Amritpal Singh Mehron ਨੇ ਕਿਉਂ ਕੁੱਟਿਆ ਸੀ Charan Ghat ਠਾਠ ਵਾਲਾ Baba Baljinder Singh | Interview
Вставка
- Опубліковано 5 лют 2025
- Amritpal Singh Mehron ਨੇ ਕਿਉਂ ਕੁੱ+ਟਿਆ ਸੀ Charan Ghat ਠਾਠ ਵਾਲਾ ਬਾਬਾ
ਬਾਬੇ ਨੇ 1000-1000 ਰੁਪਏ 'ਚ ਬਣਾ ਕੇ ਰੱਖੀਆਂ ਰ+ਖੇਲਾਂ
Amritpal Singh Mehron ਤੋਂ ਸੁਣੋ Baba Baljinder Singh ਕਿਵੇਂ ਕਰ ਰਿਹਾ ਸੀ ਕੁੜੀਆਂ ਦੇ ਬਲਾ+ਤਕਾਰ
#NihangSingh #amritpalsinghmehron #Interview Surkhaab Chann #BabaBaljinder #RozanaSpokesman
For Latest News Updates Follow Rozana Spokesman !
FACEBOOK: / rozanaspokesmanofficial
🗞️EPAPER: www.rozanaspok...
💻 ENGLISH WEBSITE: www.rozanaspok...
📤 INSTAGRAM: / rozanaspokesman
📌 TWITTER: / rozanaspokesman
🔴 Whatsapp Channel Link 🔗
whatsapp.com/c...
#Rozanaspokesman #spokesmantv
ਇਹੋ ਜਿਹੇ ਬਾਬੇ ਤੇ ਬਲਾਤਕਾਰ ਦਾ ਤਾਂ ਪੈਣਾ ਹੀ ਚਾਹੀਦਾ ਵਾ ਬਾਕੀ ਮਹਾਰਾਜ ਦੀ ਬੇਅਦਬੀ ਦਾ ਵੀ ਮੁਕਦਮਾ ਪੈਣਾ ਚਾਹੀਦਾ ਵਾਹ ਧੰਨਵਾਦ ਭਾਈ ਅੰਮ੍ਰਿਤਪਾਲ ਸਿੰਘ ਨਿਵਾਰੋ ਜੀ ਤੁਹਾਡਾ ਬਹੁਤ ਬਹੁਤ ਚਰਨ ਘਾਟ ਵਾਲੇ ਨੂੰ ਜਿੰਨੀ ਵੱਧ ਤੋਂ ਵੱਧ ਸਜ਼ਾ ਦੇਵੋ
ਨਿਵਾਰੋ ਨਹੀਂ ਮਹਿਰੋ ਆ ਬਾਈ
ਜਗਦੀਆਂ ਜ਼ਮੀਰਾਂ ਵਾਲੇ ❤❤
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜੀ ਨੂੰ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
ਕੌਣ ਲੜੂ ਗਾ ਕੋਈ ਨਹੀ ਲੜੂ ਗਾ ਕੌਣ ਖੜੂ ਗਾ ਤੁਹਾਡੇ ਲਈ 😢ਬੱਸ ਦੀਪ ਸਿੱਧੂ ਨੂੰ ਏਹਨਾ ਲੋਕਾ ਨੇ ਕਿਹਾ ਸੀ ਤੂੰ ਵਿੱਕ ਗਿਆ 😢ਕਲੱਨਾ ਦਾ ਦੇਸ਼ ਆ 😥 ਮੇਰੇ ਹਿਰਦੇ ਤੇ ਕੱਲੀ ਕੱਲੀ ਗੱਲ 😢ਲਿਖੀ ਪਈ ਬਾਈ ਦੀਪ ਸਿੱਧੂ ਦੀ 😢
ਭਾਈ ਅੰਮ੍ਰਿਤਪਾਲ ਦਾ ਸਾਥ ਦਿਓ ਸਾਰੀਆਂ ਸਿੱਖ ਸੰਗਤਾਂ
Niklo ghro UA-cam te msg na kro sirf
ਸੱਚ ਦੀ ਹਮੇਸ਼ਾਂ ਜਿੱਤ ਹੁੰਦੀ ਹੈ ਖਾਲਸਾ ਜੀ
ਸਾਰਿਆਂ ਸੰਪਰਦਾਵਾ ਨੂੰ ਭਾਈ ਅਮ੍ਰਿਤਪਾਲ ਸਿੰਘ ਦਾ ਸਾਥ ਦੇਣਾ ਚਾਹੀਦਾ ਹੈ..
ਦੇਖੀ ਚਲੋ ਸੰਪਰਦਾਵਾਂ ਦੇ ਬਹੁਤੇ ਮੁਖੀ ਬਲਾਤਕਾਰੀ ਨਿਕਲਣੇ ਆ
@@RohitBawa-qu6if ਲੱਗਦਾ ਤਾ ਏਦਾਂ ਹੀ ਆ.. ਤਾ ਈ ਸਾਥ ਨਹੀਂ ਦਿੰਦੇ ਹੁਣੇ
Bai sab ne gand paea pea..koi chajj Da ni ethe..j sache hunde hun tk bolde na..sab saadh bne bethe aa
Ona vich Aina dam ni jina guru maharaj g ne Bhai saab nu Dita
@@manindersingh3339 💯
ਭਾਈ ਅੰਮ੍ਰਿਤਪਾਲ ਸਿੰਘ ਦਾ ਸਾਥ ਦੇਵੋ ਵੀਰੋ ਉਹਨਾਂ ਦੀ ਰੱਖਿਆ ਕਰਨਾ ਆਪਣਾ ਫਰਜ਼ ਹੈ । ਆਪਾਂ ਸਾਂਭ ਕੇ ਰੱਖੀਏ ਆਪਣੇ ਸੱਚੇ ਸੁੱਚੇ ਹੀਰੇ ਗਰਦਾਰ ਕੁੱਤੇ ਬਹੁਤ ਹਨ ਜੋ ਸਾਡੇ ਸਿੱਖ ਧਰਮ ਦੇ ਹੀਰਿਆਂ ਦੀ ਪਿੱਠ ਤੇ ਵਾਰ ਕਰਨ ਨੂੰ ਹਲਕੇ ਫਿਰਦੇ ਇਹ ਨਹੀਂ ਸੋਚਦੇ ਕਿ ਅੰਮ੍ਰਿਤਪਾਲ ਸਿੰਘ ਮਹਿਰੋਂ ਸੱਚ ਲਈ ਧੀਆਂ ਭੈਣਾਂ ਦੀ ਇੱਜ਼ਤ ਲਈ ਹੋਏ ਧੱਕੇ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਖਿਲਾਫ ਬਿਨਾਂ ਕਿਸੇ ਡਰ ਭੈਅ ਦੇ ਗੁਰੂ ਸਾਹਿਬ ਦੇ ਬਖਸ਼ੇ ਬਾਣੇ ਦਾ ਧਾਰਨੀ ਸੱਚਾ ਸੁੱਚਾ ਤਿਆਰ ਬਰ ਤਿਆਰ ਸਿੰਘ ਅਕਾਲਪੁਰਖ ਕੀ ਫੌਜ ਡਟ ਕੇ ਖੜਾ ਜੋ ਕਿ ਹਰ ਅੰਮ੍ਰਿਤਧਾਰੀ ਗੁੱਰਸਿੱਖ ਦਾ ਫਰਜ ਬਣਦਾ ਕਿ ਉਹ ਗਰੀਬਾਂ ਮਜਲੂਮਾਂ ਧੀਆਂ ਭੈਣਾਂ ਤੇ ਹੋਏ ਜ਼ੁਲਮ ਖਿਲਾਫ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਤੇ ਨਾਲ ਰਲ ਕੇ ਲੜਾਈ ਲੜਨ 🙏🙏🙏
ਸਿੱਖੀ ਸਿਧਾਂਤਾ ਤੇ ਸੱਚ ਦੀ ਰਾਹ ਚੱਲਦਾ ਰਹੀਂ ਨਾਲ ਤੇਰੇ ਵੀਰਾ 🙏🏻
ਸਹੀ ਗਲ ਹੈ
ਵਾ ਬਾਬਾ ਜੀ ਤੁਸੀਂ ਬਹੁਤ ਵਧੀਆ ਕੰਮ ਕੀਤਾ
ਇਸ ਕੇਸ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੇਣਾ ਚਾਹੀਦਾ ਹੈ ਤੇ ਪੈਸੇ ਲੈਣ ਵਾਲੇ ਪੁਲਿਸ ਵਾਲਿਆਂ ਤੇ ਕਰਵਾਈ ਹੋਣੀ ਚਾਹੀਦੀ ਹੈ।
ਭਾਈ ਅੰਮ੍ਰਿਤਪਾਲ ਸਿੰਘ ਜ਼ਿੰਦਾਬਾਦ
ਸਾਡੇ ਆਪਣੇ ਨੇ ਜਿਹੜੇ ਬਾਬਿਆਂ ਦੇ ਜਾਲ ਵਿੱਚ ਫਸ ਗਏ ਨੇ । ਗੁਰੂਘਰ ਜਾਂ ਮੰਦਿਰ ਜਾਓ ਨਾਮ ਜੱਪੋ ਭੇਦ ਭਾਵ ਨ ਕਰੋ, ਤੁਹਾਡੇ ਚਰਨਾ ਚ ਬੇਨਤੀ ਹੈ।
ਇਹੋ ਜਿਹੇ ਬਾਬਿਆਂ ਦੇ ਹੱਥ ਪੈਰ ਵੱਡ ਦਿਓ। ਜਾ ਫਿਰ ਗੋਲੀ ਮਾਰ ਦਿਓ 😭😭😭
Babea de ohna nu v jo luk sipp ke hotala ch kuriya khrde aa
Amrit pal ❤❤❤❤baba g
Bhai Amrit pal mehro zindabad
ਸਾਰਿਆਂ ਨੂੰ ਭਾਈ ਅੰਮ੍ਰਿਤਪਾਲ ਸਿੰਘ ਮਹਿਰੋ ਦਾ ਸਾਥ ਦੇਣਾ ਚਾਹੀਦਾ ਹੈ। ਵਾਹਿਗੁਰੂ ਜੀ ਇਸ ਯੋਧੇ ਨੂੰ ਚੜ੍ਹਦੀਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ
ਭਾਈ ਉਦੈ ਸਿੰਘ ਜੀ ਜੰਗੀ ਜਰਨੈਲ
ਵਾਹਿਗੁਰੂ ਨੇ ਅੰਮ੍ਰਿਤਪਾਲ ਤੋ ਆਪ ਸੇਵਾ ਲਈ ਆ ਇਹ ਪਾਪ ਦਾ ਅੰਤ ਹੋਣਾ ਹੀ ਸੀ ਸਾਧ ਨੂੰ ਗੋਲੀ ਦਾ ਹੁਕਮ ਚਾਹੀਦਾ ।
ਜਗਰਾਓਂ ਆਲੀ ਪਹਿਲੀ ਨੂੰ ਛਡੋ ਦੂਜੀ ਕੁੜੀ ਨੂੰ ਇਨਸਾਫ਼ ਦਵਾਓ
Waheguru ji Waheguru
ਸਾਡਾ ਬੱਸ ਇੱਕੋ ਹੱਲ ਸਾਡੇ ਗੁਰੂ ਗ੍ਰੰਥ ਸਾਹਿਬ ਅੱਗੇ ਬੇਅਦਬੀ ਹੋਈ ਹੈ ਤੇ ਸਾਨੂੰ ਪਖੰਡੀ ਬਾਬੇ ਦੇਹ ਧਾਰੀ ਪਾਪੀ ਨੂੰ ਸਰਕਾਰਾ ਤੇ ਪੁਲਿਸ ਪ੍ਰਸ਼ਾਸਨ ਬਾਬੇ ਨਾਲ ਮਿਲਕੇ ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਤੇ ਕੇਸ ਦਰਜ ਕਰਕੇ ਜੇਲਾਂ ਵਿੱਚ ਬੰਦ ਕਰਨਾਂ ਚਾਹੀਦੇ ਨੇ ਪਰ ਸਿੱਖ ਕੌਮ ਨੂੰ ਅਪੀਲ ਹੈਂ ਕੱਠੇ ਹੋ ਸਾਥ ਦੇਓ ਜੀ
Satnam waheguru ji satnam waheguru ji satnam waheguru ji satnam waheguru ji satnam waheguru ji
Full support bhai saab ❤
ਬੱਸ ਅੰਮਿਤਪਾਲ ਮਹਿਰੋ ਦੀ ਬਰਸ਼ੀ ਤੇ ਰੋਣਾ ਤੁਸੀ ਆਪਾ ਸਾਰੇ ਸਾਥ ਦੇਈਏ ਯਾਰ ❤ਬਰਸ਼ੀਆ ਮਨਾਉਣ ਜੋਗੇ ਆ 😥 ਬੱਸ ਮੈ ਕਹਿੰਨੇ ਅੰਮਿਤਪਾਲ ਕੀ ਲੋੜ ਆ ਲੜਨ ਦੀ 😢ਦੁਖੀ ਹਿਰਦੇ ਨਾਲ 😢ਕਹਿ ਰਹੇ ਮਰਗੀ ਜਮੀਰ ਲੋਕਾ ਦੀ ਜਗਰਾਉ ਦੇ 😢ਲੋਕ ਫੁੱਦੂ ਕਹੂ ਗਾ 😢
ਕਿਸਾਨ ਜਥੇਬੰਦੀਆਂ ਨੂੰ ਜਗਾਓ, ਇਹ ਵੀ ਪੰਜਾਬ ਦਾ ਹੀ ਮਸਲਾਂ, ਆਪਣੇ ਆਪਣੇ ਇਲਾਕੇ ਦੇ ਕਿਸਾਨ ਲੀਡਰਾਂ ਨੂੰ ਜਗਾਓ ਤੇ ਮੀਟਿੰਗਾਂ ਕਰ ਕੇ ਭਗਵੰਤ ਮਾਨ ਤੇ ਜ਼ੋਰ ਪਾਇਆ ਜਾਵੇ ਫਿਰ ਗੱਲ ਬਣੂ ਸ਼੍ਰੋਮਣੀ ਕਮੇਟੀ ਵਲੋਂ ਨਾ ਝਾਕ ਕਰੋ ਕਿਸੇ ਵੀ ਪੱਖ ਦੀ
Punjabio saath deo bhai amritpal singh mehron ji da
ਭਾਈ ਅੰਮ੍ਰਿਤਪਾਲ ਸਿੰਘ ਜੀ ਦਾ ਸਾਥ ਸਾਰੇ ਪੰਜਾਬ ਨੂੰ ਦੇਣਾ ਚਾਹੀਦਾ ਨਹੀਂ ਤਾਂ ਫਿਰ ਕਿਸੇ ਨੇ ਆਪਣੇ ਬਾਰੇ ਨਹੀਂ ਬੋਲਣਾ ਵਾਹਿਗੁਰੂ ਜੀ ਮੇਹਰ ਕਰਿਉ ਭਾਈ ਅੰਮ੍ਰਿਤਪਾਲ ਸਿੰਘ ਜੀ ਤੇ 🙏
Waheguru ji 🙏 Bhai amritpal Singh te mehar bhrya hath rakhi
ਜਿਹੜੇ ਪੁਲਸ ਵਾਲੇ ਇਸ ਸਾਲ ਦਾ ਸਾਥ ਦੇ ਰਿਹਾ ਉਹ ਆਪਣੇ ਘਰ ਲੈ ਜਾਣਾ ਸਾਧ ਨੂੰ ਪਰਿਵਾਰ ਵਿੱਚ ਪੌਣ ਸਵਾਉਣ ਸੇਵਾ ਕਰਨ
ਬਾਕੀ ਬਾਈ ਸਾਰੇ ਕਮੈਟਾ ਚ ਬੋਲਣ ਜੋਗਾ ਆ ਜੇ 😢ਜੇ ਚੱਲਣਾ ਸਾਡੇ ਨਾਲ ਤਾ ਜਵਾਬ ਦੇ ਦਿਉ ਆਪਾ ਦਵਾਗੇ ਗੇ ਸਾਥ 😢ਅੰਮਿਤਪਾਲ ਮਹਿਰੋ ਦਾ 💥 ਚੱਲੇ ਕਮੈਟਾ ਵਾਲੇ ਕੱਠੇ ਹੋਕੇ ਜੇ ਤਾ ਜਾਗਦੀ ਜਮੀਰ ਆ ਤਾ ਰਪਲਾਈ ਕਰ ਦਿਉ ਨਹੀ ਤਾ ਨਪੁੱਨਕ ਆ ਸਾਰੇ 🙏🏿🙏🏽
Waheguru ji
ਐਨੀਆ ਕੁੜੀਆਂ ਸੀ ਮਿਲ ਬਾਬੇ ਨੂੰ ਆਪ ਈ ਮਾਰ ਦਿੰਦੀਆਂ ਕਿਉ ਅੰਮ੍ਰਿਤ ਪਾਲ ਨੂੰ ਮਰਵਾਉਣਾ
ਭਾਈ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ
ਵਨ ਇੰਡੀਆ ਪੰਜਾਬੀ ਉੱਪਰ ਸਾਬਕਾ ਪੁਲਸ ਆਫਿਸਰ ਸਤਪਾਲ ਸਿੰਘ ਨੇ ਵੀਡੀਓ ਪਾਈ ਅੰਮ੍ਰਿਤਪਾਲ ਸਿੰਘ ਵੀਰ ਤੈਨੂੰ ਜਵਾਬ ਦੇਣੇ ਪੈਣੇ ਆ ਨਾ ਦਿੱਤੇ ਬਹੁਤ ਵੱਡਾ ਕਲੰਕ ਲੱਗ ਜੂ ਤੇਰੇ ਤੇ ਸਾਡਾ ਦਿਲ ਦੁਖੇਗਾ ਜਰੂਰ ਵਾਚ ਕਰੀ ਵੀਡੀਓ
ਪੰਜਾਬ ਵਿੱਚ ਜਨੂੰਨੀ ਬੰਦੇ ਬਹੁਤ ਘੱਟ ਹਨ ਜਿਹੜੇ ਕਿਸੇ ਹੋਰ ਲੲੀ ਆਪਣਾਂ ਸਾਰਾ ਕੁਝ ਦਾ ਤੇ ਲਾ ਕੇ ਲੜਣ ਮਰਨ ਤਿਆਰ ਰਹਿੰਦੇ ਹਨ ਪਰ ਮਨ ਉਦੋਂ ਟੁੱਟ ਜਾਂਦਾ ਜਦੋਂ ਜਿਸ ਦੀ ਮੱਦਦ ਕੀਤੀ ਹੋਵੇ ਉਹੀ ਸਮਝੋਤਾ ਕਰ ਕੇ ਉਲਟ ਹੋ ਜਾਂਦੇ ਨੇ ਤੇ ਲੋਕਾਂ ਦਾ ਸਾਥ ਨਹੀਂ ਮਿਲਦਾ ਪਰ ਹੁਣ ਵੱਧ ਤੋਂ ਵੱਧ ਸਾਰੇ ਪੰਜਾਬ ਦੇ ਲੋਕਾਂ ਨੂੰ ਸਾਥ ਦੇਣਾ ਚਾਹੀਦਾ ਸਭ ਤੋਂ ਵੱਧ ਸਾਰੀਆਂ ਸਿੱਖ ਜਥੇਬੰਦੀਆਂ ਨਹਿੰਗ ਸਿੰਘ ਫੋਜਾਂ ਨੂੰ ਸਾਥ ਦੇਣਾ ਚਾਹੀਦਾ
ਵਾਹਿਗੁਰੂ ਮੇਹਰ ਕਾਰਨ
bhai amripal singh mehron vrega bhaiyan di pnth nu lod h 🙏🏻
ਧੰਨਵਾਦ ਸਪੋਕਸਮੈਨ 🙇🏻🙏🏻
ਰਿਪੋਰਟ ਸਾਬ ਇਹ ਗੱਲ ਬਾਬਾ ਮਹਿਰੋਂ ਜੀ ਨੇ ਬਹੁਤ ਬਾਰ ਕਰ ਦਿੱਤੀ। ਹੁਣ ਤੁਸੀ ਅਗਲੀ ਕਾਰਵਾਈ ਕਰੋ ਪੁਲਿਸ ਪ੍ਰਸ਼ਾਸ਼ਨ ਨੂੰ ਪੁੱਛੋ, ਬਾਰ ਬਾਰ ਪੁਲਿਸ ਪ੍ਰਸ਼ਾਸ਼ਨ ਨੂੰ ਘੇਰੋ,ਡੇਰੇ ਚ ਸਟਿੰਗ ਓਪਰੇਸ਼ਨ ਕਰੋ।
Waheguru ji 🙏
ਅਮਿੰਰਤਪਾਲ ਮਹਿਰੋ ਨੇ।ਵਧੀਆ ਕੀਤਾ ਸਾਥ ਦਿਉ।
🙏🙏🙏🙏
ਯਰ ਆਪਾਂ ਕੀ ਉਡੀਕ ਦੇ ਆ ਹੁਣ, ਓਦੋ ਮੰਨ੍ਹਾਗੇ ਜਦੋ ਆਪਣੀਆਂ ਧੀਆਂ ਭੈਣਾਂ ਨੂੰ ਘਰੋਂ ਚੁੱਕ ਕੇ ਲੈ ਗਏ ਇਹੋ ਜੇ ਬੁਬਣੇ
ਸਭ ਨੂੰ ਪਤਾ ਸ਼੍ਰੋਮਣੀ ਕਮੇਟੀ ਜਾ ਨਿਹੰਗ ਜਥੇਬੰਦੀਆਂ ਪਿੱਛੇ ਹਟੀਆਂ ਬੈਠੀਆਂ ਜਿਵੇ ਬਿੱਲੀ ਦੇਖ ਕੇ ਕਬੂਤਰ ਅੱਖਾਂ ਮੀਟਦਾ, ਮੱਲੋ ਕੀ ਅੱਗ ਲਾਉਣੀ ਆ ਇਹੋ ਜੇ ਅਖੌਤੀ ਜਥੇਦਾਰਾਂ ਦਾ ਆਪਾਂ ਕੀ ਕਰਨਾ ਜੋ ਸਿੱਖਾਂ ਦੇ ਮਾਮਲੇ ਚ ਨੀ ਬੋਲ ਸਕਦਾ ਸਰਕਾਰ ਤੇ ਦਬਾਅ ਨੀ ਪਾ ਸਕਦਾ ਪਰਚਾ ਪਾਉਣ ਲਈ
ਮੈਹਿਰੋ ਵਾਲੇਆ ਪ੍ਰਦੀਪ ਸਰਪੰਚ ਨੇ ਬਹੁਤ ਹੀ ਨੁਕਸਾਨ ਕਰਵਾਇਆ ਸੀ ਇਸ ਦੇ ਪਿਉ ਨੇ ਖ਼ਾੜਕੂਆਂ ਵੇਲੇ ਪ੍ਰਦੀਪ ਸਰਪੰਚ ਖੁਦ ਕਾਮ ਦਾ ਮਾਰੇਆ ਹੈ ਨਹੀਂ ਯਕੀਨ ਤਾਂ ਉਹਦੇ ਪਿੰਡ ਵਿੱਚ ਜਾਕੇ ਪੜਤਾਲ ਕਰ ਸਕਦੇ ਹੋ
ਸਾਨੂੰ ਅਕਾਲ ਤਖ਼ਤ ਦਾ ਜਥੇਦਾਰ ਭਾਈ ਅਮ੍ਰਿਤ ਪਾਲ ਮੇਹਰੋ ਵਰਗਾ ਚਾਹੀਦਾ ਮੇਤਾ ਹੁਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਗਾਂਲਾ ਕੰਡੀਆ ਸਪੇਸ਼ਲ ਵਿਡੀਉ ਕਡਕੇ ਗਾਲਾ ਕਢਿਆ ਸਾਨੂੰ ਅਮ੍ਰਿਤ ਪਾਲ ਸਿੰਘ ਮੇਹਰੋ ਜੀ ਦੇ ਨਾਲ ਖੜਨਾ ਚਾਹੀਦਾ
Shri waheguru ji ka Khalsa shri waheguru ji ki Fateh 🙏🙏🙏🙏🙏🙏🙏waheguru ji Bhai Amritpal singh mehron ji de upr hath rkhna🙏🙏
ਬਾਬਾ ਅਮ੍ਰਿਤਪਾਲ ਸਿਘ ਜੀ ਦੇ ਨਾਲ ਹਾ ਭਾਂਵੇ ਸਾਨੂੰ ਮਰਨਾ ਪਵੇ ਜਾਂ ਮਾਰਨਾ ਇਨਾ ਦੱਲਿਆ ਬਾਬਿਆ ਨੇ ਗੰਦ ਪਾਇਆ ਹੈ ਅਸੀ ਨਾਲ ਹਾ ਵਾਜ ਤਾਂ ਮਾਰੇ
ਕਿਸੇ ਨਾਲ ਮਰਨ ਨਾਲੋਂ ਆਪ ਅੱਗੇ ਹੋਕੇ ਬਾਬਿਆਂ ਦੀ ਛਿੱਤਰ ਪਰੇਡ ਕਰੋ ਅਜਿਹੇ ਲੋਕਾਂ ਵਿਰੁੱਧ ਖੜ੍ਹਨ ਦੀ ਲੋੜ ਹੈ ਬੜੀ ਛੇਤੀ ਪੈਰ ਛੱਡ ਜਾਂਦੇ ਨੇ
ਵੀਰ ਮਿਲ ਕੇ ਟੀਮ ਬਣਾਈ ਜਾਵੇ ਟੀਮ ਵਰਕ ਕਰੋ ਗਰੁੱਪ ਬਣਾਵੋ
Good veer 👍💯
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਦਾ ਸਾਥ ਨੀ ਦਿੱਤਾ ਲੋਕੋ ਪਹਿਲਾਂ ਤੁਸੀ ਤੇ ਹੁਣ ਇਹਦੇ ਨਾਲ਼ ਤਾ ਖੜਜੋ ਇਹਤਾ ਸਬੂਤ ਦੇਈ ਜਾਦਾ ਸਾਰੇ
ਤਮਾਸ਼ਾ ਨਾ ਦੇਖੋ ਦੂਰੋ ਗੱਲ ਯਾਦ ਰੱਖਿਓ ਥੋਡੇ ਪਰਿਵਾਰ ਤੱਕ ਵੀ ਇਹ ਮਾਮਲਾ ਪਹੁਚਇਆ ਲਓ ਫਿਰ ਕੌਣ ਖੜੂ ਥੋਡੇ ਨਾਲ਼
ਅਕਲ ਨੂੰ ਹੱਥ ਮਾਰੋ ਕੱਢੋ ਸਮਾਂ ਮਹਿਰੋਂ ਦਾ ਸਾਥ ਦੇਈਏ ਕਿਸੇ ਵੀ ਤਰੀਕੇ ਨਾਲ਼
Bhai Amartpal Singh Good 💯💯💯
ਸਾਰੀਆਂ ਸਿੱਖ ਜਥੇਬੰਦੀਆਂ ਨੂੰ ਅੰਮ੍ਰਿਤਪਾਲ ਦਾ ਸਾਥ ਦੇਣਾ ਚਾਹੀਦਾ , ਅਸੀਂ ਹਿੰਦੂ ਹੋ ਕੇ ਅੰਮ੍ਰਿਤਪਾਲ ਦੀ ਸਪੋਰਟ ਕਰਦੇ ਹਾ, ਹੁਣ ਐਸ ਜੀਪੀਸੀ ਕਿੱਥੇ ਮਰ ਗਈ
Bahi sab chardhikala vich raho appa tuhade nal j hukam kro. Khalsa ji 🙏
Waheguru ji Mehr kro
ਇਕ ਗੱਲ ਸਮਝ ਨੀ ਆਈ ਇੱਕ ਪਾਸੇ ਤਾਂ ਕੁੜੀ ਬੋਲ ਰਹੀ ਆ ਮੈਨੂੰ ਬਾਬੇ ਤੋਂ ਡਰ ਆ ਬਾਬਾ ਮੈਨੂੰ ਮਰਵਾ ਨਾ ਦੇਵੇ
ਜੇ ਐਨਾ ਹੀ ਡਰ ਸੀ ਕੁੜੀ ਨੂੰ ਫਿਰ 6 ਲੱਖ ਮੰਗਣ ਦੀ ਹਿਮਤ ਕਿਥੋਂ ਆ ਗੀ
Bohat vadya Ji ❤❤
ਭਾਈ ਅੰਮ੍ਰਿਤਪਾਲ ਸਿੰਘ ਮਹਿਰੋਂ ਜਿੰਦਾਬਾਦ ਜੀ ❤🙏
ਇਹ ਗਦਾਰਾ ਦਾ ਦੇਸ ਆ ਭਾਈ ਮੈਹਰੋਂ ਜੀ ਇਹਨਾ ਨੇ ਸਭ ਮਰਵਾਤੇ ਕੋਮ ਦੇ ਹਿਰੇ
Bhai Amritpal singh mehron ji nu waheguru ji chardi Kalan vich rkhn 🙏🙏🙏🙏🙏🙏🙏
Kaum de rakhe🙏❤️
ਸਾਥ ਦਿੳ ਜਾਗਦੀਆ ਜਮੀਰਾਂ ਵਾਲੀੳਹ
ਇਕ ਹੀ ਬਾਬਾ ਆ ਅੰਮ੍ਰਿਤਪਾਲ ਸਿੰਘ ਮਹਿਰੋ ਆ ਬਾਕੀ ਗੰਦ ਆ ਪੰਜਾਬ ਚਾ ਇਸ ਦਾ ਸਾਥ ਦਿਓ ਬਾਈ ਜੀ
ਅੰਮ੍ਰਿਤਪਾਲ ਸਿੰਘ ਦਾ ਸਾਥ ਦਿੱਤਾ ਜਾਵੇਗਾ
Waheguru g mehar karoo g
ਸ੍ਰੀ ਦਰਬਾਰ ਸਾਬ ਜਾਓ ਨਸਮਸਤਕ ਹੋਵੋ ਪਰ ਸ਼੍ਰੋਮਣੀ ਕਮੇਟੀ ਦੇ ਗੋਲਕ ਨਾ ਭਰੋ,ਇਸ ਨਾਲੋਂ ਚੰਗਾ ਕਿਸੇ ਭੁੱਖੇ ਨੂੰ ਬਾਹਰ ਰੋਟੀ ਖਵਾ ਦਿਓ ਕਿਸੇ ਦੀ ਮੱਦਦ ਕਰਦੋ ਪਰ ਇਹਨਾਂ ਦੇ ਗੋਲਕ ਭਰਨੋ ਹਟੋ ਛੇ ਮਹੀਨੇ ਚ ਜੀਬ ਨਿਕਲ ਅਉ ਪਰਮਾਤਮਾ ਕਦੇ ਵੀ ਕਿਸੇ ਤੋਂ ਲੈਣਾ ਵਾਲਾ ਨੀ ਆ ਸਗੋਂ ਓਹ ਬਖਸ਼ਣਹਾਰਾ ਦੇਣ ਆਲਾ ਸਭ ਨੂੰ ਸ਼੍ਰੋਮਣੀ ਕਮੇਟੀ ਦੀ ਵੈਸੇ ਵੀ ਥੋਡਾ ਦਾਨ ਇਹਨਾਂ ਦੀਆ ਤਨਖਾਹਾਂ ਚ ਹੀ ਜਾਦਾ ਇਹਨਾਂ ਦੇ ਘਰ ਜਾ ਕੇ ਦੇਖਲੋ ਕਿੰਨੇ ਅਲੀਸਾਂਨ ਨੇ
Veer Amritapl da saath dena chida SGPC or sare Punjab nu 🙏
❤❤
ਸੇਰ ਪੁੱਤ ਜੰਮੇ ਆ ਪੰਜਾਬੀ ਮਾਵਾਂ ਨੇ
we support amritpal mehron
Amritpal singh mehron de sport kro sub nu benti aa,
Roona hi ehh gall da hh k sade sikh koam de thekedar hi ni ajj sath de rhe na koi sgpc na koi dal panth
Veero pls tuhanu sareya nu hath bann k benti aa ji jinna v ho sakda time kad k bhai amritpal singh ji da sath devo 🙏🙏
ਹੱਦ ਹੋ ਗਈ ਯਾਰ ਇਹ ਬਾਬੇ ਆ । ਬੇੜਾ ਗ਼ਰਕ ਹੋਇਆ ਪਿਆ । ਲੋਕੋ ਅਜਿਹੇ ਪਾਖੰਡੀਆਂ ਕੋਲ ਨਾ ਜਾਓ ।
Sari jathebandiya nu hath jodke apeeel hai aa. ...🙏🙏🙏🙏bhai Amritpal singh mehron ji da sath dyo 🙏🙏
❤❤wmk
Zindabsd
Zindabad
Amritpal singh mehron jindabad ✊🏻⚔️
😢😢
😢😢
Amritpal singh mehron surma 🔥🔥
ਰਖੇਲ ਕੀ ਹੁੰਦਾ ਜੀ ਕੋਈ ਦੱਸ ਸਕਦਾ??
ਨਾਮਰਦ ਚੁੱਪ ਬੈਠੇ ਨੇ ਮਸੰਦ
Etho pta ਲਗਦਾ ਸਾਡੀ ਕੌਮ ਹੁਣ ਮਰੀ ਜਮੀਰ ਵਾਲੀ ਵਾਂ ਬੱਸ ਲੰਗਰ ਲਾ ਲਓ ਆ ਹੀ kum reh gya ਜਿਹੜਾ ਕੌਮ ਲਈ ਲੜਦਾ ਓਹਦਾ ਕੋਈ ਨਹੀਂ ਸਾਥ ਦਿੰਦਾ ਪਹਿਲਾ ਮਾਨ ਹੁੰਦਾ ਸੀ ਮੈ ਪੰਜਾਬ ਦਾ ਰਹਿਣ ਵਾਲਾ ਵਾਂ ਪਰ ਹੁਣ ਇਹਦਾ ਲਗਦਾ ਪੰਜਾਬ ਦੇ ਲੋਕਾ ਦੀ ਜਮੀਰ ਮਰ ਗਈ ਵਾਂ
Sare Punjab de lok Amrit mehro da sarg dyo plzzz sara jagraon sath dyo Amrit mehro nal Bina dre nal khado plzz beno te vero
❤
Bhai Amirpal singh ji jindabad jindabad
Insaan k roop me bhagwan hai baba amritpal singh ji mehro
Bhai Amritpal singh mehro zindabad
10 lakh te adha kilo sone di gal sgpc nu pehle dasni chaidi si hun ki faida sgpc vi soch rahi hai ki mehro ne 10 lakh te adha kilo sone da ki karna si kam se kam intimate te karna chaida si
Bhai amritpal singh jindabad
ਗੋਲੀ ਚੱਲਦੀ ਰਹੇਗੀ ਦੁਸ਼ਟ ਸੋਧੇ ਜਾਣਗੇ
ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ
guru sahib ji maro sahib te sada hath rakheo ji
Commenta vich galla na gall ni banda khalsa ji bhai amritpal singh ji nal mode nal moda jod ke khado je hun vi na khde jive sant amritpal singh jail ch bethe ne awe hi bhai amritpal singh nal karna wa sarkara ne. Eh time comeenta ch galla karan da ni mode nal moda jod ke khanda da wa waheguru ji ka khala waheguru ji ki fateh
Amrat. Pal. Jindabad.
ਸ਼੍ਰੋਮਣੀ ਕਮੇਟੀ ਨੂੰ ਵੀ ਬਦਲੋ
ਭਾਈ ਅਮ੍ਰਿਤਪਾਲ ਸਿੰਘ ਖ਼ਾਲਸਾ ਜਾ ਭਾਈ ਅਮ੍ਰਿਤਪਾਲ ਸਿੰਘ ਮਹਿਰੋਂ ਵਰਗਿਆਂ ਨੂੰ ਜਥੇਦਾਰ ਬਣਾਓ ਆਪਣੀ ਕੌਮ ਦਾ ਫਿਰ ਕਿਤੇ ਜਾ ਕੇ ਆਪਾਂ ਸਰਕਾਰਾਂ ਨਾਲ਼ ਮੱਥੇ ਲਾਉਣ ਜੋਗੇ ਹੋਵਾਂਗੇ
ਹੁਣ ਤਾ ਆਪ ਕੁੱਤੀ ਚੋਰਾ ਨਾਲ਼ ਰਲੀ ਬੈਠੀ ਆ
SGPC nu vi te hun hi pata lagga jad case media vich fel gia eda changa kam nahi ki aapa ape 10 lakh te adha kilo sona mangi jayie
Baba na kaho ji. Dushat. Kaho.
Sikha vich sach nu moat aa pehla muslaman vich c hun hidu dhram vich aa Sade singha ne daubeole umear kut chuke ne haindostan de koart duneia de demokaresi aa sikh koam da hul ne hega kis kanoon de gull karie
Jede jathedar hun sath na den ge fr o jathedar khon de layk ni
That Wale sadh nhi sarkari San pali hoai aa govt de.sade lage ban tee dera nanaek sariaa da..uthe bhi ?.. strong Singh rehday aa.