Dallewal ਦੀਆਂ ਭੈਣਾਂ, ਭਤੀਜੀਆਂ ਤੇ ਧੀ ਦਾ Khanouri Border ਤੋਂ Exclusive Interview । KHALAS TV

Поділитися
Вставка
  • Опубліковано 13 гру 2024

КОМЕНТАРІ • 43

  • @gurmandeepkaur331
    @gurmandeepkaur331 14 годин тому +53

    ਭੈਣ ਜੀ ਮੈਂ ਤੁਹਾਡੇ ਚੈਨਲ ਰਾਹੀ ਸਰਕਾਰ ਨੂੰ ਕਹਿਣਾ ਚਾਹੁੰਦੀ ਹਾਂ ਕਿ ਜੈ ਤੁਸੀਂ ਕਿਸਾਨਾਂ ਦਿਆ ਮੰਗਾ ਨਹੀ ਮੰਨਿਆ ਤੇ ਕਿਸਾਨਾਂ ਦੇ ਖੇਤਾਂ ਵਿੱਚ ਪੈਦਾ ਕੀਤਾ ਹੋਇਆ ਅੰਨ ਖਾਣਾ ਬੰਦ ਕਰ ਦਵੋ ਊ ਵੀ ਤਾਂ ਕਿਸਾਨਾਂ ਨੇ ਮਿਹਨਤ ਕਰਕੇ ਪੈਦਾ ਕੀਤਾ ਹੈ ਕਿਸਾਨ ਤੇ ਵਿਚਾਰੇ ਮਿਹਨਤ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਹੈ ਪਰ ਫਿਰ ਵੀ ਉਹ ਸੜਕਾਂ ਤੇ ਰੁਲ ਰਿਹਾ ਹੈ ਸਰਕਾਰਾਂ ਦਾ ਤਾਂ ਲੱਖਾਂ ਦਿਆ ਤਨਖਾਵਾ ਨਾਲ ਪੇਟ ਨਹੀ ਪਰਦਾ ਕਿਸਾਨ ਵਿਚਾਰਾ ਕੀ ਕਰੇ ਜਿਸ ਨੇ ਤਾਂ ਖੇਤਾਂ ਵਿਚੋਂ ਹੀ ਗੁਜਾਰਾ ਕਰਨਾ

  • @HarjinderBhullar-l4e
    @HarjinderBhullar-l4e 13 годин тому +20

    ਭੈਣ ਮੇਰੀਏ ਡੱਲੇਵਾਲ ਸਾਹਿਬ ਨੂੰ ਵਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ, ਆਪਣੇ ਲਈ ਨਹੀਂ ਸਗੋਂ ਸਾਰਿਆਂ ਲਈ ਡੱਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਆ, ਭੈਣ ਮੇਰੀਏ ਅਸੀਂ ਸਾਰੇ ਡੱਲੇਵਾਲ ਸਾਹਿਬ ਗੁਰਪਿੰਦਰ ਭਰਾ ਦੇ ਨਾਲ ਆ,ਜਿੱਤ ਪ੍ਰਾਪਤ ਕਰੇਗਾ ਭੈਣ ਮੇਰੀਏ

  • @kuldeepsingh-cy8jt
    @kuldeepsingh-cy8jt 12 годин тому +5

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,
    ਵਾਹਿਗੁਰੂ ਜੀ,, ਭਾਈ ਸਾਬ, ਜਗਜੀਤ ਸਿੰਘ, ਡੱਲੇਵਾਲ ਨੂੰ, ਚੜਦੀ ਕਲਾ ਵਿਚ ਰਖੰਣ ਜੀ

  • @baljinderspeaks
    @baljinderspeaks 12 годин тому +6

    ਪਾਣੀ ਤੇ ਰੋਟੀ ਦੀ ਲੋੜ ਹਰ ਇਕ ਨੂੰ ਹੈ , ਹਰ ਇਕ ਨੂੰ ਹੀ ਬੋਲਣਾ ਚਾਹੀਦਾ 🙏🙏ਮਸਲਾ ਹਰ ਇਕ ਨਾਲ ਜੁੜਿਆ ਹੋਇਆ ਹੈ

  • @ramchand5766
    @ramchand5766 12 годин тому +5

    ਸਤਿ ਸ੍ਰੀ ਅਕਾਲ ਧੀਏ ਬਹੁਤ ਮਿਹਨਤ ਕਰਦੀ ਹ ਬੇਟਾ ਤੂੰ ਖੁਸ਼ ਰਹਿ ਡਡੀ ਰ ਵਾਹਿਗੁਰੂ ਭਲੀ ਕਰਨਗੇ ਸਤ ਸ੍ਰੀ ਅਕਾਲ

  • @swarnSidhu-qw5ed
    @swarnSidhu-qw5ed 11 годин тому +1

    ਸਾਰੀਆਂ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਇੱਕ ਹੋ ਕੇ ਲੜਾਈ ਲੜੋ ਡੱਲੇਵਾਲ ਸਾਹਿਬ ਦਾ ਸਾਥ ਦੇਵੋ ਜੋ ਕਿ ਅੱਜ ਢਿੱਡੋਂ ਭੁੱਖਣ ਭਾਣੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਨੇ।ਉਸ ਜੋਧੇ ਨਾਲ ਜਾ ਕੇ ਖੜੋ ਸਾਰੇ ਹੀ ਹਿੰਦੂ ਮੁਸਲਿਮ ਸਿੱਖ ਇਸਾਈ ਦੁਕਾਨਦਾਰ ਨੌਕਰੀ ਕਰਨ ਵਾਲੇ ਵੀਰਾਂ ਨੂੰ ਬੇਨਤੀ ਹੈ ਕਿ ਮੋਰਚੇ ਵਿਚ ਜਾ ਕੇ ਡੱਲੇਵਾਲ ਸਾਹਿਬ ਦੇ ਨਾਲ ਖੜੋ ਅਤੇ ਉਹਨਾਂ ਦਾ ਹੌਸਲਾ ਵਧਾਓ ਤਾਂ ਕਿ ਇਕੱਠ ਨੂੰ ਵੇਖ ਕੇ ਸਰਕਾਰਾਂ ਕੰਬ ਜਾਂਣ।

  • @ChamkaurSingh-bj6vv
    @ChamkaurSingh-bj6vv 13 годин тому +8

    ਵਾਹਿਗੁਰੂ ਜੀ

  • @ParamjeetKaur-tg7dd
    @ParamjeetKaur-tg7dd 14 годин тому +10

    ਵਾਹਿਗੁਰੂ ਮੇਹਰ ਕਰੇ।🙏🙏

  • @ParamjeetKaur-tg7dd
    @ParamjeetKaur-tg7dd 14 годин тому +15

    ਸਾਰੀ ਕਿਸਾਨ ਯੂਨੀਅਨਾ ਨੂੰ ਡੱਲੇਵਾਲ ਦਾ ਸਾਥ ਦੇਣਾ ਚਾਹੀਦਾ ਹੈ।ਫੇਰ ਆਉਣ ਦਾ ਕੀ ਫਾਇਦਾ।

  • @kuldipsingh8177
    @kuldipsingh8177 14 годин тому +9

    Waheguru ji

  • @AbhijotGill-f3w
    @AbhijotGill-f3w 12 годин тому +5

    ਸਰਕਾਰਾਂ ਨੂੰ ਮੰਨ ਲੈਣਾ ਚਾਹੀਦਾ ਹੁਣ ਤਾਂ ਜਦੋਂ ਕੋਈ ਅਣਹੋਣੀ ਹੋ ਗਈ ਫਿਰ ਹੀ ਮੰਨਣਗੇ ਆਪਣਾ ਹੱਕ ਹੀ ਮੰਗਦੇ ਪਏ ਆ ਕੋਈ ਵਾਧੂ ਚੀਜ਼ ਤਾਂ ਕਿਸੇ ਕੋਲੋਂ ਮੰਗਦੇ ਨਹੀਂ

  • @jagmaanbrar9090
    @jagmaanbrar9090 10 годин тому

    ਭੈਣ ਜੀ ਵਾਹਿਗੁਰੂ ਡੱਲੇਵਾਲ ਸਾਹਿਬ ਜੀ ਨੂੰ ਤੰਦਰੁਸਤੀ ਬਖਸ਼ਣ ਲੰਬੀ ਉਮਰ ਬਖਸ਼ਣ ਸਰਬੱਤ ਦਾ ਭਲਾ ਕਰੋ ਵਾਹਿਗੁਰੂ ਜੀ

  • @sharanjitkaur4102
    @sharanjitkaur4102 14 годин тому +6

    ਕਿਰਪਾ ਕਰਕੇ ਬਾਬਾ ਜੀ ਨੂੰ ਬੋਲੋ ਖੁਦ ਨੂੰ ਦੁੱਖ ਨਾ ਦਿਓ ਜਿਉਂਦੇ ਜੀਅ ਲੜੋ, ਰੱਬ ਨਾ ਕਰੇ ਜੇ ਤੁਹਾਨੂੰ ਕੁਝ ਹੋ ਗਿਆ ਸਾਨੂੰ ਹੱਕ ਫ਼ੇਰ ਵੀ ਨਹੀ ਮਿਲਣੇ, ਰੱਬ ਦਾ ਵਾਸਤਾ ਮਰਨ ਵਰਤ ਛੱਡ ਦਿਉ 🙏 ਜਿਉਂਦੇ ਜੀਅ ਲੜੋ

  • @GurmeetKaur-fv4if
    @GurmeetKaur-fv4if 14 годин тому +7

    Waheguru ji mehar Karo 🙏 🙏

  • @tajinderkaur9569
    @tajinderkaur9569 13 годин тому +4

    Waheguru ji delewal sahib te mehar bharia hath rakhna tusi sath dena🙏🙏

  • @HarjitsinghSidhu-u5o
    @HarjitsinghSidhu-u5o 14 годин тому +7

    Sat shri akaal ji

  • @ranjitkaur6445
    @ranjitkaur6445 13 годин тому +4

    Waheguru ji Mehar bharia hath rakhan😢😢😢😢😢

  • @JagtarBharu
    @JagtarBharu 13 годин тому +10

    ਹਰਸਰਨ ਕੋਰ ਜੀ ਅੱਜ ਮੀਡੀਆ ਤੋਂ ਲੈ ਕੇ ਕਿਸਾਨ ਨੋਜਵਾਨ ਅੱਜ ਪੰਜਾਬ ਵਿੱਚ ਪੂਰੀ ਤਰ੍ਹਾਂ ਗੁਲਾਮ ਹੋ ਚੁਕਿਆ ਹੈ ਬੱਸ ਹੁਣ ਸਾਨੂੰ ਅਜਾਦੀ ਦੀ ਲੋੜ ਹੈ ਨੋਜਾਵਾਨੋ ਔਰ ਜਵਾਨੋ ਹਮਲਾ ਮਾਰੋ ਧੰਨਵਾਦ

  • @Khanowall
    @Khanowall 13 годин тому +7

    ਮੱਰਨ ਵੱਰਤ ਰੱਖਣਾ ਆਪਣੇ ਆਪ ਨੂੰ ਦੁੱਖ ਦੇਣ ਵਾਲੀ ਗੱਲ ਹੈ ਜਾਂ ਕੰਮਜੋਰ ਹੋਣ ਵਾਲੀ ਗੱਲ ਪਰ ਸਰਕਾਰ ਨਾਲ ਤੱਕੜੇ ਹੋਕੇ ਲੱੜਨ ਦੀ ਲੋੜ ਹੈ ਮੱਰਨ ਵੱਰਤ ਖੱਤਮ ਕਰਾਓ ਕਿੱਊ ਲੀਡਰ ਗਵਾਉਣਾ ਹੈ

  • @kiranpalkaur3260
    @kiranpalkaur3260 11 годин тому

    Whehgru g kha Khalsa waheguru g ki fetch. God bless u baba g

  • @arminderkaur4224
    @arminderkaur4224 13 годин тому +1

    Sat Sri Akal ji

  • @ranjitkaur6445
    @ranjitkaur6445 13 годин тому +2

    Sarkara Jalam aa Waheguru ji khud dekhange

  • @HarpinderKaur-t6l
    @HarpinderKaur-t6l 13 годин тому +2

    Dholewal ka Sandhi chadhadi Kala Hove Sadi Rab Ki Ardas hai Sadi rubber hi Ardas hai

  • @Guchupuchu-x3f
    @Guchupuchu-x3f 11 годин тому

    ਮਰਨ ਵਰਤ ਖ਼ਤਮ ਕਰੋ ਡੱਲੇਵਾਲ ਜੀ

  • @palsandhu1888
    @palsandhu1888 12 годин тому +1

    Sare jathebandia nu ekethe ho jna chahida

  • @ranjitkaur7553
    @ranjitkaur7553 12 годин тому +1

    Bunched sarkar bandy khanni modi amitshaa bandy khanny

  • @kiranpalkaur3260
    @kiranpalkaur3260 11 годин тому

    Baba g jadabaad. Kisan morcha jidabaad

  • @ranbirdutt
    @ranbirdutt 10 годин тому

    Bapu 💔

  • @gurpalsingh5609
    @gurpalsingh5609 13 годин тому +3

    ਵਾਹਿਗੁਰੂ ਜੀ

  • @PalwinderKaur-x3t
    @PalwinderKaur-x3t 13 годин тому +2

    Waheguruji

  • @Amarjitsingh-cu9nm
    @Amarjitsingh-cu9nm 13 годин тому +2

    Waheguru ji mehar karo

  • @arminderkaur4224
    @arminderkaur4224 13 годин тому +2

    Waheguru ji mehar karo ji

  • @rakeshsidhu6280
    @rakeshsidhu6280 13 годин тому +1

    Waheguru mehar kre

  • @majorsinghsingh1334
    @majorsinghsingh1334 12 годин тому

    ਵਾਹਿਗੁਰੂ ਜੀ

  • @Hkuar2023
    @Hkuar2023 13 годин тому +1

    Waheguru ji mehar karo ji 🙏

  • @pargatsingh-ws8bk
    @pargatsingh-ws8bk 11 годин тому

    Waheguru ji