ਪੰਜਾਬ ਦੇ ਘਣੇ ਜੰਗਲਾ ਚ ਇਕੱਲੇ ਰਹਿੰਦੇ ਸਿੱਖ ਜੱਟ ਤੇ ਜੱਟੀ | ਜੋ ਜੰਗਲ ਦਾ ਰਾਜਾ ਬਣ ਬਾਘ ਤੇਂਦੂਏ ਨਾਲ ਕੱਟ ਰਿਹਾ ਜੀਵਨ

Поділитися
Вставка
  • Опубліковано 5 вер 2024
  • ਪੰਜਾਬ ਦੇ ਘਣੇ ਜੰਗਲਾਂ ਚ ਇਕੱਲੇ ਰਹਿ ਰਹੇ ਸਿੱਖ ਜੱਟ ਤੇ ਜੱਟੀ | 26 ਸਾਲਾਂ ਤੋਂ ਜੰਗਲ ਦਾ ਰਾਜਾ ਬਣ ਬਾਘ ਤੇਂਦੂਏ ਨਾਲ ਕੱਟ ਰਿਹਾ ਜੀਵਨ
    ‪@pb7rider‬
    Please subscribe my channel ( PB7 RIDER ) to keep getting updates on new video uploads.
    ਕਿਰਪਾ ਕਰਕੇ ਨਵੇਂ ਵੀਡੀਓ ਅਪਡੇਟਾਂ ਨੂੰ ਪ੍ਰਾਪਤ ਕਰਦੇ ਰਹਿਣ ਲਈ ਮੇਰੇ ਚੈਨਲ ( PB7 RIDER ) ਨੂੰ ਸਬਸਕ੍ਰਾਈਬ ਕਰੋ.
    I hope you enjoyed this video
    Thank you so much for watching
    god bless you all.
    lots of ❤️
    #couple #punjab #punjabi
    #punjabi vlogs #punjabi vlogger #punjabi couple #punjabi vlog #best punjabi songs #couple vlogs #hit punjabi vlogs #best punjabi vlogs #punjabi music #punjabi vlogers #punjabi youtuber #punjabi life style #top punjabi songs #vlogs #punjab vlogers #punjabi travel vlogers #punjabi song 2022 #best vlogs #punjabi family vlogs #punjabi couple vlogs #punjabi marriage vlogs #punjabi travel couple #punjabi songs #kimmi pawan vlogs

КОМЕНТАРІ • 348

  • @aryansharma2654
    @aryansharma2654 Місяць тому +69

    ਉਹ ਵੈਰੀ ਗੁੱਡ ਜੀਓ ਜੀਓ ਭਾਜੀ ਜੀ ਜੀਓ ਕਿਆ ਖਤਰਨਾਕ ਰਸਤਾ ਹੈ ਤੇ ਕਿੰਨਾ ਸੋਹਣਾ ਕੁਦਰਤੀ ਨਜ਼ਾਰੇ ਜਿਹਦੇ ਵਿੱਚ ਇਹ ਜੱਟ ਆਪਦੀ ਘਰਵਾਲੀ ਦੇ ਨਾਲ ਇਕੱਲਾ ਹੀ ਦਲੇਰੀ ਨਾਲ ਰਹਿ ਰਿਹਾ ਔਰ ਅਜਿਹੀ ਜਗ੍ਹਾ ਤੇ ਰਹਿ ਰਿਹਾ ਜਿੱਥੇ ਬੁਨਿਆਦੀ ਸਹੂਲਤਾਂ ਤੱਕ ਨਹੀਂ ਹਨ ਪਰ ਕੁਦਰਤ ਦੀ ਜਿਹੜੀ ਖੂਬਸੂਰਤੀ ਦਾ ਆਨੰਦ ਹੈ ਉਹ ਇਹ ਬਜ਼ੁਰਗ ਜੋੜੀ ਮਾਨ ਰਹੀ ਹੈ ਤੇ ਸਾਨੂੰ ਇਹ ਦੇਖ ਕੇ ਬੜੀ ਹੈਰਾਨੀ ਹੁੰਦੀ ਆ ਕਿ ਇਦਾਂ ਦੇ ਘਣੇ ਜੰਗਲਾਂ ਦੇ ਵਿੱਚ ਇਹ ਬਜ਼ੁਰਗ ਜੋੜੀ ਕਿਵੇਂ ਇਕੱਲੀ ਰਹਿ ਸਕਦੀ ਹੈ ਪਰ ਅੰਮ੍ਰਿਤ ਪਾਲ ਜੀ ਇਹ ਸਿਰਫ ਤੁਸੀਂ ਦਿਖਾ ਸਕਦੇ ਹੋ ਕਿਉਂਕਿ ਤੁਹਾਡੇ ਜਿਹੜੇ ਟੋਪਿਕ ਹੁੰਦੇ ਆ ਉਹ ਉਹ ਹਰ ਵਾਰ ਅਲਹਿਦਾ ਹੀ ਹੁੰਦੇ ਆ ਸਭ ਤੋਂ ਔਰ ਹਰ ਵਾਰੀ ਕੁਝ ਨਾ ਕੁਝ ਨਵਾਂ ਲੈ ਕੇ ਆਉਂਦੇ ਆਂ ਇਸ ਲਈ PB7 Rider ਦਾ ਆਪਾਂ ਤਹੇ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਵੀ ਤੁਸੀਂ ਸਾਨੂੰ ਇਦਾਂ ਹੀ ਨਵੀਆਂ ਨਵੀਆਂ ਜਗਾਵਾਂ ਲੱਭ ਕੇ ਵਿਖਾਓ ਅਤੇ ਕੁਦਰਤ ਦੇ ਸੋਹਣੇ ਦ੍ਰਿਸ਼ਾਂ ਅਤੇ ਕੁਦਰਤ ਦੀ ਰੰਗਾਂ ਦੇ ਨਾਲ ਜਾਣੂ ਕਰਵਾਉਂਦੇ ਇੱਕ ਵਾਰੀ ਫੇਰ ਤੁਹਾਡਾ ਬਹੁਤ ਬਹੁਤ ਧੰਨਵਾਦ

  • @ravinderpourh564
    @ravinderpourh564 Місяць тому +17

    ਐਨਾ ਸ਼ਾਂਤ ਮਾਹੌਲ ਦੇਖ ਕੇ ਅਸੀਂ ਆਪਣੇ ਆਪ ਨੂੰ 30-35 ਸਾਲ ਪਿੱਛੇ ਚਲੇ ਗਏ ਮਹਿਸੂਸ ਕਰਦੇ ਹਾਂ ਕਿੰਨਾ ਵਧੀਆ ਖੂਬਸੂਰਤ ਦ੍ਰਿਸ਼ ਦੇਖਣ ਨੂੰ ਮਿਲਿਆ ਵੀਰ ਜੀ ਦੀ ਵੀਡੀਓ ਨੂੰ ਲਾਇਕ ਕੋਮੈਂਟਸ ਸ਼ੇਅਰ ਜਰੂਰ ਕਰਿਆ ਕਰੋ ਜੀ ਕਿੰਨੀ ਦਿਕਤਾਂ ਪਰੇਸ਼ਾਨੀਆਂ ਚੋਂ ਲੰਘ ਕੇ ਪਹੁੰਚੇ ਬਹੁਤ ਵਧੀਆ ਜਾਣਕਾਰੀ ਲੱਗੀ ਬਹੁਤ ਪਵਿੱਤਰ ਅਸਥਾਨਾਂ ਦੇ ਦਰਸ਼ਨ ਹੁੰਦੇ ਲਾਈਟਾਂ ਦਿਖਦੀਆਂ ਦਸਿਆ ਬੁਜ਼ੁਰਗ ਨੇ
    ਜੀਣ ਵਾਸਤੇ ਲਾਇਟ ਪਾਣੀ ਚਾਹੀਦਾ ਉਹ ਸੱਭ ਇੱਥੇ ਹੈਗਾ
    ਵੋਟ ਬਣੀ ਉਹ ਨੀ ਪੁੱਛਿਆ ਹੈਗੀਆਂ ਇਹਨਾਂ ਦੀਆਂ
    ਯਾਰ ਬਲਾਚੌਰ ਜ਼ਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਨਵਾਂਸ਼ਹਿਰ ਪੰਜਾਬ ਤੋਂ ❤❤❤❤❤❤❤

    • @pb7rider
      @pb7rider  Місяць тому +1

      Thanks vir ji❤️❤️

    • @ravinderpourh564
      @ravinderpourh564 Місяць тому +2

      @@pb7rider vote bni ina di o ni pta kita TUC

  • @bahadursingh9718
    @bahadursingh9718 Місяць тому +7

    ਪੱਤਰਕਾਰ ਵੀਰੇ ਤੁਸੀਂ ਪਹਿਲਾਂ ਵੀ ਉਹ ਬਾਬੇ ਦੇ ਦਰਸ਼ਨ ਕਰਵਾਏ ਬਹੁਤ ਹੀ ਚੰਗਾ ਲੱਗਿਆਂ ਹੁਣ ਤੁਸੀਂ ਇਸ ਜੱਟ ਬਾਂਬੇ ਦੇ ਦਰਸ਼ਨ ਕਰਵਾਏ ਬਹੁਤ ਹੀ ਵਧੀਆ ਲੱਗਿਆ ਬਹੁਤ ਕੁੱਝ ਦੇਖਣ ਨੂੰ ਮਿਲਿਆ ਤੁਸੀਂ ਵੀ ਬਹੁਤ ਮੁਸ਼ਕਲ ਨਾਲ ਮੋਟਰਸਾਈਕਲ ਤੇ ਆਏਂ ਹੋ ਬਹੁਤ ਵੱਡੇ ਜੰਗਲ ਦੇ ਦਰਸ਼ਨ ਕਰਵਾਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਹਾਦੁਰ ਸਿੰਘ ਸਿੱਧੂ ਪਹਿਲਵਾਨ ਲੇਲੇਵਾਲਾ ਗੋਗਾਂ ਪਹਿਲਵਾਨ ਲੇਲੇਵਾਲਾ

  • @sarbjitsarbjit1067
    @sarbjitsarbjit1067 Місяць тому +12

    ਖੁਸ਼ ਰਹੋ ਬਾਈ ਜੀ ਸਾਨੂੰ ਘਰ ਬੈਠਿਆਂ ਨੂੰ ਸੋਹਣੇ ਝਾਕੇ ਬਾਕੇ ਦਿਖਾਉਣ ਲਈ ਧੰਨਵਾਦ

  • @JagdishSingh-be7lc
    @JagdishSingh-be7lc Місяць тому +18

    ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀਰ ਅੰਮ੍ਰਿਤਪਾਲ ਦੇ ਦਿਲਕਸ਼ ਵੀਡੀਉ ਵੇਖਕੇ ॥
    ਹੁਸ਼ਿਆਰਪੁਰ ਦੇ ਹੈਰਾਨ ਕਰਨ ਵਾਲੇ ਸੰਘਣੇ ਜੰਗਲਾਂ ਅਤੇ ਖ਼ਤਰਨਾਕ ਰਸਤਿਆਂ ਦੇ ਵਿਲੱਖਣ ਮੋੜ ਘੋੜ ਦੇਖਕੇ ਮਨ ਨੂੰ ਅਜੀਬ ਅਨੰਦ ਮਹਿਸੂਸ ਹੁੰਦੈ ॥

  • @kuldipsingh7111
    @kuldipsingh7111 Місяць тому +8

    ਬਹੁਤ ਹੀ ਖ਼ੂਬਸੂਰਤ ਵੀਡੀਓ ਬਣਾਈ ਤੇ ਬਹੁਤ ਵਧੀਆ ਇਲਾਕਾ ਵੀ ਵਿਖਾਇਆ ਗਿਆ

  • @user-sz4qo3de6k
    @user-sz4qo3de6k Місяць тому +7

    ਸਿੱਖ ਦੀ ਕੋਈ ਜਾਤ ਨਹੀ ਜਿਸ ਦੀ ਜਾਤ ਉਹ ਸਿੱਖ ਨਹੀ

  • @HarpreetSingh-ux1ex
    @HarpreetSingh-ux1ex Місяць тому +2

    ਫੇਰ ਵੀਰ ਵਿਹਾਰ ਝਾਰਖੰਡ ਮੱਧ ਪ੍ਰਦੇਸ਼ ਦੇ ਮਨੀਪੁਰ ਆਦਿ ਦੇ ਜੰਗਲ ਸਭ ਤੋ ਵੱਧ ਖਤਰਨਾਕ ਜੰਗਲ ਨੇ ਵੀਰ ਇਨ੍ਹਾਂ ਵਿਚੋਂ ਆਪਣੇ ਟਰੱਕ ਆਉਂਦੇ ਹਨ

  • @hafeezhayat2744
    @hafeezhayat2744 7 днів тому

    ਵਾਹ ਵਾਹ
    ਬਹੁਤ ਵਧੀਆ ਜਾਣਕਾਰੀ

    • @pb7rider
      @pb7rider  5 днів тому

      ਦਿਲੋਂ ਧੰਨਵਾਦ 🙏

  • @gurdarshansingh6797
    @gurdarshansingh6797 Місяць тому +2

    Good ਬਹੁਤ ਵਧੀਆ ਹੈ ਜੀ

    • @pb7rider
      @pb7rider  Місяць тому

      Thanks keep supporting🙏

  • @user-pc4br8py8m
    @user-pc4br8py8m Місяць тому +3

    Khatro k khiladi 😢😮ek salute ta ban da ❤🎉Manoj Prabhakar

  • @Charnjitdod
    @Charnjitdod Місяць тому +3

    ਅਮ੍ਰਿਤਪਾਲ ਬਹੁਤ ਧਨਵਾਦ ਜਗਲ ਦਖਾਉਣ ਦਾ

  • @dayasingh3989
    @dayasingh3989 Місяць тому +7

    ਵੀਰ ਜੀ ਜਿਹੜਾ ਬਾਈ ਜੱਟ ਜੰਗਲ ਵਿੱਚ ਰਹਿੰਦਾ ਹੈ ਦਵਾਈ ਦਿੰਦਾ ਹੈ ਉਸ ਦਾ ਮੋਬਾਈਲ ਫੋਨ ਨੰਬਰ ਮਿਲ ਸਕਦਾ ਹੈ ਤੁਸੀਂ ਬਹੁਤ ਮੇਹਨਤ ਕਰਕੇ ਵੀਡੀਓ ਬਣਾ ਕੇ ਪੇਸ਼ ਕਰਦੇ ਹੋ ਧੰਨਵਾਦ ਜੀ

    • @GagandeepSinghGill-sc8gk
      @GagandeepSinghGill-sc8gk Місяць тому

      ਬਿਲਕੁਲ ਭਾਜੀ ਬਾਪੂ ਜੀ ਦਾ ਫੋਨ ਨੰਬਰ ਪਾ ਦਿਆ ਕਰੋ

    • @pb7rider
      @pb7rider  Місяць тому

      Thanks❤️, tusi apna no send karo , mai call back karga

  • @santoshpaul2538
    @santoshpaul2538 Місяць тому +2

    Salute to you and your team. You guys are doing great job by bringing the hidden places to your viewers. Always stay blessed ji ❤️ ❤

  • @user-sh9mw2hm5l
    @user-sh9mw2hm5l Місяць тому +4

    ਲੋਕੇਸ਼ਨ 👍ਬੋਹਤ ਵਧੀਆ

  • @bahadursingh9718
    @bahadursingh9718 Місяць тому +2

    ਵੀਰ ਜੀ ਇਸ ਤਰ੍ਹਾਂ ਦੇ ਜੰਗਲ ਦੇ ਵੀਡੀਓ ਦਿੱਖਾਉਦੇ ਰਹੀਆਂ ਕਰੋਂ ਬਹੁਤ ਹੀ ਚੰਗਾ ਲੱਗਿਆ ਆਪ ਜੀ ਦਾ ਬਹੁਤ ਬਹੁਤ ਧੰਨਵਾਦ

  • @balbirsakhon6729
    @balbirsakhon6729 9 днів тому

    ਤੁਹਾਨੂੰ ਰੱਬ ਬਹੁਤਾ ਦੇਵੇ

  • @SatnamsinghBhatia-rf1td
    @SatnamsinghBhatia-rf1td Місяць тому +3

    ਬਹੁਤ ਵਧੀਆ ਸਿੰਦਰੀ ਆ ਬਹੁਤ ਵਧੀਆ ਸੀਨ

  • @sarvenderamar9787
    @sarvenderamar9787 12 днів тому

    Wow.....Nice 👍🤳 Your efforts,,,, making us Reach to the Depth of Jungle & Lifestyle .....!!

    • @pb7rider
      @pb7rider  12 днів тому

      Thanks a lot 😊

  • @KashmiraSingh-rb8jg
    @KashmiraSingh-rb8jg Місяць тому +1

    ❤ ਸਤਿਗੁਰ ਕਸ਼ਮੀਰਾ ਗਿਆਨ ਭਗਤੀ ❤

  • @gulwantbhullar1065
    @gulwantbhullar1065 26 днів тому

    ਬਹੁਤ ਹੀ ਵਧੀਆ ਲੱਗਿਆ ਸਾਰਾ ਦਿਰਸ

    • @pb7rider
      @pb7rider  26 днів тому

      ਧੰਨਵਾਦ🙏

  • @manvir6090
    @manvir6090 Місяць тому +1

    Bahut vadia video, dil kuch ho gya❤

  • @HarpreetSingh-ux1ex
    @HarpreetSingh-ux1ex Місяць тому

    ਕੁਦਰਤ ਦੀ ਗੋਦੀ ਵਿੱਚ ਵੱਖਰੇ ਨਜ਼ਾਰੇ ਧੰਨਵਾਦ ਵੀਰ ਖੂਬਸੂਰਤ ਝਾਕਿਆ ਨੂੰ ਦਿਖਾਉਣ ਲਈ

  • @user-hd3ce7gf5m
    @user-hd3ce7gf5m Місяць тому +4

    ਵਾਹ ਜੀ ਵਾਹ ਬਹੁਤ ਵਧੀਆ ਜਗਾਂ ਪੰਜਾਬ ਵਿਚ ਧੰਨਵਾਦ ਵੀਰ ਜੀ ਤੁਹਾਡਾ ਅਸੀ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ ਦੇਖਦੇ ਆ ਤੁਹਾਡੀਆ ਵੀਡੀਓ ❤❤❤❤

    • @aryansharma2654
      @aryansharma2654 Місяць тому +1

      ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਾਨੂੰ ਤਹੇ ਦਿਲੋਂ ਇਨਾ ਪਿਆਰ ਕਰਦੇ ਹੋ ਅਤੇ ਇੰਨੀ ਦੂਰੋਂ ਸਾਡੀਆਂ ਵੀਡੀਓ ਦੇਖਦੇ ਆਂ ਅਸੀਂ ਤਹਿ ਦਿਲੋਂ ਤੁਹਾਡੇ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਬਸਦੇ ਰਹੋ ਪਿਆਰਿਓ

    • @pb7rider
      @pb7rider  Місяць тому

      Thanks❤️

  • @charankamalkaur2670
    @charankamalkaur2670 Місяць тому +2

    Veer atte bajurg di himmat nu salam 🎉

  • @DidarVirk-dj9ul
    @DidarVirk-dj9ul 14 днів тому +1

    Salut hai bai tuhanu

    • @DidarVirk-dj9ul
      @DidarVirk-dj9ul 14 днів тому

      Salut hai bai tuhanu

    • @pb7rider
      @pb7rider  14 днів тому

      ਦਿਲੋਂ ਧੰਨਵਾਦ 🙏

  • @manmohanwalia
    @manmohanwalia Місяць тому

    ਵਾਹ ਜੀ ਵਾਹ ਕਮਾਲ ਹੈ ਭਾਜੀ ਏਨਾ ਬਜੁਰਗਾਂਦੀ ਤੇ ਨਾਲ ਤੁਹਾਡੀ ਵੀ 👌👍🙏🏻👏

  • @Pv_skythunder.
    @Pv_skythunder. 8 днів тому

    Very good

    • @pb7rider
      @pb7rider  8 днів тому

      ਦਿਲੋਂ ਧੰਨਵਾਦ 🙏

  • @AvtarSingh-yx2yh
    @AvtarSingh-yx2yh Місяць тому +1

    Very beautiful video God bless you all 🙏🌲🌻🌷🥀🏡

  • @JasbirSingh-ht4nx
    @JasbirSingh-ht4nx Місяць тому +4

    Paji poora Address dasna Hoshiarpur to kis jana

  • @SurprisedDreamCatcher-qo7vj
    @SurprisedDreamCatcher-qo7vj Місяць тому

    ਬਹੁਤ ਬਹੁਤ ਧੰਨਵਾਦ ਜੀ

  • @sevenriversrummi5763
    @sevenriversrummi5763 Місяць тому +4

    Paji 1 video SALERIN DHAAM di v bnao sarra PUNJAB KUDRAT de NaZare Dekh harran reh jaye ga.
    ❤( HEARTLY Request ) ❤

    • @GagandeepSinghGill-sc8gk
      @GagandeepSinghGill-sc8gk Місяць тому

      ਭਾਜੀ ਇਹ ਸਾਲੇਰਿਨ ਧਾਮ ਕਿਹੜੇ ਜ਼ਿਲ੍ਹੇ ਵਿੱਚ ਹੈ ਜੀ ਦੱਸਣਾ ਜਰੂਰ ਜੀ

    • @aryansharma2654
      @aryansharma2654 Місяць тому

      ਭਾਜੀ ਸਲੇਰਨ ਧਾਮ ਦੀ ਅੱਜ ਤੋਂ ਪਹਿਲਾਂ ਕਾਫੀ ਟਾਈਮ ਆਪਾਂ ਬਣਾਈ ਹੋਈ ਆ ਤੁਸੀਂ ਸਾਡਾ ਚੈਨਲ ਪੀਬੀ ਸੈਵਨ ਰੇਡਰ ਚੈੱਕ ਕਰੋ ਉਹਦੇ ਵਿੱਚ ਤੁਹਾਨੂੰ ਵੀਡੀਓਜ਼ ਮਿਲ ਜਾਣੀਆਂ ਉਹਦੀਆਂ ਸਲੇਰਨ ਤਾਂ ਆਉਂਦੀਆਂ ਪਰ ਉਸ ਤੋਂ ਬਾਅਦ ਨਾ ਕਾਫੀ ਟਾਈਮ ਤੋਂ ਅਸੀਂ ਕੋਸ਼ਿਸ਼ ਕਰਦੇ ਸੀ ਇੱਕ ਵਾਰੀ ਦੁਬਾਰਾ ਉੱਥੇ ਵੀਡੀਓ ਬਣਾਉਂਦੀ ਪਰ ਉੱਥੇ ਵੀਡੀਓ ਬਣਾਉਣੀ ਅਲਾਊਡ ਨਹੀਂ ਇਹ ਗੱਲ ਲੱਗਾ ਪਰ ਫਿਰ ਵੀ ਕੋਸ਼ਿਸ਼ ਕਰਾਂਗੇ ਕਿ ਜਲਦ ਤੋਂ ਜਲਦ ਆਪਾਂ ਕਿਸੇ ਤਰੀਕੇ ਉਹਨਾਂ ਨਾਲ ਗੱਲਬਾਤ ਕਰਕੇ ਤੇ ਉੱਥੇ ਸਲੇਰਨ ਧਾਮ ਦੀ ਵੀਡੀਓ ਤੁਹਾਡੇ ਤੱਕ ਪਹੁੰਚਾਈ ਹ ਕੋਈ ਕਤੇਬ ਕੀ ਕਹਿੰਦੇ ਸਾਡਾ

    • @pb7rider
      @pb7rider  Місяць тому

      Thanks❤️

    • @sevenriversrummi5763
      @sevenriversrummi5763 Місяць тому

      @@GagandeepSinghGill-sc8gk BRO Hoshiarpur vich hai, bhut sohna hai ,

    • @SushilKumar-bm9kj
      @SushilKumar-bm9kj Місяць тому

      ​@@GagandeepSinghGill-sc8gkg.
      Sri Baba Balak Nath ji da temple aa hor v bahut kuchh aa g. Distt Hoshiarpur aa g.
      15 sep de baad climate theek ho jaana fer aao g.
      asi Jalandhar rehne aa.
      apne motorcycle ya car vich aao.

  • @kulwinderbirsingh1572
    @kulwinderbirsingh1572 23 дні тому

    Good ji

    • @pb7rider
      @pb7rider  22 дні тому

      ਧੰਨਵਾਦ 🙏

  • @JasbirSingh-ht4nx
    @JasbirSingh-ht4nx Місяць тому +2

    Good job bro

  • @KashmirSingh-se9ej
    @KashmirSingh-se9ej Місяць тому

    Bahut dhan vad pb 7 rider de

  • @amarjitsingh1946
    @amarjitsingh1946 26 днів тому +1

    🙏🙏🙏🙏

    • @pb7rider
      @pb7rider  25 днів тому +1

      ਧੰਨਵਾਦ🙏

  • @sandeepkamboj1279
    @sandeepkamboj1279 Місяць тому

    Very nice👌👌

  • @haridassenterprises5502
    @haridassenterprises5502 Місяць тому +1

    Excellent work veere 🔥

  • @chanansingh4261
    @chanansingh4261 Місяць тому +1

    Bahut badiya video beta❤

  • @sukhjitpandher7281
    @sukhjitpandher7281 Місяць тому +1

    Very hard work

  • @chogittichogitti
    @chogittichogitti Місяць тому +1

    sir awesome

  • @jaswantsingh-qd6xe
    @jaswantsingh-qd6xe Місяць тому +2

    Grat jatt

  • @sodhiturbans7178
    @sodhiturbans7178 Місяць тому

    Bhut vadhia wideo hai beta . waheguru ji tuhanu bhut tarakia deve.

  • @nirmalbassi9535
    @nirmalbassi9535 Місяць тому

    Very nice

  • @jasvirgill927
    @jasvirgill927 Місяць тому

    Thanks for showing us new world 🎉

  • @darsanbadwal3651
    @darsanbadwal3651 Місяць тому

    Vary nice good picture godbless you beta ji

  • @Charnjitdod
    @Charnjitdod Місяць тому

    ਵਾਹਿਗੁਰੂ ਸਤਿਨਾਮ ਵਹਿਗੁਰੂ ਸਤਿਨਾਮ

  • @user-qx4xr1os4m
    @user-qx4xr1os4m 18 днів тому

    Good vire

    • @pb7rider
      @pb7rider  18 днів тому

      ਧੰਨਵਾਦ 🙏

  • @jittu2002
    @jittu2002 Місяць тому

    Love your vlogs very much.. great job

    • @pb7rider
      @pb7rider  Місяць тому +1

      Thank you so much 😊

  • @HarpreetSingh-ux1ex
    @HarpreetSingh-ux1ex Місяць тому

    ਗੜ੍ਹਸ਼ੰਕਰ ਦੇ ਏਰੀਏ ਵਿੱਚ ਟਿੱਪਰਾਂ ਰਾਹੀਂ ਆਉਦੇ ਹਾ ਵੀਰ ਸੇਰ ਚਿੰਤਾ ਆਮ ਮਿਲਦੇ

  • @jaswantrai5840
    @jaswantrai5840 Місяць тому

    Salute hai es family nu ate patarkar veer nu. Bahut dangerous rasta hai life ve secluded hard hai eithe.

  • @SarwanDass-qp1pi
    @SarwanDass-qp1pi Місяць тому +1

    Haanji ki Haal ehh ji thodaaaaaaaaaaaaaaaa Amritlal Singh ji Sat Sri Akal ji SareyaaaaaaaaaaaaaaaaaaaaaaaaN nu jiyunde Basde Raho punjabiyo Parmatma thonuuuuuuuuuuuuuuuu tarakiyaaaaaaaaaaaaaaaaaaaaaaaaaaaaN Bakshe Lage Raho Piyareyo thanks for the Information Containd in this video good message for the everyone God bless you all your team members long terms relationship always thanks Sarwandass Mehton Adampur Doaba Jalandhar Punjab 🙏🙏🙏🙏🙏🙏🙏🙏🙏🙏🙏

  • @JasbirSingh-wj9qm
    @JasbirSingh-wj9qm Місяць тому

    Nice video 📹, thanks for sharing ❤

  • @RamSingh-mn5uk
    @RamSingh-mn5uk Місяць тому +1

    👍👍

  • @jaspalsingh4941
    @jaspalsingh4941 Місяць тому

    🙏🙏
    Very nice job Bai g God bless you from 🇺🇸

    • @pb7rider
      @pb7rider  Місяць тому

      Thanks vir ji ❤️❤️

  • @adrees4426
    @adrees4426 Місяць тому

    Very good adventure, very good information, but very Dangerous road, please carefully veer

  • @shonkisardarsardarshonki8787
    @shonkisardarsardarshonki8787 Місяць тому

    Bhout vadiya sir ❤

  • @SatnamSingh-fe3tg
    @SatnamSingh-fe3tg Місяць тому +1

    Very good Jatta 👍

  • @DeepKaur-yk5uc
    @DeepKaur-yk5uc Місяць тому

    Vry gud bhaji

  • @shonkisardarsardarshonki8787
    @shonkisardarsardarshonki8787 Місяць тому +1

    Eh sadda punjab ❤❤

  • @bhupinderkalra5188
    @bhupinderkalra5188 Місяць тому

    Beautiful place and nice people

  • @GurmukhSingh-kt6hl
    @GurmukhSingh-kt6hl Місяць тому

    Beautiful Punjab

  • @balbirsinghusajapmansadasa1168
    @balbirsinghusajapmansadasa1168 Місяць тому +1

    Nice

  • @kssandhu9004
    @kssandhu9004 Місяць тому

    ਭਾਅ ਜੀ ! ਤੁਹਾਡੀਆਂ ਹਰ ਵੀਡੀਓਜ਼ ਕਾਬਲੇ ਤਾਰੀਫ਼ ਹੁੰਦੀਆਂ ਹਨ ਜੀ,, ਤੁਸੀਂ ਵਧਾਈ ਦੇ ਪਾਤਰ ਹੋ ਪ੍ਰਮਾਤਮਾ ਤੁਹਾਨੂੰ ਬਹੁਤ -ਬਹੁਤ ਤਰੱਕੀਆਂ ਬਖਸ਼ੇ ਜੀ।
    ਧੰਨਵਾਦ ਜੀ ♥️

    • @pb7rider
      @pb7rider  Місяць тому

      Thanks❤️🙏

  • @SanjeevKumar-jm1nl
    @SanjeevKumar-jm1nl Місяць тому

    Dil kush ho jahandha aap di video dahk ke

  • @avtardhami6257
    @avtardhami6257 Місяць тому

    Thank you brother

  • @Bhaktimarg_raas
    @Bhaktimarg_raas Місяць тому

    V. Good veer ji tuci bht mehnat krke sanu video dikhade ho.

    • @pb7rider
      @pb7rider  Місяць тому

      Thanks vir ji❤️

  • @amarjitranu4813
    @amarjitranu4813 Місяць тому

    Very nice work

  • @Parvinder5273
    @Parvinder5273 Місяць тому +1

    Ok

  • @neenasaini-j8s
    @neenasaini-j8s Місяць тому +1

    good

  • @playviews6974
    @playviews6974 Місяць тому

    Bahut vadhia ji.
    Sewa singh Delhi

    • @pb7rider
      @pb7rider  Місяць тому

      Thanks vir ji❤️

  • @parwinder744
    @parwinder744 Місяць тому +1

    ਪਿੰਡ ਕਿਹੜਾ ਏਹ ਦੱਸ ਦੇਣਾ ਸੀ ਵੀਰ

  • @PatangaSingh
    @PatangaSingh 28 днів тому +1

    Jaskk

  • @SatnamsinghBhatia-rf1td
    @SatnamsinghBhatia-rf1td Місяць тому

    ਅੰਮ੍ਰਿਤਪਾਲ ਵੀਰ ਵੈਰੀ ਵੈਰੀ ਨਾਈਸ ਵੀਡੀਓ

  • @SatnamsinghBhatia-rf1td
    @SatnamsinghBhatia-rf1td Місяць тому

    ਭਾਜੀ ਇਹ ਵੀਡੀਓ ਵੀ ਬਹੁਤ ਵਧੀਆ ਨਜ਼ਾਰਾ ਬੰਨਤਾ ਪੂਰਾ

  • @gurkirpalsingh2974
    @gurkirpalsingh2974 Місяць тому

    V Good g ❤❤❤❤/

    • @pb7rider
      @pb7rider  Місяць тому

      Thanks❤️🙏

  • @santoshgoodwahegurujikaur2647
    @santoshgoodwahegurujikaur2647 Місяць тому

    Good job

  • @user-ns6sx3lc9c
    @user-ns6sx3lc9c Місяць тому

    Good Job Bro

  • @gursharnkaur8275
    @gursharnkaur8275 Місяць тому

    Very nice.

  • @rajnikumari1818
    @rajnikumari1818 Місяць тому +1

    Attt krti paji....sam mahilpur

  • @user-ns6sx3lc9c
    @user-ns6sx3lc9c Місяць тому

    Very Nice Bro

  • @ManjeetSingh-pk4fc
    @ManjeetSingh-pk4fc Місяць тому

    ❤❤

  • @jugrajsinghsidhu1551
    @jugrajsinghsidhu1551 Місяць тому +2

    ਛੋਟੇ ਵੀਰ ਮੈ ਤੇਰੀਆ ਤਕਰੀਬਨ ਸਾਰੀਆ ਵੀਡਿਉਜ ਹੀ ਨੂੰ ਵੇਖਿਆ ਹੈ ਇੱਕ ਬੇਨਤੀ ਹੈ ਭਰਾ ਟਿੱਪਣੀਆ ਜਰੂਰ ਪ੍ੜਿਆ ਕਰ ਇਸ ਨਾਲ ਵਿਲੋਗ ਬਣਾਉਣ ਵਿੱਚ ਤਹਾਨੂੰ ਮੱਦਦ ਮਿਲੇਗੀ ਹੁਣ ਇਸ ਬਜੁਰਗ ਨੂੰ ਜਮੀਨ ਵਾਰੇ ਪੁਛਿਆ ਸੀ ਅੱਗੋ ਬਜੁਰਗ ਨੇ ਜਮੀਨ ਵਾਰੇ ਪੁਰਾਣੀ ਬੋਲੀ ਵਿੱਚ ਘਮਾ ਰਾਹੀ ਵੇਰਵੇ ਨੂੰ ਦੱਸਿਆ ਜਦੋਂਕਿ ਲੋਕਾ ਨੂੰ ਏਕੜਾ ਜਾ ਕਿੱਲੇ ਦਾ ਪਤਾ ਹੈ ਦੂਜਾ ਸਵਾਲ ਇਹ ਬਜੁਰਗ ਨੇ ਫਸਲ ਵਾਰੇ ਤਾ ਦੱਸ ਦਿੱਤਾ ਪਰ ਫਸਲ ਦੇ ਮੰਡੀਕਰਨ ਵਾਰੇ ਕੁੱਝ ਨਹੀ ਦੱਸਿਆ ਹੈ ਇਸ ਪਿੰਡ ਤੱਕ ਰਸਤਾ ਕਿਵੇ ਜਾਂਦਾ ਹੈ ਤੀਜਾ ਸਵਾਲ ਨੀਚੇ ਖੂਹ ਦੇ ਪਾਣੀ ਨੂੰ ਕਿਵੇ ਉਪਰ ਲੈਕੇ ਆਉਦੇ ਨੇ ਵੀਡੀਓ ਵੇਖਣ ਤੋ ਲੱਗਦਾ ਹੈ ਇਸ ਥਾ ਤੇ ਕੋਈ ਬਿਜਲੀ ਵਗ਼ੈਰਾ ਦਾ ਪ੍ਰਬੰਧ ਨਹੀ ਹੈ ਛੋਟੇ ਵੀਰ ਗੁੱਸਾ ਨਾ ਮੰਨੀ ਕਿਉਕਿ ਤੇਰਾ ਕੰਮ ਬਹੁਤ ਵਧੀਆ ਹੈ ਸਿਰਫ ਸਟੀਕ ਜਾਣਕਾਰੀ ਲੈਣ ਲਈ ਲੋਕ ਵਿਲੋਗ ਵੇਖਦੇ ਨੇ ਅੱਗੇ ਤੋ ਵੀਡੀਓ ਬਣਾਉਣ ਸਮੇ ਇਹਨਾ ਗੱਲਾ ਦਾ ਧਿਆਨ ਪੂਰੀ ਤਰਾ ਰੱਖੀ ਤਾ ਕੇ ਕੋਈ ਸਵਾਲ ਨਾ ਰਹਿ ਜਾਵੇ ਬਾਕੀ ਭਰਾ ਤੂੰ ਇੱਕ ਤਰਾ ਦੀ ਪੰਜਾਬ ਦੀ ਸੇਵਾ ਕਰ ਰਿਹਾ ਹੈ ਹੋਰ ਮੁੰਡਿਆ ਨੇ ਵੀ ਕੋਸ਼ਿਸ਼ ਕੀਤੀ ਹੈ ਪੰਜਾਬ ਦੇ ਇਹ ਘੁੰਮਣ ਫਿਰਨ ਵਾਲੇ ਹੁਸ਼ਿਆਰਪੁਰ ਦੇ ਇਹਨਾ ਥਾਵਾ ਨੂੰ ਵੇਖਿਆ ਹੈ ਉਨ੍ਹਾ ਦਾ ਕੰਮ ਵੀ ਸਲਾਘਾਯੋਗ ਹੈ ਹੁਣ ਇਹ ਕੰਮਾਨ ਤੇਰੇ ਹੱਥਾ ਵਿੱਚ ਹੈ ਜਿੱਥੇ ਸਾਡੇ ਲੋਕ ਹੋਰ ਥਾਵਾ ਤੇ ਘੁੰਮਣ ਜਾਦੇ ਨੇ ਉਹ ਹੁਸ਼ਿਆਰਪੁਰ ਵੀ ਘੁੰਮਣ ਜਾਣ ਇਸ ਲਈ ਤੇਰਾ ਯੋਗਦਾਨ ਵੀ ਦਰਜ ਹੋਣਾ ਹੈ

  • @user-fv2ns1jx5z
    @user-fv2ns1jx5z Місяць тому

    Very nice ❤

  • @gurjeetsingh2072
    @gurjeetsingh2072 Місяць тому

    ਸਲੂਟ ਆ 🙏🏻🙏🏻

  • @jagdevsingh7524
    @jagdevsingh7524 Місяць тому

    ਬਹੁਤ ਹੀ ਵਧੀਆ ਉਪਰਾਲਾ ਕੀਤਾ ਬਾਈ ਜੀ ਤੁਸੀਂ। ਜੇ ਇਨ੍ਹਾਂ ਤੋਂ ਕਿਸੇ ਨੇ ਦਵਾਈ ਲੈਣੀ ਹੋਵੇ ਤਾਂ ਕੀ ਪ੍ਰਬੰਧ ਹੈ ??? ਦਵਾਈ ਮੰਗਵਾਉਣ ਦਾ ਜਾਂ ਇਨ੍ਹਾਂ ਕੋਲ ਪਹੁੰਚਣ ਦਾ ?????

    • @pb7rider
      @pb7rider  Місяць тому

      Thanks❤️

    • @pb7rider
      @pb7rider  Місяць тому

      Send mobile no , mai call kara ga

  • @Deep-s4c
    @Deep-s4c Місяць тому

    Video vdiya shoot hoi eh baki video nalo mai lgbg tuhdiya puraniya sariya video dekhiya eh alag vadiya trike shoot hoi ❤

  • @GurjeetSingh-mx9bt
    @GurjeetSingh-mx9bt Місяць тому +1

    Paaji jiss da interview lende o tussi ussde agge mike jaroor laya Karo ta ke awaaz Sahi aae

  • @JaswinderSingh-io7uo
    @JaswinderSingh-io7uo Місяць тому +1

    ❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤

  • @ramabawa7657
    @ramabawa7657 Місяць тому

    Good

  • @lakhveersinghmallan4273
    @lakhveersinghmallan4273 Місяць тому

    ਬਹੁਤ ਵਧੀਆ ❤❤❤❤ ਬਾਈ

  • @Jagseer_singh1520
    @Jagseer_singh1520 Місяць тому +1

    🌹🌹🙏🏻🌹🌹🙏🏻🥰👍

  • @user-ib4hd5be3i
    @user-ib4hd5be3i Місяць тому

    👏👍👍👌

  • @halwinderrandhawa8241
    @halwinderrandhawa8241 Місяць тому

    V. NYC. Bro

  • @jagirsandhu6356
    @jagirsandhu6356 Місяць тому +1

    ਜੀਥੇ ਬਿੱਜਲੀ ਹੈ ਤੇ ਆਨਵੇਰ ਮੰਟ ਹੈ ਅਤੇ ਜੱੜੀਬੁੱਟੀ ਹੇ ਤਾਹਮੋਸਕਲ ਕਿਸ ਚੀਜ ਦੀਹੈ ਜੀ❤❤❤

  • @sunilgx7570
    @sunilgx7570 Місяць тому

    Nice video 💯

  • @AnilKumar-qu2yt
    @AnilKumar-qu2yt Місяць тому

    Be, happy, ❤

  • @Moneymcare
    @Moneymcare Місяць тому

    Vir ji tuhade vedio vlog both vdea hunde ne ,par jo vedio stating vich voice hai ho koy khas ni oh voice nakli g lagdia yr

  • @DidarVirk-dj9ul
    @DidarVirk-dj9ul 14 днів тому +1

    Video dekh lugda asi vi athe ghar bna layia

    • @pb7rider
      @pb7rider  14 днів тому

      ਦਿਲੋਂ ਧੰਨਵਾਦ 🙏

  • @user-us7bg2bf6t
    @user-us7bg2bf6t Місяць тому +1

    very nice work, dil kuch gya