Fateh Aa (Full Video) | Ranjit Bawa | Lovely Noor | Beat Minster | Lens Nation Media

Поділитися
Вставка
  • Опубліковано 26 гру 2020
  • Download / Listen Full Audio From
    Apple Music - apple.co/3aNZMbc
    Raunka - bit.ly/3mQ6iAM
    Gaana - bit.ly/3o9FRaR
    Resso - bit.ly/2M6Yiyu
    Hungama - bit.ly/34RcS3X
    Spotify - spoti.fi/3aP1V6t
    iTunes - apple.co/3aPrOTZ
    Kkbox - bit.ly/38CLE1W
    Amazon Music - amzn.to/3hrLoXK
    Wynk - bit.ly/34TcXEd
    Tidal - bit.ly/2KZWSpd
    Yandex Music - bit.ly/2L6FL4P
    Song - Fateh Aa
    Singer-Ranjit Bawa
    Lyrics/Composer- Lovely Noor
    Music-Beat Minister
    Director- Happy Singh
    Video- Lens Nation Media
    Posters- Dhiman Productions
    Online Promotion ☞ Baaj Media
    * Instagram : / baajmedia​​​
    Label- Ranjit Bawa
    Dhol, Dholak, Tabla, Chanda and Nagara - Juggy Rihal
    Guitars - Noah Abram
    Tumbi and Bugchu - Jelly Manjitpuri
    Sarangi - Harpinder Kang
    Harmonium - Sarabjit Singh Shibbu
    Additional Plucks - Chandrakant Lakshpati
    Mixed, Mastered and Programmed by - Beat Minister
    Tribute to Jathedaar S. Tarsem singh Ji
    Digitally Powered By - Bull18 [ / bull18network ]

КОМЕНТАРІ • 29 тис.

  • @RanjitBawa
    @RanjitBawa  3 роки тому +17140

    Hath Jorh Fateh Aaa🙏🏻

  • @MaanFansIndustry
    @MaanFansIndustry 3 роки тому +487

    ਛੋਟੇ ਸਾਹਿਬਜ਼ਾਦਿਆ ਦੀ ਕੁਰਬਾਨੀ ਲਈ Like ਨਹੀ ਰੁਕਣੇ ਚਾਹੰਦੇ

    • @kaur7879
      @kaur7879 3 роки тому +10

      Hadh hoi pyi a, har jagah bss likes de mngte baithe AA , kuoo bai tera like krke ki proof hoju, sade sahibzadya nu likes di lod nhii okk

    • @Jokhan786
      @Jokhan786 3 роки тому

      ua-cam.com/video/fqp1pQQ4vio/v-deo.html

    • @varundeepkaur1773
      @varundeepkaur1773 3 роки тому

      RANA Singh 👏👏👏👏👏👏👏👏💪💪💪💪💪💪💪💪

    • @user-ew7fq8nv8k
      @user-ew7fq8nv8k Місяць тому

      waheguru ji

  • @kiranboparai9180
    @kiranboparai9180 3 роки тому +1582

    ਬਾਵੇ ਵੀਰ ਨੂੰ ਰਾਜ ਗਾਇਕ ਦੀ ਉਪਾਧੀ ਮਿਲਣੀ ਚਾਹੀਦੀ ਆ
    ਕੌਣ ਕੌਣ ਐਗਰੀ ਆ ਓਹ ਲਾਇਕ ਕਰੋ

    • @DeepSingh-dv7ge
      @DeepSingh-dv7ge 3 роки тому +6

      Agree 👍

    • @amarjeetsinghkhela796
      @amarjeetsinghkhela796 3 роки тому +4

      Agree

    • @ashleenkaur9979
      @ashleenkaur9979 3 роки тому +1

      @@Droid-kn5sj Lo dawnload krlo movie jo release hui h
      ua-cam.com/video/g6jBfSH67Bo/v-deo.html

    • @ashleenkaur9979
      @ashleenkaur9979 3 роки тому

      @@DeepSingh-dv7ge Lo dawnload krlo movie jo release hui h
      ua-cam.com/video/g6jBfSH67Bo/v-deo.html

    • @ashleenkaur9979
      @ashleenkaur9979 3 роки тому +1

      @@MandeepKaur-tr8cg Lo dawnload krlo movie jo release hui h
      ua-cam.com/video/g6jBfSH67Bo/v-deo.html

  • @swaransingh7830
    @swaransingh7830 Рік тому +56

    ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫ਼ੈਨ ਬਣਾ ਦਿੱਤਾ,🙏🙏🙏🙏🙏🌹🌹🌹🌹❤️❤️❤️👍👍👍👍🇮🇳🇮🇳🇮🇳🇮🇳

  • @BaljitSingh-zn1ix
    @BaljitSingh-zn1ix Рік тому +53

    ਬਾਈ ਆਹ ਮੁੰਡਾਂ ਆਪਣੀ ਜ਼ਿੰਦਗੀ ਦੀ ਪ੍ਰਵਾਹ ਕੀਤੇ ਬਿਨਾਂ ਹਿੱਕ ਢਾਹ ਕੇ ਗਾਉਂਦਾ ਹੈ, ਅਸੀਂ ਇਸ ਨਾਲ ਦਿਲ ਤੋਂ ਨਹੀਂ ਜ਼ਿੰਦਗੀ ਤੋਂ ਨਾਲ ਹਾਂ ਜਿਸਨੇ ਟੱਕਰ ਲੈਣੀ ਹੈ ਪਹਿਲਾਂ ਦੱਸ ਕੇ ਆਇਓ ਫਿਰ ਦੇਖਿਓ ਗੁਰੂ ਦਾ ਭਾਣਾ ਕੀ ਵਾਪਰਦਾ ਹੈ?

  • @jiwankumar7913
    @jiwankumar7913 3 роки тому +3894

    ਮੈਂ ਇੱਕ ਹਿੰਦੂ ਪੰਜਾਬੀ ਹੋਣ ਦੇ ਨਾਤੇ ਹਿੱਕ ਠੋਕ ਕੇ ਕਹਿੰਦਾ ਹਾਂ, ਇਸ ਗੀਤ ਨੇ ਮੈਨੂੰ ਰਣਜੀਤ ਬਾਵਾ ਦਾ ਕੱਟੜ ਫੈਨ ਬਣਾ ਦਿੱਤਾ ਹੈ। ਗੀਤ ਦਾ ਇੱਕ-ਇੱਕ ਸ਼ਬਦ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਧੰਨ ਧੰਨ ਦਸ਼ਮੇਸ਼ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਉਨ੍ਹਾਂ ਦਾ ਖਾਲਸਾ ਪੰਥ।

    • @flop258
      @flop258 3 роки тому +235

      Sahi gal aa veer ji,,mai v hindu aa,,sariya dharma da satikaar karida wa,,hun tan dil karda pagg banni shuru kar daiye hun,,

    • @AmritpalSingh-bn3tx
      @AmritpalSingh-bn3tx 3 роки тому +42

      Waheguru jii

    • @ravneetkaur9625
      @ravneetkaur9625 3 роки тому +99

      Waheguru hindu veeran nu chardikala ch rakhe 🙏

    • @kartikearora5892
      @kartikearora5892 3 роки тому +110

      @@flop258 Assi Hindu Bad Vich Par Punjabi Pehla Aaa,Appa Khalistan Nahi Mangde Saade Haq Mangde Aaa
      #KisaanMajdoorEktaZindabad
      Saadi Govt Hindu Vs Sikh Hindu Vs Muslim Kar K Ladyi Pawandi Aaa
      Saada Appaa Ch Koi Vair Nahi Haaa🙏

    • @flop258
      @flop258 3 роки тому +8

      @@ravneetkaur9625 hanjii tuhanu v chardikala ch rakhe,,ik video ch sikh nu badi tarah kuteya bada dil roya 😭😭😭

  • @kabooterjindjaan8095
    @kabooterjindjaan8095 3 роки тому +1001

    ਚਾਰ ਸਾਹਿਬਜ਼ਾਦੇ ਅਾ ਨੂੰ ਪਿਆਰ ਕਰਨ ਵਾਲੇ like ਜਰੂਰ ਕਰਨ 🙏🙏

    • @balwinderkumar6206
      @balwinderkumar6206 3 роки тому +1

      Punjab Bolda Ranjit Bawa Punjabi Song Meaning In Hindi att Kaint Hindi ha please dekha 🙏ua-cam.com/video/oiyVKMhYM2Y/v-deo.html 🙏🙏please subscribe 🙏kuldeep veera

    • @Farmer_7172
      @Farmer_7172 3 роки тому +1

      W🙏🙏

    • @Farmer_7172
      @Farmer_7172 3 роки тому +1

      ua-cam.com/video/Eof67FOHbo0/v-deo.html🙏🙏

    • @Farmer_7172
      @Farmer_7172 3 роки тому +1

      ua-cam.com/video/Eof67FOHbo0/v-deo.html🙏🙏

    • @balkrishan2607
      @balkrishan2607 3 роки тому +1

      ਸਤਿਨਾਮ ਸ੍ਰੀ ਵਾਹਿਗੁਰੂ ਜੀ 🙏🌷🌾🏵🌸

  • @AmanpreetSingh-wo7qt
    @AmanpreetSingh-wo7qt Рік тому +60

    ਕੋਈ ਮੰਨੇ ਜਾ ਨਾ ਮੰਨੇ ਪਰ ਬਾਵੇ ਦੇ ਦਿੱਲ ਵਿੱਚ ਸਿੱਖੀ ਲਈ ਬਹੁਤ ਪਿਆਰ ਆ

  • @nothingnothing4157
    @nothingnothing4157 7 місяців тому +23

    ਵਾਹਿਗੁਰੂ ਬਾਵੇ ਵੀਰ ਜੀ ਨੂੰ ਲੰਮੀਆਂ ਉਮਰਾਂ ਬਖਸਣ❤❤

  • @Woow837
    @Woow837 3 роки тому +579

    ਜਿਸ ਜਿਸ ਨੂੰ ਲਗਦਾ ਹੈ, ਇਸ ਗਾਣੇ ਦੇ ਮੁਕਾਬਲੇ ਕੋਈ ਵੀ ਗਾਣਾ ਨਹੀਂ ਹੈ। ਉਹ ਦਬ ਕੇ Like ਠੋਕੋ
    👍👍

  • @jankari5047
    @jankari5047 3 роки тому +358

    ਜੋ ਜੋ ਰਣਜੀਤ ਵੀਰੇ ਨੂੰ ਪਸੰਦ ਕਰਦਾ ਹੈ ,,,,please like

  • @SukhmanderSingh-nt6fy
    @SukhmanderSingh-nt6fy 7 місяців тому +18

    ਧੰਨ ਗੁਰੂ ਸਰਬੰਸ ਦਾਨੀ ਦਸ਼ਮੇਸ਼ ਪਿਤਾ

  • @SukhSingh-fi9cd
    @SukhSingh-fi9cd Рік тому +11

    ਰਣਜੀਤ ਬਾਵਾ ਜੀ ਇਸ ਤਰ੍ਹਾਂ ਦੇ ਗੀਤ ਗਾਉਂਦੇ ਰਹੋ ਤਾ ਕਿ ਸਿੱਖਾਂ ਨੂੰ ਗੁਰੂ ਸਾਹਿਬ ਦਾ ਇਤਿਹਾਸ ਪਤਾ ਲੱਗਦਾ ਰਹੇ।

  • @gumnaamjihaaddiwal5075
    @gumnaamjihaaddiwal5075 3 роки тому +267

    Proud to be Sardar
    ਕਦੇ ਮੱਥਾ ਕੰਧ ਨਾਲ
    ਕਦੇ ਸਰਹੰਦ ਨਾਲ
    ਜੰਗਲਾਂ ਚ ਪਿਆ ਦੇਖੋ
    ਬਾਦਸ਼ਾਹ ਆਨੰਦ ਨਾਲ

  • @KuldipSingh-rq8fu
    @KuldipSingh-rq8fu 3 роки тому +520

    ਜਿਸ ਜਿਸ ਵੀਰ ਭੈਣ ਨੂੰ ਆਪਣੇ ਪੰਜਾਬੀ ਹੋਣ ਤੇ ਮਾਣ ਮਹਿਸੂਸ ਹੁੰਦਾ ਹੈ ਦੱਬ ਕੇ ਸ਼ੇਅਰ ਕਰੋ

  • @speechlessfeelings71
    @speechlessfeelings71 7 місяців тому +8

    ਯਰ ਦਿਸੰਬਰ ਦਾ ਮਹੀਨਾ ਚਲਦਾ,,ਦੁਨੀਆ ਦਾ ਸਭ ਤੋਂ ਵੱਡੀ ਸ਼ਹੀਦੀ ਆਲਾ ਮਹੀਨਾ
    ਤੇ ਆਹ ਗੀਤ ਸੁਣ ਖਿਆਲ ਆ ਗਿਆ 🙏❤️ਸਾਡੇ ਕਲਗੀਆਂ ਆਲੇ ਪਾਤਸ਼ਾਹ ਦਾ ਜਿਹਨਾਂ ਨੇ ਸਰਬੰਸ ਵਾਰ ਦਿੱਤਾ ਸੀ😢
    ਮੈ ਆਏ ਮੰਗਲਵਾਰ 🙏❤️ਬਜਰੰਗਬਲੀ ਜੀ ਦਾ ਸਟੇਟਸ ਲਾੳਣਾ ਵਹਾਟਸਐਪ ਤੇ ਪਰ ਪ੍ਧਾਨ ਸੌੰਹ ਮਹਾਰਾਜ ਦੀ ਇਹ ਸਟੇਟਸ ਹੋਵੇਗਾ ਸਵੇਰੇ ਇੱਕ ਨਿਮਾਣੇ ਪੰਜਾਬੀ ਹਿੰਦੂ ਦਾ ਆਪਣੇ 🙏❤️ ਕਲਗੀਆਂ ਆਲੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ੳਹਨਾਂ ਦੇ ਸਾਰੇ ਪਰਿਵਾਰ ਵਾਸਤੇ ।। ਪਤਾ ਕੋਈ ਵੱਡੀ ਨੀ ਬਹੌਤੀ ਇਹ ਗੱਲ ਪਰ ਜਜ਼ਬਾਤ ਮੇਰੇ ਸੱਚੇ ਤੇ ਵੱਡੇ ਆ ਬਾਜਾਂ ਆਲੇ ਮਹਾਰਾਜ ਤੇ ੳਹਨਾਂ ਦੇ ਪਰਿਵਾਰ ਵਾਸਤੇ ।।
    ਖਿਮਾ🙏ਜੇ ਕੁੱਝ ਗਲਤ ਲਿਖਿਆ ਹੋਵੇ ਯਰ ਵੀਰੇ ,,ਅੱਖਾਂ ਚ ਪਾਣੀ ਆ ਸੋ ਜੋ ਮਨ ਚ ਚੱਲੇਆ ਲਿਖਤਾ ।।
    🙏❤️ਜੈ ਸ਼੍ਰੀ ਰਾਮ ਜੀ💞ਜੈ ਹਨੁਮਾਨ ਜੀ💞ਸਤਨਾਮ ਵਾਹਿਗੁਰੂ ਜੀੳ❤️🙏

  • @SatnamSingh-ch6is
    @SatnamSingh-ch6is 10 місяців тому +27

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ ਧੰਨ ਧੰਨ ਬਾਬਾ ਫਤਿਹ ਸਿੰਘ ਜੀ ਮਹਾਰਾਜ ਮੇਹਰ ਕਰੋ ਜੀ ਵਾਵੇ ਦੀ ਕਲਮ ਨੂ ਹਮੇਸ਼ਾ ਤਰੱਕੀਆਂ ਬਖਸੀ

  • @LakhwinderSingh-lr9xm
    @LakhwinderSingh-lr9xm 3 роки тому +165

    ਬਿਨਾਂ ਸੁਣੇ ਲਾਇਕ krn ਵਾਲੇ ❤️❤️❤️
    Lovely noor+ Bawa=🔥🔥🔥🔥

  • @goodsoul6887
    @goodsoul6887 3 роки тому +156

    ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਧੀਆਂ ਪੁੱਤਰ ਹਾਜ਼ਰੀ ਲਵਾਉਣ ਜੀ❤️👍🏻

  • @gautamohit
    @gautamohit 6 місяців тому +12

    ਮੈਂ ਇਕ ਹਿੰਦੂ ਹਾਂ ਪਰ ਜਦੋਂ ਵੀ ਆ ਗੀਤ ਸੁਣਦਾ ਹਾਂ ਤਾਂ ਮੇਰੀ ਅੱਖਾਂ ਵਿੱਚ ਹੰਜੂ ਆ ਜਾਂਦੇ ਨੇ ਤੇ ਰੌਂਗਟੇ ਖੜੇ ਹੁੰਦੇ ਆ।❤❤

    • @Streetdoggs-pq9wm
      @Streetdoggs-pq9wm Місяць тому

      Hindu sikh akta jindabad ❤

    • @Jai-Sri-Ram517
      @Jai-Sri-Ram517 27 днів тому

      ​@Streetdoggs-pq9wm veere mein musalman v tuhada hi bhayi haan❤❤❤❤❤

    • @user-mn7tu8ws2u
      @user-mn7tu8ws2u 11 днів тому

      🙏🙏🙏😊​@@Jai-Sri-Ram517

  • @BaldevSingh-bm5hp
    @BaldevSingh-bm5hp 7 місяців тому +6

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ। ਧੰਨ ਧੰਨ ਧੰਨ।ਬਾਬਾ ਜੁਝਾਰ ਸਿੰਘ ਧੰਨ ਧੰਨ ਬਾਬਾ ਅਜੀਤ ਸਿੰਘ ਜੀ। ਧੰਨ ਧੰਨ ਬਾਬਾ ਫਤਿਹ ਸਿੰਘ ਜੀ ਧੰਨ ਧੰਨ ਬਾਬਾ ਜੁਰਵਾਰ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ashusharma5228
    @ashusharma5228 Рік тому +532

    ਮੈਂ ਇੱਕ ਹਿੰਦੂ ਆ ਤੇ ਮੈਂ ਗੁਰਸਿਖੀ ਨੂੰ ਵੀ ਓਨਾ ਹੀ ਪਿਆਰ ਕਰਦਾ ਜਿਨਾਂ ਆਪਣੇ ਸਿਵ ਜੀ ਤੇ ਹੋਰ । ਇਸ ਗੀਤ ਦਾ ਹਰ ਬੋਲ ਰੋਂਗਟੇ ਖੜੇ ਕਰਨ ਵਾਲਾ ਹੈ। ਤੇ ਮੇਰਾ ਸਤਿਕਾਰ ਤੇ ਪਿਆਰ ਸਿਖੀ ਵੱਲ ਹੋਰ ਵਧਾਓਦਾਂ ਹੈ। satnaam shri waheguru g , jai shri ram.🙏🏻🙏🏻

  • @dsarabsingh
    @dsarabsingh 3 роки тому +194

    ਕਦੇ ਮੱਥਾ ਕੰਧ ਨਾਲ,
    ਕਦੇ ਸਰਹੰਦ ਨਾਲ।
    ਵੇਖੋ ਪਿਆ ਜੰਗਲਾਂ ਚ,
    ਪਾਤਸ਼ਾਹ ਅਨੰਦ ਨਾਲ
    Very good 💯 Ranjit bawa ji👌ਪੰਥ ਖ਼ਾਲਸਾ ਚੜ੍ਹਦੀਕਲਾ

    • @gtboysgaming2256
      @gtboysgaming2256 3 роки тому

      ua-cam.com/video/A73GppDrb5s/v-deo.html dekho kisano ki galbat

  • @gurnamsingh3398
    @gurnamsingh3398 3 місяці тому +3

    ਵਾਹਿਗੁਰੂ ਜੀ ਤੁਹਾਨੂੰ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਵਿੱਚ ਰੱਖਣ ਜੀ ਵਾਹਿਗੁਰੂ ਜੀ

  • @Sandykaur0001
    @Sandykaur0001 Рік тому +12

    ਗਾਣੇ ਬਹੁਤ ਆਏ ਨੇ ਬਹੁਤ ਆਉਣਗੇ ਪਰ ਇਹੋ ਜਿਹਾ ਗਾਣਾ ਸ਼ਾਇਦ ਹੀ ਕੋਈ ਆਵੇ ਬਾਵਾ ਬਾਵਾ ਹੀ ਹੈ🎉🎉🎉🎉😊😊

  • @jagmeetsingh985
    @jagmeetsingh985 3 роки тому +1126

    ਜਿਊਂਦੀ ਰਹੇ ਮਾਂ ਤੇਰੀ ਜਿੰਨੇ ਤੇਰੇ ਵਰਗਾ ਪੁੱਤ ਜੰਮਿਆਂ ਬਾਵਿਆ.,,,,,,,😘

    • @btskdramalover3088
      @btskdramalover3088 3 роки тому +3

      Nice g

    • @kabaddi0015
      @kabaddi0015 3 роки тому +25

      Lovely noor bai layi v ahi line 🙏🏼

    • @balwinderkumar6206
      @balwinderkumar6206 3 роки тому +1

      @@btskdramalover3088 Punjab Bolda Ranjit Bawa Punjabi Song Meaning In Hindi att Kaint Hindi ha please dekha 🙏ua-cam.com/video/oiyVKMhYM2Y/v-deo.html 🙏🙏please subscribe 🙏simar veera

    • @graceanjoyrmschurch9487
      @graceanjoyrmschurch9487 3 роки тому +1

      Good song bro g

    • @Farmer_7172
      @Farmer_7172 3 роки тому +1

      ua-cam.com/video/Eof67FOHbo0/v-deo.html🙏🙏

  • @DheerajKumar-is6ec
    @DheerajKumar-is6ec 3 роки тому +547

    I am Hindu. But I proud my birth state is Punjab..Hath Jod Fateh aa..🙏🏻🙏🏻🙏🏻🙏🏻

    • @kinjalakpaul4236
      @kinjalakpaul4236 3 роки тому +34

      Same. I am Hindu and proud of my birth state❤️. Hath jod fateh aa🙏

    • @GURTEJCHAHAL
      @GURTEJCHAHAL 3 роки тому +31

      ਆਮ ਲੋਕ ਤਾਂ ਕੋਈ ਵੀ ਨਹੀਂ ਬੁਰਾ ਕਰਦੇ ਦੂਜੀ ਕੌਮ ਦਾ ਪਰ ਲੀਡਰ ਵੰਡੀਆਂ ਪਾਉਂਦੇ ਆ

    • @HappySingh-xz3jk
      @HappySingh-xz3jk 3 роки тому +21

      No hindu Bai... Sab ek aa bss

    • @warpdrive9229
      @warpdrive9229 3 роки тому +1

      @@GURTEJCHAHAL 1946 provincial election results for the partition of India doesn't agree with you!

    • @rajeevkumarvideographer4307
      @rajeevkumarvideographer4307 3 роки тому +2

      @@kinjalakpaul4236 यह लोग अपने राम भगवान को गाली देते हैं और तुम en punjabi ko पसंद करते हो?😭😭😭

  • @HarmanSingh-ug9xm
    @HarmanSingh-ug9xm Рік тому +13

    ਕਿਨੇ ਵਾਰੀ ਮਰਜੀ ਸੁਣ ਲਾਉ ਹਰ ਵਾਰ ਵਦੀਆ ਲੱਗਦਾ ਇਹ ਗੀਤ

  • @Jake-Lockley
    @Jake-Lockley 5 місяців тому +5

    में इस गीत का मतलब तो नही समझ पा रहा हूं लेकिन इतना कह सकता हूं की इस गीत को सुनकर मेरे अंदर ऐसी ज्वाला प्रज्वलित हो गई है की अभी जंग में युद्ध करने चले जाऊ सच में धन्य है गायक और पंजाबी संगीत।
    धन धन गुरु गोबिंद सिंह जी 🙏
    वाहे गुरु जी का खालसा वाहे गुरु जी की फतह 🙏
    सिया वर राम चंद्र की जय 🙏

  • @LahoriyeRecords
    @LahoriyeRecords 3 роки тому +2958

    *ਮਾਛੀਵਾੜੇ ਦਿਆ ਜੰਗਲਾ ਸ਼ੋਰ ਨਾ ਕਰੀਂ*
    *ਮੇਰਾ ਸੁੱਤਾ ਪਿਆ ਕਲਗੀਆਂ ਵਾਲਾ*
    ਵਾਹਿਗੁਰੂ ਜੀ - ਬਹੁਤ ਸੋਹਣਾ ਗੀਤ 💚

    • @Farmer_7172
      @Farmer_7172 3 роки тому +4

      ua-cam.com/video/Eof67FOHbo0/v-deo.html🙏🙏🙏

    • @Farmer_7172
      @Farmer_7172 3 роки тому +4

      ua-cam.com/video/Eof67FOHbo0/v-deo.html🙏🙏

    • @gurmaan8768
      @gurmaan8768 3 роки тому +6

      Kissani sangharsh utte ikk Geet. Sunneyo zaroor🙏🙏
      ua-cam.com/video/k5BD_Cqpb3A/v-deo.html
      Share like comment and subscribe.

    • @neerajbhardwaj3143
      @neerajbhardwaj3143 3 роки тому +4

      Nice bai g

    • @GurpreetSingh-wk6xd
      @GurpreetSingh-wk6xd 3 роки тому +3

      Bhool vidia

  • @diamondpictures4939
    @diamondpictures4939 3 роки тому +185

    ਬਾਵਾ ਉਹਨਾਂ ਬੰਦਿਆਂ ਚੋਂ ਆਉਂਦਾ ਜਿੰਨ੍ਹਾਂ ਦਾ ਗਾਣਾ ਸੁਣਨ ਤੋਂ ਪਹਿਲਾਂ ਲਾਈਕ ਕਰ ਦਈਦਾ। ਪਤਾ ਈ ਹੁੰਦਾ ਵਈ ਚੰਗਾ ਈ ਹੋਊ ਗਾਣਾ। ਜਿਊਂਦਾ ਰਹੁ ਜੱਟਾ🙏🏻🙏🏻

  • @user-dk8wx5uj7o
    @user-dk8wx5uj7o 8 місяців тому +11

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ❤️🙏🏻ਮਹਾਰਾਜ ਜੀ ❤️🙏🏻ਵਾਹਿਗੁਰੂ ਜੀ ❤️🙏🏻

  • @pushpindersandhu98
    @pushpindersandhu98 6 місяців тому +10

    ਸਾਡੇ ਪੰਜਾਬ ਦੀ ਹਰ ਗੱਲ ਅਜਬ ਗਜਬ ਹੈ ਸਾਡਾ ਸੰਗੀਤ ਸਭਿਆਚਾਰ ਅਤੇ ਗਾਉਣ ਵਾਲੇ ਵੀਰ ਜਿਨਾਂ da ਮੁਕਾਬਲਾਂ ਦੁਨੀਆ ਚ ਕੋਈ ਨਹੀਂ ਕਰ ਸਕਦਾ। ਕਿਸਾਨ ਮੋਰਚੇ ch ਇਨਾਂ ਦੀ ਵੱਡੀ ਭੂਮਿਕਾ ਹੈ। ਸਭ ਤੋਂ ਵੱਡਾ ਰੋਲ ਸਾਡੀ ਸਿੱਖੀ ate ਦਸਮੇਸ਼ ਪਿਤਾ ਜੀ ਅਤੇ ਉਨਾਂ ਦੇ ਪ੍ਰਵਾਰ ਦੀਆਂ ਲਾਸਾਨੀ ਕੁਰਬਾਨੀਆਂ ਦਾ ਹੈ ਜੋ ਨਾ ਤਾਂ ਕੋਈ ਹੋਰ ਕਰ ਸਕਿਆ ਹੈ ਅਤੇ ਨਾ ਹੀ ਕੋਈ ਅਜਿਹਾ ਕਰ ਸਕੇਗਾ

  • @GurdevSingh-ko6kj
    @GurdevSingh-ko6kj 3 роки тому +244

    ਦਸਮੇਸ਼ ਪਿਤਾ ਦਾ ਅਸੀਂ ਦੇਣਾਂ ਨਹੀਂ ਦੇ ਸਕਦੇ।
    ਬਾਬਾ ਜੀ ਆਪਣੀ ਇਸ ਕੋਮ ਦੇ ਸਿਰ ਉੱਤੇ ਹਮੇਸ਼ਾ ਆਪਣਾਂ ਹੱਥ ਰੱਖਣਾ।

    • @Farmer_7172
      @Farmer_7172 3 роки тому

      ua-cam.com/video/Eof67FOHbo0u/v-deo.html

  • @sukhpalsinghjoga1589
    @sukhpalsinghjoga1589 3 роки тому +287

    ਜਦੋਂ ਇਤਿਹਾਸ ਲਿਖਿਆ ਜਾਊ, ਰਣਜੀਤ ਬਾਵਾ ਕੌਮੀ ਕਲਾਕਾਰ ਹੋਵੇਗਾ।

    • @ramandeepkaursandhu9143
      @ramandeepkaursandhu9143 3 роки тому +1

      Ryt

    • @gkaur9487
      @gkaur9487 3 роки тому +1

      True

    • @paramjeetsingh2749
      @paramjeetsingh2749 3 роки тому

      Also Harbhajan Maan

    • @sidhumoosewala7447
      @sidhumoosewala7447 3 роки тому +3

      Kissani sangharsh utte ikk Geet. Sunneyo zaroor🙏🙏
      ua-cam.com/video/k5BD_Cqpb3A/v-deo.html
      Share like comment and subscribe.

    • @user-up6xp7hh3g
      @user-up6xp7hh3g 3 роки тому

      ua-cam.com/video/YHd-jQn6Oes/v-deo.html
      ua-cam.com/video/YHd-jQn6Oes/v-deo.html
      ua-cam.com/video/YHd-jQn6Oes/v-deo.html

  • @kanwardeepsingh9819
    @kanwardeepsingh9819 11 місяців тому +14

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰਿ 🙏🙏

  • @sindasingh7839
    @sindasingh7839 10 місяців тому +10

    ਆ ਗਾਇਕੀ ਹੁੰਦੀ ਆ ਪੰਜਾਬ ਵਿੱਚ ਨਸ਼ੇ ਵਾਲੇ ਗੀਤ ਰਿਲੀਜ਼ ਨਹੀਂ ਹੋਣੇ ਚਾਹੀਦੇ

  • @mrnihaal2489
    @mrnihaal2489 3 роки тому +60

    मैं एक मुस्लिम हूँ । और मैं मुस्लिम और पंजाबी(सिख) भाई लोग के ऐसे इतिहास देख बहुत दुःखी होता हूँ । मै ये सोचता हूँ कि आप जैसे दयालु ओर इतने प्रेमी स्वभाव के लोगो के साथ मुस्लिम भाई ने ऐसा क्यों किया। खैर बो इतिहास है उसे न झुटलाया और न बदला जा सकता है लेकिन आज हम लोग एक हो सकते है । मैं अपनी कहू तो आप लोग मुझे बहुत अच्छे लगते है।।
    #SinghSAHABdiGreat

    • @RajwinderKaur-mo9ks
      @RajwinderKaur-mo9ks 3 роки тому +5

      Jinho ne zulm kea wo mughal invaders the (Arab countries ke). Aap aur hum to is mitti ke hain. Hum sab ek hain.

    • @lovisidhu1
      @lovisidhu1 3 роки тому +2

      bhai hamme Guru ne bataya hai k insaan ya koi dharam bura nahi hota , uski soach buri hoti hai . Us dur k Muslim nahi unki soach galat thi

    • @HardeepSingh-rh4pc
      @HardeepSingh-rh4pc 3 роки тому +1

      Good veer

    • @prince4267
      @prince4267 3 роки тому +1

      🙏🙏🙏

    • @Exited_video
      @Exited_video 3 роки тому +1

      Ek hi haii bhai🙏❤️❤️

  • @EuropeanPunjabi
    @EuropeanPunjabi 3 роки тому +183

    ਮਾਣ ਹੁੰਦਾ ਕੇ ਅਸੀਂ ਸਿੱਖ ਆ ।🙏
    Proud to be sikh 🙏

    • @GagandeepSingh-lz5bg
      @GagandeepSingh-lz5bg 3 місяці тому

      Dari kesh vi rakhla, dastaar sajaya kar, fir tenu dasan di lor ni peni mein Sikh aa

  • @Khatrii-wx8th
    @Khatrii-wx8th Рік тому +4

    Satnam SRI waheguruji 🙏🙏

  • @balvirsingh1331
    @balvirsingh1331 9 місяців тому +4

    ਰਣਜੀਤ ਬਾਵੇ ਤੇ ਵਾਹਿਗੁਰੂ ਜੀ ਮੇਹਰ ਆ ਇਸ ਲਈ ਇਹ ਬੋਲ ਬਾਵੇ ਦੇ ਹਿੱਸੇ ਆਏ

  • @manjindersingh9592
    @manjindersingh9592 3 роки тому +240

    ਬਾ ਕਮਾਲ ਲਿਖਿਆ ਤੇ ਗਾਇਆ .....ਸ਼ੁਕਰ ਐ ਪਰਮਾਤਮਾ ਸਿੱਖ ਦੇ ਘਰ ਜੰਮਿਆ....ਮਾਣ ਸਾਨੂੰ ਆਪਣੇ ਸ਼ਹੀਦਾਂ ਤੇ

  • @barinderghuman956
    @barinderghuman956 2 роки тому +307

    ਚਰਨ ਸਿੰਘ ਸਫਰੀ ਦੇ ਸਿੱਖੀ ਦੀਆ ਵਾਟਾਂ ਤੋ ਬਾਅਦ ਕਿਸੇ ਨੇ ਐਨਾ ਵਧੀਆ ਲਿਖਿਆ ਸਿੱਖ ਇਤਿਹਾਸ। ਬਾਵੇ ਨੇ ਗਾਉਣ ਵਾਲੀ ਅੱਤ ਕਰ ਛੱਡੀ । ਵਾਹਿਗੁਰੂ ਲੰਬੀਆ ਉਮਰਾ ਬਖਸ਼ਣ।

  • @ParamjitSingh-kk8xt
    @ParamjitSingh-kk8xt Рік тому +4

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏🙏🙏🙏🙏❤️❤️❤️

  • @itz._bhangu45
    @itz._bhangu45 11 місяців тому +10

    🙏 ਸਤਿ ਸ੍ਰੀ ਆਕਾਲ ਵੀਰ ਜੀ 🙏 ਜਿਉਂਦਾ ਰਹਿ waheguru Ji ਤੈਨੂੰ ਹੋਰ ਤਰੱਕੀ ਬਖਸ਼ੇ 😘

  • @DeepSingh-do4ly
    @DeepSingh-do4ly 3 роки тому +508

    ਬਾਵਾ ਵੀਰ ਬੋਹਤ ਵਦੀਆ ਗੀਤ ਆ 🔥
    ਵਾਹਿਗੁਰੂ ਜੀ 🙏

    • @damansingh5733
      @damansingh5733 3 роки тому +7

      Love you bro

    • @pardeepsaini2780
      @pardeepsaini2780 3 роки тому +6

      Aujle veer tusi v ik Ave da song
      Khoon khol da geet sun k

    • @jankari5047
      @jankari5047 3 роки тому +5

      ਕਰਨ ਪਾਜੀ ਤੁਸੀਂ ਵੀ ਫੌਜੀ ਬਾਰੇ ਕੁਜ jror ਬੋਲਿਆ ਕਰੋ

    • @PoetHarmeetSharma
      @PoetHarmeetSharma 3 роки тому +4

      Add some names of history brave Singhniya and Kaurs 🙏👩👧👸💪

    • @gurmaan8768
      @gurmaan8768 3 роки тому +3

      Kissani sangharsh utte ikk Geet. Sunneyo zaroor🙏🙏
      ua-cam.com/video/k5BD_Cqpb3A/v-deo.html
      Share like comment and subscribe.

  • @waqaryounas4645
    @waqaryounas4645 3 роки тому +271

    I am from Pakistan i love my sikh brothers ♥️

    • @warrior_prabh
      @warrior_prabh 3 роки тому +8

      22g ki yaar tuhade Pakistani praa bolde ki is gaane ch musalmaana nu bura bolya...menu tusi daso kite keha ???

    • @rafeekgujjar9956
      @rafeekgujjar9956 3 роки тому +9

      @@warrior_prabh na na bir m bhi muslim hu kithe bhi glt nhi khea

    • @warrior_prabh
      @warrior_prabh 3 роки тому +5

      @@rafeekgujjar9956 thank you 22 wadia lagya...but mere comment ch pata nai kitoh ini hatred dikhaa rahe ne

    • @rumbirsinghsomal
      @rumbirsinghsomal 3 роки тому +5

      @@warrior_prabh BJP IT cell doing bandhar jaath things for 2 rupees

    • @warrior_prabh
      @warrior_prabh 3 роки тому +6

      @@rumbirsinghsomal chalo oh te thik hai but ohdi profile and language toh bhakt lagda nai c...bahut gaalat bolya saale ne.... but main eka duka bandeyaan karke sabnu inzaam nai laa sagda 🙏🏻

  • @pargatpargat
    @pargatpargat Рік тому +5

    ਜਿਂਉਦਾ ਵਸਦਾ ਰਹਿ ਵੀਰ ❤

  • @GurpreetSingh-lv2uy
    @GurpreetSingh-lv2uy 8 місяців тому +6

    ਵਾਹਿਗੁਰੂ ਜੀ ਨਾਮ ਦੀ ਦਾਤ ਬਖਸ਼ੋ ਦੀ 🙏🙏🙏🌹🌹🌹🪔🌹🪔🌹🪔🌹🤲🤲🤲🙏🙏🤲🤲🤲🤲🪔🌹🪔🌹❤️❤️

  • @HarpreetSingh-go3rs
    @HarpreetSingh-go3rs 3 роки тому +99

    ਅੱਗ ਹੀ ਲਾਤੀ lyrics ਤੇ composition ਵਾਲੀ 🔥
    ਸਿੱਖ ਇਤਿਹਾਸ ਬਹੁਤ ਮਹਾਨ 🙏

    • @HarpreetSingh-go3rs
      @HarpreetSingh-go3rs 3 роки тому +1

      @One Hope Punjabi Reaction ਠੀਕ ਹੈ ਜੀ, ਪਰ ਜਦੋਂ music ਆਉਂਦਾ ਫੇਰ ਵਿਚਾਰ ਰੱਖੋ ਓਹ ਵੀ ਬੜੇ ਸਹਿਜ ਸੁਭਾਅ ਨਾਲ ਕੇ ਸੁਣਨ ਵਾਲੇ ਦੇ ਦਿਲ ਨੂੰ ਲੱਗੇ, ਮਹਿਸੂਸ ਕਰਕੇ ਕਹੋ, ਅਪੇ ਨਿਕਲੇਗਾ ਮੂੰਹ ਚੋ ਫੇਰ ਵਾਹ!!✌️

    • @rajwinderghuman1995
      @rajwinderghuman1995 3 роки тому

      🙏🙏

  • @harpreetsekhon1234
    @harpreetsekhon1234 3 роки тому +275

    ਮੇਰਾ ਨਸੀਬ ਹੈ ਕਿ ਅਸੀਂ ਸੀ੍ ਗੁਰੂ ਗੋਬਿੰਦ ਸਾਹਿਬ ਜੀ ਦੇ ਵਾਰਿਸ ਹਾ

  • @sukhdeepsahota5573
    @sukhdeepsahota5573 Рік тому +5

    ਵਾਹਿਗੁਰੂ ਜੀ ਬਹੁਤ ਹੀ ਸੋਗ ਵਧੀਆ ਲੱਗਾ ✅👍 🙏🙏🙏🙏ਜੀ

  • @sukhwantsingh5612
    @sukhwantsingh5612 11 місяців тому +6

    ਰਣਜੀਤ ਸਿੰਘ ਬਾਵਾ ਸਾਹਿਬ ਜੀ ਸਲੂਟ ਆ ਜੀ❤❤🙏🙏

  • @RanjitSingh-178
    @RanjitSingh-178 3 роки тому +176

    ਗੁਰਦਾਸਪੁਰ ਜਿਲ੍ਹੇ ਅਤੇ ਬਟਾਲਾ ਸ਼ਹਿਰ ਦੀ ਸਾਨ ਸਾਡਾ ਵੀਰ ਰਣਜੀਤ ਬਾਵਾ

    • @nimmapagl5010
      @nimmapagl5010 3 роки тому +5

      ਜਿਊਂਦਾ ਰਹਿ ਵੀਰਾਂ ਪੰਜਾਬੀਆਂ ਸਾਨੂੰ ਕਦੇ ਮਰਦਾਸ ਮਾਨ ਪੰਜਾਬੀ ਵਾਰਸ ਆਖਣ ਦੀ ਲੋੜ ਨਾ ਪਵੇ ਅਸਲੀ ਪੰਜਾਬ ਦੀ ਆਵਾਜ਼ ਇਹ ਐ

    • @Farmer_7172
      @Farmer_7172 3 роки тому

      ua-cam.com/video/Eof67FOHbo0f/v-deo.htmlyu

    • @panjabikitaab
      @panjabikitaab 3 роки тому

      🔥🔥🔥🔥🔥hanji

    • @GurmeetSingh-cg3qe
      @GurmeetSingh-cg3qe 2 роки тому

      Ranjit bawa nhi ranjit bajwa ha ji sare sathi not kro ji thanks

  • @nawaabzail5027
    @nawaabzail5027 3 роки тому +104

    ਜਦੋਂ ਡੁਲ੍ਹਦਾ ਖੂਨ ਸ਼ਹੀਦਾਂ ਦਾ,
    ਤਕਦੀਰ ਬਦਲਦੀ ਕੌਮਾਂ ਦੀ....

  • @Sukhjindersingh-zh5lb
    @Sukhjindersingh-zh5lb 3 місяці тому +4

    ਯਾਰ ਸੁਣ ਕੇ ਬੂਜਦਿਲ ਇਨਸਾਨ ਵੀ ਜਾਬਂਜ ਹੋ ਜਾਦਾ ਨਹੀ ਰੀਸਾ ਇਹ ਵਾਰ ਦੀਆ ਦਿਲ ਕੱਰਦਾ ਵਾਰ ਵਾਰ ਸੁਣੀ ਜਾਈਏ ਬਹੂਤ ਕੁਝ ਸਿਖਣ ਨੂੰ ਮਿਲਦਾ ਨਹੀ ਰੀਸਾ

  • @naveennayyar2515
    @naveennayyar2515 11 місяців тому +7

    Waheguru.ji.ka.khalsa.waheguru.ji.ki.fateh.

  • @Garry-cz5dn
    @Garry-cz5dn Рік тому +98

    ਪਾਣੀ ਸਿੱਟਣ ਤੇ ਜਿਥੇ ਜੰਮ ਜੇ ਬਰਫ਼ ਓਹਨਾ ਬਾਡਰਾਂ ਦੇ ਅੱਗੇ ਸਰਦਾਰ ਹੋ ਗਏ...... ਇਕ ਫੌਜੀ

    • @amriksingh3942
      @amriksingh3942 4 місяці тому

      I no menu pata Sadi life ke huni aaaa ek fogi pariwar ch oo ta khud v fogi aaaa....

  • @ManjotChopra
    @ManjotChopra 6 місяців тому +2

    Waheguru ji ❤❤❤🙏🙏🙏

  • @Sheetalkashap
    @Sheetalkashap Рік тому +11

    ਧੰਨ ਧੰਨ ਮੇਰੇ ਬਾਜਾ ਵਾਲ਼ੇ ❤️ ਗੁਰੂ ਗੋਬਿੰਦ ਸਿੰਘ ਜੀ ❣️🙏

  • @sandeepsippy7833
    @sandeepsippy7833 3 роки тому +99

    ਇਤਿਹਾਸ ਗਾ ਦਿੱਤਾ ਵੀਰ ਨੇ ਇਸ ਤੇ ਚੰਗੀ ਗੱਲ ਕੌਣ ਕਰ ਸਕਦਾ ਹੈ🙏🙏ਸਤਨਾਮ ਵਾਹਿਗੁਰੂ ਜੀ🙏🙏

  • @akfaridkotia1010
    @akfaridkotia1010 3 роки тому +153

    ਲਿੱਖਣ ਵਾਲ਼ੇ ਦਾ ਕੋਈ ਜਵਾਬ ਨਹੀਂ,,
    ਬਾਵਾ ਬਹੁਤ ਸੋਹਣੇ ਗੀਤ ਚੁਣਦਾ 👌💐

  • @JaswantSingh-kn2hk
    @JaswantSingh-kn2hk Рік тому +4

    Sri waheguru ji 🙏🙏

  • @jagtaarsingh3720
    @jagtaarsingh3720 Місяць тому +2

    ਧੰਨ ਧੰਨ ਆ ਜੀ ਮੇਰਾ ਸਿੱਖ ਇਤਿਹਾਸ 🙏💯⚔️

  • @ArjunFateh
    @ArjunFateh 3 роки тому +76

    ਓਏ ਹੋਏ ਹੋਏ ਬਾਵੇਆ ਇੱਕੋ ਦਿਲ ਆ ਕਿੰਨੀ ਕ ਵਾਰ ਜਿਤੇਂਗਾ... Love u ਸ਼ੇਰਾ

  • @vinodSharma-dm8rm
    @vinodSharma-dm8rm 3 роки тому +131

    2020 me bs Ranjit Bawa ke hi gane h jis ne pure saal ka dard kam kiya h
    Love you veere👌👌👌

    • @balwinderkumar6206
      @balwinderkumar6206 3 роки тому +1

      Punjab Bolda Ranjit Bawa Punjabi Song Meaning In Hindi att Kaint Hindi ha please dekha 🙏ua-cam.com/video/oiyVKMhYM2Y/v-deo.html 🙏🙏please subscribe 🙏🙏vinod veera

    • @nibba7306
      @nibba7306 3 роки тому +2

      ua-cam.com/video/vJcvLFkZn40/v-deo.html

  • @rupinderkaurdhiman3951
    @rupinderkaurdhiman3951 Рік тому +18

    Waheguru ji ka Khalsa waheguru ji ki Fateh 🙏

  • @neelambhambri4737
    @neelambhambri4737 Рік тому +4

    Satnam waheguru ji

  • @FlopYouTuber
    @FlopYouTuber 3 роки тому +1160

    ਫੋਜ਼ੀ ਦਿਆ ਮੁੰਡਿਆ ਕੀ ਲਿਖ ਰਿਹਾ ਹੈ ਏਸ ਵਕਤ ਬਸ ਅਲਫਾਜ ਹੀ ਨਹੀ ਤੇਰੀ ਤੇ ਤੇਰੀ ਲਿਖਤ ਦੀ ਸਿਫਤ ਕਰਨ ਲਈ✍🏻 ਪਿਆਰ ਸਤਿਕਾਰ ਮੁਹੱਬਤ❤️❤️

    • @harpreetmaan969
      @harpreetmaan969 3 роки тому +9

      Very nice song Bro g

    • @singhpreet5280
      @singhpreet5280 3 роки тому +6

      very nice

    • @sammalik3700
      @sammalik3700 3 роки тому +5

      Bai gane te strike na mardi

    • @Indianculture3109
      @Indianculture3109 3 роки тому +5

      Lovely noor

    • @balwinderkumar6206
      @balwinderkumar6206 3 роки тому

      @@harpreetmaan969 Punjab Bolda Ranjit Bawa Punjabi Song Meaning In Hindi att Kaint Hindi ha please dekha 🙏ua-cam.com/video/oiyVKMhYM2Y/v-deo.html 🙏🙏please subscribe 🙏harpreet maan pls 🙏

  • @Shaanians
    @Shaanians 3 роки тому +182

    Best Line of song
    “Junglan ch paya dekho Badshah Anand naal”🥺🥺🥺🙏🏻🙏🏻🙏🏻

    • @srangamer5549
      @srangamer5549 3 роки тому +2

      You are right🤗

    • @KapilDev-md5uq
      @KapilDev-md5uq 3 роки тому +2

      ਬਾਦਸ਼ਾਹ ਨਹੀਂ ਭਾਜੀ "ਪਾਤਸ਼ਾਹ"

    • @timmccoin7818
      @timmccoin7818 3 роки тому

      What does it mean

    • @harmandeepkour1982
      @harmandeepkour1982 3 роки тому +3

      @@timmccoin7818 God of word(kings of king) like guru gobind singh sahib

    • @ManpreetKaur-ds7xu
      @ManpreetKaur-ds7xu 3 роки тому +2

      @@KapilDev-md5uq Ikk e gal a badshah v rabb da roop e hunda. Tey sab lyi srre guru patshah tey badshah dono e ne.

  • @BabbuSidhu222
    @BabbuSidhu222 6 місяців тому +2

    Waheguru ji Maher karo veer te🙏🙏🙏🙏🙏

  • @euvradzpogi8818
    @euvradzpogi8818 Рік тому +6

    Bawa bro u very good singer waheguru ji di mehar bani rave tere te bro i am hindu respect to all sikh brothers and familys waheguru ji

  • @PindPunjabde
    @PindPunjabde 3 роки тому +3156

    ਸ਼ੇਰ ਦੀ ਦਹਾੜ ਵਰਗੀ ਆਵਾਜ਼ 👏👏👏

  • @SandeepVerma-fu1rb
    @SandeepVerma-fu1rb 3 роки тому +64

    ਜੰਗਲਾਂ ਚ ਪਿਆ ਮੇਰਾ ਪਾਤਸ਼ਾਹ ਆਨੰਦ ਨਾਲ...🙏🙏🙏🙏🙏🙏🙏🙏🙏🙏🙏

    • @grimespandey8800
      @grimespandey8800 3 роки тому

      ua-cam.com/video/F1PTyi8bwjk/v-deo.html&ab_channel=Cheemposter

  • @raosaab422
    @raosaab422 6 місяців тому +2

    Wahhh Bhai me Hindu hu par ye gana sun mere andar ek alag sa Josh as jata hu .
    Wahe guru ji ka Khalsa wahe guru ji ki fateh

  • @roopkalsaroop196
    @roopkalsaroop196 Рік тому +2

    Bhot he jada vadia 👍❤️❤️❤️❤️ waheguru ji

  • @PunjabiCooking
    @PunjabiCooking 3 роки тому +1765

    ਸਾਨੂੰ ਮਾਣ ਹੋਣਾ ਚਾਹੀਦਾ ਆਪਣੇ ਆਪ ਉੱਤੇ ਕੀ ਅਸੀਂ ਪੰਜਾਬ ਦੀ ਧਰਤੀ ਤੇ ਜਨਮ ਲਿਆ ਸਾਡੇ ਸਿੱਖ ਇਤਿਹਾਸ ਵਰਗਾ ਕੋਈ ਇਤਿਹਾਸ ਨਹੀਂ ਹੈ ਪੂਰੀ ਦੁਨੀਆ ਫਰੋਲ ਕੇ ਦੇਖ ਲਵੋ

    • @laddimushkabad1241
      @laddimushkabad1241 3 роки тому +11

      Punjabi Cooking shi keha g

    • @GurpreetSingh-sz2pe
      @GurpreetSingh-sz2pe 3 роки тому +5

      Hii

    • @gursharansingh1109
      @gursharansingh1109 3 роки тому +6

      You are right

    • @balwinderkumar6206
      @balwinderkumar6206 3 роки тому +2

      @@gursharansingh1109 Thar Mankirt Aulakh Punjabi Song Meaning In Hindi Att kaint Hindi ha please dekha🙏🙏ua-cam.com/video/5wBXrOuIitU/v-deo.html 🙏please subscribe🙏gursharan veera

    • @NeErAjsingh-qb6yd
      @NeErAjsingh-qb6yd 3 роки тому +7

      N.o 1 ithas Rajputa da .......Baba Banda Singh badhur kon c Rajput alam Singh Chauhan kon se rajput , Bhai Mani Singh Chauhan kon se Rajput , guru Govind Singh ji Di shastra Vidya de guru Baba bajjar Singh rothore c rajput , gernal zorawar Singh kon c Rajput, maharana partap Singh,privtraj Chauhan , jaimal fateh , maharana kumabal . Hum hindyo ma ha , sikh ma v ha , jai Rajputana .........

  • @KuldeepSingh-xy1ux
    @KuldeepSingh-xy1ux Рік тому +1

    END HO GYI BAI.. ISS GEET CH TAA, JINA-JINA DI VEE COUNTRY BEUT AE ISS GEET VICH WAHEGURU SABH NU KHUSH OR TARRAKIYA BAKSHAN. 🙏🙏

  • @bigfanofsunnydeol1338
    @bigfanofsunnydeol1338 Рік тому +7

    Goosebumps 💯💥💥💥💥💥💥💥💥💯.... Khande di ghumaake oh faaat maarda🙏🙏🙏🙏🙏🙏🙏🙏🙏🙏 mere baba deep singh ji 🙏🙏🙏🙏🙏

  • @arshpreetsingh5961
    @arshpreetsingh5961 3 роки тому +78

    ਆ ਗਏ ਨੇ ਨਿਹੰਗ ਨਾਲ,
    ਐਤਕੀ ਮੱਥਾ ਗੰਦ ਨਾਲ।
    ਕਿਸਾਨ ਏਕਤਾ ਜਿੰਦਾਬਾਦ।

  • @PreetKaur-lk6jq
    @PreetKaur-lk6jq 3 роки тому +1229

    ਸ਼ੁਕਰ ਕਲਮਾਂ ਹੈਗੀਆਂ ਹਜੇ ਜਿਹੜੀਆਂ ਵੈਲਪੁਣਾ,ਨਸ਼ੇ ਤੋਂ ਇਲਾਵਾ ਸਾਡੇ ਪੰਜਾਬ, ਵਿਰਾਸਤ,ਪੰਜਾਬੀ, ਇਤਿਹਾਸਾਂ ਨੂੰ ਲਿਖ ਰਹੀਆਂ। ਸੱਜਦਾ ਇਹਨਾਂ ਕਲਮਾਂ ਨੂੰ🙏

    • @grimespandey8800
      @grimespandey8800 3 роки тому +8

      ua-cam.com/video/F1PTyi8bwjk/v-deo.html&ab_channel=Cheemposter

    • @baljeetgurudaspuri3878
      @baljeetgurudaspuri3878 3 роки тому +26

      Mera pind da munda Jina songs likh ji

    • @bhupinderkaur7553
      @bhupinderkaur7553 3 роки тому +2

      ua-cam.com/video/bS3rcElSLRo/v-deo.html

    • @jassdhaliwal8706
      @jassdhaliwal8706 3 роки тому +12

      ਬਾਬਾ ਨਾਨਕ ਸਾਹਿਬ ਦੀ ਸਰਬਉਚਤਾ ਨੂੰ ਹੀ ਪੇਸ਼ ਕੀਤਾ ਹ

    • @princepal6738
      @princepal6738 2 роки тому +4

      Tusi sahi keh rahe ho

  • @sanjeevsingh9039
    @sanjeevsingh9039 Рік тому +17

    Dhan dhan dashmesh guru gobind singh ji..... 🙏🙏🙏

  • @SABIRAIDER
    @SABIRAIDER 11 місяців тому +11

    DHAN MERE WAHEGURU SAHIB JI🙏❤

  • @lokendratomar536
    @lokendratomar536 2 роки тому +150

    में हिंदू हू जितना में अपने भगवान को मानता हूं उतना ही अपने 10 गुरुओं को मानता हूं 🙏🙏🙏

    • @Kafkaesque1965
      @Kafkaesque1965 2 роки тому

      🙏🏼

    • @daljeetrana8650
      @daljeetrana8650 Рік тому +3

      11 ve hajjar hazoor hai..guru granth sahib ji🙏🏼

    • @newsandeducation3799
      @newsandeducation3799 10 місяців тому

      Educate people so as to make the government fail in arousing mutual animosity between different religion.
      Only government is responsible for this not a common people

    • @vajidalipindiboy9694
      @vajidalipindiboy9694 9 місяців тому

      ​@@newsandeducation3799only canadian khalistani with dollers n justin trudo govt support is responsible.......just wait n watch next six months.......bande de puttar banane bhi aande ne india nu in kanjar khalistaniya nu😂😂😂😂😂😂😂😂😂

  • @taji_bai_
    @taji_bai_ 3 роки тому +71

    🙏🏼🙌🏼🙌🏼 je eda de itihaas naal jurhe geet 4-5 saal lgataar chaljaan .. tn Punjabi kaum ch dwara Hari Singh Nalwe paida ho sakde aa ..

    • @tejdhillon7989
      @tejdhillon7989 3 роки тому

      Right ji

    • @sukhjobansingh6155
      @sukhjobansingh6155 3 роки тому +3

      Veer mai manda tu ki kehna chah rya par par hari singh nalwe vrge iss duniya ch ikk vaar hi janam lehnde
      Afghani mitti te jaa k fateh laini iho jehe soorme nitt din paida nhi hunde
      Parr haan ehda saade itihaas baare vdia geet niklan tan hor kyi tarah de soorme ban skde
      😎😎👍

    • @taji_bai_
      @taji_bai_ 3 роки тому +2

      @@sukhjobansingh6155 mere kehn da ohi matlb a veere .. vi ohi josh ohi jajba dwara uthh sakda.. loki itihas nal jurhe reh sakde aa .. kyoki ajj kal , gaane hii ne jo ki youth nu sikhaa sakde ne .. te Ranjit Bawa ji pehle din to es kam nu boht vdia tareeke nal sambh rahe ne ..

    • @GS-ku2gz
      @GS-ku2gz 3 роки тому +1

      @@sukhjobansingh6155 eh gall sahi ni...ajj dekhlo delhi border te lakha bhagat Singh bethe aa... Future ch kuch bi ho skda

  • @JarnailSingh-iu7cu
    @JarnailSingh-iu7cu 11 місяців тому +6

    ਛਾਇਆ,ਤੀਰ, ਵਾਲੇ, ਬਾਬੇ ਦਾਟਰੈਡ,ਰਾਣੀਏ

  • @Sharma-jv6xk
    @Sharma-jv6xk Рік тому +6

    2:58 Goosebumps🙏🏻🙏🏻Amar shaheed baba deep singh ji🙏🏻🙏🏻❤❤

    • @Mekkysingh-ig8zj
      @Mekkysingh-ig8zj Рік тому

      Bro music change kita hoya song da ? Pehla hor beat c 2:58 te

    • @Ankit08888
      @Ankit08888 9 місяців тому

      Baba deeep Singh ji❤

  • @avnoorkaur4618
    @avnoorkaur4618 Рік тому +234

    ਕਲਮ ਨੂੰ ਸਲਾਮ 🙏🏻🙏🏻
    ਅਵਾਜ ਨੂੰ ਸਲਾਮ
    ਰਣਜੀਤ ਬਾਵਾ ਮਿਹਨਤੀ ਸਿੰਗਰ
    ਵਾਹਿਗੁਰੂ ਇਦਾਂ ਹੀ ਸੇਵਾ ਲਾਵੇ
    ਸਬ ਸਿੰਗਰਾਂ ਨੂੰ
    ਵਦੀਆ ਉਪਰਾਲਾ 👍👍

  • @jarnailsinghalipur5971
    @jarnailsinghalipur5971 3 роки тому +82

    ਸਿਰੇ ਦੇ ਗੀਤਕਾਰਾਂ ਦੀ ਲਾਈਨ ਵਿੱਚ ਹੀਰਾ ਗੀਤਕਾਰ ਵੀਰ ਲਵਲੀ ਨੂਰ 👌👌👌🙏🙏🙏🙏

    • @MonuKumar-td2di
      @MonuKumar-td2di 3 роки тому

      ua-cam.com/video/1oO9SwkD0q8/v-deo.html

    • @nibba7306
      @nibba7306 3 роки тому

      ua-cam.com/video/vJcvLFkZn40/v-deo.html

    • @sitalsingh8620
      @sitalsingh8620 3 роки тому

      🙏🙏🙏👍👍👍👍bhut vdiya gaya veer ji

  • @singhap5483
    @singhap5483 10 місяців тому

    I am proud to be Sikh
    Main Sikh dharm ch Janam leya eh mere layi Maan wali gal hai mere shub karam han
    Eh geet asal ch hai hi energy bharpoor mainu is geet de har ik alfaaz vich ithihaas labda
    Waheguru is kalam nu hor vi changi sumatt bakshe te mere nikke veer bawe nu chardhi kallah ise tarah koun aur desh di sewa karde rhe

  • @arshpreetkaurharfatehsingh5091
    @arshpreetkaurharfatehsingh5091 7 місяців тому +2

    Waheguru ji❤❤❤❤❤❤❤❤❤❤❤

  • @stoneheartgame9520
    @stoneheartgame9520 3 роки тому +230

    Aha ਹੁੰਦੇ aa ਗੀਤ
    Kro like comment
    ਇਸਤੋਂ vadia hor koe geet nai ਗਾ skda
    ਜਿਉਂਦਾ ਰਹਿ ਭਰਾਵਾ

    • @mohamadfazli5575
      @mohamadfazli5575 3 роки тому +2

      oh SIKHS IN WORLD !!
      Please read this with your HAQAL and then think with MANTAQ ....
      When the the Eight Guru died ,,
      the Sikhs were puzzled to see so many thousands of people were claiming themselves as new Guru of Sikhs ,,the ninth Guru of Sikh..
      This thousands of people were applying to fill this new position to be a Sikh Guru..
      what is a Guru ?
      A holly person who got and received spiritual revelation ,,Khoda, the creator of us and of this world...
      You mean thousands of people were claiming themselves to be the new Guru of Sikhs, Then once Sikhs selected and made their minds,, who they wanted to be the next Guru to talk to the crerator !! ,,then Khoda the creator of world would have sent the revelation to the new selected Guru..
      Oh Sikhs in world,,
      please do not take it as an insult at all,,
      No insult At all,, so do not report me,,im an analyzer..
      If this is not a man made Religion !!
      Then what would you call Sikhism ?

    • @karankumarkarankumar2837
      @karankumarkarankumar2837 2 роки тому

      Shi kiha paji ranjit bawa good singar waheguru ji mehar karan veer te

    • @mohamadfazli5575
      @mohamadfazli5575 2 роки тому

      @@karankumarkarankumar2837
      OH SIKHS in world !
      Im introducing TO yours our very first Guru !!
      KHWAJA AJER SAHIB..
      The name AJMER SAHIB immededatly conjures up a vision of KHWAJA GARIB NAWAZ..
      KHWAJA AJMER SAHIB WAS GENEROUS ,,LIKE A SEA !
      AND HOSPITABLE LIKE EARTH...
      the word of GURU is drived from the lovely Farsi which is PEER..
      PEER AJMER SAHIB WAS THE FIRST GURU AND SPIRITUAL GURU..
      Its strongly beleived that KHWAJA AJMER SAHIB ,had spiritual connection to creator,,and noted by thousands of his extordinary ,mirical things that Ajmeer sahib had done..
      So, Baba Nanik Sahib was exactly exhibiting and following the methods and stryle of GURU AJMER SAHIB...
      PEER AJMIR SAHIB , visited most of the countries in around india,,including visit to Baghdad and Summer Qand,,
      So as baba Nanik Sahib..
      Amier Sahib was known as spiritual Guru,,
      so as baba nanik Sahib..
      BABA NANIK WASI A FOLLLOWER OF SCHOOL OF AJMER SAHIB..
      AJMER SAHIB WAS AN ISLAMIC SCHOLAR...
      Focus ,, as always,,
      only debate if have studied islam and history..
      please introduce me to your Top MULLANA ,OR MUFTI ,,OH SIKHS...
      A BRANCH OF FOLLOWER

    • @sandhusaab7397
      @sandhusaab7397 2 роки тому

      Wahaguru

  • @intelligenceknowledge9954
    @intelligenceknowledge9954 3 роки тому +341

    I am Hindu I proud of our sikh brother they are real tiger 🐅

  • @magandeep6161
    @magandeep6161 7 місяців тому +2

    ਇਤਹਾਸ ਸਿਰਜਣ ਵਾਲੀ ਕੋਮ ਅੱਜ ਡੇਰੇਆ ਵਿੱਚ ਨੱਕ ਰਗੜਦੀ ਫਿਰਦੀ ਹੈ ਕੋਈ ਡੇਰੇਆ ਵਿੱਚ ਜਹਾਜ ਚੜਾਓੁਦਾ ਫਿਰਦਾ ਕੋਈ ਬਾਬੇਆ ਤੋ ਪਾਸਪੋਰਟਾ ਦੇ ਵਿੱਜੇ .. ਓੁਹ ਲੋਕੋ ਰੱਬ ਦਾ ਭਾਣੇ ਚ ਰਹੋ … ਕਰਾਮਾਤਾ ਦੀ ਤਾ ਸਿੱਖ ਕੋਮ ਵਿੱਚ ਕੋਈ ਜਗਹ ਹੀ ਨਹੀ … ਜੇ ਕਰਾਮਾਤਾ ਹੀ ਕਰਣੀਆ ਹੁੰਦੀਆ ਤਾ ਗੁਰੂ ਜੀ ਪਰਵਾਰ ਕਿਓੁ ਵਾਰਦੇ … ਰੱਬ ਦੇ ਭਾਣੇ ਚ ਰਹਿਣਾ ਸਿੱਖੋ ਜਿਹਨੂੰ ਗੁਰੂ ਘਰ ਵਿੱਚੋ ਨਹੀ ਮਿਲੀਆ ਓੁਹ ਜਿੱਥੇ ਮਰਜੀ ਚਲਾ ਜਾਵੇ ਬੇਰੰਗ ਹੀ ਰਹੋ ਇਕੋ ਅਰਦਾਸ ਆ ਮਾਲਕਾ ਡੋਲਣ ਨਾ ਦਈ ਕਦੇ ਜਦ ਮਰਾ ਅਖਵਰੀ ਵਾਰ ਵੀ ਤੇਰੇ ਘਰ ਦਾ ਨਾਮ ਹੋਵੇ ਮੇਰੇ ਬੁੱਲਾ ਓੁੱਤੇ ❤️

  • @rohitkahlon0075
    @rohitkahlon0075 6 місяців тому +3

    Waheguru ji 🙏🙏🙏🙏🙏

  • @haevytruckdriver301
    @haevytruckdriver301 3 роки тому +173

    ਲਵਲੀ ਨੂਰ ਵੀਰ ਤੇਰੀ ਕਲਮ ਨੂੰ ਸਲਾਮ ਆ ਯਾਰਾ, ਬਹੁਤ ਸੋਹਣੀ ਕਲਮ ਆ ਤੇ ਉਪਰੋ ਬਾਵਾ ਗਾਉਣ ਵਾਲਾ ਅੱਤ 🙏👍👍👍👍👌👌👻👻👻

  • @kapilyadav3262
    @kapilyadav3262 3 роки тому +1389

    में एक हिन्दू परिवार से हु लेकिन में उतना ही गुरुओ की उतनी ही इज़्ज़त और सम्मान करता हु जितना अपने राम और कृष्णा की करता हु 🙏🙏🙏

    • @Sukhdeep315
      @Sukhdeep315 3 роки тому +13

      Waheguru ji

    • @mannusainii8976
      @mannusainii8976 3 роки тому +12

      Yes bro m bhi
      Waheguru ji 🙏

    • @roshanipachar7502
      @roshanipachar7502 3 роки тому +34

      धर्म वो डोर है जो हमें नैकी ,सच्चाई और ईमानदारी से जोड़ती है।
      धर्म वास्तव में मानवता का सात्विक संस्कार स्वरूप है।
      तो जब सब धर्मों का मूल एक है तो आश्य अलग कैसे हो सकता है।
      जय सिख, जय हिन्दू, जय मुस्लिम, जय हो हर धर्म की।🙏🙏

    • @manmeetsinghsekhon6020
      @manmeetsinghsekhon6020 3 роки тому +53

      Bhai bahut achha kaha aapne. But the word ‘apne’ Ram nahin mere bhai ‘hamare’ Ram. Please baat ko samjhna aur gussa na karna 🙏🙏

    • @cryptoboy9213
      @cryptoboy9213 3 роки тому +6

      @@manmeetsinghsekhon6020 🙏🙏🙏

  • @ParminderSingh-dq7ni
    @ParminderSingh-dq7ni 7 місяців тому +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਾਡੇ ਵੀਰ ਰਣਜੀਤ ਬਾਵੇ ਤੇ ਮਿਹਰ ਭਰਿਆ ਹੱਥ ਸਦਾ ਸਿਰ ਤੇ ਰੱਖਣ ਤੇ ਹਮੇਸ਼ਾਂ ਤੰਦਰੁਸਤੀ ਬਖ਼ਸ਼ਣ ਜੀ 🙏🙏🙏🙏

  • @MandeepSingh-ry6ps
    @MandeepSingh-ry6ps День тому

    ਧੰਨ ਧੰਨ ਗੁਰੁ ਗੋਬਿੰਦ ਸਿੰਘ ਕੋਈ ਨਹੀਂ ਬਣ ਸਕਦਾ 🙏ਵਾਹਿਗੁਰੂ ਜੀ

  • @Unknown-oh3ng
    @Unknown-oh3ng 3 роки тому +74

    ਰੂਹ ਕੰਡੇ ਖੜ੍ਹੇ ਕਰਾਅਤੇ ਬਾਵਿਆ ❤️
    ਜੀਉਂਦਾ ਰਹਿ ❤️
    ਡੱਟੇ ਰਹੋ 💪