Babbu Maan : Chandigarh Di Patjhad - Adab Punjabi | New Punjabi Songs 2023

Поділитися
Вставка
  • Опубліковано 22 бер 2023
  • Song - Chandigarh Di Patjhad
    Album - Adab Punjabi
    Singer /Lyrics/ Music - Babbu Maan
    Full Album
    iTunes - / adab-punjabi-album
    Spotify - open.spotify.com/album/5DYlpY...
    Wynk - wynk.in/music/album/adab-punj...
    Amazon Prime Music - music.amazon.in/albums/B09YMK...
    Kkbox - www.kkbox.com/tw/en/song/CkDx...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]

КОМЕНТАРІ • 16 тис.

  • @teradeepbeimaan9680
    @teradeepbeimaan9680 Рік тому +70

    ਜਿਸ ਗਾਣੇ ਦਾ ਬਹੁਤ ਜ਼ਿਆਦਾ ਦੇਰ ਤੋਂ ਇੰਤਜਾਰ ਸੀ ਉਹ ਹੁਣ ਖ਼ਤਮ ਹੋ ਗਿਆ ਕਿਉਂਕਿ ਇਹ ਉਹ ਗਾਣਾ ਆ ਜਿਹੜਾ ਬਾਈ ਨੇ ਅੱਜ ਤੱਕ ਨਹੀਂ ਗਾਇਆ ✍️ਚੰਡੀਗੜ੍ਹ ਦੀ ਪੱਤਝੜ ✍️ਬਾਈ ਬੱਬੂ ਮਾਨ ਸਾਬ 👑

  • @sukhdevkahlon6334
    @sukhdevkahlon6334 Рік тому +33

    ਇਕੱਠੇ ਹੋਏ ਆਂ ਜਵਾਨ ਸੋਹਣੀਏ ਇਕ ਮੈ ਤੇ ਗੀਤ ਮਾਨ ਦੇ ❤❤

  • @babbumaandsm3893
    @babbumaandsm3893 Рік тому +12

    ਦੇਖਲੈ ਨੀ ਮਾਏ 48 ਸਾਲਾਂ ਦਾ ਹੋ ਗਿਆ ਤੇਰਾ ਮਾਨ ਬੇਈਮਾਨ
    ਦੁਆ ਕਰਦਾ ਹਾਂ ਕੋਈ ਖੁਦਕੁਸ਼ੀ ਨਾ ਕਰੇ ਮਜ਼ਦੂਰ ਤੇ ਕਿਰਸਾਨ
    ਹਾਂ ਜੀ ਇੱਕ ਗੱਲ ਹੋਰ ਸੁਣੋ #ਖੰਟੀਏ ਨੂੰ, ਜੇ ਲੈਣਾ ਦੁਨੀਆਦਾਰੀ ਦਾ ਗਿਆਨ
    ਬਾਈ ਬੱਬੂ ਮਾਨ ਦੇ ਜਨਮਦਿਨ ਦੀਆਂ ਸਾਰੇ ਫੈਨਜ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻
    #ਪੰਜਾਬ_ਪੰਜਾਬੀਅਤ_ਜ਼ਿੰਦਾਬਾਦ #ਕਿਸਾਨ_ਮਜਦੂਰ_ਏਕਤਾ_ਜ਼ਿੰਦਾਬਾਦ
    #HappybirthdayBabbuMaan
    #BabbuMaanBirthday

  • @jajbatan_di_duniya
    @jajbatan_di_duniya 3 місяці тому +8

    ਕੌਣ ਕੌਣ 2024 ਚ ਸੁਣ ਰਿਹਾ ਹੈ ਹਾਜ਼ਰੀ ਲਗਾਓ...

  • @pb29team30
    @pb29team30 Рік тому +110

    ਦਿਲਦਾਰਾਂ ਰੂਹ ਖੁਸ਼ ਕਰਤੀ ਦਿਲੋਂ ਦੁਆਵਾਂ ਸਤਿਕਾਰ ਪਿਆਰ ਵੀਰੇ 💚 ਬਾਬਾ ਚੜਦੀਕਲਾ ਲੰਮੀਆਂ ਉਮਰਾਂ ਬਖਸ਼ੇ ਸਦਾ ਖੁਸ਼ ਰਹੋਂ ਸਦਾ ਅਬਦ 💚

  • @parmindersinghchauhan9628
    @parmindersinghchauhan9628 Рік тому +40

    ਮੈਂ ਮੁਹਾਲੀ ਤੋਂ ਹਾਂ, ਮੇਰਾ ਪਿਆਰ ਵੀ ਚੰਡੀਗੜ੍ਹ ਦੀਆਂ ਸੜਕਾਂ ਤੇ ਜਵਾਨ ਹੋਇਆ ।
    ਫਿਰ ਅਚਾਨਕ ਸੱਜਣ ੨੦੧੭ ਵਿੱਚ 🇨🇦 ਦਾ ਰੁਖ ਕਰ ਗਏ॥💔
    ਯਕੀਨ ਮੰਨਣਾ ਇਸ ਗੀਤ ਮੇਰੀ ਸਾਰੀ ਕਹਾਣੀ ਤਾਜ਼ਾ ਤੇ ਬਿਆਨ ਕਰਤੀ॥😢
    ਲਵ ਯੂ ਮਾਨ ਸਾਬ ❤🙏🏻🙏🏻

    • @jejajijeeju
      @jejajijeeju Рік тому

      ਬਾਈ ਗਾਣਾ ਸੁਣ ਕੇ ਤੈਨੂੰ ਯਾਦ ਆ ਗਿਆ ਹੋਣਾ ਤੂੰ ਕਿੱਥੇ ਕਿਥੇ ਦਿੱਤੀ ਏ 😂

    • @parmindersinghchauhan9628
      @parmindersinghchauhan9628 Рік тому +1

      @@jejajijeeju waheguru tera bhla kre
      Sumat bakhshe 🙏🏻

    • @jejajijeeju
      @jejajijeeju Рік тому

      @babbu maan zindabad 🚩 ਚੁਦਾ 🤣

    • @sukhdevsinghdhaliwal-oh9rz
      @sukhdevsinghdhaliwal-oh9rz 8 місяців тому +1

      🐑🐑💉💉

  • @deepthind5668
    @deepthind5668 Рік тому +12

    1998 ton sunda jado thode cho kayi jame ni pind pehra lgda jado ayi c duniya halati sari cassete hit jine gane sare h hit 2ji ch v ove h shounk hatharya da soun di chadi lagatar ahne ganne hit deke record h todte c sare

  • @saraansaab7
    @saraansaab7 Рік тому +1

    ਚੰਡੀਗੜ੍ਹ ਦੀ ਅਸਲ ਕਹਾਣੀ ਬਿਆਨ ਕਰਦਾ ਏ ਆਲਾ ਗੀਤ 🎶🌿✍🏼

  • @37aala
    @37aala Рік тому +33

    ਫ਼ਰਜ ਸੀ ਤਾਹੀਓਂ ਲਿਖਿਆ ਚੌਹਾਨ ਨੇ
    ਵਾਹ ਬੰਦੀ ਸਿੰਘਾਂ ਵਾਲਾ ਹੋਕਾ ਲਾਇਆ ਬੇਇਮਾਨ ਨੇ, ਸੈਂਤੀ ਆਲਾ ❤️

  • @Commentmaster_01
    @Commentmaster_01 Рік тому +86

    ਇਸ ਗੀਤ ਦਾ audio ਸੁਣ ਕੇ ਹੀ ਮੈਨੂੰ ਇਹ ਗਾਣਾ ਬਹੁਤ ਵਧੀਆ ਲੱਗਾ ਸੀ। ਸ਼ੁਕਰੀਆ ਬੱਬੂ ਮਾਨ ਸਾਬ ਜੀ ਇਸ ਗੀਤ ਦੇ video ਲਈ। ਮਾਲਕ ਤੁਹਾਨੂੰ ਹਮੇਸ਼ਾ ਖੁਸ਼ ਰੱਖੇ। ਸਾਡਾ ਪੰਜਾਬ ਹਮੇਸ਼ਾ ਖੁਸ਼ਹਾਲ ਤੇ ਵਸਦਾ ਰਹੇ । ❣️❣️🙏🙏🔥

  • @vanindersinghhundal9495
    @vanindersinghhundal9495 4 місяці тому +3

    Great lyrics..eh song Maan ne puure dil nal likhya te gaayea...pure ishq di kahani byan kiti aa..hostel Life vi yaar kya life hundi yaar..yaad karte purane din..college vale din ...great Bai..

  • @hharjiderhharjider4676
    @hharjiderhharjider4676 Рік тому +6

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @singhgurmeet3034
    @singhgurmeet3034 Рік тому +47

    Happy birthday Ustaad ji ❤
    ਅਸੀਂ ਦੁਆਵਾਂ ਕਰਦੇ ਆ।🙏🙏ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ ।

  • @karanreond8053
    @karanreond8053 Рік тому +56

    ਬੱਬੂ ਮਾਨ ਦਾ ਪਸੰਦ ਦਾ ਚੇਤਕ ਅੱਜ ਵੀ ਹੈ 👍💪💪 ਬਾਈ ਪੁਰਾਣੇ ਸਮੇਂ ਨੂੰ ਯਾਦ ਲਈ ਸਭ ਕੁਝ ਸਹੰਭ ਕੇ ਬੈਠਾ ਹੈ ❤️🙏🏻

  • @user-pb6my3zx4e
    @user-pb6my3zx4e 2 місяці тому +2

    ਮੇਰੇ ਕੋਲ ਅੱਜ ਵੀ ਓਹ ਚੇਤਕ ਪੁਰਾਣਾ ਏ
    ਜੋ ਅੱਜ ਤੱਕ ਨਹੀ ਗਾਇਆ ਇਹ ਓਹੀ ਗਾਣਾ ਏ ❤

  • @sagarkhunger6339
    @sagarkhunger6339 29 днів тому +2

    ਇਸ ਗਾਣੇ ਤੋਂ ਉੱਪਰ ਕੋਈ ਗਾਣਾ ਨਹੀਂ ਬਣ ਸਕਦਾ❤

  • @teradeepbeimaan9680
    @teradeepbeimaan9680 Рік тому +182

    ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਾ ਇਹ ਗੀਤ 💯
    ਨਿਰਾ ਇਸ਼ਕ🥰
    ਨਿਰਾ ਸਕੂਨ ♥️
    ਨਿਰਾ ਵੱਖਰੀ ਜਾਨ 🥰
    ✍️✍️✍️✍️💯💯💯

  • @SUKHA930
    @SUKHA930 Рік тому +22

    Babbu maan ਬਾਈ ਨੂੰ ੨੦੦੫ ਤੋਂ ਸੁਣ ਰਿਹਾ ਮੈਂ 23 ਸਾਲ ਦਾ ਹਾਂ ਜਦ ਤੱਕ ਜਿੰਦਾ ਹਾਂ ਸੁਨਦਾ ਰਹਾਂਗੇ ❤

  • @arshgill7608
    @arshgill7608 Рік тому +15

    India da iko ik genuine youtube channel.
    1 billion toh jyada views 🔥 channel utte.

  • @ManpreetSingh-cp9iz
    @ManpreetSingh-cp9iz Рік тому +8

    ਸਦ ਯਾਰਾਂ ਨੇ ਦਸਣਾ ਕੇ ਤੇਰੇ ਵਾਲੀ ਆਉਂਦੀ ਆ👌👌👌🤗🤗

  • @damanbhangu4253
    @damanbhangu4253 Рік тому +47

    Happy birthday ਤੇਜਿੰਦਰ ਸਿੰਘ ਮਾਨ ਜੀ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀ ਬਖਸ਼ੇ ਲੰਬੀ ਉਮਰ ਕਰੇ ਤਰੱਕੀਆਂ ਬਖਸ਼ੇ...

  • @mehtabjohal1552
    @mehtabjohal1552 Рік тому +61

    ਪਤਾ ਨੀ ਕੀ ਘੋਲ ਕੇ ਪਾ ਦਿੰਦਾ ਗੀਤ ਵਿਚ ਬਾਈ ❤️ ਇਕ ਅਜੀਬ ਜਿਹਾ ਸਕੂਨ ਮਿਲਦਾ ਜਿਨਾ ਚਿਰ ਗੀਤ ਚਲਦਾ 🙏🏻🙏🏻 ਜਿਉਂਦਾ ਰਹਿ ਵੱਡੇ ਵੀਰ ❤️❤️

  • @gurpindersingh4419
    @gurpindersingh4419 Рік тому +7

    ਕੋਈ ਤੋੜ ਨਹੀਂ ਮਾਨ ਸਾਬ੍ ਦੇ ਗੀਤਾ ਦਾ

  • @Manindersingh-hp6sq
    @Manindersingh-hp6sq Рік тому +7

    Maan saab hun tak ohi gall baat aa jo saadde bachpan to shuru hoi te rabb kre agge vi rahe live maan saab 🙏❤️❤️

  • @ajaypalaulakh13
    @ajaypalaulakh13 Рік тому +68

    ਇਸ ਗੀਤ ਦੇ ਹਰ ਅੱਖਰ ਹਰ ਇਕ ਧੁਨ , ਤੇ ਬਾਈ ਦੀ ਆਵਾਜ਼ ਮੇਰੇ ਦਿਲ ਦੇ ਬਹੁਤ ਨੇੜੇ ਨੇ❤❤

  • @ShubhamSharma-zt8mx
    @ShubhamSharma-zt8mx Рік тому +95

    2007 ਤੋ ਤੇਰੇ ਹੀ ਫੈਨ ਹਾ ਤੇ ਸਾਰੀ ਉਮਰ ਤੇਰੇ ਹੀ ਰਹਾਗੇ ਜੱਟਾ ।। ਆਹ ਗਾਣੇ ਦੀ ਵੀਡੀਉ ਤੋ ਖੂਬਸੁਰਤ ਕੁੱਛ ਨੀ ਬਾਈ ।। ਇਥੋ ਸਾਬਿਤ ਹੋਗਿਆ ਕਿ ਤੇਰਾ ਦੋਰ ਕਦੇ ਖਤਮ ਨੀ ਹੋ ਸਕਦਾ ਜਿੰਨਾ ਨੂੰ ਸੁਣਨ ਦੀ ਅਕਲ ਈ ਨੀ ਉਹਨਾ ਵਾਸਤੇ ਤੂੰ ਮਾੜਾ ਈ ਠੀਕਾ ਬਾਈ ।। ਸ਼ਬਦਾ ਦਾ ਸੋਦਾਗਰ ❤❤ ਵਾਹਿਗੁਰੂ ਤੰਦਰੁਸਤੀਆ ਬਖਸ਼ੇ । ਮਾਲਕ ਤੋ ਵਗੈਰ ਤੇਰਾ ਕੋਈ ਕੁਝ ਨੀ ਵਗਾੜ ਸਕਦਾ 🙏🏻

  • @RinkuSingh-xc9tr
    @RinkuSingh-xc9tr 10 місяців тому +5

    Aaj kon kon sun raha hai ustaad da song like kro

  • @royalgill5442
    @royalgill5442 Рік тому +43

    ਬਾਈ ਜੀ ਤੁਹਾਡੀ ਕਲਮ ਨੂੰ ਸਲਾਮ ਐ
    ਰੂਹ ਨੂੰ ਸਕੂਨ ਮਿਲਿਆ ਇਹ ਗਾਣਾ ਸੁਣਕੇ
    ਦਿਲ ਕਰਦਾ ਸੀ ਖ਼ਤਮ ਹੀ ਨਾਂ ਹੋਵੇ ਗਾਣਾ
    ਜਿਉਂਦੇ ਵੱਸਦੇ ਰਹੋ ਬਾਈ ਜੀ 🙏

  • @RajatPrince-lr7me
    @RajatPrince-lr7me Рік тому +15

    Mana kive bhula deva tainu das main dil vich bas giya love you maan sahab

  • @OfficialPunjabiindustry
    @OfficialPunjabiindustry Рік тому +96

    Babbu maan ਬਾਈ ਤੁਹਾਡੇ ਗੀਤ ਰੂਹ ਨੂੰ ਖੁਸ਼ ਕਰ ਦਿੰਦੇ ਨੇ

  • @harishkalra4262
    @harishkalra4262 Рік тому +11

    ਹਰ ਇੱਕ ਪਿਆਰ ਕਰਨ ਵਾਲੇ ਦੀ ਕਹਾਣੀ ਨਾਲ ਮੇਲ ਖਾਂਦਾ ਇਹ ਗੀਤ , ਜਿਸਦਾ ਪਿਆਰ ਓਹਨੂੰ ਨਹੀਂ ਮਿਲਿਆ , ਇਸ ਗੀਤ ਨੂੰ ਤੇ ਹਰ ਕਿ ਪਿਆਰ ਕਰਨ ਵਾਲਾ ਆਪਣੀ ਕਹਾਣੀ ਤੋਂ ਗੀਤ ਬਣਾ ਸਕਦਾ ਹੈ .. ਜੀਉ ਮਾਨ ਸਾਬ

  • @pushpindersingh3014
    @pushpindersingh3014 Рік тому +10

    ਕੋਈ ਤੋੜ ਨਹੀ ਮਾਨ ਸਾਬ ਦੇ ਗੀਤਾ ਦਾ

  • @newsbiteofficial
    @newsbiteofficial Рік тому +5

    Babbu Maan ki vajah se ek baar Chandigarh dekhne ki incha ho gai hai 😊

  • @kedo
    @kedo Рік тому +58

    ਬੱਬੂ ਮਾਨ 22 ਦੇ ਜਨਮਦਿਨ ਦੀਆਂ ਸਾਰੇ ਫੈਨਸ ਨੂੰ ਲੱਖ ਲੱਖ ਮੁਬਾਰਕਾਂ 🎂🎂🎂🎂 ਵਾਹਿਗੁਰੂ ਤੰਦਰੁਸਤੀ ਬਖ਼ਸ਼ੇ 🙏🏻🙏🏻🙏🏻. In Advance

    • @dpgill9219
      @dpgill9219 Рік тому

      ।। Oon।ko

    • @MohinderPanditt
      @MohinderPanditt 4 місяці тому

      Tuhanu be bahut bahut mubarka 22 ji love you 💕💕💕💕💕💕💕💕

  • @kamaljitsingh4061
    @kamaljitsingh4061 Рік тому +21

    Happy birthday ਉਸਤਾਦ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾਂ ਖੁਸ਼ ਰੱਖਣ ♥️♥️♥️♥️

  • @vanindersinghhundal9495
    @vanindersinghhundal9495 4 місяці тому +3

    Eho jihe lyrics ,dil hi khol ke rakhta..lagda Maan ne apni hadbeeti likh diti..kyo ki ikk deewana hi eho jhe alfaaz koi satt khada aashiq hi likh ja gaa sakda . Feelings Lea ditia pura nia...satt te asi khaadi while in London...jmaa yaad krata ishq..I was merely 19.5 yrs old then ...great work ..stay blessed ...

  • @sukhdevsinghdhaliwal9433
    @sukhdevsinghdhaliwal9433 Рік тому +2

    ਵਾਹਿਗੁਰੂ ਜੀ ਲੰਬੀ ਉਮਰ ਕਰੇ ਸਾਡੇ ਮਾਨ ਸਾਹਿਬ ਜੀ ਦੀ ਵਾਹਿਗੁਰੂ ਜੀ ਵਾਹਿਗੁਰੂ ਜੀ🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @daljitkaler5503
    @daljitkaler5503 Рік тому +10

    ਕਿਥੋਂ ਇੰਨਾ ਸਿੱਖਣਾ ਸੀ ਤੇ ਕੀਨੂੰ ਚੁਣਨਾ ਸੀ ਜੇ
    ਤੂੰ ਨਾ ਗਾਉਂਦਾ ਮਾਨਾ ਫ਼ਿਰ ਕੀਨੂੰ ਸੁਣਨਾ ਸੀ
    💕❣️

    • @officialmaan2279
      @officialmaan2279 Рік тому

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

  • @SurinderKumar-yb6bc
    @SurinderKumar-yb6bc 10 місяців тому +3

    Dil nu Chhun wala Song Maana ❤❤ Love you Maana junda reh Maana vasda reh Maana 🥰🥰🌹

  • @hharjiderhharjider4676
    @hharjiderhharjider4676 Рік тому +4

    ਪੰਜਾਬ ਪੰਜਬੀਅਤ ਜ਼ਿੰਦਾਬਾਦ

  • @GurjitSingh-xn4fu
    @GurjitSingh-xn4fu Рік тому +52

    29 ਮਾਰਚ ਤੱਕ ਬਾਈ ਦੇ ਜਨਮ ਦਿਨ ਦੀਆ ਬਹੁਤ ਬਹੁਤ ਮੁਬਾਰਕਾਂ ਸਭ ਬੱਬੂ ਮਾਨ ਫੈਨਜ ਨੂੰ ❤ ਲਵ ਯੂ ਮਾਨ ਸਾਬ ❤ ਵਾਹਿਗੁਰੂ ਹਮੇਸ਼ਾ ਚੜਦੀਕਲਾ ਚ ਰੱਖੇ ☺️♥️

  • @Maanfans777
    @Maanfans777 Рік тому +3

    Love meri jaan khant wala Maan bai dooja janm lya bss mai ajj J jiyonda ta sirf tuhade karke aw😢😢🙏🙏🙏 tuhadia gallan to bhot parvavat hoya mai

  • @babbus2696
    @babbus2696 23 дні тому +1

    Jisne ek vaar rooh naal sun lya. .oh hor jo mrzi su lve..aakhir fir ethe hi auna pena❤❤

  • @inderrattu5307
    @inderrattu5307 Рік тому +269

    ਮਾਨ ਸਾਬ ਜੀ ਤੁਹਾਡੀ ਅਵਾਜ਼ ਸੁਣ ਕੇ ਦਿਲ ਨੂੰ ਸਕੂਨ ਮਿਲ ਜਾਂਦਾ ❤❤❤love you maan Saab ji ❣️

  • @Thealtafmalik_
    @Thealtafmalik_ Рік тому +189

    Babbu Maan Saab 👌ਜਿੰਨੀ ਤਰੀਫ ਕੀਤੀ ਜਾਵੇ ਇਸ ਗਾਣੇ ਲਈ ਉਣੀ ਘਟ ❣️❣️❣️ਜਿਉਂਦੇ ਵਸਦੇ ਰਹੋ ਮਾਲਕ ਮੇਹਰ ਰੱਖਣ ਤੁਹਾਡੇ ਤੇ 🙏🙏

    • @mandeep7763
      @mandeep7763 Рік тому +1

      ❤ Bilkul sahi keha.jwab ni Maan sahib di kalam da.Sadey Ropar da name v hcha ho geya..Nice song ever and ever.i have listen this song 277 time till now..

    • @sanjayhanumangarh0773
      @sanjayhanumangarh0773 Рік тому

      ua-cam.com/users/shortseK11ePz7L2g?feature=share❤❤❤❤

    • @sinrecord2113
      @sinrecord2113 Рік тому +1

      Ustaad babbu maan❣️❣️❣️

    • @sinrecord2113
      @sinrecord2113 Рік тому +1

      Ustaad babbu maan ❣️❣️❣️

    • @sinrecord2113
      @sinrecord2113 Рік тому

      Ustaad ji ❤❤❤

  • @vanindersinghhundal9495
    @vanindersinghhundal9495 4 місяці тому +1

    Thodi din pela sunya eh geet par odan da meri daily routine ch shaaml ho gya va...what a masterpiece by Maan Bai..

  • @vanindersinghhundal9495
    @vanindersinghhundal9495 5 місяців тому +1

    Bai di awaaz bahut soothing hai...kanna vich ghul jaandi jmaa mishri wargi....

  • @ypdtv
    @ypdtv Рік тому +32

    After watching this soulful song, I Missed Chandigarh again a lot today since I left in 1995. What a peaceful voice of Maan sahib! Whatever we tried to settle for our future abroad, there is no match for the freedom that we enjoyed during our Chandigarh time. I always appreciate my father who gave me the opportunity to study and enjoy Chandigarh back then. I can guarantee that 99% of us who left Chandigarh a long time ago must be willing to stay alone and quiet while listening to this wonderful song by Maan sahib. God bless our Babbu Maan!

  • @jaimahakal0164
    @jaimahakal0164 Рік тому +24

    ਬਹੁਤ ਵਧੀਆ ਬਾਈ ਜੀ💯💯💞
    ਵਾਹਿਗੁਰੂ 🙏ਜੀ ਆਪ ਨੂੰ ਚੜ੍ਹਦੀ ਕਲਾ ਵਿਚ ਰੱਖੇ 🙏
    ਕਿਸਾਨ 🌾ਮਜ਼ਦੂਰ 👆ਏਕਤਾ ਜਿੰਦਾਬਾਦ ✊
    Love you Bai

  • @arshgill7608
    @arshgill7608 9 місяців тому +3

    Kya composition aa,
    Kya bol ne geet de,
    Kya vocals ne Babbu Maan de,
    Bhut hi sohna geet Maana. ❤❤❤

  • @sukhbal7131
    @sukhbal7131 Рік тому +5

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ✊️ 🚜 ♥️

  • @vishusharma5695
    @vishusharma5695 Рік тому +7

    1998 ton sirf babbu maan de Song sunnda ...koi rees ne maan saab di.. 👌👌👌🥰

  • @bhindaaujlasaab3066
    @bhindaaujlasaab3066 Рік тому +32

    ਬਹੁਤ ਹੀ ਸੋਹਣਾ ਗੀਤ, ਵੈਸੇ ਤਾਂ ਬਾਈ ਜਿੰਨੇ ਵੀ ਗੀਤ ਆਏ ਨੇ, ਓਹ ਸਭ ਦਿਲ ਦੇ ਕਰੀਬ ਨੇ , ਟੁੱਟੇ ਦਿਲਾਂ ਦੇ ਜਜ਼ਬਾਤਾਂ ਨੂੰ ਜ਼ਾਹਿਰ ਕਰਦਾ ਬਹੁਤ ਕੁੱਝ ਯਾਦ ਆ ਜਾਂਦਾ love you Jatta

  • @SukhdevSinghDhaliwal-wr3dg
    @SukhdevSinghDhaliwal-wr3dg 6 місяців тому +2

    Real legend of Punjabi music industry 👑

  • @user-ve8kt9dn9x
    @user-ve8kt9dn9x 3 місяці тому +1

    Es City nal bhaut yaadan ne te zindagi ch yaad hi ban k reh gai bas....

  • @jagpreetbhullar2349
    @jagpreetbhullar2349 Рік тому +20

    ਬੱਬੂ ਮਾਨ ♥️ ਬਹੁਤ ਬਹੁਤ ਸੋਹਣਾ ਗੀਤ ਬਾਈ ਪ੍ਰਮਾਤਮਾਂ ਤੁਹਾਡੇ ਤੇ ਹਮੇਸ਼ਾਂ ਮੇਹਰ ਭਰਿਆ ਹੱਥ ਰੱਖੇ ।

  • @Harsimran174
    @Harsimran174 Рік тому +11

    ਰੂਹ ਨੂੰ ਸਕੂਨ ਮਿਲਦਾ ਬਾਈ ਦੇ ਗੀਤ ਸੁਣ ਕੇ
    ਬਾਬਾ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਉਸਤਾਦ ਨੂੰ

  • @daljeetbains1452
    @daljeetbains1452 Рік тому +6

    ਬਹੁਤ ਵਧੀਆ ਗੀਤ ਹੈ ਬਾਈ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ❤❤❤

  • @psycho0086
    @psycho0086 Рік тому +4

    ਉਹੀ ਆ pajero ਜੱਟੀਏ
    ਆਏ ਸਾਲ ਰੰਗ ਲਾਲ ਕਰਾਈਏ

  • @bm_studio7
    @bm_studio7 Рік тому +25

    ਬਾੲੀ ਬੱਬੂ ਮਾਨ ਦੇ ਗੀਤ ਅਾਮ ਬੰਦੇ ਦੇ ਸਮਝ ਨੀ ਪੈਦੇ.❤ਦਿਲ ਦੀਅਾ ਗਹਿਰਾੲੀਅਾ ਨਾਲ ਸੁਣਨਾ ਪੈਦਾ..😊
    Lyrics+ Music+Vibe= ਸਕੂਨ ..😇😇

  • @jassjatti4555
    @jassjatti4555 Рік тому +42

    ਜਿਹੜਾ ਅੱਜ ਤੱਕ ਨਹੀਂ ਗਾਇਆ ਇਹ ਉਹੀ ਗਾਣਾਂ ਏ ❤😍🔥🔥🔥🔥ਮਾਨ ਸਾਬ੍ਹ

  • @babbus2696
    @babbus2696 4 місяці тому +3

    Jihda aj tak nahi gaya eh ohi gaana ae❤❤

  • @anilfeuturestar3176
    @anilfeuturestar3176 Рік тому +31

    ਤੂੰ ਜੀਉਂਦਾ ਵਸਦਾ ਰਹਿ ਮਾਨਾ
    ਤੇਰੀ ਕਲਮ ਚਲਦੀ ਰਹੇ
    ਤੇਰੇ ਗੀਤ ਸਾਡੀ ਰੂਹ ਦੀ ਖੁਰਾਕ ਨੇ ❤️

  • @gagandeep8099
    @gagandeep8099 Рік тому +28

    ਇਹ ਗੀਤ ਸੁਣਕੇ ਸਕੂਲ ਟਾਈਮ ਯਾਦ ਆ ਜਾਂਦਾ ਪੁਰਾਣੀਆ ਯਾਦਾਂ ਤਾਜ਼ਾ ਕਰਤੀਆ ਉਸਤਾਦ ਜੀ

  • @SanjeevKumar-tg7ns
    @SanjeevKumar-tg7ns Рік тому +75

    ਵਾਈ ਦੇ ਜਨਮਦਿਨ ਤੇ ਸਾਡੀ Marriage anniversary ਹੈ,,, ਵਾਹਿਗੁਰੂ ਸੱਭ ਤੇ ਮਿਹਰ ਭਰਿਆ ਹੱਥ ਰੱਖੇ ।।
    ਲੰਬੀਆਂ ਉਮਰਾਂ ਕਰੇ।।
    ਕੱਟੜ ਫੈਨ ਆਪਣੇ ਬੇਬੇ ਬਾਪੂ ਦਾ ਔਰ ਮਾਨ ਸਾਹਿਬ ਦੀਆਂ ਸਿਰਫ ਚੰਗੀਆਂ ਗੱਲਾਂ ਦਾ।।।❤❤❤❤👌👌👌👌

    • @37aala
      @37aala Рік тому +2

      Congratulations brother make a great progress in you life ❤️

    • @SanjeevKumar-tg7ns
      @SanjeevKumar-tg7ns Рік тому

      @@37aala ਧੰਨਵਾਦ ਵੀਰੇ

    • @Euphoricmediax
      @Euphoricmediax Рік тому

      ua-cam.com/video/K0-HuDbnMx4/v-deo.html

  • @mohitpannu1481
    @mohitpannu1481 Рік тому +6

    भगवान कभी भी आप के गानों की पतझड़ ना होने दें 🙏♥️

  • @SukhdevSinghDhaliwal-wr3dg
    @SukhdevSinghDhaliwal-wr3dg 7 місяців тому

    All time favourite babbu maan Sahib Ji ❤️❤️

  • @mad-erecords4083
    @mad-erecords4083 Рік тому +90

    ਬਹੁਤ ਹੀ ਸੋਹਣਾ ਗੀਤ ਲਿਖਿਆ ਮਾਨ ਸਾਬ, ਦਿਲ ਨੂੰ ਬਹੁਤ ਸਕੂਨ ਮਿਲਿਆ ਸੁਣਕੇ , ਦਿਲ ਤੋਂ ਸਲੂਟ ਹੈ ਮਾਨ ਸਾਬ ਨੂੰ ਤੇ ਆਪ ਦੀ ਸੋਚ ਤੇ ਕਲਮ ਨੂੰ। ਵਾਹਿਗੁਰੂ ਆਪਨੂੰ ਅੱਗੇ ਵੀ ਇਸ ਤਰ੍ਹਾਂ ਚੜ੍ਹਦੀ ਕਲਾ ਵਿੱਚ ਰੱਖੇ।🙏🙏🙏

  • @inderbeimaan2028
    @inderbeimaan2028 Рік тому +68

    ❣️ਲਿਖ਼ਤ ✍️, ਸੰਗੀਤ 🎹, ਅਵਾਜ਼=ਸਕੂਨ ਬੱਬੂ ਬਾਈ ਨਿਰਾ ਸਕੂਨ😌😘 ਬਹੁਤ ਬਹੁਤ ਪਿਆਰ ਮਾਨ ਸਾਬ ਵਾਹਿਗੁਰੂ ਲੰਮੀਆਂ ਉਮਰਾਂ ਬਖਸ਼ਿਸ਼ ਕਰਨ ਆਪ ਨੂੰ ❣️❣️

  • @baljinder_singh1122
    @baljinder_singh1122 Рік тому +1

    Bai jine. V gana sunna headphone jrur lawe skoon asal ta odo aunda❤❤❤

  • @sukhdevsinghdhaliwal-oh9rz
    @sukhdevsinghdhaliwal-oh9rz 7 місяців тому

    Living legend babbu maan Sahib Ji respect always ❤❤❤❤❤❤

  • @Princeketoons
    @Princeketoons Рік тому +41

    ਦਿਲਾ ਤੇ ਰਾਜ ਕਰਨ ਵਾਲਾ ਸਾਡਾ ਉਸਤਾਦ Babu mann ❤❤❤ Acting ਦਾ ਚਿਬ ਕਡ ਤਾ ਬਾਈ. ਨੇ ਇਸ ਬਾਰ love you mann shab

  • @mandeepsekhon8885
    @mandeepsekhon8885 Рік тому +11

    ਕੋਈ ਨਹੀਂ ਇਸਦਾ ਤੋੜ. ਪਤਾ ਨਹੀਂ ਕਿਉਂ ਲੋਕ ਮੱਚਦੇ ਇਸਤੋਂ. ਬਾਈ ਤੂ ਅੱਤ ਆ ਤੇ ਅੱਤ ਹੀ ਰਹਿਣਾ. ਸੱਜਣ ਰੁਮਾਲ ਤੋਂ ਲੈ ਕੇ ਹੁਣ ਤੱਕ ਬਸ ਅੱਤ ਹੀ ਕਰਾਈ ਆ. ਵਾਹਿਗੁਰੂ ਮੇਹਰ ਕਰੇ ਤੇਰੇ ਤੇ. ਸਦਾ ਚੜ੍ਹਦੀ ਕਲਾ ਚ ਰਹੇ.

  • @sukhjitsukhjitdhaliwal
    @sukhjitsukhjitdhaliwal 8 місяців тому

    God bless u babbu Maan sahib ji
    Legend babbu Maan sahib ji
    Babbu Maan sahib ji zindabad ❤️ 🙏🏼

  • @pankajchhabra2654
    @pankajchhabra2654 Рік тому +5

    Eh gaana lgaake siraane rakhlo, vdia neend aau, sukoon bhreya geet.

  • @SunnyKumar-fr4kn
    @SunnyKumar-fr4kn Рік тому +39

    ਜਿੱਤ ਦਾ ਜਸ਼ਨ ਮਨਾਉਣ ਵਾਲੀਏ ਜਿੱਤ ਕੇ ਵੀ ਅੱਜ ਤੂੰ ਹਾਰੀ ❤

  • @IrshadKhan-zq8gh
    @IrshadKhan-zq8gh Рік тому +332

    ਅੱਜ ਪਹਿਲਾ ਰੋਜ਼ਾ ਹੈ ਸਾਡਾ, ਮਾਨ ਸਾਬ ਦੀ ਹੀ ਸੁੱਖ ਮੰਗਾ ਗੇ ਉਸ ਰੱਬ ਤੋਂ ਮਾਲਿਕ ਦੀ ਮੇਹਰ ਰਹੇ ਸਾਡੇ ਬਾਈ ਤੇ ਹਮੇਸ਼ਾਂ 🙏🙏

  • @babbumaansaab5324
    @babbumaansaab5324 Рік тому +7

    Babbu Mann ❤️🙏🏻🙏🏻🙏🏻

  • @sukhdevsinghdhaliwal3468
    @sukhdevsinghdhaliwal3468 11 місяців тому +4

    God bless u Maan sahib ji 🙏🙏🙏🙏🙏

  • @neetu.shatraa.aalaaa
    @neetu.shatraa.aalaaa Рік тому +6

    ਨਿਆਣਿਆਂ ਨੂੰ ਸਮਝ ਨੀ ਆਉਣਾ ਬਹੁਤ ਡੂੰਘਾ ਲਿਖਦਾ ਮਾਨਾ ਸਾਰਿਆਂ ਦੀ ਜ਼ਿੰਦਗੀ ਨਾਲ ਹਕੀਕਤ ਵਿੱਚ ਬਤੀਤ ਹੁੰਦਾ ਜੋ ਲਿਖਿਆ ਸਭ ਪੁਰਾਣੀਆਂ ਯਾਦਾਂ ਤਾਜ਼ਾ ਕਰ ਦਿੱਤਿਆਂ ਬਾਕਮਾਲ ਮਾਨ ਸਾਬ ਜੀ ਬਹੁਤ ਖੂਬ ਲਿਖਿਤ

    • @37aala
      @37aala Рік тому

      🙏🏻❤️🥀

    • @Euphoricmediax
      @Euphoricmediax Рік тому

      ua-cam.com/video/K0-HuDbnMx4/v-deo.html

  • @rajpalsingh4145
    @rajpalsingh4145 Рік тому +10

    ਉਹ ਨਿੰਦਿਆਂ ਨਹੀ ਕਰਦਾ
    ਜਿਹਨੂੰ ਰੰਗ ਚੜ ਜਾਏ ਗੁਰਬਾਣੀ ਦਾ ~
    ✍️ਨਵਾਂ ਗੀਤ 🔥

  • @HarbalGill
    @HarbalGill Рік тому +8

    Ustad Babbu Maan 22 Fan Since 1999…🙏✨

  • @sukhdevsinghdhaliwal9433
    @sukhdevsinghdhaliwal9433 Рік тому +10

    Love u maan sahib ji ❤❤❤❤❤❤

  • @kuljitsingh4983
    @kuljitsingh4983 Рік тому +12

    ਜਨਮ ਦਿਨ ਮੁਬਾਰਕ ਮਾਨ ਸਾਹਿਬ ਜੀ ਰੱਬ ਹਮੇਸ਼ਾ ਤੁਹਾਡੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ਤੁਹਾਡੇ ਪਿੰਡ ਤੇ ਵੀ ਸਤਿਨਾਮੁ ਸ਼੍ਰੀ ਵਹਿਗੁਰੂ ਜੀ ਕੀ ਫਤਿਹ ਜੀ EN ADVANCE

  • @ragveersingh4159
    @ragveersingh4159 Рік тому +33

    ਹਰ ਰੁਹ ਦੀ ਖੁਰਾਕ ਬੇਈਮਾਨ ❤️❤️ love you maan Saab ❤️❤️👌❤️

  • @gursewak_kamboj
    @gursewak_kamboj 7 місяців тому

    Bhut Sohna Geet Aa Really Music Lyrics 🎧

  • @videoediting850
    @videoediting850 Рік тому +3

    New song old Mai super cute song purane gano ki Yad a gai😢😢

  • @riprecords1372
    @riprecords1372 Рік тому +15

    ਬਹੁਤ ਸੋਹਣਾ ਗੀਤ ਬੱਬੂ ਮਾਨ ਜੀ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਵੀਰੋ ਬਾਕੀ ਲਵ ਯੂ ਪੰਜਾਬੀਓ ♥️ ਜੈ ਕਾਰਾ ਸ਼ਰਾਬੀਆਂ ਦਾ 24 ਮਾਰਚ 08:25 AM

  • @rschanarthal1860
    @rschanarthal1860 Рік тому +233

    ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਸਦਾ ਮਾਨ ਬੇਈਮਾਨ😘

  • @babbus2696
    @babbus2696 Рік тому +5

    Only Indian channel with billion original & organic views without add & promotion❤❤

  • @lakhesarsab4112
    @lakhesarsab4112 Рік тому +29

    ਇੱਕ ਸਾਡੀ ਜਿੰਦ ਤੇ ਇਕੋ ਜਾਨ only on ਬੱਬੂ ਮਾਨ❤❤❤❤❤❤❤❤❤❤❤

  • @All_tricks751
    @All_tricks751 Рік тому +51

    ਜਨਮ ਦਿਨ ਦੀਆ ਮੁਬਾਰਕਾ ਏਡਵਾਂਸ ਮਾਨ ਸਾਬ ਜੀ ਰੱਬ ਥੋਨੂੰ ਚੜਦੀ ਕਲਾ ਚ ਰੱਖੇ ❤

  • @tecmanisamana8099
    @tecmanisamana8099 Рік тому +85

    ਦਿਲ ਨੂੰ ਸਕੂਨ ਮਿਲਦਾ ਉਸਤਾਦ ਜੀ ਨੂੰ ਸੁਣਕੇ 💞💞💞🥰🥰

    • @sanadelbachari3170
      @sanadelbachari3170 Рік тому +2

      Bewafa 2.0 : ua-cam.com/video/0W95bhMBhBs/v-deo.html (vibes)

    • @officialmaan2279
      @officialmaan2279 Рік тому +1

      ❣️𝐇𝐞𝐚𝐫𝐭 𝐓𝐨𝐮𝐜𝐡😇🤗💙🎸𝑴𝒂𝒂𝒏🇸𝐚𝐚𝐛🎤🧑

    • @sanjayhanumangarh0773
      @sanjayhanumangarh0773 Рік тому +1

      ua-cam.com/users/shortseK11ePz7L2g?feature=share
      Baap of punjabi industry ❤❤❤❤

    • @sinrecord2113
      @sinrecord2113 Рік тому +1

      Ustaad babbu maan❣️

    • @lovedeepsingh8787
      @lovedeepsingh8787 Рік тому +1

      Nice 👍

  • @gurbirsahota2370
    @gurbirsahota2370 Рік тому +13

    22 ji happy birthday 🎂 🥳 advance ch .
    Waheguru mehar kre lambi ummar bakhshe sade ustad maan saab nu.
    💯
    💯
    💯..... 29 March da din bada khash baliye.
    Jameya c jad kalakaran da baap baliye.
    .
    .
    .
    .
    .
    .love you bai .
    Maan saab zindabad ❤ ❤❤❤❤❤❤❤❤❤❤❤❤

  • @anilkanwal8985
    @anilkanwal8985 Рік тому +5

    Like a Maan saab fest time stard🙏

  • @SukhdevSinghDhaliwal-wr3dg
    @SukhdevSinghDhaliwal-wr3dg 7 місяців тому

    Love u babbu maan Sahib Ji

  • @kushalsingh6580
    @kushalsingh6580 Рік тому +54

    ਦਿਲ ਨੀ ਲੱਗ ਰਿਹਾ ਸੀ ਸਵੇਰ ਦਾ, ਪਰ ਗਾਣਾ ਸੁਣ ਕੇ ਰੂਹ ਖੁਸ਼ ਹੋ ਗਈ😍😍😇😇

  • @vishusharma5695
    @vishusharma5695 Рік тому +14

    ਜਵਾਨੀ ਵਿਚ ਆਹੀ ਸੱਭ ਬੀਤ ਦਾ ਹਰ ਅਣਖੀ ਇਨਸਾਨ ਦੀ ਜ਼ਿੰਦਗੀ ਚ।।ਅੱਜ ਕੱਲ ਵਾਲਿਆ ਨੂੰ ਸਮਝ ਨਈ ਆਉਂਦੀ 22 ਦੀਆਂ ਗੱਲਾਂ।। legend is only one Babbu Maan ❤️

  • @sanjeevsumman2140
    @sanjeevsumman2140 Рік тому +8

    Babbu Maan ji great song lyrics and music 🎶🎶❤❤

  • @rgillrgill9609
    @rgillrgill9609 Рік тому +7

    Dil da sukun maan Saab ji de song ❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️