Bhut Vadiya Video Veer ji Bilkul sahi Story A Ji Aje de Time de Sachi Gal a Waheguru ji all team members nu sukh shanti tanrusti trake bakshe God bless you
Very well highlighted Centuries old dark side of Punbjabi culture. Conclusion with Maafi not appreciable. End with legal action under Constitution provisions.
Very very nice 👌👌👌👌👌👌 this is true story 🔥🔥 I love all member 's acting it is very good and different concept 👍👍 I have no words to explain it 😊😊 all characters are very good 👍👍keep it up 🙂 God bless you💕
ਜ਼ਿੰਦਰ ਦੀ ਰੀਸ ਕੋਈ ਨਹੀਂ ਕਰ ਸਕਦਾ.. ਜ਼ਿੰਦਰ ਦੀ ਐਕਟਿੰਗ ਸਿਰਾਂ 👌👌❤️❤️😍😍 ਲਵ ਯੂ ਆ ਜ਼ਿੰਦਰ ਬਾਈ.. 👌👌👌👌👌👌👌👌👌
👌👌👌👌👌
ਬਹੁਤ ਸੋਹਣੀ ਵੀਡੀਓ ਬਣਾਈ ਹੈ 👍🏻👍🏻👍🏻👍🏻 ਜਮਾਂ ਸਿਰਾਂ
ਜਿੰਦਰਾ ਵੀਰੇ ਨੂੰ ਰੱਬ ਚੜ੍ਹਦੀ ਕਲਾ ਵਿਚ ਰੱਖ ਏ
ਸ਼ੇਰੇ ਦੀਆ ਗੱਲਾ ਬਿਲਕੁਲ ਸ਼ਹੀ ਆ
ਵਿਡੀਉ ਬਹੁਤ ਵਧੀਆ ਜੀ ਜਿੰਦਰ ਦੀ ਐਕਟਿੰਗ ਬਹੁਤ ਵਧੀਆ ਜੀ ਵਾਹਿਗੁਰੂ ਜੀ ਤਰੱਕੀਆਂ ਬਗਸੇ
O teri
ਬਖ਼ਸ਼ੇ
@@jsa-bb2mfl
@@ArshChahal47 q1
@@jsa-bb2mf 1
ਰਾਮ ਦੀ ਅੈਟਿਗ ਬਹੁਤ ਵਧੀਆ ਹੁੰਦੀ ਆ ਹਰ ਵੀਡੀਓ ਵਿੱਚ
ਬਹੁਤ ਵਧੀਆ ਵੀਡਿਓ ਆ ਵਾਈ ਜਿੰਦਰ ਸਿਰਾ ਕਰਤਾ ਬਾਬਿਓ ਨਾਇਸ਼ 👍👍👌💯
ਬਹੁਤ ਵਧੀਆ ਵਿਡੀਉ ਧੰਨਵਾਦ 👌👍🙏👏 ਰੱਬ ਚੜ੍ਹਦੀ ਕਲਾ ਵਿਚ ਰੱਖੇਂ ਸਾਰੇ ਪਰਵਾਰ ਨੂੰ
ਬਹੁਤ ਹੀ ਚੰਗੀ ਸਿੱਖਿਆ ਦਿੱਤੀ ਗਈ ਹੈ ਕਿ ਸਾਂਝੀ ਦਾ ਮਤਲਬ ਇੱਕਲਾ ਨੌਕਰ ਹੀ ਨਹੀਂ ਸਗੋਂ ਸਾਡੇ ਦੁੱਖਾਂ ਅਤੇ ਸੁੱਖਾਂ ਦਾ ਵੀ ਸਾਥੀ ਹੈ ਜੀ ।
All team very good work . this is real story . 👍👍 jinder and ladi acting very nice
ਬਹੁਤ ਵਧੀਆ ਮੈਸੇਜ ♥️♥️
,,,,,,,, and cc,, and. ,,,,,,,
ਬਹੁਤ ਬਹੁਤ ਵਧੀਆ ਵੀਡੀਓ ਕਮਾਲ ਕਰਦੇ ਹੋ ਤੁਸੀਂ ਸਾਰੇ ਬੰਦੇ ਪੂਰੇ ਘੈਂਟ ਪਰੋਜੈਕਟ ਲਾਉਂਦੇ ਔ👍👍🙏🙏
ਵਾਹਿਗੁਰੂ ਜੀ, ਬਹੁਤ ਵਧੀਅਾ ਸਟੋਰੀ ਹੈ ਬਹੁਤ ਲੋਕਾ ਵਿੱਚ ਹੈ ਜੋ ੲਿਸ ਵਿਚ ਹੈ ਸੀਰੀ ਘਰ ਦਾ ਮੈਬਰ ਹੁੰਦਾ ਹੈ ਬੰਦੇ ਚ ,ਖੂਨ ਵੀ ਸਭ ਚ ੲਿਕੋ ਜਿਹਾ ਹੈ ਫਿਰ ਦੂਸਰ ਕਿਓ ਪੁਰਾਣੇ ਲੋਕ ਜਾਤਪਾਤ ਚ, ਵਿਸ਼ਵਾਸ਼ ਸੀ ਅਨਪੜ ਸੀ ਪਰ ਸਭ ਸੂਝ ਵਾਲੇ ਨੇ ਸਮਝਦੇ ਨੇ ,ਚਾਹੀਦਾਵੀ.ਹੈ ਸਾਰੀ ਟੀਮ ਬਹੁਤ ਵਧੀਅਾ ਕੰਮ ਕਰਦੀਹੈ ਵਧੀਅਾ ਰੋਲ ਨੇ ਬਣਾੲੀ ਜਾਓ
🌷🌷🌷🌷🌷
ਬਹੁਤ ਵਧੀਆ ਵੀਡੀਓ 😆😆👌👌👍👍
ਬਹੁਤ ਹੀ ਵਧੀਆ ਫਿਲਮ ਬਣਾਈ ਤੁਸੀਂ ਬਿਲਕੁਲ ਸਮਾਜ ਦੀ ਸੱਚਾਈ ਵਿਖਾਈ ਆ । ਜਿੰਦਰ ਵੀਰੇ ਇਸ ਤਰਾਂ ਹੀ ਕੰਮ ਖਿੱਚ ਕੇ ਰੱਖੋ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੱਕੀਆਂ ਬਖ਼ਸ਼ਣਗੇ ❤️👍🙏🙏
👌👌❤️❤️😀😀😂😂🙏🙏
Ll
see3dew
Very nice story ਬਾਈ ਕਰਨੈਲ ਅਤੇ ਬੰਤ ਨੂੰ ਸਤਿ ਸ੍ਰੀ ਆਕਾਲ
ਦੁਨੀਆਂ ਕਿਤੇ ਦੀ ਕਿਤੇ ਪਹੁੰਚ ਗਈ, ਅਪਨੇ ਆਲੇ ਅਜੇ ਜਾਤ ਪਾਤ ਦੇ ਚੱਕਰਾਂ ਚੋ ਨ੍ਹੀ ਨਿਕਲ ਸਕੇ. good job all team
Sandeep veer ji di acting Vi Siraaa hi aw 👌👌👌👌👌👌👌👌👌
ਬਹੁਤ ਵਧੀਆ ਵਡਿਓ ਜੀ 👌👌😍😍
Mein ta phli vAAR PNGA lea phli vaar srpnch bnnea 🤣🤣🤣🤣👌👌👌👌👌
ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਦ
⁰
ਬਹੁਤ ਵਧੀਆ ਵੀਡੀਓ ਸੀ
ਬਹੁਤ ਵਾਧੀਆ ਵੀਡੀਓ ਆ ਵਾਈ ਜੀ
ਬਹੁਤ ਵਧੀਆ ਵੀਡੀਓ ਜੀ
ਬਹੁਤ ਵਧੀਆ ਕਹਾਣੀ ਜੱਟ ਸੀਰੀ ਦੇ ਅਸਲੀ ਰਿਸ਼ਤੇ ਨੂੰ ਹੋਰ ਗੂੜ੍ਹਾ ਕਰਦੀ,,,,, ਅਤੇ ਟੀਮ ਵਿੱਚ ਵੀ ਵਧੀਆ ਨਿਖਾਰ ਆ ਰਿਹਾ ਹੈ ਲੇਖਨੀ, ਐਕਟਿੰਗ ਅਤੇ ਸੋਚ ਅਤੇ ਮਚਿਉਰਟੀ ਦਾ ਇਸੇ ਤਰ੍ਹਾਂ ਚੱਲਿਓ,ਪੈਰ ਨਾ ਛੱਡਿਓ ਵੱਡੀਆ ਤਰੱਕੀਆਂ ਦੇ ਬਹੁਤ ਨੇੜੇ ਹੋ,,,,, advance congratulations
Very Very Nice Vedio
1
ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।
ਓ ਬਾਈ ਬਚੋਂ ਬਚੋ ਬੰਤ ਕਾਲੀ ਦੂਨੀਆਂ ਦਾ ਪ੍ਰਧਾਨ ਆ ਬਚੋ ਮੇਰੇ ਵੀਰ ਬਹੁਤ ਵਧੀਆ ਮੂਵੀ ਆ ਜੀ
ਬਹੁਤ ਹੀ ਵਧੀਆ ਵੀਡੀਓ ਦੀ ਸਟੋਰੀ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਬੰਤ ਪੂਰਾ ਗੁੱਸੇ ਚ ਲਾਲ ਪੀਲਾ ਹੋਇਆ ਤਲਵਾਰ ਲਈ ਫਿਰਦਾ nice video
ਬਹੁਤ ਬਹੁਤ ਵਧੀਆ ਮੈਸਜ
ਵੱਲੇ ਵੱਲੇ ਜਾ ਥੱਲੇ ਥੱਲੇ🤣😂
ਸੱਚ ਲਿਖਿਆ ਵੀਰੇ ਟੈਟਲ ਗੱਲਤ ਆ ਤੁਹਾਡਾ
ਬਹੁਤ ਹੀ ਵਧੀਆ ਵੀਡੀਓ ਬਣਾਈ ਵੀਰ ਜੀ ਤੁਸੀਂ ਖੰਡਾ ਖਿੱਚ ਕੇ ਰੱਖੋ ਕੰਮ ਤੁਸੀਂ ਹੋਰ ਵਧਿਆ ਵਧੀਆ ਵੀਡੀਓ ਬਣਾਓ ਸਾਰੀ ਟੀਮ ਦਾ ਧੰਨਵਾਦ
ਬਹੁਤ ਹੀ ਸੋਹਣਾ ਉਪਰਾਲਾ,,, ਹੈਂਕੜ ਦੇ ਮਾਰੇ ਬਹੁਤੇ ਹੈਗੇ।।।।
Good work Tari bahngu bro ਤਰੱਕੀਆਂ ਕਰੋ
ਬਹੁਤ ਵਧੀਆ ਜੀ
ਬਹੁਤ ਵਧੀਆ ਵੀਡੀਓ ਆ ਬਾਈ ਜੀ
Bhot vadya video g👍👍👌👌👌💕💕💕
Very very nice video🥰🥰🥰🥰 God bless u 🙏
ਅੱਜ ਤੱਕ ਨਾ ਗਲਤ ਆਖਿਆ ਵੀਰੇ ਸਬ ਤੋ ਪਹਿਲਾਂ ਦੇਖਣ ਲੱਗੇ ਸੀ
ਗਲਤ ਗੱਲ ਆ ਨਸੀਬੋਂ ਇਨਸਾਨ ਸਾਰੇ ਇਕੋ ਜਿਹੇ ਹੀ ਹੁੰਦੇ ਹਨ ਬਾਕੀ ਗੱਲ ਆ ਇਮਾਨਦਾਰੀ ਦੀ ਭਾਂਡੇ ਅਲੱਗ ਰਖਕੇ ਕੁੱਝ ਨੀ ਹੁੰਦਾ ਪਰਮਾਤਮਾ ਭਿਆਨਕ ਬਿਮਾਰੀਆਂ ਤੋਂ ਬਚਾਕੇ ਰੱਖੇ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੁਓ ਮੰਦੇ ਬਾਕੀ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਮੈਂ ਕੁਲਦੀਪ ਕੌਰ ਧਨੋਲਾ ਮੰਡੀ ਧੰਨਵਾਦ ਜੀ
ਬਹੁਤ ਵਧੀਆ ਵੀਡੀਉ
Very nice video g 🙏🏻🙏🏻🙏🏻🙏🏻🙏🏻
Bhut vadiya video Veerji 👌👍🌹🎉🎉❤️🙏🙏
Lovely nu sabb kehta 😂😂
ਬਾਈ। ਜੀ ਪਰਮਾਤਮਾ ਸੋਡੀ। ਉਮਰ ਲੰਮੀ ਕਰੇ
Bhut Vadiya Video Veer ji Bilkul sahi Story A Ji Aje de Time de Sachi Gal a Waheguru ji all team members nu sukh shanti tanrusti trake bakshe God bless you
🌺❤️🌸
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।
ਬੰਤ ਕਾਲ਼ੀ ਦੁਨੀਆਂ ਦੇ ਬਾਦਸ਼ਾਹ ਜਿਦਾਂ ਬਾਦ
😍😍😍
👌👌👌👌
Video boht vdia sikhya dendi aa 🙏🙏amir greev ch kde bhed bhaw naa hove dil chhugi video love you jatt sauda team
Very nice God bless you all team👍👍👍👍👍👍👍👍👍👍👍
Ok👌👌👍👍❤️❤️
Very nyc video and bhaut ਸੋਹਣਾ msg dita 👍
ਸਾਰੀ ਹੀ ਟੀਮ ਦੀ ਐਕਟਿੰਗ ਬਹੁਤ ਵਧੀਆ 👍👍👍
ਬਾਹੁਤ ਵਧੀਆ ਜੀ 👌👌👌👌
ਗਲਤ ਗੱਲ ਆ ਨਸੀਬੋਂ ਇਨਸਾਨ ਸਾਰੇ ਇਕੋ ਜਿਹੇ ਹੁੰਦੇ ਨੇ ਬਾਕੀ ਗੱਲ ਆ ਇਮਾਨਦਾਰੀ ਦੀ ਭਾਂਡੇ ਅਲੱਗ ਰਖਕੇ ਕੁੱਝ ਨੀ ਹੁੰਦਾ ਬੱਸ ਪਰਮਾਤਮਾ ਵੱਡੀਆਂ ਬਿਮਾਰੀਆਂ ਤੋਂ ਬਚਾਕੇ ਰੱਖੇ ਅਵਲ ਅੱਲਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੁਓ ਮੰਦੇ ਬਾਕੀ ਬਹੁਤ ਜ਼ਿਆਦਾ ਮਿਹਨਤ ਕਰਦੇ ਹੋ ਸਾਰੇ ਟੀਮ ਮੈਂਬਰ ਸਾਰਿਆਂ ਨੂੰ ਬਹੁਤ ਪਿਆਰ ਪਰਮਾਤਮਾ ਤੁਹਾਨੂੰ ਤਰੱਕੀਆ ਬਖਸੇ ਮੈਂ ਕੁਲਦੀਪ ਕੌਰ ਹਮੀਦੀ
ਬਹੁਤ ਹੀ ਵਧੀਆ ਵੀਡੀਓ ਜੀ ਧੰਨਵਾਦ ਵੀਰ ਸਾਰੀ ਟੀਮ ਦਾ 🙏🙏👍👍
ਏਹ ਵੀਡੀਓ ਵੀ ਬਹੁਤ ਹੀ ਸ਼ਲਾਘਾਯੋਗ ਬਣਾਈ ਐ ਦੋਸਤੋ
ਬਹੁਤ ਬਹੁਤ ਧੰਨਵਾਦ ਸਾਰੀ ਟੀਮ ਦਾ ਜੀ
ਤੁਹਾਡੀ ਹਰੇਕ ਵੀਡੀਓ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਰਹਿੰਦੈ
Good massage 👌👌👌👌👍
Sachi
Bhut vadia massage aa veere jinder
Very good message on worldwide ✅👍🙏
ਬਹੁਤ ਵਧੀਆ ਮੈਸੇਜ
ua-cam.com/users/noorboutiquebathinda
ਬੁਹਤ ਹੀ ਵਧੀਆ ਫਿਲਮ ਆ ਜੀ ਸਾਰੀ ਟਿਮ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ
ਬਹੁਤ ਵਧੀਆ ਵੀਡੀਓ ਆ ਜਿਦਰ ਵੀਰ ਨਜ਼ਾਰਾ ਲਿਆਤਾ
allah bless you all team.speacialy my bro buta / bant i love you bro. your sis
👌👌👌👌👌👌👌👌👌👌👌👌👌👌👌👌
Knt guru
ਬੋਤ ਵਦੀਅਾ ਵੀਡੀਉ ਵਾਹਿਗੁਰੂ ਚੜਦੀ ਕਲਾਂ ਚ ਰੱਖੇ ਸਾਰੀ ਟੀਮ ਨੂ
ਬਹੁਤ ਵਧੀਆ ਵੀਡੀਓ ਬਣਾਈ ਤੁਸੀਂ ਵਧੀਆ ਮੈਸਿਜ ਦਿੱਤਾ ਤੁਸੀਂ ਪਰ ਹੈਰਾਨੀ ਵਾਲੀ ਗੱਲ ਹੈ ਕਿ 21ਵੀ ਵਿੱਚ ਵੀ ਪਿੰਡਾ ਵਿਚੋ ਇਹ ਜਾਤ ਪਾਤ ਵਾਲਾ ਕੰਮ ਖਤਮ ਨਹੀਂ ਹੋਇਆ ਪੜੇ ਲਿਖੇ ਲੋਕ ਅਜੇ ਵੀ ਨਹੀਂ ਹਟਦੇ ਪਰ ਤੁਸੀਂ ਵਧੀਆ ਉਪਰਾਲਾ ਕੀਤਾ
Very very nice video ji 🙏🏼🙏🏼
ਸਿਰਾ ਕਰਤਾ ਪੱਤਦਰੌ ਜਿਊਦੇ ਵਸਦੇ ਰਹੋ ਯਾਰੋ
ਓ ਭਰਾ ਜਨਾਨੀ ਨੂੰ ਵਾਲਾ ਜੀ ਜੀ ਨੀ ਕਰੀ ਦਾ ਰਾਤਰੀ ਜਾਗੇ ਬਿਨਾ ਇਸਤਰੀ ਤਾੜੇ ਬਿਨਾ ਘੀ ਬਿਨਾ ਘਰ ਭੂਤ ਰਸੋਈ ਐ ਇਹ ਦਾ ਮਤਲਵ ਕਿਸੇ ਸਿਆਣੇ ਬੰਦੇ ਤੋ ਪੁੱਛ ਲੀ
Ryt👌👌👌 ha ji💯
Bhout vadia vedio good luck all tem
Very nice vedio ਬਾਈ ਬੰਤ ਹੁਣ ਤੇ ਕਿਰਪਾਨ ਅੰਦਰ ਕਰ ਲੇ
Very well highlighted Centuries old dark side of Punbjabi culture. Conclusion with Maafi not appreciable. End with legal action under Constitution provisions.
Very nice
ਟੈਟਲ ਤੁਸੀ ਵੀ ਗੰਦ ਲਿਖਣ ਲੱਗ ਗੇ ਪੇੈਸੇ ਪਿੱਛੇ ਜਮੀਰਾ ਮਰਗ ਗਿਆ
ਸਿਰਾਂ ਬੰਤ ਬਾਈ
Bhot vdiaa video banai h veer ❤️👍
Surender sheoran kheowali sirsa nice video
NYC all team 👫👫👫
Very very nice 👌👌👌👌👌👌 this is true story 🔥🔥 I love all member 's acting it is very good and different concept 👍👍 I have no words to explain it 😊😊 all characters are very good 👍👍keep it up 🙂 God bless you💕
੪
ਆ ਗਏ ਮੇਰੇ ਵੀਰ ਤੇ ਭੈਣਾਂ
Good moral for viewers
ਬਹੁਤ ਵਧੀਆ ਵੀਡਿਉ ਹੈ ਬਾਈ ਜੀ
बहुत बड़िया मूवी बनाई है वीरे जिंदर्
Very nice video thank u sir video thank you very nice video
ਫੈਂਸਲਾ ਮਨਜੂਰ ਆ ਜੀ ਬਾਬੇਓ ਮਨਜੂਰ ਆ
Bahut vadia Video ji
Bhot vadya vadio 👍👍
👍👍👍👍
ਬੁਹਤ ਵਧੀਆ ਵੀਡੀਓ ਹੇ
Very nice video 👍👍👍👍
Best of luck
Jatt Sauda.
Waheguru ji Bless you
All team members.
Nice story
Very nice 👌👍
Very nice video
Bhut vadia video specially jinder te seebo bebe di acting is amazing
Really nice massage
All the best all team members
Keep it up
Jinder.or.sesbo.mem.ki.acting.very.emazing.vvv.nic.msg.all.the.best.all.tiem.fro.ambala..vk.sharma♥️
//0/⁰
good message hai👍👍👍👍👍🙏🙏🙏🙏❤️❤️❤️
Sirra video 22oee jionde vsde rhoo love u all team meber
Bebe ne jis traa di jnaani da role kita eho jiya jnaniya boht kapptia hundia
Very nice 👌👌 Kaint all ❤️❤️