5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE

Поділитися
Вставка
  • Опубліковано 7 лип 2024
  • 5500 ਏਕੜ ਦੀ ਕਰਦਾ ਖੇਤੀ ,London ਤੋਂ ਪਰਤਿਆ HARJAP SINGH SANGHA 350 ਟ੍ਰੈਕਟਰ ,13 COLD STORE , ਪਹਿਲੀ ਵਾਰ ਮਿਲੋਂ World ਦੇ Potato King ਨਾਲ
    #WorldPotatoKing #JALNDHAR #HARJAPSINGHSANGHA #SANGHSEEDFARM #COLDSTORE #AKALIDAL #JALANDHARCANTT #JAGBANINTERVIEW
    Official website:
    jagbani.punjabkesari.in/
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

КОМЕНТАРІ • 148

  • @mandeep19842
    @mandeep19842 18 днів тому +77

    ਇਹ ਪੰਜਾਬੀਆਂ ਲਈ ਤੇ ਪੰਜਾਬ ਲਈ ਮਾਨ ਵਾਲੀ ਗੱਲ ਹੈ ਜੀ Sangha Family ਵਾਹਿਗੁਰੂ ਹੋਰ ਤਰੱਕੀਆਂ ਬਖਸੇ ਜੀ

  • @Nirmalsingh-kc6dt
    @Nirmalsingh-kc6dt 17 днів тому +35

    ਸੰਗਾ ਸਾਬ ਪੁਰੇ ਪੰਜਾਬ ਦੇ ਵਿੱਚ ਮਸ਼ਹੂਰ ਨੈਂ

  • @KamalSingh-td8sk
    @KamalSingh-td8sk 18 днів тому +61

    ਜਦੋਂ ਜੋਨਡੀਅਰ ਪੰਜਾਬ ਵਿੱਚ ਆਇਆ ਇਹਨਾਂ ਨੇ 20 ਟਰੈਕਟਰ ਇਕੱਠੇ ਲੲਏ ਸੀ ਉਸ ਤੋਂ ਬਾਅਦ ਜਿਹੜਾ ਨਵਾਂ ਮਾਡਲ ਲਾਂਚ ਹੋਇਆ ਉਹ ਸਭ ਤੋਂ ਪਹਿਲਾਂ ਇਥੇ ਆਉਦਾਂ

    • @inderjit748
      @inderjit748 17 днів тому +1

      YES VEER 💯. TRUE BIBI JI HUNE VE BOHT KAMA NU MANEGE KARDE NE

  • @user-dp2eh4pv3d
    @user-dp2eh4pv3d 16 днів тому +10

    ਸੰਘਾ ਸਾਬ ਨੂੰ ਵੇਖ ਕੇ ਮਿਹਨਤੀ ਬੰਦੇ ਸੇਧ ਲੈ ਸਕਦੇ ਹਨ, ਇਸਤੋਂ ਸਮਝ ਲੱਗਦੀ ਹੈ ਕਿ ਠੇਕੇ ਤੇ ਜ਼ਮੀਨ ਲੈਕੇ ਵੀ ਤਰੱਕੀ ਕੀਤੀ ਜਾ ਸਕਦੀ ਹੈ ਜੇ ਵਿਉਂਤ ਨਾਲ ਕੰਮ ਕੀਤਾ ਜਾਵੇ।ਰਹੀ ਗੱਲ ਸਿਆਸਤ ਦੀ ਤਾਂ ਵੱਡੇ ਕਾਰੋਬਾਰੀ ਆਪਣੇ ਕਾਰੋਬਾਰੀ ਹਿੱਤਾਂ ਦੀ ਮਜਬੂਰੀ ਕਰਕੇ ਪੌਲਟਿਕਸ ਵਿੱਚ ਆਉਂਦੇ ਹਨ

  • @nihanggurjazzsinghanandpur365
    @nihanggurjazzsinghanandpur365 17 днів тому +17

    ਬਹੁਤ ਵੱਡੀ ਵਾਹੀ ਐ ਸੰਘਾ ਫਾਰਮ ਦੀ ਮੇਰਾ ਪਿੰਡ ਸਿੱਧਵਾਂ ਦੋਨਾਂ ਐ ਜਿਸ ਦਾ ਬਾਈ ਨਾਮ ਲੈ ਰਿਹਾ ਸਾਡੇ ਖੇਤਾਂ ਨੇੜੇ ਇਹਨਾਂ ਦਾ ਡੇਰਾ ਹੁੰਦਾ ਸੀ ਪਹਿਲਾਂ ਹੁਣ ਕਾਲਾ ਸੰਘਿਆਂ ਰੋੜ ਤੇ ਐ

  • @user-df9hi8ss8l
    @user-df9hi8ss8l 17 днів тому +15

    ਮਿਹਨਤ ਨੂੰ ਸਲਾਮ

  • @mandeeparora4489
    @mandeeparora4489 16 днів тому +6

    ਸਭ ਤੋ ਵੱਡੀ ਗੱਲ ਛੋਟੇ ਤੋ ਛੋਟੇ ਵਰਕਰ ਨੂੰ ਪਾਜੀ ਕਹਿ ਕੇ ਬੁਆਲਣਾ ਕੋਈ ਹੰਕਾਰ ਨੀ 🫡🫡

  • @BalkarSingh-db2ts
    @BalkarSingh-db2ts 16 днів тому +5

    ਬਹੁਤ ਨਿਮਰਤਾ ਬੰਦੇ ਵਿੱਚ ❤ ਰੱਬ ਹੋਰ ਤਰੱਕੀ ਬਖਸ਼ੇ 🙏

  • @dhaliwalladdisaab1077
    @dhaliwalladdisaab1077 16 днів тому +7

    ਕਈ ਪੀੜੀਆਂ ਦੀ ਮਿਹਨਤ ਹੁੰਦੀ ਆ, ਇਹੋ ਜੀ ਕਾਮਯਾਬੀ ਲਈ

  • @dhanasingh4699
    @dhanasingh4699 17 днів тому +9

    ਚੜਦੀ ਕਲਾ

  • @VkrmRandhawa
    @VkrmRandhawa 14 днів тому +2

    ਪੰਜਾਬ ❤

  • @varunmalhotra4372
    @varunmalhotra4372 15 днів тому +4

    2 mint to le k 18 mint tak awaaz nhi aundi..

  • @surjeetsingh9685
    @surjeetsingh9685 17 днів тому +18

    ਕਰਨਾਟਕ ਵਿਚ ਸੰਘਾਂ ਮਾਰਕਾ ਦਾ ਆਲੁ ਬਹੁਤ ਜਾਂਦਾ ਧਾਰਵਾੜ ਹੁਬਲੀ ਹਸਨ ਤੇ ਬੰਗਲੋਰ ਦੇ ਇਰਦ ਗਿਰਦ ਬਹੁਤ ਹੀ ਸੰਘਾ ਮਾਰਕਾ ਦਾ ਆਲੁ ਜਾਂਦਾ

  • @surjitkhosasajjanwalia9796
    @surjitkhosasajjanwalia9796 16 днів тому +13

    ਦੋਆਬੇ,,,,,, ਵਾਲੇ the great

    • @sevenriversrummi5763
      @sevenriversrummi5763 14 днів тому

      DOABA WALE No.1 FOREVER
      ✌☑️✌☑️✌☑️✌☑️✌☑️✌

  • @hsgill4083
    @hsgill4083 16 днів тому +3

    ਬਹੁਤ ਹੀ ਵਧੀਆ ਸੰਘਾ ਸਾਹਿਬ ਆਲੂ ਕਿੰਗ ਦੇ ਵਿਚਾਰ ਜਿਨ੍ਹਾਂ ਤੋਂ ਬਹੁਤ ਕੁਙ ਸਿੱਖਣ ਨੂੰਮਿਲਿਆ ਧੰਨਵਾਦ ਜੀ

  • @shivanisharma5562
    @shivanisharma5562 14 днів тому +2

    ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਆਮ ਆਦਮੀ ਪਾਰਟੀ ਸੂਤੀ ਪੲਈ ਹੈ ਆਮ ਆਦਮੀ ਨੂੰ ਲੁੱਟਿਆ ਜਾ ਰਿਹਾ ਹੈ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

  • @tersemkhiva8255
    @tersemkhiva8255 16 днів тому +2

    Waheguru ji mehar kre 🙏🙏

  • @user-fx5mz4uh5q
    @user-fx5mz4uh5q 17 днів тому +4

    How humble this great personality is

  • @jagroopsingh2991
    @jagroopsingh2991 16 днів тому +2

    ਵਾਹਿਗੁਰੂ ਜੀ ਮੇਹਰ ਕਰਨ ਸਾਡੇ ਭਰਾ ਤੇ ਜੀ

  • @nirmalsingh4807
    @nirmalsingh4807 15 днів тому +2

    Waheguru Ji

  • @indarjitsingh5417
    @indarjitsingh5417 18 днів тому +24

    Sardar Saab nu request a ji . waheguru ne thonu bhut kuj dita . please apne kheta ch badh to badh trees layooo.nale Punjab ch free trees deyo ta Jo Punjab sohna te bimariya to mukht hove🙏

    • @GurmeetWander
      @GurmeetWander 17 днів тому +4

      A ਨਹੀਂ ਲਾ ਸਕਦੇ ,ਦਸਦੇ ਤਾਂ ਸੀ, ਆਲੂਆਂ ਵਾਲ਼ੇ ਜ਼ਮੀਨ ਬਾਰੇ ਅਸ਼ੀ ਖਾਦ ਜਾਦਾ ਪਾਓਨੇ ਆ,ਏਨਾ ਨੇ ਸਿਰਫ ਨਫ਼ਾ ਦੇਖਣਾ

    • @indarjitsingh5417
      @indarjitsingh5417 17 днів тому +3

      @@GurmeetWander right.jyda urea pon nal Punjab di dharti poison wali ho rehi a ji.jis nal loka nu bhut bimariya ne 🙏

    • @sevenriversrummi5763
      @sevenriversrummi5763 14 днів тому +1

      LAKH Rupey di gll kiti BRO.
      I proud of you .
      BEST thinking. ✌👌👍👍👍

  • @american798
    @american798 16 днів тому +5

    Asi U.S.A America vich rehde ha 43 year ho Chale 1981 vich papa ta chacha ji aikte 2gye c 4500 acer di kheti karde ha 2 patrol pump 2000 thousand cow da dairy faram 1 grocery store ha U.S.A vich
    India punjab vich 329 killa jameen ha 2020 tu aap kheti karvon lage ha punjab vich v

    • @tharobaap8433
      @tharobaap8433 16 днів тому +1

      Which place in california & where from punjab g?

    • @amanmaan3818
      @amanmaan3818 14 днів тому

      Contact number

    • @iqbalsidhu594
      @iqbalsidhu594 14 днів тому

      Aapna mobile number send kroge g gal baat kr k interview krna chahunde haa

  • @user-dm2cx9qi7w
    @user-dm2cx9qi7w 18 днів тому +12

    Singha farm sade nal de pind de ah top da kam ah 👌👌👌👌👌👌👌

  • @viveksharmag1281
    @viveksharmag1281 16 днів тому +1

    Eh hai sada Punjab❤

  • @user-ps6lo9im2g
    @user-ps6lo9im2g 17 днів тому +2

    💯 patoto king 🤴 ne sangha . Haini koi mukabla ehna da . Love you from nakodar sangha family ❤🙌🙏

  • @BalkarSingh-dc1oq
    @BalkarSingh-dc1oq 18 днів тому +7

    ਬਹੁਤ ਹੀ ਵਧੀਆ

  • @indarjitsingh5417
    @indarjitsingh5417 18 днів тому +4

    Good sardar Saab ji mehant nal hi bnda successful hunda

  • @balwantsinghdhadda2644
    @balwantsinghdhadda2644 17 днів тому +3

    Very nice thought
    Best wishes
    God bless them

  • @HappySandhu-i3n
    @HappySandhu-i3n 18 днів тому +2

    Bhot vdia

  • @akashmannakashmann20
    @akashmannakashmann20 17 днів тому +1

    Very good job ji waheguru ji Mehar kari bhai ta

  • @punjabitruckerinpunjabvlog5063
    @punjabitruckerinpunjabvlog5063 17 днів тому +1

    bande dai bol bani wahh ena humble banda laga bai yaar

  • @atnderpal4789
    @atnderpal4789 17 днів тому

    bhoat khoob sangha ji

  • @mario126
    @mario126 17 днів тому

    Sangha bhaji god bless u

  • @RajaKhosla-t9i
    @RajaKhosla-t9i 17 днів тому

    Waheguru ji waheguru ji 🎉🎉

  • @ameenatakhar1853
    @ameenatakhar1853 17 днів тому +1

    So proud ❤❤

  • @user-co3xe5cn4e
    @user-co3xe5cn4e 17 днів тому +1

    Unity is strength

  • @harjindersandhu2433
    @harjindersandhu2433 15 днів тому

    Waheggur ji Maher kari ❤

  • @charanjeetgill1708
    @charanjeetgill1708 16 днів тому

    ਵਾਹਿਗੁਰੂ ਮੇਹਰ ਕਰੇ ਜੀ।

  • @indarjitsingh5417
    @indarjitsingh5417 18 днів тому +2

    Beautiful ji🙏

  • @kulwindersingh-fx5ps
    @kulwindersingh-fx5ps 17 днів тому +1

    Very nice talk

  • @MRSINGH.OFFICIAL
    @MRSINGH.OFFICIAL 17 днів тому +1

    Very good.

  • @JatinderSharma-ry7lf
    @JatinderSharma-ry7lf 17 днів тому

    Amazing job

  • @bookslovers5138
    @bookslovers5138 17 днів тому +12

    ਸਰਦਾਰ ਹੁੰਦੇ ਨੇ ਸਰਦਾਰ ਦੁਨੀਆਂ ਵਾਲਿਓ

  • @singh-ex8ey
    @singh-ex8ey 15 днів тому

    waheguru hmesha chardikla ch rkhe

  • @Tarwindergill
    @Tarwindergill 17 днів тому +1

    very good❤

  • @satgursohi1630
    @satgursohi1630 16 днів тому

    Waheguru ji ❤

  • @SukhpalSingh-xy8pg
    @SukhpalSingh-xy8pg 16 днів тому +1

    Very nice ji 👌👌👌

  • @amarpreetkaur9299
    @amarpreetkaur9299 16 днів тому

    Proud of u veer jii

  • @baljitkaur9379
    @baljitkaur9379 14 днів тому

    Very good sangha sahib

  • @Jugaddi4321
    @Jugaddi4321 17 днів тому +1

    Sade pind de kol Mostly ਪੇਲੀ Sangha and bhatti farm de kol a theke te.
    Mere chacha ji huna di ਪੇਲੀ 30 saal tau bhatti farm ਞਾਹਅ rakhe ne te aaj tak koi complaint nai ayi kese da ਬੰਨਾ ਨੀ ਵੰਡਿਆ. Ehda hee sangha farm a koi complaint nai. NRI loka di zameen bhatti and sangha farm kol safe a.

  • @balkishankukoo7333
    @balkishankukoo7333 17 днів тому

    ❤❤❤❤❤❤🎉🎉🎉🎉🎉very good ❤❤❤❤

  • @ranjdeol9170
    @ranjdeol9170 16 днів тому +1

    Nice work sir

  • @GagandeepSingh-ke6vw
    @GagandeepSingh-ke6vw 18 днів тому

    💥💥💥

  • @Rajkumar-xk1ro
    @Rajkumar-xk1ro 17 днів тому

    Good 👍

  • @vedpalrana9164
    @vedpalrana9164 16 днів тому

    Good job salute

  • @varunmalhotra4372
    @varunmalhotra4372 15 днів тому +1

    Awaaz nhi aundi

  • @msrayat6409
    @msrayat6409 16 днів тому

    Vvvvvvvvvvv great 🎉🎉❤❤

  • @gillsuspect912
    @gillsuspect912 16 днів тому

    Jatt Jalandhar taun 🙏🏻

  • @electrodieseltech
    @electrodieseltech 15 днів тому +1

    Awaz ni ondi

  • @RavinderSingh-lr2wt
    @RavinderSingh-lr2wt 17 днів тому +2

    Waheguru ji aap ji nu chardikla vich Rakhan.ji

  • @splitmine1467
    @splitmine1467 18 днів тому

    Nice

  • @inderjit748
    @inderjit748 18 днів тому +7

    EHNA DA KEHRA KOE NAWA KAM AA SANGA'S PEHLA TOO FAMOUS NE TE PATATO SEED BOHAT DESHA NU SUPLIY KARDE NE

  • @openlionsidhu3951
    @openlionsidhu3951 16 днів тому

    👍👍

  • @JaswinderSingh-v7m
    @JaswinderSingh-v7m 16 днів тому

    Very good

  • @SANDEEPSINGHBADESHA
    @SANDEEPSINGHBADESHA 17 днів тому +3

    ਸੰਘਾ ਨਾ ਚੱਲਦਾ ਬੰਗਾਲ ਬਿਹਾਰ ਵਿਚ

  • @gurpreetbrass1084
    @gurpreetbrass1084 16 днів тому

    Good veer

  • @navinansal7879
    @navinansal7879 18 днів тому +2

    At one time I too had a fully progressive farm in ferozepur

  • @SukhjinderSingh-kb5fr
    @SukhjinderSingh-kb5fr 17 днів тому +1

    JALANDHAR ❤

  • @PARVINDERSINGH-xm9rv
    @PARVINDERSINGH-xm9rv 16 днів тому

    Super

  • @pranavjangi9889
    @pranavjangi9889 17 днів тому

    🙏

  • @ssisingh
    @ssisingh 16 днів тому

    🙏❤

  • @American-tank
    @American-tank 18 днів тому +1

    ❤❤❤❤❤ khush karta bai

  • @avatarrandhawa5606
    @avatarrandhawa5606 16 днів тому

    good

  • @user-rb4jl2vd8r
    @user-rb4jl2vd8r 17 днів тому

    Boot high level nolze rkhda na sangha ji

  • @rajenderbajwa9491
    @rajenderbajwa9491 16 днів тому

    😮😊

  • @nempalsingh5217
    @nempalsingh5217 14 днів тому

    शुरू के 4: 5 मिनट संगीत लगाने की क्या जरूरत थी

  • @msrayat6409
    @msrayat6409 16 днів тому

    🎉🎉🎉🎉🎉🎉

  • @Kundu-dairy-farm
    @Kundu-dairy-farm 13 днів тому

    ਅਵਾਜ਼ ਨਹੀਂ ਆਈ

  • @suchasingh1334
    @suchasingh1334 15 днів тому

    22 voice nhi aa rhi lgda problem aa rhi

  • @amarjeetkaur8113
    @amarjeetkaur8113 18 днів тому +1

    Good karobar raglan punjab

  • @ranjdeol9170
    @ranjdeol9170 16 днів тому

    I’m from same village

  • @jaspindersidhu8939
    @jaspindersidhu8939 14 днів тому

    audio nhi aundi

  • @baljeetsingh9109
    @baljeetsingh9109 14 днів тому

    ਵੱਡੇ ਭਾਈ ਅੱਧੀ ਵੀਡੀਓ ਦੀ ਆਵਾਜ਼ ਤਾਂ ਆਈ ਨੀ

  • @JaswinderSingh-pv2kg
    @JaswinderSingh-pv2kg 13 днів тому

    UA-cam no volume

  • @baljit8888
    @baljit8888 17 днів тому

    Potato king, ਦੋਆਬਾ, ਜਲੰਧਰ

  • @karandefender
    @karandefender 14 днів тому

    Paji voice problem aa gyi c

  • @Gurmeetsingh-hc6ek
    @Gurmeetsingh-hc6ek 15 днів тому

    Sound ee hai nhi y g

  • @dhatt5
    @dhatt5 16 днів тому

    Kapoor farm da v blog banao….

  • @Simplypunjabi1
    @Simplypunjabi1 15 днів тому

    like Sangha Farm, there is one more Kapoor Farm in Doaba region. They are also same like sangha

  • @user-gc7ks1sg8u
    @user-gc7ks1sg8u 15 днів тому

    Sanga sab

  • @yashandeepsingh7159
    @yashandeepsingh7159 17 днів тому +4

    Fukrey singra nu jrur dekhni chy d aaa 22 hora ch nimrat kinni aa ohne keha Sade lai ta sand aaa sirf eh singer sirf o glla krde aaa k ranjish kida kdni aaa marna kidda katl kidda Krna koi v asl Jatt ni dikhonda k eda de v maawa de putt ne mehnti shukr aa jagvani da eda d interview lai nahi ta landu gyka nu loka de podcasta ne chamblaea pea

  • @gurkomalpreetsingh3067
    @gurkomalpreetsingh3067 11 днів тому

    Audio ??

  • @amerjeetsingh9215
    @amerjeetsingh9215 13 днів тому

    Punjab agriculture land act no one can buy more than 17 acres, how come he had 5500 acres.

  • @navinansal7879
    @navinansal7879 18 днів тому +1

    & Sanawarian too

  • @lovedeep3649
    @lovedeep3649 10 днів тому

    Awj ni audi bai

  • @malkitsingh4209
    @malkitsingh4209 16 днів тому +1

    5500 aked ta bhut areia

  • @tenems397
    @tenems397 14 днів тому

    Koi eh nahi sochda ehna kol ini zameen kistra ayi.ohde layi ki kita?ki angreza ne diti ya fer kistra mili?

  • @inderjit748
    @inderjit748 17 днів тому +2

    PATARKAR SAHIB PEHLA JIS DE INTERVIEW KAR RAHE HO OHNA DE GALL SUNEA KARO WICHO NA TOKEA KARO TUSI APNA GHORA NA CHDEA KARO

  • @user-xj9bt1uo5d
    @user-xj9bt1uo5d 15 днів тому

    No Volume. ????

  • @jagpreet.singh40
    @jagpreet.singh40 16 днів тому

    interview ਲੈਣ ਵਾਲੇ ਨੂੰ ਗੱਲ ਕਰਨੀ ਨਹੀਂ ਅਵ ਰਹੀ