Bai ji butter te Sade Patti kol Loukaa pind wa jithe ehdi shrab factory wa sanu pta kidda sada haal wa eh Sahi treeke naal factory run Karan bilkul law naal har cheez Loki tang na hob par eh krde gunda gardi
Chal SALA ZAMEENi TATTOOO💩 Bhua di ZAMEENi de Malak. Shudar Jatt GADDAR TATTOOO. GURU Dokhi KoM Sikhi de Dushman GURU GOBIND SiNgH ji ji nu jang de Maidan vich shad k bhaj JaaN wali kom.
@@jattbande7597 Shi gall ah 100% bro. Anpad BANDA sala fukra . Bolna aunda nhi Gall krn di tameez nhi . Her kese nu tuuuuu tuuuu krda kese din juttyen 👢👠👞👠kha leni ehne j koi pio mil geya ehnu
Sat Sri akal bai sonki sardar ji. I am gurjit Singh Sidhu from Dabwali. Bai ji kde Gurjit Singh Rana ji nu miln nu bahut dil krda ohna kolo jindgi de bich aage badn baste kuch glla sikhna chounde aa thanku ji bdiya chenal aa aapji da
This hapend because of canada, you are financly strong for organic agriculture because you hard work in canada, if you would be living in india then you be using tons of fertilizer. Say thanx to canada who improve living standard of indians
Asi uttrakhand de udam singh nagar de Kashipur Bajpur to video dekhi hai, Rana ji nu Sadi sat Sri Akal, Asi Rana ji nu jande Aur pahchande Han asi Ona de padosi Han ,Chad di kla ch Rho .
Apa ta fan ha Rana saab de ehna awaaz vich he khich Dhakad bnda dhakad galla krda baki lok har bnde da mada pakh fadd laine jo kheti kra rehys loka to oh dekho change kamm v dekh liya kro
ਸਹੀ ਗੱਲ ਧੱਕੜ ਕਿਸਾਨ ਵਾ ਤਾਹੀ ਤਾ ੲਿਸ ਸਾਡੇ ੲੇਰੀਅਾ ਦੇ ਪਾਣੀ ਦਾ ਸਤਿਅਾਨਾਸ ਕੀਤਾ ਸਾਨੂੰ ਕੈਂਸਰ ਵਰਗੀਅਾ ਬਿਮਾਰੀਅਾ ਦਿਤੀਅਾ
ਸਹੀ ਗੱਲ ਐ ।
Besram aa
Sala ji jida
ਬਾਈ ਜੀ, ਇੱਕ ਵੀਰ ਨੇ ਕੁਮੈਂਟ ਕੀਤਾ ਹੈ, ਮੈਂ ਵੀ ਸਹਿਮਤ ਹਾਂ, ਕਿਉਂਕਿ ਹੁੰਗਾਰਾ ਭਰਨ ਦਾ ਵਕਫਾ ਹੁੰਦਾ ਹੈ,, ਜੀ,, ਮਾੜਾ ਨਹੀਂ,, ਹਰੇਕ ਸੈਕਿੰਡ ਬਾਅਦ ਜੀ ਜੀ ਤੁਹਾਨੂੰ ਅਣਜਾਣ ਬਣਾ ਦਿੰਦਾ ਹੈ, ਮੈਨੂੰ ਲੱਗਦਾ ਹੈ ਇੰਟਰਵਿਊ ਸਮਾਪਤ ਤੱਕ ਜੀ ਤਾਂ ਗੰਡੋਏ ਬਣ ਗਏ ਹੋਣਗੇ, ਇੱਕ ਵਧੀਆ ਜਾਣਕਾਰੀ ਹੈ,
ਸਿਆਸਤਦਾਨ ਨੂੰ ਸਭ ਪਤਾ ਹੈ ਪਰ ਪਾਵਰ ਵਿਚ ਆ ਕੇ ਸਭ ਭੁੱਲ ਜਾਂਦੇ ਹਨ ਪਤਾ ਨਹੀਂ ਕਿਉਂ
ਕਿਸਾਨਾਂ ਨੂੰ ਬਹੁਤ ਛਿੱਲਦੇ ਆ ਰਾਣੇ ਹੋਣੀ ਮੈਨੂੰ ਤਾਂ ਪਿਛਲੇ ਸਾਲ ਦਵਾਈਆਂ ਵਿੱਚ 8000 ਵੱਧ ਦਵਾਈਆਂ ਦੇ ਪੈਸੇ ਪਾ ਦਿੱਤੇ ਠੱਗ ਸਿਰੇ ਦੇ ਕੁਝ ਪੱਲੇ ਨੀ ਪੈਣ ਦਿੰਦੇ ਇਹ
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
#ਬਰਾੜਬਠਿੰਡੇਵਾਲਾBrarBathindeWala
🤪🤪🤪🤪🤪🤪🤪🤪 ji ji ji ji ji
@@for7561thagg
ਸਰਕਾਰਾਂ ਨੇ ਤਾਂ ਕਿਸਾਨ ਨੂੰ ਹੀ ਚੂਹਾਂ ਬਨਾ ਰਖਿੱਆਂ ਹੈ,ਵੀਰੇ,,ਇਹ ਸੱਭ ਲੁਟੇਰੇ ਹਨ,ਏਂਨਾ ਹੁਸ਼ਿਆਰ ਲੌਕਾਂ ਨਾਲ ਤੁਸੀ ਪਰੇ ਨਹੀ ਲੈਅ ਸੱਕਦੇ।
ਲੋਪੋਂ ਆਲਾ ਸੁੱਤਾ ਪਿਆ ਵੀ ਉਦਣ ਰਾਤ ਨੂੰ ਜੀ ਜੀ ਜੀ ਕਰੀ ਗਿਆ ਹੋਣਾ , ਜੁਆਕ ਵੀ ਕਹਿੰਦੇ ਹੋਣਗੇ ਕਿ ਅੱਜ ਇਹਨੂੰ ਕੀ ਹੋ ਗਿਆ ਪਤਾ ਨੀ ਕੁਝ ਗਲਤ ਹੀ ਅੱਜ ਖਾ ਲਿਆ ਇਹਨੇ 😅😅😅😅😅😅
🤣🤣🤣
ਯਾਰ ਤੇਰਾ ਕੁਮੈਟ ਪੜ ਕੇ ਮੈਂ ਬਹੁਤ ਹੱਸਿਆ
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
#ਬਰਾੜਬਠਿੰਡੇਵਾਲਾBrarBathindeWala
੨੦੦੦-੨੫੦੦ ਵਾਰ ਜੀ-ਜੀ ਕਰਕੇ ਲੋਪੋ ਆਲੇ ਨੇ ਇਸ ਸਾਲ ਦੀ ਜੀ ਖ਼ਤਮ ਕਰਤੀ 😌😌
😂😂😂😂
ਲੋਪੋ ਵਾਲੇ ਦਾ ਮੰਤਰੀ ਨਾਲ ਪਹਿਲੀ ਵਾਰ ਟਾਕਰਾ ਹੋਇਆ
😂😂😂😂👍👍
Average 25 var ji keha ik mint ch
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
#ਬਰਾੜਬਠਿੰਡੇਵਾਲਾBrarBathindeWala
ਕਦੀਂ ਲੌਹਕੇ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਪੁੱਛੀ ਕੀ ਤੋਹਫਾ ਦਿੱਤਾ ਇਹਨੇ ਉਹਨਾਂ ਨੂੰ ਏਸ ਵੱਡੇ ਸਰਦਾਰ ਨੇਂ
Shi gll veer
ਭਾਈ ਬਾਤ ਸੁਣਨੀ ਹੋਵੇ ਹੁੰਗਾਰਾ ਦੇਣਾ ਈ ਪੈਂਦਾ।ਲੋਪੋਂ ਵਾਲਾ ਵਧੀਆ ਬੰਦਾ।
Ghaint aaadmi Rana Gurjeet Singh. Sachhiya gallan koi rajneeti wangu sadaai ni banaunde sach bolde ne. 👍🏻
ਕਦੀ ਬੁੱਟਰ ਪਿੰਡ ਵਿੱਚ ਆ ਕੇ ਦੇਖੋ,ਲੋਕਾਂ ਦਾ ਜਿਉਣਾ ਮੁਸਕਿਲ ਕੀਤਾ ਇਸਦੀ ਗੰਨੇ ਵਾਲੀ ਮਿੱਲ ਨੇ,
ਪਾਣੀ ਹਵਾ ਤੇ ਕੁਦਰਤ ਦਾ ਦੁਸਮਣ
Eh video butter pind di he aa... Mill de nede di video aa
Right Pani v pura Ganda
Bai ji butter te Sade Patti kol Loukaa pind wa jithe ehdi shrab factory wa sanu pta kidda sada haal wa eh Sahi treeke naal factory run Karan bilkul law naal har cheez Loki tang na hob par eh krde gunda gardi
@@sukhbir40 veerji eh kehre pind te kehre district di video a
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
#ਬਰਾੜਬਠਿੰਡੇਵਾਲਾBrarBathindeWala
ਇੰਟਰਵਿਊ ਸੁਣਕੇ ਮੈਨੂੰ ਤਾਂ ਜੀ ਸ਼ਬਦ ਨਾਲ ਨਫ਼ਰਤ ਹੋ ਗਈ
ਜੀ ...ਜੀ ਜੀ ਜੀ ਜੀ ...ਜੀ ...ਜੀ ਜੀ ਜੀ ਜੀ ਜੀ
ਬਾਈ ਲੋਪੋਕੇ ਵਾਲਿਆਂ ਅੱਜ ਤੇਰੀ ਆਵਾਜ਼ ਬਦਲੀ ਹੋਈ ਲੱਗਦੀ ਹੈ ਪਹਿਲਾਂ ਵਾਲੀ ਗੱਲ ਨਹੀਂ ਹੈ ਅੱਜ
ਇੰਟਰਵਿਊ ਤਾਂ ਵਧੀਆ ਆ ਪਰ ਜੀ ਜੀ ਨੇ ਗੁੱਸਾ ਚੜਾਂ ਦਿੱਤਾ
Sahi gall aa y
Maadi ki gal aa
ਆ ਫੜਾਈ ਯਾਰ ਕੈਲਕੁਲੇਟਰ ਜੀ ਜੀ ਦਾ ਜੋੜ ਲਾਵਾਂ
ਡਾਂਗ ਜੱਟ ਦੀ ਖੜਕਦੀ ਠਾਹ ਕਰਕੇ, ਲੋਕ ਜੱਟ ਤੋਂ ਇਸ ਲਈ ਡਰਦੇ ਨੇ ਕਿਉਂਕਿ ਜੱਟ ਮੌਤ ਤੋਂ ਨਹੀਂ ਡਰਦਾ - ਵਾਹ ਰਾਣਾ ਸਾਹਿਬ
Chal SALA ZAMEENi TATTOOO💩
Bhua di ZAMEENi de Malak.
Shudar Jatt GADDAR TATTOOO.
GURU Dokhi KoM
Sikhi de Dushman
GURU GOBIND SiNgH ji ji nu jang de Maidan vich shad k bhaj JaaN wali kom.
@@amrjeetsingh1328 100% SaCh bolyia BRO.
LAKH Rupey di gll kiti.
@@amrjeetsingh1328 ਬਾਈ ਜੀ ਗੱਲ ਜੱਟ ਕਿਰਦਾਰ ਦੀ ਹੈ - ਕਿਸੇ ਭਾਈਚਾਰੇ ਦੀ ਨਹੀਂ
ਬਹੁਤ ਹੀ ਵਧੀਆ ਵਿਚਾਰ ਦਿੱਤੇ ਹਨ
ਇੱਕ ਬੋਲੀ ਪਾਉਂਦੀਆਂ ਹੁੰਦੀਆਂ ਬੀਬੀਆਂ, ਅਖੇ ਤੇਰੀ ਸੜ੍ਹਜੇ ਜੀ ਜੀ ਗੁਰਦਿੱਤੇ ਦੇ ਭਾਈਆ ਤੇਰੀ ਸੜ੍ਹਜੇ ਜੀ ਜੀ ਜੀ….
What a man!!! Has deep knowledge of everything related to agriculture
ਜੀ ਜੀ ਜੀ ਜੀ ਜੀ ਜੀ ਜੀ ਜੀ ਜੀ
ਵੀਡੀਓ ਦੇਖ ਕੇ ਨਾ ਫਸ ਜਾਇਓ ਇਹਨਾਂ ਦੀ ਤਾਂ ਆਪਣੀ ਮਿਲ ਹੈ
“ ਜੀ “ ਤੋਂ ਬਿਨਾ ਹੋਰ ਕਿਨੇ ਸ਼ਬਦ ਆ ਭਰਾਵਾ, ਅਛਾ!, ਸਹੀ ਆ!, ਬਹੁਤ ਵਧੀਆ!, ਠੀਕ ਆ, ਹਮਮਮਮ, ਪਰ ਪਤੰਦਰ ਜੀ ਜੀ ਜੀ…. ਘੜੀਸੀ ਗਿਆ😅
ਏਹ ਪੈਸੇ ਦੇ ਕੇ ਐਡ ਕਰਵਾ ਕੇ ਰਾਣਾ ਕਿਸਾਨ ਪੱਟ ਦਾ ਕੀ ਲੋਕੀਂ ਬੀਜਣ ਤੇ ਮੇਰੀ ਮਿੱਲ ਚਲੇ ਜੀ ਜੀ
ਇਹਨੂੰ ਆਪਣੀ ਫੈਕਟਰੀ ਚਲੋਣ ਤੱਕ ਮਤਲੱਬ ਆ
Ganne buy krke money v binde hn
ਜੀ ਕਹਿਣ ਨਾਲ ਇੱਜਤ ਵੱਧਦੀ ਹੈ ਘਟਦੀ ਨਹੀ ਵੈਸੇ ਵੀ ਰਾਣਾ ਲੋਪੋ ਵਾਲੇ ਨਾਲੋ 20 ਤੋਂ 25 ਸਾਲ ਵੱਡਾ ਹੈ।
rana gurjit...👌👌 baut vadia full and deap knowledge
ਸਰਦਾਰ ਬੇਅੰਤ ਸਿੰਘ ਬੁੱਚੜ ਕਹੋ ਜੀ
ਵੀਡੀਓ ਬਹੁਤ ਬਧੀਆ ਪਰ ਜੀ ਜੀ ਜੀ ਨੇ ਜੀਅ ਹੀ ਅਕਾ ਤਾ😂
ਬਾਈ ਤੇਰੀ ਜੀ ਜੀ ਜਿਆਦਾ ਸੁਣ ਰਹੀ ਆ ,
Ji kehna koi meri gall nhi g
@@surinderklair1726 back kr krke suni ja fer
Respect karna achi gal ya
@@HMT5911di
😂
ਅੱਜ ਰਾਣੇ ਨੇ ਲੋਪੋ ਆਲਾ ਦਬਾ ਲਿਆ
Ji
Ha ji
Ji
Dabna penda lopo apa kida k soorma😅😅 landu banda ehh anpad salla
@@jattbande7597 Shi gall ah 100% bro. Anpad BANDA sala fukra .
Bolna aunda nhi
Gall krn di tameez nhi .
Her kese nu tuuuuu tuuuu krda kese din juttyen 👢👠👞👠kha leni ehne j koi pio mil geya ehnu
ਕਾਂਗਰਸ ਪਾਰਟੀ ਮੁਰਾਦਾਬਾਦ 1984 ਯਾਦ ਰੱਖੋ ਸਿੰਘੋ
ਇੱਥੇ ਲੋਕ ਗਿਣਤੀ ਕਰੀ ਬੈਠੇ ਆ ,1530 ਵਾਰ ਜੀ ਜੀ ਕਰਤਾ ☺😊😂🤣
😜😅😅
Ji kehna koe mari gall nhi g
Zee news to training lyi aa Lopo ale ne
Tusi kiti h ji
ਲੋਪੋਕੇ ਵਾਲੀਆਂ ਜੀ ਜੀ ਜੀ ਦਾ ਸਾਰੇ ਸਾਲ ਦਾ ਕੋਟਾ ਪੂਰਾ ਹੋ ਗਿਆ ਬਾਕੀ ਰਾਣਾ ਗੁਰਜੀਤ ਸਿੰਘ ਇੱਕ ਚੰਗਾ ਬਿਜ਼ਨਸ ਮੈਨ ਆ ਬਾਕੀ ਰਾਜ ਨੇਤਾ ਕਿੱਦਾਂ ਦਾ ਆ ਇਸ ਦੇ ਇਲਾਕੇ ਵਿੱਚੋਂ ਪਤਾ ਕਰੋਂ
Satta chuleyan di swa
KUTTA BANDA pora .
@@kulbirathwal8839 😀😂😂🤣🤣✌✌✌
@@kulbirathwal8839 gggggghu ggggggg
ਸੋਹਣੀ ਕਿਸਾਨੀ ਸੱਚੀਆਂ ਗੱਲਾਂ ਵਧੀਆ ਗੱਲ਼ਾਂ ਰਾਣਾ ਜੀ ਦਾ ਉਪਰਾਲਾ ਉਦਮ ਸਲਾਹੁਣਯੋਗ ਧੰਨਵਾਦ ਸ਼ੌਂਕੀ ਸਰਦਾਰ ਚੈਨਲ ਦਾ
Ki ki ki ki
ਏਨੀ ਪੂਸ਼ ਨਹੀਂ ਹਿਲਾਈ ਦੀ ਸ਼ੋਕੀ ਸਰਦਾਰ ਜੀ 🤣🤣🤣🤣ggggggggggggg
ਚਕੰਦਰ ਦੀ ਫਸਲ ਵਿੱਚ ਬਹੁਤ ਫਾਇਦਾ ਹੈ
ਜੀ,ਜੀ,ਜੀ,ਜੀ,ਲੋਪੋਂ,ਆਲਾ😂😂😂😂😂
ਅਮੀਰ ਬੰਦੇ ਅੱਗੇ ਤੁਸੀਂ ਖੜ ਗਏ ਤੁਹਾਨੂੰ ਵੀ ਕਰਨਾ ਪੈਣਾਂ
@@sukhjindersingh6982 ,ਨਹੀਂ,ਬਾਈ,ਜੀ,ਇਹਨਾਂ,ਨੀ,ਕਰਦੇ🙏💯
Vaah Rana ji god bless you sir ji tuhade vare mere Ajj to vichaar e Bdel gye sir
Bot vadiya Rana sab ..loopo wala veer na bot vadiya interview lai
A very positive progressive innovative and full of knowledge personality,Rana Gurjit singh.
ਬਾਈ ਜੇ ਅਗਲੀਆਂ ਵਿਡੀਉ ਵੀ ਜੀ ਜੀ ਜੀ ਵਾਲੀਆਂ ਆਈਆਂ ਤਾਂ ਵੇਖਣੋ ਹੱਟ ਜਾਵਾਂਗੇ ਬਾਈ
U.p cha apne sardar prawa ne bhut mehnt kiti aaj dekh lo bhale bhale aa 🙏🏿🙏🏿👍🚩🚩
ਸਰਾਬ ਦੀ ਫੈਕਟਰੀ ਨਾਲ ਪਾਣੀ ਬਰਬਾਦ ਕੀਤਾ ਲੋਕ ਧਰਨੇ ਲਾਉਦੇ,,
Chahe eh congress de hon par kisan hun enah di mata g te vadde sareyan nu Parnam
ਕੁਦਰਤੀ ਸਰੋਤਾਂ ਹਵਾ ਪਾਣੀ ਦਾ ਦੁਸ਼ਮਣ
ਪਾਪਾਂ ਬਾਜ ਨਾ ਹੋਵੇ ਕੱਠੀ ਮੋਇਆ ਸਾਥ ਨਾ ਜਾਵੇ
ਬਾਈ ਨਿਰਾ ਜ਼ਹਿਰ ਈ ਆ ਖੇਤੀ
ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
#ਬਰਾੜਬਠਿੰਡੇਵਾਲਾBrarBathindeWala
ਅੱਜ ਤੋਂ 8ਸਾਲ,ਪਹਿਲਾਂ ਸਾਡੇ ਪਿੰਡ ਦੇ 5,6 ਘਰਾਂ ਨੇ 20,25 ਖੇਤ ਲਾਏ ਸੀ 100 ਕਿਲੋਮੀਟਰ ਲੈ ਕੇ ਗਏ ਇਹਨੇ ਪੈਸੇ ਨਹੀਂ ਸੀ ਦਿੱਤੇ
Hahahaha😂
ਵੀਰ ਲੋਪੋ ਵਲਿਆ ਇਸ ਨੂੰ ਕਿਸਾਨ ਨਹੀਂ ਕਹਿ ਸਕਦੇ
Hor ki bolla gay tusi dass do
7,48 ਤੇ ਮੇਰੀ ਮਾਂ ਦਾ ਮੈਨੂੰ ਫੋਨ ਆਇਆ ।ਓਹਨਾ ਟਾਇਮਾ ਚ ਫੋਨ ਕਿੱਥੇ ਹੁੰਦੇ ਸੀ
Sat Sri akal bai sonki sardar ji. I am gurjit Singh Sidhu from Dabwali. Bai ji kde Gurjit Singh Rana ji nu miln nu bahut dil krda ohna kolo jindgi de bich aage badn baste kuch glla sikhna chounde aa thanku ji bdiya chenal aa aapji da
Bai Ji Bahut wadiya lageya Ji Jankari den lai dhanwaad karde han Ji
Very good Bai Ji
ਇਹ ਦੇ ਪਿੰਡ ਵਾਲੇ ਲੋਕਾ ਤੋ ਪੁੱਛ ਕੇ ,ਇਹ ਦੀ ਮਿਲ ਨੇ ਕਿੰਨਾ ਔਖਾ ਕੀਤਾ ਹੋਇਆ, ਪਹਿਲੇ ਅੱਖਰ ਚੈਨਲ ਵਾਲਾ ਗਿਆ ਇਹਦੇ ਕੋਲ ਹੁਣ ਤੂੰ,ਫਿਰ ਕੋਈ ਹੋਰ ਜਾਉ,ਇਹਨੇ ਟਾਈਮ ਦਾ ਤਾ ਇਹ ਅਨਮੋਲ ਹੀਰਾ ਦੁਨੀਆ ਤੇ ਤੁਹਾਡੇ ਕੋਲੋ ਲੁਕਿਆ ਹੋਇਆ ਸੀ ,
ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਬਹੁਤ ਹੀ ਵਧੀਆ
😀😁😂🤣🤣🤣🤣🤣🤣
Ajj Dabyia geya .
Danda peer hai ,
Begde tegdeyia da
ਜੀ ਜੀ ਜੀ ਜੀ ਜੀ ਹਾਹਾਹਾ ਕੋਈ ਹਾਲ ਨਹੀਂ ਤੇਰਾ
ਪੰਜਾਬ ਦੇ ਅਗਾਹ ਵਧੂ ਕਿਸਾਨ MLA ਰਾਣਾ ਗੁਰਜੀਤ ਸਿੰਘ ਜੀ
ਆਪਣੇ ਤੋਂ ਵੱਡੇ ਨੂੰ ਜੀ ਕਹਿਣਾ ਭਾਵੇ ਅੱਗਲਾ ਗਰੀਬ ਹੋਵੇ ਜਾ ਅਮੀਰ ਜੀ ਕਹਿਣਾ ਇੱਝਤ ਕਰਣਾ ਬਹੁਤ ਚੰਗੀ ਗੱਲ ਏ ਜੇ ਅੱਗੇ ਰਾਣਾ ਜੀ ਵੱਰਗਾ ਇਨਸਾਨ ਹੋਵੇ ਜਿਹੜਾ ਕਈਆਂ ਗੱਲਾ ਤੋਂ ਵੱਡਾ ਹੋਵੇ ਉਹਨਾਂ ਸਾਹਮਣੇ ਕੁਝ ਜ਼ਿਆਦਾ ਜੀ ਲਾਉਣਾ ਸਾਨੂੰ ਚੰਗਾ ਲੱਗਦਾ ਪਰ ਅੱਜ ਲੋਪੋ ਵਾਲੇ ਨੇ ਤੇ ਹੱਦ ਹੀ ਕਰਤੀ ਮਹਾ ਫੁਦੂ ਲੱਗਰਿਹਾ ਸੀ ਜੀ ਜੀ ਕੋਈ ਹੱਦ ਹੁੰਦੀ ਏ ਮੈਂ ਦਾਅਵੇ ਨਾਲ ਕਹਿ ਸਕਦਾ ਏਨੇ ਸਾਰੀ ਜ਼ਿੰਦਗੀ ਚ ਆਪਣੇ ਮਾਂ ਬਾਪ ਨੂੰ ਏਨੀ ਵਾਰੀ ਜੀ ਨਹੀਂ ਕਿਹਾ ਹੁਣਾ
ਕੌੜਤੁੰਮੇ,, ਭੱਖੜਾ, ਲੇਹਾ, ਜਲ ਬੂਟੀ ਇਮਲੀ ਦੇ ਸਵਾਦ ਵਰਗਾ ਸਵਾਦ ਹੁੰਦਾ ਹੈ, ਹੋਰ ਬਹੁਤ ਕੁਝ ਹੈ ਜੋ ਕੀਮਤੀ ਹੈ, ਜਿਵੇਂ ਰਾਣਾ ਸਾਹਿਬ ਕਹਿੰਦੇ ਹਨ ਕਿ ਗੁੱਲੀ ਡੰਡਾ ਕੋਈ ਦੱਸ ਸਕਦਾ ਹੈ ਕਿ ਕੀ ਨੁਕਸਾਨ ਕੀ ਫਾਇਦਾ ਹੈ,, ਅਣਜਾਣ ਵਿੱਚ ਸਹੀ ਸਾਥੋਂ ਬਹੁਤ ਕੁਝ ਉੱਜੜ ਰਿਹਾ ਹੈ,, ਏਦਾਂ ਦੀਆਂ ਜੜੀਆਂ ਬੂਟੀਆਂ ਮੈਂ ਲਿਆਉਂਦਾ ਰਿਹਾ ਸੀ, ਜਦੋਂ ਦਾਦਾ ਜੀ ਦਵਾਈਆਂ ਬਣਾਉਂਦੇ ਸੀ, ਸੂਏ, ਨਹਿਰ ਜਾਂ ਨਹਿਰੀ ਖਾਲਾਂ ਤੋਂ ਪੁੱਟਕੇ, ਇਹ ਵਿਸ਼ਾ ਸੋਚਣ ਵਾਲਾ ਹੈ
ਜੇ ਇਹ ਪਾਵਰ ਵਿੱਚ ਹੁੰਦਾ ਤਾ ਤੁਹਾਨੂੰ ਇਹਨੇ ਮਿਲਣ ਦਾ ਟਾਇਮ ਤਾ ਛੱਡੋ ਥੋਡੇ ਵੱਲ ਵੇਖਣਾ ਤੱਕ ਨਹੀ ਸੀ, ਬਾਕੀ ਧੰਨਵਾਦ ਪੰਜਾਬ ਦੇ 'ਗਰੀਬ' ਕਿਸਾਨ ਨੂੰ ਫਿਲਮਾਉਣ ਲਈ, 😂 ਕਿਸਾਨੀ ਨੂੰ ਬਚਾਉਣ ਖਾਤਿਰ ਉਪਰਾਲਾ ਕੀਤਾ, ਸੱਚ ਪੁੱਛਦੇ ਤਾ ਸਹੀ ਵੀ ਇਹ ਸਾਰਾ ਕੁੱਝ ਕਿਵੇ ਲੋਕਾ ਦਾ ਲਹੂ ਚੂਸਕੇ ਬਣਾਇਆ, ਕਰਦੇ ਹਿੰਮਤ ਭਾਂਵੇ ਸਿਫਾਰਸ਼ੀ ਇੰਟਰਵਿਊ ਸੀ 😂
ਜੇ ਜੀ ਨੀ ਕਹੂ ਤਾ ਹਾਂ ਕਹੂ ਜਾ ok kahu ਹੁਣ ਹੁੰਗਾਰਾ ਤਾ ਭਰਨਾ ਹੀ ਆ ਜਦੋ ਕੋਈ ਗੱਲ ਦੱਸ ਰਿਹਾ ਹੋਵੇ
Sab ton vadh baya vaad es bande ne paida kita punjab che 100% sure aa eh gall
ਮਾਫ ਕਰੀ ਲੋਪੋ ਵਾਲਿਆਂ ਤੂੰ ਮੇਰਾ ਪੁਰਾਣਾ ਬੇਲੀ ਆ ਪਰ ਇਹ ਤੇਰੀ ਹੁਣ ਤੱਕ ਦੀ ਸੱਭ ਤੋਂ ਮਾੜੀ ਇੰਟਰਵਿਊ ਸ਼ਾਹਿਦ ਅਫਰੀਦੀ ਵਿੱਚ ਮੈਨੂੰ ਰਾਹੁਲ ਦ੍ਰਵਿੜ ਨਜਰ ਆਇਆ।
Hase Vali gall ho gai ji ji ji
Lopo alya kujj ne kehna main bhot swaal Soch ke fer ahi comment krta dhanwaad lopo alya
ji ji ji ji ji ji ji ji ji ji ji ji ji ji ji ji ji ji ji ji
ਧੰਨਵਾਦ ਸਾਹਿਤ ਜੀ ❤️💯💯💯
Very nice bai sukhjinder hangara ta dyna painda. ji naal izat vad di a good 👍
ਜੀ ਸ਼ਬਦ ਕਰਕੇ ਵਧੀਆ ਨਹੀਂ ਲੱਗੀ ਇੰਟਰਵਿਊ
Ji, ji daa hanji nahi kaah sakda
aapp nu vde nu g hi bolida honda h
nic video veer ji
What à knowledge yarr Rana Gurjeet salute sir 🫡
ji ...ji.....ji....ji....ji....
Ji....ji....ji....ji.ji......ji
ਜੀ ਸ਼ਬਦ ਦਾ ਗਾਹ ਪਾ ਦਿੱਤਾ
ਲੋਪੋਂ ਵਾਲਿਆ ਕਿੱਧਰ ਪੰਗਾ ਲੈਅ ਲਿਆ
ਅੱਜ ਤਾਂ ਬੱਸ ਜੀ ਜੀ ਜੀ ਹੋਈ ਪਈ ਆ
Ds Hor ki bole. Enna negitvity na sochya kro
Rana ji have big industries
Aa ji ji ji ji ji.
ਬਾਈ ਇਕ ਵੀਡੀਓ ਇਹਦੀ ਮਿੱਲ ਦੀ ਬਣਾ , ਇਹਦੇ ਕੰਡੇ ਚ ਕਿੰਨਾ ਫ਼ਰਕ ਆ, ਧਾੜਕ ਕਿਸਾਨ ਤਾਂ ਲਿਖਤਾਂ ਤੁਸੀ ।
ਇਹਦੀ ਮਿੱਲ ਚ ਬੋਰ ਹੋਏ , ਸੱਭ ਕਵਰ ਕਰੋ ਵਾਕਿਫ਼ ਤਾਂ ਹੈਗਾ ਈ ਹੁਣ ਤੁਹਾਡਾ
😂😂😂😂😂😂 Bhaji maroo mujhe ji ji ji ji ji ji ji ji ji
Ji dakha vekh lya lopo ne,garib kisan di gall kado,
By ji good news sun key bhut khus huye jee
ਦੱਸੋ ਬਈ 50 ਮਿੰਟ ਦੀ ਇੰਟਰਵਿਊ ਚ ਕਿੰਨੀ ਵਾਰ ਜੀ ਜੀ ਬੋਲਿਆ
Veer bahut vadiaa vichaar ne sardar ji de
ਹੁਣ ਇਹ ਪਤਾ ਨੀ ਕੀ ਐਵੀਂ ਛੱਡੀ ਜਾਂਦਾ , ਹੋਰ ਬਥੇਰੇ ਲੋਕ ਮਿਹਨਤ ਕਰਦੇ ਨੇ ਉਨ੍ਹਾਂ ਨੂੰ ਤਾਂ ਦੋ ਵਕਤ ਦੀ ਰੋਟੀ ਵੀ ਕਈ ਵੇਰੀਂ ਨਸੀਬ ਨਹੀਂ ਹੁੰਦੀ ਤਾਂ ਇਹ ਤਾਂ ਇੱਕ ਪੂਰੀ ਰਿਆਸਤ ਬਣਾਈਂ ਫਿਰਦਾ , ਸਭ ਚੋਰ ਬਜ਼ਾਰੀ ਐ
This hapend because of canada, you are financly strong for organic agriculture because you hard work in canada, if you would be living in india then you be using tons of fertilizer. Say thanx to canada who improve living standard of indians
ਇਨ੍ਹਾਂ ਜੀ ਕੇ ਕੀ ਕਰਨਾਂ ਜਾਣੇ ਬੁਟਰ ਨੇ, ਜਿਨੀ ਵਾਰ ਲੋਪੋ ਨੇ ਜੀ, ਜੀ ਕਿਹਾ 150ਸਾਲ ਨਹੀਂ ਮਰਦਾ ਬੰਦਾ 😂😂😂 ਰਾਣਾ ਸਹਿਬ ਚੜ੍ਹਦੀ ਕਲਾ ਵਿਚ ਰਹੋ🙏🙏🙏
Good information 👍
ਬਾਕੀ ਵੀਰੇ ਵਧੀਆ ਵਿਡਿਓ ਹੁੰਦੀ ਤੇਰੀ
ਬਹੁਤ ਵਧਿਆ ਜੀ
Ji ji ji ji ji ji ji ji ji ji ji hahaha darr ve ke cheej a 👌🥱
Ji ji ji ji ji ji veer ji
RANA GURJEET IS A GREAT PERSON.I M FROM PAKISTAN
Asi uttrakhand de udam singh nagar de Kashipur Bajpur to video dekhi hai, Rana ji nu Sadi sat Sri Akal, Asi Rana ji nu jande Aur pahchande Han asi Ona de padosi Han ,Chad di kla ch Rho .
ji ji ji ji ji ji ji ji ji ji ji ji ji ji ji lappo valle
Rana ji da tajarba bahut aa.butter mil de g.m butter ji nal meri najdiki ristedari aa.so good
ਬਾਈ ਜੀ ਇਨ੍ਹਾਂ ਜੀ ਇਰੀਟੇਟ ਕਰਦਾ ਹੁੰਗਾਰਾ ਭਰਨ ਦੇ ਤਰੀਕੇ ਹੋਰ ਵੀ ਹੁੰਦੇ ਹਨ
ਜੀ ਥੋੜਾ ਜਿਆਦਾ ਉੱਚਾ ਬੋਲਿਆ ਜਿਵੇ ਕਈ ਵਾਰ ਮੂੰਹ ਦੇ ਅੰਦਰ ਵੀ ਜੀ ਕਿਹਾ ਜਾਵੇ ਤੇ ਉਸ ਤੋ ਵੀ ਹੋਰ ਢੁਕਵਾ ਸਿਰਫ ਨਾਲ ਖਾਲੀ ਸਿਰ ਨੂੰ ਹੀ ਕੁਝ ਝੁਕਾਅ ਕੇ ਵੀ ਜਿਆਦਾ ਸਹੀ ਰਹਿਣਾ ਸੀ
ਪਰ ਜਰੂਰ ਇਹ ਜੀ ਦਾ ਉਚਾਰਨ ਸਾਰੀ ਇੰਟਰਵਿਊ ਦੌਰਾਨ ਵਿਘਨ ਵਾਲਾ ਕੰਮ ਕਰ ਰਿਹਾ ਜਾਪ ਰਿਹਾ ਸੀ ਇਸ ਬਾਰੇ ਵੀਰ ਨੂੰ ਸੋਚਣਾ ਜਰੂਰ ਚਾਹੀਦਾ
Rana gurjeet g ap g da dhanbad ap nuu khetee karn da sonk te dhnbad g mere le mubark g
ਜੀਜੀ
ਜੀ ਜੀਜੀ
ਜੀ ਜੀ ਼,..... ਕੇ..,, ਚੀ ਚੀਂ ਚੀਂ ਚੀਂ ਲਾਈ।
Apa ta fan ha Rana saab de ehna awaaz vich he khich Dhakad bnda dhakad galla krda baki lok har bnde da mada pakh fadd laine jo kheti kra rehys loka to oh dekho change kamm v dekh liya kro
ਇਹ ਮਸ਼ੀਨਾਂ ਇਗਲੈਂਡ ਤੋਂ ਮਗਵਾਵੇ ਜਾ ਜਰਮਨ ਤੋਂ ਲੋਕਾਂ ਨੂੰ ਲੁੱਟ ਕੇ ਖਾ ਗੇ
Rana ji interview top hundi aa 22
Rana Saab nu kheti di bohut deep knowledge hai,👍🙏👍