Fateh Singh Di Fateh - Rajvir Jawanda | G Guri | Latest Punjabi Songs 2022 | New Punjabi Song 2022

Поділитися
Вставка
  • Опубліковано 22 гру 2020
  • Presenting Song of "Fateh Singh Di Fateh" Song, In Voice Of Me "Rajvir Jawanda", Pen Downed By "Jatinder Dhurkot", Music By "G Guri",
    For More updates Subscribe My Official UA-cam Channel For Upcoming Songs : bit.ly/2CMOvcN RajvirJawanda
    This is Official Channel Of Punjabi Singer & Actor Rajvir Jawanda, This Channel Make For Live Videos And New Songs For You.
    Credits :-
    Song - Fateh Singh Di Fateh
    Singer - Rajvir Jawanda
    Lyrics - Jatinder Dhurkot
    Music - G Guri
    Mix master - Sameer Charegoankar
    illustration & Video - Rajwansh Art
    Label - Rajvir Jawanda
    Digitally Managed and Distributed by : JSMG Digital
    Enjoy And Stay Connected With Artist || RAJVIR JAWANDA
    Instagram- / rajvirjawandaof. .
    Facebook- / rajvirjawand. .

КОМЕНТАРІ • 10 тис.

  • @sidhumossewala..4723
    @sidhumossewala..4723 3 роки тому +120

    ਔਰੰਗੇ ਦੀਆਂ ਔਲਾਦਾਂ ਹੋਣੀਆਂ ਜਿਹੜੀਆਂ ਡਿਸਲਾਇਕ ਕਰਦੇ ਪਏ ਨੇ ,, ਬਹੁਤ ਸੋਹਣਾ ਲਿਖਿਆ ਜਤਿੰਦਰ ਧੂਰਕੋਟ ਜੀ ,, ਬਹੁਤ ਸੋਹਣਾ ਗਾਇਆ ਵੀਰ 🙏🙏 ਰਾਜਵੀਰ ਜਵੰਧੇ ਨੇ 👏👏

  • @jagsirsingh4420
    @jagsirsingh4420 6 місяців тому +129

    ਦਿਲੋਂ ਸਲੂਟ ਆ ਇਹੋ ਜਿਹੇ ਗਾਇਕਾਂ ਨੂੰ,,,,,,😢😢😢😢,,,,, ਵਹਿਗੁਰੂ ਸਾਨੂੰ ਸੁਮੱਤ ਬਖਸ਼ੀ,,,ਤੇਰੇ ਨਾਮ ਦਾ ਦਾਨ ਬਖਸ਼ੀ,,,,,🙏🙏🙏🙏

  • @dilpreet486
    @dilpreet486 5 місяців тому +13

    ਗਾਇਕ ਵੀਰ ਨੂੰ, ਲਿਖ਼ਣ ਵਾਲੇ ਵੀਰ ਨੂੰ, ਸੰਗੀਤ ਦੇਣ ਵਾਲੇ ਵੀਰ ਨੂੰ ਦਿਲੋਂ ਸਲੂਟ ਹੈ ਜੀ, ਚੜ੍ਹਦੀ ਕਲ੍ਹਾ ਵਿੱਚ ਰਹੋ, ਵੀਰ।

  • @guri126
    @guri126 4 місяці тому +13

    Aa song sun k kis kis nu sukoon mil jnda❤

  • @mr.dhinder.2322
    @mr.dhinder.2322 3 роки тому +464

    , ਜਿਹੜੇ ਦਿੱਲੀ ਧਰਨੇ ਚ ਸਾਡੇ ਭੈਣ ਭਾੲੀ , ਬਜੁਰਗ , ਨਿਅਾਣੇ ,ਸਿਅਾਣੇ , ੲੇਨੀ ਠੰਢ ਚ ਸੜਕਾ ਤੇ ਬੈਠੇ ਨੇ ,, ਵਾਹਿਗੁਰੂ ਜੀ ੳੁਨਾਂ ਸਾਰਿਅਾਂ ਤੇ ਅਾਪਣਾ ਮੇਹਰ ਭਰਿਅਾ ਹੱਥ ਰੱਖਣਾ ,, ਤੰਦਰੁਸਤੀਅਾ ਬਖਸ਼ਣੀਅਾ .🙏🙏

    • @laddisingh6736
      @laddisingh6736 3 роки тому +4

      Good

    • @babber2536
      @babber2536 3 роки тому +2

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

  • @harkiratsingh8118
    @harkiratsingh8118 3 роки тому +282

    ਜਿੰਨੇ ਭਾਵੁਕ ਸ਼ਬਦਾਂ ਨਾਲ ਲਿਖਿਆ ਉਨੇ ਹੀ ਦਿਲੋਂ ਤੇ ਵੈਰਾਗਮਈ ਆਵਾਜ਼ ਵਿੱਚ ਗਾਇਆ ਹੈ।
    ਰੱਬ ਨੂੰ ਹਾਜ਼ਰ ਮੰਨ ਕੇ ਕਹਿਣਾ ਵੀਰ ਪਹਿਲੀ ਵਾਰ ਸੁਣ ਕੇ ਕੰਬਣੀ ਛਿੜੀ ਅਤੇ ਅੱਖਾਂ ਚੋਂ ਹੰਝੂ ਨਹੀ ਰੁਕ ਸਕੇ, ਮੇਰੀ ਬੇਟੀ ੪ ਸਾਲ ਦੀ ਹੈ ਅਤੇ ਉਸਨੂੰ ਦੇਖ ਕੇ ਇਸ ਸ਼ਹੀਦੀ ਦੀ ਲਾਸਾਨੀ, ਉਚਾਈ, ਅਤੇ ਮਹਾਂਨਤਾ ਮਹਿਸੂਸ ਹੋਈ।
    ਜਿਉਂਦਾ ਰਹਿ।❤️❤️❤️❤️❤️

  • @ManiSingh-du1ym
    @ManiSingh-du1ym 2 місяці тому +13

    ਭੁੱਲ ਨਾ ਜਾਈਉ ਕਿਤੇ ਐਡੀ ਕੁਰਬਾਨੀ ਨੂੰ 🙏ਵਾਹਿਗੁਰੂ ਜੀ

  • @harsimraniotasol2332
    @harsimraniotasol2332 6 місяців тому +3

    ਜਿੰਨੀ ਵਾਰ ਵੀ ਸੁਣਿਆ , ਦਿਲ ਅੰਦਰੋਂ ਧਾਹ ਮਾਰ ਮਾਰ ਕੇ ਰੋ ਪਿਆ🥺🥺 ਨਿੱਕੀਆਂ ਨਿੱਕੀਆਂ ਜਿੰਦਾਂ ਨੇ ਕਿੰਨੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ🙏

  • @Gurindersingh-uz5xf
    @Gurindersingh-uz5xf 3 роки тому +590

    ਜਦੋ ਪਹਿਲੀ ਵਾਰ ਸੁਣਿਆ ਬਹੁਤ ਰੋਇਆ ਸੀ 😢
    ਅਸੀਂ ਇਨ੍ਹਾਂ ਦੀ ਕੁਰਬਾਨੀ ਦਾ ਮੁੱਲ ਨਹੀਂ ਦੇ ਸਕਦੇ
    🙏🏼ਵਾਹਿਗੁਰੂ ਜੀ ਮਿਹਰ ਕਰਿਓ ਸਭ ਤੇ🙏

    • @inderjitbhullar831
      @inderjitbhullar831 3 роки тому +12

      Veer jee is kurbane da mul kitho da huna sara parwar bar ta.wahaguru jee

    • @babber2536
      @babber2536 3 роки тому +11

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @navdeepsingh7933
      @navdeepsingh7933 2 роки тому +9

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ🙏

    • @navdeepsingh7933
      @navdeepsingh7933 2 роки тому +10

      @@babber2536 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਮੇਹਰ ਕਰੋ ਸਾਰੀਆਂ ਤੇ ਵਾਹਿਗੁਰੂ ਜੀ🙏

    • @yadwinderkaur427
      @yadwinderkaur427 2 роки тому +6

      Shi Gll aa veere ji ajj kll guru ji di kurbani da koi denna nhi de skda

  • @tejinderpalsingh6247
    @tejinderpalsingh6247 3 роки тому +103

    Rajvir bai.... ਕਹਿਣ ਲਈ ਸਬਦ ਨਹੀਂ ।
    ਜਾ ਤਾਂ ਰੱਬ ਜਾਣਦਾ ਜਾ ਮੇਰਾ ਦਿਲ
    Excellent song

  • @benipalsaab2839
    @benipalsaab2839 6 місяців тому +5

    Jawanda ji kya bata ne rooh khush ho gyi 2024 ch kon kon sun reha a eh song

  • @MandeepKaur-dp5gp
    @MandeepKaur-dp5gp Місяць тому +4

    ਭੁੱਲ ਨਾ ਜਾਈਉ ਕਿਤੇ ਐਡੀ ਕੁਰਬਾਨੀ ਨੂੰ ਵਾਹਿਗੁਰੂ ਜੀ ❤❤❤❤❤❤❤❤❤❤❤❤❤❤❤❤

  • @baaztvpunjab
    @baaztvpunjab 3 роки тому +90

    ਕਵੀ ਦੀ ਕਲਪਨਾ ਹੀ ਕਵੀ ਨੂੰ ਹੀਰਾ ਬਣਾ ਦਿੰਦੀ ਏ। ਸੱਚੀ ਸਮਝ ਨੀਂ ਆਉਂਦੀ ਕਿ ਗੀਤ ਸੁਣ ਕੇ ਆਹ ਭਰਾਂ ਕਿ ਵਾਹ ਵਾਹ ਕਰਾਂ ।

  • @bhanguhdstudio1844
    @bhanguhdstudio1844 3 роки тому +67

    ਨਿੱਕੀਆਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਕਰ ਗਈਆਂ ਫਹਿਤ ਸਿੰਘ ਨੇ ਫਹਿਤ ਸਾਝੀ ਕੀਤੀ ਹੋਵੇਗੀ

  • @harlapsingh8045
    @harlapsingh8045 Місяць тому +2

    Waheguru ji 🙏 🙏🙏🙏🙏mere kol koi shabad nhi haige bolan lyi song sunke rongte khade hundr s Waheguru ji 🙏🙏🙏🙏🙏

  • @kb_singh9689
    @kb_singh9689 6 місяців тому +4

    Bohat sohna song aa vrr dhan guru Gobind Singh Ji, waheguru ji 🙏

  • @user-kj2bl8wt5p
    @user-kj2bl8wt5p 6 місяців тому +37

    ਧੰਨ ਮਾਤਾ ਗੁਜਰੀ ਜੀ ਜਿਨ੍ਹਾਂ ਨੇ ਆਪਣੇ ਹੱਥੀ ਪੋਤੇ ਤੋਰੇ 😢😢🙏🙏

  • @gillranjeet1462
    @gillranjeet1462 Рік тому +124

    ਸੁਣ ਕੇ ਰੂਹ ਕੰਬ ਜਾਂਦੀ ਐ
    ਏਨਾ emotinal ਹੋ ਗਿਆ
    ਗੁਰੂ ਸਾਹਿਬ ਦੇ ਫ਼ਰਜੰਦਾਂ ਦੀ ਸ਼ਹਾਦਤ ਨੂੰ ਸਮ੍ਰਪਿਤ ਬਹੁਤ ਖੂਬਸੂਰਤ ਇਹ ਸ਼ਬਦ।।

  • @NavalPreet-cg9gx
    @NavalPreet-cg9gx 14 днів тому +2

    ਧੰਨ ਧੰਨ ਸਾਹਿਬਜ਼ਾਦਾ ਅਜੀਤ ਸਿੰਘ ਜੀ ਧੰਨ ਧੰਨ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਧੰਨ ਧੰਨ ਜ਼ੋਰਾਵਰ ਸਿੰਘ ਜੀ ਧੰਨ ਧੰਨ ਫ਼ਤਹਿ ਸਿੰਘ ਜੀ ਧੰਨ ਧੰਨ ਮਾਤਾ ਗੁਜਰ ਕੌਰ ਜੀ ਕੋਟਿ ਕੋਟਿ ਪ੍ਰਣਾਮ ਸ਼ਹੀਦਾ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @user-kt5ng3el3l
    @user-kt5ng3el3l 3 місяці тому +4

    ਸਤਿ ਨਾਮੁ ਵਹਾ ਗੁਰੂ

  • @satnamsingh6483
    @satnamsingh6483 3 роки тому +312

    ਰਾਜਵੀਰ ਵੀਰਾ ......ਬੰਦਾ ਨੀ ਕੋਈ ਇਹਦੇ ਵਰਗਾ .....ਆਵਾਜ਼ ਵਿੱਚ ਮਿਠਾਸ ਬਹੁਤ ਬਖਸ਼ੀ ਗੁਰੂ ਮਹਾਰਾਜ ਨੇ 🥺❣

    • @PoojaPooja-fi1cv
      @PoojaPooja-fi1cv 3 роки тому +4

      ਸਤਨਾਮ ਵਾਹਿਗੁਰੂ ਜੀ

    • @kaurkaur5301
      @kaurkaur5301 3 роки тому +3

      Dislike krn wale tuhade fite muhh

    • @babber2536
      @babber2536 3 роки тому

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @Purushottamchaturvedi
      @Purushottamchaturvedi 2 роки тому

      👌👌👌👌ua-cam.com/video/A1FWv4DCP3o/v-deo.html

    • @BalwinderSingh-bn4hs
      @BalwinderSingh-bn4hs 2 роки тому

      ਸਹੀ ਗੱਲ ਬਾਈ ਜੀ

  • @JaswinderSingh-wu7ud
    @JaswinderSingh-wu7ud 6 місяців тому +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @sanvir-singhmz1cv
    @sanvir-singhmz1cv 18 днів тому +1

    ਛੋਟੇ ਸਾਹਿਬਜ਼ਾਦਿਆਂ ਦੀ ਯਾਦ ਆ ਗਈ

  • @purewal9138
    @purewal9138 3 роки тому +58

    ਰਾਜਬੀਰ ਸਿੰਘ ਵੀਰ ਨੇ ਬਹੁਤ ਹੀ ਸ਼ਿੱਦਤ ਨਾਲ ਗਾਇਆ ਹੈ।
    ਜਿਉਂਦਾ ਰਹਿ ਵੀਰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @FFAKASHRAI01
    @FFAKASHRAI01 6 місяців тому +62

    “ਝੁਕੇ ਨਹੀਂ ਸੀ ਕਿਸੇ ਅੱਗੇ, ਛੱਡ ਦੇ ਜੈਕਾਰੇ ਸੀ, ਸਿਦਕਾਂ ਦੇ ਪੱਕੇ, ਕਿਥੋਂ ਵੈਰੀ ਕੋਲੋ ਹਾਰੇ ਸੀ"। "ਵਾਹਿਗੁਰੂ!" ❤🙏🏻🌼

    • @GurpreetSingh-mc8ye
      @GurpreetSingh-mc8ye 5 місяців тому

      ❤😂😊🎉😢😮🎉
      😮🎉😮😅💓😘❤️🦄

    • @GurpreetSingh-mc8ye
      @GurpreetSingh-mc8ye 5 місяців тому

      😂

    • @japnoorkaur1636
      @japnoorkaur1636 Місяць тому

      ​@@GurpreetSingh-mc8ye waheguru eho jehe log kade ni sikh ho sakde jehde gurua te hasan

  • @abhilehal9486
    @abhilehal9486 5 місяців тому +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji
    Waheguru ji Waheguru ji Waheguru ji Waheguru ji Waheguru ji Waheguru ji
    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji 🙏 🙏🙏

  • @raazpootlekhuu3420
    @raazpootlekhuu3420 6 місяців тому +1

    ਵਾਹਿਗੁਰੂ ਮੇਹਰ ਕਰੇ ਗੋਦ ਬਲੈਸ ਉ ਬਹੁਤ ਹੀ ਹੇਅਰ ਤਚਿੰਗ ਸੋਂਗ

  • @harpsandhu8843
    @harpsandhu8843 3 роки тому +172

    ਵਾਹਿਗੁਰੂ ਜੀ ❤️ ਕੀ ਦਿਲ ਹੋਣ ਗੇ ਛੋਟੇ ਸਾਹਿਬਜ਼ਾਦਿਆਂ ਦੇ ਧੰਨ ਤੇਰੀ ਸਿੱਖੀ ❤️❤️❤️😭❤️❤️❤️

  • @sukhwinder106
    @sukhwinder106 3 роки тому +26

    ਜੇ ਆਪਣੇ ਗੁਰੂ ਸ਼ਹਾਦਤਾਂ ਨਾ ਦਿੰਦੇ ਅੱਜ ਸਾਡਾ ਵਜੂਦ ਵੀ ਨਹੀਂ ਹੋਣਾ ਸੀ। ਲਿਖਾਰੀ ਨੇ ਦਿਲੋਂ ਸਲੂਟ ਹੈ । ਜਵੰਦਾ ਜੀ ਅਵਾਜ਼ ਬਹੁਤ ਵਧੀਆ ਕਮਾਲ ਹੈ।

  • @bindersroye3153
    @bindersroye3153 6 місяців тому

    Rooh nu sakoon mil geya bai....dil kamb janda 🙏🙏🙏🙏🙏

  • @user-xz9fv9to6k
    @user-xz9fv9to6k 5 місяців тому +1

    Rajvir jawanda veer ji dhan ho tusi waheguru thwanu sadaa chaddi kalaa bakse

  • @planb7466
    @planb7466 3 роки тому +361

    ਜਿੰਨੀਆਂ ਸੋਹਣੀਆਂ ਲਾਈਨਾਂ ਓਨੀ ਸੋਹਣੀ ਅਵਾਜ ਉਨਾਂ ਸੋਹਣਾ ਸਿਦਕ ਲਾਇਆ ਗਾਉਣ ਲਈ ਸ਼ਾਬਾਸ਼

    • @gurpeetsingh3942
      @gurpeetsingh3942 3 роки тому +3

      very good ver ji

    • @babber2536
      @babber2536 3 роки тому +2

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @rajvinderkaur572
      @rajvinderkaur572 2 роки тому

      ua-cam.com/video/slH6ISL-jRY/v-deo.html

    • @bahadursinghdhaliwal
      @bahadursinghdhaliwal Рік тому

      t

  • @kulvirsingh1912
    @kulvirsingh1912 2 роки тому +335

    Waheguru ji 🙏🏻🙏🏻😥😥 ਧੰਨ ਧੰਨ ਪਿਤਾ ਦਸਮੇਸ ਜੀ 🙏🏻 ਕਿੰਨਾ ਵੱਡਾ ਜਿਗਰਾ ਆਪ ਜੀ ਦਾ ਸਾਡੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ ਜਦੋਂ ਸੁਣਦੇ ਹਾਂ ਆਪ ਦਾ ਇਤਹਾਸ ਅਤੇ ਆਪਣੇ ਆਪ ਨੂੰ ਦੇਖਦੇ ਆ ਕਿ ਅਸੀਂ ਕਿੱਥੇ ਖੜ੍ਹੇ ਹਾਂ ਤਾਂ ਆਪਣੇ ਆਪ ਤੇ ਸ਼ਰਮ ਆਉਂਦੀ ਹੈ ਕਿ ਐ ਪਿਤਾ ਜੀ ਤੁਸੀਂ ਸਾਡੇ ਲਈ ਆਪਣਾ ਸਾਰਾ ਹੀ ਪਰਿਵਾਰ ਵਾਰ ਦਿੱਤਾ 😭😭😭😭😭😭😭😭🙏🏻🙏🏻🙏🏻🙏🏻🙏🏻🙏🏻🙏🏻

  • @user-bb7wj8gf1b
    @user-bb7wj8gf1b 4 місяці тому +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Deluxelover22
    @Deluxelover22 6 місяців тому +1

    Waheguru mehr kre 👏👏👌

  • @kabooterjindjaan8095
    @kabooterjindjaan8095 3 роки тому +189

    ਕਰ ਕੇ ਯਾਦ ਵੀਰਾਂ ਨੂੰ ਅੱਖਾਂ ਵਿੱਚ ਪਾਣੀ ਅਾ ਜਾਂਦਾ😭 ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਬਾਬਾ ਜੋਰਾਵਰ ਸਿੰਘ ਬਾਬਾ ਫਤਹਿ ਸਿੰਘ ਜੀ ਤੇ ਮਾਤਾ ਗੁਜਰੀ ਜੀ ਨੂੰ ਪ੍ਰਣਾਮ ਕਰਦਾ ਹਾਂ🙇🙇🙏🙏

    • @sgillsgill9231
      @sgillsgill9231 9 місяців тому

      ਜੱਟ ਗੰਦੀ ਗਦਾਰ ਕੌਮ

  • @nishanmarmjeetkour.verygoo1903
    @nishanmarmjeetkour.verygoo1903 2 роки тому +162

    ਬਹੁਤ ਸੋਹਣਾ ਫਨਕਾਰ ਹੈ ਜਵੰਦਾ ਸਾਹਿਬ ਵਾਹਿਗੁਰੂ ਜੀ ਲੰਮੀਆਂ ਉਮਰਾਂ ਬਖਣਨ।।

  • @JaswinderSingh-wu7ud
    @JaswinderSingh-wu7ud 6 місяців тому +1

    Waheguru ji ka Khalsa waheguru ji ka fateh

  • @user-bb7wj8gf1b
    @user-bb7wj8gf1b Місяць тому +1

    Waheguru ji waheguru ji waheguru ji waheguru ji waheguru ji waheguru ji

  • @dhanwindersingh9881
    @dhanwindersingh9881 Рік тому +142

    100 ਵਾਰ ਸੁਣ ਲਿਆ ਇਹ ਸੋਂਗ ਬਹੁਤ ਸੋਹਣਾ ਗਯਾ ਵੀਰ ਨੇ
    ਧੰਨ ਗੁਰੂ ਗੋਬਿੰਦ ਸਾਹਿਬ ਜੀ ਨੂੰ ਕੋਟਿ ਕੋਟਿ ਪ੍ਰਨਾਮ

  • @rajmindersingh9895
    @rajmindersingh9895 3 роки тому +27

    ਮਨ ਹੀ ਨਹੀਂ ਭਰਦਾ ਇਸ ਧਾਰਮਿਕ ਗੀਤ ਨੂੰ ਸੁਣਕੇ, ਬਹੁਤ ਹੀ ਮਿੱਠੀ ਆਵਾਜ਼ ਵਿੱਚ ਗਾਇਆ ਜਵੰਦੇ ਵੀਰ ਨੇ

  • @Yash_jatt_official_0008
    @Yash_jatt_official_0008 4 місяці тому +2

    ਧੰਨ ਧੰਨ ਮਾਤਾ ਗੁਜਰੀ ਜੀ 🙏🙏🙏🙏

  • @jagtarsingh-tc9wt
    @jagtarsingh-tc9wt 6 місяців тому +71

    ਬਹੁਤ ਹੀ ਸੋਹਣਾ ਗਾਇਆ ਵੀਰ , ਸਜਦਾ ਕਰੋੜਾਂ ਵਾਰ ਧੰਨ ਧੰਨ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਮਹਾਨ ਲਾਸਾਨੀ ਕੁਰਬਾਨੀ ਨੂੰ।

  • @sandeepkaurjawandha1418
    @sandeepkaurjawandha1418 3 роки тому +51

    ਰੂਹ ਕੰਬ ਗੀ ਸੁਣ ਕੇ ਭੁੱਬ ਨਿਕਲ ਦੀ ਆ 😭 thanks veere jug jug ji ve🙏 Waheguru ji waheguru waheguru waheguru waheguru 😭

    • @poprecords8881
      @poprecords8881 3 роки тому

      ua-cam.com/video/dzBfUqWpFoo/v-deo.html🙏🙏🙏🙏

  • @KulwantSingh-zj5vz
    @KulwantSingh-zj5vz 6 місяців тому +21

    ਬਹੁਤ ਸੋਹਣਾ ਗਾਇਆ ਵੀਰ ਹਿਮੰਤ ਨੀ ਪਈ ਦੂਜੀ ਵਾਰ ਸੁਣਨ ਦੀ ਰੋਣਾ ਆਏ ਜਾਂਦਾ ਜਿੰਨੀ ਵਾਰ ਸੁਣਾ😭😭😭 ਧੰਨ ਗੁਰੂ ਸੀ੍ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਨੇ ਇਡੀ ਵੱਡੀ ਕੁਰਬਾਨੀ ਦਿੱਤੀ 😭😭😭 ਵਾਹਿਗੁਰੂ ਜੀ

    • @ankushthakur6865
      @ankushthakur6865 6 місяців тому +1

      Rona aa jnda aa song sun k 😭😭😭😭😭😭😭😭

  • @purewal9138
    @purewal9138 Рік тому +86

    ਪਤਾ ਨਹੀਂ ਕਿੰਨੇ ਕੁ ਵਾਰ ਸੁਣ ਲਿਆ ਫੇਰ ਵੀ ਮਨ ਨਹੀਂ ਭਰਦਾ ਬਹੁਤ ਬਹੁਤ ਧੰਨਵਾਦ ਰਾਜਵੀਰ ਸਿੰਘ ਜਵੰਦਾ ਵੀਰ ਜੀ ਦਾ

  • @mangli307
    @mangli307 3 роки тому +195

    ਜਿਉੰਦਾ ਰਹਿ ਬਾਈ ਓ ਲਿਖਣ ਤੇ ਗਾਉਣ ਆਲਿਆਂ ਦਿਲੋਂ ਸਲੂਟ ਆ ਅੱਖਾਂ ਭਰ ਆਈਆਂ ਬਾਈ🙏🙏🙏🙏🙏🙏🙏🙏🙏🙏🙏

    • @sharnpreetkaursharnpreet6792
      @sharnpreetkaursharnpreet6792 3 роки тому +2

      Shi gll aa ji rona aa geya 😭😭😭😭

    • @didarsinghgill9968
      @didarsinghgill9968 3 роки тому +3

      ਰੂਹ ਨਾਲ ਲਿਖਿਆ ਅਤੇ ਰੂਹ ਨਾਲ ਗਾਇਆ 🙏🙏

    • @armaanvirk6719
      @armaanvirk6719 3 роки тому +1

      😥😥

    • @babber2536
      @babber2536 3 роки тому +1

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @surjeetsingh8477
      @surjeetsingh8477 2 роки тому +1

      ਮੇਰੀਆਂ ਵੀ

  • @kuldeepsherpuria6222
    @kuldeepsherpuria6222 2 роки тому +109

    ਰਹਿੰਦੀ ਦੁਨੀਆ ਤੱਕ ਕੁਰਬਾਨੀ ਨੂੰ ਯਾਦ ਕੀਤਾ ਜਾਵੇਗਾ ਬਹੁਤ ਹੀ ਭਾਵੁਕ ਗੀਤ ❤👌💯💯

  • @jasssingh8047
    @jasssingh8047 3 роки тому +106

    ਵੀਰੇ ਰੌਣ ਈ ਲਾ ਦਿੱਤਾ....ਮਾਣ ਸਾਨੂੰ ਸਾਡੇ ਇਤਿਹਾਸ ਤੇ ਜੋ ਰੋਮ ਰੋਮ ਨੂੰ ਜਾਗਦਾ ਰੱਖਦਾ🌹

  • @MeraPindUdhanwal
    @MeraPindUdhanwal 3 роки тому +9

    ਵਾਹਿਗੁਰੂ ਜੀ 🙏🙏🙏
    ਧੰਨ ਮਾਤਾ ਗੁਜਰੀ, ਧੰਨ ਛੋਟੇ ਸਾਹਿਬਜਾਦੇ 🙏
    ਏਨੀ ਵੱਡੀ ਸ਼ਹਾਦਤ ਨਈਂ ਦੇ ਸਕਦਾ ਕੋਈ
    ਬਹੁਤ ਵਧੀਆ ਲਿਖਿਆ ਵੀਰ ਜੀ ਅੱਖਾਂ ਭਰ ਆਈਆਂ ਸੁਣਕੇ 😥😥😥

  • @attarsingh4210
    @attarsingh4210 3 роки тому +116

    🙏🏻💐ਧੰਨ ਧੰਨ ਸਰਬੰਸਦਾਨੀ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਚੇਪਾਤਸ਼ਾਹ 💐🙏🏻

  • @gursimranjit7814
    @gursimranjit7814 3 роки тому +214

    ਸਾਰੇ ਅਪਾ ਬਾਪੂ ਦੀ ਕੁਰਬਾਨੀ ਨੂੰ ਯਾਦ ਰੱਖਕੇ ਸਿੱਖ ਅਤੇ ਸਿੱਖੀ ਧਾਰਨ ਕਰੀਏ 🙏🏻🙏🏻🙏🏻

    • @PubgPubg-th6th
      @PubgPubg-th6th 3 роки тому +6

      ਜਿਨ੍ਹਾਂ ਨੇ ਸਿੱਖੀ ਧਾਰਨ ਕੀਤੀ ਹੋਇ ਆ ਉਹ ਵੀ ਆਪਣੇ ਕੇਸ ਕਟਵਾ ਰਹੇ ਨੇ ਬਾਈ ਬਹੁਤ ਬੁਰਾ ਲਗਦਾ ਦੇਖ ਕੇ 😔

    • @GurpreetSingh-oh9mv
      @GurpreetSingh-oh9mv 3 роки тому +2

      Moosewle di pick di tha mata gujri ji di lga le aa veer

    • @babber2536
      @babber2536 3 роки тому +2

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @boharsingh2
      @boharsingh2 3 місяці тому

      Sangata ji nit roj sunida rona a janda veer ji

    • @user-bb7wj8gf1b
      @user-bb7wj8gf1b 3 місяці тому

      Waheguru ji waheguru ji waheguru ji waheguru ji waheguru ji

  • @punjab__84
    @punjab__84 3 роки тому +48

    ਦਿਲਾ ਦਾਦੀ ਜੀ ਦੇ ਦਿਲ ਤੇ ਕੀ ਬੀਤੀ ਹੋਵੇਗੀ
    ਫਤਿਹ ਸਿੰਘ ਨੇ ਜਾ ਫਤਿਹ ਸਾਂਝੀ ਕੀਤੀ ਹੋਵੇਗੀ

  • @davkandyara6053
    @davkandyara6053 Рік тому +43

    ਬੁਹਤ ਸੋਹਣਾ ਗਾਇਆ ਵੀਰ ਜੀ ,🙏🙏🙏🙏🙏🙏ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਤਰਾ ਦੇ ਦਾਣੀ🙏🙏🙏🙏🙏🙏🙏

  • @simarjitsandhu8721
    @simarjitsandhu8721 3 роки тому +42

    Ik sikh lai es geet nu gauna vi aukha, o vela yaad kr sun ni hunda👍🙏🙏

  • @johal_pb4684
    @johal_pb4684 3 роки тому +124

    ਏਹ ਸਬਦ ਅੱਧੇ ਘੰਟੇ ਦਾ ਚਾਹੀਦਾ ਸੀ ਵਾਹਿਗੁਰੂ🙏🙏🙏

    • @p-har9621
      @p-har9621 3 роки тому +3

      ਸਹੀ ਕਿਹਾ ਵੀਰ 🙏🏻

    • @babber2536
      @babber2536 3 роки тому

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @sanddeepkumar5078
      @sanddeepkumar5078 2 роки тому

      @@babber2536 sahi gal ji🙏🏻

  • @mandeepbanwait5249
    @mandeepbanwait5249 3 роки тому +237

    ਧੰਨ ਜਿਗਰਾਂ ਕਲਗੀਆਂ ਵਾਲੇ ਦਾ... ਕੋਟਿ -ਕੋਟਿ ਪ੍ਰਣਾਮ 👏👏

    • @mandeepgill6443
      @mandeepgill6443 3 роки тому

      @@babber2536 l like lock box or hb

    • @Purushottamchaturvedi
      @Purushottamchaturvedi 2 роки тому

      👌👌👌👌ua-cam.com/video/A1FWv4DCP3o/v-deo.html

  • @harvinderkaur6522
    @harvinderkaur6522 8 місяців тому +55

    ਧੰਨ ਆ ਬਾਜਾਂ ਵਾਲਾ ਮੇਰਾ ਸਤਿਗੁਰੂ ਸੱਚੇ ਪਾਤਸਾਹ 🙏 ਧੰਨ ਆ ਮਾਤਾ ਗੁਜਰੀ ਜੀ 🙏ਧੰਨ ਆ ਚਾਰ ਸਾਹਿਬਜਾਦੇ🙏ਧੰਨ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ 🙏ਧੰਨ ਮਾਤਾ ਸਾਹਿਬ ਕੌਰ ਜੀ🙏ਧੰਨ ਆ ਸਿੱਖ ਧਰਮ 🙏ਕੋਈ ਦੇਣ ਨਹੀਂ ਦੇ ਸਕਦਾ ਸਿੱਖੀ ਦਾ 🙏ਸਿੱਖੀ ਦੀ ਲਾਸਾਨੀ ਕੁਰਬਾਨੀ ਦਾ🙏🙏🙏🙏🙏🙏

  • @sukhdarshansingh9957
    @sukhdarshansingh9957 3 роки тому +518

    ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ ਨੂੰ ਕੋਟ ਕੋਟ ਪ੍ਰਨਾਮ 🙏🏻🙏🏻

    • @jupinderdhaliwal98
      @jupinderdhaliwal98 3 роки тому +2

      🙏🙏🙏

    • @chamkaursran2625
      @chamkaursran2625 3 роки тому +2

      22 es de video le ke aaeo

    • @chamkaursran2625
      @chamkaursran2625 3 роки тому +2

      Waheguru

    • @babber2536
      @babber2536 3 роки тому +1

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @gursiratkaur6501
      @gursiratkaur6501 Рік тому

      🙏🙏🙏🙏🙏

  • @jugarajchahal3471
    @jugarajchahal3471 Рік тому +292

    ਜਿੰਨੇ ਵਾਰ ਸੁਣੀਏ ਓਨੇ ਵਾਰ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਾਦ ਆਉਂਦੀ ਹੈ ਤੇ ਅੱਖਾਂ ਵਿੱਚ ਪਾਣੀ ਆਉਦਾ ਹੈ ਛੋਟੀ ਜਹੀ ਉਮਰ ਵਿੱਚ ਕਿੰਨੀ ਵੱਡੀ ਕੁਰਬਾਨੀ 🙏🏻

  • @BaljinderSingh-hf2fy
    @BaljinderSingh-hf2fy 2 роки тому +84

    🙏 ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🙏❤
    🙏❤ ਧੰਨ ਧੰਨ ਬਾਬਾ ਅਜੀਤ ਸਿੰਘ ਜੀ
    🙏❤ ਧੰਨ ਧੰਨ ਬਾਬਾ ਜੁਝਾਰ ਸਿੰਘ ਜੀ
    🙏❤ ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ
    🙏❤ ਧੰਨ ਧੰਨ ਬਾਬਾ ਫਤਹਿ ਸਿੰਘ ਜੀ
    🙏❤ ਧੰਨ ਧੰਨ ਮਾਤਾ ਗੁਜਰੀ ਜੀ ਧੰਨ ਤੂੰ ਮਾਤਾ ਗੁਜਰੀ ਜੀ 🙏❤ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ
    🙏❤ ਤੁਹਾਡੇ ਚਰਨਾ ਦੀ ਧੂੜ 🙏🌹 BALJINDER SINGH 🙏❤🙏🌹🌹

  • @sarbjitgill1299
    @sarbjitgill1299 3 роки тому +28

    ਏ ਸਬ ਕੋਜ ਸੋਚ ਕੇ ਰੂਹ ਕਬ ਜੱਦੀ ਹੈ ਧਨ ਜਿਗਰਾ ਕਲਗੀਧਰ ਦਸ਼ਮੇਸ਼ ਪਿਤਾ ਜੀ ਦਾ

  • @baljitsidhu8912
    @baljitsidhu8912 7 місяців тому +54

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਜੋੜੀ ਛੋਟੇ ਸਾਹਿਬਜ਼ਾਦਿਆਂ ਦੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਅਤੇ ਪਰਿਵਾਰ ।ਸ਼ਹੀਦਾਂ ਦੇ ਚਰਨਾਂ ਕੰਵਲਾਂ ਵਿੱਚ ਕੋਟਿ ਕੋਟਿ ਪ੍ਰਣਾਮ 🙏🙏🙏🙏🙏 ❤❤❤❤❤

  • @sarbjitsran5914
    @sarbjitsran5914 3 роки тому +199

    ਬਹਤ ਵਧੀਆ ਯੋਗਦਾਨ ਪਾ ਰਹੇ ਹੋ ਛੋਟੇ ਵੀਰ ਸਘੰਰਸ ਵਿੱਚ ਚੜਦੀ ਕਲਾ ਵਿੱਚ ਰਹੋ ਜੀ ਗੀਤ ਵੀ ਬਹੁਤ ਹੀ ਵਧੀਆ ਰੋਜ ਜ਼ਰੂਰ ਸੁਣਦੇ ਹਾਂ

    • @poprecords8881
      @poprecords8881 3 роки тому

      ua-cam.com/video/dzBfUqWpFoo/v-deo.html🙏🙏🙏🙏

    • @RajveerSingh-rs8ky
      @RajveerSingh-rs8ky 3 роки тому

      Satnam waheguru ji

    • @babber2536
      @babber2536 3 роки тому

      ਕੌਮ ਖਾਤਰ ਆਪਣੇ ਗਲਾਂ'ਚ ਬੱਚਿਆਂ ਦੇ ਟੋਟੇ ਪਵਾਉਣ ਵਾਲੀਆਂ #ਪੰਜਾਬ_ਦੀਆਂ_ਧੀਆਂ ਕਿ ਫੇਰ ਹੁਣ ਆਪਣੀ ਕੌਮ ਦੀ ਆਜ਼ਾਦੀ ਝੰਡੇ ਚੁੱਕਣਗੀਆਂ ?
      ਭਾਰਤੀ ਸੰਸਕਿ੍ਤੀ'ਚ ਔਰਤ ਨੂੰ ਨੀਚ ਜਾਤੀ ਦਾ ਦਰਜ਼ਾ ਦਿੱਤਾ ਗਿਆ ਹੈ, ਉਸ ਤਹਿਤ ਅੱਜ ਮਾਈ ਭਾਗੋ ਦੀਆਂ ਵਾਰਿਸਾਂ ਵੀ ਆਪਣਾ ਵਿਰਸਾ ਭੁੱਲ ਗਈਆਂ ਹਨ ਅਤੇ ਉਹਨਾਂ ਦਾ ਮਨੋਬਲ ਡਿੱਗ ਚੁੱਕਾ ਹੈ, ਅਤੇ ਖੁਦ ਨੂੰ ਐਨਾ ਕੰਮਜ਼ੋਰ ਸਮਝਣ ਲੱਗ ਗਈਆਂ ਹਨ, ਕਿ ਯੋਧਿਆਂ ਨੂੰ ਜਨਮ ਦੇਣ ਵਾਲੀਆਂ ਸ਼ੇਰਨੀਆਂ ਨੇ ਕੌਮ ਦੀ ਗੱਲ ਹੀ ਕਰਨੀ ਬੰਦ ਕਰ ਦਿੱਤੀ ਹੈ।
      ਕਾਤਾਲੋਨੀਆ ਦੀਆਂ ਇਹ ਮਟਿਆਰਾਂ ਸਪੇਨ ਤੋਂ ਵੱਖ ਹੋਣ ਲਈ ਝੰਡੇ ਗਲਾਂ'ਚ ਆਪਣੀ ਕੌਮ ਦੀ ਆਜ਼ਾਦੀ ਦਾ ਪ੍ਰਚਾਰ ਕਰ ਰਹੀਆਂ ਹਨ। ਇਹ ਸਾਡੇ ਕੌਮ ਦੀਆਂ ਧੀਆਂ ਲਈ ਇੱਕ ਹਲੂਣਾ ਹੈ ਕਿ ਤੁਸੀੰ ਵੀ ਆਪਣੇ ਦੇਸ਼ ਪੰਜਾਬ ਦੀ ਆਜ਼ਾਦੀ ਲਈ ਬਣਦਾ ਯੋਗਦਾਨ ਪਾਉ।
      ਆਜ਼ਾਦੀ ਦੀ ਗੱਲ ਕਰਨ ਤੋਂ ਪਹਿਲਾਂ ਗੁਲਾਮੀ ਦਾ ਅਹਿਸਾਸ ਹੋਣਾਂ ਬਹੁਤ ਜ਼ਰੂਰੀ ਹੈ, ਸਿੱਖਾਂ ਦੇ ਬੱਚੇ-ਬੱਚੀਆਂ ਨੂੰ ਪਤਾ ਚਾਹੀਦਾ ਕਿ ਸਾਡਾ ਦੇਸ਼ ਭਾਰਤ ਨਹੀੰ ਸਗੋਂ ਪੰਜਾਬ ਹੈ; ਜਿਹੜਾ 1849 ਤੋਂ ਗੁਲਾਮ ਹੈ। ਪੰਜਾਬ ਭਾਰਤ ਦਾ ਹਿੱਸਾ ਨਹੀਂ ਸਗੋਂ ਧੋਖੇ ਨਾਲ ਭਾਰਤ'ਚ ਰਿਲਾਇਆ ਗਿਆ ਹੈ। ਕਾਪੀ !
      #StayAwake_ਜਾਗਦੇ_ਰਹੋ
      ਅਸਲ ਮਾਇਨੇ ਚ ਕੋਈ ਫਰਕ ਨਹੀਂ ਹੈ ਮੀਰ ਮੰਨੂ, ਔਰੰਗਜ਼ੇਬ, ਅਬਦਾਲੀ ਤੇ 1947 ਤੋਂ ਬਾਅਦ ਦੇ ਹਿੰਦੁਸਤਾਨੀ ਹੁਕਮਰਾਨਾਂ ਚ। ਅਸੀਂ ਉਹ ਵੀ ਵੇਖ ਲਏ ਤੇ ਹੁਣ ਵਾਲੇ ਵੀ ਵੇਖ ਰਹੇ ਹਾਂ, ਓਹਨਾ ਨੂੰ ਵੀ ਰਾਜ ਕਰਦੇ ਸਮੇ ਜ਼ੁਲਮ ਜ਼ੁਲਮ ਨਹੀਂ ਜਾਪਦਾ ਸੀ ਤੇ ਇਹਨਾਂ ਨੂੰ ਵੀ ਨਹੀਂ ਜਾਪਦਾ। ਸਿੱਖਾਂ ਦੇ ਸੀਸ਼ ਦੇ ਮੁੱਲ ਓਹਨਾ ਵੀ ਪਾਏ ਤੇ ਪਾਏ ਇਹਨਾਂ ਵੀ। ਦਰਬਾਰ ਸਾਹਬ ਅਬਦਾਲੀ ਵੀ ਚੜ੍ਹ ਕੇ ਆਇਆ ਤੇ ਟੈਂਕ ਇਹਨਾਂ ਵੀ ਚਾੜੇ। ਗੱਲ ਸਮੇ ਸਮੇਂ ਦੀ ਹੈ, ਰਹੇ ਉਹ ਵੀ ਨਹੀਂ ਰਹਿਣਾ ਇਹਨਾਂ ਵੀ ਨਹੀਂ।
      Sikha Ney chup odo ton vati ey jado da hindushaitaan (gangustaan ) ajaad hoyaa ,
      Sikh genocide Ch v chup c
      Operation wood rose Ch v chup c ,
      Anandpur resolution Ch v chup c ,
      Te operation blue star Ch v chup c ,
      Te Punjabi sooba movement Ch v chup c ,
      Punjab de rights central government nu gae odo v chup c ,
      Te operation black thunder Ch v chup c ,
      Te operation shudi kern Ch v chup c ,
      Te 1978 narakdharis clash Ch v chup c ,
      Te 1947 dey partition Ch v chup c ,
      Te Punjab Di Nehru , Gandhi ne treaty nu manipulate kitaa odo v chup c ,
      Khalistan d demand vich v chup Ney ,
      Taanhi ajj andolan vich bethey Ney .
      Tey ajj majority Ch Delhi 3 mahinaa honaa Vala protest Ch taanvi chup Ney ,
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, ਪੰਜਾਬ ਦੀ 66% ਜ਼ਮੀਨ ਪਾਕ ਸਤਾਣ ਨੂੰ ਗਵਾ ਬੈਠਾ , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ
      ਜਦੋਂ ਜਦੋਂ ਹਿੰਦੂ ਸ਼ਤਾਨ ਅਜਾਦ ਹੋਇਆ ਓਦੋਂ ਓਦੋਂ ਸਿੱਖ ਭੰਗੜੇ ਨਚਾਰਾ , ਸ਼ਰਾਬਾ ਨਸ਼ੇਆ , ਜਾਤਾ ਪਾਤਾ ਅਤੇ ਗਦਾਰੀਆਂ ਦਾ ਸ਼ਕਾਰ ਹੋਇਆ, , ਇਹ ਗੁਲਾਮੀ ਗੱਲੋਂ ਲਾਉਣ ਵਾਸਤੇ ਵੋਟਾਂ ਰਜਿਸਟਰ ਕਰੋ ,

    • @ranjodhsingh2584
      @ranjodhsingh2584 2 роки тому

      Right

    • @rajvinderkaur572
      @rajvinderkaur572 2 роки тому

      ua-cam.com/video/slH6ISL-jRY/v-deo.html

  • @amandeepkaur-kt3nd
    @amandeepkaur-kt3nd 3 роки тому +36

    ਬਹੁਤ ਸੋਹਣਾ ਗੀਤ 👍 ਲਿਖਣ ਵਾਲੇ ਨੂੰ ਵੀ ਤੇ ਗਾਉਣ ਵਾਲੇ ਨੂੰ ਵੀ ਸਲਾਮ🙏🙏🙏 ਸੁਣ ਕੇ ਮਨ ਭਰ ਆਇਆ

  • @ramanverma347
    @ramanverma347 2 роки тому +224

    ਧੰਨ ਮਾਤਾ ਗੁਜਰੀ ਪੋਤੇ ਆਪਣੇ ਜਿਨੇ ਹੱਥੀਂ ਤੋਰੇ🙏🙏🙏🙏

  • @Rebel0001
    @Rebel0001 3 роки тому +18

    ਦੁਨੀਆ ਦੀ ਸਭ ਤੋਂ ਛੋਟਿਆਂ ਦੀ ਸਭ ਤੋਂ ਵੱਡੀ ਸ਼ਹਾਦਤ.

  • @jagwindersingh_cyclist
    @jagwindersingh_cyclist 3 роки тому +242

    ਵਿਰਾਗੀ 😭🙏 ਜਿਵੇਂ ਜਿਵੇਂ ਸੁਣਦੇ ਆਏ ਆ ਓਵੇਂ ਓਵੇਂ ਅੱਖਾਂ ਸਾਮ੍ਹਣੇ ਓਥੋਂ ਦੇ ਦ੍ਰਿਸ਼ ਬਣਦੇ ਜਾ ਰਹੇ ਨੇ 😭😭😭🙏

  • @manjitkaur7964
    @manjitkaur7964 3 роки тому +152

    So beautiful brought tears to my eyes. Proud of my Sikh heritage! Waheguru Ji 🙏

  • @manisingh9331
    @manisingh9331 Рік тому +110

    ਦੁਨੀਆਂ ਦੀ ਸਭ ਤੋਂ ਵੱਡੀ ਸ਼ਹਾਦਤ 🙏ਸੀ੍ ਫਤਿਹਗੜ੍ਹ ਸਾਹਿਬ 🙏ਵਾਹਿਗੁਰੂ ਜੀ🙏🙏🙏🙏🙏

  • @daljitsingh-vn5jd
    @daljitsingh-vn5jd 3 роки тому +75

    M having goosebumps when I listened this shabad .... Once again i realize what our guru had provided us through those sacrifice.. just for truth and faith for Sikhism...
    Every sikh must think y we r here with singh and kaur as title ,which is not a ordinary title.
    Respect for sikhism and our guru's sacrifices

  • @singhsukh8764
    @singhsukh8764 2 роки тому +314

    ਦੁਨੀਆਂ ਲਈ ਜੋ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀ ਦਿੱਤੀ ਆ ਉਸ ਦਾ ਮੁੱਲ ਦੁਨੀਆਂ ਦੀ ਕੋਈ ਤਾਕਤ ਨਹੀਂ ਮੋੜ ਸਕਦੀ 👏👏

  • @gaganrarh8538
    @gaganrarh8538 7 місяців тому +54

    2 ਵਾਰ ਗਾਣਾ ਸੁਣਿਆ ਰੋਣਾ ਹੀ ਆਈ ਜਾਂਦਾ ਬਾਈ 😢ਬਹੁਤ ਸੋਹਣਾ ਸੋਂਗ ਆ

  • @satnamsighsarpanch
    @satnamsighsarpanch Місяць тому +1

    Satnam waheguru ji ❤❤❤❤❤❤❤❤❤❤❤

  • @sardartaranbirsingh
    @sardartaranbirsingh 6 місяців тому +11

    ਜਿੰਨਾ ਸਤਿਕਾਰ ਸਾਹਿਬਜਾਦਿਆ ਨੂੰ Social Media ਤੇ ਬਖਸਦੇ ਜੇ ਉਨਾ ਸਤਿਕਾਰ ਜੇ ਦਿਲਾਂ ਚ ਹੁੰਦਾ ਤੇ ਅੱਜ ਕੋਈ ਸਿਰੋ ਮੋਨਾ ਨਾ ਹੁੰਦਾ ਨਾ ਦਾੜੀਆ ਕੱਟਦੇ😢

  • @DAVINDERSINGH-uq9bt
    @DAVINDERSINGH-uq9bt 3 роки тому +28

    ਪਰਿਣਾਮ ਸ਼ਹੀਦਾਂ ਨੂੰ ❤️🙏🏼🙏🏼
    ਬਹੁਤ ਸੋਹਣਾ ਗਾਇਆ ਬਾਈ ਜੀ👌👏

  • @GurmeetSingh-sz4bu
    @GurmeetSingh-sz4bu 6 місяців тому

    ਬਹੁਤ ਸੋਹਣਾ ਸ਼ਬਦ ਗਾਇਆ ਵੀਰ ਰਣਜੀਤ ਬਾਵਾ ਨੇ

  • @user-bb7wj8gf1b
    @user-bb7wj8gf1b 4 місяці тому +1

    Waheguru ji waheguru ji waheguru ji waheguru ji

  • @kaurdarshveer2839
    @kaurdarshveer2839 3 роки тому +26

    ਧੰਨ ਸੱਚੇ ਪਾਤਸ਼ਾਹ ਕਲਗੀਆਂ ਵਾਲੇ ਜਿੰਨਾ ਸਰਬੰਸ ਲੇਖੇ ਲਾਇਆ🙏🙏

  • @LovekishBhatti
    @LovekishBhatti 8 днів тому +1

    ❤Waheguru ji waheguru ji❤

  • @boybains8486
    @boybains8486 4 місяці тому +1

    Waheguru ji 🙏❤️

  • @amarpartapsingh704
    @amarpartapsingh704 Рік тому +8

    ਜੀਊਂਦਾ ਰਹਿ 22 ਕੋਸ਼ਿਸ਼ ਕਰਿਆ ਜੇ ਏਸੇ ਗੀਤ ਵੱਧ ਤੋਂ ਵੱਧ ਬੋਲਣ ਦੀ ਤਾਂ ਕਿ ਆਪਣੀ ਜਵਾਨੀ ਸਹੀ ਰਾਹ ਤੁਰ ਸਕੇ , ਅਸੀਂ ਬਾਜਾਂ ਵਾਲੇ ਬਾਪੂ ਦੀ ਕੁਰਬਾਨੀ ਭੁੱਲ ਦੇ ਜਾ ਰਹੇ ਹਾਂ 😢🙏 🚩

  • @raja_aujla
    @raja_aujla 6 місяців тому +9

    ਪਹਿਲੀ ਲਾਈਨ ਸੁਣ ਕੇ ਹੀ ਰੋਕਟੇ ਖੜ੍ਹੇ ਹੋ ਗਏ 😢 ਬਾਈ ਬਹੁਤ ਵਧੀਆ ਲਿਖਤ ਆ 🙏 ਵਾਹਿਗੁਰੂ ਚੜ੍ਹਦੀ ਕਲਾ ਵਿਚ ਰਾਖੇ ਵੀਰ ਨੂੰ ❣️

  • @user-vk6tn1sw3u
    @user-vk6tn1sw3u 6 місяців тому

    22 ਜੀ ਗੀਤ ਬਹੁਤ ਵਧੀਆ ਗਾਇਆ, ਗੀਤ,ਤੇਰਾ ਬਹੁਤ ਬਹੁਤ ਧੰਨਵਾਦ ❤💯🙏🙏🙏🙏🙏🙏🙏👌

  • @riprecords1372
    @riprecords1372 4 місяці тому +1

    ਵਾਹਿਗੁਰੂ ਜੀ 🙏

  • @gursimranjit7814
    @gursimranjit7814 3 роки тому +13

    ਬਹੁਤ ਵਧੀਆਂ ਵੀਰ ਮਾਤਾ ਦੀ ਯਾਦ ਕਰਾਤੀ ਫਿਰ 🙏🏻🙏🏻🙏🏻🙏🏻

  • @funfacts1560
    @funfacts1560 2 роки тому +573

    ਧੰਨ ਗੁਰੂ ਗੋਬਿੰਦ ਸਿੰਘ ਜੀ, ਧੰਨ ਗੁਰੂ ਤੇਗ ਬਹਾਦਰ ਜੀ, ਧੰਨ ਚਾਰ ਸਾਹਿਬਜ਼ਾਦੇ, ਧੰਨ ਮਾਤਾ ਗੁਜਰੀ ਜੀ 🙏🙏🙏

  • @ex_jaani5427
    @ex_jaani5427 6 місяців тому +1

    Waheguru ji 🤗

  • @prabhjit7891
    @prabhjit7891 3 роки тому +70

    🌹ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ 🌹ਸਰਬੱਤ ਦਾ ਭਲਾ ਕਰੀ ਸਤਿਨਾਮ ਸ੍ਰੀ ਵਾਹਿਗੁਰੂ ਜੀ

  • @satnamesingh6946
    @satnamesingh6946 6 місяців тому +6

    ਅਸੀਂ ਇਕ ਦਿਨ ਵਿੱਚ 10 ਵਾਰੀ ਸੁਣਦੇ ਹਾਂ ਇਹ ਗਾਂਣਾ ਸੱਚੀ ਬਹੁਤ। ਵਧੀਆ। ਯਾਰ। ਮਨ। ਭਰ। ਆਉਂਦਾ😢। ਜਿਓੰਦਾ ਰਹਿ ਵੀਰ

  • @PrabhKaaSimran
    @PrabhKaaSimran 3 роки тому +766

    ਧੰਨ ਮਾਤਾ ਗੁਜਰੀ ਜੀ ਧੰਨ ਸਾਹਿਬਜਾਦੇ 🙏🏻❤

  • @karanjitkaran6144
    @karanjitkaran6144 2 роки тому +24

    ਬਹੁਤ ਜਿਆਦਾ ਲੋੜ ਸੀ ਕੌਮ ਨੂੰ ਇਹੋ ਜਿਹੇ ਗੀਤਾਂ ਦੀ ਵਾਹਿਗਰੂ ਜੀ ਚੜ੍ਹਦੀਕਲਾ ਵਿੱਚ ਰੱਖਣ

  • @kangjagirkamalkang
    @kangjagirkamalkang 3 роки тому +44

    ਬਹੁਤ ਖੂਬ ਲਿਖਿਆ,,, ਅਤੇ ਗਾਇਆ,,,, ਅਤੇ ਮਾਣ ਰੱਖਿਆ ਗੁਰਮੁਖੀ ਲਿੱਪੀ ਦਾ,,, ਵਧਾਈਆਂ,,, ਮਾਣ ਹੈ ਸਾਨੂੰ ਸਾਡੇ ਇਤਿਹਾਸ ਤੇ ਅਤੇ ਸੱਭਿਆਚਾਰ ਤੇ!

    • @rajvinderkaur572
      @rajvinderkaur572 2 роки тому

      ua-cam.com/video/slH6ISL-jRY/v-deo.html

    • @harmandhaliwal4145
      @harmandhaliwal4145 2 роки тому

      🙏🏻🙏🏻🙏🏻🙏🏻🙇🏻‍♀️🙇🏻‍♀️🙇🏻‍♀️♥️♥️♥️

  • @PBX29.93
    @PBX29.93 3 роки тому +16

    ਕੋਈ ਸ਼ਬਦ ਨਹੀਂ 🙏🙏🙏
    ਰੋਣਾ ਆ ਜਾਂਦਾ ਇਹ ਗੀਤ ਸੁਣ ਕੇ, ਗੀਤ ਲਿਖਣ ਵਾਲੇ ਤੇ ਗਾਉਣ ਵਾਲੇ ਬਾਈ ਨੂੰ ਦਿਲੋਂ ਮੁਹੱਬਤ।
    ਪ੍ਰਨਾਮ ਸ਼ਹੀਦਾਂ ਨੂੰ 🙏🙏🙏😭😭

  • @s.tgamar4521
    @s.tgamar4521 2 місяці тому +1

    Waheguru ji 🙏

  • @HARPREETKAUR-xi7nz
    @HARPREETKAUR-xi7nz 3 роки тому +61

    Waheguru ji da khalsa
    Waheguru ji di fateh.🙏
    Very emotional song 😭

  • @BalwinderSingh-cc8nf
    @BalwinderSingh-cc8nf 6 місяців тому +7

    बहुत सुंदर गाना गाया है राजवीर जवंदा वीर, दूसरी बार सुनने की हिम्मत नहीं है, सुनकर आंखों में आंसू आ जाते हैं.

  • @kiransandhu216
    @kiransandhu216 3 місяці тому

    Asl sukoon milda awaj ch

  • @riprecords1372
    @riprecords1372 Місяць тому

    ਵਾਹਿਗੁਰੂ ਜੀ 🙏 ਅਜ ਭੁਰਥਲਾ ਬਾਬਾ ਜੀ ਦਾ ਭੰਡਾਰਾ 🙏💔💔💔

  • @Punjabifunn255
    @Punjabifunn255 Рік тому +33

    ਧੰਨ ਬਾਜਾ ਵਾਲਿਆਂ ਤੇ ਧੰਨ ਤੇਰਾ ਪਰਿਵਾਰ ਜੋ ਏਨੀਆਂ ਕੁਰਬਾਨੀਆਂ ਸਾਡੇ ਲੀ ਦਿਤੀਆਂ 🙏🙏🙏