New holland tractor ਨੂੰ ਆ ਫਾਲਟ ਕਿਉਂ ਆਊਦਾ by jagga Tractor Boss

Поділитися
Вставка
  • Опубліковано 16 січ 2025

КОМЕНТАРІ • 36

  • @kiranpandherb.3744
    @kiranpandherb.3744 2 місяці тому +4

    ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀ 1999 ਤੋ ਹਾਲੈਂਡ ਹੀ ਚਲਾ ਰਹੇ ਹਾਂ

  • @APNAPAKISTANAp
    @APNAPAKISTANAp 2 місяці тому +2

    *Good information jagga bhai*

  • @ਸੁਖਦੇਵਸਿੰਘ-ਡ7ਯ

    ਵੀਰ ਜੀ ਅਸੀਂ ਨਵਾਂ ਟਰੈਕਟਰ ਲਿਆ ਸੀ 2016 ਮਾਡਲ ਹਸਪਾਇਪ ਉਪਰ ਟੇਪ ਲਗਾਂ ਦਿੱਤਾ ਸੀ ਬਿਲਕੁਲ ਸਹੀ ਚਲ ਰਿਹਾ ਹੈ

  • @BaljinderSinghBal
    @BaljinderSinghBal 2 місяці тому +2

    ਭਾਜੀ ਸਵਰਾਜ 735 fe ਮਾਡਲ 1995 ਗੋਲ ਲਾਇਟਾਂ ਵਾਲਾ
    ਓਦੇ ਤੇ ਕੋਈ ਛੋਟਾ ਟਰਬੋ ਲੱਗ ਸੱਕਦਾ ?

  • @tarnigaming855
    @tarnigaming855 2 місяці тому +3

    Jagga bai 855 nu modified krnoa kina time di booking aw

  • @PB-nb6ot
    @PB-nb6ot 2 місяці тому +1

    ਬਾਈ ਜੀ3630 4*4 ਨੂੰ ਮੋਡੀਫਾਈ ਕਰਨਾਂ ਕਿਨੇ ਕੁ ਪੈਸੇ ਲੱਗਣ ਗਏ

  • @bindisainabadi2086
    @bindisainabadi2086 2 місяці тому +1

    ਕੰਪਨੀਆਂ ਦੇ ਇੰਜੀਨੀਅਰ ਤਾਂ ਮੂਰਖ ਨੇਂ। ਜਿਹੜੇ ਪਾਵਰ ਘੱਟ ਰੱਖਦੇ ਆ। ਵੀਰ ਜੀ ਤੁਸੀਂ ਆਪਣਾਂ ਹੀ ਬਰਾਂਡ ਸ਼ੁਰੂ ਕਰ ਲਿਉ। ਜਿਹੜੀਆਂ ਕਮੀਆਂ ਕੰਪਨੀ ਬਰਾਂਡ ਵਿਚ ਨੇ ਉਹ ਪੂਰੀਆਂ ਕਰਕੇ ਆਪਣਾ ਬਰਾਂਡ ਸ਼ੁਰੂ ਕਰ ਲੳਉ

    • @KajalChoudharyNagra
      @KajalChoudharyNagra 2 місяці тому

      Veer mera company fited a trolly kd deya 2 baari utri a

  • @JagmeetSinghToor-q1y
    @JagmeetSinghToor-q1y 2 місяці тому

    Jagga veer ji sat siri akaal ...
    Appa 3630 nu 4x4 karn da kina time ta kharcha lagda ha g.. 3630 ABC vala tx plus ha g...

  • @manmeetsingh3971
    @manmeetsingh3971 Місяць тому

    👍🏻❤️

  • @satgurmarahar566
    @satgurmarahar566 2 місяці тому +6

    ਵੀਰ ਜੀ ਸਕਰੀਨ ਤੇ ਫੋਨ ਨੰਬਰ ਜ਼ਰੂਰ ਦੱਸਿਓ ਜੀ

  • @GursewakSingh-mk1qr
    @GursewakSingh-mk1qr 2 місяці тому +1

    ਬਾਈ ਫਾਰਮਟਰੇਕ 60 ਟ੍ਰੈਕਟਰ ਲੈਣਾ ਕਿਵੇ ਆ ਸੁਪਰ ਸੀਡਰ ਲਈ ਤੇ ਹੋਰ ਖੇਤੀ ਲਈ ਲੈ ਸਕਦੇ ਆ ਜਾ ਨਹੀ ਜਰੂਰ ਦਸੋ ਬਾਈ

  • @Inderjeet-u7o
    @Inderjeet-u7o 2 місяці тому

    Veerji 5620 crdi ho skda modify??

  • @manojhongal1360
    @manojhongal1360 2 місяці тому

    ONE VEDIO ON SWARAAJ TE PLEASE SIRJI❤

  • @hukammander3778
    @hukammander3778 Місяць тому

    Bhai 5620 pump
    Side sa awaj aati ha

  • @pargatsingh8375
    @pargatsingh8375 2 місяці тому

    ਸਾਡੇ ਕੋਲ 50-50 ਡੀ 2014 ਮਾਡਲ ਆ ਤੇ ਅਸੀਂ ਵੀ ਚਾਹੁੰਦੇ ਆਂ ਉਹਨੂੰ 18 ਦੇ ਟਾਇਰ ਪਾਉਣੇ ਰੇਡੀਓ ਉਹਨਾਂ ਰਿਮਾਂ ਤੇ ਚੜ ਜਾਣਗੇ ਜੇ ਕਿਸੇ ਨੂੰ ਪਤਾ ਤੇ ਜਰੂਰ ਦੱਸਿਓ ਮੈਸੇਜ ਕਰ ਦਿਓ

  • @MonutheFarmer
    @MonutheFarmer 2 місяці тому

    Bhai ji Modification krne ka liye. Booking ka kya proces ha booking kaise kre

  • @NikitDeolDeepu
    @NikitDeolDeepu 2 місяці тому

    Bhi ji 5500 aa rpm drop krda h Rotarwator ta 500 rpm drop krda h

  • @RadhaKrishan-e7y
    @RadhaKrishan-e7y 2 місяці тому

    Jagga bai asal vich hi boss h ji

  • @yaarbelly.....6567
    @yaarbelly.....6567 2 місяці тому

    Sehat kime aw

  • @bikramjohal1697
    @bikramjohal1697 2 місяці тому

    👍👍👍👍

  • @PREET_ENGINEERING_WORKS
    @PREET_ENGINEERING_WORKS 2 місяці тому

    ❤❤❤

  • @AashiqFORDde
    @AashiqFORDde 2 місяці тому

    👌👍

  • @davindersidhu5911
    @davindersidhu5911 2 місяці тому +1

    Powertrac krda

    • @yogidahiya2605
      @yogidahiya2605 2 місяці тому

      Bhai mai bta dunga kaise hoga maine apna kiya hi euro 60 video check kr lena

  • @digitaltractor8794
    @digitaltractor8794 2 місяці тому

    Jagga Boss

  • @SAYYAM-v4g
    @SAYYAM-v4g Місяць тому

    Pakistan ❤❤

  • @tractorsgyan4414
    @tractorsgyan4414 2 місяці тому

    Holland 6510 krana modify 2022 model hai jor ghat marda power wdhuni a ji contact number do 22 ji

  • @hardeepbrar9005
    @hardeepbrar9005 2 місяці тому

    veero paisa khraab na kro company bavkoob ni eho jeaan di chandi na banao tractor hi vadda lai lo