ਲਓ ਜੀ ਸਰਦਾਰ ਜੀ ਨੇ ਤਾਂ ਕੈਨੇਡਾ ਵਿੱਚ ਹੀ ਬਣਾ ਲਿਆ ਪਿੰਡ ਵਾਲਾ ਮਾਹੌਲ, ਘਰ ਹੀ ਲਾ ਲਿਆ ਵੇਲਣਾ

Поділитися
Вставка
  • Опубліковано 21 чер 2024
  • ****************************************************************
    UA-cam
    / @punjabilokchanneloffi...
    Facebook
    / punjabilokchannel
    Instagram
    / punjabilok_channel
    Website
    www.punjabilokchannel.com
    ****************************************************************
    #PunjabiLokChannel #PunjabiNews #PunjabiNewsChannel #Punjabilok_Channel
    Jagdeep Singh Thali, Canada , Punjabi in Canada , Punjabiyat, Harpal Singh Sunam, Velna , Ganne Da Rass, Gudd, Village Life in canada , Interview , Motivational , Inspirational Video, Sugarcane Juice,

КОМЕНТАРІ • 49

  • @sakinderboparai3046
    @sakinderboparai3046 16 днів тому +6

    ਗੁਰਬਾਣੀ ਅਨੁਸਾਰ ਜਿਸਦੇ ਕਰਮਾ ਵਿਚ ਦਾਣਾ। ਪਾਣੀ ਵਿਦੇਸ਼ ਦਾ ਲਿਖਿਆ ਹੈ। ਉਹ। ਹੀ। ਵਿਦੇਸ਼ ਜਾਂਦਾ ਹੈ। ਅੱਗੇ ਵਾਹਿਗੁਰੂ ਜੀ ਜਾਣਦੇ ਨੇ ।❤💚❤💚❤💚❤💚❤💚

  • @JagtarSingh-cj4ve
    @JagtarSingh-cj4ve 16 днів тому +1

    ਵੀਡੀਓ ਦੇਖ ਦੇ ਹੀ msg ਕਰਦਾ ਪਿਆ ਸੀ ਮੈ ਲਾਸਟ ਤੇ ਭਾਈ ਸਾਬ ਜੀ ਕਹਿੰਦੇ ਆ ਬੱਚੇ ਨਈ ਜਾਂਦੇ ਪੰਜਾਬ ਨੂੰ ਬੇਨਤੀ ਆ ਜੀ ਇਹਨਾਂ ਭਾਈ ਸਾਬ ਜੀ ਹੁਣਾ ਤੱਕ ਆ ਇਹਨਾਂ ਦੇ ਪਰਿਵਾਰਾ ਚ ਪੰਜਾਬ ਲਈ ਪਿਆਰ ਅੱਗੇ ਬੱਚਿਆਂ ਚ ਪੰਜਾਬ ਲਈ ਪਿਆਰ ਖ਼ਤਮ ਆ ਜੀ ਬੱਚਿਆਂ ਹੋ ਸਕਦਾ ਆ 20.30%ਹੋਵੇ ਭਾਈ ਸਾਬ ਜੀ ਹੁਣਾ ਦੇ ਦੋਤੇ ਪੋਤੇ ਜੋ ਨੇ ਉਹ ਨਈ ਵੜਦੇ ਪੰਜਾਬ ਚ ਕਿਉਂ ਕੀ ਉਹਨਾਂ ਨੇ ਬਚਪਨ ਜਿੰਦਗੀ ਬਾਹਰ ਕੱਢ ਲਈ ਆ ਉਹ ਕਿਵੇਂ ਉਣ ਗੇ ਪੰਜਾਬ ਨੂੰ 🙏🙏

  • @babachahal9381
    @babachahal9381 14 днів тому +1

    ਬਹੁਤ ਵਧੀਆ ਗੱਲ ਹੈ ❤❤

  • @JagtarSingh-cj4ve
    @JagtarSingh-cj4ve 16 днів тому +1

    ਥਲੀ ਬਾਈ ਮੈ ਤੁਹਾਡੀਆਂ ਵੀਡੀਓ ਬਹੁਤ ਦੇਖਦਾ ਆ ਜੀ 🙏🙏ਪਰ ਬੇਨਤੀ ਆ ਜੀ ਪੰਜਾਬੀ ਜਿੱਥੇ ਵੀ ਵੱਸਦੇ ਆ ਖੁਸ਼ ਰਹਿਣ ਦੂਜੀ ਗੱਲ ਆ ਜੀ ਇਹਨਾਂ ਨੂੰ ਦੇਖਕੇ ਸਾਬ ਲੋਕ ਬਾਹਰ ਭੱਜਦੇ ਆ ਜੀ ਤੇ ਜੋ ਇਹਨਾਂ ਦੇ ਪਰਿਵਾਰਾਂ ਦੇ ਬੱਚੇ ਕਾਦੇ ਵੀ ਪੰਜਾਬ ਨਈ ਉਣ ਗੇ ਜੋ ਅਮਰੀਕਾ ਜਾ ਕੈਨੇਡਾ ਚੱਲੇ ਜਾਣ ਗੇ ਮੁੜ ਕਾਦੇ ਵੀ ਮੁੜ ਪੰਜਾਬ ਨਈ ਉਣਾ ਗੇ ਜੀ ਸਾਡੇ ਪੰਜਾਬ ਚ ਬਾਈਏ ਨੇ ਰਾਜ ਕਰਨਾ ਆ ਪੜ੍ਹੇ ਲਿਖੇ ਬਾਹਰ ਚੱਲੇ ਗਏ ਆ ਸਾਡੇ ਵਰਗੇ ਕਹਿੰਦੇ ਆ ਅਸੀਂ ਪੰਜਾਬ ਚ ਖਾਲਸਾ ਰਾਜ ਦੇਖਣਾ ਆ ਇਹ ਆਜੇ ਔਖਾ ਲੱਗਦਾ ਆ ਜੀ ਜੇ ਮੈ ਗਲਤ ਹੋਵੇ ਸੋਰੀ ਜੀ 🙏

  • @KuldeepSingh-pj9dn
    @KuldeepSingh-pj9dn 16 днів тому +2

    ਪੰਜਾਬ ਵਾਹਿਗੁੁਰੂ ਜੀ

  • @gurbachansingh7116
    @gurbachansingh7116 17 днів тому +5

    WERY.GUD WORK THALI.SAHIB.IM.ANAND.PUR SAHIB

  • @rajindersinghrajinder7207
    @rajindersinghrajinder7207 17 днів тому +19

    ਜਿਉਂਦੇ ਵੱਸਦੇ ਰਹੋ ਮੇਰੇ ਦੇਸ਼ ਪੰਜਾਬ ਦੇ ਵਾਸੀਓ

  • @ManjitSingh-ty6ev
    @ManjitSingh-ty6ev 16 днів тому +2

    Waheguru ji ka khalsa waheguru ji Fhatey .

  • @baljindersingh4504
    @baljindersingh4504 16 днів тому +3

    ਵਾिਹਗੁਰੂ ਜੀ

  • @BalkarSingh-dc1oq
    @BalkarSingh-dc1oq 14 днів тому +1

    ਬਹੁਤ ਹੀ ਵਧੀਆ

  • @user-zt8sl8ic4o
    @user-zt8sl8ic4o 17 днів тому +9

    ਥਲੀ ਸਾਹਿਬ ਜੀ ਸਤਿ ਸ਼੍ਰੀ ਆਕਾਲ ਜੀ

  • @ekamjotsingh8568
    @ekamjotsingh8568 15 днів тому +1

    ਬਾਈ ਜੀ ਸਾਡਾ ਵੀ ਬਿਜਾ ਲਵਾ ਦੇਵੋ ਅਸੀ ਤੁਹਾਡੇ ਕੋਲ ਹੀ ਕੰਮ ਕਰਾਗੇ ਬਾਕੀ ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਸਾਰੇ ਪਰਿਵਾਰ ਤੇ

  • @GurdeepSingh-nd7yz
    @GurdeepSingh-nd7yz 14 днів тому

    Very good.soch❤

  • @hardeepr9215
    @hardeepr9215 16 днів тому

    Saaryan de pagg banning Delhi dil bhut kush hoya

  • @SukhwinderSingh-wq5ip
    @SukhwinderSingh-wq5ip 15 днів тому +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤❤❤

  • @BinduMavi-rq8zh
    @BinduMavi-rq8zh 7 днів тому

    ਲੀਜ ਦੇ ਘਰ ਹਨ ਇਹ ਕੰਮ ਪੰਜਾਬ ਵਿੱਚ ਕਰੋ ਇਸੇ ਫੁਕਰਪੁਣਾ ਕਰਕੇ ਪੰਜਾਬ ਖਤਮ ਹੋ ਰਿਹਾ,

  • @AjitSingh-bi6rz
    @AjitSingh-bi6rz 16 днів тому

    Thanks for the great videos… always waiting for ur video… wonderful choice of videos

  • @rajinder1466
    @rajinder1466 16 днів тому

    Good video thali ji, and thanks for information.

  • @videosandviews
    @videosandviews 15 днів тому

    Nice 07 Mahilpur 👍

  • @JASWINDERSINGH-hz7di
    @JASWINDERSINGH-hz7di 16 днів тому

    Very good

  • @balrajdeepsingh615
    @balrajdeepsingh615 16 днів тому +1

    ਇਥੋਂ ਨੌਜਵਾਨ ਅਮਰੀਕਾ ਵਿਚ ਚਲੇ ਜਾਣ ਕਿਉਂਕਿ ਇਥੇ ਕੰਮ ਨਹੀਂ ਹੈਗਾ

  • @VinodKumar-hl6sz
    @VinodKumar-hl6sz 16 днів тому +1

    🙏👍💗

  • @kiranjeetkaur3717
    @kiranjeetkaur3717 16 днів тому +1

    Bhai pahla varga Punjab Nahin Raha

  • @lakhvirsingh9941
    @lakhvirsingh9941 16 днів тому

    🙏🏼🙏🏼🙏🏼🙏🏼🌹🌹🌹🌹🌹🙏🏼🙏🏼🙏🏼🙏🏼🙏🏼

  • @silentsingh1993
    @silentsingh1993 16 днів тому +1

    Mic ਕਿਥੇ ਉਂਗਲ ਤੇ ਟੰਗਿਆ ਹੋਇਆ 😂

  • @user-lt4sq4yv1b
    @user-lt4sq4yv1b 16 днів тому

    Chak de Punjabi virro

  • @user-wc1sl7hn6y
    @user-wc1sl7hn6y 16 днів тому +1

    ਪੰਜਾਬ ਵਾਲੇ ਪੀਜਾ ਖਾਣ ਲੱਗ ਪਏ,
    ਕੈਨੇਡਾ ਵਾਲੇ ਗੁੜ ਤੇ ਖੀਰ,

  • @nirpalsingh2141
    @nirpalsingh2141 16 днів тому

    ਹੋਰ ਤਾ ਬਸ ਕੁਝ ਠੀਕ ਪਰ ਇਦਾ ਨਾ ਕਹੋ ਕਿ ਸਾਨੂੰ ਕਨੇਡਾ ਆ ਕਿ ਪਤਾ ਲੱਗਿਆ ਕਿ ਸਾਡੀ ਸਿੱਖੀ ਇਨੀ ਮਹਾਨ ਆ
    ਉ ਕਮਲਿਉ ਸਾਡੇ ਦਾਦੇ ਦਾਦੀਆ ਨੇ ਸਾਨੂੰ ਛੋਟੇ ਹੁੰਦਿਆ ਨੂੰ ਹੀ ਦਸ ਤਾ ਸੀ ਕਿ ਤੁਸੀ ਕਿਸ ਦਸਮੇਸ਼ ਪਿਤਾ ਦੇ ਸਿੰਘ ਉ ਕਿਨਾ ਮਹਾਨ ਸੀ ਉ ਕਲਗੀਧਰ ਪਾਤਸ਼ਾਹ।
    ਬਸ ਸਰਕਾਰਾ ਦਾ ਫਰਕ ਆ ਹੋਰ ਕੁਝ ਨੀ

  • @PargatSingh-dl5me
    @PargatSingh-dl5me 16 днів тому

    ਇੰਡੀਆ ਨੀਂ, ਪੰਜਾਬ ਤੋਂ ਆਖਿਆ ਕਰੋ ਸਿੱਖ ਸਰਦਾਰੋ ।

  • @lavjeetsingh5461
    @lavjeetsingh5461 16 днів тому

    Manu meri jiuon jiuon wad da duon swai hoi

    • @sakinderboparai3046
      @sakinderboparai3046 16 днів тому

      ਵੀਰੇ ਪੰਜਾਬੀ ਲਿਖੋ। ਪਤਾ ਨੀ ਲਗਦਾ ਤੁਸੀ ਕੀ ਲਿਖਿਆ ਹੈ।

    • @Guriboparai366
      @Guriboparai366 16 днів тому

      ​@@sakinderboparai3046 ਮਨੂੰ ਸਾਡੀ ਦਾਤਰੀ ਅਸੀਂ ਮਨੂੰ ਦੇ ਸੋਏ||
      ਜਿਉਂ ਜਿਉਂ ਮਨੂੰ ਵਢਦਾ ਅਸੀਂ ਦੂਣ ਸਵਾਏ ਹੋਏ||"

  • @hargunsingh123
    @hargunsingh123 16 днів тому +1

    Punjab bhul ga aa lok otha kam kro

  • @sukhrajsandhu691
    @sukhrajsandhu691 15 днів тому

    Salio canda ch. Pind. Bna. Lya. Ina. Yaad. Ondi. Pind. Di. Kyu. Gye. Pind. Chad. Ky

  • @captaindhillon4141
    @captaindhillon4141 11 днів тому

    Bai lmia kine kine di vechiya oho tan puch lao

  • @jassajattsangha3784
    @jassajattsangha3784 16 днів тому

    Sade lage pind to aa

  • @vaidsukhdevsinghkotkarorka8659
    @vaidsukhdevsinghkotkarorka8659 16 днів тому

    Rite 👍

  • @jaspreetSingh-df5ji
    @jaspreetSingh-df5ji 11 днів тому

    Thali veer ji whatsaap no.send karo

  • @JagtarSingh-cj4ve
    @JagtarSingh-cj4ve 16 днів тому

    ਵੀਡੀਓ ਦੇਖ ਦੇ ਹੀ msg ਕਰਦਾ ਪਿਆ ਸੀ ਮੈ ਲਾਸਟ ਤੇ ਭਾਈ ਸਾਬ ਜੀ ਕਹਿੰਦੇ ਆ ਬੱਚੇ ਨਈ ਜਾਂਦੇ ਪੰਜਾਬ ਨੂੰ ਬੇਨਤੀ ਆ ਜੀ ਇਹਨਾਂ ਭਾਈ ਸਾਬ ਜੀ ਹੁਣਾ ਤੱਕ ਆ ਇਹਨਾਂ ਦੇ ਪਰਿਵਾਰਾ ਚ ਪੰਜਾਬ ਲਈ ਪਿਆਰ ਅੱਗੇ ਬੱਚਿਆਂ ਚ ਪੰਜਾਬ ਲਈ ਪਿਆਰ ਖ਼ਤਮ ਆ ਜੀ ਬੱਚਿਆਂ ਹੋ ਸਕਦਾ ਆ 20.30%ਹੋਵੇ ਭਾਈ ਸਾਬ ਜੀ ਹੁਣਾ ਦੇ ਦੋਤੇ ਪੋਤੇ ਜੋ ਨੇ ਉਹ ਨਈ ਵੜਦੇ ਪੰਜਾਬ ਚ ਕਿਉਂ ਕੀ ਉਹਨਾਂ ਨੇ ਬਚਪਨ ਜਿੰਦਗੀ ਬਾਹਰ ਕੱਢ ਲਈ ਆ ਉਹ ਕਿਵੇਂ ਉਣ ਗੇ ਪੰਜਾਬ ਨੂੰ 🙏🙏

  • @Knitwell_India
    @Knitwell_India 16 днів тому

    Very good