ਪੰਜਾਬ ਦੀ ਧੀ ਨੂੰ ਨਿਹੰਗ ਸਿੰਘਾਂ ਅਤੇ ਢੰਡਾਰੀ ਚੌਂਕੀ ਦੀ ਪੁਲਿਸ ਨੇ ਕੀਤਾ ਰੈ*ਸਕਿਊ, ਮਾਂ ਦਾ ਰੋ-ਰੋ ਬੁਰਾ ਹਾਲ,...

Поділитися
Вставка
  • Опубліковано 25 лис 2024
  • ਪੰਜਾਬ ਦੀ ਧੀ ਨੂੰ ਨਿਹੰਗ ਸਿੰਘਾਂ ਅਤੇ ਢੰਡਾਰੀ ਚੌਂਕੀ ਦੀ ਪੁਲਿਸ ਨੇ ਕੀਤਾ ਰੈ*ਸਕਿਊ, ਮਾਂ ਦਾ ਰੋ-ਰੋ ਬੁਰਾ ਹਾਲ, ਦੇਖੋ ਇਹ ਭਾਵੁਕ ਕਰਨ ਵਾਲੀਆਂ ਤਸਵੀਰਾਂ

КОМЕНТАРІ • 544

  • @apnapunjab2023
    @apnapunjab2023 Місяць тому +323

    ਆਪਣੇ ਨਿਹੰਗ ਸਿੰਘ ਹੀ ਪੰਜਾਬ ਨੂੰ ਬਚਾ ਸਕਦੇ ਨੇ ਇਨਾਂ ਭਈਆਂ ਕੋਲੋਂ❤ ਬਾਕੀ ਤਾਂ ਕਿਸੇ ਨੇ ਹਿੰਮਤ ਕਰਨੀ ਨਹੀਂ❤

    • @V.kumaar
      @V.kumaar 29 днів тому +17

      Punjab vich kisaan ne bahoot bhaiya bandi mazdoor bna rakhe han koi majdoori vi nhin dende

    • @ਨਵਜੋਤਸਿੰਘਲਾਡੀ
      @ਨਵਜੋਤਸਿੰਘਲਾਡੀ 29 днів тому +23

      @@V.kumaarਛੁਡਵਾ ਦਿਓ ਜਾ ਕੇ ਕਿਸਨੇ ਰੋਕਿਆ ਤੁਹਾਨੂੰ
      ਬਾਕੀ ਇਹ ਕਿਹੜੀ ਤੁਕ ਬਣੀ ਕਿ ਪੰਜਾਬ ਚ ਬਹੀਏ ਰੱਖੇ ਨੇ ਤੇ ਤੁਸੀਂ ਕੁੜੀਆ ਦਿਓ ਗੇ ਓਹਨਾ ਨੂੰ ਬਹੁਤ ਸੋਹਣੀ ਸੋਚ ਹੈ ਤੁਹਾਡੀ

    • @HarjinderKaur-cg4es
      @HarjinderKaur-cg4es 29 днів тому

      ਕੁੱੜੀ ਤਾ ਮੱਰੀ ਹਿੰਦੀਬੋਲਣ ਲੱਗਗੱਈਆ,ਮਿਡਿਆ ਵਾਲਾ ਕੰਨਫਿਉਜ ਹੋਗਿਆ,,ਕੁੱੜੀ ਨੁੰ, ਕੇਦਾ ਤੁੰ ਤਾਂ ਪੱਜਾਬੀ ਬੋਲ,ਹ,ਹ,

    • @LakhwinderSingh-yq4bb
      @LakhwinderSingh-yq4bb 29 днів тому

      ​@@V.kumaarmoot peene bakwas na kr

    • @luckymaan415
      @luckymaan415 29 днів тому +7

      16,17 k sal pehla ludhiane ghro kd kd bade c ,police ne khuli chutti deti c jithe milde chklo us time police ne collegea ch munde sde c ina de dang fern ,ohh km lgda fer krna pena fer ena nu akl auni A

  • @ManinderKamboj-r5q
    @ManinderKamboj-r5q 29 днів тому +169

    ਨਿਹੰਗ ਸਿੰਘਾਂ ਨੂੰ ਸਲੂਟ ਆ ਪਰਮਾਤਮਾ ਚੱੜਦੀ ਕਲਾ ਕਰੇ

  • @bhaimangalsinghgurdaspurwa1070
    @bhaimangalsinghgurdaspurwa1070 29 днів тому +73

    ਸਾਰੇ ਪੰਜਾਬੀ ਨਿਹੰਗ ਸਿੰਘਾ ਦੀ ਸਪੋਟ ਕਰੋ ਜੇ ਪੰਜਾਬ ਨੂੰ ਬਚਾਉਣਾ ਗਰੰਟੀ ਐ ਪੂਰੀ

  • @ShamberDeep
    @ShamberDeep 29 днів тому +77

    ਨਿਹੰਗ ਸਿੰਘਾਂ ਨੇ ਬਹੁਤ ਸੋਹਣਾ ਕੰਮ ਕੀਤਾਂ ਜੀ ਸਦਕੇ ਜਾਵਾਂ ਸਿੰਘੋ ❤❤❤❤❤

  • @manirajput8781
    @manirajput8781 29 днів тому +151

    ਇਹ ਭਈਏ ਪੰਜਾਬ ਦੀਆ ਕੁੜੀਆਂ ਨੂੰ ਵੇਚਦੇ ਇਹ ਜਨਾਨੀ ਵੀ ਧੰਦਾ ਕਰਾਉਂਦੀ ਇਹਨਾਂ ਨੂੰ ਭਜਾਓ ਪੰਜਾਬ ਵਿੱਚੋਂ

    • @Monika-thakur-j2b
      @Monika-thakur-j2b 29 днів тому +5

      Right ji

    • @AvtarSingh-xd3xh
      @AvtarSingh-xd3xh 29 днів тому

      eh bilkul sach hai Chandigarh de aale duale bhi eh harkata bare sunde haan bayian hi kioun gand paa rahian hn

  • @RajinderSingh-bo8ym
    @RajinderSingh-bo8ym Місяць тому +147

    ਕੀ ਸਰਕਾਰ ਸੁਤੀ ਪੲੀ ਹੈ। ਕਿਉ ਨਹੀਂ ਇਨਾ ਬਿਹਾਰੀ ਭਈਆ ਦੀ ਵੈਰੀਫਿਕੇਸ਼ਨ ਨਹੀ ਹੁਦੀ।

    • @harpreetsinghgill8134
      @harpreetsinghgill8134 29 днів тому +3

      U guess government don't know😂😂😂, why paaji all this while u people have been dumb by them. Hun bund de do bihari nu.

  • @dpcks8925
    @dpcks8925 29 днів тому +37

    ਨਿਹੰਗ ਸਿੰਘਾਂ ਨੂੰ ਸਲੂਟ ਹੈ

  • @GSSS-l8l
    @GSSS-l8l 29 днів тому +77

    ਧੰਨਵਾਦ ਨਹਿੰਗ ਸਿੰਘ ਦਾਂ, ਦਿਮਾਗ਼ ਵੇਖਲੋ ਕੁੜੀ ਦਾ ,ਭੱਈਆਂ ਕੋਲ ਡਾਂਸਰ ਬਣਣਾ, ਬੱਈਏ ਦਾਂ ਪ੍ਰੀਵਾਰ ਏਥੇ ਤਾਂ ਬੱਚ ਗਈ

  • @rattandhaliwal
    @rattandhaliwal 29 днів тому +95

    ਨਿਹੰਗ ਸਿੰਘ ਵੀਰ ਹੀ ਪੰਜਾਬ ਨੂੰ ਬਚਾ ਸਕਦੇ।

    • @satnamsingh-re4hr
      @satnamsingh-re4hr 29 днів тому +6

      ਸਹੀ ਕਿਹਾ ਵੀਰ

    • @JaswinderKaur-et9gm
      @JaswinderKaur-et9gm 29 днів тому +3

      Lakha sach bolda USA mager nhi lage lok​@@satnamsingh-re4hr

    • @lakhvirgrewal
      @lakhvirgrewal 16 днів тому

      Waheguru. Waheguru. Waheguru. G

    • @ChachM-ud9pg
      @ChachM-ud9pg 3 дні тому

      Salute to Nihang Singhs but in reality everyone should try to save punjab & get involved &, not just Nihang Singhs. You should also try. Shame on you for not saving Punjab but just relying on The Nihang Singhs. If everyone help to save Punjab then it will be saved. Your a buzdil for not doung anything yourself also 😡😡

  • @rattandhaliwal
    @rattandhaliwal 29 днів тому +55

    ਪੁਲੀਸ ਵੀ ਕਾਣੀ ਹੈ ਕਿਉਂਕਿ ਢੰਡਾਰੀ ਦੂਜਾ ਬਿਹਾਰ ਹੈ ਇਹ ਸਭ ਪੁਲਸੀਏ ਇਸ ਔਰਤ ਕੋਲੋ ਮਹੀਨਾ ਲੈਂਦੇ ਹੋਣਗੇ।

  • @hakamsinghhakamsinghhakams4664
    @hakamsinghhakamsinghhakams4664 28 днів тому +20

    ਨਿਹੰਗ ਸਿੰਘਾਂ ਨੂੰ ਦਿਲੋ ਸਲੂਟ ਹੈ ।ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਜੀ ਖਾਲਸਾ ਤੇ ।

  • @kabalsinghbhojiankabalsing2470
    @kabalsinghbhojiankabalsing2470 29 днів тому +30

    ਪੱਤਰਕਾਰ ਵੀਰ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏

  • @TheKingHunter8711
    @TheKingHunter8711 29 днів тому +25

    ਨਹਿੰਗ-ਸਿੰਘਾਂ ਨੂੰ ਸਲੂਟ ਆ👌🏻

  • @KulwinderSingh-c7n
    @KulwinderSingh-c7n 29 днів тому +53

    ਸਮਤ ਬਖਸ਼ੇ ਵਾਹਿਗੁਰੂ ਪੰਜਾਬ ਦੀ ਜਵਾਨੀ ਨੂੰ, ਕੀ ਬਣੂਗਾ ਆਉਣ ਵਾਲੇ ਸਮੇਂ ਵਿੱਚ ਸੋਚ ਕੇ ਰੂਹ ਕੰਬ ਜਾਂਦੀ ਆ

  • @sonyvalu6137
    @sonyvalu6137 29 днів тому +70

    ਖਾਲਸਾ ਜੀ ਇੱਕ ਖਾਲਸਾ ਜੀ ਹੀ ਦੁਨੀਆਂ ਦਾ. ਸੁਧਿਆਰ. ਕਰ ਸਕਦਾ ਹੈ

  • @santlashmanmuni6045
    @santlashmanmuni6045 29 днів тому +71

    ਬਹੁਤ ਤਿੱਖੇ ਸਵਾਲ ਨੇ ਰਿਪੋਰਟਰ ਦੇ

  • @RandhirSingh-u6e
    @RandhirSingh-u6e 29 днів тому +47

    Punjab sarkar murdabad
    ਖਾਲਸਾ ਰਾਜ ਜ਼ਿੰਦਾਬਾਦ

    • @sarbjit7644
      @sarbjit7644 29 днів тому

      Bhaie kdoge t hi Khalsa ji dabaad howega

  • @chamkau
    @chamkau 29 днів тому +17

    ਨਿਹੰਗ ਸਿੰਘ ਨੇ ਬਹੁਤ ਵਧੀਆ ਕੰਮ ਕੀਤਾ ਇੰਨਾ ਬੱਈਆ ਨੂੰ ਪੰਜਾਬ ਵਿੱਚੋਂ ਕੱਢਣਾ ਚਾਹੀਦਾ ਹੈ

  • @RAJINDERSINGH-ux6zr
    @RAJINDERSINGH-ux6zr 29 днів тому +48

    ਰੱਬ ਅਕਲ ਦੇਵੇ ਪੰਜਾਬੀਆ ਨੂੰ ਜਿੰਨਾ ਬਈਆ ਨਾਲ ਆਪਣੇ ਨਿਆਣੇ ਵਿਆਹੇ ਆ ਉ ਭਰਾਵੋ ਰਿਸਤੇ ਕਰਨ ਲੱਗ ਪਏ ਪੰਜਾਬੀ ਕੁੜਮ ਬੰਣ ਗਏ ਆਪਸ ਵਿੱਚ

  • @gurdevkaur1209
    @gurdevkaur1209 29 днів тому +11

    ਮੇਰੇ ਸਤਿਕਾਰ ਯੋਗ ਨਿਹੰਗ ਸਿੰਘਾਂ ਵੀਰਾਂ ਨੂੰ ਸਲੂਟ ਹੈ ਇਹਨਾਂ ਵੀਰਾਂ ਨੇ ਬੋਹਤ ਹੀ ਵਧੀਆ ਨੇਕ ਕੰਮ ਕੀਤਾ ਹੈ ਜੀ ਵਾਹਿਗੁਰੂ ਜੀ ਵੀਰਾਂ ਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਜੀ

  • @BalkarSingh-dc1oq
    @BalkarSingh-dc1oq 29 днів тому +39

    ਭੲਈੲਏ ਭਜਾਉ ਪੰਜਾਬ ਬਚਾਓ ਪੰਜਾਬੀਉ ਜਾਗੋ

    • @HarjeetSingh-sr9cf
      @HarjeetSingh-sr9cf 17 днів тому

      ਬਿਲਕੁਲ 💯👌👍 ਸਹੀ ਗੱਲ ਹੈ ਜੀ 🙏

  • @TheKingHunter8711
    @TheKingHunter8711 29 днів тому +10

    _💥ਨਹਿੰਗ-ਸਿੰਘ ਫੌਜਾਂ ਜ਼ਿੰਦਾਬਾਦ💥_
    _❤❤❤❤❤❤❤❤❤❤_
    _ਰਿਪੋਟਰ ਦਾ ਵੀ ਬਹੁਤ ਧੰਨਵਾਦ ਜੀ_
    _❤❤❤❤❤❤❤❤❤❤_

  • @bhupinderkaur5848
    @bhupinderkaur5848 29 днів тому +37

    ਆਪਣੀਆਂ ਕੁੜੀਆਂ ਨੂੰ ਸਮਝਾ ਕੇ ਰੱਖੋ ਧਿਆਨ ਰੱਖੋ ਕਸੂਰ ਕੁੜੀਆਂ ਦੀ ਵਿ ਗਲਤੀ ਹੈ ਕਿਸੇ ਨੂੰ ਕੀ ਦੋਸ ਦੇਣਾ

    • @jagroopkaur-y6h
      @jagroopkaur-y6h 29 днів тому +4

      ਬਿਲਕੁਲ ਠੀਕ ਹੈ ਕੁੜੀਆਂ ਵੀ ਹੈਨ ਦੋਸ਼ੀ

    • @Jasvir-Singh8360
      @Jasvir-Singh8360 29 днів тому +3

      ਪੈਸਾ ਖੋਟਾ ਆਪਣਾ ਬਾਣੀਏਂ ਨੂੰ ਦੋਸ਼......... ਆਪਣੇ ਬੱਚਿਆਂ ਨੂੰ ਉਹਨਾਂ ਦੇ ਕਿਰਦਾਰ ਪ੍ਰਤੀ ਜਾਗਰੂਕ ਕਰੋ ਤਾਂ ਕਿ ਕਿਸੇ ਵੀ ਬੱਚੇ ਦੇ ਨਾ ਚਾਹੁਣ ਤੇ ਜਬਰਦਸਤੀ ਕਰਨ ਵਾਲੇ ਨਾਲ ਬੱਚੇ 2 ਹੱਥ ਕਰ ਸਕਣ।

    • @gurdeepkaur4259
      @gurdeepkaur4259 29 днів тому +1

      Jehrian 2,3 saal dian bachian naal blatkaar hunda os baare vi kuj bolo
      kis da dosh hoega

  • @JaswantSingh-fj2ld
    @JaswantSingh-fj2ld 29 днів тому +22

    ਗੁਰੂ ਦੀਆਂ ਲਾਡਲੀ ਫੌਜਾਂ ਨੂੰ ਕੋਟਿਨ ਕੋਟਿ ਪ੍ਰਣਾਮ ਜੀ

  • @RandhirSingh-u6e
    @RandhirSingh-u6e 29 днів тому +40

    ਖਾਲਸਾ ਜ਼ਿੰਦਾਬਾਦ

  • @gurbhajankaur3281
    @gurbhajankaur3281 29 днів тому +36

    ਰਬ ਅਕਲ ਦੇਵੇ

  • @KuldeepKaur-oc8cn
    @KuldeepKaur-oc8cn 29 днів тому +28

    Very Good Paterkar. verygood Speeking Raji Kushi Rho

  • @jassaman8951
    @jassaman8951 29 днів тому +14

    ਜੇਕਰ ਇਹਨਾਂ ਨੇ ਉਂਗਲ਼ ਫੜਾਈ ਤਾਹੀਂ ਤਾਂ ਅਗਲੇ ਨੇ ਹੱਥ ਫੜਿਆ ਤਾੜੀ ਹਮੇਸ਼ਾ ਦੋ ਹੱਥਾਂ ਨਾਲ ਵੱਜਦੀ ਹੈ ਇਹ ਤਾਂ ਆਪ ਮੰਨ ਰਹੀ ਹੈ ਕਿ ਮੈਂ ਆਪਣੀ ਮਾਂ ਨੂੰ ਕਿਹਾ ਸੀ ਕਿ ਮੈਂ ਨਚਾਰ ਬਣਨਾ ਹੈ ਤੇ ਮਾਂ ਨੇ ਮਨਾ ਕਿੱਤਾ ਤੇ ਯਾਰ ਹੋਣੀ ਤਿੱਤਰ ਹੋ ਗਏ ਇਸ ਵਿੱਚ ਆਪਣਾ ਹੀ ਕਸੂਰ ਹੈ!

  • @kamaljitsingh7393
    @kamaljitsingh7393 29 днів тому +7

    ਵਾਹਿਗੁਰੂ ਜੀ ਬੱਚਿਆਂ ਨੂੰ ਸੁਮੱਤ ਬਖਸ਼ੋ।

  • @Jaismeen-r2ck
    @Jaismeen-r2ck 29 днів тому +9

    ਭਟਕ ਗਏ ਆ ਸਾਡੇ ਬੱਚੇ. ਵਾਹਿਗੁਰੂ ਜੀ ਮਿਹਰ ਕਰਨ

  • @sultansingh9719
    @sultansingh9719 29 днів тому +20

    Salute nihang Singh ji nu ❤❤

  • @MotiLal-qj9sp
    @MotiLal-qj9sp 29 днів тому +4

    ਖ਼ਾਲਸਾ ਜੀ ਇਹ ਬਿਲਕੁਲ ਸੱਚ ਹੈ ਵਾਹਿਗੁਰੂ ਜੀ ਬਿਹਾਰ ਦੀਆ ਵੀਡਿਓ ਵੇਖਣ ਜੋਗ ਨਹੀ ਏਨੀ ਅਸ਼ਲੀਲਤਾ ਪਰੋਸੀ ਜਾਂਦੀ ਹੈ ਹੋਰ ਵੀ ਸਹਿਰਾ ਤੋਂ ਵਰਗਲਾ ਕੇ ਇਹੀ ਕੰਮ ਕਰਿਆ ਜਾਂਦਾ ਹੈ

  • @paramjitsingh7556
    @paramjitsingh7556 28 днів тому +9

    ਲੱਖ ਲਾਹਨਤ ਪੰਜਾਬ ਦੇ ਗਦਾਰ ਸੀਆਸੀ ਅਤੇ ਧਾਰਮਿਕ ਲੀਡਰਾਂ ਨੂੰ

    • @harry-nahar7702
      @harry-nahar7702 3 дні тому

      ਰਹਿਣ ਦੋ ਪਾਜੀ ਸਿਆਸੀ ਤੇ ਧਾਰਮਿਕ ਲੀਡਰਾਂ ਦੀ ਕੀ ਗਲ਼ਤੀ। ਜਦ ਕਿ ਇਹ ਕੁੜੀ ਆਪ ਬਿਨਾ ਦੱਸੇ ਘਰੋਂ ਗਈ ਸੀ ਪਤਾ ਨੀ ਕੀ ਹੋ ਗਿਆ ਪੰਜਾਬ ਦੀ ਜਵਾਨੀ ਨੂੰ।

  • @HarjinderKaur-cg4es
    @HarjinderKaur-cg4es 29 днів тому +28

    ਹੈਰਵਾੜੋ ਪੰਜਾਬ ਵਿੱਚ ਬੱਈਏ,ਤੁੱਹਾਡੀਆ,ਕੁੱੜੀਆ ਹੀ,ਖੱੜਨਗੇ,ਤੁੱਸੀ ਬੱਈਏ ਆਨੀਆ,ਤੇ ਬੱਈਆ,ਨੁੰ ਸੱਰਪੰਚ ਬੰਨਾਉ,,ਉਨਾਇਦਾਹੀ ਕੱਰਣਾ ਭਾਈ ਬੱਈਏ ਭੱਜਾਉ ਜੀ

    • @Karm3572
      @Karm3572 28 днів тому

      ਜਦੋਂ ਅਗਲੀ ਆਪ ਜਾਣ ਦਾ ਸੌਂਕ ਰੱਖਦਿਆਂ ਨੇ ,, ਭਈਆ ਦਾ ਕੀ ਕਸੂਰ ਆ

  • @RohitSharma-v6g
    @RohitSharma-v6g 29 днів тому +17

    ਮੈਂ ਆਪਣੇ ਅੱਖਾਂ ਨਾਲ ਦੇਖਿਆ ਹੈ ਯੂਪੀ ਦੇ ਲਖਨਊ ਤੋਂ ਅਾ ਕੇ ਤੇ ਬਿਹਾਰ ਤੋਂ ਅਾ ਕੇ ਏਥੇ ਪੁੱਠੇ ਸਿੱਧੇ ਕੰਮ ਕਰਦੇ ਨੇ

  • @bakhshishaatma-zn7sv
    @bakhshishaatma-zn7sv 29 днів тому +3

    ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ

  • @Ranveer-om2zq
    @Ranveer-om2zq 29 днів тому +3

    ਨਿਹੰਗ ਸਿੰਘਾ ਦਾ ਧੰਨਵਾਦ ਕਿ ਪਰਵਾਰ ਦਾ ਸਾਥ ਦਿੱਤਾ ✅

  • @HUNTREZ123
    @HUNTREZ123 29 днів тому +12

    Patrkar bari respect nal gal kr rhea put put kheke thanks Patrkar vrg

  • @gurbhajankaur3281
    @gurbhajankaur3281 29 днів тому +18

    Khalsa Raj hona chahida

  • @jaswinderkaur4152
    @jaswinderkaur4152 29 днів тому +17

    Reporter vdia bro respect ❤🎉

  • @kisankaur4459
    @kisankaur4459 29 днів тому +18

    ''SINGH IS KING''

  • @gurcharansinghbatth6878
    @gurcharansinghbatth6878 29 днів тому +15

    ਜਾਂ ਯਾਰ ਪਤਰਕਾਰ ਚੰਗੇ।। ਵਧੀਆ ਪਤਰਕਾਰ ਨੂੰ ਇੰਟਰਵਿਊ ਕਰਨੀਂ ਚਾਹੀਦੀਆਂ ।।

  • @BhattiSaab-z6w
    @BhattiSaab-z6w 29 днів тому +12

    ❤goog reporting ❤

  • @KuldeepKaur-oc8cn
    @KuldeepKaur-oc8cn 29 днів тому +25

    Nihung Singh. Veera Di Himat Nu Salute Ha Ji Punjab Daay Loka Di Rakhiya Krn Walay Hn Wahaguru Ji Always Chardi Kla Rakhay

  • @SandeepSingh-di3yu
    @SandeepSingh-di3yu 29 днів тому +6

    ਬਾਬਾ ਜੀ ਅਸੀਂ ਤੁਹਾਡੇ ਨਾਲ ਹਾਂ ਜੀ

  • @JasvirKaur-ge8xk
    @JasvirKaur-ge8xk 29 днів тому +9

    ❤kina chnga ripoter munda aa vichara putt Bina nhin bolda eda pta chlda aa ghar ghrane de putta da kuch patrkara nu ta boln da pta hi nhin hunda kida galbat kiti jandi aa god bless you vishal bhai❤🎉

  • @DALJEETSINGH-n4l
    @DALJEETSINGH-n4l 29 днів тому +8

    Very good Khalsa ji

  • @parmjitkaur2698
    @parmjitkaur2698 29 днів тому +5

    ਜਦੋਂ ਪੰਜਾਬ ਸਾਰਾ ਭਈਏ ਦੇ ਹਵਾਲੇ ਕਰਤਾ ਪੰਜਾਬ ਸਰਕਾਰ ਸੁੱਤੀ ਪਈ ਹੁਣ ਪੰਜਾਬ ਦੀਆਂ ਕੁੜੀਆਂ ਨੂੰ ਚਾਹੇ ਕੱਢ ਕੇ ਲੈ ਕੇ ਜਾਣ ਚਾਹੇ ਲਵ ਮੈਰਿਜ ਕਰਵਾਉਣ ਚਾਹੇ ਭਈਏ ਵੇਚਣ ਕੀ ਕਰਾਂ ਗੇ ਆਪਾ ਲੋਕ ਰੋਲਾ ਪਾ ਕੇ ਦੂਸਰਾ ਨਿੱਕੀਆਂ ੨ ਕੁੜੀਆਂ ਨੂੰ ਮਾਂ ਪਿਉ ਨੂੰ ਦੱਸੇ ਬਿਨਾ ਨਹੀਂ ਜਾਣਾ ਚਾਹੀਦਾ ਅੰਮਾ ਦਾ ਪੁਲਿਸ ਰਿਮਾਂਡ ਲਵੇ ਫਿਰ ਆਵੇਗਾ ਸੱਚ ਸਾਹਮਣੇ🙏

  • @HarjinderKaur-cg4es
    @HarjinderKaur-cg4es 29 днів тому +9

    ਏਰੀਏ,ਨੁੰ ਰੋਦੇਰਿਉ ਜੱਦੋ ਪੁੱਲਸਵਾਲਿਉ ਤੁੱਹਾਡੀਆ ਕੁੱੜੀਆ,ਬੱਈਏ,ਕੱਡਕੇ ਲੇਜਾਣ ਗੇ,ਤੁੱਸੀ ਪੁੱਲਸੀਉ,ਹੱਰਜੱਗਾ ਕਾਰਵਾਈ ਕੱਰ,ਸੱਕਦੇ,ਉ,ਕਿਉਕੀ ਤੁੱਸੀ ਸੱਰਕਾਰੀ ਹੋ ਸਰਕਾਰ,ਹੋ ਆਪਣਾ ਫੱਰਜ ਸੱਮਝੋ

  • @ButtasinghAman
    @ButtasinghAman 29 днів тому +7

    Good patarkar y buthe vadeya gall karn da tareyka y gbu

  • @cutegirl4390
    @cutegirl4390 29 днів тому +3

    Nice reporting 🙏

  • @NarinderSingh-od9kr
    @NarinderSingh-od9kr 29 днів тому +9

    ਸ੍ਰੀ ਅਨੰਦਪੁਰ ਸਾਹਿਬ ਤੋਂ ਇੱਕ ਗ੍ਰੰਥੀ ਸਿੰਘ ਦੀ ਕੁੜੀ ਮੇਰੇ ਸਕੂਲ ਵਿੱਚ ਪੜਦੀ ਸੀ..... ਸਮਿਆਂ ਬਾਦ ਪਤਾ ਲੱਗਾ ਕਿ ਨਾਲਾਗੜ੍ਹ, ਬੱਦੀ ਵਿਖੇ ਹਿਮਾਚਲ ਵਿੱਚ ਕੰਮ ਕਰਦੀ ਕਿਸੇ ਬਿਹਾਰੀ ਨਾਲ਼ ਭੱਜ ਗਈ ਸੀ

    • @AmarpreetSingh-q2d
      @AmarpreetSingh-q2d 29 днів тому

      Eh bechde aa kudia Bhawe leke jande Pyr da jhansa deke

  • @WaheguruWaheguru-b3c
    @WaheguruWaheguru-b3c 29 днів тому +18

    ਆਪਣੇ ਲੋਕਾ ਨੂੰ ਟੈਕ ਨਹੀ ਨਾ ਸਾਬਰ ਆ ਸਰਕਾਰ ਦਾ ਕੀ ਦੋਸ਼ ਆ ਜਦੋ ਜਾਦੇ ਨੇ ਸਰਕਾਰ ਨੂੰ ਦੱਸ ਕੇ ਜਾਦੇ ਨੇ ਲੋਕਾ ਨੂੰ ਸਬਰ ਨਹੀ ਸਰਕਾਰ ਦਾ ਕੀ ਦੋਸ਼ ਆ ਇਹ ਤਾ ਆਪਣੇ ਮਾਂ-ਬਾਪ ਨੂੰ ਵੀ ਦੱਸ ਕੇ ਨਹੀ ਜਾਦੇ

  • @letswatch6296
    @letswatch6296 29 днів тому +6

    ਇਸ ਕੁੜੀ ਦਾ ਲੱਗਦਾ ਰਿਲੇਸ਼ਨ ਵਿਚ ਹੋਵੇਗੀ ਉਸ ਨਾਲ ਗਈ ਹੋਣੀ ਆ ਼

  • @bangasupritkaur1709
    @bangasupritkaur1709 29 днів тому +2

    Journalist nu thanks,nice work

  • @HarjinderSingh-ul6lp
    @HarjinderSingh-ul6lp 29 днів тому +2

    ਵਾਹਿਗੁਰੂ ਜੀ ਸਿੰਘ ਸਾਹਿਬ ਜੀ ਦੀ ਸਦਾ ਚੜ੍ਹਦੀ ਕਲਾ ਵਿੱਚ ਰਹਿਣ

  • @Jasvir-Singh8360
    @Jasvir-Singh8360 29 днів тому +3

    ਜੇਕਰ ਆਪਣੇ ਆਪ ਨੂੰ ਸਿੱਖ ਅਖਵਾਉਂਦੇ ਹਨ ਉਨ੍ਹਾਂ ਨੂੰ ਐੱਸ ਈ ਜਾਂ ਬੀ ਸੀ ਕੈਟੇਗਰੀਆਂ ਨਾਲ ਕੋਈ ਸੰਬੰਧ ਨਹੀਂ ਹੁੰਦਾ। ਕ੍ਰਿਪਾ ਕਰਕੇ ਇਸ ਬੱਚੀ ਦੇ ਮਾਤਾ-ਪਿਤਾ ਨੂੰ ਕਿਰਦਾਰ ਪ੍ਰਤੀ ਜਾਗਰੂਕ ਕਰੋ ਅਤੇ ਬੱਚਿਆਂ ਨੂੰ ਕਿਸ ਤਰ੍ਹਾਂ ਪਿਆਰ ਨਾਲ ਆਪਣੇ ਬੁੱਕਲ ਕਲਾਵੇ ਵਿੱਚ ਲੈ ਕੇ ਸਿੱਧੇ ਰਸਤੇ ਚੱਲਣ ਆਪਣੇ ਇਤਿਹਾਸ ਨੂੰ ਪੜ੍ਹ ਕੇ ਸਬਰ ਸੰਤੋਖ ਦਾ ਰਸਤਾ ਅਖਤਿਆਰ (ਰਸਤੇ ਪ੍ਰਪੱਕ ਹੋ ਚੱਲਣ) ਲਈ ਪਿਆਰ ਨਾਲ ਸਮਝਾਇਆ ਜਾਵੇ ਤਾਂ ਕਿ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਸਹੀ ਮਾਰਗ ਚੱਲਣ ਲਈ ਪ੍ਰੇਰਿਤ ਕਰ ਸਕਣ ਜੀ।

  • @hindistory60
    @hindistory60 29 днів тому +4

    Repoter Di bol bani bohot sohni.❤gal gal te putt putt kar reha waheguru chaddi kla vich rakhe ❤❤

  • @legagan5298
    @legagan5298 25 днів тому +2

    ਘਰਾਂ ਵਿੱਚ ਹੋਰ ਰੱਖੋ ਭਾਈਆਂ ਨੂੰ ਇਹ ਇਸ ਤਰਾਂ ਹੀ ਹੋਣਾ ਹੈ ਬੱਚਾ ਲਵੋ ਨਿਆਣੇ ਝੋਨਾ ਲੁਆਓ ਭਾਈਆਨੂੰ

  • @deepharjitharjit4530
    @deepharjitharjit4530 29 днів тому +3

    Salute aa patrkar vir nu bachi naal kine pyar naal gal kitti.

  • @_sharn__vloger_
    @_sharn__vloger_ 26 днів тому +2

    ਗੁਰੂ ਕੀਆਂ ਲਾਡਲੀਆਂ ਫੌਜਾਂ ਨਹਿੰਗ ਸਿੰਘ ਫੋਜਾਂ ਨੂੰ ਸਲੂਟ ਆ 🙏👍

  • @jaswinderkaur4152
    @jaswinderkaur4152 29 днів тому +11

    Respect sache sardar ji ❤❤❤❤❤❤❤❤❤❤❤

  • @jagjitkaur3867
    @jagjitkaur3867 29 днів тому +5

    ਭਾਈ ਸਾਹਿਬ ਪਹਿਲਾਂ ਤਾਂ ਆਪਣੇ ਬੱਚਿਆ ਨੂੰ ਸਮਝਾਓ ਕਿਸੇ ਨੂੰ ਕਿਵੇਂ ਦੋਸ਼ ਦੇਣਾ ।

  • @kuldipdhak7972
    @kuldipdhak7972 29 днів тому +7

    Thanks media daa

  • @indianarmysikhregiment1364
    @indianarmysikhregiment1364 29 днів тому +9

    Good 👍 reporter Saab
    Good 👍 ਨਿਹੰਗ ਸਿੰਘ ਜਥੇਬੰਦੀਆਂ ਨੂੰ

  • @Monika-thakur-j2b
    @Monika-thakur-j2b 29 днів тому +3

    ਪੁਲਿਸ ਨੇ ਬਹੁਤ ਵਧੀਆ ਕੀਤਾ

  • @bolsunehretv4141
    @bolsunehretv4141 29 днів тому +3

    ਭਈਏ ਪੰਜਾਬ ਦੇ ਸਿਰ ਚੜ੍ਹਗੇ

  • @kuljinderdhaliwal3241
    @kuljinderdhaliwal3241 29 днів тому +3

    ਫਿੱਟ ਲਾਹਨਤ ਇੱਹਨਾ ਦੇ ਇੱਹ ਨੇ ਸਾਡੀਆ ਮਾਈ ਭਾਗੋ ਦੀਆ ਵਾਰਸਾ
    ਪੁਲੀਸ ਨੂੰ ਚੰਗੀ ਤਰਾ ਛਿੱਤਰ ਪਰੇਡ ਕਰਨੀ ਚਾਹੀਦੀ ਹੈ
    ਹੁਣ ਜਬਰ ਜਨਾਹ ਦੀ ਕੋਸਿਸ ਕੀਤੀ ਕੀਤੀ ਨਹੀ ਉੱਹਨਾ ਨੇ ਬਖਸਿਆ ਨਹੀ ਹੋਣਾ
    ਮਾਂ ਬਾਪ ਸਿਆਣੇ ਹੋਣ ਇੱਸ ਨੂੰ ਘਰੇ ਨਹੀ ਵੜਨ ਦੇਣਾ ਚਾਹੀਦਾ ਵਾਪਸ ਭਈਆ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ
    ਧੰਨਵਾਦ ਖਾਲਸਾ ਜੀਆ ਦਾ ਉੱਹ ਵਾਰਸ ਜਿੱਹੜੇ ਸੁਰੂ ਤੋ ਹੋਰਾ ਦੀਆ ਧੀਆ ਦੀ ਇੱਜਤ ਦੀ ਰਾਖੀ ਕਰਦੇ ਹੁੰਦੇ ਸਨ ਪਰ ਹੁਣ ਸਾਡੀਆ ਆਪਣੀਆ ਧੀਆ ਭੱਜ ਭੱਜਕੇ ਇੱਜਤਾ ਲਟਾਉਣ ਜਾਦੀਆ ਹਨ

  • @namankhalsa1466
    @namankhalsa1466 29 днів тому +2

    ਭਈਏ ਭਜਾਉ।
    ਪੰਜਾਬ ਬਚਾਓ।

  • @jaswinderkaur4152
    @jaswinderkaur4152 29 днів тому +6

    Always respect singh jehde ankhi ah help krde hats off❤❤❤😊

  • @RajinderKaur-bq1fm
    @RajinderKaur-bq1fm 29 днів тому +3

    ਨਿਹੰਗ ਵੀਰੋ ਸੁੱਤਿਆ ਗੁਜਾਰਾ ਨਹੀ ਹੋਣਾ। 🙏🏼👍

  • @GurmeetSingh-vs4ct
    @GurmeetSingh-vs4ct 3 дні тому

    ਇਸ ਜਨਾਨੀ ਤੇ ਕੜੀਆਂ ਵੇਚਣ ਦਾ ਕੇਸ ਦਰਜ ਕੀਤਾ ਜਾਵੇ

  • @SultanaKaur-gy6yt
    @SultanaKaur-gy6yt 29 днів тому +6

    Waah guru di fuaj qurbaan jawa aap de boht khoob khalsa jee.. Maaf nhi karna ik da suda laa deo 🙏

  • @tajinderkaur123
    @tajinderkaur123 29 днів тому +10

    Ehna sb noo jail NSA lgaye sarkar ehna ton khtra punjab noo.kdou ehna noo punjab vichon punjabio ehna noo rent tei na rkho eh sb criminal hn .

  • @rakkarrakkar2981
    @rakkarrakkar2981 29 днів тому +1

    ਨਿਹੰਗ ਸਿੰਘ ਜਥੇਬੰਦੀਆਂ ਜ਼ਿੰਦਾਬਾਦ ❤

  • @bhaimangalsinghgurdaspurwa1070
    @bhaimangalsinghgurdaspurwa1070 29 днів тому +2

    ਨਿਹੰਗ ਸਿੰਘਾ ਦਾ ਸਾਥ ਦਿਆ ਕਰੋ

  • @gunnusingh8877
    @gunnusingh8877 20 днів тому

    ਬਾਬਾ ਜੀ ਬੇਨਤੀ ਹੈ ਕਿ ਇਹਨਾ ਬਈਆ ਤੋ ਪੰਜਾਬ ਨੂੰ ਬਚਾਉ ਬਈਆ ਨੂੰ ਪੰਜਾਬ ਚ ਕੱਢੋ ਬਾਬਾ ਜੀ

  • @JashanGill-nt1vq
    @JashanGill-nt1vq 20 днів тому

    ਬਾਬਾ.ਜੀ.ਬਹੁਤ.ਵਧੀਆ.ਸਾਰਾ.ਪੱਜਾਬ.ਨਾਲ.ਹੈ

  • @AmarjitSingh-se8yp
    @AmarjitSingh-se8yp 29 днів тому +3

    ਇਹ‌ਡਾਨਸਰ ਬਣਨਾ ਚਾਹੁੰਦੀ ਹੈ
    ਕੰਜਰਪੁਣਾ

  • @ManinderKamboj-r5q
    @ManinderKamboj-r5q 29 днів тому +7

    ਹੁਣ ਸ਼ਾਲਾ ਡੰਗਰ ਡਾਕਟਰ ਕਿਥੇ ਆ ਜੱਟਾਂ ਦੇ ਲੰਨ ਤੇ ਬਹੁਤ ਚੜ੍ਹਦਾ ਹੁਣ ਬੋਲ ਆਕੇ

    • @Jasvir-Singh8360
      @Jasvir-Singh8360 29 днів тому

      ਇਹ ਤੁਹਾਡਾ ਜੱਟਾਂ ਦਾ ਆਪਣਾ ਹੈ ਜਾਣਬੁੱਝ ਕੇ ਐੱਸ ਈ ਲੋਕਾਂ ਨੂੰ ਨੀਵਾਂ ਦਿਖਾਉਣ ਲਈ ਇਸ ਬੱਚੀ ਨੂੰ ਐੱਸ ਈ ਕੈਟਾਗਰੀ ਨਾਲ ਜੋੜ ਕੇ ਵਿਖਾਇਆ ਜਾ ਰਿਹਾ ਹੈ। 😂😂😂😂😂😂😅😅😅😅

  • @rohitpuri8347
    @rohitpuri8347 28 днів тому +1

    Salute to nihang Singh's and police...hat's off 🎉

  • @Sukhchainsandhu-d8x
    @Sukhchainsandhu-d8x 29 днів тому +2

    pater kaar good banda heera 2 👌🏻👌🏻🙏

  • @BalwindarSingh-i7v
    @BalwindarSingh-i7v 27 днів тому +2

    ਬੲੀਅਾਂ ਕੋਲੋ ਪੰਜਾਬ ਬਚਾ ਲੳੁ ਵੀਰੋ

  • @sandhusaabsinghsaab6213
    @sandhusaabsinghsaab6213 29 днів тому +5

    Waheguru ji🙏🙏🙏🙏🙏🙏🙏

  • @kabalsinghbhojiankabalsing2470
    @kabalsinghbhojiankabalsing2470 29 днів тому +1

    ਵਾਹਿਗੁਰੂ ਜੀ ਮੇਹਰ ਕਰੋ 🙏🙏

  • @RtoJeie
    @RtoJeie 23 дні тому +1

    ਨਿਹਗ ਸਿੰਘ ਹੀ ਪੰਜ਼ਾਬ ਦੇ ਰਿਖਵਾਲੇ ਹੈ

  • @gurpreetkaur-oe8li
    @gurpreetkaur-oe8li 29 днів тому +3

    ਸਮਝ ਜਾੳ ਪੰਜਾਬੀੳ

  • @mandeepaujlamandeepaujla8118
    @mandeepaujlamandeepaujla8118 27 днів тому +1

    ਪਰਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਸਹੀ ਗੱਲ ਕਹਿੰਦੇ ਸੀ ਕਿ ਬਈਆਂ ਦਾ ਇਲਾਜ ਕਰ ਲਓ ਪਛਤਾਓਗੇ ਸਭ ਤੋਂ ਪਹਿਲਾਂ ਬਾਈ ਦੀਪ ਸਿੱਧੂ ਨੇ ਕਿਹਾ ਬਾਈ ਲੱਖੇ ਸਧਾਣੇ ਨਹੀਂ ਗਿਆ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਿਰੋ ਨੇ ਕਿਹਾ ਕਿ ਭਈਆ ਨੂੰ ਸਿਰ ਉੱਤੇ ਨਾ ਚੜਾਓ ਪਰ ਦੁਨੀਆਂ ਕਿੱਥੇ ਮੰਨਦੀ ਹੈ ਸਰਕਾਰ ਵੀ ਸਾਡੇ ਖਿਲਾਫ ਵੈਰੀਆ ਸਾਡੇ ਕਿਸਾਨ ਮੰਡੀਆਂ ਚ ਰੁਲਦੇ ਫਿਰਦੇ ਆ ਚਾਰੇ ਬੰਨੇ ਪੰਜਾਬ ਨੂੰ ਮਾਰ ਪੈਂਦੀ ਆ ਪਰ ਲੋਕ ਸਮਝਦੇ ਨਹੀਂ

  • @Sasukegaminh_372
    @Sasukegaminh_372 11 днів тому

    ਸਾਰੇ ਪੰਜਾਬੀਆਂ ਨੂੰ ਬੇਨਤੀ ਕਿਰਪਾ ਕਰਕੇ ਸਾਰੇ ਪੰਜਾਬ ਨੂੰ ਗੁਰੂ ਦੇ ਸਿੰਘਾ ਦੇ ਹਵਾਲੇ ਕੰਰੋ।
    ਹੁਣ ਦੁਵਾਰੇ ਖਾਲਸਾ ਰਾਜ ਦੀ ਲੋੜ ਹੈ।

  • @AmandeepSingh-o5w
    @AmandeepSingh-o5w 29 днів тому +2

    ਇਕ ਮਹੀਨਾ ਰੇਹ ਕੇ ਆਈ ਜੁਤੀਆਂ ਦੀ ਜਰੂਰਤ ਆ

  • @AndySandhu
    @AndySandhu 11 днів тому

    ਏਹ ਜਨਾਨੀ ਦਾ ਵੀ ਰੋਲ ਵਾ ..ਓਸ ਦਿਨ ਵੀ ਏਹ ਜਨਾਨੀ ਹੀ ਸਾਰਾ ਕੁਝ ਬੋਲ ਰਹੀ ਸੀ...ਬਹੁਤ ਚਲਾਕ ਵਾ ਏਹ ਜਨਾਨੀ. .ਇਸ ਚੋਂ ਹੋਰ ਵੀ ਬੜਾ ਕੁਝ ਨਿਕਲੂਗਾ ਇਸ ਤੇ ਵੀ ਪਰਚਾ ਕਰਾਉ

  • @maanpunjabiblogger6138
    @maanpunjabiblogger6138 28 днів тому +3

    Khalsa ji tusi bahut vada pun dakam kita

  • @sohi1321
    @sohi1321 9 днів тому

    Report so good 👍 sachi first time eddaa de svaal te samjon tarikaa sahi aa

  • @hardeepsingh7019
    @hardeepsingh7019 22 дні тому

    Good job 👏 reporter Saab

  • @TheKingHunter8711
    @TheKingHunter8711 29 днів тому +2

    _💚🌿💚🌿💚🌿💚🌿💚_
    _💥SIKHISM & PANJAB💥_
    _💚🌿💚🌿💚🌿💚🌿💚_

  • @nischatsingh2896
    @nischatsingh2896 6 днів тому

    Nihang Singhan nu dil toin salaam aa te Patarkaar Veer G ne v kuri nu bhut vdia treeke naal pyaar naal samjhaya. Bhut vdia Patarkaari Keeti Veer G Ne.

  • @sharanjitsingh7273
    @sharanjitsingh7273 6 днів тому

    ਵਾ ਜੀ ਪੰਜਾਬ ਪੁਲਿਸ ਵਾ ਏਰੀਆ ਨਹੀਂ ਆ ਜਦੋਂ ਕਿਸੇ ਸਿੱਖ ਨੂੰ ਚੱਕਣਾ ਹੋਵੇ ਸਾਰੇ ਏਰੀਏ ਇੱਕ ਹੋ ਜਾਂਦੇ ਆ ਸਰਮ ਆਲੀ ਗੱਲ ਪੰਜਾਬ ਦੀ ਧੀ ਦਾ ਮੈਟਰ ਆ ਸਰਮ ਕਰੋ

  • @TheKingHunter8711
    @TheKingHunter8711 29 днів тому +2

    ਭਈਆ-ਰਾਣੀ ਬਹੁਤ ਹੁਸ਼ਿਆਰ ਆ ਕਹਿੰਦੀ ਹੋਰ ਪੰਜਾਬੀ ਲੜਕੀਆਂ ਉੱਥੇ ਹੈ ਹੀ ਨਹੀਂ, ਝੂਠ ਬੋਲ ਰਹੀ ਆ

  • @charanjitsingh8139
    @charanjitsingh8139 26 днів тому

    WaheGuru Ji ka Khalsa WaheGuru Ji ki Fateh

  • @rajsidhu7169
    @rajsidhu7169 29 днів тому +2

    Punjab sarkar nu action lenna chaida