ਕਰਤਾਰ ਟਰੈਕਟਰ ਆਹ ਮੌਡਲ ਫੀਚਰਾਂ ਤੇ ਅਫਰਾਂ ਨਾਲ ਤੁੰਨੇ ਪਏ ਆ

Поділитися
Вставка
  • Опубліковано 28 лис 2024

КОМЕНТАРІ • 122

  • @BHAGWANSINGH-lo5of
    @BHAGWANSINGH-lo5of 8 місяців тому +11

    ਬਹੁਤ ਵਧੀਆ ਜਾਣਕਾਰੀ, ਧੰਨਵਾਦ ਲੋਪੋਕੇ ਵਾਲੇ ਵੀਰ ਜੀ ਦਾ

  • @RVC08
    @RVC08 5 місяців тому +4

    ਬਹੁਤ ਵਧੀਆ ਟਰੈਕਟਰ ਬਣਾਇਆ ਜੇ ਬਰੈਂਡ ਨੂੰ ਪਾਸੇ ਕਰਕੇ ਦੇਖਿਆ ਜਾਵੇ ਤਾਂ ਵਿਦੇਸ਼ੀ ਟਰੈਕਟਰਾਂ ਨੂੰ ਟੱਕਰ ਦੇਣ ਵਾਲਾ ਸੰਦ ਬਣਾਇਆ ..ਚਾਹੇ ਸਮਾਂ ਲੱਗ ਜਾਵੇ ਥੋੜਾ ਇਹ ਟਰੈਕਟਰ ਨੇ ਇਕ ਦਿਨ ਕਿਸਾਨਾਂ ਦੇ ਦਿਲਾਂ ਤੇ ਰਾਜ ਕਰਨਾ..ਕੁਆਲਟੀ ਪੱਖੋਂ ਬਹੁਤ ਹੈਵੀ ਹੈ ਅਸਲ ਚ ਝੋਟਾ ਟਰੈਕਟਰ ਹੈ..ਮਹਿੰਗਾ ਤਾਂ ਹੈ ਕਿਉਂਕਿ ਲੱਲ ਪੱਲ ਨਹੀ ਕੀਤਾ ਇਕੱਠਾ ਸੋਧਕੇ ਬਣਾਇਆ ਚੰਗੇ ਇੰਜਨ ਨਾਲ

  • @Sukhdev03596
    @Sukhdev03596 9 місяців тому +32

    ਪੰਜਾਬ ਦਾ ਪੁੱਤਰ ਹੈ ਕਾਮਯਾਬ ਹੋਣਾ ਚਾਹੀਦਾ ਹੈ

  • @karansingh-in5yd
    @karansingh-in5yd 8 місяців тому +7

    5911 ਤਾਂ ਖੜ੍ਹਾ ਈ ਬੈਕ ਘੁਮਾ ਦਿੰਦਾ । ਉਹਦਾ ਕੋਈ ਮੁਕਾਬਲਾ ਨਹੀਂ।

  • @inderjeetsingh1403
    @inderjeetsingh1403 9 місяців тому +23

    ਹੁਣ ਜਦੋਂ ਵੀ ਨਵਾਂ ਟਰੈਕਟਰ ਲਿਆ ਕਰਤਾਰ ਹੀ ਲਵਾਗੇ

    • @KanwaljitDhaliwal
      @KanwaljitDhaliwal 5 місяців тому +1

      Qu. Jrur. Faha. Lenha. ih. Tractor. Ley. K

  • @baljindersinghs148
    @baljindersinghs148 9 місяців тому +14

    ਵੀਰੇ ਇੱਕ ਬੇਨਤੀ ਹੈ ਖਾਸ ਕਰ ਪ੍ਰੀਤ ਬਾਈ ਕੈਮਰਾਮੈਨ ਵਾਲੇ ਨੂੰ ਕੈਮਰਾ ਟਰੈਕਟਰ ਜਾਂ ਕਿਸੇ ਵੀ ਜੋ ਚੀਜ਼ ਆਪਾਂ ਦਿਖਾਉਣੇ ਹੁੰਦੇ ਆ ਵੀਰ ਜੀ ਉਹਦੀਆਂ ਚੀਜ਼ਾਂ ਵਿੱਚ ਨਜ਼ਰ ਆਉਣੀਆਂ ਚਾਹੀਦੀਆਂ ਹਨ ਜੀ ਸਾਰੇ ਟਰੈਕਟਰ ਦੀ ਫੋਟੋ ਇਕ ਜਾਂ ਦੋ ਵਾਰ ਦਿਖਾਈ ਜਾਵੇ ਤਾਂ ਬਹੁਤ ਹੁੰਦੀ ਹੈ ਬਾਕੀ ਕਿਹੜਾ ਫੀਚਰ ਕਿੱਥੇ ਕੰਮ ਕਰਦਾ ਹੈ ਇਹ ਅਗਰ ਕੈਮਰੇ ਵਿੱਚ ਨੇੜਿਓਂ ਦਿਖਾਇਆ ਜਾਵੇ ਤਾਂ ਬਹੁਤ ਚੰਗੀ ਗੱਲ ਹੁੰਦੀ ਹ ਵੀਰੇ ਬੰਦੇ ਦੀਆਂ ਆਵਾਜ਼ਾਂ ਸਮਝ ਆ ਜਾਂਦੀਆਂ ਹਨ ਜੀ

  • @sukhdevsinghgill9721
    @sukhdevsinghgill9721 9 місяців тому +10

    ਕੋਈ ਫੈਦਾ ਨਹੀਂ ਇਸ ਦਾ ਰੇਟ ਬਹੁਤ ਜਾਂਦਾ ਏ

    • @singhmaninder8192
      @singhmaninder8192 3 місяці тому +1

      Kraro koi dinda v nai dono side rate da frk ta lguga hi

  • @sukhrajsinghsukhi1745
    @sukhrajsinghsukhi1745 9 місяців тому +5

    ਇਸ ਦੀ ਟੌਰਕ ਪਾਵਰ ਵੀ ਦੂਜੇ ਟਰੇਕਟਰਾ ਬਰਾਬਰ ਆ ਜਿਆਦਾ ਹੋਣੀ ਚਾਹੀਦੀ ਆ

  • @jasmeetsingh4115
    @jasmeetsingh4115 9 місяців тому +2

    Waheguru ji mehar kra sada panjab khush rha te Sikh kaum chardikala ch rha sara Panjabi taraki kran khush rahan te kamyab rhan

  • @gurminderdhanoa8436
    @gurminderdhanoa8436 9 місяців тому +11

    ਏ ਸਾਰੇ ਫੈਕਸ਼ਨ HMT ਚ 40-50 ਸਾਲ ਪਹਿਲਾਂ ਸੀ

  • @MianAshfaq792
    @MianAshfaq792 9 місяців тому +6

    Bohit achi look Hai tractor ki.
    I am from Pakistan

  • @inder7109
    @inder7109 8 місяців тому +3

    Engine ਿੲਹਦਾ 75 HP ਬਣਦਾ ਯਰ...
    ਪਾਰਤ ਮਾਤਾ ਅੰਦਰ ਚਾਰ ਸਿਲੰਡਰ 'ਚ ਸਭ ਨਾਲੋਂ ਵੱਡਾ ਿੲੰਜ਼ਨ ਟਾਟਾ ਦੇ ਟਰੱਕ ਦਾ ਜੋ 5 ਲੀਟਰ ਦਾ...ਪਾਵਰ ਹੈ 160+
    ਿੲਹ ਪਤੰਦਰ ਓਹਦੇ ਨੇੜੇ ੲੀ ਪਹੁੰਚ ਗੲੇ ... 4.7 ਲੀਟਰ...

    • @SimranjitSinghWarraich-kp5be
      @SimranjitSinghWarraich-kp5be 3 місяці тому

      No ,eh tractor 4.1 litre aa bai g ,4.7 nahi..4160 cc da engine dsea aa 4760 nahi..4710 cc da engine sonalika di 55 da hae.. oh sirf 55 h.p dsde aa..but oh chahida taan kam se kam 70 h.p c..

  • @gsdhaliwal606
    @gsdhaliwal606 6 місяців тому +1

    ਨੀਲਾ ਰੰਗ ਬਹੁਤ ਸੋਹਣਾ !!!

  • @jaspreetgrewalbittu4028
    @jaspreetgrewalbittu4028 9 місяців тому +4

    ਚਾਹਲ ਦਾ ਡੇਕ ਸਿਰਾ ਲਾਉਂਦਾ।

  • @Manjinder92
    @Manjinder92 9 місяців тому +3

    Mahindra quality nal koi compromise nai krdi no.1

  • @jasvirbhangu8922
    @jasvirbhangu8922 9 місяців тому +5

    ਰੇਟ ਬਹੁਤ ਜ਼ਿਆਦਾ 2ਲੰਖ ਕੋਈ ਕਿਉਂ ਵੰਧ ਲਾਵੇ ਗਾਂ
    ਮਾਰਕੀਟ ਵਿੱਚ ਬਹੁਤ ਨੇ ਇੰਨੇ ਫੀਚਰਾ ਵਾਲੇ

  • @buntydhaliwal7488
    @buntydhaliwal7488 9 місяців тому +11

    Kisaan andloan upar video la avo

  • @buhpinderkaneja5562
    @buhpinderkaneja5562 9 місяців тому +2

    ਬਹੁਤ ਵਧੀਆ ❤❤

  • @parmindersinghdeol7656
    @parmindersinghdeol7656 9 місяців тому +3

    ਵੀਡੀਓ ਵਿੱਚ ਸਾਰੀਆਂ ਚੀਜ਼ਾਂ ਦਿਖਾਉਣੀਆਂ ਚਾਹੀਦਾ ਜਿਸ ਚੀਜ਼ ਦੀ ਗੱਲ ਕੀਤੀ ਹੈ ਓ ਦਿਖਾਈ ਨਹੀਂ ਅੱਗੇ ਤੋਂ ਧਿਆਨ ਰੱਖਿਆ ਜਾਵੇ ਧੰਨਵਾਦ ਜੀ

  • @chamkaurgill9546
    @chamkaurgill9546 9 місяців тому +2

    ਸਵਰਾਜ ਤੇ ਕਰਤਾਰ engine ਵੱਲੋ ਬਰਾਬਰ ਦਾ ਮੁਕਾਬਲਾ 👍🏻

  • @amrindersingh8817
    @amrindersingh8817 9 місяців тому +29

    ਕਿਉਂ ਪ੍ਰੀਤ ਆਪਾ ਤਾਂ 855 ਲੈ ਲਿਆ ਨਾਲ਼ੇ ਰੇਟ ਵੀ ਦੱਸ ਦੇਦੇ ਥੋੜਾ ਬਹੁਤਾ

  • @shoaibgurz9707
    @shoaibgurz9707 9 місяців тому +2

    Very qualityable tractor.
    But must b provide dealership in kartarpur pakistan.according to their name.

  • @gossipfarmer
    @gossipfarmer 9 місяців тому +1

    bhott bdia tractor bnaya sir bilkul zetor ka bhai h bs compressor aur lgado isme ❤️❤️

  • @gilljagtar4259
    @gilljagtar4259 9 місяців тому +4

    Lefto matak ta holland jado da aaya odo da hi aunda

  • @onkarsinghrandhawa7715
    @onkarsinghrandhawa7715 9 місяців тому +2

    ਇਸ ਦਾ ਘੱਟ ਤੋ ਘੱਟ ਤੋਰਾ ਕਿੰਨਾ ਹੈ

  • @Gurnamhulam
    @Gurnamhulam 9 місяців тому +1

    Sat Sri Akaal pagi somal Germany Munich

  • @Rajkumaar357
    @Rajkumaar357 8 місяців тому

    ਪ੍ੀਤ ਬਾੲੀ ਅਸੀ ਵੀ ਕਰਤਾਰ ਟਰੈਕਟਰ ਲੈ ਰਿਹੇ ਆ ਪਰ ਤੁਸੀ ਕਿਹਾ ਕਿ ਵਿਸਾਖੀ ਤੱਕ ਆਫਰ ਆ ਪਰ ਸਾਨੂੰ ਤਾ ਿੲਹ ਆਫਰ ਦੇ ਨਹੀ ਰਿਹੇ ਨਾ ਡੈਕ ਵੀ ਨਹੀ ਲਾ ਕੇ ਦੇ ਰਿਹੇ ਮੋਗੇ ਵਾਲੇ

  • @sidhubrarbhalaiana
    @sidhubrarbhalaiana 8 місяців тому +3

    ਗੈਰਾਂ ਦੀ ਚਾਲ ਸਹੀ ਨਹੀਂ ਵਹਾਈ ਕਰਨੀ ਬਹੁਤ ਔਖੀ ਆ ਮੇਰੇ ਕੋਲ ਕਰਤਾਰ ਟਰੈਕਟਰ ਹੈਗਾ। ਇਹ ਇੱਕ ਗੈਰ ਵਿੱਚ ਹੀ ਕੰਮ ਕਰਦਾ ਹੈ

  • @jattadijaan3309
    @jattadijaan3309 9 місяців тому +6

    Engine hor kise da gear hor kise de kartar da awda show te mudguard 😂😂😂😂

    • @jotchandumajra
      @jotchandumajra 2 місяці тому +1

      Holland ch ki aa fr ?? Engine evacho da italy made gear kraro 😂😂 bai ji koi v cheej aa bina team ya membership to nhi ban di tu ki chohna sara kuj ikla hi kri jawe banda darji thodo ne agle v suit te pajama aape bnayi jaan

    • @jattadijaan3309
      @jattadijaan3309 2 місяці тому

      @@jotchandumajra sonalika di sari manufacturing awdi aa bina tyre to btry to sara kuj awda bnonde aa awde plant ch

  • @bsbbalkaransingh2039
    @bsbbalkaransingh2039 8 місяців тому

    Mai KARTAR company nu badhiya dina hai ki tusi Turbo te EGR naa laya ❤❤❤❤

  • @sukhmelt8379
    @sukhmelt8379 9 місяців тому

    Sukhjinder Good qustion

  • @Pendutravel
    @Pendutravel 9 місяців тому +4

    ਭਰਾਵਾ ਕਿਸਾਨੀ ਮੋਰਚੇ ਤੇ ਜਾ ਕੇ ਵੀ ਵੀਡੀਓ ਪਰ ਦੇ 🙏

  • @SukhpalBouk
    @SukhpalBouk 5 місяців тому

    ਫਾਜ਼ਿਲਕਾ ਵਾਲਿਆਂ ਨੂੰ ਕੀ ਗਿਫ਼ਟ ਦਿਉਂ ਗੇ ਜੀ

  • @sarajsinghbrar7737
    @sarajsinghbrar7737 Місяць тому +1

    Sirf loha hi thapia.engine closcar da te baki sara kraro. Eh takneek puraani hogi

  • @bsbbalkaransingh2039
    @bsbbalkaransingh2039 8 місяців тому

    Bahot vadia kita ki Turbo te EGR naa laya ❤❤

  • @manveerdhindsa8325
    @manveerdhindsa8325 9 місяців тому +2

    Tracter ta vadia par rate hi bahut high rakhea hoea

  • @kindakhella9726
    @kindakhella9726 9 місяців тому +5

    60 ਪਾਵਰ 4*4 ਦਾ ਕਿੰਨਾ ਰੇਟ ਆ ਜੀ । ਪੁਰਾਣਾ ਕੱਟ ਲਓਗੇ ਵਿੱਚ

    • @SimranjitSinghWarraich-kp5be
      @SimranjitSinghWarraich-kp5be 3 місяці тому

      Veer purana katt nahi lainge,,smjho k purana tractor te dabb hi lainge jdo esdi apni keemat dassi tuhanu😅😅😅..
      Almost 12 lakkh de nede tede hi aa keemat esdi..

  • @ManishKumar-gr2lk
    @ManishKumar-gr2lk 9 місяців тому +3

    ਹੋਰ ਕੰਪਈ 6ਸਾਲ warenty ਹੋਂਦੀ ਹੈ ਆ ਵੀ ਦਸ਼ੋ

  • @umeshnehra1630
    @umeshnehra1630 8 місяців тому

    Nice video bhi ❤

  • @Kirandeep.2343
    @Kirandeep.2343 9 місяців тому +2

    ਬਾਈ ਜੀ ਇਹ ਇੰਜਣ ਹੁੰਦਾ ਈ 76 hp a

  • @SinghRajwinderSandhu8252
    @SinghRajwinderSandhu8252 9 місяців тому +2

    ਸੋਨਾਲੀਕਾ ਵੋਲਡਟਰੈਕ 60 ਵਾਲਾ ਸੇਮ ਟੂ ਸੇਮ ਐ ਬਾਇਕ ਹਿੱਸਾ ਹੈ?

  • @Shaunkimaan1234
    @Shaunkimaan1234 Місяць тому

    ਬਾੲਈ ਮੇਰੇ ਕੋਲ 6522 16 ਮਾਡਲ ਟਰੈਕਟਰ ਐ ਵਿਚ ਕਟ ਕੇ ਟਰੈਕਟਰ ਲੈਣਾ ਨੰਬਰ ਦਿੳ ਬਾੲਈ ਜੀ

  • @tinkuchahar3770
    @tinkuchahar3770 9 місяців тому +1

    bhai john deere 43lpm or arjun 755 56lpm hai

  • @inderpalsandhu4975
    @inderpalsandhu4975 9 місяців тому

    11 litre vs 5 litres means it is more expensive than other tractors in which mostly service interval is 300 hours

  • @parwinderkaur2721
    @parwinderkaur2721 8 місяців тому

    Sohna Model aa

  • @Debatedarbaar
    @Debatedarbaar 20 годин тому

    Mahindra 755 di bnao veer

  • @JaswinderSingh-m9h
    @JaswinderSingh-m9h 5 місяців тому

    Ehda sman mil jnda

  • @gurpreetrandhawa2230
    @gurpreetrandhawa2230 9 місяців тому +2

    ਰੇਟ ਵੀ ਦੱਸੋ

  • @gagandeepsingh9616
    @gagandeepsingh9616 9 місяців тому +1

    50 ton upr tn bai crdi aunda. Ehda ki krya

  • @rajsransran52
    @rajsransran52 6 місяців тому

    Bai ac cabin vala v milju

  • @bhupenderaulakh795
    @bhupenderaulakh795 9 місяців тому +2

    Sirra tractor

  • @kuldeepsingh-fv7jh
    @kuldeepsingh-fv7jh 9 місяців тому +2

    Sirrrrra tractor

  • @rattanmann3895
    @rattanmann3895 9 місяців тому

    Farmtrac v 50 hp ch 16 forward te 4 reverse onda

  • @IqbalKhan-k1r
    @IqbalKhan-k1r 8 місяців тому +1

    नमस्कार जी
    मैं इकबाल खान गांव नेठराना वाया गोगामेड़ी तहसील भादरा जिला हनुमानगढ़ राजस्थान से
    मैं आपका हर विडियो देखता हूं
    आपसे गुजारिश है मैं ये ट्रेक्टर खरीदना चाहता हूं इसलिए आप मुझे कम्पनी से छूट दिलाएं मेरे 100 किलोमीटर के एरिया में ये पहला ट्रेक्टर होगा

  • @AmrikSingh-m8u
    @AmrikSingh-m8u 4 місяці тому

    How much.price

  • @SgndeepGill-hp2lt
    @SgndeepGill-hp2lt 9 місяців тому +2

    Mrf shakti life plus to upar tyre hega y mrf shakti extra

  • @HappyBrar-l5m
    @HappyBrar-l5m 9 місяців тому

    Nic work kartar

  • @braravnish
    @braravnish 8 місяців тому

    Bai huna ne sara smaan ds ta v keda kitho lya k jaddya hun kisana te a v kartar toh laina ya ghar hi samaan lya k joddna 😂😂

  • @brothertractor
    @brothertractor 9 місяців тому

    bahut vadia tractor

  • @pashuilajhomeopathynaalgre4102
    @pashuilajhomeopathynaalgre4102 9 місяців тому

    Tey baiji Ludhiana kithey ah agency

  • @imaan7048
    @imaan7048 9 місяців тому +1

    Price

  • @HappySandhu-e8j
    @HappySandhu-e8j 9 місяців тому +1

    Bai da kam mashori karna bhave gade di karavo

  • @Deepathwal6065
    @Deepathwal6065 8 місяців тому

  • @surjeetsingh2955
    @surjeetsingh2955 9 місяців тому +3

    Kisan adolan v koi video pai deo preet

  • @Kisan_PB10
    @Kisan_PB10 8 місяців тому

    ਕਰੀਪਰ ਸਪੀਡ ਕਿੰਨੀ ਆ ਅਸਲ ਗੱਲ ਤਾਂ ਇਹ ਸੀ

  • @shavindersingh7871
    @shavindersingh7871 9 місяців тому

    5936 4x4 self nhe chkda❤

  • @jagmalsingh-oz8if
    @jagmalsingh-oz8if 3 місяці тому

    Bai ji

  • @SamindersinghSodhi
    @SamindersinghSodhi 8 місяців тому

    Patiala branch menu de do bere

  • @amansra304
    @amansra304 9 місяців тому +2

    Tyres kartar ale apne kyu ni use krde Jo market ch promotion kr rhe a IMMORTAL naam te

    • @SuchaSadiq
      @SuchaSadiq 9 місяців тому +1

      ਓਹ ਵੀਰ ਓਹ ਦੇਸੀ ਆ ਮੈਂ 2019 ਵਿੱਚ 13/6/28 ਦੇ ਮਹਿੰਦਰਾ ਟਰੈਕਟਰ ਦੇ ਛਡਵੇਏ ਸੀ 1 ਸਾਲ ਦੇ ਅੰਦਰ 80% ਟਾਇਰ ਹੀ ਗੁੱਡੀ ਛੱਡ ਗੇ ਸੀ ਸਾਰੇ ਕਰਿਕ ਹੋ ਗਏ ਸੀ ਬਾਅਦ ਵਿੱਚ ਕੰਪਨੀ ਦਾ ਬੰਦਾ ਵੀ ਆਇਆ ਕੁਝ ਨਹੀਂ ਕੀਤਾ ਓਹ ਕਹਿੰਦਾ ਇਹ ਮਿੱਟੀ ਦੀ ਟਰਾਲੀ ਤੇ ਨਹੀਂ ਚਲਦਾ ਬੱਸ ਇਹ ਗੱਲ ਕਹਿ ਕੇ ਪੱਲਾ ਝਾੜ ਗੇ ਬਾਅਦ ਵਿੱਚ 1000 ਦੇ ਕਟਵਾ ਕੇ mrf ਦੇ ਪਾਏ ਅਜੇ ਤਕ ਪੂਰੀ ਗੁੱਡੀ ਪਈ ਆ

  • @lakhveersandhu400
    @lakhveersandhu400 9 місяців тому

    60 power pr c r di keo ni Keo gapp mare ne 50 hp da

  • @GurdeepSingh-cr7yi
    @GurdeepSingh-cr7yi 9 місяців тому +2

    Ehna da apna bnaya hoya ki a eh b puchlo sara loka da e ikathe krke thokya😂

  • @ManinderSingh-kt8df
    @ManinderSingh-kt8df 9 місяців тому +1

    Paji 49hp da tractor 60hp dakeh k vech rahe aa. Be honest. Loka nu sahi daso.

  • @BhagwanSingh-qr7yg
    @BhagwanSingh-qr7yg 9 місяців тому

    Rate ve Deso

  • @ParamjitSingh13517
    @ParamjitSingh13517 9 місяців тому

    Nice 👍

  • @babbudhaliwal555
    @babbudhaliwal555 9 місяців тому

    Good 👍

  • @bhupenderaulakh795
    @bhupenderaulakh795 9 місяців тому

    Eh tractor pura hit hou

  • @lovejeetbrar9657
    @lovejeetbrar9657 9 місяців тому +3

    Appa ta 5 ku din pehla e 855 leke ae aa NVA

  • @AmrikSingh-lf2bo
    @AmrikSingh-lf2bo 9 місяців тому

    Liftoment kise km ni aundi 😮

  • @GurvinderSingh-cw3hx
    @GurvinderSingh-cw3hx 9 місяців тому

    Back fender ni shone eh change krni tractor ghare khada shona ve lgea jyda sale ho ehna change kr dean

  • @RajveerSingh-y3t1q
    @RajveerSingh-y3t1q 9 місяців тому

    Kartar de nal di machine ni bani

  • @ManpreetSingh-wp2qc
    @ManpreetSingh-wp2qc 9 місяців тому +1

    855 ❤

  • @gurisidhu4103
    @gurisidhu4103 9 місяців тому

    ❤❤❤❤

  • @brothertractor
    @brothertractor 9 місяців тому

    mainu u. p. vech agency deo

  • @avtarrandhawa6930
    @avtarrandhawa6930 9 місяців тому

    Bai tusi te 855 lya kartar kyon ni lya

  • @harkiratsandhu4283
    @harkiratsandhu4283 8 місяців тому

    Kubota

  • @saleemakbar4251
    @saleemakbar4251 9 місяців тому

    Mashallah g❤❤❤❤❤

  • @AvneetKaur-zx9ks
    @AvneetKaur-zx9ks 9 місяців тому

    Vere ik sal ruk ja haje 8 kile khrde aa

  • @baljindersinghs148
    @baljindersinghs148 9 місяців тому +1

    ਵੀਰ ਜੀ ਟਰੈਕਟਰ ਦੀ ਕਾਪੀ ਕਿੰਨੇ ਐਚਪੀ ਦੀ ਬਣੇਗੀ ਜੇ ਕਿਸੇ ਵੀਰ ਨੂੰ ਪਤਾ ਹੈ ਤਾਂ ਜਰੂਰ ਦੱਸਿਓ ਜੀ ਕਿਉਂਕਿ 50 ਐਚਪੀ ਤੋਂ ਉੱਪਰ ਤਾਂ ਸੀ ਆਰ ਡੀ ਇੰਜਨ ਆ ਚੁੱਕੇ ਹਨ ਜੀ 50 ਐਚਪੀ ਤੋਂ ਉਪਰ ਬੀਐਸ ਫੋਰ ਲਾਗੂ ਹੋ ਚੁੱਕਿਆ ਹੈ ਜੀ

    • @GurmeetSingh-gv5el
      @GurmeetSingh-gv5el 8 місяців тому

      50 hp he bandi aa ,bolnu nu ta chaya 65 boli jayyo

  • @bhavjotcheema4404
    @bhavjotcheema4404 9 місяців тому

    Promotion ton ilawa bharawa kissana de lyi v kuj bol lawo

  • @gaganbhullar8418
    @gaganbhullar8418 9 місяців тому

    Jina ne vartya pehla ohna nu poshlo jwa bekar tractor aa
    Paise Lake cheekan marde aa agle

  • @lavjotsidhu2885
    @lavjotsidhu2885 9 місяців тому

    Ist viewer

  • @inderjeetsingh1403
    @inderjeetsingh1403 9 місяців тому

    ਚੋਥਾ ਕ ਕੰਮ ਦੀ ਚੀਜ

  • @gurwindergill9496
    @gurwindergill9496 9 місяців тому

    1135000

  • @SR_Mini886
    @SR_Mini886 8 місяців тому

    Rs to bta deta

  • @parwindersinghsran3692
    @parwindersinghsran3692 8 місяців тому

    Bhot vadia tractor

  • @karansidhu5569
    @karansidhu5569 9 місяців тому +1

    Good 👍

  • @gurpreetsinghpreet0051
    @gurpreetsinghpreet0051 9 місяців тому

    Price