ਜੇ ਫੋਰ ਬਾਈ ਫੋਰ ਟਰੈਕਟਰ ਲੈਣਾ ਜਾਂ ਰੱਖਿਆ ਤਾਂ ਆਹ ਜਾਣਕਾਰੀ ਤੁਹਾਡੇ ਬਹੁਤ ਕੰਮ ਦੀ ਆ

Поділитися
Вставка
  • Опубліковано 6 чер 2023
  • #sukhjinder_lopon

КОМЕНТАРІ • 201

  • @brarmilan1835
    @brarmilan1835 Рік тому +89

    ਚੱਕ ਦੇ ਕੰਮ ਨੂੰ ਲੋਪੋ ਆਲਿਆ ਦੁਨੀਆ ਬਹੁਤ ਵੱਡੀ ਆ ❤

  • @Harmansaini9576
    @Harmansaini9576 Рік тому +30

    ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ ਪਰ ਦੱਬਦਾ ਕਿਥੇ ਆ💪💪

  • @chahalch-mj6kb
    @chahalch-mj6kb Рік тому +34

    ਅਾਹ ਵਿਡੀਓੁ ਨੇ ਮੇਰੇ ੲਿੱਕ ਲੱਖ ਰੁਪੈ ਬਚਾਤੇ ਮੇਰਾ ਮੁੰਡਾ ਵੀ ਟਰੈਕਟਰ ਦੇ ਟੈਅਰ ਬਦਲਣ ਨੂੰ ਕਹਿੰਦਾ ਸੀ ! ਧੰਨਵਾਦ ਸੁਖਜਿੰਦਰ ਬਾੲੀ

  • @Jassmann5459
    @Jassmann5459 Рік тому +36

    ਦਿਲ ਖੁਸ਼ ਹੋ ਗਿਆ ਜੱਟਾ ਤੇਨੂੰ ਕੰਮ ਤੇ ਵੇਖ ਕੇ

  • @sukhigill8342
    @sukhigill8342 Рік тому +34

    ਝੋਟਾ ਆ ਗਿਆ ਮੈਦਾਨ ਵਿੱਚ ਜਿਉਂਦਾ ਰਹਿ ਬਾਈ ਲੋਪੋ ਵਾਲਿਆ

  • @kamalvir1231
    @kamalvir1231 Рік тому +10

    ਲੋਪੋ ਬੀਰ ਇਸ ਬੀਰ ਦੀ ਜਾਣਕਾਰੀ ਬੁਹਤ ਹੈ ਧੰਨਵਾਦ ਸਾਨੂੰ ਜਾਣਕਾਰੀ ਦੇਣ ਲਈ ਨਵੀਂ ਸ਼ੁਰੂਆਤ ਦੀ ਵਧੀਆ

  • @KuldeepSingh-ei6dy
    @KuldeepSingh-ei6dy Рік тому +31

    ਦਿਲ ਖੁਸ਼ ਹੋ ਗਿਆ ਜੱਟਾ

  • @isthisademocracy
    @isthisademocracy Рік тому +12

    ਸੁਖਵਿੰਦਰ ਵੀਰ ਰੱਬ ਤੇਨੂੰ ਚੜ੍ਹ ਦੀ ਕੱਲਾ ਵਿੱਚ ਰੱਖੇ

  • @kuldeepcheem98
    @kuldeepcheem98 Рік тому +7

    ਇਹ ਜਵਾਨ ਕੱਲਾ ਟਰਲੀਆਂ ਨੀ ਬਣਾਉੰਦਾ ਇਹ ਵੀਰ ਕਈ ਟਰੈਕਟਰ ਕੰਪਨੀਆਂ ਵਿਚ ਰਿਸਰਚ ਵਿਚ ਇੰਜੀਨੀਅਰ ਰਹਿ ਚੁਕਿਆ ਏ ਜਦੋ ਮਲਕੀਤ ਫਾਰਮਟਰੈਕ ਕੰਪਨੀ ਵਿੱਚ ਲਗਿਆ ਸੀ ਉਦੋ ਮੇਰੀ ਕਈ ਵਾਰੀ ਗੱਲ ਹੁੰਦੀ ਰਹਿੰਦੀ ਸੀ ਇਹਦੇ ਨਾਲ ਸਿਰਾ ਬੰਦਾ ਏ ❤❤

  • @baldeepsarwarapb7035
    @baldeepsarwarapb7035 Рік тому +24

    ਗਧੇ ਲਾਣੇ ਦਾ ਖਹਿੜਾ ਛੱਡ ਇਦਾ ਦੀ ਵੀਡਿਉ ਚੰਗੀਆਂ ਨੇ good chkk de kmm nu

    • @davindersingh6870
      @davindersingh6870 Рік тому +1

      Veer police ne chkya c ghodean vlea kr k nhi sarkar link gangsters nl jod di c us case vch chk k lgyi v police baki 22 ne app v dsya interview vch

    • @baldeepsarwarapb7035
      @baldeepsarwarapb7035 Рік тому

      @@davindersingh6870 ok bai

  • @gurpreepsandhu7586
    @gurpreepsandhu7586 Рік тому +11

    ਲੋਪੋ ਵਾਲੇ ਵੱਡੇ ਵੀਰ ਸੁਖਜਿੰਦਰ ਜੀ ਪੰਜਾਬ ਤੁਹਾਡੇ ਨਾਲ ਹੈ ਤੁਸੀ ਆਪਣਾ ਕੰਮ ਜਾਰੀ ਰੱਖੋ ਤੁਹਾਨੂੰ ਦਿਲੋ ਪਿਆਰ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ,, ਬਾਕੀ ਸੱਭ ਰੱਬ ਹੱਥ ਜੋ ਹੋਣਾ ਹੋ ਕੇ ਰਹਿਣਾ ਤੁਸੀ ਅੱਗੇ ਵਦੂ ,❤️❤️ 🙏🏼🙏🏼

  • @jaggikhan9986
    @jaggikhan9986 Рік тому +20

    ਦੱਬੀ ਰੱਖ ਕੰਮ ਬਾਈ 🎉🎉🎉🎉🎉

  • @Harmansaini9576
    @Harmansaini9576 Рік тому +14

    ਓਗਣ ਵਾਲੇ ਓਗ ਪੈਦੇ ਪਾੜ ਕੇ ਸਿਨਾ ਪੱਥਰਾਂ ਦਾ💪💪

  • @harjitsekhon5528
    @harjitsekhon5528 Рік тому +4

    ਲੋਪੋਂ ਵੀਰੇ ਤੈਨੂੰ ਕੰਮ ਤੇ ਦੇਖ਼ ਕੇ ਰੂਹ ਖੁਸ਼ ਹੋ ਗਈ ਖਿੱਚ ਕੇ ਰੱਖ ਬਾਈ ❤❤❤❤❤

  • @happyrai0175
    @happyrai0175 Рік тому +11

    ਵੀਰਾਂ ਤੇਰੇ ਨਾਲ ਆ ਭਾਮੇ ਰੂੜੀ ਤੇ ਵੀਡੀਓ ਪਾਦੇ

  • @SukhwinderSingh-vy2ph
    @SukhwinderSingh-vy2ph Рік тому +9

    ਬਾਈ ਜੀ, ਦੁਧ ਚ ਬਦਾਮ ਘੋਟ ਕੇ ਪੀਆ ਕਰ ਸਵੇਰੇ। ਹੁਣ ਆਪਣੀ ਜਿੰਮੇਵਾਰੀ ਬਹੁਤ ਵਧਗੀ। ਇਕੱਲੇ ਪੰਜਾਬੀ ਹੀ ਨਹੀਂ, ਦੂਸਰੀਆ ਸਟੇਟਾ ਚ ਵੀ ਆਪਣੀ ਬਹੁਤ ਸਪੋਟ ਹੋਈ ਹੈ, ਉਹ ਵੀ ਆਪਣਾ ਹੀ ਪਰਿਵਾਰ ਆ

  • @sandeepdhillon6719
    @sandeepdhillon6719 Рік тому +24

    ❤️❤️ ਬਹੁਤ ਵਧੀਆ ਜੀ ❤️❤️

  • @SukhwinderSingh-wq5ip
    @SukhwinderSingh-wq5ip Рік тому +6

    ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @ravjaansingh1418
    @ravjaansingh1418 Рік тому +11

    Sukhjinder bai tere nall ha ❤❤❤❤

  • @gurmitsinghgurmitbhullar9121
    @gurmitsinghgurmitbhullar9121 Рік тому +3

    ਆ ਗਿਆ ਲੋਪੋ ਬਾਈ ਬਹੁਤ ਵਧੀਆ ਲੱਗਾ ਵੀਡੀਓ ਵੇਖ ਕੇ

  • @inderjeetsinghsidhu4873
    @inderjeetsinghsidhu4873 Рік тому +5

    ਬਾਈ ਲੋਪੋਂ ਵਾਲਾ ਯਾਰਾਂ ਦਾ ਯਾਰ ਆ ਬਾਈ ਤੇਰੇ ਨਾਲ ਇੱਕ ਸੈਲਫੀ ਲੈਣ ਨੂੰ ਜੀ ਕਰਦਾ ਕਿਤੇ ਫਿਰੋਜ਼ਪੁਰ ਵੱਲ ਆਇਆ ਤਾਂ ਦੱਸੀਂ ਬਾਈ

  • @zaildarsahb1831
    @zaildarsahb1831 Рік тому +4

    Mai v arjun 605 4x4 lya menu vdia lggi video bhut galla sahi laggia menu ❤good video topic 👍

  • @shadabraza7610
    @shadabraza7610 Рік тому +8

    Love you sir ji ❤❤❤❤❤❤❤❤❤,

  • @gurjantbhangugurjantbhangu439
    @gurjantbhangugurjantbhangu439 Рік тому +11

    Love you jata❤❤congratulations🎉🎉

  • @rrg...2265
    @rrg...2265 Рік тому +4

    good y chamge topic ....congratulations bai....ਬਹੁਤ ਕੁੱਝ ਪਿਆ ਤੁਹਾਡੇ ਲਈ ਦੁਨੀਆਂ ਵਿੱਚ

  • @SukhdevSingh-mc2ir
    @SukhdevSingh-mc2ir Рік тому +9

    ਖਿੱਚ ਕੇ ਰੱਖ ਕੰਮ ਲੋਪੋ ਵਾਲੀਆਂ ਨਾਲੇ ਉਹਨਾਂ ਨੂੰ ਪਤਾ ਲੱਗ ਜੂ ਕੰਮ ਹੋਰ ਵੀ ਹੈਗਾ ਪੰਜਾਬ ਵਿੱਚ

  • @punjabimovies7337
    @punjabimovies7337 Рік тому +12

    Ghaint banda ਲੋਪੋਂ ਵਾਲਾ bai

  • @sarabjitkaur8997
    @sarabjitkaur8997 Рік тому +12

    Sat Sri akaal veer ji 🙏

  • @hardevsangha4698
    @hardevsangha4698 Рік тому +5

    ਖਿੱਚ ਦੇ ਕੰਮ ਭਰਾ ਨਾਲ ਆ ਤੇਰੇ

  • @kalsi5911
    @kalsi5911 Рік тому +4

    V good bai welcome back

  • @rajansingh6836
    @rajansingh6836 Рік тому +7

    Siraa lopo vala banda❤❤

  • @Baljitsingh-yi3bg
    @Baljitsingh-yi3bg Рік тому +5

    ❤❤very nice 👌 👍 good 👍

  • @jagdeepsidhu7233
    @jagdeepsidhu7233 Рік тому +6

    Best of luck bai. Congratulations for your new work ❤️🙏

  • @sandeeprandhawa6440
    @sandeeprandhawa6440 Рік тому +2

    Sukwinder veere love you veere ❤❤👍💕

  • @dnatt58
    @dnatt58 Рік тому

    Salute to your tractor knowledge bai ji. Great job

  • @gurmailsinghdhillon6268
    @gurmailsinghdhillon6268 Рік тому +5

    ਲੋਪੋਂ ਚੱਕ ਕੇ ਰੱਖ ਦਿਮਾਗ ਦਾ ਵਰਤਨਾ ਰੱਬ ਦੇਂਦਾ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ

  • @BhupindersinghPannu-ei4vs
    @BhupindersinghPannu-ei4vs Рік тому +1

    Love you sir ji❤❤❤❤

  • @shivduttpunia8283
    @shivduttpunia8283 Рік тому +10

    Congratulations 👏

  • @khushdeep7172
    @khushdeep7172 Рік тому +1

    Congratulations bai g prmatma tenu khush rakhe gbu

  • @surinderpalsingh485
    @surinderpalsingh485 Рік тому

    Best information about 4*4 Tractor

  • @bazzrandhawa5780
    @bazzrandhawa5780 Рік тому +2

    Veer love you big fan of sukhjinder veer asiapna veer da nal aa

  • @parmjeetsinghjawandha661
    @parmjeetsinghjawandha661 Рік тому +3

    ਖੁਸ ਰਹਿ ਜੱਟਾ

  • @manijoshi7664
    @manijoshi7664 Рік тому +1

    Dhua marr ghodea aalea da ..khich kmm .. pashua bare majha gavan ya hor farm v dekhaea kro

  • @asbshort4298
    @asbshort4298 Рік тому

    Rab tanu tadrusti deve vere lami umar hove Teri Bai lopo veer ji

  • @jattattitudeno.1channel89
    @jattattitudeno.1channel89 Рік тому +1

    bai sirra karte dil kush karta

  • @sukhkotli9152
    @sukhkotli9152 Рік тому +3

    Dil to pyar karda a Bai tanu ta karda rava ga ❤️❤️❤️

  • @gurdevsinghgill5174
    @gurdevsinghgill5174 Рік тому +1

    Love you bai sukhjindar Karnal Haryana to

  • @sajjansingh1963
    @sajjansingh1963 Рік тому

    Ghaint gal baat.....Mr.Lopon wale veer

  • @dashmeshtractors
    @dashmeshtractors Рік тому +2

    God bless you brother ❤

  • @j_star605
    @j_star605 Рік тому +6

    ❤🎉

  • @trendfun6368
    @trendfun6368 Рік тому +3

    God bless you always happy

  • @brargurmeet8242
    @brargurmeet8242 Рік тому

    ਬਾਈ ਲੋਪੋ ਜੀ ਗਾਰੇ ਵਾਲੇ ਤੇ ਸੁੱਕੇ ਫੋਰਵੀਲ ਬਾਰੇ ਡਿਟੇਲ ਜਾਣਕਾਰੀ ਪਾਓ ਜੀ । ਧੰਨਵਾਦ।
    ਬਾਕੀ ਖਿੱਚ ਕੇ ਰੱਖੋ ਕੰਮ।

  • @SachinSharma-od8bd
    @SachinSharma-od8bd Рік тому

    Bhaji gud luck...Ik gal sach ho gai kuba d bje lut us d luk thk ho geya

  • @modernagricu3006
    @modernagricu3006 Рік тому +4

    Good luck for back

  • @directorvishalbakshi0146
    @directorvishalbakshi0146 Рік тому

    Aa gaya jatt fer 👍👍👍 good lopo👍👍

  • @KuldeepEmbroideryDegines
    @KuldeepEmbroideryDegines Рік тому

    22 bhoot vadia jankari hai good

  • @satkartarfarm
    @satkartarfarm Рік тому

    Zaildaar saab bahut vdia bnde asi 4 saal to PTO tralu chlaunde a bhut vdia dealing krde

  • @Khetibadi1984
    @Khetibadi1984 Рік тому

    ਜਨਤਾ ਦੇ ਕਮੈਂਟ - ਖਿੱਚ ਦੇ ਜੱਟਾ , ਨੱਪ ਦੇ ਜੱਟਾ , ਚੱਕ ਲੈ ਜੱਟਾ , ਪੱਟ ਦੇ ਜੱਟਾ । ਇੰਜ ਲਗਦਾ ਜਿਵੇਂ ਅੱਜ ਦੀ ਪਨੀਰੀ ਕੋਲ ਕਿਸੇ ਦੀ ਸਪੋਰਟ ਕਰਨ ਵਾਸਤੇ ਸ਼ਬਦਾਂ ਦੀ ਬਹੁਤ ਕਮੀ ਆ। ਬਸ ਖਿੱਚ,ਨੱਪ,ਪੱਟ ਕੇ ਹੀ ਕੰਮ ਚਲਦਾ

  • @gurditkhehra9664
    @gurditkhehra9664 Рік тому +1

    Waheguru mehar karo

  • @shortsvideo48572
    @shortsvideo48572 Рік тому

    Zaildar y koi bhut jankari aa tracter di...eni jankari tracter bnon vale compania kol nhi

  • @JASSIERAI01
    @JASSIERAI01 Рік тому +9

    Harbhaj Sidhu ਵਾਂਗੂ ਇਤਿਹਾਸਕ VIDEOS ਬਣਿਆਂ ਕਰੋਂ

  • @HarjinderSingh-ge4kz
    @HarjinderSingh-ge4kz Рік тому +1

    Chack de veer kamm. Ghaint a Banda tu

  • @ramindersinghsandhu5852
    @ramindersinghsandhu5852 Рік тому +1

    Very good information

  • @DR.910
    @DR.910 Рік тому +1

    Y craaa jatta chak de kamm

  • @sembersinghmann
    @sembersinghmann Рік тому +1

    chal ke rakh kam nu bai ❤️❤️

  • @vihaan_sharmahappy
    @vihaan_sharmahappy Рік тому

    Love 22 tenu bahut bahut

  • @gurlalboxer4889
    @gurlalboxer4889 Рік тому +1

    Ustad siraa ❤

  • @happyrai0175
    @happyrai0175 Рік тому +2

    ਵੀਰ ਤੇਰੇ ਨਾਲ ਪਿਆਰ ਆ

  • @preetains1171
    @preetains1171 Рік тому

    Very good 👍 Zindabad chak da fata

  • @sukhabajwa5281
    @sukhabajwa5281 Рік тому +1

    Ghaint brother

  • @Tomboy_mafia_girl
    @Tomboy_mafia_girl Рік тому +2

    Nice video veer g

  • @anmolnumberdar7927
    @anmolnumberdar7927 Рік тому +4

    ❤❤

  • @alltypevlogs8268
    @alltypevlogs8268 Рік тому

    Sira jatta lopo bai

  • @Dskinnows
    @Dskinnows Рік тому +1

    Sukh bai love u aa bai

  • @jagjitsinghbaath4029
    @jagjitsinghbaath4029 Рік тому

    Very nice carry on jatta

  • @sukhvindersingh5675
    @sukhvindersingh5675 Рік тому

    Sada bai y are good

  • @XEnFarmer1974
    @XEnFarmer1974 Рік тому +1

    ਜੀਉਂਦਾ ਰਹਿ ਲੋਪੋਂ ਆਲਿਆ

  • @jarnailsingh1245
    @jarnailsingh1245 Рік тому

    God bless you 22 lopo

  • @jhabbargoatfarm648
    @jhabbargoatfarm648 Рік тому +2

    ❤❤❤❤ nice

  • @user-yq7rg2qd2k
    @user-yq7rg2qd2k Рік тому

    Sirra bhaji 👌👌👌👌

  • @paracommndos9936
    @paracommndos9936 Рік тому

    Bhai gud work

  • @SukhwinderSingh-tn2lf
    @SukhwinderSingh-tn2lf Рік тому

    ਸਭ ਤੋਂ ਵੱਧ 4*4 ਖੜਕ ਦਾ ਬਾਹਰਲੇ ਮੁਲਕਾਂ ਚ ਵੀ ਇਹ ਪਰੋਬਲਮ ਆ

  • @sony5646
    @sony5646 Рік тому

    Love u bro best of luck

  • @MandeepSingh-mn2bs
    @MandeepSingh-mn2bs Рік тому

    Sirra y Tara nal davi na y

  • @ravisimar3074
    @ravisimar3074 Рік тому

    Full sport aa Bai .loka de phone fad fad ke view krda gye .Bai tension na lai

  • @GurinderSingh-qb8ub
    @GurinderSingh-qb8ub Рік тому

    Love 💕 you sukhjinder

  • @ranjeetsran6869
    @ranjeetsran6869 Рік тому

    Sirra jattta

  • @kundudaryform
    @kundudaryform Рік тому

    ਲੋਪੋ ਵਾਲੇ ਵਾਹਿਗੁਰੂ ਜੀ ਚੜਦੀਕਲਾ ਰਖੇਗਾ

  • @hazhazel9194
    @hazhazel9194 Рік тому

    Jattan ek video navi jehi ghode ali aunde gor ni porche huna di bnado ...please veer bnke bht din hoge teri bomb awaaz ch ghode di video verre plzzzz

  • @VikramjeetSingh-wi2xx
    @VikramjeetSingh-wi2xx Рік тому

    Good job......

  • @abhimanyunandwansi1545
    @abhimanyunandwansi1545 Рік тому

    Lopon 2.0 congratulations for come back

  • @user-zs4ho3pz2w
    @user-zs4ho3pz2w 8 місяців тому

    Bhaji sat shri akal bhaji lift de darft di sahi setting karan te kam ok hoya v v Thanks

  • @sarbatdabhalla68
    @sarbatdabhalla68 Рік тому

    ❤ love you veerji ❤

  • @majhablock7190
    @majhablock7190 Рік тому +2

    🙌🙌

  • @davinder1279
    @davinder1279 Рік тому

    ❤ thanks 🙏

  • @SahilRupal
    @SahilRupal Рік тому +1

    Vary nice 💯

  • @sukhdeepsinghladdisingh8038

    Nice information

  • @HarvinderSingh-hw4ed
    @HarvinderSingh-hw4ed Рік тому

    Meri jind jann loppo alla jatt jhotta❤

  • @HarjinderSingh-ge4kz
    @HarjinderSingh-ge4kz Рік тому +1

    Sukshinder bai tci aap hi dekh Lena k ajjjjjjj Pardeep Maharashtra nu bye face lonch krta
    Mainu eh v ptaa k kihne kitta .mai sidha hi bol denda kurali to hai farm wala. Osne galt bolya aap baare.

  • @allinone-dj9kn
    @allinone-dj9kn Рік тому +5

    Blessings❤❤❤