@@GurdialSingh-yn9tqlok pakhandi nhi hunde lok murkh hunde ne lok apne damag naal nhi sochde andvishvas ch fass jande ne . Pakhandi nakli saadh hunde ne ena balatkaari dallia di chonk de vich gardan laa deni chahidi a , gand paya ena kutte pakhandia ne ena gandia andia nu jaano maar dena chahida a . Jehre ena baabia di support karde ne ohna de v jutti ferni jruri a . Te jina nu jada dukh lagaa baabe da o bond maraave Jaa k .
@@GurpreetSingh-yn9dnveerji oh hotel di entry lyi jo proof ditta oh vi mil gya te hotel de manger ne vi dasya ……(kudi ne jo hotel bare keha oh sach hai )
Bai ji gal ta thek a pr. A koi nami gal ni hage hna Ykeen krke gurdawara sahib jnde ne lok veer ji hna pr aggo a ni pta v lucche babe saala kime bibiya nu gala ch lnde ne Bibiya da kasoor a ah v jdo tuc jne o DARE AYA CH ikle kio jni oh. Nal apde ghro BABDYA nu le k jyia kro Add tho vadd bibiya ghro apde gharvale kolo chori jndiya ne v baba ji nal bachan kr ke ayia Mare bheno MAA SARI YA BIBIYA NU MAIN HATH JOD VENTI KRDA HLE V CHAD DO TUC BABYA DA KHERA. TUC SIRF. GURU GRANTH SAHIB JI DE AGGE SIR CHUKA K VENTI KRYA KRO SACHE DILO DEKHYO THODE APDE DIN SIDDE HON LG JN GE. BABYA DE PALLE KUJJ NI HEGA GURU GHAR NU HI MANNAN LG JO SARDA BHABNA NAL WAHEGURU JI DA KHALSA WAHEGURU JI DI FATHE
Thanks Bhai Jasvir ji. We should all support Nihang Amrit Pal Singh Mehron. You are a brave girl & should not get afraid. We are all with you beta . ਇਸ ਬਾਬੇ ਨੂੰ ਵੀ ਸਰਸੇ ਰਾਮ ਰਹੀਮ ਵਾਂਗ ਉਮਰ ਕੈਦ ਵਿੱਚ ਸੁੱਟਿਆ ਜਾਵੇ।
Bhai jasveer singh salute aa, sada vas ni chlda tanu aproach kr skiye ,sada jii krda tade nal khadan da tuc jiwe sach nal khde o Waheguru bal bakhsda a sanu
ਸਾਡੇ ਨਵੇਂ ਚੈਨਲ ਦਾ ਸਾਥ ਦਿਓ - Subscribe, Share & Support ✨️
ਤੁਹਾਨੂੰ ਇਹ ਵੀਡੀਓ ਕਿਸ ਤਰਾਂ ਦੀ ਲੱਗੀ, ਕੁਮੈਂਟ ਕਰਕੇ ਜਰੂਰ ਦੱਸਣਾ 🙏
ਬਹੁਤ ਵਧੀਆ ਪੱਤਰਕਾਰੀ ਵੀਰ ਜੀ ਤੁਹਾਡੀ....ਚੜਦੀਕਲਾ ਵਿੱਚ ਰਹੋ ਹਮੇਸ਼ਾ...🙏🏻
Bhut vadia patarkar n veer ji haq sach di gal karda n
ਤੁਸੀ ਬਹੁਤ ਵਧੀਆ ਕਾਰਜ ਕਰ ਰਹੇ ਹੋ.. । Always
ਸਰਦਾਰ ਸਾਬ ਵਾਹਿਗੁਰੂ ਜੀ ਤੁਹਾਨੂ ਬਹੁਤ ਤਰੱਕੀ ਦੇਣ ਕਿਓ ਕੇ ਤੁਸੀ ਵਿਕਾਊ ਨਈਂ ਲੱਖ ਲਾਹਨਤਾਂ ਜੇਹੜੇ ਵਿਕਾਊ ਓਨਾ ਨੂਂ ਜੇਹੜੇ ਪੈਸੈ ਲੈ ਕੇ ਚੁਪ ਕਰ ਗਏ ਅਮ੍ਰਿਤਪਾਲ ਸਿਂਘ ਇਕ ਹੀਰਾ ਕੌਮ ਦਾ ਸਾਂਭ ਲਾਓ
ਵਾਹ ਜਸਵੀਰ ਬਾਈ ਇਸੇ ਗੱਲ ਕਰਕੇ ਤੇਰੇ ਫੈਨ ਹਾਂ , ਸਾਰੇ ਦਿਓ ਸਾਥ ਬਾਈ ਦੇ ਚੈਨਲ ਦਾ ਮੈਂਬਰ ਬਣਕੇ ਸੱਚ ਦੇ ਰਾਹ ਚੱਲਣ ਵਾਲਾ ਯੋਧਾ ਪੱਤਰਕਾਰ ਭਰਾ
ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇ ਰਹੇ ਓ ਜਸਵੀਰ ਸਿੰਘ ਬਹੁਤ ਸ਼ੁਕਰੀਆ ਤੁਹਾਡਾ ਤੁਸੀਂ ਫਰਜ ਨਿਭਾ ਰਹੇ ਬਾਈ ਜੀ
ਮੁਕਤਸਰ ਸਾਹਿਬ ਦਾ ਸ਼ੇਰ ਆ ਗਿਆ ਅਮ੍ਰਿਤਪਾਲ ਮਹਿਰੋ ਦੀ ਸਪੋਟ ਵਿੱਚ ਹੁਣ ਬਲਾਤਕਾਰੀ ਸਾਧ ਦੀ ਖੈਰ ਨਹੀ
ਖਿੱਚ ਕੇ ਰੱਖੋ ਜਸਵੀਰ ਵੀਰ ਜੀ ਵਾਹਿਗੁਰੂ ਕਿਰਪਾ ਕਰਨ ਗੇ❤❤
ਲੋਕਾਂ ਦਾ ਇਕੱਠੇ ਹੋ ਕੇ ਲੜਨਾ ਜਰੂਰੀ ਹੈ ?
@Kirakinpal-Singh kis ly larna
@@rupinderpalsingh124
ਬਲਾਤਕਾਰ-ਆਯਾਸ਼ ਬਲਜਿੰਦਰ ਵਰਗਿਆਂ ਵਿਰੁੱਧ
ਬਹੁਤ ਵਧੀਆ ਵੀਰ ਜੀ ਤੁਸੀਂ ਇਸ ਕੁੜੀ ਨੂੰ ਸਾਹਮਣੇ ਲੈ ਕੇ ਆਏ ਵੀਰ ਮਹਿਰੋ ਦਾ ਸਾਥ ਦਿੱਤਾ ਇੱਕ ਸਹੀ ਪੱਤਰਕਾਰ ਹੋਣ ਦਾ ਫਰਜ ਨਿਬਾਇਆ ਜਾਗਦੀ ਜਮੀਰ ਵਾਲਾ ਸਿੱਖ ਹੋਣ ਦਾ ਵੀ ਸਬੂਤ ਦਿੱਤਾ
ਵਧੀਆ ਏਹ ਭੈਣ ਨੇ ਹੌਸਲਾ ਕੀਤਾ ਮੀਡੀਆ ਵਿਚ ਆਕੇ ਸੱਚ ਦੱਸਣ ਲਈ
ਹੋਂਸਲਾ ਲੇਟ ਕੀਤਾ
ਸਲੂਟ ਹੈ ਜਸਵੀਰ ਸਿੰਘ ਵੀਰ ਇਸ ਪਾਖੰਡੀ ਸਾਧ ਦੀਆਂ ਕਾਲੀਆਂ ਕਰਤੂਤਾਂ ਲੋਕਾਂ ਸਾਹਮਣੇ ਲਿਆਉਣ ਲਈ 🙏
ਅਸਲ ਵਿੱਚ ਪਾਖੰਡੀ ਲੋਕ ਹੀ ਹੁੰਦੇ ਨੇ
@@GurdialSingh-yn9tqlok pakhandi nhi hunde lok murkh hunde ne lok apne damag naal nhi sochde andvishvas ch fass jande ne . Pakhandi nakli saadh hunde ne ena balatkaari dallia di chonk de vich gardan laa deni chahidi a , gand paya ena kutte pakhandia ne ena gandia andia nu jaano maar dena chahida a . Jehre ena baabia di support karde ne ohna de v jutti ferni jruri a . Te jina nu jada dukh lagaa baabe da o bond maraave Jaa k .
ਵੀਰ ਜਸਵੀਰ ਸਿੰਘ ਹਮੇਸਾ ਪੰਜਾਬ ਦੇ ਹੱਕ ਵਿੱਚ ਅਵਾਜ ਬੁਲੰਦ ਕਰਦਾ ਤੇ ਅੱਜ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ਵਿੱਚ ਵੇ ਬੋਲੇ ਬਹੁਤ ਧੰਨਵਾਦ
ਅੰਮ੍ਰਿਤਪਾਲ ਮਹਿਰੋਂ ਜੀ ਦਾ ਸਾਥ ਦੇਣ ਤਹੋਡਾ ਬਹੁਤ ਬਹੁਤ ਧੰਨਵਾਦ ਵੀਰ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਜੀ🙏 ਪੱਤਰਕਾਰੀ ਆਹ ਹੁੰਦੀ ਹੈ🙏
ਪੱਤਰਕਾਰ ਬਾਈ ਬਹੁਤ ਵਦੀਆ ਲਹਿਜੇ ਨਾਲ ਸਵਾਲ ਪੁੱਛੇ ਰਿਹਾ ਬਾਈ ਨੂੰ ਵਾਹੀਗੂਰੁ ਹਮੇਸ਼ਾ ਚੜਦੀਕਲਾ ਵਿੱਚ ਰੱਖੇ ਭਾਈ ਅੰਮਿ੍ਤਪਾਲ ਸਿੱਘ ਦਾ ਸਾਥ ਦੇਓ ਪੰਜਾਬੀ ਓ ਜੋ ਹੈਹੌ ਜੇ ਬਲਾਤਕਾਰੀ ਸਾਧ ਨੂੰ ਫਾਸੀ ਦੀਤੀ ਜਾਵੇ
ਜਾਗਦੀ ਜਮੀਰ ਵਾਲਾ ਸਿੰਘ ਜਸਵੀਰ ਸਿੰਘ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖਣ
ਮਹਿਰੋਂ ਦਾ ਸਾਥ ਦੇਣ ਲਈ ਧੰਨਵਾਦ ❤
ਜਸਵੀਰ ਸਿੰਘ ਜੀ ਤੁਸੀਂ ਸੱਚ ਦਾ ਸਾਥ ਦੇ ਰਹੇ ਹੋ ਕੋਟ ਕੋਟ ਧੰਨਵਾਦ ਹੈ ਨਿਡਰਤਾ ਨਾਲ ਡਟੇ ਰਹੋ ਵਾਹਿਗੁਰੂ ਤੁਹਾਡੀ ਚੜ੍ਹਦੀ ਕਲਾ ਰੱਖਣਗੇ
ਇਸਤੋਂ ਪਹਿਲਾਂ ਅਮ੍ਰਿਤਪਾਲ ਸਿੰਘ ਨੂੰ ਚੁੱਕ ਕੇ ਜੇਲ੍ਹ ਚ ਸੁੱਟ ਦੇਣ ਆਓ ਆਪਾਂ ਸਿੰਘ ਦਾ ਸਾਥ ਦੇਈਏ
ਬਿੱਲਕੁੱਲ ਵੀਰ ਜੀ,
ਸਹੀ ਕਿਹਾ, ਇਕੱਠੇ ਹੋ ਕੇ ਲੜਨਾ ਚਾਹੀਦਾ ਹੈ !
ਸਹੀ ਗੱਲ ਆ ਜੀ
ਅਜੇ ਵੀ ਪੰਜਾਬ ਦੇ ਲੋਕ ਅੱਖਾਂ ਬੰਦ ਕਰ ਰਹੇ ਹਨ ਤਾਂ ਜਿਉਂਦੇ ਜੀ ਮੁਰਦੇ ਹੋਏ ਪਏ ਨੇ।। ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਮੇਹਰੋ ਦਾ ਸਾਥ ਦੇਵੋ
Kde nhi never
ਬੜੇ ਦੁਖ ਦੀ ਗੱਲ ਇਹ ਬਕਾਤਕਾਰੀ ਨਾਨਕਸਰ ਨਾਲ ਸਬੰਧਿਤ ਦੱਸਦਾ ਏ, ਪਰ ਨਾਨਕਸਰ ਵਾਲੇ ਬਾਬੇ ਕਿਉ ਨਹੀ ਬੋਲੇ, ਇਸ ਕੁੱਤੇ ਬੰਦੇ ਦਾ ਸੋਧਾਂ ਲਾਉਣਾ ਚਾਹੀਦਾ ਸੀ।ਪਰ ਅਜਿਹਾ ਨਹੀ ਹੋਇਆ।
ਭਾਈ ਅੰਮ੍ਰਿਤਪਾਲ ਮਹਿਰੋਂ ਖ਼ਾਲਸਾ
ਸਿੰਘ ਜੀ ਤੇ ਜਸਵੀਰ ਸਿੰਘ ਜੀ ਵਾਹਿਗੁਰੂ ਜੀ ਮੇਹਰ ਕਰਨ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ
ਧੰਨਵਾਦ ਜਸਵੀਰ ਸਿੰਘ ਵੀਰਜੀ ਇਸ interview rahi ਅੰਮ੍ਰਿਤਪਾਲ ਸਿੰਘ ਮੇਹਰੋ ਵੀਰਜੀ ਦਾ ਸਾਥ ਦੇਣ ਲਈ,ਡੇਰੇ ਦੇ ਵਿਰੁੱਧ ਅਵਾਜ ਬੁਲੰਦ ਕਰਨ ਲਈ,ਅੰਮ੍ਰਿਤਪਾਲ ਸਿੰਘ ਮੇਹਰੋ ਵੀਰਜੀ ਦੇ ਹੰਝੂ ਦੇਖ ਨਹੀਂ ਹੁੰਦੇ ਸੀ, ਵਾਹਿਗੁਰੂ ਜੀ app ji te ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖਣ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏 ਜੀ
ਪੱਤਰਕਾਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਸੇਕਸੀ ਭੇੜੀਏ ਦਾ ਪਰਦਾਫਾਸ਼ ਕਰ ਰਹੇ ਹੋ ਜਸਬੀਰ ਸਿੰਘ ਅਸੀਂ ਦਿਲ ਦੀਆਂ ਗਹਿਰਾਈਆਂ ਵਿੱਚੋਂ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਇਹ ਭੇੜੀਆ ਅੰਦਰ ਹੈ ਸਾਰੀ ਜ਼ਿੰਦਗੀ ਅੰਦਰ ਹੀ ਰਹੇ ਤਾਂ ਕਿ ਗਰੀਬ ਜਨਤਾ ਦੀਆਂ ਕੁੜੀਆਂ ਬਚੀਆ ਰਹਿਣ
ਬਹੁਤ ਸਬੂਤ ਸਾਹਮਣੇ ਆਉਣਗੇ ਜ਼ਮੀਰਾਂ ਜਗਾਓ ਸਚ ਬੋਲੋ ਸਚ ਨਾਲ ਖੜੋ ਬਲਾਤਕਾਰੀ ਨੂੰ ਬਖ਼ਸ਼ੋ ਨਾ ਪੂਰੀ ਸਜਾ ਦੇਵੋ
ਬੇੜਾ ਬਹਿਜੇ ਐਹੋ ਜੇ ਕੰਜਰ ਬਾਬਿਆਂ ਦਾ ਸਿੱਖੀ ਬਦਨਾਮ ਕੀਤੀ ਇਹਨਾ ਨੇ ਮਹਿਰੋੰ ਬਾਬਾ ਜੀ ਤੇ ਜਸਵੀਰ ਸਿੰਘ ਤੁਸੀਂ ਕੌਮ ਦਾ ਮਾਣ ਹੋ
ਧੰਨਵਾਦ ਵੀਰ ਜੀ ਮਹਿਰੋਂ ਵੀਰ ਜੀ ਦਾ ਸਾਥ ਦੇਣ ਲਈ ਸਲੂਟ ਹੈ ਸੱਚੀ ਸੁੱਚੀ ਪੱਤਰਕਾਰੀ ਲਈ ਵੀਰ ਜੀ ਜਾਗ ਦੀ ਜ਼ਮੀਰ ਜ਼ਿੰਦਾਬਾਦ
ਜਸਬੀਰ ਸਿੰਘ ਤੁਹਾਡੀ ਬਹੁਤ ਮਿਹਰਬਾਨੀ ਅੰਮ੍ਰਿਤਪਾਲ ਮਹਿਰੋਂ ਦਾ ਸਾਥ ਦੇਣ ਲਈ
ਏਸੇ ਲਈ ਤਾਂ ਗੁਰੂ ਸਾਹਿਬ ਸਾਨੂੰ ਕਹਿ ਕੇ ਗਏ ਨੇ ਕਿ ਸਾਡੇ ਤੋਂ ਬਾਅਦ ਸਿਰਫ਼ ਗੁਰੂ ਗ੍ਰੰਥ ਸਾਹਿਬ ਜੀ ਹੀ ਸਾਡੇ ਗੁਰੂ ਹੋਣਗੇ, ਕੋਈ ਦੇਹਧਾਰੀ ਗੁਰੂ ਨਹੀਂ ਹੋਵੇਗਾ,ਪਰ ਅਸੀਂ ਮੰਨਦੇ ਕਿੱਥੇ ਆਂ। ਹੁਣ ਭੁਗਤੀ ਜਾਓ।ਨਾਲ ਬਾਬੇ ਮਹਿਰੋਂ ਵਰਗੇ ਅਣਖੀ ਸਿੰਘ ਨੂੰ ਮੁਸੀਬਤ ਖੜੀ ਕਰ ਦਿੱਤੀ
Sach a
ਸਹੀ ਹੈ
ਵੀਰ ਜੀ ਵਾਹਗੁਰੂ ਜੀ ਤੁਹਾਨੂੰ ਚੱੜਦੀ ਕਲਾ ਚ ਰੱਖਣ ਜੀ ਅੰਮ੍ਰਿਤਪਾਲ ਮਹਰੋ ਜੀ ਦਾ ਸਾਥ ਦੇ ਰਹੇ ਹੋ
ਬਹੁਤ ਵਧੀਆ ਫਰਜ ਨਿਭਾਇਆ ਜਸਵੀਰ ਸਿੰਘ ਜੀ
ਵਾਹਿਗੁਰੂ ਜੀ ਕਿਪ੍ਰਾ ਕਰਨ ਭਾਈ ਜਸਵੀਰ ਸਿੰਘ ਜੀ,🙏🏻🙏🏻
ਕੁੜੀ ਦੇ ਦੱਸਣ ਤੋਂ ਤਾਂ ਇਹ ਗੱਲ ਸਪੱਸ਼ਟ ਹੋ ਰਹੀ ਹੈ ਕਿ ਇਹ ਖੁਦ ਆਪਣੇ ਆਪ ਇਕਲੀ ਉਸ ਸਾਧ ਕੋਲ ਗਈ ।ਬਾਅਦ ਵਿੱਚ ਜਾਂਦੀ ਰਹੀ ਇਸ ਤੋਂ ਸਪਸ਼ਟ ਹੈ ਕਿ ਲੜਕੀ ਦੀ ਸਹਿਮਤੀ ਨਾਲ ਹੀ ਸਭ ਕੁੱਝ ਹੁੰਦਾ ਰਿਹਾ । ਜਸਵੀਰ ਸਿੰਘ ਜੀ ਤੁਹਾਡੀ ਵੀ ਬਹੁਤ ਵੱਡੀ ਸੇਵਾ ਹੈ ਧੰਨਵਾਦ ਹੈ ਤੁਸੀਂ ਸਚ ਦਾ ਸਾਥ ਦੇ ਰਹੇ ਹੋ।
ਇਹ ਜਿਹੜੇ hotal ch gyi c Babe nl othe v camera lga hona entry te os di video ch ayi hove gi k nhi menu lgda y kudi fudu bnodi a
@@GurpreetSingh-yn9dnveerji oh hotel di entry lyi jo proof ditta oh vi mil gya te hotel de manger ne vi dasya ……(kudi ne jo hotel bare keha oh sach hai )
ਛੋਟੇ ਭਾਈ ਜਸਵੀਰ ਸਿੰਘ ਜੀ ਬਹੁਤ ਵਧੀਆ ਫਰਜ਼ ਅਦਾ ਕਰ ਰਹੇ ਹੋ ਤੁਸੀਂ ਭਾਈ ਅੰਮ੍ਰਿਤ ਪਾਲ ਸਿੰਘ ਜੀ ਮਹਿਰੋਂ ਦੇ ਹੱਕ ਵਿੱਚ ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਸਾਧ ਨੂੰ ਨੰਗਾ ਕੀਤਾ ਇਸ ਬੇਟੀ ਨੂੰ ਵੀ ਸਲੂਟ ਹੈ ਇਹ ਵੀ ਤਾਂ ਲੜਕੀ ਹੀ ਹੈ ਬੇਟਾ ਇਸੇ ਬਿਆਨਾਂ ਤੇ ਕਾਇਮ ਰਹਿਣਾ ਵਹਿਗੁਰੂ ਅੰਗ ਸੰਗ ਸਹਾਈ ਹੋਣਗੇ ਉਸ ਸਾਧ ਗੁਰਿੰਦਰ ਨੂੰ ਨੰਗਾ ਕੀਤਾ
ਭੈਣ ਤੈਨੂੰ ਵਾਹਿਗੁਰੂ ਜੀ ਹੌਸਲਾ ਹਿੰਮਤ ਬਕਸ਼ਣ ਤੈਨੂੰ ਇਨਸਾਫ਼ ਮਿਲੇ ਤੇ ਦੁਸ਼ਟ ਨੂੰ ਸਜ਼ਾ ਮਿਲੇ 🙏
ਸਾਡੇ ਡੈਡੀ ਬਹੁਤ ਸਖਤ ਸੁਭਾਅ ਦੇ ਸਨ ਜਦ ਅਸੀਂ ਛੋਟੀਆਂ ਸਾ ਮੇਰੇ ਡੈਡੀ ਸਾਨੂੰ ਕੱਲੀਆ ਨੂੰ ਗੁਰਦੁਆਰਾ ਸਾਹਿਬ ਜਾਣ ਤੋਂ ਵੀ ਰੋਕ ਦੇ ਸਨ ਮੇਰੀਆਂ ਭੈਣਾਂ ਨੂੰ ਅਤੇ ਸਾਨੂੰ ਬਹੁਤ ਗੁੱਸਾ ਆਉਂਦਾ ਸੀ ਕੋਈ ਦੁਨੀਆਦਾਰੀ ਦੀ ਸਮਝ ਨਹੀਂ ਸੀ .....😢 ਪਰ ਹੁਣ ਸੋਚਦੇ ਮਾ ਬਾਪ ਦੀ ਸਖਤੀ ਕਿੰਨੀ ਜਰੂਰੀ ਹੈ ਸਾਡੇ ਭਲੇ ਬਾਰੇ ...ਮੰਮੀ ਤੋਂ ਬਿਨਾਂ ਡੈਡੀ ਸਾਨੂੰ ਕੱਲੀਆ ਨੂੰ ਗੁਰਦੁਆਰਾ ਸਾਹਿਬ ਜਾਣ ਨਹੀਂ ਦਿੰਦੇ ਅਤੇ ਮੱਥਾ ਟੇਕ ਕੇ ਸਿੱਧਾ ਘਰ ...ਹੁਣ ਮਾ ਬਾਪ ਦੀ ਬਹੁਤ ਵੱਡੀ ਗਲਤੀ ਹੈ ਜੋ ਧੀਆਂ ਨੂੰ ਡੇਰਿਆਂ ਤੇ ਲੈ ਕੇ ਜਾਂਦੇ ਹਨ ...ਸਾਡੇ ਮੰਮੀ ਡੈਡੀ ਨੇ ਸਿਖਾਇਆ ਹੈ ਗੁਰੂ ਗੰਥ੍ਰ ਸਾਹਿਬ ਜੀ ਤੋਂ ਬਿਨਾਂ ਸਿੱਖਾਂ ਦਾ ਕੋਈ ਗੁਰੂ ਹੋ ਨਹੀਂ ਸਕਦਾ 🙏 🙏 🙏 ਵਾਹਿਗੁਰੂ ਜੀ 🙏 🙏 🙏 ਸਾਡੀ ਕੌਮ ਨੂੰ ਸਮੱਤ ਬਖਸ਼ੋ
Waheguru ji kirpa karn 😢
ਬਿਲਕੁਲ ਗੁਰਬਾਣੀ ਤੋਂ ਉੱਤੇ ਕੁੱਝ ਵੀ ਨਹੀਂ ਆ ਸਬ ਤੋਂ ਵੱਡਾ ਮਹਾਂਪੁਰਖ ਗੁਰੂ ਸਾਡਾ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਹੈ ਵਾਹਿਗੁਰੂ ਜੀ
Sahi khea ji
Bilkul sahi sadly naal v eda hi hunda c te gusa charda hunda c boht
@@amankaur-ci4mw
ਬੰਦਗੀ ਵਾਲੇ ਮਹਾਂਪੁਰਖ ਹਨ, ਉਹ ਬੱਚੀਆਂ ਨੂੰ ਇਕੱਲੇ ਨਹੀਂ ਮਿਲਦੇ !
ਆ ਦੇਖ ਲੋ ਪਖੰਡੀ ਬਾਬੇ ਦਾ ਪਰਦਾਫਾਸ਼ ਕੀਤਾ ਕੁੱੜੀ ਨੇ ਬੱਸ ਡੇਰਾ ਸ਼ੀਲ ਕਰਨਾਂ ਹੁਣ ਨਹੀਂ ਤਾਂ ਸਾਡੀਆਂ ਧੀਆਂ ਭੈਣਾਂ ਨਾਲ ਬਹੁਤ ਗਲਤ ਕੰਮ ਕਰਨੇ ਨੇ ਇਨਾਂ ਨੇ
ਇਹ ਵੀਡੀਓ ਸਾਰੀ ਦੁਨੀਆਂ ਤੱਕ ਭੇਜੋ ਸ਼ੇਅਰ ਕਰਕੇ ਮਹਿਰੋਂ ਦਾ ਸਾਥ ਦੇਓ ਸਾਰੇ
ਸਾਨੂੰ ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਦਾ ਸਾਥ ਦੇਣਾ ਚਾਹੀਦਾ ਤੇ ਏਸ ਸਾਧ ਨੂੰ ਸਖ਼ਤ ਸਜ਼ਾ ਹੋਣੀ ਚਾਹੀਦੀ
ਗੁਡ ਜੋਬ ਜਸਵੀਰ ਸਿੰਘ
ਸੱਚੀ-ਸੁੱਚੀ ਪੱਤਰਕਾਰੀ ਇਸ ਚੈਨਲ ਤੇ
ਧੰਨਵਾਦ ਜਸਵੀਰ ਸਿੰਘ ਜੀ।
ਕਿਧਰੇ ਨਾ ਕਿਧਰੇ ਕੁੜੀ ਦੀ ਵੀ ਗਲਤੀ ਆ ਕਿਉਂ ਬਾਬਿਆਂ ਕੋਲ ਜਾਂਦੇ ਨੇ ਲੋਕ ਜਦੋ ਗੁਰੂ ਗੋਬਿੰਦ ਸਿੰਘ ਜੀ ਕਹਿ ਰਹੇ ਨੇ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਣਿਓ ਗ੍ਰੰਥ
🙏🪯🙏
Bai ji gal ta thek a pr. A koi nami gal ni hage hna Ykeen krke gurdawara sahib jnde ne lok veer ji hna pr aggo a ni pta v lucche babe saala kime bibiya nu gala ch lnde ne Bibiya da kasoor a ah v jdo tuc jne o DARE AYA CH ikle kio jni oh. Nal apde ghro BABDYA nu le k jyia kro Add tho vadd bibiya ghro apde gharvale kolo chori jndiya ne v baba ji nal bachan kr ke ayia Mare bheno MAA SARI YA BIBIYA NU MAIN HATH JOD VENTI KRDA HLE V CHAD DO TUC BABYA DA KHERA. TUC SIRF. GURU GRANTH SAHIB JI DE AGGE SIR CHUKA K VENTI KRYA KRO SACHE DILO DEKHYO THODE APDE DIN SIDDE HON LG JN GE. BABYA DE PALLE KUJJ NI HEGA GURU GHAR NU HI MANNAN LG JO SARDA BHABNA NAL WAHEGURU JI DA KHALSA WAHEGURU JI DI FATHE
Ehna dia e aa galtia ehnu pta ni lagda v ki sahi a ki nahi danger e a ĺokki , ehnu kudi nu phla e galt awqz uthani chahidi c
ਭਾਈ ਇਹ ਗੱਲ ਨੂੰ ਇੱਦਾਂ ਨਾ ਸਮਝੋ ਕਿ ਸਿਰਫ ਇਸ ਬੱਚੀ ਨਾਲ ਐਸਾ ਹੋਇਆ ਇਹ ਤਾਂ ਇੱਕ ਬਹਾਦਰ ਕੁੜੀ ਹੈ ਪਤਾ ਕਿੰਨਿਆਂ ਡੇਰਿਆਂ ਵਿੱਚ ਐਸਾ ਕੁਝ ਹੋ ਰਿਹਾ ਹੈ ਉਹ ਤੇ ਵਾਹਿਗੁਰੂ ਜਾਣੇ, ਜਿਹੜੇ ਵੀਰ ਸੋਚਦੇ ਨੇ ਕਿ ਬੱਚੀ ਦੀ ਵੀ ਗਲਤੀ ਹੈ ਅਸੀਂ ਆਪਣੇ ਸੱਭਿਆਚਾਰ ਵਿੱਚ ਅਸੀਂ ਕਿੰਨਾ ਜਨਾਨੀਆਂ ਨੂੰ ਸਤਿਕਾਰ ਦਿੰਦੇ ਹਾਂ ਹਮੇਸ਼ਾ ਅਸੀਂ ਜ਼ਨਾਨੀ ਨੂੰ ਕਸੂਰਵਾਰ ਠਹਿਰਾਉਂਦੇ ਹਾਂ । ਅਸੀਂ ਮਰਦ ਪ੍ਰਧਾਨ ਸਮਾਜ ਵਿੱਚ ਰਹਿੰਦੇ ਤੇ ਐਸੇ ਕੁੱਤੇ ਸੰਤ 13:16 ਸਾਡੀਆਂ ਬੱਚੀਆਂ ਨਾਲ ਕਰਦੇ ਹਨ। ਇਹ ਚਿੱਟ ਕਪੜੀਏ ਸਮਾਜ ਨੂੰ ਲੱਗੀਆਂ ਜ਼ੋਕਾਂ ਹਨ।🙏🏽🙏🏽
Sb kuri de glti aa ....veer da nsha ...aap nshe te lg gyi
ਜਸਵੀਰ ਸਿੰਘ ਜੀ ਵਾਹਿਗੁਰੂ ਜੀ ਚੜਦੀ ਕਲਾ ਕਰਨ ਲੰਮੀ ਉਮਰ ਹੋਵੇ ਸੱਚ ਦਾ ਸਾਥ ਦੇ ਰਹੇ ਹੋ ਵਾਹਿਗੁਰੂ ਅੰਗ ਸੰਗ ਸਹਾਈ ਹੋਣ
ਸਿੱਖ ਕੌਮ ਦਾ ਜੋਧਾ ❤ ,,,,, ਭਾਈ ਅੰਮ੍ਰਿਤਪਾਲ ਸਿੰਘ ਮੇਹਰੋ ❤
ਅਮ੍ਰਿਤਪਾਲ ਮਹਿਰੋਂ ਜਿੰਦਾਬਾਦ ਬਹੁਤ ਵਧੀਆ ਸਾਥ ਦੇ ਰਹੇ ਹੋ ਮੀਡੀਆ ਵਾਲੇ ਬੇਟਾ ਜੀ
ਵਾਹਿਗੁਰੂ ਜੀ ਕਲਯੁਗ ਜ਼ੋਰਾਂ ਉਪਰ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਹੀ ਭਰੋਸਾ ਰੱਖੋ
ਨਾਨਕਸਰ ਦੇ ਵੱਡੇ ਬਾਬੇ ਚੁੱਪ ਕਿਓਂ ਬੈਠੇ ਹਨ ਤਮਾਸ਼ਾ ਦੇਖ ਰਹੇ ਆ ਸਾਰੇ
ਹੋ ਸਕਦਾ ਕਦੇ ਕਦੇ ਓ ਵੀ ਪ੍ਰਸ਼ਾਦ ਦੇ ਜਾਂਦੇ ਹੋਣ ਏਹੋ ਜਹੀਆਂ ਨੂੰ
ਓ ਤਾਂ ਆਪ ਪੂਰਾ ਗੰਦ ਪਾਉਂਦੇ ਵਾਂ ਰੱਜ ਕੇ ਕੁੜੀਆ ਦੀਆਂ ਇੱਜ਼ਤਾਂ ਲੁੱਟਦੇ ਵਾਂ
ਏਹੋ ਜੇ ਹੀ ਹੋਣ ਗੇ ਓਹ ਵੀ
Hamam vich sara naga n
Sri darbar sahib ki hunda pta head granthi kr rahe oder bare ki bichar ne 😅😅😅😅
ਭਾਈ ਅਮ੍ਰਿਤਪਾਲ ਸਿੰਘ ਮਹਿਰੋ ਸਲੂਟ ਆ
ਬਹੁਤ ਬਹੁਤ ਧੰਨਵਾਦ ਬੇਟਾ। ਸੱਚ ਸਾਹਮਣੇ ਲੈ ਕੇ ਆਏ। ਇਹਨਾਂ ਪਾਖੰਡੀਆਂ ਨੂੰ ਸਖਤ ਸਜਾ ਮਿਲਣੀ ਚਾਹੀਦੀ ਹੈ।
ਬੇਟਾ ਜੀ ਬਹੁਤ ਵਧੀਆ ਕੀਤਾ ਜਿਸ ਤਰਾਂ ਤੁਸ਼ੀਂ ਸੁਚੱਜੇ ਢੰਗ ਨਾਲ ਕੇਸ ਸਾਹਮਣੇ ਲਿਆਂਦਾ ਗਿਆ ਪਰ ਬਾਬਾ ਸ਼ਬਦ ਬਹੁਤ ਪਵਿੱਤਰ ਹੈ ਇਸ ਗੰਦ ਬਲਾਤਕਾਰੀ ਲਈ ਨਾਂ ਬੋਲਿਆ ਜਾਵੇ ਸ਼ਾਬਾਸ਼ ਇਸ ਧੀ ਦੇ ਜੋ ਹਿੰਮਤ ਕਰਕੇ ਸ਼ਾਹਮਣੇ ਆਈ ਕਿੰਨੀਆ ਧੀਆਂ ਦਰਿੰਦਿਆਂ ਤੋਂ ਬਚ ਸਕਣਗੀਆਂ ਸਲਾਮ ਹੈ ਬੇਟੀ ਤਕੜੇ ਹੋ ਜਾਉ ਸਾਰਾ ਪੰਥ ਨਾਲ ਖੜਾ ਹੈ
😢 ਸਬਦ ਹੀ ਖਤਮ ਹੋਗੇ 🙏🏻 ਵਾਹਿਗੁਰੂ ਜੀ ਭਲਾ ਕਰਨ 🙏🏻
ਪੰਜਾਬ ਦੇ ਸਾਰੇ ਡੇਰਿਆਂ ਦੀ ਗੁਪਤ ਰੂਪ ਵਿੱਚ ਨਜ਼ਰ ਰੱਖੀ ਜਾਵੇ 🙏🏻 ਨਿਹੰਗ ਸਿੰਘ ਜਥੇਬੰਦੀਆਂ ਸਿੰਘ ਛੱਡਣ 🙏🏻
ਜਿੱਥੇ ਬਾਬਾ ਗ਼ਲਤ ਨਹੀਂ , ਉਥੇ ਸੰਗਤ ਜਿਹੜੀ ਪੱਕੀ ਰਹਿ ਰਹੀ ਹੈ ਉਹ ਗ਼ਲਤ ਹੈ , ਉਥੀ ਵੀਰ ਵੀਰ ਕੇਹ ਬਾਬੇ ਵਿਆਹ ਕਰ ਦਿੰਦੇ ਨੇ ਕੁੜੀਆਂ ਦੇ , ਨਾਲ ਸਾਰੀ ਉਮਰ ਡੇਰੇ ਵਿਚ ਹੀ ਰਹੀ ਜਾਂਦੇ ਨੇ , ਬਾਬੇ ਨੂੰ ਸੰਗਤ ਮਿਲ ਜਾਂਦੀ ਹੈ ,
ਡੇਰੇ ਗੁਰੂ ਘਰ ਦੇ ਸਰੀਕ ਨੇ 😡
🙇🏻 ਗੁਰੂ ਮਾਨਿਓ ਗ੍ਰੰਥ 🙏🏻
ਲੋਕਾਂ ਨੂੰ ਸਮਝ ਨਹੀਂ ਆ ਰਹੀ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਣਾ ਤੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਪੜ੍ਹਨਾ ਤੇ ਅਮਲ ਕਰਨਾ ਆ ਨਾ ਕਿਸੇ ਸਾਧ ਬਾਬੇ ਨੂੰ।। ਉਵੇਂ ਦੇ ਘਰ ਦੇ ਆ ਜਿਹੜੇ ਇੱਕਲੀਆਂ ਕੁੜੀਆਂ ਨੂੰ ਸਾਧਾ ਕੋਲ ਭੇਜਦੇ ਆ
ਸਹੀ ਗੱਲ ਆ ਵੀਰ ਜੀ ਲੋਕਾਂ ਨੂੰ eh ਸਮਜ ਨਹੀਂ ਆ ਰਹੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੱਖ ਗੁਰੂ ਨੇ ਤੇ ਕੋਈ ਦੇਹ ਧਾਰੀ ਗੁਰੂ ਨਹੀਂ ਹੋ ਸਕਦਾ 😢
Shi gl kudi ikli jdi c kudi dera jadi rahi ghar di nu bina dasa to
ਜਿਹੜਾ ਰੋਕਦਾ ਹੈ ਜੀ ਉਸ ਨੂੰ ਪਾਗਲ ਕਹਿੰਦੇ ਹਨ ਜੀ ਵੀਰ ਜੀੳ
ਅਜੇ ਕੁੜੀ ਬਾਬਾ ਜੀ ਬਾਬਾ ਜੀ ਕਹਿ ਰਹੀ ਆ
ਲੋਕਾਂ ਦਾ ਵੱਧ ਕਸੂਰ ਆ ਗੁੱਸਾ ਨਾਂ ਕਰਿਉ ਜੋ ਵੀਹੋਇਆ। ਲੋਕਾਂ ਸਾਹਮਣੇ ਲਿਆਂਦਾਂ ਚੰਗਾਂ ਕੀਤਾ ਪਹਿਲਾਂ ਤਾਂ ਬਾਬੇ ਸੇਵਕਾਂ ਦੇ ਘਰ ਸੇਵਾਦਾਰ ਭੇਜਦੇ ਆ ਗਿਫਟ ਭੇਜਦੇ ਆ ਜਿਹਨਾਂ ਲੋਕਾਂ ਨੂੰ ਇਹ ਗੱਲ ਯਾਦ ਨਹੀਰਿਹੰਦਾਂ ਕਿ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਦਿੰਘ ਸਾਹਿਬ ਜੀ ਦੇ ਬਚਨ ਨਹੀ ਮੰਨਦੇ ਗੁਰੂ ਮਾਨਿਉ ਗਰੰਥ ਜਦੋਂ ਦੇਹ ਧਾਰੀ ਆਂ ਕੋਲ ਜਾਣਾਂ ਹੈ ਫਿਰ ਇਹੀ ਕੁਝ ਹੋਣਾ ਗੁਰੂ ਤੇ ਭਰੋਸਾ ਨਹੀ ਕਰਨਾਂ ਛੇਤੀ ਪਦਾਰਥ ਚਾਹੀਦੇ ਨੇ ਗੁਰੂ ਅਮਰ ਦਾਸ ਜੀ ਨੇ ਕਿੰਨੇ ਸਾਲ ਸਰਧਾ ਨਾਲ ਸੇਵਾ ਕੀਤੀ ਗੁਰੂ ਵੱਲ ਪਿੱਠ ਨਹੀ ਕੀਤੀ ਤਾਂ ਉਹ ਰੱਬੀ ਰੂਪ ਹੋਏ ਏਥੇ ਲੋਕ ਸਮਝਦੇ ਨਹੀ
ਧੰਨਵਾਦ ਜਸਵੀਰ ਸਿੰਘ ਖਾਲਸਾ ਜੀ ਬਹੁਤ ਵਦੀਆ ਕੰਮ ਕੀਤਾ ਪੁੱਤਰਾ ਅਮ੍ਰਿਤਪਾਲ ਸਿੰਘ ਖਾਲਸਾ ਦਾ ਸਾਥ ਦੇਣ ਵਾਸਤੇ
ਸਰਕਾਰ ਇਹ ਵੀਡੀਓ ਡਲੀਟ ਕਰਵਾ ਕੇ ਮਹਿਰੋਂ ਨੂੰ ਗ੍ਰਿਫ਼ਤਾਰ ਕਰ ਸਕਦੀ ਐ ਸਾਰੇ ਕਰਦੋ ਸ਼ੇਅਰ ਦੁਨਿਆਂ ਨੂੰ ਦਿਖਾਓ ਸੱਚ
Veer ji main tuhadi gal man lyi
. Te video download kr lyi.. te 400 bande nu share krunga 😊
ਭਾਈ ਜਸਵੀਰ ਸਿੰਘ ਤੁਸੀ ਸਿੱਖ ਕੋਮ ਦੇ ਹੱਕਾਂ ਦੀ ਅਵਾਜ ਬੁਲੰਦ ਕਰ ਰਿਹਾ ਹੋ ਸਾਨੂੰ ਮਾਣ ਹੈ ਤੁਹਾਡੇ ਤੇ ਤੁਸੀ ਭਾਈ ਅੰਮਿਰੰਤਰਪਾਲ ਸਿੰਘ ਮਹਿਰੋ ਦੇ ਸਾਥ ਦੇ ਰਿਹਾ ਹੋ ਬਹੁਤ ਵਧੀਆ ਕੰਮ ਕਰ ਰਿਹਾ ਹੋ ਤੇ ਬਲਤਕਾਰੀ ਬਲਜਿੰਦਰ ਸਾਧ ਨੂੰ ਫਾਂਸੀ ਹੋਣੀ ਚਾਹੀਦੀ
ਹੁਣ ਤੱਕ ਜਿਹੜੇ ਗਰੀਬ ਪਾਠੀਆਂ ਦਾ ਸੋਧਾ ਲਾਉਣ ਲੱਗੇ ਮਿੰਟ ਨਹੀਂ ਸੀ ਲਾਉਂਦੇ ਸਤਿਕਾਰ ਕਮੇਟੀ ਵਾਲੇ ਹੁਣ ਤੱਕ ਕਿਥੇ ਮਰਗੇ ਸਮਝ ਨਹੀਂ ਆਉਂਦੀ
ਬਿਲਕੁਲ ਸਹੀ
ਸੋਡੇ ਮਗਰ ਲੱਗਕੇ ਜੇਲ ਜਾਣਾ ਉਹਨਾ ਨੇ
Your right
Hun sab Sutter ne
Waheguru bless you mere Bacche Sardar JASVEER SINGH ji
ਧੰਨਵਾਦ ਸੇਵਾਦਾਰਾਂ tu kom da ਵੱਡਾ chehra gursikh ko kom noo sach nal hamesha janoo ਕਰਵਾਉਦਾ
ਵਾਹ ਭਾਈ ਸਾਹਿਬ ਜੀ ਤੁਸੀਂ ਗੁਰੂ ਦੇ ਜਜਬੇ ਵਾਲੇ ਸਿੱਖ ਹੋ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਾ ਦੀ ਸੋਚ ਤੇ ਚੱਲਦੇ ਓ ਜਦੋ ਕਦੇ ਵੀ ਖਾਲਸਾ ਰਾਜ ਆਉ ਤਾ ਤੁਹਾਡਾ ਤੇ ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਤੇ ਭਾਈ ਅਮ੍ਰਿਤਪਾਲ ਮਹਿਰੋਂ ਬਰਗੇ ਸਿੰਘ ਸਿੰਘਾਂ ਦਾ ਨਾਮ ਜਰੂਰ ਯਾਦ ਰੱਖਿਆ ਜਾਉ ਤੇ ਇਤਿਹਾਸ ਚ ਇਹਨਾਂ ਸਬ ਸਿੰਘਾਂ ਦਾ ਜ਼ਿਕਰ ਜਰੂਰ ਹੋਊ ਵੀਰ ਦੀਪ ਸਿੰਘ ਸਿੱਧੂ ਤੇ ਸਿੱਧੂ ਮੂਸੇ ਵਾਲੇ ਬਰਗੇ ਵੀਰਾ ਦਾ ਵੀ ਸਾਰੀਆ ਦਾ ਜ਼ਿਕਰ ਜਰੂਰ ਹੋਊ ਜਿਹਨਾਂ ਨੇ ਸਮੇ ਸਮੇ ਸਿਰ ਸੰਤਾ ਦੀ ਸੋਚ ਦੀ ਗੱਲ ਕੀਤੀ ਤੇ ਸਿੱਖੀ ਸਿਧਾਂਤਾਂ ਤੇ ਕੈਮ ਰਹੇ ❤️❤️🙏🙏
ਬਹੁਤ ਧੰਨਵਾਦ ਵੀਰ ਜੀ ਭਾਈ ਮਹਿਰੋ ਸਿੰਘ ਦਾ ਸਾਥ ਦੇਣ ਲਈ।ਵਾਹਿਗੁਰੂ ਜੀ ਹੋਰ ਹੌਸਲਾ ਦੇਣ ਤੁਹਾਨੂੰ।ਆਖਰ ਨੂੰ ਜਿੱਤ ਸਚਾਈ ਦੀ ਹੀ ਹੁੰਦੀ ਹੈ।ਸੰਤ ਜਰਨੈਲ ਸਿੰਘ ਜੀ ਦੇ ਬਚਣਾ ਤੇ ਖਰੇ ਉਤੱਰੇ ਜੇ ।ਮੈ ਸਰੀਰ ਦੇ ਮਰਨ ਨੂੰ ਮੌਤ ਨਹੀ ਗਿਣਦਾ ਜਮੀਰ ਦੇ ਮਰਨ ਨੂੰ ਮੌਤ ਗਿਣਦਾ ਹਾ🙏🏻
ਜਸਵੀਰ ਸਿੰਘ ਇਹ ਬਾਬੇ ਸਿੱਖੀ ਰੂਪ ਵਿੱਚ ਭੇੜੀਏ ਹਨ ਇਹੋ ਜਿਹੇ ਬਾਬਿਆਂ ਦੀ ਪਛਾਣ ਕਰਕੇ ਇਹਨਾਂ ਉਮਰ ਕੈਦ ਹੋਣੀ ਚਾਹੀਦੀ ਆ
ਸਾਰੇ ਡੇਰੇ ਪੰਜਾਬ ਵਿਚ ਬੰਦ ਹੋਣੇ ਚਾਹੀਦੇ
@@SukhwinderSingh-ft9ov veer g lok galta v a jande keo va
na jao derea te ap e band ho jane veer g…. apne lokk pagal a … j lokk na jann ta dere ap e band ho jne
ਬਾਈ ਜੀ ਰੂਹ ਨੂੰ ਸਕੂਨ ਮਿਲਿਆ ਅੱਜ ਇਹ ਵੀਡੀਓ ਨਾਲ ਹੁਣ ਸਾਧ ਨੂੰ ਸਜਾ ਮਿਲਜੂਗੀ ਪੰਜਾਬ ਪੁਲਿਸ ਨੇ ਸੁਣਵਾਈ ਨੀ ਕੀਤੀ ਪਹਿਲਾਂ ਕਿੰਨੀ ਸ਼ਰਮ ਦੀ ਗੱਲ ਆ ਧੀਆ ਭੈਣਾਂ ਉਹਨਾਂ ਘਰ ਵੀ ਆ ਬਾਬੇ ਦੇ ਚੇਲੇ ਆ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਪੁਲਿਸ ਨੇ ਗੱਲ ਨ੍ਹੀ ਸੁਣੀ ਥੋਨੂੰ ਵੀ ਰੱਬ ਦੇਖੂਗਾ ਯਾਦ ਰੱਖਿਓ ਜਿਨ੍ਹਾਂ ਨੇ ਬਲਾਤਕਾਰੀ ਦਾ ਸਾਥ ਦਿੱਤਾ
ਭਾਈ ਜਸਵੀਰ ਸਿੰਘ ਜੀ 🙌🏻ਧੰਨਵਾਦ
Baba
ਸਲੂਟ ਹੈ ਜਸਵੀਰ ਸਿੰਘ ਜੌ ਤੁਸੀ ਭਾਈ ਅੰਮਿ੍ਤਪਾਲ ਸਿੰਘ ਮਹਿਰੌ ਦਾ ਸਾਥ ਦੇ ਕੇ ਇੱਕ ਦੌਸੀ ਸਾਧ ਦਾ ਪਰਦਾਫਾਸ ਕੀਤਾ ਤੈ ਦੁਨੀਆ ਨੂੰ ਸੱਚ ਸਾਹਮਣੇ ਲਿਆਉਣਾ ਸੀ
Thanks Bhai Jasvir ji. We should all support Nihang Amrit Pal Singh Mehron. You are a brave girl & should not get afraid. We are all with you beta . ਇਸ ਬਾਬੇ ਨੂੰ ਵੀ ਸਰਸੇ ਰਾਮ ਰਹੀਮ ਵਾਂਗ ਉਮਰ ਕੈਦ ਵਿੱਚ ਸੁੱਟਿਆ ਜਾਵੇ।
ਬਾਬਾ ਮਾਹਿਰੋ ਨੇ ਬਹੁਤ ਚੰਗਾ ਕੰਮ ਕੀਤਾ ਹੈ ਹੁਣ ਸਾਨੂੰ ਸਭ ਨੂੰ ਬਾਬਾ ਮਾਹਿਰੋ ਦਾ ਸਾਥ ਦੇਣਾ ਚਾਹੀਦਾ ਹੈ
Bhut vadiyeaa Bai ji tuci es bhen di awaj lohka ahgee rahki , @suppot Bhai Amritpal Singh Mehron 🙏
ਵਾਹਿਗੁਰੂ ਚੜ੍ਹਦੀਕਲਾ ਚ ਹੀ ਰੱਖੇ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਹੱਕ ਚ ਸਾਥ ਦੇਈਏ
ਭੈਣ ਨੂੰ ਇਨਸਾਫ਼ ਦੁਆਈਏ
ਵੀਰ ਜੀ ਤੁਸੀ ਆਪਣਾ ਫਰਜ਼ ਬਹੁਤ ਚੰਗੀ ਤਰ੍ਹਾਂ ਨਿਭਾ ਰਹੇ ਹੋ, ਰੱਬ ਤੁਹਾਨੂੰ ਲੰਬੀ ਉਮਰ ਬਕਛਣ
ਭੈਣੇਂ ਵਾਹਿਗੁਰੂ ਜੀ ਤੇ ਭਰੋਸਾ ਰੱਖੋ ਸਭ ਠੀਕ-ਠਾਕ ਹੋ ਜਾਏਗਾ ਤੁਸੀਂ ਮਹਿਰੋਂ ਵਾਲੇ ਵੀਰ ਦਾ ਸਾਥ ਦੇਣਾ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
ਡੇਰਿਆਂ ਚ ਜਾਣਾ ਬੰਦ ਕਰੋ ਮੂਰਖ ਲੋਕੋ, ਗੁਰੂ ਘਰ ਜਾਓ ਜੇ ਨਹੀਂ ਜਾ ਸਕਦੇ ਤਾਂ ਘਰੇ ਬਹਿਕੇ ਰੱਬ ਰੱਬ ਕਰਲੋ, ਗ਼ਲਤੀ ਮਾਪਿਆਂ ਦੀ ਉਸ ਕੰਜਰ ਮਗਰ ਲਗੇ ਧੱਕਾ ਧੀ ਨਾਲ ਹੋਇਆ,ਅੱਖਾਂ ਖੋਲ ਕੇ ਸੱਚ ਵੇਖਣ ਦੀ ਕੋਸ਼ਿਸ ਕਰਿਆ ਕਰੋ,
ਬਿਲਕੁਲ ਠੀਕ ਹੈ ਤੁਹਾਡੀ ਗੱਲ। ਤਾੜੀ ਦੋ ਹੱਥ ਨਾਲ ਵਜਦੀ। ਹੈ। ਇਹ ਲੋਕ ਪਤਾ ਨਹੀ ਕਿਉ ਬਾਬਾ ਕੋਲ ਜਾਦੇ ਹਨ। ਜਿਆਦਾ ਗਲਤੀ ਤਾ ਲੜਕੀ ਦੇ ਘਰ ਵਾਲਿਆ ਦੀ ਹੈ ਜਿਹੜੇ ਜਵਾਨ ਲੜਕੀਆ ਨੂੰ ਡੇਰਿਆ। ਤੇ ਭੇਜਦੇ ਹਨ
ਬੇਟਾ ਬੱਹੁਤ ਵਧੀਆ ਅੰਮਿਤਰਪਾਲ ਸਿੰਘ ਮਹਿਰੋ ਦਾ ਸਾਥ ਦੇ ਰਹੇ ਹੋ ਇਹ ਗੰਦ ਧੋਣ ਲਈ ਵੱਡਾ ਉਪਰਾਲਾ ਜੀ
ਇਸ ਨੂੰ ਕਹੀਦਾ ਜਾਗ ਦੀਆ ਜੀਮਰਾ 🙏🙏🫡🫡
ਧੰਨਵਾਦ ਵੀਰ ਜਸਵੀਰ ਸਿੰਘ ਜੀ ਬਹੁਤ ਬਹੁਤ ਧੰਨਵਾਦ ਜੀ
ਇਕ ਗੱਲ ਬਹੁਤ ਸਹੀ ਲੱਗੀ ਕੇ ਕੁੜੀ ਦਾ ਚੇਹਰਾ blur ਕਰਤਾ
ਵੀਰ ਜੀ ਖਿੱਚ ਕੇ ਰੱਖੋ ਅਸੀਂ ਤੁਹਾਡੇ ਨਾਲ ਹਾ।
Sister boot boot thanku thada 22 amritpal da sath den lyi thadi himmat da v sath den ge sikh
ਨਾ ਬਾਬਾ ਜੀ ਕਹੋ, ਨਾ ਬਾਬਾ,ਬਲਜਿੰਦਰ ਕੰਜ਼ਰ ਬੋਲੋ ਜੀ। ਮੱਥੇ ਚ ਗੋਲੀ ਮਾਰ ਦੇਣੀ ਚਾਹੀਦੀ ਹੈ ਬਲਜਿੰਦਰ ਕੰਜ਼ਰ ਜਲਾਦ ਦੇ
Sai gl aa ji
ਸ਼ਰਧਾ ਜਾਂ ਆਸਥਾ ਚ ਏਨੇ ਵੀ ਅੰਨੇ ਨਾ ਹੋਵੋ ਕਿ ਆਪਣਾ ਭਵਿੱਖ ਹੀ ਖਰਾਬ ਕਰ ਲਈਏ ਆਪਾਂ। ਸਾਡਾ ਧਰਮ ਤੇ ਗੁਰੂ ਸਾਹਿਬਾਨ ਸਾਨੂੰ ਜੀਵਨ ਜਿਊਣ ਦੀ ਜਾਚ ਸਿਖਾਉਂਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਨਿਰਭਉ ਤੇ ਨਿਰਵੈਰ ਰਹਿਣ ਦਾ ਉਪਦੇਸ਼ ਦਿੰਦੇ ਨੇ।।
ਵੀਰੇ ਅਸੀ ਤੁਹਾਡੇ ਬਹੁਤ ਬਹੁਤ ਬਹੁਤ ਬਹੁਤ ਬਹੁਤ ਬਹੁਤ ਵੱਡੇ ਫੈਣ ਆ ਅਸੀ ਤੁਹਾਨੂੰ ਕਿਸਾਨ ਮੋਰਚੇ ਵਿਚ ਵੇਖਿਆ ਤੁਹਾਨੂੰ ਹੀ ਸੁਣਦੇ ਸੀ ਕਿਉਂਕਿ ਅਸੁ ਸੱਚ ਸੁਣ ਦੇ ਹੱਕ ਵਿੱਚ ਆਂ ਤੇ ਤੁਸੀਂ ਹੀ ਸੱਚ ਬੋਲਦੇ ਤੇ ਵੀਡੀਓ ਤੇ ਦਖਾਉਦੇ ਜੇ ਸੁਕਰ ਆ ਤੁਸੀ ਵੀਡੀਓ ਪਾਉਦੇ ਜੇ ਅਸੀ ਕੁਝ ਸੱਚ ਵੇਖਾਂ ਗੇ ਤੇ ਸੁਣਾਂ ਗੇ ਬਹੁਤ ਸ਼ੁਕਰੀਆ
ਵਾਹ ਜਸਵੀਰ ਬਾਈ ਇਸੇ ਗੱਲ ਕਰਕੇ ਤੇਰੇ ਫੈਨ ਹਾਂ , ਸਾਰੇ ਦਿਓ ਸਾਥ ਬਾਈ ਦੇ ਚੈਨਲ ਦਾ ਸੱਚ ਦੇ ਰਾਹ ਚੱਲਣ ਵਾਲਾ ਯੋਧਾ ਪੱਤਰਕਾਰ ਭਰਾ
ਇਸ ਦੱਲੇ ਤੇ ਸੇਵਾਦਾਰਾ ਤੇ ਐਫ ਆਈ ਆਰ ਦਰਜ ਕੀਤੀ ਜਾਵੇ
ਵੀਰ ਜਸਵੀਰ ਸਿੰਘ ਜੀ ਚੜਦੀ ਕਲਾ ਰੱਖੇ ਵਾਹਿਗੁਰੂ
Bhai jasveer singh salute aa, sada vas ni chlda tanu aproach kr skiye ,sada jii krda tade nal khadan da tuc jiwe sach nal khde o
Waheguru bal bakhsda a sanu
ਇਕੱਲੀਆਂ ਕੁੜੀਆਂ ਖੇਹ ਖਾਣ ਹੀ ਜਾਂਦੀਆਂ ਨੇ ਬਾਬਿਆਂ ਕੋਲ ਆਪਣੇ ਮਾਂ ਬਾਪ ਨਾਲ ਜਾਓ
Shi gal hai
Lahnt aa sir te dumala te Dr gyi dhamki toh
ਅਜੇ ਵੀ ਮਹਾਂਪੁਰਸ਼,
" ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ "
ਦਸੋ ਬਾਬੇ ਬਣ ਕਿ ਸਿਰ ਤੇ ਚੁਨੀਅਾਂ ਰੰਗ ਬਰੰਗੀਅਾ ਬੰਨ ਕਿ ਜ਼ਵਾਨ ਕੁੜੀਅਾਂ ਦੀਅਾਂ ੲੀਜ਼ਤਾਂ ਲੁਟਦੇ ਹਨ ਵੀਰੇ ਤੁਸ਼ੀਂ ਬਹੁਤ ਵਧੀਅਾ ਕੰਮ ਕੀਤਾ ਹੁਣ ਤਾ ਲੋਕਾਂ ਨੂੰ ਪਤਾ ਲਗੂ
ਭੈਣੇ ਹੱਥ ਜੋੜ ਕੇ ਬੇਨਤੀ ਆ ਆਪਣੀ ਗੱਲ ਤੋਂ ਮੁੱਕਰਨਾ ਨਹੀਂ ਬਾਅਦ ਵਿੱਚ ਪੈਸੇ ਲੈਕੇ ਮਹਿਰੋ ਵੀਰ ਨੂੰ ਝੂਠਾ ਨਾ ਸਾਬਿਤ ਕਰ ਦਿਉ
ਦੋਸ਼ੀ ਨੂੰ ਸਖਤ ਤੋਂ ਸਖਤ ਸਜਾ ਮਿਲਣੀ ਚਾਹੀਦੀ ਹੈ
ਧੰਨਵਾਦ ਜੀ, ਪੱਤਰਕਾਰ ਵੀਰ ਜੀ, ਇਹ ਦੇ ਨਾਲ ਦੀਆਂ ਪਤਾ ਨਹੀਂ ਕਿੰਨਿਆਂ ਭੋਰਿਆਂ ਵਾਲਿਆਂ ਦਾ ਸ਼ਿਕਾਰ ਹੁੰਦੀਆਂ ਹਨ, ਪਰਮਾਤਮਾ ਨੇ ਦਿਮਾਗ ਦਿੱਤਾ ਹੈ, ਇਹਨੂੰ ਵਰਤੋਂ, ਤੂੰ ਦੁੱਧ ਪੀਂਦੀ ਬੱਚੀ ਸੀ, ਮਹਿਰੋਂ ਵਰਗੇ ਗੁਰੂ ਦੇ ਸਿੱਖਾਂ ਦਾ ਧੰਨਵਾਦ,ਗੱਦੇ ਬੰਦੇ ਨੂੰ ਮਹਾਂਗੰਦ ਕਹੋ, ਮਹਾਂਪੁਰਖ ਨਹੀਂ, ਮਾਂ ਪਿਓ ਦੀ ਵੀ ਬਰਾਬਰ ਦੀ ਗਲ਼ਤੀ ਐ,ਜੋ ਇਹਨਾਂ ਲੋਕਾਂ ਨੂੰ ਗੁਰੂ ਮੰਨਦੇ ਹਨ, ਗੁਰੂ ਗ੍ਰੰਥ ਸਾਹਿਬ ਨੂੰ ਕਿਉਂ ਨਹੀਂ ਮੰਨਦੇ ਸਿਰ ਤੇ ਦਸਤਾਰ ਸਜਾਉਣ ਨਾਲ ਤੁਸੀਂ ਸੱਚੇ ਇਨਸਾਨ ਤੇ ਸਿੱਖ ਨਹੀਂ ਬੰਨਦੇ ਼਼਼਼
Jag Di jamir waly o virji jasvir singh ji wahyguru tuhade ty meher krn
ਅੱਜ ਅਮ੍ਰਿਤਪਾਲ ਸਿੰਘ ਵੀਰ ਹੈਗਾ ਹੱਕ ਚ ਖੜਦਾ ਤਾਂ ਵੀ ਲੋਕੀ ਸਾਥ ਨਹੀ ਦੇਦੇ ਆਉਣ ਵਾਲੇ time ਚ ਕਿਸੇ ਨੇ ਖੜਨਾ ਨਹੀ ਫਿਰ ਲੋਕੀ ਬੋਲਦੇ ਹੁੰਦੇ ਸਾਡਾ ਕੋਈ ਸਾਥ ਨਹੀ ਦੇਦਾ ਹੁਣ ਵੀ ਮੌਕਾ 🙏🏼
ਅਦਾਲਤ ਵਿੱਚ ਜਾ ਕੇ ਮੁੱਕਰ ਕਿਉਂ ਗੲਈਆਂ ਜਿਥੇ ਬਾਬੇ ਨੂੰ ਸਜ਼ਾ ਹੋ ਸਕਦੀ ਸੀ ਹੁਣ ਕੀ ਫਾਇਦਾ ਬੋਲਣ ਦਾ, ਬਾਕੀ ਬਿਨਾਂ ਸਹਿਮਤੀ ਦੇ ਕੋਈ ਕਿਤੇ ਵੀ ਨਹੀਂ ਲਿਜਾ ਸਕਦਾ ਨਾਂ ਹੀ ਧੱਕਾ ਕਰ ਸਕਦਾ
Veerji oh hor kudi aa,oh kudi ta dere wale pind ton aa,.eh kudi jagraon di hai
ਛੋਟੇ ਵੀਰ ਜਸਵੀਰ ਮੈ ਤੇਰੀਆ ਬਹੁਤ video ਦੇਖ ਦਾ ਏ ❤❤ ਤੂੰ ਤਾ ਦਿਲ ਹੀ ਜਿੱਤ ਲਿਅਾ ਯਾਂਰ ਪੰਜਾਂਬ ਦਾ ਸੇਰ ਆ ਬਾਈ ਜਸਵੀਰ ਸਮੁੰਦਰੋ ਪਾਰ ਤੋ ਦਿਲੋ ਸਲੂਟ ਆ ਵੀਰ
ਮੇਰੀ ਗੱਲ ਦਾ ਕਈਆਂ ਨੂੰ ਗੁੱਸਾ ਲੱਗਣਾ ਪਰ ਸੱਚ ਇਹੋ ਹੈ ਕਿ 70% ਬਾਬੇ ਸਿੱਖੀ ਦੇ ਭੇਸ ਵਿੱਚ ਇਹੋ ਸਭ ਕੁਝ ਕਰ ਰਹੇ ਨੇ
ਵਾਹਿਗੁਰੂ ਜੀ ਜਸਵੀਰ ਸਿੰਘ ਜੀ ਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰਖੇ
ਅਮ੍ਰਿਤਪਾਲ ਮੈਰੋ ਜਿੰਦਾ ਬਾਦ
ਚੋਥਾ ਥੰਮ ਪਤਰਕਾਰ ਵੀਰ ਜੀ ਸਤਿ ਸ੍ਰੀ ਅਕਾਲ ਜੀ🙏🙏
ਵੀਰ ਜੀ ਇਸ ਸਾਡੀ ਭੈਣ ਦੀ ਦੁਖ ਭਰੀ ਕਹਾਣੀ ਸਣ ਕੇ ਮੇਰਾ ਦਿਲ ਕੱਬ ਗਿਆ ਵੀਰ ਜੀ ਭੋਲੀ ਭਾਲੀ ਬੱਚੀ ਨਾਲ ਐਡਾ ਵੱਡਾ ਜੁਲਮ ਉਤੋਂ ਐਸ ਐਸ ਪੀ ਦਾ ਬਾਬੇੇ ਨਾਲੋਂ ਵੀ ਵੱਡਾ ਜੁਲਮ ਨਿਆ ਦੀ ਕੁਰਸੀ ਤੇ ਬੈਠ ਕੇ ਇਸ ਧੀ ਨੂੰ ਜਵਾਬ ਦੇ ਦਿਤਾ ਕਿ ਠਾਣੇ ਜਾਉ ਕਿਥੇ ਕਿ ਆਪ ਹੀ ਜਿਲੇ ਦੇ ਸਾਰੇ ਠਾਣਿਆ ਦਾ ਆਪ ਹੀ ਮਾਲਕ ਹੈ ਇਹੋਂ ਜਿਹੇ ਅੋਫਿਸਰ ਨੂੰ ਡੁੱਬ ਕੇ ਮਰ ਜਾਣਾ ਚਾਹੀਦਾ ਹੈ ਆਈ ਜੀ ਸਾਹਿਬ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈਂ ਇਹੋ ਜਿਹੇ ਅੋਫਿਸਰ ਨੂੰ ਬੋਰੀ ਬਿਸਤਰਾ ਬੰਨ੍ਹ ਕੇ ਘਰ ਨੂੰ ਤੋਰ ਦਿੱਤਾ ਜਾਣਾ ਚਾਹੀਦਾ ਹੈ ਤੇ ਇਹੋ ਜਿਹੇ ਵੱਡੇ ਸਾਧ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਆਈ ਜੀ ਸਾਹਿਬ ਸਾਨੂੰ ਤੁਹਾਡੇ ਉਪਰ ਬਹੁਤ ਮਾਣ ਹੈ ਤੁਸੀਂ ਸਾਡੀ ਬੇਨਤੀ ਜਰੂਰ ਸੁਣੋਗੇ ਸਤਿ ਸ੍ਰੀ ਅਕਾਲ ਜੀ
ਪਤਰਕਾਰ ਵੀਰ ਜੀ ਤੁਹਾਡਾ ਦਿੱਲ ਦੀਆਂ ਗਹਿਰਾਈਆਂ ਚੋ ਧੰਨਵਾਦ ਬਹੁਤ ਧੀਰਜ ਨਾਲ ਬੇਟੀ ਨੂੰ ਸਵਾਲ ਪੁਛੇ ( ਇਹੋ ਜਿਹੇ ਬਾਬੇ ਜੋ ਸਿਖ ਧਰਮ ਦਾ ਅਕਛ ਖਰਾਬ ਕਰ ਰਹੇ ਰਹੇ ਹਨ ਇਨ੍ਹਾਂ ਨੂੰ ਅਗੇ ਤੋਰ ਦੇਣਾ ਚਾਹੀਦਾ ਹੈ ਅਤੇ ਸਾਰੇ ਧਰਮਾ ਤੋਂ ਉਪਰ ਉਠਕੇ ਸੱਗਤ ਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਹੈ ਜੀ 🙏🙏🙏🙏🙏
ਬਾਬੇ ਸਾਰੇ ਹੀ ਮਾੜੇ ਹੁੰਦੇ ਆ ਕੋਈ ਨਹੀਂ ਚੰਗਾ ਹੁੰਦਾ ਦੂਜਾ ਸਰਸੇ ਵਾਲਾ ਪੈਦਾ ਹੋ ਗਿਆ
ਸਿਰਫ ਗੁਰੂ ਗ੍ਰੰਥ ਸਾਹਿਬ ਜੀ ਤੇ ਭਰੋਸਾ ਰੱਖੋ ਜੀ 🙏🏻
ਇਹੋ ਜਿਹੀਆਂ ਕੁੜੀਆਂ ਆਪ ਵੀ ਬੇਵਕੂਫ ਬਣਦੀਆਂ ਤੇ ਲੋਕਾਂ ਨੂੰ ਵੀ ਬੇਵਕੂਫ਼ ਬਣਾਉਦੀਆਂ ਰੱਬ ਰਾਖਾ
ਮਾੜੇ ਬਾਬਿਆਂ ਨੇ ਮਾੜਿਆਂ ਸਾਧਾਂ ਨੇ ਚੰਗੇ ਸਾਧੂ ਮਹਾਤਮਾ ਸੰਤਾਂ ਦੇ ਬਾਰੇ ਵੀ ਲੋਕ ਸੋਚਣ ਲਈ ਮਜਬੂਰ ਹੋ ਗਏ ਹਨ ਪਰ ਜਿਨ੍ਹਾਂ ਸਾਧੂ ਸੰਤਾਂ ਮਹਾਪੁਰਸ਼ਾਂ ਦੀ ਕਮਾਈ ਕੀਤੀ ਹੋਈ ਹੈ ਕਹਿਣ ਦਾ ਭਾਵ ਜਿਨ੍ਹਾਂ ਸਾਧੂ ਮਹਾਤਮਾ ਸੰਤਾਂ ਨੇ ਗੁਰੂ ਕੀ ਬਾਣੀ ਹਰ ਵੇਲੇ ਸਿਮਰਨ ਪਰਉਪਕਾਰ ਕਰਦੇ ਹਨ ਉਨ੍ਹਾਂ ਦੇ ਡੇਰਿਆਂ ਵਿੱਚ ਸੰਗਤਾਂ ਜਾਂਦੀਆਂ ਰਹਿਣਗੀਆਂ ਕਿਉਂਕਿ ਉਨ੍ਹਾਂ ਦੀ ਚੜ੍ਹਦੀ ਕਲਾ ਨੂੰ ਕੋਈ ਰੋਕ ਨਹੀਂ ਸਕਦਾ ਗੁਰਬਾਣੀ ਦਾ ਫੁਰਮਾਨ ਹੈ ਕਿ ਹਰ ਕਾ ਭਗਤੁ ਪ੍ਰਗਟ ਨਹੀਂ ਛਪੈ
ਇਨਸਾਫ਼ ਮਿਲਣਾ ਚਾਹੀਦਾ ਹੈ।
Good job bro jasveer Singh ji waheguru ji kirpa kare ji
ਚੈਨਲ ਵਾਲੇ ਵੀਰ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜਾਂ ਬਾਬਾ ਲਖਾ ਸਿੰਘ ਦਾ ਇਸ ਬਾਬੇ ਬਲਜਿੰਦਰ ਦੀ ਹਰਕਤ ਤੇ ਉਹਨਾਂ ਦੇ ਵਿਚਾਰ ਲੈਣੇ ਚਾਹੀਦੇ ਨੇ ਆਖਿਰਕਾਰ ਪੂਰੀ ਨਾਨਕਸਰੀਆਂ ਦੀ ਸੰਪ੍ਰਦਾ ਦਾ ਸੁਆਲ ਆ ਕੇ ਖੜਾ ਹੈ ਇਸ ਖੁੱਲ੍ਹੇ ਰਾਜ ਤੋਂ ਬਾਦ
right ji
ਵਾਹਿਗੁਰੂ ਜੀ
ਮੈ ਰਟੈਰਡ ਇੰਸਪੈਕਰ ਪੰਜਾਬ ਪੁਲਿਸ ਵਿੱਚੋ ਹਾ, ਇੱਕ ਵਾਰ ਮੈ ਥਾਣਾ ਸਿਟੀ ਜਗਰਾਓ ਤੋ ਇਹਦੇ ਭੋਰੇ ਦੀ ਸਰਚ ਕਰਨ ਗਿਆ ਤਾਂ ਇਹ ਬਾਬਾ ਸਰਚ ਨਾਂ ਕਰਨ ਦੇਵੇ, ਉਲਟਾ ਓਥੇ ਬੀਬੀਆਂ ਵੀ ਇਹਦਾ ਸਾਥ ਦੇਣ, ਤੁਸੀ ਗੁਰੂ ਘਰ ਨੂੰ ਨਹੀ ਬਖਸ਼ਦੇ, ਪਰ ਮੈ ਵੀ ਪੂਰਾ ਜਿਦੀ ਸੀ ਸੀਨੀਅਰ ਅਫ਼ਸਰਾਂ ਦਾ ਹੁੱਕਮ ਸੀ, ਅਸੀ ਭੋਰੇ ਦੀ ਸਰਚ ਵੀ ਕੀਤੀ ਵੀਡਿਓ ਗਰਫੀ ਵੀ ਕੀਤੀ ਓਦੋਂ ਇਹਦਾ ਨਾਮ ਇੱਕ ਆਰ ਡੀ ਐਸ, ਵਿਸਫੋਟਕ ਸਮੱਗਰੀ ਜੋਂ ਫੜੀ ਗਈ ਓਹਦੇ ਵਿੱਚ ਆਇਆ ਸੀ ਅਕਾਲੀ ਦੱਲ ਦੀ ਸਰਕਾਰ ਸੀ, ਇਹ ਨਾਨਕਸਰ ਵਾਲੇ ਬਾਬੇ ਲਖੇ ਦਾ ਖਾਸੋ ਖਾਸ ਹੈ, ਉਹਨੇ ਸੁਖਬੀਰ ਬਾਦਲ ਤੋ ਕਹਾ ਕੇ ਇਹਦਾ ਖਹਿੜਾ ਛੁਡਵਾ ਦਿੱਤਾ, ਇਹ ਦਾ ਸ਼ੁਰੂ ਤੋ ਇਹੀ ਹਾਲ ਹੈ, ਕੰਜ਼ਰ ਕੁੱਤੇ ਨੇਂ ਲੋਕਾ ਦੇ ਪੈਸੇ ਨਾਲ ਭੋਰਾ ਆਲੀਸ਼ਾਨ ਬਣਾਂ ਰਖਿਆ ਹੈ, ਜਿਹੜੀ ਬੀਬੀ ਭੋਰੇ ਵਿੱਚ ਦਾਖਲ ਹੋ ਗਈ ਓਹ ਇਹਦੀ ਹੀ ਬਣ ਕੇ ਰਹਿ ਜਾਂਦੀ ਹੈ, ਸੱਭ ਮਿਲੀ ਭੁਗਤ ਨਾਲ ਚਲਦਾ, ਨਹੀਂ ਇਹ ਕੰਜ਼ਰ ਦੀ ਕੀ ਹਿਮਤ ਹੈ ਇਹ ਕੁੱਝ ਕਰੇ
ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏