Main hath jorke apne Dono Veera da bahut bahut dhanwad kardi aa ji ke jo tusi Podcast jaldi leke ae 🙏🏻🙏🏻…. Bahut khushi hoi… bus veere ehi request aa ke idda hi apniya videos jaldi jaldi leke aya karo… kyunki ikalli main hi nai , hor v kai Veer-Bhena tuhade Podcast di wait karde rehnde 🙏🏻🙏🏻…
Italy ale veere mai video ya posta thalle bohot ghtt cmnt krda pr Bohot dil khush hoya Ajj Ewe diya stories hor leke aya kro Asi nojawaan aa saddi v knowledge vdh di aa apni history baare pta lgda Bkki Dona veera nu bohot sarra pyaar ❤
Mainu mere veera te Iss gal da maan aa ke jithe jithe n jado jado v koi wadiya kaam karde aa una da saath v dinde aa n una di support v karde aa…te jado jado koi galat karda udo una de jutti v bahut ferde ho …Bahut wadiya laga ji tusi Bhai Amritpal Mehro ji di support ch bole 🙏🏻🙏🏻..bahut wadiya kaam karde aa mere dono Veer, idda hi sach da saath dinde reho n sach lai bolde raho 🙏🏻🙏🏻…. Waheguru ji tuhanu hamesha chardikalla ch rakhn 🙏🏻🙏🏻🙏🏻
Mere praaa.....❤ freshi nu vaasiyaa ta auniya hi ne tusi chah pee rahe ho te Doojey nu chah peenda vekh ke vaasi ta aap hi aa jani 😂 Teriya chuskiya chah diya 🤣
ਸਾਡੇ ਫੈਮਿਲੀ ਵਿਚੋਂ se baba ji sady mother in low de grand fathse sady nana ji vi os time nal se baba ji de . Bahut vadia tusi baba ji di story lay ki aye ajkal de bache eh sab etihas bull gaye ne .
Bohat hi vadia episode bnaea bai . Aj pehli war comment krn nu dil krea Thode podcast te . Good work, bohat vadia story and support for Amritpal singh ❤️🙏🏻
Bhut vadia bro ahaja hor podcast laka ayo aha funny ve c ta serious ve c. Hassa ve aya tay bhut khuch sikhan nu milya sb toh vadia gll k tusi dona ee c thoda duo bala vadia lgda brother ❤
Italy wale Bai Dil Khush karta Jo tusi gurdas Maan bare gal kiti .... Vaise Sachi thuda podcast a only Jo mein Dekh da Baki Apne Punjabi podcast fudu a... Tusi donu Bai bahut wadiya Kam Kar rahe ho.... Waheguru chardikala bakshey thuhanu.....
ਬੇਟਾ ਬੱਹੁਤ ਵੱਧੀਆ ਗੱਲ ਹੈ ਮੇਹਰੋ ਅਮ੍ਰਿਤਪਾਲ ਦੀ ਸਪੋਟ ਕਰੋ ਤੁਸੀ ਗੱਲ ਕੀਤੀ ਬੱਹੁਤ ਚੰਗਾ ਕੀਤਾ❤❤
ਮੈਨੂੰ ਮਾਣ ਏ sikh ਹੋਣ ਤੇ🙏🙏🙏
ਤੇ ਸਾਡੇ ਪੰਜਾਬੀ ਯੋਧਿਆਂ ਤੇ❤❤❤
ਮੈਂ ਵੀ ਸੋਚ ਰਿਹਾ ਸੀ ਵੀ ਵੀਰ ਹੁਣਾ ਦਾ ਪੋਡਕਾਸਟ ਨਹੀਂ ਆਇਆ ਭਾਈ ਅਮ੍ਰਿਤਪਾਲ ਸਿੰਘ ਜੀ ਨੂੰ ਲੈ ਕੇ ਧੰਨਵਾਦ ਵੀਰ ਤੁਸੀਂ ਗੱਲ ਕੀਤੀ ਜੱਗਦੀਆਂ ਜਮੀਰਾਂ ਵਾਲੇ ਮੇਰੇ ਪਰਾ ❤️❤️
Veer ji amritpal veer ti spote karo os nu load aa aapnya di
Sahi gl a bhaji dill dukhi hunda eho jehe singha nu vekh k jehre loka de hakk li larder a pr koi ona da sath ni dinda
ਬੁੱਚੜ ਭੰਡ ਬੇਅੰਤੇ ਬੁੱਚੜ ਦੀ ਨਾਜਾਇਜ਼ ਉਲਾਦ ਭਾਈ ਅਮ੍ਰਿਤ ਪਾਲ ਨੂੰ ਬਾਹਰ ਨੀਂ ਆਉਣ ਦੇ ਰਿਹਾ ਹਰਾਮ ਦਾ ਬੀਜ
@@allfactspunjabi ਮੇਹਿਰੋ ਦੀ ਸਪੋਟ ਕਰੋ ਬੇਟਾ ਜੀ🚩
@@kulwindersingh-ch1yb
ਮੇਰੇ ਵਲੋ ਦੋਨੋ ਵੀਰਾ ਨੂ ਤੇ ਸਾਰੇ ਪਰਿਵਾਰ ਨੂ ਸਤ ਸ਼ੀ ਅਕਾਲ।ਖੂਸ਼ ਰਹੋ ।ਹੱਸਦੇ ਵਸਦੇ ਰਹੋ।ਵਾਹਿਗੁਰੂ ਤੰਦਰੂਸਤੀ ਬਖਸ਼ੇ।
ਸਾਨੂੰ ਮਾਣ ਵਾ ਕੇ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ ਦਾ ਜਨਮ ਸਾਡੇ ਪਿੰਡ ਸਰਹਾਲੀ ਕਲਾਂ ਜ਼ਿਲ੍ਹਾ ਤਰਨ ਤਾਰਨ ਵਿਚ ਹੋਇਆ ।।
❤❤
@@mittrandapodcast208paji punjab siyan ਵਾਲੇ paji ਨੂੰ ਲੈ ਕੇ ਆਓ podcast te history ਬਾਰੇ ਬਹੁਤ knolwedge ਓਨਾ ਨੂੰ. ਅਗਲਾ podcast ਓਨਾ ਦਾ kro plz
Ok bhut vadia dsn li baba gurdit singh ji punjab da yodha
ਵਾਹਿਗੁਰੂ ਜੀ ਸਾਰੀ ਸਿੱਖ ਕੌਮ ਨੂੰ ਮਾਣ ਆ ਬਾਬਾ ਗੁਰਦਿੱਤ ਸਿੰਘ ਜੀ ਤੇ
Dhan baba tara singh sahib ji sarhali kar sewa tarn taran sahib
ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਜੀ ਦਾ ਆਪਾ ਨੂੰ ਸਾਥ ਦੇਣਾ ਚਾਹੀਦਾ ਜਦੋ ਵੀ ਉਹ ਬਲਾਉਣ ਸੰਗਤ ਨੂੰ ਜਾਣਾ ਚਾਹੀਦਾ
ਪੁਲਿਸ ਨੂੰ ਬੇਨਤੀ ਆ ਧੱਕਾ ਨਾ ਕਰੇ ਤੁਸੀਂ ਵੀ ਧੀਆ ਭੈਣਾਂ ਵਾਲੇ ਓ ਜੋ ਕਰੋਗੇ ਓਹੀ ਵੱਡੋਗੇ
ਬਾਈ ਜੀ ਬੁਲਾਣ ਤੋਂ ਨੀ ਬਲਕਿ ਆਪਣਾ ਫ਼ਰਜ਼ ਸਮਝ ਕੇ ਆਪ ਹੀ ਹਾਜ਼ਿਰ ਹੋਣਾ ਚਾਹੀਦਾ ਹਰ ਸਿੱਖ ਦਾ ਫਰਜ਼ ਬਣਦਾ
ਅੰਮ੍ਰਿਤ ਪਾਲ ਮਹਰੋ ਨਾਲ ਗਲਤ ਹੋ ਰਿਹਾ ਵਾਂ, ਜੇਰਡੀ ਕੁੜੀਆ ਨੇ ਚਰੰਘਾਟ ਵਾਲੇ ਬਾਬੇ ਤੇ ਰੇਪ ਦੇ ਕੇਸ ਪਾਏ ਸੀ।ਉਹ ਮੁਕਰੰਦਯੇ ਨੇ ਤਾਂ ਓਹਨੂੰ ਰੋਣਾ ਆਇਆ,ਓਹਨੇ ਉਪਰਾਲਾ ਕੀਤਾ ਤੇ ਦੁੱਖ ਲਗਦਾ,ਕਿਸੇ ਏਸਜੀਪੀਜੀ ਨੇ ਕੋਈ ਗੱਲ ਨਹੀਂ ਚੁੱਕੀ ਤਾਂ ਵੀਰ ਮਹਿਰੋ ਰੈਣ ਦਯਾ ਸੀ।
ਅਰਦਾਸ ਫਿਲਮ ਵਾਲੇ ਉਹ ਸੀ ਜਿਨਾਂ ਨੇ ਭਾਈ ਸਰਬਜੀਤ ਖਾਲਸਾ ਫਰੀਦਕੋਟ ਚੋਂ ਉਹਦੇ ਵਿਰੁੱਧ ਕਰਮਜੀਤ ਅਨਮੋਲ ਦੇ ਹੱਕ ਚ ਆਏ ਸੀ ਇਹ ਪੰਥ ਦੇ ਵਿਰੋਧੀ ਸੀ ਤੇ ਅਜੇ ਵੀ ਹੈਗੇ ਆ। ਇੱਕ ਅੱਧੀ ਬਣਾ ਬਣਾ ਦਿੰਦੇ ਆ ਆਪਣੇ ਵਰਗੇ ਇਮੋਸ਼ਨ ਨਾਲ ਹੋ ਜਾਂਦੇ ਆ। ਪਰ ਅਸਲੀ ਚਿਹਰੇ ਇਹਨਾਂ ਦੇ ਹੋਰ ਆ
👏ਮੈ ਤੇ ਭਾਜੀ ਸੋਟਰੀ ਸੁਣ ਕੇ ਰੋਣ ਹੀ ਲੱਗ ਆ ਯਾਰ ਬੁਹਤ ਦਿਮਾਗ਼ ਆ ਤੁਹਡਾ ਇੰਨੀ ਡੁਗੀ ਸੋਚ ਆ ਮੈ ਹੁਣੇ ਹੀ ਤੁਹਡਾ podcot ਦੇਖ ਆ love you bai ਏਦਾ ਦੀ ਹੀ ਸੋਚ ਚਾਹੀਦੀ ਆ ਪੰਜਾਬ ਚੋ
ਬਹੁਤ ਸੋਹਣੀ ਸਟੋਰੀ ਤੇ ਸਣਾਉਣ ਦਾ ਢੰਗ ਬਹੁਤ ਵਧੀਆ ਮਨਿੰਦਰ ਵੀਰ 👌🏻👌🏻
ਚੰਗੀ ਗੱਲ ਆ ਤੁਸੀਂ ਹਿਸਟਰੀ ਸੁਣਾਓ ਰਹੇ ਓ ਤੇ ਹੁਣ ਦੀ ਨੌਜਵਾਨੀ ਤੁਹਾਨੂੰ ਸੁਣਦੀ ਵੀ ਬਹੁਤ ਆ
ਲਵ ਜੂ ਸੋਹਣਿਓ 🌸🙏
ਭਾਜੀ ਬਹੁਤ ਸੌਹਣਾ ਪਾਡਕਾਸ ਲਗਿਆ। ਧੰਨਵਾਦ ਬਾਈ ਜੀ।
ਵੀਰੇ ਤੁਹਾਡੀ ਹਰ ਵੀਡਿੳੇ ਦੇਖਦੇ ਆ ਮਨ ਖੁਸ਼ ਹੋ ਜਾਂਦਾ ਤੁਹਾਡਾ ਪੋਡਕਾਸਟ ਦੇਖ ਕੇ ਵੀਰ ਸਰਬੱਤ ਦਾ ਭਲਾ ਸੱਚ ਚ ਹੀ ਬਹੁਤ ਵਧੀਆ ਅਸੀ ਦੇਖਿਆ ਸਿਨੇਮੇ ਚ ਬਹੁਤ ਸਾਰੇ ਲੋਕ ਦੇਖ ਕੇ ਭਾਵਕ ਹੋਏ ਸਭ ਵਧੀਆ ਕਹਿ ਰਹੇ ਸੀ ਅਰਦਾਸ ਤੇ ਅਰਦਾਸ 2 ਵੀ ਬਹੁਤ ਵਧੀਆ ਸੀ 🙏🙏
ਦੋਨੋਂ ਭਰਾ ਰੋਣਕੀ ਨੇ ❤ ਤੁਸੀਂ ਇਦਾ ਹੀ ਇੱਕਠੇ ਰਹੇ ਹੌ❤❤ ਨਜ਼ਰ ਨਾ ਲੱਗੇ ❤❤
ਮੈਨੂੰ ਤੁਆਡੇ ਪੋਡਕਾਸਟ ਵੀਰੇ ਬਹੁਤ vdia ਲਗਦੇ ਜੋ ਮੈਨੂੰ ਨੀ ਪਤਾ ਸੀ ਉਹ ਹਿਸ੍ਟ੍ਰੀ ਪਤਾ ਲੱਗੀ thnks ਵੀਰੇ
ਬਹੁਤ ਵਧੀਆ ਫਿਲਮ ਆ ਸਾਨੂੰ ਤਾ ਟਿਕਟ ਬਹੁਤ ਮੁਸ਼ਕਿਲ ਨਾਲ ਮਿਲਿਆ ਆ ਨੇ
ਪੂਰਾ ਸੁਣਿਆ ਪੋਡਕਾਸਟ ਮੈ ਬਹੁਤ ਸੋਹਣਾ ਲਗਾ 🙏🏻🙏🏻🙏🏻ਤੇ ਆਪਣੀ ਸਿੱਖਾਂ ਦੀ ਜੋਂ ਸਟੋਰੀ ਸੁਣਾਈ ਬਹੁਤ ਕੁੱਛ ਸਿੱਖਣ ਨੂੰ ਮਿਲਿਆ
ਪਤੰਦਰ ਪੌਡਕਾਸਟ ਵਿੱਚ honey ਸੇਠੀ ਤੇ ਹਰ ਵਾਰ ਸੀਪ ਲੱਗਾ ਦਿੰਦੇ😂😂😂 ਬਾਕੀ love u ਭਰਾ❤❤❤❤
ਨਮਸਕਾਰ ਵੀਰ ਜੀ ਫਰੈਸ਼ੀ ਜੀ 🙏 ਅਤੇ ਇਟਲੀ ਵਾਲੇ ਵੀਰ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏 ਆਪ ਜੀ ਬਹੁਤ ਹੀ ਸ਼ਲਾਘਾਯੋਗ ਕੰਮ ਕਰਦੇ ਹੋ ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ 🙏👌💯👌👍
ਅਰਦਾਸ movie ਬਹੁਤ ਵਧੀਆ ਵੀਰ ਜਰੂਰ ਦੇਖੋ ਪੰਜਾਬ ਨੂੰ ਲੋੜ ਅਜਿਹੀਆਂ ਫ਼ਿਲਮਾਂ ਦੀ ❤❤🎉
ਵੀਰ ਜੀ ਲਗੇ ਰਹੋ ਬਹੁਤ ਵਧੀਆ ਦਿਲੋ ਖੁਸ਼ੀ ਹੁੰਦੀ ਹੈ ਤੁਹਾਨੂੰ ਸੁਣਕੇ ਤੇ ਵੇਖਕੇ 😊😊
ਇਹ ਜਿਹੜੀ ਕਹਾਣੀ ਵੀਰ ਬਾਅਦ ਵਿੱਚ ਤੁਸੀ ਸੁਣਾਈ ਹੈ ਨਾਂ ਇਹਦਾਂ ਦੀਆ ਕਹਾਣੀਆਂ ਦੀ ਬਹੁਤ ਲੋੜ ਹੈ ਸਾਡੇ ਸਿੱਖਾਂ ਦੇ ਨਵੇ ਨੌਜਵਾਨ ਪੀੜੀ ਨੂੰ ਕਸਮ ਨਾਲ ਮੈਨੂੰ ਵੀ ਨਹੀ ਪਤਾ ਸੀ ਇਸਦੇ ਪਿੱਛੇ ਦੀ ਕਹਾਣੀ ਜੋ ਤੁਸੀ ਸੁਣਾਈ ਹੈ ਸਿਰਫ ਇਹਨਾ ਪਤਾ ਸੀ ਕੀ ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾਮਾਰੂ ਜਹਾਜ ਲੈ ਕੇ ਪਹੁੰਚੇ ਸੀ ਕਨੇਡਾ ਪਰ ਉਤਰਣ ਨਹੀ ਦਿੱਤਾ ਗਿਆ ਉਹਨਾ ਨੂੰ ਬਾਕੀ ਕਹਾਣੀ ਮੈਨੂੰ ਅੱਜ ਪਤਾ ਲੱਗਾ ਤੀਹ ਸਾਲ ਬਾਅਦ ਕਿਸੇ ਨਹੀ ਸੁਣਾਈ ਅੱਜ ਤੱਕ ਧੰਨਵਾਦ ਵੀਰੋ
ਵਾਹਿਗੁਰੂ ਜੀ ਕਾ ਖ਼ਾਲਸਾ
ਵਾਹਿਗੁਰੂ ਜੀ ਕੀ ਫਤਿਹ
ਬਹੁਤ ਵਧੀਆ ਪੋਡਕਸਟ ਅਗਲੇ ਪੋਡਕਾਸਟ ਦਾ ਬੇਸਬਰੀ ਨਾਲ ਇੰਤਜ਼ਾਰ ਏ ।
ਵੀਰੋਂ ਤੇ ਭੈਣੋ ਮੈਂ ਆਪਣੀਆਂ ਧੀਆਂ ਨਾਲ ਫਿਲਮ ਦੇਖੀ ਹੈ ਸਰਬਤ ਦਾ ਭਲਾ ਕੋਈ ਵੀ ਐਸਾ ਇਨਸਾਨ ਨਹੀਂ ਸੀ ਜੋ ਨਾ ਰੋਆ ਹੋਵੇ ਮੋਰੀਡਾ ਸਿਲਮਾ ਜਦੋਂ ਅਰਦਾਸ ਕੀਤੀ ਸਾਰੇ ਖੜੇ ਹੋ ਗਏ ਸਨ❤❤❤ਬੱਬੂ ਵੀਰ ਦੀ ਫਿਲਮ ਕੱਲ ਨੂੰ ਦੇਖਾ ਗੇ❤❤❤
Tu ena free va
@@karankhairasingh8721 ਕੈਸਰ ਦਾ ਮਰੀਜ਼ ਹਾਂ ਵੀਰਾ ਜਿੰਦਗੀ ਦੇ ਦਿਨ ਕਟ ਰਿਹਾ ਹਰ ਕਿਸੇ ਨੂੰ ਮਿਲੇ ਬਿਨਾ ਤਜ ਨਹੀਂ ਕਸੀ ਦਾ
Koi gal nhi bai kai var gal krn wala dubara bolan joga nhi rehnda@@satnamsinghsatta3464
@@satnamsinghsatta3464waheguru kirpa kre bai tere te ❤
Bhut bhut shukar aa vero thoda bhai ਅੰਮ੍ਰਿਤਪਾਲ ਸਿੰਘ mehro bare gal kiti ❤
ਘੋੜੀਆਂ ਦੇ ਬਾਦਸ਼ਾਹ ਨੂੰ ਫਿਰ ਘੇਰ ਲਿਆ
😂😅😂😅😂
ਬਹੁਤ ਹੀ ਜਿਆਦਾ ਕੈਂਟ ਪੋਡਕਾਸਟ ਸੀ ਦੋਨੇ ਭਰਾਵਾਂ ਨੂੰ Freshy Canada 🇨🇦 te Italy 🇮🇹 ala baii ਵਾਹਿਗੁਰੂ ਚੜ੍ਹਦੀ ਕਲਾਂ ਵਿੱਚ ਰੱਖੇ। ਇਤਿਹਾਸ ਨਾਲ ਇੱਦਾਂ ਹੀ ਜੋੜਿਆ ਕਰੋ। ਪਾਰਟ 2 ਦੀ ਊਡੀਕ ਹੈ। ❤️❤️👍👍🙏🏻🙏🏻
ਜਿਹੜੀ ਸਟੋਰੀ ਸੁਣਾਈ ਇਹ ਅੱਜ ਪੰਜਾਬ ਤੇ ਬਿਹਾਰੀਆਂ ਤੇ ਢੁੱਕਣ ਲੱਗ ਪਈ
Main hath jorke apne Dono Veera da bahut bahut dhanwad kardi aa ji ke jo tusi Podcast jaldi leke ae 🙏🏻🙏🏻…. Bahut khushi hoi… bus veere ehi request aa ke idda hi apniya videos jaldi jaldi leke aya karo… kyunki ikalli main hi nai , hor v kai Veer-Bhena tuhade Podcast di wait karde rehnde 🙏🏻🙏🏻…
ਕੁਝ ਸਾਲਾਂ ਤੱਕ ਪੰਜਾਬ ਵਿੱਚ ਸ਼ਾਇਦ ਕੰਜਰ ਹੀ ਰਹਿ ਜਾਣਗੇ 😢😢😢
ਵੀਰ ਅੰਮ੍ਰਿਤਪਾਲ ਬਾਈ ਦਾ ਹੱਕ ਚ ਇੰਸਟਾ ਤੇ ਸਟੋਰੀ ਪਾਇਉ ਅਤੇ ਇਕ ਸਪੈਸ਼ਲ ਵੀਡਿਓ ਬਾਈ ਅੰਮ੍ਰਿਤਪਾਲ ਦੇ ਹੱਕ ਚ ਪਾਓ
Sahi gl a bai ji
Sahi kiha jaroor banao videos
Veere wow great story sunai sanu pura purane time😂da pta lgya kida sade bujrgna ne os time v struggle kite ldaiya ladiya uthe set hon lai 😊
ਐਡਾ ਹੀ ਜਲਦੀ ਜਲਦੀ ਆ ਜਾਯਾ ਕਰੋ।।।।।🙏🏻🙏🏻🙏🏻❤️❤️❤️❤️
Ok veere ❤️👍
@@mittrandapodcast208 thanku Mera veer Italy wale ne reply kitta ehe mennu pata ....😁♥️♥️ Love u aa doa Veera nu dilo...❤️
@@mittrandapodcast208ਪੰਜਾਬ Siya page ਵਾਲੇ paji nal kro podcast history regarding ਵਧੀਆ ਸੁਣ ਨੂੰ ਮਿਲੋ ga
@@mittrandapodcast208ਬਾਈ ਜੀ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਨਾਲ ਪੋਡਕਾਸਟ ਕਰੋ
22g tuhadeya gallan sun k desh duniya itehas da pta chalda miti nal jod de ooo ❤
ਫਾਰੇਸੀ ਭਾਉ ਇਟਲੀ ਵਾਲੇ ਅਮ੍ਰਿਤਪਾਲ ਸਿੰਘ ਮਹਿਰੋਂ ਇੱਕ ਸੱਚਾ ਸਿੱਖ ਆ ਬਾਕੀ ਮੈਂ ਨਹੀਂ ਕਹਿ ਸਕਦਾ ਅੱਗੋਂ ਬਾਕੀ ਭਾਊ ਉਹ ਜੋ ਵੀ ਕਾਂਰਜ ਕਰਦਾ ਸੱਚੇ ਦਿਲੋਂ ਕਰਦਾ
ਬਹੁਤ ਵਧੀਆ ਪੌਡਕਾਸਟ ਵੀਰੋ ਸਟੋਰੀ ਵੀ ਬਹੁਤ ਵਧੀਆ ਸੀ Luv frm Patiala ❤
Italy ale veere mai video ya posta thalle bohot ghtt cmnt krda pr Bohot dil khush hoya Ajj Ewe diya stories hor leke aya kro Asi nojawaan aa saddi v knowledge vdh di aa apni history baare pta lgda Bkki Dona veera nu bohot sarra pyaar ❤
I love the way you spoke about the issue against Hindus 😊
I have seen your videos a lot
And Day by day my respect for you guys is increasing ❤
ਇਟਲੀ ਵਾਲਾ ਰੋਣਕੀ ਬਹੁਤ 😂😂😂😂😂❤❤❤❤❤
Eh asi kamagata maaru di story 9-10th ch pdhi c pnjabi di buk ch odon te ena interstingly smjh ni aya pr aaj pura smjh aya dhng nal thankue veero
ਬਿਲਕੁਲ ਵੀਰ ਨਕੋਦਰ ਡੇਰੇ ਤੇ ਗੁਰਦਾਸ ਮਾਨ ਦੇ ਜਾਨ ਤੋਂ ਬਾਅਦ ਹੀ ਆਪਣੇ ਮੁੰਡੇ ਜਾਦਾ ਜਾਣ ਲੱਗੇ ਆ
ਬਹੁਤ ਵਧੀਆ ਟੌਪਿਕ ਚੱਕਿਆ ਵੀਰ ਤੁਸੀ ਭਾਈ ਅੰਮ੍ਰਿਤਪਾਲ ਮਹਿਰੌ ਜੀ ਦੀ ਸਪੋਟ ਚ
ਸੁੱਚਾ ਸੂਰਮਾ ਬੱਬੂ ਮਾਨ ਦੀ ਵਧੀਆ ਬਣੀਂ ਫਿਲਮ
thank god tusi b aye akha thak jandiya tuhadi wait krde krde waheguru ji mere veera da bhlla kre 🙏🙏🙏🙏🙏
ਨਸਲਾਂ ਏਦਾਂ ਨੀ ਖਤਮ ਹੁੰਦੀਆਂ ਬਾਬਾ ਜੀ ਇੱਥੇ ਬੜੇ ਆਏ ਬੜੇ ਗਏ ਤੇ ਬੜੇ ਆਉਣਗੇ ਸਿੱਖ ਇੱਕ ਸੋਚ ਏ ਸ਼ਕਤੀ ਏ ਹਨੀ ਮਨੀ ਦੇ ਕਹਿਣ ਨਾਲ ਨੀ ਖਤਮ ਹੁੰਦੀ ਇਹਦੀ ਦੇਣ ਕੀ ਏ ਪੰਜਾਬ ਨੂੰ ਸਾਲਾ ਜਾਅਲੀ ਜਿਆ ਤਾਂ ਹੈ ਨਾਮ ਏ ਹਨੀ ਮਤਲਬ ਸ਼ਹਿਦ ਉਂਗਲੀ ਤੇ ਰੱਖਕੇ ਚੱਟਜਾਂਗੇ 😂😂
ਐਥੇ ਰੱਖ 💪 ਆਹ ਕੀਤੀ ਏ ਛੋਟੇ ਵੀਰ ਸਵਾਦ ਵਾਲੀ ਗ਼ੱਲ਼ ਸਾਡੀ ਕੌਮ 💎 ਕਿਸੇ ਦੇ ਕਹਿਣ ਤੇ ਖਤਮ ਹੋਣ ਵਾਲੀ ਨਹੀ👉 ਪਹਿਲਾ ਇਤਹਾਸ 📜📚 ਚੈੱਕ ਕਰੋ
Veere boht vdia podcast 🙌part 2 kro veere jldi jldi❤️
ਕਾਮਾਗਾਟਾਮਾਰੂ ਤੇ ਫਿਲਮ ਜਾਂ ਸੀਰੀਜ਼ ਆਉਣੀ ਚਾਹੀਦੀ ਆ
Punjabi people kamal ke hai….. Kya confidence hai
ਇੱਟਲੀ ਵਾਲੇ ਵੀਰ ਦੀ ਦੋ ਵਾਰ ਅਵਾਜ਼ ਸੁਣਦੀ ਸੀ ਸਟੋਰੀ ਨੂੰ ਸੁਣੋੳਦਿਆਂ
ਹਾਜੀ ਵੀਰੇ ਮੈ ਵੀ ਹੁਣ ਨੋਟ ਕੀਤੀ ਸ਼ੁਕਰੀਆ ਮੇਰਾ ਵੀਰ ਦੱਸਣ ਲਈ ਅਸਲ ਵਿੱਚ ਫਰੈਸ਼ੀ ਦੇ ਹੈਡਫੂਨ ਦੀ ਆਵਾਜ ਹੈ ॥ ਤੇ ਉਹ ਹੈਡਫੋਨ ਦੀ ਆਵਾਜ ਮਾਇਕ ਰਾਹੀ ਵਾਪਿਸ ਸਾਨੂੰ ਸੁਣਾਈ ਦੇ ਰਹੀ
ਮੈਨੂੰ ਲੱਗਾ ਸ਼ਾਇਦ ਮੇਰੇ ਹੈਡਫੋਨ ਖ਼ਰਾਬ ਹੋ ਗਿਆ
Mainu mere veera te Iss gal da maan aa ke jithe jithe n jado jado v koi wadiya kaam karde aa una da saath v dinde aa n una di support v karde aa…te jado jado koi galat karda udo una de jutti v bahut ferde ho …Bahut wadiya laga ji tusi Bhai Amritpal Mehro ji di support ch bole 🙏🏻🙏🏻..bahut wadiya kaam karde aa mere dono Veer, idda hi sach da saath dinde reho n sach lai bolde raho 🙏🏻🙏🏻…. Waheguru ji tuhanu hamesha chardikalla ch rakhn 🙏🏻🙏🏻🙏🏻
Veere story bhut Vadia DSi bhut ghint explain kita jaldi part 2 kro ❤
Bhut vadia podcast hai veere m tuhnu dova nu bhut time toh ਦੇਖਦੀ ਹਾਂ ....bhut vadia kam kr rehe ho tusi dovo... waheguru ji blessed u both
ਵੀਰ ਜੀ ਫਰੈਸ਼ੀ ਵੀਰ ਨੂੰ ਵਾਸੀਆਂ ਤਾਂ ਅਉਣੀਆ ਹੀ ਨੇ ਤੁਸੀ ਚਾਹ ਪੀ ਰਹੇ ਹੋ ਦੂਜੇ ਨੂੰ ਚਾਹ ਪੀਂਦਾ ਵੇਖ ਕੇ ਵਾਸੀ ਤਾਂ ਆਪ ਮੁਹਾਰੇ ਆ ਜਾਂਦੀ ਹੈ 😂😂❤❤
Mere praaa.....❤
freshi nu vaasiyaa ta auniya hi ne tusi chah pee rahe ho te Doojey nu chah peenda vekh ke vaasi ta aap hi aa jani 😂
Teriya chuskiya chah diya 🤣
ਸਾਡੇ ਫੈਮਿਲੀ ਵਿਚੋਂ se baba ji sady mother in low de grand fathse sady nana ji vi os time nal se baba ji de . Bahut vadia tusi baba ji di story lay ki aye ajkal de bache eh sab etihas bull gaye ne .
Bohat hi vadia episode bnaea bai . Aj pehli war comment krn nu dil krea Thode podcast te . Good work, bohat vadia story and support for Amritpal singh ❤️🙏🏻
Bhut bhut vdya story c both veer ji .. kot kot parnam sab singha nu …❤❤❤Baki GBU both Man nd freshy veere .. lots of love .. 🙏🏻🙏🏻🙏🏻
ਲਵ ਯੂ ਦੋਨੇ ਭਰਾਂਵਾ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ, ਖਰੜ ਮੋਹਾਲੀ ਤੋਂ ਵੀਰ ਜੀ,🙏
Veere eh kamagatamaru baare padeya v te suneya v par ajj tere kolo story sun k hor e suwaad aeya ya najara ageya,
Maan ya Sikh hon te..
❤❤❤❤
ਬਹੁਤ ਜ਼ੁਲਮ ਚਲਿਆ ਆਪਣੇ ਸਿੱਖ ਪ੍ਰਾਵਾ ਨੇ ਮੁਗ਼ਲ ਸਮੇਂ ਤੋਹ ਲੈਕੇ ਹੁਣ ਤੱਕ ਜ਼ੁਲਮ ਹੋ ਰਿਹਾ।
Bahut vdia saadi sikh history dass rhe ho...thanku paji..
Bhaji god bless you ...rab tarakiya dawe tuhanu bht vdy podcast aa🤗❤
Bahut he wadia podcast sb nu pta hona chida sikha bare waheguru tuhanu v tandrusti bakshe 👏
Bhut bdiya veer 🙏🙏eda hi loka nu sikha diya kurbaniya te apne gurua de bare Dss de rho 🙏🙏
ਫਰੈਛੀ ਭਾਜੀ ਨੇ ਉਮਰ ਘੱਟ ਦੱਸੀ ਆ ਉਮਰ ਤਾ 17+18 ਸਾਲ ਦੀ ਆ ਬਹੁਤ ਵਧੀਆ ਢੰਗ ਨਾਲ ਗੱਲ ਕੀਤੀ ਧੰਨਵਾਦ ਵੀਰ ਜੀ
ਬਹੁਤ ਉਡੀਕ ਰਹਿੰਦੀ ਏ ਭਰਾ ਤੁਹਾਡੀ ਜਲਦੀ ਆਇਆ ਕਰੋ ਦਿਲੋਂ ਪਿਆਰ ❤❤❤❤
ਉਡੀਕ ਰਹਿੰਦੀ ਹੈ ਇਸ ਪੌਡਕਾਸਟ ਦੀ। ਬਹੁਤ ਵਧੀਆ ਸ਼ੇਰੋ ਲੱਗੇ ਰਹੋ ਕੁੱਝ ਛੁੱਟ ਤਾਂ ਨਹੀਂ ਗਿਆ। ਕਦੇ ਧੂੰਮੇ ਮਸੰਦ ਬਾਰੇ ਵੀ ਦੱਸਿਓ।
Thnku so much veer ji ena sohna msg le k aaun lai 🙏🏻🙏🏻🙏🏻🙏🏻Eda de hor v podcast le k aunde raho ❤Hmesha has de waste raho mere Veere 🙏🏻🙏🏻
🙏 🫡 👍 👌 👏 👋 💯 ✅️
ਕਹਾਣੀਂ ਵਾਲਾ ਬਹੁਤ ਵਧੀਆ ਕਰਿਆ, ਹਰ Vedio ਚ ਕਹਾਣੀ ਜਰੂਰ ਰੱਖੋ
ਬਹੁਤ ਵਧੀਆ ਲੱਗਿਆ Intresting 👏👏👏👏
Bhut sohna podcast. Eda bnode rho sb nu shi rste leke ayo te bki apne guru sahb nl vi joro
8:00 right this is harsh reality paji 😢😢
ਸੁੱਚਾ ਸਿੰਘ ਜਵੰਦਾ ਸਾਡੇ ਪਿੰਡ ਸਮਾਅ ਤੋਂ ਸੀ ਸਾਨੂੰ ਮਾਣ ਹੈ ਸੁੱਚਾ ਸਿੰਘ ਜਵੰਧਾ ਤੇ ❤🙏
Bhut vadia bro ahaja hor podcast laka ayo aha funny ve c ta serious ve c. Hassa ve aya tay bhut khuch sikhan nu milya sb toh vadia gll k tusi dona ee c thoda duo bala vadia lgda brother ❤
Thanks for True Story 🙏🏻🙏🏻
Sat Sri Akaal mere dona Veera nu 🙏🏻…..Waheguru ji lamiya umra den, khoob tarakkiyan den 🙏🏻🙏🏻
ਸਹੀ ਗੱਲ ਆ ਵੀਰੇ ਪਿੰਡਾ ਵਾਲੇ ਡਾਕਟਰ ਨੇ 22/9/2024 ਦਿਨ ਐਤਵਾਰ ਵਾਲੇ ਦਿਨ ਡੀ ਸੀ ਦਫ਼ਤਰ ਪਟਿਆਲੇ ਦੇ ਸਾਮ੍ਹਣੇ ਧਰਨਾ ਲਾਇਆ ਸੀ ਕੰਮ ਸੇ ਕੰਮ 10000 ਡਾਕਟਰ ਪੂਰੇ ਪੰਜਾਬ ਦਾ ਹੋਣਾ ਉਥੇ ਨਹੀਂ ਕੋਈ ਨਿਊਜ਼ ਵਾਲਾ ਆਇਆ ਇਥੇ ਕਿਸੇ ਦੇ ਕੈਫੇ ਦੀ opening ਤੇ ਸਾਰੇ ਆ ਗਏ ਸਰਕਾਰਾਂ ਦੇ ਚਮਚੇ ਨੇ ਸਭ dhalle
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤
❤❤❤ baba mehar karne humsa happy raho tusi 🎉🙏🏻
bahut vadiya veer hoya podcast aive he krdye raho waheguru chardikala ch rakhye sab nu
Amritpal singh mehro buht vadia singh aa veer ji tuhi buht vadia ohna da sab nu sath dena cahida itali wala veer wmk tuhada ta 🙏🏻🙏🏻🤗
Veer very vood thsi Amrit mehro veer nu support kiti thanks bro ji
Gipy de gal sun ke Manu bhot wdea lagi mera hass hass ke dard hon lg ge itly Wale paji TUC hmesha kush rho rub tanu tandrusti dwe 🙏🏻🤣🤣
Schi 6 7 vaar back kr kr vekhi video m smile dekhn liye❤❤❤❤
ਬਹੁਤ ਵਧੀਆ ਬਹੁਤ ਵਧੀਆ ਪੌਡਕਾਸਟ ਕਰਦੇ ਅ ਬਹੁਤ ਵਧੀਆ ਪੌਡਕਾਸਟ ਦੀ ਐਂਡ ਦੇ ਵਿੱਚ ਇੱਕ ਵਧੀਆ ਸਟੋਰੀ ਜੋੜੀ ਇਹ ਬਹੁਤ ਵਧੀਆ ਤਰੀਕਾ ਲੱਭਿਆ ਕੁਛ ਨਵਾਂ ਸਿਖਾਉਣ ਲਈ ❤👌👌😃
ਅੰਮ੍ਰਿਤ ਪਾਲ ਸਿੰਘ ਮਹਿਰੋਂ ਕੱਲਾ ਜਾਣਾ ਕੀ ਕਰ ਸਕਦਾ ਬਾਕੀ ਕੋਈ ਵੀ ਉਹਦਾ ਸਾਥ ਨਹੀਂ ਦਿੰਦਾ
Thank you bro for taking a stand for Hindus❤️
Freshy veere Maninder veere sat siri akal ji waheguru chardi kala ch rakhan Veera nu
ਬਹੁਤ ਮੇਹਨਤੀ c ਸਾਡੇ ਵਡੇ
Ehni vadia galla ta jehre dharam de thekedar bne pye ne oh v nhi krde jihne vadia topic te tuc gal krde ho ❤
Jma sirra , dhanvaad dona veera da Sikh itihaad sanu sunnan da ,Benti ahi a k eda da itihas storiya month ch 1 2 te jroor sunaya kro ❤️❤️
Italy wale Bai Dil Khush karta Jo tusi gurdas Maan bare gal kiti .... Vaise Sachi thuda podcast a only Jo mein Dekh da Baki Apne Punjabi podcast fudu a... Tusi donu Bai bahut wadiya Kam Kar rahe ho.... Waheguru chardikala bakshey thuhanu.....
Wah part too da intjar rahega
Bahut vadiya kahani suni sikhan di
Waheguru ji ka khalsa waheguru ji ki fateh🙏🏼
aa bala podcast kinu kinu kaint and motivated lgeyaa❤
Mitron WaheGuru Ji ka Khalsa WaheGuru Ji ki Fateh
Bht wadiya episode.....jeonde vasde raho veer...
Love u bai bhout kuch sikhan nu milda thohade kolo❤
ਸਹੀ ਗੱਲ ਆ ਬਾਈ ਜੀ ਤੁਹਾਡੀ ਗੁਰਦਾਸ ਮਾਨ ਦੀ ਆ ਗੱਲ ਜਸਵੀਰ ਜੱਸੀ ਨੇ ਵੀ ਕਹਿ ਸੀ ਕੇ ਗੁਰਦਾਸ ਮਾਨ ਨਕੋਦਰ ਡੇਰੇ ਨੂੰ ਪ੍ਰਮੋਟ ਕਰਦਾ ਇਸ ਕਰਕੇ ਓ ਕਦੇ ਦਰਬਾਰ ਸਾਹਿਬ ਦੀ ਗੱਲ ਕਦੇ ਵੀ ਨਹੀਂ ਕਰਦਾ ਜਾ ਫਤਹਿਗੜ੍ਹ ਸਾਹਿਬ ਦੀ ਗੱਲ ਕਰ ਤਾ ਮੰਨੀਏ ਉਸ ਨੇ ਕਦੇ ਵੀ ਨਹੀਂ ਕਿਹਾ ਮੈਂ ਫਤਹਿਗੜ੍ਹ ਸਾਹਿਬ ਮੱਥਾ ਟੇਕ ਕੇ ਆਇਆ
ਜੇਹੜੇ ਕਹਿੰਦੇ ਗਿੱਪੀ ਫਿਲਮ ਬਣਾ ਕੇ ਲੋਕਾਂ ਨੂੰ ਸਿੱਖੀ ਨਾਲ ਜੋੜ ਰਿਹਾ ਜਾ ਰੱਬ ਨਾਲ ਜੋੜ ਰਿਹਾ ਓਹ ਭਰਾਵੋ ਅਗਲੀ ਫਿਲਮ ਚ ਇਹੀ ਗਿੱਪੀ ਆਸ਼ਕ ਬਣ ਕੇ ਬੈਠਾ ਹੋਊ ਫੇਰ ਗਿੱਪੀ ਕਿਸ ਨਾਲ ਜੋਡੂ ਇਹ ਵੀ ਦੱਸਿਓ ❤❤
Ssakl Ji mere dona veera g nu 🙏🏻🙏🏻.. From Germany
ਕੱਲ੍ਹ ਮੈਂ ਭਾਈ ਅਮ੍ਰਿਤਪਾਲ ਸਿੰਘ ਦਾ ਇੱਕ ਵੀਡੀਓ ਦੇਖਿਆ ਮੈਂ ਉਸ ਵੀਡੀਓ ਨੂੰ ਰੋਕਿਆ ਅਤੇ ਤੁਹਾਡੇ ਪਿਛਲੇ podcast'ਤੇ ਗਈ ਅਮ੍ਰਿਤਪਾਲ ਸਿੰਘ ਬਾਰੇ comment ਕੀਤਾ ਸਾਨੂੰ ਤੁਹਾਡੇ 'ਤੇ ਬਹੁਤ ਭਰੋਸਾ ਹੈ।ਆਸਟ੍ਰੇਲੀਆ ਤੋਂ ਸਤ ਸ੍ਰੀ ਅਕਾਲ 🙏🏻
ਫਰੈਸ਼ੀ ਵੀਰ ਜੀ ਤੁਹਾਡੀ ਆਵਾਜ਼ ਬੁਬਲਿੰਗ ਕਰਦੀ ਆ😊 ਕਦੇ ਵੱਧ ਕਦੇ ਘੱਟ,