ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ
Вставка
- Опубліковано 2 тра 2024
- ਬਿਨ੍ਹਾ ਕਿਸੇ ਰੇਹ ਸਪਰੇਅ ਤੋਂ ਛੱਤ ਤੇ ਹੀ ਉਗਾਉਂਦੇ ਨੇ ਅੱਧੇ ਕਿੱਲੇ ਜਿੰਨੀਆਂ ਸਬਜ਼ੀਆਂ ਤੇ ਫ਼ਲ
-----------------------------------------------------------------------------------------------------
FOLLOW ME;
Main Channel / @gurigharangna
Facebook; / gurigharangna
Instagram; / guri_gharangna
--------------------------------------------------------------------------------------------------------
JOIN MY SOCIAL MEDIA COURSE
Buy course gurigharangna.info/course-det...
Learn about the facebook,youtube,AI,& Web development
---------------------------------------------------------------------------------------------------------
For Promotion
Whatsapp-- 70093-86359
Mail- gurigharangna410@gmail.com
ਬਹੁਤ ਵਧੀਆ ਲੱਗਿਆ ਬੜੀ ਮਿਹਨਤ ਦਾ ਕੰਮ ਹੈ ਸਰਦਾਰ ਸਾਹਿਬ ਜੀ ਦਾ।
ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ ਬਹੁਤ ਖੁਸ਼ੀ ਹੁੰਦੀ ਜੋ ਕੰਮ ਆਪ ਕੋਲੋਂ ਨਾ ਹੋ ਸਕਿਆ ਹੋਵੇ ਉਸ ਤਰੀਕੇ ਨਾਲ ਕੋਈ ਹੋਰ ਕਰ ਰਿਹਾ ਵੇਖ ਕੇ ਮੈਨੂੰ ਅੱਜ ਬਹੁਤ ਖੁਸ਼ੀ ਹੋਈ ਧੰਨਵਾਦ ਭੈਣ ਦਾ ਤੇ ਵੀਰ ਦਾ
ਭਾ ਜੀ ਬਹੁਤ ਵਧੀਆ ਲੱਗਿਆ ❤❤👌👌
ਤੁਹਾਡੀ ਮਿਹਨਤ ਨੂੰ ਸਲਾਮ।
ਵਾਹ ਜੀ ਵਾਹ ਕਿੰਨੇ ਸੋਹਣੇ ਫੁੱਲ ਬੂਟੇ ਸਲੂਟ ਆ ਫੈਮਿਲੀ ਨੂੰ
Wah, Kiya baat a,ji jionday raho nd Rab tarkkiyan bxhsy
ਬਹੁਤ ਵਧੀਆ ਬਹੁਤ ਵਧੀਆ ਬਹੁਤ ਵਧੀਆ ਧੰਨਵਾਦ ਜੀ
ਧੰਨਵਾਦ ਜੀ ❤
ਬਹੁਤ ਵਧੀਆ ਜੀ
Great job Sir Ji
Best wishes
Vadhia gal kitia g good info.
Good g bhut vdya
Nice...
Informative video...
👍👍🙏🙏bohat vadia bhaiji
God bless you.
Buhat vidhya ji gbu family always be happy n strong healthy long life 👍🙏
Very good ji bahut sohna upralla g orgnik sabjiaa da sat Sri akal ji
Good work Sir🙏
Waa g waa bhut vadiya Kam kit aa
ਵੀਰ ਜੀ ਮਿਲੀਬੱਗ ਤੋਂ ਜੋ ਚੋਲਾ ਤੋਂ ਤਿਆਰ ਕੀਤਾ
ਉਸ ਬਾਰੇ ਡਿਟੇਲ ਚ ਜਾਣਕਾਰੀ ਦੇਦੋ ਕਿਵੇਂ ਤਿਆਰ ਕਰਨੀ ਆ
ਬਹੁਤ ਵਧੀਆ
Waheguru ❤❤
Awesome ji
God bless you ✌
👍👍👏👏
Great veer ji
Sade amrood lgeya hoyea ji gamle ch pr amrood ni lgg rhe koi recommendation...? K ki use kr skde aa?
Bahut vadhia uprala ji mai v ghar vich sabzi vagera grow kiti hoi hai but mai karhi patta 2-3 baar grow kiai but nhi hoeaya
Good sardar saab
Good job
ਸਾਡੀਆ ਸਬਜੀਆ ਸਾਰੀਆ ਸੁੱਕ ਜਾਦੀਆ
Very good ji 🎉
Brother g Manu tuhada come bahut bahut badhai lgaya g 👍🌹
Very good veer g❤
Very good
Very nice 👍
ਕਿੰਨੇ ਸੋਹਣੇ ਫੁੱਲ ਹਨ। ਮਿਹਨਤ ਨੂੰ ਸਲੂਟ ਆ। 👍
Va va Sardar g
Pajji sabjiya de flower nu kidiya chad jandhia ne ki kriye
👍👍👍
Very very nyc
Haldol kon se month bijde ne bhaji
Veere jio
Waheguro ang sag rahe
Koi jankari laini hove tan dasoge
👍🙏🏻
Nice g
Very nice shearing Ji
Sulate Sir 🙏🙏🙏🙏🙏🙏🙏🙏💓💓💓💓💓💓💓💓💓
❤❤❤❤
Menu v bahut shauk he
❤ waheguru j menu v knowlege devo j please Amritsar to ha jiI.
Great Sir
Chibar atey prol barey asi changing tara jandey ha
Good 👍 give us address & location
🇲🇾🙋👌👌🙏🏻🙏🏻
vere sade koye v buta ne huda
ਸਾਡੇ ਸਮਾਣਾ ਸਾਇਡ ਚਿੱਬੜ ਬਹੁਤ ਘੱਟ ਮਿਲਦੇ ਆ
Chat na dga liyo mama
ਵੇਲਾਂ ਤੇ ਫੁੱਲ ਲੱਗ ਕੇ ਸੁੱਕਦੇ ਨੇ, ਕੋਈ ਹੱਲ ਦੱਸਣਾ ਜੀ
APA nu koy ni dasda
Bai g kotha na ger leo😅
Shat nu slab to keve bachauna
ਮਾਸਟਰ ਜੀ ਟਮਾਟਰ ਥੱਲਿਓਂ ਖਰਾਬ ਹੁੰਦੇ ਆ ਉਸ ਬਾਰੇ ਜਰੂਰ ਦੱਸਿਉ
ਜ਼ਿਆਦਾ ਪਾਣੀ ਪਾਉਣ ਨਾਲ ਸਿਉਕ ਲੱਗ ਜਾਂਦੀ ਹੈ ਟਮਾਟਰ ਨੂੰ
Aci v tamater de buute lgae hoe a flll neche to khrab ho reha
ਕੈਲਸ਼ੀਅਮ ਦੀ ਘਾਟ ਕਾਰਨ ਤੇ ਟਮਾਟਰ ਦੇ ਫਲ ਨੂੰ ਪਾਣੀ ਨਾ ਟਚ ਹੋਵੇ
ਅਗਰ ਟਮਾਟਰ ਦਾ ਬੂਟਾ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਪਾਣੀ ਜ਼ਿਆਦਾ ਦੇਣ ਨਾਲ ਬੂਟੇ ਨੂੰ ਫਗਂਸ ਲੰਗ ਜਾਂਦੀ ਹੈ ਅਗਰ ਟਮਾਟਰ ਨੀਚੇ ਤੋਂ ਖ਼ਰਾਬ ਹੁੰਦਾ ਹੈ ਤਾਂ ਕੈਲਸ਼ੀਅਮ ਦੀ ਘਾਟ ਹੁੰਦੀ ਆ ਪਾਨ ਵਾਲੇ ਤੋਂ ਚੂਨੇ ਦਾ ਪੈਕਟ ਲੈਕੇ ਚਨੇ ਦੇ ਦਾਣੇ ਜਿਨ੍ਹਾਂ ਘੋਲ ਕੇ ਬੂਟੇ ਚ ਪਾ ਸਕਦੇ ਹੋ
ਮੈਡਮ ਜੀ ਸਾਡੇ ਬੈਗਣ ਦੇ ਬੂਟਿਆਂ ਦੇ ਮਿੱਟੀ ਵਿੱਚ ਚਿੱਟੀ ਸੋਡੀ ਲੱਗ ਜਾਂਦੀ ਹੈ ਬੂਟੇ ਸਾੜੇ ਜਾਂਦੇ ਹੈ
Very nice 👍