Khabar Di Khabar (2115) || Dallewal ਤੋੜੇਗਾ ਮਰਨ ਵਰਤ..! , ਆਹ ਬੰਦੇ ਕਰ ਗਏ ਰਾਤੋ ਰਾਤ ਗ਼ੱਦਾਰੀ

Поділитися
Вставка
  • Опубліковано 16 гру 2024

КОМЕНТАРІ • 78

  • @mewasinghjhajj6262
    @mewasinghjhajj6262 36 хвилин тому +2

    🌹ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ 🙏

  • @daljitsingh7980
    @daljitsingh7980 3 години тому +14

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @manjitsinghkandholavpobadh3753
    @manjitsinghkandholavpobadh3753 3 години тому +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @baldevjassar8059
    @baldevjassar8059 3 години тому +11

    *🙏❣️ਅੱਜ ਦਾ ਵਿਚਾਰ ❣️🙏*
    *ਆਪਣੇ ਮਨ ਵਿੱਚ ਹਮੇਸ਼ਾ ਚੰਗੀ ਸੋਚ ਰੱਖੋ!ਭਾਵੇ ਤੁਹਾਡੇ ਨਾਲ ਕੋਈ ਲੱਖ ਮਾੜਾ ਕਰਦਾ ਹੋਵੇ!ਕਿਉਕਿ ਚੰਗੀ ਸੋਚ ਵਾਲੇ ਇਨਸਾਨ ਦੀ ਬਾਹ ਹਮੇਸ਼ਾ ਪ੍ਰਮਾਤਮਾ ਨੇ ਫੜੀ ਹੁੰਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @User.YouTube_creaters
    @User.YouTube_creaters 3 години тому +12

    ਸੀਨੇ ਲਾ ਕੇ ਸਾਂਭ ਨੀਂ ਮਾਏ,
    ਦੁੱਖੜੇ ਅੰਦਰ ਤਾਡ਼ ਨੀਂ ਮਾਏ।
    ਜਿੰਦੜੀ ਮੇਰੇ ਤੋਂ ਨਿੱਭਦੀ ਨਹੀਂ ...
    *ਇੱਕ ਵਾਰੀ ਫੇਰ ਪਾਲ ਨੀਂ ਮਾਏ*

  • @User.YouTube_creaters
    @User.YouTube_creaters 3 години тому +23

    ਦੇਣਾ ਨਹੀ ਦੇ ਸਕਦੀ ਕੌਮ ਇਹਨਾਂ ਲਾਸਾਨੀ ਸ਼ਹਾਦਤਾਂ ਦਾ
    *ਧੰਨ ਗੁਰੂ ਗੋਬਿੰਦ ਸਿੰਘ ਸਰਬੰਸਦਾਨੀ ਜੀ ਨੂੰ ਪ੍ਰਣਾਮ*

  • @daljitsingh-qj8fz
    @daljitsingh-qj8fz 3 години тому +29

    ਸਿਰਲੇਖ ਕੀ ਐ ਤੇ ਖਬਰਾਂ ਚ ਬਿਲਕੁਲ ਚਰਚਾ ਨਹੀਂ ਸਿਰਲੇਖ ਬਾਰੇ। ਪੱਤਰਕਾਰੀ ਦਾ ਸਰਿਆ ਈ ਪਿਐ।

    • @snahar1391
      @snahar1391 2 години тому +4

      ਬਾਈ ਸਾਰੇ ਪੱਤਰਕਾਰਾਂ ਦਾ ਇਹੋ ਹੀ ਹਾਲ ਹੈ ਲਗਭਗ, ਕੈਪਸਨ ਚ ਕੁਝ ਲਿਖਦੇ ਨੇ ਤੇ ਖਬਰਾਂ ਚ ਹੋਰ ਈ ਕੁਝ

    • @ਮਿਸਟਰਸਿੰਘ-ਟ3ਪ
      @ਮਿਸਟਰਸਿੰਘ-ਟ3ਪ Годину тому +6

      ਬੈਠ ਕੇ ਜਨਾਨੀਆਂ ਨਾ ਕਰਦੇ ਆ ਚੁਗਲੀਆਂ ਤੇ ਸ਼ੋ ਦਾ ਰੱਖਦੇ ਆ ਚੱਜ ਦਾ ਵਿਚਾਰ,,,
      ਇਹ ਓਹੀ ਆ ਵੀਰੇ

    • @NirmalSingh-ys7wz
      @NirmalSingh-ys7wz Годину тому +2

      ਚੱਜ ਦਾ ਵਿਚਾਰ ਵਾਲਿਓ ਸਿਰਲੇਖ ਚੱਜ ਦਾ ਲਿਖੋ…...ਹੁਣ ਡੱਲੇਵਾਲ ਸਿਰੋਂ ਸੇਕਦੇ ਓ ਰੋਟੀਆਂ।

    • @jagtarbrar7236
      @jagtarbrar7236 Годину тому

      [[[ EH BADAL LAANE DI JAD TU SUKHBIR DE MUDDE TE GAL CHALI HAI EH BADAL LAANE DI "" DALGIRI"" KAR RIHA TUSI SOCIAL MEDIA TE ES DE SAARE EPISODE DA HEDINGB DEKH LAVO ES NE RAJJ KE SUKHBIR DI ""DALGIRI"" KITI HAI EH EDA "" dalla""? HAI ES NE JO 90 % SANGAT JO SUJHBIR DE ULT HAI US DI KADE GAL AHI KITI SAARE EPISODE SUKHBIR DI SUPP VAALE HAN [[[ BADAL TOLE NE AKAL TAKHAT DA KOYI VI HUKMNAMA MANYIA NAHI]]] PAR ES "" DALGIRI""BABU NE KADE AKALI DAL DI NEKHEDI NAHI KITI HUN DHAMI DI KARTOOT TE EHDA DIL MSOOSYIA GIYA MAARI DE NE KHABAR DITI HAI """ EH KIS NU NAHI PATA SKUHBIR GROUP NE KEHRA HUKMNAAMA MANYIA 3 DIN VICH ASTEEFA MANOOR KARNA SI PAR BHOONDHAR NE MANJOOR KARNA SI PAR EH CHAWAL ROJ AWAGYIA KARDE HAN
      M

    • @yadwindersingh8894
      @yadwindersingh8894 Годину тому


      ਆਵਾ ਈ ਊਤਿਆ ਪਿਆ 👎👎

  • @User.YouTube_creaters
    @User.YouTube_creaters 3 години тому +19

    ਹਾਰ ਤੱਦ ਹੁੰਦੀ ਹੈ ਜਦ ਉਮੀਦ ਦਮ ਤੋੜ ਦੇਂਦੀ ਹੈ
    *ਵਰਨਾ ਕੋਸ਼ਿਸ਼ ਤਾਂ ਰਸਤੇ ਖੁਦ ਭਾਲ ਲੈਂਦੀ ਹੈ ...*
    ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾

  • @gurjantsidhu1708
    @gurjantsidhu1708 Годину тому +7

    ਜਿਆਦਾ ਸਿਆਣਿਆਂ ਗੱਲ੍ਹਾਂ ਕਰਨ ਵਾਲੇ ਲੋਕਾਂ ਨੂੰ ਮੂਰਖ ਬਣਾਉਂਦੇ ਹਨ ਹੈਡਿੰਗ ਗ਼ਲਤ ਲਿਖ ਕੇ, ਜਿਨਾ ਨੇ ਤਾਹਨੂੰ ਸੁਣਨਾ ਹੈ ਉਹ ਹੈਡਿੰਗ ਨਹੀਂ ਤੁਹਾਡੀ ਪੱਤਰਕਾਰੀ ਦੇਖ ਕੇ ਸੁਣਦੇ ਹਨ ਜੀ

  • @GuraSinghGill
    @GuraSinghGill 2 години тому +5

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਜੀ

  • @rajindersingh-so4hw
    @rajindersingh-so4hw 2 години тому +5

    ਬਹੁਤ ਵਧੀਆ 🎉

  • @sukhmanderkingra3526
    @sukhmanderkingra3526 2 години тому +5

    ਛੋਟੇ ਭਰਾ ਟਹਿਣਾ ਸਾਹਿਬ ਸਤਿ ਸ਼੍ਰੀ ਅਕਾਲ

  • @MewaSingh-gq4bp
    @MewaSingh-gq4bp 33 хвилини тому +1

    Sat sri akal swarn singh tehna ji

  • @SwarnjitSingh-od2wz
    @SwarnjitSingh-od2wz 2 години тому +5

    ਪਿਛਲੇ ਸਾਲ ਪਹਿਲੀ ਧੁੰਦ 26 ਦਸੰਬਰ ਨੂੰ ਪਈ ਸੀ
    ਬਚਕੇ ਜੀ।। ਕੋਈ ਪਤਾ ਨਹੀਂ ਰੱਬ ਦੇ ਰੰਗਾਂ ਦਾ ....

  • @Singh-ih7cl
    @Singh-ih7cl 22 хвилини тому

    ਬਹੁਤ ਗਲਤ ਗੱਲ ਆ ਸਿਰਲੇਖ ਚ ਹੇਰਾ ਫੇਰੀ ਕਰਨੀ

  • @malkiatkaur3915
    @malkiatkaur3915 2 години тому +5

    ਮੇਰਾ ਵੱਡਾ ਵੀਰ ਜੀ ਚੜ੍ਹਦੀ ਕਲਾ ਵਿਚ ਰਹਿਣ ਸਦਾ

  • @bhuller02
    @bhuller02 27 хвилин тому +1

    Tusi Pagg kis din Banani waheguru ji

  • @nandsingh6193
    @nandsingh6193 5 хвилин тому

    ਟਹਿਣਾ ਸਾਹਿਬ ਸਿਰਲੇਖ ਦਾ ਧਿਆਨ ਰੱਖਿਆ ਕਰੋ

  • @kanwaljitsingh3126
    @kanwaljitsingh3126 Годину тому +1

    Waheguru Mehar Karo ji

  • @HardeepSingh-jz8zz
    @HardeepSingh-jz8zz 2 години тому +1

    Wahaguru Ji

  • @gillsue5172
    @gillsue5172 2 години тому +2

    At the least right title ਦੇਣ ਦੀ ਹਿੰਮਤ ਰੱਖੋ !

  • @DevinderSamra
    @DevinderSamra 33 хвилини тому

    Panjab farmers should demand the opening of border with Pakistan for trade

  • @rajsinghrajsingh4011
    @rajsinghrajsingh4011 2 години тому +1

    Waheguru ji 🙏

  • @gurcharankulana
    @gurcharankulana 2 години тому +2

    ਰੂਲਦੁ, ਮਾਨਸਾ, ਨਾਲ ਕਿਨੇ,ਕੁ,ਲੈਕ,ਨੇ

  • @amarjitsinghkaura1217
    @amarjitsinghkaura1217 3 години тому +1

    ਸਤਿ ਸ੍ਰੀ ਅਕਾਲ ਜੀ 🙏

  • @BittuChambal-vl4hr
    @BittuChambal-vl4hr 3 години тому +2

    Good job sir ji 👍👍👍👍

  • @PremPal-rg7jx
    @PremPal-rg7jx 15 хвилин тому

    Tehna ji sat shri akal ji

  • @gurjeetmahal4924
    @gurjeetmahal4924 2 години тому +3

    ਰੁਲਦੂ ਚਾਵਲ ਹੈ ਬੇ ਤੁਕੀ ਗੱਲ ਕੀਤੀ ਹੈ

  • @mallmann8309
    @mallmann8309 2 години тому +2

    ਰੁਲਦੂ ਅਤੇ ਬਲਵੀਰ ਕਿਸਾਨਾ ਦੇ ਦੁਸਮਨ। ਦਿਲੀ ਧਰਨੇ ਦੇ ਗਦਾਰ। ਸੌਦਾ ਕਰਕੇ। ਕਿਸਾਨਾ ਨੂੰ ਭਜਾ ਲਿਆਏ। ਪੰਜਾਬ ਦਾ ਮੁਖ ਮੰਤਰੀ ਦੇ ਸੁਪਨੇ।

  • @indirad1876
    @indirad1876 2 години тому +1

    Dhami ji should resign

  • @narinderjeetsingh3994
    @narinderjeetsingh3994 3 години тому +1

    Sat Sri akaal to all 🙏🎈

  • @jarnailsingh9949
    @jarnailsingh9949 3 години тому +3

    Thirty fourth Like Jarnail Singh Khaihira Retired C H T Seechewaal V P O Nalh Via Loheeyan Khaas Jalandhar Punjab India Prime Asia 🌏❤

  • @tarsemlal7992
    @tarsemlal7992 Годину тому

    परमात्मा ईना दी सेहतमंद तदरूसत रहे गुरु गोविंद सिंह जी सिर थे हथ रखनगे बाहें गुरु जी सरकार को सद्बुद्धि दे कोई भी नुकसान नहीं होना चाहिए

  • @ManjitSingh-b6n
    @ManjitSingh-b6n 2 години тому +1

    ਰਾਦ

  • @Karmjitkaur-gk1xq
    @Karmjitkaur-gk1xq 3 години тому +1

    Satshri akal Swarn Tehna veer ji 🙏🏼

  • @JagtarGill-u1z
    @JagtarGill-u1z 2 години тому

    Very good thana shiab ji thanks

  • @harwinderkaur9040
    @harwinderkaur9040 Годину тому

    SAWARN SINGH VEER JI SAT SHRI AKAL JI

  • @ajaychann
    @ajaychann 3 години тому +1

    Good Morning ji 🙏

  • @MaingalSingh
    @MaingalSingh 14 хвилин тому

    Sat Sri akal bai Swarn singh tehna Saab ji 🙏 ❤😂🎉😢

  • @navintuteja8550
    @navintuteja8550 2 години тому +1

    वैसे मनसा साहब ने Galt kya kha

  • @HarwinderAujla-d6l
    @HarwinderAujla-d6l 2 години тому +1

    Letter,balune,ke,laye,dala,hai,Ghar,baith,ke,gallan,karnia.

  • @Ravinder-t-g
    @Ravinder-t-g Годину тому

    Good

  • @harpalsidhu9487
    @harpalsidhu9487 2 години тому

    Very sweet ❤

  • @Lakhbir_sohal0013
    @Lakhbir_sohal0013 2 години тому +1

  • @AvtarSingh-ui7pv
    @AvtarSingh-ui7pv Годину тому

    Vir tiwana sab ji sat sri akal jio

  • @GurjinderSingh-uj4un
    @GurjinderSingh-uj4un 2 години тому +1

    ❤❤❤❤❤

  • @jagrajsingh647
    @jagrajsingh647 14 хвилин тому

    ਸਕਰੀਨ ਤੇ ਸ਼ਬਦਾਬਲੀ ਸਹੀ ਲਿਖਿਆ ਕਰੋ ਪੱਤਰਕਾਰੀ ਕਰੋ ਪਰ ਦਾਇਰੇ ਚੰ ਰਹਿਕੇ ਕਰੋ

  • @ManjitKaurDhillon-x7m
    @ManjitKaurDhillon-x7m 32 хвилини тому

    🙏🙏🙏🙏🙏🌳🌳

  • @HarkrishanLal-f9r
    @HarkrishanLal-f9r 2 години тому

    Satshiree akal ji 🙏 🌷 ⚘️ 🌺 ❤️ 👌

  • @avtarsinghdhaliwal9068
    @avtarsinghdhaliwal9068 2 години тому

    🙏🙏

  • @bhupindersingh-bu9zn
    @bhupindersingh-bu9zn 2 години тому +1

    3din purana news wah p Asia wale

  • @bholasingh3904
    @bholasingh3904 Годину тому

    ਬਾਈ ਜੀ ਹੈਡ ਗਰਲ ਰਲਦਾ ਫਿਰਦਾ ਲਾਇਆ ਕਰੋ ਗਲਤ ਨਾ ਲਾਇਆ ਕਰੋ

  • @BalbirSingh-uf3oi
    @BalbirSingh-uf3oi 56 хвилин тому

    ਟਹਿਣਾ ਤੁਸੀ ਖ਼ਬਰਾਂ ਦੇਣ ਵਲ ਫੋਕਸ ਕਰੋ ਨਾ ਕੇ ਮਤਾਂ ਦੇਣ ਲਈ

  • @gurmailsingh9842
    @gurmailsingh9842 44 хвилини тому

    Ruldu vikia banda hai ai kiva javaga

  • @sandeepsachdeva7954
    @sandeepsachdeva7954 3 години тому +1

    PAKHPATI REPORTER

  • @SukhdevVirk-p8m
    @SukhdevVirk-p8m Годину тому +1

    ਡੱਲੇਵਾਲ ਨੂੰ ਪਤਾ
    ਕਿ ਸਰਕਾਰ ਨੇ
    ਮਰਨ ਨਹੀ ਦੇਣਾ
    ਪਹਿਲਾਂ ਵੀ ਕਈ ਵਾਰ
    ਜੂਸ ਪੀ ਕੇ ਵਰਤ
    ਛੱਡ ਚੁੱਕਿਆ

  • @jagtarbrar7236
    @jagtarbrar7236 Годину тому

    [[[ EH PATRAKARR BADAL LAANE DI ""DALGIRI""PEHLEBDIN TU KARDA AA RIHA HAI SOCIAL MEDIA TE ES DE SAARE EPISODES DI HEDING READ KARO SAARE SUKHBIR DI SUP KARN VAALE HAN AJJ VI MAJBOORI VICH DHAMI DI KARTOOT DI KHABAR ES NU DENI PAI GYI BAAKI SUKHBIR GROUP NE KEHRA HUKAM MANYIA SABBDI AWAGYIA KITI HAI HUN VI CHAWAL BHONDHAR NE SUKHBIR DA ASTEEFA MANJOOR NAHI KITIA 3 DIN VICH HUKAM SI ASTEFA MANJOOR KARNA SI PAR ES DALGIRI BABU NE KADE NAHI KIHA KE SUKHA GRUP NE AWAGYIA KITI BUS SIRF """ D A L G I R I

  • @kirankaur4504
    @kirankaur4504 2 години тому +1

    ਸਤਿ ਸ੍ਰੀ ਅਕਾਲ ਜੀ 🙏🙏

  • @rajsinghrajsingh4011
    @rajsinghrajsingh4011 2 години тому +1

    ❤❤❤

  • @ManjitKaurDhillon-x7m
    @ManjitKaurDhillon-x7m 32 хвилини тому

    🙏🙏🙏🙏🙏🌳🌳