ਧਿਆਨ ਨਾਲ ਕੈਚ ਕਰੇ ਤੇ ਇਨ੍ਹਾਂ ਨਾਲ touch ਚ ਰਹਿ ਕੇ ਇਹਨਾਂ ਦੇ ਤਰੀਕੇ ਨਾਲ ਮਿਹਨਤ ਕਰੇ!

  • @GurmeetSingh-p9y
    @GurmeetSingh-p9y 3 місяці тому +22

    ਆ ਬਾਈ ਨੇ ਲਿਆਤਾ ਸਵਾਦ ਸਫਲਤਾ ਦਾ ਕੋਈ ਸੌਰਟ ਕੱਟ ਨੀ ਸਫਲ ਹੋਣ ਤੇ ਸਮਾਂ ਤਾਂ ਲਗਦੈ ਮਿਹਨਤ ਕਰਦੇ ਰਹੋ ਇਸ ਵੀਰ ਵਾਂਗ ਇੱਕ ਦਿਨ ਸਫਲ ਜਰੂਰ ਹੋਵੋਗੇ

  • @JagmohanSingh-ge4uq
    @JagmohanSingh-ge4uq 3 місяці тому +12

    ਸਾਰਥਕ ਗੱਲਬਾਤ ਜਿਸ ਵਿਚ ਜ਼ਿੰਦਗੀ ਦੀ ਖੁਸਬੂ ਆਉਂਦੀ ਹੈ

  • @amanbrar7370
    @amanbrar7370 Місяць тому +1

    ਬਹੁਤ ਹੀ ਵਧੀਆ ਜਾਣਕਾਰੀ ਪੱਤਰਕਾਰ ਵੀਰ ਨੇ ਬਹੁਤ ਹੀ ਵਧੀਆ ਸਵਾਲ ਪੁੱਛੇ

  • @artandcraftwithdeep7529
    @artandcraftwithdeep7529 3 місяці тому +86

    ਮੇਰੇ ਇੱਕ ਮੁਠਾ ਬਾਂਸ ਦਾ ਲੱਗਿਆ ਹੋਇਆ ਮੈਨੂੰ ਤਾਂ ਕਦੇ ਕਿਸੇ ਨੇ ਨਹੀਂ ਕਿਹਾ ਕਿ ਅਸੀਂ ਬਾਂਸ ਲਾਉਣੈ ਹਾਂ ਫਰੀ ਸੋਟੀਆਂ ਲੈਣ ਵਾਲੇ ਬਥੇਰੇ ਆਉਂਦੇ ਨੇ ਕਈ ਕਹਿੰਦੇ ਨੇ ਕੀ ਫੈਦੇ ਪੁਟਾ ਦੇ ਪਰ ਮੈਂ ਨਹੀਂ ਪੁੱਟਿਆ ਕਿਉਂਕਿ ਉਸ ਦੇ ਝੁੰਡ ਵਿੱਚ ਜਾਨਵਰਾਂ ਬੱਚੇ ਦਿੱਤੇ ਹਨ ਕਈ ਪਰਵਾਰ ਪਲ ਰਹੇ ਹਨ।

    • @KindaDhillon-mm6ok
      @KindaDhillon-mm6ok 2 місяці тому +4

      ਸੋਚ ਨੂੰ ਸਲਾਮ ਆ ਵੀਰੇ ❤❤

    • @gagandeepsinghPB02
      @gagandeepsinghPB02 2 місяці тому +3

      Brother, Te phir aa Bamboo Farming sahi aa krni for income ?

    • @kirandeepkaur8602
      @kirandeepkaur8602 Місяць тому +1

      Bamboo farming karke dekh lo veer nalle punjab vich hee sale hi ju district Muktsar sahib vich rupana Peper mil vich

    • @JaswinderSingh-nf6bp
      @JaswinderSingh-nf6bp Місяць тому +1

      ਬਹੁਤ ਵਧੀਆ ਸੋਚ ਵੀਰੇ

    • @bajindernath1122
      @bajindernath1122 29 днів тому

      👍👍👍🙏

  • @GurpreetSingh-ou2fr
    @GurpreetSingh-ou2fr 9 днів тому

    ❤❤ ਬਈ ਦਿਆ ਗੱਲਾਂ ਸੁਣ ਕੇ ਮੇਰਾ ਤਾ ਮਣ ਹੀ ਬਹੁਤ ਖੁਸ ਹੋ ਗਿਆ ❤️❤️

  • @SurmeetSingh-s9w
    @SurmeetSingh-s9w 9 днів тому

    ਬਹੁਤ vadia ਉਪਰਾਲਾ ਕੀਤਾ ਤੁਸੀਂ god bless you

  • @JagjeetSingh-vy3iq
    @JagjeetSingh-vy3iq 3 місяці тому +11

    ਬਹੁਤ ਵਧੀਆ ❤

  • @MajorsinghKalyan
    @MajorsinghKalyan 9 днів тому

    ਮੇਹਨਤ ਹੀ ਪੂਜਾ ਹੈ ਜੀ ਇਹਨਾ ਦੀ ਮੇਹਨਤ ਤੋ ਹੋਰ ਮੁੰਡਿਆਂ ਨੂੰ ਸਿੱਖਣਾ ਚਾਹੀਦਾ ਹੈ ਜੀ ਧੰਨਵਾਦ ਜੀ ,, ਵਾਹਿਗੁਰੂ ਜੀ ਮੇਹਰ ਕਰਨ ਸਭ ਉੱਪਰ ❤❤❤❤❤❤❤❤❤❤❤❤❤❤❤❤❤❤❤❤

  • @swarnjitsinghswarnjit1129
    @swarnjitsinghswarnjit1129 Місяць тому +2

    ਬਹੁਤ ਵਧੀਆ ਬਾਈ ਜੀ ਹੋਰ ਛੋਟੇ ਕਿਸਾਨਾਂ ਨੂੰ ਵੀ ਆਵਦੇ ਨਾਲ ਜ਼ਰੂਰ ਜੋੜੋ ਬਾਈ ਜੀ ਤੇ ਕੁਦਰਤੀ ਖੇਤੀ ਕਰੋ ਜੀ ਦਾਲਾਂ ਸਬਜ਼ੀਆਂ ਫਲ ਕਣਕ ਸਰ੍ਹੋਂ ਮੱਕੀ ਬਾਜਰਾ ਮਸਾਲੇ ਹਲਦੀ ਦੀ ਵੀ ਤੇ ਤੁਸੀਂ ਖੁਦ ਮਾਰਕੀਟਗ ਕਰੋ ਬਾਈ ਜੀ 👍👍👍👍👍🙏🙏🙏🙏
    ਔਰਗੈਨਿਕ ਨਹੀਂ
    ਕੁਦਰਤੀ ਖੇਤੀ ਕਰੋ ਬਾਈ ਜੀ

  • @RandhirSingh-ym2wt
    @RandhirSingh-ym2wt 20 днів тому +1

    ਬਹੁਤ ਖੂਬ ਵੀਰ

  • @GurcharanSandhu-gf4yc
    @GurcharanSandhu-gf4yc 3 місяці тому +6

    ਬਹੁਤ ਵਧੀਆ ਗੱਲ ਹੈ ਜੀ

  • @nashatarbrar7535
    @nashatarbrar7535 3 місяці тому +8

    ਧੰਨਵਾਦ ਵੀਰ ਜੀ ਬਹੁਤ ਵਧੀਆ ਜਸ ਗਰੇਵਾਲ ਜੀ ਕਿਸਾਨ ਵੀਰ ਜੀ ਪਰ ਹੋਰ ਪੰਜ ਕਿਲੇ ਵਾਲੇ ਦੇ 6ਮਹਿਨੇ।ਬਾਦ ਆੜਤੀਆ ਨਾਲ ਹਿਸਾਬ ਕਰਦਾ ਤਾਂ 2ਲੱਖ।ਸਿਰ ਟੁੱਟ ਜਾਂਦਾ ਹੈ

  • @SurjitSingh-py4xw
    @SurjitSingh-py4xw 2 місяці тому +1

    ਵਾਹਿਗੁਰੂ ਚੜਦੀ ਕਲਾ ਬਖਸ਼ੇ ਬਹੁਤ ਵਧਿਆ ਲੱਗੀ ਸਾਰੀ ਗੱਲ ਬਾਤ ਉਮੀਦ ਹੈ ਕਾਫੀ ਲੋਕ ਲਾਭ ਲੈਣਗੇ 🙏🙏🙏🙏🙏

  • @balwantsinghdhadda2644
    @balwantsinghdhadda2644 3 місяці тому +10

    Great job
    Best wishes
    God bless you

  • @harbanskaur2478
    @harbanskaur2478 3 місяці тому +10

    Teri himmat,mehnat ,khoj karan vali soch karn hi nojawana da marg darshan da subhag mileya tenu

  • @hardialchahal9551
    @hardialchahal9551 17 днів тому

    ਬਾਈ ਜੀ ਰੂਹ ਖੁਸ ਹੋ ਗਈ ਗੱਲਾਂ ਸੁਣਕੇ ਕਾਮਜਾਪ ਖੇਤੀ ਦੇਖਕੇ ਮੇਰੇ ਕੋਲ ਦੋ ਫੁੱਟ ਬਾਈ ਪੱਦਰਾ ਫੁੱਟ ਜਗਾ ਸੀ ਮੇਰੀ ਬਿਲਡਿੰਗ ਦੇ ਮਗਰ ਸਾਰੀ ਸਬਜ਼ੀ ਲਾਈ ਵਿੱਚ ਹਰੀਆਂ ਮਿਰਚਾਂ ਕੱਦੂ ਟਮਾਟਰ ਚੋਕੱਦਰ ਆਲੂ ਸਾਰੀਆਂ ਗਰਮੀਆਂ ਨਜ਼ਾਰੇ ਲੁੱਟੇ ਵਿਟਰ ਨੂ ਠੱਡ ਪੈ ਜਾਂਦੀ ਨਹੀ ਤਾਂ ਸਾਰਾ ਸਾਲ ਸਬਜ਼ੀ ਖਾਣੀ ਸੀ ਕਨੇਡਾ ਵਿੱਚ ਰਹਿਨੇ ਆ ਤੀਹ ਸਾਲ ਤੋ ਨਜ਼ਾਰੇ ਕਰਦੇ ਆ ਹਰਦਿਆਲ ਸਿੱਘ ਚਾਹਲ👍👍🙏🙏🇨🇦

  • @vipinpuniya8690
    @vipinpuniya8690 3 місяці тому +8

    Honesty and hard work always pay.
    Keep up the good work 💪

  • @manjitkaur5875
    @manjitkaur5875 3 місяці тому +9

    God bless you always puttra

  • @parmindersingh8633
    @parmindersingh8633 3 місяці тому +26

    ਬਹੁਤ ਵਧੀਆ ਰਿਸ਼ਵਤ ਨਹੀ ਲੈਂਦਾ ਨਹੀ 90% ਪੁਲਿਸ ਮਹਿਕਮਾ ਭ੍ਰੱਸ਼ਟ ਹੈ।

    • @kuldeepbrar7393
      @kuldeepbrar7393 3 місяці тому +12

      90 mnu lgda ghat keh ta bai 99 % hi corrupt aa

    • @parmindersingh8633
      @parmindersingh8633 3 місяці тому

      ​@@kuldeepbrar7393 ਮੈਂ ਵੀ ਸੋਚਿਆ ਸੀ ਕੇ ਘੱਟ ਲਿਖਤੀ ਵੈਸੇ 99.99% ਹੈ।

    • @mnfarm4011
      @mnfarm4011 3 місяці тому +3

      ਤੁਸੀਂ ਦੋਨਾਂ ਨੇ ਕਦੇ ਜ਼ਿੰਦਗੀ ਚ ਬੇਈਮਾਨੀ ਜਮੀ ਨਹੀਂ ਕੀਤੀ ਦਸੋ

    • @kuldeepbrar7393
      @kuldeepbrar7393 3 місяці тому +3

      @@mnfarm4011 Narma gudn ale bnde aa. Ki beimani kra ge kise nl. Par ah kithe likhia jidi lakh rupe tankha howe. O fr vi 200 rupe pichhe loka to risvta lai jawe .. asi awe kise to Najaij pese ni mange

    • @parmindersingh8633
      @parmindersingh8633 3 місяці тому +1

      ​@@mnfarm4011ਵੀਰ army person ਹਾਂ ਆਪਣੀ ਤਨਖਾਹ ਤੇ ਗੁਜ਼ਾਰਾ ਕਰੀਦਾ ਬਹੁਤ ਬਰਕਤ ਹੈ ਇਮਾਨਦਾਰੀ ਚ 🙏

  • @balvirsingh2658
    @balvirsingh2658 11 днів тому

    ਬਹੁਤ ਵਧੀਆ ਜੀ

  • @harbansbhangoo
    @harbansbhangoo 10 днів тому

    ਦਾਤਾ ਮਿਹਰ ਕਰਨ 🎉🎉

  • @harbanskaur2478
    @harbanskaur2478 3 місяці тому +8

    Eho jehi soch vale banjan sade sare jwan putt punjab de !

  • @sarbjeetsingh4415
    @sarbjeetsingh4415 3 місяці тому +5

    ਬਹੁਤ ਵੱਧੀਆ ਬਾਈ ਜੀ🙏🙏👍

  • @SatwantSinghChandigarh
    @SatwantSinghChandigarh 2 місяці тому +3

    ਤਨਖਾਹ ਦਾ ਬੈਕ ਅੱਪ ਹੋਵੇ ਤਾਂ ਹੀ ਤਜਰਬੇ ਹੁੰਦੇ ਆ.

  • @kashmirhundal1217
    @kashmirhundal1217 2 місяці тому +2

    VERY GOOD job God bless you all always 🙏

  • @rajsidhu3111
    @rajsidhu3111 2 дні тому

    ਬਹੁਤ ਹੀ ਵਧੀਆ ਜਾਨਕਾਰੀ ਜੱਸ

  • @Vlog_pind_to
    @Vlog_pind_to 3 місяці тому +12

    ਪੈਸੇ ਨੂ ਪੈਸਾ ਖਿੱਚਦਾ ਫੁਹਾਰਾ ਸਿਸਟਮ ਬਹੁਤ ਵਧੀਆ

  • @kamaldhillon3782
    @kamaldhillon3782 3 місяці тому +4

    Bhut vadhia veer👍

  • @lovenature1313
    @lovenature1313 3 місяці тому +17

    ਅਗਾਂਹਵਧੂ ਸੋਚ👍

  • @GurpreetSingh-z1z1u
    @GurpreetSingh-z1z1u 3 місяці тому +4

    Very nice most welcome g butiful

  • @BaljinderSingh-lk5kp
    @BaljinderSingh-lk5kp 3 місяці тому +3

    V good y ji rabb tuhanu lakha khushia deve

  • @Ram-cj5dh
    @Ram-cj5dh Місяць тому

    Well done Brother,great job.Thank you to share with everyone.You could be a good example for other.May God bless you.Ram from uk.

  • @semisall119
    @semisall119 3 дні тому

    ਵੀਰ ਜੇਕਰ ਨੋਕਰੀ ਨਾ ਹੁੰਦੀ ਤਾਂ ਤੈਨੂੰ ਇਹੇ ਖੇਤੀ ਕਰਨੀ ਮੁਸਕਿਲ ਸੀ ਨਹੀਂ ਤਾਂ ਟਾਈਮ ਪਾਸ ਕਰਨਾ ਵੀ ਬਹੁਤ ਮੁਸ਼ਕਿਲ ਆ

  • @ManpreetSingh-nq8sd
    @ManpreetSingh-nq8sd 2 місяці тому

    Right bro good Hardworking man teri soch nu salute

  • @sanghabhinder
    @sanghabhinder 3 місяці тому +3

    Well done bai Gursewak 👍🏻👍🏻

  • @DharminderSingh-vq4ft
    @DharminderSingh-vq4ft 3 місяці тому +9

    ਬਈ ਸਤਿ ਸ੍ਰੀ ਆਕਾਲ ਜੀ ਬਾਈ ਜੀ ਦੇ ਬਹੁਤ ਵਧੀਆ ਵਿਚਾਰ ਹੈ ਜੀ ਪੱਤਰਕਾਰ ਸਾਹਿਬ ਬਾਈ ਜੀ ਦਾ ਸੰਪਰਕ ਨੰਬਰ ਦੇਉਂ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ

  • @SuperSupinder
    @SuperSupinder 3 місяці тому +2

    Bahut vadiya veera..

  • @KulwinderDhaliwal-c8r
    @KulwinderDhaliwal-c8r 3 місяці тому +1

    Bhut vadiya soch veere

  • @SandeepSingh-gz2sr
    @SandeepSingh-gz2sr 3 місяці тому +4

    Buhat wadia brother

  • @saadaafsar1279
    @saadaafsar1279 2 місяці тому

    ਬਹੁਤ ਵਧੀਆ ਵੀਰੇ👍💯 ਸਹੀ✅❤

  • @lakhvirnagra9431
    @lakhvirnagra9431 3 місяці тому +1

    So great Job bet ji
    Waheguru ji bless you and your family always 🙏

  • @sarbjeetgill1735
    @sarbjeetgill1735 3 місяці тому +11

    ਬਾਈ ਕਿਹੜੇ ਪਿੰਡ ਤੋਂ ਹੈ ਧੰਨਵਾਦ ਬਹੁਤ ਵਧੀਆ ਸੋਚ ਹੈ ਕੁਝ ਵੱਖਰਾ ਕਰਨ ਤੇ

  • @kashmirhundal1217
    @kashmirhundal1217 2 місяці тому +1

    Very good ji Godbless you all always 🙏

  • @HardevSingh-op9em
    @HardevSingh-op9em 2 місяці тому

    ਬਹੁਤ ਸਿਆਣਾ

  • @harmitsingh3753
    @harmitsingh3753 3 місяці тому +8

    ਗਰੇਵਾਲ ਸਾਹਿਬ ਬਾਈ ਜੀ ਦੇ ਪਿੰਡ ਅਤੇ ਇਲਾਕੇ ਸਬੰਧੀ ਨਹੀਂ ਦੱਸਿਆ

  • @avtarsingh5372
    @avtarsingh5372 3 місяці тому +38

    Y ਕਿਹੜੇ ਪਿੰਡ ਤੋਂ ਗੱਲ ਕਰ ਰਿਹਾ ਹੈ ਜੀ
    ਫੋਨ ਨੰਬਰ ਭੇਜ ਦੋ ਕਿਸਾਨ ਵੀਰ ਦਾ

    • @HiraSingh-m8r
      @HiraSingh-m8r 3 місяці тому +3

      Ver g apna address dasso

    • @ਹਰਪ੍ਰੀਤਸਿੰਘ-ਫ9ਢ
      @ਹਰਪ੍ਰੀਤਸਿੰਘ-ਫ9ਢ 3 місяці тому +5

      ਪਿੰਡ ਸਹਿਣਾਖੇੜਾ ਮਲੋਟ ਡੱਬਵਾਲੀ ਰੋੜ ਤੇ ਆਧਨਿਆ ਚੇਕ ਪੋਸਟ ਤੋ 7 km ਹੈ ਜੀ

    • @kiransandhu5162
      @kiransandhu5162 2 місяці тому

      Plz gursewak veer da Pura address ta contact no deo ji plz plz plz

  • @JagdeepKaur-k4r
    @JagdeepKaur-k4r Місяць тому

    ਪੋਸ਼ਟਿਵ ਇਨਸਾਨ ਹੈ, ਗੁਰਸੇਵਕ 22ਜੀ

  •  3 місяці тому +2

    Bout wadia uprala veere .......❤❤❤❤

  • @AbcDef-uo6pu
    @AbcDef-uo6pu 3 місяці тому +3

    Good job ❤

  • @HardeepMangat_
    @HardeepMangat_ Місяць тому

    Great knowledge hard working farmers

  • @amritpalsingh-mm5rc
    @amritpalsingh-mm5rc 23 дні тому

    Good job veer ji God bless you

  • @kaurmal8791
    @kaurmal8791 2 місяці тому

    Education and awareness is important Waheguru Ji Mehar Karan Sikh Kom Teh n kisan teh.

  • @manjeetkaur4239
    @manjeetkaur4239 3 місяці тому +3

    Good job

  • @KuldeepSingh-l9h6g
    @KuldeepSingh-l9h6g 3 місяці тому +4

    Very good Bro g K Moge Wala ❤

  • @JaskaranSingh-mi8ly
    @JaskaranSingh-mi8ly 3 місяці тому +4

    MSP is very important for the farmers

  • @Jass4412
    @Jass4412 3 місяці тому +2

    Good veer

  • @LakhvirsinghLakhvirsingh-n9g
    @LakhvirsinghLakhvirsingh-n9g 2 місяці тому

    Bahut vadiya jankari diti hai bai g 👍

  • @JaswindersinghChahal-z1b
    @JaswindersinghChahal-z1b Місяць тому +2

    ਜੇ ਕੋਈ ਚੰਗਾ ਕੰਮ ਕਰ ਰਿਹਾ ਤਾਂ ਸ਼ਲਾਘਾਯੋਗ ਹੈ ਐਵੇਂ ਗ਼ਲਤ ਕਮੰਟ ਨਾ ਕਰੋ

  • @sukhtejsingh6996
    @sukhtejsingh6996 3 місяці тому +1

    Very nice job veer ji

  • @KulwinderSingh-me4nm
    @KulwinderSingh-me4nm 3 місяці тому +1

    Baji god bless ji

  • @kaurgurjit6333
    @kaurgurjit6333 2 місяці тому

    very good kept up veer ji good things

  • @smartcityludhiana3078
    @smartcityludhiana3078 2 місяці тому

    god gift your heart sir.....

  • @lakhwinderlakha5033
    @lakhwinderlakha5033 3 місяці тому +2

    veer d gal n ❤❤❤jat lay

  • @veerrattol5749
    @veerrattol5749 3 місяці тому +2

    Good 👍

  • @harmindarsingh3301
    @harmindarsingh3301 Місяць тому

    Good paji

  • @MrSidhu005
    @MrSidhu005 3 місяці тому +1

    Good thinking bro all the v best 🎉

  • @KuldeepsinghAnttal
    @KuldeepsinghAnttal Місяць тому

    Very good Bai ji

  • @PardeepSingh-ht7id
    @PardeepSingh-ht7id 2 місяці тому

    Bhot vdia veer emandar a jeonda vsda rehh vere

  • @SatnamSingh-zk4ce
    @SatnamSingh-zk4ce 3 місяці тому +2

    V good 👍

  • @DarshanSingh-l2d
    @DarshanSingh-l2d 3 місяці тому +3

    Vvvgood

  • @gurnamsingh7271
    @gurnamsingh7271 3 місяці тому

    Mann gye guru ji ❤❤❤

  • @JivanSingh-ii3we
    @JivanSingh-ii3we 2 місяці тому +1

    Congratulations for 1 milion subs ❤

  • @FatehDeol-yw1go
    @FatehDeol-yw1go 3 місяці тому +8

    ਜੱਟ। ਬੂਟ। ਨੀ। ਕਿਸਾਨ।

  • @NirmalSingh-fs7os
    @NirmalSingh-fs7os Місяць тому

    Bahut Changi pehal aa Bai g

  • @ManinderSingh-jg9fw
    @ManinderSingh-jg9fw 3 місяці тому

    Soch BOht Vdia Pahji Di 😍😍😍 Jeoo

  • @HariOm-t2o
    @HariOm-t2o 17 днів тому

    Nice 💯💯💯💯

  • @BalverKaur-m5z
    @BalverKaur-m5z 3 місяці тому +5

    Veera vary good🎉

  • @AbcAbc-bv3eq
    @AbcAbc-bv3eq 12 днів тому

    Good jj

  • @AmansinghSandhu-t6s
    @AmansinghSandhu-t6s 2 місяці тому

    Good ❤❤

  • @vthakur2500
    @vthakur2500 18 днів тому

    Wanderfull kisan

  • @rashpalsingh8962
    @rashpalsingh8962 2 місяці тому

    Very good virji 🙏🙏

  • @AnilVerma-uq1pe
    @AnilVerma-uq1pe 2 місяці тому

    God bless you

  • @surjeetsinghsingh7555
    @surjeetsinghsingh7555 3 місяці тому +4

    Ja kissan ja jwan

  • @AmarJeet-gr2ww
    @AmarJeet-gr2ww 3 місяці тому +1

    Nice video

  • @bakhshishsinghvirk1055
    @bakhshishsinghvirk1055 2 місяці тому

    ਕਿਸਾਨ ਵੀਰ ਵਾਂਗ ਸਾਰਿਆ ਕੋਲ਼ ਅਗਰ ਪੱਕੀ ਆਮਦਨ ਕੋਲ ਹੋਵੇ ਜਾਣੀਂ ਕਿ ਨੋਕਰੀ ਮਿਲ਼ੀ ਹੋਵੇ ਤਾਂ ਆਮਦਨ ਘੱਟ ਹੋ ਜਾਵੇ ਜਾਂ ਵੱਧ ਫਿਰ

  • @kukukocher3490
    @kukukocher3490 3 місяці тому +2

    ਬਾਈ ਰੇਹੜੀਆਂ ਤੋਂ ਖਾਣ ਨਾਲੋਂ ਦੋ ਦੋ ਬੀਜ ਵੀ ਲਾਲੋਂ ਅਤੇ ਦੋ ਮਰਲੇ ਵੀ ਘਰ ਘਰ ਲਗਾ ਲਵੋ ਤਾਂ ਸਬਜ਼ੀਆਂ ਮੁੱਕਣੀਆਂ ਨਹੀਂ।

  • @SatyaNarayan-pn2lv
    @SatyaNarayan-pn2lv 2 місяці тому

    Good bai gi

  • @Ddaaadddy
    @Ddaaadddy 3 місяці тому +3

    Me v ehi same kheti krna chohna bai g haldi di kheti please dso kehda beej lgaya jave ?