Waheguru ji mehar krn bro mata taa lahore dakh sakn mera dada da supna see Lahore dakhn da pr hun o is duniya vich nahi rahe 😢😢pr tusi apni mata da dream pura kro plz koi help di lod hoi dasna jaror
Song Bawe 22 ghat hi suni de aa par jadon maharaja Ranjit Singh di gal aaundi aa Dil karda bar bar oh khalse raj diyan gallan suniye.. Guru nanak ji bare gallan kariye. par sachi sada Lahore bahut kujh piya hai....Syad kise nu samjh na aawe eh gallan ajj kal di genration nu.. Bahut Sohna likhya 22 jagjit ne......
ਮਹਾਰਾਜਾ ਦਲੀਪ ਸਿੰਘ ਤੋਂ ਬਾਅਦ ਹੁਣ ਮਹਾਰਾਜਾ ਰਣਜੀਤ ਸਿੰਘ। ਪੰਜਾਬ ਦੇ ਲੋਕਾਂ ਨੂੰ ਆਪਣਾ ਇਤਿਹਾਸ ਦੱਸਣ ਲਈ ਬਾਈ ਰਣਜੀਤ ਬਾਵੇ ਦਾ ਕੋਟਾਨ ਕੋਟ ਸ਼ੁਕਰਾਨਾ। 🎉❤❤ ਪੰਜਾਬ ਦੇ ਇਤਿਹਾਸ ਦੇ ਗਾਏ ਗੀਤ ਸਾਡੇ ਦਿਲਾਂ ਵਿੱਚ ਹਮੇਸ਼ਾ ਵੱਸਦੇ ਰਹਿਣਗੇ। ਗੀਤਕਾਰ ਲਈ ਵੀ ਬਹੁਤ ਸਾਰਾ ਸਤਿਕਾਰ ਜਿਸਨੇ ਇਤਿਹਾਸ ਨੂੰ ਐਨੀ ਸੋਹਣੀ ਲਿਖਤ ਵਿੱਚ ਪਰੋਇਆ।
Sahi gal bro❤
ਬਾਕਮਾਲ
ਸਹੀ ਹੈ ਜੀ👍🏻
Good
Right
ਸ਼ੁਕਰੀਆ ਸਭ ਦਾ ਜੋ ਮੇਰੇ ਲਿਖੇ ਦਾ ਤੇ ਬਾਵੇ ਬਾਈ ਦੇ ਗਾਏ ਗੀਤ ਨੂੰ ਇੰਨਾਂ ਪਿਆਰ ਦੇ ਰਹੇ ਹੋ🙏❤️
ਤੁਹਾਡੀ ਕਲਮ ਨੂੰ ਸਲਾਮ❤
ਬਹੁਤ ਵਧੀਆ ਵੀਰ ਜੀ ਦਿਲ ਖੁਸ਼ ਕਰਤਾ
Bhut. Sohni. Likht aa teri bai. 👌🙏
Bahut khoob ..... Waheguru mehar kare
ਬਾਈ ਜੀ ਬਹੁਤ ਵਧੀਆ ਲੱਗਾ ਗੀਤ ਸੁਣ ਕੇ
ਤੇ ਤੂੰ ਸਾਨੂੰ ਪੁੱਛਦਾ ਏਂ,,, ਲਾਹੌਰ ਸਾਡਾ ਕੀ ਪਿਆ ਏ ❤ ,,, ਬਾਵਾ ਸਾਹਿਬ ਤੁਸੀ ਦਿਲ ਖੁਸ਼ ਕੀਤਾ। ਅੱਲ੍ਹਾ ਪਾਕ ਤੁਹਾਨੂੰ ਸਲਾਮਤ ਰੱਖੇ
❤❤
❤❤❤
❤❤
❤❤❤
Bawa g
love you from delhi gate lahore❤❤❤❤❤❤
ਮੈਂ ਨਾਰੋਵਾਲ (ਕਰਤਾਰਪੁਰ) ਪੰਜਾਬ ਪਾਕਿਸਤਾਨ ਤੋਂ ਗਾਇਕ ਹਾਂ ਅਤੇ ਜ਼ਿਆਦਾਤਰ ਲਾਹੌਰ ਵਿੱਚ ਰਹਿੰਦਾ ਹਾਂ। ਲੋਹੌਰ ਕੁੱਲ ਪੰਜਾਬ ਦਾ ਦਿਲ ਹੈ (ਦੋਵੇਂ)।ਰਣਜੀਤ ਬਾਵਾ ਮੇਰਾ ਪਸੰਦੀਦਾ ਗਾਇਕ ਹੈ ਅਤੇ ਬੀਰ ਸਿੰਘ ਵੀ।
Lahor 😢sada sanu lahor chida a
ਸਿੱਧਾ ਪੰਜਾਬ ਦੇ ਹੱਕ ਚ ਗੱਲ ਕਰਨ ਦੀ ਹਿੰਮਤ ਕਿਸੇ ਵੱਡੇ ਗਾਇਕ ਨੇ ਨਹੀਂ ਕੀਤੀ,,,, ਤੇਰੇ ਤੋ ਬਗੈਰ,,,,,,, ਜਿਉਂਦਾ ਰਹਿ ਬਾਵਾ ਵੀਰ,,,,
ਇਸ ਤੋਂ ਪਹਿਲਾਂ ਸਿਰਫ ਸਿੱਧੂ ਮੂਸੇਵਾਲੇ ਨੇ ਕੀਤੀ ਏ
Arjan dhillon v
❤
@@Legend_Man_Legendjine ranjit bawa ne bol dite ajj tak te bhaagi ne nhi dam ohna hor kise ch
Arjun dhillon
Sidhu moose wala v hai bro @@Legend_Man_Legend
ਸਲੂਟ ਏ ਏਦਾਂ ਦੀ ਲਿਖਤ ਤੇ ਗਾਇਕੀ ਨੂੰ ਜਿੰਨੇ ਇਕ ਇਕ ਬੋਲ ਵਿੱਚ ਪੰਜਾਬ ਦਾ ਦਰਦ ਬਿਆਨ ਕੀਤਾ ਜਿਓੰਦਾ ਰਹਿ ਬਾਵੇ ਵੀਰ ਏਦਾਂ ਹੀ ਗੀਤ ਦਿੰਦਾ ਰਹਿ ਪੰਜਾਬ ਦੇ ਲੋਕਾਂ ਨੂੰ ❤❤
Bilkul
ਲਿਖਤ ਜਗਜੀਤ ਸਿੰਘ ਮਾਹਲਾ ਕਲਾਂ ਦੀ ਆ
ਹੰਝੂ ਨਹੀਂ ਰੁਕਦੇ ਸੁਣ ਕੇ
ਬਾਵਾ ਇੱਕੋ ਇੱਕ ਕਲਾਕਾਰ ਹੈ ਜੋ ਸੱਚ ਗਾਉਣ ਤੋਂ ਕਦੇ ਗੁਰੇਜ਼ ਨੀਂ ਕਰਦਾ, ਬਹੁਤੇ ਕਲਾਕਾਰ ਦੂਰ ਹੀ ਰਖਦੇ ਨੇ ਆਪਣੇ ਆਪ ਨੂੰ ਸਿੱਖ ਇਤਿਹਾਸ ਤੋਂ, ਜਿਉਂਦਾ ਰਹਿ ਰਣਜੀਤ ਬਾਵਾ ਬਾਈ
ਮੁੱਛ ਨੂੰ ਈ ਵੱਟ ਤਾਂ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਤੂੰ ਛੋਟੇ ਵੀਰ ਕਈਆਂ ਦੇ ਢਿੱਡ੍ਹ ਚ ਵੀ ਵੱਟ ਪਾ ਦਿਨ੍ਹਾਂ, ਪਹਿਲਾਂ ਸਿੱਖ ਰਾਜ ਤੇ ਮਹਾਰਾਜ ਦਲੀਪ ਸਿੰਘ, ਹੁਣ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਲਾਹੌਰ, ਤੇਰੀ ਗਾਇਕੀ, ਤੇਰੀ ਸੋਚ ਤੇ ਉਸ ਸਾਡੀ ਮਾਂ ਨੂੰ ਵੀ ਸੱਜਦਾ ਜਿਸ ਨੇ ਤੇਰੇ ਅੰਦਰ ਹੱਕ ਸੱਚ ਕਹਿਣ ਦੀ ਜੁਰਅੱਤ ਭਰੀ, ਦਿਲੋਂ ਪਿਆਰ, ਪ੍ਰਮਾਤਮਾ ਹੋਰ ਵੀ ਕ੍ਰਿਪਾ ਕਰੇ, ਜਿਉਂਦਾ ਵੱਸਦਾ ਰਹਿ।
ਸਿੱਧਾ ਸਰਕਾਰ ਨਾਲ ਪੰਗਾ ਲੈਣ ਦੀ ਅਗਰ ਕਿਸੇ ਕਲਾਕਾਰ ਵਿੱਚ ਹਿੰਮਤ ਹੈ ਤਾਂ ਉਹ ਸਿਰਫ ਭਾਊ ਵਿੱਚ ਹੈ ਜਿਉਂਦਾ ਰਹਿ ਰਣਜੀਤ ਬਾਵਿਆ ਸਾਨੂੰ ਮਾਣ ਆ ਤੇਰੇ ਤੇ
ਲਾਹੌਰ ਸਾਡਾ ਮਾਣ ਏ,ਤੇ ਲਾਹੌਰ ਸਾਡੀ ਅਣਖ ਏ ⛳️
ਗੱਲਾਂ ਜਿੰਨੀਆ ਮਰਜੀ ਕਰੀ ਜਾਓ ਹੱਥ ਨੀ ਲੱਗਣਾ ਹੁਣ ਸਾਡਾ ਕੋਈ ਹੱਕ ਨੀ ਲਾਹੌਰ ਤੇ ਇਕੱਠੇ ਹੋ ਦੁਵਾਰਾ ਖਾਲਸਾ ਰਾਜ ਬਣਾਉਣ ਦੀ ਲੋੜ ਆ ਬਾਈ ਇਕੱਠੇ ਹੋਵੋ ਵਿਰੋਧ ਨਾ ਕੀਤਾ ਜਾਵੇ
ਕਦੀ ਪਕਿਸਤਾਨ ਤੋ ਲਾਹੌਰ ਮੰਗਣ ਦੀ ਹਿੰਮਤ ਤਾਂ ਦਿਖਾਓ
@@Vijayveersingh-d9ctere bhape ne bulaya apni kuri dain nu sannu taan aye se
Bhut vdia song aa bai ji tuci sikh raj bare dsea
Now only regret, do you think this is possible, LAHORE❤ IS HEART OF PAKISTAN❤ AND CAPITAL OF PANJAB❤@@Vijayveersingh-d9c
ਰਾਜ ਆਉਗਾ ਫੇਰ ਦੁਬਾਰਾ ਇਹ ਏ ਉਮੀਦ ਉੱਥੇ ❤❤
ਜਰੂਰ 🙏🏻
ਬਿਲਕੁਲ ❤❤❤
❤❤❤❤
Raj layak hai nahi sikh lok. Ehe sach ae. Je hunde tan raj tutda na.
Comments nal raaj nhi aunde mere veer jadd hikka ch goliyan aaa vajangiyan fir raaj v aao te punjab v aao
ਆਉਣ ਵਾਲੇ ਸਮੇਂ ਵਿੱਚ ਸਿੱਖ ਰਾਜ ਵੀ ਆਵੇਗਾ ਤੇ ਲਾਹੌਰ ਰਾਜਧਾਨੀ ਹੋਵੇਗੀ
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ 🦁
ਇਹੋ ਜਿਹੇ ਗੀਤ ਸਾਡੀ ਝੋਲੀ ਪਾਉਣ ਲਈ ਬਾਵੇ ਵੀਰ ਤੇਰਾ ਤਹਿ ਦਿਲੋ ਧੰਨਵਾਦ 🎉
ਜਦੌ ਆਪਣੀ 85 ਸਾਲ ਦੀ ਬਜੁਰਗ ਮਾਂ ਤੋਂ ਪੁੱਛਦਾ ਲਾਹੌਰ ਕਿਵੇਂ ਦਾ ਸੀ ਉਦੋਂ ਅੱਖਾਂ ਭਰ ਜਾਂਦੀਆਂ ਕਿਉਕਿ ਮਾਂ ਦੀ ਜਨਮ ਭੋਇ ਲਾਹੌਰ ਸੀ ਅੱਖਾਂ ਬੰਦ ਹੋਣ ਤੋਂ ਪਹਿਲਾ ਲਾਹੌਰ ਦੇਖਣਾ ਵਾਹਿਗਰੂ ਮੇਹਰ ਕਰੇ।
Mere dada ji v akhri saaha tak ronde si apna ghar yaad krke😢😢😢😢😢😢
Waheguru ji mehar krn bro mata taa lahore dakh sakn mera dada da supna see Lahore dakhn da pr hun o is duniya vich nahi rahe 😢😢pr tusi apni mata da dream pura kro plz koi help di lod hoi dasna jaror
I am a hindu brahman and I love sikh brothers my grandpa saved 93 sikhs in 1984 by giving them shelter in his house ❤❤❤
Your grand pa was a great human being 👌🏻
Salute to your grandfather 🙏🏼🙏🏼
🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼
Great grandpa
Thank you ❤❤
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
🎉🎉
Hlo
Tere chanda peniya mere kolo. Sala/sali chawal je. ikko hi comment kari Janda/jandi gaaneya te
ਹਰ ਜਗ੍ਹਾ ਪਾਖੰਡ, ਦਿਖਾਵਾ ..............
ਖੁਸ਼ੀ ਮਿਲੀ ਸੁਣ ਕੇ
ਧੰਨਵਾਦ ਬਾਵੇ ਬਾਈ ਜੇ ਐਹੋ ਜਿਹੇ ਗੀਤ 20 ਸਾਲ ਪਹਿਲਾਂ ਆਏ ਹੁੰਦੇ ਤਾਂ ਸ਼ਾਇਦ ਪੰਜਾਬ ਦੇ ਨੌਜਵਾਨਾਂ ਦੀ ਸੋਚ ਕੁਝ ਹੋਰ ਹੁੰਦੀ
ਰਣਜੀਤ ਬਾਵੇ ਛੋਟੇ ਵੀਰ ਦਾ ਅਸੀਂ ਹੱਥ ਜੋੜ ਕੇ ਸ਼ੁਕਰਾਨਾ ਕਰਦੇ ਹਾਂ ਕੇ ਨਵੀਂ ਪੀੜ੍ਹੀ ਨੂੰ ਬਹੁਤ ਮਿਹਨਤ ਨਾਲ ਜਾਗਰੂਕ ਕਰ ਰਹੇ ਹੋ 🙏🏼
ਗੁਰੂ ਸਾਹਿਬ ਕਿਰਪਾ ਕਰਨਗੇ ਅਤੇ ਲਾਹੌਰ ਸਿੱਖ ਰਾਜ ਦੀ ਰਾਜਧਾਨੀ ਬਣੇਗੀ।
ਬਹੁਤ ਧੰਨਵਾਦ ਵੀਰ ਤੇਰਾ ਜੋ ਦਸਿਆ ਕੀ ਲਹੌਰ ਸਾਡਾ ਕੀ ਪਿਆ ਏ ਸਾਡਾ ਖਾਲਸਾ ਰਾਜ ਦਾ ਸਭ ਕੁਝ ਲਹੌਰ ਪਿਆ ਦੋਗਲਿਆ ਨੇ ਜਾਣ ਕੇ ਵੰਡਿਆ ਆਉ ਸਮਾ ਛੇਤੀ ਹੀ ਜਦ ਲਹੌਰ ਤੁਰ ਕੇ ਜਾਵਾਗੇ ਨਵੀ ਜਵਾਨੀ ਨੂੰ ਬੇਨਤੀ ਆ ਇਸ ਤਰਾ ਦੇ ਗੀਤ ਸੁਣੋ ਜੋ ਤਹਾਨੂੰ ਇਤਿਹਾਸ ਵਾਰੇ ਪਤਾ ਲਗੇ ਗੀਤ ਨੂੰ ਵਧ ਤੋ ਵਧ ਸ਼ੇਅਰ ਕਰੋ ਪੰਜਾਬ ਪੰਜਾਬੀਅਤ ਜਿੰਦਾਬਾਦ 💪💪💪💪💪
ਸਾਨੂੰ ਇੱਕ ਵਾਰ ਫਿਰ ਸਿੱਖ ਰਾਜ ਦੀ ਲੋੜ ਹੈ 🙏🏻
ਲੇਖਕ ਨੂੰ ਦਿਲੋਂ ਸਤਿਕਾਰ ਏਨਾ ਸੋਹਣਾ ਲਿਖਿਆ ਵੀਰ ਨੇ ਤੇ ਬੜੀ ਰੂਹ ਨਾਲ ਗਾਇਆ ਰਣਜੀਤ ਬਾਵੇ ਨੇ ਦਿਲ ਖੁਸ਼ ਕਰਤਾ ♥️♥️♥️
ਅਸੀ ਲਾਹੌਰ ਜਾਣਾ ਸੀ ਤੁਰ ਕੇ
ਜੇ ਹੁੰਦੀ ਖ਼ਾਲਸੇ ਦੀ ਸਰਕਾਰ 🙌🏻🥺
Brother you also come to Pakistan every single Pakistani respect sardar G it's al due to indian government ❤
@ respect bro 🫡
@ 💕
ਸ਼ੁਕਰ ਆ ਪਰਮਾਤਮਾ ਦਾ ਕਿ ਇਹੋ ਜਿਹਾ ਗਾਉਣ ਵਾਲੇ ਅਤੇ ਲਿਖਣ ਵਾਲੇ ਪੰਜਾਬ ਵਿੱਚ ਹੈਗੇ ਆ। ਗਾਇਆ ਵੀ ਬਹੁਤ ਸੋਹਣਾ ਅਤੇ ਲਿਖਿਆ ਵੀ ਬਹੁਤ ਸੋਹਣਾ
ਖਾਲਸੇ ਦੀ ਫੋਜ ਦਾ ਓਥੇ
ਕੱਲਾ ਕੱਲਾ ਜੀ ਪਿਆ ਏ ਤੇ ਤੂੰ ਸਾਨੂੰ ਪੁੱਛਦਾ ਹੈ ਲਹੌਰ ਸਾਡਾ ਕੀ ਪਿਆ ਏ ਵਾਹਿਗੁਰੂ ਤੈਨੂੰ ਚੜੀ ਕਲਾਂ ਵਿੱਚ ਰੱਖੇ ਰਣਜੀਤ ਬਾਵੈਆ ਅੱਜ ਤੂੰ ਪੁਰਾਣੀਆ ਗੱਲਾ ਜਾਦ ਕਰਤਿਆ ❤❤
ਅੱਜ ਕੱਲ ਲੋਕਾਂ ਨੂੰ ਸਿਰਫ਼ ਲੱਚਰਤਾ ਪਸੰਦ ਆਉਂਦੀ ਸਿੱਖ ਇਤਹਾਸ ਬਾਰੇ ਜੇ ਕੋਈ ਦਸਦਾ ਉਹ ਇੰਨਾ ਨੂੰ ਨਾ ਸਮਜ ਆਉਂਦੀ ਨਾ ਆਉਣੀ ਬਾਵਾ ਸਾਬ ਹਮੇਸ਼ਾ ਕੁਝ ਨਾ ਕੁੱਝ ਵਦੀਆ ਲੇ ਕੇ ਆਉਂਦਾ always Keep supporting Ranjit bawa ❤proud to be Singh 🙏
I'm Sikh from Bangladesh bro
ਗੀਤਕਾਰੀ ਦਾ ਬਾਦਸ਼ਾਹ ♥️♥️
ਸਹੀ ਗੱਲ ਬਾਈ
Kon Baadshah ਗੀਤਕਾਰੀ da , veet
❤
Sirra gall baat veer .rabb tenu hor v tarakkiya bakshe
💯💯💯💯💯💯💯
ਇਕ ਵਾਰ ਦੋ ਵਾਰ ਤਿੰਨ ਵਾਰ ਨਹੀਂ ਦੱਸ ਵਾਰ ਸੁਣ ਲਿਆ ਗਾਣਾ ਪਰ ਦਿਲ ਨਹੀਂ ਭਰਿਆ ਬਹੁਤ ਵਧੀਆ ਲਿਖਿਆ ਵੀਰ ਨੇ 1:16
ਬਾਵੇ ਵੀਰ ਅੱਤ ਕਾਰਵਾਈ ਪਈ ਹੈ ਬਚ ਕੇ ਵੀਰ ਆ ਗਾਣਾ ਕਾਇਆ ਨੂੰ ਹਜ਼ਮ ਨਹੀਂ ਹੋਣਾ ….ਲਾਹੌਰ ਸਾਡੀ ਰਾਜਧਾਨੀ ਹੈ ਸਾਡਾ ਸਿੱਖ ਧਰਮ ਹੀ ਲਾਹੌਰ ਤੂੰ ਹੀ ਸ਼ੁਰੂ ਹੋਇਆ
ਮਹਾਰਾਜਾ ਰਣਜੀਤ ਸਿੰਘ 🙏🙏
ਅਲਫਾਜ਼ ਹੀ ਮੁੱਕ ਜਾਦੇਂ ਆ ਤਾਰੀਫ ਲਈ ਜਦੋ ਬਾਵਾ ਬਾਈ ਗਾਉਦੇ ਆ❤️
Right 👍
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ, ਮੁੱਛ ਨੂੰ ਈ ਵੱਟ ਤਾਂ ਸਰਕਾਰਾਂ ਬਰਦਾਸ਼ਤ ਨਹੀਂ ਕਰਦੀਆਂ, ਤੂੰ ਛੋਟੇ ਵੀਰ ਕਈਆਂ ਦੇ ਢਿੱਡ੍ਹ ਚ ਵੀ ਵੱਟ ਪਾ ਦਿਨ੍ਹਾਂ, ਪਹਿਲਾਂ ਸਿੱਖ ਰਾਜ ਤੇ ਮਹਾਰਾਜ ਦਲੀਪ ਸਿੰਘ, ਹੁਣ ਸ਼ੇਰੇ ਪੰਜਾਬ ਰਣਜੀਤ ਸਿੰਘ ਤੇ ਲਾਹੌਰ, ਤੇਰੀ ਗਾਇਕੀ, ਤੇਰੀ ਸੋਚ ਤੇ ਉਸ ਸਾਡੀ ਮਾਂ ਨੂੰ ਵੀ ਸੱਜਦਾ ਜਿਸ ਨੇ ਤੇਰੇ ਅੰਦਰ ਹੱਕ ਸੱਚ ਕਹਿਣ ਦੀ ਜੁਰਅੱਤ ਭਰੀ, ਦਿਲੋਂ ਪਿਆਰ, ਪ੍ਰਮਾਤਮਾ ਹੋਰ ਵੀ ਕ੍ਰਿਪਾ ਕਰੇ, ਜਿਉਂਦਾ ਵੱਸਦਾ ਰਹਿ।
ਕਦੇ ਆਪਣਾ ਵੀ ਲਾਹੋਰ ਵੇਖਣ ਤੇ ਉਥੇ ਰਹਿਣ ਦਾ ਸੁਫ਼ਨਾ ਸੱਚ ਹੋਵੇ 😢❤❤
ਹੁਣ ਸਾਰੇ ਸੁਪਨੇ ਸੱਚ ਹੋਣੇ ਗੁਰੂ ਦੀ ਮੇਹਰ ਹੋ ਰਹੀ
ਚੜਦਾ ਤੇ ਲਹਿੰਦਾ ਪੰਜਾਬ ਜ਼ਿੰਦਾਵਾਦ 🙏🙏
ਲਾਹੌਰ ਵਿਚ ਅਣਖਾਂ ਤੇ ਜਜ਼ਬਾ , ਪਿਛੋਕੜ, ਸਾਡਾ ਤਖ਼ਤ ਤੇ ਇਤਿਹਾਸ ਪਿਆ ਹੈ।❤❤❤
ਸਿੱਧਾ ਪੰਜਾਬ ਦੇ ਹੱਕ ਚ ਗੱਲ ਕਰਨ ਦੀ ਹਿੰਮਤ ਕਿਸੇ ਵੱਡੇ ਗਾਇਕ ਨੇ ਨਹੀਂ ਕੀਤੀ,,,, ਤੇਰੇ ਤੋ ਬਗੈਰ,,,,,,, ਜਿਉਂਦਾ ਰਹਿ ਬਾਵਾ ਵੀਰ ਜੀ ❤️,,,,
ਜੌ ਗੱਲ ਪ੍ਰਚਾਰਕ ਨੀ ਸਮਝਾ ਸਕੇ, ਇਸ ਵੀਰ ਨੇ ਸਹਿਜੇ ਹੀ ਸਮਝਾ ਦਿੱਤੀ ਹੈ
ਇਹ ਨੇ ਪੰਜਾਬ ਦੇ ਅਸਲ ਗਾਇਕ ਜੌ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦੇ ਨੇ । ਬਾਕੀ ਤਾਂ ਆਪਣੇ ਦਾਲ ਫ਼ੁਲਕੇ ਦੇ ਚੱਕਰ ਵਿੱਚ ਗਾਈ ਜਾਂਦੇ ਨੇ ਤੇ ਗੀਤਾਂ ਵਿੱਚ ਆਪਣੀਆਂ ਹੀ ਭੜ੍ਹਾਸਾਂ ਕੱਢੀ ਜਾਂਦੇ ਨੇ। ਗੀਤਕਾਰ ਵੀਰ ਦਾ ❤ ਧੰਨਵਾਦ ਪੰਜਾਬ ਦੇ ਹੱਕ ਲਈ ਕਲ਼ਮ ਵਰਤਣ ਲਈ ਅਤੇ ਬਾਵੇ ਵੀਰ ਦਾ ❤ ਧੰਨਵਾਦ ਇੰਨੀ ਨਿਡਰਤਾ ਤੇ ਪੰਜਾਬ ਦੇ ਹੱਕ ਦੀ ਗੱਲ ਕਰਨ ਲਈ । ਰੱਬ ਲੇਖਕ ਵੀਰ ਦੀ ਕ਼ਲਮ ਤੇ ਤੁਹਾਡੀ ਗਾਇਕੀ ਨੂੰ ਹੋਰ ਭਾਗ ਲਾਵੇ। ਰੱਬ ਚੜ੍ਹਦੀ ਕਲ੍ਹਾ ਬਖਸ਼ੇ।❤👌
ਬਾਈ ਤੇਰੇ ਗਾਣੇ ਸੁਣ ਕੇ ਇੱਕ ਵਾਰੀ ਤਾਂ ਖੂਨ ਉਬਾਲਾ ਮਾਰਦਾ 💪
ਵਾਹਿਗੁਰੂ ਜੀ । 🙏🙏🙏🙏🙏 ਗੁਲਾਮੀ ਦੂਰ ਕਰੋ । ਰਾਜ ਭਾਗ ਬਖਸ਼ਿਸ਼ ਕਰੋ । ਖਾਲਸੇ ਦੇ ਬੋਲ ਬਾਲੇ ਹੋਣ ।
ਵੀਰ ਜੀ ਧਿਆਨ ਰੱਖਿਆ ਕਰੋ ਆਪਣਾ ਸਚ ਗੋਣ ਵਾਲੇ ਰੜਕਦੇ ਬਹੁਤ ਆ ਇੰਨਾ ਨੁੰ 👌🏻👌🙏🏻🙏🏻
ਸੇਰੇ ਪੰਜਾਬ ਮਾਹਾਰਾਜੇ ਰਣਜੀਤ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਸੱਭ ਸੰਗਤਾਂ ਨੂੰ ਕਰੋੜਨ ਕਰੋੜ ਮੁਬਾਰਕਾਂ❤
ਪ੍ਰਮਾਤਮਾ ਦੀ ਕਿਰਪਾ ਰਹੀ ਤਾ ਰਾਜ਼ ਛੇਤੀ ਆਊਗਾ ਸਾਡਾ
ਸਾਡੀ ਹਿੰਮਤ ਤੋੜਨ ਲਈ ਸਾਨੂੰ ਅੱਧਾ ਅੱਧਾ ਕਰ ਦਿੱਤਾ , ਗ਼ਲਤੀ ਵੀ ਰਹੀ ਸਾਡੀ ਅਸੀ ਗਰਮ ਖਿਆਲੀ ਹਿ ਰਹੇ ਹਰ ਥਾਂ,
ਏਨਾ ਵਾਂਗ ਦਿਮਾਗ਼ ਨੀ ਮਾਰਿਆ , ਸਾਡੇ ਖੂਨ ਵਿੱਚ ਹਿ ਨੀ ਛਾਤਰਪੁਣਾ ਅਸੀ ਵੀ ਕਿ ਕਰੀਏ❤❤
ਭਾਰਤ ਦਾ ਕੁਝ ਨੀ ਗਿਆ ਸਾਡਾ ਸਬ ਕੁਝ ਚਲਾ ਗਿਆ😢
ਪਰ ਏਨਾ ਨੂੰ ਨੀ ਪਤਾ ਅਸੀ ਉਣਾ ਦੇ ਪੁੱਤ ਆ ਜਿੰਨਾ ਨੇ ਕਿਹਾ ਸੀ
🙏🏻 ਜਾਓ ਤਉ ਪ੍ਰੇਮ ਖੇਲਣ ਕਾ ਚਾਉ ਸਿਰ ਧਰ ਤਲੀ ਗਲੀ ਮੇਰੀ ਆਉ🙏🏻
🙏🏻 ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ 🙏🏻
ਬਾਵਿਆ ਲਾਹੌਰ ਜਾਣ ਦਾ ਮਨ ਕਰਨ ਲਗਾ ਦਿੱਤਾ।।। ਸੱਚੀ ਦਿਲੋਂ ਕਹੀ ਆ ਗੱਲ। ਕੋਈ ਘੁੰਮਾ ਸਕਦਾ ਲਾਹੌਰ ਤਾਂ ਦੱਸਿਓ ਬਾਈ ਬਣਕੇ💐
ਤਾਰੀਫ਼ ਕਿਹੜੇ ਲਫ਼ਜ਼ਾਂ ਨਾਲ ਬਿਆਨ ਕਰਾਂ
ਲਫ਼ਜ਼ ਨਹੀਂ ਮਿਲ ਰਹੇ
Love You Jaan
ਜਗਜੀਤ ❤👌
ਸ਼ੇਰੇ ਏ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਜਿੰਦਾਬਾਦ🚩🚩🙏🦁🐯
ਇਸ ਪੁਸਤਕ ਵਿਚ ਲੇਖਕ ਨੇ ਇਸ ਨੂੰ ਪਸੰਦ ਕੀਤਾ ਹੈ ਕਿ ਉਹ ਆਪਣੇ ਫੇਰ ਕੀ ਔਰਤ ਮਹਿਜ਼ ਛਲਾਵਾ ਹੈ ਜਾਂ ਨਹੀਂ ਪਰ ਹੁਣ ਤਾਂ ਮੇਰੇ ਕੋਲ ❤ ਊਧਮ ਨਾਲੋਂ ਕਿਤੇ
ਹਰ ਥਾਵੇਂ ਫਤਿਹ ਰਾਜ ਕਰੇਗਾ ਖ਼ਾਲਸਾ
ਪੰਜਾਬੀ ਫਿਲਮ ਇੰਡਸਟ੍ਰੀਜ ਨੂੰ ਇਹੋ ਜਿਹੇ ਗੀਤਾ ਦੀ ਬਹੁਤ ਲੋੜ ਆ , ਬਈ ਖਿੱਚ ਕੇ ਰੱਖੋ ਕੰਮ ❤❤❤
Kalle geeta te reela di ni khalsa raaj khalistann di lod aa
✍️ ਜਗਜੀਤ ਭਰਾ ਦੀ ਲਿਖਤ 🎤 ਰਣਜੀਤ ਬਾਵਾ ਦੀ ਆਵਾਜ਼
ਤਰੀਫ਼ ਕਰਨ ਨੂੰ ਕੋਈ ਸ਼ਬਦ ਨਹੀਂ ❤️❤️
ਤੁਹਾਡਾ ਧੰਨਵਾਦ ਕਿਸ ਤਰ੍ਹਾਂ ਕਰਾਂ ਸਮਝ ਨਹੀਂ ਆ ਰਹੀ ਇਸ ਗਾਣੇ ਦੇ ਹਰ ਇੱਕ ਬੋਲ ਧਿਆਨ ਨਾਲ ਸੁਣਿਆ ਤੇ ਇਜ ਲਗਾ ਮੈਂ ਉਹ ਸਮਾਂ ਮੇਰੀਆਂ ਅੱਖਾਂ ਅੱਗੇ ਇਵੇਂ ਤੁਰੀਆਂ ਜਿਵੇਂ ਉਹ ਸਮਾਂ ਮੈਂ ਜਿਉਆ ਹੋਵੇ
Song Bawe 22 ghat hi suni de aa par jadon maharaja Ranjit Singh di gal aaundi aa Dil karda bar bar oh khalse raj diyan gallan suniye.. Guru nanak ji bare gallan kariye. par sachi sada Lahore bahut kujh piya hai....Syad kise nu samjh na aawe eh gallan ajj kal di genration nu.. Bahut Sohna likhya 22 jagjit ne......
Right brother
ਰਣਜੀਤ ਬਾਈ ਦਿਲ ❤ ਨੂੰ ਹੱਥ ਪੈਦਾਂ ਸੁਣ ਕੇ ,ਗੁਰੂ ਸਾਹਿਬ ਮਿਹਰ ਕਰਨਗੇ ਸਾਡਾ ਰਾਜ ਜਲਦ ਵਾਪਸ ਆਉਣਾ ,ਅਕਾਲ ❤
ਤੁਹਾਡਾ ਗਾਣਾ ਸੁਣਕੇ ਦਿਲ ਨੂੰ ਖਿੱਚ ਜਿਹੀ ਪੈਂਦੀ ਕੇ ਲਾਹੌਰ ਸ਼ਹਿਰ ਦੇਖ ਕੇ ਆਵਾ ਤੇ ਆਪਣੇ ਮਹਾਰਾਜੇ ਦਾ ਰਾਜ ਦੇਖ ਕੇ ਆਵਾਂ..
ਬਹੁਤ ਸੋਹਣਾ ਗੀਤ ਵੀਰੇ
ਰਾਜ ਬਿਨਾ ਬਣਵਾਸ ਕੱਟ ਰਹੇ ਆ
ਸਮਾਂ ਬਦਲੇਗਾ ਘਰਾ ਨੂੰ ਵਾਪਸੀ ਹੋਵੇਗੀ
ਰਣਜੀਤ ਬਾਵਾ ਹਰ ਵਾਰ ਵਾਂਗ ਬਹੁਤ ਵਧੀਆ ਗੀਤ ਗਾਇਆ ਹੈ । ਧੰਨਵਾਦ ਬਾਵਾ ਵੀਰ । ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਬਖਸ਼ੇ ।
ਜਿਗਰਾ ਰੱਖ ਗਾਉਣ ਵਾਲਾ ਰਣਜੀਤ ਬਾਵਾ 🦅🔥 ਖ਼ਾਲਸਾਰਾਜ ਜ਼ਿੰਦਾਬਾਦ 🚩🙏🏻
ਬਹੁਤ ਵਧੀਆ ਦੁਨੀਆ ਨੂੰ ਕੁਝ ਸਿਖੁਣ ਵਾਲੀ ਚੀਜ਼ ਲੈਕੇ ਆਉਂਦਾ ਰਣਜੀਤ ਬਾਵਾ ਵੀਰ ਰੱਬ ਚੜਦੀਕਲਾ ਵਿਚ ਰੱਖੇ ❤❤j randhawa
ਦਿਲ ਖੁਸ਼ ਕਰਤਾ ਬਾਵੇ ਵੀਰ,,,ਦੇਸ਼ ਪੰਜਾਬ ਦੀ ਗਲ ਕਰਨੀ ਬਹੁਤ ਵੱਡੀ ਗੱਲ ਆ,,, ਅੱਖਾਂ ਭਰ ਆਉਂਦੀਆਂ ਯਰ ਸਿੱਖ ਰਾਜ ਵਾਰੇ ਸੋਚ ਕੇ ਕਿੰਨਾ ਕੁਛ ਗਿਆ ਸਾਡਾ ❤
ਜਦ ਵੀ ਇਕੱਲਾ ਬੈਠ ਕੇ ਇਸ ਗਾਣੇ ਨੂੰ ਸੁਣਦਾ ਹਾਂ ਤਾਂ ਇਵੇਂ ਲੱਗਦਾ ਹੈ ਜਿਵੇਂ ਮੈਂ ਪਿਛਲੇ ਸਮੇਂ ਵਿੱਚ ਚਲਿਆ ਗਿਆ ਹੋਵਾਂ
ਰਣਜੀਤ ਸਿੰਘ ਬਾਈ ਇਸੇ ਤਰ੍ਹਾਂ ਖਿੱਚੀ ਚੱਲ ਪੰਜਾਬ ਪੰਜਾਬੀਅਤ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਿਹਾ ਆ,
ਦਿਲ ਨੂੰ ਛੂਹ ਗਿਆ ਤੇਰਾ ਗੀਤ ਵੀਰ 😢 ਕਾਸ਼ ਇਹ ਕਿਤੇ ਤੇਰਾ ਗੀਤ ਸੱਚ ਹੋ ਜਾਵੇ ❤❤
ਬਾਵਾ ਸਾਹਿਬ ਬਹੁਤ ਵਧੀਆ ਗਾਣਾ ਵੀਰ, ਸਾਡਾ ਪਿਛੋਕੜ ਆ ਲਾਹੌਰ, ਸਾਡੇ ਪੰਜਾਬ ਤੇ ਪੰਜਬੀਅਤ ਦੀ ਰੂਹ ਲਾਹੌਰ ਆ। ਬਾਕੀ ਆ ਦਾ ਕੀ ਗਿਆ, ਉਜਰਆ ਪੰਜਾਬ ਆ ਧੱਕਾ ਪੰਜਾਬ ਤੇ ਪੰਜਬੀਅਤ ਨਾਲ ਹੋਇਆ।
ਧੰਨਵਾਦ ਜਗਜੀਤ ਸਿਹਾਂ ਏਨੀ ਸੋਹਣੀ ਕਲਮ ਵਾਓਣ ਲਈ❤
ਲਾਈਵ ਕਿੰਗ 🏆ਰਣਜੀਤ ਬਾਵਾ 🔥🔥🔥❤️
ਬਹੁਤ ਵਧੀਆ ਗੀਤ , ਵਾਹਿਗੁਰੂ ਦੇਸ਼ ਪੰਜਾਬ ਨੂੰ ਖਾਲਸੇ ਦੇ ਰਾਜ ਦੀ ਬਖਸ਼ੀਸ਼ ਕਰੋ
ਸਫ਼ਰ -ਏ-ਸ਼ਹਾਦਤ ਧੰਨ ਧੰਨ ਮਾਤਾ ਗੁਜਰ ਕੋਰ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਲਾਸਾਨੀ ਸ਼ਹਾਦਤ ਨੂੰ ਦਿਲੋਂ ਕੋਟ ਕੋਟ ਪ੍ਰਣਾਮ ❤❤❤🙏🙏🙏
ਬਹੁਤ ਖੁਸ਼ ਹਾਂ ਤੇਰੀ ਰਜ਼ਾ ਵਿੱਚ ਵਾਹਿਗੁਰੂ ਜੋ ਗਵਾ ਲਿਆ ਉਹ ਮੇਰੀ ਕਿਸਮਤ ਜੋ ਮਿਲ ਗਿਆ ਉਹ ਤੇਰੀ ਰਹਿਮਤ
Lahore and Ambarsar are two hearts of Punjab. Punjab will reunite one day.
Tenu kuttna vhut lahoriye muslmana ne,,,,
ਡਰਨਾ ਨਈ ਵੀਰ ਇਤਿਹਾਸ ਵਿਚ ਬਾਵੇ ਦਾ ਨਾਮ ਓਹਨਾ ਹਸਤੀਆਂ ਚ ਅਉਗਾ ਜਿੰਨਾ ਨੇ ਸਰਕਾਰਾਂ ਦੇ ਖਿਲਾਫ ਬੋਲਣ ਦੀ ਹਿੰਮਤ ਕੀਤੀ। ਫਿੱਟੇ ਮੂੰਹ ਓਹਨਾ ਲਿਖਣ ਤੇ ਗਾਉਣ ਵਾਲਿਆਂ ਤੇ ਜਿਹੜੇ ਆਪਣੇ ਆਪ ਨੂੰ ਲੀਜੈਂਡ ਟੇ ਉੱਚੇ ਕਲਾਕਾਰ ਕਹਾਉਂਦੇ।
sach is bande ch punjabi fouji da khoon hai, freedom singer always late but feel very depth,
Love you baae ❤ jee from LAHORE PAKISTAN.. LAHORE AAJ B apka e hai.. border ki lakeer se koi b frq ni para❤🎉💐
ਬਿਨਾਂ song ਸੁਨਣ ਤੋਂ ਪਹਿਲਾਂ ਕਿਸ ਕਿਸ ਨੇ Like ਕੀਤਾ,👍👍👍👍👍👍👍
ਮਾਣ ਹੁੰਦਾ ਕੇ ਪੰਜਾਬ ਦੇ ਜਾਏ ਆ।❤
ਛੋਟੇ ਵੀਰੋ ਤੁਹਾਡਾ ਬੁਹਤ ਬੁਹਤ ਧੰਨਵਾਦ ਸਾਡੇ ਦਿਲ ਅੰਦਰ ਰਾਜ ਦੀ ਭੁੱਖ ਜਾਗਓਣ ਲਈ 🎉
ਆਪਣਾ ਰਾਜ ਹੋਵੇ ਆਪਣਾ ਤਾਜ ਹੋਵੇ ੴਵਾਹਿਗਰੂ ਜੀ ਆ ਸੁਪਨੇ ਮੇਰਾ❤
ਸਰਕਾਰ ਏ ਖਾ਼ਲਸਾ ਮਹਾਰਾਜਾ ਰਣਜੀਤ ਸਿੰਘ 💙💛🩵💜🤎🩷🧡💚❤️
ਕੋਈ ਸ਼ਬਦ ਨੀ ਬਾਵੇ ਬਾਈ , ਇਸੇ ਤਰ੍ਹਾਂ ਦੇ ਹੀ ਗੀਤ ਲੈਕੇ ਆਇਆ ਕਰੋ 🚩🇵🇰🤍
Ranjit Bawa jo ga giya jo gaa riha eho ji soch kise kalakar di ni te likhan aale nu v dilo salute
ਕਿੰਨਾ ਸੋਹਣਾ ਹੁੰਦਾ ਸੀ ਸਾਡਾ ਪੰਜਾਬ ਸਰਕਾਰਾ ਨੇ ਬੇਰਾ ਗ਼ਰਕ ਕਰਤਾ 😢😢😢😢
ਬਾਵੇ ਲਈ ਕੋਈ ਸ਼ਬਦ ਨਹੀਂ ਕੋਈ ਕਮਾਲ ਦਾ ਤੋਹਫ਼ਾ ਪੰਜਾਬ ਲਈ 🙏🙏🙏🙏🙏🙏🙇🏻♂️🙇🏻♂️🙇🏻♂️🙇🏻♂️🙇🏻♂️🙇🏻♂️
ਪੰਜਾਬੀ ❤️🙏🏻ਕਿੰਗ ਰਣਜੀਤ ਬਾਵਾ ❤️❤️🔥
ਬਹੂਤ ਬਹੂਤ ਸ਼ੁਕਰੀਆ ਖਾਲਸਾ ਰਾਜ ਨੂੰ ਮੁੜ ਸੁਰਜੀਤ ਕਰਨ ਵਿਚ ਯੋਗਦਾਨ ਪਾਉਣ ਲਈ, ਰਣਜੀਤ ਬਾਵਾ ਜੀ ਤੁਸੀਂ ਬਹੂਤ ਸੋਹਣਾ ਗਇਆ, ਤੇ ਲਿਖਣ ਵਾਲੇ ਨੂੰ ਕੋਟ ਕੋਟ ਧੰਨਵਾਦ, ਵਾਹਿਗੁਰੂ ਸਬਨੂ ਚੜਦੀਕਲਾ ਵਿਚ ਰੱਖੇ❤❤
ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ 🚩🚩
🚩 ਨਾ ਲੋੜ ਪੈਂਦੀ ਕਿਸੇ ਕਾਗਜ ਦੀ, ਤੇ ਬੇੜਾ ਹੁੰਦਾ ਪਾਰ ⚔️ ,
ਅਸੀ ਲਾਹੌਰ ਜਾਣਾ ਸੀ ਤੁਰ ਕੇ ਜ਼ੇ ਹੁੰਦੀ ਖਾਲਸੇ ਦੀ ਸਰਕਾਰ 🚩
ਖਾਲਿਸਤਾਨ ਜਿੰਦਾਬਾਦ.... ਸਰਕਾਰ ਏ ਖਾਲਸਾ.....ਇੱਕੋ ਰੀਝ ਖਾਲਸੇ ਦਾ ਰਾਜ ਵੇਖਣਾ❤
Khalistan jindabad
ਸਲਾਮ ਆ ਬਾਵੇਆ ਕਲਮ 📝 ਨੂੰ
ਜਰੂਰ ਸਮਾਂ ਆਉਣਾ ਵੀਰੇ ਬਾਬਾ ਨਾਨਕ ਮਹਿਰ ਕਰੂ 🙏🪯
😭😭😭 ਵਾਹਿਗੁਰੂ ਜੀ ਸਾਨੂੰ ਸਾਡਾ ਰਾਜ ਵਾਪਿਸ ਦੇ ਦਿਓ 🙏🙏
Speechless♥️ IS GEET VSTE MERE KOL SIRF HANJU NE ♥️ bhot sohna
ਸਾਡੇ ਬਜੁਰਗਾਂ ਨੇ ਲੜਾਈ ਵਿਦੇਸ਼ਾਂ ਦੀ ਧਰਤੀ ਤੋਂ ਹੀ ਸ਼ੁਰੂ ਕੀਤੀ ਦਲੀਪ ਸਿੰਘ ਲੰਡਣ ਤੋਂ ਆਪਣੇ ਰਾਜ ਦੀ ਲੜਾਈ ਸ਼ੁਰੂ ਕਰ ਕੇ ਪੈਰਿਸ ਵਿੱਚ ਦੁਨੀਆਂ ਤੋਂ ਰੁਖਸਤ ਹੋ ਗਿਆ ਹਾਰਿਆ ਨੀ ਐਸ਼ੋ ਅਰਾਮ ਨੂੰ ਲੱਤ ਮਾਰੀ …….ਹੁਣ ਉਸਦੇ ਵਾਰਸਾਂ ਦੀ ਜਿੰਮੇਵਾਰੀ ਆ ਕਿ ਮਹਾਂਰਾਜਾ ਦਲੀਪ ਸਿੰਘ ਦੀ ਸ਼ੁਰੂ ਕੀਤੀ ਲੜਾਈ ਨੂੰ ਅਜਾਮ ਤੱਕ ਪਹੁੰਚਾਉਣ
No singer, no actor, or comedian is our hero. Only the people whom sacrificed for Khalsa❤❤
ਇਸ ਸਮੇਂ ਇਹੋ ਜਿਹੇ ਗੀਤ ਬਹੁਤ ਜਰੂਰੀ ਹਨ।
ਰਣਜੀਤ ਬਾਵਾ ਸਾਡੇ ਗੁਰਦਾਸਪੁਰ ਦੀ ਸ਼ਾਨ ❤
ਲਿਖਾਰੀ ਮਾਹਲਾ ਕਲਾਂ ਦੀ ਸਾਨ
ਸਾਡੇ ਪੰਜਾਬ ਦੀ ਵੰਡ ਦਾ ਨੁਕਸਾਨ ਕਿਸੇ ਹਿੰਦੁਸਤਾਨ ਨੂੰ ਥੋੜੀ ਪਿਆ ਸਾਡੇ ਦੋ ਟੋਟੇ ਹੋਏ ਸਭ ਜਾਣਦੇ ਸੀ ਜੇਕਰ ਪੰਜਾਬ ਨਾ ਵੰਡਿਆ ਕਲ ਨੂੰ ਇਹਨਾਂ ਨੇ ਆਪਣਾ ਦੇਸ਼ ਬਣਾ ਲੈਣਾ
ਬਾਵੇ ਦੇ ਫੈਨ ਆਜੋ ਲਾਈਕ ਕਰਕੇ ਜਾਈਓ ਜੀ
ਜਿਉਂਦਾ ਰੈ ਬਾਈ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਬਖਸ਼ਣ
ਅਸੀਂ ਲਾਹੌਰ ਜਾਣਾ ਸੀ ਤੁਰ ਕੇ ਜੇ ਹੁੰਦੀ ਖਾਲਸੇ ਦੀ ਸਰਕਾਰ ,,
ਵਾਹ ਵੀਰੇ ਪੰਜਾਬੀਆਂ ਦੇ ਜਜ਼ਬਾਤ ਲਿਖੇ ਨੇ
ਪੰਜਾਬ ਦਾ ਹੀਰਾ ਬਾਵਾ ਵੀਰ ❤
Sardar jeeLahore and Punjab never forget what Maharaja Ranjit did for Punjab love from Lehnda❤❤❤
Btw im Lahore