Tum logo ko asa kyu lagta hai ki bina Punjab k India nahi chal sakta Kon bol Raha Army bharti k liya mat jao Ghar mein thodi aa raha hai tumhare ki aao army mein
ua-cam.com/video/YCSfS4VFSCs/v-deo.html Pls chennal dekho ty support kro khalstan nu apni vote register krwao ji punjab di Azadi lai US Media dekho ty sach nu support kro pls punjab nu safe krn lai punjabio
Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍gggggg🙏
That cat looks like he's having the time of his life ! This should be a one-time thing though. . ua-cam.com/video/7SlUw2R_QpY/v-deo.html&ab_channel=AnimalsGlobal
Hello Ranjit bhaji. I’m a mother of 3 and anytime I need motivation in my personal or professional life I listen to this song and the Fateh song and it fills me with courage and inspiration. So my request is that these songs might not be commercially very successful for you, but please don’t stop making songs like these as they are your contribution to the society because there are people like me who need songs like these to uplift themselves. Thank you 🙏🏽
Heard this song from my Sikh bf ig, i saw him posting a sikh history book using this song… since then i been listening to his song repeatedly and love it… my bf is a proud sikh, he is smart and very much into historical stories…
@Rahul Sabharwal ji Bhai bilkul right Maharaja Ranjit Singh ke raaj me sbse equally behave Kiya jata tha lekin aaj sikhon ki haalat boht buri hai vo bhi itni qurbaniya dene ke baad😥😫😫
Jehde khud nu kattad fan akhwonde ne kise v singer de ohnan layi aa👍🏻 maa peo naal sidhe muh gall ni krde te ustaad ji baare oye v ni sunde! Pehlan kalle Babbu Mann piche lagge hoye c hun sidhu de v ohne hi kattad fan ne and ehe traasdi aa apne punjab di!
पंजाबी शूरों , स्वर्णिम अतीत और वर्तमान युवाओं के हालात की अक्काशी शानदार की हैं रंजीत bawa ne , मुझे पंजाबी नहीं आती पर मुझे लगता हैं यही सब्जेक्ट था 😂
@@bachitersingh1777 Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍gg
@@BaljeetSingh-ok5fe Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍ggg
ua-cam.com/video/YCSfS4VFSCs/v-deo.html Pls chennal dekho ty support kro khalstan nu apni vote register krwao ji punjab di Azadi lai US Media dekho ty sach nu support kro pls punjab nu safe krn lai punjabio
@@SatnamSingh-lk5ds Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍g
Jado v eh geet sunda. Pata nahi kyun akhan vich paani aa janda Te sochda oh v din c jado saara. Tabar ikatha rehnda c. Aaj kal tan maa peo nu chad k door chale jande. Maa peo di sewa karo. Apna pichokard na bhoolo o , apne virse di respect karo. Ranjit bawa sahab. And mangal hathur awesome toh v awesome song
ਇਸ ਗਾਣੇ ਦਾ ਇੱਕ ਇੱਕ ਬੋਲ ਤੁਹਾਡੇ ਰੋਂਗਟੇਂ ਖੜੇ ਕਰੂ ,ਇੱਕ ਵਾਰ ਜਰੂਰ ਸੁਣਿਉ ਤੇ ਸ਼ੇਅਰ ਜਰੂਰ ਕਰਿਉ ਤਾਂ ਜੋ ਹੋਰਾਂ ਤੱਕ ਪਹੁੰਚ ਸਕੇ । ਕੋਸ਼ਿਸ ਕੀਤੀ ਕਿ ਇਸ ਗਾਣੇ ਵਿੱਚ ਹਰ ਇੱਕ ਗੱਲ ਨੂੰ ਬਿਆਨ ਕੀਤਾ ਜਾਵੇ । ਸੁਣ ਕੇ ਦੱਸਿਉ ਕਿਵੇ ਲੱਗਾ । ਕਿੰਨੇ ਆਏ ਕਿੰਨੇ ਗਏ 🙏🏻
ਸ਼ੇਅਰ ਕਰਨਾ ਨਾ ਭੁੱਲਿਉ 🙏🏻🙏🏻
Boht vadia song veer
Nice song
Jroor y g bhut Sona likhya te gaya ❤️
Bawyea sira krvata bai 🔥💯
Boht hi jyada vdiaa song ❤️❤️
ਜਿੰਦਗੀ ਦੀ ਹਾੜ੍ਹੀ ਸਾਉਣੀ ਵੇਚ ਵੱਟ ਕੇ ਮੁੜਿਆ ਨੀ ਬਾਪੂ ਮੇਰਾ ਗਿਆ ਮੇਲੇ ਨੂੰ
ਬਹੁਤ ਸੋਹਣਾ ਸਨੇਹਾ ਵੀਰ ਰਣਜੀਤ ਬਾਵਾ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ
bahut khoob
😭
Matlab veere
Tum logo ko asa kyu lagta hai ki bina Punjab k India nahi chal sakta Kon bol Raha Army bharti k liya mat jao Ghar mein thodi aa raha hai tumhare ki aao army mein
ਲਿਖਾਰੀ ਨੇ ਕੁੱਜੇ ਵਿੱਚ ਸਮੁੰਦਰ ਬੰਦ ਕਰ ਦਿੱਤਾ ਤੇ ਰਣਜੀਤ ਪੁੱਤਰਾ ਤੂੰ ਇਸਨੂੰ ਗਾਅ ਕੇ ਸੋਨੇ ਤੇ ਸੁਹਾਗੇ ਵਾਲੀ ਗੱਲ ਕਰਤੀ। ਜਿਊਂਦਾ ਰਹਿ।
Don't Miss lyrics trailer🤣
ua-cam.com/video/Vk1jxuqatPo/v-deo.html
ਜਦੋਂ ਤੱਕਿਆ ਦਾਦੇ ਨੇ ਅਕਾਸ਼ ਵਿਚੋਂ ਕਿੰਨਾ ਸਿਦਕ ਹੈ ਮੇਰੇ ਪਰਿਵਾਰ ਅੰਦਰ ਜੂਝੇ ਕਿਸ ਤਰਾਂ ਧਰਮ ਤੋਂ ਸਾਹਿਬਜ਼ਾਦੇ 2 ਮੈਦਾਨ ਅੰਦਰ , 2 ਦੀਵਾਰ ਅੰਦਰ
ਕੋਟਿ ਕੋਟਿ ਪ੍ਰਣਾਮ 🙏🙏
Nice 👍
ਅਸੀ ਚੰਗਾ ਸੁਣਨਾ ਪਸੰਦ ਕਰਾਂਗੇ
ਤਾ ਹੀ ਗਾਉਣ ਵਾਲੇ ਚੰਗਾ ਗਾਉਣਗੇ
ਰਣਜੀਤ ਬਾਵਾ ਜੀ ਬਹੁਤ ਹੀ ਚੰਗੀ ਸੇਧ
Ryt
yes
Sahi gall aa ver
💯 agreed!!
Ranjit bawa ਦੇ ਗੀਤ Kinne Aye Kinne Gye ਦੇ ਬੋਲਾਂ ਦਾ ਅਸਲ ਸੱਚ |
maharani jind kaur|sikh regiment
ua-cam.com/video/lA1P9wDerdQ/v-deo.html
ਪੰਜਾਬੀ ਸੱਭਿਆਚਾਰ ਨੂੰ ਜਿੰਦਾ ਰੱਖਣ ਵਾਲਾ ਇਕੋ ਇਕ ਮਾਣਮੱਤਾ ਗਾਇਕ ਰਣਜੀਤ ਬਾਵਾ ਜੀ ਨੂੰ ਸਲਾਮ ਕਰਦਾ ਹਾਂ, ਤੇ ਉਮੀਦ ਕਰਦਾ ਹਾਂ ਕਿ ਤੁਸੀਂ ਅੱਗੇ ਵੀ ਇਸੇ ਤਰ੍ਹਾਂ ਹੀ ਲਿਖਦੇ ਰਹੋਗੇ।
❤❤❤❤
😢🎉🎉🎉😂
Veer ji likhari ess song da lovely noor hai
ਇਹੋ ਜਿਹੇ ਗੀਤ ਗਾਉਣ ਅਤੇ ਲਿਖਣ ਲਈ ਵੀ ਜਿਗਰਾ ਚਾਹੀਦਾ।। ਖਿੱਚ ਕੇ ਰੱਖੋ ਕੰਮ ਰਣਜੀਤ ਬਾਵਾ ਵੀਰ ਜੀ।।
ua-cam.com/video/YCSfS4VFSCs/v-deo.html
Pls chennal dekho ty support kro khalstan nu apni vote register krwao ji punjab di Azadi lai
US Media dekho ty sach nu support kro pls punjab nu safe krn lai punjabio
@@gurerandhawa7993 aa baitha pandit khalistan ni banan dinda phadlo lan hindustan jindabaad
Att ji ranjeet bwa
@@GREATIDEASPandit pandit odo v baithe hunde c jub unki AURTOH ko mugal uta kar lai jande c.
Hello there g
ਇਸ ਨੂੰ ਕਹਿੰਦੇ ਆ ਗਾਇਕੀ ਹੱਕ ਅਤੇ ਸੱਚ ਲਈ ਗਾਉਣਾ ਹਰ ਕਿਸੇ ਦੇ ਬਸ ਦੀ ਨਹੀਂ ਜਿਉਂਦੇ ਵਸਦੇ ਦਹੋ ਵਿਰੇ 🔥🔥♥️
ਡੁੱਬ ਕੇ ਮਰ ਜੋ ਜਿਹੜੇ ਇਹੋ ਜਿਹੇ ਗਾਣੇ ਨੂੰ ਵੀ ਡਿਸ ਲਾਈਕ ਕਰਦੇ ਆ
ਨਹੀਂ ਰੀਸਾ ਬਾਵੇ ਦੀਆਂ❤️❤️
Ryttt bro
ਮੋਦੀ ਭਗਤਾ ਨੇ ਹੀ Dislike ਕੀਤਾ ਹੁਣਾ
bro jihna nu 🌶lgy, ohna ne kita dislike kita😀😀
Veer loki bani dislike kr dide a eh ta fr song a
𝑽𝒆𝒆𝒓𝒆 𝒆𝒉 𝒔𝒃 𝒎𝒐𝒅𝒊 𝒅𝒊𝒚𝒂 𝒐𝒍𝒂𝒂𝒅𝒂 𝒏𝒆
ਬਿਲਕੁਲ ਸੱਚ ਵੀਰੇ ਅੱਜਕਲ ਕੋਈ ਵੀ ਏਦਾਂ ਗਾਉਣ ਦੀ ਹਿੰਮਤ ਨਹੀਂ ਰੱਖਦਾ
ਕਾਸ਼ ਮੈ ਇਸ ਗਾਣੇ ਨੂੰ ਜਿਅਦਾ ਵਾਰ ਲਾਇਕ ਕਰ ਸਕਦੀ 🙏🙏🙏ਡਟੇ ਰਹੋ 🙏ਰੱਬ ਤੁਹਾਨੂੰ ਹਮੇਸ਼ਾ ਸੱਚ ਗਾਉਣ ਦੀ ਹਿਮਤ ਬਖਸ਼ੇ
Randhawa g I m randhawa 🙏👍
ਰਨਜੀਤ 22 ਜੀ ਬਹੁਤ ਸੋਣਾ
End krwaya Paji ne end end ve
BETTER LISTEN MORE THAN ONCE LIKE I DO
LISTENING SINCE YESTERDAY AND STILL CONTINUE
Bhen like /dislike matter ni karda. Message spread kark
ਮੈਨੂੰ ਨਹੀਂ ਲਗਦਾ ਕਿ ਹੁਣ ਸ਼ੇਅਰ ਕਰਨ ਲਈ ਕਹਿਣਾ ਪਵੇਗਾ
ਬਾਕਮਾਲ ਗਾਇਆ ਵੱਡੇ ਵੀਰ ਰਣਜੀਤ ਬਾਵਾ ਨੇ 🙏🏼
Bahut vadia gaana aa ji bawa bhai ji edda hi gaunde rho god bless you👌👍👍👍👏👏👏
@@nimratsandhu2301 loki yr dislike katto kr rhe ne
ਅੱਜ ਦੀ ਸੱਚਾਈ ਦਸਤੀ ਰਣਜੀਤ ਬਾਵਾ ਵੀਰ ਨੇ
ਇਹ ਹੁੰਦਾ ਗੀਤ ਪਰ ਲੋਕੀ ਹਣੀ ਸਮਝਦੇ ਬਾਬੇ
ਆਪਣਿਆ ਹੱਕਾ ਲਈ ਬੋਲੋ ਤੇ ਇਤਿਹਾਸ ਪੜ੍ਹੋ
ਸ਼ਡੋ ਯਰ ajj de fasion nu
ਅਪਣਾ ਵਿਰਸੇ ਚ ਰਹੋ ਤੇ ਅਣਖ ਨਾਲ ਜੀਵੋ ਜੀਦਾ ਆਪਣੇ ਬੁਜੁਰਗ ਜਿਉਂਦੇ ਸੀ 🙏🙏
ua-cam.com/video/6q-m2fUjTs0/v-deo.html
👍hnji ethe taa singers pishe ldn nu hi ankh smjhde aa...aslii jung ta bhull hi chukke ne.. 😊i m happy to see ur comment 🤘
ਜ਼ਿੰਦਗੀ ਦੀ ਹਾੜੀ ਸੌਣੀ ਵੇਚ ਵੱਟ ਕੇ 😢 ਮੁੜਿਆ ਨਹੀ ਬਾਪੂ ਮੇਰਾ ਗਿਆ ਮੇਲੇ ਨੂੰ ❤ ਕਾਲਜਾ ਚੀਰ ਗਏ ਬੋਲ ਨਾਲੇ ਬਾਪੂ ਚੇਤੇ ਆ ਗਿਆ🙏
❤❤
ਜਿਸ -ਜਿਸ ਨੂੰ LOOVELY NOOR ਦੀ ਕਲਮ ਵਧੀਆ ਲੱਗੀ LIKE ਕਰੋ
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇
ua-cam.com/video/wkgUIKMWvLM/v-deo.html
Bahut vadia likhda veer
Bss aise tra hi likhi layi veer
🙏🙏🤝❤💯👌👌😎
Good nice song
1984 short documentry must watch
Part 1 - ua-cam.com/video/0YqK-VxaZV0/v-deo.html
part 2 - ua-cam.com/video/dVycx6A3_3g/v-deo.html
ਬਾਵੇ ਦੀ ਅਵਾਜ ਮੇਰੇ ਵਰਗੇ ਮੁਰਦਿਆਂ ਚ ਵੀ ਜੋਸ਼ ਭਰ ਰਾਹੀ ਆ ਉਠੋ ਪੰਜਾਬੀਓ ਵੇਲਾ ਹੱਕ ਲੈਣ ਦਾ...
Khalistan Zindabad
@@sukhasingh9883 yaar tu eh ki sister pesh kiti aa. Changa bhala ganay da maza khrab kar ta
ਗੀਤਕਾਰ ਅਤੇ ਗਾਇਕ ਦੋਵੇਂ ਹੀ ਵਧਾਈ ਦੇ ਪਾਤਰ ਨੇ ਕਿਉਂਕਿ ਸਮਾਜ ਨੂੰ ਅਸਲੀਅਤ ਤੋਂ ਜਾਣੂ ਕਰਵਾਉਣਾ ਗੱਲ ਹੌਂਸਲੇ ਦੀ ਹੁੰਦੀ ਆ..ਏਸ ਗੀਤ ਨੂੰ ਲਾਈਕ ਕਰਦਿਆਂ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ।
"ਹੋ ਗੀਤਕਾਰੋ ਸਿੱਖੋ ਵਿਰਸੇ ਲਈ ਲਿਖਣਾ
ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ "
💯 ਸਹੀ ਕਿਹਾ ਵੀਰੇ ਜਮਾਂ
ਕੇਸ ਨੀ ਸੀ ਕਰਨਾ ਬਾਈ ਬਾਵੇ ਤੇ ਮੇਰਾ ਕੀ ਕਸੂਰ ਗੀਤ ਲਈ,,ਹੁਣ ਤਾਂ ਆਈਂ ਕਰੂਗਾ ਬਾਵਾ❤️ਗੀਤ ਤਾਂ ਹੋਰ ਆਉਣਗੇ ਬਾਵੇ ਦੇ ਦੇਖੀ ਜਾਇਓ 🙏🙏
ਬਾਵਾ ਤਾਂ ਸਾਡੇ ਲਈ ਵੀ ਸੋਚ ਰਿਹਾ ਕਿੱਤੇ ਸਾਰੀ ਕੌਮ ਦਾ ਭਲਾ ਹੋਵੇ, ਸਿੱਖ ਕੌਮ ਮੁੜ ਆਪਣੀ ਪਹਿਲੇ ਵਾਲੀ ਤਾਕਤ ਤੇ ਇਜ਼ਤ ਸਾਨ ਨਾਲ ਖੁਦ ਨੂੰ ਕਾਇਮ ਕਰੇ।।
ਸਹੀ ਕਿਹਾ ਵੀਰੇ ✌
ਪੰਜਾਬ ਵਿੱਚ ਕੁਝ ਕਲਾਕਾਰ ਹੀ ਨੇ ਜੋ ਸੱਚ ਗਾਉਂਦੇ ਨੇ 👌🏼👌🏼👌🏼👌🏼👌🏼👌🏼👌🏼❤
ua-cam.com/video/6q-m2fUjTs0/v-deo.html
SO nice song veer ji
Ustad likhde v ne
Only jassar and bawa
ਬਹੁਤ ਹੀ ਘੈਂਟ ਲਿਖਿਆ ਤੇ ਗਾਇਆ
ਦੋਵੇਂ ਵੀਰ ਰਣਜੀਤ ਬਾਵੇ ਤੇ lovely Noor veer
♥️♥️♥️ ਹਮੇਸ਼ਾ ਹੀ ਇਨਕਲਾਬ ਗਾਇਕੀ ਚੰਗੀ ਲਿਆਉਂਦੀ ਅਾ । ਕੌਣ ਕੌਣ ਸਹਿਮਤ ਅਾ ਦੱਸੋ g
Gal bat g
ਬਾਵੇ ਦੇ ਗੀਤ ਹੁਣ ਵਾਲੇ trending ਚ ਰਹਿੰਦੇ ਆ ਦੂਸਰਿਆ ਕਲਾਕਾਰ ਇਹ ਕੁਝ ਨਈ ਗਾ ਸਕਦੇ Bawa 22 Siraaa
Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍gggggg🙏
That cat looks like he's having the time of his life ! This should be a one-time thing though.
.
ua-cam.com/video/7SlUw2R_QpY/v-deo.html&ab_channel=AnimalsGlobal
Don't Miss lyrics trailer🤣
ua-cam.com/video/Vk1jxuqatPo/v-deo.html
ਪੁਰਾਣਾ ਬਾਵਾ ਯਾਦ ਅਾ ਗਿਆ। ਇਹੋ ਜਿਹੇ ਗੀਤਾਂ ਲਈ ਬਣੀ ਅਾ ਬਾਈ ਬਾਵੇ ਦੀ ਆਵਾਜ਼ 🙏🏼🙏🏼🙏🏼
Bilkul sach
ua-cam.com/video/x7yQvce7NeU/v-deo.html
Yes
@@sukhsrarirecords ua-cam.com/video/x7yQvce7NeU/v-deo.html
ua-cam.com/video/dCDoY9nCR_Y/v-deo.html
Carry minati old video leaked 😂😂😂😂🤣🤣🤣🤣
ਜਦੋਂ ਕਿਸੇ ਮਾਂ ਦਾ ਪੁੱਤ ਮਰਵਾਤਾ ,,
ਸੀਸ਼ੇ ਚ ਜੜਾਲੀ ਫ਼ੇਰ ਫੈਨ ਪੂਣੇ ਨੂੰ,, 🔥🔥🔥🔥🔥🔥🔥
ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇
ua-cam.com/video/e-BNu5GY-Cs/v-deo.html
Hun apne punjab da etihaas aape likna pena hi apna khuun nal
ਰਣਜੀਤ ਬਾਵਾ ਜੀ ਗੀਤ ਸੁਣ ਕੇ ਆਨੰਦ ਆ ਗਿਆ
ਫੋਜੀ ਦਿਆਂ ਮੁੰਡਿਆਂ ਰੂਹ ਖੁਸ਼ ਕਰਤੀ ਜੁੱਗ ਜੁੱਗ ਜੀਵੇ ਤੇਰੀ ਕਲਮ ਲਾਜਵਾਬ ਗਾਇਆ ਬਾਵਾ ਜੀ❤️❤️❤️
Luv u pargat Bai ❤️❤️❤️ Big Fan
Good Song 💯🙏👌
Good song and 👌👍
🙏
ua-cam.com/video/hKsXoT-Nvc8/v-deo.html
ਸੱਚ ਜਾਣੋ ਲੂ ਕੰਡੇ ਖੜੇ ਹੋ ਗਏ ਇੰਨਾ ਵਧੀਆ ਸੁਣ ਕੇ, ਦਿਲ ਤੋਂ ਸਲਾਮ ਆ ਸਾਰੀ ਟੀਮ ਨੂੰ👌👍🙋
ਸ਼ਬਦ ਮੁੱਕ ਗੇ ਸਿਫ਼ਤ ਕਰਨ ਲਈ...ਲਿਖਣ ਵਾਲੇ ਨੇ ਵੀ ਕਮਾਲ ਕਰ ਤੀ ਅਤੇ ..ਗਾਉਣ ਵਾਲੇ ਨੇ ਵੀ.....ਪੰਜਾਬ ਅਤੇ ਪੰਜਾਬੀਅਤ ਜਿੰਦਾਬਾਦ...🥰🥰🥰🥰
a
absolutely right bro ,i have no words about this song i think greatest song 🙏👌👌
Sach Bai ji
🙏🙏
ਤੇ ਵਜਾਉਣ ਵਾਲੇ ਨੇ ਵੀ ਕਮਾਲ ਕੀਤੀ ਆ
ਸਾਜ
Hello Ranjit bhaji. I’m a mother of 3 and anytime I need motivation in my personal or professional life I listen to this song and the Fateh song and it fills me with courage and inspiration. So my request is that these songs might not be commercially very successful for you, but please don’t stop making songs like these as they are your contribution to the society because there are people like me who need songs like these to uplift themselves.
Thank you 🙏🏽
ਲਿਖਣ ਵਾਲੇ ਵੀਰ ਦਾ ਅਤੇ ਇਸ ਗੀਤ ਨੂੰ ਸਾਡੇ ਤੱਕ ਪਹੁੰਚਣ ਲਈ ਬਾਵਾ ਜੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਧੰਨਵਾਦ ਇਸ ਲਈ ਕਿ , ਸਾਡੀ ਵਿਰਾਸਤ ਅਤੇ ਸਾਡਾ ਇਤਿਹਾਸ ਨੂੰ ਲਿਖਣ ਵਾਲੀ ਕਲਮ ਹਰ ਕੋਲ ਨਹੀਂ ,ਅਤੇ ਨਾ ਹੀ ਇਸ ਨੂੰ ਗਾਉਣ ਦਾ ਹੁਨਰ ਅਤੇ ਜਜਬਾ ਹਰ ਕਿਸੇ ਕੋਲ।
Nic
ਤੇਰੇ ਵਰਗੇ ਗਾਇਕਾ ਦੀ ਲੋੜ ਆ ਬਾਈ ਪੰਜਾਬ ਦੀ ਜਵਾਨੀ ਨੂੰ
ਲਵਲੀ ਵੀਰੇ ਦੀ ਲਿਖਤ ਬਾ-ਕਮਲ 👌👌👌👌👌
ua-cam.com/video/ObtjjI1NxEs/v-deo.html ??
Par lokan nu ta Sidhu moosewala badmashi aale gane hi pasand aunde ne ...
@@himanshu_babbar nahi bro 16_17 saal de jwak hee psand krde ne onu
@@gurmansingh3876 Ohnda di gal hi kar reha mai Youth Generation di Jihna nu sab to vadh lod hai Virse nu janan di 🙏
ਸਮਾਂ ਬਦਲੂਗਾ ਮਿੱਤਰ ਪਹਿਲਾ ਨਾਲੋ ਬਹੁਤ ਫਰਕ ਆ ਜੱਸੜ ਤੇ ਬਾਵੇ ਨੂੰ ਵੀ ਬਹੁਤ YOUTH FOLLOW ਕਰਦਾ ਏ
ਇਸ ਗੀਤ ਵਿੱਚ ਦੁਨੀਆ ਦਾਰੀ ਦਾ ਕੌੜਾ ਸੱਚ ਹੈ ਲਿਖਣ ਵਾਲੇ ਅਤੇ ਗਾਉਣ ਵਾਲੇ ਨੂੰ ਦਿਲੋਂ ਸਲਾਮ ਕਰਦਾ ਹਾਂ 🙏❣️🙏
Right
2024 ਕੌਣ ਕੌਣ ਸੁਣ ਰਿਯਾ ਹੈ
Punjab
It's universal truth & heart touching song ❤
Panjabi thik kar apni
Me
Apan nhi dsna😂😂
ਦਾਜ ਵਾਲੀ ਗੱਡੀ ਓੱਤੇ ਗੋਤ ਲਿਖਣਾ ਸੱਚ ਜਾਣਿਓ ਗੱਲ ਨੀ ਸਿਆਣੇ ਬੰਦੇ ਦੀ ...ਜਿਸ ਨੂੰ ਘੈਂਟ ਲੱਗੀ ਲਾਈਨ ਉਹ ਲਾਈਕ ਕਰਦੋ
👍
👍
👍
Bahut Wadia sach hai thanks
Jva sahi gl ji
Bot vdiaa
Thx ji❤️❤️
@UA-cam channel OK g
ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ,......ਦਾਜ਼ ਵਾਲੀ ਗੱਡੀ ਉੱਤੇ ਗੋਤ ਲਿਖਣਾ ਗੱਲ ਨਹੀਂ ਸਿਆਣੇ ਬੰਦੇ ਦੀ ....ਬਹੁਤ ਖੂਬ
ਕੋਈ ਸ਼ਬਦ ਹੀ ਨਹੀਂ ਹੈ ਸਾਡੇ ਕੋਲ,, ਅੱਜ 47 ਅਤੇ 84 ਯਾਦ ਆ ਗਈ ,👌👌😰
ਕਈਆਂ ਨੂੰ ਨਿ ਚੇਤੇ ਏਥੇ ਦਾਦਿਆ ਦੇ ਨਾਂ ਤੇ ਗੁਰੂਆ ਦੀ ਗੱਲ ਬੜੀ ਦੂਰ ਆ ❤
ਕਿਆ ਲਿਖਿਆ📝 =ਲਵਲੀ ਵੀਰੇ❤
ਕਿਆ ਗਾਇਆ 🎤=ਬਾਵੇ ਵੀਰੇ ❤
ਸੋਚਣ ਤੈ ਮਜਬੂਰ ਕਰ ਤਾ
ਗਾਇਕਾਂ ਵਿਚੋਂ ਸਬਤੋ ਪਹਿਲਾਂ ਬਾਵੇ ਨੇ ਅਵਾਜ ਉਠਾਈ ਸੀ ਕਿਸਾਨ ਬਿੱਲ ਤੇ ..Respect
Pehla mere khyaal Jass Bajwa ne uthayi si awaaz
Jass bajwa
ਆ ਗਾਨੇ ਤੇ ਡਿਸਲਾਇਕ
ਮਤਬਲ ਲੋਕਾਂ ਨੂੰ ਲਚਰਪੁਣਾ ਹੀ ਚੰਗਾ ਲਗਦਾ ਹੈ
ਲਗਦਾ ਐਹੋਜੇ ਵਧਿਆ ਗੀਤ ਸੁਣਨਾ ਹੀ ਨਹੀਂ ਚੋਂਦੇ ਲੋਕ🙏🙏
𝑲𝒐𝒊 𝒏𝒊 𝒗𝒆𝒆𝒓𝒆 𝒃𝒉𝒂𝒋𝒋 𝒍𝒂𝒊𝒏 𝒌𝒊𝒕𝒉𝒐 𝒕𝒌𝒌 𝒃𝒉𝒋𝒏𝒂 𝒋𝒅𝒐👋 𝒗𝒋𝒊𝒚𝒂 𝒂𝒑𝒆 𝒂𝒂 𝒋𝒂𝒏𝒂 𝒆𝒉𝒏𝒂 𝒕𝒊𝒌𝒂𝒏𝒆 𝒕𝒆
@@Mrjanagill277 ਪੰਜਾਬੀ ਵਿਚ ਕਮੈਂਟ ਕਰਿਆ ਕਰੋ
ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ
Shi gl
ਹਰੀ ਸਿੰਘ ਨਲੂਏ ਨੇ ਢਾਹ ਲਿਆ ਸੀ ਸ਼ੇਰ ਤੇ ਜਬਾੜ੍ਆ ਤੋੜਤਾ ❤🙏
ਰੋਜ਼ ਸਵੇਰੇ ਗਾਣਾ ਸੁਣਦੇ ਹਾਂ ਜਾਨ ਕੱਢਦਾ ਗਾਣਾ
ਵਾਹ ਬਾਈ ਬਾਵੇ ਮੇਰੀ ੳਮਰ ਵੀ ਤੈਨੂੰ ਲੱਗਜੇ
ਹੁਣ ਕਰੋ ਇੱਕ ਮਿਲੀਅਨ 👍👍👍 ਪੰਜਾਬੀਉ
ਹੋਣ ਕਿੱਥੇ ਗਏ ਜਿਹੜੇ ਕਹਿੰਦੇ ਹੁੰਦੇ ਸੀ ਇਹਨੇ ਇਨੇ ਮਿਲੀਅਨ ਕਰ ਤੇ ਇਸ ਗੀਤ ਨੂੰ 100 ਮਿਲੀਅਨ ਘੱਟ ਆ ਵੀਰ ਜੀ
ਵੱਡਾ ਪੰਜਾਬੀ ਕੈਰੀ ਮਨਾਤੀ ਨੂੰ ਸਬਸਕ੍ਰਾਈਬ ਕਰੀ ਫਿਰਦਾ 😂😂
ਬਾਈ ਪੰਜਾਬੀ ਸਾਹਿਤ ਜਿਸ ਨੂੰ ਹੋਵੇਗੀ ੳਈ ਗਾਣਾ ਸੁਣੇ ਗਾ
ਜਿਉਂਦਾ ਰਹਿ ਵੀਰੇ ਕਿਸੇ ਨੇ ਤਾ ਕੀਤੀ ਗੱਲ ਪੰਜਾਬੀ ਵਿਰਸੇ ਦੀ ।।। ਵਾਹਿਗੁਰੂ ਚੜ੍ਹਾਈ ਕਲਾਂ ਬਖਸ਼ੇ ਵੀਰੇ 🙏🙏🙏🙏🙏🙏
Right
ਬਹੁਤ ਵਧੀਆ ਗਾਇਆ
Sira Bhai oye bamb kad diti veery
Love you 😘
ਲਗਦਾ 100 ਵਾਰੀ ਸੁਣਕੇ ਸਭ ਨੂੰ ਸੁਣਾਈ ਏ.. ਬਹੁਤ ਸੋਹਣਾ ਲਿਖਿਆ ਗਾਇਆ ਜੀ
ਮੈਂ ਇਹ ਗੀਤ ਨੂੰ ਹਜ਼ਾਰਾਂ ਵਾਰੀ ਸੁਣ ਲਿਆ ,,,,ਮੇਰੀ ਦਿਲੋਂ ਤਮੰਨਾ ਹੈ ਕਿ ਮੈਂ ਜਿਥੇ ਵੀ ਜਾਵਾਂ। ਬਸ ਚੋਂ ਗੱਡੀ ਤੇ ,,ਕਿਸੇ ਮੇਲੇ ਜਾਂ ਵਿਆਹ ਚੋਂ ਇਹ ਗੀਤ ਜ਼ਰੂਰ ਚਲੇ
*ਇਥੇ ਚਾਹੀਦੇ ਸੀ 2 M ਕਮੈਂਟ*
☝😔
Shi gal veer ji
shi gl aa y
Shi keha
@So High Records No.1 ਤੇ ਟਰੈਂਡ ਕਰ ਰਿਹਾ ਬਾਵੇ ਵੀਰ ਦਾ ਗਾਣਾ।
Yes right
ਹੌਲੀ ਹੌਲੀ ਰਾਜਨੀਤੀ ਖੇਡੀ ਜਾਂਦੀ ਆ.
ਤੇ ਕੁਝ ਜਾਪਣਾ ਹੀ ਨੀ..
ਪਾਣੀਆਂ ਦੇ ਮਸਲੇ ਤੇ ਬੋਲਦਾ ਨੀ ਕੋਈ ...
ਜਿਵੇਂ ਆਪਣਾ ਹੀ ਨੀ....।।🔥💯
ਲਾਅਨਤ ਸਾਡੇ ਤੇ
ਰੋਲ ਤੀ ਗੁਰੂਆਂ ਦੀ ਕੁਰਬਾਨੀ 😢
ਕਿਸੀ ਜੋਗੇ ਨਹੀਂ ਅੱਸੀ
ਵਾਹਿਗੁਰੂ ਸਾਨੂੰ ਮੱਤ ਦਵੋ
ਸਿੰਘ ਸਜਾਏ ਸਾਨੂੰ ਮਾਲਕ
ਨਹੀਂ ਕੱਟਣੇ ਵਾਲ
ਮੇਹਰ ਕਰ ਦਾਤਿਆ
ਮੋੜ ਲਿਆ ਘਰ ਵਾਪਿਸ
ਜਿਉਂਦਾ ਵਸਦਾ ਰਹਿ ਵੀਰ ਮੇਰਿਆ
ਅਸੀ ਇਹੋ ਜਿਹੇ ਹੋਰ ਗੀਤਾਂ ਦਾ ਵੀ ਇੰਤਜ਼ਾਰ ਕਰਾਗੇ
Ek number gaana 👌🏻👌🏻🔥
Sat Shri Akal plz rply 22
😢😢😢😰😰😰
ਹੱਥ ਜੋੜੇ ਛੱਡੋ ਹੁਣ ਵੈਲਪੁਣੇ ਨੂੰ 🙏!
I love randhawa 22
tu v y sharam kar vailpune nu permote kita tu v. marwa dao ewe o sarre punjab nu tuci lok
2020 ਦਾ ਸਭ ਤੋ ਵਧੀਆ ਗੀਤ ਹੈ ਵਾਰ ਵਾਰ ਦਿਲ ਕਰਦਾ ਸੁਣਨ ਨੂੰ 👍🇪🇸
Maann
Heard this song from my Sikh bf ig, i saw him posting a sikh history book using this song… since then i been listening to his song repeatedly and love it… my bf is a proud sikh, he is smart and very much into historical stories…
He studied at Khalsa college Amritsar, he was my senior, I never thought he would rise this much. Proud of you as always
Ballaw
Lv u bawa veer sirrrrrra lata...
Att
Khalsa College di dharti Gurua peera di dharti a Sachi. I am also graduated from Khalsa College. 😊
I STUDIED IN KHALSA. COLLEGE
AND MY SENIOR WAS KAPIL SHARMA’s COMPANION.
ਸ਼ਰਮ ਮਹਿਸੂਸ ਹੋ ਰਹੀ ਹੈ ਆਪਣੇ ਆਪ ਉਤੇ,,,ਵਾਹਿਗੁਰੂ ਜੀ ਮੈਨੂੰ ਵੀ ਸੇਵਾ ਕਰਨ ਦਾ ਬਲ ਬਖਸ਼ਿਉ
ਇਹ ਗੀਤ ਸਿੱਖ ਧਰਮ ਦੇ 100 ਸਾਲਾ ਇਤਿਹਾਸ ਨੂੰ ਸਮਰਪਿਤ ਹਨ
@Dilbag Singh hanji veerji
@Dilbag Singhਵਾਸੇ ਤਾਂ ਮੇਨੂ ਅੱਪ ਨੂੰ ਨਹੀਂ ਪਤਾ ਪਾਰ ਮੈਂ ਇਸ ਗੱਲੋਂ ਖੁਸ਼ ਹਾਂ ਕਿ ਲੋਕੀ ਆਪਣੀ ਹਿਸ੍ਟ੍ਰੀ ਵਿਚ ਦਿਲਚਪਸੀ ਵਖੋਉਣ ਦੇਹ ਪਏ
Vere masi da matlab maut aw k porus nu maut da dar ni c tahi oh sikander nal larh pea c
ਜੇ ਸਰੋਤੇ ਚੰਗੀ ਲਿਖਤ ਅਤੇ ਚੰਗੀ ਗਾਇਕੀ ਨੂੰ ਪ੍ਰਮੋਟ ਕਰਨ ਤੇ ਅਪਣੇ ਆਪ ਗਾਇਕੀ ਦਾ ਮਿਆਰ ਉੱਚਾ ਹੋ ਜਾਵੇਗਾ 🙏
Like ਵਾਲਾ ਬਟਨ ਇਕ ਹੈ ਬਾਵੇ , ਜੇ unlimited ਹੁੰਦੇ ਤਾਂ ਆਥਣ ਤੱਕ ਦੱਬੀ ਜਾਂਦਾ
Ryt
Reality
Right ji
Sahi
🤣
ਜਿਗਰਾ ਤੇ ਜਮੀਰ ਜਦੋਂ ਜਾਗ ਜਾਂਦਾ, ਉਦੋਂ ਸੱਚ ਨੂੰ ਕੋਈ ਢੱਕ ਨੀ ਸਕਦਾ। ਬਹੁਤ ਵਧੀਆ ਗੀਤ ਗਾਇਆ ਅਤੇ ਲਿੱਖਿਆ।🙏
Right g
ਮੈ ਇਹ ਗਾਣਾ ਬਹੁਤ ਵਾਰੀ ਸੁਣਿਆ ਤੇ ਆਪਣੇ ਮੁੰਡੇ ਨੂੰ ਵੀ ਸੁਣਾਇਆ ਏਕ ਏਕ ਸ਼ਬਦ ਸੱਚ ਹੈ ਆਪਣੇ ਸਿੱਖਾਂ ਦੇ ਬੱਚੇ ਇਹੋ ਜਿਹੇ ਗਾਣੇ ਸੁਣਨ ਤਾਂ ਸਹੀ ਜਿਆਦਾ ਨਿਆਣੇ ਤਾਂ ਔਜਲੇ ਨੂੰ ਵਰਗਿਆਂ ਨੂੰ ਸੁਣੀ ਜਾਣੇ ।।ਮੇਰੇ ਵੀਰੋ ਆਪਣੇ ਨਿਆਣਿਆਂ ਨੂੰ ਵੀ ਇਹ ਗਾਣੇ ਸੁਣਾਓ ਬੇਨਤੀ ਹੈ
ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ
ਮਾਣ ਸਾਨੂੰ ਸਿੱਖ ਹੋਣ ਤੇ ।🙏🙏🙏🙏🙏🙏🙏🙏🙏
ਵੀਰ ਜੀ ਮੇਰੇ ਦੋਸਤ ਨੂੰ ਵੀ ਸਪੋਟ ਕਰਦੋ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ ਤੁਹਾਡੀ support ਦੀ ਜ਼ਰੂਰਤ ਹੈ 👇👇,
ua-cam.com/video/wkgUIKMWvLM/v-deo.html
@Rahul Sabharwal thank u bhai. Respect 🙏
Sanu maan aa guru govind ji da putt hoo da
@Rahul Sabharwal ji Bhai bilkul right Maharaja Ranjit Singh ke raaj me sbse equally behave Kiya jata tha lekin aaj sikhon ki haalat boht buri hai vo bhi itni qurbaniya dene ke baad😥😫😫
@Rahul Sabharwal👏👏👏👏salute to u Rahul gg....👍👍👍👍👍👍👍👍🙏
ਸੱਚ ਬੋਲਣ ਦੀ ਹਿੰਮਤ ਰੱਖਣ ਵਾਲਾ ਮੇਰਾ ਵੀਰ ! ਵੀਰ ਜੀ ਵੱਧ ਤੋਂ ਵੱਧ ਸਪੋਟ ਅਤੇ ਸ਼ੇਅਰ ਕਰੋ ਜੀ
I love you veer
👍👍
TAHI TAHI TAHI BAWE NU SUNI DA
JEONDA REH GURDASPURIYA
ਗਾਣਾ ਨਹੀਂ ਇਹ ਤਾ ਸਾਡੀ ਜਿੰਦਗੀ ਦਾ ਸਚ ਆ,ਜੋ ਅਸੀਂ ਭੁੱਲ ਗਏ ਆ,ਸੋ ਸਾਨੂੰ ਸਾਰਿਆਂ ਨੂੰ ਆਪਣੇ ਜੀਵਨ ਵਿੱਚ ਸੁਧਾਰ ਕਰਨ ਦੀ ਲੋੜ ਆ👈👈
God bless you💕
ua-cam.com/video/8cNC67UD66k/v-deo.html
Right 👍👍👍
@Facto Five 5 shi gll aa bai, duniya ni smjhdi jinna mrzi keh lo eh ni smjhdi bai, j akal hundi ta hun eh haal ni hona c...
@Facto Five 5 ਜੀ veer ji,pr asi chage kr sakde a,ਕਲਗੁਗ ਦਾ ਸਮਾਂ ਆ,time ਲਗੇਗਾ ਪਰ ਸੁਧਾਰ ਹੋ ਸਕਦਾ ਆ
@Facto Five 5 sai a veer ji,khud da bejness kro sb sai a vse v kenea ka job mil ri a loka nu ਬਰੁਜਗਾਰ gum ri sb
ਜਦੋਂ ਕਿਸੇ ਫੁਕਰੀ ਨੇ ਪੁੱਤ ਮਾਰਤਾ ਸ਼ਿਸੇ ਚ ਜੜਾਂ ਲੀ ਫੇਰ ਫੈਨ ਪੁਣੇ ਨੂੰ💞👌👌👌
ਬਹੁਤ ਹੀ ਖੂਬ ✍️✍️
@@gurwinderjhander 💞
Ehi sachai a viree ajj di
👌👌👌👌👌nice
Jehde khud nu kattad fan akhwonde ne kise v singer de ohnan layi aa👍🏻 maa peo naal sidhe muh gall ni krde te ustaad ji baare oye v ni sunde! Pehlan kalle Babbu Mann piche lagge hoye c hun sidhu de v ohne hi kattad fan ne and ehe traasdi aa apne punjab di!
1.ਮੇਰਾ ਕੀ ਕਸੂਰ
2.ਛੋਟੇ-2 ਘਰ
3.ਬੈਨਡ
4.ਕਿੰਨੇ ਅਾੲੇ ਕਿੰਨੇ ਗੲੇ
ੲਿਹੋ ਜੇ ਹੀ ਗਾੲਿਅਾ ਕਰ ਬਾਵਿਅਾ
Lagaatar bawa 22 ghaint gaane kadd reha a WMK♥️♥️
Kisaan ekta Zindabaad 🚜🚜🚜🌾🌾🌾💪💪
ਸਲੂਟ ਆ ਬਾਈ ਨੂੰ
👍🏻👍🏻👍🏻👍🏻👍🏻👍🏻
ua-cam.com/video/-g3WRcxC1I8/v-deo.html
Sirraaa
ਪੰਜਾਬ ਨੂੰ ਅਜਿਹੇ ਗਾਇਕਾਂ ਦੀ ਬਹੁਤ ਲੋੜ ਐ
@Ed u Kate hnji
Khalistan zindabad
Bhai plz mere channel nu subscribe kr do ji
ua-cam.com/video/9HJ7TlRChiI/v-deo.html
Te aa video jarur dekho
Nyc
Right bro 👌
ਦਾਦੇ ਹੁਣੀ ਲੱਗ ਗੇ ਸੁਰਾਗਾ ਪੁਟਕੇ
ਪੋਤੇ ਲੈ ਕੇ ਉਠਦੇ ਸਹਾਰਾ ਸੂਟੇ ਦਾ✍️🙏🏻😇
ਪੰਜਾਬ😔🔜
ਮਿੱਟੀ ਦਿਆ ਬਾਵੇਆ
ਬਹੁਤ ਵਧੀਆ ਗਾਇਕੀ ਲਈ ਬਹੁਤ ਬਹੁਤ ਧੰਨਵਾਦ ਜੀ 🙏
ਲਵਲੀ ਨੂਰ ਵੀਰੇ ਧੰਨਵਾਦ ਜੀ
God bless you vire
ਇਸ ਤਰ੍ਹਾਂ ਹੀ ਵਧੀਆ ਵਧੀਆ ਗੀਤ ਗਾਇਆ ਕਰੋ
ਧੰਨਵਾਦ ਜੀ ਬੁਹਤ ਵਧੀਆ ਗਾਇਕੀ ਲਈ
ਅਤੇ ਲਵਲੀ ਨੂਰ ਵੀਰੇ ਦਾ ਵੀ ਬਹੁਤ ਬਹੁਤ ਧੰਨਵਾਦ ਜੀ 🙏
ਕਿੰਨਾ ਚਿਰ ਹੋਇਆ ਚੰਗਾ ਗੀਤ ਸੁਣੇ ਨੂੰ 👳🏻♂️👳🏻♂️👳🏻♂️👳🏻♂️✍✍✍✍🔥🔥🔥🔥
Mahina pehla suneya c Bai #adab#punjabi
Sajjan adeeb de sunla veer fr
ਇਹੋਜੇ ਗਾਣੇ ਲੰਡੀ ਬੁੱਚੀ ਕਲਾਕਾਰ ਨੀ ਗਾ ਸਕਦਾ, ਲਵਲੀ ਨੂਰ ਬਾਈ ਨੇ ਲਿਖਿਆ ਵੀ ਸਿਰਾ ਆ, ਪੰਜਾਬ,ਪੰਜਾਬੀ,ਪੰਜਾਬੀਅਤ ਜਿੰਦਾਬਾਦ
👌👌
ਸਹੀ ਏ 22
पंजाबी शूरों , स्वर्णिम अतीत और वर्तमान युवाओं के हालात की अक्काशी शानदार की हैं रंजीत bawa ne ,
मुझे पंजाबी नहीं आती पर मुझे लगता हैं यही सब्जेक्ट था 😂
ਏ ਬਾਵਾ ਮਿੱਟੀ ਦਾ ਨਹੀਂ ਸੋਨੇ ਦਾ ਆ🤗🤗🤗🤗
😇😇
@@vandnabhardwaj6881 😍😍
ਤੇਰੀ ਅੱਖ ਨੇ ਬਾਵ ਸੋਨੇ ਦੇ ਨਾਲ ਪੇਹਚਾਣਿਆ ੲਿੱਕ ਜੋਹਰੀ ਹੀ ਸਮਝ ਸਕਦਾ
@@satnamsingh-mm8ol ❤️❤️
Sona v miti cho niklda
ਕਿੰਨਾ ਸੋਹਣਾ ਤੇ ਅਰਥ-ਭਰਪੂਰ ਗੀਤ ਆ। ਹੁਣ ਤੱਕ ਦੇ ਸਭ ਤੋਂ ਸੋਹਣੇ ਗੀਤਾਂ ਚੋਂ ਇੱਕ ਆ। 100/100👌👌👌👌👌
Att
Waheguru ji
ua-cam.com/video/3ywXmZILccI/v-deo.html
@@bachitersingh1777 Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍gg
@@BaljeetSingh-ok5fe Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍ggg
❤️ ਹੁਣ ਕਾਰਾਂ ਛੱਡ ਕੇ ਵਾਰਾਂ ਗਾਉਣ ਦਾ ਵੇਲਾ ਆ ਗਿਆ, ਆਪਣੇ ਆਪ ਨੂੰ ਪਿੱਛੇ ਛੱਡ ਕੇ ਕੁਝ ਕੌਮ ਲਈ ਕਰਨ ਦਾ ਸਮਾਂ ਵਾ 🙏 #RanjitBawa ji
ua-cam.com/video/YCSfS4VFSCs/v-deo.html
Pls chennal dekho ty support kro khalstan nu apni vote register krwao ji punjab di Azadi lai
US Media dekho ty sach nu support kro pls punjab nu safe krn lai punjabio
ਇਹ ਕਲਮ ਚਾਈਦੀ ਆ ਅੱਜ ਦੇ ਸਮੇਂ
ਖੌਰੇ ਕਿਹੜੇ ਰਾਜਿਆਂ ਦੇ ਰਟੇ ਮਰਵਤੇ ਅੱਜ ਦੇ ਜਵਾਕਾ ਨੂੰ ੮੪ ਭੁੱਲ ਗਈ I ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ I ਰਾਜ ਕਰੇਗਾ ਖ਼ਾਲਸਾ l ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ
🙏ਵਾਹਿਗੁਰੂ ਜੀ❤
Waheguru ji
Raj karega khalsa amritpal Singh khalsa ji zindabad khalistan zindabad
ਇੱਥੇ ਵੀ ਕਰੋ ਕਮੈਂਟ
● ਖੌਰੇ ਕਿਹੜੇ ਰਾਜਿਆਂ ਨੇ ਰੱਟੇ ਮਰਾਤੇ,
● ਜਿਹੜੇ ਅੱਜ ਕੱਲ੍ਹ ਦੇ ਜਵਾਕਾਂ ਨੂੰ 84 ਭੁੱਲ ਗਈ।
ਪੰਜਾਬੀ ਵਿਚ ਕਮੈਂਟ ਕਰਿਆ ਕਰੋ
ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ!
ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇।
ua-cam.com/video/e-BNu5GY-Cs/v-deo.html
Sahi kihaa
@Defaulter Media na bhulanjog
Na bhakshanjog
Never forget 1984
@Defaulter Media adampur,jalandhar
Kyu?
@Defaulter Media channel vdia a m v subscribe kita a👍
Kehra pind a apna?
ਰਣਜੀਤ ਬਾਵੇ ਵੀਰ ਤੁਸੀਂ ਹਮੇਸ਼ਾ ਸਮੇਂ ਮੁਤਾਬਿਕ ਸੱਚ ਦੀ ਚੋਟ ਮਾਰੀ ਹੈ ਦਿਲੋਂ ਧੰਨਵਾਦੀ ਹਾਂ ਤੁਹਾਡਾ
ua-cam.com/video/3ywXmZILccI/v-deo.html
@@SatnamSingh-lk5ds Bhabi Mankirt Aulakh Punjabi Song Meaning In Hindi Att Kaint Meaning ha Please Dekha 🙏🙏🙏ua-cam.com/video/bNGwGiC_ALI/v-deo.html 🙏 please subscribe 🙏👍g
ਸੱਚੀਆ ਗੱਲਾਂ ਕਹੀਆਂ 22 ਨੇ emotional karta sira Lata ta ❤ Punjab da best singer *Ranjit Bawa*💯💯
ਜਿਉਂਦਾ ਰਹਿ ਸ਼ੇਰਾਂ ,
ਇਹ ਸ਼ਬਦ ਨਹੀਂ ਐ ਕੇ ਸੰਤਾਲੀ ਦੀਆਂ ਗੋਲੀਆਂ ❤️
ਜ਼ਿੰਦੇ ਵੱਜਿਆ ਸੀਨਾ ਖੋਲਤਾ 🤠
Bhut sohna song
ਇਸ ਗੀਤ ਤੋ ਉਪਰ ਹੋਰ ਕੋਈ ਗੀਤ ਨੀ👏🙏
ਮੇਰੇ ਕੋਲ ਸਬਦ ਨੀ ਹੈਗੇ ਮੈਂ ਕਿਵੇ ਤਾਰੀਫ ਕਰਾ ਗੀਤ ਦੀ💓🙏
sahi ha ji
Mera ta eh geet sud ke akha bich paadi ageyaa.jiuanda reh bai jisne eh geet likheya te gaya . Ranjeet bawa🙏🙏🙏🙏🙏🙏🙏🙏🙏🙏🙏🙏🙏
ਕਿਸਾਨਾਂ ਦਾ ਦਰਦ ਬਿਆਨ ਕਰਦੀ ਵੀਡੀਓ ਜਰੂਰ ਦੇਖਣਾ,,....ua-cam.com/video/DQFaQhO5LHc/v-deo.html
ਸ਼ਬਦ ਨਹੀਂ, ਪੰਜਾਬ, ਪੰਜਾਬੀਅਤ ਨੂੰ ਸੀਸ਼ਾ ਦੇਖਉਣ ਦੀ ਕੋਸ਼ਿਸ, ਸਾਡਾ ਇਤਿਹਾਸ ਸੰਸਾਰ ਵਿਚੋਂ ਸਭ ਤੋਂ ਮਹਾਨ ਹੈ। ਪਰ ਅਸੀਂ ਕੁਰਾਹੇ ਪਏ ਹੋਏ ਆ, ਅਜੇ ਵੀ ਟਾਈਮ ਹੈ ਅਸੀਂ ਰਾਹ ਤੇ ਆ ਜਾਇਏ।
ਸਾਡਾ ਸੁਪਨਾ ਸਾਡਾ ਰਾਜ🙏🏻
ਬਹੁਤ ਸੁੰਦਰ ਗੀਤ ਬਾਰ ਬਾਰ ਸੁਣਨ ਨੂੰ ਚਿਤ ਕਰਦਾ ਜੀ 🙏 ਅਸਲ ਸਚਾਈ ਹੈ ਇਸ ਗੀਤ ਚ🙏
ਏਹ ਗਾਣਾ ਜੋਸ਼ ਭਰਦਾ ਤੇ ਇਤਿਹਾਸ ਪੜਣ ਨੂੰ ਆਪਣੇ ਆਪ ਮਨ ਕਰਦਾ.
ਬਾਕੀ singar ਕਿਉਂ ਨੀ ਇਹੋ ਜਿਹੇ ਸੱਭਿਆਚਾਰ ਗੀਤ ਲਿਖਦੇ
ਪੈਸੇ ਕਰਕੇ
@@gurpreetkamboj7928 ਬਿਲਕੁਲ ਸੇਹੀ ਬੋਲਿਆ ਭਾਜੀ ਤੁਸੀਂ
ਦਿਲ ਤੋਂ ਸਤਿਕਾਰ ਬਾਵੇ ਵੀਰ ❤️ Love you veer ❤️
@So High Records ਸਹੀ ਕਿਹਾ ਬਾਈ ਜੀ
@So High Records Trending 1 te
Tom is my bday🎂
ਪੰਜਾਬ ਦਾ ਅਸਲੀ ਪੁਤਰ ਰਣਜੀਤ ਬਾਵਾ 🙏🙏🙏
@@sehaj9249 ਏਹੋ ਜਿਹੇ ਗਵੱਈਏ ਹੋਰ ਚਾਹੀਦੇ ਨੇ ਪੰਜਾਬ ਨੂੰ
ਮੈਂ ਪੂਰਾ ਗੀਤ ਸੁਣਿਆ ਇਕ ਇਕ ਬੋਲ ਸੱਚੀ ਰੌਂਗਟੇ ਖੜੇ ਕਰਦਾ, ਅੱਜ ਦੀ ਸੱਚਾਈ ਲਿਖੀ ਅਤੇ ਗਾਈ.... ਬਹੁਤ ਵਧੀਆ ਸਿੱਖਿਆ ਅੱਜ ਕੱਲ ਦੇ ਲੋਕਾਂ ਲਈ ਜੋ ਆਪਣਾ ਅਤੀਤ ਭੁੱਲੀ ਬੈਠੇ ਆ ਤੇ ਗ਼ਲਤ ਕੰਮਾਂ ਵਿੱਚ ਸ਼ਾਮਿਲ ਹੋ ਚੁੱਕੇ ਨੇਂ, love you Ranjit veer ❤ ਸੱਚੀਆ ਗੱਲਾਂ ਕਰਦਾ ਰਹਿ ਇੱਕ ਦਿਨ ਆਪਣਾ ਪੰਜਾਬ ਵੀ ਇਹ ਗੱਲਾਂ ਗੌਰ ਨਾਲ ਜਰੂਰ ਸੁਣੇਗਾ।।
ਅੱਜ ਦੀ ਪੀੜ੍ਹੀ ਫ਼ੋਨਾਂ ਦੀ ਦੁਨੀਆਂ ਚ ਬੜੀ ਬੈਠੀ ਹੈ, short term happiness ਵੱਲ ਜ਼ਿਆਦਾ attract ਹੋ ਰਹੇ ਨੇ, ਜਿਵੇਂ ਫ਼ੋਨਾਂ ਤੇ ਸਮਾਂ ਬਰਬਾਦ, ਨਸ਼ੇ ਪੱਤੇ, etc. ਇਹ ਸਭ ਗੱਲਾਂ ਛੱਡ ਕੇ ਵੀਰੋ ਆਵਦੇ ਮਾਤਾ ਪਿਤਾ ਦੀ ਇੱਜ਼ਤ ਦਾ ਸਰਮਾਇਆ ਬਣੋ। ਸਰਬਣ ਪੁੱਤ ਬਣੋ। ਕੋਈ ਫਾਇਦਾ ਨੀ ਲੰਮੀਆਂ ਕਾਰਾਂ ਦੇ ਸਟੇਰਿੰਗ ਦੀ ਵੀਡੀਓ ਪਾਉਣ ਦਾ, ਕਿਉਂਕਿ ਓ ਸਭ ਬਾਪੂ ਦੀ ਖੂਨ ਪਸੀਨੇ ਦੀ ਕਮਾਈ ਆ।
ਇੱਕ ਬਾਈ ਆਪਾਂ ਸਾਰੇ ਦੋਸ਼ ਦਿੰਨੇ ਆ ਵੀ ਨੌਕਰੀਆਂ ਨੀ ਹੈਗੀਆਂ, ਪਹਿਲਾਂ ਨੌਕਰੀਆਂ ਦੇ ਯੋਗ ਬਣੀਏ, ਜੱਟਾਂ ਦੇ 20% ਜਵਾਕ ਹੀ 80-90 % ਅੰਕ ਹਾਸਲ ਕਰਦੇ ਨੇ, ਬਾਕੀ ਜੱਟਪੁਣੇ, ਗਾਣਿਆਂ ਆਲੀ ਜ਼ਿੰਦਗੀ ਚ ਬੜੇ ਬੈਠੇ ਨੇ।
ਬਾਈ education ਵਾਲੀ ਜ਼ਿਆਦਾ ਜਰੂਰੀ ਆ, ਕੱਲੀ ਸਕੂਲ curriculum ਨੀ, ਜਿਵੇਂ ਇਤਿਹਾਸ ਹੋ ਗਿਆ, ਰਾਜਨੀਤੀ ਖੇਤਰ ਵਿਚ ਹੋ ਗਈ, ਜਦੋ ਆਪਾਂ ਇਹਨੇ ਕੁ ਜ਼ਿਆਦਾ educated ਹੋ ਗਏ ਸਰਕਾਰ ਡਰਿਆ ਕਰੂ ਅਪਣੇ ਤੋਂ ਗ਼ਲਤ ਕੰਮ ਕਰਨ ਤੋਂ ਪਹਿਲਾਂ। ਬਾਈ ਐਜੂਕੇਸ਼ਨ ਸਬ ਤੋਂ ਜ਼ਿਆਦਾ ਜਰੂਰੀ ਆ। (moral, history, politics, law etc. Related) ਕਿਉਂਕਿ ਪ੍ਰੋਟੈਸਟ ਕਰਨ ਲਈ ਵੀ sharp mind ਚਾਹੀਦਾ ।
Bhut vdia song veer 👍
ਬਿਲਕੁਲ ਬਾਈ
💯💯
Lovely Noor ਦੀ ਕਲਮ ਲੲੀ ਇੱਕ ਲਾਇਕ ਜ਼ਰੂਰ ਕਰੋ ਬਾਈ ਨੇ ਬਹੁਤ ਸੋਹਣਾ ਲਿਖਿਆ
👍👍👍👌👌
ua-cam.com/video/3ywXmZILccI/v-deo.html
ਵੀਰ ਜੀ , ਇਸ ਗੀਤ ਦੀ ਹੀਂਦੀ ਦਸੋ , ਵੈਸੇ ਗੀਤ ਬਡ਼ਾ ਪਯਾਰਾ ਹੈ
@@craftmaster2162 edi hindi ...kyo punjabi nhi ondi tanu .....
@@craftmaster2162 laao veer te hun 1-2 hrs.. Translate krn lai 😀😀
ਵੀਰ ਇਹੋ ਜਿਹਾ ਅਸਲੀਅਤ ਇਤਿਹਾਸ ਵਾਲਾ ਗੀਤ ਕੀਤੇ ਛਈਂ ਮਹਿਨੀ ਗਾ ਦਿਆ ਕਰ❤
ਵੈਸੇ ਤਾਂ ਮੈਂ ਗਾਣੇ ਨਹੀਂ ਸੁਣਦਾ , ਪਰ ਰਣਜੀਤ ਬਾਵਾ ਦਾ ਇਹ ਗਾਣਾ ਮਨ ਨੂੰ ਹਲੂਣਾ ਦੇ ਗਿਆ । ਆਹ ਹੁੰਦਾ ਹੈ ਸਭਿਆਚਾਰ ।
ਸ਼ੇਅਰ ਕਰੋ ਫੇ
Ryt 👌👌👍👍
ਵੀਰ ਜੀ ਰਣਜੀਤ ਬਾਵੇ ਜੀ ਦੇ ਗਾਣੇ ਜਰੂਰ ਸੁਣਿਆ ਕਰੋ, ਬਹੁਤ ਸੱਚਾਈ ਬੋਲਦੇ ਆ ਇਹ...
ਸਹੀ ਆ ਜੀ 👍🙏
💯✅
"ਮਾਣ ਆ ਬਾਵੇ ਵੀਰ ਦੀ ਗਾਇਕੀ 'ਤੇ....
ਜੋ ਹਕੀਕਤ ਨੂੰ ਹੈ ਗਾ ਗਿਆ" ....👌👌💯
ਵੀਰ ਜੀ ਇਕ ਵਾਰ ਇਹ ਵੀਡੀਉ ਜ਼ਰੂਰ ਦੇਖੋ ਬਹੁਤ ਸੋਹਣਾ ਲਿਖਿਆ ਵੀਰ ਨੇ ,ਵੀਡੀਉ ਚੰਗੀ ਲੱਗੀ ਤਾਂ subscribe ਜ਼ਰੂਰ ਕਰ ਦੇਣਾ, ਤੁਹਾਡੀ support ਦੀ ਲੋੜ ਹੈ👇👇👇👇
ua-cam.com/video/e-BNu5GY-Cs/v-deo.html
ਖੌਰੇ ਕੇੜੇ ਰਾਜਿਆ ਦੇ ਰੱਟੇ ਮਰਵਤੇ ਅੱਜ ਦੇ ਜਵਾਕਾ ਨੂੰ 84 ਭੁੱਲ ਗਈ😭😭😭😭😭😭😭😭😭😭👍👍👍👍👍
Jashanpreet singh Kulana g
@@kalis2690 hnji y ji
😭😭😭😭
Jado v eh geet sunda. Pata nahi kyun akhan vich paani aa janda
Te sochda oh v din c jado saara. Tabar ikatha rehnda c. Aaj kal tan maa peo nu chad k door chale jande. Maa peo di sewa karo. Apna pichokard na bhoolo o , apne virse di respect karo.
Ranjit bawa sahab. And mangal hathur awesome toh v awesome song
ਪਤਾ ਨਹੀਂ ਬਾਵਾ ਹੈ ਕੀ ਆ
ਬੰਬ ਆ
ਜਾਂ
ਭਾਂਬੜ ਆ
ਇੱਕ ਵਾਰ ਗਾਅ ਦੇਵੇ ਸੁਣ ਕੇ ਲੂਂ ਲੂਂ ਖੜ ਜਾਂਦਾ✊
ਜਿਊਦਾਂ ਰਹਿ ਬਾਈ ਰੱਬ ਤੈਨੂੰ ਤਰੱਕੀਆਂ ਬਖ਼ਸ਼ੇ🙏🏻💐
ਲਿਖਣ ਵਾਲੇ ਦੀ ਸੋਚ ਨੂੰ ਵੀ ਸਲਾਮ ਨਿਮਾਣੇ ਯਾਰ ਵੱਲੋਂ🍁
ਫ਼ROਮ:- ਫ਼ਤਿਹ ਕੇਨੇਡਾ ਵਾਲਾ🇨🇦
Jo vi a bawa hi a
ਏਦਾਂ ਹੀ ਸੱਚ ਗਾਓਂਦਾ ਰਹੀ ਬਾਵਾ ਵੀਰ, ਬੋਤ ਸੋਹਣੀ ਲਿਖਤ ਹ ਲਵਲੀ ਵੀਰ , ਰੱਬ ਚੜਦੀ ਕਲਾ ਚ ਰੱਖੇ ♥️♥️
ਪੰਜਾਬ ਦੇ ਪੁੱਤ ਲਗਦਾ ਹੁਣ ਮੁੜ ਆਉਣ ਗ
ਸੁਰੂਵਾਤ ਹੋ ਚੁੱਕੀ ਐ 🙏 ਵਾਹਿਗੁਰੂ ਮੇਹਰ ਕਰੇ 🙏
ok ch k w r bh ji wahe guru ji ch k r ji
1984 ਨਾ ਭੁੱਲਣ ਯੋਗ ਹੈ ਨਾ ਹੀ ਭੁੱਲੇਗੀ।
ਇਸ ਗਾਣੇ ਤੇ ਹੋਨੇ ਚਾਹਿਦੇ ਨੇ 2 ਮਿਲੀਅਨ ਕੋਮੇਟ ? ਦਸੋ
Ehte ni krne bhai, loka nu bs fuddu singer hi disde aa😞
Fuddu songs te hunde aa 2 millions, saff suthra te vadia songs te 2 million views ho Jan ohi bhot aa 🙏🙏
Yes
@@MrSingh-oz5zs hnji
22 kise nu fukkri ni dissi na eh gaane ch.. kittho hojane ehde 2 M
ਇਹ ਹੁੰਦੇ ਹੈ ਵਿਰਸੇ ਦੇ ਗੀਤ
ਪੰਜਾਬੀਓ ਕਿੰਨਾ ਚਿਰ ਵੈਲਪੁਣੇ ਦੇ ਗੀਤ ਸੁਣਦੇ ਰਹੋਗੇ..??
"ਮਹਾਰਾਣੀ ਜਿੰਦਾ " ਕਿਤਾਬ ਦੀ ਮੰਗ ਵੱਧ ਗਈ
ਦੋ ਫੋਨ ਆਗੇ ਕਿ ਇਹ ਕਿਤਾਬ ਭੇਜ ਯਰ
Wah wah shukar aaa te gande ganne gaannn valle kehnde geetain da koi asar nahi hunda love ranjit bawa
@@DavinderSingh-uq6ul ਪੰਜਾਬੀ ਕਿਤਾਬਾਂ ਪੜ੍ਹੀਆਂ
ਚਾਹੀਦੀਆਂ ਹਨ ਤਾਂ ਜੋ ਪੰਜਾਬੀ ਸਾਹਿਤ ਅਮਰ ਰਹੇ
I want read too
@@kaurgill6098 available in firozpur
@@Karaj1894but am from Patiala