Розмір відео: 1280 X 720853 X 480640 X 360
Показувати елементи керування програвачем
Автоматичне відтворення
Автоповтор
ਸ਼ਬਦਾਂ ਦਾ ਸਾਗਰ ਏ ਸੰਗੀਤ ਬਰਸਾਤ ਤੋਂ ਬਾਅਦ ਨਿੱਖਰੇ ਅਸਮਾਨ ਜਿਹਾ ਸਦੀਆਂ ਚ ਬਿਰਲਾ ਜੰਮਦਾ ਕਲਾਕਾਰ ਬੱਬੂ ਮਾਨ ਜਿਹਾ।❤❤❤❤❤❤
ਬੱਬੂ ਮਾਨ ਪੰਜਾਬ ਦੀ ਸ਼ਾਨ ਤਾਹੀ ਤਾ ਮਰਦੇ ਆ ਤੇਰੇ ਤੇ ਜਾਨ ਲਵ ਯੂ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤❤
ਕਿਹੜਾ ਕਿਹੜਾ ਬੱਬੂ ਮਾਨ ਸਾਬ ਦਾ ਫ਼ੈਨ ਆ ਤੇ ਕੀਹਨੂੰ ਕੀਹਨੂੰ ਮਾਨ ਸਾਬ ਦੇ ਗਾਣੇ ਦੀ ਉਡੀਕ ਰਹਿੰਦੀ ਆ ਲਾਈਕ ਕਰਕੇ ਦੱਸੋ ❤❤❤
ਗੁਰਬਾਣੀ ਤੇ ਸ਼ਬਦ ਜ਼ਰੂਰ ਸੁਣਦੇ ਕਿਸੇ ਹੋਰਾ ਦੇ ਬਾਕੀ ਗਾਣੇ ਮਾਨ ਦੇ ਬਿਨਾ ਕਿਸੇ ਦੇ ਨਾਂ ਸੁਣ ਨਾ ਆਪਾਂ ਪਸੰਦ ❤❤❤❤ Love you maan Saab
Sach akhea ee veer ❤️
I was listening mera gham in other channel and then suddenly I found this original channel and quickly I subscribed this channel.
ਅੱਜ ਦਿੜਬਾ ਕਬੱਡੀ ਕੱਪ ਤੇ ਜਮਾ ਮਜ਼ਾ ਨੀ ਆਇਆ ਮੈਂ ਦਿੜਬਾ ਤੋਂ ਹਾਂ ਬਿਲਕੁਲ ਸਟੇਡੀਅਮ ਕੋਲ ਘਰ ਹੈ ਕੱਲ ਨੂੰ ਮੇਰੇ ਰਿਸ਼ਤੇਦਾਰ ਆਣ ਗਏ ਕਬੱਡੀ ਦੇਖਣ ਪਰ ਯਾਰ ਜਾਣਗੇ ਬੱਲੋ ਮਾਜਰੇ ਮਾਨ ਸਾਬ ਨੂੰ ਸੁਣਨ Lvu maan saab
❤❤❤❤❤right
ਮਾਨ ਬਿਨਾਂ ਕਿਥੇ ਮਜਾ ਆਉਂਦਾ ❤❤ king of live 💕💕💕💕💕
ਕਿਥੇ ਅਸਲਾ ਚੱਕਣ ਦਿੰਨੇ ਪੁੱਤ ਬੇਗਾਨੇ ਨੀ ਗਾਣੇ ਦੀ wait ਕੌਣ ਕੌਣ ਕਰ ਰਿਹਾ ਜੇਹੜੇ ਕੱਟੜ ਫੈਨ like kro🎉🎉🎉🎉
Ghaint
Sira
Aa jaave sira lagg jauga
🎉🎉🎉
🎉🎉🎉🎉🎉🎉
22 nu ਇਹ ਗਾਣਾ ਬਾਲੀਵੁੱਡ ਚ ਕਰਨਾ ਚਾਹੀਦਾ ਸੀ ਮਨੂੰ ਲੱਗਦਾ eh ਗਾਣੇ ne bhoot record tod dena si
ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌
Ghusa Maan 😂
ਹਵਾਵਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇਕਦੇ ਬਰਗਦ ਨੂੰ ਉਖਾੜ ਨਹੀਂ ਸਕਦੀਆਂ....❤❤❤❤
............ਚਾਰ ਵਾਰੇ ਦਸਮੇਸ਼ ਪਿਤਾ ਨੇ ਅੱਜ ਜੀਵਤ ਕੈ ਹਜ਼ਾਰ, ਕਾਰਗਿਲ ਵਿਚ ਜੇ ਦਾਹਤੀ ਸ਼ਾਤੀ ਤਾ ਆਸੀ ਬਣ ਜਾਈਏ ਦੀਵਾਰ, ਗੁਰਬਾਣੀ ਦੇ ਲੜ ਲਗੇ ਹਾਂ ਬਾਬੇ ਨਾਨਕ ਦੇ pairokaar ਹਾਂ...........ਬਾਕੀ ਗੱਲਾਂ ਬਾਅਦ ਚ ਸੋਹਣੀਏ ਪੇਲਾ ਸਰਦਾਰ ਹਾਂ
👌👌👍👌👌
👌👌👌
ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ✊ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾#babbumaan
ਸਵੇਰੇ ਹੀ ਉਠ ਕੇ ਹਾਜਰੀ ਲਵਾਉਣ ਵਾਲੇ ਲਾਈਕ ਕਰਨ ਮਾਨ ਸਾਬ ਜੀ ❤❤
ਸੁਰ ਸਾਜ ਸੰਗੀਤ ਆਵਾਜ਼ ਲਵ ਯੂ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤ love u Maan Saab zindabad
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ 😍😍😍 #babbumaanzindabad
ਮਾਨ ਸਾਬ ਨੂੰ ਵੀ ਸਕੂਨ ਓਦੋ ਆਉਂਦਾ ਜਦੋ ਇੱਕਲਾ ਹੋਵੇ ਤੇ ਰੋਮਾੰਟਿਕ ਸੋਂਗ ਲਿਖਦਾ ਹੋਵੇ ਸੋਰ ਸ਼ਰਾਬੇ ਤੋਂ ਦੂਰ ਕੀਤੇ ਪਹਾੜੀ ਅਲਾਕੇ ਚ ਹੋਵੇ ਜਿਥੇ ਕੁਦਰਤ ਦੇ ਨਜਾਰੇ ਹੋਣੇ ਤੇ ਦੁਨੀਆ ਦੀ ਆਵਾਜ ਬਿਲਕੁਲ ਨਾ ਹੋਵੇ ਬਸ ਪੰਛੀਆ ਦੀਆ ਹੀ ਆਵਾਜਾ ਹੋਣ ਓਦੋ ਇਹੋ ਜਿਹੇ ਗਾਣੇ ਲਿਖਦਾ 👌
ਵੀਡੀਓ ਵੇਖਕੇ ਇਓਂ ਲਗਦਾ ਜਿਵੇਂ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਦੂਜਾ ਭਾਗ ਚੱਲਦਾ ਹੁੰਦਾ। ❤
👉 ਹਮ ਨਾ ਬਦਲੇਂਗੇ ਵਕਤ ਕਿ ਰਫਤਾਰ ਕੇ ਸਾਥ ..☝️ ਹਮ ਜਬ ਵੀ ਮਿਲੇਂਗੇ ਅੰਦਾਜ ਪੁਰਾਨਾ ਹੋਗਾਂ .. KHANT WALA ZINDABAD ❤
ਅਸੀਂ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਆ ਕਿਉਂਕਿ ਪਤਾ ਹੁੰਦਾ ਗਾਣਾ ਤਾਂ ਵਧੀਆ ਹੀ ਹੋਣਾ ਪਰਮਾਤਮਾ ਸਾਡੇ ਵੀਰ ਬੱਬੂ ਮਾਨ ਨੂੰ ਚੜਦੀ ਕਲਾ ਚ ਰੱਖੇ👍✨💐❤️🙏🏻🙏🏻
Yes bro
❤❤❤
Asi vi hmesha like krde Han💯💯 Bina dekhe hi👍ustaad maan saab de related koi vi video positive video hove🤘
All fans khush rho
Shi kiha ji
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ ਜੀ❤❤❤❤❤❤❤
ਮੇਰਾ ਜਨਮ 1991 ਹੋਇਆ ਹੈਮੈਂ ਫੈਨ ਉਦੋਂ ਦਾ ਹਾਂ ਮੇਰੀ ਮਿਸ ਇੰਡੀਆ ਪਹਿਲੀ ਵਾਰੀ ਡੈਕ ਤੇ ਸੁਣੀ ਸੀ ਉਦੋਂ ਤੋਂ ਹੀ ਬੱਬੂ ਮਾਨ ਦਾ ਫੈਨ ਹੈ
ਵਾਹ ਮਾਨ ਸਾਬ ❤️🔥❤️❤️ ਜਿਉਂਦੇ ਵਸਦੇ ਰਹੋ 🔥❤️🔥❤️❤️ਮੈ ਪਿਆਰ ਦੇ ਕਾਬਿਲ ਨਹੀਂ
ਸੁੱਨਣ ਤੋ ਪਹਿਲਾ ਲਾਈਕ ਕਰਨ ਵਾਲੇ ਲਵਾਉ ਹਾਜਰੀ ❤❤
Maan Saab always best
Kini umer aa kaka teri
Assi ta odo to like kita jad babbu maan babbu maan nahi c
❤❤
ਮੈਂ ਪੁੰਨੂੰ ਵਰਗਾ ਹਾਂ ,ਸਮਝੇ ਮੰਨਸੂਰ ਕਿਉਂ, ਮੈਂ ਅਸ਼ਿਕ ਹੋ ਜੂਗਾ ਐਨ੍ਹੀ ਮਗਰੂਰ ਕਿਉਂ, ਮੇਰਾ ਇੱਕੋ ਰਸਤਾ ਏ, ਤੂੰ ਵਿਚਾਰ ਨਾ ਕਰ ਮੈਂ ਬੇਈਮਾਨ ਬੰਦਾ ਇਤਬਾਰ ਨਾ ਕਰ, ਮੈਂ ਪਿਆਰ ਦੇ ਕਾਬਿਲ ਨਹੀਂ ਮੈਂਨੂੰ ਪਿਆਰ ਨਾ ਕਰ.#babbumaan #gaggugm7 ✅️🫡❤️
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ,❤
ਯਾਰ ਪੁਰਾਣੇ ਪਾਈ ਜਾਂਦੇ ਤੇਰੇ ਨਾਂ ਦੀ ਬਾਤ,ਗਲਾਸੀ 🥃 ਖੜਕੂ ਸਾਰੀ ਰਾਤ ਗਲਾਸੀ 🥃 ਖੜਕੂ ਸਾਰੀ ਰਾਤ।❤
Kya bat a babe💣🔥
@@Gopimehra_ ਜਲਦੀ ਆ ਰਿਹਾ ਬਾਈ ਗਾਣਾ ਏ ਵੈਲੀ ਲਾਣੇ ਐਲਬਮ ਚ ਬਾਈ ਦੀ।❤️
🫡👍
One nd ok only👉💪💪 ustaad babbu maan saab❤️
ਸੁੱਨਣ ਤੋਂ ਪਹਿਲਾਂ ਲਾਈਕ ਕਰਨ ਵਾਲੇ ਹਾਜ਼ਰੀ ❤❤❤❤❤❤
Bai m be fan ha ustad ji manu be like ker dya kero
ਰੁੜਕਾ ਕਲਾਂ 18 ਫਰਵਰੀ ਆਜੋ ਸਾਰੇ ਮਾਨ fans ਲਈਏ ਰੌਣਕਾਂ ❤
Ustaad da ustaad .... Jo es gal naal raazi.. oh comment like kro❤
ਪੈਸੇ ਦੀ ਬੁੱਕਤ ਹੈ ਨਾ ਕਦਰ ਜਜ਼ਬਾਤਾਂ ਦੀ ਮਰਿਆਂ ਤੇ ਟੁੱਕਦੀ ਨਹੀਂ ਸ਼ੋਂਕੀ ਬਰਾਤਾਂ ਦੀ ਰੱਖ ਕਾਬੂ ਦਿਲ ਨੂੰ ਤੂੰ ਸ਼ਿਕਾਰ ਨਾਂ ਕਰ
Bire jado da song aaya main suni jana te neenda udd gayiya 🤝❤️
ਨਾ ਕੁਮਾਰ ਦੇ ਨਾ ਖਾਨ ਦੇ ਅਸੀਂ ਤਾਂ ਫੈਨ ਆ ਖੰਟ ਆਲੇ ਮਾਨ ਦੇ ❤️❤️❤️❤️❤️
ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan
ਲੋਕ sad song ਗਾਉਂਦੇ ਨੇ ਮਨ ਉਦਾਸ ਹੋ ਜਾਂਦਾ।।। ਮਾਨ ਸਾਬ ਗਾਉਂਦੇ ਤਾਂ ਚਿਹਰੇ ਤੇ ਖੁਸ਼ੀ ਆ ਜਾਦੀ ਸੁਣ ਕੇ ਸਕੂਨ ਆ ਜਾਂਦਾ ❤❤❤ਲਵ ਯੂ ਆ ਜਾਨੇ 😍😍😘😘
ਇਹ ਗੱਲ ਤਾਂ ਪੱਕੀ ਆ ਬਾਈ
Maan saab. Piyr bhttt sara thode. Fan blo 💯🥰🥰🌸🌸❤️❤️❤️❤️legend babbu maan. Ji🎉
ਮਿਊਜਿਕ ਬਹੁਤ ਸੋਹਣਾ ਉਸਤਾਦ ਜੀ ਲਿਖਦਾ ਤਾ ਤੂੰ ਪਹਿਲਾ ਦਿਨ ਤੋ ਹੀ ਸਿਰਾ ❤❤
ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਵਾਓ ਜ਼ਰਾ 😍
ਰੂਹ ਤੱਕ ਉਤਰ ਜਾਂਦੀ ਏ ਆਵਾਜ਼, ਲਫ਼ਜ਼ ਤੇ ਸੰਗੀਤ.. ਜੀਓ 🙏🏻🙏🏻
💯Kade bi na Purane hon vale Songs... Pyaar Na Kar❤️all Tym Forever Romactic Melody Hitts
ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ
ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏
Ryt bro
Hanji bro👍 always true 💯maan saab❤️
@@Amandeepbuttar-ru4gntera daddy lgta dabbu🤣🤣🤡
@@zone22211 Terii b .. d nu kyu eni 🌶️agg lagi😅 Teri kine kuri kad lyi
ਸਾਡੇ ਬੱਬੂ ਮਾਨ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ❣️🙏
ਦਾਮਨ ਪੀਵੇ ਸ਼ਰਾਬ ਤੇ ਕਰੇ ਸਜਦਾ,ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ !#babbumaan
❤❤❤❤❤
ਸਕੂਨ ਹੀ ਸਕੂਨ babbu maan Ustaad g zindabaad ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏♥️
ਖੁੱਲ੍ਹਾ ਪਿਆ ਮੈਦਾਨ ਦੇਖੋ ਕਿਹੜਾ ਛਾਉਂਦਾ ਏ ਤਕੜੇ ਹੋਜੋ ਸ਼ੇਰੋਂ ਮੁੰਡਾ ਮਾਨਾਂ ਦਾ ਆਉਂਦਾ ਏ ❤️🥰🔥🔥🔥
ਪਹਿਲੀ ਤੇ ਆਖਰੀ ਪਸੰਦ ਆ ਮਾਨ ਸਾਬ ਪੰਜਾਬ ਦੀ ਸ਼ਾਨ ਫੈਨਾ ਦੀ ਜਾਨ ਮਾਨ ਸਾਬ ਲਵ ਯੂ ਮਾਨ ਸਾਬ ❤️❤️❤️❤️❤️❤️
Jio brother God bless you ❤❤❤love you ustaad babbu maan saab ❤❤
Babbu Maan likhea dekh e aap hi like ho janda y
ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤🙏🙏
Bahut Khub gaaya Mann Saab ji. 😮😮😮Kya Lyrices he, very deeply 🤔🤔🤔🤔🤔🤔
ਵੱਖਰਾ ਹੀ ਸਕੂਨ ਮਿਲਦਾ ਮਾਨ ਸਾਹਬ ਨੂੰ ਸੁਣ ਕੇ♥️
Babbu Maan sir is back...😢😢 Old is gold ❤❤❤
ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ਬਹੁਤ ਹੀ ਵਧੀਆ ਲਿਖਿਆ ਸੌਂਗ ਬਾਈ ਨੇ ਸੋਨੂੰ ਕਿਵੇ ਲੱਗੀਆ ਕਮੈਟ ਕਰਕੇ ਜਰੂਰ ਦਸੋ❤🔥
ਜਿੰਦ ਜਾਨ ਬੱਬੂ ਮਾਨ,,,,ਕੱਲਾ ਕੱਲਾ ਬੋਲ਼ ਖਿੱਚ ਪਾਉਂਦਾ ਆ ਸੀਨੇ ਚ,,,,ਕੱਟੜ ਫ਼ੈਨ ਸਾਰੇ ਅੱਜ ਕੱਲ UA-cam ਤੇ ਰਹਿੰਦੇ ਨੇ 🔙To🔙 ਸੋਂਗ ਆਉਂਦੇ ਉਸਤਾਦ ਦੇ,,,,ਬਹੁਤ ਸਾਰਾ ਪਿਆਰ ਤੇ ਸਤਿਕਾਰ ਉਸਤਾਦ ਜੀ। ❤❤❤
ਸਾਡੀ ਜਾਨ ਖੰਟ ਅਾਲਾ ਮਾਨ.ਕੌਣ ਕੌਣ ਸਹਿਮਤ ਅਾ
ਤੂੰ ਮੇਰੀ ਮਿੰਸ ਇੰਡੀਆ ਵਰਗੀ ਐਲਬਮ ਕਰੋ ਮਾਨ ਸਾਬ
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩#babbumaan ❤
ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਦਾ ਸੱਭ ਦਾ ਭਲਾ ਕਰੇ ਵਾਹਿਗੁਰੂ ❤
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ 💕
Duniya se jine Marzi singer AA jaayun... Babbu Maan de level da koi ni 🔥🔥🔥🔥
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Kal ustad ji naal mulakaat hoyi dil nu bahut sakoon milaya.... Bahut emotional ho gya c kuch v nee keh paya.... Love u maan saab
putt apni mummy papa ki batye yha ne bta te🤡🤣🤣🤓
😂😂😂😂😂
ਮਾਨ ਸਾਬ ਜੀ ਦੀ ਰੀਸ ਤਾਂ ਕੋਈ ਨੀ ਕਰ ਸਕਦਾਬਾਬਾ ਨਾਨਕ ਜੀ ਹਮੇਸ਼ਾ ਚੜ ਦੀ ਕਲਾ ਚ ਰੱਖਣ ਜੀ 🙏🙏🙏❤️❤️❤️😍😍🥰
ਬਿਨਾਂ ਦੇਖੇ like comment ਕਰਨ ਵਾਲੇ ❤
ਤਾੜੀਆਂ ਰੁੱਕਣੀਆ ਨਹੀ ਚਾਹੀਦੀਆਂ ਦਿਲ ਖੁਸ਼ ਕਰਤਾ ਚੋਬਰ ਨੇ BeiMaaN ❤️❤️😎😎
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਹਰੇਕ ਗਾਇਕ ਦੀ ਵੀਡਿਓ ਤੇ ਤੁਹਾਡਾ ਆਹੀ comment ਆਉਂਦਾ tuc ਆਪਣੇ ਚੈਨਲ ਦੀ ਪ੍ਰਮੋਸ਼ਨ ਕਰਨ ਨਾ ਆਓ ਏਥੇ
Java sahi keha eh ਭੇਡੂ ਹਰ ਥਾਂ ਤੇ ਭੱਜੀ ਫਿਰਦੀਆ
ਆਵਦੇ ਕੰਮ ਨਾਲ ਕੰਮ ਰੱਖ ਸਾਡੇ ਆਲੇ ਦੇ ਕੋਲ ਆਕੇ ਨਾ ਆਵਦਾ ਟੋਕਰਾ ਨਾ ਖੋਲ ਹਰ ਜਗਾ ਤੇ ਆਕੇ ਇਕ ਹੀ cmt ਦਿਲ ਨੂੰ ਇੰਨੀ ਖੁਸ਼ੀ ਮਿਲੀ ਹੱਦ ਆ yrr ਸ਼ਰਮ ਹੀ ਕੋਈ ਨੀ ਇਹਨਾਂ ਨੂੰ
@@P_G_825pra agle ne tareef hi kiti... Tusi kyu mach rhe ho ene... Agli me maada tan ni keha... Kuch shrm krya kro yaar
@@sunnysingh-hf3jo ਤਰੀਫ ਨਹੀਂ ਏਹਨੂੰ ਇਕ ਕਿਸੇ ਦੀ ਦੁਕਾਨ ਵਿਚ ਵੜ ਕੇ ਆਪਣੇ ਸਮਾਨ ਦੀ ਮਸ਼ਹੂਰੀ ਕਰਨਾ ਕਹਿੰਦੇ ਆ
ਬਿਨਾ ਸੁਣੇ Like ਕਰਨ ਵਾਲੇ ਕੌਣ ਕੌਣ ਆ ❤
Beautiful Song Ustaad Saab ❤️🔥❤ From Hisar (Haryana)
ਦਿਲੋਂ ਖ਼ੁਸ਼ ਹੋਣ ਵਾਲੇ ਫੈਨ like ਕਰਕੇ ਹਾਜ਼ਰੀ ਲਵਾਓ ਜੀ 🙏🏻💕🥰
ਬਾਈ ਜਦ ਤੱਕ ਹੈਗੇ ਆ ਤੈਨੂੰ ਹੀ ਸੁਣਦੇ ਰਹੁਗੇ ਉਸਤਾਦ ਜੀ 🔥🔥🔝 TOP 👌👑🔥
ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਲਵਾਉ ਹਾਜ਼ਰੀ ❤
Jisda jee kita rajj k ruvaya,, tadap taan pehla reha c duniya ne hor tadhpya,,Rabba main kyu kra j mere utte kisse nu Taras nhi Aya,,Vadde pajji ❤
ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍
ਕਹਿੰਦੇ ਕੌਣ ਆ ਗਿਆ ਖੰਟ ਵਾਲਾਂ ਮਾਨ ਆ ਗਿਆ 🐎🦅🥰🚀
ਬੱਬੂ ਮਾਨ ਬਾਈ ਦੇ ਇਹੋ ਜਿਹੇ ਗੀਤਾਂ ਦੇ ਜੋ ਆਸ਼ਕ ਨੇ ਕਰਿਓ ਲਾਇਕ ❤
Shuru to la k hun tak ustad maan sahab nu hi suneya te aage v sunde rava ge
ਗਾਣੇ ਤੇ ਗਾਣਾ ਠਾ ਗਾਣਾ ਦੋਸਤਾ ਵਜਾ ਗਾਣਾ ਬੱਬੂ ਤੇ ਸਾਡੇ ਮਾਨ ਦਾ ਗਾਣਾ❤
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟
Hm hm tahi smg ni aa rhiya vree😂😂😂
Sur ucha uto di janda😂😂😂😂
ਹੁਣ ਟੋਪੀ ਚਲੁ ਇਹ ਗੋਲ ਵਾਲੀ ,,,ਨਵਾ trend ਕੱਢ ਤਾਂ 22 ਨੇ
ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ਉਸ ਤੋਂ ਬਾਅਦ ਵਿੱਚ ਰੱਬ ਦੂਜੇ ਦਿਨ ਚੱਕ ਲਵੇ ਕੋਈ ਚੱਕਰ ਨਹੀ
Absolute ❤
ਕੱਟੜ ਫੈਨ ਹਾਜਰੀ ਲਗਾਓ ❤️❤️❤️❤️
ਮੈਂ ਪਿਆਰ ਦੇ ਕਾਬਿਲ ਨਹੀਂ ❤ ਮੈਨੂੰ ਪਿਆਰ 💕 ਨਾ ਕਰ❤ਲਵ ਯੂ ਉਸਤਾਦ ਜੀ ❤😍😍😍😍
Sar aap ke gane ka main hamesha vate karta hun man sahab ke gane ki baat hi alag hai sar maja a Gaya aapke gana sunkar pahla gana aaya tha aapka pagal shayar sar salami hai aapko 21 topon ki🎉 god bless you sar
Babbu Maan- Best Lyricist Legend of Punjabi Music Industry 💯🚩
ਅਗਲਾ ਲਾਈਬ ਸੌਹ ਜਲੰਦਰ ਦੇਖਣ ਕੋਣ ਕੋਣ ਜਾ ਰਿਹਾ।
ਵੀਰ ਅਗਲਾ ਅਖਾੜਾ 18 ਨੂੰ ਆ ? ਜਲੰਧਰ
Saare jaane maan saab zindabad likho te ess comment nu like karo
ਬੱਬੂ ਮਾਨ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਜਿੰਦਾਬਾਦ ਰੈਹੇਗਾ ਸਦਾ ਲਈ ਬਾਈ ਸਾਡਾ ਅਮਰ ਆ ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
Babbu Maan is a evergreen, he is a philosopher.... Proud to be a fan of him❤
Maan saab ji di koi rees nhi kar sakda jo v gande ne sunn waleya de dil tak aawaz jandi aa ek ek lafaz samjh aanda h ji ❤❤
ਵੀਡੀਓ ਚਲਦੇ ਸਾਰ ਹੀ ਲਾਇਕ comment ਵਾਲੇ ਕਿਹੜੇ ਕਿਹੜੇ ਐ❤❤❤
ਸਿੱਧੂ ਮੂਸੇ ਵਾਲਾ❤ all time greatest.... Justice for Sidhu Moosewala....
Pehla like karke fr sunde aa maan Saab 😀😀❤❤
Song ਬਹੁਤ ਖੂਬਸੂਰਤ ਆ ਦਿਲ ਖੁਸ਼ ਹੋ ਗਿਆ ਸੁਣ ਕੇ
Cool cool words maan saab very nice 👍 song ਬੇਈਮਾਨ ਜ਼ਿੰਦਾਬਾਦ ਮੈਂਨੂੰ ਮਾਨ ਆ ਪੰਜਾਬੀ ਹੋਣ ਦਾ❤
Hnji kithe aaa fan's Maan Sahab G de ❤❤ comment ta kro 10hjar hje 6hjar va ❤❤❤
ਅੱਗੇ ਵੀ ਸੀਜਨ ਆਓੁਦਾ ਮਾਨਾ ਤੇਰੇ ਗੀਤ ਰਪੀਟ ਤੇ ਹੀ ਚੱਲਣ ਗੇ ਸੋਨੇਲੀਕੇ ਤੇ❤❤❤❤❤❤
ਜਨਾਬ, ਤੁਹਾਡੀ ਆਵਾਜ਼ ਵਿੱਚ ਗੂੰਜ ਹੈ। ❤ਮੈਂ ਪਿਆਰ ਦੇ ਲਾਇਕ ਨਹੀਂ ਹਾਂ 🥺ਕੀ ਬੇਈਮਾਨ ਆਦਮੀ ਮੇਰੇ ਕਾਰੋਬਾਰ ਨੂੰ ਤਬਾਹ ਕਰ ਸਕਦਾ ਹੈ? 🤞
Internet connection jind ka band hai lekin jugad kar k kase bhi net chalake internet chalake song sun raha hoon...😂 Only for maan saab...🙌
😂😂😂 jiyo❤❤
Kya baat e that's the real spirit 😊
Love you kattad fans 🥰
🎧voice scooon scooon scooon kon kon 🎧la k maan saab di scoon bhari awaaj sunda like kro
🌎 world best orignal legendary superstar only babbu maan👑
Boht vadhia song..pese tu bina pyar ni milda...ustad ne samzea mere warge ashaq nu.😰💔....Babbu maan jind jaan. love you mis you maana.❤❤
ਸ਼ਬਦਾਂ ਦਾ ਸਾਗਰ ਏ
ਸੰਗੀਤ ਬਰਸਾਤ ਤੋਂ ਬਾਅਦ ਨਿੱਖਰੇ ਅਸਮਾਨ ਜਿਹਾ
ਸਦੀਆਂ ਚ ਬਿਰਲਾ ਜੰਮਦਾ ਕਲਾਕਾਰ ਬੱਬੂ ਮਾਨ ਜਿਹਾ।❤❤❤❤❤❤
ਬੱਬੂ ਮਾਨ ਪੰਜਾਬ ਦੀ ਸ਼ਾਨ ਤਾਹੀ ਤਾ ਮਰਦੇ ਆ ਤੇਰੇ ਤੇ ਜਾਨ
ਲਵ ਯੂ ਬੱਬੂ ਮਾਨ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ❤❤❤❤❤❤
ਕਿਹੜਾ ਕਿਹੜਾ ਬੱਬੂ ਮਾਨ ਸਾਬ ਦਾ ਫ਼ੈਨ ਆ ਤੇ ਕੀਹਨੂੰ ਕੀਹਨੂੰ ਮਾਨ ਸਾਬ ਦੇ ਗਾਣੇ ਦੀ ਉਡੀਕ ਰਹਿੰਦੀ ਆ ਲਾਈਕ ਕਰਕੇ ਦੱਸੋ ❤❤❤
ਗੁਰਬਾਣੀ ਤੇ ਸ਼ਬਦ ਜ਼ਰੂਰ ਸੁਣਦੇ ਕਿਸੇ ਹੋਰਾ ਦੇ
ਬਾਕੀ ਗਾਣੇ ਮਾਨ ਦੇ ਬਿਨਾ ਕਿਸੇ ਦੇ ਨਾਂ ਸੁਣ ਨਾ ਆਪਾਂ ਪਸੰਦ ❤❤❤❤
Love you maan Saab
Sach akhea ee veer ❤️
I was listening mera gham in other channel and then suddenly I found this original channel and quickly I subscribed this channel.
ਅੱਜ ਦਿੜਬਾ ਕਬੱਡੀ ਕੱਪ ਤੇ ਜਮਾ ਮਜ਼ਾ ਨੀ ਆਇਆ ਮੈਂ ਦਿੜਬਾ ਤੋਂ ਹਾਂ ਬਿਲਕੁਲ ਸਟੇਡੀਅਮ ਕੋਲ ਘਰ ਹੈ ਕੱਲ ਨੂੰ ਮੇਰੇ ਰਿਸ਼ਤੇਦਾਰ ਆਣ ਗਏ ਕਬੱਡੀ ਦੇਖਣ ਪਰ ਯਾਰ ਜਾਣਗੇ ਬੱਲੋ ਮਾਜਰੇ ਮਾਨ ਸਾਬ ਨੂੰ ਸੁਣਨ Lvu maan saab
❤❤❤❤❤right
ਮਾਨ ਬਿਨਾਂ ਕਿਥੇ ਮਜਾ ਆਉਂਦਾ ❤❤ king of live 💕💕💕💕💕
ਕਿਥੇ ਅਸਲਾ ਚੱਕਣ ਦਿੰਨੇ ਪੁੱਤ ਬੇਗਾਨੇ ਨੀ ਗਾਣੇ ਦੀ wait ਕੌਣ ਕੌਣ ਕਰ ਰਿਹਾ
ਜੇਹੜੇ ਕੱਟੜ ਫੈਨ like kro🎉🎉🎉🎉
Ghaint
Sira
Aa jaave sira lagg jauga
🎉🎉🎉
🎉🎉🎉🎉🎉🎉
22 nu ਇਹ ਗਾਣਾ ਬਾਲੀਵੁੱਡ ਚ ਕਰਨਾ ਚਾਹੀਦਾ ਸੀ ਮਨੂੰ ਲੱਗਦਾ eh ਗਾਣੇ ne bhoot record tod dena si
ਜਿਹਦੀ ਮਚਦੀ ਮੱਚੀ ਜਾਣ ਦੇ ਏਦਾ ਹੀ ਰੱਖ ਮਚਾਈ ਕੱਟੜਾ ਵੱਲੋ ਤੈਨੂੰ ਨਵੇ ਗੀਤ ਦੀ ਵਧਾਈ 👌👌👌
Ghusa Maan 😂
ਹਵਾਵਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ
ਕਦੇ ਬਰਗਦ ਨੂੰ ਉਖਾੜ ਨਹੀਂ ਸਕਦੀਆਂ....❤❤❤❤
............ਚਾਰ ਵਾਰੇ ਦਸਮੇਸ਼ ਪਿਤਾ ਨੇ ਅੱਜ ਜੀਵਤ ਕੈ ਹਜ਼ਾਰ,
ਕਾਰਗਿਲ ਵਿਚ ਜੇ ਦਾਹਤੀ ਸ਼ਾਤੀ ਤਾ ਆਸੀ ਬਣ ਜਾਈਏ ਦੀਵਾਰ,
ਗੁਰਬਾਣੀ ਦੇ ਲੜ ਲਗੇ ਹਾਂ ਬਾਬੇ ਨਾਨਕ ਦੇ pairokaar ਹਾਂ...........ਬਾਕੀ ਗੱਲਾਂ ਬਾਅਦ ਚ ਸੋਹਣੀਏ ਪੇਲਾ ਸਰਦਾਰ ਹਾਂ
👌👌👍👌👌
👌👌👌
ਦਿੱਲੀ ਤਾਂ ਝਾਂਜਰ ਪਾ ਕੇ ਨੱਚੂਗੀ✊
ਕਿਸਾਨ ਮਜਦੂਰ ਏਕਤਾ ਜਿੰਦਾਬਾਦ🌾
#babbumaan
ਸਵੇਰੇ ਹੀ ਉਠ ਕੇ ਹਾਜਰੀ ਲਵਾਉਣ ਵਾਲੇ ਲਾਈਕ ਕਰਨ ਮਾਨ ਸਾਬ ਜੀ ❤❤
ਸੁਰ ਸਾਜ ਸੰਗੀਤ ਆਵਾਜ਼ ਲਵ ਯੂ ਸਾਡੀ ਜਿੰਦ ਜਾਨ ਬੱਬੂ ਮਾਨ ਸਾਬ ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤❤ love u Maan Saab zindabad
ਮੇਰੇ ਦਿਲ ਵਿੱਚ ਤੇਰਾ ਘਰ ਹੋਵੇ ਕਦੇ ਆਇਆ ਕਰ ਕਦੇ ਜਾਇਆ ਕਰ 😍😍😍 #babbumaanzindabad
ਮਾਨ ਸਾਬ ਨੂੰ ਵੀ ਸਕੂਨ ਓਦੋ ਆਉਂਦਾ ਜਦੋ ਇੱਕਲਾ ਹੋਵੇ ਤੇ ਰੋਮਾੰਟਿਕ ਸੋਂਗ ਲਿਖਦਾ ਹੋਵੇ ਸੋਰ ਸ਼ਰਾਬੇ ਤੋਂ ਦੂਰ ਕੀਤੇ ਪਹਾੜੀ ਅਲਾਕੇ ਚ ਹੋਵੇ ਜਿਥੇ ਕੁਦਰਤ ਦੇ ਨਜਾਰੇ ਹੋਣੇ ਤੇ ਦੁਨੀਆ ਦੀ ਆਵਾਜ ਬਿਲਕੁਲ ਨਾ ਹੋਵੇ ਬਸ ਪੰਛੀਆ ਦੀਆ ਹੀ ਆਵਾਜਾ ਹੋਣ ਓਦੋ ਇਹੋ ਜਿਹੇ ਗਾਣੇ ਲਿਖਦਾ 👌
ਵੀਡੀਓ ਵੇਖਕੇ ਇਓਂ ਲਗਦਾ ਜਿਵੇਂ ਮਿੱਤਰਾਂ ਨੂੰ ਸ਼ੌਕ ਹਥਿਆਰਾਂ ਦਾ ਦੂਜਾ ਭਾਗ ਚੱਲਦਾ ਹੁੰਦਾ। ❤
👉 ਹਮ ਨਾ ਬਦਲੇਂਗੇ ਵਕਤ ਕਿ ਰਫਤਾਰ ਕੇ ਸਾਥ ..☝️ ਹਮ ਜਬ ਵੀ ਮਿਲੇਂਗੇ ਅੰਦਾਜ ਪੁਰਾਨਾ ਹੋਗਾਂ .. KHANT WALA ZINDABAD ❤
ਅਸੀਂ ਗਾਣਾ ਸੁਣਨ ਤੋਂ ਪਹਿਲਾਂ ਹੀ ਲਾਈਕ ਕਰ ਦਿੰਦੇ ਆ ਕਿਉਂਕਿ ਪਤਾ ਹੁੰਦਾ ਗਾਣਾ ਤਾਂ ਵਧੀਆ ਹੀ ਹੋਣਾ ਪਰਮਾਤਮਾ ਸਾਡੇ ਵੀਰ ਬੱਬੂ ਮਾਨ ਨੂੰ ਚੜਦੀ ਕਲਾ ਚ ਰੱਖੇ👍✨💐❤️🙏🏻🙏🏻
Yes bro
❤❤❤
Asi vi hmesha like krde Han💯💯 Bina dekhe hi👍ustaad maan saab de related koi vi video positive video hove🤘
All fans khush rho
Shi kiha ji
ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਬੱਬੂ ਮਾਨ ਜੀ❤❤❤❤❤❤❤
ਮੇਰਾ ਜਨਮ 1991 ਹੋਇਆ ਹੈ
ਮੈਂ ਫੈਨ ਉਦੋਂ ਦਾ ਹਾਂ ਮੇਰੀ ਮਿਸ ਇੰਡੀਆ ਪਹਿਲੀ ਵਾਰੀ ਡੈਕ ਤੇ ਸੁਣੀ ਸੀ ਉਦੋਂ ਤੋਂ ਹੀ ਬੱਬੂ ਮਾਨ ਦਾ ਫੈਨ ਹੈ
ਵਾਹ ਮਾਨ ਸਾਬ ❤️🔥❤️❤️ ਜਿਉਂਦੇ ਵਸਦੇ ਰਹੋ 🔥❤️🔥❤️❤️ਮੈ ਪਿਆਰ ਦੇ ਕਾਬਿਲ ਨਹੀਂ
ਸੁੱਨਣ ਤੋ ਪਹਿਲਾ ਲਾਈਕ ਕਰਨ ਵਾਲੇ ਲਵਾਉ ਹਾਜਰੀ ❤❤
Maan Saab always best
Kini umer aa kaka teri
Assi ta odo to like kita jad babbu maan babbu maan nahi c
❤❤
ਮੈਂ ਪੁੰਨੂੰ ਵਰਗਾ ਹਾਂ ,
ਸਮਝੇ ਮੰਨਸੂਰ ਕਿਉਂ,
ਮੈਂ ਅਸ਼ਿਕ ਹੋ ਜੂਗਾ ਐਨ੍ਹੀ ਮਗਰੂਰ ਕਿਉਂ,
ਮੇਰਾ ਇੱਕੋ ਰਸਤਾ ਏ, ਤੂੰ ਵਿਚਾਰ ਨਾ ਕਰ
ਮੈਂ ਬੇਈਮਾਨ ਬੰਦਾ ਇਤਬਾਰ ਨਾ ਕਰ,
ਮੈਂ ਪਿਆਰ ਦੇ ਕਾਬਿਲ ਨਹੀਂ ਮੈਂਨੂੰ ਪਿਆਰ ਨਾ ਕਰ.#babbumaan #gaggugm7 ✅️🫡❤️
ਛੱਡਿਆ ਨਹੀਂ ਕੋਈ ਵਿਸ਼ਾ ਪੰਜਾਬਣੇ ਸਾਰੇ ਹੀ ਗਾ ਦਿੱਤੇ,❤
ਯਾਰ ਪੁਰਾਣੇ ਪਾਈ ਜਾਂਦੇ ਤੇਰੇ ਨਾਂ ਦੀ ਬਾਤ,
ਗਲਾਸੀ 🥃 ਖੜਕੂ ਸਾਰੀ ਰਾਤ ਗਲਾਸੀ 🥃 ਖੜਕੂ ਸਾਰੀ ਰਾਤ।
❤
Kya bat a babe💣🔥
@@Gopimehra_ ਜਲਦੀ ਆ ਰਿਹਾ ਬਾਈ ਗਾਣਾ ਏ ਵੈਲੀ ਲਾਣੇ ਐਲਬਮ ਚ ਬਾਈ ਦੀ।❤️
🫡👍
One nd ok only👉💪💪 ustaad babbu maan saab❤️
ਸੁੱਨਣ ਤੋਂ ਪਹਿਲਾਂ ਲਾਈਕ ਕਰਨ ਵਾਲੇ ਹਾਜ਼ਰੀ ❤❤❤❤❤❤
Bai m be fan ha ustad ji manu be like ker dya kero
ਰੁੜਕਾ ਕਲਾਂ 18 ਫਰਵਰੀ ਆਜੋ ਸਾਰੇ ਮਾਨ fans ਲਈਏ ਰੌਣਕਾਂ ❤
Ustaad da ustaad .... Jo es gal naal raazi.. oh comment like kro❤
ਪੈਸੇ ਦੀ ਬੁੱਕਤ ਹੈ ਨਾ ਕਦਰ ਜਜ਼ਬਾਤਾਂ ਦੀ ਮਰਿਆਂ ਤੇ ਟੁੱਕਦੀ ਨਹੀਂ ਸ਼ੋਂਕੀ ਬਰਾਤਾਂ ਦੀ ਰੱਖ ਕਾਬੂ ਦਿਲ ਨੂੰ ਤੂੰ ਸ਼ਿਕਾਰ ਨਾਂ ਕਰ
Bire jado da song aaya main suni jana te neenda udd gayiya 🤝❤️
ਨਾ ਕੁਮਾਰ ਦੇ ਨਾ ਖਾਨ ਦੇ ਅਸੀਂ ਤਾਂ ਫੈਨ ਆ ਖੰਟ ਆਲੇ ਮਾਨ ਦੇ ❤️❤️❤️❤️❤️
ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan
ਲੋਕ sad song ਗਾਉਂਦੇ ਨੇ ਮਨ ਉਦਾਸ ਹੋ ਜਾਂਦਾ।।। ਮਾਨ ਸਾਬ ਗਾਉਂਦੇ ਤਾਂ ਚਿਹਰੇ ਤੇ ਖੁਸ਼ੀ ਆ ਜਾਦੀ ਸੁਣ ਕੇ ਸਕੂਨ ਆ ਜਾਂਦਾ ❤❤❤ਲਵ ਯੂ ਆ ਜਾਨੇ 😍😍😘😘
ਇਹ ਗੱਲ ਤਾਂ ਪੱਕੀ ਆ ਬਾਈ
Maan saab. Piyr bhttt sara thode. Fan blo 💯🥰🥰🌸🌸❤️❤️❤️❤️legend babbu maan. Ji🎉
ਮਿਊਜਿਕ ਬਹੁਤ ਸੋਹਣਾ ਉਸਤਾਦ ਜੀ
ਲਿਖਦਾ ਤਾ ਤੂੰ ਪਹਿਲਾ ਦਿਨ ਤੋ ਹੀ ਸਿਰਾ ❤❤
ਸੁਣਨ ਤੋਂ ਪਹਿਲਾਂ like ਕਰਨ ਵਾਲੇ ਹਾਜਰੀ ਲਵਾਓ ਜ਼ਰਾ 😍
ਰੂਹ ਤੱਕ ਉਤਰ ਜਾਂਦੀ ਏ ਆਵਾਜ਼, ਲਫ਼ਜ਼ ਤੇ ਸੰਗੀਤ.. ਜੀਓ 🙏🏻🙏🏻
💯Kade bi na Purane hon vale Songs... Pyaar Na Kar❤️all Tym Forever Romactic Melody Hitts
ਉਮਰ ਗਾਲ ਕੇ ਸਮਝ ਪਊ ਯਾਰਾ ਦੇ ਰੂਟਾ ਦੀ😍 ✍💯ਮਾਨ ਸਾਬ ਜਿੰਦ
ਚੜ੍ਹਦੀ ਕਲਾ ਦਾ ਪ੍ਰਤੀਕ ਬੱਬੂ ਮਾਨ ❤️🌹🙏
Ryt bro
Hanji bro👍 always true 💯maan saab❤️
@@Amandeepbuttar-ru4gntera daddy lgta dabbu🤣🤣🤡
@@zone22211 Terii b .. d nu kyu eni 🌶️agg lagi😅 Teri kine kuri kad lyi
ਸਾਡੇ ਬੱਬੂ ਮਾਨ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇਂ ❣️🙏
ਦਾਮਨ ਪੀਵੇ ਸ਼ਰਾਬ ਤੇ ਕਰੇ ਸਜਦਾ,
ਰਾਜ਼ੀ ਰੱਬ ਤੇ ਗ਼ੁੱਸੇ ਸ਼ੈਤਾਨ ਵੀ ਨਹੀਂ !
#babbumaan
❤❤❤❤❤
ਸਕੂਨ ਹੀ ਸਕੂਨ babbu maan Ustaad g zindabaad ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ waheguru maher kre 🙏♥️
ਖੁੱਲ੍ਹਾ ਪਿਆ ਮੈਦਾਨ ਦੇਖੋ ਕਿਹੜਾ ਛਾਉਂਦਾ ਏ ਤਕੜੇ ਹੋਜੋ ਸ਼ੇਰੋਂ ਮੁੰਡਾ ਮਾਨਾਂ ਦਾ ਆਉਂਦਾ ਏ ❤️🥰🔥🔥🔥
ਪਹਿਲੀ ਤੇ ਆਖਰੀ ਪਸੰਦ ਆ ਮਾਨ ਸਾਬ ਪੰਜਾਬ ਦੀ ਸ਼ਾਨ ਫੈਨਾ ਦੀ ਜਾਨ ਮਾਨ ਸਾਬ ਲਵ ਯੂ ਮਾਨ ਸਾਬ ❤️❤️❤️❤️❤️❤️
Jio brother God bless you ❤❤❤love you ustaad babbu maan saab ❤❤
Babbu Maan likhea dekh e aap hi like ho janda y
ਨਾਂ ਕੋਈ ਸੀ ਤੇ ਨਾਂ ਕੋਈ ਹੈ ਤੇ ਨਾਂ ਹੀ ਕੋਈ ਹੋਣਾ ਸਦਾ ਬਹਾਰ ਬਾਈ ❤ ਬੱਬੂ ਮਾਨ ❤🙏🙏
Bahut Khub gaaya Mann Saab ji. 😮😮😮Kya Lyrices he, very deeply 🤔🤔🤔🤔🤔🤔
ਵੱਖਰਾ ਹੀ ਸਕੂਨ ਮਿਲਦਾ ਮਾਨ ਸਾਹਬ ਨੂੰ ਸੁਣ ਕੇ♥️
Babbu Maan sir is back...😢😢 Old is gold ❤❤❤
ਮੈਂ ਪਿਆਰ ਦੇ ਕਾਬਿਲ ਨਹੀਂ ਮੈਨੂੰ ਪਿਆਰ ਨਾ ਕਰ ਬਹੁਤ ਹੀ ਵਧੀਆ ਲਿਖਿਆ ਸੌਂਗ ਬਾਈ ਨੇ ਸੋਨੂੰ ਕਿਵੇ ਲੱਗੀਆ ਕਮੈਟ ਕਰਕੇ ਜਰੂਰ ਦਸੋ❤🔥
ਜਿੰਦ ਜਾਨ ਬੱਬੂ ਮਾਨ,,,,ਕੱਲਾ ਕੱਲਾ ਬੋਲ਼ ਖਿੱਚ ਪਾਉਂਦਾ ਆ ਸੀਨੇ ਚ,,,,ਕੱਟੜ ਫ਼ੈਨ ਸਾਰੇ ਅੱਜ ਕੱਲ UA-cam ਤੇ ਰਹਿੰਦੇ ਨੇ 🔙To🔙 ਸੋਂਗ ਆਉਂਦੇ ਉਸਤਾਦ ਦੇ,,,,ਬਹੁਤ ਸਾਰਾ ਪਿਆਰ ਤੇ ਸਤਿਕਾਰ ਉਸਤਾਦ ਜੀ। ❤❤❤
ਸਾਡੀ ਜਾਨ ਖੰਟ ਅਾਲਾ ਮਾਨ.ਕੌਣ ਕੌਣ ਸਹਿਮਤ ਅਾ
ਤੂੰ ਮੇਰੀ ਮਿੰਸ ਇੰਡੀਆ ਵਰਗੀ ਐਲਬਮ ਕਰੋ ਮਾਨ ਸਾਬ
ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ 🌾⛳
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🚩
#babbumaan ❤
ਬਹੁਤ ਸੋਹਣਾ ਗੀਤ ਬੱਬੂ ਮਾਨ ਵੀਰ ਵਾਹਿਗੁਰੂ ਚੜਦੀ ਕਲਾ ਵਿਚ ਰੱਖੇ ਵੀਰੋ ਸਭ ਨੂੰ ਤਰੱਕੀਆਂ ਬਖਸ਼ੇ ਪ੍ਰਮਾਤਮਾ ਦਾ ਸੱਭ ਦਾ ਭਲਾ ਕਰੇ ਵਾਹਿਗੁਰੂ ❤
ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ 💕
Duniya se jine Marzi singer AA jaayun... Babbu Maan de level da koi ni 🔥🔥🔥🔥
ਸੋਹਣੀ ਵੀਡੀਓ ਸੋਹਣਾ ਗੀਤ ਸੋਹਣੀ ਆਵਾਜ਼ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
Kal ustad ji naal mulakaat hoyi dil nu bahut sakoon milaya.... Bahut emotional ho gya c kuch v nee keh paya.... Love u maan saab
putt apni mummy papa ki batye yha ne bta te🤡🤣🤣🤓
😂😂😂😂😂
ਮਾਨ ਸਾਬ ਜੀ ਦੀ ਰੀਸ ਤਾਂ ਕੋਈ ਨੀ ਕਰ ਸਕਦਾਬਾਬਾ ਨਾਨਕ ਜੀ ਹਮੇਸ਼ਾ ਚੜ ਦੀ ਕਲਾ ਚ ਰੱਖਣ ਜੀ 🙏🙏🙏❤️❤️❤️😍😍🥰
ਬਿਨਾਂ ਦੇਖੇ like comment ਕਰਨ ਵਾਲੇ ❤
ਤਾੜੀਆਂ ਰੁੱਕਣੀਆ ਨਹੀ ਚਾਹੀਦੀਆਂ ਦਿਲ ਖੁਸ਼ ਕਰਤਾ ਚੋਬਰ ਨੇ BeiMaaN ❤️❤️😎😎
ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️
ਹਰੇਕ ਗਾਇਕ ਦੀ ਵੀਡਿਓ ਤੇ ਤੁਹਾਡਾ ਆਹੀ comment ਆਉਂਦਾ tuc ਆਪਣੇ ਚੈਨਲ ਦੀ ਪ੍ਰਮੋਸ਼ਨ ਕਰਨ ਨਾ ਆਓ ਏਥੇ
Java sahi keha eh ਭੇਡੂ ਹਰ ਥਾਂ ਤੇ ਭੱਜੀ ਫਿਰਦੀਆ
ਆਵਦੇ ਕੰਮ ਨਾਲ ਕੰਮ ਰੱਖ ਸਾਡੇ ਆਲੇ ਦੇ ਕੋਲ ਆਕੇ ਨਾ ਆਵਦਾ ਟੋਕਰਾ ਨਾ ਖੋਲ ਹਰ ਜਗਾ ਤੇ ਆਕੇ ਇਕ ਹੀ cmt ਦਿਲ ਨੂੰ ਇੰਨੀ ਖੁਸ਼ੀ ਮਿਲੀ ਹੱਦ ਆ yrr ਸ਼ਰਮ ਹੀ ਕੋਈ ਨੀ ਇਹਨਾਂ ਨੂੰ
@@P_G_825pra agle ne tareef hi kiti... Tusi kyu mach rhe ho ene... Agli me maada tan ni keha... Kuch shrm krya kro yaar
@@sunnysingh-hf3jo ਤਰੀਫ ਨਹੀਂ ਏਹਨੂੰ ਇਕ ਕਿਸੇ ਦੀ ਦੁਕਾਨ ਵਿਚ ਵੜ ਕੇ ਆਪਣੇ ਸਮਾਨ ਦੀ ਮਸ਼ਹੂਰੀ ਕਰਨਾ ਕਹਿੰਦੇ ਆ
ਬਿਨਾ ਸੁਣੇ Like ਕਰਨ ਵਾਲੇ ਕੌਣ ਕੌਣ ਆ ❤
Beautiful Song Ustaad Saab ❤️🔥
❤ From Hisar (Haryana)
ਦਿਲੋਂ ਖ਼ੁਸ਼ ਹੋਣ ਵਾਲੇ ਫੈਨ like ਕਰਕੇ ਹਾਜ਼ਰੀ ਲਵਾਓ ਜੀ 🙏🏻💕🥰
ਬਾਈ ਜਦ ਤੱਕ ਹੈਗੇ ਆ ਤੈਨੂੰ ਹੀ ਸੁਣਦੇ ਰਹੁਗੇ ਉਸਤਾਦ ਜੀ 🔥🔥🔝 TOP 👌👑🔥
ਸੁਣਨ ਤੋਂ ਪਹਿਲਾਂ ਲਾਈਕ ਕਰਨ ਵਾਲੇ ਲਵਾਉ ਹਾਜ਼ਰੀ ❤
Jisda jee kita rajj k ruvaya,, tadap taan pehla reha c duniya ne hor tadhpya,,
Rabba main kyu kra j mere utte kisse nu Taras nhi Aya,,
Vadde pajji ❤
ਜਾਨ ਲੱਗੀ ਉਹ ਕਹਿ ਗਈ ਸੀ ਮੇਰਾ ਨਾਮ ਇਬਾਦਤ ਹੈ। ਓਸੇ ਦਿਨ ਤੋ ਨਾਮ ਓਸਦਾ ਜਪਦੇ ਹਾਂ। ਨਾ ਕੋਈ ਗਿਲਾ ਨਾ ਕੋਈ ਸ਼ਿਕਵਾ, ਬਾਹਰੋ ਹੋ ਗਏ ਠੰਡੇ ਅੰਦਰੋ ਤਪਦੇ ਹਾਂ।🙌🙌 ✍✍
ਕਹਿੰਦੇ ਕੌਣ ਆ ਗਿਆ ਖੰਟ ਵਾਲਾਂ ਮਾਨ ਆ ਗਿਆ 🐎🦅🥰🚀
ਬੱਬੂ ਮਾਨ ਬਾਈ ਦੇ ਇਹੋ ਜਿਹੇ ਗੀਤਾਂ ਦੇ ਜੋ ਆਸ਼ਕ ਨੇ ਕਰਿਓ ਲਾਇਕ ❤
Shuru to la k hun tak ustad maan sahab nu hi suneya te aage v sunde rava ge
ਗਾਣੇ ਤੇ ਗਾਣਾ ਠਾ ਗਾਣਾ ਦੋਸਤਾ ਵਜਾ ਗਾਣਾ ਬੱਬੂ ਤੇ ਸਾਡੇ ਮਾਨ ਦਾ ਗਾਣਾ❤
ਇਹ ਧੁਨਾਂ ਉੱਥੇ ਪਹੁੰਚਦੀਆਂ ਹਨ ਜਿੱਥੇ ਦੁਨੀਆਂ ਦੀ ਸੋਚ ਕਦੇ ਨਹੀਂ ਪਹੁੰਚ ਸਕਦੀ। Nice song Ustaad ji 💯💖🤟
Hm hm tahi smg ni aa rhiya vree😂😂😂
Sur ucha uto di janda😂😂😂😂
ਹੁਣ ਟੋਪੀ ਚਲੁ ਇਹ ਗੋਲ ਵਾਲੀ ,,,ਨਵਾ trend ਕੱਢ ਤਾਂ 22 ਨੇ
ਜੱਟਾਂ ਤੇਰੇ ਫੈਨ ਸੀ ਹੈਗੇ ਆ ਤੇ ਰਹਾਂਗੇ ਬੱਸ ਇੱਕ ਤਮੰਨਾ ਜ਼ਿੰਦਗੀ ਚ ਵਾਈ ਨਾਲ ਇੱਕ ਫੋਟੋ ਕਰਵਾਉਣੀ ਆ ਉਸ ਤੋਂ ਬਾਅਦ ਵਿੱਚ ਰੱਬ ਦੂਜੇ ਦਿਨ ਚੱਕ ਲਵੇ ਕੋਈ ਚੱਕਰ ਨਹੀ
Absolute ❤
ਕੱਟੜ ਫੈਨ ਹਾਜਰੀ ਲਗਾਓ ❤️❤️❤️❤️
ਮੈਂ ਪਿਆਰ ਦੇ ਕਾਬਿਲ ਨਹੀਂ ❤ ਮੈਨੂੰ ਪਿਆਰ 💕 ਨਾ ਕਰ❤ਲਵ ਯੂ ਉਸਤਾਦ ਜੀ ❤😍😍😍😍
Sar aap ke gane ka main hamesha vate karta hun man sahab ke gane ki baat hi alag hai sar maja a Gaya aapke gana sunkar pahla gana aaya tha aapka pagal shayar sar salami hai aapko 21 topon ki🎉 god bless you sar
Babbu Maan- Best Lyricist
Legend of Punjabi Music Industry 💯🚩
ਅਗਲਾ ਲਾਈਬ ਸੌਹ ਜਲੰਦਰ ਦੇਖਣ ਕੋਣ ਕੋਣ ਜਾ ਰਿਹਾ।
ਵੀਰ ਅਗਲਾ ਅਖਾੜਾ 18 ਨੂੰ ਆ ? ਜਲੰਧਰ
Saare jaane maan saab zindabad likho te ess comment nu like karo
ਬੱਬੂ ਮਾਨ ਜ਼ਿੰਦਾਬਾਦ ਸੀ ਜ਼ਿੰਦਾਬਾਦ ਹੈ ਜਿੰਦਾਬਾਦ ਰੈਹੇਗਾ ਸਦਾ ਲਈ ਬਾਈ ਸਾਡਾ ਅਮਰ ਆ ❤❤❤❤❤❤❤❤❤❤🎉🎉🎉🎉🎉🎉🎉🎉🎉🎉🎉🎉
Babbu Maan is a evergreen, he is a philosopher.... Proud to be a fan of him❤
Maan saab ji di koi rees nhi kar sakda jo v gande ne sunn waleya de dil tak aawaz jandi aa ek ek lafaz samjh aanda h ji ❤❤
ਵੀਡੀਓ ਚਲਦੇ ਸਾਰ ਹੀ ਲਾਇਕ comment ਵਾਲੇ ਕਿਹੜੇ ਕਿਹੜੇ ਐ❤❤❤
ਸਿੱਧੂ ਮੂਸੇ ਵਾਲਾ❤ all time greatest.... Justice for Sidhu Moosewala....
Pehla like karke fr sunde aa maan Saab 😀😀❤❤
Song ਬਹੁਤ ਖੂਬਸੂਰਤ ਆ ਦਿਲ ਖੁਸ਼ ਹੋ ਗਿਆ ਸੁਣ ਕੇ
Cool cool words maan saab very nice 👍 song ਬੇਈਮਾਨ ਜ਼ਿੰਦਾਬਾਦ ਮੈਂਨੂੰ ਮਾਨ ਆ ਪੰਜਾਬੀ ਹੋਣ ਦਾ❤
Hnji kithe aaa fan's Maan Sahab G de ❤❤ comment ta kro 10hjar hje 6hjar va ❤❤❤
ਅੱਗੇ ਵੀ ਸੀਜਨ ਆਓੁਦਾ ਮਾਨਾ ਤੇਰੇ ਗੀਤ ਰਪੀਟ ਤੇ ਹੀ ਚੱਲਣ ਗੇ ਸੋਨੇਲੀਕੇ ਤੇ❤❤❤❤❤❤
ਜਨਾਬ, ਤੁਹਾਡੀ ਆਵਾਜ਼ ਵਿੱਚ ਗੂੰਜ ਹੈ। ❤ਮੈਂ ਪਿਆਰ ਦੇ ਲਾਇਕ ਨਹੀਂ ਹਾਂ 🥺ਕੀ ਬੇਈਮਾਨ ਆਦਮੀ ਮੇਰੇ ਕਾਰੋਬਾਰ ਨੂੰ ਤਬਾਹ ਕਰ ਸਕਦਾ ਹੈ? 🤞
Internet connection jind ka band hai lekin jugad kar k kase bhi net chalake internet chalake song sun raha hoon...😂 Only for maan saab...🙌
😂😂😂 jiyo❤❤
Kya baat e that's the real spirit 😊
Love you kattad fans 🥰
🎧voice scooon scooon scooon kon kon 🎧la k maan saab di scoon bhari awaaj sunda like kro
🌎 world best orignal legendary superstar only babbu maan👑
Boht vadhia song..pese tu bina pyar ni milda...ustad ne samzea mere warge ashaq nu.😰💔....
Babbu maan jind jaan. love you mis you maana.❤❤