ਬੇਅਦਬੀ ਕਰਨ ਆਏ ਨੂੰ ਪਿੰਡ ਵਾਲਿਆਂ ਨੇ ਫੜ ਲਿਆ ਰੰਗੇ ਹੱਥੀਂ,ਕਹਿੰਦਾ ਜੇ ਮੈਨੂੰ ਹੱਥ ਲਾਇਆ ਤਾਂ ਮੈਂ ਗ੍ਰੰਥ ਪਾੜ

Поділитися
Вставка
  • Опубліковано 11 січ 2025

КОМЕНТАРІ • 1,3 тис.

  • @ramsingh-ph1fq
    @ramsingh-ph1fq Місяць тому +225

    ਜੇ ਪੰਜਾਬ ਬਚਾਉਣਾ ਤਾ ਬਾਹਰੋ ਬੰਦੇ ਦੀ ਵੋਟ ਨਾ ਬਣਣ ਦੇਵੋ ਹਰ ਇੱਕ ਪਿੰਡ ਚਾਹੇ ਤਾ ਸੰਭਵ ਹੈ

    • @RMNewton992
      @RMNewton992 Місяць тому +18

      ਨਾ ਹੀ ਬਾਹਰਲਿਆ ਨੂੰ ਜਮੀਨਾ ਲੈਣ ਦਿੳ।

    • @rishujain7798
      @rishujain7798 Місяць тому +4

      Na zameen lain deo. Na aadhar card bn skn. Ek hone pyega. Ta hoyega. Glla nal kuj ni hona. Beda grk ho gya Punjab da

    • @GurdarshanSingh-u6q
      @GurdarshanSingh-u6q Місяць тому +3

      Fer hi bhacha ho sakda

    • @shabbyghurya1417
      @shabbyghurya1417 Місяць тому +2

      Ap kheti karo, ap dangar sambho, even na pakai maro tv te

    • @hardeepattal1794
      @hardeepattal1794 Місяць тому +3

      ਕਿਰਾਏ ਤੇ ਵੀ ਨਾ ਰੱਖੋ ਭਈਆਂ ਨੂੰ

  • @karamchand7446
    @karamchand7446 Місяць тому +28

    ਸਾਰੇ ਪੰਜਾਬ ਵਾਲੇ ਇੱਕ ਮਤਾ ਪਾਉਣ ਜਿਸ ਮਤੇ ਵਿੱਚ ਲਿਖਿਆ ਹੋਵੇ ਗੈਰ ਪੰਜਾਬੀ ਨਾ ਤਾਂ ਪੰਜਾਬ ਵਿੱਚ ਆਪਣਾ ਆਧਾਰ ਕਾਰਡ, ਵੋਟਰ ਕਾਰਡ ਬਣਾ ਸਕੇ ਅਤੇ ਨਾ ਹੀ ਜਮੀਨ ਖਰੀਦ ਸਕੇ । ਬੇਨਤੀ ਪ੍ਰਵਾਨ ਕਰਨਾ ਜੀ।

  • @kamalpreetsingh7805
    @kamalpreetsingh7805 Місяць тому +196

    ਬੁਹਤ ਵਧੀਆ ਜਿਹੜਾ ਪਿਆਰ ਨਾਲ ਸਾਰੀ ਗੱਲ ਦੀ ਤਹਿ ਜਾ ਰਹੇ ਹਨ

  • @RajinderjitSingh-h2v
    @RajinderjitSingh-h2v Місяць тому +80

    ਵਾਹਿਗੁਰੂ ਜੀ ਇਹ ਜਾਣ ਬੁੱਝ ਕੇ ਮਚਲਾ ਬਣਦਾ ਹੈ ਇਸ ਦੀ ਚੰਗੀ ਤਰ੍ਹਾਂ ਇਨਕਵਾਰੀ ਕਰੋ ਵਾਹਿਗੁਰੂ ਜੀ

  • @satwinderpanju9049
    @satwinderpanju9049 Місяць тому +199

    ਨਹਿੰਗਾਂ ਸਿੰਘਾਂ ਫੌਜਾਂ ਦੇ ਹਵਾਲੇ ਕਰਦੋ

    • @Sidhumoosewala-wp2ux
      @Sidhumoosewala-wp2ux Місяць тому +13

      ਉਹ ਕੌਣ ਨੇ ਬਾਈ ਉਹ ਨਿਹੰਗ ਸਿੰਘ ਪਹਿਲਾ ਹੁੰਦੇ ਸੀ ਗੁਰੂ ਦੇ ਸਮੇਂ ਚ ਹੁਣ ਹੈਨੀ ਗੇ ਸਿਰਫ ਰੂਪ ਉਨ੍ਹਾਂ ਦੇ ਧਾਰੇ ਪਹਿਰਾਵੇ ਪਾਏ ਆਂ ਅਸਲ ਨਿਹੰਗ ਸਿੰਘ ਹੈਨੀ ਜੇ ਹੁੰਦੇ ਕਿੱਸੇ ਟਕੇ ਦੇ ਭਇਏ ਦੀ ਹਿੰਮਤ ਨਾ ਪੈਂਦੀ ਪੰਜਾਬ ਆਂ ਬਦਮਾਸ਼ੀ ਕਰਨ ਦੀ ਸਾਡੇ ਨੌਜਵਾਨ ਮਾਰਨ ਦੀ ਸਾਡੇ ਇੱਥੇ ਬਲਾਤਕਾਰ ਕਿੱਸੇ ਨੂੰ ਲੁੱਟ ਕੇ ਭਜਨ ਦੀ 👍 ਜੇ 84 ਚ ਮਤੇ ਪਾਸ ਕਰਾ ਲੈਂਦੇ ਆਂ ਹਾਲ ਨਾ ਹੁੰਦੇ ਪੰਜਾਬ ਦੇ ਅੱਜ 😢 ਗੁਲਾਮ ਕੌਮ ਗੁਲਾਮ ਪੰਜਾਬ ਹਿੰਦੂਹਕੂਮਤ ਦਾਂ 🙌

    • @rajinderkaurrajinderkaur3220
      @rajinderkaurrajinderkaur3220 Місяць тому +3

      ​@@Sidhumoosewala-wp2uxsahi kiya ji guru da scha sikh ekala hi kafi hunda kise da sehara ni lbhda ekala e fent dinda so bnde te bharu pye janda🙏🙏🙏

    • @FatehSingh-ow3xs
      @FatehSingh-ow3xs Місяць тому +5

      @@Sidhumoosewala-wp2ux ਫਿਰ ਵੀਰੇ ਅਸੀ ਹੀ ਕਹਿਦੇ ਹਾ ਕਿ ਭੰਗ ਪੀਣੇ ਧਕਾ ਕੀਤਾ ਗਰੀਬ ਮਾਰ ਦਿਤਾ

    • @AmritpalSingh-g8u
      @AmritpalSingh-g8u Місяць тому

      Very nice

  • @surindersyal6575
    @surindersyal6575 Місяць тому +81

    ਦੂਸਰੇ ਰਾਜਾਂ ਤੋਂ ਭਿਆਨਕ ਅਪਰਾਧੀ ਪੰਜਾਬ ਵੱਲ ਆ ਰਹੇ ਹਨ।

    • @raghuvirnarain7321
      @raghuvirnarain7321 Місяць тому +2

      ਗੱਲ ਤੇਰੀ ਸਹੀ ਐ

    • @InohrpJal
      @InohrpJal 12 днів тому +1

      Es de jutti fero
      Tusi ta ristedara Di taran Galla karde ho
      Kutapa Karo SAB kuchh dassu

  • @sultansingh9719
    @sultansingh9719 Місяць тому +370

    ਆਪਾਂ ਗੁਲਾਮ ਹਾਂ ਭਈਏ ਅਜ਼ਾਦ ਹਨ ਪ੍ਰਸ਼ਾਸਨ ਇਨ੍ਹਾਂ ਦੀ ਸੁਣੂ ਥੋਡੀ ਨਹੀਂ ਬਾਈ

    • @RMNewton992
      @RMNewton992 Місяць тому +33

      ਜਿਸ ਦਿਆਂ ਵੋਟਾਂ ਵੱਧ, ਉਸੀ ਦਾ ਰਾਜ। ਸੋ ਪੰਜਾਬ ਵਿੱਚ ਬਾਹਰਲਿਆ ਦਿਆਂ ਵੋਟਾਂ ਨਾ ਬਨਾਉਣ ਦਿੳ।

    • @Pioneer-zx5fx
      @Pioneer-zx5fx Місяць тому +12

      ਫ਼ੇਰ ਤੇਰੇ ਹਿਸਾਬ ਨਾਲ ਗਲ ਕਰੋ ਤਾਂ ਅਜ਼ਾਦ ਨਹੀਂ ਸਗੋਂ ਬਹੀਐ ਮਾਲਕ ਹੋਏ ਥੋਡੇ 😂

    • @Pb10x-w3q
      @Pb10x-w3q Місяць тому +2

      But ehe tan mulla hega

    • @LakhvinderSingh-u1l
      @LakhvinderSingh-u1l Місяць тому +2

      Þ⁵

    • @maniSingh-jx4mz
      @maniSingh-jx4mz Місяць тому +2

      Sahi gal hai...bade officer v bhiye ne

  • @drgssidhumaur5870
    @drgssidhumaur5870 Місяць тому +65

    ਪਿੰਡ ਵਾਸੀਆਂ ਦਾ ਧੰਨਵਾਦ, ਜਿਨ੍ਹਾਂ ਨੇ ਬੜੀ ਸਿਆਣਪ ਅਤੇ ਧੀਰਜ ਨਾਲ ਸਾਰੀ ਕਾਰਵਾਈ ਕੀਤੀ,

    • @gurmeetdhaliwal287
      @gurmeetdhaliwal287 Місяць тому +3

      ਸਾਰੇ ਪੰਜਾਬ ਵਾਸੀਆਂ ਨੂੰ ਅਪੀਲ ਬੇਨਤੀ ਕਰਦਾ ਹਾਂ ਜੀ ਕਿਸੇ ਵੀ ਪਿੰਡ ਦੇ, ਕੋਈ ਇਸ ਤਰਾਂ ਦੀ ਦੁਰਘਟਨਾ ਦਾ ਰੋਲਾ ਨਾਂ ਪਾਈਆਂ ਕਰੋ ਜੀ, ਏਹੋ ਜਿਹੇ ਦੁਸ਼ਟ ਨੂੰ ਪੁਲਸ ਤੋ, ਗੁਪਤ ਰੂਪ ਵਿੱਚ 🙏 ਧੁਰ ਦੀ ਟਿਕਟ ਨਰਕਾਂ ਨੂੰ ਚਾੜ ਦੀਆਂ ਕਰੋ ਵੀਰ ਜੀ ਸਿੰਘ ਸਾਬ

  • @shamdhiman8717
    @shamdhiman8717 Місяць тому +335

    ਭਾਈਏ ਨੂੰ ਭਜਾਉ ਪੰਜਾਬ ਬਚਾਉ

    • @Eklavya1008
      @Eklavya1008 Місяць тому +1

      ਤੇਰੀ ਮੰਮੀ ਨੇ ਬਣਾਇਆ ਪੰਜਾਬ, ਕਿਸੇ ਨੂੰ ਵੀ ਫ਼ੜ ਕੇ ਉਸ ਨੂੰ ਪਰੇਸ਼ਾਨ ਕਰੀ ਜਾਂਦੇ 😂😂o

    • @Aman-pm5wc
      @Aman-pm5wc Місяць тому

      Tera papa muslim A

    • @RahulSharma-bl1le
      @RahulSharma-bl1le Місяць тому +10

      Bulkul sahi

    • @GpSingh9111
      @GpSingh9111 Місяць тому +5

      Nahi ho sakda veer.. fer ehna nu sasti labor nhi milni.. kam kon karu ehna de khetan ch... raula te saara kam da..

    • @jotsingh5323
      @jotsingh5323 Місяць тому +3

      Hun aunge enu bachonvale kehnge pagal aa

  • @mampreetsingh6594
    @mampreetsingh6594 Місяць тому +311

    ਭਾਰਤੀ ਏਜੰਸੀਆਂ ਨੇ ਮੋਹਾਲੀ ਵਾਲੇ ਕਾਡ ਤੋ ਪੰਜਾਬੀਆਂ ਦਾ ਧਿਆਨ ਭੜਕਾਉਣ ਲਈ ਬੇਅਦਬੀ ਕਰਾ ਦਿੱਤੀ

    • @SukhdarshanSingh-d9i
      @SukhdarshanSingh-d9i Місяць тому +11

      Right views

    • @lakhbirsingh5235
      @lakhbirsingh5235 Місяць тому +3

      ​@rightSukhdarshanSingh-d9i

    • @The_solo_man_.....225
      @The_solo_man_.....225 Місяць тому +3

      Right

    • @Wronglyiptc8
      @Wronglyiptc8 Місяць тому +7

      Guru granth sahib ji beadvi na keha kro eh taan hamla hai hamla karde

    • @i_nehatiwari
      @i_nehatiwari Місяць тому

      Abe pagala hai ?? Ye nafrat hai ya aur kuch ?? Galat insan kar raha hai. Dekh vo gareeb hai. Aur naam agency ka?? Gaddar jaise harqate kaise kar lete ho?

  • @shamdhiman8717
    @shamdhiman8717 Місяць тому +219

    ਇਹ ਮੁਸਲਮਾਨ ਨਹੀ ਇਹ ਬਹੁਤ ਟਰੇਂਡ ਹੈ

  • @RanjitSingh-ti5nk
    @RanjitSingh-ti5nk Місяць тому +13

    ਭੱਈਏ ਭਜਾਉ ਪੰਜਾਬ ਬਚਾਓ ਮੁਹਿੰਮ ਸ਼ੁਰੂ ਕਰੋ ਪੰਜਾਬੀਉ ਜਾਗੋ ਪੰਜਾਬੀਓ ਜਾਗੋ

  • @jagtarsingh558
    @jagtarsingh558 Місяць тому +58

    ਬੇਅਦਬੀ ਨਹੀਂ ਗੁਰੂ ਗ੍ਰੰਥ ਸਾਹਿਬ ਜੀ ਤੇ ਹਮਲਾ

  • @paramdhillon-bk5de
    @paramdhillon-bk5de Місяць тому +10

    ਸਰਪੰਚ ਵੀਰੇ ਤੁਸੀ ਪਰਵਾਸੀਆ ਦੀਆਂ ਵੋਟਾਂ ਕਿਉਂ ਵਣਵਾਈਆ ਤੁਹਾਨੂੰ ਪਹਿਲਾਂ ਨਹੀਂ ਪਤਾ ਇਹਨਾ ਵਾਰੇ ਇਹਨਾ ਨੂੰ ਪੰਜਾਬ ਚੌ ਕੱਢੋ wmk g 🙏🙏

  • @jindersinghjindersingh8402
    @jindersinghjindersingh8402 Місяць тому +118

    ਭਈਏ ਭਜਾਓ ਪੰਜਾਬ ਬਚਾਓ ਹਲੇਵੀ ਮੌਕਾ ਸਮਝ ਜਾਉ

    • @RMNewton992
      @RMNewton992 Місяць тому +8

      ਹਿਮਾਚਲ ਵਾਂਗ ਕਿਸੇ ਵੀ ਬਾਹਰਲੇ ਨੂੰ ਪੰਜਾਬ ਵਿੱਚ ਜਮੀਨ ਖਰੀਦਣ ਦੀ ਮਨਾਹੀ ਹੋਣੀ ਚਾਹੀਦੀ ਹੈ।

  • @HarwinderSingh-yy3co
    @HarwinderSingh-yy3co Місяць тому +103

    ਭਾਈ ਇਹਨੇ ਜੋ ਕਿਹਾ ਬਿਲਕੁਲ ਸਹੀ ਕਿਹਾ ਕਿਉ ਕਿ ਪੰਜਾਬ ਦਾ ਡੀ ਜੀ ਪੀ ਭੲੲਈਆ ਆ ਇਹ ਲੋਕ ਕੁੱਝ ਵੀ ਕਰ ਸਕਦੇ ਆ

    • @SukhdarshanSingh-d9i
      @SukhdarshanSingh-d9i Місяць тому +3

      Pehla akali dal, congress parties walian ne kihre punjab state de Dgp lagiode ci and oh dgp lagie ci jihna ne fake police counter vich sikh young generation nu katal kar dite ci and sumesh saini etc kihra desh Bhagat ci. 😊

    • @dr.arjunyadav6922
      @dr.arjunyadav6922 Місяць тому

      Tere jida fudu d aukaht hai dsp ban d agar aukaht hai to ban jio

    • @sahibsinghsaran5008
      @sahibsinghsaran5008 Місяць тому

      Bilkul right

  • @jevugarcha2496
    @jevugarcha2496 Місяць тому +205

    ਵੀਰੇ ਇਸ ਦੇ ਫਿੰਗਰ ਪ੍ਰਿੰਟ ਲਗਾਓ ਅਧਾਰ ਕਾਰਡ ਵਾਲੇ ਸਿਸਟਮ ਤੇ ਓਥੇ ਸਭ ਕੁਛ ਇਸਦਾ ਪਤਾ ਚੱਲ ਜਾਣਾ 🙏

    • @harwinderjohal-o5r
      @harwinderjohal-o5r Місяць тому +3

      Khera adar yr

    • @PunjabDaVinci
      @PunjabDaVinci Місяць тому +6

      ਬਿਲਕੁਲ ਸਹੀ। ਪਰ ਇਹ ਕੰਮ police ਦਾ ਹੁੰਦਾ ਹੈ, ਜੋ ਸੁੱਤੀ ਪਈ ਹੈ।

    • @mktop1023
      @mktop1023 Місяць тому +4

      Ekam kisi ne nahin karna

    • @varinderduta160
      @varinderduta160 Місяць тому +9

      Bangali language bol reha. Bangladeshi v ho sakda😢

    • @jsrana9600
      @jsrana9600 Місяць тому +4

      Rohangiya ho sakda

  • @JAGSIRSingh-ie8qg
    @JAGSIRSingh-ie8qg Місяць тому +43

    ਬਹੁਤ। ਵਧੀਆ। ਹੋਇਆਂ। ਬੇਅਬਦੀ। ਹੋਰਹੀ। ਹੈ।।ਗੁਰੂ ਦੁਆਰਿਆ।ਵਿੱਚ।ਪੰਜਾਬੀ। ਨੂੰ। ਅਧਾਰ। ਕਾਰਡ। ਤੋਂ। ਬਿਨਾਂ। ਰਾਤ।ਨਹੀ।ਕੱਟਣ। ਦਿੰਦੇ।ਗੁਰੂਦੁਆਰਿਆ ਵਿੱਚ। ਧਰਮ। ਦੇ। ਠੇਕੇਦਾਰ। ਬਈਆ। ਨੂੰ। ਬਿਨਾਂ।ਪਰੂਫ। ਮਾਨਤਾ। ਦਿੱਤੀ। ਜਾਦੀ। ਹੈ।☝✍️

    • @JAGSIRSingh-ie8qg
      @JAGSIRSingh-ie8qg Місяць тому +6

      ਗੱਲ। ਸੋ। ਪਰਸੈਟ। ਸੱਚ। ਹੈ। ਭਈਆ। ਦੇ। ਪੰਜਾਬੀਉ।ਭਈਆ। ਨੂੰ।ਗੁਰੁਦੁਆਰਿਆ।ਵਿੱਚ ਮਾਨਤਾ।ਦਿੱਤੀ।ਜਾਦੀ। ਹੈ।☝✍️ਬਿਨਾਂ।। ਪਰੂਫ।। ਤੋਂ।।

  • @CharanjeetkaurCharanjeetka-m8c
    @CharanjeetkaurCharanjeetka-m8c Місяць тому +187

    ਜਾਗ ਜਾਓ ਪੰਜਾਬੀਓ ਕੁਬੜਾ ਜਾ ਕੇ ਸਾਥ ਦਿਓ ਸਾਡੇ ਪੰਜਾਬੀ ਵੀਰਾ ਦਾ

    • @sikhtraveller8860
      @sikhtraveller8860 Місяць тому +3

      SSA charanjeet

    • @Aman-pm5wc
      @Aman-pm5wc Місяць тому

      Tusi ty kud muslim ban rahe o

    • @gurdeepsingh1126
      @gurdeepsingh1126 Місяць тому +2

      ​@@sikhtraveller8860 ਇਹ ਤੇਰੀ ਰਿਸਤੇਦਾਰ ਏ ਕੁੜੀ

    • @gurveer.singh.grewal.3361
      @gurveer.singh.grewal.3361 Місяць тому +3

      ​@@gurdeepsingh1126ehdi sister lagdi a bro.

    • @NavdeepNavi-q2h
      @NavdeepNavi-q2h Місяць тому

      ​@@gurdeepsingh1126bde fuddu yar apne bande gal ki chaln di a ena nu koi fikar nai punjab di chawla nu ena nu bas kudiya chedn nal matlab

  • @singh17karnail
    @singh17karnail Місяць тому +19

    ਜਿਹੜੀਆਂ ਵੋਟਾਂ ਬਣ ਚੁੱਕੀਆਂ ਹਨ।ਉਹ ਸਾਰੀਆਂ ਕੱਟੀਆਂ ਜਾਣ।

  • @jawalewaliyajosan2068
    @jawalewaliyajosan2068 Місяць тому +66

    ਸਭ ਸਰਕਾਰਾਂ ਦੇ ਕਮ ਪੰਜਾਬ ਨੂੰ ਬਰਬਾਦ ਕਰਨ ਲੀ ।

  • @rajanarora1110
    @rajanarora1110 Місяць тому +157

    ਪੂਰੀ ਟਰੇਨਿੰਗ ਦਿੱਤੀ ਹੋਈ ਹੈ....ਪੁੱਠਾ ਲਟਕਾ ਕੇ ਚਿੱਤੜਾਂ ਚ ਲਾਲ ਮਿਰਚਾਂ ਪਾਓ...ਸਭ ਬੋਲੇਗਾ

    • @dhillon11
      @dhillon11 Місяць тому +2

      Fer dhadhri gang nu dukh bhut lagna

    • @bhojpuriya9878
      @bhojpuriya9878 Місяць тому

      पंजाबियों ka hal pura hone lag जायगा
      Aag na lagao jo galti kare use nhi chhodna
      लेकिन grib mar nhi hona चाहिए

  • @KulwinderSingh-t4g
    @KulwinderSingh-t4g Місяць тому +84

    ਇਹਦੇ ਚਪੇੜਾਂ ਛੱਡੋ ਇਹ ਲੋਕ ਇਸ ਨੂੰ ਐਵੇਂ ਪੁੱਛਦੇ ਹਨ ਜਿਵੇਂ ਇਹ ਕੋਈ ਬਹਾਦਰੀ ਦਾ ਕੰਮ ਕੀਤਾ ਹੈ ਤੇ ਪਿਛੇ ਲੋਕ ਦੰਦ ਕੱਢਦੇ ਹਨ ਇਸ ਦੀਆਂ ਗੱਲਾਂ ਸੁਣ ਕੇ ਉਹ ਬੰਦਾ ਸ਼ਰੇਆਮ ਇਨ੍ਹਾਂ ਨੂੰ ਬੇਵਕੂਫ ਬਣਾ ਰਿਹਾ ਹੈ

    • @varinderduta160
      @varinderduta160 Місяць тому +6

      Bilkul sahi. Ho sakda eh koi khatarnak mujrim hove. West Bengal to bhaj k rohangia bohot aagaye punjab ch. Ludhiana ch v hor hi language wale bhaiye bohot aa gaye aa. Khatra baan rahe eh Aman sakun da😢😢😢

    • @Cherry-wg6hr
      @Cherry-wg6hr Місяць тому +2

      ​@@varinderduta160 je eh Bangladeshi ja rohanganya hai......tan sarkar serwe kare......Bangladeshi punjab kive aye....kine aye.......kis ne bheje........janch hove

    • @anjumeetanjumeet
      @anjumeetanjumeet Місяць тому +2

      Bilkul bai g

    • @amarjitdeol3853
      @amarjitdeol3853 Місяць тому +1

      Vedio bnoni band kro, ennu pani ch dubo dubo k kdo te pucho, 3rd degree.... EIlaz hai .. vedio nhi...

    • @gurdevsingh9603
      @gurdevsingh9603 Місяць тому

      Yaar tuci tan eve puch rahe ho jive eh jawai Hove saale de chiter fero changi Taran fer karo police de hawale

  • @IqbalSingh-n3x
    @IqbalSingh-n3x Місяць тому +15

    ਬਾਈ ਜੀ ਕੇਂਦਰੀ ਏਜੇਂਸੀਆਂ ਪੰਜਾਬ ਚ ਹਫੜਾ ਦਫ਼ਦੀ ਦਾ ਮਹੌਲ ਪੈਦਾ ਕਰਨਾ ਚਾਹੁੰਦੀਆਂ। ਹੁਸ਼ਿਆਰ ਤੇ ਧਿਆਨ ਨਾਲ ਰਹੋ। ਆਪਣੀ ਰੱਖਿਆ ਆਪ ਕਰਨੀ ਪੈਣੀ ਹੈ।

  • @farmerlife4008
    @farmerlife4008 Місяць тому +18

    ਬੇਯਿਆਣ ਪੰਜਾਬੀ ਬੋਲ ਰਹੀ ਸ਼ਰਮ ਦੀ ਗੱਲ ਹੈ

  • @jaspalbangguharrybanggu8645
    @jaspalbangguharrybanggu8645 Місяць тому +18

    ਬਾਈ ਜੀ ਇਹ ਮੁਸਲਮਾਨ ਨਹੀ ਹੈ ਇਹ ਬਿਹਾਰੀ ਬਾਈਆ ਦਰਭੰਗਾ ਬਿਹਾਰ ਵਿੱਚ ਹੈ

  • @goodjosh3871
    @goodjosh3871 Місяць тому +154

    ਮੁਹੰਮਦ ਨਾਮ ਵੀ ਨਹੀਂ ਹੋਣਾ ਇਹਦਾ ਜਾਣਬੁੱਝ ਕੇ ਮੁਸਲਿਮ ਨਾ ਲੈਂਦਾ

    • @punjabihindurocx...sahilba7777
      @punjabihindurocx...sahilba7777 Місяць тому +2

      😂😂😂

    • @varinderduta160
      @varinderduta160 Місяць тому +9

      Bilkul sahi muslim ta guru granth sahib di bohot izzat karde aa. Muslim ta bohot wadea insaan hunde. Hindu families Sikh community nal nafrat rakhde right? Sahi keha mean😢

    • @GurpreetSingh-c3k7y
      @GurpreetSingh-c3k7y Місяць тому +10

      ⁠@@varinderduta160bai mai hindu a sanu ta kisy sikh nal koi nafrat nahi na koi sade nal v koi nafrat ni kerda tusi aavy na aapny aap bhorya kero tere warge comment mashoor kern li kuj v likh dinde o sarkara te is da koi aaser ni paynda aapne loka de dil jroor fark penda soch samj ke likhya karo

    • @Jagtarsingh-tj2hg
      @Jagtarsingh-tj2hg Місяць тому +3

      ​@@GurpreetSingh-c3k7y 40 karod Hindu bahut nafrat kar rahe ho Jay tusi nahin kar de isda matlab sare theek nahin

    • @Jagtarsingh-tj2hg
      @Jagtarsingh-tj2hg Місяць тому +2

      120 karod Hindu hai veer ji
      Jini nafrat hai hinduon ke bich utni kisi Mai nahi hai Punjab se bahar dekho aur jo Punjab mein hai unhone apni man boli Hindi likhvai hai

  • @jinderpoohla
    @jinderpoohla Місяць тому +39

    ਸੋਦਾ ਲਾਉ ਪਾਰ ਬਲਾਉ 😂 ਇਹਨਾਂ ਤੇ ਕਾਰਵਾਈ ਪਿੰਡ ਵਾਲੇਆਂ ਨੂੰ ਹੀ ਕਰਨੀ ਪਿਆ ਕਰਨੀ

    • @Gora-zy2wm
      @Gora-zy2wm Місяць тому +1

      Tyar😂😂😂😂😂😂

  • @sohanjeetsingh7559
    @sohanjeetsingh7559 Місяць тому +38

    ਸਿਖਾਂ ਦਾ ਕੁਝ ਨੀ ਹੋ ਸਕਦਾ,ਇਸ ਤਰਾਂ ਤਮਾਸਾ ਦੇਖੀ ਜਾਂਦੇ ਸਭ,

  • @satwinderpanju9049
    @satwinderpanju9049 Місяць тому +61

    ਛਿੱਤਰ ਪਰੇਡ ਕਰੋ ਚੰਗੀ ਤਰ੍ਹਾਂ ਗੂੰਗੇ ਨੂੰ ਤੋਤੇ ਵਾਂਗ ਬੋਲਣ ਲਾ ਦੇਵੋ

  • @baldevsingh2629
    @baldevsingh2629 Місяць тому +55

    ਇਸ ਦੁਸ਼ਟ ਦਾ ਸਿਰ ਵਡ ਕੇ ਦਰਖਤ ਨਾਲ ਟੰਗ ਦਿਉ

  • @BalwinderSinghSingh-pn3im
    @BalwinderSinghSingh-pn3im Місяць тому +64

    ਸਰਕਾਰ ਨੇ ਪੁਲੀਸ ਰੱਖੀ ਸਿੱਖ ਮੂਡੇ ਫੱੜਣ ਵਾਸਤੇ

    • @pamajawadha5325
      @pamajawadha5325 Місяць тому +6

      Eh gal shi sari state nalo advance rakhda n punjab police nu

    • @President-q6r
      @President-q6r Місяць тому

      ਸਿੱਖਾਂ ਨੂੰ ਫੜਾਂ ਲਈ ਚੌਂਕੀਦਾਰ ਤੋਂ ਲੈ ਕੇ ਰਾਸ਼ਟਰਪਤੀ ਤੱਕ ਪੱਬਾਂ ਭਾਰ ਹੋ ਜਾਂਦੇ.. ਪੁਲਿਸ ਵਾਲਿਆਂ ਨੂੰ ਤੱਰਕੀ ਪੈਸਾ ਦਿਖਣ ਲੱਗ ਜਾਂਦਾ ਫਿਰ ਡਾਰਾਂ ਬੰਨ ਕੇ ਆਉਂਦੇ

    • @AmritKaur-x3g
      @AmritKaur-x3g Місяць тому

      @@BalwinderSinghSingh-pn3im Apne grub Bach study vich vadiya me ona nu Sare Millar IAS ,IPS jaj bnano tahi koi gal haega

  • @KulwinderSingh-t4g
    @KulwinderSingh-t4g Місяць тому +43

    ਜੇ ਕੋਈ ਇਸ ਦਾ ਸੋਧਾ ਲਾ ਦਿੰਦਾ ਫਿਰ ਲੋਕ ਆਪਸ ਵਿਚ ਲੜ ਪੈਂਦੇ ਹਨ

  • @rajanpreetkaur121
    @rajanpreetkaur121 Місяць тому +13

    ਇਹਦੀ ਫਿੰਗਰ ਪ੍ਰਿੰਟ ਤੋਂ ਆਧਾਰ ਕਾਰਡ ਨਿਕਲ਼ ਜਾਣਾ ਏਹਦਾ

  • @pb13wala42
    @pb13wala42 Місяць тому +45

    ਏ ਡਰਾਮਾ ਕਰਦਾ ਇਸ ਦੀ ਬੋਲੀ ਤੋਂ ਪਤਾ ਲੱਗਦਾ ਲੋਕਾਂ ਨੂੰ ਪਾਗਲ ਬਣਾ ਰਿਹਾ

  • @dalbirsingh7019
    @dalbirsingh7019 Місяць тому +27

    ਸਾਰੇ ਕੰਮ ਸਰਕਾਰਾ ਰਲ ਕੇ ਕਰਵਾ ਰਹੀਆ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਸ ਮੁਰਦਾਬਾਦ
    ਪੁਲਸ ਨੂਂ ਫੋਨ ਨਹੀ ਸੀ ਕਰਨਾ ਏਦਾ ਸੋਧਾ ਲਾੳਣਾ ਸੀ

  • @CharanjeetkaurCharanjeetka-m8c
    @CharanjeetkaurCharanjeetka-m8c Місяць тому +47

    ਉਹ ਬੋਲੇ ਪੰਜਾਬੀਓ ਇਹ ਬਹੁਤ ਚਲਾਕ ਨੇ

  • @hsReaction7863
    @hsReaction7863 Місяць тому +10

    ਬਾਈ ਆਪ ਹੀ ਮੰਨ ਗਿਆ ਮੈਂ ਦੋਵਾਂ ਭਈਆਂ ਦੀਆਂ ਵੋਟਾਂ ਬਣਾ ਦਿਤੀਆਂ
    ਆਪ ਹੀ ਅਸੀਂ ਕਹੀਂ ਜਾਨੇ ਆਂ ਭਾਈਏ ਭਜਾਯੋ ਇੰਦਾ ਹੀ ਇਹ ਲੋਕ ਆਉਂਦੇ ਨੇ ਕਈਆਂ ਪਿੰਡਾਂ ਚ ਸਰਪੰਚ ਬਣਾ ਦਿਤੇ ਆ ਫਿਰ ਵੀ ਕਸੂਰ ਏਨਾ ਦਾ ਹੀ ਕੱਢੀ ਜਾ ਰਹੇ 😮😮😮😮😮😮

  • @baljindersingh4504
    @baljindersingh4504 Місяць тому +35

    ਵਾिਹਗੁਰੂ ਜੀ

  • @KulwantSingh-fu4bg
    @KulwantSingh-fu4bg Місяць тому +29

    ਇਹ ਆਰ ਐਸ ਐਸ ਦੀ ਚਾਲ ਹੈ ਜੇ ਮੁਸਲਮਾਨ ਹੁੰਦਾ ਪਰਸਾਸਨ ਕਦੋ ਦਾ ਫਡ਼ ਲੈਂਦਾ।

  • @sawindersingh4851
    @sawindersingh4851 Місяць тому +22

    ਬਾਈ ਜੀ ਝੋਨਾ ਲੋਣਾ ਹਟਾਓ ਬਾਈਏ ਪੰਜਾਬ ਤੋਂ ਭਜਾਉ ਪੰਜਾਬ ਨੂੰ ਬਚਾਉ ਅਗਰ ਪੰਜਾਬ ਨੂੰ ਬਚਾਉਣਾ ਸਹੀ ਰਾਹ ਤੇ ਆ ਜਾਉ ਪਿੰਡਾਂ ਵਿਚ ਪਹਿਰੇ ਲਗਵਾਉ

  • @parmindersingh2840
    @parmindersingh2840 Місяць тому +19

    ਭੁਖਾ ਰੱਖਕੇ ਜੁੱਤੀ ਫੇਰੇ ਸਭ ਕੁਝ ਦੱਸੂ

  • @khushwindersingh164
    @khushwindersingh164 Місяць тому +32

    ਬਹੀਏ ਭਜਾਉ ਪੰਜਾਬ ਬਚਾਓ

  • @KulwantSingh-fu4bg
    @KulwantSingh-fu4bg Місяць тому +11

    ਜੇ ਇਸਦੀ ਰਿਪੇਅਰ ਹੋ ਜਾਂਦੀ ਤਾਂ ਸਭ ਕੁਝ ਦੱਸ ਦੇਂਦਾ।

  • @CharanjeetkaurCharanjeetka-m8c
    @CharanjeetkaurCharanjeetka-m8c Місяць тому +58

    ਬਾਈ ਪੁਲਿਸ ਨੇ ਕੁਝ ਨੀ ਕਰਨਾ

    • @maninderchandi4420
      @maninderchandi4420 Місяць тому

      ਸੋਧਾ ਲਾ ਕੇ ਕਾਂ ਵਾਂਗ ਟੰਗੋ,❤❤❤❤❤😜😝😝😛😛😳😳😁😁😁😰😠😱😈👿😇👧👨👨👩👴👵

  • @jasmeetkaur9404
    @jasmeetkaur9404 Місяць тому +8

    ਤਹਿ ਤੱਕ ਜਾਵੋ ਕੁੱਟੋ ਨਾ ਪਿੱਛੇ ਕਿਸ ਦਾ ਹੱਥ ਆ 🙏🙏

  • @harrybhangoo8471
    @harrybhangoo8471 Місяць тому +22

    ਸੋਧਾ ਲਾਓ ਸਿਰਫ ਸੋਧਾ

  • @reeallifed.s.bhullar7698
    @reeallifed.s.bhullar7698 Місяць тому +3

    ਏ ਆਪਣੀ ਪਤਨੀ ਨੂੰ, ਆਪਣੀ ਭਾਸ਼ਾ ਵਿੱਚ ਕਹਿ ਰਿਹਾ ਹੈ ਕੇ, ਕੰਮ ਫੇਲ ਹੋ ਗਿਆ,1001%ਸੱਚ ਹੈ

  • @KaranSharma-vc5nx
    @KaranSharma-vc5nx Місяць тому +17

    ਵੀਰ ਗਿਰੋਹ ਹੈ

  • @mandeepsandhu3436
    @mandeepsandhu3436 Місяць тому +13

    ਯੂਪੀ ਚੋਂ ਬਹੁਤ ਮੁਸਲੇ ਆ ਰਹੇ ਆ ਪੰਜਾਬ ਚ ਭੱਈਏ

  • @pb13wala42
    @pb13wala42 Місяць тому +14

    ਹੋਰ ਤਾਂ ਪਤਾ ਨਹੀਂ ਪਰ ਭਈਏ ਰਾਜ ਕਰ ਰਹੇ ਨੇ ਪੰਜਾਬ ਤੇ

  • @GSSS-l8l
    @GSSS-l8l Місяць тому +16

    ਹੋ ਕੀ ਰਿਹਾ ਪੰਜਾਬ ਵਿੱਚ ਐਨਾਂ ਧੱਕਾ ਹਰ ਪਾਸਿਓਂ, ਪੰਜਾਬੀਆਂ ਨੂੰ ਆਪਸ ਵਿੱਚ ਪਾੜ ਰਹੇ , ਨਸ਼ਾ ਭੇਜ ਰਹੇ, ਝੋਨੇ ਦੀ ਖਰੀਦ ਨਹੀਂ ਹੋਈ,ਡਾਈ ਨਹੀਂ ਮਿਲਦਾ

  • @usman3819
    @usman3819 Місяць тому +70

    ਵੀਰ ਜੀ ਜਿਸਨੂੰ ਮੁਸਲਮਾਨਾਂ ਵਾਲਾ ਨਾਮ ਦੱਸਣ ਤੋਂ ਪਤਾ ਲੱਗਦਾ ਕਿੰਨਾ ਸਾਤਰ ਹੈ

    • @PunjabDaVinci
      @PunjabDaVinci Місяць тому

      ਵੀਰ ਜੀ ਇਹ ਜਾਣਬੁੱਝ ਕੇ ਸਿੱਖਾਂ ਮੁਸਲਮਾਨਾਂ ਨੂੰ ਲੜਾਉਣਾ ਚਾਹੁੰਦਾ ਹੈ, ਜਦਕਿ ਵਜ੍ਹਾ ਕੁਝ ਹੋਰ ਹੈ।

    • @AmritKaur-x3g
      @AmritKaur-x3g Місяць тому

      @@usman3819 muslman nhi ha baeya h pata lgao ki koni Manda ha

  • @TheKingHunter8711
    @TheKingHunter8711 Місяць тому +7

    DGP-ਪੰਜਾਬ ਇੱਕ ਭਈਆ ਹੈ
    ਅਤੇ ਉਹ RSS ਦਾ ਬੰਦਾ ਹੈ,
    ਆਹ ਬੰਦਾ ਵੀ ਭਈਆ ਹੀ ਬਾਈ,
    ਮੁਸਲਮਾਨ ਨਹੀਂ ਏਹੇ ਭਈਆ ਹੈ

  • @BasantBrar-bv2xk
    @BasantBrar-bv2xk Місяць тому +25

    ਏਸ ਦਾ ਸੋਧਾ ਲਾਉ ਬਾਬਾ ਜੀ

  • @rajwantkaur3254
    @rajwantkaur3254 Місяць тому

    ਇਹ ਗੱਲ ਠੀਕ ਹੈ ਵੀਰ ਤੇਰੀ ਸਿੱਖ ਵਲ ਤੇ ਬੜੇ ਆਉਦੇ ਭਜ ਕੇ

  • @balrajsingh-iz6jr
    @balrajsingh-iz6jr Місяць тому +21

    ਸਿੰਘ ਸਾਹਿਬ ਜੀ ਇਸ ਦਾ ਸੋਧਾ ਲਾ ਦਿਓ ਫਿਰ ਹੀ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕ ਲੱਗਣੀ ਆ ਇੱਕੋ ਹੀ ਹੱਲ ਆ ਸੋਧਾ ਲਾ ਦਿਓ

  • @gurbhajankaur3281
    @gurbhajankaur3281 Місяць тому +5

    Right khalsa ji 🙏

  • @KuldeepSingh-vv6dm
    @KuldeepSingh-vv6dm Місяць тому +27

    ਬਾਈ ਦੀਪ ਸਿੰਘ ਸਿੱਧੂ ਵੀਰ ਜੀ ਦੇ ਕਹੇ ਅਨੁਸਾਰ ਚੱਲ ਕੇ ਆਏ ਨੂੰ ਦੇਗ ਤੇ ਚੜਕੇ ਆਏ ਨੂੰ ਤੇਗ ਝਟਕਾ ਦਿੱਤਾ ਜਾਣਾ ਚਾਹੀਦਾ ਸੀ

  • @narindersinghboparai8399
    @narindersinghboparai8399 Місяць тому +22

    ਇਹ ਮੁੱਥਲੀ ਭਾਸ਼ਾ ਬੌਲ ਰਿਹਾ ਹੈ ਬਿਹਾਰ ਦੇ ਜ਼ਿਲਾ ਦੁਰਬੰਗਾ ਜ਼ਿਲਾ ਦੀ ਬੋਲੀ ਹੈ

  • @baljindersingh5507
    @baljindersingh5507 Місяць тому +27

    ਝਟਕਾ ਦਿਓ ਦੁਸ਼ਟ ਨੂੰ 😢😢

  • @amarjeetsingh-er4bq
    @amarjeetsingh-er4bq Місяць тому +4

    ਆਪ ਸਰਕਾਰ ਦੀ ਸਾਜ਼ਿਸ਼ ਹੈ

  • @paramjitsingh2349
    @paramjitsingh2349 Місяць тому +48

    ਤੁਹਾਡੇ ਵਿੱਚੋਂ ਕੋਈ ਸਿੱਖ ਨਹੀਂ? ਤੁਸੀਂ ਸਾਰੇ ਖੁਸਰੇ ਹੀ ਬਣ ਗਏ। ਉਹ ਤੁਹਾਡੇ ਸਾਹਮਣੇ ਉਹ ਗੁਰੂ ਸਾਹਿਬ ਦੀ ਬੇਅਦਬੀ ਕਰਨ ਲਈ ਕਹਿ ਰਿਹਾ। ਤੁਸੀਂ ਪੁਲਸ ਨੂੰ ਦੇ ਰਹੇ ਹੋ।

    • @ranjitmand3674
      @ranjitmand3674 Місяць тому

      ਤੁਸੀਂ ਵੀ ਆਯੋ ਛੇਤੀ ਛੇਤੀ ਏਦੀ ਗਰਦਨ ਵੱਡੀਏ

    • @KitKat-s6u
      @KitKat-s6u Місяць тому

      ਕੀ ਕਰਾਂ ਜੀ, ਜੇਕਰ ਇਸ ਨੂੰ ਹੱਥ ਵੀ ਲਾਇਆ ਤਾਂ ਭਾਰਤ ਦਾ ਗੋਦੀ ਮੀਡੀਆ ਉਲਟਾ ਸਿੱਖਾਂ ਨੂੰ ਦੋਸ਼ ਦਵੇਗਾ ਤੇ ਸਿੱਖਾਂ ਨੂੰ ਹੀ ਅੱਤਵਾਦੀ ਕਹਿਣ ਸ਼ੁਰੂ ਕਰ ਦਵੇਗਾ

    • @dapinderjitsingh
      @dapinderjitsingh Місяць тому

      ਕਦੋਂ ਕਿਹਾ? ਜੇਕਰ ਸਵਾਲ ਹੀ ਇਹ ਕਰੋਗੇ ਵਾਰ ਵਾਰ ਓਸਨੇ ਓਹੀ ਬੋਲ ਦੇਣਾ ਮਾਨਸਿਕ ਰੋਗੀ ਆ

  • @GurpreetSingh-ke8ok
    @GurpreetSingh-ke8ok Місяць тому +17

    2027 ਚ ਪੰਥਕ ਸਰਕਾਰ ਦੀ ਤਿਆਰੀ ਰੱਖੇ ਕੌਮ ਜੇ ਪੰਜਾਬ ਬਚਾਉਣਾ

    • @RMNewton992
      @RMNewton992 Місяць тому +2

      ਅਕਾਲੀ ਦਲ ਨੇ ਤਾਂ ਪੰਥ ਹੀ ਵੇਚ ਦਿਤਾ ਵੋਟਾਂ ਲਈ।

    • @Wronglyiptc8
      @Wronglyiptc8 Місяць тому +1

      Oh bharava chae panthak sarkar bana lao ja koyi sikhi nu darahaonda naam rakh lao kuj nahi hona

  • @Kiranjeetkaur59843
    @Kiranjeetkaur59843 Місяць тому +15

    ਇਹ ਸਰਕਾਰਾਂ ਦੇ ਕੰਮ ਨੇ 😡😡😢😭😥😭

  • @JarnailSingh-vq6hd
    @JarnailSingh-vq6hd Місяць тому +3

    ਵੀਰ ਯੇ ਭਈਏ ਭਜਾਓ ਪੰਜਾਬ ਬਚਾਓ ਬੇਅਦਬੀ ਕਰਨ ਲੇਇ ਆਏ ਨੇ ਯੇ
    ਜੇ ਯੇ ਬੇਅਦਬੀ ਕਾਰ ਦਿੰਦਾ ਤਾਂ ਇਨੋ ਮੈਂਟਲ ਦਾਸ ਦੇਣਾ ਸੀ

  • @JagdishSingh-cd2vx
    @JagdishSingh-cd2vx Місяць тому +5

    ਪੰਜਾਬ ਵਿਚ ਬਾਹਰੇ ਸੂਬੇ ਦਾ ਵੋਟ, ਅਧਾਰ ਕਾਰਡ ਮਕਾਨ ਪਲਾਟ ਜਾਇਦਾਦ ਦੀ ਰਜਿਸਟ੍ਰੇਸ਼ਨ ਨਾਂ ਹੋਵੇ, ਸਰਕਾਰੀ ਨੌਕਰੀ ਨਾ ਮਿਲੇ। ਰਿਹਾਇਸ਼ ਕਿਰਾਏ ਤੇ ਰਹਿਣ।ਤਾਂ ਪੰਜਾਬ ਦਾ ਭਲਾ ਹੋ ਸਕਦਾ। ਧੰਨਵਾਦ

  • @amandeepkaurdhillon4971
    @amandeepkaurdhillon4971 Місяць тому +2

    ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਪੁਲਿਸ ਮੁਰਦਾਬਾਦ ਜਾਗੋ ਪੰਜਾਬੀਓ ਬਈਏ ਭਜਾਓ ਪੰਜਾਬ ਬਚਾਓ

  • @iam_KV
    @iam_KV Місяць тому +9

    ਅਸਲ ਚ ਉਹ ਨ੍ਹੀ ਗਲਤ ਆਪਾ ਜ ਬੰਦਾ ਫੜ ਹੀ ਲਿਆ ਭਾਵੇ ਬੇਅਦਬੀ ਕੀਤੀ ਯਾ ਕਰਨ ਆਇਆ ਸੁਕਾ ਜਾਣ ਦੇਣਾ ਚਾਹੀਦਾ ਹੀ ਨੀ ਮੌਤ ਐਵੇ ਦੀ ਦਿਓ ਗਰਦਨ ਵੱਡਕੇ ਨੇਜੇ ਤੇ ਗੁਰੂਘਰ ਦੇ ਬਾਹਰ ਟੰਗ ਦਿਓ ਬੱਸ ਯਾ ਟੋਟੇ ਟੋਟੇ ਕਰਦੋ ਆਪਾ ਨੂੰ ਸਰਕਾਰਾਂ ਤੇ up ਦੇ ਬਾਹੀਆਂ ਨੇ ਫੁੱਦੂ ਸਮਝਿਆ ਬਾਕੀ ਜ ਠੋਡੇ ਦਿਲ ਚ ਵਾਹਿਗੁਰੂ ਲੀ ਪ੍ਰੇਮ ਤੇ ਸਤਿਕਾਰ ਆ ਤਾਂ ਆ ਗੱਲ ਓਹੀ ਸਮਝ ਸਕਦਾ

  • @GurbachanSingh-n7j
    @GurbachanSingh-n7j Місяць тому +3

    ਪੰਜਾਬ ਬਚਾਉ ਇਨਾਂ ਨੂੰ ਪੱਕੀ ਨੱਥ ਪਾਈ ਜਾਵੇ ਇਨਾਂ ਨੂੰ ਪੰਜਾਬ ਵਿਚੋਂ ਭਜਾਉ ਧੰਨਵਾਦ

  • @SukhwinderSingh-wq5ip
    @SukhwinderSingh-wq5ip Місяць тому +3

    ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤

  • @drgssidhumaur5870
    @drgssidhumaur5870 Місяць тому +1

    ਬਿਲਕੁਲ ਸਾਫ਼ ਪੰਜਾਬੀ ਵਿੱਚ ਗੱਲਾਂ ਕਰ ਰਹੀ ਹਨ,ਇਸ ਦੇ ਘਰ ਤੋਂ ਬੋਲਣ ਵਾਲ਼ੀ ਔਰਤ,,, ਪਰ ਇਹ ਪੰਜਾਬੀ ਦਾ ਇੱਕ ਵੀ ਸ਼ਬਦ ਨਹੀਂ ਰਿਹਾ, ਇਹ ਸੋਚਣ ਦੀ ਗੱਲ ਹੈ

  • @usman3819
    @usman3819 Місяць тому +70

    Rss ਦੇ ਟਰੇਡ ਨੇ ਇਹ ਬੰਦੇ ਵੀਰ ਜੀ

  • @gurpinderkaur531
    @gurpinderkaur531 26 днів тому +1

    Waheguru ji 😢😢

  • @nirvailbrar6008
    @nirvailbrar6008 Місяць тому +4

    ਇਹ ਪਿੰਡ ਜੈਮਲਵਾਲਾ ਰਹਿਦਾ। ਬਾਘੇਪੁਰਾਣੇ ਕੋਲ਼ ਆ ਕਵਾੜ ਦਾ ਕੰਮ ਕਰਦਾ ਇਹ ਭਾਈਆ ਆ ਇਹ ਕੋਈ ਪਾਗਲ ਨਹੀਂ ਆ ਪੰਜਾਬੀ ਪੂਰੀ ਜਾਣਦਾ ਸਾਡੇ ਪਿੰਡਾਂ ਵੱਲ ਕਵਾੜ ਸਮਾਨ ਖਰੀਦਣ ਆਉਂਦਾ ਆ

  • @Davinder-g9k
    @Davinder-g9k Місяць тому +24

    ਇਹਦੇ ਚੰਗੀ ਤਰਾਂ ਮਿੰਨਤਾ ਜੀਆਂ ਕਿਉਂ ਕਰੀ ਜਾਨੇ ਓ।

  • @gurmindergondara4485
    @gurmindergondara4485 Місяць тому +1

    ਇਹਦੀ ਸੇਵਾ ਕਰੋ ਆਪੇ ਮੰਨੂੰ

  • @Gurman872
    @Gurman872 Місяць тому +6

    ਭਾਰਤ ਦੀਆ ਏਜੰਸੀਆਂ ਦਾ ਬੰਦਾ ਹੈ

  • @AmarjeetSingh-uo6qs
    @AmarjeetSingh-uo6qs Місяць тому +5

    ਇਹਨੂੰ ਨਿਹੰਗ ਸਿੰਘਾਂ ਦੇ ਹਵਾਲੇ ਕਰ ਦਿਉ

  • @khairachamkaursahibwala8902
    @khairachamkaursahibwala8902 Місяць тому +7

    ਸੋਧਾ ਲਾ ਦੋ

  • @ajitsingh736
    @ajitsingh736 Місяць тому +2

    ਇਹ ਲੋਕ ਪੰਜਾਬ ਵਿੱਚ ਰਹਿਣ ਦੇ ਕਾਬਿਲ ਨਹੀਂ ।ਨਾਂ ਬਣਾਵੋ ਇਨ੍ਹਾਂ ਨੂੰ ਪੰਜਾਬ ਦੇ ਸਥਾਈ ਵਾਸੀ ।

  • @kuldeepmusicgroup
    @kuldeepmusicgroup Місяць тому +4

    ਯਾਰ ਕਮਾਲ ਬਣੀ ਪਈ ਹੈਗੀ ਹ ਜਿੰਨੇ ਤੋਂ ਪਹਿਲਾਂ ਬੇਅਦਬੀਆਂ ਹੋਈਆਂ ਨੇ ਉਹ ਸਾਰੀਆ ਬੇਦਮਾਗਿਆਂ ਨੇ ਕੀਤੀਆਂ ਨੇ। ਜਾਨ ਬੁੱਝ ਕੇ ਵੀ ਕੀਤੀ ਜਾਂਦੀਆਂ ਉਹਨਾਂ ਬੰਦਿਆਂ ਤੋਂ ਕਰਵਾਈਆਂ ਮਿਲਦੀਆਂ ਹਨ ਇਹਨਾਂ ਦੇ ਲੋਕ ਤਰਸ ਕਰਨ ਤੇ ਕਹਿ ਸਕਣ ਕਿ ਇਹ ਤਾਂ ਯਾਰ ਕੰਮਲੇ ਆ ਯਾਰ ਪਾਗਲ ਆ ਬਹੁਤ ਵੱਡੀ ਸਾਜਿਸ਼ ਸਿੱਖਾਂ ਨਾਲ ਹੋ ਰਹੀ ਹ।

  • @khansaab9439
    @khansaab9439 Місяць тому +10

    ਇਹ ਸਭ ਪਲੈਨ ਹੈ ਬਾਈ ਜੀ ਇਹਨੂੰ ਬੰਦੇ ਨੂੰ ਪੁਲਿਸ ਦੇ ਹਵਾਲੇ ਨਾ ਕਰੋ ਇਹ ਤੋਂ ਆਪਣੀ ਤਰੀਕੇ ਨਾਲ ਪੁੱਛੋ ਇਹ ਆਪੇ ਹੀ ਸਭ ਕੁਝ ਬੋਲੂਗਾ

  • @singh17karnail
    @singh17karnail Місяць тому +5

    ਮੋਗੇ ਨਹੀ ਯਾਰ, ਤੁਸੀਂ ਇਸ ਦਾ ਬਿਹਾਰ ਦਾ ਐਡਰੈਸ ਪੁੱਛੋ।

  • @singh17karnail
    @singh17karnail Місяць тому +3

    ਪੰਜਾਬ ਨੂੰ ਰੋਲ ਕੇ ਰੱਖਤਾ ਇਹਨਾਂ ਕਮੀਨਿਆਂ ਨੇ।

  • @suff2muffins341
    @suff2muffins341 Місяць тому +1

    ਸਹੀ ਕਿਹਾ ਜੀ ਪੰਜਾਬ ਪੁਲਸ ਨੂੰ ਪਹਿਲਾਂ ਹੀ ਪਤਾ ਹੁੰਦਾ ਕਿੱਥੇ ਬੇਅਦਬੀ ਹੋਣੀ ਹੈ ਤੇ ਪੰਜਾਬ ਪੁਲਸ ਨੂੰ ਸੈਂਟਰ ਤੋਂ ਖਾਸ hidayat ਹੁੰਦੀ ਹੈ ਕੇ ਉਹ ਏਨਾ ਦੀ ਪੂਰੀ ਮਦਦ ਕਰਨ ਭਾਈ ਅਪਣੀ rakhna ਆਪ ਕਰੋ

  • @DarshanSingh-f8m
    @DarshanSingh-f8m Місяць тому +7

    ਲੱਖ ਲਾਹਨਤ ਸੋਡੇ ਪੰਜਾਬੀ ਹੋਣ ਤੇ

  • @Farm_tractor_punjab_
    @Farm_tractor_punjab_ Місяць тому +2

    ਇਹ ਸਰਕਾਰਾਂ ਹੀ ਨਕਮੀਆ ਹਨ ਵਹਿਗੁਰੂ ਜੀ

  • @GurkiratKhehra-zk7ei
    @GurkiratKhehra-zk7ei Місяць тому +3

    ਐਨੀ ਗੱਲ ਨਾ ਵਧਾਉਂਦੇ, ਜੇ ਜਿੱਦ ਕਰਦਾ ਸੀ, ਸੋਧਾ ਲਾ ਕੇ, ਗੱਲ ਤੇ ਮਿੱਟੀ ਪਾਉਂਦੇ

  • @Pritpalsingh-6006
    @Pritpalsingh-6006 Місяць тому +7

    ਇਸ਼ਦਾ ਸੌਦਾ ਲਾਓ ਨਹੀਂ ਲਾ ਸਕਦੇ ਤਾ ਨਿਹੰਗਾਂ ਨੂੰ ਫੋਨ ਕਰੋ ਉਹ ਲਾ ਦੇਣਗੇ

  • @VinaySehgal-w3x
    @VinaySehgal-w3x Місяць тому

    ਇਸਦੀ ਚੰਗੀ ਤਰਾਂ ਨਾਲ ਜਾਂਚ ਕਰੋ ਬਾਈ ਜੀ ਸਭ ਜਾਣਬੁੱਝ ਕੇ ਏਜੰਸੀਆਂ ਪੰਜਾਬ ਦਾ ਮਾਹੌਲ ਖਰਾਬ ਕਰਵਾ ਰਹੀਆਂ ਨੇ

  • @Surjeet-z5q
    @Surjeet-z5q Місяць тому +4

    ਮੋਹਾਲੀ ਵਾਲੇ ਕੇਸ ਤੋਂ ਧਿਆਨ ਭਟਕਾਉਣ ਲਈ ਕੋਈ ਸਰਕਾਰ ਦਾ ਛੜਯੰਤਰ ਵੀ ਹੋ ਸਕਦਾ 😢 ਹੈਗਾ ਮਾੜਾ ਕੰਮ ਆ ਦੋਵੇਂ ਪਾਸੇ

  • @kuldipkaurkalsi923
    @kuldipkaurkalsi923 Місяць тому

    ਵਾਹਿਗੁਰ ਜੀ।

  • @TarsemSingh-fk1dy
    @TarsemSingh-fk1dy Місяць тому +9

    ਲੋਕ ਹੀ ਤਮਾਸ਼ਬੀਨ ਬਣ ਗਏ ਬਾਈ ਜੀ ,ਕਿਸੇ ਦਾ ਕੋਈ ਕਸੂਰ ਨਹੀ ,

  • @tarsemsohi677
    @tarsemsohi677 Місяць тому +4

    ਇਹ ਬੇਅਦਬੀ ਕਰਨ ਲੲਈ , ਸਪੈਸ਼ਲ ਸਿਖਾ ਕੇ ਭੇਜਿਆ ਹੋਇਆ ਹੈ ,

  • @TheKingHunter8711
    @TheKingHunter8711 Місяць тому +3

    ਪੰਜਾਬ 'ਚ 371-A ਲਾਗੂ ਹੋਵੇ ਪੰਜਾਬ
    ਨੂੰ ਵਿਸ਼ੇਸ ਦਰਜਾ ਮਿਲੇ, ਫਿਰ ਕੋਈ
    ਬਾਹਰਲਾ ਬੰਦਾ ਪੰਜਾਬ 'ਚ ਘਰ ਜਾਂ
    ਜ਼ਮੀਨ ਨਹੀਂ ਖਰੀਦ ਸਕਦਾ ਨਾ ਵੋਟ ਬਣੇ

  • @KulwinderSingh-qn7mc
    @KulwinderSingh-qn7mc Місяць тому +6

    ਇਹਨੂੰ ਬੰਨ੍ਹ ਕੇ ਮੋਟਰਸਾਈਕਲ ਦੇ ਪਲੱਗ ਦਾ ਕਰੰਟ ਲਾਓ ਇਹ ਆਵਦਾ ਸਭ ਕੁਝ ਦੱਸ ਦਿਉ

  • @jagdishsingh9965
    @jagdishsingh9965 Місяць тому +16

    ਯਾਰ ਦੱਸਣ ਦੀ ਕੀ ਲੋੜ ਹੈ,,ਸਾਈਡ ਤੇ ਕਰਕੇ ਕੀਰਤਨ ਸੋਹਿਲਾ ਪੜ੍ਹ ਦੇਣਾ ਸੀ,,,,,,

  • @AvtarSingh-om1dq
    @AvtarSingh-om1dq Місяць тому +12

    ਇਸ ਨੂੰ ਬਿਨਾਂ ਜਾਂਚ ਪੜਤਾਲ ਤੋਂ ਨਾ ਜਾਣ ਦਿੱਤਾ ਜਾਵੇ ਅਤੇ ਇਸ ਨੂੰ ਪੈਸੇ ਦੇਣ ਵਾਲਿਆਂ ਦਾ ਪਤਾ ਲਗਾਉ I ਕੌਣ ਬੇਅਦਬੀ ਕਰਨ ਲਈ ਤਿਆਰ ਕਰਕੇ ਭੇਜ ਰਿਹਾ ਹੈ I

  • @Friendyhimz
    @Friendyhimz Місяць тому +1

    ਭਾਈ ਅਮ੍ਰਿਤਪਾਲ ਸਿੰਘ ਜੀ ਖਾਲਸਾ ਜਿੰਦਾਂ ਬਾਦ ਸਾਡਾ ਜਰਨੈਲ ਉਹ ਦਿਲਾਂ ਵਿੱਚ ਵਸ ਗਿਆ ਪੰਥ ਦੇ ਖਾਲਸੇ ਦੇ