ਟਰੈਕਟਰ ਦੇ ਏਅਰ ਕਲੀਨਡਰ ਵਾਰੇ ਐਨੀ ਵੱਡੀ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ
Вставка
- Опубліковано 10 чер 2023
- ਟਰੈਕਟਰ ਦੇ ਏਅਰ ਕਲੀਨਡਰ ਵਾਰੇ ਐਨੀ ਵੱਡੀ ਜਾਣਕਾਰੀ ਤੁਹਾਨੂੰ ਕਿਸੇ ਨੇ ਨਹੀਂ ਦੇਣੀ #sukhjinder_lopon #tractor #agriculture #farm #johndeere #farming #farmer #fendt #newholland #tractors #farmlife #traktor #masseyferguson #landwirtschaft #claas #caseih #jattlife #agro #swaraj #tractorlife #jatt #farmers #ford #agricultura #tochan #punjabi #harvest #valtra #agri #case #renewableenergy #punjab #nature #tractorlove #agriculturelife #farmingsimulator #global #tractorsupply #kubota #wale #jattwaad #photography #landwirt #agricoltura #tractorlovers #tracteur #deutzfahr #tractorpulling #pb #tractores #agricultural #t #pendu #k #tractorpulls #tractorpull #tractorshow #combine #trattori #agricultureworldwide #jcb
ਲੋਪੌ ਵਾਲਿਆ ਤੇਰੀ ਸੋਚ ਚੰਗੀ ਆ ਤਾਹੀ ਤੇਰੇ ਨਾਲ ਦੁਨੀਆ ਖੜੀ ਆ
D infotainment ala eve dasda hunda jive lrrna hunda😂😂😂
Malkit y ne bhut vdya dhang naal dseyaa
#dinfotainment
ਲੜਨਾ ਨੀ ਬਰੋ
Chlo information oh y v vdia dinda har kise da alag alag way hunda
ਇਹ ਸਾਰਾ ESCORTS agri machinary de banglore training institute ਦੀ ਕਿਰਪਾ ਬਰੋ
ਬਾਕੀ ਕੰਪਨੀਆਂ ਵੇਚਣ ਤੇ ਜੋਰ ਦਿੰਦਿਆਂ ਐਸਕੋਰਟ ਟ੍ਰੇਨਿੰਗ ਤੇ ਸਰਵਿਸ ਤੇ ਜੋਰ ਦਿੰਦੀ ਆ
ਜਾਣਕਾਰੀ ਵਧੀਆ ਲੱਗੀ ਬਾਈ ਅਸੀਂ ਤਾਂ ਹੁਣ ਤੱਕ ਚੱਪਲਾਂ ਨਾਲ ਹੀ ਸਾਫ ਕਰਦੇ ਰਹੇ ਆਂ ਤੂੜੀ ਵਾਲੀ ਮਸ਼ੀਨ ਤੇ
👍
ਬਹੁਤ - ਬਹੁਤ ਧੰਨਵਾਦ ਜੀ ਜਾਣਕਾਰੀ ਦਿੰਦਿਆਂ ਦਾ ਸ਼ੁਕਰੀਆ ਪਹਿਲਾ ਸਤਿ ਸ਼੍ਰੀ ਅਕਾਲ
ਬਹੁਤ ਵਧੀਆ ਜਾਣਕਾਰੀ ਮਿਲੀ ਹੈ।
ਇਹਨਾਂ ਗੱਲਾ ਦਾ ਪਹਿਲਾ ਨਹੀਂ ਪਤਾ ਸੀ।
ਧੰਨਵਾਦ ਜੀ।
ਸੁਖਜਿੰਦਰ ਛੋਟੇ ਵੀਰ ਸਤਿ ਸ੍ਰੀ ਅਕਾਲਿ ਜੀ , ਵਧੀਆ ਜਾਣਕਾਰੀ ਦਿੱਤੀ ਹੈ ।
Bahut vadiya
ਸੁਆਦ ਆ ਗਿਆ ਵਿਡਿਓ ਤੇ ਤੁਹਾਨੂੰ ਦੇਖ ਕੇ ਵੀਰੇ ! ਲੋਪੋ ਆਲਾਂ ਆ ਗਿਆ ਹੁਣ ਤਿਆਰ ਹੋਜੋ ਨਵੀਂ ਨਵੀ ਵਿਡਿਓ ਦੇਖਣ ਲਈ ❤❤❤
👍
ਆਲ ਰਾਉਂਡਰ ਲੋਪੋਂ ਆਲਾ 👍👍👌👌👌
👍
ਬਹੁਤ ਵਧੀਆ ਜਾਣਕਾਰੀ 22 ਜੀ
ਜਾਣਕਾਰੀ ਵਾਲਾ ਬੰਦਾ ਸਿਰਾ
Swaraj air filter 3 stage hai sab toh vadiya chalda reaper te simple te sasta vadiya hai
ਆਹ ਜਾਣਕਾਰੀ ਬਹੁਤ ਕਮਾਲ ਦੀ ਹੈ। ਬਹੁਤ ਬਹੁਤ ਧੰਨਵਾਦ
ਵਾਹਿਗੁਰੂ ਜੀ 🙏
👍🏼
Bhot changi jankari mili a ajj njara a geya
Bhut vadia information g good job sir waheguru mehar rakhe tuhde te
Bhut chngaaa lgeyaq vapsii ch dekh k chacha
Surj nu Chadn to koi ni rok sakda oh chdd ke hi rhinda
So Chawlo dekh lo bhut jor layea tusi thle sutan nu waheguru ne jiss di waah fadi howe tuhade warge lakha aaa jaaan ohnu thale ni sutt skde ❤❤❤❤ always love u chacha shri ❤
Shi a brother Tu suraj no chand tu Koi rok ne skda ❤❤❤
❤
ਤੇਲ ਵਾਲਾ ਹੀ ਸਹੀ ਏ ✅️।ਸੁੱਕਾ ਫਿਲਟਰ ਨਾਂ ਲਾੳ❎️। ਏਜੰ
Bhut vadia jankari ji.
Mehrbani bhaji..
Bahot khoob❤
Good to see you back #ShonkiSardar 👍👍👍👍👍
ਬਹੁਤ ਵਧੀਆ ਲੋਪੋਂ ਵਾਲੀਆ
Very good information thanks
Good information 22 ji 👍
Good knowledge
Bhai sbi baten shi h. But jb tk tractor m indigestion aata h tb tk to tractor ki buri halat ho jate hn
ਬਾਈ ਜੀ ਨਿਆਣਾ ਗੱਲ ਕਰੇ ਤੇ ਸਿਆਣਾ ਕਿਆਸ ਕਰੇ ਸੁੱਕਾ ਫਿਲਟਰ ਹੈਵੀ ਡਿਊਟੀ ਤੇ 48 ਘੰਟੇ ਵਿੱਚ 100% ਚੋਂਕ ਹੋ ਜਾਂਦਾ (ਬਿੱਲ ਕੁੱਲ )✅
👍
👍
Oh conditions te depend krda v dust kini aa
Wdiya bai fer, ਰੇਤਾ ਤਾਂ ਰੋਕਿਆ ਓਹਨੇ, ਖਿੱਚਿਆ ਤਾਂ ਤੇਲ ਆਲੇ ਨੇ ਵੀ ਰੇਤਾ ਓਨਾ ਈ ਸੀ, but ਓਹਨੇ ਅੱਗੇ ਭੇਜ ਤਾਂ engine ਚ
Very good information I am agree
Very Good bro👍👍👍👍👍
❤❤❤❤❤❤❤❤❤ dabb ke rakho veer kmmmm full support aa thonu ❤❤
👍
Nice ❤❤❤❤
Good job bro 👌👌👍👍❤❤
good information ❤️💯
Good information ❤
Ghaint 22
Good jaankari yar
Nice
Very nice
Siraaa
Gud information
❤❤❤❤❤
Vaidya g
Good job bro
Very nice 🙏
👍👍👍👍
👌👌👌
👌👌👌👌👌👌
👌👌👌👌
ਲੋਪੋਂ ਆਲਿਆ ਖਿੱਚ ਕੇ ਰੱਖ ਕੰਮ ਘੋੜਿਆਂ ਖੱਚਰਾਂ ਦੀ ਪ੍ਰਵਾਹ ਨਾ ਕਰੀਂ
👍
👍👌👌👌👌👌👌
🙏🙏
🎉
❤❤❤❤❤❤❤❤❤❤❤❤❤❤❤
Bai ji swaraj de nahi sukha earcliner hunda nahi turbo te nahi egr hunda fir vi sabb to jada kamyab hai
Bai khodiea wala Kamm shaddta hun k nai bhra
22 love u ❤❤ to aaa😂😂😂😂.
❤❤❤❤❤❤❤❤❤❤❤❤❤❤❤❤
ਜੋਨ ਡਿਅਰ ਦੇ ਸੁੱਕੇ ਫਿਲਟਰ ਹੀ ਆਉਂਦੇ ਆ ਸ਼ੁਰੂ ਤੋਂ ਬਾਹਰ ਦੀ ਤਕਨੀਕ ਕਦੇ ਵੀ ਗ਼ਲਤ ਨਹੀਂ ਹੁੰਦੀ
eh tera vhm ah v bhr di glt ni hndi
Veer ji turi walle reper te rat nú tracktr ds dinda filter chok aa
Dono iko jhe Mil gaye
Gal sahi aa bai di pr jdo dry ch kachra aajye hwa ght jndi turbo aale nu, te bai kehnda andero hwa marni aa but companyaa te forman companies bahro ander maarn di dasde
Veer andro bahar mari di hava.. Fir jyada clean hunda.. Je bahro hva maro ge ta hava ta dust hor andae jau
@@gillz4040 m v andero e krna sa but most of the people say k bhro marni chahidi
Me truck mechanic da kam karda Canada ch sukke air filter Turbo tak tod dinde AA bina experience to gal na hi kareya kRo
Company ne apne filter vechne Aa
Sukke filter di koi load ni non Turbo Tractor te
Reper te daily saaf krna peanda Fr chal da km Veere Jida Tuc kehnde aa Ida ni Tracktr chaide Miti e kichi Tracktr
ਬਾੲੀ ਜੀ ਸੁਕਾ ੲੇਅਰ ਕਲੀਨਰ ਹਮੇਸ਼ਾ 30% ਚੋਕ ਰਹਿੰਦਾ ਬਰੀਕ ਮੁਸਾਮ ਬੰਦ ਹੋ ਜਾਂਦੇ ਨੇ ਜਿੰਨੀ ਮਰਜ਼ੀ ਹਵਾ ਮਰਵਾ ਲਵੋ ..ਕੰਪਨੀਅਾਂ ੲਿਹ ਦੇ ਰਹੀਅਾਂ ਨੇ ਕਿ ਹਰ ਸਰਵਿਸ ਤੇ ਅੱਠ ਸੌ ਦਾ ਫਿਲਟਰ ਨਵਾਂ ਪਵੇ ਜਦਕਿ ਤੇਲ ਵਾਲੇ ਚ ਡੂਡ ਸੌ ਦਾ ਤੇਲ ਪਾਕੇ ਸਰ ਜਾਂਦਾ ...
ਦੂਜੀ ਗੱਲ ਕੌਲੇ ਦਾ ਅੈਨਾਂ ਵੱਡਾ ਡਾੲਿਅਾ ਨੀ ਹੁੰਦਾ ਕਿ ਤੇਲ ੲਿੱਕ ਪਾਸੇ ਚਲਾ ਜਾਵੇ ੲਿਹ ਫਾਲਤੂ ਗੱਲਾਂ ਤੇ ਨਾ ੲੀ ਟਰੈਕਟਰ ਅੈਨਾਂ ੳੁਚਾ ਨੀਵਾ ਲਗਾਤਾਰ ਚੱਲੇ ਦੋ ਚਾਰ ਮਿੰਟ ੲੀ ਹੁੰਦਾ
Tralli trale wale veera da number ta kite dsea ni na milea wa , kiwe call kriye
Tractor garm hon de karn dsso
ਬਾਈ ਕਿ ਗੱਲ ਹੋ ਗਈ ਤੁਸੀਂ ਕੱਪੜੇ ਵੀ ਇਕ ਹੀ ਪਾਈ ਰੱਖਦੇ ਹੋ ਲੋਪੋ
Cat log haraik state di boli ch shaping Punjab ch Punjabi ch davo .
Gurbej bai v naal aa
Air cleaner not air cleanser.
ਸਿਰਾ ਲੋਪੋ ਆਲਿਆ ਦੱਬੀ ਰੱਖ ਕੰਮ ਨੂੰ
Y malkeet da number nhi milia
Alarm ta veer Kade vajda hi nae
👍
Hello
Harbhej piche betha reha bolya hi nahi
Shaunki sardar sahab ji request hai aap farmer ki video banaya karo khachar gadha ki video mat banaya karo
According to Indian dry weather oil bath air filter is more efficient and effective.
All you need to do is regular cleaning and oil change.
Old engines are more reliable due to oil bath air filters.
u r right
Khachara wale Mallika n song ki sardar no Bura bolkar kya mil Gaya hai kachra kachra hi hoti hai shaunki sardar jindabad
Mai na y har sal jna Sri muktsar sahib gal thodi lambi aa pad Lio Mandi ch because mere boss nu shonk aa hourses da jdo asi 3rd day vaps turna hunda oh kehnde hunda mostly chal oye gill chalia fukrian nal vdu jablian mar lyan hun odi kamjori aa hourse meri majburi as a boss vse asi thode thode dost v aa because Sadi financial same he aa chlo agge aa gia jatta tu mnu lga c v tu hourse walian nu ena vda akhda c tu v fukra jdo Teri vedio vkhi Mai ohna explain tere krke Krna ni but Teri izzat vad gai hunde 99% fukre he aa ek present vdia v aa but 😂😂😂
Malkeet da number share krdo y ji
ਉਹਨੂੰ Bet air cleaner ਨਹੀਂ ਭਾਜੀ wet air cleaner ਕਿਹਾ ਜਾਂਦਾ ਏ ਭਾਜੀ
ਤੈਨੂੰ ਪਤਾ ਲੱਗ ਗਿਆ ਨਾ
Very nice
👍👍👍👍
👌👌👌👌
❤
👍
Very nice
Very nice