Mai Hindu hu but Mai bhi chahta hu ki Khalsa Raaz aaye jb Pakistan banaya Jaa sakta hai to Khalsa Raaz bhi hona chahiye kyo ki Sikh Raaz pahele se tha Pakistan nhi I love khalsa Meri taraf se pura support hai Duniya me jitne bhi sardar hai sab logo ko 1 sath hona hoga
Gadari Karn Wale 90% hindu c ...dogre hindu c ...Sikh Anglo yudh time lal singh mishr bhramn c Teja singh Jo senapati c hindu c ...pandit jhlla Jo Darbar te roab rkhda c oh hindu c ...gurua nu Shahid kreon Wale chndu warge shabijadia nu fdon Wale gangu Shahid krwon Wale sucha nand v hindu c ....sikha da bamo Nishan khtm krn di Kasam Khan Wale meer mnnu de senapati Lakhpat rai jaspat rai v hindu c ..eh tna trailer aa film dikhawa gdaaria di bro
Bai tusi lok vi lakeer de fakeer ho ... asliyat vich Dogre har kamm vich maharaja ranjit Singh ji di madad kiti te Maharaja ji Dogrya nu Prawa vangu rakhde c gaddar Sandhawaliye cige je pura ithehas chaida ta reply krdyo mai History da student ha logic di gall karunga koi jhooth nahi
@@deep_x_mandeep o tu Eve na mere hatho mareya javi ,, tu Jan da ni mere nal kine bande ne ,,,kam se kam 200 ta mere dost ne jo mere ik ishare te kuteya di tarah Banda paad den ge ,,,,
@@lovepreetkaur5224 didi ji sorry a wording abusing language nhi use karni chaidi pr ena loka nu puthhe Rahi samjauna painda oda Mai v galan krn de hqq ch nhi
Verr eee gal ta shi aa butt ikk gal hor jehda daswand kadde oo oo guru ghar di jagha kissi school ja jithe greeb bache rehnde ohna nu dboo ajj kal guru ghar ch golaka pishe ladayiya hundiya
Aaye Haaye....swad nira swad...like Amrit for Ears..Hun eh song nein mainu majboor kita hai ki main eh Hostory nu hor jaana...haje taan mainu kuch v nahi pata c te shayd kitne hi hor log hon ge jihna nu nahi pata hoyega...thank you so much to the whole team of making this kind of song
Same here brother. In CBSE schooling they taught us another history. I wunder why they have no chapter about sikh Empire . They teach about Qutabminar and no word about Fateh burj.
I am living in Maharastra and all Marathas worshiped their king Shivaji Maharaj ….called him with love RAJE SHIVAJI ….with huge respect 🫡 but in Punjab their are many who have no idea about SIKH RAJ & sacrifices and achievements of their sardar Jarnails 🙏
I'm punjabi khatri Sanatani from Delhi. I totally believe in Khalsa Raaj and sikh Empire and proud of my ancestors who fights with afghans and Britishers along with sikhs brothers Diwan Mohkam Chand Nayyar,Diwan Sawan Mal Chopra, Diwan Mulraj Chopra,Diwan Todar Mal KHATRI, Sardar Hukma Singh chimni khatri etc. In khalsa raj Cow slaughter ban ❤and all peoples treat equally. Aaj singers or govt. di wajah se hmm aapas ch ladne lage Bhappa,Haram di shatt jatt,Chamar,Lala etc. Saddi history mita di agar padhayi jaundi ekta hundi jiven pehle si😢. Love you mere Sikhs Bhrawa and meri sisters ❤ My Dada saved 20 sikhs in 1984 and many punjabi hindus saved many sikhs in trilokpuri alone Punjabis saved 600 sikhs. Jai sikh punjabi khatri, Mohiyal ekta zindabad. Jai Khalsa Raj
Awesome song by you dear arjan Enlighting us n our future generation about who was the black prince of Punjab Empire of Raja ranjeet Singh n hw he was kidnapped and taken away by Britishers n hw he fought back n bought back the glory of Sikh empire and the kohinoor
I request to Brown studios to make a video of the song so that new and upcoming generations can know what happend to our Maharajas in the past .. we can learn a lot from our past which can help us building better future
@@stepupshubham3790 jidda panipaat chh shiter firea c apne dogle te dogre dalyea karke harre c ehh v pkka dekhna fir ta koi chjj di chwal mrde honde aa 😂😂
Goosebumps🔥🔥🔥 This is called History in a Song. Some betrayed us Some Destroy the Empire Some looted the Kohinoor from Punjab and a little King of Punjab Converted into Christianity by British.
@arjan veer, if you wrote this song, then earned the Lyrics award of Century. I don't believe in perfection but this song made me think that what else could be improved. Nothing, masterpiece. You portrait the painful picture of a mother and Khalsa Raj. Just realized how powerful a pen and knowledge can be. Every yime I listen this song, I cried.
I was born in America. I never belonged here, my heart was always in Punjab. This song feels like a slap to my face. ਗੋਰਿਆਂ ਦੀ ਬੁੱਕਲ਼ ਚ ਮੈਂ ਆਪ ਬੈਠਾ ਹਾਂ. Not a day goes by that I don’t wish I could live in a United and Azaad Punjab. Where I didn’t have to explain my Kirpan, where I didn’t have to spend 30 years lost before I could be blessed with Khande Di Pahul. Where I didn’t have to worry about fitting in. People that are dreaming of living in foreign lands, your kids are going to suffer. My life is an example. ਨਾ ਘਰ ਦਾ ਹਾਂ ਨਾ ਘਾਟ ਦਾ. I’ve been rich and poor, there’s plenty of problems in foreign lands as well. We sell our soul to thrive in the west. This song makes me want to go back home so much more. Reminds me how my father couldn’t even go back to his home until he died. To hell with the money, to hell with comforts, all I want is to at least die in my Guru’s land.
Goreya di bukal vich nhi baitha tu... britishers ne raj kita c America de goreya nhi. & live u great life.. there is 0 value of your hardwork tenu lgda mai punjab hunda vdia hunda but eh bewkofi hai hor kujh nhi.
@@jaisisheehmar303 bai, Bhamve eh america de gore aa, par ethe jeho Jehi zindagi azaad Punjab ch c, oho jehi Nhi. Ethe har cheez da bill mangde aa. Har cheez te tax aa. Ajje tak vadhia chal reha kam. Par jidhn sahoolat mukk gye america vale v aukhe honge. Thag bndhe ethe kamiyab ne. Koi sukhi Nhi ethe, har ek nu depression aa. Health problem aa. Agge apne culture ton v dhoor ho rhe aa. Boli to dhoor ho rhe aa. Guru to dhoor ho rhe aa. Mein 35 Saal da hogya haan. Hun pata lg reha aa, ki sahulta te paise sada nhi rehne. Punjab is in terrible situation but this situation will occur every where today or tomorrow.
I appreciate your confession brother.... PANJAB hamesha apne bhule bhatke puttran dhiyan nu bahaan khol ke udeekda hai .... Kyuki ohnu yakeen nhi vishwas hai ki ek din eh mur ke jaroor on gye !!
Sare thale ale chote rajea ne gdari kiti a jdo maharani jinda kol raj c odo majithe de raje ne angreza nal ldadi ldi first sikh anglo war te jan k hari vich chd k …….. Maharaja Ranjit Singh ne oh area di sandi kiti hoyi c angreza nal v asi odr ni aunde pta ni ki halat bnaye gadar thale wale rajea ne gorea nal ral k ldayi krn lg gye …… jd apne lok beiman ho jan ta Raj sambhalna bht aukha
@@sarabkour6967 dogre Agreja nal ral gye c sikha kol Barood khtm hogya c but Agreja nu nhi pta c dogreya jake dsta ki tuc Jang bandi na kro Sikha kol Barood heni Agrej jang har chale nu dogreya gaddari kiti
Kalm kisse v dharam di mohtaz nai te na kisse jatpat di malkiat aa. You have just created a masterpiece for Ages. The More I listen more getting gripped by this song. ❤
ਕਿਤਾਬਾਂ/ਇਤਿਹਾਸ ਪੜ੍ਹ ਕੇ ਸਾਡੀ ਪੀੜ੍ਹੀ ਅੱਗੇ ਪੇਸ਼ ਕਰਨ ਵਾਲ਼ੇ ਗੀਤਕਾਰਾਂ ਨੂੰ ਹਮਾਇਤ
ਹੱਲਾਸ਼ੇਰੀ ਦਿਆ ਕਰੋ👌👌
punjab
@@jattcanada13 👍👍💘💘💘
ਚੜਦੀਕਲਾ ਜੀ ♥️
@@jattcanada13 Panjab
👍👍
ਜਿਉਂਦਾ ਵੱਸਦਾ ਰਹਿ ਵੀਰ ਸਿੱਖ ਇਤਿਹਾਸ ਬਾਰੇ ਲਿੱਖਦਾ ਰਹਿ ਤੇ ਗਾਉਂਦਾ ਰਹਿ ਸ਼ਾਇਦ ਗੀਤਾਂ ਰਾਹੀਂ ਹੀ ਸਾਡੀ ਨੌਜਵਾਨ ਪੀੜ੍ਹੀ ਨੂੰ ਕੁੱਝ ਸੇਧ ਮਿਲ ਜਾਵੇ....🙏
Waheguru ji 🌹🌹🙏🙏
ਹੈ ਕੋਈ ਪੰਜਾਬੀ! ਜਿਹਦੇ ਆਹ ਗੀਤ ਸੁਣ ਕੇ ਅੱਖਾਂ ਵਿੱਚ ਹੰਝੂ ਨਹੀਂ ਆਏ ??😭💔
haji😔
ਭਾਈ ਸਾਬ ਇਹੀ ਸੋਚ ਸੋਚ k ਰਾਤ ਨੀਂਦ ਵੀ ਘੱਟ ਆਈ ਐ
Sahi gal ee
Hi
I m still crying over this historical words
ਮੈਂ UK ਚ ਆ ਗੋਰਿਆਂ ਥੱਲੇ ਕੰਮ ਕਰਦਾ। ਕਦੀ ਕਦੀ ਤਾਂ ਰੋਣ ਹੀ ਆ ਜਾਂਦਾ ਕੀ੍ ਸੀ ਅਸੀਂ ਕੀ ਬਣ ਗਏ। ਲੋਕੀ ਸਾਨੂੰ ਸਰਦਾਰ ਆਖਦੇ ਨੇ। ਅਸੀਂ ਰਾਜੇ ਹਾਂ। ਪਰ ਸਰਕਾਰ ਨੇ ਸਾਨੂੰ ਬਹੁਤ ਤੰਗ ਕੀਤਾਂ।ਐ ਰੱਬ ਸਾਡੀ ਵੀ ਸੁਣੇ। ਸਾਡਾ ਰਾਜ਼ ਫਿਰ ਆਵੇ🙏🙏🙏🙏🙏
tusi gadar ho .....ki kita koum vaste
Jo asi. Nahi kar. .. sake. .. menu. Apne veer. Te. Mann. Aa. O kare.. guwinder Singh. .. ..
ਵਾਹਿਗੁਰੂ ਜੀ, apni ਤਾਂ ਗੁਰੂ ਸਾਹਿਬ ਜੀ ਨੂੰ ehii ardasa aaa v ਇੰਡੀਆ ਚ eee km start ਕਰਕੇ ਤਰੱਕੀ krniiaa......ਖਾਲਸੇ ਦੀ ਸ਼ਾਨ ਬਰਕਰਾਰ ਰੱਖਣੀ aaa vere, झूलते nishan ਰਹੇ ਪੰਥ ਮਹਾਰਾਜ ਕੇ.
Mai Hindu hu but Mai bhi chahta hu ki Khalsa Raaz aaye jb Pakistan banaya Jaa sakta hai to Khalsa Raaz bhi hona chahiye kyo ki Sikh Raaz pahele se tha Pakistan nhi
I love khalsa
Meri taraf se pura support hai
Duniya me jitne bhi sardar hai sab logo ko 1 sath hona hoga
Sahi. Keha Bhai. G
ਪਤੰਦਰਾ ਅੱਜ ਪੜ੍ਹਿਆ ਸਿੱਖ ਰਾਜ ਵਾਰੇ, ਰੋਣਾ 😢 ਆ ਗਿਆ, ਹਰ ਵਾਰ ਧੋਖਾ ਹੋਇਆ, ਹੋਰ ਵੀ ਇਹੋ ਜਿਹੇ ਗਾਣੇ ਲਿਖ ਵੀਰ ਬਣਕੇ 🙏🙏😢😢 ਬਹੁਤ ਸਾਰਾ ਪਿਆਰ ਤੈਨੂੰ
Delhi bare padna ji 🙏
@@KuldeepSingh-es1mm?
ਇਕ ਔਰਤ ਦੇ ਦਿਲ ਦੀ ਤ੍ਰਾਸਦੀ 💔 ਉਹ ਔਰਤ ਜੋ ਇਕ ਵਾਰ ਨਹੀਂ ਵਾਰ ਮਰੀ...ਬਾਕਮਾਲ ਲਿਖਤ🧿💐💐
ਅੱਜ ਅਰਜਨ ਵੀਰ ਨੇ , ਦੁਆਵਾਂ ਲੈ ਲਈਆਂ ਲੱਖਾਂ ਲੋਕਾਂ ਤੋਂ, ਇਸ ਗੀਤ ਰਾਹੀਂ। ਬਹੁਤ ਬਹੁਤ ਮੁਬਾਰਕਾਂ ਵੀਰ ਨੂੰ।
ਤੱਕੜੀ ਕਲਮ ਆ
@@sikhjatkom9589 m kokoo
❤😊😊😊
ਤੇ ਡੋਗਰਿਆਂ ਤੋਂ
@@saarthik464 gdar dogre
*ਪੰਜਾਬੀਆਂ ਜਿੰਨਾ ਦਿਆਲੂ, ਨਰਮ ਦਿਲ, ਬਹਾਦਰ, ਦਲੇਰ, ਕੋਈ ਵੀ ਨਹੀਂ, ਪਰ ਪੰਜਾਬੀਆਂ ਜਿੰਨਾ ਬੇਈਮਾਨ ਵੀ ਕੋਈ ਨਹੀਂ, ਸਾਡਾ ਰਾਜ ਭਾਗ ਖੁਦ ਦੇ ਗਦਾਰਾਂ ਨੇ ਹੀ ਬਰਬਾਦ ਕਰਵਾਇਆ, ਚਾਹੇ ਗੁਲਾਬ ਸਿੰਘ ਅਤੇ ਧਿਆਨ ਸਿੰਘ ਡੋਗਰੇ ਹੋਣ, ਚਾਹੇ ਗ਼ਦਰ ਪਾਰਟੀ ਦੀ ਮੁਖਬਰੀ ਕਰਨ ਵਾਲਾ ਕਿਰਪਾਲ ਸਿੰਘ ਹੋਵੇ, ਚਾਹੇ 1857 ਦੀ ਕ੍ਰਾਂਤੀ ਚ ਲੱਖਾਂ ਪੰਜਾਬੀਆਂ ਨੂੰ ਅਤੇ ਬਾਬਾ ਹਨੂੰਮਾਨ ਸਿੰਘ ਦਾ ਕਤਲ ਕਰਨ ਵਾਲਾ ਪਟਿਆਲਾ ਦਾ ਮਹਾਰਾਜਾ ਕਰਮ ਸਿੰਘ , ਸਾਰੇ ਪੰਜਾਬੀ ਹੀਂ ਸਨ*
❤
Sahi gll a bai punajbi hi punjabi da dusman aa hr field chh like Indian army apa bhut kol Ho k feel kita 🙏🏻
Gadari Karn Wale 90% hindu c ...dogre hindu c ...Sikh Anglo yudh time lal singh mishr bhramn c Teja singh Jo senapati c hindu c ...pandit jhlla Jo Darbar te roab rkhda c oh hindu c ...gurua nu Shahid kreon Wale chndu warge shabijadia nu fdon Wale gangu Shahid krwon Wale sucha nand v hindu c ....sikha da bamo Nishan khtm krn di Kasam Khan Wale meer mnnu de senapati Lakhpat rai jaspat rai v hindu c ..eh tna trailer aa film dikhawa gdaaria di bro
ਬਾਈ ਏਵ ਥੋੜੀ ਕਿਹਾ ਜਾਂਦਾ.. ਸਾਨੂ ਵੈਰੀ ਤੋਂ ਕੋਈ ਖ਼ਤਰਾ ਨਹੀਂ ਸਾਨੂ ਡਰ ਲੱਗਦਾ ਆਪਣਿਆਂ ਯਾਰਾ ਤੋਂ 🙏ਆਪਣੇ ਹੀ ਗਾਰਦਾਰ ਸੀ. ਲੋਕਾਂ ਨੇ ਥੋੜੀ ਕਿਹਾ ਸੀ ਸਾਨੂ ਪਾਕਿਸਤਾਨ ਬਣਾ ਦੋ ਸਾਆਸੀ ਪਾਰਟੀ ਆ ਨੇ ਭੜਕਯਾ ਸੀ ਆਪਸੇ ਚੈ ਲੜਵਾ ਕੇ ਵੰਡ ਕਰਤੀ. ਹੁਣ ਜਿਵੇਂ ਹਿੰਦੂ ਮੁਸਲਿਮ ਸਿੱਖਾਂ ਦੀ ਧਰਮ ਆ ਦੀ ਲੜੀਏ ਚੱਲ ਰਹੀ ਆ.. 🙏
Bai tusi lok vi lakeer de fakeer ho ... asliyat vich Dogre har kamm vich maharaja ranjit Singh ji di madad kiti te Maharaja ji Dogrya nu Prawa vangu rakhde c gaddar Sandhawaliye cige je pura ithehas chaida ta reply krdyo mai History da student ha logic di gall karunga koi jhooth nahi
ਮਾਨ ਆ ਅਰਜਣ ਸਿੰਘ ਤੇਰੇ ਤੇ ਸਾਡੇ ਇਲਾਕੇ ਭਦੌੜ ਦਾ ਨਾਮ ਉੱਚਾ ਕਿੱਤਾ
ਏਦਾਂ ਦੇ song ਗਾਉਂਦਾ ਰਹੀ ਵੀਰ ❤️❤️❤️
Repet ਤੇ ਚਲਦਾ ਪਿਆ song ❤️❤️❤️
Att ਵੀਰੇ
ਪਤੰਦਰਾਂ ਇੱਕੋ ਦਿਲ ਆ , ਕਿੰਨੀ ਕੁ ਵਾਰ ਜਿੱਤੇਗਾ ਼਼❤️
ਜਬ ਤਕ ਹੈ ਜਾਨ ਜਬ ਤਕ ਹੈ ਜਾਨ
Shi gl a heera apne punjab da
Ryt veere song vich hi apni history ds jada aa
😂❤👍
sahi hlgall pra
ਜਿਉਂਦਾ ਰਹਿ ਅਰਜਨ ਸਿੰਘ. ਬੜੀ ਗਹਿਰੀ ਛਾਪ ਛੱਡੀ ਹੈ. ਦਿਲ ਛਾਲਣੀ ਛਾਲਣੀ ਹੋ ਗਿਆ ਗੀਤ ਸੁਣਕੇ 🙏🏻
🙏
He is a Khan not singh
@@zaalimsinghbhatti7476 o bhrawa bakhshdo 🙏🙏🙏 Harek tha jat pat wad dinde j…
ਬਿਲਕੁਲ ਸੱਚ ਕਿਹਾ ਵੀਰੇ 🙏🏻
@@zaalimsinghbhatti7476 ਤੇਰੇ ਵਰਗੀਆਂ ਜੂਠਾਂ ਹਰ ਜਗ੍ਹਾ ਆਪਣੀ ਵਿਦਵਾਨੀ ਘੋਟਣ ਬੈਠ ਜਾਂਦੀਆਂ। ਉਹ ਅਰਜਨ ਢਿੱਲੋਂ ਜੱਟ ਹੈ।
ਜਿਹੜੇ ਕਹਿੰਦੇ ਨੇ ਅਰਜਨ ਢਿੱਲੋਂ ਮੁਸਲਮਾਨ ਆ ਉਹ ਸਾਰੇ ਅਰਜਨ ਵਾਂਗ ਸੱਚ ਬਿਆਨ ਕਰਕੇ ਦਿਖਾਣ। ਸਾਨੂੰ ਮਾਣ ਆ ਇਦਾ ਦੇ ਮੁਸਲਮਾਨ ਬੰਦੇ ਤੇ❤
ਵੀਰ ਅਰਜਨ ਸਿੰਘ very good song brother ji 🙏🏾
Kehra baibchid khnda arjan
Bai ji a gal karni jaruri hai
Bai sarye Khan muslim nhi hunde 😂
❤❤❤❤
ਕੋਈ ਗੀਤਕਾਰ ਹੋਵੇ, ਉਹ ਵੀ ਤੇਰੇ ਵਰਗਾ ਹੋਵੇ, ਜਿਉਂਦਾ ਰਹਿ 🙏🏻
🙏🙏🙏🙏
❤️❤️❤️🌹🌹🙏
Never put your dp on yt account
True ❤️
🌸🌺🥀
ਚੜ੍ਹਦਾ ਵੀ ਸਾਡਾ ਤੇ ਲਹਿੰਦਾ ਵੀ ਸਾਡਾ ਹੁੰਦਾ
ਜੇ ਅੱਜ ਸ਼ੇਰ ਏ ਪੰਜਾਬ ਜਿਉਂਦਾ ਹੁੰਦਾ ।
#SarkareKhalsa
ਦਮ ਰੱਖੀ ਬਈ ,ਵਿਰੋਧ ਵਾਲੇ ਵੀ ਤਿਆਰ ਹੀ ਹੌਣੇ ਆ
ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਬਾਈ ਤੈਨੂੰ
Virod ni asi ta mara ge arjun dhillon nu ehdi himat kive hoyi ehh gana gaun di ,,,asi dogre hune chadange ni
@@vellyveer2554poonjd paad liye meri😅
@@vellyveer2554 Marta frr ?
@@deep_x_mandeep o tu Eve na mere hatho mareya javi ,, tu Jan da ni mere nal kine bande ne ,,,kam se kam 200 ta mere dost ne jo mere ik ishare te kuteya di tarah Banda paad den ge ,,,,
@@vellyveer2554 Arjun ta jeunda 😢
ਕਹਿੰਦੇ ਗਾਣਾ ਇੱਕ ਮਨੋਰੰਜਨ ਹੈ ਸੱਚੀ ਦੱਸਾਂ ਇੱਹ ਗਾਣਾ ਸੁਣ ਕੇ ਮੈਂ ਕੇਸ ਰੱਖਣਏ ਸ਼ੂਰੂ ਕਰ ਲਏ ਹਨ
Vdhai hove sardara
@@gurdialsingh8331 💕
ਮੈਂ ਵੀ ਰੱਖ ਲੇ ਬਾਈ ❤
Nice veer
Good bro
ਆ ਤਾ ਹੋਇਆ ਨਾ ਗੀਤ 👌🏽 ਨਹੀਂ ਤਾ ਐਂਵੇ ਹੀ ਖੱਚਾਂ ਵੱਢੀ ਜਾਂਦੇ ਸੀ । ਇਦਾਂ ਦੇ ਹੋਰ ਗੀਤ ਆਉਣੇ ਚਾਹੀਦੇ ਨੇ ਤਾਂ ਜੋ ਨਵੀਂ ਪੀੜੀ ਨੂੰ ਕੋਈ ਸੇਧ ਮਿਲੇ 🙏🏽 Excellent song
Right brother
@@Randhawapb02 bilkul
ryt
@ALIBABA dogre da Lunn frla
@@lovepreetkaur5224 didi ji sorry a wording abusing language nhi use karni chaidi pr ena loka nu puthhe Rahi samjauna painda oda Mai v galan krn de hqq ch nhi
😢😢😢, ਅਰਜੁਨ ਢਿੱਲੋਂ ਬਾਈ ਬਹੁਤ ਧੰਨਵਾਦ ਜਿੰਨੇ ਸਾਡੇ ਇਤਿਹਾਸ ਵਾਰੇ ਏਨੀ ਗਹਿਰਾਈ ਨਾਲ ਲਿਖਿਆ,ਤੂੰ ਆਪਣੇ ਗੀਤਾਂ ਚ ਹਮੇਸ਼ਾ ਸਾਡਾ ਇਤਿਹਾਸ ਲੇਕੇ ਆਉਂਦਾ ਹੈਂ।
💕 ਯੂ ਬਾਈ।⚔️🚩🙏🏿
ਲਾਗੇ ਕਰਮਾਂ ਨੂੰ ਜਾਲੇ ਪੁੱਤਾਂ ਕੇਸ ਕਿਉਂ ਕਟਾਲੇ,
ਕਾਹਦੀ ਮੰਗਦੇ ਓ ਸੁੱਖ ਹੋਇਆ ਗੁਰੂ ਤੋਂ ਬੇਮੁਖ 🙏🥺❤️
🙏🙏 ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜਿੰਦਾਬਾਦ
ਸਾਡੀ ਨੌਜਵਾਨ ਪੀੜ੍ਹੀ ਨੂੰ ਇਤਿਹਾਸਕ ਲਕਟੇਚ ਪੜਨਾਂ ਚਾਹੀਦਾ ਹੈ ਼਼਼
ਜੋ ਅਰਜਨ ਵੀਰੇ ਨੇ ਸਾਡੀ ਝੋਲੀ ਵਿੱਚ ਬਹੁਤ ਹੀ ਵਧੀਆ ਗੀਤ ਪਾਇਆ ਜਿਉਂਦਾ ਰਹੇ ਵੀਰਿਆਂ ਵਾਹਿਗੁਰੂ ਤੇਨੂੰ ਚੜ੍ਹਦੀਕਲਾ ਵਿੱਚ ਰੱਖੇ ❤️🙏🏻🥀
ਅੱਜ ਦੀ ਪੀੜ੍ਹੀ ਨੂੰ ਕਿਤਾਬਾਂ ਨਾਲ ਨਹੀਂ, ਸਗੋਂ ਇਹੋ ਜਿਹੇ ਗੀਤਾਂ ਰਾਹੀਂ ਹੀ ਇਤਿਹਾਸ ਦੱਸਿਆ ਜਾ ਸਕਦਾ।
Shi keha veere
shi gll aa veer
Bilkul shi gll gii
Hnji
👌ਬਹੁਤ ਵਧੀਆ ਗਾਇਆ ਪੁੱਤਰ ਸਿੱਖੀ ਨੂੰ ਮੁੜ ਉਜਾਗਰ ਕਰਨ ਲਈ ਗਾਣਿਆਂ ਦੀ ਵੱਡੀ ਜ਼ਰੂਰਤ ਹੈ
ਬਾਈ ਅੱਖਾਂ ਚੋਂ ਪਾਣੀ ਆ ਗਿਆ ਇਤਿਹਾਸਿਕ ਗੀਤ ਸੁਣਕੇ ❤ 😢 ਪੰਜਾਬ ਦੀ ਆਖ਼ਰੀ ਰਾਣੀ ਜਿੰਦ ਕੋਰ 😢
💞 punjab
👍👍
@@jattcanada13 Panjab
💔💔
zindabad ranjit singh
ਦਰਦ ਪਰੋਤਾ ਵੀਰ ਤੂੰ ਵਾਰ ਵਾਰ ਸੋਚਣ ਤੇ ਮਜਬੂਰ ਕਰਤਾ … it gives a power from inside feeling to a be a part of Sikhism… WE HAVE A VERY GREAT HISTORY
ਅਰਜਨਾ ਤੇਰਾ ਗਾਣਾ ਮੈਂ ਕੱਲ ਸੁਨਿਆ ਤੇ ਅਜ ਸਵੇਰ ਤੱਕ ਏਹੇ ਰੀਪੀਟ ਤੇ ਚੱਲ ਰਿਹਾ ❤️
ਸਬ ਤੋ ਪਹਿਲਾਂ ਬਹੁਤ ਸ਼ੁਕਰੀਆ ਤੇਰਾ ਸਾਨੂ ਸਾਡਾ ਇਤਿਹਾਸ ਯਾਦ ਕਰਵਾਉਣ ਲਈ🙏
ਮੇਰੇ ਹੰਜੂ ਨੀ ਰੁਕ ਰਹੇ ਕੱਲ ਦੇ ਕਿ ਕਿਵੇ ਅੰਗਰੇਜ਼ੀ ਹਕੂਮਤ ਨੇ ਇਕ ਮਾਂ ਤੋ ਅਪਣਾ ਪੁੱਤ ਖੋਇਆ😢 ਸਾਡੇ ਲਾਹੌਰ ਦਾ ਮਹਾਰਾਜ ਖੋਇਆ।
ਬਹੁਤ ਦੁੱਖ ਲੱਗਾ ਤੇ ਅੱਖਾਂ ਖੁਲ ਗਈਆਂ। ਮੈਂ ਸਾਡੇ ਪੰਜਾਬ ਦੇ ਸਾਰੇ ਯੂਥ ਨੂੰ ਇਕ ਬੇਨਤੀ ਕਰਨਾ ਚਾਂਦਾ ਕਿ ਆਪਾ ਅਪਨਾ ਪੰਜਾਬ ਨਾ ਛdiye ਬਾਹਰ ਨਾ ਜਾਈਏ ਅਤੇ ਆਪਣੀ ਪੰਜਾਬ ਦੀ ਰਿਆਸਤ ਫਿਰ ਤੋ ਕਾਇਮ ਕਰੀਏ। ਜਿੰਨਾ ਹੈਗਾ ਉਹਨਾਂ ਹੀ ਕਰਲੀਏ।
0:00
#RebuildSikhEmpire
ਅਰਜਣ ਇਤਿਹਾਸ ਸੁਣਾਕੇ ਨਾਲੇ ਬਣਾ ਕੇ ਜਾਉਗਾ।💯
ਦੱਸ ਨੀ ਸਕਦਾ ਕਿਨਾ ਕ ਦਿਲ ਤੇ ਸੱਟ ਵੱਜੀ ❤ ਸਾਡਾ ਮਹਾਰਾਜਾ ਰਣਜੀਤ ਸਿੰਘ
ਇਹ ਗੀਤ ਸੁਣ ਕੇ ਵਿਦੇਸ਼ਾਂ ਚੋਂ ੨੦ ੨੦ ਵਾਲੇ ਵੀ ਵਾਪਸ ਆਪਣੇ ਮਾਂ ਬਾਪ ਨੂੰ ਮਿਲਣ ਆ ਰਹੇ ਨੇ ਧੰਨਵਾਦ ਵੀਰ ਦਾ
😢
Mustang ch ghum rha as🤣😂
Jyada he Shad gya veere.
@@landmarktransport148 Tu lul lagda koy
@@landmarktransport148 tu 20 sal da oothe
ਅਹਿਜੇ ਗੀਤਾਂ ਦੀ ਲੋੜ ਆ ਸਾਡੀ ਕੌਮ ਨੂੰ ਤਾਂ ਕੇ ਜੋ ਛੋਟੇ ਬੱਚਿਆਂ ਨੂੰ ਆਪਣੇ ਇਤਿਹਾਸ ਬਾਰੇ ਪਤਾ ਲੱਗ ਸਕੇ। ਧੰਨਵਾਦ ਆ Arjun dhillon ਵੀਰ ਜੀ
ਬਾਕਮਾਲ ਗੀਤ ਬਾਈ ਕੋਈ ਲਫਜ਼ ਨਹੀਂ ਹੈਗੇ ਤਾਰੀਫ਼ ਕਰਨ ਲਈ ਦਿਲ ਚੀਰ ਗਿਆ ਤੇਰਾ ਗੀਤ ਵਾਹਿਗੁਰੂ ਮਿਹਰ ਕਰੇ 🙏💯😢
ਵਾਹਿਗੁਰੂ ਜੀ ਸਾਰੇ ਸਿੰਘ ਸਜੋ ਤੇ ਖ਼ਾਲਸੇ ਦੀ ਚੜ੍ਹਦੀ ਕਲਾ ਵਿੱਚ ਹਿਸਾ ਪਾਓ 🙏
Ji jrur
Main amritdhaari ho gea 😇🙏🙏4 sept nu, Guru ghar sri kesgharh sahib ton 😇
@@singhexploring5640 waheguru ji 🙏🙏❤️❤️
Verr eee gal ta shi aa butt ikk gal hor jehda daswand kadde oo oo guru ghar di jagha kissi school ja jithe greeb bache rehnde ohna nu dboo ajj kal guru ghar ch golaka pishe ladayiya hundiya
❣️
ਜਿਊਂਦੇ ਵਸਦੇ ਰਹਿਣ ਤੇਨੂ ਜਨਮ ਦੈਣ ਵਾਲੈ। ਤੈਰੈ ਨਾਮ ਬੀ ਇਤਿਹਾਸ ਵਿਚ ਚੋਟੀ ਦੇ ਗੀਤਕਾਰਾ ਵਿਚ ਚੈਤੈ ਕੀਤਾ ਤੈ ਲਿਖਿਆ ਗਿਆ ਵੀਰ ਤੈ ਯਾਦ ਰਹੇ ਗਾ। golden dhillon proud of you my ancestors vise brother. Dhillon. Brother s ਜ਼ਿੰਦਾਬਾਦ
ਵਾਹ , ਬਹੁਤ ਸੋਹਣਾ ਗੀਤ ਲਿਖਿਆ ਵੀਰ। ਇਹ ਗੀਤ ਹੁਣ ਹਰ ਮੇਲੇ , ਹਰ ਬੱਚੇ ਬੱਚੇ ਦੀ ਜ਼ੁਬਾਨ ਸੁਣਾਈ ਦੇਵੇਗਾ ।
Chhaa giya putera gbu❤️
ਮੈ ਅਜ ਕਨਕ ਬੀਜ ਰਹਾ ਸੀ ਸਾਰਾ ਦਿਨ ੲਿਹੇ ਹੀ ਗੀਤ ਚਲਦਾ ਰਹਾ ਸਚੀ ਟਰੈਕਟਰ ਕੇ
ਵਾਹਿਗੁਰੂ ਜੀ ਲੰਬੀਆਂ ਉਮਰਾਂ ਬਖਸ਼ੇ, ਚੜ੍ਹਦੀ ਕਲ੍ਹਾ ਵਿੱਚ ਰੱਖੇ ।
ਇਹਨੂੰ ਕਹਿੰਦੇ ਆ ਗੀਤ ਤੇ ਗੀਤਕਾਰੀ, ਇਹੋ ਜਿਹੇ ਗੀਤਾਂ ਦੀ ਲੋੜ ਆ ਪੰਜਾਬ ਤੇ ਪੰਜਾਬੀਆਂ ਨੂੰ, ਜਿਉਂਦੇ ਰਹੋ ਵੀਰੋ।। ਹੋਰ ਗੀਤ ਲਿਆਉ ਏਦਾਂ ਦੇ।।
ਸਹੀ ਆ ਯਰ
Jai Dogra
@@rohitrao5328 bor na krali
ਬਹੁਤ ਹੀ ਡੂੰਘੀਆ ਗੱਲਾਂ ਕਰ ਗਿਆ ਵੀਰ ਇਸ ਗੀਤ ਰਾਹੀਂ । ਦਿਲ ਜਿੱਤ ਗਿਆ ਵੀਰ ਲਖਾ ਲੋਕਾ ਦੇ ♥️
ਬਹੁਤ ਕੁਝ ਸਿੱਖਣ ਨੂੰ ਮਿਲਦਾ ਵੀਰੇ ਏਡਾ ਦੇ ਗੀਤਾਂ ਤੋਂ ਆਪਣਾ ਇਤਿਹਾਸ ਪਤਾ ਲਗਦਾ a ਧੰਨਵਾਦ ਵੀਰੇ ਸੱਚਾ ਸੁੱਚਾ ਲਿਖਣਾ ਤੇ ਗਾਓਣ ਲਈ🙏🙏🙏
Aaye Haaye....swad nira swad...like Amrit for Ears..Hun eh song nein mainu majboor kita hai ki main eh Hostory nu hor jaana...haje taan mainu kuch v nahi pata c te shayd kitne hi hor log hon ge jihna nu nahi pata hoyega...thank you so much to the whole team of making this kind of song
Same here brother. In CBSE schooling they taught us another history. I wunder why they have no chapter about sikh Empire . They teach about Qutabminar and no word about Fateh burj.
ਅਰਜਨ ਇਤਿਹਾਸ ਸੁਣਾਵੇ ਨਾਲੇ ਬਣਾਕੇ ਜਾੳੂਗਾ 🔥🔥
22 video da link ?
Agar mummy ka baccha hai tu apna dogaron ke khilaf gana nahin nikal isko bata do Punjab walon
Kar apni mummy ka baccha hai baap ka baccha hai sale Haryana aur Delhi paar karke dikha
@@shubamrajput3722 teri maa de lun randi da bchya rkha teri maa nu
ਪਤੰਦਰਾ ਦਿਲ ਸਾਡਾ ਇਕ ਹੀ.......
ਜੇ ਹੋਰ ਹੁੰਦੇ ਉਹੋ ਵੀ ਵਾਰ ਦੇਣੇ ਸੀ ਤੇਰੇ ਤੋਂ ....
ਸਵਾਦ ਆ ਗਿਆ ਇਸ ਗੀਤ ਨੂੰ ਸੁਣ ਕੇ.....
ਜਿਉਂਦਾ ਰਹੀਂ ਭਦੌੜ ਵਾਲਿਆ.....
ਅਰਜਨ ਸਿੰਘ ਵੀਰੇ ਜਿਊਂਦੇ ਰਹੋ ਨਵੀਂ ਪੀੜ੍ਹੀ ਨੂੰ ਇਤਿਹਾਸ ਤੋਂ ਜਾਣੂ ਕਰਵਾਉਂਦੇ ਰਹੋ🚩🚩
@@kaniyalal3799 ਤੇਰੀ ਮਾਂ ਦਾ ਯਾਰ ਸੀ
@@kaniyalal3799 uske liye kurbania deni padti hai, comments mein likhne se koi jindabaad nhi hota
@@parmbhullar3616 ajo fr support kriye Bhai Amritpal Singh nu aj lod a support di bhai saab nu
I am living in Maharastra and all Marathas worshiped their king Shivaji Maharaj ….called him with love RAJE SHIVAJI ….with huge respect 🫡 but in Punjab their are many who have no idea about SIKH RAJ & sacrifices and achievements of their sardar Jarnails 🙏
Rrt gggg
Tusi jithe v ho bs ik punjab te punjabi naal jaroor jurh k raho
Love u Bhuji
We Sikh save all Hindustan cause evey battle against Muslim. Jai Hindustan Jai punjab Jai maharashtra
Shere punjab maharaja ranjit singh❤
ਜੇ ਕਿਸੇ ਦਾ ਇਹ ਗੀਤ ਸੁਣਨ ਤੇ ਅੱਖਾਂ ਵਿੱਚ ਰੋਣਾ ਆ ਜਾਂਦਾ ਸਮਝ ਲਿਉ ਕਿ ਅੱਜ ਵੀ ਉਸਦੇ ਅੰਦਰ ਆਪਣੇ ਦੇਸ਼ ਪੰਜਾਬ ਆਪਣੇ ਖਾਲਸਾ ਰਾਜ ਖੋਣ ਦਾ ਦਰਦ ਬਾਕੀ ਹੈ
ਰੂਹ ਨੂੰ ਸਕੂਨ ਮਿਲਿਆਂ ਬਾਈ ਐਨਾਂ ਇਤਿਹਾਸਿਕ ਗਾਣਾ ਸੁਣ ਕੇ ਵੀਰ ਮੇਰਿਆਂ ਤੇਰੀ ਗਾਇਕੀ ਤੇ ਅਰਜਨ ਸਦਾ ਆਬਾਦ ਰਹੋਂ♥️👏👏
ਸਿੱਖ ਇਤਿਹਾਸ ਨੂੰ re open ਕਰਨ ਦਾ ਬੈਸਟ ਤਰੀਕਾ ਹੈ। ਲੱਗੇ ਰੱਹੋ ਵੀਰ ਵਾਹਿਗੁਰੂ ਤਰੱਕੀਆਂ ਬੱਕਸੇ
History of Punjab should be strictly introduced from 1st to 12 class.hindu nhi chahndey ki Punjab da itihaas Punjab vich papaya jave
ਅਰਜਨ ਯਾਦ ਕਰਵਾਤਾਂ ਬਾਦਸ਼ਾਹ ਲਹੌਰ ਦਾ ਮਹਾਰਾਜਾ ਦਲੀਪ ਸਿੰਘ 🙏🙏🙏🙏🙏
ਰਵਾ ਦਿਤਾ 😭
🙏🙏
ਤੁਸੀਂ ਪਲੀਜ਼ ਯੂਟਬ ਤੇ ਦੇਖ ਸਕਦੇ ਹੋ ਬਾਦਸ਼ਾਹ ਲਾਹੋਰ 🙏🙏 ਦੀ ਦਰਗਾਹ ਇਗਲੈਡ ਵਿਚ
I'm punjabi khatri Sanatani from Delhi. I totally believe in Khalsa Raaj and sikh Empire and proud of my ancestors who fights with afghans and Britishers along with sikhs brothers Diwan Mohkam Chand Nayyar,Diwan Sawan Mal Chopra, Diwan Mulraj Chopra,Diwan Todar Mal KHATRI, Sardar Hukma Singh chimni khatri etc. In khalsa raj Cow slaughter ban ❤and all peoples treat equally. Aaj singers or govt. di wajah se hmm aapas ch ladne lage Bhappa,Haram di shatt jatt,Chamar,Lala etc. Saddi history mita di agar padhayi jaundi ekta hundi jiven pehle si😢. Love you mere Sikhs Bhrawa and meri sisters ❤ My Dada saved 20 sikhs in 1984 and many punjabi hindus saved many sikhs in trilokpuri alone Punjabis saved 600 sikhs. Jai sikh punjabi khatri, Mohiyal ekta zindabad. Jai Khalsa Raj
ਮਹਾਰਾਣੀ ਜਿੰਦਾ।ਦਲੀਪ ਸਿੰਘ ਨੂੰ ਨਹੀਂ ਅੱਜ ਦੀ ਨੌਜਵਾਨੀ ਨੂੰ ਕਿਹ ਰਹੀ ਏ
ਇਹੋ ਜਿਹੇ ਇਤਿਹਾਸਕ ਗੀਤ ਹੋਰ ਆਉਣੇ ਚਾਹੀਦੇ ਨੇ ਅਰਜੁਨ ਵੀਰੇ ਤਾ ਜੋ ਨਵੀ ਪੀੜੀ ਨੂੰ ਆਪਣੇ ਇਤਿਹਾਸ ਦੀ ਸੇਧ ਮਿਲ ਸਕੇ ❤
ਹਰ ਵਾਰ ਰੌਣ ਨਿਕਲ ਜਾਂਦਾ ਸੁਣ ਕੇ😔😔
ਇਹਨੀ ਸੋਹਣੀ ਗਾਇਕੀ ਤੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ ਜੀ । ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ ।
Etki dAleep singh Tu ਰਾਜ ਕਰੇਂ ਜਦੋਂ ਸਿੱਖ ਰਾਜ ਆਵੇ 👑PANJAB👑
ਦਿਲ ਨੂੰ ਚੀਰ ਤਾਂ,ਅੱਜ ਸਾਨੂੰ ਸਾਡਾ ਇਤਿਹਾਸ ਦਸ ਕੇ, ਪਰ ਦੁੱਖ ਇਹੇ ਹੈ ਕਿ ਸਾਡੀ ਕੌਮ ਆਪਣੇ ਮਹਾਰਾਜੇ ਦੇ ਪਰਿਵਾਰ ਲਈ ਕੁੱਝ ਨਹੀਂ ਕਰ ਸਕੀ।ਨਾ ਓਸ ਟਾਈਮ ਤੋਂ ਬਾਅਦ ਏਕਤਾ ਕਾਇਮ ਹੋਈ ਨਾ ਅਸੀਂ ਆਪਣੇ ਰਾਜ ਤੇ ਰਾਜੇ ਨੂੰ ਸੰਭਾਲ ਸਕੇ।
Bhut sachi gl aw eh vr . Waheguru ji mehar karan...❤🙏
ਅਰਜੁਨ ਵੀਰ ਜੀ ਬਹੁਤ ਵਧੀਆ
ਵਾਹਿਗੁਰੂ ਜੀ ਚੱੜਦੀ ਕਲਾਂ ਵਿੱਚ ਰੱਖੇ 🙏🙏 ⚔️⚔️🚩🚩
love from punjab 💘💘
@@jattcanada13 👍👍👍
ਬਹੁਤ ਸੋਹਣਾ ਗੀਤ , ਹਰ ਪੰਜਾਬੀ ਸਿੰਗਰ ਤੇ ਗੀਤਕਾਰ ਨੂੰ ਆਪਣੇ ਇਤਿਹਾਸ ਨੂੰ ਜਰੂਰ ਪੜ੍ਹਨਾ ਚਾਹੀਦਾ ਤਾਂਕਿ ਇਸ ਤਰ੍ਹਾਂ ਦੇ ਹੋਰ ਗੀਤ ਵੀ ਆ ਸਕਣ , ਜੋ ਬੱਚੇ ਕਿਤਾਬਾਂ ਨਹੀਂ ਪੜ੍ਹਦੇ ਉਹ ਅਜਿਹੇ ਗੀਤਾਂ ਰਾਹੀਂ ਆਪਣਾ ਇਤਿਹਾਸ ਜਾਣ ਸਕਦੇ ਨੇ।
ਇਸ ਗਾਣੇ ਨੇ ਮੇਰੀਆਂ ਅੱਖਾਂ ਵਿੱਚ ਹੰਜੂ ਲੀਆ ਦਿੱਤੇ 😢😢
ਦਿਲੋਂ respect ਆ ਅਰਜੁਨ ਢਿਲੋਂ ਨੂੰ ❤️🙏
ਕਦੇ ਅਸੀ ਵੀ ਹੁੰਦੇ ਸੀ ਰਾਜ ਵਾਲੇ , ਵਾਹਿਗੁਰੂ ਜੀ ਥੋਨੂੰ ਚੜ੍ਹਦੀ ਕਲਾ ਚ ਰੱਖਣ , ਬਹੁਤ ਵਧੀਆ ਤਰੀਕੇ ਨਾਲ ਇਤਿਹਾਸ ਨੂੰ ਗੀਤ ਚ ਪਰੋਇਆ ਹੈ
Awesome song by you dear arjan
Enlighting us n our future generation about who was the black prince of Punjab Empire of Raja ranjeet Singh n hw he was kidnapped and taken away by Britishers n hw he fought back n bought back the glory of Sikh empire and the kohinoor
Good bless you with good health happiness prosperity and success in life may God showers his blessings on you from above always ❤❤😊😊
I'm not a sikh but every line hits on my heart ❤🕉
Brother you should be sense this religion is an honest and without partiality.
Dalla
Hilla huaa
@@The_rock_edits8285ਆਹੀ ਤਾਂ ਕਮੀਂ ਆ ਤੁਹਾਡੇ ਲੋਕਾਂ ਚ ,
@@The_rock_edits8285oyeee...
ਵਾਹ ਅਰਜਨ ਵੀਰ ਕਯਾ ਕਲਮ ਆ ਬਾਈ ਤੇਰੀ ...... ਇਦਾ ਈ ਲਿਖ ਦਾ ਰਹਿ ਵਾਹਿਗੁਰੂ ਮੇਹਰ ਕਰੇ ਕਿਸੇ ਦੀ ਜਮੀਰ ਤਾਂ ਜਾਗੂ ਗੀ ਹੀ
ਸਾਡਾ ਮਹਾਨ ਸਿੱਖ ਰਾਜ ਸਾਥੋਂ ਚੱਲਿਆ ਗਿਆ ਤੇ ਅਸੀਂ ਗੁਲਾਮ ਬਣ ਗਏ ।।🙏
🙏🏻🙏🏻
👍
@@jattcanada13 👍
asi kdi gulam nai a te na kdi banage 👍
😭😭
ਵਾਹ ਮਜਾ ਆ ਗਿਆ ਵੀਰ ਜੀ ਥੋਡੀ ਗਾਇਕੀ ਸੁਣ ਕੇ 😘😀ਬਸ ਏਦਾ ਹੀ ਕੰਮ ਖਿੱਚਦੇ ਰਹੋ ਪੰਜਾਬ ਦਾ ਇਤਿਹਾਸ ਯਾਦ ਕਰਾਂਦੇ ਰਹੀਓ ❤️😘 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਗੁਰੂ ਜੀ ਕੀ ਫਤਿਹ ☺️✨🌺
Singh banu apnea raj lovo ik na ik din raj karge khalsa waheguru ji
ਪਿਸਤੌਲ ਤੇ ਬੰਦੂਕਾਂ ਵਾਲੇ ਗਾਣੇ ਗਾ ਕੇ ਨੌਜਾਵਨ ਪੀੜ੍ਹੀ ਨੂੰ ਭੜਕਿਆ ਹੈ ਇਹਨਾਂ ਗਾਇਕਾਂ ਨੇ ਪਰ ਅਰਜਨ ਵੀਰ ਦੇ ਹਰ ਇੱਕ ਗਾਣੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਸਿੱਖ ਇਤਿਹਾਸ ਬਾਰੇ ਧੰਨਵਾਦ ਬਾਈ ਤੇਰਾ
ਕਿਸੇ ਵੀ ਗੁਰੂ ਘਰ ਜਾਇਓ ਓਥੇ ਗੁਰੂ ਸਾਹਿਬ ਦੇ ਸ਼ਸ਼ਤ੍ਰ ਹੋਣਗੇ ਸਪੈਸ਼ਲ ਤਖਤਾਂ ਤੇ ਪਿਸਤੌਲਾਂ ਬੰਦੂਕਾਂ ਸਾਰਾ ਕੁਝ ਇਹ ਸਾਨੂੰ ਵਿਰਸੇ ਵਿੱਚ ਮਿਲੇ ਨੇ ਭਟਕਾਉਂਦੇ ਉਹ ਨੇ ਜਿਹੜੇ ਨਸ਼ਿਆਂ ਤੇ ਗਾਣੇ ਗਾਉਂਦੇ
@@ਤੂੰਹੀਤੂੰ ਬਿਲਕੁਲ ਸਹੀ ਗੱਲ ਕਹੀ ਹੈ। ਸਰਕਾਰਾਂ ਦਾ ਹਮੇਸ਼ਾ ਕੰਮ ਹੀ ਇਹ ਰਿਹਾ ਹੈ ਕਿ ਹਥਿਆਰਾਂ ਨੂੰ ਨਿੰਦ ਨਿੰਦ ਕੇ ਆਮ ਲੋਕਾਂ ਲਈ ਹਊਆ ਬਣਾ ਦਿਓ , ਤਾਂ ਕਿ ਜਦ ਜੀਅ ਕਰੇ ਜੁੱਤੀ ਥੱਲੇ ਦੇ ਦਿਓ। ਪਿਸਤੌਲ ਤੇ ਬੰਦੂਕਾਂ ਤਾਂ ਪੁਲੀਸ ਤੇ ਫ਼ੌਜ ਕੋਲ ਵੀ ਹੁੰਦੀਆਂ ਨੇ, ਜੇ ਮਾੜੀਆਂ ਨੇ ਫੇਰ ਉਹਨਾਂ ਕੋਲੋਂ ਵੀ ਖੋਹ ਲੈਣੀਆਂ ਚਾਹੀਦੀਆਂ ਹਨ ।
@@ਤੂੰਹੀਤੂੰ ਭਰਾਵਾ.... ਗੁਰੂਆਂ ਨੇ ਹਥਿਆਰ ਜੁਲਮ ਦੇ ਖਾਤਮੇ ਲਈ ਚੱਕੇ ਸੀ । ਕਿਉਂਕਿ ਮੁਗਲਾਂ ਨੇ ਆਮ ਲੋਕਾਂ ਦਾ ਜਿਊਣਾ ਦੁੱਭਰ ਕੀਤਾ ਹੋਇਆ ਸੀ । ਔਰੰਗਜ਼ੇਬ ਧੱਕੇ ਨਾਲ ਲੋਕਾਂ ਨੂੰ ਮੁਸਲਮਾਨ ਬਣਾ ਰਿਹਾ ਸੀ । ਮੁਗਲਾਂ ਨੇ ਲੋਕਾਂ ਦੀ ਆਜ਼ਾਦੀ ਖੋਹ ਲਈ ਸੀ । ਉਦੋਂ ਹਥਿਆਰ ਚੁੱਕਣੇ ਸਮੇਂ ਦੀ ਲੋੜ ਸੀ । ਇਸੇ ਲਈ ਗੂਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ ਸੀ ।
ਪਰ ਗੁਰੂ ਦਾ ਬਣਾਇਆ ਹੋਇਆ ਖਾਲਸਾ ਬਿਨਾਂ ਕਿਸੇ ਗੱਲ ਤੋਂ ਹਥਿਆਰ ਹੱਥਾਂ ਵਿੱਚ ਫੱੜ ਕੇ ਫੁਕਰੀਆਂ ਨਹੀਂ ਮਾਰਦਾ ਸੀ । ਹਥਿਆਰਾਂ ਨੂੰ ਹੱਥਾਂ ਵਿੱਚ ਫੱੜ ਕੇ ਖਾਲਸਾ ਗਾਣੇ ਨਹੀਂ ਗਾਉਂਦਾ ਫਿਰਦਾ ਸੀ । ਖਾਲਸਾ ਹਥਿਆਰ ਨੂੰ ਆਵਦੀ ਮਸ਼ੂਕ ਨਾਲ ਕੰਪੇਅਰ ਨਹੀਂ ਕਰਦਾ ਫਿਰਦਾ ਸੀ । ਅੱਜਕਲ੍ਹ ਦੇ ਫੁਕਰੇ ਗਾਉਣ ਆਲਿਆਂ ਦੇ ਇੱਕ ਹੱਥ ਵਿੱਚ ਏ ਕੇ ਸੰਤਾਲੀ ਫੜੀ ਹੁੰਦੀ ਐ ਤੇ ਦੂਜੇ ਹੱਥ ਵਿੱਚ ਮਾਸ਼ੂਕ ਦਾ ਹੱਥ ਫੜਿਆ ਹੁੰਦਾ ਏ ।
ਹਥਿਆਰ ਫੁਕਰੀਆਂ ਮਾਰਨ ਨੂੰ ਨਹੀਂ ਹੁੰਦਾ । ਆਵਦੀ ਸੁਰੱਖਿਆ ਲਈ ਹੁੰਦਾ ਏ । ਪਰ ਜਿਹੜੇ ਫੁਕਰੇ ਗਾਉਣ ਵਾਲੇ ਇਹਨਾਂ ਨੂੰ ਹੱਥਾਂ ਵਿੱਚ ਫੜ ਫੜ ਨੱਚਦੇ ਆ...ਉਹ ਕੰਜਰਖਾਨਾ ਕਰਨ ਜੋਗੇ ਹੀ ਐ । ਕਿਉਂਕਿ ਉਹਨਾਂ ਤੋਂ ਮੌਕੇ ਤੇ ਚੱਲਦੇ ਨੀਂ ਹੁੰਦੇ ।
ਪਰ ਜਿਹੜੇ ਸੂਰਮਿਆਂ ਨੇ ਕਾਂਡ ਕਰਨਾ ਹੁੰਦਾ ਏ , ਉਹ ਵਿਖਾਵਾ ਨੀਂ ਕਰਦੇ ਹੁੰਦੇ । ਉਹ ਮੌਕੇ ਤੇ ਹੀ ਕੱਢਦੇ ਹੁੰਦੇ ਆ ।
@@Sardars001 ਤੁਹਾਡੀ ਫ਼ੁਕਰ ਪੁਣੇ ਵਾਲੀ ਗੱਲ ਨਾਲ ਮੈਂ ਸਹਿਮਤ ਹਾਂ ਕੋਈ ਵੀ ਗੱਲ ਕਹਿਣ ਦਾ ਭਾਵ ਸਹੀ ਅਰਥ ਹੁੰਦਾ ਨਾ ਕਿ ਗਲਤ ਪੱਖ ਨੂੰ ਪੂਰਨਾਂ ਸੂਰਮਿਆਂ ਨਾਲ ਇਨ੍ਹਾਂ ਆਸ਼ਕਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ ਪਰ ਜੋ ਅੱਜ ਵੀ ਜ਼ੁਲਮ ਹੋ ਰਹੇ ਜਾਂ ਹੋਏ ਨੇ ਉਹ ਮੁਗਲ ਰਾਜ ਨੂੰ ਵੀ ਮਾਤ ਪਾ ਰਹੇ ਨੇ ਕੀ ਕੁਝ ਹੋ ਰਿਹਾ ਪੰਜਾਬ ਅੰਦਰ ਉਸ ਤੋਂ ਕੌਣ ਨਹੀਂ ਜਾਂਣੂ
PISTOL TEH BANDOOK V SAADA HI ITHIAAS AA VEER
ਬਹੁਤ ਵਧੀਆ ਲਿਖਿਆ ਹੈ ਗੀਤ ਤੇ ਗਾਇਆ ਵੀ ਅਰਜਨ ਵੀਰ ਨੇ ਬਾ ਕਮਾਲ ਹੈ। ਅੱਜ ਦੀਆਂ ਨਸਲਾਂ ਨੂੰ ਦੱਸਣਾ ਬਹੁਤ ਜਰੂਰੀ ਹੈ ਸਿੱਖ ਰਾਜ ਬਾਰੇ ਸਿੱਖ ਇਤਿਹਾਸ ਬਾਰੇ।
I request to Brown studios to make a video of the song so that new and upcoming generations can know what happend to our Maharajas in the past .. we can learn a lot from our past which can help us building better future
Plz make video when Sikhs were lost by british in 1945 n 1948😅🤣🤣
bilkul veer
@@stepupshubham3790 jidda panipaat chh shiter firea c apne dogle te dogre dalyea karke harre c ehh v pkka dekhna fir ta koi chjj di chwal mrde honde aa 😂😂
@@stepupshubham3790 peena moot te gallan sikha sardara nu ?😅😅
@@stepupshubham3790 phla AA dss dogra de ki history ...BC .....khooti da bacha
ਭਟਕ ਗਏ ਨੇ ਭਾਵੇਂ ਗੱਭਰੂ ਪਰ ਇੱਕ ਦਿਨ ਫਿਰ ਮੁੜ ਆਉਣਗੇ
ਮੁੱਖ ਹੋਣੇ ਅਨੰਦਪੁਰ ਵੱਲ ਨੂੰ ਚੜ੍ਹਦੀ ਕਲਾ ਦੇ ਗੀਤ ਗਾਉਣਗੇ।
Bhut vdia Arjan bai fam. Da vdia use kita
ਅੱਜ ਮਹਾਰਾਜਾ ਦਲੀਪ ਸਿੰਘ ਜੀ ਬਾਰੇ ਪੜ੍ਹਿਆ , ਸੱਚੀ ਪੜ੍ਹ ਕੇ ਰੋਣਾ ਆ ਗਿਆ ,
Kitho padya bai
black Prince dekho
🙏🏻💝🙏🏻
Kerhi book parhi veer
@@jassibuttar7181vir u tube te sikh raj kive gia vekho
Duggar ekta zindabaad ❤
Jai maa Bawe wali 😍🥰😘😍😍🙏🙏🙏
ਮੇਰੇ ਕੋਲ 8 ਕਨਾਲ਼ ਆ ਵੀਰ 1 ਤੇਰੇ ਨਾ ਵਾ ਜਦੋਂ ਮਰਜ਼ੀ ਲੈਜੀ ❤
ਤੂੰ ੳ ਅਰਜਨ ਵਾ ਜਿਸ ਨੇ ਅੱਖਾਂ ਬੰਨ ਕੇ ਤੀਰ ਨਸਾਨੇ ਲਾ ਤਾਂ ਸੀ love you jatta
Veere tusi vi bot vadi gal karge sab to vad amir ❤ vale o
1 meri v side te rakhlo bai
@@alakwadhwa950 first do something deserving ...
No make cast ur ego. For ur kind information, singer is not jatt.
ਤੁਹਾਡੀ 80 ਕਨਾਲ ਤੌ ਵੀ ਵਧ ਹੋ ਜਾਵੇ ,
Goosebumps🔥🔥🔥
This is called History in a Song. Some betrayed us Some Destroy the Empire Some looted the Kohinoor from Punjab and a little King of Punjab Converted into Christianity by British.
Phanchod agar pata nahi ho to bolna nahi chahiye
And respect to Nepal and their then Prime Minister helping Maharani in her hard time.
@@sgill7059 absolutely Naple and Gorkha always in our heart ❤️
ਜੁੱਗ ਜੁੱਗ ਜੀਓ ਮੇਰੇ ਵੀਰ, ਲੋਕ ਗੀਤ ਜਿੰਨੀ ਉਮਰ ਹੋਵੇ ਤੁਹਾਡੀ
ਰਵਾ ਦਿੱਤਾ ਯਾਰਾ......
ਜਿਸ ਮੁਕਾਮ ਤੇ ਤੁਸੀ ਹੋ, ਤੁਹਾਨੂੰ ਹਰ ਨੌਜਵਾਨ ਸੁਣਦਾ ਹੈ, ਬਹੁਤ ਹੀ ਵਧੀਆ ਕੰਮ ਕੀਤਾ, ਨੌਜਵਾਨੀਂ ਨੂੰ ਵਿਰਸੇ ਨਾਲ ਜਾਣੂ ਕਰਵਾ ਕੇ....ਕੋਈ ਵਿਰਲਾ ਹੀ ਹਿੰਮਤ ਕਰਦਾ.....ਵਾਹਿਗੁਰੂ ਮਿਹਰ ਕਰਨ 🙏🏼🙏🏼
Harvy bai big fan, tusi sach kiha
Love you harvy veere
Love you bhaai
👌🏻👌🏻
Sach kiha veere akhan cho paani kdh dinda geet, harvy veere tuhade geet v bahut ghaint hunde
ਮਨ ਭਾਵੁਕ ਹੋ ਗਿਆ ਅਰਜਣ ਵੀਰ ਦਾ ਗੀਤ ਸੁਨ ਕੇ
@arjan veer, if you wrote this song, then earned the Lyrics award of Century.
I don't believe in perfection but this song made me think that what else could be improved. Nothing, masterpiece. You portrait the painful picture of a mother and Khalsa Raj.
Just realized how powerful a pen and knowledge can be. Every yime I listen this song, I cried.
I was born in America. I never belonged here, my heart was always in Punjab. This song feels like a slap to my face. ਗੋਰਿਆਂ ਦੀ ਬੁੱਕਲ਼ ਚ ਮੈਂ ਆਪ ਬੈਠਾ ਹਾਂ. Not a day goes by that I don’t wish I could live in a United and Azaad Punjab. Where I didn’t have to explain my Kirpan, where I didn’t have to spend 30 years lost before I could be blessed with Khande Di Pahul. Where I didn’t have to worry about fitting in. People that are dreaming of living in foreign lands, your kids are going to suffer. My life is an example. ਨਾ ਘਰ ਦਾ ਹਾਂ ਨਾ ਘਾਟ ਦਾ. I’ve been rich and poor, there’s plenty of problems in foreign lands as well. We sell our soul to thrive in the west. This song makes me want to go back home so much more. Reminds me how my father couldn’t even go back to his home until he died. To hell with the money, to hell with comforts, all I want is to at least die in my Guru’s land.
Nice
Goreya di bukal vich nhi baitha tu... britishers ne raj kita c
America de goreya nhi.
& live u great life..
there is 0 value of your hardwork
tenu lgda mai punjab hunda vdia hunda but eh bewkofi hai hor kujh nhi.
@@jaisisheehmar303 bai, Bhamve eh america de gore aa, par ethe jeho Jehi zindagi azaad Punjab ch c, oho jehi Nhi. Ethe har cheez da bill mangde aa. Har cheez te tax aa. Ajje tak vadhia chal reha kam. Par jidhn sahoolat mukk gye america vale v aukhe honge. Thag bndhe ethe kamiyab ne. Koi sukhi Nhi ethe, har ek nu depression aa. Health problem aa. Agge apne culture ton v dhoor ho rhe aa. Boli to dhoor ho rhe aa. Guru to dhoor ho rhe aa. Mein 35 Saal da hogya haan. Hun pata lg reha aa, ki sahulta te paise sada nhi rehne. Punjab is in terrible situation but this situation will occur every where today or tomorrow.
I appreciate your confession brother.... PANJAB hamesha apne bhule bhatke puttran dhiyan nu bahaan khol ke udeekda hai .... Kyuki ohnu yakeen nhi vishwas hai ki ek din eh mur ke jaroor on gye !!
Sadh la frr bhra sanu🤣
ਗੀਤਕਾਰੀ ਵਿੱਚ ਬਹੁਤ ਜਾਨ ਹੁੰਦੀ ਆ , ਇਕ ਗੀਤ ਨੇ ਆਪਣਾ ਇਤਿਹਾਸ ਫਰੋਲਣ ਲਾ ਤੇ , ਧੰਨਵਾਦ ਬਾਈ
Ryt bro
ਇਹੋ ਜਿਹੇ ਗਾਇਕ ਤੇ ਗੀਤਕਾਰਾਂ ਦੀ ਸਿੱਖ ਸੰਗਤ ਅਤੇ ਪੰਜਾਬ ਨੂੰ ਲੋੜ ਹੈ ਅੱਜ ਕੱਲ੍ਹ ❤❤
ਇਤਿਹਾਸ ਗਵਾਹ ਗੋਰਿਆਂ ਨੇ ਸਿੱਖ ਰਾਜ ਬੇਈਮਾਨੀ ਨਾਲ ਜਿੱਤਿਆ ।
ਗਾਨਾ ਬਹੁਤ ਵਧੀਆ ਗਾਇਆ ਵੀਰ ਨੇ । ਰਾਜ ਕਰੇਗਾ ਖ਼ਾਲਸਾ ॥ ਵਾਹਿਗੁਰੂ ਜੀ 🙏🏽🙏🏽
dogre gardari kr gye
true bro
Sare thale ale chote rajea ne gdari kiti a jdo maharani jinda kol raj c odo majithe de raje ne angreza nal ldadi ldi first sikh anglo war te jan k hari vich chd k …….. Maharaja Ranjit Singh ne oh area di sandi kiti hoyi c angreza nal v asi odr ni aunde pta ni ki halat bnaye gadar thale wale rajea ne gorea nal ral k ldayi krn lg gye …… jd apne lok beiman ho jan ta Raj sambhalna bht aukha
ਬੇਈਮਾਨੀ ਤਾਂ ਖਾਲਸਾ ਜੀ ਡੋਗਰਿਆਂ ਨੇ ਕੀਤੀ ਸੀ ਨਹੀਂ ਤਾਂ ਸਿੰਘ ਸਾਹਿਬ ਨਾਲ ਗੋਰੇ ਤਾਂ ਬੇਈਮਾਨੀ ਕਰਨ ਤੋਂ ਵੀ ਡਰਦੇ ਸੀ
@@Amn7262 ਸਹੀ ਕਿਹਾ ਵੀਰ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਗੋਰਿਆਂ ਨੇ ਸਿੱਖ ਰਾਜ ਵੱਲ ਮੁਂਹ ਨਹੀਂ ਸੀ ਕਿੱਤਾ । ਇਹਨਾਂ ਖੋਫ ਸੀ ਮਹਾਰਾਜਾ ਰਣਜੀਤ ਸਿੰਘ ਦਾ ।ਉਸ ਤੋਂ ਬਾਦ ਗੋਰਿਆਂ ਨੇ ਬਾਕੀ ਰਾਜਿਆ ਨਾਲ ਮਿਲ਼ ਕੇ ਗੱਦਾਰੀ ਕਿਤੀ । ਮਹਾਰਾਜਾ ਦੁਲੀਪ ਸਿੰਘ ਨੂੰ ਇੰਗਲੈਂਡ ਛੱਡ ਦਿੱਤਾ ਗਿਆ ਅਤੇ ਉਹਨਾਂ ਦੇ ਕੇਸ ਵੀ ਕਤਲ ਕਰ ਦਿੱਤੇ ਗਅੇ ॥
ਬਹੁਤ ਖੂਬ ਲਿਖਿਆ ਅਰਜਨ ਵੀਰ ਜੀ ਪਹਿਲਾਂ ਵੀ ਬਹੁਤ ਗਾਣੇ ਆ ਜਿਨਾਂ ਵਿਚ ਤੁਸੀਂ ਬਹੁਤ ਕੁਝ ਉਹ ਦੱਸੇਂ ਹੋ ਜਿਨਾਂ ਬਾਰੇ ਸਾਨੂੰ ਪੱਤਾ ਵੀ ਨਹੀਂ ਸੀ। ਵਾਹਿਗੁਰੂ ਜੀ ਕਿਰਪਾ ਕਰਨ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 💐💐❤️
Heart touching song paji , ਰੂਹ ਖੁਸ਼ ਹੋਗੀ ਗਾਣਾ ਸੁਣ ਸੁਣ ਕੇ , ਪਤਾ ਨੀ ਦੀਨ ਵਿਚ ਕਿੰਨੀ ਕੇ ਵਾਰੀ ਗਾਣਾ ਸੁਣ ਲੈਣਾ ਆ , ਬਹੁਤ ਵਧਿਆ ਲੱਗਾ ਪਾਜੀ ਗਾਣਾ ਸੁਣ ਕੇ ਤੁਹਾਡੀ ਕਲਮ ਨੂੰ ਸਲਾਮ ਆ ਅਰਜਨ ਪਾਜੀ , ਕਿਰਪਾ ਕਰਕੇ ਇੰਦਾ ਦੇ ਹੋਰ ਵੀ ਗਾਣੇ ਬਣਾਓ ਯਰ , ਜਿਸ ਨਾਲ ਹੋਰ ਵੀ ਇਤਿਹਾਸ ਬਾਰੇ ਪਤਾ ਲੱਗ ਸਕੇ ❤️❤️
Veera song nal kush nai hona panjab vicho bihari kado panjab apna kam apnea lok karnge waheguru ji maher karo panjab te
मैं उ.प्र. से हू पर खालिस्तान जिंदाबाद 🚩🚩🚩
Sabhi sikh bhaiyo ko sat sri akaal🙏🏻🙏🏻
खालिस्तान मांगना सही है
Khalistan zindabaad 🚩🚩🚩
ਅਰਜਨ ਨੇ ਸੱਚ ਗਾ ਦਿੱਤਾ ਡੋਗਰਿਆ ਦੇ ਮਿੱਰਚਾ ਲੱਗ ਗਈਆਂ ਨੇ, ਸੋਹਣਾ ਗੀਤ ਆ ਵੀਰ ਜੀ
Dogre kon ne bro?
Jammu wale Dogre hi ahh
@@babburupana29 sahi vch jammu wale dogrea ne luttea c k?
@@sarabkour6967 hnji
@@sarabkour6967 dogre Agreja nal ral gye c sikha kol Barood khtm hogya c but Agreja nu nhi pta c dogreya jake dsta ki tuc Jang bandi na kro Sikha kol Barood heni Agrej jang har chale nu dogreya gaddari kiti
ਰੋਣਾਂ ਆ ਗਿਆ ਵੀਰ ਗੀਤ ਸੁਣ ਕੇ 😓
ਬਹੁਤ ਵਧੀਆ ਆ ਗੀਤ ❤️
Kalm kisse v dharam di mohtaz nai te na kisse jatpat di malkiat aa. You have just created a masterpiece for Ages. The More I listen more getting gripped by this song. ❤
ਓਹ ਕਾਹਦਾ ਪੰਜਾਬੀ ਜਿਸਦਾ ਗਾਣਾ ਸੁਣਕੇ ਖੂਨ ਉਬਾਲਾ ਨਾ ਮਾਰੇ ❤
ਅਰਜਨ ਇਤਿਹਾਸ ਬਣਾਵੇ ਨਾਲੇ ਸੁਣਾਕੇ ਜਾਵੇਗਾ🔥👌🏻
ਵਾਹ ਜੀ ਵਾਹ ਕਮਾਲ ਕਰਤੀ ਵੀਰ ਜੀ,ਸਾਡਾ ਅਮੀਰ ਇਤਿਹਾਸ ,ਇਹ ਨੂੰ ਗੀਤ ਕਹਿੰਦੇ ਲੇਕ ਵੀਰੋ ਸੁਣੋ ਧਿਆਨ ਨਾਲ , ਜਿਉਂਦੇ ਰਹੋ ।
ਗੀਤ ਪਾਣੀ ਕੱਢ ਦਿੰਦਾ ਅੱਖਾਂ ਚੋ ।। ਇਤਿਹਾਸ ਪੜ੍ਹਨ ਵਾਲੇ ਲਿਖਾਰੀ ਬਹੁਤ ਘੱਟ ਨੇ ਇਹਨਾ ਨੂੰ ਸਪੋਰਟ ਕਰੋ ਸਾਰੇ ਭਾਈ
2nd Sikh Anglo war 1848/49
ਬਿਲਕੁਲ ਸਹੀ ਕਿਹਾ ਬਾਈ।
@@vanshprocha8407 1848-49
@@vanshprocha8407 battle of chillianwali..greatest defeat of britishrs in histry. Search it
@@vanshprocha8407 maratha mysore war 1787
ਕੇਸ ਰੱਖੋ, ਦਾੜਾ ਰੱਖੋ, ਆਪਣੀ ਪਿੜਿਆਂ ਦੇ ਦਿੱਲ ਚ ਰਾਜ ਦੀ ਚਿੰਣਗ ਬਾਲ ਕੇ ਰੱਖੋ, ਇੱਕ ਦਿਨ ਰਾਜ ਜਰੂਰ ਮਿਲੇਗੇ ਪਰ ਜੰਗ ਜਾਰੀ ਰੱਖਣੀ ਪਵੇਗੀ।
ਅਰਜਨ ਢਿੱਲੋਂ ਬਹੁਤ ਵਧੀਆ ਵੀਰ... ਸੰਭਾਲ ਲਓ ਪੰਜਾਬ ਦੇ ਇਤਿਹਾਸ ਤੇ ਲੋਕ ਗੀਤਾਂ ਨੂੰ
ਬਾਈ ਘੱਟੋ ਘੱਟ 50 ਤੋ ਵੱਧ ਵਾਰ ਮੈ ਰਪੀਟ ਵਿੱਚ ਸੁਣਿਆ ਮਣ ਵਿੱਚ ਅਜੇ ਵੀ ਧੂਰਾ ਪਣ ਲੱਗ ਰਿਹਾ
ਵਾਹਿਗੁਰੂ ਚੜ੍ਹਦੀ ਕਲ੍ਹਾ ਵਿੱਚ ਰੱਖਣ ਗੀਤਕਾਰ ਨੂੰ
ਮਨ ਭਾਵੁਕ ਕਰ ਦੇਣ ਵਾਲਾ ਗੀਤ, ਬਾਕਮਾਲ ਆਵਾਜ਼, ਬਾਕਮਾਲ ਲਿਖਤ, ਬਾਕਮਾਲ ਸੰਗੀਤ।
ਧੰਨਵਾਦ ਇਸ ਇਤਿਹਾਸ ਨੂੰ ਗੀਤ ਵਿੱਚ ਪਿਰੋਣ ਲਈ। 🙏
ਬਾਈ ਜੀ ਇੱਕ ਵੱਖਰੀ ਜੱਹੀ ਆਵਾਜ ਨਿਕਲ ਦੀ ਰੱਬ ਕਰੇ ਸਮਾਂ ਕੀਤੇ ਰੁਕ ਜਾਵੇ ਤੇ ਫਿਰ ਪੰਜਾਬ ਪਹਿਲਾ ਵਰਗਾ ਮਿਲ ਜਾਵੇ 🙏🏻
ਅੱਜ ਦੇ ਡੋਗਰਿਆ ਦਾ ਕੀ ਕਰੀਏ ਜੇਹੜੇ ਸਿੱਖੀ ਭੇਸ ਵਿੱਚ ਬੈਠੇ ਜਾਗਦੇ ਰਹੋ ਹਿਲਾ ਤਾਂ ਇਸ ਗੀਤ ਨੇ❤
Comrades biggest enemies of sikhs
Sachi gal aa 22 ji
Ajj de dogre tan bahle aa, je koi ujar krda v aa, usdian hi lattan pehla khichan lagg jande
Bai maiv dogara da munda rajput family ton aa ki Kha laya asi tuhada
ਧੰਨਵਾਦ ਵੀਰੋ,,,ਇੱਦਾਂ ਦੇ ਗੀਤ ਗਾਇਆ ਕਰੋ ਤਾਂ ਜੋ ਸਾਡੀ ਨਵੀਂ ਪੀੜੀ ਨੂੰ ਆਪਣੇ ਇਤਿਹਾਸ ਦੀ ਜਾਣਕਾਰੀ ਮਿਲੇ,,,,ਬਹੁਤ ਵਧੀਆ
ਕੋਈ ਦਿਨ ਏਦਾਂ ਦਾ ਨਈ ਵੀਰ ਜਦੋ ਤੇਰਾ ਆ ਗੀਤ ਨਾ ਸੁਣਿਆ ਹੋਵੇ ਆਪਣੀ ਕੌਮ ਨਾਲ ਹੋਏ ਧੋਖੇਆ ਨੂੰ ਯਾਦ ਕਰ ਨਾ ਰੋਇਆ ਹੋਵਾਂ ਵਾਹਿਗੁਰੂ ਕਿਰਪਾ ਕਰਨ ਸਿੱਖ ਰਾਜ ਦਾ ਸੂਰਜ ਚੜ੍ਹ ਜਾਵੇ!
Vir bas ik banda fouj da mukhi imandar hunda .ta sada raj koi nahi c kho sakda
Kyaa baat hai arjan veer …. Kash ehe daur vapis aa jace ta gal kuch hor hundi panjab di
ਆਪਣਾ ਇਤਿਹਾਸ ਦੱਸਣ ਲਈ ਬਹੁਤ 🙏ਉਮੀਦ ਕਰਦੇ ਆ ਅੱਗੇ ਬੀ ਆਹੀ ਚਾਲ ਚਲੁ ਅਰਜਨ 👍
ਬਹੁਤ ਵਧੀਆ ਗੀਤ ਅਰਜਨ ਢਿਲੋ ਨੂੰ ਮੁਬਾਰਕ ਬਾਦ
ਰੂਹ ਝੰਜੋੜੀ ਗਈ ਵੀਰ ਸੁਣ ਕੇ ਮੈਂ ਵੀ ਕੇਸ ਕਟਵਾ ਕੇ ਗੁਰੂ ਤੋ ਦੁਰ ਆ ਪਰ ਕੋਸ਼ੀਸ਼ ਕਰਾਂ ਗੇ ਘਰ ਆਉਣ ਦੀ ❤️
Jroor aawange 22 baba mehar kare 🙏
Veer kesh rakhna theek aa,par ranjit singh dee sikhi bare daseo k kidda d c
waheguru mehr krn der na keeyo
Baba mehar kru
ਜਲਦੀ ਆਜੋ ਵੀਰ ਬਹੁਤ ਦੇਰ ਹੋ ਗਈ 😥
The only writer these days, bringing up history of PUNJAB. A big salute. Jeonde rho bai ji.
ਹੁੰਦੇ ਆਏ ਨੀ ਰੰਨਾਂ ਦੇ ਧੁਰੋਂ ਕਾਰੇ,
ਰਾਵਣ ਲੰਕਾ ਦੇ ਵਿਚ ਮਰਵਾਇ ਦਿਤਾ ।
ਕੈਰੋਂ ਪਾਂਡਵਾਂ ਨਾਲ ਕੀ ਭਲਾ ਕੀਤਾ,
ਠਾਰਾਂ ਖੂਹਣੀਆਂ ਕਟਕ ਮੁਕਾਇ ਦਿਤਾ ।
ਰਾਜੇ ਭੋਜ ਦੇ ਉਤੇ ਅਸਵਾਰ ਹੋਈਆਂ,
ਮਾਰ ਅੱਡੀਆਂ ਹੋਸ਼ ਭੁਲਾਇ ਦਿਤਾ ।
ਸ਼ਾਹ ਮੁਹੰਮਦਾ ਏਸ #ਰਾਣੀ #ਜਿੰਦ #ਕੌਰਾਂ,
ਸਾਰੇ ਦੇਸ਼ ਦਾ ਫਰਸ਼ ਉਠਾਇ ਦਿਤਾ ।