КОМЕНТАРІ •

  • @balkandersingh1470
    @balkandersingh1470 Рік тому +22

    ਪ੍ਰੀਤੋ ਦੀ ਤੇ ਕਰਨੈਲ ਦੀ ਐਕਟਿੰਗ ਬਹੁਤ ਵਧੀਆ 👍👍

  • @harmindersingh5944
    @harmindersingh5944 Рік тому +25

    ਆਗੀ ਗੋਰਮਿੰਟ 😂😂

  • @manjitsingh7860
    @manjitsingh7860 Рік тому +2

    Manjit Singh valo sari team nu vadhai hove
    ਤੇ ਬੰਤ ਤੇ ਜਿੰਦਰ ਦੀ ਐਕਟਿੰਗ ਸਾਰੀਆਂ ਨਾਲੋ ਵਧੀਆ ਹੈ

  • @Globalkabbadiupdates
    @Globalkabbadiupdates Рік тому +14

    ਸਰਾਬ ਦੇ-27- ਢੋਲ, ਡੀਜ਼ਲ ਤਕਰੀਬਨ-5- ਢੋਲ ਬਣਦੇ ਹਨ, ਕਿਵੇਂ ਸਰਾਬ ਟਰੈਕਟਰਾਂ ਵਿੱਚ ਪਾਈ ਸੀ😁😁, ਗੱਪ ਤਾਂ ਗੱਪ ਹੀ ਹੁੰਦਾ ਹੈ, ਪਰ ਤਰੀਕਾ ਵੀ ਚਾਹੀਦਾ ਹੈ, ਸਿਰਾ ਲਾ ਦਿੱਤਾ, 🤣🤣

  • @sukhjot___kaur4125
    @sukhjot___kaur4125 Рік тому +30

    ਬੰਤ ਬਾਈ ਦਾ ਰੋਣਾ😭 ਸਿਰਾ👌👌👌 😂😂😂

  • @BalkarSingh-kb7ui
    @BalkarSingh-kb7ui Рік тому +6

    ਜੱਟ ਸੌਦਾ ਜਿੰਦਾਬਾਦ 👍👍👍🙏🏿 ਜਿੰਦਰਾ ਕੀ ਹਾਲ ਨੇ ਸਾਰੀ ਟੀਮ ਦਾ 👍🙏🏿🙏🏿🙏🏿

  • @rameshthind2842
    @rameshthind2842 Рік тому +6

    ਬਹੁਤ ਵਧੀਆ ਵੀਡੀਓ ਐ ਜੀ ਕਮਾਲ ਦੀ ਐਕਟਿੰਗ ਹੈ ਜੀ‌ ਸਾਰੀ‌ ਟੀਮ‌ ਦੀ ਧੰਨਵਾਦ ਜੀ 👍👍👍👍👍👍👍👍👍👍👍👍👍👌👍👍👌👍

  • @lakhvirsingh2451
    @lakhvirsingh2451 Рік тому +4

    ਬੰਤ ਤੇ ਕਰਨੈਲ ਦੀ ਦੁਸ਼ਮਨੀ ਪਤਾ ਨਹੀਂ ਕਦੋਂ ਮੁੱਕਣੀ😂😂😂

  • @labhisnighjassalpb1322
    @labhisnighjassalpb1322 Рік тому +11

    ਬਹੁਤ ਵਧੀਆ ਵੀਡੀਓ ਜੀ labhi Singh Jassal ਵਾਹਿਗੁਰੂ ਸਦਾ ਖੁਸ਼ ਰੱਖੇ ਸਾਰੀ ਟੀਮ ਨੂੰ ਜੀ

  • @abdulkhan303
    @abdulkhan303 Рік тому +1

    Veer g bant and karnel di ladai bahut badhia 😘😘💓 💓 🙂🙂🙂🙂👍👍👍👍 😍❤️❤️😍😍❤️❤️😍😍❤️❤️

  • @rachhpalsingh78466
    @rachhpalsingh78466 6 днів тому

    ਬਹੁਤ ਹੀ ਸਿਰਾ ਵੀਡੀਓ ਬਣੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ।

  • @bahiabelt3402
    @bahiabelt3402 Рік тому +2

    ਕਹਿੰਦਾ ਗੱਲਾ ਥੋੜੀਆ ਕਰਿਓ ਪੱਖਾ ਹੈ ਨੀ🤣

  • @akashbeimaan1902
    @akashbeimaan1902 Рік тому +7

    Oh aa gye jatt sauda wale thado grd....... Lado endless 🥰🥰💯💯💯💯💯💯💯💯💯💯💯💯wali ghaint acting aa sab actor di 🚩🚩🚩🚩🚩🚩🚩

  • @swaransingh6918
    @swaransingh6918 Рік тому +1

    ਬਹੁਤ ਵਧੀਆ ਜੀ

  • @jaspreetsinghkhalsa5162
    @jaspreetsinghkhalsa5162 Рік тому +8

    ਬੁਹਤ ਵਧੀਆ ਵੀਡੀਓ ਬਾਈ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖੇ ਸਾਰੀ ਟੀਮ ਨੂੰ 🙏🙏🙏🌹🌹🌹

  • @avtarveryniceg7746
    @avtarveryniceg7746 Рік тому +1

    ਬਹੁਤ ਵਧੀਆ ਵੀਡੀਓ ਕਰਨੈਲ ਸਿੰਘ ਕੋਟੜਾ ਅਮਰੂ ਵਾਲਾ ਭੋਲਾ

  • @davindersingh7424
    @davindersingh7424 Рік тому +6

    ਬਹੁਤ ਵਧੀਆ ਵੀਡੀਓ ਹੈ ਜੀ ਸਾਰੀ ਟੀਮ ਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਜੀ 🙏🙏

  • @harjeet_maan_
    @harjeet_maan_ Рік тому +1

    ਰਾਮੇ,ਦਾ ਤੇ ਬੰਤ ਬਹੁਤ ਵਧੀਆ ਰੋਲ ਆ ਦਿੱਲੀ ਵਾਲਿਆਂ ਤੇ ਬਾਕੀ ਸਾਰੀ ਟੀਮ ਨੂੰ ਮਾਲਕ ਲੰਮੀ ਉਮਰ ਕਰੇ ਰਾਜਾਂ ਚੁੱਘੇ ਕਲਾਂ ਦਿਹਾਤੀ ਬਠਿੰਡਾ

  • @davindersingh7424
    @davindersingh7424 Рік тому +2

    ਬਹੁਤ ਵਧੀਆ ਜੀ ਵੀਰ ਜੀ 👍👌💥🔥👍🙏💫💫🌟⭐✨🚓💘💯😁😅😆😄😃😀🤣🤣🥰🥰🥰💥💐💐💐🌺🌷😂🌹🌹🌹🌹🌹🔥🔥🔥🔥💫🔥⭐🌟🌟🌟✨✨✨⭐⭐⭐

  • @bahiabelt3402
    @bahiabelt3402 Рік тому +1

    Raam di sewa bahut sohni hoi

  • @rameshthind2842
    @rameshthind2842 Рік тому +3

    i love you ❤️ Sunita bhabhi ji 🌹,i love you ❤️ ‌ਸੁਨੀਤਾ‌ ਭਾਬੀ ❤️❤️❤️❤️🌹🌹❤️❤️❤️❤️

  • @inderjitbhatti3288
    @inderjitbhatti3288 Рік тому

    ਵਾਹਿਗੁਰੂ ਜੀ ,ਜੱਟ ਸੌਦੇ ਨੇ ਘੈਟ ਕਮੇਡੀ ਕਰਕੇ ਪੂਰਾਮਜਾ ਲਿਅਾਤਾ ,ੲਿਕ ਦੂਜੇ ਦੇ ੳੁਪਰ ਚੀ ਹੀਰੋ ਹੈ ਜਿੰਦਰ ਦੇਕੁੱਟ, ਰਾਮੇ ਦੇ ਕੁੱਟ ਅੱਖਾ ਤੋ ਬਹੁਤ ਹਾਸਾ ਅਾੲਿਅਾ ਰਾਜ ਪਰੀਤੋ ਦੀ ਲੜਾੲੀ ਬੰਤ ਦਾ ਰਾਜ ਰੋਣਾ ਬਹੁਤ ਘੈਟ ਹੈਕਰਨੈਲ ਵੀ ਮਜੇ ਵਾਲੀਅਾ ਗਲਾ ਕਰਦਾਬਣਾੲੀ ਜਾਓ ਰਾਮਾ ਕਰਨੈਲ ਠੇਠ ਪੇਡੂ ਬੋਲੀ ਬੋਲਦੇ ਨੇ

  • @gurlalgrewal2228
    @gurlalgrewal2228 Рік тому +4

    ਕਰਨੈਲ ਦੀ ਐਕਟਿੰਗ ਬਹੁਤ ਵਧੀਆ

  • @sandeepsinghkubbe8792
    @sandeepsinghkubbe8792 Рік тому +3

    Kothe ty vaadi laega 🤣😂🤗❤️

  • @AmandeepSingh-ul9mz
    @AmandeepSingh-ul9mz Рік тому +5

    ਬਹੁਤ ਵਧੀਆ

  • @sukhwindersingh2210
    @sukhwindersingh2210 Рік тому +1

    ਬਹੁਤ ਵਧੀਆ ਵੀਡਿਉ।ਰਾਮ ਦੀ ਕੱਛ ਵਿੱਚ ਪਾਇਆ ਝੋਲਾ ਬਹੁਤ ਵਧੀਆ।

  • @porandhaliwal4330
    @porandhaliwal4330 Рік тому +14

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਹਮੇਸ਼ਾਂ ਹੀ ਚੜ੍ਹਦੀ ਕਲਾ ਵਿਚ ਰੱਖਣ

  • @mannwarrior8308
    @mannwarrior8308 Рік тому

    sarbjeet kaur ਤਲਵੰਡੀ। ਸਾਬੋ ਬਹੁਤ ਵਧੀਆ ਵੀਡੀਉ ਹੈ ਵੀਰ ਜੀ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ 👌👌🙏🙏

  • @NarinderKumar-uz4hy
    @NarinderKumar-uz4hy Рік тому +1

    Sabhda kamm vadhiya !

  • @raistargaming1453
    @raistargaming1453 Рік тому +1

    Satnam singh ralla🌹🌹🌹🌹🌹💓💓💓🥰🥰🤩😍😍

  • @ramandeepsingh3500
    @ramandeepsingh3500 Рік тому +1

    Lovely too good 👍

  • @JaspreetSingh-wo4xr
    @JaspreetSingh-wo4xr 6 місяців тому

    ਬਹੁਤ ਸਹੋਣੀ ਵੀਡੀਓ ਬਾਈ ਜੀ

  • @jassikaur3107
    @jassikaur3107 Рік тому

    ਪਰੀਤੋ ਆਂਟੀ ਜੀ ਦਾ ਸੁਟ ਬਹੁਤ ਸਹੋਣਾ

  • @gurpreetsingh1549
    @gurpreetsingh1549 Рік тому +4

    ਬਹੁਤ ਸੋਹਣੀ ਵੀਡੀਓ ਹੈ ਸਾਰੀ ਟੀਮ ਬਹੁਤ ਸੋਹਣਾ ਕੰਮ ਕਰਦੀ ਹੈ ਰੱਬ ਹਮੇਸ਼ਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਨਾਲ ਰਾਮਾ ਅਤੇ ਜਿੰਦਰ ਦੀ ਐਕਟਿੰਗ ਬੜੀ ਸੋਹਣੀ ਏ

  • @rupinderdhillon7030
    @rupinderdhillon7030 Рік тому +2

    ਕਹਾਣੀ ਅਤੇ ਐਕਟਿੰਗ ਬਹੁਤ ਹੀ ਵਧੀਆ ਲੱਗੀ

  • @sukhdhillonpb4671
    @sukhdhillonpb4671 Рік тому +1

    Bahut vadia story & acting ਕਰਨੈਲ ਤੇ ਬੰਤ ਬਹੁਤ ਵਧੀਆ ਐਕਟਰ ਬੰਤ ਦਾ ਰੋਣ ਦਾ ਸਟਾਇਲ ਕੂਕ ਮਾਰ ਕੇ 👌

  • @JagsirSingh-zp4xz
    @JagsirSingh-zp4xz Рік тому +1

    ਬੰਤ ਬਾਈ ਸਿਰਾ ਬਹੁਤ ਐਕਟਿੰਗ

  • @gurpreetdhillon3164
    @gurpreetdhillon3164 Рік тому +3

    ਬੋਹਤ ਵਦੀਆ ਜੀ ਮੈ ਜਗਰਾਵਾਂ ਤੋ ਗੁਰਪ੍ਰੀਤ ਸਿੰਘ ਢਿੱਲੋਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੀ ਟੀਮ ਦਾ ਸਿੱਬੌ ( ਮਨਜੀਤ ਕੌਰ ਗਿੱਲ) ਬੁਹਤ ਘੈਂਟ ਐਕਟਿੰਗ ਕਰਦੀ ਆ

  • @forddhaliwal2502
    @forddhaliwal2502 Рік тому

    ਊਏ ਆ ਗਏ ਵਾਈ ਹੋਣੀ

  • @jasvinder.singhkala4039
    @jasvinder.singhkala4039 Рік тому +1

    Siraa story

  • @manjindersinghbhullar8221
    @manjindersinghbhullar8221 Рік тому +2

    ਜੱਟ ਸੌਦਾ ਵਾਲਿਓ ਵੀਰੋਂ ਬਹੁਤ ਹੀ ਸੋਹਣੀ ਵੀਡੀਓ ਬਣਾਉਂਦੇ ਹੋ ਸਾਰੀ ਟੀਮ ਦਾ

  • @Harjitsidhu3000
    @Harjitsidhu3000 Рік тому

    ਜਿੰਦਰ ਘੈਂਟ ਐ

  • @iqbalgrewal3740
    @iqbalgrewal3740 Рік тому +1

    ਰਾਮ ਅੱਜ ਫੇਰ ਫੈਂਟ ਤਾਂ ਕਰਨੈਲ ਨੇ

  • @charanjeetgill1708
    @charanjeetgill1708 Рік тому +30

    ਬਹੁਤ ਵਧੀਆ ਵੀਡੀਓ ਜੀ ਚਰਨਜੀਤ ਸਿੰਘ ਗਿੱਲ ਤਲਵੰਡੀ ਸਾਬੋ ਤੋਂ ਵਾਹਿਗੁਰੂ ਸਦਾ ਖੁਸ਼ ਰੱਖੇ ਸਾਰੀ ਟੀਮ ਨੂੰ ਜੀ

  • @SukhwinderSingh-wq5ip
    @SukhwinderSingh-wq5ip Рік тому

    ਸੋਹਣੀ ਵੀਡੀਓ ਸੋਹਣੀ ਐਕਟਿੰਗ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-wm1el3vs8r
    @user-wm1el3vs8r 11 місяців тому +1

    Very nice video 😂😂😅😅😊😊❤

  • @seemabansal1671
    @seemabansal1671 Рік тому +1

    🙏 Jai ❤️ mata 🙏 di 🙏❤️🙏❤️🙏❤️💐💐💐💐💐💐💐

  • @gopycheema3251
    @gopycheema3251 Рік тому

    Bht vdiya supar ghaint

  • @forddhaliwal2502
    @forddhaliwal2502 Рік тому

    ਸਿਰਾ ਜੱਟਵੈੜੋ

  • @jharmalsingh2306
    @jharmalsingh2306 6 місяців тому

    Very nice siraa video Thanks all teem Jatt Sauda god bless you 🙏🙏

  • @ravirsingh1789
    @ravirsingh1789 Рік тому +4

    ਬਹੁਤ ਵਧੀਆ ਵੀਡੀਓ ਜੀ ਰਾਜਵੀਰ ਸਿੰਘ ਜਿੱਤਵਾਲ ‌ਕਲਾਂ ਜ਼ਿਲ੍ਹਾ ਮਲੇਰਕੋਟਲਾ ਤੋਂ 👌🤩👌🤩👌

  • @riyasanjeevbajaj
    @riyasanjeevbajaj Рік тому +3

    Very interesting story nd wait for next part 👍

  • @rupindersingh7506
    @rupindersingh7506 Рік тому +8

    ਬੰਤ ਦੀ ਐਕਟਿੰਗ ਬਹੁਤ ਵਧੀਆ। ਪ੍ਰੀਤੋ ਤੇ ਸੁਨੀਤਾ ਦੇ ਮੇਹਣੇ ਬਹੁਤ ਹੀ ਵਧੀਆ ਲੱਗੇ। ਕਹਾਣੀ ਵੀ ਪੂਰੀ ਮਨੋਰੰਜਨ ਨਾਲ ਭਰਪੂਰ ਹੈ 👌👌

  • @gaganchahal9736
    @gaganchahal9736 Рік тому +1

    Att video

  • @sukhdevsingh8443
    @sukhdevsingh8443 6 місяців тому +1

    Encal ji sorry😂😂

  • @irfanpasha5466
    @irfanpasha5466 Рік тому +1

    bohat,sona,,ji,,🌹🌹🌹🌹🌹🌹pakistan,zinda,bad,

  • @Mintabadrukhan
    @Mintabadrukhan Рік тому +2

    jinder aa gyaa 😂😂❤️❤️

  • @sukhpalsingh9477
    @sukhpalsingh9477 Рік тому +3

    ਬਹੁਤ ਵਧੀਆ 🙏

  • @gavyratol6626
    @gavyratol6626 Рік тому +2

    ਬਹੁਤ ਵਧੀਆ ਵੀਡਿਉ ਆ ਬਾਈ ਜੀ ❤️

  • @billasaab1310
    @billasaab1310 Рік тому

    Bohot bohot Soni vedio veer ji 🙏🏻🙏🏻🙏🏻😘😘❤️❤️👌🏻👌🏻

  • @gurdeepshokar9665
    @gurdeepshokar9665 Рік тому +1

    ਬਹੁਤ ਵਧੀਆ ਵੀਡੀਓ

  • @bipandeepsingh890
    @bipandeepsingh890 Рік тому +2

    ਬਹੁਤ ਹੀ ਵਧੀਆ ਵੀਡੀਓ ❤❤😁😁🤟🤟

  • @sukhjitsingh1916
    @sukhjitsingh1916 Рік тому +1

    ਬੋਤ ਵਦੀਅਾ ਵੀਡੀਉ ਜਿੰਦਰ ਵੀਰ ਵਾਹਿਗੁਰੂ ਚੜਦੀ ਕਲਾ ਚ ਰੱਖੇ ਸਾਰੀ ਟੀਮ ਨੂ

  • @kulwnderjit4799
    @kulwnderjit4799 Рік тому

    ਬੰਤ ਦਾ ਸੁਗਰ 😝😝

  • @pammasingh7972
    @pammasingh7972 Рік тому +1

    Nice video

  • @gautam11975
    @gautam11975 Рік тому

    Balle balle Jinder aa gya

  • @amansharma3218
    @amansharma3218 Рік тому +1

    Good bro 👍👍

  • @JagdeepDhanoaVlogs
    @JagdeepDhanoaVlogs Рік тому +3

    Sirraaaaaa Acting a Jinder Di I love you Jinder Bro 🥰❤️❤️🥳

  • @gagansinghbrar8809
    @gagansinghbrar8809 Рік тому

    ਆਹ ਵੀਡੀਓ ਬਹੁਤ ਵਧੀਆ ਬਣਾਈ ਐ ਦੋਸਤੋ
    ਪੂਰੀ ਘੈਂਟ ਸਿਰਾ ਅੱਤ ਗਾਡਰ ਬੰਬ
    ਬੱਸ ਪੂਰੀ ਘੈਂਟ ਵੀਡੀਓ ਐ
    ਬਹੁਤ ਬਹੁਤ ਧੰਨਵਾਦ ਜੀ ਸਾਰੀ ਟੀਮ ਦਾ

  • @daljitramghria8082
    @daljitramghria8082 Рік тому +1

    V,nice,22,ji

  • @sidhumoosewalafans9823
    @sidhumoosewalafans9823 Рік тому

    bht vadea ji sirra loune o

  • @JagsirSingh-zp4xz
    @JagsirSingh-zp4xz Рік тому +1

    ਬੰਤ ਬਾਈ ਖਿੱਚ ਕੇ ਰੱਖ

  • @GurdeepSingh-rl7mo
    @GurdeepSingh-rl7mo Рік тому +1

    ਸਿਰਾ ਕਰਨੈਲ ਸਿਹਾ

  • @maingalsingh3589
    @maingalsingh3589 Рік тому +1

    Very very nice video ji God bless you

  • @neetugold6136
    @neetugold6136 Рік тому

    ਸਾਰਿਆਂ ਦੀ ਐਕਟਿੰਗ ਬਾਕਮਾਲ।

  • @GurpreetSingh-df7nc
    @GurpreetSingh-df7nc Рік тому

    sari team ne sira krwa dita ji vdhai de paatr o

  • @soniuppal161
    @soniuppal161 Рік тому

    Kaint video

  • @jasvinder.singhkala4039
    @jasvinder.singhkala4039 Рік тому +1

    Nice movie

  • @parmjeetkaur6871
    @parmjeetkaur6871 Рік тому

    Bahot vadiya video jii 🙏🙏

  • @khaintbanda9067
    @khaintbanda9067 Рік тому +2

    Bahut sohne part ne es video de veero,jeonde vasde rho, thanks all team,best of luck.God bless you all.

  • @ramandeepsidhu8334
    @ramandeepsidhu8334 Рік тому

    Saria video hi siirraaaaaa hundia ne veer ji sodia ji

  • @rkourchouhan2292
    @rkourchouhan2292 Рік тому +1

    👌👌👌👌👌👌

  • @harpalsandhu2923
    @harpalsandhu2923 Рік тому

    Karnail Diyan Gallan bahut Wadia funny video

  • @ManjeetSingh-ge8jn
    @ManjeetSingh-ge8jn Рік тому +1

    Jatt sauda team great e sari

  • @tejsinghtejsangha7202
    @tejsinghtejsangha7202 Рік тому +9

    Best of luck
    Jatt Sauda.
    Waheguru ji Bless you
    All team members

  • @mandeepsidhu1909
    @mandeepsidhu1909 Рік тому

    Sirra gal batt

  • @lakhvirkaurkailalakhvirkau9214

    So nice video aw god bless you

  • @ranjeetstudio281
    @ranjeetstudio281 Рік тому +1

    Bahut vadia video rabb sodi sari team nu khush rakhe

  • @jasmeenkaur6343
    @jasmeenkaur6343 Рік тому +4

    M bhoT tym di wait kr rhi c thodi vidoe dii

    • @yadvirk6857
      @yadvirk6857 Рік тому

      I'm yadwinder Singh and my job income tax chandigarh koi problem ho app hum sa bat kra

    • @jsa-bb2mf
      @jsa-bb2mf Рік тому

      J

  • @beantkaurguri8431
    @beantkaurguri8431 Рік тому

    Bant sirra karuda 😂😂

  • @JasveerSingh-ed5gd
    @JasveerSingh-ed5gd Рік тому

    ਬਹੁਤ ਵਧੀਆ ਵੀਡੀਓ ਧੰਨਵਾਦ 👌👌👌👌🙏👍🙏👌🙏🙏🙏

  • @sukhisran3628
    @sukhisran3628 Рік тому

    Very nice 👌👌👌👌👌 video ladi sirra acting

  • @kalashivamcollege5009
    @kalashivamcollege5009 Рік тому +1

    👍👍👍👍👍👍👍👍👍👍

  • @beantbh9711
    @beantbh9711 Рік тому +2

    Congratulations all team members

  • @RupinderKaur-ks6ci
    @RupinderKaur-ks6ci Рік тому +1

    👌👌👌♥️

  • @manjitsingh7860
    @manjitsingh7860 Рік тому +1

    Mein ਤੁਹਾਡੀ ਸਾਰੀ ਵੀਡਿਉ ਬੜੇ ਸ਼ੌਂਕ ਨਾਲ ਦੇਖਦਾ ਹਾਂ
    ਇਹਦੇ ਵਿੱਚ ਸ਼ਰਾਬ ਪੀ ਕੇ ਰੌਲਾ ਪੌਦੇ ਤੁਸੀ ਵਧੀਆ ਨਹੀਂ ਲਗਦੇ ਇਹਦੇ ਨਾਲ ਲੋਕਾਂ ਤੇ ਗ਼ਲਤ ਅਸਰ ਜਾਦਾ ਹੈ

  • @jassi3221
    @jassi3221 Рік тому

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਸਭ ਨੂੰ

  • @baldeepsingh8774
    @baldeepsingh8774 Рік тому

    Sira praa

  • @anurani7204
    @anurani7204 Рік тому

    Bhut vdhia acting

  • @HarjinderBhullar6076
    @HarjinderBhullar6076 Рік тому +2

    ਜਿਹੜੀ ਤੀਵੀਂ ਆਪਣੇ ਘਰਵਾਲੇ ਨੂੰ ਪੁੱਠਾ ਬੋਲਦੀ ਹੋਵੇ, ਕਰਨੈਲ ਵਰਗੇ ਨੂੰ ਕੁੜਮ ਨੂੰ ਜੀ ਜੀ ਜੀ ਜੀ ਕਰਦੀ ਹੋਵੇ,ਬੰਤ ਕਹਿੰਦਾ ਸੱਕ ਤਾਂ ਹੋ ਜਾਂਦਾ, ਕਿਤੇ ਕਰਨੈਲ ਚੋਗਾ ਪਾ ਕੇ ਆਪਣੀ ਛੱਤਰੀ ਤੇ ਨਾ ਲਵੇ ਬੈਠਾ, ਦੇਵੇ ਤੇਲ ਬਦਲਾ